Sidhu Moosewala ਦੀ ਮਾਂ ਲਈ ਸੁਨੇਹਾ ਦਿੱਤਾ Kiran Sharma ਨੇ

  Рет қаралды 2,522,468

Mslivetv

Mslivetv

2 жыл бұрын

#sidhu #sidhumoosewala #kiran #kiransharma
Sidhu Moosewala ਦੀ ਮਾਂ ਲਈ ਸੁਨੇਹਾ ਦਿੱਤਾ Kiran Sharma ਨੇ
MSLIVETV CONT. NO. 90415-15900

Пікірлер: 1 500
@mahasingh9361
@mahasingh9361 2 жыл бұрын
ਲਿਖਿਆ ਨਹੀ ਜਾਂਦਾ ਪਰ ਭੁੱਬ ਨਿੱਕਲ਼ ਜਾਂਦੀਆ ਬਾਈ ਆਜਾ ੳਏ ਯਰ 😭😭😭😭😭😭😭😭ਕਿੱਥੇ ਲੁਕ ਗਿਆ
@harbansinsan5132
@harbansinsan5132 2 жыл бұрын
😭😭😭😭😭🤲🤲
@NeettaSarpanchrecords
@NeettaSarpanchrecords 2 жыл бұрын
Y dil tut gya bs kuj v samajh ni ounda
@mantajbrar6931
@mantajbrar6931 2 жыл бұрын
Right 😭 veer ki
@jagdeepsidhu3977
@jagdeepsidhu3977 2 жыл бұрын
Bss tod k rakhta rabb ne Y kho lya sada
@hardipsingh6529
@hardipsingh6529 Жыл бұрын
ਬੁਲਾਓ ਜੀ ਉਸਨੂੰ ਵਾਪਿਸ ਰੱਬ ਦਾ ਵਾਸਤਾ ਪਾਕੇ
@hashreetmaan7411
@hashreetmaan7411 2 жыл бұрын
ਸੱਚੀ ਗਾਣਾ ਸੁਣ ਕਿਤੇ ਵਜਦਾ ਰੋਣਾ ਆ ਜਾਂਦਾ ਹੋਲ ਜਿਹਾ ਪੈ ਜਾਂਦਾ
@ThakurVinayDadwal
@ThakurVinayDadwal 2 жыл бұрын
ਜੈ ਪੀਰਾਂ ਦੀ ਜੈ ਮਸਤਾਂ ਦੀ🙏 ਭੈਣ ਦੀ condition ਦੇਖ ਕੇ ਰੋਣਾ ਆ ਗਿਆ 😭😭😭😭 ਜਿਉਂਦੀ ਰਹਿ ਭੈਣੇ।💕💕💕💕💕💕
@uaekfn1467
@uaekfn1467 2 жыл бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🙏
@aartidhiman4681
@aartidhiman4681 2 жыл бұрын
Sidhu veer jeha veer her maa nu dewe , waheguru ji ohh di ruhhh nu apne charna vich niwas bakhse 😭😭🙏🙏
@ManjitSingh-ck9tv
@ManjitSingh-ck9tv 2 жыл бұрын
Nam nall singh ja kaur jrur likho ji jat got nahi guru sahib ji da hukam hai ji -dhanbad
@PBX29.93
@PBX29.93 2 жыл бұрын
@@ManjitSingh-ck9tv ਥੋਡੀ ਗੱਲ ਸਿਰ ਮੱਥੇ, ਪਰ ਵੀਰ ਮੈਂ ਕਿਸੇ ਨੂੰ ਇਹ ਦਿਖਾਉਣਾ ਨੀ ਚਾਹੁੰਦਾ ਕਿ ਮੈਂ ਕੌਣ ਆ। ਮੈਂ
@renukajal6445
@renukajal6445 2 жыл бұрын
kzbin.info/www/bejne/r2nShJp4iriCrLs
@Mahisheikh6519
@Mahisheikh6519 2 жыл бұрын
Allah maaf nh kre ga kisi kanjar ko...khushii ujar dii us maa ki jisne socha bhi nh huga uska Laal itni Bali umr me chala jai ga....Jo naik insan huta he use Allah apne pas jaldi bola leta he Allah hum sb ko sbr de..🇵🇰😭😭😭😭😭😭
@PBX29.93
@PBX29.93 2 жыл бұрын
@@Mahisheikh6519 🙏😭
@dipikasharma6371
@dipikasharma6371 2 жыл бұрын
Sidhu bhaji amar hai❤❤❤❤❤
@opgaming-qo8nh
@opgaming-qo8nh 2 жыл бұрын
Sidhu Bai amar rha ga
@jaipeerbabanoorshahsakhisu949
@jaipeerbabanoorshahsakhisu949 2 жыл бұрын
TUC ohna de Parents nu bht motivate kita iss song raahi ik vdia message dita☪️☪️☪️☪️☪️☪️☪️
@G-Singh-Randhawa
@G-Singh-Randhawa 2 жыл бұрын
Sidhu bahi will always stay in all people's hearts 💕 he was the best man 😢😥💔
@chinu531
@chinu531 2 жыл бұрын
Aisa talent aisa banda aisa legend naa aaya si pehla naa kadi ayega..!!! Kaash sidhu praaa vapis aaje😭😭😭😭😭😭🙏🏻🙏🏻🙏🏻🙏🏻parmatma
@ManpreetKaur-fv8yy
@ManpreetKaur-fv8yy 2 жыл бұрын
God bless u Sidhu
@harbansinsan5132
@harbansinsan5132 2 жыл бұрын
ps vlog g right😭😭😭😭😭🤲
@Sukhjohal8126
@Sukhjohal8126 2 жыл бұрын
ਨਹੀ ਭੁੱਲਣਾ ਵੀਰਾ love you veere
@bikarsraa8591
@bikarsraa8591 2 жыл бұрын
"ਟਿੱਬਿਆਂ ਦਾ ਪੁੱਤ" ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ। ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ। ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ, ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ। 5 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਈਆਂ ਜਾਹ ਰਿਹਾ ਹੈ, ਬਹੁਤ ਮਾੜਾ ਹੋਇਆ। ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ। ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸੱਮਝ ਆਈ, ਹੁਣ ਕਲਾ ਕਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ। ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅੱਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ। ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ । ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ। ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ। ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ। ਕੁੱਝ ਲੋਕ ਪਹਿਲਾਂ ਕਹਿੰਦੇ ਸੀ fake view ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ fake view ਨਹੀਂ ਉਹ ਅਸਲ ਦੇ ਵਿੱਚ view ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ fake view ਨਹੀਂ ਅਸਲ view ਹਨ। ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੋਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ । ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸੀ। ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ, ਕਿਸੇ ਵੀ ਕਲਾਕਾਰ ਦੀ ਸਟੇਟਮੈਂਟ ਨਹੀਂ ਆਈ ਸਿੱਧੂ ਦੀ ਮੌਤ ਨੂੰ ਲੈਕੇ, ਕਿਸੇ ਵੀ ਸਿਆਸੀ ਲੀਡਰ ਦੀ ਸਟੇਟਮੈਂਟ ਨਹੀਂ ਆਈ ਸਿੱਧੂ ਦੀ ਮੌਤ ਨੂੰ ਲੈਕੇ, ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ। ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ. ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ? ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ। ਉਸ ਤਰ੍ਹਾਂ ਬੰਦੇ ਦੀ ਤਰਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ। ਵਲੋਂ: ਬਿੱਕਰ ਸਰਾਂ (ਹਰਿਆਣਾ)
@preetdhillon607
@preetdhillon607 2 жыл бұрын
Bilkul sach biyan krdi likht y teri
@jasspreetjassi7388
@jasspreetjassi7388 2 жыл бұрын
Haryana kihdi jagah to bai tuse
@KulwinderSingh-yi3gk
@KulwinderSingh-yi3gk 2 жыл бұрын
Best words ji
@MandeepKaur-hy3qv
@MandeepKaur-hy3qv 2 жыл бұрын
bilkul sahi keha vir tuc mainu ta smjh v nhi aw rhi kal ton baad ki Banu ga os maa da te bappu da 😭😭😭😭😭😭 main kdi v nhi c sundi ohde song but ajj hun ta mere hath c ph aw jonmainu neend v nhi lain de reha soch soch k 😭😭😭😭😭 please aja bai please bai 😭😭😭😭😭😭😭😭 mere dil dimag cho nhi nikal reha bai tu 😭😭😭😭😭😭😭😭🙏🙏🙏🙏🙏🙏
@sultancheeda8164
@sultancheeda8164 2 жыл бұрын
Very good bro
@baljitkaur4175
@baljitkaur4175 2 жыл бұрын
Really great Sidhu Veer ji 🤗💕 God bless you All 🤗
@singhpbx1
@singhpbx1 2 жыл бұрын
ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ } ਬਹੁਤ ਯਾਦ ਆਉਦੀ ਜਾਨ ਤੇਰੀ 😭😭😭💔
@sukhpreetkaur9989
@sukhpreetkaur9989 2 жыл бұрын
😭😭😭😭😭😭😭😭😭😭😭😭😭😭😭😭😭😭😭😭
@harbansinsan5132
@harbansinsan5132 2 жыл бұрын
😭😭😭😭
@jagdeepsidhu3977
@jagdeepsidhu3977 2 жыл бұрын
Y ni auna yr Bs hun rona palle paa gya
@singhpbx1
@singhpbx1 2 жыл бұрын
@@jagdeepsidhu3977 mera dil khnda y🙏😭
@SanjayKumar-ix7eb
@SanjayKumar-ix7eb 2 жыл бұрын
@@jagdeepsidhu3977 ❤️❤️❤️bro miss you
@sardarji6951
@sardarji6951 2 жыл бұрын
ਵਹਿਗੁਰੂ ਜੀ ਕੋਈ ਚਮਤਕਾਰ ਹੀ ਕਰਦੇ ਵੀਰ ਵਾਪਸ ਆਜੇ 😭😭😭😭😭😭
@komalkashyup4377
@komalkashyup4377 2 жыл бұрын
Sachi ho je jash aida g😭😭
@sumanranisuman41508
@sumanranisuman41508 2 жыл бұрын
Chamatkraar gande loga nal hunde aa change loga nal nhi 😭
@sukhpreetkaur9989
@sukhpreetkaur9989 2 жыл бұрын
😭😭😭😭😭😭😭
@harbansinsan5132
@harbansinsan5132 2 жыл бұрын
😭😭😭😭🙏🤲
@shagunmehra9219
@shagunmehra9219 2 жыл бұрын
Sahi gl a m v ahi sochdi rehni a😭😭😭😭😭😭
@birpal6700
@birpal6700 2 жыл бұрын
So nyc voice bhn ji God bless you rip mossewal hamesha jinda rahe ga ❤️❤️
@sandeepdeepdeep7706
@sandeepdeepdeep7706 2 жыл бұрын
WAHEGURU JI MEHAR KRNI SAB TE
@prathamsharma6243
@prathamsharma6243 2 жыл бұрын
Sidhu moosewalla Amar ho giya, Allways Rember in my life and in my Heart 🙏🙏🙏❤💓💜💜💛💖💗💕💝💟💞
@balwinderkaur4247
@balwinderkaur4247 2 жыл бұрын
Veer amar aa 🙏🏻🙏🏻
@maksudkhanofficial1830
@maksudkhanofficial1830 2 жыл бұрын
Miss u 😢 bro sidhu moose wala jinda bad 😘 💪
@SuperSharma78
@SuperSharma78 2 жыл бұрын
Bahut vadea Ji Sidhu bai ji never diy he always in my heart ❤
@monumasih7220
@monumasih7220 2 жыл бұрын
Love you bro Sidhu moose Wala zindabad zindabad zindabad zindabad 🤟🤟🤟
@sukhverka2015
@sukhverka2015 2 жыл бұрын
Sidhu veer miss u dil nii lagda veer hun as dunyi te😭😭😭😭😭😭
@mukarramadeel8835
@mukarramadeel8835 2 жыл бұрын
Legends never die 😭 ❤️
@avtarchahal5904
@avtarchahal5904 2 жыл бұрын
ਬਹੁਤ ਭਾਵੁਕ ਸਮਾਂ ਕਿਰਨ ਸ਼ਰਮਾ ਲਈ ਧੰਨਵਾਦ
@sanjana4322
@sanjana4322 2 жыл бұрын
Sidhu alive our hearts❤💞 🙏🏻🙌🏻
@PrabalVlogs
@PrabalVlogs 2 жыл бұрын
हमारी gym में केवल सिद्धू bhaiya के गाने बजते है बजते थे बजते रहेंगे । भगवान सिद्धू भैया और Kk sir के आत्मा की शान्ति प्रदान करे।
@narenfrndz1229
@narenfrndz1229 2 жыл бұрын
Bhai hmari me b sidhu k bajte h😥
@dhillxn_07
@dhillxn_07 2 жыл бұрын
He is die but living in our hearts by his music
@pindersingh9807
@pindersingh9807 2 жыл бұрын
ਬਹੁਤ ਸੋਹਣੇ ਗਾਇਆ ਹੈ
@shafqatmunir1654
@shafqatmunir1654 2 жыл бұрын
A humble man a true person an obediant son our sidhu bhai innocent love ever
@tirthsinghpahal4548
@tirthsinghpahal4548 2 жыл бұрын
Sidhu moose Wala paji 😭💔😭😭😭😭
@preetirajput1971
@preetirajput1971 2 жыл бұрын
😭😭😭😭😭😭😭😭😭😭😭😭😭 Rip 🙏🙏🙏🙏🙏🙏🙏😭😭😭😭 legend never die 😭😭😭😭😭😭mis you so much Sidhu moosewala veerji 😭😭😭😭😭😭😭
@navneetkaurnavi948
@navneetkaurnavi948 2 жыл бұрын
Bhut jiyda ydd aundi a sidhu veere Di Dil krda awaj sun nu 😭😭😭😭😭😭😭😭😭😭😭😭💔💔💔💔💔miss uu mere sidhu veere😭💔😭 waheguru ji Bebe bappu nu himat dena🙏💓💓💓💓💓💓love uu sidhu veere❤️❤️❤️❤️❤️❤️❤️❤️❤️❤️
@avibarber2600
@avibarber2600 2 жыл бұрын
Waheguru mhar kare kise da put bhari jvani ch Na jave sidhu 22 miss you
@parveenkasana1426
@parveenkasana1426 2 жыл бұрын
Miss u siddu bhai
@jannatsandhu8961
@jannatsandhu8961 2 жыл бұрын
ਵਾਹਿਗੁਰੂ ਜੀ ਕਰਦੋ ਕੋਈ ਚਮਤਕਾਰ...😭😭😭🙇🙇🙇🙇
@priyatondon1337
@priyatondon1337 2 жыл бұрын
Right
@PBX29.93
@PBX29.93 2 жыл бұрын
Legend never die 😭😭😭
@tejindersingh2690
@tejindersingh2690 2 жыл бұрын
ਸਲੁਟ ਆ ਭੈਣੇ ਤੁ ਸਾਡੇ ਵੀਰ ਸਿੱਧੂ ਦਾ ਗਾਣਾ ਗਾਇਆ 😭😭 ਜਾਂਦਾ ਨੇ ਸਾਡੇ ਵੀਰ ਦੀਆ
@jyotibansal6681
@jyotibansal6681 2 жыл бұрын
Sidhu always alive in our heart❤
@KuldeepSharma-bn2mt
@KuldeepSharma-bn2mt 2 жыл бұрын
Ok ok Mm PPP
@sulndeikumar23
@sulndeikumar23 2 жыл бұрын
Man 🙏🙏🙏🙏
@renukajal6445
@renukajal6445 2 жыл бұрын
kzbin.info/www/bejne/r2nShJp4iriCrLs
@KuldeepSingh-wp3ut
@KuldeepSingh-wp3ut 2 жыл бұрын
@@sulndeikumar23 😭😭😭😭😭
@opgaming-qo8nh
@opgaming-qo8nh 2 жыл бұрын
Yes you right
@sidhusaab588
@sidhusaab588 Жыл бұрын
ਜਿਉਂਦੀ ਰਹਿ ਧੀਏ ਮੇਰੀਏ ਸੁਣਿਆ ਨੀ ਜਾਂਦਾ ਰੋਣਾ ਆ ਜਾਂਦਾ ਸਟੇਜਾਂ ਤੇ ਵੀਰ ਨੂੰ ਤਾਜ਼ਾ ਰੱਖਿਓ ਪੁੱਤ ਮਾਂ ਬਾਪ ਨੂੰ ਗੀਤ ਰਾਹੀ ਦਿਸਦਾ ਰੱਖਣਾ ਮਿਸ ਯੂ ਵਾਈ 😭😭😭😭😭😭😭😭💔💔💔💔
@chaudhary28034
@chaudhary28034 2 жыл бұрын
Legend never die 🙏🏼
@sidhumossewala2290
@sidhumossewala2290 2 жыл бұрын
Jatta Miss you 😭😭😭 Jameen nal jurhya si banda 😭😭😭
@rahulkarwal1309
@rahulkarwal1309 2 жыл бұрын
🙏🙏🙏❤️❤️u ever live in our heart sidhu bro luv u alot ❤️❤️❤️
@vinylRECORDS8518
@vinylRECORDS8518 2 жыл бұрын
ਮੈ ਸਿੱਧੂ ਮੂਸੇਵਾਲੇ ਦੇ ਗੀਤ ਕਦੇ ਨਹੀ ਸੁਣੇ ਸੀ,ਬਲਕਿ ਮਾੜਾ ਚੰਗਾ ਵੀ ਬੋਲਦਾ ਸੀ।ਪਰ ਉਸਦੀ ਮਤ ਦਾ ਦੁੱਖ ਆਪਣੇ ਬੱਚੇ ਵਾਂਗ ਹਇਆ ਹੈ।ਹੁਣ ਉਹਦੇ ਗੀਤ ਸੁਣ ਰਿਹਾ ਹਾਂ,ਮਨੂੰ ਆਪਣੀ ਪਹਿਲੀ ਸੋਚ ਤੇ ਦਿਲੋਂ ਅਫਸਸ ਹੈ।ਵਾਕਿਆ ਹੀ ਉਹਦੇ ਗੀਤਾਂ ਵਿਚ ਦਮ ਸੀ।
@nd1132
@nd1132 2 жыл бұрын
RIP Legend brother Sidhumoosewala 🙏🏻🙏🏻🙏🏻🙏🏻🙏🏻
@Dhillon5657
@Dhillon5657 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ
@jait00nbibi85
@jait00nbibi85 2 жыл бұрын
😭😭😭😭😭
@hardeepkaur9083
@hardeepkaur9083 2 жыл бұрын
@@jait00nbibi85 í at LLC o1qp1z
@ashokdiwakar875
@ashokdiwakar875 2 жыл бұрын
😭😭😭😭😭😭😭😭😭😭🙏🙏🙏🙏💔💔💔💔💔💔😭😭😭😭😭😭😭😭😭😭😭😭😭😭😭😭😭😭😭
@babbujassar800
@babbujassar800 2 жыл бұрын
🌋SIDHU🏴‍☠️ Moose🎤wala ❣️bai💥 🕊️Legend 💔never 😭 die 😢
@sunitachanana2685
@sunitachanana2685 2 жыл бұрын
3
@brarbrar8926
@brarbrar8926 2 жыл бұрын
Miss you sidhu bai
@gurjaansingh1348
@gurjaansingh1348 2 жыл бұрын
Sis tusi Sidhu veere nu yaad kitta Dil Khush ho gya
@mandeepbhagat176
@mandeepbhagat176 2 жыл бұрын
Miss u sidhu bhai😭😭😭😭😭😭
@samirkhan1552
@samirkhan1552 2 жыл бұрын
Miss u veer ji
@chanchalrajput1478
@chanchalrajput1478 2 жыл бұрын
Nice sis miss you vee😭😭😭😭😭🙏🙏🙏🙏
@renukajal6445
@renukajal6445 2 жыл бұрын
kzbin.info/www/bejne/r2nShJp4iriCrLs
@Sarlochan
@Sarlochan 2 жыл бұрын
Legends never die ❤️
@shoubthind9438
@shoubthind9438 2 жыл бұрын
Waheguru ji 🙏 😭😭
@prithvipalsingh8794
@prithvipalsingh8794 2 жыл бұрын
Right said sister ji. RIP siddhu paaji.😥😥
@jyotijassal2924
@jyotijassal2924 2 жыл бұрын
😭Miss you Sidhu 22 😭
@fajarbibimushtaq8711
@fajarbibimushtaq8711 2 жыл бұрын
i'm litrly crying aftr listening this for sidhu bro😭i'm muslim but i fell the pain of his mother😭
@mpmodel9032
@mpmodel9032 2 жыл бұрын
Excellent sister👍👍. Great. I salute you. Punjab diya tiya shernia ne . Mp modal. Pa. Surinder farishta- kule Shah ji....
@balveersingh5170
@balveersingh5170 2 жыл бұрын
Miss u sindhu 😭😭😭😭💔💔💔💔
@manikainth6485
@manikainth6485 2 жыл бұрын
Good sister
@aniadeep4445
@aniadeep4445 2 жыл бұрын
waheguru ji 😭😭😭😭
@SurjitKaur-qz3fl
@SurjitKaur-qz3fl Жыл бұрын
ਆ ਜਾ ਬਾਈ ਮਾਂ ਰੋਂਦੀ ਝੱਲ ਨਹੀਂ ਹੁੰਦੀ ਸਿੰਧੂ ਬਾਈ ਉ ❤😭😭😭😭😭😭🙏
@faizaakbar7519
@faizaakbar7519 2 жыл бұрын
Am from Pakistan am deeply upset for sidhu moose wala bro I have no words to explain my feelings 😭😭I pray for their parents 😓😞
@sushant.280
@sushant.280 2 жыл бұрын
Siddhu Bhai Dil ch jinda rehnge...❤️. Kinna down to earth person si.
@harmeetkaur8776
@harmeetkaur8776 Жыл бұрын
Bhut aache love u He deserves highest ovation. 🙏🙏RIP
@kvrdeol
@kvrdeol 2 жыл бұрын
Sidhu will live in punjabi s hearts forever..thanks Kiran ji for saying few words for him 😢❤️🙏🏼
@simranjeetsingh3053
@simranjeetsingh3053 2 жыл бұрын
Not only punjabi grow up dude
@rajbirkaur9083
@rajbirkaur9083 2 жыл бұрын
Great job ,waheguru Ji bless you ♥️😢😢🙏🏻🙏🏻🙏🏻
@abanga5028
@abanga5028 2 жыл бұрын
Waheguru ji Sidhu bhai di vichhdi ruh nu apne charna vich jagah dena ji, ate veer de mata pita nu eh bhana mannan da ball bakhshana ji.
@aabidkhankhan2988
@aabidkhankhan2988 2 жыл бұрын
Miss you sidhu veere 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@labbiladda6020
@labbiladda6020 2 жыл бұрын
Legend always in my heart🌠
@musiclover3898
@musiclover3898 2 жыл бұрын
Tnxxx madam kiran sharma tushi Sidhu y nu sport kr rhe oo
@deepcheema6728
@deepcheema6728 2 жыл бұрын
Legends never dies❤️❤️
@rajchaudhary9219
@rajchaudhary9219 2 жыл бұрын
jeeounde reh meri sister tusi sidhu veere di yaad dila dittii...#legendsidhumoosewala...
@jugalsharma5510
@jugalsharma5510 2 жыл бұрын
Sidhu Jiya baccha har maa nuu mile 🙏
@vashnavisharma6011
@vashnavisharma6011 Жыл бұрын
Very nyc bua g ... God bless u ❤️❤️
@MandeepKaur-gl6iv
@MandeepKaur-gl6iv 2 жыл бұрын
Waheguru ji chardikala vich rakhan sidhu de privaar nu 🙏🥺🥺🥺
@harrybindra6151
@harrybindra6151 2 жыл бұрын
Miss you bro 💔💔😭😭😭💔
@baljittoor1905
@baljittoor1905 2 жыл бұрын
Only my favorite singer mousewala love all song RIP
@SimranjitSingh-wl7lx
@SimranjitSingh-wl7lx 3 ай бұрын
Love u SIDHU MOOSEWALA ❤❤....Miss u Bhai
@mandymandy8638
@mandymandy8638 2 жыл бұрын
Buht sohni awaz 🙏🏼 tci sidhu nu shradhanjali diti mam tnxxx 🙏🏼 mam nu putt ni milna bas hun mera ta
@rambhatti6853
@rambhatti6853 2 жыл бұрын
Legend sidhu moose wala rip 💔
@RaviKumar-rk7on
@RaviKumar-rk7on 2 жыл бұрын
Vry nice song gaya apne mam
@gurditsinghgurdit104
@gurditsinghgurdit104 Жыл бұрын
Bilkul Ryt mere bache de ma Babu nu tandrusti bakshan waheguru g👍🙏
@komalhans1202
@komalhans1202 2 жыл бұрын
😭😭😭🥺🥺🥺🥺🥺😭😭😭😭😭😭 sir love u miss u 😭😭sidhu sir
@JaspreetSingh-sn3qb
@JaspreetSingh-sn3qb 2 жыл бұрын
Miss you sidhu bai.
@hirasinghsohi4687
@hirasinghsohi4687 Жыл бұрын
Miss you so much Jatta please came back Legend sidhu moose wala 🙏🙏🙏🙏🙏🙏🙏😭😭😭😭😭😭😭😭
@anjlykorotania6985
@anjlykorotania6985 2 жыл бұрын
😭Sidhu veer da nam sun k he rona aa janda
@aliawan8810
@aliawan8810 2 жыл бұрын
Legend never die,,, 😭😭😭😭😭😭😭😭😭💔💔💔💔
@twinklesharma8237
@twinklesharma8237 2 жыл бұрын
Miss you veera 😢😢😢
@user-ek3mu9ce7q
@user-ek3mu9ce7q Жыл бұрын
ਸਿਧੂ ਮੁਸੇ ਆਲ਼ੇ ਦੇਹ ਮਾਤਾ ਪਿਤਾ ਨੂੰ ਦੇਖ ਕੇ ਦਿਲ ਬਹੁਤ ਖ਼ਰਾਬ ਹੁੰਦਾ ਹੈ
@sukhijhajj965
@sukhijhajj965 2 жыл бұрын
sidhu moosewala legend miss you
@NarinderSingh-nn3rf
@NarinderSingh-nn3rf Жыл бұрын
Legends never die😭😭😭
@rajinderpunia8353
@rajinderpunia8353 2 жыл бұрын
ਭੈਣ ਮੇਰੀਏ ਬਹੁਤ ਵੱਧੀਆ ਗਾਇਆ ਤੇ ਅਵਾਜ ਵੀ ਬਹੁਤ ਸੁਰੀਲੀ ਹੈ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ
@jagdishkamboj5104
@jagdishkamboj5104 2 жыл бұрын
Ji
@ziddigirlashrafikhan7180
@ziddigirlashrafikhan7180 2 жыл бұрын
Please jitni bhi log Hain Sidhu veer ji ki fan hai Sidhu veer ji ke liye insaaf mango Taki uske gunahgar pakde jaen 😭😭😭😭😭
@sehajpreetsingh7288
@sehajpreetsingh7288 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਨੂੰ
@sukhpreetkaurjagdeep7481
@sukhpreetkaurjagdeep7481 2 жыл бұрын
Justice for sidhu veer
@hirasinghsohi4687
@hirasinghsohi4687 Жыл бұрын
Miss you so much Jatta please came back Legend sidhu 🙏🙏🙏🙏🙏🙏🙏🙏😭😭😭😭😭😭😭😭😭😭
@yuvrajvirk2563
@yuvrajvirk2563 Жыл бұрын
Miss you always 😕😕😕😕☹️☹️
@BALWINDERSINGH-nw6bf
@BALWINDERSINGH-nw6bf 2 жыл бұрын
Kade na pura hon wala ghata punjab &punjabi industry nu Sidhu moosewale da 🙏🙏🙏
@user-ek3mu9ce7q
@user-ek3mu9ce7q Жыл бұрын
ਪਰਮਾਤਮਾ ਤੁਹਾਡੇ ਉੱਤੇ ਮੈਹਰ ਕਰੇਂ ਭੈਣੇ
@ramandeepkaurraman2445
@ramandeepkaurraman2445 2 жыл бұрын
Jai mata di 🙏😥😥😥
@SandeepKour-ng5vp
@SandeepKour-ng5vp 2 жыл бұрын
😭😭I don't have words to express my sadness
@gurjitkaurchouhan1016
@gurjitkaurchouhan1016 2 жыл бұрын
ਵੀਰ ਆਜਾ ਕਿਤੋ ਮਾਂ-ਪਿਓ ਉਡੀਕ ਦੇ ਨੇ 😭😭😭😭😭😭🙏🙏♥️
@makhan4254
@makhan4254 2 жыл бұрын
Waheguru mehar karay God bless you sharma We want JUSTIC for MUSEWALA sidhu
@arvindlakha2514
@arvindlakha2514 2 жыл бұрын
Legend never die 💔💔
How to bring sweets anywhere 😋🍰🍫
00:32
TooTool
Рет қаралды 55 МЛН
Sprinting with More and More Money
00:29
MrBeast
Рет қаралды 184 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 2,2 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 19 МЛН
Serik Ibragimov - Сен келдің (mood video) 2024
3:19
Serik Ibragimov
Рет қаралды 273 М.
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 229 М.
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 67 МЛН
Ozoda - JAVOHIR ( Official Music Video )
6:37
Ozoda
Рет қаралды 2,9 МЛН
Bidash - Dorama
3:25
BIDASH
Рет қаралды 169 М.