Simar Narula going to canada vlog ||

  Рет қаралды 10,928

Punjabi Roaster girl

Punjabi Roaster girl

Күн бұрын

Пікірлер: 221
@funkymundda3623
@funkymundda3623 6 ай бұрын
kudi poori tyari krke aayi, back to back videoss, kaint aa, ❤
@punjabiroastergirl5763
@punjabiroastergirl5763 6 ай бұрын
😁😁✅✅❤️🙏
@jatinam
@jatinam 3 ай бұрын
Phla mainu laga k eh 🏅 jeet k aya aa.ki kahe ehnu nu koi .gall kadan nu dil krda a ajj ta ehna nu dekh k❤❤
@BalwinderSingh-gw8fk
@BalwinderSingh-gw8fk 6 ай бұрын
Ballu nu tan hollywood aale le k jann gaye 😂😂😂😂😂
@DeeepmaanMaan
@DeeepmaanMaan 6 ай бұрын
good job dear waheguru ji sumat baksan ena beakal moorkha nu eda hi ehna di rail banode rho bas asi tuhade nall ha 👍👍👍👍
@Sandhu_Saab632
@Sandhu_Saab632 6 ай бұрын
21 mint di video kyaa baat ee yaar sirrra kraty ❤👈
@punjabiroastergirl5763
@punjabiroastergirl5763 6 ай бұрын
❤️🙏
@jasveerkaur2887
@jasveerkaur2887 4 ай бұрын
kudiyea teri boli te jmaaa sahi tuk di es tabbar te😂😂😂😂
@HarpreetSingh-we6dt
@HarpreetSingh-we6dt 6 ай бұрын
ਸਤਿ ਸ੍ਰੀ ਆਕਾਲ ਜੀ 🎉🎉🎉🎉🎉❤❤❤❤❤ ਬਹੁਤ ਬਹੁਤ ਸੋਹਣੀ ਵੀਡੀਉ ਜੀ
@karangill7637
@karangill7637 6 ай бұрын
i alway wonder inder n kirat parenting r totally go wrong. they never told them what real life mean. how long they will keeping do all this until their turn 100 years😂😂😂😂
@sukhchainbhullar3323
@sukhchainbhullar3323 6 ай бұрын
ਬਹੁਤ ਵਧੀਆ ਹੁੰਦੀਆ ਤੁਹਾਡੀ ਵਿਡਿਉ , ਮੈ ਬਹੁਤ ਪੁਰਾਣਾ ਸਬਸਕਰਾਇਬਰ ਹਾ ਤੁਹਾਡਾ ,, ਬਾਬਾ ਨਾਨਕ ਜਲਦੀ ਮਿਲਿਅਨ ਚੌ ਵਿਊ ਕਰਨ ਤੁਹਾਡੇ ,,
@sehajpartap.756
@sehajpartap.756 3 ай бұрын
😎👍🏻👍🏻☀
@Gursanj2022
@Gursanj2022 6 ай бұрын
ਬਹੁਤ ਵਧੀਆ ਭੈਣੇ ।
@op_wallpaper
@op_wallpaper 6 ай бұрын
ਕੜਾਹ ਪ੍ਰਸ਼ਾਦ ਸਹੀ ਗੱਲ ਆ
@Harshansingh964
@Harshansingh964 6 ай бұрын
..ਥੱਪੜ,ਥਾਪਨਾ ਤੇ ਥਰਥਰਾਹਟ.. ਥੱਪੜ,ਥੱਪੜ 'ਚ ਬੜਾ ਫ਼ਰਕ ਹੁੰਦਾ, ਥੱਪੜ ਮਾਂ ਦਾ ਸਦਾ ਵਰਾਂਵਦਾ ਈ। ਥੱਪੜ ਬਾਪ ਦਾ ਬੜਾ ਕਠੋਰ ਹੁੰਦਾ, ਸਿੱਧੇ ਰਾਸਤੇ ਸਦਾ ਲਿਆਂਵਦਾ ਈ। ਥੱਪੜ ਗੁਰੂ ਦਾ ਚੰਗੀ ਮੱਤ ਦਿੰਦਾ, ਗਿਆਨ ਜੋਤ ਝੋਲ਼ੀ ਪਾਂਵਦਾ ਈ। ਥੱਪੜ ਮੋਹ ਭਿੱਜਾ ਵੱਡਾ ਕੋਈ ਧਰੇ, ਦਿਲਾਂ 'ਚ ਪਿਆਰ ਵਧਾਂਵਦਾ ਈ। ਥੱਪੜ ਪੁਲਿਸ ਦਾ ਭੁੱਲਣਹਾਰ ਹੋਵੇ, ਬੰਦਾ ਖਾ ਨਾ ਗੁੱਸਾ ਪ੍ਰਗਟਾਂਵਦਾ ਈ। ਥੱਪੜ ਮਾੜੇ ਦਾ ਤਕੜੇ ਦੀ ਕਰੇ ਲੱਸੀ, ਦਾਗ਼ ਇੱਜ਼ਤ 'ਤੇ ਭੈੜਾ ਲਾਂਵਦਾ ਈ। ਥੱਪੜ ਹਲਾਤ ਦੀ ਉਪਜ 'ਤੇ ਜੋ ਵਰ੍ਹੇ, ਲੱਖਾਂ ਸਵਾਲ ਛੱਡ ਉਹ ਜਾਂਵਦਾ ਈ। ਥੱਪੜ ਹੱਕ-ਸੱਚ ਲਈ ਜੋ ਛੱਡੇ, ਮਸੀਹਾ ਜੱਗ ਦਾ ਉਹ ਕਹਾਂਵਦਾ ਈ।
@RajKaur-bz1yu
@RajKaur-bz1yu 6 ай бұрын
Full spot lND ARMY
@punjabiroastergirl5763
@punjabiroastergirl5763 6 ай бұрын
Thank you so much ❤️❤️
@vicky.singh0012
@vicky.singh0012 3 ай бұрын
Punjab di pehli roster girl
@FstFatehmaan-bg1rz
@FstFatehmaan-bg1rz 4 ай бұрын
Nice video
@Amardeepmankoo78
@Amardeepmankoo78 4 ай бұрын
Boli 👌😂
@amanDeep-jm7im
@amanDeep-jm7im 4 ай бұрын
Gud sis 🤣🤣
@Londonukk
@Londonukk 2 ай бұрын
Tusi pehli Kudi ho jo bohot sohna roster karde ho sare thodi respect karde aa koi galta nahi Bolda app Nu Bhan tusi bohot nice video upload karde ho roster kark ❤ My sweet Bhan
@Harshveersingh22109
@Harshveersingh22109 6 ай бұрын
ਕੰਗਨਾ ਤੇ ਉਹਦਾ ਟੋਲਾ ਪੰਜਾਬ ਨੂੰ ਬਦਨਾਮ ਕਰਨ ਤੇ ਲੱਗੇ ਆ ਤੇ ਇਹਨਾ ਵਲੋਗਰਾ ਦੇ ਚਲਿੱਤਰ ਨੀ ਮੁੱਕਦੇ ਕੀ ਪੰਜਾਬ ਦੇ ਮੁੱਦੇ ਚੁੱਕ ਲੈਣਗੇ ? ਹੈ ਤਾਂ ਕੁੱਲ ਮਿਲਾ ਕੇ ਫਿਟੇ ਮੂੰਹ ਬਾਕੀ ਸੋ ਹੱਥ ਰੱਸਾ ਸਿਰੇ ਤੇ ਗੰਢ ਇਹਨਾ ਨੇ ਸਿਰ ਸੁਆਹ ਪਾਈ ਆ ਤੇ ਸਿਰ ਸੁਆਹ ਹੀ ਪਾਉਣੀ ਆ ਧੰਨਵਾਦ। ਸ਼ਾਨਦਾਰ ਵੀਡੀਓ ❤ ਖੁਸ਼ ਰਹੋ ਤੇ ਇਹਦਾ ਹੀ ਵੀਡੀਓ ਪਾਉਂਦੇ ਰਹੋ ।
@punjabiroastergirl5763
@punjabiroastergirl5763 6 ай бұрын
Thank you so much ❤️❤️🙏
@happykaur1227
@happykaur1227 6 ай бұрын
Thusi bolde bhuth nice ho ..bolli bhuth sira c nice 👍
@nachattargill2643
@nachattargill2643 6 ай бұрын
Jug jug jio ❤❤
@samarshahlubana2224
@samarshahlubana2224 6 ай бұрын
Boli ala kam sira lata jma e…dur fitemuh 😂😂😂❤from 🇺🇸
@punjabiroastergirl5763
@punjabiroastergirl5763 6 ай бұрын
😂😂😂❤️🙏
@SukhlovekamallDeep8714
@SukhlovekamallDeep8714 6 ай бұрын
😂😂❤❤❤❤❤from mansa
@SSingh-yr6vf
@SSingh-yr6vf 6 ай бұрын
Good on you bhene 🎉
@WelcomeEntertainment-nd8dg
@WelcomeEntertainment-nd8dg 6 ай бұрын
Gud work sis God bless you full support from BATHINDA Punjab ❤
@punjabiroastergirl5763
@punjabiroastergirl5763 6 ай бұрын
❤️🙏
@VirkJatt-ww4ze
@VirkJatt-ww4ze 6 ай бұрын
Gajab janab 👍
@HarishSingh-jc1vj
@HarishSingh-jc1vj 5 ай бұрын
Tuhade rost di wait kr reha
@satpalkaur2571
@satpalkaur2571 6 ай бұрын
Bhut wadia ji ❤️👍
@punjabiroastergirl5763
@punjabiroastergirl5763 6 ай бұрын
❤️❤️
@veerkamasingh3661
@veerkamasingh3661 4 ай бұрын
To good 😂
@punjabiroastergirl5763
@punjabiroastergirl5763 4 ай бұрын
❤️🙏
@AmritpalSingh.
@AmritpalSingh. 6 ай бұрын
Good work 👍
@harmansran8109
@harmansran8109 5 ай бұрын
🙏🙏great job keep it up
@Mehtab_sidhuzuk
@Mehtab_sidhuzuk 6 ай бұрын
Didi love from uk❤
@gagandeepsaran8366
@gagandeepsaran8366 6 ай бұрын
True video dear 👍❤
@SUKHPALSINGH-ug2vw
@SUKHPALSINGH-ug2vw 6 ай бұрын
Happiness = tuhadi video utto 21 mint di 😊
@GaggiDhaliwal98
@GaggiDhaliwal98 6 ай бұрын
17:27 ❤❤❤❤ relatable❤❤❤
@satgursinghkhattra988
@satgursinghkhattra988 6 ай бұрын
God bless u sister
@punjabiroastergirl5763
@punjabiroastergirl5763 6 ай бұрын
❤️❤️
@rajdeepbrar6092
@rajdeepbrar6092 6 ай бұрын
Siraaa
@gursewakk.l.f8220
@gursewakk.l.f8220 6 ай бұрын
ਇਹ ਹਰ ਘਰ ਦੀ ਕਹਾਣੀ ਇਹੀ ਆ ਭੈਣੇ ਇਥੇ ਸਿਰਫ ਬਾਹਰ ਬਾਹਰ ਤੱਕ ਹੀ ਮਤਲਬ। ਜੇ ਤਾਂ ਕੁੜੀ ਨੇ ਲ 3:30 ਏ ਹੋਏ ਆ ਸਾਢੇ ਛੇ ਬੈਂਡ ਫਿਰ ਤਾਂ ਉਹ ਬਹੁਤ ਪਰਿਵਾਰ ਚ ਚੜਤ ਉਹਦੀ ਸਹੁਰੇ ਵੀ ਤੇ ਪੇਕੇ ਵੀ। ਤੇ ਡਿਟੋ ਮੁੰਡਿਆਂ ਨਾਲ ਵੀ ਐਵੇਂ ਆ। ਪਰ ਜੇ ਹੱਥੀ ਕੰਮ ਕਰਦਾ ਕੋਈ ਉਸਦੀ ਕੋਈ ਇੱਜ਼ਤ ਨਹੀਂ ਇੱਥੇ ਧੱਕੇ ਆ ਇਥੇ ਆ ਇਥੇ ਉਹ ਆ ਤੇਜੇ ਜਵਾਕ ਆਪਣੇ ਹੱਥੀ ਕੁਛ ਕਰਨਾ ਚਾਹੁੰਦਾ ਫਿਰ ਪੈਸੇ ਨਹੀਂ ਹੈਗੇ ਜੇ ਬਾਹਰ ਜਾਣ ਦੀ ਜਿੱਤ ਫੜ ਲਵੇ ਫਿਰ ਜਦੇ ਪੈਸੇ ਆ ਜਾਂਦੇ ਆ ਜਮੀਨਾਂ ਵੇਚ ਕੇ।
@punjabiroastergirl5763
@punjabiroastergirl5763 6 ай бұрын
Thudi har gal bilkul sahi aa ✅✅❤️❤️🙏
@MandeepKaur-bn9vh
@MandeepKaur-bn9vh 6 ай бұрын
Wait kardi c ma video di 😅😅😅
@punjabiroastergirl5763
@punjabiroastergirl5763 6 ай бұрын
❤️❤️❤️
@OfficialAllAboutThings
@OfficialAllAboutThings 6 ай бұрын
😅 Akam Singh 3k 🙏🙏🙏🙏🙏
@Meenakshiprathna2978
@Meenakshiprathna2978 6 ай бұрын
Good job dear ❤
@Sangha5911
@Sangha5911 6 ай бұрын
❤❤
@Manmehakpreetkour
@Manmehakpreetkour 3 ай бұрын
ਦੀਦੀ ਜੀ ਹੋ ਸਕਦਾ ਆ ਬੱਚੇ ਘਰ ਵਾਪਸ ਆਏ ਆ ਤਾਂ ਕਰਕੇ ਘਰਦਿਆਂ ਨੇ ਇਨੀ ਖੁਸ਼ੀ ਮਨਾਈ ਹੋਵੇ
@jatinderjitpal9003
@jatinderjitpal9003 6 ай бұрын
Di long video I’m so happy ❤
@VikkiJi-xt5cj
@VikkiJi-xt5cj 6 ай бұрын
Good all 👍👍❤❤
@Sukhramsandhu23
@Sukhramsandhu23 6 ай бұрын
Tuc kithe rahne sis?
@punjabiroastergirl5763
@punjabiroastergirl5763 6 ай бұрын
Mai germany ton aa veere 😊
@Sukhramsandhu23
@Sukhramsandhu23 6 ай бұрын
Ok sis Punjab to malwa side to lagde j?
@KarmjitDhir-zd8un
@KarmjitDhir-zd8un 6 ай бұрын
Hnji thik a g asi❤😂
@punjabiroastergirl5763
@punjabiroastergirl5763 6 ай бұрын
Okay g🙏🙏
@SukhjinderSingh-wf3sc
@SukhjinderSingh-wf3sc 6 ай бұрын
Too good 👍🎉❤
@punjabiroastergirl5763
@punjabiroastergirl5763 6 ай бұрын
❤️❤️
@DhAliwAlsAAb000
@DhAliwAlsAAb000 6 ай бұрын
bhut vadia video a tuhadi❤❤
@punjabiroastergirl5763
@punjabiroastergirl5763 6 ай бұрын
Thank you so much ❤️
@GursewakChahal-b1j
@GursewakChahal-b1j 6 ай бұрын
Very good 👍
@punjabiroastergirl5763
@punjabiroastergirl5763 6 ай бұрын
❤️🙏
@gurpreetmaangurpreetmaan3425
@gurpreetmaangurpreetmaan3425 4 ай бұрын
Mam tuhadi awaaz vich pura roasting wala touch ee
@punjabiroastergirl5763
@punjabiroastergirl5763 4 ай бұрын
❤️🙏
@rubydhillon7820
@rubydhillon7820 6 ай бұрын
😂😂😂😂🤣🤣🤣🤣👌👌👌👌
@harjitsamra9056
@harjitsamra9056 6 ай бұрын
Good job keep it up
@thindsingh1667
@thindsingh1667 6 ай бұрын
Nice 👍🇬🇧
@punjabiroastergirl5763
@punjabiroastergirl5763 6 ай бұрын
❤️🙏
@singhsaab-ow6ze
@singhsaab-ow6ze 6 ай бұрын
So nice video sister
@deepdeep2435
@deepdeep2435 6 ай бұрын
V nice video ❤❤❤❤
@punjabiroastergirl5763
@punjabiroastergirl5763 6 ай бұрын
Thank you so much 😀
@gaggigill8510
@gaggigill8510 6 ай бұрын
ਸੱਤ ਸ਼੍ਰੀ ਆਕਾਲ ਭੈਣੇ 🙏🙏🙏🙏🙏🙏 ਤੁਹਾਡਾ ਹਰ ਇੱਕ ਰੋਸਟ ਦੇਖੀ ਦਾ ਤੇ ਵਧੀਆ ਕੁੱਤੇ ਖਾਣੀ ਕਰੀ ਹੁੰਦੀ ਏ
@punjabiroastergirl5763
@punjabiroastergirl5763 6 ай бұрын
Thank you so much ❤️🙏
@Sukhramsandhu23
@Sukhramsandhu23 6 ай бұрын
15:22 nakk kidda bawa da..
@punjabiroastergirl5763
@punjabiroastergirl5763 6 ай бұрын
Jeda ship ⛴️ di front side hudi aa 😂😂😂
@Sukhramsandhu23
@Sukhramsandhu23 6 ай бұрын
@@punjabiroastergirl5763 😂😂😂😂
@prabhsimran0779
@prabhsimran0779 6 ай бұрын
👌👌👌👌👌👌
@Sardarg90
@Sardarg90 6 ай бұрын
Very nice roast video❤
@punjabiroastergirl5763
@punjabiroastergirl5763 6 ай бұрын
❤️❤️✅
@MandeepKaur-bn9vh
@MandeepKaur-bn9vh 6 ай бұрын
Didi boli att c bohut a
@punjabiroastergirl5763
@punjabiroastergirl5763 6 ай бұрын
😂😂😂❤️✅
@veerdhillon009
@veerdhillon009 6 ай бұрын
😂😂😂😂😂❤
@MandeepKaur-bn9vh
@MandeepKaur-bn9vh 6 ай бұрын
Love you didi ❤
@punjabiroastergirl5763
@punjabiroastergirl5763 6 ай бұрын
Thank you so much 😀❤️🙏
@enginemehakma
@enginemehakma 6 ай бұрын
Bhai Amritpal Singh 👏🙏
@punjabiroastergirl5763
@punjabiroastergirl5763 6 ай бұрын
❤️🙏
@sunnybainsa2679
@sunnybainsa2679 6 ай бұрын
😂😂😂 ਇਹ ਵਿਚਾਰੇ ਬਾਹਰ ਘੱਟ ਤੇ ਇਧਰ ਜਿਆਦਾ ਰਹਿੰਦੇ ਇੰਡੀਆ ਬਾਹਰ ਇਹਨਾਂ ਨੂੰ ਕੋਈ ਜਾਣਦਾ ਨਹੀਂ ਨਾ ਗੋਰੇ ਇਹਨਾਂ ਦੇ ਪਰਵਾਹ ਨਹੀਂ ਕਰਦੇ ਇੰਡੀਆ ਵਿਚਾਰੇ ਆਣ ਕੇ ਇੱਥੇ ਜਿੱਦਾਂ ਕਹਿੰਦੇ ਹੋਣੇ ਤੁਹਾਡੇ ਇੱਥੇ ਮਿਲ ਜਾਂਦਾ ਸਾਡੇ ਸਾਡੇ ਤਾਂ ਉੱਥੇ ਇਦਾਂ ਹੁੰਦੀ ਆ ਤੁਹਾਡੇ ਇਥੇ ਇੰਡੀਆ ਚ ਇਦਾਂ ਹੋ ਜਾਂਦਾ ਸਾਡੇ ਇਥੇ ਮਤਲਬ ਸ਼ੋਕ ਤਾਂ ਸਾਰਾ ਇੱਥੇ ਆਣ ਕੇ ਕਰਨਾ ਹੁੰਦਾ ਉੱਥੇ ਇਹਨਾਂ ਨੂੰ ਕੌਣ ਪੁੱਛਦਾ ਬਾਹਰਲੀਆਂ ਕੰਟਰੀਆਂ ਚ
@gaggigill8510
@gaggigill8510 6 ай бұрын
ਬੁੱਲਟ ਲੈਕੇ ਏ ਮੋਟੋ ਵਲੋਗ ਸ਼ੁਰੂ ਕਰੋ ਪੱਕਾ ਭੈਣੇ
@punjabiroastergirl5763
@punjabiroastergirl5763 6 ай бұрын
Sahi keha tuc ❤️🙏
@amarjitsingh3636
@amarjitsingh3636 6 ай бұрын
Nice work 🎉
@gamdoorsingh3042
@gamdoorsingh3042 6 ай бұрын
Good sister
@Batthawala
@Batthawala 6 ай бұрын
Big fan hitler saab ❤
@धर्मराज_8
@धर्मराज_8 6 ай бұрын
Ticketkhana😄😄😄😄😄
@punjabiroastergirl5763
@punjabiroastergirl5763 6 ай бұрын
❤️🙏
@KarmjitDhir-zd8un
@KarmjitDhir-zd8un 6 ай бұрын
Jhansi di rani kangna...te...ballu didi
@punjabiroastergirl5763
@punjabiroastergirl5763 6 ай бұрын
😂😂😂
@tanurajpoot8822
@tanurajpoot8822 6 ай бұрын
05:56 kasur ina da ni ina da tabar he naachara da wa tahi shoti shoti gallan cha aa sara dabar nachan lag jandi 😂
@mayasingh5608
@mayasingh5608 6 ай бұрын
Eh Bawa 😂😂😂😂😂😂 topa hai eh ...ik number da lier hai whole family 😂😂😂😂😂😂
@gursewakk.l.f8220
@gursewakk.l.f8220 6 ай бұрын
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@punjabiroastergirl5763
@punjabiroastergirl5763 6 ай бұрын
❤️🙏
@jatinder233
@jatinder233 6 ай бұрын
😂😂😂😂😂
@punjabiroastergirl5763
@punjabiroastergirl5763 6 ай бұрын
❤️🙏
@sukhchainbhullar3323
@sukhchainbhullar3323 6 ай бұрын
ਆਉਣ ਵਾਲੇ ਟਾਇਮ ਮੁੰਡਿਆ ਦਾਜ ਨੀ ਲਿਆ ਕਰਨਾ ,, ਬਸ ਇਹ ਕਿਹਾ ਕਰਨਾ ਅਸੀ ਕੁੜੀ ਤੁਹਾਡੀ ਤੋ ਵਲੋਗ ਬਣਵਾਉਣੇ ਆ , ਇਹਦੇ ਬੈਠਦੀ ਉਠਦੀ ਖਾਦੀ ਪੀਦੀ ਦੇ ਉਪਰ ਕੈਮਰਾ ਰਿਹਾ ਕਰੋ ,, ਕੱਲ ਨੂੰ ਲੋਕ ਥੱਲੇ ਜੋ ਮਰਜੀ ਲਿਖਣ ਤੁਸੀ ਗੁੱਸਾ ਨੀ ਕਰਨਾ ਅਸੀ ਦਾਜ ਨੀ ਲੈਣਾ ,,,
@mandeepsingh-zy7pi
@mandeepsingh-zy7pi 6 ай бұрын
Sat sri akal behna
@rubydhillon7820
@rubydhillon7820 6 ай бұрын
❤❤❤👌👌👍👍🔥🔥💥💥🙏🙏
@ManpreetSingh-ci1fn
@ManpreetSingh-ci1fn 6 ай бұрын
sis bahut hi zayda vadian tuhdi all videos edda hi kam nu chakk k reakho lachar de khaif 🙏
@BhajnoBhajno-vz4xw
@BhajnoBhajno-vz4xw 6 ай бұрын
Bhut vdiya video didi❤sachi bhut hi fake life jeonde aa eh vloger..sach didi tuci apni video ch dsea k eh simran tourist vise te gai aa canada..pr mein dekhia couples family diya posta jina ch likhea c k oh work vise te aai aa..didi jhouth bolde fr eh sb😊
@kulwindersingh-id6xj
@kulwindersingh-id6xj 6 ай бұрын
GOOD ROAST JII HUN TUCI APNA FACE DIKHAAO JII CARRY MINAATI VII APNA FACE HAR VIDEO VICH DIKHUNDA AA JIII
@punjabiroastergirl5763
@punjabiroastergirl5763 6 ай бұрын
Okay g ✅✅
@kulwindersingh-id6xj
@kulwindersingh-id6xj 6 ай бұрын
@@punjabiroastergirl5763 OKAY JI KIS TRIQ NU FACE RELEASE KAROGE JII SAANU US DIN DII UDEEK REHEGI JII DER NA HO JAAYE KAHIN DER NA HO JAAAYE
@KarmjitDhir-zd8un
@KarmjitDhir-zd8un 6 ай бұрын
Tenu ki pta words ni akha bol diya😂 kali kuloti diya😅
@punjabiroastergirl5763
@punjabiroastergirl5763 6 ай бұрын
😂😂😂
@Sinner786sinner
@Sinner786sinner 5 ай бұрын
7 saal mehnat krke PR lyi canada ch Tan v enna show off ni kreya But eh without any struggle Ehna de sare privaar da awwa e utya peya seriously
@nishansingh3447
@nishansingh3447 6 ай бұрын
Sikh rehat mariyada da link hega tuhade kol
@punjabiroastergirl5763
@punjabiroastergirl5763 6 ай бұрын
Tuc rehatmaryada search karo google te thnu mil jauga pdf ❤️
@arunpandit5614
@arunpandit5614 6 ай бұрын
Please also make on deep matharu🙏
@punjabiroastergirl5763
@punjabiroastergirl5763 6 ай бұрын
Okay g❤️🙏
@AmrinderSingh-is4gs
@AmrinderSingh-is4gs 4 ай бұрын
Path krn vale a lachn ni krde hunde bnde de kirdar te aachran to pta lg jnda❤
@punjabiroastergirl5763
@punjabiroastergirl5763 4 ай бұрын
Bilkul sahi keha tuc 🙏❤️
@KarmjitDhir-zd8un
@KarmjitDhir-zd8un 6 ай бұрын
Tucy ede nall shot kreo kirat inder kende hune 😂
@punjabiroastergirl5763
@punjabiroastergirl5763 6 ай бұрын
Hnji camere nal vadia augii video,,, drame krde aa sare 😂😂
@kaur_aussie
@kaur_aussie 6 ай бұрын
Seriously … ehna diyaan harkataan dekhkiyaan honiyaan net te Australian govt ne 🇦🇺.. taahi ainni late PR mili a ..baaki jo jaloos kadeya ehna de ghardeya ne India jaake .. omg ….🙆‍♀️😂.. saade ghardeyan ne taan aidda da kuch ni kita .. chup chaap hoge .. te chale vi gaye … Actually ehna da exceptional case a … 😂😂.. rest the video is superb as always 😂😂😂
@punjabiroastergirl5763
@punjabiroastergirl5763 6 ай бұрын
Sahi gal aa thudi😂😂😂😂❤️❤️❤️🙏
@gurjitdhillon4789
@gurjitdhillon4789 6 ай бұрын
sat shri akal aao ji g aeya nu 🎉🎉 tuhadi awaj wowwww❤❤❤
@punjabiroastergirl5763
@punjabiroastergirl5763 6 ай бұрын
❤️❤️🙏🙏
@SatnamSingh-i8x
@SatnamSingh-i8x 6 ай бұрын
ਬਾਵੇ ਨੇ ਮੋਟਰਸਾਈਕਲ ਲੇਆਦਾ। ਰੇੜੀ ਨਾਲ ਜੋੜ ਲਾ। ਕਿਸੇ ਦਾ ਫਰੈਜ।ਕੂਲਰ।ਏਧਾ ਦੇ ਗੇੜੇ ਲਾਕੇ। ਤਰੱਕੀ ਦੇ ਰਾਹ ਪੈ।
@punjabiroastergirl5763
@punjabiroastergirl5763 6 ай бұрын
Eh v sahi kam aa ✅✅✅
@sonosono8704
@sonosono8704 3 ай бұрын
Sahi gal a ho Lok ne chal hat chavel Lok
@sukhchainbhullar3323
@sukhchainbhullar3323 6 ай бұрын
ਜਦੋ ਸ਼ਕਤੀਮਾਨ ਆਉਦਾ ਹੁੰਦਾ ਸੀ ਉਹ ਦੱਸਦਾ ਹੁੰਦਾ ਸੀ ਲਾਸਟ ਤੇ ਕੀ ਬਾਈ ਮੇਰੇ ਵਾਗੂੰ ਘੁੰਮਣ ਦੀ ਕੋਸ਼ਿਸ਼ ਨਾ ਕਰਿਆ ਕਰੋ ਡਿੱਗ ਜਾੳਗੇ ਸੱਟ ਲੱਗ ਜਾਉ ,, ਇਹਦਾ ਇਹਨਾ ਵਲੋਗਰਾ ਨੂੰ ਚਾਹੀਦਾ ਆ ਦੱਸਣ ਕੀ ਅਸੀ ਏ ਸਭ ਵਿਊ ਲਈ ਕਰਦੇ ਆ , ਹਕੀਕਤ ਨਾਲ ਕੋਈ ਵਾਸਤਾ ਨਹੀ ਇਹਦਾ ,, ਕਿਉਕੀ ਅੱਜ ਕੱਲ ਕੁੜੀਆ ਮੁੰਡੇ ਐਨਾ ਨੂੰ ਅਵਦੇ ਆਇਡਲ ਮੰਨੀ ਬੈਠੈ ਨੇ , ਕਈ ਵਲੋਗਰ ਰੀਲਾ ਚੌ ਫੀਮ ਦੀਆ ਗੱਲਾ ਕਰਦੇ ਤੇ ਟੋਹਰ ਦਿਖਾਉਦੇ ਨੇ ਫੀਮ ਨੂੰ ,, ਪਰ ਜਦੋ ਕੋਈ ਨਸ਼ੇ ਚੌ ਲੱਗਾ ਹੁੰਦਾ ਏ ਮਾਵਾ ਆਪ ਕਹਿੰਦੀਆ ਪੁੱਤਾ ਨੂੰ ਤੂੰ ਮਰ ਜਾਵੇ ,, ਇਹ ਸਾਲੇ ਫੁਕਰੇ ਇੱਕ ਪਾਸਾ ਦਿਖਾਉਦੇ ਨੇ ਫੀਮ ਫੜੀ ਚਾਦੀ ਦੀ ਡੱਬੀ ਚੌ ਮੁੰਡਾ ਰੱਖਦਾ , ਉਦੋ ਪਤਾ ਲੱਗਦਾ ਜਦੋ ਉਹ ਮੂੰਡਾ ਘਰ ਕੋਲੀ ਵੀ ਨੀ ਰਹਿਣ ਦਿੰਦਾ ,, ਨਰਕ ਬਣ ਜਾਦੀ ਲਾਇਫ ….
@bogabassissss8603
@bogabassissss8603 6 ай бұрын
ਬਾਵਾ।ਜੇ। ਮੈਂ ਨੂੰ। ਮਿਲੇ ਜਾਵੇ ਮੈਂ ਬਹੁਤ ਜੁੱਤੀ। ਮਾਰਨੀਆਂ ਨੇ
@rajwikulllar1871
@rajwikulllar1871 6 ай бұрын
Sachi cake di ta mom sister kiti pai a ena vlogers ne asi Canada vich 28 years tu Ena cake nahi cutya ring show karke deni c
@punjabiroastergirl5763
@punjabiroastergirl5763 6 ай бұрын
Sahi gal aa thudi ,,, pr ehna de drame nai mukde😂😂😂
@funkymundda3623
@funkymundda3623 6 ай бұрын
mai canada PR nal rishta todeya aap, apa nu ni laalach koi canada da
@kulwindersingh-id6xj
@kulwindersingh-id6xj 6 ай бұрын
SAHI KITTA JII KII TUCI US NAAL RISTA JOD LAVOGE JII JISNU PUNJAB VICH REHN DA LALAACH HOVE
@punjabiroastergirl5763
@punjabiroastergirl5763 6 ай бұрын
Loki tan pagal hoye aa canada laii,,, pr tuc sahi kita kush nai hun canada,,,,❤️🙏
@sukhchainbhullar3323
@sukhchainbhullar3323 6 ай бұрын
ਇਸ ਬਾਵਾ ਬਾਵੀ ਕਰਕੇ ਮੈਨੂੰ ਰਣਜੀਤ ਬਾਵਾ ਵੀ ਵਧੀਆ ਲੱਗਣੋ ਹੱਟ ਗਿਆ ,, ਨਹੀ ਤਾ ਉਹਦੇ ਗਾਣੇ ਵਧੀਆ ਲੱਗਦੇ ਸੀ ਮੈਨੂੰ
@iharlin
@iharlin 6 ай бұрын
Bot irritate krde ee vlogers jde utube open kro top t ena de pkhand hunde 😡 tohda roast dekh k chain aunda ❤❤
@punjabiroastergirl5763
@punjabiroastergirl5763 6 ай бұрын
Sachi gal aa pakhand nai mukde ehna de 😂😂❤️🙏
@KarmjitDhir-zd8un
@KarmjitDhir-zd8un 6 ай бұрын
Sareya di jhand krti sohna kita❤
@punjabiroastergirl5763
@punjabiroastergirl5763 6 ай бұрын
🙏🙏❤️
@Pinda-alle-chober
@Pinda-alle-chober 4 ай бұрын
ਸਸਤੇ ਨਸ਼ੇ ਕਰਦੇ ਨੇ ਇਹ ਬਾਵਾ ਨਾਮ ਦੇ ਪ੍ਰਾਣੀ 😂
@punjabiroastergirl5763
@punjabiroastergirl5763 4 ай бұрын
😂😂🙏❤️
Интересно, какой он был в молодости
01:00
БЕЗУМНЫЙ СПОРТ
Рет қаралды 3,9 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 1,3 МЛН
Love story vlog 😂 Mayank birthday funny video
21:50
Punjabi Roaster girl
Рет қаралды 14 М.
DARK REALITY OF CANADA ft. Inderprit Singh | The Success Journey |
56:23
The Success Journey
Рет қаралды 3,6 М.
Buggrhi funny video #punjabiroastergirl #funny #punjabifunnyvideos
9:10
Punjabi Roaster girl
Рет қаралды 11 М.