No video

Sidhu moose wala ਦੇ ਪਿੰਡ ਦਾ ਬਾਪੂ ਰੋਇਆ ਭੁੱਬਾਂ ਮਾਰ ਮਾਰ ਕਹਿੰਦਾ ਸਾਡਾ ਤਾਂ ਪਿੰਡ ਹੀ ਉਜੜ ਗਿਆ | Jatt Babe

  Рет қаралды 201,659

Jatt Babe Television

Jatt Babe Television

Күн бұрын

moose wala ਦੇ ਪਿੰਡ ਦਾ ਬਾਪੂ ਰੋਇਆ ਭੁੱਬਾਂ ਮਾਰ ਮਾਰ ਕਹਿੰਦਾ ਸਾਡਾ ਤਾਂ ਪਿੰਡ ਹੀ ਉਜੜ ਗਿਆ
#sidhumoosewala
#moosewala
#jattbabetelevision
#moosa_village

Пікірлер: 390
@sunny-nj3bs
@sunny-nj3bs 2 жыл бұрын
ਜਿਊਦੇ ਜੀਅ ਮਾਰ ਗਿਆ ਸਿੱਧੂ 22 ਤੂੰ ਤਾਂ 2 ਮਹੀਨੇ ਹੋ ਗਏ ਤੈਨੂੰ ਗਏ ਨੂੰ ਕੋਈ ਇੱਦਾਂ ਦਾ ਦਿਨ ਨਹੀ ਜਦੋ ਤੁਹਾਨੂੰ ਯਾਦ ਨਹੀ ਕੀਤਾ 😭😭😭😭
@sandeepsinghblassi3040
@sandeepsinghblassi3040 2 жыл бұрын
ਹੋ ਬਾਪੂ ਬਲਕੌਰ ਸਿਆਂ ਤੇਰਾ ਪੁੱਤ ਕਿੰਨੀ ਇੱਜਤ ਕਮਾ ਗਿਆ ਓਹ ਕੱਲਾ ਤੈਨੂੰ ਛੱਡ ਨੀ ਗਿਆ ਦੇਖ ਲੱਖਾਂ ਤੇਰੇ ਪੁੱਤਰ ਬਣਾ ਗਿਆ....🥺🥺
@ishasharma8863
@ishasharma8863 2 жыл бұрын
ਕਿੰਨੇ ਦਿਨ ਹੋ ਗਏ ਪੁੱਲ ਨੀ ਹੁੰਦਾ ਅੱਜ ਵੀ ਸਿੱਧੂ ਵੀਰ miss u veere 😭😭
@indianlittlepuff0013
@indianlittlepuff0013 2 жыл бұрын
@@manjitsingh1278 ghusse
@siratkoursandhu1465
@siratkoursandhu1465 2 жыл бұрын
ਕੀ ਕਹੀਏ...ਸ਼ਬਦ ਨਹੀਂ ਹਨ ਬਸ ਖਾਮੋਸ਼ੀ ਹੈ.......ਬਾਪੂ ਜੀ ਦਾ ਰੌਣਾ ਝੱਲਿਆ ਨਹੀਂ ਜਾਂਦਾ.🙏........ਸਹੀ ਕਿਹਾ...ਮੁੱਸਾ ਪਿੰਡ ਉੱਜੜ ਗਿਆ ਤੇ ਪੰਜਾਬ ਵੀ ਉੱਜੜ ਗਿਆ......ਅੱਜ 2 ਮਹੀਨੇ ਹੋ ਗੲੇ ਪਰ....ਕੁਝ ਨਹੀਂ ਕਰ ਸਕਦੇ....ਸਿੱਧੂ ਵੀਰ ਜੀ ਦੇ ਮਾਤਾ_ਪਿਤਾ ਜੀ ਦਾ ਹੌਸਲਾ ਦੇਖ ਕੇ ਮਨ ਨੂੰ ਥੋੜਾ ਸਕੂਨ ਮਿਲਦਾ.......ਪਰ ਹੁਣ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ..........ਕੋਈ ਰੂਹਾਨੀ ਰੂਹ ਸੀ, ਸਿੱਧੂ ਵੀਰ ਜੀ🙏#Godjiwewantbackourlegend MOOSEWALA JATT🙏🙏🙏🙏🎤🎤
@tarsematwal9217
@tarsematwal9217 2 жыл бұрын
ਕੋਈ ਗੱਲ ਨਹੀਂ ਬਾਪੂ ਰੋ ਨਾ ਬਾਬਾ ਨਾਨਕ ਸਭ ਦੇਖਲੂ ਦੁਸ਼ਮਣਾਂ ਨੂੰ
@techmg8332
@techmg8332 2 жыл бұрын
ਕੱਲੀ ਮਿੱਠੀਏ ਖੁਦਾਰੀ ਮਿਲੂਗੀ,,,, ਲਹੂ ਜੱਟ ਦਾ ਜਦੋਂ ਵੀ ਪੁਣੇਆ..... Most relative lines of R.I.P. Sidhu😭
@harinderkaur5664
@harinderkaur5664 2 жыл бұрын
ਰੋਜ ਰੋਨੇਂ ਆ ਬਾਈ,ਕਦੇ ਮਿਲੇ ਨੀ ਕਦੇ ਦੇਖਿਆ ਨੀ,ਪਤਾ ਨੀ ਸਾਡਾ ਕੀ ਲੱਗਦਾ;ਆਏਂ ਲੱਗਦਾ ਜਿਵੇਂ ਮੇਰਾ ਛੋਟਾ ਭਰਾ ਜਾਂ ਪੁੱਤ ਈ ਸੀ 😭
@sikhgamer1638
@sikhgamer1638 2 жыл бұрын
Ha behn jd b ph chk koi vdiyo dekh bs mn br aunda
@kauramanamandeepkaur7184
@kauramanamandeepkaur7184 2 жыл бұрын
Bilkul
@LovepreetSingh-md6nw
@LovepreetSingh-md6nw 2 жыл бұрын
ਬਿਲਕੁਲ ਕੁੱਲ ਭੈਣ ਜੀ ਸਹੀ ਗੱਲ ਹੈ
@sarojrani1048
@sarojrani1048 2 жыл бұрын
Tears come daily in my life when I see his video. Before 29th May I was not knowing about him but now he is unforgettable.
@feetnessboy786
@feetnessboy786 2 жыл бұрын
😭😭
@sikandersingh8308
@sikandersingh8308 2 жыл бұрын
ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਬਹੁਤ ਯਾਦ ਕਰਦੇ ਵੀਰੇ ਤੈਨੂੰ😭😭ਸਿੱਧੂ ਬਾੲੀ ਹਮੇਸ਼ਾ ਦਿਲਾਂ ਵਿੱਚ ਵਸਦਾ ਰਹਿਣ🙏🙏💗💗
@sharandeepkaur4358
@sharandeepkaur4358 2 жыл бұрын
pp
@jagpal0058
@jagpal0058 2 жыл бұрын
ਪੰਜਾਬ ਉਜੜ ਗਿਆ ਬਾਈ ਯਾਰ 😢😢😭
@JusticeforSidhuMoosewala29
@JusticeforSidhuMoosewala29 2 жыл бұрын
Justice for sidhu moosewala ਦੋਸ਼ੀਆਂ ਨੂੰ ਫਾਂਸੀ ਦਵੋ ਹੀਰਾ ਪੁੱਤ ਮਾਰਤਾ ਮਾਪਿਆਂ ਦਾ
@ManjitKaur-bp1lf
@ManjitKaur-bp1lf 2 жыл бұрын
ਅਸੀ ਵੀ ਰੋਜ਼ ਸਿੱਧੂ ਦੀ ਵੀਡਿਓ ਦੇਖਦੇ ਹਾਂ ਰੋਨੇ ਅਾਂ
@sidhumossewala786
@sidhumossewala786 2 жыл бұрын
😭😭💔💔💔
@sikandersingh8308
@sikandersingh8308 2 жыл бұрын
😭😭😭😭💔💔💔💔
@vickychopra6500
@vickychopra6500 2 жыл бұрын
😭😭😭😭😭😭😭😭😭😭😭
@singhpbx1
@singhpbx1 2 жыл бұрын
Waheguru ji
@jashandeep6452
@jashandeep6452 2 жыл бұрын
ਮੇਰਾ ਪੁੱਤ ਮਰਕੇ ਵੀ ਗਰੀਬਾਂ ਦੀ ਰੋਟੀ ਲਾਗਿਆ ਪੁੱਤ ਪਰ ਤੁਸੀਂ ਜਿਉਦੇ ਨੂੰ ਜਿਤਾਉਣਾ ਜਰੂਰ ਸੀ ਬਹੁਤ ਦੁੱਖ ਦਿੱਤਾ ਸਮਝ ਨੀ ਪਾਏ ਤੁਸੀਂ ਹੀਰਾ ਗਵਾ ਲਿਆ
@zikrbrar3937
@zikrbrar3937 2 жыл бұрын
bhut wdiaa lageya thoda comment ,,,,,
@princesingh8014
@princesingh8014 2 жыл бұрын
ਚੰਦਰਿਆਂ ਹੁਣ ਤਾਂ ਨਿਕਲ ਜਾ ਦਿਲ ਚੋਂ😭😭
@djmixx786
@djmixx786 2 жыл бұрын
ਕੱਲੀ ਮਿੱਠੀਏ ਖੁਦਾਈ ਮਿਲੂਗੀ,,,, ਲਹੂ ਜੱਟ ਦਾ ਜਦੋਂ ਵੀ ਪੁਣੇਆ..... Most relative lines of R.I.P. Sidhu😭
@parmindersaini9181
@parmindersaini9181 2 жыл бұрын
O rabba, tenu taras kyu na ayea sade sher nu lai k jan waqt. Waheguru eda kde na hunda😭😭
@sikhgamer1638
@sikhgamer1638 2 жыл бұрын
Ek bapu ni ronda sara punjab ronda veer sidhu sare punjab da putt c 😔😔😔😔😔😔😔😔sara punjab dukhi sidhu putt di yad ch
@sdadsada8528
@sdadsada8528 2 жыл бұрын
ਬਾਪੂ ਜੀ ਉਹ ਇਕ ਫ਼ਰਿਸਤਾਂ ਸੀ . 🙏❤️
@jkkkk196
@jkkkk196 2 жыл бұрын
Baapu diia akha dkh k roona aa gya..waheguru 🙏🙏😭😭
@singhpbx1
@singhpbx1 2 жыл бұрын
Waheguru ji
@jashandeep6452
@jashandeep6452 2 жыл бұрын
ਸਿੱਧੂ ਵਾਂਗੂ ਸਾਰੇ ਸਿਧੇ ਜੇਸੁਭਾਅ ਵਾਲੇ ਲੋਕ ❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️
@cookingwithkaurandvlogs
@cookingwithkaurandvlogs 2 жыл бұрын
Good bande nu jeen nhi dinde hasda basda parivaar c,😭🙏 legend never die ,🙏❤️❤️forever,❤️❤️miss u from mumbai,🙏❤️🙏
@studionand_ahmedgarh
@studionand_ahmedgarh 2 жыл бұрын
Eh Gall bilkul sach aa ji Be- shak main kdi v nahi milya, Par jad ajj v Sidhu Moose wala vir yaad aunda, taan Sada vi Rona pta nahi kion nikal janda, ene lagda jiven mera koi apna hi mere ton bahut dur chala geya hove. Oh sach bolda c Apni jindgi apne dum te jiunda c. Legend Never Die Justice for Sidhu Moose wala.
@poojabanth260
@poojabanth260 2 жыл бұрын
Dil da ni Mada sidhu Moose Wala ❤️❤️ legend
@highskillsfrompb0274
@highskillsfrompb0274 2 жыл бұрын
rujgaar de geya. bai ki cheez c. dil ch wasda... waheguru charna ch rakhe bai nu
@sukhmanjotsingh7427
@sukhmanjotsingh7427 2 жыл бұрын
ਬਾਪੂ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ
@Mk-ln4pc
@Mk-ln4pc 2 жыл бұрын
Bro ehna nu eda ni kehna chahida ki mere saare munde mar Jaan😡 Oh Banda hi kahda jeda aapne mundeyan nu hi maarn nu kehnda
@tarsematwal9217
@tarsematwal9217 2 жыл бұрын
ਵਾਈ ਨੂੰ ਅਸੀਂ ਵੀ ਨਹੀਂ ਮਿਲੇ ਅਸੀਂ ਬਾਹਰ ਸੋਂਦੀ ਅਰਬ ਰੋਣਾ ਤਾਂ ਆ ਹੀ ਜਾਂਦਾ ਵਾਈ ਆ ਕੇ ਜਾਵੇਗਾ ਵਾਈ ਦੇ ਪਿੰਡ ਵਾਹਿਗੁਰੂ ਜੀ
@amanbaidwan7717
@amanbaidwan7717 2 жыл бұрын
Sidhu veer jadon bhi koi video dekhde aa ta bhot zyda rona aunda sochi jane aa ke ki to ki ho gya kithe asi veere de song di wait karde hunde c hun kithe veere bare ki sunna pe reha miss u Sidhu veer
@GurpreetKaur-xr9qq
@GurpreetKaur-xr9qq 2 жыл бұрын
We cannot forget him for ever.
@manmohanbrar194
@manmohanbrar194 2 жыл бұрын
Jeonde ki krnge mukabla jatt da... Sira la gya... Lv u sidhu bai
@jasmeetgharugharu3201
@jasmeetgharugharu3201 2 жыл бұрын
Miss you Sidhu vere 😢😢😢Dil ni lgda tere bina bhut yaad aundi aa teri
@ghostgirlhifi2380
@ghostgirlhifi2380 2 жыл бұрын
Not a day has gone by where I don’t remember Sidhu bro I miss and we all miss him a lot 🤍🤍🤍🙏🏿🙏🏿
@harpreetkaur8063
@harpreetkaur8063 2 жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@MandeepSingh-jx2dr
@MandeepSingh-jx2dr 2 жыл бұрын
Bilkul sahi gall aa Bapu de sidhu mosse vala Amar rahe
@cookingwithkaurandvlogs
@cookingwithkaurandvlogs 2 жыл бұрын
Ajj 2 month hu gye par yakeen nhi hunda roj video dekh roj dil ronda rona bhut aunda brother kithe gya waheguru ji vapis krde bus kuch nhi mangde hor ,,😭🙏🙏🙏🙏,❤️forever,❤️sidhumoosewala,❤️🙏
@Rupinderkumar007
@Rupinderkumar007 2 жыл бұрын
sun ke rona aa jaanda bai😭
@HoneySingh-vl9sn
@HoneySingh-vl9sn 2 жыл бұрын
Haye aye rabba sidhu sach he dil thood geya all da
@hansaliwalapreet812
@hansaliwalapreet812 2 жыл бұрын
Yi de name te ta daily male fairs lgde ne ehi yi da pyar ah public nal ..WAHEGURU ji sada yi sanu vapis kar deo ji aaj poore 2 months hoge ne aaj 29 last day c yi da .29 may sara din yi apne ghar parents nal reha ...miss u yi ji.
@Radhey14332
@Radhey14332 2 жыл бұрын
Sidhu bhi zindabaad, legend never die❤
@lakhvirsinghsinghlakhvir4382
@lakhvirsinghsinghlakhvir4382 2 жыл бұрын
Waheguru. Sidhu. Veer
@Thealtafmalik_
@Thealtafmalik_ 2 жыл бұрын
Miss you Sidhu moose wala 😭😭😭💔💔💔😭😭😭
@sunitavashishta1527
@sunitavashishta1527 2 жыл бұрын
He earn this level of respect nd love hoye sidhuya mud ke aaja .ye rab jo sunda ho to mod te sindhu ko uske ma bapu kol.
@ajranealamunday
@ajranealamunday 2 жыл бұрын
Pta nhi kis mitti naal bnayya ta rabb ne 🙏🙏🙏🙏 Miss u bro
@HARDEEPSingh-mn3vp
@HARDEEPSingh-mn3vp 2 жыл бұрын
Bhai ji hun ta Ave legda ha jive duniya hi khatem ho gai .bhai bahut Rona awunda ha.miss you moosewala Bhai ji bahut yaad aa rahi hun.
@preetibala9171
@preetibala9171 2 жыл бұрын
Miss you Sidhu veere 😭
@shellyRoojam
@shellyRoojam 2 жыл бұрын
Legend never died ❤️. #justiceforsidhumoosewala
@contentsbypratibha
@contentsbypratibha 2 жыл бұрын
Sahi keh rahe hai Bapu ki sada Pind ujad geya😭😭💔.... Shayad ye cheeje dekhkar Rabb bhi khush hai tabhi toh bachaya ni Sidhu ko 🙏🏻😭😭💔.... Ek vari kisi ka nhi Sidhu k MaPea aur Pind walo k bare m soch lete 😭💔.... Unn rakshako ka bhut bura sarvnash hoga jinhone Sidhu ko mara te marwaya 🙏🏻 #justiceforsidhumoosewala 🙏🏻💔😢
@Vickykheri-jk9vz
@Vickykheri-jk9vz 2 жыл бұрын
Sidhu y Zindabad ,Legend Never Die❤️
@karambirsingh1119
@karambirsingh1119 2 жыл бұрын
22 Sidhu nu chohan waleyan diyan badsesan lagan giyan ohna hraamjadeyan nu jina ne sada 22 sadey ton kho leya
@official__kuljeet__sidhus
@official__kuljeet__sidhus 2 жыл бұрын
Miss you sidhu moosewala ustaad g 😭😭😭😭😭😭😭💔💔💔💔💔💔💔💔💔💔💔💔💔🥲🥲🥲🥲🥹🥹🥹🥹🥹🥹😭😭😭😭😭😭😭😰😰😰😰😰😰😰😰
@varindersinghbrar5665
@varindersinghbrar5665 2 жыл бұрын
ਵਾਹ! ਸਿੱਧੂ ਹੀਰਾ ਬੰਦਾ ਸੀ
@sidhumoosewala2646
@sidhumoosewala2646 2 жыл бұрын
Love you 😘 jann sidhu
@nishansahota3133
@nishansahota3133 2 жыл бұрын
😭😭😭😭 miss you bro sidhu moose wala 😭
@SandeepKaur-dd2wj
@SandeepKaur-dd2wj 2 жыл бұрын
Sahi gl a ...sidhu di kami bht mehsus hundi a...
@bilawalakramakram7487
@bilawalakramakram7487 2 жыл бұрын
Miss you legend 😭😭😭💔💔💔from all Pakistan
@manirahon6994
@manirahon6994 2 жыл бұрын
Rendi duniya te naa rahuga sidhu mosse wala jatt da dil to salute bai nu🙏🙏🙏🙏🙏
@borninharyana2654
@borninharyana2654 2 жыл бұрын
बहुत बुरा हुआ, सिद्धू भाई चला गया इस बात पे विश्वास करने की कोशिश करता हु तो भगवान से विश्वाश उठ जाता है, और भगवान को विश्वास करके देखता हूँ तो आज भी ये खबर झूठी लगती है..... नहीं होता यकीन कैसे एक इतना प्यारे बंदा अपने भगवान जैसे माँ बाप को छोड़ के चला गया 🥺🥺#justiceforsidhumoosewala
@priancalal4153
@priancalal4153 2 жыл бұрын
Ni Tere bombay baumbe wale mithiye . Mai moosepind aun late ni 💖
@aaveshjat6617
@aaveshjat6617 2 жыл бұрын
Miss u jatta 😭😭😭😭😭😭😭😭😭
@GurmeetSingh-ov9lk
@GurmeetSingh-ov9lk 2 жыл бұрын
Miss you bai 🥺🥺💔
@sonujattlahoria22
@sonujattlahoria22 2 жыл бұрын
Roog jatta tanu miss karde a . . Miss you jatta a
@balwantgill1049
@balwantgill1049 2 жыл бұрын
Daily ronday a video dek k😭😭😭😭😭😭😭😭😭😭😭😭😭😭
@dheeraj2634
@dheeraj2634 2 жыл бұрын
Yarra tanu nahi bhull sakde sari zindgi
@VarunKumar-hu6ne
@VarunKumar-hu6ne 2 жыл бұрын
Main na kadi mili c te na kadi gana sundi c par aaj 2 mhine ho gye har raj rona aa janda veer nu yaad karke 😭😭😭😭
@AmitAmit-ng3ss
@AmitAmit-ng3ss 2 жыл бұрын
LEGEND NEVER DIE
@mrinalbeyblade3278
@mrinalbeyblade3278 2 жыл бұрын
Miss u Sidhu moose wala 😭😭😭😭
@simrankaur3007
@simrankaur3007 2 жыл бұрын
Sachi pind tah ujad gaya... Naale #Sidhumoosewala de chahan waleya da dil sab kuch ujad gaya😭😭😭😭💔💔💔💔💔
@sanaasad6608
@sanaasad6608 2 жыл бұрын
Legend never die aj 29 nu 2 months hoge 😭😭💔
@harnajamnajam3008
@harnajamnajam3008 2 жыл бұрын
SIDHU BRO WAPIS AAJA YAR ❤️
@sidhulegend3135
@sidhulegend3135 2 жыл бұрын
Long live rehna jatt dila vich ni ❤️💯🥺
@humansclub703
@humansclub703 2 жыл бұрын
Dssan jehre sadda path short mannde ..... The G.O.A.T
@visheshplayzyt
@visheshplayzyt 2 жыл бұрын
SCHHI JDO V SIDHU BAI DI PHOTO YA VIDEO DEKHDE AA RONA AAJANDA 😭😭😭😭
@r_goswami8130
@r_goswami8130 2 жыл бұрын
Love you Sidhu moose wala always
@sanjeevkumar-jx5dx
@sanjeevkumar-jx5dx 2 жыл бұрын
ਸਿੱਧੂ ਵੀਰੀਆ ਆਜਾ ਵਾਪਿਸ ਸਾਰੀ ਦੁਨੀਆਂ ਤੈਨੂੰ ਯਾਦ ਕਰਕੇ ਬਹੁਤ ਰੋ ਰਹੀ ਹੈ
@reshamhayer8714
@reshamhayer8714 2 жыл бұрын
Two months now and feel sad every day, can't switch off from missing sidhu moose wala 😢. Justice for sidhu. Hang all the killer's
@manjitsingh1278
@manjitsingh1278 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ
@factsboy0729
@factsboy0729 2 жыл бұрын
Love you jatta 😭💔
@ishmeetsinghkhokharpuresik6855
@ishmeetsinghkhokharpuresik6855 2 жыл бұрын
Aaj itne logo ki aakho mai aasu hai na, waheguru ji hisab jaroor karenge, rabb hai duniya ch
@mrkashifdhillon8040
@mrkashifdhillon8040 2 жыл бұрын
Bai nu yad krke daily ronde aa🙏🙏
@PankajKumar-ps1yb
@PankajKumar-ps1yb 2 жыл бұрын
😭😭😭😭No competition 💯 sidhu moosawala legend never die 🔥💔💔No competition 💯 sidhu moosawala legend never die 🔥💔💔
@JasbirSingh-fq5vh
@JasbirSingh-fq5vh 2 жыл бұрын
Baapu ji j tusi saare election h bhai nu jataa dinde ta ajj o apne pind h hoonda
@ozzozz3529
@ozzozz3529 2 жыл бұрын
Justice for our legend 🙏🙏🙏🙏
@binthawwa2485
@binthawwa2485 2 жыл бұрын
Mujhe Nahin Lagta Vicky Mitthu Kheda ko Insaaf Mila Kisi Ka Badla Kisi Aur se liya Gaya Goldy tune Insaniyat ko Mara hai
@RavinderKumar-bg5lp
@RavinderKumar-bg5lp 2 жыл бұрын
Bai Tere pind nu slaam pind rehndi dunia tak sidhu moosewala karke Amar rahega
@NabeelAhmedVlogs
@NabeelAhmedVlogs 2 жыл бұрын
Sidhu moosy wala veer Love you froM lahore PAKISTAN 🇵🇰
@gurdeepsidhu312
@gurdeepsidhu312 2 жыл бұрын
Haroonsinghsidhu
@HoneySingh-vl9sn
@HoneySingh-vl9sn 2 жыл бұрын
Bai 28 .7.2022 hun tak sidhu Bai da song Nai sunia main himmat nai hundi yaar dil Thoot janda phir phela sunia he sidhu nu a main bhout dukhi a yaar jime mera real Chota Bai dead hoe hove is Tera feeling hai
@sarbjeetsingh4415
@sarbjeetsingh4415 2 жыл бұрын
❤️❤️❤️5911 Jatt💪
@amandeep5578
@amandeep5578 2 жыл бұрын
Sidhu moosewala amar hogya hirra Banda Marta ohna ne
@jassadhillon9339
@jassadhillon9339 2 жыл бұрын
Sidhu jnn ❤️❤️💔🥲
@abhijohal6342
@abhijohal6342 2 жыл бұрын
Miss you bro 😭😭 Aaja wapas bro 🙏😭
@majorsinghbatth4608
@majorsinghbatth4608 2 жыл бұрын
Sachi daily video dekhdi a te roj rona a janda ajj 2 month ho gye sidhu nu gye nu par yakeen nai ho riha ke o hun sanu chhad ke ja chuka a par Sade dila vich sda jeonda rehenga
@amrendersingh4230
@amrendersingh4230 2 жыл бұрын
Bhul nhi skde sidhu bai nu sari zindagi asi
@makhansingh9044
@makhansingh9044 2 жыл бұрын
Sidhu jinda bad
@DoraTv945
@DoraTv945 2 жыл бұрын
Bhi a ja yr waqis😭😭 Pakistan
@harasdeepsingh7123
@harasdeepsingh7123 2 жыл бұрын
Legend never die ♥️
@Moosa588
@Moosa588 2 жыл бұрын
Kash k rab mod deway ik wari 🙏🥺😭💔
@ushakumari4271
@ushakumari4271 2 жыл бұрын
Pls hmare legend ko justice dilao sb log milke 🙏🙏🙏#justice for our legend 🙏🙏🙏
@aaryan9023
@aaryan9023 2 жыл бұрын
Roj yaad krda ha ta krda rwa ga asi ta ann wala bacha v sidu Veera 😭🙏
@kuljitbajwa1527
@kuljitbajwa1527 2 жыл бұрын
Miss you Sidhu. Veer
@navjot2729
@navjot2729 2 жыл бұрын
mainu ta lagda sidhu de jan nal sara punjab e ujad geya😭😭😭😭
@aaryan9023
@aaryan9023 2 жыл бұрын
Sidu mooswala 🙏🙏
@RavinderSingh-cc9lg
@RavinderSingh-cc9lg 2 жыл бұрын
Marne de badh v mai rest in power aa Sidhu❤️
@kabilsingh7230
@kabilsingh7230 2 жыл бұрын
WAHEGURU ji
@mahigill351
@mahigill351 2 жыл бұрын
Miss you sidhu bhi
@bilawalakramakram7487
@bilawalakramakram7487 2 жыл бұрын
Legend never die 😭😭😭😭😭😭😭😭😭😭😭#Justiceforsidhumoosewala🙏🏻🙏🏻🙏🏻
@tirathsinghsidhu4204
@tirathsinghsidhu4204 2 жыл бұрын
Love.u.bapu..
@karmidullat2362
@karmidullat2362 2 жыл бұрын
😭😭 sidhu 22 Miss you 🙏🙏♥️♥️
나랑 아빠가 아이스크림 먹을 때
00:15
진영민yeongmin
Рет қаралды 2,2 МЛН
🩷🩵VS👿
00:38
ISSEI / いっせい
Рет қаралды 27 МЛН
ROLLING DOWN
00:20
Natan por Aí
Рет қаралды 11 МЛН
나랑 아빠가 아이스크림 먹을 때
00:15
진영민yeongmin
Рет қаралды 2,2 МЛН