Рет қаралды 848
In a recent discussion in the US House of Representatives, Congressman Jimmy Panetta paid tribute to the martyred Sikh youths of the Nakodar Saka massacre, where four Sikh youths were targeted and killed by Indian security forces on February 4, 1986. Despite the passing of years, justice has not been served for this tragedy. In this video, Sukhwinder Singh converses with Dr. Harinder Singh, who continues to pursue justice for the victims of this brutal incident. Watch as they discuss the ongoing fight for accountability and truth surrounding this event in history.
ਭਾਰਤ ਸਰਕਾਰ ਵੱਲੋਂ ਪੰਜਾਬ ਵਿਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਅਨੇਕਾਂ ਕੇਸਾਂ ਵਿਚੋਂ ਇੱਕ ਸਾਕਾ ਨਕੋਦਰ ਦਾ ਮਾਮਲਾ ਪਿਛਲੇ ਦਿਨੀਂ ਅਮਰੀਕਾ ਦੇ ਹਾਊਸ ਆਫ ਰਿਪਰਸੈਂਟੇਟਿਵ ਵਿਚ ਵਿਚਾਰਿਆ ਗਿਆ। ਇਸ ਸਾਕੇ ਵਿਚ ਭਾਰਤੀ ਸੁਰੱਖਿਆ ਫੋਰਸਾਂ ਨੇ ਚਾਰ ਸਿੱਖ ਨੌਜਵਾਨਾਂ ਦੀ ਟਾਰਗੇਟ ਕਿਲੰਿਗ ਕੀਤੀ ਸੀ। ਇਹਨਾਂ ਸ਼ਹੀਦ ਸਿੱਖਾਂ ਨੂੰ ਕਾਂਗਰਸਮੈਨ ਜਿੰਨੀ ਪਨੇਟਾ ਨੇ ਸ਼ਰਧਾਂਜਲੀ ਦਿੱਤੀ। 4 ਫਰਵਰੀ 1986 ਨੂੰ ਹੋਈ ਇਸ ਘਟਨਾ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਇਸ ਕੇਸ ਦੀ ਪੈਰਵਾਈ ਕਰਨ ਵਾਲੇ ਡਾ. ਹਰਿੰਦਰ ਸਿੰਘ ਨਾਲ ਸੁਖਵਿੰਦਰ ਸਿੰਘ ਵੱਲੋਂ ਇਹ ਗੱਲਬਾਤ ਕੀਤੀ ਗਈ ਹੈ।
#tv84 #sikh #sikhhistory #sakanakodar #punjab #humanrights #justice #thefaultlines #sikhnews #USCongress #USA #Sikhsinusa
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - www.tv84.tv/
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - / tv84tv
Instagram - / tv84official
Twitter (X) - x.com/tv84channel
DOWNLOAD OUR APP (TV84) ON PLAY STORE AND APP STORE
#tv84 #news #punjabinews