ਖਤਰੇ ਵਿੱਚ ਪੰਜਾਬ: ਸਿਆਸਤ ਦੇ ਡਿੱਗਦੇ ਮਿਆਰ ਨੂੰ ਬਚਾਉਣ ਲਈ ਕਿ ਕਰਨ ਦੀ ਜ਼ਰੂਰਤ ਹੈ? ਸੁਣੋ ਵਿਦਵਾਨਾਂ ਦੇ ਵਿਚਾਰ

  Рет қаралды 77

SikhSiyasat

SikhSiyasat

Күн бұрын

ਪੰਜਾਬ ਦੀ ਅਤੇ ਪੰਥਕ ਸਿਆਸਤ ਇਸ ਵੇਲੇ ਅਜਿਹੀ ਨਾਜੁਕ ਸਥਿਤੀ ਸਥਿਤੀ ਵਿੱਚ ਹੈ ਜਿੱਥੇ ਇਸ ਦੀ ਮੁੜ ਸੁਰਜੀਤੀ ਵੱਲ ਜੇਕਰ ਕਦਮ ਨਾ ਪੁੱਟੇ ਗਏ ਤਾਂ ਤਾਂ ਇਹ ਸਿਆਸਤ ਖਾਤਮੇ ਕੰਢੇ ਪਹੁੰਚ ਸਕਦੀ ਹੈ। ਪੰਜਾਬ ਵਿੱਚ ਅਕਾਲੀ ਸਿਆਸਤ ਦਾ ਨਿਘਾਰ ਵਾਲੇ ਪਾਸੇ ਜਾਣਾ ਸਿੱਖਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਸਿੱਖ ਸਿਆਸਤ ਅਤੇ ਪੰਜਾਬ ਪ੍ਰਸਤ ਸਿਆਸਤ ਨੂੰ ਮੁੜ ਸੁਰਜੀਤ ਕਰਨ ਦੇ ਲਈ ਮਿਸਲ ਸਤਲੁਜ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਥਕ ਵਿਦਵਾਨਾਂ ਅਤੇ ਪੰਜਾਬ ਦੇ ਲਈ ਚਿੰਤਿਤ ਆਗੂਆਂ ਦੀ ਇੱਕ ਇਕੱਤਰਤਾ ਸੱਦੀ ਗਈ ਜਿਸ ਦੇ ਵਿੱਚ ਇਹਨਾਂ ਆਗੂਆਂ ਅਤੇ ਚਿੰਤਕਾਂ ਅਤੇ ਵਿਦਵਾਨਾਂ ਦੇ ਵੱਲੋਂ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ ਗਏ ਹਨ ਜਿਨਾਂ ਨੂੰ ਤੁਸੀਂ ਅਦਾਰਾ ਸਿੱਖ ਸਿਆਸਤ ਦੇ ਵੱਖ-ਵੱਖ ਮਾਧਿਅਮ ਰਾਹੀਂ ਦੇਖ ਅਤੇ ਸੁਣ ਸਕਦੇ ਹੋ।
#punjab #singh #sikhsiyasat #audiobooks #history #akaltakthsahib #punjabi #sgpc #world #punjabpolitics #students #education #people #media #socialmedia #india
📚 ਕਿਤਾਬਾਂ ਮੰਗਵਾਉਣ ਲਈ ਇਹ ਤੰਦ ਛੂਹੋ - wa.me/p/404003... *** ਅਜਿਹੀਆਂ ਹੋਰਨਾਂ ਪੇਸ਼ਕਸ਼ਾਂ ਲਈ ਸਿੱਖ ਸਿਆਸਤ ਐਪ ਹਾਸਿਲ ਕਰੋ ਜੀ - bit.ly/SikhSiy... #sikhsiyasat #worldwide #Podcast #SikhSangat #SGPC #worldpolitics #PunjabPolitics #Sikhs #students

Пікірлер
Spongebob ate Patrick 😱 #meme #spongebob #gmod
00:15
Mr. LoLo
Рет қаралды 17 МЛН
when you have plan B 😂
00:11
Andrey Grechka
Рет қаралды 66 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 9 М.
State, Education And Life Guidance: A Lecture By Dr. Sewak Singh
40:34