ਸਿੱਖ ਕੱਟੜ ਹਿੰਦੂ ਬਣ ਰਹੇ || Sach Khoj Academy

  Рет қаралды 10,369

Only truth Sach Khoj

Only truth Sach Khoj

Күн бұрын

Sach khoj academy and facts related sikh dharm
Dharam Singh nihang ji
Waheguru Naam Simran
Japp ji sahib
Aasavdi vaar path
Gurbani Shabad viakhya
Darbar sahib live kirtan
#gurbanistatus #dharamsinghnihangsingh #shabadkirtan #sikhhistory #sikh#jappjisahib #dasamgranth #wahegurusimran #sikhraaj #gyandasagarmaskeenji #gyandasagarmaskeenji
#ranjeetsinghdhandrianwale

Пікірлер: 52
@ParamjitSingh-ts1kx
@ParamjitSingh-ts1kx 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@BaljinderSingh-uf3jk
@BaljinderSingh-uf3jk 10 ай бұрын
ਬਾਬਾਜੀ ਬਹੁਤ ਬਹੁਤ ਧੰਨਵਾਦ ਤੁਸੀ ਸੱਚ ਬੋਲਿਆ. ਵਾਹਿਗੁਰੂ ਜੀ ਮੇਹਿਰ ਕਰਨ
@AvtarSingh-f1o7c
@AvtarSingh-f1o7c 10 ай бұрын
ਦੇਹ ਨੂੰ ਗੁਰੂ ਨਹੀਂ ਮੰਨਣਾ, ਸ਼ਬਦ ਗੁਰੂ ਨੂੰ ਹੀ ਗੁਰੂ ਮੰਨਣਾ ਹੈ ਜੀ। ਦੇਹ ਦੇ ਵਿੱਚ ਕੋਈ ਗੁਰਸਿੱਖ ਤਹਾਨੂੰ ਗੁਰਬਾਣੀ ਸਿਖਾ ਰਿਹਾ ਹੈ ਉਸਨੂੰ ਅਸੀਂ ਸਤਿਕਾਰ ਦੇਣਾ ਹੈ ਕਿਉਂਕਿ ਉਹ ਤੁਹਾਡਾ ਉਸਤਾਦ ਹੈ।
@gurjitdhami2020
@gurjitdhami2020 10 ай бұрын
Deh nu gurbani ch guru likhea kithe a gur likhea a jithe v likhea oh apne app. Nu daas kehde gurbani gur kehdi tusi kiwe guru bna Lea tusi gurbani ja patshaha tu jada syane a
@ParamjitSingh-ts1kx
@ParamjitSingh-ts1kx 10 ай бұрын
​@@gurjitdhami2020 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।। ਅਰਝਿ ਉਰਝਿ ਕੈ ਪਚ ਮੂਆ ਚਾਰਹੁ ਬੇਦਹੁ ਮਾਹਿ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।।
@KamalSingh-lj3ic
@KamalSingh-lj3ic 10 ай бұрын
ਉਸਤਾਦ ਉਰਦੂ ਦਾ ਲਫ਼ਜ ਹੈ ਜਿਸਨੂੰ ਪੰਜਾਬੀ ਵਿੱਚ ਗੁਰੂ ਹੀ ਕਿਹਾ ਜਾਂਦਾ ਹੈ, ਜੇਕਰ ਦੇਹਧਾਰੀ ਗੁਰੂ ਨਹੀਂ ਹੋ ਸਕਦਾ ਤਾਂ ਫਿਰ ਇਸ ਦੇਹਧਾਰੀ ਬੰਦੇ ਨੂੰ ਸਮਝਾਉਣ ਦਾ ਹੱਕ ਕਿਸਨੇ ਦਿੱਤਾ ਹੈ
@manavloksingh8106
@manavloksingh8106 10 ай бұрын
☝️✍️ Shri gurumukh Shri dharm Singh nihang Singh je 💫sat sat naman 🙏🇮🇳student fr Rajasthan
@LakhwinderSingh-fl1km
@LakhwinderSingh-fl1km 10 ай бұрын
🌾🙏🙏🙏👍👍💙💙🌾🌾
@KulwantSingh-fu4bg
@KulwantSingh-fu4bg 10 ай бұрын
ਇਹ ਡੇਰਿਆਂ ਵਿੱਚ ਹੋ ਰਿਹਾ ਗਲਤ ਕੰਮ
@parminderkumar1739
@parminderkumar1739 10 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@harbhajansingh4723
@harbhajansingh4723 10 ай бұрын
Wah wah wah Gur jio ❤❤❤❤❤
@surjeetsinghkharod3088
@surjeetsinghkharod3088 10 ай бұрын
Waheguruji
@palwindersingh526
@palwindersingh526 10 ай бұрын
Sat vachan baba g 🙏
@vikrantsingh304
@vikrantsingh304 10 ай бұрын
🙏🙏
@parbhushansinghsidhu336
@parbhushansinghsidhu336 10 ай бұрын
Waheguru Ji kirpa karan Sarbat Da Bahala
@bikramjitsingh726
@bikramjitsingh726 10 ай бұрын
Eh jholi chuck beigairte people's Han Keep remember Eh bikao people's And Jinna de behind running behinds biperwaad all' are fighting Loose battles against Sikh community 🙏🏽 Waheguru ji Kirpa krn truthness Cannot b hide always winner's 🙏🏽 Enna
@satpalghotra9760
@satpalghotra9760 10 ай бұрын
Bhram Gyan, Waheguru ji
@kanwaljeetsingh5193
@kanwaljeetsingh5193 10 ай бұрын
Shardhavaan hi sirf karamkanda Tak hi Sikh rah gye ne . Sahi gall hai je koi sach boldo ta apshakun Mann lainde bamnaa vang
@GurdeepSingh-hw2zk
@GurdeepSingh-hw2zk 10 ай бұрын
Waheguru 🙏🏼
@namelesssingh
@namelesssingh 10 ай бұрын
Thumbnail and Spoken Truth 👌
@PardeepKumar-kx3lj
@PardeepKumar-kx3lj 10 ай бұрын
Shi kia
@Pardeepsinghdeepa7524
@Pardeepsinghdeepa7524 10 ай бұрын
❤❤❤❤❤❤❤❤❤❤
@Pardeepsinghdeepa7524
@Pardeepsinghdeepa7524 10 ай бұрын
Baba ji holle mholle te v video pao ki itahss ah holle da...... Es nu holi nal kive joor de ne. Plz video jaror pao.
@jerry18741
@jerry18741 10 ай бұрын
Masand baba
@Teranasha94
@Teranasha94 10 ай бұрын
ਫਿਰ ਜੋ ਗੁਰੂ ਹੋਏ ਨੇ ਓਹਨਾ ਨੂੰ ਨਹੀ ਮੰਨਨਾ ਚਾਹੀਦਾ ਓਵੀ ਤੇ ਸਰੀਰ ਕਰਕੇ ਖਤਮ ਹੋਏ ਨੇ
@KulwantHundal-q3v
@KulwantHundal-q3v 10 ай бұрын
ਵਿਅਕਤੀ ਗਰੂ ਨਹੀ ਹੁੰਦਾ ਸਤਿਗੁਰ ਜਾ ਗੁਰਦੇਵ ਹੁੰਦਾ ਗੁਰੂ ਕਦੇ ਜਨਮ ਹੀ ਨਹੀ ਲੈਦਾ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )
@KulwantHundal-q3v
@KulwantHundal-q3v 10 ай бұрын
ਮੰਨਣਾ ਕੀ ਹੁੰਦਾ
@AvtarSingh-z4i
@AvtarSingh-z4i 10 ай бұрын
ਸਿਖਿਆ ਨੂੰ ਗੁਰੂ ਮੰਨਣ ਨੂੰ ਕਿਹਾ ਹੈ।ਗੁਰੂ ਤੇ ਆਖਦੇ ਹਨ ਮੇਰੇ ਬੋਲ ਨਹੀ ਧੁਰ ਕੇ ਬੋਲ ਹਨ।ਸਚੁ ਖਸਮੁ ਹੈ ਉਸ ਦਾ ਗਿਆਨ ਸਿਖਿਆ ਗੁਰੂ ਵਲੋ ਦਰਸਾਈ ਹੈ ਸਿਖਣ ਵਾਲਾ ਕਹਿ ਰਿਹਾ ਹੈ ਗੁਰੂ।ਐਸਾ ਜਾਪਦਾ ਹੈ।
@mohabbatpalsingh3727
@mohabbatpalsingh3727 10 ай бұрын
ਗੁਰੂ ਗੋਬਿੰਦ ਸਿੰਘ ਜੀ ਦਸਮ ਬਾਣੀ ਵਿੱਚ ਫਰਮਾ ਰਹੇ ਹਨ । ਜੋ ਹਮਿ ਕੋ ਪ ਮੇਸਰ ਉਚਰਿ ਹੈ । ਤ ਸਭਿ ਨਰਕੁ ਕੁੰਟ ਮੇ ਪਰਿ ਹੈ । ਮੈ ਹੂ ਪਰਮ ਪੁਰਖ ਕੋ ਦਾਸਾ ਦੇਖਣਿ ਆਇਉ ਜਗਤਿ ਤਮਾਸਾ
@jaanchin627
@jaanchin627 10 ай бұрын
Tu Guru jot parmeshwar nu ajj de dehdhari Guru naal jorj Raha Hain . Soch ke bol
@naibsingh_1235
@naibsingh_1235 10 ай бұрын
'''''':::::''ਬਿਨ੍ਹ ਕਾਇਆ ਨਹੀਂ ਬੋਲੇ ''''''''''ਬੋਲੇ ਕਾਇਆ ਕੇ ਉਂਲੇਂਂ
@kulvindersinghchahal1668
@kulvindersinghchahal1668 10 ай бұрын
ਅਖਬਾਰਾਂ, ਕਿਤਾਬਾਂ, ਚਿੱਠੀਆਂ, ਧਾਰਮਿਕ ਗ੍ਰੰਥ, ਬੇਦ, ਪੁਰਾਨ ਤੇ ਕਤੇਬਾਂ, ਸਾਰੇ ਬਿਨਾਂ ਕਾਇਆ ਤੋਂ ਬੋਲਦੇ ਨੇ, ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਇਹ ਸਭ ਤੁਹਾਡੇ ਨਾਲ ਵੀ ਬੋਲਣਗੇ।
@BalvirLal-so4wy
@BalvirLal-so4wy 10 ай бұрын
Baba ji you are Troutman
@Gurdas889
@Gurdas889 10 ай бұрын
Khalsa ji Guru Garanth Sahib cho aa Mandel me aise maran likhae Er Architect Numrology Vastulogy G.S.
@balbirsidhu05
@balbirsidhu05 10 ай бұрын
शेर कभी गीदड़ नहीं हो सकता ।सिख हिन्दू में से निकली है, लेकिन हिन्दू नहीं है ।
@Gurdas889
@Gurdas889 10 ай бұрын
Ik sharir apne ghar da sathan uh himansal A jae barehmanda tei pind Er. Architect vastulogy G.S.
@baljindersingh4640
@baljindersingh4640 10 ай бұрын
ਆ ਸਾਰੇ ਹੈ ਜੱਟ ਇਨੇ ਦੀ ਔਕਾਤ ਹੈ ਐ
@SandeepSingh-qi9cq
@SandeepSingh-qi9cq 10 ай бұрын
Sar jatt ne karda Tera vich v hin aa Sala jatt jatt karda ro tosi Tosi sikh punjabi lahi ke Kat a
@baldevsingh3568
@baldevsingh3568 10 ай бұрын
Ki 10 guru sahibaan jo dehdhari san nu guru mania jawe ya na shabad ki hai ki likhat shabad hai ki teacher to bina book di koi value hai guru nu rehbar ustad nahi kiha ja sakda jo kehna hai gurbani mutabik daso rehatname aam likharian di likhat ne
@KamalSingh-lj3ic
@KamalSingh-lj3ic 10 ай бұрын
ਤੂੰ ਫਿਰ ਕਿਸ ਹੈਸੀਅਤ ਨਾਲ ਉਪਦੇਸ਼ ਦੇ ਰਿਹਾ ਹੈਂ, ਜਦੋਂ ਕਿ ਤੂੰ ਇਕ ਮਮੂਲੀ ਆਦਮੀ ਹੈਂ, ਕਿਉਂ ਕਿ ਉਪਦੇਸ਼ ਦੇਣਾ ਗੁਰੂ ਦਾ ਕੰਮ ਹੈ ਤੇਰੇ ਜੈਸੇ ਆਮ ਆਦਮੀ ਦਾ ਨਹੀਂ ਹੈ
@sandhunutrition9701
@sandhunutrition9701 10 ай бұрын
ਜੇ ਗੁਰਸਿੱਖ ਪ੍ਰਚਾਰ ਨਹੀਂ ਕਰ ਸਕਦਾ ਤਾਂ ਫਿਰ ਕੌਣ ਕਰ ਸਕਦਾ ਹੈ l ਗੁਰਮੁੱਖ ਸਿੱਖ ਬਾਰੇ ਗੁਰਬਾਣੀ ਦੀ ਵਿਚਾਰ ਹੈ l ਆਪ ਜਾਪੇ ਅਤੇ ਹੋਰ ਦੂਜਿਆਂ ਨੂੰ ਵੀ ਜਪ ਕਰਨ ਦੀ ਸਿੱਖਿਆ ਦੇਵੇ l
@KamalSingh-lj3ic
@KamalSingh-lj3ic 10 ай бұрын
@@sandhunutrition9701 ਭਾਈ ਸਾਹਿਬ ਜੀ ਗੁਰਬਾਣੀ ਵਿੱਚ ਗੁਰਮੁਖ ਲਫ਼ਜ਼ ਗੁਰੂ ਲਈ ਹੀ ਵਰਤਿਆ ਗਿਆ ਹੈ ( ਗੁਰਮੁਖ ਨਾਦੰ, ਗੁਰਮੁਖ ਵੇਦਗੰ, ਗੁਰਮੁਖ ਰਿਹਾ ਸਮਾਈ, ਗੁਰੂ ਇਸਰ ਗੁਰੂ ਗੋਰਖ ਬਰਮ੍ਹਾ ਗੁਰ ਪਰਵਾਤੀ ਮਾਈ 🙏🙏🙏
@surinderkumar7442
@surinderkumar7442 10 ай бұрын
नानक ओर दूसरे तुम्हारे जिसको तुम गुरू कहते हो वह भी तो शरीरक थे।
@chhinderpalkaur6803
@chhinderpalkaur6803 10 ай бұрын
Bani v dehdhari guru sahiban ne likhi hai murkho 10 gurujii g deh vich aa k e loka nu updesh ditta
@sarbjitsingh4965
@sarbjitsingh4965 10 ай бұрын
Jo khe k duja glt hai smjho une apne aap nu pehla glt hon di pdvi de dinda.... Guru da sikh kic nu prkhda ni a....
@kanwaljeetsingh5193
@kanwaljeetsingh5193 10 ай бұрын
Bhave dasam Granth nu Manan wale unna nu v sach das dao bardash nahi hona . Te SGPC te DSGMC ajj Takk dass hi nahi sake sikhi . Sirf langar te fulla Tak chal ria . Ajj tak eh nahi das sake eh Agu panth de ki bina Amrit chakke v Kaur te Singh ban jaande??
@JagdevSingh-ql1qp
@JagdevSingh-ql1qp 10 ай бұрын
Sikhi da matlb hi ds de, tainu ta sikh da matlb hi nhi lgda
@gurgurgur
@gurgurgur 10 ай бұрын
Mardana ghal sarir nal nahi atmak gyan nal satgur milan tay hundi ha mardani ghal aurat admi dono day hirday vich satgur day pergut hon nal ho sakdi ha atmak bal he satgur ha mardani ghal ha .
@Gurdas889
@Gurdas889 10 ай бұрын
Akali badal Lana BJP RSS Dera Bias Sauda Sadh Nakoder Ashutosh vagera vagera aa jina Sikh dharam nas kita aa ErAcchitect Nu.merology vastulogy GS.
@Gurdas889
@Gurdas889 10 ай бұрын
Siks dharam vich RSS .ghus paith aa Er.G.S.
@jerry18741
@jerry18741 10 ай бұрын
Kesadhari hindu
@HarbhajanSingh-uc4ny
@HarbhajanSingh-uc4ny 10 ай бұрын
Es aadmi nu apni hee hosh nhin te moorakh patterksr interbiew kar reha hai.
Правильный подход к детям
00:18
Beatrise
Рет қаралды 11 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
When you have a very capricious child 😂😘👍
00:16
Like Asiya
Рет қаралды 18 МЛН
Indian Muslims Civl Rights | Condolence Meeting in Delhi | Sach khoj Academy
4:43
Sach Khoj Academy Official
Рет қаралды 2,1 М.