ਸਿਖੀ ਵਿਚ ਲਵ ਮੈਰਿਜ ਅਤੇ ਡੇਟਿੰਗ? Love Marriage & Dating in Sikhi?

  Рет қаралды 35,652

Gurmat Bibek

Gurmat Bibek

Күн бұрын

Пікірлер: 186
@arvindersinghramma8463
@arvindersinghramma8463 7 жыл бұрын
ਬਹੁਤ ਪਿਅਾਰੇ ਵੀਰ ਜੀੳੁ ਤੁਸੀ ਧੰਨ ਜੋ ਸਾਨੂੰ ੲਿਨੇ ਪਿਅਾਰੇ ਖਿਅਾਲ ਬਖਸ਼ ਕੇ ਨਿਹਾਲ ਕਰ ਰਹੇ ਹੋ ਅਤੇ ਸਾਡੇ ਅਵਗੁਣਾ ਬਾਰੇ ਸੁਚੇਤ ਕਰ ਰਹੇ ਹੋ ਵਾਹਿਗੁਰੂ ਕਿਰਪਾ ਕਰਨ ਵਾਹਿਗੁਰੂ ਜੀੳੁ
@SK_IELTS
@SK_IELTS 2 жыл бұрын
💯💯💯💯💯💯💯💯💯💯💯 ਵਾਹਿਗੁਰੂ ਗੁਰੂ ਰਾਮਦਾਸ ਜੀ ਜੀ ਅਪਣੇ ਮਾਂ ਬਾਪ ਨੇ ਓਹ ਆਪਣੇ ਬੱਚਿਆ ਲਈ ਆਪ ਯੋਗ ਰਿਸ਼ਤਾ ਲੱਭਦੇ ਹਨ ਤੇ ਅਨੰਦ ਕਾਰਜ ਕਰਦੇ ਹਨ
@balwindersinghjattana5770
@balwindersinghjattana5770 Жыл бұрын
ਲਵ ਮੈਰਿਜ ਦਾ ਹੀ ਇੱਕ ਰੂਪ ਸੀ ਸੁਐਮਵਰ ਪਰ ਇਹ ਕਾਮਯਾਬ ਨੀ ਹੋਇਆ ਲਛਮਣ ਦਵਾਰਾ ਸਰੂਪਨਖਾ ਦਾ ਨੱਕ ਵੱਢਣਾ ਦੁਰਯੋਧਨ ਤੇ ਦਰੋਪਤੀ ਦਾ ਵਿਵਾਦ ਇਹ ਸੁਐਮਵਰ ਦਾ ਹੀ ਨਤੀਜਾ ਸੀ
@jassikaur4953
@jassikaur4953 6 жыл бұрын
Baut vadiya trike nl smjhya h khalsa ji.. ida sanu kisi ne nhi smjhaiya. .. So beautiful thank you so much khalsa ji
@HarjinderSingh-rq7ig
@HarjinderSingh-rq7ig 4 жыл бұрын
ਸਾਰਿਆ ਦੇ ਕੁਮੈੰਟ ਵੀ ਪੜੇ ਸਾਰੇ ਸਤਿਕਾਰਯੋਗ ਵਿਅਕਤੀਆ ਨੇ ਆਪਣੇ ਆਪਣੇ ਵਿਚਾਰ ਦਿਤੇ ਹਨ। ਹੁਣ ਸਿੰਘ ਸਾਹਿਬ ਦੀ ਗੱਲ ਕਰਦੇ ਹਾਂ ਮੈ ਬਿਲਕੁਲ ਸਹਿਮਤ ਨਹੀ ਹਾਂ। ਸਿਰਫ ਇਕ ਗੱਲ ਨੂੰ ਛੱਡ ਕਿ ਵਿਆਹ ਤੋ ਪਹਿਲਾ ਉਸ ਲੜਕੀ ਨਾਲ ਸਰੀਰਕ ਸਬੰਦ ਬਣਾਉਣੇ ਜੋ ਕਿ ਗਲਤ ਗੱਲ ਹੈ। ਪਰ ਬਾਬਾ ਜੀ ਤੁਸੀ ਰੁੜੀਵਾਦੀ ਗੱਲਾ ਵੱਲ ਲੈ ਕੇ ਜਾ ਰਹੇ ਹਨ। ਸਿਖੀ ਨੇ ਹਰ ਗੱਲ ਸਮੇ ਅਤੇ ਹਾਲਾਤਾ ਦੇ ਅਨੁਸਾਰ ਢੁਕਵੀ ਕੀਤੀ ਹੈ। ਲੱਵ ਮੈਰਿਜ ਹੋਵੇ ਜਾ ਅਰੇਂਜ ਮੈਰਿਜ ਹੋਵੇ ਉਹ ਪਰਮੇਸ਼ਰ ਦੇ ਹੱਥ ਹੈ। ਕੀ ਬੰਦਾ ਬਿਣਾ ਪਰਮਾਤਮਾ ਦੇ ਸੰਜੋਗਾ ਤੋ ਹਰ ਤਰਾ ਦਾ ਵਿਆਹ ਕਰਵਾ ਸਕਦਾ ? ਨਹੀ ਕਰਵਾ ਸਕਦਾ ਬਹੁਤੇ ਪਿਆਰ ਮੈਰਿਜ ਤੱਕ ਨਹੀ ਪਹੁੰਚਦੇ ਬਹੁਤੀਆ ਅਰੇੰਜ ਮੈਰਿਜ ਦੀਆ ਆਫਰਾ ਮੈਰਿਜ ਚ ਨਹੀ ਬੱਦਲ ਸਕਦੀਆ। ਸੋ ਮੈਰਿਜ ਕੋਈ ਵੀ ਹੈ ਉਸ ਦੇ ਹੁਕਮਾ ਅਨੁਸਾਰ ਹੀ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਕਿ ਡੇਟਿਂਗ ਦੀ। ਬਾਬਾ ਜੀ ਤੁਸੀ ਗੱਲ ਕਰਦੇ ਹੈ ਅੱਜ ਤੋ 200 ਸਾਲ ਪਹਿਲਾ ਦੀ ਜਦੋ ਕੁੜੀ ਮੁੰਡੇ ਨੂੰ ਇਕ ਦੂਜੇ ਦੇ ਸਾਹਮਣੇ ਨਹੀ ਲਿਆਂਦਾ ਜਾੰਦਾ ਸੀ ਮੁੰਡਾ ਚਾਹੇ ਲੂਲਾ ਹੋਵੇ ਚਾਹੇ ਲੰਗੜਾ ਉਸ ਦੇ ਨਾਲ ਹੀ ਤੋਰ ਦਿਤੀ ਜਾੰਦੀ ਸੀ। ਬਾਬਾ ਜੀ ਹੁਣ ਲੜਕੀ ਨੂੰ ਸਮਾਜ ਨੇ ਤੇ ਕਾਨੂੰਨ ਨੇ ਬਰਾਬਰ ਦਰਜਾ ਦੇ ਦਿਤਾ। ਮੁੰਡੇ ਕੁੜੀਆ ਇਕੱਠੇ ਕਾਲਜਾ ਚ ਪੜਦੇ, ਇਕੱਠੇ ਨੋਕਰੀਆ ਕਰਦੇ ਜੇਕਰ ਉਹ ਉਥੇ ਇਕ ਦੂਜੇ ਨੂੰ ਸਮਝ ਲੈਣ ਬਈ ਇਸ ਦੀ ਕੀ ਨੇਚਰ ਹੈ ਤੇ ਇਸਦੇ ਕਿਹੜੈ ਸ਼ੋਂਕ ਨੇ ਹੋ ਸਕਦਾ ਉਹਨਾ ਨੂੰ ਲਗਦਾ ਕਿ ਉਹ ਇਕ ਦੂਜੇ ਲਈ ਫਿਟ ਹੈ ਉਹ ਇਕੱਠੇ ਹੋ ਕੇ ਵੱਧ ਤਰੱਕੀ ਕਰ ਸਕਦੇ ਜੇ ਉਹ ਮੈਰਿਜ ਕਰਦੇ ਤਾ ਇਸ ਚ ਗੁਰਮੱਤ ਦੇ ਅਨੁਸਾਰ ਕਿਦਾ ਗੱਲਤ ਹੈ। ਕਿਉਕਿ ਅੱਜ ਕੱਲ ਹਰ ਵਿਅਕਤੀ ਭਾਵੇ ਉਹ ਕੁੜੀ ਹੈ ਜਾ ਮੁੰਡਾ ਉਸਦੇ ਜਿੰਦਗੀ ਦੇ ਆਪਣੇ ਆਪਣੇ ਮੱਕਸਦ ਹੈ ਉਹਨਾ ਮੱਕਸਦਾ ਨੂੰ ਪੂਰਾ ਕਰਨ ਲਈ ਇਕੋ ਜਿਹੀ ਸੋਚ ਦੇ ਵਿਅੱਕਤੀ ਹੋਣੇ ਲਾਜਮੀ ਹੈ। ਮੈ ਭਾਰਤ ਦੀ ਗੱਲ ਕਰਦਾ ਹਰ ਸਾਲ ਹਜਾਰਾ ਮੁੰਡੇ ਕੁੜੀਆ IAS,IPS ਬਣਦੇ ਹੈ। ਉਹਨਾ ਵਿਚ ਕਾਫੀਆ ਦੇ ਵਿਆਹ ਉਥੇ ਟਰੇਨਿੰਗ ਕਰਦਿਆ ਤੇ ਸਰਵਿਸ ਕਰਦਿਆ ਦੇ ਹੋ ਜਾੰਦੇ ਕੀ ਉਹ ਗੱਲਤ ਹੋ ਗਏ ਗੁਰਮਤ ਅਨੁਸਾਰ ? ਨਹੀ ਮੈੰਨੂ ਨਹੀ ਲੱਗਦਾ। ਹਾ ਅਸਲ ਵਿਚ ਅੱਜ ਦੇ ਸਮੇ ਚ ਮੈਰਿਜ ਦੇ ਸਬੰਦ ਵਿਚ ਸਿਖੀ ਪਰੱਤੀ ਜੇ ਗੱਲ ਕਰੀਏ ਇਥੇ ਇਕ ਸਭ ਤੋ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਸਿਖ ਕੁੜੀਆ ਸਿਰਦਾਰ ਮੁੰਡੇ ਨੂੰ ਪਸੰਦ ਨਹੀ ਕਰਦੀਆ ਜਿ ਡਿਵੇਟ ਕਰਨੀ ਹੈ ਤਾ ਇਸ ਤੇ ਕਰੋ। ਬਹੁਤ ਘੱਟ ਕੁੜੀਆ ਰਹਿ ਗੱਈਆ ਜਿਹੜੀਆ ਕਹਿੰਦੀਆ ਕਿ ਅਸੀ ਸਿਰਦਾਰ ਨਾਲ ਵਿਆਹ ਕਰਵਾਉਣਾ। ਹਾ ਜਿ ਕਿਸੇ ਸਰਦਾਰ ਲਈ ਰਾਜੀ ਹੋ ਵੀ ਜਾਵੇ ਤਾ ਸ਼ਰਤ ਹੈ ਕਿ ਦਾੜੀ ਕੱਟੀ ਹੋਵੇ। ਦੇਖੋ ਇਸ ਮਾਨਸਿਕਤਾ ਨੇ ਨੋਜਵਾਨਾ ਨੂੰ ਸਿਖੀ ਤੋ ਦੂਰ ਕਰ ਦਿਤਾ। ਇਥੇ ਗੱਲ ਇਹ ਉਠਦੀ ਹੈ ਕਿ ਤੁਸੀ ਧਾਰਮਿਕ ਪਹਿਚਾਣ ਕੇਸ ਦਾੜੀ ਜੋ ਕਿ ਸਮਾਜ ਚ ਪਰਵਾਨ ਸਰੂਪ ਹੈ ਉਸ ਨੂੰ ਦੇਖ ਕਿ ਆਪਣੇ ਜੀਵਨ ਸਾਥੀ ਨੂੰ REJECT ਕਰ ਰਹੇ ਹੈ। ਮੈਰਿਜ ਭਾਵੇ ਲੱਵ ਹੋਵੇ ਜਾ ਅਰੇਜ ਫੈਸਲੇ ਗੁਰਮਤ ਅਨੁਸਾਰ ਕਰੋ ਜਿੰਦਗੀ ਗੁਰਮਤ ਅਨੁਸਾਰ ਜਿਉ। ਜਿ ਗੁਰਮਤ ਦੀ ਪੁਰੀ ਗੱਲ ਕਰੀਏ ਗੁਰਮਤ ਤਾ ਇਹ ਕਹਿੰਦੀ ਕਿ ਰੰਗ ਰੂਪ ਕਿਉ ਦੇਖਦੇ ਕਾਲਾ ਪੀਲਾ ਨਾ ਦੇਖੋ ਪਰ ਇਸ ਤਰਾ ਕਦੇ ਵੀ ਨਹੀ ਹੁੰਦਾ। ਇਹਨੀ ਡੁੰਗਾਈ ਚ ਤਾ ਗੁਰਮਤ ਕੋਈ ਸਾਧੂ ਸੰਤ ਹੀ ਮੰਨ ਸਕਦਾ। ਬਾਬਾ ਜੀ ਮੈਰਿਜ ਦੇ ਅਸੂਲ ਜਾ ਪਿਆਰ ਮੁਹੱਬਤ ਦੇ ਅਸੂਲ ਗੁਰਮੱਤ ਅਨੁਸਾਰ ਘੱੜੇ ਜਾ ਸਕਦੇ ਹਨ। ਪਰ ਇਹਨਾ ਨੂੰ ਗੁਰਮੱਤ ਕਦੇ ਮਨਾ ਨਹੀ ਕਰ ਸਕਦੀ। ਜਿ ਇਹੋ ਜਿਹੀਆ ਗੱਲਾ ਹੋਣ ਲੱਗੀਆ ਤਾ ਨਵੀ ਪੀੜੀ ਬੋਰ ਹੋਕੇ ਦੂਰ ਹੋ ਜਾਵੇਗੀ।
@parmeetkaur8502
@parmeetkaur8502 4 жыл бұрын
Bilkul sahi keha veer ji
@Satwantgill-bv5cv
@Satwantgill-bv5cv 3 ай бұрын
Right thought
@amriksingh7996
@amriksingh7996 7 жыл бұрын
ਬਹੁਤ ਬਹੁਤ ਹੀ ਵਧੀਆ ਸਿੰਘ ਸਾਹਿਬ ਜੀ
@SukhwinderKaur-bt9po
@SukhwinderKaur-bt9po 7 жыл бұрын
ਬਹੁਤ ਵਧੀਆ ਵਾਹਿਗੁਰੂ ਜੀ।
@sobasingh4294
@sobasingh4294 7 жыл бұрын
Vishmaad perfect gal kiti singh ji tusi. ek to ek vadia video bana rahe oh sise vang clear gal puri gurmat anusar. Es vich koi sak ni Gurmat bibek jathe ne sab pankhad de parcharka nu fail kar dena. Sada ta sara pind tuhadian tarifa karda . Hun loki sath vich beth k tuhadi vedio dekhya karnge.
@gurbazsingh2294
@gurbazsingh2294 5 жыл бұрын
ਅੱਜ ਕੱਲ੍ਹ ਜਿੱਥੇ ਘਰ ਦੇ ਆਪਣੇ ਬੱਚਿਆਂ ਦਾ ਰਿਸ਼ਤਾ ਕਰਦੇ ਨੇ ਆਪ ਰਿਸ਼ਤਾ ਹੋਣ ਤੋ ਬਾਦ ਵਿਆਹ ਕਰਨ ਨੂੰ ਸਮਾ ਪਾਇਆ ਜਾਂਦਾ ਉਸ ਸਮੇ ਵਿੱਚ ਮੁੰਡਾ ਕੁੜੀ ਆਪਸ ਚ ਫੋਨ ਤੇ ਗੱਲ ਕਰਦੇ ਨੇ ਗੱਲ ਤੇ ਓਥੇ ਹੀ ਆਗੀ ਬਾਬਾ ਜੀ ਆਪ ਜੀਵਨ ਸਾਥੀ ਲੱਭ ਕੇ ਪਹਿਲਾ ਗੱਲ ਕਰਲੀ ਫੇਰ ਰਿਸ਼ਤਾ ਹੋਇਆ ਜਾਂ ਰਿਸ਼ਤਾ ਪਹਿਲਾ ਹੋਇਆ ਗੱਲ ਬਾਤ ਬਾਦ ਚ ਕਰਲੀ ਹੋਈ ਤੇ ਗੱਲ ਈ ਆ ਤੇ ਜੇ ਵਿਆਹ ਤੋੰ ਪਹਿਲਾਂ ਗੱਲ ਕਰਨੀ ਆਪਸ ਚ ਗਲਤ ਆ ਫੇਰ ਰਿਸ਼ਤੇ ਤੋਂ ਬਾਦ ਵਿਆਹ ਤੋਂ ਪਹਿਲਾਂ ਗੱਲ ਕਰਨੀ ਵੀ ਗਲਤ ਆ ਜੇ ਗੱਲ ਨਹੀ ਕਰਨੀ ਚਾਹੀਦੀ ਫੇਰ ਵਿਆਹ ਤੋ ਬਾਦ ਆਪਸ ਚ ਨਹੀ ਪਸੰਦ ਆਏ ਫੇਰ ਅਗਲਾ ਕੁੜੀ ਨੂੰ ਭਜਾ ਦਊ ਉਹ ਸਹੀ ਰਹੁ ? ਕਿਸੇ ਦਾ ਘਰ ਟੁੱਟੂ ਕੀ ਉਹ ਸਹੀ ਹੈ ਨਾਲੇ ਆਪਣਾ ਜੀਵਨ ਸਾਥੀ ਆਪ ਲੱਭਣਾ ਏਦੇ ਚ ਕੀ ਮਾੜਾ ਹਾਂ ਗਲਤ ਕੰਮ ਬੰਦਾ ਨਾ ਕਰੇ ਪਰ ਆਪਣਾ ਜੀਵਨ ਸਾਥੀ ਆਪ ਚੁੰਨ ਸਕਦਾ ਜਾਂ ਨਹੀ ?
@singhphotoartistartist6711
@singhphotoartistartist6711 6 ай бұрын
Chun sakda hai veer ardass kro guru' sahib age vadiya Sohni kudi labb ke denge waheguru ajj kall sare geyan de rahe ne chlna taan gurmat naal chlo ida taan bhagat dhna ji ne vi kheya k manu sohni vadiya vichara vali gharwali dvi Parmatma koi galt gl nhi haan kise kudi nal physical ho ke ohnu shd dena eh bahut ii paap aw oh ni milo ik dusre nu gall kro fir apne maa baap nu dso age gall toro
@SukhdeepSingh-cq5sv
@SukhdeepSingh-cq5sv 7 жыл бұрын
I promise i trim beard but after ur telling gurbani i will not cut by now . Plz request to guru to be strong me
@gurkiratk_h1869
@gurkiratk_h1869 2 жыл бұрын
Waheguru ji ka khalsa waheguru ji ki fateh Waheguru ji apni ardas khud karni chahidi aa guru sahib ji jarur sunange sache man nal ardass kro ji waheguru ji ka khalsa waheguru ji ki fateh
@Singh_1699_0
@Singh_1699_0 4 ай бұрын
@missionary2555
@missionary2555 7 жыл бұрын
I am of a marriageable age. This video has opened my eyes, even though they are very big already. I will stop all dating endeavours right away.
@thakursingh1137
@thakursingh1137 7 жыл бұрын
GreaT Bhai bombasaur Ji, guru sahib aap nu changa jevan sathi den.
@singhpali4324
@singhpali4324 7 жыл бұрын
Bombasur good bro.
@nirmalbaba7112
@nirmalbaba7112 7 жыл бұрын
Bombasur when you have me, why do you worry. I will find you the best out of the best.
@ravsingh1576
@ravsingh1576 7 жыл бұрын
Vaheguroo Jee Ka Khalsa, Vaheguroo Jee Kee Fateh 🙏🏽. Veerji, thank you for this video. It really helped me to understand the Sikh way.
@gursahab07sandhu
@gursahab07sandhu 7 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵਾਹਿਗੁਰੂ ਜੀ ਸਭ ਦਾ ਭਲਾ ਕਰਿਉ🙏🏻
@jasvirkaur69
@jasvirkaur69 7 жыл бұрын
Good thinking bhai saab jio!
@Ajjadsingh
@Ajjadsingh 7 жыл бұрын
Bhout badeya ji
@karanvirsingh6070
@karanvirsingh6070 7 жыл бұрын
Bhut vdia 👍👍👍👍👍👍
@kaurkhalsajaggu4008
@kaurkhalsajaggu4008 7 жыл бұрын
Waheguru ji ka khalsa waheguru ji ki fateh bhai sahib ji tusi bhut bhut vdiea dsyea love marriage nd dating bare bilkul thik kehea ajkl apne sikh v western culture nu pehl dy rehe jo sikhi according bilkul wrong hai ajkl bhut glt ho rehea a nd bhut vdiea explain kita bhuti khushi mildi hai jodo koi eda explaine krde ny nd i agree with u bhai sahib ji waheguru mehr kre sb ty
@gurmansingh1872
@gurmansingh1872 7 жыл бұрын
One who has faith in Akal Purakh would never think of dating before marriage! Our Karams determine who are spouse will be, so the only thing you have to do is follow Guru Sahibs hukams and do Bhagtee with full focus, faith and love. All your wishes will come true this way. This is how you can gurantee to get married to the perfect person who will always love you and aid you in your Bhagtee.
@prabhjotsandhu1685
@prabhjotsandhu1685 5 жыл бұрын
Well said
@gunjotsinghk2231
@gunjotsinghk2231 2 жыл бұрын
Bilkul sahi veere ji ik gal pucha thuade kolo
@ਜੋਧਸਿੰਘਭੌਰ-ਫ1ਗ
@ਜੋਧਸਿੰਘਭੌਰ-ਫ1ਗ 7 жыл бұрын
Bhai saab di video sabh to vadh asardaar hai, badi ghehri awaz hai
@gurudisinghni9926
@gurudisinghni9926 5 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ
@gurpreetkaur-lz6hg
@gurpreetkaur-lz6hg 7 жыл бұрын
u r true baba ji
@HARJEETSINGH-yv1np
@HARJEETSINGH-yv1np 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@singhpali4324
@singhpali4324 7 жыл бұрын
Good thinking singh sahib
@Gurindersinghsandhu0005
@Gurindersinghsandhu0005 6 жыл бұрын
waheguru ji, bht kuch sikhn nu milia, hope many more such videos to come
@manmeetkaur2415
@manmeetkaur2415 3 жыл бұрын
True very inspiring video 🙏🏻
@buntyghotra4182
@buntyghotra4182 7 жыл бұрын
Waheguru ji tuhadey vichrr bhout vadeya nay ek message ae apney looka laei
@sherandeputt3158
@sherandeputt3158 Жыл бұрын
Mahraaj and our elders know best, it's always best to leave it to them to find a partner, 💯💯💯
@gurmeetsingh-pf8ln
@gurmeetsingh-pf8ln 7 жыл бұрын
Bhai sahib it's my request to your team that PLEASE MAKE A VIDEO FOR SIKH STUDENTS LIFE
@Tejas_arts999
@Tejas_arts999 7 жыл бұрын
Bilkul sahi
@kaurkaur8612
@kaurkaur8612 7 жыл бұрын
Bilkul sahi aw ji
@gopisinghbajwa1141
@gopisinghbajwa1141 7 жыл бұрын
Nice Veer ji
@parmjitsingh4366
@parmjitsingh4366 5 жыл бұрын
Ik gal daso khalsa ji ke jeker waheguru ne sada sathi chuna hai ta oh 90 percent case vich sadi cast da hi kyu hunda, hona hai kyu ki arange merriage eve hi hundia ,second dasm pita ne hukam kita c ke kevel gursikh parivar vich viah karo per arang merriage vich hun eh aukha hai.
@HarpreetKaur-vt8hr
@HarpreetKaur-vt8hr 5 жыл бұрын
Bilkul sahi kiha ji Guru ji ta sb jaat paat nu mitan wale ne
@PreetSingh-cg8ij
@PreetSingh-cg8ij 7 жыл бұрын
100% true
@singhpreet3611
@singhpreet3611 2 жыл бұрын
ਧੰਨਵਾਦ ਬਾਬਾ ਜੀ ❤❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ajitsinghamritsar3638
@ajitsinghamritsar3638 7 жыл бұрын
Asli khalsa roop te asli khalsa gost ehi a sada khalsa. Chak do fatte oda do totte manmant de.
@BaljitBal-nq9nj
@BaljitBal-nq9nj 11 ай бұрын
You guys are right to some extend. Sikhs do Ardaas and asked Guru ji in form of Hukamnama. Sikh is modern religion and if we follow Guru ji guidance in every step of life Guru ji would more happy and love ❤️ us more. That’s Das view I could be wrong. May God bless all and find their right partner for their life 🎉❤
@ComradeKMR
@ComradeKMR Жыл бұрын
You can be in a relationship only if you are seriously in love, not for fun and if you aren't serious. You have to do Ardas and marry when it is the right time. Before marriage, you can't engage in any Kaam. Marry with someone with whom you are serious and that person guarantee you happiness.
@buntyghotra4182
@buntyghotra4182 7 жыл бұрын
M apni ek sachi gatna dasda aa ...Ek ware m dating te geya m os nu Es to pehla kadhy nahi Mileya c os kudi nal jadho m os kudi vakheya pehli ware Mileya menu edha laga Tu galt kr reha ae mera dil vicho ek avaj aei Ki waps chla ja m so emotional ho geya te m os kol 5 min rukeya te is to badhe Phir m apney ghar chleya geya te os kudi nu Jan nu keha phir menu bhout bura ehasa hoeya te edha lageya Tu bhout wadi galti kr reha ae Es to badhe m os kudi nu samjeya tay keha plz assi ek dujey nal gal nahi kreya krni te keha mare to pehla trey mom dad tari sari family aw oh kudi gal samjh gi te os to badhe m apni zindgi vich kasm kadhi. Te kisay wal akh chuk k nahi wakeya saydd waheguru ji kr k m galt kaama vich bhar a geya te I m happy 😃 with my life and parents waheguru ji dha always thanks krda aa
@GurmatBibek
@GurmatBibek 7 жыл бұрын
Shabaash Bunty. You are blessed.
@anonymouspanjab6440
@anonymouspanjab6440 7 жыл бұрын
bhaut Kushi hoyi sunke Veer dhi gall. ☺️
@BaljitBal-nq9nj
@BaljitBal-nq9nj 11 ай бұрын
Thanks 🙏 ❤
@JaswinderSingh_2
@JaswinderSingh_2 5 жыл бұрын
Waheguru g da khalsa waheguru g di fateh khalsa g..bhut vadia trekke nal samjaya tuc khalsa g
@harpohulsingh3247
@harpohulsingh3247 5 жыл бұрын
Bot vdiya bhai sahib ji
@kulvirsingh7387
@kulvirsingh7387 6 жыл бұрын
Good thinking jii
@gyanguru7518
@gyanguru7518 7 жыл бұрын
Please veer ji sarabloh reht bare v daso
@mohansandhu3076
@mohansandhu3076 6 жыл бұрын
Sach pura kiha bhai sahib
@ramanjotkaur6522
@ramanjotkaur6522 7 жыл бұрын
bhai ji tusi bilkul sahi keh rahe o
@Gagandeep-ce6pw
@Gagandeep-ce6pw 6 жыл бұрын
Nhi yr baba jma shi niii kuch % a
@Godblessyou-u8p
@Godblessyou-u8p 6 жыл бұрын
@@Gagandeep-ce6pw right Gagan deep ji
@palwindersingh8687
@palwindersingh8687 6 жыл бұрын
Hnji khalsa sahib bilkul shi ji
@gagandeepsinghgarcha5394
@gagandeepsinghgarcha5394 6 жыл бұрын
Bhaut vdhia khalsa ji
@sukhpamali4961
@sukhpamali4961 4 жыл бұрын
ਸਤਿਨਾਮ ਸ੍ਰੀ ਵਾਹਿਗੁਰੂ
@topmusic8744
@topmusic8744 5 жыл бұрын
Gharo Bahar Viah to pehla Jyada Ghumna firna b sahi ni te viah to pehla Physical Relationship b sahi ni Par kise nu Pasand karna koi Buri gal ni !
@ਘੈਂਟਘੈਂਟ
@ਘੈਂਟਘੈਂਟ 7 жыл бұрын
Waheguru great Ji
@AmritSingh-ug9pp
@AmritSingh-ug9pp 5 жыл бұрын
Vaheguroo ji buhat Sundar 🙏🏻
@preetwer1902
@preetwer1902 5 жыл бұрын
ਬਿੱਲਕੁਲ ਸਹੀ ਵਾਹਿਗੁਰੂ ਜੀ
@Neklank
@Neklank 7 жыл бұрын
Physical closeness can end up in a dire situation especially if there is only fleeting attraction and the girl might fall pregnant. Then the life of both will be ruined if after they split or the boy is not ready for the responsibility, a common practise in the West. Even worse if the girl then opts for abortion route.
@himanshusingh8993
@himanshusingh8993 4 жыл бұрын
Thank you.. Very informative.. Waheguru ji ka khalsa waheguru ji ki Fateh ji
@kaur6752
@kaur6752 4 жыл бұрын
Waheguruji ka khalsa Waheguruji ki fateh... Bhaut bhaut shukrana veer ji ainni gehrie vich viyah wrge rishte di pavitarta dasn vaste...
@fz_harman8892
@fz_harman8892 6 жыл бұрын
Bohat khoobsurat ji jankari ,,, thank u ji
@manikhosa5761
@manikhosa5761 7 жыл бұрын
right baba j
@ravindersinghbhangali
@ravindersinghbhangali 2 жыл бұрын
ਵਾਹਿਗੁਰੂ ਜੀ
@Santbani1313
@Santbani1313 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
@waaheyguru
@waaheyguru 7 жыл бұрын
When Parents keep eagle eye on Property n net worth of boy isn't it synonym of dowry? Guru Amardas sahib approved Bhai Jetha ji later Guru Ramdas Sahib on the basis of qualities for his daughter then where is practical living of our gone? Please raise this issue too. Instead of properties analyse quality life for spouse.
@sukhpamali4961
@sukhpamali4961 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@anmolsandhu3167
@anmolsandhu3167 5 жыл бұрын
ਸਰਬ ਲੋਹ ਰਹਿਤ ਤੇ ਜਰੂਰ ਵਿਚਾਰ ਦਿੳ ਜੀ
@sukhpreetkaur8219
@sukhpreetkaur8219 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏 🙏 🙏
@Ishpreet.k_
@Ishpreet.k_ 2 жыл бұрын
Absolutely right 🙏🏻
@RanjitSingh-lt6lw
@RanjitSingh-lt6lw 3 жыл бұрын
Shi gall aa tuhadi
@letsaround2heaven467
@letsaround2heaven467 4 жыл бұрын
Aur jo arrange marriage de Case ch divorce hunde ne onna baare tuhada ki kehna hovega o kyu ho jande ne ki o reason love marriage de cases naalon vakhh ne?
@baljitkaur7875
@baljitkaur7875 3 ай бұрын
Mrg love hove ja araange mrg ch pyar te understanding huni jruri aa.. Eh sb rub hath hunda... Rai gal vikar di eh mrg to pelan v control ch hune chaide te mrg to baad v.. Mrg galt nai hundi jivan sacha sucha huna chaida
@talwindersingh9180
@talwindersingh9180 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
@gagandepsinggh452
@gagandepsinggh452 4 жыл бұрын
Bhot vdiya vichar hai vir ji
@DavinderSingh-gz5fd
@DavinderSingh-gz5fd 3 жыл бұрын
GOD BLESS YOU My veer ji
@harmeetkaur542
@harmeetkaur542 2 жыл бұрын
ਲਵ ਮੈਰਿਜ ਗ਼ਲਤ ਨਹੀਂ ਬਸ ਮੈਰਿਜ ਰੂਹ ਦਾ ਰਿਸ਼ਤਾ ਹੋਏ ਜਿਸਮਾਂ ਦਾ ਨਹੀਂ
@gagandeepsinghgill8957
@gagandeepsinghgill8957 2 жыл бұрын
Waheguru Ji 🙏🙏❤❤
@surjitsinghshahabpur9637
@surjitsinghshahabpur9637 6 жыл бұрын
Aen gurmat
@keshokaur8983
@keshokaur8983 6 жыл бұрын
Ishq ta Rab de Puja hunde ha ji, ishq pap nahi bas socha hona chida
@diwakarsinghkhalsa1848
@diwakarsinghkhalsa1848 5 жыл бұрын
Very good speech Khalsa ji
@Nindersidhu22
@Nindersidhu22 7 жыл бұрын
Bire agar rishte pehla hi sab bane bnae hunde a tan frr log pese wala ameer greeb jaat paat q dekhde aa..
@dharamraidamitt1756
@dharamraidamitt1756 7 жыл бұрын
ਕਿਉਂਕਿ ਲੋਕ ਤਾਂ ਕਮਲੇ ਆ ਬਾਈ! ਉਹਨਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੈ। ਜਾਤਿ ਪਾਤਿ ਦੇਖਣੀ ਤਾਂ ਗੁਰਮਤਿ ਵਿਚ ਮਨ੍ਹਾ ਹੈ।
@jangdeep6047
@jangdeep6047 7 жыл бұрын
Bhaji, Kade kade ta apne ghar de v eho jia galla kar jande aa. But appa ghar dea nu keh dena k asi koi jaat-paat nahi dekhni ladke/ladki di, asi bas ehi dekhna k oh gurmat da/di dhaarni hove. :)
@harkiratsingh5991
@harkiratsingh5991 4 жыл бұрын
jaat paat di khed banoun wala bi dooja koi nahi,Waheguru hi he. gurmat vich Jaat paat da matlab kise nu nafrat nahi sabi ek de he bacche. Uchi cha choti jaat ch janam karma de karke hi milda. Jis di jaat uchi hove us nu ego nahi karni chahidi aur jis nich jaat hove us dil chota nahi karna chahida. ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ਸੋ ਪ੍ਰਭ ਸਿਮਰ ਸਦਾ ਦਿਨ ਰਾਤ। Gurus aur santa mahapurkha ne viah apni jaat vich kita.
@ksingh6598
@ksingh6598 3 жыл бұрын
Please make a video on shabad 'shad sigasan har ji aaye' by bhai gurdas Ji and 'haha kishan kare'
@dalsingh4814
@dalsingh4814 5 жыл бұрын
Waheguru ji ka khalsa waheguru ji ki fateh veer ji pls mere vaaste ardaas krni ki waheguru ji mini gursikhi Jeevan di daat bakhshn waheguru ji ka khalsa waheguru ji ki fateh
@BaljinderSingh-xz8ty
@BaljinderSingh-xz8ty 5 жыл бұрын
Very nice
@neetan2567
@neetan2567 7 жыл бұрын
WAHEGURU JI GURU KIRPA TU HI TU........
@mansajanvirk9074
@mansajanvirk9074 7 жыл бұрын
Waheguru ji ka khalsa waheguru ji ki fateh
@hirdeysingh1971
@hirdeysingh1971 5 жыл бұрын
Shukr parmatma da...kise ne ehh video payi...kudiyaa de mind ch shayad kujh paijawe....
@KirandeepKaur-cm4qt
@KirandeepKaur-cm4qt 3 жыл бұрын
Ku veer ji ah sab kudiya lyi hi bolya a guru sahb na??
@hirdeysingh1971
@hirdeysingh1971 3 жыл бұрын
@@KirandeepKaur-cm4qt bhain g.....sab vaaste bolea .but sachi ajkl.85prcnt haaal thde saahmne e. Dvrce rates dekhlo kidr chle ge.ki munde insaan nhi ? Ohna ch pathr lgea hoya. Aurat sammmaj da Pillar e.
@KirandeepKaur-cm4qt
@KirandeepKaur-cm4qt 3 жыл бұрын
@@hirdeysingh1971 veer ji minu smj nhi aaya tuc ki khna chahnde o..ak vaar dobara likhyo pls
@dhangurunanak4157
@dhangurunanak4157 5 жыл бұрын
Waheguru ji bahut dhanwaad
@harwantsingh4324
@harwantsingh4324 6 жыл бұрын
very nice khalsa ji
@Navv22
@Navv22 4 жыл бұрын
god another name is love , sir tusi love marriage 100% q khilaf ho , waheguru ne sanu dimag dita hai sanu padhna chye ,society ch kive de log ne samjna chye da aa ,waheguru di diti akal naal sanu jeevan sathi v Chunan di jarorat hai , q phela kudia sirf ghar da kam krdia c te aaj kal oh v job krdia ne is krke dove dhir syane ne bas sanu lod hai ta ardas krn di ki waheguru jeevansathi jehra v milave vadia hove pave love marraige hove pave arriange hove ,,
@ramandeepsingh6675
@ramandeepsingh6675 4 жыл бұрын
Waheguru tera sukar a
@rupinderkour2207
@rupinderkour2207 Жыл бұрын
💯
@manjotsingh6476
@manjotsingh6476 5 жыл бұрын
Waheguru ji ka khalsa Waheguru ji ki fateh Please make a video on Sehrabandi ,kalaghi rasam and choodha rasam as soon as possible 🙏 These are the part of sikhisam??
@gurjantsinghkhalsajiwahegu1810
@gurjantsinghkhalsajiwahegu1810 7 жыл бұрын
waheguru ji
@naunihalsingh589
@naunihalsingh589 6 жыл бұрын
THENKU Paatshao ❤❤
@gurkiratsingh8555
@gurkiratsingh8555 2 жыл бұрын
🙏🙏🙏🙏
@amysinghsraa3009
@amysinghsraa3009 7 жыл бұрын
Jeevan sathi je akaal purakh di marji nal milda hai tq tallak kidi marji nal hunda hai
@GurmatBibek
@GurmatBibek 7 жыл бұрын
ਜੀਵਨ ਸਾਥੀ ਅਕਾਲ ਪੁਰਖ ਦੀ ਰਜ਼ਾ ਵਿਚ ਮਿਲਦਾ ਹੈ ਪਰ ਅਕਾਲ ਪੁਰਖ ਦੀ ਇਹ ਰਜ਼ਾ ਸਾਡੇ ਆਪਣੇ ਕਰਮਾਂ ਤੇ ਆਧਾਰਤ ਹੁੰਦੀ ਹੈ। ਸੋ ਇਹ ਕਿਹਾ ਜਾ ਸਕਦਾ ਹੈ ਕਿ ਸਾਡੇ ਆਪਣੇ ਕਰਮਾਂ ਕਰਕੇ ਹੀ ਸਾਨੂੰ ਜੀਵਨ ਸਾਥੀ ਮਿਲਦਾ ਹੈ। ਤਲਾਕ ਵੀ ਸਾਡੇ ਆਪਣੇ ਕਰਮਾਂ ਮੁਤਾਬਕ ਮਿਲਦਾ ਹੈ। ਕਰਮ ਸਾਡੇ ਹੁੰਦੇ ਹਨ ਅਤੇ ਕਰਮਾਂ ਨੂੰ ਭੁਗਤਾਉਣਹਾਰਾ ਅਕਾਲ ਪੁਰਖ ਹੈ। +1-647-771-5359
@davindersingh-xf3hc
@davindersingh-xf3hc 7 жыл бұрын
r8 ji
@amysinghsraa3009
@amysinghsraa3009 7 жыл бұрын
Vir ji arrange marriage to baad jehre talaak hunde ohde bare ki khyal aa oh v bahut jyada ne sari love marriage v nai mariya love marriage v kaafi success han arrange marriage v na changi na mari tusi kuch vichar deo
@GurmatBibek
@GurmatBibek 7 жыл бұрын
ਲਵ ਮੈਰਿਜ ਕਾਮਯਾਬ ਹੁੰਦੀਆਂ ਹਨ ਕਿ ਨਹੀਂ ਇਹ ਅਲਗ ਵਿਸ਼ਾ ਹੈ। ਸਾਡੀ ਵੀਡੀਓ ਦਾ ਮਕਸਦ ਇਹ ਸੀ ਕਿ ਲਵ ਮੈਰਿਜ ਕਰਨ ਲਈ ਪਹਿਲਾਂ ਜੋ ਇਸ਼ਕ ਮਸ਼ੂਕੀ ਕਰਨੀ ਪੈਂਦੀ ਹੈ ਅਤੇ ਡੇਟਿੰਗ ਕਰਨੀ ਪੈਂਦੀ ਹੈ, ਉਹ ਸਭ ਗੁਰਮਤਿ ਦੇ ਉਲਟ ਹੈ। ਲਵ ਮੈਰਿਜ ਜੇ ਕਾਮਯਾਬ ਵੀ ਹੋ ਜਾਵੇ, ਫੇਰ ਵੀ ਇਸਦੀ ਬੁਨਿਆਦ ਪਾਪ ਤੇ ਖੜੀ ਹੈ ਕਿਉਂਕਿ ਇਸ਼ਕ ਮਸ਼ੂਕੀ ਕਰਨੀ ਗੁਰਮਤਿ ਅਨੁਸਾਰ ਗਲਤ ਹੈ। +1-647-771-5359
@mightywarrior2810
@mightywarrior2810 6 жыл бұрын
Veer
@LearnEnglish-ex4dk
@LearnEnglish-ex4dk 6 жыл бұрын
ਵੀਰ ਜੀ ਭਾਈ ਜਗਰਾਜ ਸਿੰਘ ਜੀ (basics of sikhi) ਤੇ ਭੈਣ ਸੁਖਮਨੀ ਕੌਰ ਜੀ ਹੁਨ੍ਹਾ ਦੀ ਵੀ ਲਵ ਮੈਰਿਜ ਸੀ । ਉਹ ਤਾਂ ਸੂਝਵਾਨ ਤੇ ਚੰਗੇ ਗੁਰਸਿੱਖ ਹਨ । ਭਾਈ ਜਗਰਾਜ ਸਿੰਘ ਨੂੰ ਤਾਂ ਸਾਰਾ ਖਾਲਸਾ ਪੰਥ ਧੰਨ ਮੰਨਦਾ ਹੈ ।
@BaljitBal-nq9nj
@BaljitBal-nq9nj 11 ай бұрын
But remember one should not break his/ her rehat.
@virsinghkaran4400
@virsinghkaran4400 3 жыл бұрын
Baba g mai amrit dhari sikh ha ਅਤੇ mai kai tara de sports v khel da ha jive ki judo, kushti, silat, Taekwondo, Boxing hor v par khed khel ਸਮੇਂ mainu ਕਕਾਰਾਂ nu lahuna painda hai or mere मन vich jhora jeha laga rehnda hai or gair sikh lok mai akhde han ki tu ja ta game shad de ja fir sikhi Mai una loka nu kida ਜਵਾਬ deva Mai v keha hai ki sikh dharam vich kushti guru ਅੰਗਦ ਦੇਵ ਜੀ to chali andi par ਕਿਰਪਾਨ lahun kare lahun ate kanga lahun di gal mere dil nu v tang kardi aa
@sayjenkaur1182
@sayjenkaur1182 4 жыл бұрын
Thank You Ji
@alkasangtani994
@alkasangtani994 5 ай бұрын
Veer ji ek sval je viah to phela gl krni milna mna he fir pta kive chle ki lrka shi he ja nhi kise te bhrosa kive kita jave bhi na gl bat kre puri zindagi jdo ekthe rhena bina jane kive ho skda?
@GurmatBibek
@GurmatBibek 5 ай бұрын
ਇਸ ਦਾ ਜਵਾਬ ਅਸੀਂ ਜਲਦੀ ਹੀ ਵੀਡਿਓ ਰਾਹੀਂ ਦੇਵਾਂਗੇ ਜੀਓ
@sukhrajaulakh4893
@sukhrajaulakh4893 5 жыл бұрын
Shi gal aa baba g eh ho choka hai sadde naal asi bohat ladde hai koi sadi soch nhi raldi koi hall dso
@mysticwanderlust7378
@mysticwanderlust7378 5 жыл бұрын
Bhai sahib, shareerak match? Height Mota patla ahhi kuj kyu dekhia janda hai?
@lifegoalcrushonyou9033
@lifegoalcrushonyou9033 3 жыл бұрын
Waheguru ji 🙏🙏
@manjotsinghmanjotsingh7317
@manjotsinghmanjotsingh7317 5 жыл бұрын
Baba Ji rehat bara DSO kida rahk hundi a reht gurbani padn vala nu kida reht rahkni pandi aa
@karandhingra6129
@karandhingra6129 4 жыл бұрын
Satnam Waheguru
How Many Balloons To Make A Store Fly?
00:22
MrBeast
Рет қаралды 197 МЛН
The evil clown plays a prank on the angel
00:39
超人夫妇
Рет қаралды 49 МЛН
Can Sikhs have love marriages? Kaurs United Camp - Q&A #6
4:01
Basics of Sikhi
Рет қаралды 158 М.
How Many Balloons To Make A Store Fly?
00:22
MrBeast
Рет қаралды 197 МЛН