Sikho Ki Ardaas Pr Uthaya Sawaal ‼️Bibi Prabhleen Kaur . Bala Pritam Kirtani Jatha Delhi Wale

  Рет қаралды 23,941

Prabhleen Kaur

Prabhleen Kaur

Күн бұрын

Пікірлер: 213
@PargatSingh-tr4is
@PargatSingh-tr4is 5 сағат бұрын
ਬੀਬੀ ਜੀ ਤੁਸੀਂ ਅੱਜ ਉਹ ਗੱਲ ਕਹਿ ਦਿੱਤੀ ਜਿਹੜਾ ਕੋਈ ਵੀ ਰਾਗੀ ਸਿੰਘ ਨਹੀਂ ਕਹਿ ਸਕਿਆ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
@PrabhleenKaur
@PrabhleenKaur 2 сағат бұрын
🙏🏻🙏🏻
@GurbachanHans
@GurbachanHans 2 сағат бұрын
👏👏👏👏👏👏👏👏
@kirpaldhillon3874
@kirpaldhillon3874 Сағат бұрын
200% ਸਚ ਪਰ ਸਾਨੂੰ ਕੌੜਾ ਲਗਣੈ।
@KabalSingh-mi3et
@KabalSingh-mi3et Сағат бұрын
WAHEGURU JI 🙏🙏
@ParamjeetKaur-es1up
@ParamjeetKaur-es1up 54 минут бұрын
❤❤
@HarpreetSingh-xu5db
@HarpreetSingh-xu5db 20 минут бұрын
ਬਹੁਤ ਵਧੀਆਂ ਭੈਣ ਮੇਰੀਏ ਜੀ 👍👌🌹❤️🌴
@jogindersingh46
@jogindersingh46 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰੀ ਸਾਧ ਸੰਗਤ ਜੀ ਬੀਬੀ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਹਨ ਬੇਸ਼ਕੀਮਤੀ ਹਨ ਹੈ ਅਮਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurnamSingh-l3j
@GurnamSingh-l3j Сағат бұрын
ਬਹੁਤ ਵਧੀਆ ਸਹੀ ਗਲਾਂ ਨੇ ਆਪ ਦੀਆ ਵਾਹਿਗੁਰੂ ਵਾਹਿਗੁਰੂ ਜੀ
@SinghJagga-ut5nj
@SinghJagga-ut5nj Сағат бұрын
ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਪਰਵਾਰ ਨੂੰ
@AnilKumar-sw9zq
@AnilKumar-sw9zq 17 сағат бұрын
ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏
@maheshraj3696
@maheshraj3696 34 секунд бұрын
सतनाम वाहेगुरु 🙏🙏🙏
@JasbirSingh-y8p
@JasbirSingh-y8p Сағат бұрын
ਬੀਬਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜੵਦੀ ਕਲਾ ਚ ਰੱਖਣ🙏 ਬਹੁਤ ਵਧੀਆ ਗੱਲ ਕਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤
@RamcharanSingh-w9y
@RamcharanSingh-w9y 2 сағат бұрын
ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਅਤੇ ਲੰਬੀ ਉਮਰ ਬਖਸ਼ਣ
@sukhjeetmangat9236
@sukhjeetmangat9236 5 сағат бұрын
💯% ਸਹੀ ਕਿਹਾ ਬੀਬਾ ਜੀ ਨੇ,ਵਾਹਿਗੁਰੂ ਸਾਹਿਬ ਜੀ ਆਪੇ ਜਾਣੀ ਜਾਣ ਹੈ
@sukhjeetmangat9236
@sukhjeetmangat9236 2 сағат бұрын
Sister I live in Canada from 34 years and you give the very good message to all gurdwaras committees guru Nanak Sahib ji bless you
@darbarabrar9803
@darbarabrar9803 5 сағат бұрын
ਬੀਬਾ ਜੀ ਬਹੁੱਤ ਵਧੀਆ ਸਬਕ ਦਿੱਤਾ ਬਿਨ ਬੋਲਿਆਂ ਸਭ ਕੁਛ ਜਾਣਦਾਕਿਸ ਆਗੇ……🙏🙏🙏
@PrabhleenKaur
@PrabhleenKaur 2 сағат бұрын
❤️
@ranjitsingh8887
@ranjitsingh8887 Сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏। ਤੁਸੀਂ ਬਿਲਕੁਲ ਹੀ ਸਹੀ ਕਿਹਾ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।🙏🙏🙏🙏🙏🌹🌹🌹🌹🌹
@jaswantsinghsingh6163
@jaswantsinghsingh6163 17 сағат бұрын
ਧੰਨਵਾਦ ਬੀਬਾ ਜੀ ਸ਼ੀਸ਼ਾ ਦਿਖਾਯਾ ਦਿਖਾਵਾ ਕਰਨ ਵਾਲਿਆਂ ਨੂੰ ੯੯%ਇਹੀ ਕੁਛ ਕਰਦੇ ਹਨ ਇਸੇ ਕਾਰਨ ਕੌਮ ਵਿਚ ਵਖਰੇਵੇਂ ਆਗੲਏ ਹਨ ਦੁਸ਼ਮਣ ਫਾਇਦਾ ੳਠਾ ਰਹੇ ਹਨ ਖਰੀਦ ਫਰੋਖਤ ਹੈ ਰਹੀ ਹੈ ਵਿਕ ਰਹੇ ਹਨ ਲੀਡਰਪੂਣਾ
@PrabhleenKaur
@PrabhleenKaur 17 сағат бұрын
Hnji
@AmanKour-pq6wn
@AmanKour-pq6wn 13 сағат бұрын
Bibi g aap g bilkul sach kehya....
@BalwinderSingh-qx4lj
@BalwinderSingh-qx4lj 4 сағат бұрын
ਬੀਬੀ ਜੀ, ਸਿੱਖ ਜਗਤ ਵਿੱਚ ਇੰਨਾਂ ਨਿਘਾਰ ਆ ਗਿਆ ਹੈ ਅਸੀਂ ਗੁਰੂ ਅਤੇ ਉਸਦੀ ਸਿਖਿਆ ,ਬਣਾਏ ਅਸੂਲ, ਨਵੀਂ ਸੋਧੀ ਜੀਵਨ ਜਾਚ ਨੂੰ ਅਪਣਾਇਆ ਹੀ ਨਹੀਂ। ਬੜੀ ਲੰਮੀ ਪੰਥ ਵਲੋਂ ਕੀਤੀ ਵਿਚਾਰ ਬਾਅਦ ਸਿੱਖ ਰਹਿਤ ਮਰਿਯਾਦਾ ਤਿਆਰ ਕੀਤੀ ਗਈ। ਜਿਸ ਵਿਚ ਹਿਦਾਇਤ ਹੈ ਕਿ ਜਿਸ ਮਕਸਦ ਲਈ ਸੰਗਤ ਜੁੜੀ ਹੈ ਅਰਦਾਸ ਵਿੱਚ ਉਸਦਾ ਜ਼ਿਕਰ ਕੀਤਾ ਜਾਵੇ। ਪਰ ਇਸ ਜ਼ਿਕਰ ਨੂੰ ਵਧਾ ਚੜ੍ਹਾ ਕੇ ਜਾਂ ਇਕ ਐਡਵਰਟਾਈਜ਼ਮੈਂਟ ਵਾਂਗ ਗੁਰੂ ਸਾਹਿਬਾਨ ਤੇ ਸ਼ਹੀਦਾਂ ਤੋਂ ਵੀ ਵੱਧ ਹਾਈ ਲਾਈਟ ਕਰਨਾ ਗੁਰੂ ਸਾਹਿਬਾਨ ਦੀ ਬੇਅਦਵੀ ਹੈ।
@ParamjeetKaur-es1up
@ParamjeetKaur-es1up 55 минут бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਬਹੁਤ ਵਧੀਆ ਪ੍ਰਚਾਰ ਸੇਵਾ ਲੈਂ ਰਹੇ ਹਨ ਗੁਰੂ ਸਾਹਿਬ ਜੀ। ਭੈਣ ਜੀ ਨੂੰ ਹੋਰ ਚੜਦੀਕਲਾ ❤❤ਬਖਸ਼ਿਸ਼ ਕਰਨ
@sikhgurpreet6148
@sikhgurpreet6148 13 минут бұрын
ਬਿਲਕੁਲ ਸਹੀ ਗੱਲ ਕੀਤੀ ਐ ਦੀਦੀ ਜੀ 🙏🏻🥺ਕੋਈ ਤਾਂ ਹੈ ਗੁਰੂ ਨੂੰ ਸਮਜਨ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ 🙏🏻
@kamaljeetkaur1270
@kamaljeetkaur1270 4 сағат бұрын
ਧੀਏ ਰਾਣੀਏ ਸਾਡੀਆ ਅੱਖਾਂ ਖੋਲ੍ਹ ਕੇ ਰੱਖ ਦਿੱਤੀਆ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏🙏🙏🙏
@PrabhleenKaur
@PrabhleenKaur 2 сағат бұрын
❤️🙏🏻
@surjitsinghsurjitsingh8465
@surjitsinghsurjitsingh8465 20 минут бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MohitKriplani1313
@MohitKriplani1313 30 минут бұрын
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
@k.s.sandhu2213
@k.s.sandhu2213 8 минут бұрын
ਸਤਿਨਾਮ ਵਾਹਿਗੁਰੂ ਜੀ। ਬੀਬੀ ਜੀ ਬਿਲਕੁਲ ਸਹੀ ਕਿਹਾ ਹੈ ਜੀ।
@gunkiratkaur2430
@gunkiratkaur2430 44 минут бұрын
Boht sahi keha bibi ji ne. Waheguru ji sb te kirpa krn
@kuldeepsinghkhehra1889
@kuldeepsinghkhehra1889 14 минут бұрын
ਬਿਲਕੁਲ ਸਹੀ ਗੱਲ ਆ ਖਾਲਸਾ ਜੀਉ ਅਰਦਾਸ ਸਿਰਫ਼ ਗੁਰੂਆਂ ਦੇ ਨਾਮ ਤੱਕ ਹੀ ਹੋਣੀ ਚਾਹੀਦੀ ਆ ਜੀ ਬਾਕੀ ਜੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦਾ ਉਹ ਬਹੁਤ ਵਧੀਆ ਗੱਲ ਆ ਜੀ ਅਰਦਾਸ ਤੋਂ ਬਾਅਦ ਬਾਹਰ ਜਾਕੇ ਉਸਨੂੰ ਵਧਾਈਆਂ ਦੇ ਸੱਕਦੇ ਆ ਸਿਰੋਪਾਓ ਦੇ ਸੱਕਦੇ ਆ ਜੀ🙏🏼
@sukhvinderkaur9894
@sukhvinderkaur9894 16 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ🙏ਹੁਣ ਅਰਦਾਸ ਵੀ ਆਪਣੇ ਹਿਸਾਬ ਨਾਲ ਹੀ ਕਰੀ ਜਾਂਦੇ ਸਾਡੇ ਗੁਰਦੁਆਰੇ ਵਿੱਚ ਵੀ ਅਰਦਾਸ ਵਿੱਚ ਬੋਹੁਤ ਕੁਝ ਸ਼ੱਡਟਾ ਬੋਹੁਤ ਕੁਝ ਮੀਕਸ ਕਰਤਾ ਮੈ ਕਿਹਾ ਪਰ ਕਿਸੇ ਨੇ ਵੀ ਗੌਰ ਨਹੀਂ ਕੀਤੀ ਜੀ
@lakhvirsingh8852
@lakhvirsingh8852 14 сағат бұрын
ਏ ਵੀਡੀਓ ਦਿਖਾਉਣ ਦੀ ਕਿਰਪਾ ਕਰੋ ਤੇ 100 ਲੋਕਾਂ ਤੱਕ share ਜਰੂਰ ਕਰੋ ਜੀ
@SukhmanBala
@SukhmanBala 12 минут бұрын
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
@swinderpalsingh4458
@swinderpalsingh4458 5 сағат бұрын
Bahut vadia appeal iss beti di, gurbani kehndi hai neki kar khuh vich sutt, isde olat ih lok daan karke vadde dani hon da dahwa karde ne. Jive sare daulat daan kitti hove.
@paramjeetaulakh2820
@paramjeetaulakh2820 4 сағат бұрын
BILKULL SAHI , JANKARI , bahut bahut DHANWAD , Biba ji ,Ase pracharka di bahut hey
@PrabhleenKaur
@PrabhleenKaur 2 сағат бұрын
❤️🙏🏻
@ranjit3514
@ranjit3514 2 сағат бұрын
Bibi da kehna bahut sahi aa te soach uchi hain. Aasi kaun te sadhi ki aukaat jo sache pasha nu kuch de sakiye, aasi ta khud mangte hain. Waheguru ji da khalsa waheguru ji di fateh.
@sarabjeetsingh9686
@sarabjeetsingh9686 15 сағат бұрын
ਸਹੀ ਕਿਹਾ ਬੀਬਾ ਜੀ. ਸਤਬਚਨ ਜੀ 🙏🙏🙏
@PrabhleenKaur
@PrabhleenKaur 15 сағат бұрын
🙏🏻
@NareshkumarSingh-e1r
@NareshkumarSingh-e1r Сағат бұрын
ਵਾਹਿਗੁਰੂ ਜੀ।
@gmsmalmajraschoolannualcel7437
@gmsmalmajraschoolannualcel7437 5 сағат бұрын
ਸਤਨਾਮ ਵਾਹਿਗੁਰੂ ਜੀ ਬਹੁਤ ਸਹੀ ਦੱਸਿਆ
@JoginderSingh-ow7yw
@JoginderSingh-ow7yw 5 сағат бұрын
Babut hi wadia teaching emotional by biba ji. May Waheguru bless her long healthy life for more service to preaching. With great regards
@PrabhleenKaur
@PrabhleenKaur 2 сағат бұрын
Thank You Soo Much ❤️🙏🏻
@PreetKaur-hx7dk
@PreetKaur-hx7dk 4 сағат бұрын
Baba ji ❤❤bhut wadiya ❤❤❤❤❤samjhyaji waheguru blessed ❤❤
@arvindersingh6624
@arvindersingh6624 15 минут бұрын
IS Khalsa Bacchi nu kott kott parnaam
@parmjitkaur5824
@parmjitkaur5824 21 минут бұрын
Whaeguru g bhoat bhoat dhanwad sujah dhane vastea
@JagjeetSingh-fb4ii
@JagjeetSingh-fb4ii 3 сағат бұрын
Very nice Vechar sister je waheguru ji Meher karna je 👏👏👏 Chadekala vich rakhan je 👏
@jasvantsingh9130
@jasvantsingh9130 4 сағат бұрын
ਅੱਖਾਂ ਖੋਲ੍ਹ ਦਿੱਤੀਆਂ ਭੈਣ ਜੀ🙏
@Tusharchugh493
@Tusharchugh493 13 сағат бұрын
Bilkul sahi gal kiti aa ji Waheguru 🙏🏻
@RamKumar-g7p1x
@RamKumar-g7p1x 5 сағат бұрын
Satnam shri wahe guru ji 🙏🙏🙏🙏🙏
@satnamji.3078
@satnamji.3078 5 сағат бұрын
ਵਾਹਿਗੁਰੂਜੀ
@mangharam3509
@mangharam3509 14 сағат бұрын
सतनाम श्रीवाहेगुरु जी।
@kainthjatin4265
@kainthjatin4265 23 минут бұрын
Sach keha mery DiDi ne ..
@amandeepsingh3048
@amandeepsingh3048 47 минут бұрын
100% ਸਹਿਮਤ
@dilbagsingh5635
@dilbagsingh5635 Сағат бұрын
ਬੀਬੀ ਜੀ ਤੁਹਾਡੀ ਦਲੇਰੀ ਨੂੰ ਨਮਸਕਾਰ l ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ l
@PrabhleenKaur
@PrabhleenKaur Сағат бұрын
❤️🙏🏻
@sandhu6686
@sandhu6686 2 сағат бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji ka dhonwad
@Khehra06
@Khehra06 5 сағат бұрын
❤❤❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤
@nirmalchand4211
@nirmalchand4211 3 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurdavsingh9825
@gurdavsingh9825 13 сағат бұрын
Waheguru Ji Waheguru Ji ,🌹🌹🙏🙏 Waheguru Ji Waheguru Ji🌹🌹🙏🙏
@BaljinderSinghfdd
@BaljinderSinghfdd 4 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।ਬਹੁਤ ਵਧੀਆ ਵਿਚਾਰ ਹਨ।
@Maninder-Batra
@Maninder-Batra 5 сағат бұрын
Dhan Dhan Sri Gobind Singh Ji 🙏🙏
@krishanpal590
@krishanpal590 2 сағат бұрын
वाहेगुरु वाहेगुरु हालेलुया यूशू ❤
@swarnjitkaur4260
@swarnjitkaur4260 2 сағат бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@surinderkumar5592
@surinderkumar5592 2 сағат бұрын
Very good preaching God bless you beti
@KulwinderKaur-wg9zr
@KulwinderKaur-wg9zr 4 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@inderjeetsingh2654
@inderjeetsingh2654 3 сағат бұрын
Waheguru ji da Khalsa waheguru ji di fahte ji 🙏🙏🙏🙏🙏
@mohansinghnagi8457
@mohansinghnagi8457 49 минут бұрын
Great Great Great thoughts
@sherepunjabsandhu5656
@sherepunjabsandhu5656 3 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagjeetbrar327
@jagjeetbrar327 4 сағат бұрын
Waheguru g God gives you long life and good life
@SarbjitKaur-dy7oq
@SarbjitKaur-dy7oq Сағат бұрын
❤waheguru ji❤
@surinderparmar9791
@surinderparmar9791 4 сағат бұрын
Very well said bibji - this is the truth
@PrabhleenKaur
@PrabhleenKaur 2 сағат бұрын
❤️🙏🏻
@GurmeetaKaur
@GurmeetaKaur Сағат бұрын
Guru kirpa karn sade varge akirtghna te
@majorsingh8647
@majorsingh8647 3 сағат бұрын
ਵਾਹਿਗੁਰੂ ਆਪ ਜੀ ਨੂੰ ਹੋਰ ਬੱਲ ਬਖਸ਼ਿਸ ਕਰਨ ਤੇ ਬੀਬੀ ਜੀਓ ਜੋ ਆ ਮੰਨ ਮਤਿ ਤੋ ਪੜ੍ਹਦਾ ਚੱਕ ਰਹੇ ਹੋ ਸੰਗਤਾ ਨੂੰ ਇਹ ਵੀ ਬੇਨਤੀ ਕਰੋ ਜੋ ਗੁਰੂ ਦਰਬਾਰ ਵਿੱਚ ਸੋਫਿਆ ਕੁਰਸੀ ਆ ਤੇ ਬੈਠਦੇ ਨੇ ਉਹਨਾ ਨੂੰ ਵੀ ਮਨਾ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਧ ਜੀ
@NareshKumar-lh1on
@NareshKumar-lh1on 16 сағат бұрын
Wahe guru ji 🙏🙏🙏
@harbhajansingh2952
@harbhajansingh2952 3 сағат бұрын
Dhanbad ਪੁੱਤਰੀ app na ankha ਖੋਲ deta waheguru ji
@GurpreetSingh-mk1dn
@GurpreetSingh-mk1dn 14 сағат бұрын
ਵਾਹਿਗੁਰੂ. ਜੀ🙏
@mendorkaur7363
@mendorkaur7363 6 сағат бұрын
Very well said ! The TRUTH !
@inderjeetsingh2654
@inderjeetsingh2654 3 сағат бұрын
Bhaut badiya biba ji achi sikhasa diti hai G 🙏🙏🙏🙏🙏
@surinder.mangat3268
@surinder.mangat3268 6 сағат бұрын
Bahut sohni sikea didi guru di bachi ne
@GurdeepGill-nh8zy
@GurdeepGill-nh8zy 3 сағат бұрын
ਵਹਿਗੁਰੂ ਜੀ ਸਮਰੱਥ ਹੈ ਸਾਡੇ ਇੱਕ ਇੱਕ ਚੰਗੇ ਮਾੜੇ ਵਿਚਾਰ ਤੋਂ ਜਾਣੂ ਹੈ ਸਾਡਾ ਗੁਰੂ ਪਿਤਾ ਜੀ ਨੂੰ ਦੱਸਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਕੁਰਬਾਨੀ ਦੇ ਕੇ ਕੋਈ ਨਾਮ ਨਹੀਂ ਕੀਤਾ ਤੇ ਸਿੱਖ ਕੌਮ ਨੂੰ ਦੁਨੀਆਂ ਵਿੱਚ ਸ਼ਾਨ ਨਾਲ ਜੀਊਣ ਦਾ ਵੱਲ ਦੱਸਿਆ। ਜਿਊਂਦੇ ਰਹੋ ਬੀਬਾ ਜੀ।
@kourclasses2027
@kourclasses2027 14 сағат бұрын
Bilkul sahi hai 🙏🙏
@balvirSingh-o5h
@balvirSingh-o5h 5 сағат бұрын
Sabash beta sahi gal hai
@paramjitsinghbrar1034
@paramjitsinghbrar1034 3 сағат бұрын
Biba ji, Dhanwad krna banda jo app sanu sab nu sach da Shisha vikhaia ,,, 🙏
@PrabhleenKaur
@PrabhleenKaur 2 сағат бұрын
Waheguru ❤️🙏🏻
@RajinderSingh-ds3mf
@RajinderSingh-ds3mf 16 сағат бұрын
ਸਤਿਨਾਮ ਵਾਹਿਗੁਰੂ ਜੀ
@balbirbhambra1246
@balbirbhambra1246 Сағат бұрын
Ssa I heard you for the first I agree with you all the way what you said god bless you
@PrabhleenKaur
@PrabhleenKaur Сағат бұрын
Thank you ji ❤️🙏🏻
@KulwantSingh-qj4hn
@KulwantSingh-qj4hn 2 сағат бұрын
So nice, sounds good, appreciated.
@Gurman872
@Gurman872 2 сағат бұрын
Meri beti parmatma tuhade te mehar bhria huth rukhe
@harpalsingh2381
@harpalsingh2381 8 сағат бұрын
Waheguru ji ka Khalsa waheguru ji ki Fateh 🙏
@SohanSingh-do6ye
@SohanSingh-do6ye Сағат бұрын
Bilkul ji
@nirmalchand4211
@nirmalchand4211 2 сағат бұрын
Waheguru ji waheguru ji waheguru ji❤❤❤❤❤
@mohindersingh3273
@mohindersingh3273 9 минут бұрын
Right bhene ji
@KuljeetKour-jb9mb
@KuljeetKour-jb9mb 2 сағат бұрын
Bikul Sahi bibi ji 🙏 Wmk ❤
@HarjinderSingh-pb8yz
@HarjinderSingh-pb8yz 3 сағат бұрын
Waheguru ji waheguru ji waheguru ji waheguru ji waheguru ji
@sargunsargun3005
@sargunsargun3005 Минут бұрын
Sahi gal hai
@dalbirsingh3496
@dalbirsingh3496 3 сағат бұрын
Wahaguru ji👏🏻👏🏻👏🏻👏🏻👏🏻
@AmrikSingh-cz5ff
@AmrikSingh-cz5ff 5 сағат бұрын
Very Very Very Nice
@KDRKVlogs
@KDRKVlogs 15 сағат бұрын
ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤
@sukhpreetsingh8674
@sukhpreetsingh8674 15 сағат бұрын
Beta ji bahut wadhiya kita tusi 🙏🙏waheguru waheguru waheguru waheguru waheguru sahib ji
@PrabhleenKaur
@PrabhleenKaur 15 сағат бұрын
Thank you ji ❤️🙏🏻
@amritpaldandiwal4272
@amritpaldandiwal4272 17 сағат бұрын
Wahaguru ji 🙏🙏
@hichkilife-ow3ld
@hichkilife-ow3ld Сағат бұрын
ਬਿਲਕੁਲ ਤੁਸੀਂ ਸਹੀ ਪ੍ਰਚਾਰ ਕੀਤਾ ਜੀ ਪਰ ਅੱਜ ਦਾ ਇਨਸਾਨ ਮੈ ਨੂੰ ਅੱਗੇ ਰੱਖਦਾ ਹੈ ਤੂੰ ਨੂੰ ਪਿੱਛੇ ਕਰਦਾ ਹੈ
@BaljeetSingh-n5s
@BaljeetSingh-n5s 17 сағат бұрын
🙏🙏 waheguru ji ka Khalsa waheguru ji ki fhateh 🙏🙏 Bebe ji your rait
@harjindersandhu3986
@harjindersandhu3986 2 сағат бұрын
Very Goooooooooooooood
@PrabhleenKaur
@PrabhleenKaur 2 сағат бұрын
❤️🙏🏻
@balkaransingh7142
@balkaransingh7142 5 сағат бұрын
👏
@lovelydhiman3904
@lovelydhiman3904 50 минут бұрын
❤❤❤❤❤
@ReetaChechi
@ReetaChechi 2 сағат бұрын
Waheguru Waheguru 👏👏
@harjindersandhu3986
@harjindersandhu3986 2 сағат бұрын
Bahut jadaaaaaa changi soch Meri Bhen ji di
@GurmeetKaur-vm9ru
@GurmeetKaur-vm9ru 18 сағат бұрын
Waheguru Ji🙏🏻🙏🏻🙏🏻🙏🏻🙏🏻
@PrabhleenKaur
@PrabhleenKaur 18 сағат бұрын
Waheguru ji 🙏🏻
@kajalm70
@kajalm70 15 сағат бұрын
Waheguru ji... Bilkul sahi bibi ji. 🙏🙏
@PrabhleenKaur
@PrabhleenKaur 15 сағат бұрын
Waheguru ji ❤️🙏🏻
@kajalm70
@kajalm70 15 сағат бұрын
WAHEGURU JI.... 🙏🙏
@BhupinderSingh-ht4wv
@BhupinderSingh-ht4wv Сағат бұрын
❤️❤️❤️❤️❤️❤️❤️❤️❤️❤️
@nirmalsingh9196
@nirmalsingh9196 2 сағат бұрын
❤❤❤❤❤❤❤❤❤🎉🎉🎉🎉🎉🎉🎉🎉🎉🎉🎉
@BhupinderSingh-pc7jh
@BhupinderSingh-pc7jh 15 сағат бұрын
Waheguru ji Simran karo ji NAMM jappuji
@Surjeetsingh-pq1dw
@Surjeetsingh-pq1dw 28 минут бұрын
🙌
Don’t Choose The Wrong Box 😱
00:41
Topper Guild
Рет қаралды 62 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Try this prank with your friends 😂 @karina-kola
00:18
Andrey Grechka
Рет қаралды 9 МЛН
When you have a very capricious child 😂😘👍
00:16
Like Asiya
Рет қаралды 18 МЛН
מתגייסים ליהדות: הלוחמים והלוחמות שחזרו מעזה ולבנון - ובחרו להתגייר
9:57
כאן | חדשות - תאגיד השידור הישראלי
Рет қаралды 54 М.
Don’t Choose The Wrong Box 😱
00:41
Topper Guild
Рет қаралды 62 МЛН