Sidhu Moosewala ਦੇ ਗੀਤ 'ਤੇ ਵਿਵਾਦ ਤੋਂ ਬਾਅਦ ਪਹਿਲਾ EXCLUISVE INTERVIEW | News18 Punjab

  Рет қаралды 564,701

News18 Punjab

News18 Punjab

Күн бұрын

News18 ਤੇ Sidhu Moosewala ਨੇ ਖਾਸ ਗੱਲਬਾਤ ਤੇ ਗੀਤ ਨੂੰ ਲੈ ਕੇ ਸਪੱਸ਼ਟੀਕਰਨ ਕਰਨ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਸਵਾਲ ਪੁੱਛਿਆ, ਕਿਸੇ ਨੂੰ ਗੱਦਾਰ ਨਹੀਂ ਕਿਹਾ ਤੇ ਜੇ ਮੇਰੀ ਕਿਸੇ ਗੱਲ ਨਾਲ ਠੇਸ ਪਹੁੰਚੀ ਤਾਂ ਮੁਆਫ਼ੀ ਮੰਗਦਾ। ਉਨ੍ਹਾਂ ਇਹ ਵੀ ਕਿਹਾ ਕਿ AAP ਨੇ ਸਾਰੇ ਮਸਲੇ ਛੱਡ ਮੇਰੇ ਗੀਤ ਤੇ PC ਕੀਤੀ ਤੇ ਮੇਰੇ ਤੇ ਨਵਾਂ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਜੇ ਨਹੀਂ ਕਹਿ ਸਕਦਾ ਕਾਂਗਰਸ ਚ ਰਹਾਂਗਾ ਜਾਂ ਨਹੀਂ।
#SidhuMoosewalaExclusive #SidhuMoosewalaSong #SidhuMoosewlaControversy #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 2 600
@5911Gaming-v4o
@5911Gaming-v4o 2 жыл бұрын
ਯਾਰ 700 ਕਰੋੜ ਦੀ ਦੁਨੀਆਂ ਦੇਸ਼ ਦੇ ਦੋਸ਼ੀ ਰੇਪ ਅਰੋਪੀ ਫੜੋ ਕੀ ਐਵੀ ਇੱਕੋ ਬੰਦੇ ਨੂੰ ਭੰਡੀ ਜਾਂਦੇ ਆ
@bhangubhangu7674
@bhangubhangu7674 2 жыл бұрын
Aj prava tu hor izzat vda layi pehla c teri soch da fan C, hun jyada dilo izzat hor vadgi love you jatta Keep hitting them with truth 🥴❤️
@gaggugumber6805
@gaggugumber6805 2 жыл бұрын
22 di kalam te soach nu salute hai sirra banda sidhu 22
@lakhvirkalyan9556
@lakhvirkalyan9556 2 жыл бұрын
Soch🤣😂😂😂
@jassamander
@jassamander 2 жыл бұрын
Taio Kalam te rukya ni
@gunndeep3872
@gunndeep3872 2 жыл бұрын
Soch 😂😂
@PremKumar-gx8vb
@PremKumar-gx8vb 2 жыл бұрын
700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..
@ramanjhajj369
@ramanjhajj369 2 жыл бұрын
@@PremKumar-gx8vb tu ki bolli janna shote teri smj taw ondi ni ki likhi janna ..jithe dekho ehi comment shapi jna
@OnkarSingh-pl5mm
@OnkarSingh-pl5mm 2 жыл бұрын
ਸਵਾਲ ਪੁੱਛਣਾ ਕੋਈ ਗੁਨਾਹ ਜਾਂ ਮਾੜੀ ਗੱਲ ਨਹੀਂ ! ਫੁੱਲ ਸਪੋਰਟ ਐ ਛੋਟੋ ਭਾਈ 👍👍
@Funnyshorts121_z
@Funnyshorts121_z 2 жыл бұрын
Kinia interviews dekhia kadi kise nu galt ni kea ... Har gl da jvaab saaf c .... Bhagat banda c taa e maareya gea ... Sachi baut yaad aundi tuhadi Sidhu ji😭😭😭😭😭😭😭😭😭😭😭
@hardevsingh6468
@hardevsingh6468 2 жыл бұрын
ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਵਾਲੇ ਗਦਾਰ ਨਹੀ ਤਾ ਕੌਣ ਸਿੱਧੂ ਬਿਲਕੁਲ ਠੀਕ ਹੈ
@luckykharera9640
@luckykharera9640 2 жыл бұрын
Bai Ji sahi gal ha
@ludhianvi1
@ludhianvi1 2 жыл бұрын
Simranjeet maan is a traiter of our nation
@rupinderrathore4517
@rupinderrathore4517 2 жыл бұрын
Simranjeet singh maan nu hron vale hi gaddar a
@bhupinder7472
@bhupinder7472 2 жыл бұрын
Bhut sohni interview sidhu y lok aawe e machde tere too proud aa tere te sadha hi rahuga te jitt haar te zindagi daa hisaa ne God bless you
@fanmoosewalede
@fanmoosewalede 2 жыл бұрын
ਸੱਚੀਆ ਤੇ ਖਰੀਆਂ ਗੱਲਾਂ ਹਮੇਸ਼ਾ ,, ......... ਚੁੱਭਦੀਆਂ ਹੀ ਹੁੰਦੀਆ ਨੇ
@slickdash1833
@slickdash1833 2 жыл бұрын
Legendary artist and personality! His clarity about his thoughts👌 Nothing or nobody comes close to it. Wherever you are Sidhu, you're sorely missed my man!❤️🕊️ I simply hope you're happy and at peace with wherever you are now! #LegendsNeverDie #GOAT #justiceforSidhuMoosewala 🕊️💖
@manrajsodhi9809
@manrajsodhi9809 2 жыл бұрын
He answers every question in every interview very politely on the basis of logic … he never talk bad about anyone
@sat1933
@sat1933 2 жыл бұрын
Still they killed him, especially when putting cases on him wasn't enough. he mentioned dekhiyo 1 adhe mahine ch ik parcha hor kar den ge, instead they murmured him. Sara rola punjab de paniya da, akhe punjab karje ch aa, he mentioned 18000 cror banda saal da, hun Tusi app hi socho center kyun chahugi ki koi eh mudha shede. punjab nu khokhla kar kye aa te kush hadh tak kar vi chukke per punjab de lok esse lyke, koi sympathy ni after his death.
@Aman-cc9pe
@Aman-cc9pe 2 жыл бұрын
ਘੈਂਟ ਬੰਦਾ ਯਰ ਸਿੱਧੂ 😓
@gurdialsingh6843
@gurdialsingh6843 2 жыл бұрын
😂😂😂😂😂😂😂😂😂😂😂😂
@charanpreetcharanpreetsing7457
@charanpreetcharanpreetsing7457 2 жыл бұрын
You will always stay in my heart don’t worry sidhu bro always love you ❤️❤️
@PremKumar-gx8vb
@PremKumar-gx8vb 2 жыл бұрын
700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..
@sandhuharry514
@sandhuharry514 2 жыл бұрын
ਬਿਲਕੁਲ ਸਹੀ ਗਾਣਾ ਗਾਇਆ.... ਅਕਸਰ ਸੱਚੀਆਂ ਗੱਲਾਂ ਚੁਭਦੀਆਂ ਨੇ... ਜਿਹੜੇ ਲੋਕ ਵੱਡੇ ਵੱਡੇ ਦਾਅਵੇ ਕਰਦੇ ਸੀ... ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ..ਕਿੱਥੇ ਆ ਉਹ... ਦੂਜਿਆਂ ਤੇ ਉਗਲਾਂ ਚੁਕੱਣੀਆਂ ਸੌਖੀਆਂ.. ਇਹ ਸਵਾਲ ਆਪਣੇ ਤੋਂ ਪੁੱਛੋ ਕਿ ਅਸੀਂ ਕਿੱਥੇ ਖੜੇ ਹਾਂ।
@MANJEETSINGH-sv2fe
@MANJEETSINGH-sv2fe 2 жыл бұрын
Ryt veer
@Kulwinderkaur-om9cb
@Kulwinderkaur-om9cb 2 жыл бұрын
5 lakh banda sidhu veer de ekath te c par o pure punjab cho c ekala amargar to nhe c
@Kulwinderkaur-om9cb
@Kulwinderkaur-om9cb 2 жыл бұрын
Es bande ch ego bht aa
@rajdhanoa7680
@rajdhanoa7680 2 жыл бұрын
@@Kulwinderkaur-om9cb amargarh da ki link ethe?
@Kulwinderkaur-om9cb
@Kulwinderkaur-om9cb 2 жыл бұрын
@@rajdhanoa7680 eh faltu loka te ma bans krni jruri nhe smjdi
@digvijaysingh8658
@digvijaysingh8658 2 жыл бұрын
SIDHU IS KING & WILL REMAIN A KING.
@prathamsharma6243
@prathamsharma6243 2 жыл бұрын
Moosewala Amar ho gya, New gen ideal moosewala 🙏🙏🙏🙏
@amandeepsingh-bc7hh
@amandeepsingh-bc7hh 2 жыл бұрын
Dil da ni mada tera Sidhu moose wala ❤️
@sunnysingh-qm8my
@sunnysingh-qm8my 2 жыл бұрын
Aho bus juban dahi mada hai ewe pump na dawo agla sala keh riha dogla keh riha oh hege fer tuhi sab???
@lattigill3282
@lattigill3282 2 жыл бұрын
@@sunnysingh-qm8my QqWaq
@harmanpindiala8528
@harmanpindiala8528 2 жыл бұрын
kzbin.info/www/bejne/kKitkKGZnqqhbs2cttps://kzbin.info/www/bejne/kKitkKGZnqqhbs2cttps://kzbin.info/www/bejne/kKitkKGZnqqhbs0
@daljitsingh1100
@daljitsingh1100 2 жыл бұрын
@@sunnysingh-qm8my ਉਹ ਕੀ ਕਹਿ ਰਿਹਾ ਸਮਝੋ ਪਹਿਲਾਂ.ਉਹ ਕਹਿੰਦਾ ਤੁਸੀਂ ਮੈਨੂੰ ਗਦਾਰ ਕਿਹਾ ਪਰ ਤੁਸੀਂ ਸਿਮਰਨਜੀਤ ਮਾਨ ਨੂੰ ਵੀ ਹਰਾਤਾ ਬੀਬੀ ਖਾਲੜਾ ਵੀ ਹਰਾਈ ਦੀਪ ਸਿੱਧੂ ਵੀ ਹਰਾਤਾ ਮਾਨ ਨੂੰ ਹਰਾ ਕੇ ਲੱਖਾ ਕਿਸਾਨੀ ਸੰਘਰਸ਼ ਚ ਨਾਲ ਖੜਾ ਉਹਨੂੰ ਵੀ ਹਰਾਤਾ.. ਸੱਚ ਹੀ ਤਾਂ ਕਹਿ ਰਿਹਾ ਬਸ ਅਾਪਾਂ ਨੀ ਸਮਝ ਰਹੇ ਕਿ ਅਗਲੇ ਨੇ ਚਪੇੜ ਕਿਸ ਹਿਸਾਬ ਨਾਲ ਮਾਰੀ..ਸਾਡੇ ਲੋਕ ਦੋਗਲੇ ਆ ਗਦਾਰ ਆ ਬਿੱਲਕੁਲ ਸੱਚ..ਮੈਂ ਸਿੱਧੂ ਨੂੰ ਚੰਗਾ ਨੀ ਮੰਨਦਾ ਉਹ ਗੱਲ ਵੱਖ ਪਰ ਸੱਚ ਨੂੰ ਸਣਨ ਦਾ ਜਿਗਰਾ ਹੈਗਾ..ਮੈਂ ਅਾਪ ਪਾਰਟੀ ਦੀ ਫੁੱਲ ਸਪੋਰਟ ਕੀਤੀ ਆ ਹੁਣ ਵੀ ਕਰਦਾਂ ਪਰ ਸੱਚ ਨੂੰ ਸੁਣਨ ਦਾ ਦਮ ਵੀ ਹੈ..
@amandeepsingh-bc7hh
@amandeepsingh-bc7hh 2 жыл бұрын
@@sunnysingh-qm8my tere smj ni auna aa song full support sidhu moose wala the real legend ⛳️
@sukhjindersingh680
@sukhjindersingh680 2 жыл бұрын
Ek gl bhut vadyia lagi menu j congrss gadr aa te jina harmandir sahib te jina golyia chalyia te fir punjab lai Army b gadar aa fir te aa gl bhut sochan wali aa sahi gl khai sidhu na full suport aa
@ManjotSingh-zv1yo
@ManjotSingh-zv1yo 2 жыл бұрын
ਜਦੋਂ ਲੋਕਾਂ ਨੇ ਇਹਨਾ ਇੰਸਤਾ pages ਆਲੇ ਤੇ facebooki ਵਿਦਵਾਨਾਂ .....ਤੇ ਅੱਖਾ ਮੀਚ ਕੇ ਵਿਸ਼ਵਾਸ ਕਰਨਾ ਛੱਡ ਤਾਂ ਤੇ ਇਹ ਜਿਦਾ ਚਾਉਂਦੇ ਨੇ ......ਥੋਨੂੰ ਕਿਸੇ ਬਾਰੇ ਦੱਸਣਾ .......ਬਿਨਾ ਸੋਚੇ ਸਮਝੇ ਤੁਸੀਂ ਓਹਨਾਂ ਤੇ ਯਕੀਨ ਕਰਨਾ ਛੱਡ ਤਾਂ ਤੇ Reality ਨੂੰ ਦੇਖਦੇ ਹੋਏ ਤੇ ਆਪਣੇ ਦਿਮਾਗ ਨਾਲ decison lawo ਗੇ , ਬਿਨਾ ਕਿਸੇ ਪ੍ਰਤੀ ਨਫ਼ਰਤ ਦੇ ਚਾਹੇ ਓਹ ਕੋਈ ਵੀ ਹੋਵੇ "ਸੱਚੀ ਓਸ ਦਿਨ ਬਹੁਤ ਵੱਡਾ ਬਦਲਾਵ ਆਵੇ ਗਾ" !!!
@RajenderSethi-b1k
@RajenderSethi-b1k Ай бұрын
Justice for sidhu moose wala bai love you sidhu moose wala bai ❤❤❤❤❤❤❤❤❤❤❤❤❤❤❤❤
@MANJEETSINGH-sv2fe
@MANJEETSINGH-sv2fe 2 жыл бұрын
ਵਾਹ 22 ,,ਅੱਜ ਹੋਰ ਜਿਆਦਾ ਇਜੱਤ ਵੱਧ ਗਈ ਤੇਰੀ ,,god bless you brother ❤️🥰
@itz_jagroop
@itz_jagroop 2 жыл бұрын
awe dhkke nal fsai jande vichare nu.. ena v ni latta khichnia chidia❤
@crazy-ph3px
@crazy-ph3px 2 жыл бұрын
22 ਜੀ ਮੈਂ ਵੀ ਭਗਵੰਤ ਮਾਨ ਨੂੰ ਸਪੋਰਟ ਕਰਦਾ ਹਾਂ। ਪਰ ਮੈਂ ਤੁਹਾਡੇ ਨਾਲ ਅਤੇ ਤੁਹਾਡੀ ਸੋਚ ਦੇ ਨਾਲ ਹਾਂ,, ਜੋ ਕੁਝ ਵੀ ਗਾਣੇ ਚ ਕਿਹਾ ਸਭ ਸੱਚ ਹੈ। ਸੱਚ ਨੂੰ acept ਕਰਨਾ ਹੀ ਪੈਣਾ।
@sachinkajo2750
@sachinkajo2750 2 жыл бұрын
Right gl aa paji
@lovelytanda123
@lovelytanda123 2 жыл бұрын
Sahi gall aa bro
@KuldeepSingh-yc5mb
@KuldeepSingh-yc5mb 2 жыл бұрын
Gandu singer aa eh punjabi loka nu gaddar keh reha gane ch
@money69832
@money69832 2 жыл бұрын
ਕਿਹੜਾ ਗਾਣਾ? ਖਾਜ਼ਾਲੇ ਦਾ ਗਾਣਾ ਸੁਣ ਲਓ ਮੁਸੇਆਲਾ ਨੂੰ reply ਕੀਤਾ। ਖਜ਼ਲੇ ਨੇ ਮੁਸੇਵਾਲਾ ਦੇ ਭਿਉਂ ਭਿਉਂ ਕੇ ਜੁੱਤੀਆਂ ਮਾਰੀਆਂ।
@crazy-ph3px
@crazy-ph3px 2 жыл бұрын
@@money69832ਕੁਝ ਕੁੱਤੇ ਭੌਂਕ ਕੇ ਹੱਟ ਜਾਂਦੇ ਨੇ, ਰਹੀ ਗੱਲ ਖਜਾਲੇ ਦੀ ਥੋੜ੍ਹਾ ਸਮਾਂ wait ਕਰੋ ,।
@THUGZ.7
@THUGZ.7 2 жыл бұрын
The last ride 🥵⚡
@malwajattrecords2000
@malwajattrecords2000 2 жыл бұрын
🔜
@jasminbano5898
@jasminbano5898 2 жыл бұрын
Veere aap ne sub sahi kha you are Very good and strong person
@moneyramana6353
@moneyramana6353 2 жыл бұрын
ਵਡੇ ਵਡਿਆਂ ਨੂੰ ਗੱਲ ਨੀ ਆਉਂਦੀ ਬਾਈ ਦੇ ਸਾਹਮਣੇ ਦਿਲ ਦਾ ਨੀ ਮਾੜਾ........❤️❤️❤️❤️❤️❤️
@Karankc18
@Karankc18 2 жыл бұрын
28:15 ਸਿੱਧੂ ਬਾਈ ❤️ ਘੈਂਟ ਬੰਦਾ💯
@amandeepsingh-bc7hh
@amandeepsingh-bc7hh 2 жыл бұрын
Sidhu moose wala bhut siraa banda song ch jo v aa sach ⛳️
@rahulsehrawat3268
@rahulsehrawat3268 2 жыл бұрын
Sidhu 💙
@kulwantsingh6076
@kulwantsingh6076 2 жыл бұрын
Sidhu moose Wala I am totally agree with you because you tell the bitter truth of our sham democracy your so brave well done 👍 love and respect from Helsinki Finland kulwant Singh.
@JSKANG.
@JSKANG. 2 жыл бұрын
ਟੈਂਸ਼ਨ ਨਾ ਲਈ ਸਿੱਧੂ ਬਾਈ ਅਸੀਂ ਕੱਲ ਵੀ ਤੇਰੇ ਨਾਲ ਸੀ ਤੇ ਅੱਜ ਵੀ ਤੇਰੇ ਨਾਲ ਹੀ ਆ।। 22 ਜਿਹੜੀ ਜਗ੍ਹਾ ਤੁਸੀ ਬਣਾਈ ਹੋਣਾ ਸਾਡੇ ਦਿਲ ♡ ਚ ਹੋਰ ਕੋਈ ਨੀ ਬਣਾਂ ਸਕਦਾ ਏਸ ਜਨਮ ਚ। ਪੂਰੀ ਸਪੋਟ ਆ ਸਾਡੇ ਵਲੋਂ God Bless you.....!!!!
@RakeshKumar-bk7zx
@RakeshKumar-bk7zx 2 жыл бұрын
Sidhu mossewala legendry artist 🔥
@satgursingh9108
@satgursingh9108 2 жыл бұрын
ਬਾਈ ਵੈਨ ਦਾ Babbu maan ਦੇ ਪਰ ਬਾਈ ਨੇ ਸੱਚ ਲਿਖਿਆ ਦਿਲ ਨੀ ਮਾੜਾ ਸਿੱਧੂ ਮੂਸੇਵਾਲਾ ਬਹੁਤ ਬਦਿਆ ਬਾਈ ਗਾਣਾ
@jvjhkghvh1964
@jvjhkghvh1964 2 жыл бұрын
Tu babbu maan da fan nahi ho sakda bro
@bhangubhangu7674
@bhangubhangu7674 2 жыл бұрын
@@jvjhkghvh1964 hn moosewala di support jo krti 😂
@jatttinku4061
@jatttinku4061 2 жыл бұрын
First time on your channel because of Sidhuu mossa bala Legend
@sidhumoosewlalegend5618
@sidhumoosewlalegend5618 2 жыл бұрын
Sidhu ustaad zinadbad
@ashokghera8810
@ashokghera8810 2 жыл бұрын
SIDHU SAAB......YOU ARE GREAT personalities GO ahead ....AND continued ...
@karansethi4185
@karansethi4185 2 жыл бұрын
Real legend sidhu bhai💪💪💪💪💪
@dimpleshorttv9058
@dimpleshorttv9058 2 жыл бұрын
ਵੀਰ ਜੀ ਲੋਕਾਂ ਨੇ ਜਿਆਦਾ ਕੁਝ ਨੀ ਕਿਹਾ ਕੈਬਿਨੇਟ ਬਾਰੇ ਜਿਆਦਾ ਤਾਂ ਮੀਡੀਆ ਨੇ ਰੌਲਾ ਪਾਇਆ
@rajindergill3640
@rajindergill3640 2 жыл бұрын
🔥🔥🔥
@jugrajdhatt4717
@jugrajdhatt4717 2 жыл бұрын
ਨੀ ਮੈਂ ਇਕ move ਨਾਲ ਭਰ ਦਿਆ ਕੱਲ ਆਉਣ ਵਾਲਾ ਅਖ਼ਬਾਰ 🌟#ਮੂਸੇਵਾਲਾ ਜੱਟ
@pb29.48
@pb29.48 2 жыл бұрын
sahi gll aaa
@parveshmalik725
@parveshmalik725 2 жыл бұрын
Great personality sidhu saab
@Aman-Chahal
@Aman-Chahal 2 жыл бұрын
ਸਿਆਣੇ ਬਣੋ ਆਪਣੇ ਜਿਲੇ ਦਾ ਬ੍ਰਾਂਡ ਅੰਬੈਸਡਰ ਬਣਿਆ ਬੰਦਾ, ਗੀਤ ਗਾਉਂਦਾ ਸੁਣੋ ਨਜਾਇਜ ਤੰਗ ਪ੍ਰੇਸ਼ਾਨ ਨਾ ਕਰੋ ਜੀਓ & ਜਿਉਣ ਦਿਓ ਸਿੱਧੂ ਵੀਰ like u love u
@balmelamazari2870
@balmelamazari2870 2 жыл бұрын
ਬਹੁਤ ਨਜਾਇਜ਼ ਪਰੇਸ਼ਾਨ ਕੀਤਾ ਗਿਆ ਸੱਚੇ ਬੰਦੇ ਨੇ ਹਰ ਇੱਕ ਨੇ ਟਾਰਗੈਟ ਕੀਤਾ ਉਸਨੂੰ 💔🙇
@tushartrikha6595
@tushartrikha6595 2 жыл бұрын
Sidhu Moosewala love u bro❤️❤️🔥🔥
@Sandynatt5911
@Sandynatt5911 2 жыл бұрын
5911 nahin dabda, keep on rocking brother you are a Legend 🚜💯💥
@gurdassingh6483
@gurdassingh6483 2 жыл бұрын
Dil da ni mara tera sidhu moosewala ❤✌🏻✌🏻💥💥💣
@malwaxmajha7380
@malwaxmajha7380 2 жыл бұрын
True word's ❤️🙏🏻
@jasssandhu1239
@jasssandhu1239 2 жыл бұрын
Sidhu ne sab kuj sach bolya a sidhu ne sab swal de sahi ans dite ne sidhu bht vdia person a sale vekh k nai jarde sidhu full spot🔥🔥
@kamalpreetsingh9412
@kamalpreetsingh9412 2 жыл бұрын
Sirrrra jatta 👌👌👌👍
@Navi-3010
@Navi-3010 2 жыл бұрын
wesupportsidhumoosewala 💯🎯
@Raviaulakh391
@Raviaulakh391 2 жыл бұрын
We support sidhu moosewala
@OfficialSukhBassi
@OfficialSukhBassi 2 жыл бұрын
Full support sidhu moose wala 🙏
@sirdargurtejsingh9584
@sirdargurtejsingh9584 2 жыл бұрын
ਬਾੲੀ ਸਿੱਧੂ ਸੱਚ ਬੋਲਦਾ ਤਾਂਹੀ ਲੋਕਾਂ ਦੀਅਾਂ ਜੜਾਂ ਚ ਬਹਿੰਦਾ ॥
@SunilKumar-uj7ro
@SunilKumar-uj7ro 2 жыл бұрын
Sidhu ❤🔥🔥🔥🔥
@lovejeetghotra5
@lovejeetghotra5 2 жыл бұрын
Every words true 💥💯
@karansinghbawa2982
@karansinghbawa2982 2 жыл бұрын
ਇਹ ਝਾੜੂ ਵਾਲਿਆ ਨੂੰ ਮਾੜਾ ਲੱਗਿਆ ਲੋਕਾ ਨੂੰ ਨਹੀ ਲੱਗਿਆ
@harmanpindiala8528
@harmanpindiala8528 2 жыл бұрын
kzbin.info/www/bejne/kKitkKGZnqqhbs2cttps://kzbin.info/www/bejne/kKitkKGZnqqhbs2cttps://kzbin.info/www/bejne/kKitkKGZnqqhbs0
@SukhES
@SukhES 2 жыл бұрын
Sidhu moosewala Bilkul sai a.a.a.a
@riplegendsidhu6654
@riplegendsidhu6654 2 жыл бұрын
Sidhe swal te sidhe swab ah hundi aa interview, #sidhumooswala♥️♥️
@dilrajwarvalojhan9847
@dilrajwarvalojhan9847 2 жыл бұрын
Right veer g sidhu
@KundanKumar-jy8dd
@KundanKumar-jy8dd 2 жыл бұрын
Sidhu moose wala ❤❤❤❤❤
@Aseesmahal
@Aseesmahal 2 жыл бұрын
Full Support Moosewala 💪💪💪
@VeHLeBaNdejunction
@VeHLeBaNdejunction 2 жыл бұрын
Sidhumoosewala zindabad ♥️♥️🚩
@kulvirsingh9837
@kulvirsingh9837 2 жыл бұрын
Nice insan 👌👌
@sachinkajo2750
@sachinkajo2750 2 жыл бұрын
Sidhu mose wala sirrraaaa
@fanmoosewalede
@fanmoosewalede 2 жыл бұрын
ਲੋਕੀ ਦੂਜੇ ਨੂੰ ਤਾਂ ਟੈਗ ਦੇਣਾ ...... ਫੱਟ ਦਿਨੇ ਜਾਣਦੇ ਪਰ ਆਪਣੇ ਅੰਦਰ ਝਾਤੀ ਕਦੇ ਨੀ ਮਾਰਦੇ ਸ਼ਯਾਦ ਫਿਰ ਉਹਨਾਂ ਨੂੰ .........ਉਸ ਸਵਾਲ ਦਾ ਜਵਾਬ ਆਪੇ ਮਿਲ ਜੂ ਗਾ
@PakkePindaAale
@PakkePindaAale 2 жыл бұрын
ਗਾਣੇਂ ਦੇ ਵਿੱਚ ਕੁਝ ਵੀ ਗਲਤ ਨੀਂ ਯਾਰ ਐਂਵੇ ਹੁਣ ਧੱਕਾ ਹੀ ਕਰੀ ਜਾਂਦੇ ਬੰਦੇ ਨਾਲ ਫਿਰ ਅੱਕਿਆ ਤਾਂ ਬੋਲੂ ਹੀ 🙏🏻
@movieexplaine8056
@movieexplaine8056 2 жыл бұрын
ਸਿਆਸਤ ਦਾ ਕੰਮ ਆ ਬਾਈ ਐਵੇਂ ਭਰਾ ਮਗਰ ਪੈ ਗਏ, ਇਹਨੇ ਕੇੜ੍ਹਾ ਕੁੱਝ ਗਲਤ ਕਿਹਾ
@sat1933
@sat1933 2 жыл бұрын
@@movieexplaine8056 marvata, hun basnoi te thap ta sara kush te app passe te rep ge. hun interview dekt ki Samaj aya, punjab de paniya di gal kiti jis di kimat sarkar kise haal ch ni déna chaundi, punjab ch sahi banda center ne kde uthan ni dena, as always loka nu akal bande de mar jaan tu baad aundi aa. his last 3 interviews he told the truth
@pindervirk1081
@pindervirk1081 2 жыл бұрын
Real Legend 🔥🔥
@jaspreet264
@jaspreet264 2 жыл бұрын
Sidhu ❤️‍🔥❤️‍🔥
@kulwantsingh6076
@kulwantsingh6076 2 жыл бұрын
Sidhu your so intelligent people will definitely understand one day that your right 👍 love and respect from Helsinki Finland kulwant Singh.
@MrManpreetSingh11
@MrManpreetSingh11 2 жыл бұрын
Love you 22। ਮੈਂ ਹਰ ਵਾਰ ਏਹੀ ਕਿਹਨਾ 22 ਤੇਰੇ attitude ਦਾ fan ਆ ਕਿਉਂਕਿ ਬੰਦੇ ਦਿੱਖਣ ਨੂੰ ਤਾਂ ਸਭ ਇਕੋ ਜਿਹੇ ਹੀ ਹੁੰਦੇ ਆ।Attitude ਲਈ ਬਹੁਤ ਕੁਝ ਦਾਅ ਤੇ ਲਾਉਣਾ ਪੈਂਦਾ ਜਿਸ ਦੀ ਹਰ ਇਕ ਚ ਹਿੰਮਤ ਨੀ ਹੁੰਦੀ। love you so much 22।
@sukhmandeepgrewal6706
@sukhmandeepgrewal6706 2 жыл бұрын
Wow !what a point of view he given 😍👍
@sukhmandeepgrewal6706
@sukhmandeepgrewal6706 2 жыл бұрын
Our people goes with crowd they don’t have their own opinion .Then they start blaming gov. They don’t want change themselves.
@bhangubhangu7674
@bhangubhangu7674 2 жыл бұрын
@@HSS2581 try to understand if you can’t leave it skip it no woories.
@bhangubhangu7674
@bhangubhangu7674 2 жыл бұрын
@@HSS2581 cause no can explain you whole 5 verse of song either what he said in interview, i did’nt said anything how you know my side 😂😂
@bhangubhangu7674
@bhangubhangu7674 2 жыл бұрын
@@HSS2581 teh tere baki comment v pdle 😂😂😂 hater nu ni smj auni bnaya firda lokan nu kea nle hor tu ohna doggleyan vichon hona tahi machi nakli di 😂
@bhangubhangu7674
@bhangubhangu7674 2 жыл бұрын
@@HSS2581 yeah you can’t see what 100%facts in song n in interview this happens when you hate a person blindally yeah moosewala and fans are abusing not the people who go on his mother and beyond belt😂 ohne sai kea dooja mada apa sai kri chl reply tere nl ki matha marna kri chl hate 🙏🏻
@dineshpassi1
@dineshpassi1 2 жыл бұрын
Sidhu Moose wala jindabad Always,,, #We Stand For SIdhu
@army_lifel__6354
@army_lifel__6354 2 жыл бұрын
Kaint Banda sidhu mosse wala ❤️💥💥real legend 💎
@physicswallah6257
@physicswallah6257 2 жыл бұрын
the last ride 😭 lov u 22 miss you always in heart 😓
@MoviesHub-dy6gu
@MoviesHub-dy6gu 2 жыл бұрын
Sidhu moosewala ustad ❤️
@preetharpal321
@preetharpal321 2 жыл бұрын
ਸ਼ਰਾਰਤੀ ਅਨਸਰਾਂ ਵੱਲੋਂ ਇਹ ਸਾਰਾ ਕੁਛ ਹੋ ਰਿਹਾ ਸਿੱਧੂ ਜੀ ਨਾ ਮਾਨਸਾ ਦੇ ਮਾੜੇ ਲੋਕ ਨਾ ਕੋਈ ਪਾਰਟੀ ਦੇ ਇਹੀ ਸ਼ਰਾਰਤੀ ਅਨਸਰ ਹਰ ਧਰਮ ਅਤੇ ਹਰ ਗੱਲ ਦੇ ਵਿੱਚ ਫਟਕਾਰ ਕਰਦੇ ਆ
@ManjotSingh-zv1yo
@ManjotSingh-zv1yo 2 жыл бұрын
Tusi bilkul sahi keh rahe ho Sidhu nu hun kise anonymous group walo target kita ha reha hai Ta ke ehnu kise lot dab leya jawe
@malyktahzeeb8639
@malyktahzeeb8639 2 жыл бұрын
Sidhu legend ❤️🔥
@ramsinghkalsan8585
@ramsinghkalsan8585 2 жыл бұрын
I am 1oo% agree with this Singer Sidhu . He is correct
@rahulmalik8243
@rahulmalik8243 2 жыл бұрын
Sidhu MOOSEWALA FIRE Hai 🔥🔥
@deepakchadda5221
@deepakchadda5221 2 жыл бұрын
Kya Banda g yaar sidhu moose wala 🥰🥰🥰🤗🤗🤗🤗🤗🤗🤗🤗🤗🤗😘😘😘😘😘😘😘😘😘😘😘😘😘😘😘😘😘😘😘😘😘😘😘😘😘💪💪😘love you veere teri soch nu dil namaskar 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@HarpreetSingh-hd6oc
@HarpreetSingh-hd6oc 2 жыл бұрын
❤️❤️🙏🙏
@deepakchadda5221
@deepakchadda5221 2 жыл бұрын
Thanks veer ji
@flopyoutuber4918
@flopyoutuber4918 2 жыл бұрын
Glla ta sachiya kitiya jatt ne 🔥🔥
@JaspreetKaur-xh2xv
@JaspreetKaur-xh2xv 2 жыл бұрын
Veer hor v sera karta👍👍❤️❤️
@thelion6821
@thelion6821 2 жыл бұрын
Es video te comments krn waleo hun sidhu di support kr rhe ho jdo vote dain da time c tad kithe c tuc log .Sharm kro hun Sidhu veer nu sirf social media te support krn waleo
@kuldeepbamalia4463
@kuldeepbamalia4463 2 жыл бұрын
Sidhu moosa ala
@bharbhursingh3757
@bharbhursingh3757 2 жыл бұрын
ਬਾਈ ਤੇਰੀ ਸੋਚ ਬਹੁਤ ਉੱਚੀ ਹੈ। Very good song bai
@kulwindergholia707
@kulwindergholia707 2 жыл бұрын
@harmanpindiala8528
@harmanpindiala8528 2 жыл бұрын
kzbin.info/www/bejne/kKitkKGZnqqhbs2cttps://kzbin.info/www/bejne/kKitkKGZnqqhbs0
@sonnyaujla8603
@sonnyaujla8603 2 жыл бұрын
😝😝😝Wali uchi c tut gi dhale gir ke😝😝😝
@jvjhkghvh1964
@jvjhkghvh1964 2 жыл бұрын
🐏🐏😂😂
@lakhvirkalyan9556
@lakhvirkalyan9556 2 жыл бұрын
Shut up ... sunlo khazale da🤣😂😂😂😂🤣😂😂😂
@AmanDeep-tl9bk
@AmanDeep-tl9bk 2 жыл бұрын
Boht vdiaa interview❤️❤️❤️ Sach sunn di himaat rkhya kro
@deepanshsharma8043
@deepanshsharma8043 2 жыл бұрын
I stand with moosewala,, dilo pyar veer ji ❤️
@dhudike8332
@dhudike8332 2 жыл бұрын
Ee jind aa sadi..bilkul crystal clear ..sabb to ghaint n bitter truth likhda ..good job shera
@KuldeepKaur-ot2np
@KuldeepKaur-ot2np 2 жыл бұрын
Rajtini ik vakhra matter a, per sidhu y kde gande ganne ni gye, kde aslilta ni flayi, kuryia vare kde glt ni bolyia hora vangu famous hun lai adde kapre ni paye,fr kya one dasya e a v change loka nu v har da muh dekhna pya, kuj v y bathinda te mansa di shaan a
@parmdhaliwal5911
@parmdhaliwal5911 2 жыл бұрын
Always with you bro ❤️
@jailadwal7329
@jailadwal7329 2 жыл бұрын
Always on top 22 g
@amanrandhawa1606
@amanrandhawa1606 2 жыл бұрын
Moosewala is king for a reason 💪🏻
@kulvirmohali7564
@kulvirmohali7564 2 жыл бұрын
No good language.. Bad language use
@PremKumar-gx8vb
@PremKumar-gx8vb 2 жыл бұрын
700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..
@gillshavinder9790
@gillshavinder9790 2 жыл бұрын
ਸਿੱਧੂ ਵੀਰ ਮੈਂ ਤੇਰਾ ਐਨਾ ਫੈਨ ਨਹੀਂ ਹਾਂ ਜਿਹੜੀ ਤੂੰ ਆਹ ਗੱਲ ਜੱਟਾਂ ਨੂੰ ਸਾਇਲੋ ਬਾਰੇ ਕਹੀ ਹੈ 1000000 ਪਰਸੈਟਂ ਸਹੀ ਹੈ
@mangeram250
@mangeram250 2 жыл бұрын
H M T 5911 nhi dabda rub de aashare chalda rahu waheguru ji
@karankaran2925
@karankaran2925 2 жыл бұрын
bai tu ethe rehnaa taahi tenuu target krde aa je ehi kite tu bahrr rehdaa hundaa kise ne v ni c karna 🎯
@sandhuajaypal499
@sandhuajaypal499 2 жыл бұрын
Legend Moose wala
@harveysingh2832
@harveysingh2832 2 жыл бұрын
He's got a point and it's true what he said
@RaviSingh-cw7yi
@RaviSingh-cw7yi 2 жыл бұрын
ਸਿੱਧੂ ੨੨ ਸਿਰਾ Very good soch 👌👌👌
@simarjeetkaur32
@simarjeetkaur32 2 жыл бұрын
💯 ryt gl keha Sidhu saab ne good
@arshsidhu1795
@arshsidhu1795 2 жыл бұрын
JINA CHIR LIKHU GI EH SACH LIKHU Gi HORA WANGU KALAM GULAM NAI O MERI #SIDHUMOOSEWALA
@gotipbx1212
@gotipbx1212 2 жыл бұрын
FULL SUPPORT ❤️ SIDHU BAI❤️🔥
@jaat5664
@jaat5664 2 жыл бұрын
Dubara follow kr liya tenu jatta ❤️
@GursewakSingh-wv1px
@GursewakSingh-wv1px 2 жыл бұрын
Bhut vdia interview 🔥🔥
@rajbarn1208
@rajbarn1208 2 жыл бұрын
Sidhu good man sache bol love you ver
小路飞嫁祸姐姐搞破坏 #路飞#海贼王
00:45
路飞与唐舞桐
Рет қаралды 10 МЛН
Миллионер | 1 - серия
34:31
Million Show
Рет қаралды 2,2 МЛН
An Unknown Ending💪
00:49
ISSEI / いっせい
Рет қаралды 57 МЛН
когда не обедаешь в школе // EVA mash
00:57
EVA mash
Рет қаралды 3,8 МЛН
Prime Time || Sidhu Moosewala : A journey from a common man to star
45:59
Prime Asia TV
Рет қаралды 2,9 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 10 МЛН