Sikhi di laher kyo thandi pah gyi. te kon he oh jisne sikhi di laher nu thanda kitta. aao janiye.

  Рет қаралды 86,178

Dass Vicky

Dass Vicky

Күн бұрын

Пікірлер: 171
@RajinderSingh-ll2zc
@RajinderSingh-ll2zc 2 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kulbirsahota7823
@kulbirsahota7823 4 жыл бұрын
ਧੰਨ ਹੋ,ਗਿਆਨੀ ਸੰਤ ਸਿੰਘ ਜੀ ਮਸਕੀਨ,ਜਿਹਨਾਂ ਨੇ ਹਮੇਸ਼ਾਂ ਬੇਬਾਕੀ ਨਾਲ ਕਥਾ ਅਤੇ ਵਿਚਾਰਾਂ, ਸਾਨੂੰ ਮਸਕੀਨ ਸਾਹਿਬ ਜੀ ਦੀ ਯਾਦ ਸਦਾ ਤਾਜ਼ਾ ਕਰਵਾਉਣ ਲਈ ਬਹੁੱਤ ਧੰਨਵਾਦ।
@dhillon3995
@dhillon3995 2 жыл бұрын
ਮਸਕੀਨ ਜੀ ਨੇ ਬਿਲਕੁਲ ਸੱਚ ਬਿਆਨ ਕੀਤਾ ਹੋਇਆ ਹੈ
@SukhdeepSingh-oz2qg
@SukhdeepSingh-oz2qg 3 ай бұрын
Dhan sant masken je ❤❤❤❤❤❤❤❤❤❤❤❤❤
@DaljeetSingh-tq5ll
@DaljeetSingh-tq5ll 4 жыл бұрын
ਧੰਨ ਸੰਤ ਸਿੰਘ ਮਸਕੀਨ ਜੀ।
@GurmeetSingh-dt1lc
@GurmeetSingh-dt1lc 2 жыл бұрын
ਧਨ ਸੀ ਧਨ ਹੈ ਮਸਕੀਨ ਜੀ ਸਚ ਦੀ ਆਵਾਜ
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਮਸਕੀਨ ਜੀ ਸਿੱਖ ਕੋਮ ਦੇ ਮਹਾਨ ਕਥਾ ਵਾਚਕ ਵਾਹਿਗੁਰੂ ਵਾਹਿਗੁਰੂ ਜੀ ਬਿਲਕੁਲ ਸੱਚੀਆਂ ਖਰੀਆਂ ਗੱਲਾਂ ਸੰਤ ਮਸਕੀਨ ਜੀ
@lakhvirsinghsinghlakhvir4382
@lakhvirsinghsinghlakhvir4382 4 жыл бұрын
Waheguru. G
@sewasingh6597
@sewasingh6597 4 жыл бұрын
Wahaguru tara shuker hai
@sewasingh6597
@sewasingh6597 4 жыл бұрын
Jammu wahaguru serbet da bhala karo
@karnailsinghsingh2334
@karnailsinghsingh2334 4 жыл бұрын
ਇਸ ਪੰਥ ਨੂੰ ਖਤਮ ਕਰਨਾ ਜੇੜਾ ਸੋਚ ਦਾ ਹੈ ਓ ਖੁਦ ਖਤਮ ਹੋ ਜਾਣ ਗੇ
@manoharsingh-vx6ug
@manoharsingh-vx6ug 2 жыл бұрын
Ena sach koi nahi keh sakta,Shabash!
@jasssinghsidhubrar8799
@jasssinghsidhubrar8799 2 жыл бұрын
ਗਿਆਨੀ ਸੰਤ ਸਿੰਘ ਮਸਕੀਨ ਜੀ ਮੈਂ ਆਪ ਜੀ ਦੀ ਪਹੀਲਾ ਜਿੰਨੀ ਇੱਜ਼ਤ ਕਰਦਾ ਸੀ ਪਹਿਲਾਂ ਜਿੰਨਾ ਆਪ ਜੀ ਨੂੰ ਪਿਆਰ ਤੇ ਸਤਿਕਾਰ ਕਰਦਾ ਸੀ ਅੱਜ ਇਹ ਕਥਾ ਵਿਚਾਰ ਸੁਣ ਕੇ ਉਸ ਤੋਂ ਵੀ ਜ਼ਿਆਦਾ ਇੱਜ਼ਤ ਮਾਨ ਪਿਆਰ ਸਤਿਕਾਰ ਕਰਦਾ ਅੱਗੇ ਨਾਲੋਂ ਵੀ ਕੲੀ ਗੁਣਾਂ ਜ਼ਿਆਦਾ। ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ 🙏🙏❤️
@gurdipsinghdeep1343
@gurdipsinghdeep1343 2 жыл бұрын
ਕੌਮ ਦੀ ਅਵਾਜ਼, ਸੰਤ ਜੀ 🙏 ਸੰਤ ਸਿੰਘ ਮਸਕੀਨ ਜੀ 🌹
@sikhgamer1638
@sikhgamer1638 Жыл бұрын
Hnji 🙏🙏🙏🙏🙏🙏🙏
@bittukhaibal7920
@bittukhaibal7920 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਬ੍ਰਹਮ ਗਿਆਨੀ ਸ਼ੰਤ ਮਸਕੀਨ ਸਿੰਘ ਜੀ 🙏🙏⛳⛳
@rajivsharma8832
@rajivsharma8832 4 жыл бұрын
👏🏽👏🏽ਵਾਹ ਹੇ ਗੁਰੂ ਜੀਓ..👏🏽👏🏽ਵਾਹ ਹੇ ਗੁਰੂ ਜੀਓ..
@JatinderSingh-bk9nx
@JatinderSingh-bk9nx 4 жыл бұрын
ਮੰਨ ਗਏ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਬਿਲਕੁਲ ਸੱਚ, ਤੇ ਉਹ ਵੀ ਪੂਰੀ ਬੇਬਾਕੀ ਅਤੇ ਬਿਨਾਂ ਕਿਸੇ ਲਾਗ ਲਪੇਟ, ਡਰ ਅਤੇ ਕਿਸੇ ਦੀ ਕਿਸੇ ਵੀ ਚਮਚਾਗਿਰੀ ਤੋਂ
@chandeepsingh3296
@chandeepsingh3296 4 жыл бұрын
Katha vachak te boht peda honge pr maskeen ji vrga rbi rooh mnu nhi lgda koi dobara peda hougi maskeen ji oh rabi rooh c jihna de sir te hath rkh ke prmatma aap ktha krvonda c waheguru ji
@gunrajsingh3553
@gunrajsingh3553 2 жыл бұрын
Veer ji ohh janam ton he braham gyani c🙏❤
@palwindersandhu6327
@palwindersandhu6327 2 жыл бұрын
@@gunrajsingh3553 o
@vajirsingh7818
@vajirsingh7818 2 жыл бұрын
ਧੰਨ ਮਸਕੀਨ ਜੀ ਸਿੱਖ਼ੀ ਦੀ ਲਹਿਰ ਕਦੇ ਠੰਡੀ ਹੋ ਨਹੀਂ ਸਕਦੀ ਵਾਹਿਗੁਰੂ ਨੇ ਨੌਜਵਾਨ ਅਮ੍ਰਿਤਪਾਲ ਦੇ ਦਿੱਤਾ ਹੈ ਇਹਦੇ ਬੋਲ ਸੁਣ ਸੁਣ ਕੇ ਡੋਲੇ ਫਰਕਣ ਲੱਗ ਜਾਂਦੇ ਨੇ ਤੇ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ
@user-og4in5yx2i
@user-og4in5yx2i Жыл бұрын
ਦੇਖਲੋ ਬ੍ਰਾਹਮਣ ਨੇ ਭਾਈ ਸਾਹਿਬ ਨਾਲ ਕੀ ਸਲੂਕ ਕੀਤਾ,ਇੱਕ ਪੱਗ ਵਾਲਾ ਬੇਅੰਤਾ ਬੁੱਚੜ ਉਨ੍ਹਾਂ ਨੂੰ ਮਿਲ ਗਿਆ।
@JeetSingh-kx4zu
@JeetSingh-kx4zu 4 жыл бұрын
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੳ ਖਾਈ /// ਵਾਹ ਜੀ ਵਾਹ ਵੀਰ ਜੀ ਕਮਾਲ ਕਰਤੀ ਜੀ ਮਸਕੀਨ ਜੀ ਤੁਸੀਂ ਧੰਨ ਹੋ ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏👩‍🏭👩‍🏭👩‍🏭👩‍🏭👩‍🏭🌹🌹🌺🌺🌺🦆🦆🦆🥀🥀🥀🏇🏇🏇🏇🏇🏇🏇🏇🏇🐅🐅🐅🐅🐅🐅🐅
@BalwinderSingh-qq5ey
@BalwinderSingh-qq5ey 4 жыл бұрын
ਬਹੁਤ ਵਧੀਆ ਮਸਕੀਨ ਜੀ
@harjindersingh-tm1co
@harjindersingh-tm1co 4 жыл бұрын
ੴ ਵਾਹਿਗੁਰੂ ੴ ਬਿਲਕੁਲ ਜੀ! ਗੁਰਦੁਆਰੇ ਭਲੇ ਮਹਾਂਪੁਰਖ਼ਾਂ ਦੇ ਸਪੁਰਦ ਹੀ ਕਰਾਂਗੇ! 👍👍 🙏🙏
@zaildarcheema106
@zaildarcheema106 2 жыл бұрын
ਵੈਰੀ ਗੁੱਡ ਖਾਲਸਾ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਨੇ
@paramjeetshingparamjeetshi1810
@paramjeetshingparamjeetshi1810 2 жыл бұрын
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਦੇ ਇੱਕ ਇੱਕ ਬਚਨ ਅਟੱਲ ਹਨ।ਜੀ
@VikramSinghKhalsa1998
@VikramSinghKhalsa1998 2 жыл бұрын
ਧੰਨ ਵਾਹਿਗੁਰੂ ਜੀ ਧੰਨ ਸੰਤ ਮਸਕੀਨ ਜੀ
@nanakji5936
@nanakji5936 4 жыл бұрын
ਸਲੋਕ ਮਃ ੫ ॥ ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥ ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥ ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥ ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥ ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥ ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥ ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥ ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥ ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥ ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥ ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥ ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥ ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥ ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥ ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥ ਵਾਹਿਗੁਰੂ ਜੀ ਕਾ ਖਾਲਸ਼ਾ ।।ਵਾਹਿਗੁਰ ਜੀ ਫਤਹਿ।। ਗੁਰਬਾਣੀ ਗੁਰੂ ਸੋਝੀ ਬਖਸ਼ਦੇ ਨੇ ਅਗਿਅਾਨੀ ਜੀਵ ਜਿੰਨ੍ਹਾਂ ਨੂੰ ਨਾ ਤਾਂ ਅੰਦਰ ਦਾ ਗਿਅਾਨ ਹੈ ਨਾ ਹੀ ਬਾਹਰ ਦਾ ਗਿਅਾਨ ਹੈ। ੳੁਹ ਕੀ ਕਰਦੇ ਨੇ ਕੂੜੀ ਕੂੜੀ ਗਾੳੁਦੇ ਨੇ ਭਾਵ ਝੂਠੀ ਹੀ ਮਾਲਕ ਦੀ ੳੁਸਤਤ ਕਰਦੇ ਨੇ ਕਿਸ ਲੲੀ ਕਰਦੇ ਨੇ ਮਾੲਿਅਾ ਲੲੀ ਦੌੜੇ ਫਿਰਦੇ ਨੇ ਤੇ ਬਾਹਰੋਂ ਸਰੀਰ ਦਾ ਭੇਖ ਬਣਾ ਲੈਂਦੇ ਨੇ ਬਾਹਰੋਂ ਹੀ ਸੰਤ ਕਹਾੳੁਦੇ ਨੇ।ਅਜਿਹੇ ਅਸੰਤ ਅਨਾੜੀ ਹੳੁਮੇ ਦੀ ਮੈਲ ਨਾ ੳੁਤਰਨ ਕਰਕੇ ਵਾਰ-ਵਾਰ ਜੂਨਾਂ ਚ ਅਾੳੁਦੇ ਜਾਂਦੇ ਰਹਿੰਦੇ ਨੇ।ਅਾਪ ੳੁਹ ਮਾੲਿਅਾ ਦੀ ਨੀਂਦ ਚ ਕਾਮ ਦੇ ਸੰਤਾਪੇ ਹੋੲੇ ਮੁੱਖੋਂ ਅਾਪ ਵੀ ਹਰੀ ਹਰੀ ਕਰਦਾ ਤੇ ਹੋਰਾਂ ਤੇ ਵੀ ਕਹਾੳੁਦਾ ਹੈ ਪਰ ਅਸਲੀ ਨਾਮ ਦਾ ਪਤਾ ਨਹੀਂ ।ਬਾਹਰੋਂ ਦਿਖਾਵੇ ਦਾ ਵੈਸਨੂੰ ਹੈ ਪਰ ਕਰਮ ਕੁਝ ਹੋਰ ਨੇ।ਫਿਰ ਫਲ ਕੀ ਪ੍ਰਾਪਤ ਕਰਦਾ ਕਿ ਹੰਸਾਂ ਚ ਬੈਠਾ ਬਗਲਾ ਹੰਸ ਨਹੀਂ ਬਣਦਾ ਸਿਰਫ ਮੱਛੀ ਨੂੰ ਢੂੰਡਦਾ ਹੈ ਭਾਵ ੳੁਸਨੇ ਮਾੲਿਅਾ ਚ ਹੀ ਲੈਕੇ ਜਾਣਾ ੳੁਸਨੇ ਨਾਮ ਦੀ ਸੋਝੀ ਨਹੀਂ ਲੈਣੀ।ਅਜਿਹੇ ਜੀਵ ਗੁਰਮੁਖਾਂ ਦੀ ਸੰਗਤ ਚ ਜਿੱਥੇ ਨਾਮ ਦੀ ਵਿਚਾਰ ਹੁੰਦੀ ਹੈ ੳੁਹਨਾ ਬਗਲੇ ਵਾਲੀ( ਤ੍ਰੈਗੁਣੀ) ਵਿਰਤੀ ਹੁੰਦੀ ਜਦਕਿ ਗੁਰਮੁਖ ਨਾਮ ਦੀ ਗੱਲ ਕਰਦੇ ਮਾੲਿਅਾ ਤੋਂ ਨਿਰਲੇਪ ਰਹਿਕੇ। ਅਜਿਹੇ ਜੀਵਾਂ ਦਾ ਹੰਸਾ ਨਾਲ ਜੋੜ ਨਹੀਂ ਅਾੳੁਦਾ । ਹੰਸਾਂ ਦਾ ਭੋਜਨ ਹੀਰਾ ਮੋਤੀ( ਪ੍ਰਕਾਸ਼ ਰੂਪ ਨਾਮ ਦੀ ਵਿਚਾਰ ਕਰਨੀ)ਚੁਗਣਾ ਬਲਕਿ ਬਗਲਾ ਡੱਡੀ ਮੱਛੀ( ਤ੍ਰੈਗੁਣੀ ਗੱਲਾਂ ਕਰਕੇ ਸੰਗਤ ਨੂੰ ਲੁੱਟਣਾ)ਭਾਲਦਾ ਹੈ।ਅਜਿਹੀ ਸੱਚੀ ਸੰਗਤ ਚੋਂ ਬਗਲਾ ੳੁੱਡ ਜਾਂਦਾ (ਚਲਾ ਜਾਂਦਾ)ਕਿ ਮੇਰਾ ਭੇਦ ਨਾ ਖੁੱਲ ਜਾਵੇ ਅਨਾੜੀ ਸੰਤ ਹੋਣ ਦਾ।ਪਰ ਕਿਸੇ ਦਾ ਕੋੲੀ ਦੋਸ ਨਹੀ ਹੈ ਜਿਵੇਂ ਕਿਸੇ ਨੂੰ ਹੰਸ ਕਿਸੇ ਨੂੰ ਬਗਲਾ ਮਾਲਕ ਨੇ ਬਣਾੲਿਅਾ ਮਾਲਕ ਨੂੰ ੲਿੰਝ ਹੀ ਭਾੳੁਦਾ ਹੈ।ਸਤਿਗੁਰ(ਹਰੀ) ਰਤਨਾ ਦਾ ਸਰੋਵਰ ਹੈ ਜਿਸਨੂੰ ਪ੍ਰਾਪਤ ਹੁੰਦੇ ਨੇ ੳੁਹ ਪਾ ਲੈਂਦਾ ਹੈ।ਸਿੱਖ ਜੋ ਕਿ ਹੰਸ ਨੇ ਸਤਿਗੁਰ ਦੇ ਸਰੋਵਰ(ਸੰਗਤ)ਚ ੲਿਕੱਠੇ ਹੋਕੇ ਹਰੀ ਦੇ ਹੁਕਮ ਦਾ ਭੇਦ ਲੈਕੇ ੳੁਸਨੂੰ ਧਿਅਾੳੁਦੇ ਨੇ।ਸਰੋਵਰ ਦੇ ਵਿੱਚ ਨਾਮ ਰਤਨ ਅਾਪ ਵੀ ਖਾਂਦੇ ਤੇ ਵਰਤਾੳੁਦੇ ਨੇ ਪਰ ਤੋਟ ਨਹੀਂ ਅਾੳੁਦੀ।ਹੰਸ ਨਾਮ ਦੇ ਸਰੋਵਰ ਤੋੰ ਦੂਰ ਨਹੀਂ ਜਾਂਦਾ ਕਿੳੁਕਿ ੳੇੁਸਦਾ ਭੋਜਨ ਹੀ ਨਾਮ ਹੈ ਹਰੀ ਨੂੰ ੲਿਹ ਹੀ ਭਾੳੁਦਾ ਕਿ ਹੰਸ ਸਰੋਵਰ ਤੋਂ ਦੂਰ ਨਾ ਜਾਵੇ।ਜਿਸਦੇ ਮਸਤਕ ਦੇ ਭਾਗ ਨੇ ੳੁਹ ਸਿੱਖ ਗੁਰ ਜੁਗਤੀ ਲੈਂਦਾ ਹੈ।ਗੁਰਮੁਖ ਅਾਪ ਵੀ ਤਰਦਾ ਤੇ ਅਾਪਣੇ ਪਰਿਵਾਰ ਅਤੇ ਸਾਰੇ ਸੰਸਾਰ ਨੂੰ ਸਿੱਖ(ਜੁਗਤੀ ਗੁਰ)ਦੇ ਕੇ ਤਾਰ ਸਕਦਾ ਜੀ।ਭੁੱਲਾਂ ਮੁਅਾਫ ਕਰਨੀਅਾਂ ਜੀ🙏🏻🙏🏻🌹🌹6005279634,9877256572,97797 71229, 9781836326
@sohanlal1447
@sohanlal1447 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
@gurjindersingh9800
@gurjindersingh9800 4 жыл бұрын
ਜੇ िਸॅਖ ਕੋਮ ਜਾਗ ਪਵੇ ਤਾ ਕੋਈ ਵੀ ਕੋਲ ਨੂੰ ਦਬਾ ਨਹੀ ਸਕਦਾ ਹੈ ,,, ਅॅਜ िਸॅਖ िਵਵਾਹ ਸ਼ਾਦੀਅਾ ਜਨਮ िਦਨਾ ਭੋਗਾ ਤੇ िਦਖਾਵੇ ਤੇ ਕਰੋੜਾ ਰੁिਪਅੇ ਖਰਚ ਕਰ िਦੰਦੇ ਨੇ ,,, ਮਸਦਾ ਦਾ ਤਨਖਾਹੀਅਾ ਦਾ ਕਬਜਾ ਹੋ ਚੁਕਾ ਹੈ ਜੇਕਰ ਕੋਮ ਜਾਗ ਪਵੇ ਰੋਜ ਦਾ 1 ਰੁਪਏ ਵੀ ਕॅ੩ੇ ਤਾ िਸॅਖੀ ਦਾ ਭਲਾ ਹੋ ਸਕਦਾ ਹੈ ,,, ਖਾਲਸਤਾਨ िਜੰਦਾਬਾਦ िਹੰਦੁਸਤਾਨ ਮੁੰਰਦਾਬਾਦ
@kulveersingh6123
@kulveersingh6123 4 жыл бұрын
ਸੱਤ ਹੈ
@jagdeepsharma7027
@jagdeepsharma7027 2 жыл бұрын
Waheguru maharaj ji ❤❤❤❤🙏🙏🙏🙏
@gursharan.singhgursharansi313
@gursharan.singhgursharansi313 15 күн бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵਹਿਗੁਰੂ ਜੀ ਵਾਹਿਗੁਰੂ 🙏 🙏🙏🙏🙏 ਵਹਿਗੁਰੂ ਜੀ
@gurmukhsingh7446
@gurmukhsingh7446 4 жыл бұрын
Waheguru ji ,nice katha
@ravindersinghgill314
@ravindersinghgill314 4 жыл бұрын
ਇਹਨਾਂ ਲੋਕਾਂ ਦਾ ਹਸ਼ਰ ਵੀ ਮਸੰਦਾਂ ਵਾਲਾ ਹੀ ਹੋਵੇਗਾ ।
@mohiniberi2269
@mohiniberi2269 4 жыл бұрын
Wah ji wah tuhadi katha kitni sachi te gyan bharpoor hai . Sab nu summat aawe. Waheguru ji.
@gaganbuttar5168
@gaganbuttar5168 2 жыл бұрын
ਬਹੁਤ ਜੁਰਤ ਦੀ ਗੱਲ ਆਖੀ ਸੰਤ ਜੀ ਨੇ
@manimanipal515
@manimanipal515 4 жыл бұрын
Waheguru ji I love sant maskeen ji
@pritpalsingh6589
@pritpalsingh6589 4 жыл бұрын
ਵਾਹਿਗੁਰੂ ਜੀ
@dontha7923
@dontha7923 4 жыл бұрын
Darshen gogal Dhan Dhan Sant Maskeen j Waheguru ji ka Khalsa Waheguru ji ki fathe 🙏🙏🌹
@gurmukhsingh3457
@gurmukhsingh3457 4 жыл бұрын
Absulutely true version.
@akaur4533
@akaur4533 4 жыл бұрын
Waheguru ji 🙏👍
@tarlochansingh5841
@tarlochansingh5841 4 жыл бұрын
Great maskin ji
@user-dd1bm6ub9f
@user-dd1bm6ub9f 2 жыл бұрын
Waheguru ji Ka Khalsa Waheguru ji Ki Fateh ⚘️☝️🤲🦅🏹🙏Akaal hee Akaal hee Akaal hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏
@nachhattarkaur7600
@nachhattarkaur7600 4 жыл бұрын
Waheguru ji maskeen ji very great and brave
@rajdeepsarah9355
@rajdeepsarah9355 4 жыл бұрын
True words
@JASMEETSINGH-jw2tj
@JASMEETSINGH-jw2tj 3 жыл бұрын
ਵਾਹਿਗੁਰੂ ਜੀ 🙏🏻🙏🏻
@Hardeepsingh1gill
@Hardeepsingh1gill 4 жыл бұрын
Wah ji wah very nice ji
@gurdevsingh1821
@gurdevsingh1821 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjindersingh3951
@gurjindersingh3951 4 жыл бұрын
Very very nice maskeen ji
@gurbanistudiobhaihardipsin5306
@gurbanistudiobhaihardipsin5306 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@JK-ov1jr
@JK-ov1jr 4 жыл бұрын
Waheguru ji🙏
@MRMiSS-uy4ec
@MRMiSS-uy4ec 2 жыл бұрын
Sat vachan !!
@satgursohi1630
@satgursohi1630 4 жыл бұрын
Waheguru ji waheguru ji waheguru ji waheguru ji waheguru ji
@amrendersingh5170
@amrendersingh5170 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🏻🌸
@kuldeeprattu100
@kuldeeprattu100 8 ай бұрын
ਸਹੀ ਕਿਹਾ
@gurpalsingh7767
@gurpalsingh7767 4 жыл бұрын
DHAN DHAN SANT SINGH MASKEEN JI
@birdibirdi2112
@birdibirdi2112 4 жыл бұрын
Dhan baba maskeen ji
@prabhujeetsingh701
@prabhujeetsingh701 4 жыл бұрын
Maskeen g di tarah pramatma hor vi pracharka te sikha nu sach bolan di bal buddhi te apni kripa bakse
@Tubebalgi81
@Tubebalgi81 2 жыл бұрын
Tusi khud aao agge
@gurtejsingh5098
@gurtejsingh5098 4 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@parmjitkaur6402
@parmjitkaur6402 Жыл бұрын
Sant ji sab Sach he 🙏🙏🙏🙏🙏
@surindersonu9650
@surindersonu9650 4 жыл бұрын
Waheguru ji
@gurukekregemojguruke4857
@gurukekregemojguruke4857 4 жыл бұрын
Bilkul shi
@kanwalahluwalia4768
@kanwalahluwalia4768 4 жыл бұрын
Maskeen ji da koi jawab nahi I always miss Maskeen ji
@DaljeetSingh-bn6vi
@DaljeetSingh-bn6vi 4 жыл бұрын
Waheguru ji ka khalsa Waheguru ji ki fateh Dhan Dhan sant singh ji maskeen sahib
@bantdeol6835
@bantdeol6835 2 жыл бұрын
Wahiguru ji
@JASMEETSINGH-jw2tj
@JASMEETSINGH-jw2tj 4 жыл бұрын
Panth Ratan maskeen ji 🙏🙏
@NavdeepSingh-gt6uu
@NavdeepSingh-gt6uu 4 жыл бұрын
Panth Ratan maskeen jee
@jagdeepsharma7027
@jagdeepsharma7027 2 жыл бұрын
Sach bolan vaste sach naal jurna penda te ajj koi disda nhi 😔🙏🙏
@jagdeepsharma7027
@jagdeepsharma7027 2 жыл бұрын
@Sanjah Punjab par gurbani ch te lakha akaas te lakha patal han tu 14 kerhe bnate bahi
@gurtejsingh5098
@gurtejsingh5098 4 жыл бұрын
Raj krega khalsa
@gagandeepsinghgagandeepsin80
@gagandeepsinghgagandeepsin80 4 жыл бұрын
Bilkul sahi waheguru ji dhan guru Nanak shaib ji
@SatnamSingh-vg7kk
@SatnamSingh-vg7kk 2 жыл бұрын
..Waheguru ji
@GurjitSingh-kl8qe
@GurjitSingh-kl8qe 4 жыл бұрын
Kom da heera maskeen saheb
@AmrinderBaba
@AmrinderBaba 4 жыл бұрын
💐🌷🌺🙏🏻🙏🏻
@KulwinderSinghsandhu_
@KulwinderSinghsandhu_ 4 жыл бұрын
Satnam Waheguru Ji Kirpa Karen Ji
@mannatkaur9802
@mannatkaur9802 2 жыл бұрын
Perfect
@punjabmetalstore2840
@punjabmetalstore2840 2 жыл бұрын
Satnam waheguru ji
@SURJEETSINGH-vo4ff
@SURJEETSINGH-vo4ff 4 жыл бұрын
Waheguru ji waheguru ji.amolak vichar.
@SurinderSingh-rr3mf
@SurinderSingh-rr3mf 4 жыл бұрын
Good
@gurukekregemojguruke4857
@gurukekregemojguruke4857 4 жыл бұрын
100000Shi sri guru nanak dav ji sri guru gobind singh ji deਬੱ ਚਣ ਨਹੀ ਮਨੇ ਅਸੀ ਲਾਲਚੀ ਹੌ ਗੲੇ
@harvindersingh7903
@harvindersingh7903 4 жыл бұрын
WAHEGURU JI KA KHALSA WAHEGURU JI KI FATEH
@harri089
@harri089 4 жыл бұрын
⚘🙏
@ashokduggal5992
@ashokduggal5992 2 жыл бұрын
True 👍
@gagandeepsinghgagandeepsin80
@gagandeepsinghgagandeepsin80 4 жыл бұрын
Bilkul sahi love you 😘❤️❤️❤️
@chamelsingh8304
@chamelsingh8304 4 жыл бұрын
Sach bola hai ji
@GurmeetSingh-rd6mn
@GurmeetSingh-rd6mn 4 жыл бұрын
Com De Anmol Ratan
@psbajwa9621
@psbajwa9621 4 жыл бұрын
Maskeen sahib ... 🙏
@sandeepsingh7258
@sandeepsingh7258 4 жыл бұрын
waheguru ji waheguru
@shinchannohara1408
@shinchannohara1408 4 жыл бұрын
Dushmano se is kadar sadme uthae jaan par Dosto se is kadar sadme uthae jaan par Dil se dushman ki adaavat ka gilaa Jataa raha
@gurmeetsingh7136
@gurmeetsingh7136 4 жыл бұрын
"Haidar ali aatish" di kalam...
@OldIsGold4U777
@OldIsGold4U777 4 жыл бұрын
BADAL kutta Daa GADAR of Sikhism & Gurus Sikhs. Ehdaa Beraa Garkaygaa.
@ramankhehra6096
@ramankhehra6096 4 жыл бұрын
Wah
@rsmann9712
@rsmann9712 4 жыл бұрын
ਵਹਿਗਰੂ
@gagandeepsinghgagandeepsin80
@gagandeepsinghgagandeepsin80 4 жыл бұрын
Sahi kheya
@gunrajsingh3553
@gunrajsingh3553 2 жыл бұрын
Miss you everyday 😭🙏
@shingarasinghkaler67
@shingarasinghkaler67 4 жыл бұрын
Yeh sab present political leaders....& Badal pariwar par 100 % Lago ho rehi he....
@samarpreetsingh1052
@samarpreetsingh1052 3 жыл бұрын
Modi sab to vadda dushman aa sikha da
@jasminderkaur7704
@jasminderkaur7704 2 жыл бұрын
👍👍❤️❤️❤️❤️❤️❤️ 🌟🌟🌟🌟🌟🌟🌟🌟
@rupinderkaur5488
@rupinderkaur5488 2 жыл бұрын
Sant maskeen ji bebak bolde ne bina kise darr ton but ajj de katha vachak nhi bol skde
@longwall3832
@longwall3832 4 жыл бұрын
right baba ji.
@rupinderkaur5488
@rupinderkaur5488 2 жыл бұрын
Raj karega khalsa
@amritsarpanch
@amritsarpanch 2 жыл бұрын
We lost a gem missing this soul
@dhamigs730
@dhamigs730 4 жыл бұрын
🙏🙏🙏🙏🙏
@JM-pr3my
@JM-pr3my 4 жыл бұрын
ਜਬ ਲਗੁ ਖਾਲਸਾ ਰਹੇ ਨਿਆਰਾ ਤਬ ਤਕ ਤੇਜ਼ ਦੇਹੂ ਮੈ ਸਾਰਾ । ਜਬ ਇਹ ਚਲਿਓਂ ਬਿਪਰਨ ਕੀ ਰੀਤ ਤਬ ਨਾ ਕਰੁ ਇਨਕੀ ਪਰਤੀਤ ।.......j Kujh galati hove ta maafi ...........ajj asi Sikh apne sidhanto to patak chuke ha .........Par Raj Karega Khalsa te asi karna jror hai
@1oankaar
@1oankaar Жыл бұрын
Veer ji jo eh Gurbani dia likhia inhu sahi karo, google to dekh k hi krdo, request hai ji.
@rooplal8945
@rooplal8945 4 жыл бұрын
ਇੰਜ ਤਾਂ ਨਾ ਕੋਈ ਸਿਖਾਂ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਵਰਗਾ ਵੀ ਨਹੀਂ ਹੈ ਜੀ
@harbakshsinghdham2580
@harbakshsinghdham2580 4 жыл бұрын
Very Sad Commentary on the State of Affairs in Sikh Community - Reality Very Clearly stated by Maskeen Ji - The Jathedars of Sikh Community will not be able to digest this. WAHEGURU JI please help 🙏🙏🙏🙏🙏
@NavdeepSingh-gt6uu
@NavdeepSingh-gt6uu 4 жыл бұрын
Baba Bol Tere kahan gaye
@parmklair2362
@parmklair2362 4 жыл бұрын
Tere ander hi he.
@supergaming2580
@supergaming2580 4 жыл бұрын
Akall hi akall gurbarakall
@manjitsingh-mj2gd
@manjitsingh-mj2gd 4 жыл бұрын
I miss you Maskeen ji
@harpysingh2321
@harpysingh2321 4 жыл бұрын
Maaf karna 🙏 par asin apne aap nu puchiye. Ajj asin kithe khade haan...
Мен атып көрмегенмін ! | Qalam | 5 серия
25:41
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Parmatma Kol Ek Vaar Mangta Banke Mang Ke Ta Vekh | Bhai Sarbjit Singh Ludhiana Wale | Full Katha
29:42
Full Katha Bhai Sarbjit Singh Ji Gurbani
Рет қаралды 187 М.
Gurbani vichar #sant #sikh #nanak #gurbani
16:30
Gurbani Vicharr
Рет қаралды 8 М.