Sidhu Moose Wala ਨੇ ਆਖਰੀ ਵੀਡਿਓ ਇਸ ਬੇਬੇ ਨਾਲ ਪਾਈ ਸੀ ll Bittu Chak Wala ll Daily Awaz

  Рет қаралды 437,007

Daily Awaz

Daily Awaz

Күн бұрын

Пікірлер: 345
@sidhu22522
@sidhu22522 2 жыл бұрын
ਬੇਬੇ ਜੀ ਦੀਆ ਗੱਲਾ ਸੁਣਕੇ ਅੱਖਾ ਭਰ ਆਇਆ।ਸਿੱਧੂ ਬਜੁਰਗਾ ਦਾ ਸਤਿਕਾਰ ਪਿਆਰ ਕਰਦਾ ਸੀ ਤੇ ਬਹੁਤ ਧਿਆਨ ਰੱਖਦਾ ਸੀ।ਹਰ ਰੋਜ ਅੱਖਾ ਨਮ ਹੁੰਦੀਆ ਸਿੱਧੂ ਬਾਰੇ ਸੁਣਕੇ🙏😞
@jasvirsingh6304
@jasvirsingh6304 2 жыл бұрын
ਬਾਈ ਜੀ ਜ਼ੋ ਤੁਸੀਂ ਲਿਖਿਆ ਇਹ ਹੀ ਮੇਰੇ ਖਿਆਲ ਨੇਂ , ਬੱਸ ਸ਼ਬਰ ਹੀ ਨੀਂ ਆਉਂਦਾ , ਇਸ ਸਿੱਧੂ ਨੂੰ ਆਖਰੀ ਸਾਹਾਂ ਤੱਕ ਨੀ ਭੁੱਲ ਹੋਣਾ , ਸਿੱਧੂ ਸ਼ਾਮ ਵੇਲੇ ਗੀਤ ਪਾਉਂਦਾ ਹੁੰਦਾ ਸੀ , ਹੁਣ ਉਹ ਸਮਾਂ ਮੁੜ ਕੇ ਕਦੇ ਨਹੀਂ ਆਉਣਾ ,
@AvtarSingh-dk9zw
@AvtarSingh-dk9zw 2 жыл бұрын
Avatar.singh.bagha.mata.gtoudiea.galla.soun.k Ron.oun
@joot247
@joot247 2 жыл бұрын
Bilkul sahi keha tusi
@sidhu22522
@sidhu22522 2 жыл бұрын
@Pinky Kaur ji
@builtdifferent4861
@builtdifferent4861 2 жыл бұрын
@@jasvirsingh6304 yr eda na kho😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@gurpreetmallhi5840
@gurpreetmallhi5840 2 жыл бұрын
ਬਹੁਤ ਦੁੱਖ ਹੈ ਸ਼ੁੱਭਦੀਪ ਦੀ ਬੇਵਕਤੀ ਮੌਤ ਦਾ
@JaswinderKaur-tg2jb
@JaswinderKaur-tg2jb 2 жыл бұрын
ਵਾਹਿਗੁਰੂ ਜੀ ਇਹ ਇਸ ਬੱਚੇ ਦੇ ਦੁਖ ਨੇ ਸਭ ਦਾ ਦਿਲ ਤੇੜ ਦਿੱਤਾ ਹੇ ਵਾਹਿਗੁਰੂ ਇਸ ਬੱਚੇ ਨੂੰ ਜਲਦੀ ਇਨਸਾਫ ਮਿਲਿਆ ਚਾਹੀਦਾ ਹੈ ਵਾਹਿਗੁਰੂ ਇਸ ਬੱਚੇ ਦੇ ਮਾਤਾ ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@jass4375
@jass4375 2 жыл бұрын
ਉਹ ਤਾਂ ਕੋਈ ਦਰਿਆ ਸੀ jo ਅੱਜ ਮੂੰਹ ਮੋੜ ਗਿਆ।ਗਮ ਦੇ ਗਿਆ ਜੀ ਭੁਲਾਇਆ ਨਹੀਂ ਜਾ ਸਕਦਾ। ਸਿਖਰ ਦੁਪਹਿਰਾਂ ਜੇਠ ਦੀਆਂ ਦਾ ਢਲ ਚੱਲਿਆ ਪਰਛਾਵਾਂ, ਕਬਰਾਂ ਉਡੀਕਦੀਆਂ,ਜੀਓ ਪੁੱਤਰਾਂ ਨੂੰ ਮਾਵਾਂ।
@Daske.WaleSahi
@Daske.WaleSahi 2 жыл бұрын
ਬੇਬੇ ਦੀਆਂ ਗੱਲਾਂ ਸੁਣ ਕੇ ਰੂਹ ਝਿੰਝੋੜੀ ਗਈ ਬਹੁਤ ਮਾੜ੍ਹਾ ਕੰਮ ਕੀਤਾ ਕਰਨ ਵਾਲਿਆਂ ਨੇ
@sukhiduggankaur384
@sukhiduggankaur384 2 жыл бұрын
ਬੇਬੇ ਜੀ ਸਹੀ ਕਹਿ ਰਹੇ ਨੇ, ਰੱਬ ਨੇ ਕੁਝ ਨੀਂ ਕੀਤਾ, ਰੱਬ ਨੇ ਤਾਂ ਬਹੁਤ ਤਰੱਕੀ ਦਿੱਤੀ ਸੀ, ਮਾਤਾ ਜੀ ਮਨ ਤਾਂ ਸਾਡਾ ਨੀਂ ਲੱਗਦਾ, ਤੁਹਾਡੇ ਨਾਲ ਰਹਿੰਦਾ ਸੀ ਬਹੁਤ ਮਾੜਾ ਹੋਇਆ 😢😢😢😢😢😢😢
@sukh-ij1vi
@sukh-ij1vi 2 жыл бұрын
Hanji
@sukh-ij1vi
@sukh-ij1vi 2 жыл бұрын
Pta ni ki hoeya rab ne kyu kita ida 😔
@sukhchainsinghkang1313
@sukhchainsinghkang1313 2 жыл бұрын
ਉਹਨਾ ਮਾਰਿਆ ਮੇਰਾ ਜਿਸਮ ਮੇਰਾ ਜ਼ਮੀਰ ਤਾਂ ਜ਼ਿੰਦਾ ਐ ਕਿ ਹੋਇਆ ਜੇ ਮੈਂ ਰੁਖ਼ਸਤ ਹੋਇਆ ਮੇਰੀ ਕੱਲਮ ਚੋਂ ਨਿਕਲਿਆ ਬੋਲ ਤਾਂ ਜ਼ਿੰਦਾ ਐ। ✍ਸੁੱਖਚੈਨ ਕੰਗ
@Sidhusndipsingh
@Sidhusndipsingh 2 жыл бұрын
shi gll bro 🙏🙏
@BalvirSingh-dg8be
@BalvirSingh-dg8be 2 жыл бұрын
Right vir ji 🙏🏻🙏🏻
@ArshdeepSingh-ft5ik
@ArshdeepSingh-ft5ik 2 жыл бұрын
Right ji 😭😭
@jasbirkaur3828
@jasbirkaur3828 2 жыл бұрын
Bilkul sahi.....keha..... Meharbani.....bahut bahut....
@bazsinghwala5000
@bazsinghwala5000 2 жыл бұрын
ਸਿਖਰਾਂ ਤੇ ਗੁੱਡੀ ਭਰ ਜਵਾਨੀ ਵਿਚ ਤੁਰ ਜਾਣਾਂ ਬਹੁਤ ਦੁੱਖ ਹੈ😔😔
@sarinasandhu411
@sarinasandhu411 2 жыл бұрын
ਕਿੱਥੇ ਚਲਾ ਗਿਆ ਤੂੰ ਅੱਜ ਇੱਕ ਵਾਰ ਤਾ ਆਕੇ ਦੇਖ ਕਿਵੇਂ ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ ਹਰ ਘਰ ਵਿੱਚ ਮੌਤ ਦਾ ਮਾਤਮ ਛਾਇਆ ਹੈ
@ricksharma9754
@ricksharma9754 2 жыл бұрын
Sarina ji....Sidhu da kehra ji krda c is trh jn nu....oh kootey bndeya nai eh jo km kita....ohna nu dekhi keere painge.
@SharanjeetKaurSohal
@SharanjeetKaurSohal 2 жыл бұрын
@@ricksharma9754 bilkul oh pura khush c
@chahatveersingh1991
@chahatveersingh1991 2 жыл бұрын
ਬਿੱਟੂ ਵੀਰ ਜੀ ।ਤੁਸੀਂ ਉਹਨਾਂ ਦੀ ਘਰੇਲੂ ਜਿੰਦਗੀ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਹੈ। ਬਹੁਤ ਅਫਸੋਸ ਹੈ ਕਿਸੇ ਨੇਕ ਇਨਸਾਨ ਦਾ ਛੋਟੀ ਉਮਰ ਵਿਚ ਸੰਸਾਰ ਤੋਂ ਚਲੇ ਜਾਣ ਦਾ। ਤੁਹਾਡੀ ਇੰਟਰਵਿਊ ਬਹੁਤ ਕੁਝ ਦਰਸਾ ਜਾਂਦੀ ਹੈ। "ਥੋੜੀ ਹੁੰਦੀ ਹੈ ਜਿੰਦਗਾਨੀ ਮਰਦ ਦਲੇਰਾਂ ਦੀ"!
@InderjitSingh-hl6qk
@InderjitSingh-hl6qk 2 жыл бұрын
ਸੋਹਣੇ ਰੱਬਾ ਤੂੰ ਨਫ਼ਰਤਾਂ ਕਿਓਂ ਬਣਾਈਆਂ, ਅੱਖਾਂ ਨਮ ,,,
@Sonu-eb8qf
@Sonu-eb8qf 2 жыл бұрын
ਸਿਆਣੇ ਬੰਦੇ ਤਾ ਸੁਣੇ ਆਪਣੇ ਵਾਰੇ ਿਕਹਦੇਹੁਣ ਮੈਂ ਨਹੀਂ ਿਰਹਣਾ ਪਰ ਿਸੱਧੂ ਵੀ ਹਰ ਗੱਲ ਆਪਣੇ ਤੇ ਗਾਉਂਦਾ ਸੀ ਉਹ ਹੀ ਸੱਚ ਜੋ ਿਗਆ
@jasvirsingh6304
@jasvirsingh6304 2 жыл бұрын
ਬੇਬੇ ਦੇ ਬੋਲਾਂ ਨੇ ਤੇ ਬੇਬੇ ਦੇ ਦੁਖ ਦੱਸਣ ਦੇ ਤਰੀਕੇ ਨੇ ਅੰਦਰੋਂ ਰੂਹ ਤੱਕ ਝੰਜੋੜ ਕੇ ਰੱਖ ਤੀ , ਸਿੱਧੂ ਬੰਦਾ ਹੀ ਬਹੁਤ ਪਿਆਰਾ ਬੰਦਾ ਸੀ , , ਸੱਚੀਂ ਗੱਲ ਸੀ ਸਿੱਧੂ ਦੀ ਕਿ ਸਾਰੀ ਦੁਨੀਆਂ ਰੋਊ , ਉਹ ਹੀ ਗੱਲ ਹੋ ਗਈ ,ਰੋ ਕੇ ਵੀ ਸਬਰ ਨਹੀਂ ਆਉਂਦਾ , ਭੁੱਲ ਦਾ ਹੀ ਨੀ ਯਾਰ ,
@lalitiwana5554
@lalitiwana5554 2 жыл бұрын
Sach a yr rab ne hgaa hunda ta apna rab wrga pra na khonda apa to miss u my heroooo 😓😓😭 sidhu musewala vai 😭😭😭😭😭
@harjinderkhalsa8851
@harjinderkhalsa8851 2 жыл бұрын
ਵਾਹਿਗੁਰੂ ਜੀ ਪਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@SimranjitSingh-wl7lx
@SimranjitSingh-wl7lx 7 ай бұрын
Long Live Rehna JATT Dilla Vich ❤❤ SIDHU MOOSEWALA ❤
@NirmalSingh-lj5dh
@NirmalSingh-lj5dh 2 жыл бұрын
ਚਿਤਾ ਨਾ ਕਰੋ ਉਹ ਤੁਹਾਡੇ ਘਰ ਮੁੜਕੇ ਆਵੇ ਗਾ ਉਹ ਦਸਕੇ ਗਿਆ ਕਿ ਮੈਨੁੰ ਬਚਪਣ ਦਿਆ ਗੰਲਾ ਸੁਣਾਓ ਇਸ ਗੰਲ ਵਿੰਚ ਬਹੁਤ ਵੰਡਾ ਰਾਜ ਹੈਉਹ ਦੁਵਾਰਾ ਬਚਪਨ ਜਾ ਬੰਚਾ ਬਣਕੇ ਆਵੇਗਾ
@tarsembrar6639
@tarsembrar6639 2 жыл бұрын
Waheguru ji zrur bhejan bro waheguru ji waheguru ji waheguru ji waheguru ji
@KulwinderKaur-413
@KulwinderKaur-413 Жыл бұрын
Waheguru ji eda ho jave jive veer keh reha a. 🙏🏼🙏🏼
@SarbjitKaur-fi6dn
@SarbjitKaur-fi6dn Жыл бұрын
Hanji veere tuhadi gal vich point a such kardo waheguru ji eah gal.please waheguru ji please🙏🙏🙏🙏🙏🙏😥😥😥😥😥😥😥🙏🙏🙏
@vanshtraveler1294
@vanshtraveler1294 2 жыл бұрын
Hun ta sidhu 22 diya yaadan hi reh gaiya Miss u 22 ji
@zivamalhotra4276
@zivamalhotra4276 2 жыл бұрын
Justice for sidhu mossewala legend never die 🙏🙏😭😭
@maanit2385
@maanit2385 2 жыл бұрын
Sidhu bai varga banda ni mud auna duniya te... 🙏🙏 #justiceforSidhuMoosewala
@SimranjitSingh-wl7lx
@SimranjitSingh-wl7lx 7 ай бұрын
Legend SIDHU MOOSEWALA ❤❤.....Love u Bro ❤
@manindersingh7856
@manindersingh7856 2 жыл бұрын
ਬੇਬੇ ਗਲੀਆ ਨੀ ਸਾਡਾ ਸਾਰਾ ਪੰਜਾਬ ਈ ਸੂਨਾ ਹੋ ਗਿਆ ਵਾਂ
@nirbhaavnirvair4638
@nirbhaavnirvair4638 2 жыл бұрын
Kindly translate what she is saying ..?
@meenatharajwala7344
@meenatharajwala7344 2 жыл бұрын
Sidhu moose wala duniya da badshah si 😭😭😭😭 Sidhu moose wala India da number 1 singer si 😭😭😭😭 love you bai Miss u bro 😭😭😭😭
@ParamjitKaur-uy6tq
@ParamjitKaur-uy6tq 2 жыл бұрын
ਮੂਸਾ ਪਿੰਡ ਨੂੰ ਹੀ ਨਹੀ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ
@GamingKing-nm6dp
@GamingKing-nm6dp 2 жыл бұрын
Sari duniya nu bro
@kulwindersingh9254
@kulwindersingh9254 2 жыл бұрын
Veer ji world nu kata pia
@SUKHPREET2NOV3
@SUKHPREET2NOV3 2 жыл бұрын
ਚੱਕ ਵਾਲਿਆਂ ਜਿਓਧਾ ਵਸਦਾ ਰਹਿ ਯਾਰਾ
@rajveerkaursran14
@rajveerkaursran14 2 жыл бұрын
Bhut e sohni , saaf te natural patarkari g baba g traki bahkshe khush rho
@Lingbabar
@Lingbabar 2 жыл бұрын
Legend bnde ehna hi jeyonde ne man e jatta tere te aankh nal zindgi g k giya proud aa jatta tere te RIP legend sidhu mosewala miss always ❤ 💔💔🙏🙏😭
@jashansidhu1701
@jashansidhu1701 2 жыл бұрын
ਸਿੱਧੂ ਵੀਰੇ ਅੱਜ ਕਣਕ ਬੀਜ ਰਹੇ ਹਾਂ ਅਸੀਂ ਖੁਦ ਖੇਤਾਂ ਵਿੱਚ ਘਰ ਪਾਏ ਨੇ ਸਾਰੇ ਪਾਸੇ ਤੇਰੇ ਹੀ ਗਾਣੇ ਚੱਲਦੇ ਸੀ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ ਸਿੱਧੂ
@musiclover.3901
@musiclover.3901 2 жыл бұрын
Respect and Salute to Sidhu Moosewala Veere Moralful Person 🙏🌹🌹
@lakhwinderkaur2411
@lakhwinderkaur2411 2 жыл бұрын
Vir ji ap g di awaj baut sohni hai tuc kise de dukh nu dil ton feel krde ho
@ricksharma9754
@ricksharma9754 2 жыл бұрын
Hlo lakho...how r u ? cn v tk plz
@maanit2385
@maanit2385 2 жыл бұрын
Heera banda c sidhu bai 😭🙏... #justiceforsidhuMoosewala
@rajideol680
@rajideol680 2 жыл бұрын
ਜੱਟਾਂ ਵਾਪਸ ਆਉਣਾ ਪਉ ਤੈਨੂੰ😭😭
@pritpalsingh2297
@pritpalsingh2297 2 жыл бұрын
Sahi gl a g
@neo8neo8
@neo8neo8 2 жыл бұрын
Tibbeyan da Putt Sidhu Moosewala 🙌🏼🙏🏼💔💗 Immortal
@BengalTiger6791-b2l
@BengalTiger6791-b2l 2 жыл бұрын
ਸਿੱਧੂ ਦੀ ਵੀ ਬਹੁਤ ਵੱਡੀ ਗ਼ਲਤੀ ਐ, ਖਾਲੀ ਹੱਥ ਤੇ ਬਿਨਾਂ ਸਕਿਉਰਿਟੀ ਦੇ ਨਹੀਂ ਸੀ ਜਾਣਾ ਚਾਹੀਦਾ
@neelamdewett1208
@neelamdewett1208 2 жыл бұрын
Hun tn ohhh hmesha lyi chla gya, jaan nikaldi hai, hun v yakeen nhi hunda 😭😭😭😭😭😭
@PANJAB-13
@PANJAB-13 2 жыл бұрын
Y pehla v janda c dil ch ni c kus y de saanu mansa miliya c odo v bina security toh hi c buhat hasmukh banda c
@gillharsimransingh
@gillharsimransingh 2 жыл бұрын
Soarmee mardee nhi baliyaee jhaan vich amar ho janda.........legend never die
@navneetkaur7470
@navneetkaur7470 2 жыл бұрын
Veer ji sulit tahnu tude vrga koei patrkar nhi punjab ch wheguru tahnu hemsha khush rakhe
@sukhjindersingh6318
@sukhjindersingh6318 2 жыл бұрын
ਬਾਈ ਬੱਸ ਕਰੋ ਰੱਬ ਦਾਂ ਵਾਸਤਾ ਬਾਈ ਹੋਰ ਦਰਦ ਨੀ ਸਹਿ ਹੋ ਰਿਹਾ, ਬਾਈ ਜੀਉ ਜੀਉ ਐਵੇਂ ਦੀਆ ਯਾਦਾਂ ਦੀ ਵੀਡਿਓ ਦੇਖ ਕੇ, ਕਾਲਜਾ ਪਾੜਦਾ
@Amansharma0567
@Amansharma0567 2 жыл бұрын
Meri maa ne kde vi Sidhu da gaana nhi suneya si. But jdo di sidhu di death di news suni hai. Roj meri maa de akhan ch hanju aa jande ne.
@surindersohi3842
@surindersohi3842 2 жыл бұрын
Bhot jldi chla gya veer hje tu bhot kuj krna c mata dea galan Sun ke man khrab ho gya ...kina vdia mahol hunda hou jdo sidhu bajurga kol beth ke galan krda hou kini ronak c Sidhu nal hun sara suna suna ho gya ...miss you Sidhu veer😭😭😭😭🙏🙏🙏🙏
@shukhnoor4742
@shukhnoor4742 2 жыл бұрын
bittu bhai Dil enna dukhi rehda ki das nhi skde .sidhu nu bahut Miss krde aa.eh sb ki ho gya
@malkitkaur527
@malkitkaur527 Жыл бұрын
😭😭😭😭😭😭😭😭😭😭😭😭😭😭😭😭😭😭
@deepNirmaanVlogs
@deepNirmaanVlogs 2 жыл бұрын
Sari dunia rwa geya jatta legend never die
@feetnessboy786
@feetnessboy786 2 жыл бұрын
ਵਾਹਿਗੁਰੂ ਜੀ ਇਨਸਾਫ ਕਰੋ ਬਾਬਾ ਜੀ 😭😭😭😭😪😪😪😪😪😪😪😪😪😪
@SripudamanS
@SripudamanS 2 жыл бұрын
Ik bahut hi nek atma ...bahut hi pyara sajan roohani insaan ess dharti te hona bahut mushkil hai.....Big Big Love to Sidhu Moosewala Ji Saab.... Local Mansa leaders ex MLA, MP ne baharon gangsters bula ke katal karvayia...jis vich local zila Mansa de pindon Chon sarpanch vi shamil Han....ate hun police department game bna ke miti paoun di sazish chla rhe han....sab bike huye Han....1000% sach...baki bakwas chal riha....sirf dramebazi...je frrna hai tan Mansa zile ch hi katal kraoun wale mil jaane ha...
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
ਤੇਰਾ ਵਰਗਾ ਕਿਸੇ ਮਾਂ ਨੇ ਨਹੀ ਜੰਮਣਾ 5911 ,, ਤੂੰ ਸਿਰਫ਼ ਇੱਕੋ ਇੱਕ ਸੀ ਕਾਪੀਆਂ ਹੋ ਸਕਦੀਆਂ ਪਰ ਤੂੰ ਨੀ ਸਭ ਕਲਾਕਾਰ ਤੋ ਵੱਖਰਾ ਗਾਉਣਾ ਤੇ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ,, ਬਹੁਤ ਮਿਸ ਕਰਦੇ ਐ ਤੈਨੂੰ ਯਾਰਾ ,, ਵਾਹਿਗੁਰੂ ਬੇਬੇ ਬਾਪੂ ਨੂੰ ਤੰਦਰੁਸਤ ਰੱਖੀ 🙏🙏🙏🙏
@factspk373
@factspk373 2 жыл бұрын
Duniya da star..india da sabto mashoor kalakaar Desi zindgi jeonda si... Tobe kol painda si manje te bapu kol... Waheguru
@ahtshamkhalidlak853
@ahtshamkhalidlak853 2 жыл бұрын
Rip Legend love from Pakistan ,🇵🇰🇵🇰🇵🇰🇵🇰❤️
@ariyanvlogs4346
@ariyanvlogs4346 2 жыл бұрын
Thanks pak wale veer tuci v sade siddhu veer ina pyar krde o love you all
@legendneverdie6747
@legendneverdie6747 2 жыл бұрын
Legend never die
@SUKHPREET2NOV3
@SUKHPREET2NOV3 2 жыл бұрын
ਕਦੇ ਮੁੜ ਆਉਂਦੇ ਨਾ ਜੋ ਤੁਰ ਜਾਂਦੇ ਇਕ ਵਾਰ
@gurdhian2840
@gurdhian2840 2 жыл бұрын
ਸੱਚੀ ਗੱਲ ਹੈ ਬੇਬੇ ਜੀ ਸੱਚੀ ਰੱਬੀ ਮੈਨੂੰ ਹੀ ਚੁੱਕ ਲੈਂਦਾ ਸਿੱਧੂ ਦੀ ਥਾਂ ਤੇ 😓
@gaganpreetgrewal9095
@gaganpreetgrewal9095 2 жыл бұрын
❤️❤️❤️tibeyan da putt
@jaswinderjaswinder9101
@jaswinderjaswinder9101 2 жыл бұрын
Dil da ni mada tera Sidhu moosewala veer jindawad 🙏🏼 ❤ 😢
@Kkss1374
@Kkss1374 2 жыл бұрын
Bittu veere g ek bacha hor aa jehde nal sidhu bohut jayada video ponda c oh v chachu kehnda c ohnu ohde nal v jeh thodi bohuti gal baat suna deo sunu v changa lge ga
@kuldeepmatharu7583
@kuldeepmatharu7583 2 жыл бұрын
Legend forever ♾️ #sidhumoosewala💔💔💔💔#justiceforsidhumoosewala
@jagrajgill6918
@jagrajgill6918 2 жыл бұрын
Rb d kirpa c os te ,, nhi ta ethe lok 2 gane hit de k bnde nu bnda ni smjds te chandigarh ja k ayashia krde a sb nu pta ,, Legend ta fr Legend e hunda ,, Bht jyda vdea video vir
@shivagill4992
@shivagill4992 2 жыл бұрын
Waheguru Ji this loss is beyond words.
@ManjitKaur-dn4qk
@ManjitKaur-dn4qk 2 жыл бұрын
Waheguru ji🌹🌹🌹🌹🌹
@radarani9840
@radarani9840 2 жыл бұрын
Har age dy insan us nu bhut pyar kardy h sidhu barga koi nhi banna sidhu Jindabad 😔😔😔😔🙏🙏🙏🙏
@hardipgilldeep6999
@hardipgilldeep6999 2 жыл бұрын
Biklul shi eh rabb ne nhi kita eh tan paapi Logan da ghatia Kam aa😔😔
@malkitsingh8869
@malkitsingh8869 2 жыл бұрын
ਸਿੰਧੂ ਦੀ ਮੌਤ ਨੇ ਝੰਜੋੜ ਕਿ ਰੱਖ ਦਿੱਤਾ
@JusticeforSidhuMoosewala29
@JusticeforSidhuMoosewala29 2 жыл бұрын
Waheguru agge ardaas aa waheguru g please ohde maa baap nu ohna da putt mod de Fr janam hoje waheguru kre ohna de ghr
@ManjitKaur-dn4qk
@ManjitKaur-dn4qk 2 жыл бұрын
Waheguru ji 🙏🙏🌴🌴🥦🥦
@kohinoor2743
@kohinoor2743 2 жыл бұрын
Bahut nek insan si .koi ⭐ kalakaran bali tann gall hi nahi si sidhu 22 ji ch .har ek bande nu piyar milda si .❤️ Da raja banda si .mile tonn pata lagda si.
@ChYousafJuttBajwa
@ChYousafJuttBajwa 2 жыл бұрын
Bittu bhai Zabardast kam kar rahy o tusi 🙏🙏
@nd1132
@nd1132 2 жыл бұрын
Justice for Sidhu Moosewala legend 🙏🏻🙏🏻🙏🏻🙏🏻🙏🏻
@manpreetkaur2864
@manpreetkaur2864 2 жыл бұрын
Mata ji dia gallan sunn k Rona aai janda. #justiceforsidhumoosewala.
@gaganpreetgrewal9095
@gaganpreetgrewal9095 2 жыл бұрын
Bittu Bai bahut sohna explain krda ❤️
@gurdhian2840
@gurdhian2840 2 жыл бұрын
ਹੁਣ ਕੋਈ ਫਾਈਦਾ ਨਹੀਂ ਮਾਤਾ ਜੀ ਭਾਣਾ ਤਾਂ ਵਰਤ ਗਿਆ ।ਹੁਣ ਵੇਲਾ ਹੱਥ ਨਹੀਂ ਆਉਂਦਾ
@dalbirsinghsingh8144
@dalbirsinghsingh8144 2 жыл бұрын
ਵਾਹਿਗੂਰ ਮੇਅਰ ਕਰੀਓ
@paramkhattra2106
@paramkhattra2106 2 жыл бұрын
Nek dil C Sidhu mooseala bha ji,koi shabad Ni Tareef karn nu
@Sukhpal12145
@Sukhpal12145 Жыл бұрын
Love you shub jastis for sidhu moose wala 🙏 put love you Miss you put
@sherepunjabsandhu5656
@sherepunjabsandhu5656 2 жыл бұрын
ਵਾਹਿਗੁਰੂ ਜੀ ਮਹੈਰ ਕਰਨ ਜੀ
@vikramtung1526
@vikramtung1526 2 жыл бұрын
Miss u veere bahut sara 😢😢😢
@Ramjatin
@Ramjatin 2 жыл бұрын
SIDHU MOOSEWALA warga Banda nhi ona 😭😭😭
@JitenderKumar-lp2yv
@JitenderKumar-lp2yv 2 жыл бұрын
Miss u legend 😭
@lalitiwana5554
@lalitiwana5554 2 жыл бұрын
Miss you sooo sooo much my herooo my Lejand musewala vai 😭😭😭😭😭😭 mde krgya jtaaaa kla na jnda jnyyy 😭😭
@jeetasingh6821
@jeetasingh6821 2 жыл бұрын
Miss you jatta 😢🚜
@shahanaperveenrani973
@shahanaperveenrani973 2 жыл бұрын
😢😭😢😭😭😭😭😭✍️✍️🌹🌹🌹🌱🌱🌱🚲🚲🚜🚜🚜🚜🚜🚜🚘🚘🚘✈️✈️✈️✈️🛫🎤🎤🎤🎤🎤✏️✏️✏️📝🖊💉🚹 Apni Qom molk ki Trqi Chta tha mhnti inmol Heera Sidhu mossy wala miss you
@sidhusandeep4225
@sidhusandeep4225 2 жыл бұрын
Waheguru 🥺🥺❤️
@rajvirpannu7738
@rajvirpannu7738 2 жыл бұрын
Pta ni ki manjoor c rabb nu 😭 jehra ena vadda kehar hoya …dil ena jada darr gya te rooh hi kamb gyi sab dekh ke….eni takleef hundi aa eh dekh k ki zindgi vich agge vadhan di eni vaddi saza ..sach bolan di eni vaddi saza😢..waheguru osdi rooh nu shanti deyo…kine supne te kine armaan oh apne dil vich hi lai geya😭….waheguru g os nek rooh nu apne charna vich niwas deyo🙏
@founderofself
@founderofself 2 жыл бұрын
Nothing to do with rabb. This is to do with man and his doing
@rajvirpannu7738
@rajvirpannu7738 2 жыл бұрын
@@founderofself but jeena marna tan parmatma de hath vich hi aa osdi raza ton bina tan ek patta v nahi hilda
@founderofself
@founderofself 2 жыл бұрын
@@rajvirpannu7738 you have to understand that a human has an ego self and a higherself. 99% of humanity function from their egoself..not from their higherself. if you think rabb did this then good luck to you and ur rabb that murders people 🙏
@vickyabab1200
@vickyabab1200 2 жыл бұрын
ਬਹੁਤ ਵੱਡਾ ਦੁੱਖ ਹੈ ਜੀ ਇਹ
@amandhillon85
@amandhillon85 2 жыл бұрын
Waheguru ji tu eh kita sidhu moosewsle nl😭😭😭
@Sandynatt5911
@Sandynatt5911 2 жыл бұрын
Legend 5911 🚜❤️🔥
@kawal2748
@kawal2748 2 жыл бұрын
Miss you sidhu veer ji
@lakgill5957
@lakgill5957 2 жыл бұрын
Dekho kine simple parivar vichon aya si kinian tarakian karke bas ehna logan ni usnu jeon ni dita 🥹🥲
@SurinderSingh-wk8gr
@SurinderSingh-wk8gr 2 жыл бұрын
Wahegureji mehar karn veer di family te 🙏🙏😭😭😭😭
@ramandeep5809
@ramandeep5809 2 жыл бұрын
Sada bai amar rahe
@harmeetsingh3121
@harmeetsingh3121 2 жыл бұрын
#Justiceforsidhumoosewalawala 🌹🙏
@mannkhehra1162
@mannkhehra1162 2 жыл бұрын
We miss you Sidhu 😢😢
@mamtaarora1090
@mamtaarora1090 2 жыл бұрын
Sidhu will come back
@punjabton3193
@punjabton3193 2 жыл бұрын
Ki kareyea bittu 22 , jamma patte gyee appa , heera banda khoo lyiea sadde ton
@LakhvirSingh-qo2xf
@LakhvirSingh-qo2xf 2 жыл бұрын
😨😨 Mera veer Sidhu O Rab ji 😓😓💔💔💔💔💔💔💔💔💔💔💔💔💔
@sajidmanj9192
@sajidmanj9192 2 жыл бұрын
I miss you sidhu bhai ma Pakistan Punjab Faisalabad
@gurman1745
@gurman1745 2 жыл бұрын
Justice for sidhu moosewala
@sandeep9277
@sandeep9277 2 жыл бұрын
Sidhu bai aja🙏🏻🙏🏻🙏🏻🙏🏻🙏🏻🙏🏻
@joginderlal297
@joginderlal297 2 жыл бұрын
Love you jaan sidhu zindabad brother love you
@naibsinghjattana
@naibsinghjattana 2 жыл бұрын
😢😢😢😢😢😢 waheguru waheguru waheguru waheguru
@AmandeepSingh-pk5je
@AmandeepSingh-pk5je 2 жыл бұрын
miss you sidhu jatta aja ek bar
@ravinderkaur8915
@ravinderkaur8915 2 жыл бұрын
God bless him in heaven
@harpreethappy5574
@harpreethappy5574 2 жыл бұрын
Veer duneya suni kar ge😭😭😭😭
@sukhwindersinghmultani9123
@sukhwindersinghmultani9123 2 жыл бұрын
Never forget bai ji 🙏🏿😭🙏🏿
@gagansohal92
@gagansohal92 2 жыл бұрын
Sidhu jmeen da put c.. ese krke star banke v jmeen nal judke rehna chahunda c te kheti krke feel Krda c k main pind ch jammea normal insaan aa🙏🏻 par ethe kuj hor manjoor c😢😢
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
My scorpion was taken away from me 😢
00:55
TyphoonFast 5
Рет қаралды 2,7 МЛН
Sidhu Moosewala Di Zmeen kinni te kon Dekhda | Ki Bolde ne Kmm Krn wale
15:04
khabaraab ਖ਼ਬਰਆਬ
Рет қаралды 290 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН