Sidhu Moosewala ਦੇ ਕਤਿਥ ਸ਼ੂਟਰਾਂ Manpreet Mannu ਤੇ Jagroop Roopa ਦਾ ਸਸਕਾਰ | 𝐁𝐁𝐂 𝐏𝐔𝐍𝐉𝐀𝐁𝐈

  Рет қаралды 645,854

BBC News Punjabi

BBC News Punjabi

Жыл бұрын

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਸ਼ਾਮਲ ਕਥਿਤ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਅੰਤਮ ਸੰਸਕਰਾ ਕਰ ਦਿੱਤਾ ਗਿਆ। ਦੋਵਾਂ ਦੀ ਅਮ੍ਰਿਤਸਰ ਦੇ ਭਕਨਾ ਪਿੰਡ ਵਿੱਚ 20 ਜੁਲਾਈ ਨੂੰ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ। 21 ਜੁਲਾਈ ਨੂੰ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਮੋਗਾ ਦੇ ਪਿੰਡ ਕੁੱਸਾ ਵਿੱਚ ਮਨਪ੍ਰੀਤ ਮੰਨੂ ਦੀ ਲਾਸ਼ ਅਤੇ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਜਗਰੂਪ ਰੂਪਾ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ।
ਰਿਪੋਰਟ- ਜਸਬੀਰ ਸ਼ੇਤਰਾ ਅਤੇ ਰਵਿੰਦਰ ਸਿੰਘ ਰੌਬਿਨ
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 581
@RahulSingh-ho6ln
@RahulSingh-ho6ln Жыл бұрын
Sidhu moose wala ਵੀ ਇਸੇ ਦਾ ਪੁੱਤਰ ਸੀ 😢😢😢😢😢miss you sidhu
@desiviplive1950
@desiviplive1950 Жыл бұрын
ਜਿਹੜੇ ਵੀਰ ਇਹੇ ਵਿਡੀਉ ਦੇਖ ਰਹੇ ਹਨ ਉਹ ਸਮਝ ਲੈਣ ਕਿ ਮਾਪਿਆਂ ਦਾ ਬਾਅਦ ਵਿੱਚ ਕਿੱਨਾ ਬੁਰਾ ਹਾਲ ਹੁੰਦਾ ਹੈ
@GurpreetSingh-bg5xq
@GurpreetSingh-bg5xq Жыл бұрын
Ryt ji
@AmarjitSingh-cj9pd
@AmarjitSingh-cj9pd Жыл бұрын
Apne bachche te sakht nazar rakhni we Maa Baap di jimmedari hai
@udaybrarbrar1552
@udaybrarbrar1552 Жыл бұрын
ਸਾਡੇ ਪੁੱਤਰ ਮਾਰੇ ਨੇ ਸਾਡਾ ਇਸ ਤੋ ਵੀ ਬੁਰਾ ਹਾਲ ਏ
@desiviplive1950
@desiviplive1950 Жыл бұрын
@@udaybrarbrar1552 ਬਹੁਤ ਦੁੱਖ ਦੀ ਗੱਲ ਹੈ ਜੀ ਪ੍ਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਹੈ ਇਸ ਨੂੰ ਚਾਵਾਂ ਨਾਲ ਜੀਣਾ ਹੈ ਤੇ ਹੋਰਾਂ ਨੂੰ ਵੀ ਜੀਣ ਦਾ ਹੱਕ ਹੈ
@Sandhu_arts_22
@Sandhu_arts_22 2 ай бұрын
​😊😊😊😊😊😊😊😊😊😊😊😊😊😊😊
@chadhar7773
@chadhar7773 Жыл бұрын
ਮਾਂ ਤਾਂ ਫੇਰ ਮਾਂ ਹੀ ਹੋਂਦੀ ਆ ਭਾਵੇਂ ਕਿਸੇ ਦੀ ਵੀ ਹੋਵੇ।
@amritpalsinghchahal8259
@amritpalsinghchahal8259 Жыл бұрын
ਗੋਲਡੀ ਬਰਾੜ ਤੇ ਲਾਰੈਂਸ ਦੀ ਪ੍ਰਾਪਰਟੀ ਸੀਲ ਹੋਵੇ
@ramandeepsingh3875
@ramandeepsingh3875 Жыл бұрын
ਏਨਾ ਤੇ 11 ਕਤਲ ਕੀਤੇ . ਜਿਹੜੇ 11 ਮਾਰੇ ਓਨਾ ਦੇ ਮਾਂ ਬਾਪ ਦਾ ਹਾਲ ਵੀ ਪੁਛੋ ਇਸਦੇ ਤਾ ਦੋ ਭਰਾ ਹੋਰ ਨੇ . ਤੇ ਜਿਨ੍ਹਾਂ ਦੇ ਏਨਾ ਘਰ ਉਜਾੜ ਦਿਤੇ ਉਹ . ਜੈਸੀ ਕਰਨੀ ਬੇਸੀ ਭਰਨੀ .
@shubhpreet1
@shubhpreet1 Жыл бұрын
ਵਿਚਾਰਾ ਪਿਓ ਕਿੰਨਾ ਦੁਖੀ ਆ। ਨਾ ਕਰੋ ਯਾਰ ਇਹੋ ਜਹੇ ਕੰਮ। ਦੇਖ ਲਓ ਹਾਲ ਮਾਪਿਆਂ ਦਾ।
@danishchanderh1041
@danishchanderh1041 Жыл бұрын
Sada veer v ni vapis ona miss u sidhu 22 g 🥺 forever in hearts❤️
@alli138
@alli138 Жыл бұрын
Never. Will always miss him. #justiceforsidhumossawala
@theharshkashyap
@theharshkashyap Жыл бұрын
@@alli138 LONG LIVE SIDHU BAI ❤🕊
@SurinderSingh-mi5dh
@SurinderSingh-mi5dh Жыл бұрын
ਵਧੀਆਂ ਗੰਦ ਸੀ ਨਾਂ ਘਰ ਦੇ ਨਾਂ ਬਾਹਰ ਦੇ
@nabbu5911SMW
@nabbu5911SMW Жыл бұрын
Dil nu bahut sookun mileya inha de mrne ton
@ballisingh9676
@ballisingh9676 Жыл бұрын
ਸਰਕਾਰ ਨੂੰ ਮਨੂੰ ਦਾ ਘਰ ਖੋਲ੍ਹਣਾ ਚਾਹੀਦਾ... ਮਾਪਿਆਂ ਦਾ ਕੀ ਕਸੂਰ ਆ...?
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@GurvinderSingh-kj4mr
@GurvinderSingh-kj4mr Жыл бұрын
ਮਾਤਾ ਜੀ ਅੱਜ ਆਪਣਾ ਪੁੱਤਰ ਮਰਿਆ ਏ ਤੇ ਦੁੱਖ ਲੱਗਦਾ ਏ ਪਰ ਕਦੇ ਸੋਚਿਆ ਏ ਤੁਹਾਡੇ ਪੁੱਤਰ ਨੇ ਕਿੰਨੇ ਘਰਾਂ ਵਿੱਚ ਸੱਥਰ ਵਿਛਾਏ ਨੇ?? ਕਿੰਨੇ ਬੇਗਾਨੇ ਪੁੱਤ ਮਾਰੇ ਨੇ ?? ਕਿੰਨੇ ਘਰ ਉਜਾੜ ਦਿੱਤੇ ਨੇ?? ਕਿੰਨੇ ਘਰਾਂ ਦੇ ਦੀਵੇ ਬੁਝਾ ਦਿੱਤੇ ਨੇ ?? ਕਿੰਨੇ ਘਰਾਂ ਦੇ ਦੀਵੇ ਗੁੱਲ ਕਰ ਦਿੱਤੇ ਨੇ ਉਹਨਾਂ ਮਾਂ ਬਾਪਾਂ ਭੈਣ ਭਰਾਵਾਂ ਤੇ ਘਰਵਾਲੀਆਂ ਬਾਰੇ ਵੀ ਸੋਚੋ ??
@onkarsingh4651
@onkarsingh4651 Жыл бұрын
Je mata tuc palya tan os nu loka de mundya nu marn da koi hakk ni aa oh v kisi maa ne pale hunde aa🙏
@sharangamer8628
@sharangamer8628 Жыл бұрын
G paji puri shi gl a
@khalsasingh2902
@khalsasingh2902 Жыл бұрын
Tenu haram deya kimme pata sindu nu ohni hi mareya?
@jaspalvirk4295
@jaspalvirk4295 Жыл бұрын
@onkarsingh bilkul sahi gal akhi tusi
@user-rl9dc2ge6b
@user-rl9dc2ge6b Жыл бұрын
@@khalsasingh2902 khalsa name behind fake person.
@user-rl9dc2ge6b
@user-rl9dc2ge6b Жыл бұрын
There were also Hindu gangsters, those were safely captured and kept safely behind bars, for killing Sidhu, who will punish them?
@karandipsingh3823
@karandipsingh3823 Жыл бұрын
Bhut vadea hoya sada sidhu bai nu Marya c
@ladduladdu3522
@ladduladdu3522 Жыл бұрын
Bahut Vadra Hoya sada Sidhu. bai mi Marya c
@jannatpreet7096
@jannatpreet7096 Жыл бұрын
Mata ji tere kol tan do hor put haige par sidhu tan ek hi c 😭😭😭
@harsimrankaur623
@harsimrankaur623 Жыл бұрын
Justice for sidhu moosewala
@skdeepsabharwal5883
@skdeepsabharwal5883 Жыл бұрын
I Miss You Shubhdeep Singh Sidhu Moose Wala 💔💔😭😭
@sharma614
@sharma614 Жыл бұрын
ਜਦੋਂ। ਘਰ ਆਉਂਦਾ ਸੀ। ਤਾਂ ਸਿੰਧੂ ਦੇ ਮਾਰਣ ਤੋਂ। ਪਹਿਲਾਂ ਤਾਂ ਸਮਝਾਉਣਾ ਸੀ ਪੁੱਤ ਕੋਈ ਗਲਤ। ਕੰਮ ਨਾ ਕਰੀਂ ਤੁਹਾਂਨੂੰ। ਦੋ ਦਿਸਦੇ। ਉਹ। ਕੀ ਕਰਨ। ਜਿੰਨਾ। ਦਾ ਰਿਹਾ। ਕੁਝ। ਨਹੀਂ
@gurjindersingh-uo5uz
@gurjindersingh-uo5uz Жыл бұрын
ਬਿਲਕੁਲ ਸਹੀ ਜੀ
@Gillsaab2908
@Gillsaab2908 Жыл бұрын
ਬਿਲਕੁਲ ਸਹੀ ਹੈ ਜੀ
@navjotkaur6133
@navjotkaur6133 Жыл бұрын
Phela ta passe aunda ghre ta ni kheda kuz jina da marya ohnaa ne v masa e palya c ohna da ghr jma e barbad krta
@khushiboort9335
@khushiboort9335 Ай бұрын
ਸਿੱਧੂ ਨੇ ਪੰਜਾਬ ਦਾ ਨਾਮ ਹੋਰ ਉੱਚਾ ਕਰਨਾ ਸੀ,❤❤❤❤ ਪਰ ਅਫਸੋਸ
@KarnailSingh-jd5he
@KarnailSingh-jd5he Жыл бұрын
ਮਾਪਿਆਂ ਦਾ ਕੋਈ ਕਸੂਰ ਨਹੀਂ 🙏🙏
@freetime187
@freetime187 Жыл бұрын
ਵੀਰ ਕਸੂਰ ਪੂਰਾ ਆ । ਸਾਡੇ ਘਰਦੇ ਸਾਨੂੰ ਬਿਨਾ ਦੱਸੇ ਕਿਤੇ ਜਾਣ ਨੀ ਦਿੰਦੇ ।ਬੇਸ਼ਕ ਉਮਰ ਮੇਰੀ 28 ਸਾਲ ਆ । ਵਿਆਹ ਵੀ ਹੋਇਆ ਮੇਰਾ ਬੱਚੇ ਵੀ ਆ ਪਰ ਅਸੀਂ ਰਾਤਾ ਨੂੰ ਬਾਹਰ ਨੀ ਘੁੰਮ ਸਕਦੇ ਮਾ ਬਾਪ ਦੀ ਮਰਜੀ ਬਿਨਾ ।
@immigrationadviser4711
@immigrationadviser4711 Жыл бұрын
No parent would ever want their child slip to into wrong deeds. It’s the collective responsibility of parents and Govt to nurture and guide our Punjab’s youth.
@rupinderkaur9001
@rupinderkaur9001 Жыл бұрын
ਨਸੇ ਨੈ ਬਹੁਤ ਮਾਵਾਂ ਦੇ ਪੁੱਤਰ ਖੋਹ ਲਏ
@Diljeetdosanj
@Diljeetdosanj Жыл бұрын
Dova pasy Panjab di ma roi
@loveboparailoveboparai8347
@loveboparailoveboparai8347 Жыл бұрын
Sade heere jhe sidu veere nu marya sari duniya hi ona de jan toh dukhi aa thoda munda wPis ni ona teh sada sidu keda aa ju aho jy gande bande tah duniya teh one b ni chahide
@mishasandhu3893
@mishasandhu3893 Жыл бұрын
Ryt
@simerjeetsingh9324
@simerjeetsingh9324 Жыл бұрын
ਜੋ ਹੋਇਆ ਚੰਗਾ ਹੋਇਆ ਕੁਝ ਗਲਤ ਨਹੀਂ ਹੋਇਆ ,, ਇੱਕ ਪੱਖ ਤੋਂ ਨਾ ਵੇਖਿਆ ਜਾਵੇ
@navdeepbrar2643
@navdeepbrar2643 Жыл бұрын
Te duje pakh nal v dekhna c mnea glt hoea bht moosewala nal dhaka hoea pr Maa da dard dekhna c Sariyan mawan nu dukh hunda
@Abcd-rs9ji
@Abcd-rs9ji Жыл бұрын
Dono nojawwana da koi kasoor nhi si eh sab kasoor gandiyan saarkaarn da
@gurindersingh3148
@gurindersingh3148 Жыл бұрын
Sahi veer sahi gall hain
@amankaur4103
@amankaur4103 Жыл бұрын
Waheguru g 🙏
@yuvrajs9184
@yuvrajs9184 Жыл бұрын
In the end,parents are the one who suffer , be it the victim or the suspect.
@jaihu8599
@jaihu8599 Жыл бұрын
Ittnkvkrn
@deltastones6702
@deltastones6702 Жыл бұрын
Both their parents and sidhu moosewala are suffering
@amritpalsinghchahal8259
@amritpalsinghchahal8259 Жыл бұрын
ਹੋਰ ਬਥੇਰੇ ਨੇ ਜਿਹੜੇ ਬੇਰੋਜ਼ਗਾਰ ਨੇ ਫਿਰ ਉਹ ਵੀ ਲੋਕਾਂ ਦੇ ਪੁੱਤ ਮਾਰਦੇ ਫਿਰਨ ਇਹ ਚੰਗਾ ਬਹਾਨਾ
@kinderjeetkaur7486
@kinderjeetkaur7486 Жыл бұрын
ਜਗਰੂਪ ਦੇ ਪਿਤਾ ਜੀ genuine ਨੇ....... Manu ਦੇ ਮਾਂ ਪਿਓ ਦਾ ਹੋਰ ਹਿਸਾਬ ਐ.... ਉਹ ਪਹਿਲਾਂ ਹੀ 14 ਕੇਸ ਵਿਚ fasiya c........ ਉਹਨਾਂ ਦਾ ਦੂਜਾ ਮੁੰਡਾ ਵੀ ਤਾਂ ਓਸੇ ਤਰਾ ਦਾ ਤਾਂ ਪਿੰਡ ਵਾਲੇ ਤਾਲਾ ਕਿਉ ਖੋਲ੍ਹਣ ਗੇ
@rajmohindersingh2869
@rajmohindersingh2869 Ай бұрын
ਸਰਕਾਰ ਨੂੰ ਚਾਹੀਦਾ ਹੈ,ਘਰ ਜੋ ਤਾਲਾ ਲਾਇਆ ਹੈ, ਉਹ ਖੋਲ ਦਿੱਤਾ ਜਾਵੇ।।
@jaspalanand8336
@jaspalanand8336 Жыл бұрын
Waheguru 🙏
@amnindermalhi4060
@amnindermalhi4060 2 ай бұрын
ਮੰਨੂ ਦੀ ਮਾਂ ਹੁਣ ਤਾਂ ਬੜਾ ਰੋਂਦੀ ਹ ਕਿ ਮੈਂ ਆਪਣਾ ਪੁੱਤ ਬੜਾ ਔਖਾ ਪਾਲਿਆ ਸੀ ਸਿੱਧੂ ਮੂਸਾ ਵਾਲਾ ਵੀ ਅਗਲਿਆਂ ਨੇ ਬੜਾ ਔਖਾ ਪਾਲਿਆ ਸੀ ਲੇਖਾ ਇੱਥੇ ਹੀ ਦੇਣਾ ਪੈਂਦਾ ਹੈ| ਹੁਣ ਤੁਸੀਂ ਵੀ ਸਬਰ ਕਰੋ ਜਦੋਂ ਲੋਕਾਂ ਦੇ ਦੀਵੇ ਬਝਾਏ ਹਨ ਤਾਂ ਆਪਣੇ ਵੀ ਬੁਝਣੇ ਹੀ ਹਨ|
@beantkaurvirk3507
@beantkaurvirk3507 Жыл бұрын
Koi v maa pyo kde v ni chonde k bche glt rste jan,a halat krvonde ne,ik bcha paida krna te paal k vdda krna ik maa pyo hi smj skde, Waheguru ji sb nu ਸੁਮੱਤ ਬਖਸ਼ਣ
@ranjitpriya1430
@ranjitpriya1430 Жыл бұрын
Bahut badiya kam kita punjab police ne 👍🙏❤️
@ravideepsandhu901
@ravideepsandhu901 2 ай бұрын
Miss you sidhu bai mil gye sja tenu marn vlia nu sja mil gye
@azaadmehrasab5239
@azaadmehrasab5239 Жыл бұрын
ਸਾਰੀ ਪੰਜਾਬ ਭਾਰਤ ਦੀ ਦੁਨੀਆਂ ਇਕ ਜੋਟ ਹੋਕੇ ਰਹੋ ਤੇ ਰੱਬ ਮੰਨੇ ਜੀ
@BaazSingh950
@BaazSingh950 Жыл бұрын
Waheguru ji
@thepictorial2772
@thepictorial2772 Жыл бұрын
Sarkaaran Jyada Doshi Ne E sab de layi 🙏
@ROHITSHARMA-mq3rp
@ROHITSHARMA-mq3rp Жыл бұрын
As a mother your tear are justified. But taking life of other people is not justifies at any cost. Well done police. These cowards and thief so called gangster should be encountered To maintain peace in society.
@gjag2671
@gjag2671 Жыл бұрын
Not to offend but when you glorify weapons for fame & money this is bound to happen. Sidhu is gone in the hands of ghost he himself aroused.
@alli138
@alli138 Жыл бұрын
@@gjag2671 Not really
@ROHITSHARMA-mq3rp
@ROHITSHARMA-mq3rp Жыл бұрын
@@gjag2671 does they killed only sidhu? How many they killed and how many they were planning to kill? So all people were glorifying weapons.
@surjitgill662
@surjitgill662 Жыл бұрын
ਸਭ ਨੌਜਵਾਨ ਸੋਚੋ ਆਪਣਿਆ ਜੰਮਣ ਵਾਲੇ ਮਾਪਿਆਂ ਬਾਰੇ ਕੇ ਪੁਤ ਮਰਨ ਤੋ ਬਾਅਦ ਮਾਪਿਆਂ ਦਾ ਕੀ ਹਾਲ ਹੋ ਜਾਂਦਾ
@satwindersingh2815
@satwindersingh2815 Жыл бұрын
ਸਾਡੇ ਮਾਪਿਆ ਨੇ ਸੋ ਸੁਖਾ ਮੰਗ ਕੇ ਸਾਨੁੰ ਲਿਆ ਹੋਵੇ ਗਾ ਸਾਨੁੰ ਕਿਸਨੇ ਹੱਕ ਦਿੱਤਾ ਅਸੀ ਕਿਸੇ ਦਾ ਪੁੱਤ ਮਾਰ ਮਕਾਇਆ ਉਸ ਪਰਮਾਤਮਾ ਦਾ ਖੋਫ ਰਖਣਾ ਚਾਹੀਦਾ
@amritpalsinghchahal8259
@amritpalsinghchahal8259 Жыл бұрын
ਵਧਿਆ ਹੋਇਆ ਗੰਦ ਸਾਫ ਹੋ ਗਿਆ ਜੇ ਪਤਾ ਹੁੰਦਾ ਇਹਨਾਂ ਦਾ ਪਹਿਲਾਂ ਹੀ ਖ਼ਾਤਮਾ ਕਰ ਦੇਣਾ ਚਾਹੀਦਾ ਸੀ ਗੋਲਡੀ ਬਰਾੜ ਤੇ ਲਾਰੈਂਸ ਨੂੰ ਚੌਰਾਹੇ ਵਿੱਚ ਫਾਂਸੀ ਦਿੱਤੀ ਜਾਵੇ ਆਖਰੀ ਸਮੇਂ ਮਿਨਤਾ ਕਰਦੇ ਰੋਂਦੇ ਦੇਖਣੇ ਨੇ
@ranjitsingh6982
@ranjitsingh6982 Жыл бұрын
Good 👍 bapu ji waheguru ji waheguru ji
@gurimattugurimattu1410
@gurimattugurimattu1410 Ай бұрын
😭😭 sada sidhu vi kise da putta si sanu ta koi dukha ni par Aasi maa bapu di kadar karde aa
@JaswinderKaur-rb3pz
@JaswinderKaur-rb3pz Жыл бұрын
Justice for Sidhu Moose wala
@jagdishbahia9162
@jagdishbahia9162 Жыл бұрын
Waheguru ji Save Punjab Save Punjab da youth🙏🙏🙏🙏
@kuldeepsharma3405
@kuldeepsharma3405 Жыл бұрын
🙏🙏🙏🙏
@mgtbeast
@mgtbeast Жыл бұрын
Badiya hoea marta 😊 haje ta 2 he mare ne baki marne rhendea . ma ta ajj sidhu moose wala de ganne ❤️🎉 la nachu
@rohisinghdhaliwal6539
@rohisinghdhaliwal6539 Жыл бұрын
ਗੁਰੂ ਗੋਬਿੰਦ ਸਿੰਘ ਜੀ ਜੀ ਦਸਮ ਪਾਤਸ਼ਾਹ ਨੇ ਆਪਣੇ ਦੁਸ਼ਮਨਾਂ ਨੂੰ ਖ਼ਤਮ ਕੀਤਾ ਤੀਰਾ ਨਾਲ ?ਪਰ? ਸਮਝੋ ਕਿ ਉਹ ਤੀਰ ਨਾਲ ਸੋਨਾ ਕਿਉਂ ਲਾਉਂਦਾ ਸੀ|ਕਿਉਂ ਕਿ ਉਹ ਦਾ ਸੰਸਕਾਰ ਉਸ ਧਰਮ ਜਾਂ ਉਸ ਦੇ ਮਾਂ ਬਾਪ ਦੇ ਅਨੁਸਾਰ ਕੀਤਾ ਜਾਵੇ, ਕਿਉਂ ਕਿ ਦੁਸ਼ਮਨੀ ਜਿਊਂਦੇ ਜੀਅ ਹੈ ਮਰ ਜਾਨ ਨਾਲ ਨਹੀ ਹੂੰਦੀ ,ਮਾਂ ਬਾਪ ਨੂੰ ਸਹੀ ਰੀਤੀ ਰਿਵਾਜ ਨਾਲ ਸੰਸਕਾਰ ਕਰਨਾ ਚਾਹੀਦਾ ਹੈ!
@HappySingh-py8up
@HappySingh-py8up Жыл бұрын
Guru.gobind.singh.ji.putrra.de.daani.di.tulnaa.sirf.or.sirf.rabb.naal.kiti.jaa.sakdi.hai.hor.kise.v.chij.naal.nahi.
@nirmalkaur8330
@nirmalkaur8330 Жыл бұрын
@Rohi Singh dhaliwal ਲਾਉਂਦਾ ਸੀ ਨਹੀਂ , ਲਾਉਂਦੇ ਸੀ।
@pardeepsingh9474
@pardeepsingh9474 Жыл бұрын
Very good work for Punjab govt & Punjab police ❤❤❤❤❤❤❤
@statefcisingh327
@statefcisingh327 Жыл бұрын
Mata mossewala ve kdi bapis nhi ahona
@jaswinderkaur7972
@jaswinderkaur7972 2 ай бұрын
Mata pita da ki kasoor 💔
@ALPHAAVIATOR
@ALPHAAVIATOR Жыл бұрын
so good👍🏻
@deepmehra5560
@deepmehra5560 Жыл бұрын
Good job 👌
@themultiartist249
@themultiartist249 11 күн бұрын
jo dujya naal krogy, ohi hona apne naal....
@sunnybrar3286
@sunnybrar3286 Жыл бұрын
Very good 👍
@Gurudhillon1122
@Gurudhillon1122 Жыл бұрын
Rabb sv vekhda 🙏
@510raj
@510raj Жыл бұрын
An example of Panjab youth not getting jobs and right direction in life.
@goraghuman7150
@goraghuman7150 Жыл бұрын
🙏
@baljitkaur4961
@baljitkaur4961 Жыл бұрын
Mawa da ki dosh aa . Kyu rona painda jawan putta diya laasha dekh k.. saare putta nu sochna samjhna chaida aa galat raste paan wale bhut hunde ne te htaaun wale ghat.. apna bhla te apni family da bhalla soccho veero change kam karo .. ghardea nu khsuh rakho. Zindagi wadi haseen aa ik vaar jee k dekho ..
@baloobhai7205
@baloobhai7205 Жыл бұрын
Jesi krni vesi Bharni,,,tu c apny bacheya nu jivy palea c ,,bs eh ty hona hi c
@mandeepgill4404
@mandeepgill4404 Ай бұрын
ਪਯੋ ਦੀਆ ਗੱਲਾਂ ਸਾਰੀਆਂ ਸਹੀ ਆ
@Fortnitegamer6177
@Fortnitegamer6177 Жыл бұрын
What you sow ,so shall you reap , it had to happen 🤷‍♀️
@goravparking4856
@goravparking4856 3 күн бұрын
Very good 👍👍👍👍
@sitarafoodsandlivestock4322
@sitarafoodsandlivestock4322 Жыл бұрын
بہت ہی افسوس والی گل اے۔۔۔ دوہاں پاسے پنجابی مر رہے نیں ۔۔ اک پنجابی دوجے پنجابی دا خون کر ریا ہے ۔۔ اے بھولے پنجابی پنجاب دے دشمناں دے ہتھاں چہ کھیڈ رہے نیں
@rimpythind262
@rimpythind262 Жыл бұрын
Your ryt
@vinodkumar-xs3ox
@vinodkumar-xs3ox Жыл бұрын
ਮੁੱਖ ਕਾਰਨ ਪੰਜਾਬ ਦੀ ਬੇਰੋਜ਼ਗਾਰੀ ਹੈ।ਹਰ ਸ਼ੂਟਰ ਬਾਰ੍ਹਵੀਂ ਪਾਸ ਹੈ,ਪਰ ਰੋਜ਼ਗਾਰ ਨਾ ਮਿਲਣ ਨਾਲ ਗ਼ਲਤ ਰਾਹ ਪੈ ਗਏ।
@sukhwinderkaur2647
@sukhwinderkaur2647 Жыл бұрын
Veere main v Berojgar rhi .... 2005 ton lai k 2022 tkk ... but hard work kita ... tn ne Rabb ne sunlyi meri Ardaas ... 2022 ch set hoyi a .....
@sukhwinderkaur2647
@sukhwinderkaur2647 Жыл бұрын
17 years ...Berojgar ...rhi a ....
@singhmalkeet86
@singhmalkeet86 Жыл бұрын
Har koi berozngar gangster nhi bnda. Bus avdi fukrapanti bna dindi hai
@GurpreetSingh-rz9sn
@GurpreetSingh-rz9sn Ай бұрын
❤❤❤❤
@satwindersingh2815
@satwindersingh2815 Жыл бұрын
ਬਜੁਰਗਾ ਵੱਲੋ ਸਾਰਾ ਮਾੜੀ ਸੰਗਤ ਦਾ ਨਤੀਜਾ ਦੱਸਿਆ ਗਿਆ ਗੱਲ ਸੱਚੀ ਹੈ ਮਾੜੀ ਸੰਗਤ ਤੋ ਬਚਨ ਦੀ ਬੇਨਤੀ ਕਰਦੇ ਨੇ
@KuldeepSingh-oc3xd
@KuldeepSingh-oc3xd Жыл бұрын
Sarkara da kasoor sara
@jastera2724
@jastera2724 Жыл бұрын
@@KuldeepSingh-oc3xd 💯
@varinderkumar934
@varinderkumar934 Жыл бұрын
Mata g tohde jinna e dukh sidhu di maa nu v hoya c ,,, tohde munde ne apne kiti di sja payi h🙏🙏🙏🙏
@user-rl9dc2ge6b
@user-rl9dc2ge6b Жыл бұрын
There were also Hindu gangsters, those were safely captured and kept safely behind bars, for killing Sidhu, who will punish them?
@kaurramgarhia9688
@kaurramgarhia9688 Жыл бұрын
Bilkul shi bohut vdia hoyea jo hor v aa sb nu sza mili chahidi aa
@monikathandal3538
@monikathandal3538 Жыл бұрын
Ehna da koi dukh nahi bhut vadiya hoea ehna nu koi hak nhi kisi da putt maran us di maa da hall dekhea c ki hoea us da putt chnge kam karda c kisi nu ulta sedha ni bolda c jo ehna ne us nl eda kita ohh Punjab da sher putt c te ehh kutte v nahi (hun pind de log sarkar nu ulta boli jande a ki sarkar job dewe ta Punjab de munde sahe raste hon)bs kro logo uhna kuttea di saed lani band kro vadiya hoea marr gae
@micheal9108
@micheal9108 Жыл бұрын
@@kaurramgarhia9688 bhen taali ik hatth naal ni vajdi
@user-rl9dc2ge6b
@user-rl9dc2ge6b Жыл бұрын
@@monikathandal3538 Hindu main shooters, who were flying guns in air and proudly putting video on net, are safety in jails and Sikh shooters are killed.🤔
@dhanjotvip1966
@dhanjotvip1966 Жыл бұрын
😭😭😭😭😭😢😢😭😢
@sandhunavdeep2434
@sandhunavdeep2434 Жыл бұрын
ਆਈ
@ParamjitKaur-cd4bl
@ParamjitKaur-cd4bl Жыл бұрын
Sahi Gallagh Baapu Sahi Kah rahe ho Bapu Ji
@shaikmustafa133
@shaikmustafa133 Жыл бұрын
🙏🙏🙏🙏😭😭😭😭😭MAA akhir MAA hoti hy
@dheerajguleria4884
@dheerajguleria4884 Жыл бұрын
Malik sabh nu sadh budhi bakshe.
@inderjeetsingh9609
@inderjeetsingh9609 Жыл бұрын
Parvirar da koi kasur Nhi. Ohna nu Araam naal police nu jeen dena chahida hai. Ghar nu seal Nhi krna chahida hun ohdo te encounter ho Chukya h
@jaishreeramgaming2002
@jaishreeramgaming2002 Жыл бұрын
2:06 same thing happened with Sri Charan Kaur on 29may 2022
@Hitting....
@Hitting.... Жыл бұрын
Parents 😥😥😥
@rajmohindersingh2869
@rajmohindersingh2869 Ай бұрын
ਮਾਪੇ ਤਾਂ ਮਾਪੇ ਹੀ ਹੁੰਦੇ ਹਨ, ਕੋਈ ਵੀ ਮਾਂ ਪਿਉ ਨਹੀਂ ਚਾਹੁੰਦਾ, ਜਿਉਂਦੇ ਮਾਪਿਆਂ ਨੂੰ,ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਪਵੇ।
@navu9564
@navu9564 Жыл бұрын
Ki Krna ehe jehe putta nu jehre mapeya baare ek mint v ni sochde 😔😔😔😔😔😔
@tarnbirkaur7765
@tarnbirkaur7765 Жыл бұрын
Keta teh ehna bouhat galt, per sajah mapea ( maa ,bap) nu, waheguru 🙏
@JaspreetSingh-pf8rf
@JaspreetSingh-pf8rf Жыл бұрын
Jai hind
@peace7896
@peace7896 Жыл бұрын
We feel sad for parents un ki koi galti nhi
@gurpreetsudan693
@gurpreetsudan693 Жыл бұрын
#justiceforsidhumoosewala
@bhajansidhu2070
@bhajansidhu2070 2 ай бұрын
good hoia
@dewcrditools7469
@dewcrditools7469 Жыл бұрын
Good job punjab police
@neerurai5317
@neerurai5317 Жыл бұрын
Maaff kri Mata 🙏Bolan laggi main pr ookhe ho ke ooh v paaleaa c ghardeaa ne jinu maar ke tera putt pajjda firda c te bapis te oona da v ni oona 🙏malakk da insaff Hoya tere putt da kasoor c te ooh jinu mareaa bekasoore nu ooh v kise da putt c oos maa da dukh bhout waddda 🙏aas lai himat rakh maa himatt rakh🙏
@bikramjitsingh951
@bikramjitsingh951 Жыл бұрын
Ide vich ina mundaya da hath c is da ki proof aa kisea kol, chlo j ina ne mussewala marya b aa te, baki jede gangster aa Haryana te Up de ona da encounter kyu ni kita? Eh question b krya kro government te police ton. Encounter ta ek pase sago jawai bna k rakhe hoye aa. Eh munde sirf is lai kattal kitey aa because ek SIKH ne
@neerurai5317
@neerurai5317 Жыл бұрын
@@bikramjitsingh951 prooff toh bina nai incounter hunde veere nale aah munde nirdosh Nahi aa jahde innaa saara aaslaa te hathaar chakki firde khaden Di Umar de Nahi aa praa mereaa eah gal maa nu iss lai boli veere kyoki aapna dukh sab nu dilkhda dujje da v samagen Di lod aah nale main Aapne coment vich kujj menu ni lagdaa galt boleaa bakki aah swaal tuci police nu pusho ki ooh nirdosh hain ke nai sanu Aapne veer lai insaaff chaida waheguru ji🙏meher krn baaki v jald fadee Jan bus aahi ardaas aa sache paatsaah ji aage🙏
@giganigga4406
@giganigga4406 Жыл бұрын
Rab sab dekhda tusi luk jao rab kolo nahi lok skde haha bohot vdia hoya mai ta party Karu ena de Maran di slowly slowly sab Maran ge rab da Munda si sidhu bai asi nai shd de hun #justiceforsidhumoosewala
@jatinderpalsingh4895
@jatinderpalsingh4895 Жыл бұрын
Punjab police zindabaad great job💯👍👏
@HappySingh-py8up
@HappySingh-py8up Жыл бұрын
Vade.khabi.khan.khunje.laa.te.mithiye...
@ROHITKUMAR-vt5ww
@ROHITKUMAR-vt5ww 7 ай бұрын
good Punjab police ❤❤❤
@raminderrammy2238
@raminderrammy2238 Жыл бұрын
ਉਹ ਬ੍ਰਾਹਮਣ ਬਿਸ਼ਨੋਈ ਤਾਂ ਜੇਲ ਵਿੱਚ ਮਜੇ ਕਰਨ ਦਿਆਂ ਹੇ ਅਪਣੇ ਹੀ ਭਰਾਵਾਂ ਦੀ ਮੋਤ ਤੇ ਖੁਸ ਹੋ ਰਿਹੇ ਨੇ ਪੰਜਾਬੀਉ
@pankaj97s
@pankaj97s Жыл бұрын
Gangsters di koi jaat paat ni hundi 20re.. te bishnoi bahman ni hunde.. punjabi hove bhaven non punjabi mada banda mada hi hunda..
@gurwindersidhu6542
@gurwindersidhu6542 Жыл бұрын
Te eh us brahman bishnoi de gang ch keoun gye, us de kahen te aapne Punjabi nu keoun marea, o ta jail ch te eh osde eshare ta USDA he km kr rhe c, veer sb paise da chakkar a, bad vich aane gunah lukon ly daram, te Jat da shara lende a, sare world ch es tra hunda hai,
@barinderkaurhundal9856
@barinderkaurhundal9856 Жыл бұрын
ਅੱਧੀ ਰਾਤ ਨੂੰ ਕੋਨ ਸਸਕਾਰ ਕਰਦਾ ਦਿਨ ਨਹੀ ਸੀ ਚੜਨਾ ਕੀ ਪਤਾ ਉਹ ਹੇ ਵੀ ਜਾ ਨਹੀ ਪਤਾ ਨੀ ਕੋਈ ਹੋਰ ਸੀ ਚਿਹਰਾ ਕਿਉ ਨੀ ਦਿਖਾਦੇ ਇਹਨਾ ਜਾਲਮਾ ਦਾ ਸਿੰਧੂ ਜੀ ਦ ਸਸਕਾਰ ਵੇਲੇ ਦਿਖਾਇਆ ਸੀ
@charnjitsingh5086
@charnjitsingh5086 Жыл бұрын
Jase karni vasi bharni
@ravisandhu867
@ravisandhu867 Жыл бұрын
Dukh dekh k khushi ho rhi menu . Puri punjabi v ida he dukhi hoye c.
@goldycheema1592
@goldycheema1592 Ай бұрын
Ik pase pappi di maa roi te ik pase sade sidhu baai di 😢
@gurpreetgill1371
@gurpreetgill1371 Жыл бұрын
Jaise karni waise bharni
@ManpreetKaur-cm6qy
@ManpreetKaur-cm6qy 2 ай бұрын
ਕਾਤਲ ਤੇ ਹੋਰ ਸੀ ਲੇਕਣ ਦੋਹੇ ਪਾਸੇ ਪੰਜਾਬ ਦੇ ਹੀ ਪੁੱਤ ਕਿਉ ਮਾਰੇ ਕਤਲ ਕਰਨ ਵਾਲੇ ਤੇ ਦੁਜੀਆ ਸਿਟੇਟੇ ਦੇ ਲੋਕ ਸੀ ਉਹ ਤੁ ਫੜੇ ਨਹੀ ਸਰਕਾਰਾ ਨੇ ਜੀ ਕਤਲ ਕਰਵਾਆ
@HarjitSingh-ye6ix
@HarjitSingh-ye6ix Жыл бұрын
Sidhu jindabaad
@lackysingh7893
@lackysingh7893 Жыл бұрын
Shi kita o bi kise da putt c Sidhu bro 😭😭
@luckysingh9588
@luckysingh9588 Жыл бұрын
ਨਰਕ ਤੇ ਸਵਰਗ ਇਸ ਜੱਗ ਤੇ ਹੀ ਆ
@gursahibsandhu5562
@gursahibsandhu5562 Жыл бұрын
ਸਭ ਲੀਡਰਾਂ ਦੀ ਦੇਣ ਆ
@user-pl3kh6lp5f
@user-pl3kh6lp5f Жыл бұрын
ਜਦੋ ਬੱਚੇ ਗ਼ਲਤ ਪੈਸੇ ਘਰ ਲੈ ਕੇ ਆਉਂਦੇ ਹਨ ਤਾ ਉਸੇ ਸਮੇ ਊਨਾ ਨੂੰ ਰੋਕੋ | ਕਿਸੇ ਨੂੰ ਮਾਰ ਕੇ ਪੈਸੇ ਲੈਣੇ ਤੇ ਉਸ ਨਾਲ ਘਰ ਚਲਦਾ | ਬੜਾ ਗ਼ਲਤ ਹੈ ||
@LovepreetSingh-gn3ee
@LovepreetSingh-gn3ee Жыл бұрын
Karma diya gallan , kde panje ungla eko jhiya nhi hundiya , jive rabb ne likhi ove bnda bhog ke jnda
🍟Best French Fries Homemade #cooking #shorts
00:42
BANKII
Рет қаралды 64 МЛН
3 wheeler new bike fitting
00:19
Ruhul Shorts
Рет қаралды 40 МЛН