Sidhu moose wala ਦੇ ਪਿਤਾ ਜਿਸ ਬੰਦੇ ਦੀ moose ਪਿੰਡ ਦੀ ਸਰਪੰਚੀ ਚ ਕਰ ਰਹੇ ਸੀ ਸਪੋਰਟ ਓਸ ਦੀ ਹੋਈ ਵੱਡੀ ਹਾਰ jbt

  Рет қаралды 232,187

Jatt Babe Television

Jatt Babe Television

Күн бұрын

Пікірлер: 421
@balwantsingh9030
@balwantsingh9030 2 ай бұрын
ਰਾਜਨੀਤੀ ਤੋਂ ਦੂਰ ਰਹੋ ਵੀਰ ਜੀ। ਰਾਜਨੀਤੀ ਦੇ ਪਿਤਾ ਨੂੰ ਸਿਆਸਤ ਤਿਆਗ ਦੇਣੀ ਚਾਹੀਦੀ ਹੈ।
@KingLawrance007
@KingLawrance007 2 ай бұрын
Hun bachya ki aa rajniti karen lai aapde pind to hi har gya 😂😂😂
@Satvirmann-622
@Satvirmann-622 2 ай бұрын
Ryyyt
@kmldeepramgarhia5899
@kmldeepramgarhia5899 2 ай бұрын
​@@KingLawrance007 ਓਹ ਤਾਂ ਖੜ੍ਹਾ ਹੀ ਨੀ ਹੋਇਆ।ਬਾਕੀ ਜਿੱਤਣ ਵਾਲੇ ਨਾਲੋ ਹਾਰਨ ਵਾਲੇ ਦਾ ਨਾਮ ਜਾਦਾ ਅਰੇਹਾ।ਕਿਉ ਕੇ ਓਹ ਸਿੱਧੂ ਦਾ ਪਿਓ ਹੈ
@tskk5952
@tskk5952 2 ай бұрын
@@KingLawrance007 not its ling tolerenece
@sonambajwa1781
@sonambajwa1781 2 ай бұрын
Kursi di bhukh pyi aa joker balkaur singh nu
@dalbirsinghsingh8144
@dalbirsinghsingh8144 2 ай бұрын
ਸਿੱਧੂ ਮੂਸੇਵਾਲੇ ਦੇ ਕਰਕੇ ਇਹੇ ਸਭ ਖਬਰਾ ਚਲ ਰਹੀਆ ਨੇ ਨਹੀ ਤੇ ਇਸ ਪਿੰਡ ਨੰ ਤੇ ਕੁੱਤਿਆ ਨਹੀ ਸੀ ਪੁੱਛਣਾ
@notificationisturnedoff_hehe
@notificationisturnedoff_hehe 2 ай бұрын
Feer v har ge😂?
@monuraja6294
@monuraja6294 2 ай бұрын
Pind nu jada pta hunda h kon kiho jiha
@sonambajwa1781
@sonambajwa1781 2 ай бұрын
ਵੀਰੇ ਆਪਾਂ ਸੋਸ਼ਲ ਮੀਡੀਆ ਤੇ ਵਾਹ ਵਾਹ ਕਰ ਸਕਦੇ ਆ ਕੁਮੈਂਟਾਂ ਵਿੱਚ। ਪਰ ਪਿੰਡ ਦੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ, ਇਸਦਾ ਮਤਲਬ ਕੋਈ ਗੱਲ ਤਾਂ ਹੋਵੇਗੀ। ਦੋ ਚਾਰ ਬੰਦੇ ਖਾਰ ਖਾ ਸਕਦੇ ਏ, ਸਾਰਾ ਪਿੰਡ ਬਿਨਾਂ ਗੱਲ ਤੋਂ ਤਾਂ ਵਿਰੋਧੀ ਨਹੀਂ ਬਣ ਸਕਦਾ। ਪਹਿਲਾਂ ਸਿੱਧੂ ਨੂੰ mla ਦੀ ਚੋਣ ਚ ਹਰਾਇਆ, ਫਿਰ ਉਸਦੇ ਬਾਪੂ ਨੂੰ ਜਲੰਧਰ ਜਿਮਨੀ ਚੋਣਾਂ ਚ ਹਰਾਇਆ ਤੇ ਹੁਣ ਪਿੰਡ ਦੀ ਸਰਪੰਚੀ ਚ, ਉਹ ਵੀ ਐਨੀ ਵੱਡੀ ਲੀਡ ਨਾਲ। ਗੱਲ ਤਾਂ ਸੋਚਣ ਵਾਲੀ ਆ🙏🏻
@jujhararts7642
@jujhararts7642 2 ай бұрын
RIGHT !!
@jujhararts7642
@jujhararts7642 2 ай бұрын
RIGHT
@asismogaofficial5764
@asismogaofficial5764 2 ай бұрын
ਕੋਈ ਗੱਲ ਨੀ 22 ji ਭਾਈਚਾਰਕ ਸਾਝ ਰੱਖੋ । 🙏
@JaspreetSingh-kj7bp
@JaspreetSingh-kj7bp 2 ай бұрын
ਬਾਪੂ ਜੀ ਇਨ੍ਹਾਂ ਲੋਕਾਂ ਨਾਲ ਮਿਲ ਕੇ ਆਪਣੀ ਅਤੇ bai ਸਿੱਧੂ ਦੀ ਇੱਜ਼ਤ ਨਾ ਘਟਾਓ
@SandeepSingh-gp2jd
@SandeepSingh-gp2jd 2 ай бұрын
Goose pind wale
@LakhwinderSingh-bd9rp
@LakhwinderSingh-bd9rp 2 ай бұрын
Shi gal aa bai
@harmansidhu8139
@harmansidhu8139 2 ай бұрын
​@@SandeepSingh-gp2jdaaho bhencho sara pind hi ghoosa hai hna?
@sonambajwa1781
@sonambajwa1781 2 ай бұрын
@@SandeepSingh-gp2jd Pind waalea ne sahi nu sahi te galat nu galat hi kehna, balkaur ne pehla kuch vikas ta kita nahi pind walya lyi ,congress aalea ne bina elections to haar paata si pichle saal, lok dukhi si boht balkaur to😔
@sonambajwa1781
@sonambajwa1781 2 ай бұрын
KZbin te songs paunn to nahi vehal mili odo taa kudiyan di heels te gaane gaa reha si sidhu moosewala
@jaspaljoshan4107
@jaspaljoshan4107 2 ай бұрын
ਬਲਕੋਰ ਸਿੰਘ ਨੂੰ ਰਾਜਨੀਤੀ ਛਡ ਦੇਣੀ ਚਾਹੀਦੀ ਹੈ ਇਸ ਰਾਜਨੀਤੀ ਨੇ ਸਿੱਧੂ ਨੂੰ ਮਾਰਿਆ
@punjabi_boys862
@punjabi_boys862 2 ай бұрын
ਐਮਐਲਏ ਦੀ ਸੀਟ ਜਿੱਤਣਗੇ ਜਰੂਰ ਬਲਕੌਰ ਸਿੰਘ ਸਰਪੰਚੀ ਦੀ ਕਿਹੜੀ ਗੱਲ ਹੈ ਤੇ ਦੁੱਕੀ ਤਿੱਕੀ ਵੀ ਬਣ ਜਾਂਦੀ ਆ ਇਹ ਤਾਂ ਸ਼ਰਾਬ ਦੀ ਬੋਤਲ ਪਿੱਛੇ ਲੋਕ ਆਪਣੀ ਜਮੀਰ ਵੇਚ ਦਿੰਦੇ ਨੇ ਕੋਈ ਗੱਲ ਨਹੀਂ ਹੈ ਮੈਂ ਦੀਦੀ ਸ਼ੀਟ ਕਾਂਗਰਸ ਵੱਲੋਂ ਹੁਦਾਂ ਦੇ ਹੱਥ ਵਿੱਚ ਪੱਕੀ ਹ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੋਵੇਗੀ ਪੰਜਾਬ ਦੇ ਵਿੱਚ ਪੰਜਾਬ ਸ਼ਰਧਾ ਦੇ ਵਿੱਚ ਰਾਜਾ ਵੜਿੰਗ ਵੱਟ ਕੱਢੇਗਾ
@ramsandhu5758
@ramsandhu5758 2 ай бұрын
@@punjabi_boys862 y MLA nu vott payn wale bi ehi lok lok hunde ne daru pinde ne
@navibrar2455
@navibrar2455 2 ай бұрын
Lakh di Lahnat moose pind di
@karmitakaur3390
@karmitakaur3390 2 ай бұрын
Justice for Sidhu moose wala 🙏🙏Miss you Sidhu moose wala 😭😭😭
@harcharansingh1737
@harcharansingh1737 2 ай бұрын
ਲੋਕਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ ਬਹੁਤ ਗਲਤ ਕੀਤਾ
@Satvirmann-622
@Satvirmann-622 2 ай бұрын
Sachaai jit gi
@wrestlingreality1909
@wrestlingreality1909 2 ай бұрын
5 sal kam kita hunda vota mangan di v lorh ni c
@JeetaMattu-x6j
@JeetaMattu-x6j 2 ай бұрын
Ki galt Kita lookan do marji jinu marji vote den sidhu da fader ki koi rab aa
@p.sstudiorjp8288
@p.sstudiorjp8288 2 ай бұрын
ਕਿਉ ਗ਼ਲਤ ਕੀਤਾ ਜੌ ਆਗਲਆਂ ਨੂੰ ਚੰਗਾ ਲਗਿਆ ਕਰ ਲਿਆ ਤੁਸੀ ਮੈ ਕੌਣ ਹੁੰਦੇ ਜੱਜ ਕਰਨ ਵਾਲੇ
@palwindersingh3731
@palwindersingh3731 2 ай бұрын
Veer ji balkaur singh ji koi gall nahi fir bi aap pind vassia de naal millker challo. Rabb aap ji and bheenji shubdeep nu CHARDI KALLA VICH RAKHAAN JI.
@DHALIWAL303
@DHALIWAL303 2 ай бұрын
ਬਾਈ ਢਲ ਦੇ ਪਰਛਾਂਵੇ ਨੇ ਜਦੋਂ 2018 ਸੀ ਓਦੋਂ ਸਿੱਧੂ ਦਾ ਪੂਰਾ ਜ਼ੋਰ ਸੀ ਆਪਣੇ ਇਲਾਕੇ ਚ ਓਦੋਂ ਸਰਪੰਚ ਬਣਾ ਤਾ ਸੀ ਸਿੱਧੂ ਹੁਣ ਬਾਈ ਹੈਨੀ ਜੇ ਜਿਉਂਦਾ ਹੁੰਦਾ ਅੱਜ ਨੂੰ ਮੂਸਾ ਪਿੰਡ ਪਤਾ ਨੀ ਕਿ ਬਣ ਜਾਣਾ ਸੀ ਟਾਈਮ ਟਾਈਮ ਦੀਆਂ ਗੱਲਾਂ ਨੇ ਬਾਈ ਸੁਣਕੇ ਬਹੁਤ ਦੁੱਖ ਹੋਇਆ ਲੋਕ ਕਿਸੇ ਦੇ ਮਿਤ ਨੀ ਹੋਏ ਕਦੇ 🙏🏻
@Satvirmann-622
@Satvirmann-622 2 ай бұрын
Ehna ne hi bnaea c odo v
@Bajwasukhwindersingh84
@Bajwasukhwindersingh84 2 ай бұрын
ਸਿੱਧੂ MLA ਚੋਣਾਂ ਹਾਰ ਗਿਆ ਸੀ
@surindersinghjyoti
@surindersinghjyoti 2 ай бұрын
@@Bajwasukhwindersingh84S/O Sidhu that time not winner …
@harmansidhu8139
@harmansidhu8139 2 ай бұрын
😂😂 machi payi aa salya di
@MandeepSingh93066
@MandeepSingh93066 2 ай бұрын
Sanu ni clickan paindia
@harpreet_moosa8164
@harpreet_moosa8164 2 ай бұрын
ਜੇ ਪਹਿਲਾਂ ਚੇਅਰਮੈਨ ਬਣ ਕੇ ਗੁਰਸਰਨ ਨੇ ਕੰਮ ਕੀਤੇ ਸੀ ਤਾਂ ਹੀ ਲੋਕਾਂ ਨੇ ਜਿੱਤ ਝੋਲੀ ਪਾਈ ਆ ਬਈ ਸਾਰੇ ਪਿੰਡ ਦਾ ਧੰਨਵਾਦ 🙏 ਅਸੀਂ ਕੋਈ Singer ਬੁਲਾ ਕੇ ਵੋਟਾਂ ਨੀ ਮੰਗੀਆਂ 😅ਪਿੰਡ ਸਾਡੇ ਨਾਲ ਅਸੀਂ ਪਿੰਡ ਨਾਲ 🙏
@SUKHPREETSINGH-hy2zp
@SUKHPREETSINGH-hy2zp 2 ай бұрын
​@@ARSHDEEP-qr1uhoh na rehnda
@parmjitkaur890
@parmjitkaur890 2 ай бұрын
Right ji
@AvtarSingh-mh7je
@AvtarSingh-mh7je 2 ай бұрын
ਰਾਜਨੀਤੀ ‌ਬਹ੍ਹਤ ਟੇਡੀ ਖੇਡ ਹੈ। ਤੁਸੀਂ ਆਪਣਾ ਹੀਰਾ ਗੁਆ ਚੁੱਕੇ ਹੋ । ਇਸ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।
@BhinderSran-ky8ok
@BhinderSran-ky8ok 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸੱਚ ਦੀ ਜਿੱਤ ਹੈ ਬਾਈ ❤❤🎉🎉🎉
@arshrosh5030
@arshrosh5030 2 ай бұрын
Mashallah ❤🎉🎉 may Allah give Jannat to Sidhu Moose wala and give success to his father and mother ameen❤❤🎉🎉
@atamveergill3605
@atamveergill3605 2 ай бұрын
, ਪਿੰਡ ਸਹੀ ਹੁੰਦਾ ਸਿੱਧੂ ਆਪਣੇ ਕੋਲ ਅੱਜ ਹੁੰਦਾ ਸਰਪੰਚ ਨੂੰ ਪਿੰਡ ਜਾਣ ਦਾ ਸਿੱਧੂ ਨੂੰ ਦੇਸ਼ ਪ੍ਰਦੇਸ ਜਾਣ ਦਾ ❤❤
@Bajwasukhwindersingh84
@Bajwasukhwindersingh84 2 ай бұрын
ਸੱਚਾਈ ਜਿਆਦਾ ਨੇੜੇ ਵਾਲੇ ਹੀ ਜਾਣਦੇ ਹੁੰਦੇ ਹਨ ਆਪਾ ਨੂੰ ਕੀ ਪਤਾ ਬਲਕੋਰ ਦੀ ਪਿੰਡ ਵਿੱਚ ਕੀ ਇੱਜਤ ਹੈ
@2loud284
@2loud284 2 ай бұрын
ਬੈਕਵਲਡ ਲੋਕ ਬਿਲਕੁਲ ਸੱਚ ਆ
@gagasmalsar9404
@gagasmalsar9404 2 ай бұрын
ਸਰਦਾਰ ਬਲਕੌਰ ਸਿੰਘ ਨੇ ਆਪਣੀ ਇੱਜਤ ਆਪ ਘਟਾਈ
@indersidhu7812
@indersidhu7812 2 ай бұрын
ਇੱਜ਼ਤ ਨਹੀਂ ਘਟਦੀ ਇਹ ਤੁਹਾਡੀ ਵਹਿਮ ਹੈ
@gagasmalsar9404
@gagasmalsar9404 2 ай бұрын
@@indersidhu7812 ਬਾਈ ਜੀ ਬਲਕੌਰ ਸਿੰਘ ਨੁੰ ਕਿਸੇ ਵੀ ਪਾਰਟੀ ਨਾਲ ਨਹੀ ਤੁਰਨਾ ਚਾਹੀਦਾ
@harmanbawa1665
@harmanbawa1665 2 ай бұрын
Sidhumoosewala ustad ji Miss you 🙏🏻💯🫡
@samar_editz773
@samar_editz773 2 ай бұрын
ਸਿੱਧੂਆ ਇਹ ਲੋਕ ਜੇ ਕਾਹਤੋ ਭੁੱਲ ਜਾਦੇ ਤਖਤੋ ਤਾਜ ਰੱਖੇ ਨੇ ਜੁੱਤੀ ਦੀਆਂ ਨੋਕਾ ਤੇ
@SandeepSingh-m6s4j
@SandeepSingh-m6s4j 2 ай бұрын
ਜੈ ਅੱਜ ਸਿੱਧੂ ਉਸਤਾਦ ਹੁੰਦਾ ਤਾਂ, ਕੋਈ ਨੀ ਜਿੱਤ ਸੱਕਦਾ ਸੀ 😢😢😢😢😢😢😢😢😢😢
@MANISHSHARMA-jq8th
@MANISHSHARMA-jq8th 2 ай бұрын
Aap tn Sidhu jitya ni c jd khda hoya c mla election ch . Hun ohde father de bolan te v vote ni payi kise ne😂😂😂😂😂😂😂😂😂
@Talaash-1
@Talaash-1 2 ай бұрын
O jado hga c far khda o jit gya c ..odo v ta tusi loka ne unu hra Dita c.j hun v hunda ta v loka ne hra Dena c
@anitapanwar5375
@anitapanwar5375 2 ай бұрын
Bhai loka nu inni izzat rass na aayi hun ta aaisa lgda ki kash sidhu vi hor singer vangu canda rhnda ta aaj sade vich hunda koi nhi puchda moose pind nu je sidhu aapne pind te na rhnda
@Bajwasukhwindersingh84
@Bajwasukhwindersingh84 2 ай бұрын
ਸਿੱਧੂ ਮੂਸੇਵਾਲਾ ਆਪ ਵੀ ਤਾਂ ਚੋਣ ਹਾਰਿਆ ਸੀ
@Singh77102
@Singh77102 2 ай бұрын
Oh aap v haareya. C
@indersidhu7812
@indersidhu7812 2 ай бұрын
ਬਾਈ ਬਲਕੌਰ ਸਿੰਘ ਨੂੰ ਚਾਹੀਦਾ ਹੈ ਕਿ ਪਿੰਡ ਦੇ ਲਈ ਕੁੱਝ ਵੀ ਨਹੀਂ ਕਰਨਾ ਚਾਹੀਦਾ ਇਹ ਅਹਿਸਾਨ ਖਰਾ ਮੋਸ਼ ਲੋਕ ਹਨ ।
@bahadursingh9718
@bahadursingh9718 2 ай бұрын
ਪੱਤਰਕਾਰ ਵੀਰੇ ਇੱਕ ਬੰਦਾ ਸਾਰੀ ਉਮਰ ਸਰਪੰਚ ਨਹੀਂ ਬਣ ਸਕਦਾ ਹੈ। ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਬਹੁਤ ਹੀ ਵਧੀਆ ਹੋਇਆ।
@lovelybagga5339
@lovelybagga5339 2 ай бұрын
Eh balkour nu v sochna chahida yar v main is bar dor raha. Jo v ban da bne appni vote pao bus. Yad sarabh samty nahi ho rahi tuhade hak ch fer is da matlab lok tuhade to na khush ne and bahut badde farak nal jiteya agla and je tusi 4 ghar pehla hi us jite hoye bande da sath de dinde ta tuhade pind v sahmti ho jandi 😢
@lovefamily-RRA
@lovefamily-RRA 2 ай бұрын
Pehal tuse loka ne hi 3 vaar jetaia se ❤ legend never die ❤️❤️
@parmjitkaur890
@parmjitkaur890 2 ай бұрын
Right ji
@AmarjeetSingh-h7j
@AmarjeetSingh-h7j 2 ай бұрын
ਸੱਚ ਤਾਂ ਘਰੋ ਹੀ ਪਤਾ ਚਲਦਾ ਬਲਕੌਰ ਸਿੰਘ ਦੀ congress 84 ਹਾਰ ਗਈ
@KulwinderSingh-hw6tx
@KulwinderSingh-hw6tx 2 ай бұрын
ਗਰੀਬ। ਨੂੰ।ਹਾਜਮ।ਕਰੋ
@Swggersandhu.5753
@Swggersandhu.5753 2 ай бұрын
Sidhu dii family nuu request aa rajniti too door raho 🙏🙏... Sidhu daa rutba hor ucha kro❤❤
@bhupindercheema399
@bhupindercheema399 2 ай бұрын
ਫੇਸਬੁੱਕ ਕਿਸੇ ਨੂੰ ਜਿਤਾ ਨਹੀ ਸਕਦੀ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਗਲਤ ਠੀਕ ਦਾ ਜਿੱਥੇ ਤੁਸੀ ਹਰ ਰੋਜ ਵਿਚਰਦੇ ਹੋ
@kmldeepramgarhia5899
@kmldeepramgarhia5899 2 ай бұрын
ਆਹ ਮੂਤ ਪੀਣ ਵਾਲੇ ਸਵਾਹ ਠੀਕ ਗਲਤ ਬਾਰੇ ਦੇਖਣਗੇ ਬੋਤਲ ਤੇ ਵਿਕਣ ਵਾਲੇ ਲੱਛਣ ਨੀ ਦਿਸਦੇ
@PalwinderSingh-fc9lo
@PalwinderSingh-fc9lo 2 ай бұрын
You are right bro 👍👌
@kuldeepbrar6544
@kuldeepbrar6544 Ай бұрын
😂😂😂😂😂😂😂 ਸਿਰਾ ਕਰਤਾ
@jarnail2060
@jarnail2060 2 ай бұрын
ਸਿੱਧੂ ਮੂਸੇ ਵਾਲਾ ❤❤❤❤❤❤❤❤❤❤❤❤❤❤
@amarjeetsandhu3212
@amarjeetsandhu3212 2 ай бұрын
ਪਿੰਡ ਸਹੀ ਹੁੰਦਾ ਤਾਂ ਅੱਜ ਸਿੱਧੂ ਜਿੰਦਾ ਹੁੰਦਾ
@gurpreetsidhu1586
@gurpreetsidhu1586 2 ай бұрын
ਅਸੀਂ ਸਿੱਧੂ ਨੂੰ ਗਲਤ ਨਹੀਂ ਕਹਿੰਦੇ ਪਰ ਕੀ ਅਸੀਂ ਸਿੱਧੂ ਦੇ ਮਗਰ ਮਗਰ ਫਿਰਦੇ ਰਹਿੰਦੇ
@jasvirkaur4579
@jasvirkaur4579 2 ай бұрын
@hindcanada1
@hindcanada1 2 ай бұрын
​@gurpreetsidhu1586 respect of that village is bcos of sidhu stamped in history & without sidhu moosewala nobody cares about any moosa. Good if he the new sarpanch does good. Prove his worth .
@SandeepSingh-m6s4j
@SandeepSingh-m6s4j 2 ай бұрын
ਉਸਤਾਦ ਅੱਜ ਬਹੁਤ ਦੁੱਖ ਹੋ ਰਿਹਾ , ਜਿੰਨਾ ਲੋਕਾਂ ਖਾਤਰ ਤੋਂ ਇਹਨਾ koj ਕਰਨ ਦਾ ਕੀ ਫਾਈਦਾ ਹੋਇਆ, ਹਜੇ ਵੀ ਹੰਕਾਰੀ ਦਸੀ ਜਾਂਦੇ ਆ ਲੋਕ ਥੋਨੂ, ਉਹ ਵੀ ਪਿੰਡ ਦੇ,😢😢😢😢😢😢😢😢😢😢😢😢😢😢😢😢
@sukhwindersingh9905
@sukhwindersingh9905 2 ай бұрын
ਮਾਈ ਬਲਕੌਰ ਸਿੰਘ ਨੂੰ ਬੇਨਤੀ ਆ ਮੈਂ ਰਾਜਨੀਤਿਕ ਕੀ ਲੈਣਾ ਤੂੰ ਆਪਣਾ ਪਰਿਵਾਰ ਸਾਂਭ ਪੰਡਿ ਸਾਵਲਾ
@SimranjitSingh-wl7lx
@SimranjitSingh-wl7lx 2 ай бұрын
Jag Jiundea De Mele........😢😢.......Love u SIDHU MOOSEWALA ❤❤
@anitapanwar5375
@anitapanwar5375 2 ай бұрын
Bappu ji politics te durr rho plzz iss politics ne sada sidhu bhai di jaan le li plzz aapna dhayan or bebe or chote sidhu da vi ❤
@GurjantsinghChahal-zq3il
@GurjantsinghChahal-zq3il 2 ай бұрын
ਵੋਟਾ, ਵਿੱਚ, ਭਾਗ, ਨਹੀਂ, ਲੇਣਾ,ਚਾਹੀਦਾ,
@baiman6427
@baiman6427 2 ай бұрын
ਆਨਲਾਈਨ ਤੇ offline ਜ਼ਿੰਦਗੀ ਵਿਚ ਇਹੀ ਫਰਕ ਆ ਸੋਸ਼ਲ ਮੀਡੀਆ ਤੇ ਤਾਂ ਪਹਿਲਾ ਸਿੱਧੂ ਨੂੰ ਵੀ mla ਬਣਾ ਦਿੱਤਾ c,,, ਅਸਲ ਸੱਚਾਈ ਇਹੀ ਆ ਬਾਕੀ ਪਿੰਡ ਵਾਲਿਆ ਨੂੰ ਜਾਦਾ ਪਤਾ ਹੁੰਦਾ
@RamanRamgarhia-qf9gn
@RamanRamgarhia-qf9gn 2 ай бұрын
ਬਹੁਤ ਹੀ ਦੁੱਖ ਹੋਇਆ ਦੇਖ ਕੇ, ਕਿਸੀ ਦੇ ਸਖੇ ਨੀ ਇਹ ਲੋਕੀ ਕੀ ਯਕੀਨ ਕਰੇ ਕੋਈ ਕਿਸੀ de
@TalwinderLibra-sw8gc
@TalwinderLibra-sw8gc 2 ай бұрын
Bevkoof aa eh lok Sidhu di galti si oh pind reha Bapu g samjna chida Ehna loka lai nhi sochna chida
@tajwrsingh5990
@tajwrsingh5990 2 ай бұрын
Right
@deepakmehta7399
@deepakmehta7399 2 ай бұрын
Mansa de lok shuru to he Gaddar rahe ne history check karo 40 saal di 😢
@sarbjeetsinghsrbjeet6476
@sarbjeetsinghsrbjeet6476 2 ай бұрын
Tenu Mansa ware wala pta Mansa bne nu ta 30 sal hoe aa Tenu history jyada aoundi aa phla kuj pd lya kr
@jaismultani5945
@jaismultani5945 2 ай бұрын
Sidhu v mansa da c gaddar c???
@deepakmehta7399
@deepakmehta7399 2 ай бұрын
@@sarbjeetsinghsrbjeet6476 ਓਹ ਭਰਾਵਾ ਮਾਨਸਾ ਤੋਂ ਹੀ ਹਾਂ ਅੱਤਵਾਦ ਦਾ ਸਮਾਂ ਦੇਖਿਆ ਜਦੋਂ ਜਿਲ੍ਹਾ ਬਣਿਆ ਨਹਿਰੂ ਕਾਲਜ ਵਿੱਚ ਪੜ੍ਹਦਾ ਸੀ
@sarbjeetsinghsrbjeet6476
@sarbjeetsinghsrbjeet6476 2 ай бұрын
J pde hunde ta eh word ni likhne v college Jan nal koi intelligent ni bn janda pdna penda othe ja k v
@deepakmehta7399
@deepakmehta7399 2 ай бұрын
@@sarbjeetsinghsrbjeet6476 mental case ਨਾਲ਼ ਕੌਣ ਮੱਥਾ ਲਾਵੇ ਵਿਹਲੇ ਫੇਸਬੁੱਕ ਵਾਲ਼ੇ ਹੋ ਆਪ ਵੀ ਪੜ੍ਹੇ ਹੋਏ ਹਾਂ ਮੁੰਡਾ ਵੀ sp ਭਰਤੀ ਆ ਆਪਣਾ ਸੋਚ
@bschungha8542
@bschungha8542 2 ай бұрын
ਬਲਕੌਰ ਸਿੰਘ ਨੇ ਮੂਸੇ ਵਾਲੇ ਦੀ ਇੱਜ਼ਤ ਘਟਾਈ ਹੈ ਇਹ ਬੰਦਾ ਹੰਕਾਰੀ ਹੋ ਗਿਆ
@manirahon6994
@manirahon6994 2 ай бұрын
Jit nalo jadda jehdi har boldi bappu balkaur zindabad 💥💥💥
@MohiSharma-b7v
@MohiSharma-b7v 2 ай бұрын
ਹੁਣ ਬੇਜਤੀ ਕਰਾ ਕੇ ਲੋਡ ਰਿਹਾ ਆਪਦੀ ਇੱਜ਼ਤ ਆਪਦੇ ਹੱਥ ਹੁੰਦੀ ਐ ਇਹਦੇ ਇੱਜ਼ਤ ਕਰਾਈ ਨਹੀਂ ਜਾਂਦੀ ਹੋਰ ਹੀ ਉਰਲੀਆਂ ਪਰਲੀਆਂ ਛੱਡੀ ਜਾਂਦਾ
@CyberCrime-hh3fq
@CyberCrime-hh3fq 2 ай бұрын
Sidhu de father saab ਖੁਦ ਨਹੀਂ ਚੋਣ ਲੜ ਰਹੇ c ਉਹ ਕਿਸੇ ਨੂੰ support kar rhe c ਪਿੰਡ ਵਿੱਚ ਰਹਿੰਦੇ ਲੋਕਾਂ ਨੂੰ ਜਿਹੜਾ ਸਹੀ ਲੱਗਿਆ ਉਹ ਜਿੱਤ ਗਿਆ ਇਸ ਵਿੱਚ ਪਿੰਡ ਦੇ ਲੋਕਾਂ ਨੂੰ ਗਲਤ ਨਹੀਂ ਕਹਿਣਾ ਚਾਹੀਦਾ।
@gurnamsingh3216
@gurnamsingh3216 2 ай бұрын
ਬਲਕੌਰੇ ਦਾ ਹੰਕਾਰ ਹਾਰਿਆ।।
@Satvirmann-622
@Satvirmann-622 2 ай бұрын
Jo kuj v aa pind akkea pea c aj khich li ਸਰਪੰਚੀ
@SinghSJSingh-fq2fw
@SinghSJSingh-fq2fw 2 ай бұрын
ਜਿਹ੍ੜੇ ਕਹਿੰਦੇ ਸਿਧੂ ਦੇ ਪਰਿਵਾਰ ਨੂੰ ਨਹੀਂ ਉਠਣਾ ਚਾਹੀਦਾ ਉਹ ਗਲਤ ਹੈ ਜਗ ਜਿਉਣ ਮਾਪੇ ❤
@beautifulstatus5660
@beautifulstatus5660 2 ай бұрын
ਬਾਬੇ ਬਲਕੌਰ ਨੇ ਪਤਾ ਨੀ ਲੈਣਾ ਕੀ ਆ ਆ ਰਾਜਨੀਤੀ ਤੋਂ ਨਾਲੇ ਪਤਾ ਇਸ ਨੂੰ ਇਹ ਰਾਜਨੀਤੀ ਕਿਸੇ ਦੀ ਸਕੀ ਨੀ ਬਾਬਾ ਤੂੰ ਕਿਹਣਾ ਪਿੰਡ ਨੇ ਸਹਿਮਤੀ ਨੀ ਦਿੱਤੀ ਫੇਰ ਤੁਸੀਂ ਉਨ੍ਹਾਂ ਨਾਲ ਸਹਿਮਤ ਹੋ ਜਾਂਦੇ ਤੁਸੀਂ ਸਹਿਮਤੀ ਨੀ ਮੰਗਦੇ ਸੀ ਪਿੰਡ ਦੇ ਲੋਕਾਂ ਤੁਸੀਂ ਤਾਂ ਆਪਣੇ ਬੰਦੇ ਨੂੰ ਸਰਪੰਚ ਬਨੋਨ ਨੂੰ ਕਹਿੰਦੇ ਸੀ ਜੇ ਉਨ੍ਹਾਂ ਨੇ ਸਹਿਮਤੀ ਨਹੀ ਦਿੱਤੀ ਤਾਂ ਤੁਸੀਂ ਦੇ ਦਿੰਦੇ
@newpunjabisong1661
@newpunjabisong1661 2 ай бұрын
Sidhu moose wala❤❤❤❤
@davinderjeetsohal3582
@davinderjeetsohal3582 2 ай бұрын
Bhaji Balkaur singh g da rutba bahut ocha,,don,t..worry,,,,
@ਸਿੱਧੂ-ਜ3ਬ
@ਸਿੱਧੂ-ਜ3ਬ 2 ай бұрын
ਉਚਾ ਸੀ ਬਾਈ 🤦‍♂️🤦‍♂️😓😓
@LaddiGill-k8f
@LaddiGill-k8f 2 ай бұрын
5911,,ਅਣਖੀ,ਜੱਟ, ਮੂਸੇ,ਵਾਲਾ❤❤❤❤❤❤❤❤❤❤❤
@baljindersingh75286
@baljindersingh75286 2 ай бұрын
ਮੂਸਾ ਪਿੰਡ ❌ ਘੂਸਾ ਪਿੰਡ ✅
@rampalsingh6115
@rampalsingh6115 2 ай бұрын
Lakh lahnat moose pind nu sidhu ne moose pind da na dunia te chamkaun layi apni jaan de diti per moosa pind gadaar nikalaya
@tajwrsingh5990
@tajwrsingh5990 2 ай бұрын
Sahi gal 👍 sidhu de muh nu hi bapu nu sarpanch bna dinde gardaar loko , hun bapu nu tuhade wrge lokan vich nhi rehna chahida , sidhu jaan de geya moosa moosa krda
@jaismultani5945
@jaismultani5945 2 ай бұрын
Sidhu hankaar ch mareya pind lyi nhi
@tajwrsingh5990
@tajwrsingh5990 2 ай бұрын
@@jaismultani5945 ਹੰਕਾਰ ਨਹੀਂ ਉਹ ਹੌਂਸਲਾ , ਦਲੇਰ ਬੰਦਾ ਸੀ
@charanjitrandhawa6067
@charanjitrandhawa6067 2 ай бұрын
ਸੱਚੇ ਸੁੱਚੇ ਬੰਦੇ ਘੱਟ ਹੀ ਜਿੱਤ ਦੇ ਹਨ. ਆਮ ਆਦਮੀ ਪਾਰਟੀ ਨੇ ਲੋਕ ਪੈਸਿਆਂ ਨਸ਼ਿਆਂ ਤੇ free ਦਾ ਸਮਾਨ ਦੇ ਕੇ ਜਿਤਾਇਆ ਅਪਣਾ ਉਮੀਦਵਾਰ. ਗੋਲੀਆਂ ਨਾਲ ਲੋਕਾ ਨੂੰ ਡਰਾਇਆ ਗਿਆ ਹੈ. Miss you Sidhu Moosewala 😢
@KulwantKaur-l6h
@KulwantKaur-l6h 2 ай бұрын
ਬਹੁਤ ਸਾਰੀਆਂ ਵਦਯਾ
@anitapanwar5375
@anitapanwar5375 2 ай бұрын
Sidhu di kaami koi ni puri kr skda aaj jo din yaad aa gya jb bebe jeeti si. Sidhu ki khushi uss din alag hi thi vo din kde vi vapis nhi aayega bss video se hi bhai nu dekh skte h😢😢😢
@MOOSEWALA5911-n7n
@MOOSEWALA5911-n7n 2 ай бұрын
Love you Sidhu moose wala ❤️😍
@HARWINDERSingh-nl1ke
@HARWINDERSingh-nl1ke 2 ай бұрын
Bilkul sahi hoia
@HARWINDERSingh-nl1ke
@HARWINDERSingh-nl1ke 2 ай бұрын
Thanks
@kalaanmol
@kalaanmol 2 ай бұрын
ਸਵਾਦ ਆ ਗਿਆ ਬਾਈ ਜੀ ਚੈਨਲ ਵਾਲਿਆਂ ਤੂੰ ਵੀ ਬਲਕੋਰ ਸਿੰਘ ਦੇ ਹੱਕ ਵਿੱਚ ਸੀ ਤੈਨੂੰ ਪੂਰੀਆਂ ਗੱਲਾਂ ਦਾ ਪਤਾ ਨਹੀਂ
@billumalsi2634
@billumalsi2634 Ай бұрын
ਮੂਸੇਵਾਲੇ ਦੇ ਪਿਤਾ ਜੀ ਨੂੰ ਰਾਜਨੀਤੀ ਤੋਂ ਦੂਰ ਰਹਿਣ ਚਾਹੀਦਾ ਆ ਜੋ ਨਾਮ ਕਾਮਿਆਂ ਉਹ ਵੀ ਰਾਜਨੀਤੀ ਨੇ ਗਾਵਿਆ
@baljitkaur1422
@baljitkaur1422 2 ай бұрын
ਬਾਪੂ ਬੇਜਤੀ ਕਰਾ ਕੇ ਬੈਠ ਗਿਆ😂
@sukhsukh8083
@sukhsukh8083 2 ай бұрын
Bai Duniya nu Koi Nahi khushh kar sakda tusi koi changi gall karoge ta apne hi naal de anty ho jange,,,realty ❤🙏🏼
@pargatsingh5158
@pargatsingh5158 2 ай бұрын
Sidhu ❤❤❤
@Rinkusingh-od3me
@Rinkusingh-od3me 2 ай бұрын
1.ਪਿੰਡ ਵਿੱਚ ਜਿੱਤਣ ਵਾਲਿਆਂ ਨੂੰ ਮੁਬਾਰਕਾਂ :- ਉਮੀਦ ਆ ਲੋਕਾ ਦੀਆ ਉਮੀਦਾ ਤੇ ਖਰਾ ਉਤਰੋ ਗਏ । 2.ਹਾਰਨ ਵਾਲਿਆਂ ਨੂੰ ਹੌਸਲਾ :- ਉਮੀਦ ਆ ਤੁਹਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੋਵੇਗਾ । ਕੋਈ ਗੱਲ ਨੀ Next Time ਸਹੀ ਅਪਣਾ ਭਾਈਵਾਲ ਤੇ ਵਿਚਾਰਧਾਰਾ ਹੋਰ ਮਜ਼ਬੂਤ ਕਰੋਗੇ ।
@NarinderSingh-tn3zg
@NarinderSingh-tn3zg 2 ай бұрын
Loka da stand hani. Mai ta ahi kahoga. Sidhu moose wala de Father sahib nu.pind too tusi ke lani.avdi care karo. Dushman bahro ne tuhade apne vich he ne.khiyal rakhiya karo apna.Jada bharosa na karo kise te v. Sapa too bach ke raho.Sap tuhade nal he ne. Please tusi mare Father saman ho.ta kehna. Dushman nu pehchana sikho.Dushman tuhade apne he ne.
@sukhdevsidhu-k4c
@sukhdevsidhu-k4c 2 ай бұрын
ਜੇ ਸਿੱਧੂ ਮੂਸੇਵਾਲਾ ਜੇ ਸੋਚ ਸਮਜ ਕੇ ਚਲਦਾ ਹੁਦਾ ਤਾ ਇਹ ਦਿਨ ਦੇਖਣ ਦੀ ਲੋੜ ਨਹੀ ਸੀ
@SinghGill7878
@SinghGill7878 2 ай бұрын
ਕਲਾਕਾਰੀ ਆਪਣੀ ਜਗਾਹ ਰਾਜਨੀਤੀ ਆਪਣੀ ਜਗਾਹ ਇਹਦਾ ਮਤਲਬ ਇਹ ਨਹੀਂ ਕਿ ਮੂਸੇਵਾਲਾ ਹਿੱਟ ਸੀ ਤਾ ਲੋਕ ਓਹਦੇ ਪਿਓ ਨੂੰ ਸਰਪੰਚ ਬਣਾ ਦੇਣ ਜਾ ਮੁਖ ਮੰਤਰੀ ਬਣਾ ਦੇਣ
@AamanGillGill
@AamanGillGill 2 ай бұрын
Good
@gurjant97152
@gurjant97152 2 ай бұрын
Sahi hoa ji. Bilkul sahi aa. Balkor singh jitt nahi sakda
@Jashan4282
@Jashan4282 2 ай бұрын
ਬਲਕੌਰ ਹੈ ਹੀ ਦੱਲਾ
@Monu-likhari
@Monu-likhari 2 ай бұрын
Justice for sidhu moose wala
@tasawarabbas1131
@tasawarabbas1131 2 ай бұрын
Gadaar hai mansa wale 😢😢😢😢😢😢
@Satvirmann-622
@Satvirmann-622 2 ай бұрын
Sidhu di soch sidhu di c pind de masle ch ਭੇਡਾਂ ਐਵੀ ਲੱਗੀਆਂ,ਪਿੰਡ ਦੇ ਲੋਕ ਕਰਨਗੇ ਜੋ ਓਹਨਾ ਨੂ sai lagu,sidhu nu mada kon keh rea ,hun father saab beh jaan fr tik k
@SulakhanSingh-w6w
@SulakhanSingh-w6w 2 ай бұрын
Vota nahi pen ditia kise v pind aam valiya aapne hi bande bnaye va loka samne vota da natk jarur kita
@Balwinder_07146
@Balwinder_07146 2 ай бұрын
Vadahiya ❤
@SK-io4gd
@SK-io4gd 2 ай бұрын
ਇਹ ਲੋਕ ਕਿਸੇ ਦੇ ਮਿੱਤ ਨਹੀਂ 😢
@satnamkaur9618
@satnamkaur9618 2 ай бұрын
ਇਸ ਪਿੰਡ ਦੀ ਇੱਜ਼ਤ ਸਿਰਫ਼ ਸਿੱਧੂ ਮੂਸੇ ਵਾਲਾ ਕਰਕੇ ਆ ਨਹੀ ਇਸ ਪਿੰਡ ਨੂੰ ਤਾਂ ਕੋੲੀ ਜਾਣਦਾ ਵੀ ਨੀ ਸੀ❤
@SimarjeetKaur-o1k
@SimarjeetKaur-o1k 2 ай бұрын
❤ਵੀਰ ਜੀ 5911
@gopijatt4717
@gopijatt4717 2 ай бұрын
Justice for sidhu moosewala waheguru ji Waheguru ji
@sweetydhoul9206
@sweetydhoul9206 2 ай бұрын
ਇਸ ਪਿੰਡ ਦੇ ਲੋਕ ਹੈਗੇ ਭੁੱਖੜ ਚਾਉਂਦੇ ਸਿੱਧੂ ਦਾ ਸਾਰਾ ਪੈਸਾ ਪਿੰਡ ਤੇ ਲੱਗ ਜਾਵੇ!
@sameerchoudhary8119
@sameerchoudhary8119 2 ай бұрын
Dil da ni madda tera sidhumoose wala ❤
@GurpreetSingh-vh3ux
@GurpreetSingh-vh3ux 2 ай бұрын
Gurcharan singh🤟🔥
@sandeepsran8731
@sandeepsran8731 2 ай бұрын
ਜੇ ਸਰਪੰਚ ਦੀ ਚੋਣ ਵੱਡਾ ਮਸਲਾ ਨਹੀਂ ਤਾਂ MLA ਦੀ ਚੋਣ ਤਾਂ ਵੱਡਾ ਮਸਲਾ ਸੀ ਓ ਤਾਂ ਸਿੱਧੂ ਤੋ ਵੀ ਨੀਂ ਜਿੱਤ ਹੋਈ
@AmritpalsinghKhalsa-m6y
@AmritpalsinghKhalsa-m6y 2 ай бұрын
ਜਿਹੜਾ ਉਹਨਾਂ ਨੂੰ ਭੁਲੇਖਾ c ਦੂਰ ਹੋ ਗਿਆ
@gurilubana1127
@gurilubana1127 2 ай бұрын
Sidhu Moose wala sada hi jitiya rahega
@ramansingh5732
@ramansingh5732 2 ай бұрын
❤❤❤❤😊
@ManiSidhu-barbari
@ManiSidhu-barbari 2 ай бұрын
Sidhu nu kide nal koi fark ni pida ❤
@AmritSandhu-cf2uh
@AmritSandhu-cf2uh 2 ай бұрын
ਨਹੀਂ 22 ਜਿਹੜਾ ਆਵਦੇ ਪਿੰਡੋ ਨੀ ਜਿੱਤਦਾ ਓਹ mla ਕਿੱਥੋਂ ਜਿਤਜੂ ਏਥੋਂ ਪਤਾ ਲਗਦਾ ਕਿ ਪਿੰਡ ਦੇ ਕਿਨਾ ਕੁ ਪਿਆਰ ਕਰਦੇ
@jujhararts7642
@jujhararts7642 2 ай бұрын
SHAREEQEBAAJI Bahli aa pinda ch ! 5 SAL baad gerra maarna MOOSE Vekhangei, kee taare torrda nava sarpanch !!
@SimranjitSingh-wl7lx
@SimranjitSingh-wl7lx 2 ай бұрын
SIDHU MOOSEWALA Hira c.....Oh Muk Gea....Hun Sab Palat gea 😢😢😢😢😢😢😢😢😢😢😢😢😢😢
@sukhmanjotsingh7427
@sukhmanjotsingh7427 2 ай бұрын
ਮੂਸੇ ਦੇ ਲੋਕਾਂ ਨੂੰ ਲੱਖ ਲੱਖ ਲਾਹਨਤ
@jassbidduu9762
@jassbidduu9762 2 ай бұрын
Congratulations 🎉🎉🎉
@SahilKhan-t3q5p
@SahilKhan-t3q5p Ай бұрын
Bhi aw lok ta bhot he bay kar nay jina kar kay sidhu bhi harya se aj ona lokha kar kay bapu ji v har gay veere koi na babu ji m.l bna jo ji spot kara gay sabb 🙏
@gursahibsingh2182
@gursahibsingh2182 2 ай бұрын
ਪਿੰਡ ਦੇ ਲੋਕ ਹੀ ਜਾਣਦੇ ਹੁੰਦੇ ਹਨ
@jassijassi8736
@jassijassi8736 2 ай бұрын
ਬਾੲੀ ਜੀ ਬਾਪੂ ਬਲਕੌਰ ਸਿੰਘ ਜੀ ਨੂੰ ਅਾਪਣਾ ਘਰ ਵੇਖਣਾ ਚਾਹੀਦਾ ਮੈ ਤਾ ਮੂਸੇ ਪਿੰਡ ਦੇ ਲਾਲਚੀ ਲੋਕਾ ਨੂੰ ਵੇਖ ਕੇ ਹੈਰਾਨ ਸੀ ਕੋੲੀ ਘਰ ਤਿੰਨ ਬਾਰੀ ਬਣਵਾੲੀ ਫਿਰ ਦਾ ੲਿਕ ਬੁੜੀ ਕਹਿੰਦੀ ਮੇਰਾ ਘਰ ੲਿਕ ਵਾਰ ਬਣ ਗਿਅਾ ੲਿਕ ਵਾਰ ਹੋਰ ਬਣਾਵੇ ਸਿੱਧੂ ਦਾ ਪਿੳੁ ਤਾ ਵੋਟ ਪਾੳੁਗੀ ਹੈਰਾਨੀ ਦੀ ਗੱਲ ੲਿਹ ਕਿਹ ੳੁਹ ਲੋਕ ਰਹੇ ਸੀ ਜੋ ਸਿੱਧੂ ਦੀ ਸਮਾਧ ਤੇ ਦੁਕਾਨਾ ਲਾ ਕੇ ਅਾਪਣਾ ਘਰ ਚਲਾੳੁਦੇ ਤੇ ਨਾਲੇ ੳੁਹਨਾਂ ਦੇ ਪਿੳੁ ਨੂੰ ਮਾੜਾ ਕਿਹ ਰਹੇ ਸੀ ਬਾੲੀ ਮੈ ਵਿਡਿੳੁ ਚ ੲਿਹ ਵੀ ਸੁਣਿਅਾ ਲੋਕ ਤਾ ੲਿਥੋ ਤੱਕ ਕਿਹ ਰਹੇ ਸੀ ਸਿੱਧੂ ਦੇ ਪਿੳੁ ਕੋਲ ਬਹੁਤ ਪੈਸਾ ਹੈ ੳੁਹ ਸਾਡੇ ਤੇ ਲਾਵੇ ਬੋਲੀ ੲਿਹੋ ਸੀ ਨਸ ੲਿਕ ਸਿੱਧਾ ਨਹੀ ਕਿਹ ਰਹੇ ਸੀ ਬਹੁਤ ਭੁੱਖਾ ਪਿੰਡ ਅਾ ਪਹਿਲਾ 15000 ਹਜ਼ਾਰ ਵਿਚ ਸਿੱਧੂ ਮਰਵਾਤਾ ਹੁੱਣ ਬੁੱਡੇ ਪਿੳੁ ਨੂੰ ਖਾਣ ਨੂੰ ਫਿਰਦੇ ਨੇ ਯਾਰ ਮੇਰੀ ਬਾਪੂ ੳੁਹਨਾਂ ਨੂੰ ਬੇਨਤੀ ਅਾ ਕਿ ੳੁਹ ਪਿੰਡ ਛੱਡ ਜਿਹੜੀ ਮਰਜ਼ੀ ਕੰਟਰੀ ਚਲੇ ਜਾਣ ਬਹੁਤ ਵਧੀਅਾ ਰਹਿੰਣਗੇ ਨਾਲੇ ੳੁਹ ਲੋਕ ਬਾਪੂ ਦੀ ੲਿੱਜ਼ਤ ਵੀ ਕਰਨਗੇ ਨਾਲੇ ਛੋਟੇ ਸਿੱਧੂ ਦੀ ਪਰਵਰੀਸ਼ ਵਧੀਅਾ ਹੋ ਜਾਵੇਗੀ ਨਹੀ ਲੋਕਾ ਸਿੱਧੂ ਦਾ ਪਿੳੁ ਵੀ ਮਾਰ ਦੇਣਾ ਤੇ ਛੋਟੇ ਬੱਚੇ ਦੇ ਹੱਡ ਵੀ ਖਾ ਜਾਣੇ ਬੱਚੇ ਦੇ ਮੈਨੂੰ ਤਾ ੲਿਹੋ ਜੇ ਲੋਕ ਲੱਗਦੇ ਕਿਅਾ ਸਾਰਾ ਪਿੰਡ ਹੀ ਕੇਕੜੇਅਾ ਦਾ ਲੱਗਦਾ ਕੁੱਝ ਕ ਲੋਕਾ ਨੂੰ ਛੱਡ ਕੇ ਜਦੋ ਕਲਾਕਾਰ ਵੱਡਾ ਹੋ ਜਾਦਾ ੳੁਹ ੲਿਸੇ ਕਰਕੇ ਮੁੰਬੲੀ ਜਾ ਬਾਹਰਲੇ ਦੇਸ਼ ਚੱਲਾ ਜਾਂਦਾਂ ੳੁਸ ਨੂੰ ਪਤਾ ਹੁੰਦਾ ਕੇ ਜਿੰਨੀ ਤੱਰਕੀ ਮੈ ਕਰ ਗਿਅਾ ੳੁਹਨੀ ਮੇਰੇ ਪਿੰਡ ਵਾਲੇਅਾ ਨੂੰ ਹਜ਼ਮ ਨਹੀ ਅਾੳੁਣੀ ਤੇ ੳੁਹ ਬੱਚੇਵੇ ਵੀ ਤਾਹੀ ਰਹਿੰਦੇ ਨੇ ਹੁੱਣ ਜੋ ਗਲਤੀ ਸਿੱਧੂ ਨੇ ਕੀਤੀ ਤੱਰਕੀ ਤੋ ਬਾਅਾਦ ਪਿੰਡ ਰਹਿਣ ਦੀ ੳੁਹੀ ਗਲਤੀ ਸਿੱਧੂ ਦਾ ਪਿੳੁ ਕਰ ਰਿਹਾ ਜੇ ਬਾਪੂ ਜੀ ਨੂੰ ਲੱਗਦਾ ਕੇ ਮੈ ਕੋੲੀ ਮੰਤਰੀ ਬਣ ਕੇ ਸਿੱਧੂ ਨੂੰ ੲਿੰਨਸਾਫ ਦਿਵਾ ਸਕਾਗਾਂ ਤਾ ੳੁਹਨਾਂ ਦਾ ੲਿਹ ਬਹੁਤ ਵੱਡਾ ਵਹਿਮ ਹੈ ੳੁਸ ਨੂੰ ੲਿੰਨਸਾਫ ਨਹੀ ਮਿਲਣਾ ਮੈ ੲਿਸ ਕਰਕੇ ਕਹਿੰਦਾ ੳੁਹਨਾ ਨੂੰ ਛੋਟੇ ਸਿੱਧੂ ਨੂੰ ਤਿਅਾਰ ਕਰਕੇ ਵੱਡੇ ਸਿੱਧੂ ਵਾਂਗੂ ਕਾਮਯਾਬ ਕਰਨ ੲਿਹ ਹੋਣਾ ਤਾਂਹੀ ਹੈ ਜੇ ਪਿੰਡ ਦਾ ਖਹਿੜਾ ਛੱਡ ਬਾਹਰ ਸ਼ਿਫਟ ਹੋਣਗੇ
@JagdeepSingh-vx9nk
@JagdeepSingh-vx9nk 2 ай бұрын
Bilkul sahi kaha, mosse wala family nu moose ch nhi rehna chahida, asli Lawrence bishnoi ta eh ne
@davinderjeetsohal3582
@davinderjeetsohal3582 2 ай бұрын
@@jassijassi8736 bilkul sahi keha g tuc 🙏moose pind de lok na shukrey ne...... chhoti soch wale 💔💔💔
@AdnanAli-xg7yp
@AdnanAli-xg7yp 2 ай бұрын
😢😢 afsos Mai Pakistan panjab Tun Sidhu moose Wala de wottan we wekhiya NY. Barry bysharam log chahrdy panjab ch bara dukh Hoya
@RajSinghSoocch
@RajSinghSoocch 2 ай бұрын
Very good Vadia hogea
@jasvirkaur4579
@jasvirkaur4579 2 ай бұрын
Miss you Sidhu put ❤
@talbirmalhi4502
@talbirmalhi4502 2 ай бұрын
Gursharan Singh ji nu congratulation❤
@SandeepSingh-rh3xi
@SandeepSingh-rh3xi 2 ай бұрын
22 harafari ohii sara pinda bih vote bih
@AmitKumar-p4u6j
@AmitKumar-p4u6j 2 ай бұрын
❤❤❤❤❤❤❤❤
@SatnamSingh-jg9cp
@SatnamSingh-jg9cp 2 ай бұрын
Very good g
@himmatsainkhle1517
@himmatsainkhle1517 2 ай бұрын
Pind walea ne soch ke hi fisla lya hona
@gurjant97152
@gurjant97152 2 ай бұрын
Pind de level te eh vadda fesla hai
@poonamkaur4310
@poonamkaur4310 2 ай бұрын
Lo bai gurmukh veere sidhu de apne hi pind de log sidhu de khilaf c aj pata lagya waheguru g tandrusti bakhshan bapu g nu 🙏
黑天使只对C罗有感觉#short #angel #clown
00:39
Super Beauty team
Рет қаралды 35 МЛН
99.9% IMPOSSIBLE
00:24
STORROR
Рет қаралды 29 МЛН
Sidhu Moose Wala Supported Khalistan or Not | Most detailed video
15:01
黑天使只对C罗有感觉#short #angel #clown
00:39
Super Beauty team
Рет қаралды 35 МЛН