Sidhu Moose Wala last interview 1 days before ,ਕੀ ਸੀ sidhu moose wala ਦੇ ਆਖ਼ਰੀ ਬੋਲ ? | Lok Opinion

  Рет қаралды 1,394,528

Lok Opinion (ਲੋਕ ਰਾਏ)

Lok Opinion (ਲੋਕ ਰਾਏ)

Күн бұрын

Пікірлер: 1 500
@mahasingh9361
@mahasingh9361 2 жыл бұрын
ਪਰਮਾਤਮਾ ਨੇ ਇੱਕ ਫਰਿਸ਼ਤਾ ਭੇਜੇਆ ਸੀ ਪਰ ਇਹ ਲੋਕਾਂ ਨੂੰ ਰਾਸ ਨਹੀ ਆਇਆ ਤੇ ੳਹ ਫਰਿਸ਼ਤਾ ਪਰਮਾਤਮਾ ਨੇ ਕੋਲ਼ ਬੁਲਾ ਲਿਆ ਤੂਂ ਦਿਲਾ ਦਿਲਾਂ ਚਾਂ ਤੇਰੀ ਰਹਿੰਦੀ ਦੁਨੀਆ ਤੀਕ ਫਤਹਿ ਬੋਲਦੀ ਰਹੂ ਦਿਲਾ ❤️😔
@VishalVishal-oy2fi
@VishalVishal-oy2fi 2 жыл бұрын
Sai gll ji
@navneetpawar5525
@navneetpawar5525 2 жыл бұрын
Sahi gall a 😭
@amandeepnighah2576
@amandeepnighah2576 2 жыл бұрын
Bilkul sahi😪😪😪😪😪😪
@karansinghbawa2982
@karansinghbawa2982 2 жыл бұрын
ਦਿਲ ਤਾ ਸਿਧੁ ਦਾ ਮਾਨਸਾ ਦੇ ਲੋਕਾ ਨੇ ਹੀ ਤੋੜ ਦਿਤਾ ਸੀ ਉਸਦੇ ਇਲਾਕੇ ਦੇ ਲੋਕਾ ਨੇ ਮੁਲ ਨੀ ਮੋੜਿਆ ਬਾਈ ਬਹੁਤ ਦੁਖ ਹੁੰਦਾ ਅਜ ਵੀ ਰੋਣਾ ਆ ਜਾਦਾ miss u
@honeyjaura1931
@honeyjaura1931 2 жыл бұрын
U r right bro
@ParamjitKaur-uy6tq
@ParamjitKaur-uy6tq 2 жыл бұрын
ਬਿਲਕੁਲ ਸਹੀ
@sidhupreet8501
@sidhupreet8501 2 жыл бұрын
Shi gl a sidhu ne kii kuj soch rkhea c pr lok ohnu smj ni ske moka hi ni ditta ...jinna loka li sidhu khdea oh loka ne hi sidhu nu hurt kita
@satnamsokhal4057
@satnamsokhal4057 2 жыл бұрын
Y tusi vote sahi bnde nu pai c ?
@karansinghbawa2982
@karansinghbawa2982 2 жыл бұрын
@@satnamsokhal4057 ਬਾਈ ਮੈ ਕਿਸੇ ਪਾਰਟੀ ਨੂੰ ਵੋਟ ਨੀ ਪਾਈ ਨਾ ਕਿਸੇ ਉਮੀਦਵਾਰ ਨੂੰ ਕੀ ਤੁਸੀ ਚੰਗਾ ਨੀ ਸਮਝਿਆ ਮੁਸੇਵਾਲੇ ਨੂੰ ਬਾਈ
@mahasingh9361
@mahasingh9361 2 жыл бұрын
ਜਾਗਦੀ ਜਮੀਰ ਵਾਲ਼ਾ ਬੰਣਾ ਤੇ ਹਮੇਸ਼ਾ ਅਣਖੀ ਜਹੀ ਗੱਲ ਕਰਨ ਵਾਲ਼ਾ ਬੰਦਾ ਤੇ ਸਾਫ ਜਹੀ ਸੋਚ ਇਹ ਰੱਬ ਨਹੀ ਤਾਂ ਹੋਰ ਕੌਣ ਸੀ lenged never dies 😭❤️
@Guriguru20
@Guriguru20 2 жыл бұрын
Sachio rabb hi c soch to nature to trust to education to 😭😭😭😭😭😭😭
@jashansandhu893
@jashansandhu893 2 жыл бұрын
Hanji mera mom khenda ne k sidhu rab da hi roop se sachi mis you sidhu veer ji ❤️💪🏼😭😭
@kashmirvirdi954
@kashmirvirdi954 2 жыл бұрын
Sidhu paji I miss you tuci rab hi c
@goldyghangas5891
@goldyghangas5891 2 жыл бұрын
Miss u bro😭😭😭
@sunilarsh9751
@sunilarsh9751 2 жыл бұрын
@@Guriguru20 harek nu rabb na bana dia karo
@happysingh113
@happysingh113 2 жыл бұрын
ਰੱਬ ਵੀ ਆਖਦਾ ਹੋਊ ਕੁੱਝ ਤੇ ਪਾਪ ਹੋ ਗਿਆ ਏ , ਤੂੰ ਕਾਹਦਾ ਤੁਰਿਆ ਜਾਗ ਸਾਰਾ ਚੁੱਪ ਚਾਪ ਹੋ ਗਿਆ ਏ , ਕੱਲੀ - ਕੱਲੀ ਗੱਲ ਯਾਦ ਤੇਰੀ ਭੁੱਲੀ ਨਹੀਂ ਯਾਰਾਂ , ਕਿਹੜੀ ਅਜਿਹੀ ਅੱਖ ਜੋ ਤੇਰੇ ਲਈ ਡੁੱਲੀ ਨਹੀਂ ਯਾਰਾਂ , ਅੰਬਰਾਂ ਤੋਂ ਲੈ ਧਰਤੀ ਤੇਰੀ ਨਾਪੀ ਯਾਦ ਰਹੂੰ , ਰਹਿੰਦੀ ਦੁਨੀਆ ਤੱਕ ਤੇਰੀ ਥਾਪੀ ਯਾਦ ਰਹੂੰ ...miss you bai💔💔💔😔😔😔
@jazk.796
@jazk.796 2 жыл бұрын
Well said ji
@sandhusandhu7799
@sandhusandhu7799 2 жыл бұрын
Shi gal veer baki singer ta jatt moose waly di jutti warge v nhi world da 👑👑👑👑 c sada sidhu veer legend Miss you sidhu veere rehndi dunia cha naa rahuga jatt moose waly da 😭😭😭😭😭😭😭😭😭😭😭😭😭
@Aksh5151
@Aksh5151 2 жыл бұрын
Korea ala mann..da song a ...name la dea kro piche
@gurpreetmalhi3780
@gurpreetmalhi3780 2 жыл бұрын
💪💪💪💪💪💪🙏🙏🙏
@raman1261
@raman1261 2 жыл бұрын
Sachi gal aa ji💯👌🏻
@gurnamsingh1252
@gurnamsingh1252 2 жыл бұрын
ਸਿੱਧੂ ਬਾਈ ਜੀ ਨੇ ਇੱਕ ਇੱਕ ਗੱਲ ਬੜੇ ਕੰਮ ਦੀ ਕੀਤੀ ਹੈ।ਏਨੀਆਂ ਸਿਆਣਪ ਵਾਲੀਆਂ ਤੇ ਤਰਕ ਭਰਪੂਰ ਗੱਲਾਂ ਕੀਤੀਆਂ।ਹਰ ਬੰਦੇ ਨੂੰ ਸਮਝ ਨਹੀਂ ਆਉਂਣੀਆਂ।
@harjotkaur5242
@harjotkaur5242 2 жыл бұрын
Right veere,,,koi koi smj skda eh glla Logic aa bot vdda glla ch
@rajbirsandhu4993
@rajbirsandhu4993 2 жыл бұрын
Ryt brother 🙏
@singhnitu2112
@singhnitu2112 2 жыл бұрын
ਸੱਚੀ ਰੱਬ ਦਾ ਰੂਪ ਸੀ ਬਾਈ ਸਾਡਾ#legend sidhumoosewala
@deepkaur2037
@deepkaur2037 2 жыл бұрын
ਇਸ ਵਿਚ ਵੀਰ ਦੀ ਹਾਰ ਨਈ ਹੋਈ ਸੀ ਲੋਕਾਂ ਦੀ ਹਾਰ ਸੀ.... ਜਦੋਂ ਹਾਰਿਆ ਸੀ ਤਾਂ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਸੀ ਅੱਜ ਓ ਲੋਕ ਵੀ ਮਰਨ ਤੋਂ ਬਾਅਦ ਇਸ ਵੀਰ ਨੂੰ ਚੰਗਾ ਕਿਹ ਰਹੇ ਨੇ .... ਇਦਾ ਦੇ ਲੋਕ ਨਈ ਦੇਸ਼ ਦੀ ਤਰੱਕੀ ਕਰਵਾ ਸਕਦੇ... ਅੱਜ ਲੋਕਾਂ ਨੂੰ ਇਸ ਵੀਰ ਦੇ ਮਰਨ ਤੋ ਬਾਅਦ ਸਮਝ ਆ ਰਹੀ ਕਿ ਇਸ ਦੀ ਸੋਚ ਕਿੰਨੀ ਵਧੀਆ ਸੀ...☝️🙏
@geetkars.ssandhu9598
@geetkars.ssandhu9598 2 жыл бұрын
GOD BLESS HIS FAMILY🙏🙏🙏🙏🙏
@Punjabi312
@Punjabi312 2 жыл бұрын
ਸਿੰਗਲਾ ਦੀ ਜਿੱਤ ਵੀ ਉਸ ਲਈ ਹਾਨੀ ਸਾਬਤ ਹੋਈ ਕੀ ਫਾਇਦਾ ਹੋਇਆ ਜਿੱਤਣ ਦਾ ਦੁੱਗਣੀ ਬੇਜ਼ਤੀ ਹੋ ਗਈ ਉਹ ਨੂੰ ਕੋਈ ਜਾਣਦਾ ਸੀ ਕੋਈ ਨਹੀਂ ਸੀ ਜਾਣਦਾ ਹੁਣ ਸਭ ਉਸ ਨੂੰ ਭ੍ਰਿਸ਼ਟਾਚਾਰੀ ਕਹਿੰਦੇ
@sat1933
@sat1933 2 жыл бұрын
@@geetkars.ssandhu9598 their is no god
@nirmalsingh4436
@nirmalsingh4436 2 жыл бұрын
Apna ta loka nu magro samz aodi a
@johngilljohngill817
@johngilljohngill817 2 жыл бұрын
ਦਿਲ ਦਾ ਨੀ ਮਾੜਾ ❤❤❤ Legend never dies
@mahasingh9361
@mahasingh9361 2 жыл бұрын
ਦਿਲਾ ਤੇਰੀ ਹਮੇਸ਼ਾ ਫਤਹਿ ਹੀਆ ਦਿਲਾ 😭ਅਮਰ ਸਰਦਾਰ ਸ਼ੁਭਦੀਪ ਸਿੰਘ ਸਿੱਧੂ 😭
@moosedrilla8217
@moosedrilla8217 2 жыл бұрын
ਸਿੱਧੂ ਮੂਸਾ ਨੀ ਕਿੱਸੇ ਬਣ ਜਾਣਾ 😇😇 ਘਰ ਘਰ ਪੁੱਤ ਜੰਮਦੇ ❤️💪❤️🙃🙃 Love you sidhu my bro ❤️🙋🙏 ਨੇਕ ਰੂਹ ਦਿਲ ਨੀ ਮਾਰਾ ❤️❤️❤️❤️❤️❤️❤️❤️
@mahasingh9361
@mahasingh9361 2 жыл бұрын
ਕਿਨਾਂ ਦਿਲ ਸੀ ਯਰ ਤੇਰਾ ❤️ ਡਰਦਾ ਨਹੀ ਸੀ ਸੱਚ ਹੀ ਬੋਲਦਾ ਸੀ ਕੋਈ ਗੁਨਾਹ ਤਾ ਨਹੀ ਸੀ ਕਰਦਾ 😭😭😭
@Aman_12
@Aman_12 2 жыл бұрын
Ehi ta political leaders and kuch k lokan to jareya nhn c janda v eh sach bolda, sach nu chup karwa dita , daring c boht jada. But hun tan punjab de lokan nu akl aa jani chahidi aa ki sarkaran lokan nu apas ch larhandian ne so, sarkaran nhn chahndian ki lok ik hoke rehn te lok v paglan vangu dharam de naa te ik duje na larh painde ne . Aitho kise ne kuch ni laeke jana , sirf naam laeke jaana the way sidhu laeke geya.
@ramanjeetkaur4122
@ramanjeetkaur4122 2 жыл бұрын
Haji vire ehi ta jaida dukh aa.bina galti to kyo eni vadi saza diti aa vir nu dusmana ne..maa Bap val dekh lende ek var oh kive jinge ikale.apne put to Bina.😭😭
@happybajwa2319
@happybajwa2319 2 жыл бұрын
Sachi gal aa
@harjindersingh9832
@harjindersingh9832 2 жыл бұрын
India de vich sach bolna hita gunah a
@Aman_12
@Aman_12 2 жыл бұрын
@@harjindersingh9832, schools ch ta parhaya janda ki right to speak and share thoughts apna RIGHT hai but lgda eh right bs books and schools tkk hi seemit hai 😔 . WMK sab te 🙏🏻
@sukhteradittalahiye7920
@sukhteradittalahiye7920 2 жыл бұрын
ਬਹੁਤ ਵਧੀਆ, ਉੱਚੀ ਸੋਚ ਵਾਲਾ ਤੇ ਡੂੰਘੇ ਵਿਚਾਰਾ ਵਾਲਾ ਬੰਦਾ ਸੀ ਸਿੱਧੂ ਮੂਸੇ ਵਾਲਾ ਵੀਰ 🙏🙏 ਰਹਿੰਦੀ ਦੁਨੀਆ ਤੱਕ ਨਾਂਮ ਰਹੂਗਾ ਵੀਰ ਦਾ😭😭😭😭
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
*ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭😓
@kanwalpreets1181
@kanwalpreets1181 Жыл бұрын
ਬਾਈ ਦੇ ਬੋਲ ਤੋਂ ਲੱਗਦਾ ਬਹੁਤ ਕੁਝ ਚੱਲ ਰਿਹਾ ਦਿਮਾਗ਼ ਵਿੱਚ tension ਬਹੁਤ ਲੱਗ ਰਹੀ ਹੈ ਪਰ ਫਿਰ ਵੀ ਦਲੇਰ ਜੱਟ ਨੇ fans ਨੂੰ ਨਰਾਜ਼ ਨਹੀਂ ਕੀਤਾ ਸੀ ਕਦੇ ਪਰ ਆਖ਼ਰੀ ਵਾਰ ਕਰ ਗਿਆ
@moosedrilla8217
@moosedrilla8217 2 жыл бұрын
ਲਗਦਾ ਨੀ ਪਤਾ ਸਾਡਾ ਕੀ ੱਖੋ ਗਿਆ😔 ਦਿਲ ਜਿਹਾ ਘਟੇ,,, ਜਿਵੇ ਪੰਜਾਬ ਨਾਲ਼ ਕੁਝ ਬਹੁਤ ਮਾਰਾ ਹੋ ਗਿਆ ਹੁਣ ਆਉਂਦੀ ਆਹ ਸਮਜ ਸਿੱਧੂ ਸਾਡਾ ਅਮਰ ਹੋ ਗਿਆ।ਰਹਿੰਦੀ ਦੁਨੀਆ ਤਕ ਬੋਲੂ ਤੇਰਾ ਨਾਮ ਓਏ ਜੱਟਾ,,,,,,,,,,,,❤️❤️💪💪
@rj_gamer709
@rj_gamer709 2 жыл бұрын
ਹੈ ਕੋਈ ਹੋਰ ਸਿੱਧੂ ਮੂਸੇ ਵਾਲਾ 😔👌👌👌👌👌
@farmarjatt9284
@farmarjatt9284 2 жыл бұрын
ਹਾਲੇ ਵੀ ਯਕੀਨ ਨੀ ਆਉਦਾ ਹਾਏ ਉਹ ਰੱਬਾ ਏਦਾ ਕਿਉਂ ਹੋਇਆ 😢😢😢😢
@Sidhu_G38
@Sidhu_G38 2 жыл бұрын
ਉਸਦੇ ਗੀਤ ਹਮੇਸ਼ਾ ਅਮਰ ਰਹਿਣਗੇ । ਉਸਦੇ ਗੀਤਾ ਨੂੰ ਕੋਈ ਮਾਰ ਨਹੀ ਸਕਦਾ
@chanpreet8762
@chanpreet8762 2 жыл бұрын
ਬਹੁਤ ਵਧੀਆ ਵਿਚਾਰ ਸਿੱਧੂ ਵੀਰ ਦੇ
@buntykhosla5718
@buntykhosla5718 2 жыл бұрын
ਵਾਹ ਉਏ ਜੱਟਾ ਕਿੰਨੇ ਸੋਹਣੇ ਵਿਚਾਰ ਆ ਤੇਰੇ 10 ਕੂ ਸਾਲ ਤੇਰੀ ਸੋਚ ਪੰਜਾਬ ਨੂੰ ਚਾਹੀਦੀ ਸੀ ਪਰ ਵਾਹਿਗੁਰੂ ਜੀ ਨੂੰ ਇਹ ਮਨਜ਼ੂਰ ਨਹੀਂ ਸੀ
@sat1933
@sat1933 2 жыл бұрын
rabh vi chora Naal raliya, haini rabh rubh, apna ta yakeen jwa uth gya waheguru tu
@Amritpalpalsinghsangrur
@Amritpalpalsinghsangrur 2 жыл бұрын
@@sat1933 nhi himmt rakho
@GurpreetKaur-xv7xk
@GurpreetKaur-xv7xk 2 жыл бұрын
Bilkul sahi hai sate comments ✌👐
@jasvirsingh6304
@jasvirsingh6304 2 жыл бұрын
ਸਿੱਧੂ ਦੀ ਇੱਕ ਚੀਜ਼ ਨੋਟ ਕਰਨ ਵਾਲੀ ਹੁੰਦੀ ਆ ਕਿ ਪੱਤਰਕਾਰ ਵੀ ਸਿੱਧੂ ਦੀਆਂ ਗੱਲਾਂ ( ਵਿਚਾਰ ) ਸੁਣ ਹੈਰਾਨ ਰਹਿ ਜਾਂਦਾ ਕਿ ਇੰਨੇ ਵਧੀਆ ਤੇ ਤਰੀਕਾ ਨਾਲ ਹਰ ਸਵਾਲ ਦਾ ਜਵਾਬ ਦਿੰਦਾ,, ਇੱਕ ਗੱਲ ਹੋਰ ਜਿੰਨੀਆਂ ਵੀ ਇੰਟਰਵਿਊ ਦੇਖੀਆਂ ਪੱਤਰਕਾਰ ਦੋ, ਚਾਰ ਹੀ ਸਵਾਲ ਕਰ ਪਾਉਂਦਾ ਬਾਕੀ ਤਾਂ ਸਿੱਧੂ ਆਪ ਹੀ ਤਸੱਲੀ ਕਰਵਾ ਦਿੰਦਾ ਸੀ,, ਪੱਤਰਕਾਰ ਦੇ ਸਵਾਲਾਂ ਤੋਂ ਕਿਤੇ ਵਧੀਆ ਜਵਾਬ ਦੇ ਦਿੰਦਾ ਸੀ,, ਸਿੱਧੂ ਵਰਗਾ ਕੋਈ ਨੀਂ ਬਣ ਸਕਦਾ ਤੇ ਨਾ ਹੀ ਕੋਈ ਪੈਦਾ ਹੋਵੇਗਾ,, ਸਿੱਧੂ ਬਹੁਤ ਹੀ ਵਧੀਆ ਇਨਸਾਨ ਸੀ,,ਹਰ ਪੱਖ ਤੋਂ ਸਿਫ਼ਤ ਦੇ ਕਾਬਲ ਸੀ ਸਿੱਧੂ,, ਸਿੱਧੂ ਦੇ ਮੂੰਹੋਂ ਨਿਕਲੇ ਹਰ ਸ਼ਬਦ ਦਾ ਮੁੱਲ ਸੀ,,
@dhaliwaldeeksha1955
@dhaliwaldeeksha1955 Жыл бұрын
na g eda di gal ni g waheguru ne sab de rang dikhane c eh rooh rab ne thode dina wasty bheji c kuch k time ch sub da rang dikh gya
@MsSurinderChahal
@MsSurinderChahal 2 жыл бұрын
ਇੱਥੇ ਸਿੱਧੂ ਮੂਸੇ ਵਾਲ ਨੇ ਹਰ ਗੱਲ ਬਹੁਤ ਵਧੀਆ ਕੀਤੀ ਹੈ। ਹਰ ਨੌਕਰੀ ਲਈ ਯੋਗਤਾ ਦਾ ਹੋਣਾਂ ਜ਼ਰੂਰੀ ਹੈ, ਵਿਰਾਸਤੀ ਪਾਰਟੀਆਂ ਨੇ ਕੁੱਝ ਨਹੀਂ ਕੀਤਾ ਤਾਂ ਹਾਰ ਗਏ, ਭਗਵੰਤ ਮਾਨ ਨੂੰ ਸਮਾਂ ਦਿਓ। ਕਮਾਲ ਦੀਆਂ ਗੱਲਾਂ ਕੀਤੀਆਂ ,ਸੁੱਖੇ ਅਮਲੀ ਜਾਂ ਹੋਰ ਭੌਂਕੂੰ ਲੀਡਰਾਂ ਦੀ ਤਰਾਂ ਬਕਵਾਸ ਨਹੀਂ ਕੀਤਾ। ਇਹ ਹੁੰਦੀ ਹੈ ਸੱਚੀ ਸੁੱਚੀ ਗੱਲ।
@ShubdeepSidhu-s3x
@ShubdeepSidhu-s3x 10 ай бұрын
ਸਿੱਧੂ ਬਾਈ ਪ੍ਰੇਸ਼ਾਨ ਲਗਦਾ, 😢
@sameernegi1246
@sameernegi1246 3 ай бұрын
Me vi pure interview aahi notice Kita 😢😭
@sargunss1790
@sargunss1790 2 жыл бұрын
ਬਹੁਤ ਵਧੀਆ ਗੱਲ ਹੈ। ਐਵੇਂ ਹੀ ਜਾ ਨਨੂੰ ਗਵਾ ਗਿਆ। ਹਾਏ ਤੂੰ ਸੱਚ ਬਹੁਤ ਬੋਲਦਾ ਸੀ।
@sageop1227
@sageop1227 Жыл бұрын
ਬਾਈ ਸਾਰੀ ਰੌਣਕ ਤੇਰੇ ਨਾਲ ਈ ਚੱਲੀ ਗਈ।
@mahasingh9361
@mahasingh9361 2 жыл бұрын
ਕਿਸੇ ਨੂੰ ਮਾੜਾ ਨਹੀ ਕਹਿਂਦਾ ਸੀ ਦਿਲਾ ਤੂਂ ਤੂਂ ਮਸੀਹਾ ਸੀ
@jeetagill5503
@jeetagill5503 Жыл бұрын
Ustaad di interview sun ke bhot kuz sikhn nu milda . Most power of thinking sidhumoosewala ustaad
@amritsarpigeonloft1008
@amritsarpigeonloft1008 2 жыл бұрын
ਸਿੱਧੂ ਵੀਰ ਹਮੇਸ਼ਾਂ ਸਾਡੇ ਦਿਲ ਵਿਚ ਰਹੇਗਾ ਆਲਵੇਜ਼ ਲਵ ਯੂ
@GurnamOrganicFresh
@GurnamOrganicFresh 2 жыл бұрын
ਏਸ ਹੀਰੇ ਨੂੰ ਕੋਈ ਸਮਝ ਹੀ ਨਹੀਂ ਸਕਿਆ 💞 ਗੁਆ ਬੈਠੇ 🙏miss you ਵੀਰ 😥
@sshmarwahas5012
@sshmarwahas5012 2 жыл бұрын
ਹੀਰਾ ਸੀ ਬਾਈ ਪਰ ਮਾਨਸਾ ਵਾਲਿਆਂ ਨੇ ਆਪਣੀ ਔਕਾਤ ਦਿਖਾਈ ਦਿੱਤੀ ਜੇ ਬਾਈ ਨੂੰ ਜਿਤਾਅ ਦਿੰਦੇ ਸ਼ਾਇਦ ਸਿੱਧੂ ਬਾਈ ਸਾਡੇ ਵਿੱਚ ਹੁੰਦਾ.....
@rajinderkaur8052
@rajinderkaur8052 2 жыл бұрын
ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ 🙏 pure hearted
@ramanjeetguru3885
@ramanjeetguru3885 2 жыл бұрын
ਬਿਲਕੁਲ ਸਹੀ ਗੱਲ ਕਹਿੰਦੇ ਸੀ ਸਿੱਧੂ ਸਾਬ
@dharmindersingh1030
@dharmindersingh1030 Жыл бұрын
ਬਾਈ ਮਿੱਸ ਯੂ 😢 ਥੋਡੇ ਜਾਣ ਤੋਂ ਬਾਅਦ ਵਿੱਚ ਇਸ ਸਰਕਾਰ ਨੇ ਕੁੱਝ ਵੀ ਠੀਕ ਨਹੀ ਕੀਤਆ 😢 ਵੀਰਾਂ bhot ਯਾਦ ਓਂਦੀ ਆ
@Sattubrar_pbx1
@Sattubrar_pbx1 Жыл бұрын
ਰੇਜ਼ਾਂ ਅਤੇ ਚੈਨਾ ਪਾਕੇ ਗਾਣਿਆਂ ਚ ਓਏ, ਮੂਸੇਵਾਲਾ ਜਾਣਾ ਨਹੀਓਂ ਜੱਟ ਬਣਿਆਂ ।। 🔥🔥❤️❤️🔥🔥❤️❤️🔥🔥❤️❤️ I LOVE YOU DARLING MOOSEWALA 😭😭❤️❤️
@kamalsidhu7980
@kamalsidhu7980 2 жыл бұрын
ਇਹ ਰੱਬ ਹੀ ਸੀ ਲੋਕੋ ਜਾਗੋ ਯਰ ###ਸਿੱਧੂਮੂਸੇਆਲਾ ਬਾਈ ਕਿੱਥੇ ਚਲਾ ਗਿਆ ਯਰ ਆਜਾ ਬਾਈ ਫੇਰ ਯਰ 💔💔 ਤੂੰ ਕਿਉਂ ਐਥੇ ਰਿਹਾ ਯਰ ਗੰਦੇ ਸਿਸਟਮ ਚ
@suritchouhan1720
@suritchouhan1720 2 жыл бұрын
I’m so emotional while watching interview and can’t believe he is not with us but he is a brave Surma . He is immortal 🙏🙏🙏🙏🙏
@darshankaur1769
@darshankaur1769 2 жыл бұрын
P
@anumsehar7703
@anumsehar7703 2 жыл бұрын
Ye sab Kuch securty wapis leny k bad hua ha Sidhu ko laparwahi ni krni chaiye ti
@doctorsonia799
@doctorsonia799 2 жыл бұрын
He speaks so well ....well experienced. . .does not even sound like a 28 year old boy... ... .He was an old soul.....He deserved a better world... RIP
@gurcharnsingh5906
@gurcharnsingh5906 2 жыл бұрын
7aàaà
@Vsb868
@Vsb868 2 жыл бұрын
Last ch keha aun wala kal dekhde aa onu ki pta c k kal di rat ni vekhi jaani so sad hoya bai nal kisi gang ne nhi loka ne mrwaya je win hundi ta full security hundi hun jaan picho maansa da putt kehnde shame on you people 🖕
@PankajKumar-hc8gh
@PankajKumar-hc8gh 2 жыл бұрын
Ryt
@karanveer7674
@karanveer7674 2 жыл бұрын
Right
@SandeepKaur-sy1qe
@SandeepKaur-sy1qe 2 жыл бұрын
He deserved a better world .
@Manter_gur_shabad
@Manter_gur_shabad 2 жыл бұрын
ਸਾ੍ਫ ਦਿਲ ,,,ਨੇਕ ਦਿਲ ਦਾ ਇਨਸਾਨ ਸੀ ਵੀਰ ,,🙏🙏🙏
@antieuntie8724
@antieuntie8724 Жыл бұрын
ਛੌਟੀ ਉਮਰੇ ੲਿੰਨੀਆ ਸਿਆਣੀਆ ਗੱਲ ਕਰ ਗਿਆ ਸਿੰਧੂ ਮੂਸੇਵਾਲਾ 😭😭
@jatt.isjatt
@jatt.isjatt 2 жыл бұрын
Miss you 💔 ਜੱਟਾ....!! 11:25 ਬਿੱਲਕੁਲ ਸਹਿਮਤ....22 ਜੀ.. ਸਾਂਨੂੰ ਆਪਣੇ ਕੰਮ ਆਪ ਤੋਰਨੇ ਪੈਣੇ ਨੇ...ਸਰਕਾਰ ਵੀ ਕੀਨੇਆਂ ਕੁ ਨੋਕਰੀ ਦੇਵੇ...
@SurjitSingh-yk4hv
@SurjitSingh-yk4hv 2 жыл бұрын
ਮਨ ਬਹੁਤ ਉਦਾਸ ਹੋਇਆ ਇਹ ਖਬਰ ਜਾਣਕੇ ਕਿ ਸਿੱਧੂ ਮੂਸੇਵਾਲੇ ਦਾ ਇਓਂ ਅਚਾਨਕ ਦਰਦਨਾਕ ਅੰਤ ਹੋ ਗਿਆ ਜੋ ਕੇ ਨਹੀਂ ਹੋਣਾ ਚਾਹੀਦਾ ਸੀ ਕਿਤੇ ਵੀ ਵੱਸਦੇ ਹਰ ਪੰਜਾਬੀ ਦਾ ਦਿਲ ਜ਼ਖਮੀ ਹੋਇਆ , ਮੈਂ ਕਦੇ ਵੀ ਸਿੱਧੂ ਮੂਸੇਵਾਲੇ ਦਾ ਇਸਤੋਂ ਪਹਿਲਾ ਕਦੇ ਕੋਈ ਗੀਤ ਨਹੀਂ ਸੀ ਸੁਣਿਆ ਪਰ ਉਸਦੇ ਤੁਰ ਜਾਣ ਤੋਂ ਬਾਅਦ ਉਸਦਾ ਹਰ ਗੀਤ ਸੁਣਦਾ ਹਾਂ ਅਤੇ ਮੈਨੂੰ ਬੜਾ ਦੁੱਖ ਹੁੰਦਾ ਹੈ ਕੇ ਮੈਂ ਇਸ ਹੀਰੇ ਦੇ ਗੀਤ ਪਹਿਲਾਂ ਕਿਓਂ ਨਹੀਂ ਸੁਣੇ , ਉਸਦੇ ਬੋਲਾਂ ਵਿਚ ਬਹੁਤ ਹੀ ਦਮਦਾਰ ਅਟੱਲ ਸਚਾਈ ਹੈ ,ਕਾਸ਼ ਉਹ ਇਓਂ ਏਨੀ ਜਲਦੀ ਸਾਨੂੰ ਸਭ ਨੂੰ ਰੋਂਦਿਆਂ ਛੱਡਕੇ ਨਾ ਜਾਂਦਾ ,ਉਸਦੀ ਮਸ਼ਹੂਰੀ ਤੇ ਉਸਦਾ ਸੱਚ ਹੀ ਉਸ ਲਈ ਜਾਣ ਲੇਵਾ ਬਣਗੇ , ਰੱਬ ਉਸਦੇ ਮਾਂ ਬਾਪ ਨੂੰ ਏਡਾ ਵੱਡਾ ਸਦਮਾ ਬਰਦਾਸ਼ਤ ਕਰਨ ਦਾ ਹੌਸਲਾ ਤੇ ਹਿੰਮਤ ਬਖਸ਼ੇ ,ਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਜ਼ੇ ਸੱਚ ਤੋਂ ਬਿਨਾ ਕੁਝ ਵੀ ਨਹੀਂ ਸਦੀਵੀ ਦੁਨੀਆਂ ਉੱਤੇ , ਭੈੜੇ ਸੁਪਨੇ ਦੀ ਨਿਆਈਂ ,ਹੋਵੇਗਾ ਅੰਤ ਵੀ ਡਰ ਤੇਰੇ ਦਾ । ਸਿਰ ਤੇ ਬੰਨਕੇ ਖੱਫਣ ਜੋ ਤੁਰ ਪੈਂਦੇ ਐ ਮੰਜ਼ਿਲ ਪਾਉਣ ਨੂੰ , ਨੈਣੀ ਓਹਨਾ ਦੇ ਚਾਨਣ ਉੱਗਦੇ ਨਾ ਮੰਨਦੇ ਡਰ ਹਨੇਰੇ ਦਾ । ਝੂਠ ਨੂੰ ਓਹੋ ਮਾਰਨ ਠੋਕਰ ਤੇ ਬਣਦੇ ਸੱਚ ਦੇ ਸਾਖੀ , ਔਖਾ ਸੱਚ ਦਾ ਪੈਂਡਾ ਪਰ ਗਮ ਨਹੀਂ ਦਰਦ ਘਣੇਰੇ ਦਾ । ਸੁਰਜੀਤ ਗਿੱਲ ਘੋਲੀਆ
@theXavierofficials
@theXavierofficials Жыл бұрын
ਰੱਬਾ ਤੇਰੀ ਦੁਨੀਆਂਦਾਰੀ ਸਾਨੂੰ ਆਈ ਰਾਸ ਨੀ ਸਾਡੇ ਨਾਲ ਕੀਤੀ ਮਾੜੀ ਤੂੰ ਬੇਹਿਸਾਬ ਨੀ 😭 Miss You Sidhu Bai 😭😓
@gaggupb036
@gaggupb036 2 жыл бұрын
*ਵਾਹਿਗੁਰੂ ਜੀ ਬਾਈ ਦੀ ਆਤਮਾ ਨੂੰ ਸਾਂਤੀ ਬਖ਼ਸੇ😭🙏💔*
@noname2937
@noname2937 2 жыл бұрын
ਦਿਲਾ ਵਿੱਚ ਹਮੇਸ਼ਾ ਜਿਉਂਦਾ ਰਹੇਂਗਾ ਜੱਟਾ❤️❤️ #legendneverdie
@balbirsakhon6729
@balbirsakhon6729 2 жыл бұрын
ਵਾਹ ਪੁੱਤਰਾ ਨਹੀਂ ਰੀਸਾੰ ਤੂੰ ਇੰਨਾਂ ਅਣਖੀਲਾ ਤੇ ਲੋਕ ਦਰਦੀ ਮੈਨੂੰ ਗਾਣਿਆਂ ਦਾ ਸ਼ੌਕ ਨਹੀ ਸੀ ਪੁੱਤ ਸੁੱਭਦੀਪ ਜਦੋਂ ਹੁਣ ਤੇਰੀਅਾਂ ਵੀਡੀਓ ਤੇ ਗਾਣੇਦੇਖਦੇ ਹਾਂ ਤਾਂ 😭😭😭😭😭😭😭😭
@sukhjindersingh5864
@sukhjindersingh5864 Жыл бұрын
ਬਾਈ ਚਲੇਂ ਗਿਆ। ਪਰ ਤੇਰੇ ਵਰਗਾ ਕਲਾਕਾਰ ਨਾ ਆਇਆ ਨਾ ਨਾ ਆਉਣਾ।
@DEEP_MOOSA5911
@DEEP_MOOSA5911 2 жыл бұрын
MOOSEWALA ਵਰਗਾ ਕੋਈ ਬੰਦਾ ਨੀ MISSS YOU JATTA 💔
@nambernamberdar1198
@nambernamberdar1198 2 жыл бұрын
ਸੋਹਣਾ ਪੁੱਤ🙏🤗🤗🤗ਪੁੱਤ ਹੁਣ ਕਦੋਂ ਅਾਏਗਾ
@mahasingh9361
@mahasingh9361 2 жыл бұрын
ਬੱਲੇ ਬੱਲੇ ਯਰ ਸੋਚ ਯਰ ਮੈਂ 23 ਸਾਲ ਦਾ ਹੋਗਿਆ ਮੈਂ ਇਵੇ। ਦੀ ਸੋਚ ਨਹੀ ਦੇਖੀ
@gurbindersingh8553
@gurbindersingh8553 2 жыл бұрын
ਸਿੱਧੂ ਮੂਸੇਵਾਲਾ ਪੰਜਾਬ ਦਾ ਅਣਖੀ ਯੋਧਾ ਸੀ ਸਿੱਧੂ ਮੂਸੇਵਾਲਾ ਸਦਾ ਅਮਰ ਰਹੇ ਗਾ
@Aryan-ts9br
@Aryan-ts9br 2 жыл бұрын
Dil da Sacha banda si, asi ta pehle song to hi Ede Fan si, marn tak rhanga 😭😭😭😭
@reetkaur3063
@reetkaur3063 2 жыл бұрын
Na veere mrn tk nhi hmesha bolo oh t amar h juban da pakka dil da saaf h
@Aryan-ts9br
@Aryan-ts9br 2 жыл бұрын
@@reetkaur3063 ma apne marn tak di gal kr rha, jdo tak ma marda nhi eda hi Fan rhaga
@kulwinderkaurdhaliwal2542
@kulwinderkaurdhaliwal2542 2 жыл бұрын
Waheguru ji ਪਰਮਾਤਮਾ ਨੇ ਫਰਿਸ਼ਤਾ ਭੇਜਿਆ ਸੀ ਪਰਮਾਤਮਾ ਲੰਬੀ ਉਮਰ ਵੀ ਦਿੰਦਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏😭😭
@sat1933
@sat1933 2 жыл бұрын
Sachi, parmatma change insana nu sirf torture hon lyi bejda, satan pora saath apne bejiya da, mainu ta parmatma te koi jakeen nahi.
@amars841
@amars841 2 жыл бұрын
What a straight forward & clear vision person he is ( not was) as legend never dies.
@gurjitbanger4292
@gurjitbanger4292 2 жыл бұрын
28 saal dey veer Sade di 75 saal Wale bandy di soch c vadia soch c sidhu moose wale di Love you veere miss you
@jujhararts7642
@jujhararts7642 2 жыл бұрын
DIL DA NAHI MAARA, SAADA SIDHU MOOSEWALA. JUSTICE AWAITED
@manibrar9468
@manibrar9468 2 жыл бұрын
ਬਹੁਤ ਵਧੀਆ ਵਿਚਾਰ ਸੀ ਬਾੲੀ ਦੇ
@rabbrakhassk9806
@rabbrakhassk9806 2 жыл бұрын
ਲਗਦਾ ਰੱਬ ਨੂੰ ਤੇਰੇ ਵਰਗੇ ਸਿੰਗਰ,ਲਿਖਾਰੀ, ਤੇ ਖਿਡਾਰੀ ਦੀ ਜਾਇਦਾ ਹੀ ਲੋੜ ਪੈਗੀ ਤਾਹੀ ਓਹਨੇ ਆਪਣੇ ਕੋਲ ਤੇਰਾ ਪੱਕਾ ਹੀ ਅਖਾੜਾ ਲਵਾ ਲਿਆ ਬਾਈ.....
@007-s3mPUB-G
@007-s3mPUB-G 2 жыл бұрын
ਸਿੱਧੂ ਬਾਈ ਥੋੜਾ ਪਰੇਸ਼ਾਨ ਸੀ ਚਿਹਰੇ ਤੋ ਲੱਗ ਰਿਹਾ😭😭😭😭😭😭😭
@davindersingh4327
@davindersingh4327 2 жыл бұрын
ਬਾਈ ਦਾ ਬਿਲ ਕੁਲ ਵੀ ਮੂਡ ਨਹੀ ਸੀ ਐਟਰਵਿਊ ਕਰਨ ਦਾ ਫਿਰ ਵੀ ਪੱਤਰਕਾਰ ਨੂੰ ਨਰਾਸ਼ ਕਰਕੇ ਨਹੀ ਮੋੜਿਆ,,,,,, ਦਿਲ ਦਾ ਨੀ ਮਾ੩ਾ ਸਿਧੂ ਮੂਸੇਵਾਲ਼ਾ,,,,,
@Sleepmeditation25
@Sleepmeditation25 2 жыл бұрын
Bande d soch kini kaint a jr...his wisdom 👌👌 . Legend Sidhu Moosewala
@gurpalsomal5132
@gurpalsomal5132 Жыл бұрын
ਹੀਰਾ ਪੁੱਤ ਸੀ ਸਿੱਧੂ ਮੂਸੇ ਆਲਾਂ ਵੈਰੀਆ ਤੋਂ ਝੱਲ ਨਹੀਂ ਹੋਇਆ ਮਾਪਿਆ ਨੂੰ ਬੇਸਹਾਰਾ ਕਰਤਾ ਪਾਪਆਂ ਨੇ😭😭😭😭💔💔
@iSukhwinderSingh
@iSukhwinderSingh 2 жыл бұрын
ਇਸ Interview ਨੂੰ ਦੇਖਕੇ ਲੱਗਦਾ ਕਿ ਸਿੱਧੂ ਕਿੱਤੇ ਨਾ ਕਿੱਤੇ ਆਪਣੀ ਬੋਲ ਬਾਣੀ ਚ ਸੁਧਾਰ ਲਿਆ ਰਿਹਾ ਸੀ। 🙏🏻😔
@ajjdiawaaj7827
@ajjdiawaaj7827 2 жыл бұрын
Ohdi bolbani pehla kehde Maadi c oh sach bolda c loka vangu dogla nhi chlda c
@amrinderjitkaur2698
@amrinderjitkaur2698 2 жыл бұрын
Vire oh phla tu to hi...bhot vdiya bolda c...pr loka nu chnga e hun lgn lgya ....mrn to bad 😢😢🥺☹️
@UDPratapSingh55
@UDPratapSingh55 2 жыл бұрын
Nai veer nai usne kadi v galat wording use nai keeti oh bohot changgi Saaf suthri Wadiya soch wala banda si Veer ohta jo usde sach bolan to jalde si halanki oh bolda kisi hor baare si par log apne uppar feel karan lagg jande si fer hai ta akhir insan he tusi apne uppar lagao agar thonu koi galat bole tusi kinna k bardasht karongey
@RajniSharma-zw2lj
@RajniSharma-zw2lj 2 жыл бұрын
Tyc ohna di interviews dekho oh bhut chnga c and down to earth person cc
@Hustler___011
@Hustler___011 2 жыл бұрын
yes 💯
@Moviefu322
@Moviefu322 2 жыл бұрын
Va Oe mre veere tre saver nu 🙏🙏🙏 Sidhu mossewala best 💎💎💎 si Sidhu pra sada
@SurinderSingh-ln3pv
@SurinderSingh-ln3pv 2 жыл бұрын
ਪਹਿਲਾ ਮੈਂ ਸਿੱਧੂ ਬਾਈ ਦੇ ਗੀਤ ਬਹੁਤ ਘੱਟ ਸੁਣਦਾ ਸੀ। ਪਰ ਹੁੱਣ ਪੱਤਾ ਨਹੀ ਕਿ ਹੋਇਆ ਸਾਰਾ ਦਿਨ ਜਦੋ ਵੀ ਟਾਇਮ ਹੁੰਦਾ ਹੈ ਤਾ ਸਿੱਧੂ ਦੇ ਗੀਤ ਹੀ ਸੁੱਣਦਾ ਰਹਿੰਦਾ ਹਾਂ ਘਰ ਦੇ ਵੀ ਕਹਿਦੇ ਤੂੰ ਪਾਗਲ ਹੋ ਗਿਆ? ਪੱਤਾ ਨਹੀ ਮੈ ਸੱਚਮੁੱਚ ਪਾਗਲ ਹੀ ਹੋ ਗਿਆ ਹਾਂ ਜਾਂ ਹੋਰ ਵੀ ਸੁੱਣਦੇ ਨੇ ਬਾਈ ਦੇ ਗੀਤ
@moneykhaira2107
@moneykhaira2107 Жыл бұрын
ਕੀ ਚੀਝ ਸੀ ਤੂੰ ਯਾਰਾ। ਸਾਡਾ ਹਾਸਾ ਹੀ ਨਾਲ ਲੈ ਗਿਆ। ਪੰਜਾਬ ਜਾਣ ਨੂੰ ਹੀ ਜੀ ਨੀ ਕਰਦਾ। ਪੰਜਾਬ ਸੁੰਨਾ ਹੋ ਗਿਆ ਵੀਰੇਆ ਤੇਰੇ ਜਾਣ ਨਾਲ। ਮਾਂ ਪੀਓ ਨੂੰ ਬੱਲ ਬਖਸ਼ਣਾ ਬਾਬਾ ਨਾਨਕ ਜੀ
@deepfilms6036
@deepfilms6036 2 жыл бұрын
ਤਾ ਹੀ ਲੋਕ ਕੇਹਂਦੇ ਸਿਗਰਾ ਪਿਛੇ ਨਾ ਜਾਉ ਼਼ ਪਰ ਹੁਣ ਕੀ ਕਰ ਸਕਦੇ ਸਿੰਧੁ ਵੀਰ ਤੇਰੇ ਬਿਨਾ ਜੀ ਨਹੀ ਲੱਗਦਾ। ਘਰ ਦਾ ਮੇਬਰ ਚਲਾ ਗਿਆ ੲੇਦਾ ਲਗਦਾ ਜਿਵੇਂ ਮੇ ਕਲਾ ਹੋ ਗਿਆ
@jatinderdwivedi1729
@jatinderdwivedi1729 2 жыл бұрын
State forwarded person boy , everything he said is exactly right nothing to hide miss him very much... Oh destiny we have lost a diamond by 💖 heart.
@sonofpanjab8367
@sonofpanjab8367 2 жыл бұрын
Legends never die! Sidhu u have inspired a great deal of youth in Punjab and people who call themselves punjabis. Thank you for enlightening many. We stand for you and ur vision for Punjab. Fight is on! RIP brother peace out!
@navrajsingh8939
@navrajsingh8939 2 жыл бұрын
00ppp
@gurindersandhu6060
@gurindersandhu6060 2 жыл бұрын
ਯਾਰ ਤੈਨੂੰ ਏਸੀ ਜਨਮ ਚ ਆਉਣਾ ਪਊਗਾ। ਸਿੱਧੂ ਮੂਸੇ ਵਾਲਾ ਬਾਈ 💔💔
@mindyli5974
@mindyli5974 2 жыл бұрын
Sidhu Moosewala you were to pure for this world! You didn't deserve to go, you had so much wisdom and so much to offer to this world! REST IN POWER AMAR SHUBDEEP SINGH SIDHU MOOSEWALA WAS AND WILL ALWAYS BE A LEGEND!!!!!
@SabaKhan-pm2um
@SabaKhan-pm2um 2 жыл бұрын
True :'( he is true legend
@tasammy3285
@tasammy3285 2 жыл бұрын
s ago Too much Jatt Jatt Jatt creates negativity/ this is castism this is Castist comment / world has changed/ this Jatt Jatt in Moosewala songs also created so many problems for him
@SabaKhan-pm2um
@SabaKhan-pm2um 2 жыл бұрын
@@tasammy3285 come on you mean he should not be proud of his identity? That was his core and he was proud to be Jatt so what was wrong in it ???
@rimshaazam9037
@rimshaazam9037 2 жыл бұрын
@TA Sammy he earned that position. He made his name as JATT and promoted his jatt culture. This so called "JATT JATT JATT" was his recognition. Ap jese log hote hein jo seedhe bnde ko b skoon se ni jeene dete. "JATT" ka raag sirf sidhu ne tou ni lgaya. KZbin ya google pr just "jatt" type kro and see barish mn nikle daddu ki trha singers nzar aaen ge jo issi raag ko alaap rae but Sidhu ne iss "JATT culture" apne pure desi "Pind culture" ko poori world mn brand bna dia. Burger bachay b iss Pind and culture se attract hue. Ye SIDHU ki kmai hai aur iss pr fakhar krna Sidhu ka haq bcoz he started from zero and worked so hard to earn this pride! Atleast now stop criticizing and bashing him man... ja chuka wo tum logon ki iss zehreeli dunya se let him rest in peace nowFor God sake🙏🙏🙏
@panjab_warriors87
@panjab_warriors87 2 жыл бұрын
@@rimshaazam9037 ...well said brother...
@Gurmandeep507
@Gurmandeep507 2 жыл бұрын
Right 100% sidhu moose wala ,and nice person Sidhu big 👳🏻‍♂️👑bro.
@reyridervlogs6588
@reyridervlogs6588 Жыл бұрын
ਕਿੱਥੇ ਗਏ ਉਹ ਦਿਨ 😢 ਸਿੱਧੂ ਬਈ ਜਿੱਥੇ ਵੀ ਹੁੰਦਾ ਤੇ ਰੌਣਕ ਸਾਰੇ ਮਾਨਸਾ ਜਿਲੇ ਚ ਹੁੰਦੀ ਸੀ ਪਰ ਹੁਣ ਸਾਰੀ ਦੁਨੀਆ ਖਾਲੀ ਤੇ ਸੁਨੀ ਲਗਦੀ ਆ ਕਿਤੇ ਵੀ ਜੀਅ ਨੀ ਲੱਗਦਾ 😢
@bymarcissus
@bymarcissus 2 жыл бұрын
He didn’t talk bad about anyone, He was so kind and humble, his way of speaking was so calming 💔 😭
@SinghBrothersAC
@SinghBrothersAC 2 жыл бұрын
So true- he was kind n humble.
@user-sidhuluv
@user-sidhuluv 2 жыл бұрын
I see you everywhere mannn! 💗
@bymarcissus
@bymarcissus 2 жыл бұрын
@@user-sidhuluv I am watching all of his interviews 😭
@user-sidhuluv
@user-sidhuluv 2 жыл бұрын
@@bymarcissus actually I’m a follower Of yours from 2 months
@bymarcissus
@bymarcissus 2 жыл бұрын
@@user-sidhuluv OMG, It’s my pleasure to have you on my channel. I stopped making video since I heard about Sidhu g. 🥀
@mr.dhinder.2322
@mr.dhinder.2322 2 жыл бұрын
*Miss U Sidhu Bai* ❤ Schiyo Sidhu bhraa brhi yadd aundi aa teri
@jangsingh2271
@jangsingh2271 2 жыл бұрын
ਸੱਚੀਆਂ ਗੱਲਾ ਕਰਦਾ ਏਹੀ ਲੋਕ ਨੌਕਰੀ ਕਰਕੇ ਰਿਸ਼ਵਤਾਂ ਮੰਗਦੇ ਬਾਦ ਵਿੱਚ
@Aryan-ts9br
@Aryan-ts9br 2 жыл бұрын
He is not in the mood of being interviewed, but mnaa nhi kiya hoga Interview lene waale ko, Dil da saaf banda🙏😭😭
@FabulousSimran
@FabulousSimran 2 жыл бұрын
Bilkul sahi thoda energy down lag rahi h ethe nahi ta full energy rahindi c.miss u sidhu moose wala.baki galla bilkul sahi Kah rahe ne.
@SabaKhan-pm2um
@SabaKhan-pm2um 2 жыл бұрын
Still Sidhu was showing so much respect to interviewer and the way Sidhu speaks its super awesome...one just wants to listen him whatever he speaks he does it from heart and very honest
@SB-no9pz
@SB-no9pz 2 жыл бұрын
Interviewer nu mana kardena chiahida c... interviews tan hundiyan rehndia pehla sadda bhra aunda
@VishalSharma-kf9ob
@VishalSharma-kf9ob 2 жыл бұрын
Yeah I thought so too. Then in the last I realized it was too late in the night. How humble he was, didn't say no to be interviewed. Very honest man with honest answers. 🙏🙏 #justice for Sidhu moose Wala.
@anumsehar7703
@anumsehar7703 2 жыл бұрын
@@VishalSharma-kf9ob we lost a diamond 💎 person a golden heart person this is painful painful poor parents 😢😢😢💔💔💔💔💔💔
@SurjitKaur-qz3fl
@SurjitKaur-qz3fl 2 жыл бұрын
ਸੱਚਾ ਇਨਸਾਨ ਸੀ ਸਿੱਧੂ ਬਾਈ ਸਾਰੇ ਦਿਲਾਂ ਚ ਸਦਾ ਜਿੰਦਾ ਰਹੇਗਾ ਜੱਟਾ ❤️👍🙏🙏🙏🙏🙏
@pamkamboj5885
@pamkamboj5885 2 жыл бұрын
A man who knew exactly what he wanted to do in his life- clear perception. All Indians recognise Hollywood stars - he was one Indian Sikh who was recognised by Hollywood- what a waste!!! Government should protect such people from any kind of threat.
@jaspreetjohalpandher9445
@jaspreetjohalpandher9445 2 жыл бұрын
Pmsuttue
@kamaljitsingh2689
@kamaljitsingh2689 2 жыл бұрын
Yea he had clear vision but man these don’t let someone live the way he/she want but he did took it lightly, for being such a big star he shouldn’t be without security.
@jagsirromana121
@jagsirromana121 2 жыл бұрын
⁵ttrtt⁵⁵þ
@SabaKhan-pm2um
@SabaKhan-pm2um 2 жыл бұрын
Govrmnt is responsible and behind this cold blooded murder of a young soul who did not deserve it atall ...they wanted to stop his voice but i pray more and more sidhus born in Punjab and pple must get rid of these corrupt politicians and mafias
@sandhugurbaj
@sandhugurbaj 2 жыл бұрын
government ne te kill kita bro government onu punjab da surma mann chuki c ona nu khtra c ki punjab nu jagaayi janda so ona kill karti ohdi soch hi😩😫
@amritamrit9938
@amritamrit9938 2 жыл бұрын
ਆਓਣ ਵਾਲੇ ਗੀਤ ਬਹੁਤ ਵਧੀਆ ਹੋਣੇ ਸੀ ਡੀਜੇ ਸੌਂਗ
@legendpeople4318
@legendpeople4318 2 жыл бұрын
ਬੋਹਤ ਨੋਲਜ ਸੀ ਬੰਨਦੇ ਨੂੰ ।
@HARKIRATKAUR1
@HARKIRATKAUR1 2 жыл бұрын
ਵਾਹ ਬੇਟਾ ਵਾਹ ਇੱਕ ਇਮਾਨਦਾਰੀ ਸੋਚ ਸੋਚ ਵਿੱਚ ਹੋਸ਼ ਸਹਿਜ ਪਨ ਰੱਬ ਦਾ ਅਹਿਸਾਸ ਸੰਤੁਲਨ ਦੁੱਖ ਹੁੰਦਾ ਸੁਣ ਕੇ ਇੱਕ ਇਮਾਨਦਾਰੀ ਸੋਚ ਨੂੰ ਖਤਮ ਕੇ ਦਿੱਤਾ ਗਿਆ। ਕੀ???? ਬਣੂਗਾ ਸਾਡਾ ਕੇ ਅਸੀਂ ਸੱਚ ਨਹੀਂ ਸੁਣ ਸਕਦੇ ਰੱਬ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
@gurpreetkaur-pv2gt
@gurpreetkaur-pv2gt 2 жыл бұрын
Seriously I have never seen a person like him in my life 👏
@kamy9335
@kamy9335 2 жыл бұрын
Ehe ਹੁੰਦਾ banda man and ਉਮੀਦਵਾਰ us ਇਲਾਕੇ ਦੇ ਲੋਕੋ ਸ਼ਰਮਾ ਸ਼ਰਮ ਹੋਣ ਗੇ ਸਾਰੀ ਉਮਰ ਤੱਕ ਤੇ chette ਕਰਦੇ ਰੋਂਦੇ ਰਹਿਣ ਗੇ ਕਿ ਕਾਸ਼ ਸਿੱਧੂ ਨੂੰ ਵੋਟ ਪਾਈ ਹੁੰਦੀ
@palkhehra3850
@palkhehra3850 2 жыл бұрын
ਬਾਈ ਗੱਲਾਂ ਸੱਚੀਆ ਨੇ ਸਿੱਧੂ ਸਰਦਾਰ ਦੀਆਂ
@sukhwindersingh2162
@sukhwindersingh2162 Жыл бұрын
ਬਾਈ ਜੀ ਸਿੱਧੂ ਮੂਸੇ ਵਾਲੇ ਨੇਂ ਸਾਰੇ ਗਾਇਕ ਵਣੋ ਵਾਈ ਪਾਏ ਹੋਏ ਸੀ ਬਾਈ ਜੀ ਮਾੜਾ ਤੋਂ ਮਾੜੇ ਬੰਦੇ ਤੋਂ ਥਾਪੀ ਮਰਵਾਹ ਦਿੱਤੀ ਸੀ ਤੇਰੀ ਯਾਦ ਹਮੇਸ਼ਾ ਦਿੱਲ ਵਿੱਚ ਰਾਗੜਦੀ ਰਹੇਗੀ
@gurmeetsandhu1340
@gurmeetsandhu1340 Жыл бұрын
Sidhu tere varga dubara nhi jm sakda sher. Sacha insan
@manikarnika3688
@manikarnika3688 2 жыл бұрын
Sidhu was born to create history he did his work lived his life according to his rules and went back to the God. He was an angel in the form of human
@jssidhu3902
@jssidhu3902 Жыл бұрын
Nice opinion ❤
@mahijattmahijatt3975
@mahijattmahijatt3975 Жыл бұрын
Love you so much dear bahi sidhu justice for sidhu bahi plz justice for sidhu bahi plz legend never die
@MehekkBassi
@MehekkBassi 2 жыл бұрын
Punjab has more than 10k artists and all successful people choose to move out, either in big cities or abroad. Sidhu was one, the only one who chose to stay in his pind, moosa pind... something to think about, retrospect, look back...
@ravsidhu01
@ravsidhu01 2 жыл бұрын
He had love for his home town so he stayed but he got too big for his home town and should’ve moved. He had too much intellect for the pind.
@manjotsinghbaidwan896
@manjotsinghbaidwan896 2 жыл бұрын
This is what i appretiate in him, also spread this vibe.
@SinghBrothersAC
@SinghBrothersAC 2 жыл бұрын
Very true…He s legend ….!!!
@arvinderkour2893
@arvinderkour2893 2 жыл бұрын
​@@SinghBrothersAC ji
@darkbassi5911
@darkbassi5911 2 жыл бұрын
Very true.
@gurjotkaur7803
@gurjotkaur7803 Жыл бұрын
Waheguru g😒insaafff dvayo veere nu pls. #justiceforsidhumooseala
@Lovejohal
@Lovejohal 2 жыл бұрын
Sidhu bai ne hamesha takde hoke Jeon di sikhaya ditti c so be strong all❤️🦅⚡
@amanbassi2198
@amanbassi2198 2 жыл бұрын
He didn't look so happy here. He sounds so low but still he answered every question so well. I wish they could understand his emotions.
@kuljindersandhu4286
@kuljindersandhu4286 2 жыл бұрын
i felt same 😢
@RavinderSingh0813
@RavinderSingh0813 2 жыл бұрын
Bilkul shi keha 👍
@ruchikadhawan995
@ruchikadhawan995 2 жыл бұрын
It’s too late now..feeling bad for his parents
@Nitya-r86
@Nitya-r86 2 жыл бұрын
I felt the same way. I'm sure threats must have intensified at this point, tabhi bada tense lag raha hai bechara.
@ruchikadhawan995
@ruchikadhawan995 2 жыл бұрын
But d fact is he is not with us..and specially parents..they were so happy..as a mother I use to cry wen ever I saw his vedio..not acceptable..😿😿😿😿
@sarvjeetkaur7587
@sarvjeetkaur7587 2 жыл бұрын
Rehndi duniya tkk saade dila ch zinda rehna hai sidhu g ne. Te ohna de songs sun sun k roz assi Sidhu g nu iss duniya ch te dil ch Zinda rkhna h.🤞🙏🙏. Te aahi sbto waddi haar h ohna jealous murderers di😡😡
@moosewala524
@moosewala524 Жыл бұрын
#justiceforsidhumosewala sangrur jana likhya nhi c kismat nu kuch hor manjur c love you bhai eh interview dekh ke man khrab ho janda ehde nalo ta rabb sade wargya nu le janda #legendmoosewala
@gagansidhu007
@gagansidhu007 2 жыл бұрын
ehde wrga ni koi bnn skda , Love forever for Sidhu Bro
@simrans447
@simrans447 2 жыл бұрын
ਰੱਬ ਨੇ ਇਸਨੂੰ ਭੇਜਿਆ ਸੀ ਲੋਕਾਂ ਦੀ ਮਦਦ ਲਈ, ਲੋਕ ਇਹ ਸਮਝ ਹੀ ਨੀ ਸਕੇ ਤੇ ਉਲਟਾ ਇਸ ਰੱਬ ਦੇ ਬੰਦੇ ਉੱਤੇ ਨਿੱਤ ਨਵੇਂ ਇਲਜ਼ਾਮ ਲੋਂਦੇ ਰਹੇ। ਇਸਨੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਉਹ ਵੀ ਸਾਨੂੰ ਲੋਕਾਂ ਨੂੰ ਸਮਝ ਨੀ ਆਈ। ਅਸੀਂ ਹੀਰਾ ਗਵਾ ਲਿਆ ਇਹ ਘਟਾ ਕਦੇ ਵੀ ਪੂਰਾ ਨਹੀਂ ਹੋਣਾ। ਯਾਰਾਂ ਦੀ ਤੂੰ ਗੱਲ ਛੱਡ ਐਂਟੀ ਸਾਡੇ ਫੈਂਨ ਆ ਕਿਸੇ ਨਾਲ ਬੋਂਡ ਨਹੀਓਂ ਰੱਬ ਨਾਲ ਸੈਨ ਆ LEGEND NEVER DIES!🥺
@shashigoyal6605
@shashigoyal6605 2 жыл бұрын
He was( 😞)soo intellectual , unbelievable , super super🧠 man, rarest person 💎
@AmritSingh-tn9xr
@AmritSingh-tn9xr 2 жыл бұрын
Bahut sarif Banda c Sidhu Kas je Mansa wale Lok Votta vh jitta Dinde Sidhu Sade vho na jandda Miss u sidhu puttra 🙏😭😭😭
@Sleepmeditation25
@Sleepmeditation25 2 жыл бұрын
interviewer was really interrogative but after that only Sidhu spoke ....he listened till the end because he agrees 👍 with him.
@sukhnembrar6209
@sukhnembrar6209 2 жыл бұрын
ਬਾਈ ਜਿਨਾ ਚਿਰ ਸਿੱਧੂ ਮੂਸੇ ਵਾਲੇ ਵੀਰ ਨੂੰ ਇਨਸਾਫ਼ ਨਹੀਂ ਮਿਲਦਾ। ਕਿਰਪਾ ਕਰਕੇ ਸਿੱਧੂ ਬਾਈ ਦਿਆ ਪੋਸਟਾਂ ਪਾਉਂਦੇ ਰਹੋ ਤਾਂ ਜ਼ੋ ਏਹ ਡਿਜੀਟਲ ਮੀਡੀਆ ਰਾਹੀਂ ਸਰਕਾਰ ਨੂੰ ਐਕਸ਼ਨ ਲੈਣਾ ਪਵੇ🙏🙏
@rajinderkuar9653
@rajinderkuar9653 2 жыл бұрын
Jealousy karn wale koshish karde a bt kismat ch milda ohi hai jo likhea hunda... Sidhu moose wale veer tere varga koi hor ni ho sakda legend u r veer lots of❤ miss u veer..... 😭
Show with Sidhu Moosewala | Singer | EP 27 | Talk with Rattan
27:48
Talk with Rattan
Рет қаралды 2,6 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 6 МЛН