Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18V

  Рет қаралды 90,592

News18 Punjab

News18 Punjab

Күн бұрын

Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18V
#SikandarSinghMaluka #akalidal #news18punjab #sukhbirbadal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 181
@SudhirSingh-o6b
@SudhirSingh-o6b 3 ай бұрын
ਰੋਕ ਕੇ ਠੋਕ ਕੇ ਜੋ ਅਕਾਲੀ ਦਲ ਦੇ ਨਾਲ ਦਗਾ ਕਮਾ ਰਹੇ ਹਨ ਓਹਨਾ ਦੀ ਮੰਜੀ ਠੋਕ ਕੇ
@AmanDeep-y8t
@AmanDeep-y8t 3 ай бұрын
ਰੋਕ ਕੇ ਠੋਕ ਕੇ ਜੋ ਅਕਾਲੀ ਦਲ ਦੇ ਨਾਲ ਦਗਾ ਕਮਾ ਰਹੇ ਹਨ ਓਹਨਾ ਦੀ ਮੰਜੀ ਠੋਕ ਕੇ
@SudhirSingh-o6b
@SudhirSingh-o6b 3 ай бұрын
। *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ
@sunnyseehra4376
@sunnyseehra4376 3 ай бұрын
Khakhi nicker wala !!
@SachinKumar-o7n
@SachinKumar-o7n 3 ай бұрын
ਸਭ ਨੂੰ ਬੇਨਤੀ ਬਾਈ ਪ੍ਰਧਾਨ ਸਾਬ ਦਾ ਡਟ ਕੇ ਸਾਥ ਦਿਓ ਜੀ।
@SachinKumar-o7n
@SachinKumar-o7n 3 ай бұрын
ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ।
@ArjunGill-ki1lx
@ArjunGill-ki1lx 3 ай бұрын
Dil To Akali Bano leader
@SachinKumar-o7n
@SachinKumar-o7n 3 ай бұрын
*ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿਚੋਂ 95% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ।
@SatnamSingh-wv9gg
@SatnamSingh-wv9gg 3 ай бұрын
ਜਿੰਨਾ ਪੰਜਾਬ ਦਾ ਤੇ ਪੰਥ ਦਾ ਨੁਕਸਾਨ ਬਾਦਲ ਪ੍ਰਵਾਰ ਨੇ ਕੀਤਾ ਉਨ੍ਹਾਂ ਨੁਕਸਾਨ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ ਨੇ ਨੀ ਕੀਤਾ 1997 ਤੋਂ ਲੈਕੇ ਅੱਜ ਤੱਕ ਕਿਥੋਂ ਇਨ੍ਹਾਂ ਨੇ ਇਨਸਾਨ ਕੀਤਾ ਬੀ ਦੇ ਪੀ ਦੇ ਨਾਲ ਗਠਜੋੜ ਦੀ ਸਰਕਾਰ ਬਣੀ ਬੰਦੀ ਸਿੰਘਾਂ ਨੂੰ ਛੁਡਵਾਉਣ ਬਾਰੇ ਕਿਤੇ ਉਪਰਾਲਾ ਕੀਤਾ ਹੁਣ ਜਦੋਂ ਲੋਕਾਂ ਨੇ ਨਿਕਾਰਾ ਤਾਂ ਹੁਣ ਬੰਦੀ ਸਿੰਘ ਯਾਦ ਆਉਂਦੇ ਨੇ ਜੇ ਇਹ ਚਾਹੁੰਦੇ ਤਾਂ ਬੰਦੀ ਸਿੰਘ ਰਿਹਾਅ ਹੋਏ ਹੁੰਦੇ ਇਨ੍ਹਾਂ ਨੂੰ ਕੁਰਸੀ ਚਾਹੀਦੀ ਹੈ ਕੋਈ ਪੰਜਾਬ ਜਾਂ ਪੰਥ ਤਾਈਂ ਕੋਈ ਮਤਲਬ ਨਹੀਂ ਵੀਰੀਆ
@harpreetsinghthind2816
@harpreetsinghthind2816 2 ай бұрын
ਬਾਦਲਾਂ ਦੇ ਚਾਪਲੂਸ 😭
@noorbal7283
@noorbal7283 2 ай бұрын
Very nice
@BaljinderSidhu-xr7mb
@BaljinderSidhu-xr7mb 3 ай бұрын
Asda privar ta asdi manda ne sukhbir badal ne asdi gall ki sunni aa
@KaurPreet-d7j
@KaurPreet-d7j 3 ай бұрын
ਸਮੁੰਦਰ ਚੋਂ ਚਾਰ ਜੱਗ ਪਾਣੀ ਦੇ ਬਾਹਰ ਕੱਢ ਦਈਏ ਤਾਂ ਸਮੁੰਦਰ ਛੋਟਾ ਨਹੀਂ ਹੁੰਦਾ ਅਕਾਲੀ ਦਲ ਪਾਰਟੀ ਜ਼ਿੰਦਾ ਬਾਦ
@d.s.dhaliwal8209
@d.s.dhaliwal8209 3 ай бұрын
ਇਹ ਸੋਚ ਤੁਹਾਡੀ ਗ਼ਲਤ ਹੈ ।ਲੋਕ ਬਾਦਲ ਪ੍ਰਵਾਰ ਤੋਂ ਅੱਕ ਚੁੱਕੇ ਨੇ। ਜ਼ਿਆਦਾ ਤਰ ਸਿੱਖ ਕੌਮ ਇਹ ਚਾਹੁੰਦੀ ਹੈ ਬਾਦਲ ਪ੍ਰਵਾਰ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ । ਸੁਖਬੀਰ ਬਾਦਲ ਸਟੇਜਾਂ ਤੇ ਇਹ ਜਿਆਦਾਤਰ ਇਹ ਕਹਿੰਦਾ ਸੀ ਕਿ ਅਕਾਲੀ ਦਲ ਦੀ ਪ੍ਰਧਾਨਗੀ ਕੋਈ ਸਾਡੀ ਜੱਦੀ ਜੰਗੀਰ ਨਹੀਂ ਪਰ ਹੁਣ ਪਤਾ ਨਹੀਂ ਕੀ ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਨੂੰ ਚਿੰਬੜੇ ਹੋਏ ਨੇ ।ਹੁਣ ਲੋਕ ਚਾਹੁੰਦੇ ਨੇ ਕਿ ਬਾਦਲ ਪ੍ਰਵਾਰ ਨੂੰ ਪਾਸੇ ਹੱਟਣਾ ਚਾਹੀਦਾ ਹੈ ।ਪਰ ਤੁਸੀਂ ਨਹੀਂ ਹੱਟ ਰਹੇ।
@hundalsaab3706
@hundalsaab3706 3 ай бұрын
Lun de sahmunder beba sare panjab nu lutt ke kha gye a duja sala jija chita te gangster la ke aye. hon adha gandh bhagwant maan ne paya wa
@meharsinghgill1734
@meharsinghgill1734 2 ай бұрын
ਹੁਣ ਤਾ ਤੇਰਾ ਸਮੁੰਦਰ ਛੱਪੜੀ ਬਣ ਗਿਆ
@AtifM-ez6ph
@AtifM-ez6ph 3 ай бұрын
Gadar
@KaurPreet-d7j
@KaurPreet-d7j 3 ай бұрын
*ਨਿਮਾਣਿਆਂ ਤੇ ਨਿਤਾਣਿਆ ਦੇ ਹੱਕਾਂ ਲਈ ਲੜਨ ਵਾਲੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ *
@gurindersidhu1625
@gurindersidhu1625 3 ай бұрын
Nak doob chapni .mil jandi
@beantsingh3831
@beantsingh3831 2 ай бұрын
ਮੈ ਵੀ ਪਾਰਟੀ ਨਾਲ ਰਹੇ ਆ ਪਰ ਹੁਣ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨਾਲ ਸੀ ਹੁਣ ਨਹੀਂ
@jasssingh5224
@jasssingh5224 3 ай бұрын
Ha g
@hardeepdhilon3278
@hardeepdhilon3278 2 ай бұрын
4 ਕਿਲੇ ਜ਼ਮੀਨ ਸੀ ਅੱਜ ਲੱਖਾਂ ਰੁਪਏ
@sarvindernagra4843
@sarvindernagra4843 2 ай бұрын
ਰਲਮਿਲ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਪਾਰਟੀ ਗ੍ਰਾਫ ਡਿਗਣ ਦਾ ਮੰਨ ਨੂੰ ਦੁੱਖ ਹੁੰਦਾ ਤੇ ਸਾਰੇ ਰੱਲ ਕੇ ਹੱਲ ਕੱਢੋ ਬੱਸ ਨੁਕਸ ਇੱਕੋ ਹੈ ਸਾਰੇ ਸੱਚ ਬੋਲ ਕੇ ਕਹਿ ਨਹੀਂ ਸਕਦੇ
@bhanajatt6239
@bhanajatt6239 3 ай бұрын
ਨਾਂ ਖੇਡਣੇੈ ਨਾ ਖੇਡਣ ਦੈਵਾਂ ਘੁਤੀ ਢਾਊਂਗਾ, ਰੋਕੋ ਜ੍ਹਨੇ ਰੋਕਣੈ ।
@chanansingh8241
@chanansingh8241 2 ай бұрын
ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਪੰਜਾਬ ਦੀ ਜਨਤਾ ਬਾਦਲ ਸਾਬ ਨਾਲ ਖੜੀ ਹੈ ਬਾਗੀ ਧੜੇ ਨੂੰ ਲੋਕ ਮੂੰਹ ਨਹੀਂ ਲਗਾਉਣਗੇ
@sandhumanna8611
@sandhumanna8611 3 ай бұрын
ਇੱਕਲੇ ਬਾਦਲ ਨਹੀ ਸਾਰੇ ਸੀਨੀਅਰ ਨੂੰ ਘਰ ਬੈਠਣ ਨੂੰ ਕਹਿ ਰਿਹਾਂ..... ਸੁਖਬੀਰ ਬਾਦਲ ਨੂੰ ਨਹੀ........
@JasvirSingh-zp6ej
@JasvirSingh-zp6ej 3 ай бұрын
lgda 27 ch 2 mla v zero ho jangay.....businessman badal.khali dal
@fastindia1074
@fastindia1074 3 ай бұрын
ਕਾਗਰਸ ਨੇ ਕੁਝ ਨਹੀ ਕੀਤਾ ਸਮਝ ਨਹੀ ਆਈ
@sukhwindersinghgulatijimmy9939
@sukhwindersinghgulatijimmy9939 2 ай бұрын
Aah nahi kuch kar sakda. Is nu BJP ch bej do. Sukhbir Badal zindabad
@malwabelt128
@malwabelt128 2 ай бұрын
ਮਲੂਕਾ ਜੀ ਵੈਸੇ ਤਾ ਤੁਸੀ ਉਮਰ ਚ ਵੱਡੇ ਹੋਣ ਕਰਕੇ ਸਤਿਕਾਰਯੋਗ ਉ , ਪਰ ਤੁਸੀ ਜਿਹੜੀ ਇਹ ਗੱਲ ਕਰੀ ਆ ਕਿ ਜੇਕਰ ਸ੍ਰੋਮਣੀ ਅਕਾਲੀ ਦਲ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਵੀ ਜੇਕਰ ਪਾਰਟੀ ਨੇ ਏਨਾ ਕੁਝ ਦਿੱਤਾ ਤਾ ਤੁਸੀ ਕਿਹਾ ਕਿ ਤੁਸੀ ਆਪਣੇ ਜੀਵਨ ਦੇ 48 ਸਾਲ ਪਾਰਟੀ ਨੂੰ ਦਿੱਤੇ ਤਾ ਕਰਕੇ ਸਾਰਾ ਕੁਝ ਮਿਲਿਆ ਤੁਸੀ ਆਪਣੀ ਗੱਲ ਛੱਡੋ ਜੇਕਰ ਕਿਸੇ ਵੀ ਗਰੀਬ ਜਾ ਦਰਮਿਆਨੇ ਵਰਗ ਦੀ ਜਾਇਦਾਦ ਵਾਲੇ ਆਦਮੀ ਨੂੰ ਇੱਕ ਦਿਨ ਦੇ ਹਿਸਾਬ ਨਾਲ ਜਾ ਫਿਰ ਹਫ਼ਤੇ ਦੇ ਹਫ਼ਤੇ ਹੀ ਲੱਖਾ ਜਾ ਕਰੋੜਾਂ ਰੁਪਈਆ ਦੀ ਆਮਦਨੀ ਹੋਣ ਲੱਗ ਜਾਵੇ ਅਤੇ ਆਵਦੇ ਹਲਕੇ ਚ ਆਮਦਨੀ ਵਾਲੇ ਸਾਰੇ ਕਾਰੋਬਾਰਾ ਪੰਪਾਂ ਚ ਕਰੈਸਰਾ ਚ ਰੇਤੇ ਬਜਰੀ ਦੇ ਖੱਡੇ ਜਾ ਫ਼ੈਕਟਰੀਆਂ ਚ ਬੰਦੇ ਦੇ ਹਿੱਸੇ ਪੈ ਜਾਣ ਇੱਥੋਂ ਤੱਕ ਕਿ ਆਪ ਤਾ ਤਨਖਾਹ ਲੈਣੀ ਹੀ ਆ ਉਪਰੋ ਪਰਿਵਾਰ ਦੇ ਸਾਰੇ ਮੈਂਬਰ ਵੱਡੇ ਅਹੁਦਿਆਂ ਤੇ ਲੱਗ ਜਾਣ ਨਾਲ ਰਿਸ਼ਤੇਦਾਰ ਦੋਸਤ ਨੇੜੇ ਦੇ ਜੋ ਵੀ ਛਿੱਟਮਾਰ ਉਹ ਵੀ ਸਰਕਾਰੀ ਅਹੁਦਿਆਂ ਤੇ ਲੱਗਾ ਦਿੱਤੇ ਜਾਣ ਉਪਰੋ ਪਿੰਡਾਂ ਦੀਆ ਵੀ ਗਰਾਟਾਂ ਦਾ ਲੇਖਾ ਜੋਖਾ ਆਪ ਕਰਨਾ ਹੋਵੇ ਇੰਨਾਂ ਰੁਪਇਆ ਇਕੱਠਾ ਹੋਣ ਲੱਗ ਜਾਵੇ ਤਾ ਹਰ ਬੰਦਾ ਹੀ ਪੁਰਾਣੇ ਵੀ ਅਤੇ ਅਜੋਕੇ ਸਮੇਂ ਚ ਵੀ ਤਿਆਰ ਹੋ ਜਾਵੇਗਾ ਹਰ ਬੰਦਾ ਹੀ ਕਹੇਗਾ ਵੀ ਮੈ 48 ਸਾਲ ਛੱਡੋ ਆਵਦੀ ਸਾਰੀ ਜ਼ਿੰਦਗੀ ਪਾਰਟੀ ਦੇ ਲਈ ਖੜਦਾ ਰਹੂ ਪਰ ਜਦ ਬੰਦੇ ਨੂੰ ਉਹੀ ਪਾਰਟੀ ਚ ਕੁਝ ਲਾਭ ਹੋਣੋਂ ਬੰਦ ਹੋ ਜਾਉਗਾ ਜਿਸ ਤਰਾ ਤੁਹਾਡੀ ਸਥਿਤੀ ਹੋਈ ਪਈ ਹੈ ਤਾ ਜੋ ਸਿਰਫ ਆਵਦੇ ਫਾਇਦੇ ਬਾਰੇ ਸੋਚਦਾ ਹੋਏਗਾ ਤਾ ਉਹ ਬੰਦਾ ਪਾਰਟੀ ਤੋ ਬਾਹਰ ਹੋਰ ਲਾਭਦਾਇਕ ਪਾਰਟੀਆਂ ਨਾਲ ਸੁਰ ਕਰੇਗਾ ਹੀ ਤੁਸੀ ਬੀਜੇਪੀ ਨਾਲ ਵੀ ਰਿਸ਼ਤਾ ਰੱਖ ਰਹੇ ਉ ਅਤੇ ਅਕਾਲੀ ਦਲ ਪਾਰਟੀ ਦੀ ਬਾਦਲ ਦੀ ਪ੍ਰਧਾਨਗੀ ਵੀ ਤੁਹਾਡੇ ਲਈ ਮਾੜੀ ਹੋ ਗਈ। ਜਿਸ ਨਾਲ ਤੁਸੀ ਪੰਜਾਬ ਨੂੰ ਲੁੱਟਿਆ ਹੁਣ ਉਹ ਤਾ ਫਿਰ ਵੀ ਕੋਈ ਚੋਣ ਚ ਜਿੱਤ ਕੇ ਅਹੁਦਾ ਲੈ ਜਾਂਦੇ ਨੇ ਵੀ ਲੁੱਟਣ ਲਈ ਮਿਲ ਰਿਹਾ ਉਨ੍ਹਾਂ ਨੂੰ ਤੇ ਤੁਸੀ ਹੁਣ ਵਿਹਲੇ ਹੋਏ ਬੈਠੇ ਉ ਖਾਣ ਪੀਣ ਬੰਦ ਆ ਤਾ ਕੋਈ ਰਾਹ ਤਾ ਬਣਾਉਣ ਵਾਸਤੇ ਤੁਸੀ ਜ਼ੋਰ ਲੱਗਾ ਰਹੇ ਉ ਪਰ ਹੁਣ ਨਹੀਂ ,,,,
@noorbal7283
@noorbal7283 2 ай бұрын
Maluku shaib Jinda baaaaaad
@DavinderSingh-ov8mp
@DavinderSingh-ov8mp 3 ай бұрын
Ehnu esda parivar nahi pushda lok ja sukhvir esdi kion mane
@gurmeetdhaliwal287
@gurmeetdhaliwal287 3 ай бұрын
ਬੱਸ ਤੁਸੀਂ ਪਹਿਲਾਂ ਤੂ ਹੱਥ ਖੜ੍ਹੇ ਕਰ ਵਾਲੇ ਲੋਕ ਹੋ ਸ਼ਰਮ ਆਉਂਦੀ ਆ ਸੋਨੂੰ ਦੈਖ ਕੇ ਪੰਜਾਬ ਨੂੰ ਕਿਥੇ ਦੀ ਕਿਥੇ ਲੈ ਜਾਣਾ ਸੀ ਸੰਤ ਜਰਨੈਲ ਖ਼ਾਲਸਾ ਭਿੰਡਰਾਂਵਾਲੇ ਨੇ ਪਰ ਤੁਸੀਂ ਗ਼ਦਾਰੀ ਕੀਤੀ ਤੇ ਕਰਦੇ ਹਾਂ ਸਿੰਖਾਂ ਨਾਲ
@HakamSingh-hx7hx
@HakamSingh-hx7hx 2 ай бұрын
ਤੂੰ ਉਦੋਂ ਕੀ ਕਰਦਾ
@jatinderpalmalwa710
@jatinderpalmalwa710 3 ай бұрын
A ta bjp wala a akali nai
@SukhjinderSingh-c5c
@SukhjinderSingh-c5c 2 ай бұрын
As nu khende rab de mar pai
@HarjinderKaur-cg4es
@HarjinderKaur-cg4es 2 ай бұрын
ਸਾਡਾ, ਭੱਗਵੱਤਮਾਨਾ ਭੋਲਾਏ,ਅੱਨਿਆ,ਘੋੜੂਤੇ,ਘੋੜੀਆ,ਤੇ,ਦਾਆ,ਲਾਈ, ਜਾਂਦਾ,ਉਨੁੰ,ਪੱਤਾਨੱਹੀ,ਇਹ, ਅਕਾਲੀਦਲ,ਗੱਦੀ,ਪਾਲਟੀਆ, ਇਨਾਂ ਦੀ ਕੋਈ,ਜੱਬਾਨ, ਨਹੀਂ ਸਵੇਰੇ, ਅਕਾਲੀ ਸਾਮ,ਆਮ,,ਵਾਅ,ਉਏ,ਲੋਕੋ,ਮਾਨਸਹਿਬ,ਬੱਦੇ,ਪੱਰਖਨੇ,ਸਿਖਜਾਉ,ਤੁੱਹਾਨੁੰ,ਸੱਵ,ਥੋਖੇਬਾਜ,ਹੀ, ਮਿਲਦੇ ਨੇ ਹਾਲੇਵੀ,ਸੱਮਝਨੱਹੀ,ਆਈ,ਵੀਰਾ
@bitturandhawa
@bitturandhawa 3 ай бұрын
J sukhbir nu akal hundi tan valtohe nu betha dinda tan ena bura haal ni c hona
@vikasKumar-to9uy
@vikasKumar-to9uy 2 ай бұрын
Lutke kha gy punjab nu akali dal
@sandeepsinghkhanoura4850
@sandeepsinghkhanoura4850 2 ай бұрын
ਮਲੂਕਾ ਸਾਬ ਲੋਕਾਂ ਨੇ ਤੁਹਾਨੂੰ ਬਾਰ ਬਾਰ ਹਰਾਇਆ ਹੈ ਨਕਾਰਿਆ ਹੈ ਹੁਣ ਸੁਖਬੀਰ ਤੁਹਾਡੀ ਹੀ ਸੁਣੀਂ ਜਾਵੇ।
@amarjitcheema1687
@amarjitcheema1687 3 ай бұрын
Mlooka.thag
@majoruppal7552
@majoruppal7552 2 ай бұрын
Greedy person
@GurwinderSingh-pz1on
@GurwinderSingh-pz1on 3 ай бұрын
Teri nuh jittgi thonu chahunde ne lok
@SukhwinderSingh-ez5oz
@SukhwinderSingh-ez5oz 2 ай бұрын
Ajj jalander 734 vota pai sukhbir dy spotter nu. 5th number
@satwindersingh869
@satwindersingh869 3 ай бұрын
ਮਲੂਕਾ ਬੀਜੇਪੀ ਦਾ ਏਜੰਟ ਹੈ
@gurindersidhu1625
@gurindersidhu1625 3 ай бұрын
Malouke sharm kr sardari bhog k hun tenu badl Bure lag de
@KanwaljitSingh-n5e
@KanwaljitSingh-n5e 3 ай бұрын
ਪ੍ਰਕਾਸ਼ ਬਾਦਲ ਨੇ ਤਾਂ ਅਕਾਲੀ ਦੱਲ ਬਾਦਲ ਨੂੰ ਪੰਜਾਬ ਤੇ ਅਕਾਲੀ ਦੱਲ ਨੂੰ ਬਰਬਾਦ ਕੀਤਾ। ਰਹਿੰਦੀ ਖੂੰਹਦੀ ਕਸਰ ਸੁਖਬੀਰ ਮਜੀਠੀਆ ਨੇ ਪੂਰੀ ਕਰ ਦਿੱਤੀ। ਹੁੱਣ ਕਦੀ ਵੀ ਅਕਾਲੀ ਦੱਲ ਖੇਤਰੀ ਪਾਰਟੀ ਨਹੀਂ ਬਣ ਸਕਦਾ ਜੀ।
@surinderkaur3909
@surinderkaur3909 3 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 😊😊😊😊😊😊😊😊😊😊😊😊
@gurindersidhu1625
@gurindersidhu1625 3 ай бұрын
Malouke tere pale kuj nahi election ap di kartoot tu jiti nahi jandi gusa sukhbir te
@MandeepSingh-gj6ki
@MandeepSingh-gj6ki 3 ай бұрын
ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।
@d.s.dhaliwal8209
@d.s.dhaliwal8209 3 ай бұрын
ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸੀ ਹੁਣ ਨਹੀਂ ਹੈ ।ਹੁਣ ਤਾਂ ਇਸ ਜਥੇਬੰਦੀ ਨੇ ਪੰਥ ਦੀ ਅਤੇ ਪੰਜਾਬ ਦੀ ਬਰਬਾਦੀ ਹੀ ਕੀਤੀ ਹੈ । ਗੁਰੂ ਘਰ ਦੀ ਮਰਯਾਦਾ ਦਾ ਸਭ ਵੱਧ ਨੁਕਸਾਨ ਇਸ ਬਾਦਲ ਪ੍ਰਵਾਰ ਨੇ ਕੀਤਾ ਹੈ ।ਇਸ ਪ੍ਰਵਾਰ ਨੇ ਇੱਕ ਬੁੱਚੜ ਜਿਸਨੇ ਨੌਜਵਾਨਾਂ ਨੂੰ ਕੋਹ ਕੋਹ ਮਾਰਿਆ ਉਸਨੂੰ ਡੀਜੀਪੀ ਲਾਇਆ ।ਸਰਸੇ ਵਾਲੇ ਦੇ ਪੈਂਰੀ ਡਿੱਗਿਆ ਅਕਾਲੀ ਦਲ।
@kamaljitsingh8901
@kamaljitsingh8901 3 ай бұрын
ਕੋਈ ਠੋਸ ਗਲ ਨੀ ਕੀਤੀ
@LakshmiKaur-n9v
@LakshmiKaur-n9v 3 ай бұрын
ਸੁਮੰਦਰ ਚੋ ਚਾਰ ਜੱਗ ਪਾਣੀ ਦੇ ਕੱਢ ਕੇ ਸਮੁੰਦਰ ਛੋਟਾ ਨਹੀਂ ਹੁੰਦਾ
@PeetaBrar-t5f
@PeetaBrar-t5f 3 ай бұрын
ਇਹ ਤਾਂ ਚਵਲ ਹੈ
@AmanDeep-y8t
@AmanDeep-y8t 3 ай бұрын
ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।
@SachinKumar-o7n
@SachinKumar-o7n 3 ай бұрын
ਸੁਖਬੀਰ ਬਾਦਲ ਘੈਂਟ ਬੰਦਾ ਐਨਾ ਦਿਲਦਾਰ ਹੈ
@SachinKumar-o7n
@SachinKumar-o7n 3 ай бұрын
ਜਬਰ ਜ਼ੁਲਮ ਵਿਰੁੱਧ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ।
@KhatwinderSingh
@KhatwinderSingh 2 ай бұрын
Vvgvgy:v:vvv::cccccyccc'c' ' ç C 😅😢
@SudhirSingh-o6b
@SudhirSingh-o6b 3 ай бұрын
*ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ
@MandeepSingh-gj6ki
@MandeepSingh-gj6ki 3 ай бұрын
*ਸੁਖਬੀਰ ਬਾਦਲ ਘੈਂਟ ਬੰਦਾ
@AmanDeep-y8t
@AmanDeep-y8t 3 ай бұрын
ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਪਹਿਰੇਦਾਰੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ, ਅਤੇ ਕਰਦਾ ਰਹੂਗਾ
@LakshmiKaur-n9v
@LakshmiKaur-n9v 3 ай бұрын
*ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।
@KaurPreet-d7j
@KaurPreet-d7j 3 ай бұрын
ਪੰਜਾਬ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏
@SatnamSingh-wv9gg
@SatnamSingh-wv9gg 3 ай бұрын
ਪੰਜਾਬ ਦਾ ਉਜਾੜਾ ਕਰਨ ਵਾਲਾ ਸੁਖਬੀਰ ਬਾਦਲ ਮੁਰਦਾ ਬਾਦ
@parveensingh4751
@parveensingh4751 3 ай бұрын
ਆਪ ਬੀ ਜੇ ਪੀ ਦਾ ਪਿੱਠੂ ਹੈ ਇਸ ਨੂੰ ਅਕਾਲੀ ਦਲ ਨਾਲ ਕੋਈ ਮੋਹ ਨਹੀਂ ਹੈ ਅੱਜ ਦੇ ਸਮੇ ਚ ਏਹ ਅਕਾਲੀ ਦਲ ਦੀ ਬੇੜੀ ਡੋਬਾਂ ਚ ਮੋਹਰੀ ਹੈ
@MalkeetSingh-qr4jr
@MalkeetSingh-qr4jr 3 ай бұрын
ਕੀ ਕਰਬਾਨੀਆ ਟੁਕਲੋ ਸਾਰਾ ਪਤਾ ਲੋਕਾ ਨੂੰ
@LakshmiKaur-n9v
@LakshmiKaur-n9v 3 ай бұрын
*ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ
@sukhwinderSingh-zu3id
@sukhwinderSingh-zu3id 3 ай бұрын
RSS ਦਾ ਏਜੰਟ ਹੈ ਮਲੂਕਾ ਸਾਹਿਬ
@ChahalJarnal
@ChahalJarnal 3 ай бұрын
Hun. Pacton da ki fidha ki a. Jina marji jor la lvo. Yhonu guru sab di. Beadvi le ke behgi hun ni uth sakde
@ChahalJarnal
@ChahalJarnal 3 ай бұрын
Je akali dal vich change jagdi jamer bande hude ta soda sadh nu muafi deni 90 lakh de istihar. Jthedar sab nu kothi..ch bulake dhamki nall us to maf i namte vine krae sode sad di film pinjab vh cl ai. Bargadi kAd loka tnhi. Namm japdi sagat te ganda pani bacara. 2 bande sHeed. Aje vi. Botta bhalde o loka to hun. Rabb ena papia to gin badle le. Reha sirf te sirf 1seet. Te simT ke reh ge. Agli var. 0. ..hun bure dina. Di suruat hoi a. Ajj tak eni ghat. Parsent vott. Lakh di lahnat. Baki ena ne amritpal de kilaf apna banda. Khda ke jma hi. Zero hoge. Hun. Ena da 0 peda, kheda nhi chad di parti katham je badal. Prdhan. Reha ta.
@Happysingh-lp9jq
@Happysingh-lp9jq 3 ай бұрын
Mulka 000
@SudhirSingh-o6b
@SudhirSingh-o6b 3 ай бұрын
*ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ
@rajbrar487
@rajbrar487 3 ай бұрын
ਅੱਛਾ??🤣😂😂😂
@HarpreetSingh-jz4fu
@HarpreetSingh-jz4fu 3 ай бұрын
😂😂🤣🤣🤣🤣🤣🤣🤣
@hardeepsingh-sw7qr
@hardeepsingh-sw7qr 3 ай бұрын
Maluka g kewal pardange shadan naal parte khadi nai hone naal jado s.g.p.c ty akaal takhat sahib nu asal sikha dy hwaley nai karde...dona whicho ik kam milu parti nu ja ty raaj milu Punjab da ja fir s.g.p.c ty akaal takhat sahib da parbandh rakh lawe parti .hun lok pehla wangh dohe chega da wishwas nai karde sangat...
@narindersingh-rr8qt
@narindersingh-rr8qt 3 ай бұрын
Hun ni aonde akali dal .khaali dal ho gya hun .eh tan parkash badal tak hi Lok naal c enha de ..dekh Leo aap hi ..menu pta hun menu v bolange Lok but eh mera apni soch hai k eh nahi aonde hun
@AmanDeep-y8t
@AmanDeep-y8t 3 ай бұрын
*ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ
@kamaljitsingh8901
@kamaljitsingh8901 3 ай бұрын
ਇਹ ਆਪ ਹੀ ਕਹਿ ਰਹੇ ਨੇ ਕਿ ਪਾਰਟੀ ਦੀ ਰਾਏ ਨਹੀ ਬਣੀ ਫਿਰ ਸੁਖਬੀਰ ਬਾਦਲ ਇਕੱਲਾ ਦੋਸ਼ੀ ਕਿਉ
@MandeepSingh-gj6ki
@MandeepSingh-gj6ki 3 ай бұрын
*ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।
@SurjitSingh-e6i
@SurjitSingh-e6i 3 ай бұрын
ਏਹੇ ਸਿਰਫ ਆ ਆਖ ਰਹੇ ਨੇਂ ਕੇ ਸਾਨੂੰ ਅਕਾਲੀ ਦਲ ਨੇਂ ਬਹੁਤ ਕੋਝ ਦਿੱਤਾ ਪਰ ਏਹ ਨਹੀਂ ਦੱਸਦੇ ਕੇ ਅਸੀਂ ਪੰਜਾਬ ਦੀ ਜਨਤਾ ਦੇ ਕਰੋੜਾਂ ਰੁਪਏ ਲੁੱਟ ਕੇ ਖਾ ਗਏ
@punjjaabdesh8659
@punjjaabdesh8659 2 ай бұрын
ਮਹੇਸ਼ਇੰਦਰ ਗਰੇਵਾਲ ਕਹਿੰਦਾ, ਮਲੂਕਾ ਕਿਹੜਾ ਗੰਨਮੈਨ ਸੀ, ਇਹ ਤਾਂ ਕਹਿੰਦਾ ਜਲੇਬੀਆਂ ਖਾਣ ਆਲਾ ਸੀ
@lakhveerbrar7467
@lakhveerbrar7467 2 ай бұрын
ਹੁਣ ਮੱਖੀਆ ਨੇ ਸਾਇਤ ਚੂਸ ਲਿਆ ਹੁਣ ਮੱਖੀਆ ਹੋਰ ਚੂਸਣਗੀਆ
@paramjitbangi9637
@paramjitbangi9637 3 ай бұрын
Saromni kalidasa De Sarkar 0 Sarkar 😂😂😂
@WAHEGURUPATHVETS
@WAHEGURUPATHVETS 2 ай бұрын
ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@GillJattz-rq1vi
@GillJattz-rq1vi 2 ай бұрын
ਬਾਈ ਮੇਰੇ ਭਰਾ ਨੇ ਵੋਟ ਪਾਈ ਤੱਕੜੀ ਨੂੰ ਆਕਾਲੀਆ ਨੂੰ ਨਹੀਂ
@punjjaabdesh8659
@punjjaabdesh8659 3 ай бұрын
ਹੈੱਡਫੋਨ ਲਾ ਕੇ ਪੱਤਰਕਾਰਾ ਤੇਰੀ ਆਵਾਜ਼🔊 ਕੰਨ ਪਾੜਦੀ ਆ, ਮਲੂਕੇ ਦੀ ਸੁਣਦੀ ਵੀ ਨਹੀਂ।
@jagrajsinghgill1183
@jagrajsinghgill1183 3 ай бұрын
ਮਲੂਕੇ ਦਾ ਪ੍ਰਵਾਰ ਤਾਂ ਇਸ ਦੇ ਨਾਲ ਨਹੀ ਹੈ
@rkhalsa74
@rkhalsa74 2 ай бұрын
ਦੋਗਲੇ ਗਦਾਰ ਬੰਦੇ
@TalwinderSingh-b4r
@TalwinderSingh-b4r 3 ай бұрын
ਖਾਕੀ ਨਿੱਕਰ ਪਹਿਲਾ ਨੀ ਸੀ ਪਾਈ ਹੁਣ ਪੈ ਚੁੱਕੀ ਆਹ
@monubajwa437
@monubajwa437 2 ай бұрын
ਇਹ bjpਦਾ ਦਲਾਲ
@MandeepSingh-gj6ki
@MandeepSingh-gj6ki 3 ай бұрын
ਮੈਨੂੰ ਮਾਣ ਹੈ ਅਕਾਲੀ ਦਲ ਹੋਣ ਤੇ ਅਕਾਲੀ ਦਲ ਜਿੰਦਾਬਾਦ
@rajjattanachauke629
@rajjattanachauke629 3 ай бұрын
ਖਾਲੀ ਦਲ ਰਹਿ ਗਿਆ😢😢
@lakhwinderbrar6560
@lakhwinderbrar6560 3 ай бұрын
Guru Ghar Di be Adbi wala Paapi Dal
@singhSingh-fr1nx
@singhSingh-fr1nx 2 ай бұрын
Hun ta akali nai, apdali dal
@HakamSingh-hx7hx
@HakamSingh-hx7hx 2 ай бұрын
ਮਲੂਕਾ ਦਸ ਦਿਤਾ ਸਾਡੇ ਨਾਂ ਨਹੀਂ ਲੈਂਦੇ ਤਾਂ ਅਸੀਂ ਪਧਾਨ ਬਦਲੋ
@jagchanansidhu6290
@jagchanansidhu6290 2 ай бұрын
ਹੁਣ ਜੇ ਮਲੂਕੇ ਨੂੰ ਅਕਾਲੀ ਦਲ ਚੋਂ ਕੱਢਿਆ ਜਾਵੇ ਤਾਂ ਅਕਾਲੀ ਦਲ ਵਾਸਤੇ ਬਹੁਤ ਚੰਗਾ ਹੋਵੇਗਾ
@gurvinderbrar7926
@gurvinderbrar7926 2 ай бұрын
ਪ੍ਰਮਾਤਮਾ ਬਹੁਤ ਬੇਅੰਤ ਆ , ਤੂੰ ਵੀ ਚੌਰਿਆ ਹਰਸਿਮਰਤ ਖਾਤਰ ਧੀਆਂ ਦੀਆਂ ਗੁੱਤਾਂ ਪੱਟੀਆਂ ਸੀ
@harpreetsingh5620
@harpreetsingh5620 2 ай бұрын
Maluka shaib zindabad
@jaspalsingh4921
@jaspalsingh4921 2 ай бұрын
ਵੋਟਰਾਂ ਦੀ ਨਕਾਰੀ ਹੋਈ ਅਕਾਲੀ ਦਲ ਪਾਰਟੀ ਦੇ ਸਾਰੇ ਵਿਆਕਤੀ ਅਸਤੀਫਾ ਦੇਣ ਤਾ ਨਵੇ ਪ੍ਰਧਾਨ ਦੀ ਚੋਣ ਹਰ ਸਾਲ ਨਵੇ ਸਿਰੇ ਹੋਣੀ ਚਾਹੀਦੀ ਹੈ
@GurvinderSingh-li2nc
@GurvinderSingh-li2nc 2 ай бұрын
ਸਭ ਤੋ ਵੱਧ ਪੰਜਾਬ ,ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਤੇ ਪੰਥ ਨੁਕਸਾਨ ਪ੍ਰਕਾਸ਼ ਬਾਦਲ ਨੇ ਕੀਤਾ ਜਿਹਨੂੰ ਇਹ ਮਲੂਕਾ ਚੰਗਾ ਕਹਿ ਰਿਹਾ ।
@gianchand4884
@gianchand4884 Ай бұрын
Wa g maluka shahid shahi keh raho h
@Kiranpal-Singh
@Kiranpal-Singh 3 ай бұрын
*ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* ….. ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !
@gurpreetsingh-ry3xu
@gurpreetsingh-ry3xu 2 ай бұрын
HATH KHADE KARAN VAALE SARE CHAMCHE HANN
@JasvinderSingh-dr7oi
@JasvinderSingh-dr7oi 2 ай бұрын
Late come right come
@harjindersinghdhillondhill9350
@harjindersinghdhillondhill9350 3 ай бұрын
😂😂😂😂😂😂
@paramjitbangi9637
@paramjitbangi9637 3 ай бұрын
Vikas only Badal pariwar da no Punjab
@noorbal7283
@noorbal7283 2 ай бұрын
NAU Rani vi bilkul sahi
@ayeshasidhu5519
@ayeshasidhu5519 3 ай бұрын
Nu ta bjp ch firdi eih akali dal da hitashi hai
@noorbal7283
@noorbal7283 2 ай бұрын
@GurmailMundi
@GurmailMundi 2 ай бұрын
😢
@noorbal7283
@noorbal7283 2 ай бұрын
Very nice video
@MohinderSingh-hr6pk
@MohinderSingh-hr6pk 3 ай бұрын
Kamai vee akali dal karkey hee kiti hai
@MohanSingh-o4b
@MohanSingh-o4b 3 ай бұрын
Lok de demand hai
@ajaibsinghsidhu3070
@ajaibsinghsidhu3070 2 ай бұрын
Maj 0:17 0:17
🍉😋 #shorts
00:24
Денис Кукояка
Рет қаралды 3,4 МЛН
哈莉奎因怎么变骷髅了#小丑 #shorts
00:19
好人小丑
Рет қаралды 53 МЛН
How Strong is Tin Foil? 💪
00:26
Preston
Рет қаралды 125 МЛН
🍉😋 #shorts
00:24
Денис Кукояка
Рет қаралды 3,4 МЛН