ਸਿੱਖਾਂ ਦੀ ਅਗਲੀ ਪੀੜ੍ਹੀ ਨੇ ਚੁੱਕਿਆ ਖਾਲਿਸਤਾਨ ਦਾ ਝੰਡਾ | ਨੌਜਵਾਨ ਆਗੂ ਪਰਮਜੀਤ ਸਿੰਘ ਮੰਡ ਨੇ ਨਿਸ਼ਾਨਾ ਸਪੱਸ਼ਟ ਕੀਤਾ

  Рет қаралды 251,036

TV84

TV84

Күн бұрын

ਸਿੱਖਾਂ ਦੀ ਅਗਲੀ ਪੀੜ੍ਹੀ ਨੇ ਚੁੱਕਿਆ ਖਾਲਿਸਤਾਨ ਦਾ ਝੰਡਾ | ਦਲ ਖਾਲਸਾ ਦੇ ਨੌਜਵਾਨ ਆਗੂ ਪਰਮਜੀਤ ਸਿੰਘ ਮੰਡ ਨੇ ਕੌਮ ਦਾ ਨਿਸ਼ਾਨਾ ਸਪੱਸ਼ਟ ਕੀਤਾ
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - www.tv84.tv/
#amritsar #darbarsahib #punjab
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - / tv84tv
Instagram - / tv84official
DOWNLOAD OUR APP (TV84) ON PLAY STORE AND APP STORE

Пікірлер: 1 500
@ManjitSingh-xc8oo
@ManjitSingh-xc8oo Жыл бұрын
ਜਿਹੜੀ ਸੋਚ ਗੁਰੂ ਸਾਹਿਬਾਨ ਸਿੱਖ ਅੰਦਰ ਭਰ ਗਏ ਨੇ, ਉਹ ਸੋਚ,ਉਹ ਜਜ਼ਬਾ ਅਤੇ ਉਹ ਦ੍ਰਿੜਤਾ ਸਿੱਖ ਦੇ ਅੰਦਰੋ ਰਹਿੰਦੀ ਦੁਨੀਆ ਤਕ ਕੋਈ ਕੱਢ ਨਹੀਂ ਸਕਦਾ,Waheguru ji ka khalsa Waheguru ji fateh ji 🙏🙏🙏🙏🙏
@BalrajSingh-hr5vj
@BalrajSingh-hr5vj Жыл бұрын
ਪਰਮਜੀਤ ਜੀ ਦਾ ਧੰਨਵਾਦ
@harwindersingh1175
@harwindersingh1175 Жыл бұрын
ਜੰਗ ਜਾਰੀ ਹੈ ਸਿੱਖੋ ਅਸਟਰੇਲੀਆ ਵਿੱਚ ਸਿੱਖ ਜੰਗ ਜਿੱਤ ਗਏ ਹਨ ਭਾਰਤ ਨੇ ਸਿਰ ਤੋੜ ਯਤਨ ਕੀਤਾ ਪਰ ਕਾਮਯਾਬ ਨਹੀਂ ਹੋਏ ਪੁਲਸ ਨੇ ਸਿੱਖਾਂ ਦੀ ਮਦਦ ਕੀਤੀ
@nand3219
@nand3219 Жыл бұрын
ਸਾਰੇ ਦੇਸ਼ ਸਾਥ ਦੇਣ ਸਾਰੇ ਧਰਮਾਂ ਦਾ ਰਾਜ ਹੈ ਸਿੱਖਾਂ ਦਾ ਰਾਜ ਸੀ ਜਿਸ ਨੂੰ ਦੁਬਾਰਾ ਸ਼ੁਸ਼ੋਭਿਤ ਕਰੀਏ
@SinghKhalsa-dp2mr
@SinghKhalsa-dp2mr Жыл бұрын
ਬਿੱਲਕੁੱਲ ਆਸਟਰੇਲੀਆ ਸਿਡਨੀ ਵਿੱਚ ਸਿੱਖਾਂ ਨੇ ਭਾਰਤ ਮਾਤਾ ਦੇ ਪੱਕੀ ਧਰਨ ਪਾ ਦਿੱਤੀ , ਮਹਿਜ ਕੁੱਝ ਘੰਟੇ ਪਹਿਲਾਂ ਸੈਂਟਰ ਐਲਾਨ ਹੋਇਆ ਤੇ ਅੱਠ ਘੰਟਿਆਂ ਵਿੱਚ 31000 ਤੋਂ ਵੱਧ ਵੋਟ ਖ਼ਾਲਸੇ ਨੂੰ ਪੈ ਗਈ
@thind6844
@thind6844 Жыл бұрын
ਵਾਹਿਗੁਰੂ 🙏 ਜੀ ਬਸ ਬਾਈ ਹੁਣ ਪੰਜਾਬ ਚ ਵੀ ਇਸੇ ਤਰਾਂ ਜੁੱਤੀ ਤਕੜੀ ਕਰਕੇ ਲਿਆਉ ਜੀ ਅਸੀਂ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਆ
@baljindersandhu1627
@baljindersandhu1627 Жыл бұрын
Why don't you go back to Punjab and help your brother's
@lovelylovely9483
@lovelylovely9483 Жыл бұрын
@@baljindersandhu1627 Sydney punjabis..hopefully shall return to ancestral home punj...plus..aaab.
@suhkvindersingh215
@suhkvindersingh215 Жыл бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ 🙏♥️🦁
@babbarsandhu8520
@babbarsandhu8520 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਨੂੰ ਆਪਣਾ ਘਰ ਖਾਲਸਤਾਨ ਜਰੂਰ ਪ੍ਰਾਪਤ ਹੋਵੇ।
@sukhwindersinghrandhawa4810
@sukhwindersinghrandhawa4810 Жыл бұрын
ਫੁੱਲ ਸਪੋਟ। ਖ਼ਾਲਿਸਤਾਨ ਜ਼ਿੰਦਾਬਾਦ।
@ADDON980
@ADDON980 Жыл бұрын
Full non stop.......😂😂
@TarlokSingh-bp8pf
@TarlokSingh-bp8pf 10 ай бұрын
​@@ADDON980❤❤❤❤❤❤❤❤❤❤❤
@ਕੌਰ001
@ਕੌਰ001 Жыл бұрын
1984 ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਸਵਾਸ ਸਵਾਸ ਪ੍ਰਣਾਮ🙏🏻🙏🏻🙏🏻🙏🏻🙏🏻 ਖਾਲਿਸਤਾਨ ਜ਼ਿੰਦਾਬਾਦ🚩🚩🚩🚩🚩
@Ankitsingh-kr5xh
@Ankitsingh-kr5xh Жыл бұрын
Accha kya 1947 ke saheed singha aur singhaniyo ko naman nhi karoge.. Guru arjan dev ko kaun naman karega jinhe muslamaanon ne itni dardnak maut di.. Are shahib jado ko kaun naman karega jinhe diwar me musalmano ne chunwa diya tha...
@dps1070
@dps1070 Жыл бұрын
@@Ankitsingh-kr5xh sahibzadon ka asli katil Gangu brahman tha ,jo Guru ji ki rasoiya tha ,khana pakata tha , Gangu brahman ne hi sahibzadon ko mughlon k hawale kiya tha,agar Gangu brahman na hota to sahibzadon aur Mata Gujjri ji shaheed na hote.
@Ankitsingh-kr5xh
@Ankitsingh-kr5xh Жыл бұрын
@@dps1070 bhai sati das, bhai mati das ye bramhan tjhe yaad nhi jinhone sikhi k liye jaan di tjhe bajjar singh rathore yaad nhi tjhe lakshman das yaad nhi jise banda singh bahadur k naam se jante ho lekin tjhe vo gangu yaad h kyu ki tere dil aur dimag me hinduo se nafrat ki gandagi bhari gyi h.. Isme teri nhi tere maa baap ki parwarish ki galti h..
@dps1070
@dps1070 Жыл бұрын
@@Ankitsingh-kr5xh Sikh ek Ishwar ki pooja karte hain ,aur musalman bhi ek Ishwar ki pooja karte hain ,isliye Sikh aur musalman ka koi bair nahi tha ,jhagda is baat ka tha ki hinduon ko zabardasti musalman banaya ja raha tha ,kyonki wo murti pooja karte the ,lekin muslimo aur sikhon ka to koi issue hi nahi tha ,rahi baat Bhai Matidas ji aur saridas ji ki to unke liye pahale pachven GURU , GURU ARJAN dev ji ne shadat di ,aur unke baad Bhai Matidas ji aur bhai saridas ji ne hindu dharam k liye GURU TEG Bahadur ji ke saath hindu dharm ko bachane k liye shahadat di ,to koun c badi baat hai ,badi baat to ye hai ki GURU TEG Bahadur ji ne Sikh hote huye bhi hindu dharm ko bachane k liye , kashmiri panditon ko bachane k liye shahadat di ,isliye kahata hun ki moot kam piya karo aur gobar bhi thoda kam kha liya karo ,nahi to dimag isse zyada kaam nahi karega .samjha
@Ankitsingh-kr5xh
@Ankitsingh-kr5xh Жыл бұрын
@@dps1070 agar sikh aur muslim ek iswarwadi h to guru arjan dev ne islaam nhi swikara aur garav tave me unko baitha diya gya tha, banda bahadur singh k muh me unke bete ka kaleja cheer k thusha diya tha kisi guru ko rue me lapet kar mara dala to kisi ko diwar me chunwa diya gya lekin unhone islam nhi swikara ab ya to Tu shi h ya vo galat h jinhone apni jaan dedi lekin islam nhi swikara.. Agar sikh aur muslamaanon ka koi bair nhi tha to guruo aur unke shibjado pe islaam swikar karne ka pressure kyu tha aur unhe jaan se kyu mara muslamaanon ne sun be madarchod khalistaniyo ki tatti kam khaya kar aur ganja kam fuka ka nhi to aise hi har jagah pe jalil hota rahega.. Sikh kaum khud ko to bacha nhi pa rhi na mughal period me aur na aaj to ye dusro ko kya bachaye honge..
@sikh4569
@sikh4569 Жыл бұрын
ਵਾਹਿਗੁਰੂ ਚੜੵਦੀ ਕਲਾ ਕਰੇ🙏🙏🙏🙏🙏
@paendeepkaur8463
@paendeepkaur8463 Жыл бұрын
ਸਾਰੇ ਇਕੱਠੇ ਹੋਜੋ ਬਹੁਤ ਵਧੀਆ ਮਨ ਨੂੰ ਬਹੁਤ ਖੁਸ਼ੀ ਹੋਈ ਹੈ
@mukhtiarsingh2521
@mukhtiarsingh2521 Жыл бұрын
Right
@happysharma933
@happysharma933 Жыл бұрын
Waheguru ji Khalistan zandabad ❤🌹💎❤🌹
@hardeepsinghvirk1194
@hardeepsinghvirk1194 Жыл бұрын
ਧਨ ਗੁਰ ਨਾਨਕ ਦੇਵ ਜੀ
@harbanslal1628
@harbanslal1628 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਮਹਾਰਾਜਾ ਰਣਜੀਤ ਸਿੰਘ ਦਾ,ਰਾਜ, ਆਵੇਗਾ ਪੰਜਾਬ,ਰਾਜ
@simar7282
@simar7282 Жыл бұрын
ਖਾਲਿਸਤਾਨ ਬਣਾਓ ਸਿੱਖ ਕੌਮ ਬਚਾਓ
@krishansinghhans9105
@krishansinghhans9105 Жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਜੀ 👏👏🙏👏
@balbirbasra3913
@balbirbasra3913 Жыл бұрын
☬ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
@paramjitmehroke2354
@paramjitmehroke2354 Жыл бұрын
You are right waheguru ji Maher kro Sikh panth Khalsa Khalistan 🙏🏻🙏🏻
@harjeetsinghsandhu8039
@harjeetsinghsandhu8039 Жыл бұрын
ਪੰਜਾਬ ਦੇ ਨੋਜਵਾਨਾਂ ਨੂੰ ਬੇਨਤੀ ਆ ਦਿੱਲੀ ਦੇ ਗਦਾਰਾਂ ਨੂੰ ਮੂੰਹ ਨਾ ਲਾਉ ਆਪਣੇ ਬੁੱਕਲ ਦੇ ਸੱਪਾਂ ਨੂੰ ਪਛਾਣਨਾ ਕਰੋਂ ਪੰਜਾਬ ਹੱਲ ਖਾਲਿਸਤਾਨ ਹੀ ਹੈ
@Desirasoi1712
@Desirasoi1712 Жыл бұрын
Very good whay guru❤
@gamezindagidi7185
@gamezindagidi7185 Жыл бұрын
ਸਹੀ ਕਿਹਾ ਜੀ
@jattdeepsingh3256
@jattdeepsingh3256 Жыл бұрын
🔥❤️‍🩹
@GurjeetSingh-sm6vx
@GurjeetSingh-sm6vx Жыл бұрын
Kehri tareeka takk bahju bai khalistan??
@sukhwindersinghrandhawa4810
@sukhwindersinghrandhawa4810 Жыл бұрын
ਜਿਹੜੀ ਵੀ ਪਾਰਟੀ ਦਾ ਮੁੱਖ ਮੰਤਰੀ ਬਣਦਾ ਹੈ ਉਹ ਪੰਜਾਬ ਦੇ ਹੱਕਾਂ ਨੂੰ ਛੱਡ ਕੇ ਦਿੱਲੀ ਦਾ ਚੱਪਲੀ ਝਾੜ ਬਣ ਜਾਂਦਾ ਹੈ
@jasonmartin-f3g
@jasonmartin-f3g Жыл бұрын
ਇਕੋ-ਇਕ ਹੱਲ ਅਜਾਦ ਪੰਜਾਬ ਖਾਲਿਸਤਾਨ ਬਣਾਓ ਲਈ ਬੋਟਾਬਣਾਓ ਰਿਫੰਡਮ ਦਾ ਸਾਥ ਦਿਓ ਸਾਤਮੲਈ ਹੱਲ ਕਲਮ ਦੀ ਤਾਕਤ ਨਾਲ ਜਿੱਤ ਹਾਸਲ ਕਰੀਏ ਧਰਨੇ-ਪ੍ਰਦਰਸ਼ਨ ਕੋਈ ਹਲ ਨਹੀ ਖਾਲਿਸਤਾਨ ਜਿੰਦਾ ਬਾਦ
@mukhtiarsingh2521
@mukhtiarsingh2521 Жыл бұрын
Right hundred percent Khalsa ji 🙏👌🙏🙏👌🙏🙏👌🙏🙏👌
@nasibgill-rz7rw
@nasibgill-rz7rw Жыл бұрын
Veer ji work parmant well
@GurdeepSingh-uu3pb
@GurdeepSingh-uu3pb Жыл бұрын
ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣਾ ਜੀ ਸਾਡੀ ਕੋਮ ਤੇ
@prabhmeetsingh8371
@prabhmeetsingh8371 Жыл бұрын
ਬਹੁਤ ਵਧੀਆ ਸਪੀਚ
@sharanjitr3446
@sharanjitr3446 Жыл бұрын
ਖਾਲਸਾ ਰਾਜ ਤਾਂ ਆਉਣਾ ਅਾਉਣਾ ਹਰ ਹਾਲਤ ਵਿੱਚ ਬਸ ਜਿਹੜੇ ਖੁਆਰ ਹੋਏ ਜਦੋਂ ਉਹ ਮਿਲ ਗਏ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ ।
@ShivKohli-zq1zh
@ShivKohli-zq1zh Жыл бұрын
Bilkul. Sahi. Gal. Kehi. Aa🙏🙏⛳
@nirankarsingh8884
@nirankarsingh8884 Жыл бұрын
ਬਿਲਕੁਲ ਸਹੀ ਗੱਲ ਹੈ ਜੀ
@JagdeepSingh-yo7th
@JagdeepSingh-yo7th Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ❤️🙏
@bhindasingh974
@bhindasingh974 Жыл бұрын
She said
@simranjeetsinghxiicomb3955
@simranjeetsinghxiicomb3955 Жыл бұрын
ਰਾਜ ਕਰੇਗਾ ਖਾਲਸਾ 🙏🏼🙏🏼🙏🏼💪💪💪
@harwindersingh1175
@harwindersingh1175 Жыл бұрын
ਅਜ਼ਾਦੀ ਹੀ ਹੱਲ ਹੈ ਪਜਾਬੀਉ ਸਿੱਖੋ
@gurveerkhangura-sb6rx
@gurveerkhangura-sb6rx Жыл бұрын
🙏ਰਾਜ ਕਰੇਗਾ ਖਾਲਸਾ🙏
@surindercheema2150
@surindercheema2150 Жыл бұрын
ਕੌਮ ਦੇ ਹੀਰੇ ਅਮਰ ਹੋ ਗਏ ਸੰਤ ਭਿੰਡਰਾਂ ਵਾਲੇ ਜ਼ਿੰਦਾ ਬਾਦ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ Жыл бұрын
ਵਾਰਿਸ ਪੰਜਾਬ ਦੇ ਤਾਂ ਚਿੱਤੜ ਚੌੜੇ ਕਿਤੇ ਓਹਨਾ ਨੇ 😂😅😂😅😂
@diljotsinghbrar1235
@diljotsinghbrar1235 Жыл бұрын
​@@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ sat shri Akal Darling
@GurjeetSingh-sm6vx
@GurjeetSingh-sm6vx Жыл бұрын
Mai suneya bhindranwaale da Munda apni property daan karuga
@harwindersingh1175
@harwindersingh1175 Жыл бұрын
ਬਾਹਰ ਦੀਆ ਜਥੇਬੰਦੀਆਂ ਦਾ ਸਾਥ ਵੀ ਦੇਵੋ ਉਹ ਹੀ ਹਨ ਜਿਹੜੇ ਅਜ਼ਾਦੀ ਲਈ ਸਿਰ ਤੋੜ ਯਤਨ ਰਿਫਰਿਡਮ ਨਾਲ ਪੰਜਾਬ ਨੂੰ ਅਜ਼ਾਦੀ ਲੈ ਕੇ ਦੇਣਗੇ
@Jatt-PB02
@Jatt-PB02 Жыл бұрын
ਰਾਜ ਕਰੇਗਾ ਖ਼ਾਲਸਾ
@bikermaan5805
@bikermaan5805 Жыл бұрын
ਵਾਹਿਗੁਰੂ ਜੀ ਮੇਹਰ ਕਰਨ ਹਰ ਸਿੱਖ ਨੌਜਵਾਨ ਤੇ ਜੋਂ ਗੁਰੂ ਗ੍ਰੰਥ ਸਾਹਿਬ ਜੀ ਮੰਨਦਾ ਹੈ ਉਹ ਹੈ ਖਾਲਸਾ ਖਾਲਸਤਾਨ ਜੀਦਾਬਾਦ ਨੌਜਵਾਨੀ ਬਚਾਓ ਖਾਲਸਤਾਨ ਬਣਾਉ।
@HarjinderVirk-cf8ed
@HarjinderVirk-cf8ed Жыл бұрын
6:24
@nickchisingh7635
@nickchisingh7635 Жыл бұрын
KHALISTAN ZINDABAD RAJ KAREGA KHALSA AKI RAHEY NA KOI KHWAR HOI SAB MILENGEY BACHEY SHARAN JO HOYE
@amarjeetkaur6612
@amarjeetkaur6612 Жыл бұрын
ਰਾਜ ਕਰੇਗਾ ਖਾਲਸਾ
@sonymalhi695
@sonymalhi695 Жыл бұрын
💐🙏🏻ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥" ਸਲੋਕ ਕਬੀਰ ॥🙏🏻💐
@panjab1146
@panjab1146 Жыл бұрын
ਰੂਹ ਨੂੰ ਸਕੂਨ ਮਿਲਦਾ ਵਾਹੇਗੁਰੂ ਚੜਦੀਕਲਾ ਚ ਰਕੇ ਤੇ ਇੱਕ ਬਖਸ਼ੇ ਕੌਮ ਨੂੰ ਲੇਦਰ ਬਖਸ਼ੇ ਵਧੀਆ ਇੱਕ
@pritpalsingh7180
@pritpalsingh7180 Жыл бұрын
ਵਾਹਿਗੁਰੂ ਮਿਹਰ ਕਰੇ ਖਾਲਸਾ ਚੜ੍ਹਦੀ ਕਲਾ ਵਿੱਚ ਰਹੇ
@NavjotSingh-bh3ol
@NavjotSingh-bh3ol Жыл бұрын
ਖਾਲਿਸਤਾਨ ਦੇ ਸਾਰੇ ਸ਼ਹੀਦ ਸਿੰਘ ਸਿੰਘਣੀਆ ਭੁਝੰਗੀਆ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਨਾਮ ❤️⚘️⚘️🙏🙏
@JaswantSingh-te9xt
@JaswantSingh-te9xt Жыл бұрын
ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ
@jasvirbrar167
@jasvirbrar167 Жыл бұрын
ਰਿਫਰੈਡਮ ਦੀਆਂ ਵੋਟਾਂ ਦੀ ਗੱਲ ਕਰਿਆ ਕਰੋ ਸਿਡਨੀ ਵਿੱਚ 40000 ਹਜ਼ਾਰ ਸਿੱਖਾਂ ਨੇ ਵੋਟਾਂ ਪਾਈਆਂ S F J ਗੁਰਪਤਵੰਤ ਸਿੰਘ ਪੰਨੂ ਦੀ ਜਿੱਤ ਹੋਈ ਤੇ ਭਾਰਤਮਾਤਾ ਦੀ ਹਾਰ ਹੋਈ ਪੰਨੂ ਨੇ ਭਾਰਤਮਾਤਾ ਕੋਡੀ ਕਰ ਲਈ ਆਸਟਰੇਲੀਆ ਵਿੱਚ
@ramandeepsingh387
@ramandeepsingh387 Жыл бұрын
Eve na bol yr Bharat mata ch rehnde apa
@Ddaaadddy
@Ddaaadddy Жыл бұрын
​@@ramandeepsingh387 sadi mata nhi pehla sada desh panjab a fir india hai
@ramandeepsingh387
@ramandeepsingh387 Жыл бұрын
Punjab mera v aa ede cho bayiye bahrr kadan di gll kro thk ehna bcdan ne gnd paya jehda
@HarjinderSingh-on6eh
@HarjinderSingh-on6eh Жыл бұрын
Tuhadi bhasa badi kharaab hai ,pahlan Akal sikho
@sadhugill8592
@sadhugill8592 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
@sardarsaab1007
@sardarsaab1007 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@B33263
@B33263 Жыл бұрын
ਵਾਹਿਗੁਰੂ ਇਨਸਾਫ਼ ਦੁਆਵੇ ਸਿੱਖਾਂ ਨੂੰ !!🙏🙏🙏
@baljitveet4814
@baljitveet4814 Жыл бұрын
Insaaf nai Bhai sada Hakk🙏
@manjeetjohal8385
@manjeetjohal8385 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ 1984 ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏
@mintu-qr
@mintu-qr Жыл бұрын
Waheguru ji
@satnamsinghsatnam7441
@satnamsinghsatnam7441 Жыл бұрын
ਖਾਲਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ
@maansahab4488
@maansahab4488 Жыл бұрын
ਬਹੁਤ ਵਧੀਆ ਵੀਰੋਂ ਸਿੱਖ ਕੌਮ ਦੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖੋ
@baljeetsingh84
@baljeetsingh84 Жыл бұрын
ਖ਼ਾਲਿਸਤਾਨ ਜਿੰਦਾਬਾਦ 🪯🪯
@peetsingh6900
@peetsingh6900 Жыл бұрын
ਭਾਈਏ ਭਜਾਓ ਆਪੇ ਬਣ ਜਾਣਾ ਖਾਲਿਸਤਾਨ , ਹਰ ਰੋਜ਼ ਲੁਧਿਆਣੇ ਭਾਈਏ ਦੀ ਖਾਤਿਰ ਰਾਤ ਨੂੰ ਸਰਦਾਰ ਤਾਂ ਲੰਗਰ ਲਾਈ ਜਾਂਦੇ ਆ , ਸਟੇਸ਼ਨ ਤੇ
@GurjeetSingh-sm6vx
@GurjeetSingh-sm6vx Жыл бұрын
Koi ekta ni haigi bai, Sikkh e khalistan de khilaaf boli jaande ne, Sikh e haqq ch boli jaande ne, Sikkh e bhayiye bithayee jaande ne ,Sikkh e bhajai jaande ne Eve ni banda khaliatan
@parminderkaur-tl6rw
@parminderkaur-tl6rw Жыл бұрын
ਬਿਲਕੁਲ ਸਹੀ।
@Pioneer-zx5fx
@Pioneer-zx5fx Жыл бұрын
Koi langar aali scheme bnaao bhayye daurh jaane
@Pioneer-zx5fx
@Pioneer-zx5fx Жыл бұрын
​@@GurjeetSingh-sm6vx😂😂😂
@KuldeepSingh-bn9kn
@KuldeepSingh-bn9kn Жыл бұрын
ਖ਼ਾਲਿਸਤਾਨ ਬਣਾਓ ਪੰਜਾਬੀ ਬਚਾਓ
@RAJINDERSINGH-xe4nc
@RAJINDERSINGH-xe4nc Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੇ ਵੀਰਾਂ ਭੈਣਾਂ ਨੂੰ ਜੀ
@kulwantsingh3183
@kulwantsingh3183 Жыл бұрын
ਅਜ਼ਾਦੀ ਤੋਂ ਬਗੈਰ ਸਿੱਖ ਕੌਮ ਦਾ ਖਾਤਮਾ ਹੋ ਜਾਵੇਗਾ ਜੀ ਵਾਹਿਗੁਰੂ ਸਾਹਿਬ ਜੀ
@jashpalsingh1875
@jashpalsingh1875 Жыл бұрын
ਇਹ ਬਾਬੇ ਨਾਨਕ ਦੀ ਸਿੱਖੀ ਆ ਖਤਮ ਨਹੀਂ ਹੋਵੇਗੀ।❤❤❤❤❤
@baljindersingh29
@baljindersingh29 Жыл бұрын
ਦੇਗ ਤੇਗ ਫਤਿਹ, ਰਾਜ ਕਰੇਗਾ ਖਾਲਸਾ , ਚੜਦੀ ਕਲਾ
@jasssingh9982
@jasssingh9982 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਖਾਲਸਤਾਨ ਜਿੰਦਾਬਾਦ
@prabhjotPandher493
@prabhjotPandher493 Жыл бұрын
ਗੁੱਡ ਸਿੰਘੋ ਗੁਰੂ ਮਾਹਾਰਾਜ ਚੱੜਦੀਆਂ ਕਲਾਂ ਬਗਸਣਾ ਜੀ ਵਾਹਿਗੁਰੂ ਜੀ।
@lakhwinderkaur8326
@lakhwinderkaur8326 Жыл бұрын
ਵੀਰੋ ਜੰਗ ਯਾਰੀ ਰੱਖਿਓ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਭਰਿਆ ਹੱਥ ਰਖਿਉ‌ਜੀ 🙏🏾🙏🏾🙏🏾🙏🏾🙏🏾
@nirmalsamra8543
@nirmalsamra8543 Жыл бұрын
Khalistan. Jinda bad Hai. Jindabad Rahega
@sonymalhi695
@sonymalhi695 Жыл бұрын
🙏🏻🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙏🏻
@arshsandhu9936
@arshsandhu9936 Жыл бұрын
ਵਾਹਿਗੁਰੂ ਜੀ ਮੇਰੀ ਸਿੱਖ ਕੌਮ ਅਤੇ ਕੌਮੀ ਯੋਧਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣਾ। ਮੈਂ ਤਾਂ ਆਪਣੇ ਬਹੁਤ ਚੰਗੇ ਭਾਗ ਸਮਝਦਾ ਹਾਂ,ਕਿ ਮੇਰਾ ਜਨਮ ਸਿੱਖ ਕੌਮ ਵਿੱਚ ਹੋਇਆ ਹੈ। ਖਾਲਿਸਤਾਨ ਜਿੰਦਾਬਾਦ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@amarjitsinghsandhu3671
@amarjitsinghsandhu3671 Жыл бұрын
ਇਹ ਸਚਾਈ ਆ ਪੰਜਾਬ ਦੀ ਵਾਹਿਗੁਰੂ ਮੇਹਰ ਕਰੀ
@gurnamsingh4750
@gurnamsingh4750 10 ай бұрын
ਵਾਹ ਜੀ ਬੱਬਰ ਸ਼ੇਰੋ ਤੁਹਾਨੂੰ ਸਿਰ ਝੁਕਦਾ ਹੈ🙏
@harwindersingh1175
@harwindersingh1175 Жыл бұрын
ਖਾਲਿਸਤਾਨ ਜ਼ਿੰਦਾਬਾਦ
@ramankumariee5318
@ramankumariee5318 Жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ
@balbirbasra3913
@balbirbasra3913 Жыл бұрын
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ☬ਜੁਝਾਰੂ ਸੂਰਬੀਰ ਯੋਧੇ☬ਕਹਿਣੀ ਤੇ ਕਰਨੀ ਦੇ ਇੱਕ☬ਬਾਣੀ ਤੇ ਬਾਣੇ ਵਿੱਚ ਪ੍ਰਤੱਖ☬ਸੂਰਬੀਰ ਬਚਨ ਕੇ ਬਲੀ☬ਦਮਦਮੀ ਟਕਸਾਲ ਦੇ ੧੪ ਜੱਥੇਦਾਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ☬
@rajinderjassal3401
@rajinderjassal3401 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਸਾਰੇ ਸਿੱਖ ਕੌਮ ਨੂੰ ਸ਼ੁਕਰ ਆ ਵਾਹਿਗੁਰੂ ਜੀ ਕਿਰਪਾ ਕਰੋ ਪਾਤਸ਼ਾਹ ਸਾਹਿਬ ਜੀ ❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🚩🚩🚩⚔️⚔️⚔️⚔️💎💎💕💕🥺🥺🥺🙏🙏🙏🙏💯💯💯💯
@ravinderkaur3837
@ravinderkaur3837 Жыл бұрын
ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ,🙏🙋ਸਤਿ ਸ੍ਰੀ ਆਕਾਲ
@RajdeepSingh-pt4cj
@RajdeepSingh-pt4cj Жыл бұрын
ਗੁਰੂ ਫਤਹਿ ਪ੍ਰਵਾਨ ਕਰਨੀ ਜੀ ਆਜਾਦੀ ਹੀ ਹਾਲ ਹੈ ਖਾਲਿਸਤਾਨ ਜ਼ਿੰਦਾਬਾਦ ਦੇਸ ਪੰਜਾਬ
@Daljeetchahal453
@Daljeetchahal453 Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਮਹਾਰਾਜ ਧੰਨ ਧੰਨ ਮਹਾਰਾਜ ਰਣਜੀਤ ਸਿੰਘ ਬਾਬਾ ਜੱਸਾ ਸਿੰਘ ਆਹਲੂਵਾਲੀਆ ਬਾਬਾ ਹਰੀ ਸਿੰਘ ਨਲੂਆ ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ
@MohanSingh-mm5kb
@MohanSingh-mm5kb Жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🚩🚩🚩🚩🚩
@baljindershah9373
@baljindershah9373 Жыл бұрын
ਖਾਲਿਸਤਾਨ ਨਾਂ ਸਿੱਖਾਂ ਦਾ ਸ਼ੋਕ ਹੈ ਨਾਂ ਲੋੜ ਹੈ ।ਪਰ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਹਾਲਾਤ ਇਹੋ ਜਹੇ ਬਣਾ ਦਿੱਤੇ ਨੇ ਕਿ ਅੱਜ ਸਿੱਖਾਂ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਮਜਬੂਰਨ ਖਾਲਿਸਤਾਨ ਦਾ ਰਸਤਾ ਅਖਤਿਆਰ ਕਰਨਾ ਪਿਆ। ਯਕੀਨਨ ਇਹ ਕਾਫ਼ਲਾ ਹੁਣ ਰੁਕਣ ਵਾਲਾ ਨਹੀਂ ।ਵਾਹਿਗੁਰੂ ਜੀ ਕ੍ਰਿਪਾ ਕਰਨਗੇ ,
@gurmindersingh2909
@gurmindersingh2909 Жыл бұрын
Bilkul sahi ji
@GurjeetSingh-hk8nu
@GurjeetSingh-hk8nu Жыл бұрын
ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੀ ਦਾਤਿਆ ਪੰਜਾਬ ਨੂੰ ਨਸ਼ਿਆਂ ਗੈਂਗਸਟਰਾ ਤੋਂ ਬਚਾਉ ਸਿੱਖ ਕੌਮ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਏਕਤਾ ਇਤਫਾਕ ਬਖਸ਼ੋ
@s.kdhamikhalsa9681
@s.kdhamikhalsa9681 Жыл бұрын
ਅੱਜ ਚੜ੍ਹਿਆ ਮਹੀਨਾ ਜੂਨ ਦਾ ਚੇਤਾ ਆਇਆ ਡੁੱਲ੍ਹੇ ਖੂਨ ਦਾ ਤਖਤ ਤੂੰ ਢਾਹ ਕੇ ਵੈਰੀਆ ਕੰਮ ਕੀਤਾ ਜ਼ਖ਼ਮ ‘ਤੇ ਲੂਣ ਦਾ
@sarbjitkaurheir2777
@sarbjitkaurheir2777 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਰਖਣ ਸੂਰਵੀਰ ਯੋਧਿਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋ ਣ
@sukveersingh3159
@sukveersingh3159 Жыл бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@sarabjitsingh8827
@sarabjitsingh8827 Жыл бұрын
ਜਿਨੀਆਂ ਵੀ ਸੰਗਤਾਂ ਨਗਰ ਕੀਰਤਨ ਵਿੱਚ ਹਾਜਰੀ ਭਰ ਰਹੇ ਹਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜਿੰਦਾਬਾਦ
@Umrenegadecommando-s7k
@Umrenegadecommando-s7k Жыл бұрын
🙏🏼 ਜੈਕਾਰ ਗਜਾਵੇ ਨਿਹਾਲ ਹੋ ਜਾਵੇ ਸਤਿਗੁਰਾਂ ਦੇ ਮਨ ਨੂੰ ਭਾਵੇ ✊🏻ਬੋਲੈ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻 ਗੁਰ ਬਰ ਅਕਾਲ ਹੀ ਅਕਾਲ || ਸ਼ਹੀਦੋ ਸਿੰਘੋ ਚਿੱਤੋ ਗੁਪਤੋ ! ਸਰਬਤੁ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ , ਸਤਿ ਸ੍ਰੀ ਅਕਾਲ 🙏🏼 ਬਾਂਕੀਆਂ ਫੌਜਾਂ ਦੇ ਮਾਲਕੋ ||🙏🏻 ਰੱਖਣੀ ਬਿਰਦ ਬਾਣੇ ਦੀ ਲਾਜੁ || ਸੋਢੀ ਸੱਚੇ ਪਾਤਸ਼ਾਹ ਜੀਓ ||🙏🏻 ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ || 🙏🏻 ਅਕਾਲ ਹੀ ਅਕਾਲ || ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ll 🙏🏻
@fatehsingh3503
@fatehsingh3503 Жыл бұрын
Very very good speech👍👍👍
@JagtarSingh-qz8de
@JagtarSingh-qz8de Жыл бұрын
Sant jarnail singh bhindrawal zindabad
@pushpindersingh7858
@pushpindersingh7858 Жыл бұрын
ਭਾਈ ਸਾਹਿਬ ਵਾਹਿਗੁਰੂ ਮਿਹਰ ਕਰਨ ਥੋੜੇ ਸੋਚ ਤੇ ਆਵਾਜ਼ ਅਜ਼ਾਦ ਰਹੇ
@LovepreetSingh-bz2st
@LovepreetSingh-bz2st Жыл бұрын
ਜਿਹੜੇ ਦੇਸ਼ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਹਿੰਦੋਸਤਾਨ ਸਾਡੀ ਸ਼ਾਨ ਏਂ ਤੇ ਹਿੰਦੋਸਤਾਨ ਦੇ ਨਾਲ ਹੀ ਸਾਡੀ ਪਹਿਚਾਣ ਏ ਹਿੰਦੋਸਤਾਨ ਜ਼ਿੰਦਾਬਾਦ
@Herataran
@Herataran Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@bajsingh3798
@bajsingh3798 Жыл бұрын
ਵਾਹਿਗੁਰੂ ❤ਚੜਦੀ ਕਲਾਂ ਵਿੱਚ ਰੱਖਣ
@narindersingh651
@narindersingh651 Жыл бұрын
ਵੀਰੋ, ਅਸੀਂ ਕਿਹੜੇ ਭੁਲੇਖੇ ਵਿੱਚ ਹਾਂ ਆਬਾਦੀ ਸਾਡੀ ਅੱਧ ਨਾਲੋਂ ਵਧ ਬਾਹਰ ਵਗ ਗਈ ਜਿਹੜੀ ਬਚ ਗਈ ਉਹਦੀ ਗਿਣਤੀ ਰੋਜ਼ ਘਟ ਰਹੀ ਹੈ ਛੋਟਾ ਪਰਿਵਾਰ ਰੱਖਣ ਕਰਕੇ। ਆਜ਼ਾਦੀ ਲਈ 90 ਪ੍ਤੀਸ਼ਤ ਕੁਰਬਾਨੀਆਂ ਦੇਣ ਵਾਲੀ ਕੌਮ ਨਾਲ ਪਰਾਇਆਂ ਵਾਲਾ ਸਲੂਕ ਹੋ ਰਿਹਾ। ਅੰਗਰੇਜ਼ਾਂ ਨੂੰ ਇਸ ਕਰਕੇ ਭਜਾਇਆ ਜਾ ਸਕਿਆ ਕਿ ਉਨ੍ਹਾਂ ਦੀ ਗਿਣਤੀ ਘੱਟ ਸੀ ਪਰ ਅੱਜ ਦੇਸ਼ ਨੂੰ ਛੱਡੋ ਪੰਜਾਬ ਵਿੱਚ ਹੀ ਗਈ ਇਕ ਸਾਜਿਸ਼ ਤਹਿਤ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਆਉ ਰਲ ਮਿਲ ਪੰਜਾਬ ਬਚਾਈਏ ਪੰਜਾਬ ਪੰਜਾਬੀਅਤ ਦੀ ਗਲ ਕਰੀਏ ਬਈਆ ਦੀ ਬਜਾਏ ਪੰਜਾਬੀਆਂ ਦਾ ਸਾਥ ਦੇਈਏ
@skm861
@skm861 Жыл бұрын
ਫ਼ਿਕਰ ਨਾ ਕਰੋ ਚਾਹੇ ਪੰਜਾਬੀ ਬਚੇ ਬਾਹਰ ਜਾ ਰਹੇ ਨੇ ਫੇਰ ਵੀ ਗਿਣਤੀ ਪੰਜਾਬ ਚ ਬਾਹਰ ਨਾਲੋ ਵਧ ਹੈ ਪੰਜਾਬੀਆਂ ਦੀ
@amarjitsinghsandhu3671
@amarjitsinghsandhu3671 Жыл бұрын
ਕੋਈ ਨੀ ਸਾਡੇ ਬੱਚੇ ਬਾਹਰ ਸੇਫ ਆ ਉਹਨਾਂ ਦੀ ਮੇਹਨਤ ਸਦਕਾ ਹੀ ਸਾਨੂੰ ਅਜਾਦੀ ਮਿਲਣ ਦੀ ਆਸ ਆ
@Ddaaadddy
@Ddaaadddy Жыл бұрын
Vrre panjb tahi bachu j india di dakhalanjadi nd sajisha bnd hon gia te oho odo he bnd hon gia jd ajad hogya panjab nale vere khalsa di ginti 96 crore hai
@savissd4413
@savissd4413 Жыл бұрын
ਜਿਓਦਾ ਰਹਿ ਸ਼ੇਰਾ
@davinderkaur7592
@davinderkaur7592 Жыл бұрын
ਵਾਹਿਗੁਰੂ ਅਕਾਲਪੁਰਖ਼ ਜੀ ਸਿੱਖ ਧਰਮ ਦੀ ਚੜ੍ਹਦੀ ਕਲਾ ਬਖਸ਼ੇ ਅਤੇ ਖਾਲਿਸਤਾਨ ਦੀ ਮੰਗ ਪੂਰੀ ਕਰਨ ਦੀ ਕਿਰਪਾ ਕਰਨੀ।
@harjeetsinghsandhu8039
@harjeetsinghsandhu8039 Жыл бұрын
ਪੰਜਾਬ ਦੇ ਨੋਜਵਾਨਾਂ ਨੂੰ ਬੇਨਤੀ ਆ ਪੰਜਾਬ ਦੀ ਅਜ਼ਾਦੀ ਵਾਸਤੇ ਨੋਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਪੰਜਾਬ ਹੱਲ ਖਾਲਿਸਤਾਨ ਹੀ ਹੈ
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@GillSaab-tb3ln
@GillSaab-tb3ln Жыл бұрын
ਖਾਲਿਸਤਾਨ ਜਿੰਦਾਬਾਦ ਖੂਨ ਖੌਲਦਾ ਯਾਰ ਅਸੀਂ ਵੀ ਪੰਜਾਬ ਚ ਹੁੰਦੇ ਏਸ ਲਹਿਰ ਦਾ ਹਿੱਸਾ ਬਣਦੇ ਕੀ ਕਰੀਏ ਪੰਜਾਬ ਚ ਰੁਜ਼ਗਾਰ ਨੀ ਕੰਮ ਕਰਨ ਲਈ ਐਮ ਪੀ ਮਹਾਰਸ਼ਟ੍ਰ ਚ ਕੰਮ ਕਰਦੇ ਆ ਵਾਹਿਗੁਰੂ ਜੀ ਅੰਗ ਸੰਗ ਰਹਿਣ ਖਾਲਸਾ ਚੜਦੀ ਕਲਾ ਵਿਚ ਰਹੇ 🙏
@krishangopal1989
@krishangopal1989 Жыл бұрын
Tussi maharashtra ch Ki karde jayo khalitania da sath diyo.
@krishangopal1989
@krishangopal1989 Жыл бұрын
Jihde desh da khayeye usnu bura nahi kahi da par tuhadi soch hi ulti hai.
@diljotsinghbrar1235
@diljotsinghbrar1235 Жыл бұрын
​@@krishangopal1989 panjab own it's,own food panjab is an agriculture land
@GillSaab-tb3ln
@GillSaab-tb3ln Жыл бұрын
@@krishangopal1989 ਸੋਚ ਸਹੀ ਆ ਖਾਲਸਾ ਜੀ ਬੱਚੇ ਪਾਲਣ ਲਈ ਕੰਮ ਕਰਨਾ ਪੈਣਾ
@GillSaab-tb3ln
@GillSaab-tb3ln Жыл бұрын
@@krishangopal1989 ਮਹਾਰਸ਼ਟ੍ਰ ਚ ਸਕਿਉਰਟੀ ਗਾਰਡ ਦਾ ਕੰਮ ਕਰਦੇ ਆ ਜੋ ਕਿ ਪੰਜਾਬ ਚ ਹੈਗਾ ਪਰ ਪੈਸਾ ਨੀ ਮਿਲਦਾ
@malkitsingh-cl3wb
@malkitsingh-cl3wb Жыл бұрын
ਰਾਜ ਕਰੇਗਾ ਖਾਲਸਾ।ਖਾਲਸੇ ਨੇ ਰਾਜ ਕਰਨਾ ਹੀ ਕਰਨਾ ਆ।
@1022Joraphantwantv
@1022Joraphantwantv Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ👍👍🙏🙏
@gurdavsingh1952
@gurdavsingh1952 Жыл бұрын
ਜੰਗ ਯਾਰੀ,,,,,,,,,,,,,,,,,,,,
@ghosaghosa-si6go
@ghosaghosa-si6go Жыл бұрын
Never ever heard this great speech.salute
@jashpalsingh1875
@jashpalsingh1875 Жыл бұрын
ਬਕਮਾਲ ਸੋਚ ਬੁਲੰਦ ਅਵਾਜ❤❤❤
@paramriar3302
@paramriar3302 Жыл бұрын
Wow ….in Punjab …..this seen … really great, Waheguru mehar karna ji
@prabhjeetsingh1861
@prabhjeetsingh1861 Жыл бұрын
ਖਾਲਿਸਤਾਨ. ਜਿੰਦਾਬਾਦ. ਸੰਤ. ਭਿੰਡਰਾਵਾਲੇ ਜਿੰਦਾਬਾਦ
@Silentjass
@Silentjass Жыл бұрын
🙏🏻🙏🏻
@balbirbasra3913
@balbirbasra3913 Жыл бұрын
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@harpalrandhawa940
@harpalrandhawa940 Жыл бұрын
Waheguru ji Mehar bharyia hath rakheo hemasa sabna te sari Sikh Kom te 🙏🙏🙏🙏🙏💐💐💐💐
@rajindersingh6282
@rajindersingh6282 Жыл бұрын
ਵਾਹਿਗੁਰੂ ਜੀ 🙏👍
@SukhdevSingh-je2md
@SukhdevSingh-je2md Жыл бұрын
ਬਹੁਤ ਵਧੀਆ ਕੀਤਾ
@PanjabSlaveSince
@PanjabSlaveSince Жыл бұрын
ਖਾਲਿਸਤਾਨ ਜਿੰਦਾਬਾਦ 💪
@balwindersingh-zh6oi
@balwindersingh-zh6oi Жыл бұрын
ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜ਼ਾਦੀ
@botboy941
@botboy941 Жыл бұрын
ਵਾਹਿਗੁਰੂ ਮੇਹਰ ਕਰੇ 🙏🙏
@INDERJEETPALPAL
@INDERJEETPALPAL 10 ай бұрын
ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਦਾ ਬਣਾਇਆ ਹੋਇਆ ਇਕ ਬਿਜ਼ਨਸ ਹੈ ਇਹ ਬਿਜ਼ਨਸ ਸਿਰਫ ਸਾਡੇ ਮਾਨ ਸਹਿਬ ਹੀ ਚਲਾ ਸਕਦੇ ਹਨ ਹੋਰ ਕਿਸੇ ਨੂੰ ਅਸੀਂ ਮੋਕਾ ਨਹੀਂ ਦੇਣਾ ਕਿਉਂਕਿ ਮਾਂਨ ਸਾਹਿਬ ਪੰਜਾਬ ਵਿੱਚ ਹਿੱਕ ਦੀ ਜ਼ੋਰ ਨਾਲ ਰਹਿੰਦੇ ਹਨ ਸੇਰ ਹਨ ਮਾਨ ਸਾਹਿਬ ਮਾਨ ਸਾਹਿਬ ਜ਼ਿੰਦਾਬਾਦ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@LovePreet-dd6ed
@LovePreet-dd6ed Жыл бұрын
Freedom of Punjab
@jaswinderjaswinder9101
@jaswinderjaswinder9101 Жыл бұрын
ਵਾਹਿਗੂਰ ਜੀ ਸਿੱਖ ਕੌਮ ਦਾ ਸਾਥ ਦੇਣਾ ਕੌਮ ਨੁ ਆਪਣਾ ਖਾਲਸਾ ਰਾਜ ਮਿਲੇ ਖਾਲਿਸਤਾਨ ਜਿੰਦਾਬਾਦ ⛳🙏🏼❤👌👍
Khabar Di Khabar (2154) || Donald Trump deports how many more Punjabis
21:32
요즘유행 찍는법
0:34
오마이비키 OMV
Рет қаралды 12 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
OCCUPIED #shortssprintbrasil
0:37
Natan por Aí
Рет қаралды 131 МЛН
요즘유행 찍는법
0:34
오마이비키 OMV
Рет қаралды 12 МЛН