Рет қаралды 5,517
SIKH Genocide ਦਾ ਮਤਾ ਪਾਸ ਕਰਵਾਉਣ ਤੋਂ ਬਾਅਦ ਮਿਲੀਆਂ ਧਮਕੀਆਂ!
Transnational Repression ਮਤੇ ਖਿਲਾਫ਼ ਕਿਹੜੀਆਂ ਜਥੇਬੰਦੀਆਂ ਨੇ ਖੋਲਿਆ ਸੀ ਮੋਰਚਾ?
ਅੱਜ ਵੀ ਕੁਝ ਜਥੇਬੰਦੀਆਂ ਕਰ ਰਹੀਆਂ ਨੇ ਵਿਰੋਧ, ਤੇ ਦੱਸ ਰਹੀਆਂ ਨੇ ਅੱਤਵਾਦੀ
ਅੱਜ ਵੀ ਚੱਲ ਰਹੀ ਹੈ ਮਿਲੀਆਂ ਧਮਕੀਆਂ ਦੀ ਜਾਂਚ, ਸੁਣੋ ਬੈਂਸ ਦੀ ਜ਼ੁਬਾਨੀ