ਸਿੱਖ ਕੌਮ ਧਰਤੀ ਦੀ ਬਾਦਸ਼ਾਹ ਹੈ। | ਮੌਲਾਨਾ ਨਾਸਿਰ ਮਦਨੀ ​​ਦੇ ਸਿੱਖਾਂ ਬਾਰੇ ਬੋਲੇ ​​ਦਿਲ ਨੂੰ ਖੁਸ਼ ਕਰ ਦਿੱਤਾ

  Рет қаралды 308,273

Aqsa Reviews

Aqsa Reviews

Күн бұрын

Пікірлер: 526
@mandhirbhullar5428
@mandhirbhullar5428 3 ай бұрын
ਸਤਿਕਾਰ ਯੋਗ ਮਦਨੀ ਸਾਹਿਬ ਮੈ ਆਪ ਜੀ ਦਾ ਫੈਨ ਹਾ ਪ੍ਰਮਾਤਮਾ ਆਪ ਜੀ ਨੂੰ ਚੜਦੀ ਕਲਾ ਬਖਸਣ ਜੀ
@SurenderSinghss
@SurenderSinghss 4 күн бұрын
ਮੈਂ ਸਿੰਖ ਹਾਂ ਪਰ ਮੈਨੁੰ ਮਦਨੀ ਸਾਫ ਜੀ ਦਿਆ ਗੱਲਾ ਬਹੁਤ ਬਹੁਤ ਵਧਿਆ ਲੱਗ ਦਿਆ ਹਨ ਵਾਹਿਗੁਰੂ ਅੱਲਾ ਕਰੇ ਕਿ ਸੱਬ ਲੋਕ ਇਸ ਤਰਾਂ ਦੀ ਸੋਚ ਦੇ ਹੋ ਜਾਣ
@JaspreetKaur-f8b
@JaspreetKaur-f8b 3 күн бұрын
ਮਦਨੀ ਸਾਹਬ ਸਲਾਮ ਅਸੀਂ ਲਹਿੰਦੇ ਪੰਜਾਬ ਦਾ ਵੀ ਬਹੁਤ ਸਤਿਕਾਰ ਕਰਦੇ ਹਾਂ ਸਾਡੇ ਵੱਲੋਂ ਸਾਰੀਆਂ ਨੂੰ ਸਲਾਹ 🙏🙏🙏🙏🙏🙏🙏
@rattandhaliwal
@rattandhaliwal 5 ай бұрын
ਮਦਨੀ ਸਾਬ ਦਾ ਮਜਹਬ ਦਾ ਬਿਆਾਨੀਆਂ ਪੰਜਾਬੀ ਬੋਲੀ ਵਿੱਚ ਬਹੁਤ ਵਧੀਆ ਤੇ ਕਾਬਲੇ ਤਰੀਫ਼ ਹੈ, ਪੰਜਾਬੀ ਬੋਲੀ ਜ਼ਿੰਦਾਬਾਦ।
@kamalaujla6247
@kamalaujla6247 5 ай бұрын
ਮੈਂ ਚੜਦੇ ਪੰਜਾਬ ਤੋਂ ਮੈਂ ਨਾਸਰ ਸਾਬ ਨੂੰ ਬਹੁਤ ਸੁਣਦਾ ਹਾਂ
@harwindersinghkhalsa-o8v
@harwindersinghkhalsa-o8v 5 ай бұрын
ਮਦਨੀ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਵਾਲੇ ਵੀ ਸਾਈਂ ਮੀਆਂ ਮੀਰ ਜੀ ਸਨ,ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਂਬਾ ਫ਼ਰੀਦ ਜੀ ਸਨ❤
@honeysingh-lx2zc
@honeysingh-lx2zc 5 ай бұрын
Aha sgpc ka ithas aa yo
@HarpreetSingh-fg3qk
@HarpreetSingh-fg3qk 5 ай бұрын
ਦਸਵੰਦ ਕੱਢਣਾ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਹੈ
@SatnamSingh-b8l
@SatnamSingh-b8l 4 күн бұрын
I like my brotherhood Maulana madani ji you are the greatest
@harjotaujla1558
@harjotaujla1558 14 күн бұрын
Shri Guru Granth Sahib Ji da updesh sareya vaste sanjha 🙏🙏
@angrejsingh4782
@angrejsingh4782 2 ай бұрын
Good massage
@GurjitSingh-l9r
@GurjitSingh-l9r 20 күн бұрын
Putter g bahut vadhia kar rahe ho asi ek dooje de dil ch c, haa aur rahange. ❤❤❤❤❤
@Noor-kb4cb
@Noor-kb4cb 3 ай бұрын
ਮਦਨੀ ਸਾਹਿਬ ਬਹੁਤ ਮਹਾਨ ਹਸ਼ਤੀ ਤੇ ਮਹਾਨ ਆਰਿਫ ਹਨ।ਇਹ ਬਹੁਤ ਹੀ ਸੁਲਝੇ ਹੋਏ ਅਲਾਹ ਦੇ ਪਿਆਰੇ ਬੰਦੇ ਹਨ।ਬਹੁਤ ਹੀ ਸਚੇ ਸੁਚੇ ਇਨਸ਼ਾਨ ਹਨ।ਮੈਂ ਲਖ ਲਖ ਵਾਰੀ ਅਸਲਾਮੋ ਅਲੈਕਮ।ਧਨਵਾਦ।❤❤❤❤❤❤
@sekhonsaab2589
@sekhonsaab2589 2 ай бұрын
❤❤❤🎉ਆਪਾ ਸਾਰੇ ਇਕ ਹਾ ਲਹਿੰਦੇ ਤੇ ਚਡ਼ਦੇ ਪੰਜਾਬ ਵਾਲੇ
@deepdhaliwal3614
@deepdhaliwal3614 25 күн бұрын
Pulekha tera
@manindersingh6988
@manindersingh6988 5 ай бұрын
I respect Nasir Madni sahib. Punjab India.
@KuldeepSingh-jw6io
@KuldeepSingh-jw6io 3 ай бұрын
ਮਦਨੀ ਸਾਹਿਬ ਤੁਸੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@bittusaini7750
@bittusaini7750 4 ай бұрын
👏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹 👏
@JagandeepSingh-o5g
@JagandeepSingh-o5g 2 ай бұрын
Satnaam Shri waheguru ji 🙏
@darbarasingh4527
@darbarasingh4527 2 ай бұрын
ਸਿੱਖ ਕੌਮ ਹਰ ਧਰਮ ਦਾ ਚੰਗਾ ਸੋਚਦੀ ਹੈ ਕਿਉਂਕਿ ਸਾਡੀ ਕੌਮ ਧਰਮ ਵੇਖਕੇ ਨਹੀਂ ਚਲਦੀ ਇਹ ਤਾਂ ਇਨਸਾਨੀਅਤ ਵੇਖਦੀ ਹੈ
@jagtar9311
@jagtar9311 3 ай бұрын
ਸਹੀ ਸਲਾਹ ਹੈ ਕਾਂਜੀ ਜੀ
@lakhbirkaur7263
@lakhbirkaur7263 7 күн бұрын
ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ
@LakvirSingh-fy8py
@LakvirSingh-fy8py 3 ай бұрын
ਏਕ ਪੰਜਾਬੀ ਪੰਜਾਬ ਗੁਰੂ ਗੋਬਿੰਦ ਸਿੱਘ ਸਾਰੇ ਲੋਕ ਸਰਦਾਰ ਮਾਂ ਪਿਓ ਬੱਚ ਸਾਰੇ ਜੀ ਜੀਓ
@patialaplant7688
@patialaplant7688 Ай бұрын
Madni sahib ji nu sikh bahut pyar karde han ji, charde punjab to bolde ha ji
@harpreetsinghhs986
@harpreetsinghhs986 24 күн бұрын
ਮਦਨੀ ਸਾਹਿਬ ਜੀ ਬਹੁਤ ਵੱਡੇ ਵਿਦਵਾਨ ਨੇ, ਸਿਧੀਆਂ ਬਹੁਤ ਸਪੱਸ਼ਟ ਗੱਲਾਂ ਨੇ ਇਨ੍ਹਾਂ ਦੀਆਂ ❤
@CHARDIKALA12455
@CHARDIKALA12455 14 күн бұрын
ਨਾ ਮੈਂ ਹਿੰਦੂ ਨਾ ਮੈਂ ਸਿੱਖ ਇਸਾਈ ਮੁਸਲਮਾਨ ਹੂ ਮਾne mujh ਕੋ ਜਨਮ ਦਿਆ ਮੈਤੋਂ ਇਕ ਇਨਸਾਨ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤🎉🎉🎉😢😢🎉🎉🎉
@SukhdevSingh-yy5gj
@SukhdevSingh-yy5gj Ай бұрын
Salama lekam sir aap buhat sahi bolteho Salama lek sir
@ashoksarari942
@ashoksarari942 2 ай бұрын
ਮਦਨੀ ਸਾਬ ਜੀ ਦੀ ਪੰਜਾਬੀ ਬੋਲੀ ਵਿਚ ਕੀਤੀ ਗਈ ਗੱਲਬਾਤ ਬਹੁਤ ਹੀ ਕਾਬਿਲੇ ਤਰੀਫ਼ ਹੁੰਦੀ ਹੈ. ਅੱਲਾ ਤਾਲਾ/ਵਾਹਿਗੁਰੂ ਇਹਨਾਂ ਨੂੰ ਚੜ੍ਹਦੀਕਲਾ ਵਿਚ ਰੱਖੇ.
@kdsingh867
@kdsingh867 29 күн бұрын
Really Madni sahib is a great scholar
@balwindersinghbrar4456
@balwindersinghbrar4456 5 ай бұрын
Think you very much brother all Punjabi is jindabad.
@akgaming22ji
@akgaming22ji Ай бұрын
ਚੜਦੇ ਪੰਜਾਬ ਤੋਂ ਹਾਂ ਜੀ ਮੈਂ ਨਾਸਰ ਸਾਹਬ ਨੂੰ ਬਹੁਤ ਸੁਨੰਦਾ ਹਾਂ ਬਹੁਤ ਚੰਗੇ ਵਿਚਾਰ ਦੇਂਦੇ ਹਨ ਜੀ
@GurdipDult
@GurdipDult Ай бұрын
Mulana ji ko Sunte hai ❤se
@kuldeepsingh0585
@kuldeepsingh0585 5 ай бұрын
ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@parneetkaur7789
@parneetkaur7789 3 күн бұрын
Yes every Sikh 10/ gives to gurdwara Sahib, for help everyone
@VarinderpalSingh-qz3ro
@VarinderpalSingh-qz3ro Ай бұрын
Waheguru ji
@HarjitSingh-cj9gk
@HarjitSingh-cj9gk 2 ай бұрын
Madni Saab ji kolo punjabi sun ke mja aa janda te galla v bhut shoniya te sachiyan karde ne❤❤❤
@jagirsingh8679
@jagirsingh8679 9 күн бұрын
Very good 👍
@harjitsingh4136
@harjitsingh4136 2 ай бұрын
Ssa very nice
@jagrajsandhu8421
@jagrajsandhu8421 19 күн бұрын
ਮੇਰਾ ਜੀਅ ਬਹੁਤ ਕਰਦ ਇਸ ਹੈ, ਮੈਂ ਕਿਤੇ ਆਪਣੇ ਵੱਡਿਆਂ ਦਾ ਜਨਮ ਸਥਾਨ, ਪਾਕਿਸਤਾਨ ਵਿੱਚ ਦਰਸ਼ਨ ਕਰਕੇ ਆਵਾਂ,
@saabvirk3098
@saabvirk3098 3 ай бұрын
Sache insaan ne madni sahab aeni mithi boli aa dil khush ho janda ❤❤
@HarmanSingh-wm9ty
@HarmanSingh-wm9ty Ай бұрын
Madni sahib you great Ward 👍👍👍
@DeepSandhu07-i2d
@DeepSandhu07-i2d 2 ай бұрын
Kataab nhi guru garanth saheb ji❤❤❤❤
@GurmeetKaur-yq6rr
@GurmeetKaur-yq6rr 4 ай бұрын
ਬਹੁਤ ਵਧੀਆ ਜੀ
@chanchalsandhu8628
@chanchalsandhu8628 2 ай бұрын
Madni sab de asi Big fine ha har vedeo sonde dekhde hai Sadi sgie bhen teh veer khush rhen je
@birendrakumar8014
@birendrakumar8014 4 ай бұрын
सच्चा सिख ओर सच्चा मुसलमान एक ही ज्ञान है अकालपुरुख ओर अल्लाह एक ही बात है जो सिख गुरुओं की वाणी है वही मोहम्मद साहब की वाणी है मोहम्मद साहब ने भी समानता के लिए लड़ाई लड़ी और सिख गुरुओं ने भी समानता के लिए लड़ाई लड़ी सिख गुरुद्वारा में लंगर भूखे को खाना खिलाया जाता है वाहेगुरु
@komalkaur1729
@komalkaur1729 19 күн бұрын
Very good
@sawrajsingh9142
@sawrajsingh9142 5 ай бұрын
Bahut Sahi parchaar karde han madni Sahib
@Brar1418
@Brar1418 3 ай бұрын
ਮਦਨੀ ਸਾਬ ਦੇ ਵਿਚਾਰ ਬਹੁਤ ‌ਵਧੀਆ
@GurdeepSingh-pq9mf
@GurdeepSingh-pq9mf 3 ай бұрын
Madni Sahib Aap Sda Razi khushi Raho. Aap Sache Suche Musalmsn ho. Salam he Aap nu. Sachiyan Galan.
@balwindersinghdhindsa3306
@balwindersinghdhindsa3306 4 ай бұрын
ਅੱਲਾ ਹੂ ਦਾ ਆਵਾਜਾ ਆਵੇ ਕੁੱਲੀ ਨੀ ਫ਼ਕੀਰ ਦੀ ਵਿੱਚੋਂ
@charanjitkaur8549
@charanjitkaur8549 2 ай бұрын
Bhut vdia molvi ji ny mai Bhut like krdi aa mai ehna dya video Bhut dekhdi aaa❤❤❤❤❤
@mewasingh3330
@mewasingh3330 3 ай бұрын
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@MakhanSingh-i2p
@MakhanSingh-i2p 3 ай бұрын
Very good madni sahib
@ਰਾਣਾ-ਤ7ਤ
@ਰਾਣਾ-ਤ7ਤ 5 ай бұрын
ਪੰਜਾਬ ਤਾਂ ਵੰਡ ਤਾਂ ਸਰਕਾਰ ਨੇ ਪਰ ਪਿਆਰ ਬਹੁਤ ਆ ਪਾਕਿਸਤਾਨ ਵਲਿਆ ਨਾਲ 🙏🏻🙏🏻ਵਾਹਿਗੁਰੂ ਜੀ
@ManpreetkaurSandhu-rb8jg
@ManpreetkaurSandhu-rb8jg 5 ай бұрын
Waheguru Ji 🙏🏻❤️
@SandeepSingh-wr3gh
@SandeepSingh-wr3gh 5 ай бұрын
Nasir madni varge 1% hi log ne. Zyadyar muslims Sikh philosophy nu hate karde ne
@DrAcula496
@DrAcula496 3 ай бұрын
ਮਦਨੀ ਜੀ ਦਾ ਪਿਛੋਕੜ ਅੰਮ੍ਰਿਤਸਰ ਹੈ.
@himmatsingh6903
@himmatsingh6903 3 ай бұрын
Sikha de katil kadi vi sikha de nahi ho sakde, Shrine Guru Gobind Singh Ji sahib da sikha nu Farman hai.
@Un.knwn-pw2xc
@Un.knwn-pw2xc 20 күн бұрын
​@@himmatsingh6903 Veer par Sikh kde innocents nu hate nhi krde chahe oo kise v dharam da hove . Guru Saheb ji ne Sikha nu humanity bchaun da and julam de khilaf boln da hukm dita c na ke innocenta nal bdla len da . Ta hi jad Hindua te julam hoeya ta Sikh Hindua nal khde rhe te jad Musalmana te julum hoeya Sikha ne ohna da vi Sath dita c . Eh Sade Guru Saheb da hukam hai isnu true Sikh hi manuga . Hope you understand ❤❤ Waheguru ji ka Khalsa waheguru ji ki Fateh ❤❤
@bhupinderpinda3971
@bhupinderpinda3971 2 ай бұрын
Very nice view'
@SarbjitSingh-f8v
@SarbjitSingh-f8v 5 ай бұрын
Very very nice gal bhat ji.
@SurinderSandhu-z8u
@SurinderSandhu-z8u 5 ай бұрын
Waheguruji billul sahi
@Parvindersingh111
@Parvindersingh111 Ай бұрын
ਬੋਹੁਤ ਵਧੀਆ ਮਦਨੀ ਸਾਬ ਜੀ
@parminderpikkhan-iu3hw
@parminderpikkhan-iu3hw 4 ай бұрын
Waheguru
@harbhajansingh9842
@harbhajansingh9842 Ай бұрын
ਮਦਨੀ ਸਾਹਿਬ ਪਰਮਾਤਮਾ ਅੱਲਾ ਤਾਲਾ ਦੇ ਵਧੀਆ ਇਨਸਾਨ ਹਨ ਸੱਚ ਨੂੰ ਸੱਚ ਕਹਿਣ ਵਾਲੇ
@jassidhaliwaldhaliwal9627
@jassidhaliwaldhaliwal9627 3 ай бұрын
Good baba ji❤
@bhajanbhangu4766
@bhajanbhangu4766 2 ай бұрын
Waheguru ji waheguru ji waheguru ji waheguru ji waheguru ji waheguru ji
@Kiratpreet890
@Kiratpreet890 Ай бұрын
Madni sahib Bilkul perfekt aa
@bakhshishsinghsardar4679
@bakhshishsinghsardar4679 5 ай бұрын
V.good.
@jagjeetsingh4589
@jagjeetsingh4589 Ай бұрын
Bilkul bibba g sikhan nu sade GURU SAHIBAAN G DA HUKAM HAI G DASWAND KADAN DA SARI DUNIA CH TUSI KITE V DELH LAWO UH DASWAND SADKA HAR JAGAH LANGAR LAGDE NE CHAHE UH KHAAN PEEN DE HON CHAHE DAWA DARROO DE TE CHAHE KUDARATI AFTAN CH FASE AWAAM NU BACHOUNA HOVE HAR WAQT KHALSA AID WALE TIAR REHNDE NE G ASSIN BAHUT DHANWAADI HAN AAP G DE ATE MADANI SAN G DE 🙏🏼🙏🏼🙏🏼❤
@parkashpakhi9267
@parkashpakhi9267 Ай бұрын
ਬਹੁਤ ਚੰਗੇ ਵਿਚਾਰ ਮਦਨੀ ਸਾਹਿਬ ਅਦਬ ਸਤਿਕਾਰ ਨਾਲ ਗੱਲਬਾਤ ਕਰਦਿਆਂ ਧਰਮ ਪ੍ਰਚਾਰ ਕਰਦੇ ਹਨ , ਮੌਲਵੀ ਸਾਹਬ ਨੂੰ ਸਲਾਮ! ਮੌਲਵੀ ਸਹਿਬ ਦਾ ਨੰਬਰ ਭੇਜੋ ਜੀ, ਇੰਡੀਆ ਬੁਲਾਉਂਣਾ ਜੀ ਇਹਨਾਂ ਨੂੰ ❤
@HansaSingh-k7x
@HansaSingh-k7x 5 ай бұрын
ਵਾਹਿਗੁਰੂ ਜੀ
@GurjinderSingh-mw8zz
@GurjinderSingh-mw8zz 3 ай бұрын
Good
@SohanSingh-q8q
@SohanSingh-q8q 2 ай бұрын
Lahnda te charda punjab zindabad.
@raghbirsinghdhindsa3164
@raghbirsinghdhindsa3164 5 ай бұрын
ਖੁਸ਼ ਰਹੋ ਜੀ
@shaanvlogs780
@shaanvlogs780 5 ай бұрын
ਵਾਹਿਗੁਰੂ ਸਰਬੱਤ ਦਾ ਭਲਾ ਕਰੇ
@sonujosan1213
@sonujosan1213 2 ай бұрын
Good sister ❤
@All_worldoo7
@All_worldoo7 Ай бұрын
Love from punjab india❤
@DavinderSingh-cs9iy
@DavinderSingh-cs9iy 3 ай бұрын
👍
@InderjitKahlon-f5q
@InderjitKahlon-f5q 4 ай бұрын
❤ charde panjab to love you Pakistan walea nu
@gurmejsahota4338
@gurmejsahota4338 5 ай бұрын
ਬਹੁਤ ਵਧੀਆ ਪ੍ਰਚਾਰਕ ਮਦਨੀ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਮੈਂ ਚੜ੍ਹਦੇ ਪੰਜ਼ਾਬ ਤੋਂ ਪੰਜਾਬੀ ਲੋਕ ਗਾਇਕ ਗੁਰਮੇਜ ਸਿੰਘ ਸਹੋਤਾ
@arvinderjitsingh7928
@arvinderjitsingh7928 2 ай бұрын
Time is great and God is very great so God bless you
@jatinsharma1033
@jatinsharma1033 5 ай бұрын
V. Good
@devindersingh8575
@devindersingh8575 5 ай бұрын
Nasir sahib I was lost in your golden words. Wish you a long life for spreading such massages of humanity
@MANSHER_GAMER
@MANSHER_GAMER Ай бұрын
ਮਦਨੀ ਸਾਹਿਬ ਜਿਊਦੇਂ ਰਹੋ
@harmindermaan6116
@harmindermaan6116 3 ай бұрын
Very good; Guru Nanak Baba ji ney kiha sare Rub de bandy ney. Usday sabh bachan ney, uh sada Bap hai.
@reshamkhakh7177
@reshamkhakh7177 2 ай бұрын
ma singh ha g u k bohat vdhia ji thank you so much ji
@mandeepsidhu8921
@mandeepsidhu8921 5 ай бұрын
ਵਾਹਿਗੁਰੂ ਜੀ❤
@gursewaksingh-ls4rm
@gursewaksingh-ls4rm 5 ай бұрын
Being a Sikh I cordially give great honour to His Excellency Hazrat Mohammed Mustafa Sahib Ji Maharaj. La Ilaha Ilullah, Mohammed Rasoolallah.
@sinderpalsingh530
@sinderpalsingh530 4 ай бұрын
ਬਹੁਤ ਵਧੀਆ ਮਦਨੀ ਸਾਬ
@HarjeetKaur-l7g
@HarjeetKaur-l7g 3 ай бұрын
Nasir madni great
@GurmeetKaur-yq6rr
@GurmeetKaur-yq6rr 4 ай бұрын
ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰੁ ਪੀਰ ਹਾਮਾ ਤਾ ਭਰੇ ਜਾ ਮੁਰਦਾਰ ਨ ਖਾਇ ।।
@SethiSingh-jh6to
@SethiSingh-jh6to 5 ай бұрын
I love u sisters
@dhadigurbajsinghajaad5681
@dhadigurbajsinghajaad5681 4 ай бұрын
ਮਦਨੀ ਸਾਹਬ ਆਪ ਜੀ ਦੀ ਜਿੰਨੀ ਤਾਰੀਫ਼ ਕਰ ਲਈਏ ਓਹ ਘੱਟ ਹੈ ।
@tarsemmaan5945
@tarsemmaan5945 3 ай бұрын
❤😂❤❤❤🎉🎉
@tarsemmaan5945
@tarsemmaan5945 3 ай бұрын
बहुतवदीयामोलवीसाहबजी
@HarpalSingh-en5rk
@HarpalSingh-en5rk 3 ай бұрын
Waheguru ji kirpa kran
@karnailsingh5838
@karnailsingh5838 5 ай бұрын
❤❤❤❤❤❤❤❤❤
@lakhjitsinghandbibalakhjit4070
@lakhjitsinghandbibalakhjit4070 3 ай бұрын
ਜੇਕਰ ਮੁਲਾਨਾ ਨਾਸਿਰ ਮਧਾਨੀ ਵਰਗੇ ਸਾਰੇ ਮੌਲਵੀ ਹੋ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਉਪਰ ਸਤਿ ਯੁਗ ਦਾ ਪੈਹਰਾ ਲੱਗ ਜਾਵੇ ਧੰਨਵਾਦ ਜੀ
@Baljeetsran-e9w
@Baljeetsran-e9w 4 ай бұрын
ਵਾਹ ਮਦਨੀ ਸਾਬ ਜੀ ਵਾਹ ਜੀ ਵਾਹ
@sukhvindersingh6690
@sukhvindersingh6690 3 ай бұрын
Wah Madni ji
@yuvrajdhillon6227
@yuvrajdhillon6227 5 ай бұрын
❤❤❤🙏🏻
@RandhirSingh-tk8vi
@RandhirSingh-tk8vi 5 ай бұрын
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।ਇਸ ਤਰ੍ਹਾਂ ਲਿਖਿਆ ਹੈ।
@daljitsingh-jv1dp
@daljitsingh-jv1dp 5 ай бұрын
Nice
@ReshamSingh-rm6yx
@ReshamSingh-rm6yx 5 ай бұрын
Apne kamai ch 10/percent pakka khuda Hafiz behan ji bhai Jaan
@NavtejKhosa-mu7dj
@NavtejKhosa-mu7dj 5 ай бұрын
Waheguru ji Waheguru ji
@sukhvindersingh7713
@sukhvindersingh7713 5 ай бұрын
Waheguru ji mehar karna ji 🙏🙏🙏🙏🙏
@bittusarpach8629
@bittusarpach8629 2 ай бұрын
Sohna molana
@MontyBrar-mu4ek
@MontyBrar-mu4ek 5 ай бұрын
I am from India🇮🇳 but maulana saab tuhadi thinking is great thinking
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,9 МЛН
Cute
00:16
Oyuncak Avı
Рет қаралды 12 МЛН