ਹਰੀ ਸਿੰਘ ਨਲੂਆ ਦੇ ਵੰਸ਼ਜ ਦਾ ਸਿੱਖ Genocide ਤੇ ਰੂਹ ਕੰਬਾਊ ਇੰਟਰਵਿਊ | SMTV

  Рет қаралды 271,113

SMTV

SMTV

Күн бұрын

Пікірлер: 1 100
@GurmeetSingh-dt1lc
@GurmeetSingh-dt1lc 2 ай бұрын
ਸ੍ਰ ਹਰੀ ਨਲੂਆ ਉਚੇ ਕਿਰਦਾਰ ਵਾਲੇ ਯੋਧੇ ਦੇ ਖੂਨ ਨੂੰ ਪ੍ਨਾਮ ਹੈ
@Shanjhpunjab
@Shanjhpunjab 2 ай бұрын
ਖ਼ੂਨ ਦਾ ਅਸਰ ਹੁੰਦਾਂਵੇਖ ਲੀਆ
@aneeshsobti9511
@aneeshsobti9511 Ай бұрын
Very true.
@aneeshsobti9511
@aneeshsobti9511 Ай бұрын
I HAVE BEEN TRYING FOR A WHILE ÝOUR ABOUT YOUR ANALYSIS AND TO SAY THAT ASSOCIATES, & ÝOUR TRUE FAITH
@parwindersinghmander6475
@parwindersinghmander6475 2 ай бұрын
ਮੇਰੇ ਮਾਮਾ ਜੀ ਰਾਂਚੀ ਰਹਿੰਦੇ ਸਨ 84 ਚ ਟੱਬਰ ਵੱਡਾ ਸੀ ਟਰੱਕਾਂ ਦਾ ਕੰਮ ਸੀ, ਦੋ guns ਸੀ ਓਨਾ ਕੋਲ ਭੀੜ ਵੱਲ ਨੂੰ ਚਲਾਈਆਂ ਸੀਧੀਆਂ 8 10 ਮਾਰਤੇ , ਸਾਰਾ ਮੁਹੱਲਾ ਬਚਾ ਲਿਆ। ਸੰਤਾਂ ਦੇ ਕਹਿਣ ਤੇ ਹੀ ਹਥਿਆਰ ਰੱਖੇ ਸਨ ਓਨਾ and ਸਭ ਬਚ ਗਏ ਹਥਿਆਰਾਂ ਵਾਲੇ ।
@jaspreetbin
@jaspreetbin 2 ай бұрын
@@parwindersinghmander6475 guns vagera chhote cities ya pind ch rakhi jaa skdiya par delhi varge vaddi city ch rakhna maushki hunda bina license de ..delhi ch ajj vi sikha kol hathyaar nahi ne
@gurpinderwarar4625
@gurpinderwarar4625 2 ай бұрын
​@@jaspreetbin delhi vich v oh time Sikha kol hathyar c par election da bol k saare hathyar japat kar laye
@jaspreetbin
@jaspreetbin 2 ай бұрын
@@gurpinderwarar4625 hathyaar si but gun vagera bahut ghatt hi sun .. kirpana hi hundiya sun
@ਰੱਬਦਿਆਗੱਲਾਂ
@ਰੱਬਦਿਆਗੱਲਾਂ 2 ай бұрын
Good 👍
@ammyvirk5731
@ammyvirk5731 2 ай бұрын
ਅੱਸੀ ਆਪ ਹੀ ਇਕ ਦੂਜੇ ਤੂੰ ਖੇ ਖਾਂਦੇ ਹਾਂ ਦੁੱਜੇ ਤੇ ਸਾਨੂੰ ਮਾਰਨ ਹੈ ਹੀ
@unitedpanjabi
@unitedpanjabi 2 ай бұрын
ਇਸ ਤੋਂ ਵਧੀਆਂ ਤੇ ਬੇਬਾਕ, ਮੈਂ ਨਹੀਂ ਵੇਖਿਆ ਕੋਈ, ਬੋਲਦਾ। ਸਲਾਮ ਆ ਸਰਦਾਰ ਜੀ ਜੀਓ❤
@kamaldeepsingh3988
@kamaldeepsingh3988 2 ай бұрын
ਬਿਲਕੁੱਲ ਮੱਕੜ ਵੀਰ ਇਹਨਾਂ ਨਲਵਾ ਬਾਈ ਜੀ ਨਾਲ ਵਾਰ ਵਾਰ ਇੰਟਰਵਿਊ ਕਰਿਆ ਕਰੋ... 📢🙏🏻
@BhupinderSingh-zu8cs
@BhupinderSingh-zu8cs 2 ай бұрын
Need more such interviews please
@SukhbirSingh-qm1cz
@SukhbirSingh-qm1cz Ай бұрын
ਬਹੁਤ ਜ਼ਰੂਰੀ ਐ,,,
@s.sarvansingh5714
@s.sarvansingh5714 2 ай бұрын
ਬਹੁਤ ਵਧੀਆ ਵਿਚਾਰ। ਇਸ ਤਰਾ ਦੀ ਸੋਚ ਵਾਲੇ 100 ਕ ਸਿੱਖ ਇਕੱਠੇ ਹੋ ਕੇ ਸਿੱਖ ਕੌਮ ਦੀ ਸਹੀ ਅਗਵਾਈ ਕਰਨ।
@sarbjeetsingh-r1o
@sarbjeetsingh-r1o 2 ай бұрын
ਸਰਦਾਰ ਹਰੀ ਸਿੰਘ ਨਲਵਾ ਜੀ ਦੇ ਖੂਨ ਨੂੰ ਓਹਨਾ ਦੇ ਵੰਸ਼ਜ ਨੂੰ ਹਜਾਰਾ ਵਾਰ ਸਿਰ ਝੁਕਦਾ ਕੋਟਿ ਕੋਟਿ ਪ੍ਣਾਮ। ਇਨਸਾਨ ਵੀ ਬਹੁਤ ਵਧੀਆ ਨੇ ਜਾਣਕਾਰੀ ਦਾ ਭੰਡਾਰ ਨੇ ਸਰਦਾਰ ਸਾਹਿਬ। ਹੋਰ ਵੀ ਇੰਟਰਵਿਊ ਲਿਓ ਮੱਕੜ ਸਾਹਿਬ ਇਹਨਾ ਦੀ।
@kamaldeepsingh3988
@kamaldeepsingh3988 2 ай бұрын
ਬਹੁਤ ਸੂਝਵਾਨ ਹਸਤੀ ਨੇ ਬਾਈ ਜੀ... ਇੱਕ ਇੱਕ ਗੱਲ ਦਰੁੱਸਤ ਕੀਤੀ...ਗੱਲਬਾਤ ਦਾ ਤਰੀਕਾ ਦੱਸਦਾ ਕੇ ਵਾਕਈ ਇੱਕ ਦਲੇਰ ਤੇ ਬੁੱਧੀਮਾਨ ਕੂਟਨੀਤਕ ਮਾਹਰ ਯੋਧੇ ਦਾ ਖ਼ੂਨ ਹੈ....📢❤❤❤🌹...
@GurdevSingh-wt8wx
@GurdevSingh-wt8wx 2 ай бұрын
ਨਲਵਾ ਜੀ ਬਹੁਤ ਹੀ ਸੁਲਝੇ ਹੋਏ ਵਿਅਕਤੀ ਹਨ। ਇਹਨਾਂ ਦੇ ਵਿਚਾਰਾਂ ਚ ਬਹੁਤ ਵੱਡਾ ਹਨ। ਜੇ ਮਨ ਲਿਆ ਜਾਵੇ ਤਾਂ ਬਹੁਤ ਸੁਧਾਰ ਹੋ ਸਕਦਾ ਹੈ।
@siyasibanda5077
@siyasibanda5077 2 ай бұрын
ਮੱਕੜ ਵੀਰ, ਨਲਵਾ ਸਾਬ੍ਹ ਨਾਲ ਇੱਕ ਹੋਰ ਲੰਬੀ ਵਾਰਤਾ ਕਰੋ ਤੇ ਥੋੜ੍ਹੇ ਬਹੁਤੇ ਸਵਾਲ ਜਨਤਾ ਕੋਲੋਂ ਲੈਕੇ ਵੀ ਕਰਿਆ ਕਰੋ ਬਾਕੀ ਤੁਹਾਡੀ ਵਾਰਤਾ ਬਹੁਤ ਵਧੀਆ ਲੱਗੀ👍 ਵਾਹਿਗੁਰੂ ਭਲਾ ਕਰੇ🙏
@paviterpaviter6529
@paviterpaviter6529 2 ай бұрын
ਇਹੋ ਜਿਹੇ ਸਿੱਖ ਲੀਡਰ ਦੀ ਲੌੜ ਹੈ।dr tejinder singh nalwa,👍
@user-Sgill
@user-Sgill 2 ай бұрын
ਹਰ ਸਿੱਖ ਹਥਿਆਰ ਰੱਖੇ। ਹਥਿਆਰ ਸਿੱਖ ਦਾ ਗਹਿਣਾਂ ਹੈ।
@ikodapasara8143
@ikodapasara8143 2 ай бұрын
ਤੇ ਡਰੱਗ ਦਾ ਦੇਗਾ ਛਕੇ ?
@fortisconcierge3542
@fortisconcierge3542 2 ай бұрын
@@ikodapasara8143 tusi moot da prashad khane ho? fking mootpeena.
@SUKHVINDERSINGH-x7s
@SUKHVINDERSINGH-x7s 2 ай бұрын
ਵਾਹਿਗੁਰੂ ਜੀ 84 83 ਤੇ 85 ਦਾ ਰਿਕਾਰਡ ਦੀ ਖੋਜ ਕੀਤੀ ਜਾਵੇ ਤੇ ਬੜੇ ਭੇਦ ਖੁੱਲ ਜਾਣ ਗੇ ਜੀ ਹਿੰਦੂਤਵ ਹਕੂਮਤ ਨੇ ਸਿੱਖੀ ਦਾ ਬੜਾ ਨੁਕਸਾਨ ਕੀਤਾ ਹੈ ਪੰਜਾਬ ਵਿੱਚ ਵੀ ਸਾਰੇ ਕਾਂਗਰਸੀ ਬਾਦਲ ਦਲ ਤੇ ਸੈਂਟਰ ਕਾਂਗਰਸੀ bjp ਸਾਰੇ ਹੀ ਜੁੰਮੇਵਾਰ ਨੇ 84 ਦੇ ਕਤਲ ਦੀ ਗੁੱਥੀ ਵਿੱਚ ਜੀ
@JagroopSingh-no7xy
@JagroopSingh-no7xy 2 ай бұрын
@@ikodapasara8143ਤੇ ਦੇਗ ਛੱਕਕੇ ਤੇਰੀ ਭੈਣ ਉਪਰ ਚੜਕੇ ਤਸੱਲੀ ਕਰਵਾਈ ਜਾਵੇ ਜਦੋ ਸਿੰਘ ਦੇਗ ਛੱਕਕੇ 2 ਘੰਟੇ ਤਸੱਲ਼ੀ ਕਰਵਾਏਗਾ
@rajangaming2308
@rajangaming2308 2 ай бұрын
@@ikodapasara8143deg teg parvaan hai
@HarpalSingh-uv9ko
@HarpalSingh-uv9ko 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ।
@amarjitsingh-gs4it
@amarjitsingh-gs4it 2 ай бұрын
ਜਿੰਨਾ ਨੇ ਹਥਿਆਰ ਰੱਖੇਂ ਉਹ ਬਚ ਗਏ। ਅਸੀਂ ਇੰਨਸਾਫ ਲੈਣ ਵਾਸਤੇ ਨਹੀਂ ਰੋਂਦੇ। ਕੌਮ ਤਾਂ ਰੌਲ਼ਾ ਪਾਉਂਦੀ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਨੂੰ ਇਹ ਚੇਤਾ ਰਹੇ ਕਿ ਇਹ ਲੋਕ ਕਦੀ ਭੁੱਲ ਦੇ ਨਹੀਂ।
@gurjantsingh-rq4cv
@gurjantsingh-rq4cv 2 ай бұрын
ਹਰ ਇੱਕ ਸ਼ਬਦ ਸੱਚ ਹੈ ਪਰ ਬਦਕਿਸਮਤੀ ਨਾਲ ਸਿੱਖ ਕੌਮ ਕੁਰਾਹੇ ਪਈ ਜਾਂਦੀ ਦਿਸਦੀ ਹੈ. ਵਾਹਿਗੁਰੂ ਜੀ ਸੁਮੱਤ ਬਖ਼ਸਣ..🙏🏻 ਬਹੁਤ ਬਹੁਤ ਸਤਿਕਾਰ ਨਲਵਾ ਸਾਬ ਜੀ ਨੂੰ..🙏🏻
@kuljinderpalsingh4054
@kuljinderpalsingh4054 2 ай бұрын
ਮੱਕੜ ਸਾਹਿਬ ਅਤੇ ਤੇਜਿੰਦਰ ਸਿੰਘ ਨਲਵਾ ਸਾਹਿਬ ਬਹੁਤ ਬਹੁਤ ਧੰਨਵਾਦ।
@gurcharansingh7094
@gurcharansingh7094 2 ай бұрын
ਇਸ ਵੀਰ ਦੀ ਗੱਲਬਾਤ ਦਾ ਇੱਕੋ ਹੀ ਰੀਜਲਟ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉ।ਜਦੋਂ ਆਈ ਏ ਐੱਸ, ਆਈ ਪੀ ਐੱਸ ਬਣ ਗਏ ਆਪਣੇ ਆਪ ਰਾਜ ਆਪਣੇ ਕੋਲ ਆ ਜਾਵੇਗਾ।
@ਨਵਜੋਤਸਿੰਘਲਾਡੀ
@ਨਵਜੋਤਸਿੰਘਲਾਡੀ 2 ай бұрын
ਕੁਲਦੀਪ ਬਰਾੜ ਕੀ ਸੀ ਆਈ ਪੀ ਐੱਸ ਨਹੀਂ ਸੀ ਕੇਪੀਐੱਸ ਗਿੱਲ ਕੌਣ ਸੀ ਜਰਨਲ ਵੈਦਿਆ ਕੌਣ ਸੀ ਹੋਰ ਕਿੰਨੇ ਸਿੱਖ ਆਈ ਪੀ ਐੱਸ ਤੇ ਆਈ ਏ ਐੱਸ ਰਹੇ ਨੇ ਕਿੰਨੇ ਕੁ ਅਫਸਰਜ਼ ਨੇ ਸਟੇਟ ਨੂੰ challange ਕਰਕੇ ਕਿਹਾ ਕਿ ਅਸੀ ਸਿਖਾ ਨਾਲ ਖੜੇ ਆ ਗੱਲ ਏਥੇ ਖ਼ਤਮ ਹੁੰਦੀ ਅ ਕਿ ਅਪਣਾ ਰਾਜ ਲੈਣਾ ਪੈਣਾ ਇਸਤੋ ਬਿਨਾਂ ਕੋਈ ਹੱਲ ਨਹੀਂ ਆਜ਼ਾਦੀ ਹੀ ਹੱਲ ਹੈ 🙏
@gagandeepsingh5760
@gagandeepsingh5760 2 ай бұрын
ਹਥਿਆਰ ਰੱਖਣਾ ਜਰੂਰੀ ਆ ਜਹੀ ਹਮਾਰੇ ਪੀਰ
@Doaba_08
@Doaba_08 2 ай бұрын
ਬਹੁਤ ਸੂਝਵਾਨ ਗੱਲਾਂ ਕੀਤੀਆਂ ਜੀ, ਵਧੀਆ ਲੱਗਾ ਪੋਡਕਾਸਟ 🙏🏻
@GURPREET0604
@GURPREET0604 2 ай бұрын
ਅਸੀ ਤਾਂ ਅਜੇ ਤਕ ਜ਼ਾਲਿਮ ਜ਼ਕਰੀਆ ਖਾਨ ਨੂੰ ਨਹੀਂ ਭੁੱਲਦੇ ਤਾਂ 84// ਜ਼ਾਲਿਮ ਹਿੰਦੂ ਹਕੂਮਤ ਦੇ ਅੱਤਵਾਦੀ ਹਮਲੇ ਨੂੰ ਕਿਵੇਂ ਭੁੱਲ ਜਾਵਾਂਗੇ
@amarjitsingh-gs4it
@amarjitsingh-gs4it 2 ай бұрын
ਵਾਹਿਗੁਰੂ ਜੀ ਕਿਰਪਾ ਕਰਨ ਆਉਣ ਵਾਲ਼ਾ ਟਾਇਮ ਸਾਡੇ ਲਈ ਚੰਗਾ ਹੋਵੇ।
@harwindersingh60
@harwindersingh60 2 ай бұрын
Mushkal aa aan wala time.. Punjab da mahol dekh lo ki ban reha
@Gagandeepgill1989
@Gagandeepgill1989 2 ай бұрын
ਪੱਥਰ ਵਾਲੀ ਗੱਲ ਬਿਲਕੁਲ ਠੀਕ ਹੈ ਮੱਕੜ ਸਾਹਿਬ। ਸਾਡੇ ਵੀ ਇਕ ਜਾਣਕਾਰ ਮਿੱਤਰ ਇਹੀ ਕੰਮ ਕਰ ਦੇ ਨੇ।ਕਮਾਲ ਹੋਈ ਪਈ ਆ।
@charanjitsingh4388
@charanjitsingh4388 2 ай бұрын
ਨਲੂਆ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@harbhajansingh7369
@harbhajansingh7369 2 ай бұрын
ਪੰਜਾਬੀ ਹਿੰਦੂ ਸਿਖ ਪੰਥ ਦਾ ਸਭ ਤੋਂ ਵਡਾ ਦੁਸ਼ਮਣ ਹੈ, ਜਦੋਂ ਕਿ ਸਿਖ ਪੰਥ ਉਨ੍ਹਾਂ ਨੂੰ ਆਪਣਾ ਭਰਾ ਮੰਨਦੈ।
@bebaak_rai
@bebaak_rai 2 ай бұрын
ਪਰ ਪੰਜਾਬ ਦੇ ਹਿੰਦੂ ਨੇ ਤੇ ਕੋਈ ਸਿੱਖ ਨਹੀਂ ਮਾਰਿਆ, ਹਾਂ ਤੁਹਾਡੇ ਵਰਗੇ ਵੱਖ ਵਾਦੀ ਸਿੱਖਾਂ ਨੇ ਬੇਕਸੂਰ ਹਿੰਦੂ ਜਰੂਰ ਕਤਲ ਕੀਤੇ ਹੀ ਖਾਲਿਸਤਾਨ ਦੇ ਨਾਮ ਤੇ
@bebaak_rai
@bebaak_rai 2 ай бұрын
ਤੇਰਾ ਸਿੱਖ ਪੰਥ ਸਿਰਫ ਤੇ ਸਿਰਫ ਨਫਰਤ ਪਰੋਸਦਾ ਹਿੰਦੂ ਸਮਾਜ ਖਿਲਾਫ । ਹਿੰਦੂ ਸਮਾਜ ਨੂੰ ਸਮਜਣ ਦੀ ਲੋੜ ਆ, ਕੀ ਪੰਜਾਬ ਦੇ ਸਿੱਖਾਂ ਦਾ ਕੋਈ ਭਰੋਸਾ ਨਹੀਂ, ਤੂਹੀ ਲੋਕ ਦੁਸ਼ਮਣ ਹੋ, ਹਿੰਦੂ ਸਮਾਜ ਦੇ 👆👆
@bebaak_rai
@bebaak_rai 2 ай бұрын
ਚੱਲ ਝੂਠਾ, ਦੁਸ਼ਮਣ ਤੇ ਸਿੱਖ ਬਣੇ ਹੋਏ ਆ ਹਿੰਦੂਆਂ ਦੇ
@mundamajjeda
@mundamajjeda 2 ай бұрын
chal jhootha, tere sikh lok sirf te sirf nfrat paros rahe aa Hindu smaj khilaf
@rajindersingh1486
@rajindersingh1486 2 ай бұрын
​@@mundamajjedaJnab ji,aissi koi gal nahi , Center government ne hamesha Punjab de Hindu Sikha vich dushmani paun di koshish aapa smjh nahi ske
@panj_tara
@panj_tara 2 ай бұрын
I have seen 84 with my naked eyes, each and every words of Nalua saab is right,thanks with regards Manpreet singh
@Kheti_ajj_dii
@Kheti_ajj_dii 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਨਲਵਾ ਸਾਹਬ ਨੇ, ਧੰਨਵਾਦ ਮੱਕੜ ਸਾਹਬ ਏਹੋ ਜਿਹੀਆਂ ਸਖਸ਼ੀਅਤਾਂ ਦੇ ਦਰਸ਼ਨ ਕਰਵਾਉਣ ਲਈ ਕਮਾਲ ਦੇ ਵਿਚਾਰ ਹਨ, ਸਰਕਾਰ ਨੂੰ ਬੇਨਤੀ ਆ ਏਹੋ ਜਹੇ ਬੰਦੇ ਸਲਾਹਕਾਰ ਰਖੇ ਜਾਣ ਜੋ ਸਾਡੀ ਕੌਮ ਦੇ ਭਲੇ ਦੀ ਗੱਲ ਕਰਨ |
@RajinderSingh-hr3fk
@RajinderSingh-hr3fk 2 ай бұрын
Sarkara ne bhla karna nahi
@dpssingh4941
@dpssingh4941 2 ай бұрын
🙏🙏 ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਹੈ ਧੰਨਵਾਦ ਹੈ ਤੇਜਿੰਦਰ ਸਿੰਘ ਨਲਵਾ ਜੀ ਦਾ ਆਪਣੀ ਇਸ ਜੰਗ ਨੂੰ ਜਾਰੀ ਰੱਖਿਆ ਹੈ । 🙏🙏 ਮੱਕੜ ਬਾਈ ਜੀ ਦਾ ਸ਼ੁਕਰਾਨਾ ਬੇਦਾਗ਼ ਸਿੱਖਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ 🙏🙏
@sahotagaming9227
@sahotagaming9227 2 ай бұрын
੧੧੦% ਰਾਇਟ ਸਰਦਾਰ ਸਾਬ ਲੰਗਰ ਜੋਗੇ ਹੀ ਰਹਿ ਗਏ ਆਪਾਂ
@jugsingh2006
@jugsingh2006 2 ай бұрын
Leaderian de chakkar 454 sabhavan Dilli ch udd udd jaloos kadh rahe ne.Plus Langar nu stylish banaon te kharchian te issue hai.
@ranjotsingh-ke3ej
@ranjotsingh-ke3ej 2 ай бұрын
ਅਸੀ ਪੂਰੇ ਦੇਸ਼ ਵਿਚ ਅਸੀ ਆਪਣੇ ਬਾਰੇ ਦੱਸ ਨਹੀ ਸਕੇ ਲਿਟਰੇਚਰ ਨਹੀ ਵੰਡ ਸਕੇ ਇਤਹਾਸ ਬਾਰੇ ਨਹੀ ਦੱਸ ਸਕੇ ਅਸੀ ਵਾਕਿਆ ਹੀ ਲੰਗਰਾ ਜੋਗੇ ਹਾ ਕੁਝ ਬਣਨ ਨਹੀ ਦਿਤਾ ਸਾਡੇ ਆਪਣੇ ਸਿੱਖ ਲੀਡਰ ਨੇ ਬਹੁਤ ਨੁਕਸਾਨ ਹੋ ਗਿਆ ਤੇ ਹੋ ਰਿਹਾ ਹੈ ਸਾਡੇ ਪਰਵਾਰ ਵੀ ਮਾਤਾ ਪਿਤਾ ਬੱਚਿਆ ਨੂੰ ਵਧੀਆ ਸੰਸਕਾਰ ਨਹੀ ਦੇ ਰਹੇ ਅਸੀ ਆਪਣੇ ਬੱਚਿਆ ਨੂੰ ਕੋਈ ਇਤਹਾਸ ਬਾਰੇ ਦੱਸਦੇ ਨਹੀ ਰਹੇ ਅਸੀ ਕੀ ਸੀ ਅੱਜ ਕੀ ਹਾ
@Khalsa1699mrsingh
@Khalsa1699mrsingh 2 ай бұрын
Tu apni gall kar
@rajindergill1109
@rajindergill1109 2 ай бұрын
I always appreciate your efforts Makkar Sahib. ਗੁਰੂ ਸਾਹਿਬ ਕੌਮ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏
@palwinderkaur2237
@palwinderkaur2237 2 ай бұрын
I am very much impressed with the information. Our youth must make use of this information.
@aspalsingh8114
@aspalsingh8114 2 ай бұрын
ਬਹੁਤ ਹੀ ਸੰਜੀਦਗੀ ਵਾਲੀ ਇੰਟਰਵਿਊ ਆ । ਸਾਡੀ ਕੌਮ ਹੁਣ ਆਪਣੇ ਆਪ ਉਠਣ ਵਾਲੀ ਨਹੀ ਆ , ਕਿਸੇ ਸੂਝਵਾਨ ਤੇ ਦਲੇਰ ਸਿੱਖ ਨੂੰ ਹਿੰਮਤ ਕਰਨੀ ਪਏਗੀ ਜੋ ਕੌਮ ਦੀ ਅਗਵਾਈ ਕਰ ਸਕੇ ਤੇ ਸਮੁੱਚੀ ਕੌਮ ਉਸਦੇ ਪਿੱਛੇ ਲਾਮਬੰਦ ਹੋਵੇ ।ਹਰ ਸਿੱਖ ਨੂੰ ਚੌਧਰ ਛੱਡਣੀ ਪਏਗੀ ।ਧੰਨਵਾਦ
@gsdakha3763
@gsdakha3763 2 ай бұрын
ਬਿਲਕੁੱਲ ਸਹੀ ਗੱਲ ਹੈ ਜੀ 🫡
@yashpalsingh4590
@yashpalsingh4590 2 ай бұрын
100% ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਪਰ ਇਹ ਹੋਣਾ ਅਸੰਬਵ ਲਗਦਾ ਵਾਹਿਗੁਰੂ ਸੁਮੱਤ ਦੇਵੇ ਇਹ ਨਗਰ ਕੀਰਤਨ ਦਾ ਧੰਦਾ ਤਾਂ ਇਹਨਾ ਵਿਦੇਸ਼ਾਂ ਚ ਵੀ ਚਲਾਇਆ ਹੈ
@majorsinghsandhu2469
@majorsinghsandhu2469 2 ай бұрын
ਬਹੁਤ ਵਧੀਆ ਜਵਾਬ : ਕੌਮ ਮਰ ਚੁੱਕੀ ਏ ।। ਮਰੀ ਨਹੀ ਮਿਟੀ ਹੋ ਚੁੱਕੀ ਏ ।। ਕੀਤੀ ਕਿਸ ਨੇ । ਕੌਣ ਜਿੰਮਵਾਰ ਏ ।
@astaadg8148
@astaadg8148 2 ай бұрын
ਤੇ ਗੁਰੂ ਨੇ ਬਹੁਤ ਛੇਤੀ ਅਜਾਦੀ ਬਖਸ਼ ਦੇਣੀ ਹੈ। ਸਾਰੇ ਮੁੱਦੇ ਛੱਡ ਕੇ ਇੱਕ ਦੂਜੇ ਖਿਲਾਫ ਬੋਲਣਾ ਬੰਦ ਕਰੀਏ। ਜੋ ਜਿਨਾ ਵੀ ਕਰ ਸਕਦਾ ਹੈ ਪ੍ਰਵਾਨ ਕਰੋ।
@nareshthakur-kn5by
@nareshthakur-kn5by 2 ай бұрын
Fir tu orginal I'd to q nahi aaya h azaadi lene c ta
@Vehlad490
@Vehlad490 2 ай бұрын
​@@nareshthakur-kn5by aa gaye haraamzaadi tanatani lanatani sadatani hagatani lindu kaum neech aihsaanfaramosh Dagad dallhi kameeni Hindu lindu tindu kaum saali sikha de khilaaf hi bhugtegi. Gandi kaum da ganda Hindu khoon sala
@Vehlad490
@Vehlad490 2 ай бұрын
🐏🐏🐏🐏🐏🐏🦙🦙🦙🦙🦙🦙🐐🐐🐐🐐🐐🐐🐑🐑🐑🐑🐑🐑🐑👞👞👞👞👞👡👡👡👡👡👡👡🩴🩴🩴🩴🩴🩴🩴🩴​@@nareshthakur-kn5by
@baldevsidhu7719
@baldevsidhu7719 2 ай бұрын
@@nareshthakur-kn5byਤੇਰੀ original ਹੈ How do we know ?
@samyaad8493
@samyaad8493 2 ай бұрын
ਕਿਉਂ b ਪੰਗੇ ਲੈਂਦੇ ਰਹਿਨੇ ​@@nareshthakur-kn5by
@sadhusingh3109
@sadhusingh3109 2 ай бұрын
ਜਿਵੇ ,ਸ਼ਿਕਸ਼ਾ ,ਪਰਮਜੀਤ ਸ਼ਰਮਾ, ,,ਹੋਰ ਵੀ ਬਹੁਤ ,ਗਦਾਰ ।
@ajmerdhillon3013
@ajmerdhillon3013 2 ай бұрын
Such a great personify ਵਧਿਆ ਗੱਲ ਬਾਤ
@dewasingh5831
@dewasingh5831 2 ай бұрын
ਸਾਡੇ ਵੱਡਿਆਂ ਨੇ ਵੀ ਨਲਵਾ ਸਾਹਿਬ ਵਾਂਗ ਸੇਵਾ ਕੀਤੀ ਸੀ ਰੱਖਿਆ ਲਈ ਹਥਿਆਰ ਰੱਖਣੇ ਜ਼ਰੂਰੀ ਹਨ ਹੁਣ ਭੀ ਸਮੇਂ ਦੀ ਮੰਗ ਹੈ।ਡਰਕੋਪਾ ਨੂੰ ਕੋਈ ਲੋੜ ਨਹੀਂ ਹੈ।
@davinderkaur5095
@davinderkaur5095 2 ай бұрын
ਮੇਰੇ ਬਚਿਉ ਸਲਾਮਤ ਰਖੇ ਵਾਹਿਗੁਰੂ ਆਪ ਦੋਨੋ ਬਹੁਤ ਸੀਰੀਅਸ ਮਸਲੇ ਤੇ ਵਿਚਾਰ ਕਰ ਰਹੇ ਹੋ ਬਹੁਤ ਕੁਝ ਸਚ ਹੈਲੇਕਿਨ ਇਸਦਾ ਹਲ ਕੀ ਹੋਵੇ ਸਿਖ ਕੋਮ ਵਿਚ ਜੋ ਕੁਝ ਵਾਪਰ ਰਿਹਾ ਹੈ ਸਿਖ ਨਹੀ ਸਮਝ ਰਹੇ ਤਰਾਂ ਤਰਾਂ ਦੇ ਲੰਗਰ ਲਗਾਕੇ ਕਿਨਾ ਨੂੰ ਖਿਲਾ ਰਹੇ ਹਨ ਜਿਹੜੇ ਕੌਮ ਨੂੰ ਮਾਰਨ ਦੀਆਂ ਵਿਉਤਾਂ ਬਨਾ ਰਹੇ ਹਨ ਹੋਰ ਕਈ ਤਰੀਕਿਆਂ ਨਾਲ ਮਾਰ ਵੀ ਰਹੇ ਹਨ ਬਜੁਰਗਾਂ ਦੀ ਹਾਲਤ ਬਹੁਤ ਮਾੜੇ ਹਾਲਾਤਾਂ ਵਿਚ ਟਾਈਮ ਕਟ ਰਹੇ ਹਨ ਕੁਝ ਨਹੀ ਕਰ ਰਹੀ ਸਾਡੀ ਕੌਮ
@gurnamkaurdulat3883
@gurnamkaurdulat3883 2 ай бұрын
ਸੱਚੀ ਮੁੱਚੀ ਰੂਹ ਕੰਬਾਊ ਖੁਲਾਸੇ।
@ranjitsingh-ne6fh
@ranjitsingh-ne6fh 2 ай бұрын
ਆਪ ਦੀ ਰੱਖਿਆ ਵਾਸਤੇ ਹਥਿਆਰ ਵੀ ਬਹੁਤ। ਜ਼ਰੂਰੀ ਹਨ ਜਿੱਥੇ ਹਥਿਆਰ ਸਨ ਉਥੇ ਨੁਕਸਾਨ ਘੱਟ ਹੋਇਆ। ਇਹਨਾਂ ਨੇ ਇਕ ਸੀਤਾ ਨੂੰ ਨਹੀ ਭੁਲਾਇਆ ੮੪ ਦਿੱਲੀ ਵਿੱਚ ਪਤਾ ਨਹੀ ਕਿੰਨੀਆਂ ਕੁ ਸੀਤਾ ਵਰਗੀਆਂ ਦੀ ਇੱਜਤ ਲੂੱਟੀ ਗਈ ਵੀਰ ਜੀ। ਹੁਣਾ ਦਾ ਬਹੁਤ। ਬਹੁਤ ਧੰਨਵਾਦ
@ranjotsingh-ke3ej
@ranjotsingh-ke3ej 2 ай бұрын
ਬਹੁਤ ਹੀ ਵਧੀਆ ਚੰਗੇ ਵਿਚਾਰ ਨੇ ਡੂੰਘੀਆ ਗੱਲਾ ਨੇ
@hardippalsinghsaggu5854
@hardippalsinghsaggu5854 2 ай бұрын
ਸ਼ਾਬਾਸ਼ ਮਿਸਟਰ ਮੱਕੜ ਅਤੇ ਸਰਦਾਰ ਤੇਜਿੰਦਰ ਪਾਲ ਸਿੰਘ ❤️🙏🏼
@DavinderpalSingh-c6i
@DavinderpalSingh-c6i 2 ай бұрын
ਬਹੁਤ ਬਹੁਤ ਧੰਨਵਾਦ,ਵਡਮੁੱਲੀ ਜਾਣਕਾਰੀ ਲਈ।
@harmandeepsinghdhillon3214
@harmandeepsinghdhillon3214 2 ай бұрын
We need clear minded people like this gentleman, we have misplaced priorities and we gotta act right .
@tanveersinghsodhi5188
@tanveersinghsodhi5188 2 ай бұрын
A very very educated person on SMTV, you know when you see a mature man speak. God bless veere Waheguru ji ki khalsa waheguru ji ki fateh
@krishanchoudhary7309
@krishanchoudhary7309 2 ай бұрын
Bilkul shi...
@BrandedStorePB67
@BrandedStorePB67 Ай бұрын
ਸਰਦਾਰ ਹਰੀ ਸਿੰਘ ਨਲੂਆ ਜ਼ੀ ਦੀ ਅਣਸ ਦੇ ਵਾਰਸ ਨੂੰ ਕੋਟਨ ਕੋਟ ਪ੍ਰਨਾਮ ਜੀ
@jasveermahal6520
@jasveermahal6520 2 ай бұрын
ਧੰਨਵਾਦ ਸਰਦਾਰ ਨਲੂਵਾ ਸਾਹਿਬ ਜੀ ਦਾ
@SatnamSingh-fg5oz
@SatnamSingh-fg5oz 2 ай бұрын
ਧੰਨਵਾਦ ਮੱਕੜ ਜੀ ਤੇ ਨਲੁਆ ਪਰਿਵਾਰ ਦੇ ਵੰਸ਼ਜ ਵੀਰ ਜੀ ਬਹੁਤ ਹੀ ਗੰਭੀਰ ਵਿਚਾਰ ਕੀਤੀ ਹੈ ਸਿੱਖ ਕੌਮ ਦਾ ਇਤਿਹਾਸ ਦੁੱਖ ਦਰਦ ਤੇ ਸ਼ਹੀਦੀਆ ਨਾਲ ਭਰਿਆ ਪਿਆ ਹੈ ਵੀਰ ਜੀ ਬੇਨਤੀ ਹੈ ਕਿ ਨਲੁਆ ਵੀਰ ਜੀ ਵਿੱਚ ਵਿੱਚ ਅੰਗਰੇਜ਼ੀ ਬਹੁਤ ਵਰਤਦੇ ਹਨ ਜਿਸ ਕਾਰਨ ਸਮਝਣ ਵਿੱਚ ਔਖ ਆਉਂਦੀ ਹੈ
@paramjitsingh3419
@paramjitsingh3419 2 ай бұрын
Very good Podcast. Thanks Makkar ji for bringing the Truth. Waheguru bless you. Thanks S. Tajinder Singh Nalwa ji for bringing Truth and also sharing shortcoming in our community. Appreciated for nice idea for our community.
@baljindersingh1184
@baljindersingh1184 2 ай бұрын
ਕੌਮ ਦੇ ਆਗੂਆਂ ਨੇ ਹੀ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਹਿ ਕੇ,ਚਿੱਠੀਆਂ ਲਿਖ ਕੇ ਹਮਲਾ ਕਰਵਾਇਆ ਹੈ । ਸੰਭਾਲ ਕਿਸਨੇ ਕਰਨੀ ਸੀ ।
@dr.arminder
@dr.arminder 2 ай бұрын
im shocked nd also speechless brother, salute's.... . " ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ "
@lakashdeepsingh1606
@lakashdeepsingh1606 2 ай бұрын
ਬਹੁਤ ਚੰਗੀ ਇੰਟਰਵਿਊ
@gurpannu3916
@gurpannu3916 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਜਰਨੈਲ ਹਰੀ ਸਿੰਘ ਨਲੂਆ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ
@RubySagoo
@RubySagoo 2 ай бұрын
ਏਨੀ ਗੰਭੀਰ ਤੇ ਮਹੱਤਵਪੂਰਨ ਗੱਲਬਾਤ ਦੌਰਾਨ ਵਾਰ ਵਾਰ ਇੱਕ ਹਲਕੀ ਜਿਹੀ ਫਿਲਮ ਦਾ ਪੋਸਟਰ ਵਾਰ ਵਾਰ ਦਿਖਾਉਣਾ ਸੋਭਾ ਨਹੀਂ ਦੇ ਰਿਹਾ ਯਾਰ।
@Itsallinmind-production
@Itsallinmind-production 2 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ। ਮੈਂ ਵੀ ਅੱਜ ਤੋਂ ਕੋਸ਼ਿਸ਼ ਕਰੂੰ ਇੱਕ ਚੰਗਾ ਸਿੱਖ ਬਣਨ ਦੀ ਅਤੇ ਆਪਣੀ ਬੱਚੀ ਨੂੰ ਗਾਣਿਆਂ ਤੋਂ ਹਟਾ ਗੁਰਬਾਣੀ ਨਾਲ ਜੋੜਨ ਦੀ।
@raminderkaur7064
@raminderkaur7064 2 ай бұрын
ਬਹੁਤ ਸੱਚ ਦੱਸਿਆ ਗਿਆ ਹੈ
@kabalsinghbhojiankabalsing2470
@kabalsinghbhojiankabalsing2470 2 ай бұрын
ਨਲੂਆ ਸਾਹਿਬ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️
@punjabtueurope3662
@punjabtueurope3662 2 ай бұрын
🙏🏼 ਸੁਕਰੀਆ ਮੱਕੜ ਬਾਈ ਇਸ ਇੰਟਰਵਿਊ ਲਈ .👍🏼
@robbyaujla2201
@robbyaujla2201 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਬਹੁਤ ਵਧਿਆ interview ਜੀ
@colonelranjit82
@colonelranjit82 2 ай бұрын
These type podcast should be released regularly...for coming generation
@sahibsinghcheema4151
@sahibsinghcheema4151 2 ай бұрын
ਵਿਦੇਸ਼ੀ ਗੁਰੂ ਘਰਾਂ ਵਿੱਚ ਵੀ ਕਚਾ ਰਾਸ਼ਨ ਵਿਕਦਾ ਹੈ ਜੀ ਵਾਹਿਗੁਰੂ 🙏♥️
@avinashsagoo3092
@avinashsagoo3092 2 ай бұрын
ਬਹੁਤ ਸੱਚੀਆਂ ਤੇ ਡੂੰਗੀਆਂ ਗੱਲਾਂ ਹਨ। ਸਾਡੇ ਲੋਕ ਸ਼ਰਾਬ ਪੀ ਕੇ ਭੰਗੜਾ ਪਾਉਣ ਜੋਗੇ ਹੀ ਰਹਿ ਗਏ ਹਨ। ਸਿੱਖ ਕੌਮ ਵਿੱਚ ਫੈਲਿਆ ਹੋਇਆ ਹਨ੍ਹੇਰਾ ਦੂਰ ਕਰਣ ਲਈ ਅਤੇ ਸਿੱਖੀ ਬਚਾਉਣ ਲਈ ਗੁਰੂ ਸਾਹਿਬ ਨੂੰ ਦੁਨੀਆ ਵਿੱਚ ਇੱਕ ਵਾਰੀ ਫੇਰ ਦੁਨੀਆ ਵਿੱਚ ਆਉਣਾ ਪਵੇਗਾ
@honeysekhon5860
@honeysekhon5860 2 ай бұрын
Bahout wadiya gala ne bahout Kujh sikhan nu miliya Ajj
@gurdarshansingh8896
@gurdarshansingh8896 2 ай бұрын
ਬਹੁਤ ਵਧੀਆ ਮੱਕੜ ਵੀਰ ਤੁਸੀਂ ਸਮੇਂ ਸਮੇਂ ਤੇ ਉੱਘੀਆਂ ਸਖਸ਼ੀਅਤਾਂ ਨਾਲ ਗੱਲਬਾਤ ਕਰਦੇ ਰਹਿੰਦੇ ਹੋ ਤੁਹਾਡੀ ਹਰ ਇੰਟਰਵਿਊ ਇਕ ਤੋਂ ਵਧ ਕੇ ਇੱਕ ਬਹੁਤ ਹੀ ਵਧੀਆ ਹੁੰਦੀ ਹੈ ਤੇ ਅੱਜ ਵੀ ਤੁਸੀਂ ਇਕ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਨਾਲ ਗੱਲਬਾਤ ਕੀਤੀ ਇੱਕ ਵਧੀਆ ਉਪਰਾਲਾ। ਸੈਲੂਟ ਹੈ ਬਾਈ ਜੀ।
@baaz8718
@baaz8718 2 ай бұрын
ਬਿਲਕੁਲ ਸੱਚ ਜੀ ਅਜ ਦੇ ਸਮੇਂ ਦਾ
@jaswinderkaur1907
@jaswinderkaur1907 29 күн бұрын
Waheguru ji, excellent talk 🙏🙏🙏🙏🙏
@MKS213
@MKS213 2 ай бұрын
Sariyan gallan bilkul sahi han 100%
@jarnailsingh1731
@jarnailsingh1731 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ। ਬਹੁਤ ਵਧੀਆ ਗੱਲ ਬਾਤ ਕੀਤੀ ਹੈ ਜੀ। ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
@gurpreetkarda6319
@gurpreetkarda6319 2 ай бұрын
Very nice of sardar saab telling us true story of what happened in 1984 . We never forgot 1984 🙏.
@jugsingh2006
@jugsingh2006 2 ай бұрын
Punjab wale tan 1985 ch hi bhul gye si.Gaddaran nu votan payeean.
@JaswinderSingh-bh5hy
@JaswinderSingh-bh5hy 2 ай бұрын
Tusi na pulo ji​@@jugsingh2006
@himchalkullumanalitour7945
@himchalkullumanalitour7945 2 ай бұрын
Makkr saab best interview life di naluya ji apni koum khul ke bole
@NutechConcrete
@NutechConcrete 2 ай бұрын
Excellent
@KaranSharmagp
@KaranSharmagp 2 ай бұрын
19:19 ਹਥਿਆਰ ਛੜੇ ਆ ਚਲਾਣੇ ਨਹੀਂ ਭੁੱਲੇ….ਨਜ਼ਾਰਾ ਲਿਆਤਾ ਮੱਕੜ ਵੀਰ। ਬਹੁੱਤ ਦੇਰ ਬਾਅਦ ਵਧੀਆ interview ਦੇਖਿਆ।
@jagdeepkaurbrar7417
@jagdeepkaurbrar7417 2 ай бұрын
Never forget 1984🙏
@mandeepsingh3404
@mandeepsingh3404 2 ай бұрын
ਬਹੁਤ ਸੱਚ ਬੋਲ dita,,ਗੁਰੂ ਕਿਰਪਾ ਕਰਨ
@GURPREET0604
@GURPREET0604 2 ай бұрын
ਮੱਕੜ ਜੀ ਏਹ ਪਹਿਲਾ ਸੱਚਾ ਸੁੱਚਾ ਤੁਹਾਡਾ ਵੀਡੀਓ ਹੋਵੇਗਾ ਜਿਹੜਾ ਮੈ ਪੂਰਾ ਦੇਖਿਆ ਤੇ ਪਸੰਦ ਤੇ ਸੱਚੀਆਂ ਗੱਲਾਂ ਨੇ
@JasveerSingh-ss7hk
@JasveerSingh-ss7hk 2 ай бұрын
Dear ਮੱਕੜ ਸਰ ਸਾਹਿਬ ਜੀ ਪਲੀਜ਼ ਇੰਟਰਵਿਊ ਲੈਣ ਵੇਲੇ ਜ਼ਿਆਦਾ ਅੰਗਰੇਜ਼ੀ ਭਾਸ਼ਾ ਵਿਚ ਨਾ ਤਾਂ ਬੋਲਿਆ ਕਰੋ ਤੇ ਨਾ ਹੀ ਬੋਲਣ ਦਿਆ ਕਰੋ ਜੀ ਪਲੀਜ਼ ਸਰ ਕਿਉਂ ਸਾਨੂੰ ਜ਼ਿਆਦਾ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਸਮਝ ਨਹੀਂ ਆਉਂਦੀ। ਮੇਰੇ ਵਰਗੇ ਸਧਾਰਨ ਲੋਕ ਬਹੁਤ ਜ਼ਿਆਦਾ ਤੁਹਾਨੂੰ ਸੁਣਦੇ ਹਾਂ।
@ਮੇਰੀਮਾਂਮੇਰਾਰੱਬ-ਢ4ਰ
@ਮੇਰੀਮਾਂਮੇਰਾਰੱਬ-ਢ4ਰ 2 ай бұрын
ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਿਆ sir
@gurjanttakipur6559
@gurjanttakipur6559 2 ай бұрын
Interview bhut vadia ji..plz continue jaroor kro sir naal ji....
@AvtarSingh-jd4oh
@AvtarSingh-jd4oh 2 ай бұрын
ਸਿਮਰਨ ਤੂੰ ਬਹੁਤ ਪਿਆਰਾ ਬੱਚਾ ਹੈਂ। ਵਾਹਿਗੁਰੂ ਤਰੱਕੀਆਂ ਬਖਸ਼ੇ
@Sanghera-pe1wu
@Sanghera-pe1wu 2 ай бұрын
ਬਹੁਤ ਗੰਭੀਰ ਸਵਾਲ ਉਠਾਇਆ ਹੈ ਅੱਜ
@Meher_and_Agam
@Meher_and_Agam 2 ай бұрын
ਬਿਲਕੁਲ ਸਹੀ ਜੀ ਜੇ ਥੋਡੇ ਕੋ ਅੱਸਲਾ ਹੈ ਤਾ ਕਿਸੇ ਦੀ ਹਿਮਤਿ ਨੀ ਜੇ ਕੋਈ ਥੋਡੇ ਕਨੀ ਕੋਈ ਝਾਕ ਵੀ ਜਾਵੇ ਜੀ ਅੱਸੀ ਜੂਪੀ ਬਿਚ ਬੈਠੇ ਹਾ ਜੀ ਥਾਣੇ ਵਾਲੇ ਕੈਦੇ ਸੀ ਲੋਕਾ ਨੂੰ ਸਾਨੂੰ ਆ ਕੇ ਦੱਸਦੇ ਸੀ ਅੱਸੀ ਕਿਹਾ ਕੇ ਥਾਣੇ ਵਾਲਿਆਂ ਭੇਜ ਦੋ ਕੇ ਥੋਨੂੰ ਬਲਾ ਰੱਹੇ ਨੇ ਤੇ ਕੋਈ ਨੀ ਆਇਆ ਜੀ
@hajarasingh5129
@hajarasingh5129 2 ай бұрын
ਪਿਓਰ ਗਲਾਂ ਨੇ ਜੀ ਲਜਤ ਆ ਗਈ ਇਕ ਬੇਣਤੀ ਹੈ ਜੀ ਪੰਜਾਬੀ ਚ ਦਸੋ ਸਾਨੂੰ ਕਈ ਗਲi ਦਾ ਪਤਾ ਨੀ ਲਗਦਾ ਕੀ ਬੋਲਗੋ ।
@jaandarling01
@jaandarling01 2 ай бұрын
Bahut Vadiya Interview c, Dubara sardar sahib de interview di udeek karde ha, Thank you Makkar Sahib
@jagdevsingh9955
@jagdevsingh9955 2 ай бұрын
ਮਕੜ ਸਾਹਿਬ ਧੰਨਵਾਦ ਇਸ ਮਹਾਨ ਖੂਨਦਾਨੀ ਖਾਸੀਅਤ ਦੇ ਮਹਾਨ ਵਿਚਾਰ ਪੇਸ਼ ਕੀਤੇ ਨਲੂੲਏ ਦਾ ਨਾਮ ਤੌ ਬਹੁਤ ੳਊਰਜਾ ਮਿਲਦੀ ਹੈ
@balkarsingh-tw2mm
@balkarsingh-tw2mm 2 ай бұрын
ਪਾਗਲ ਹੈ ਸਿੱਖ ਅੱਜ ਦਾ ਤੁਸੀਂ ਸੱਚ ਹੀ ਤਾਂ ਕਿਹਾ ਹੈ।
@sukhpalgrewal5003
@sukhpalgrewal5003 2 ай бұрын
ਵੀਰ ਮੱਕੜ ਜੀ ਚੌਰਾਸੀ ਪੰਜਾਬ ਵਿੱਚ ਦੁਬਾਰਾ ਵੀ ਹੋਣ ਦੀ ਉਮੀਦ ਹੈ ਸਾਰੇ ਵੀਰਾਂ ਨੂੰ ਸੁਨੇਹਾ ਲਾਵੋ ਕਿ ਹਥਿਆਰ ਬੰਦ ਹੋਵੋ ਅਸਲਾ ਜ਼ਰੂਰ ਰੱਖੋ
@NirmalSingh-bz3si
@NirmalSingh-bz3si 2 ай бұрын
ਸਿੱਖ ਕੌਮ ਆਪਣਾ ਘਰ ਬਣਾਵੇ ,,,ਖਾਲਿਸਤਾਨ
@harmeetsingh6409
@harmeetsingh6409 Ай бұрын
My heart and soul are crying after seeing this and realising the plight of ourselves and our system
@nanakji5936
@nanakji5936 2 ай бұрын
ਭਾਈ ਸੇਵਾ ਸਿੰਘ ਤਰਮਾਲਾ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@jaspreetsandhu3186
@jaspreetsandhu3186 2 ай бұрын
This is an excellent conversation. Sikh needs to starting reading books. Need to follow our Guru Sahiban.
@jaskiratsingh4820
@jaskiratsingh4820 2 ай бұрын
Thought provoking interview.
@sukchainkaur6210
@sukchainkaur6210 2 ай бұрын
ਸਰਦਾਰ ਸਾਹਿਬ ਨਾਲ ਕੀਤੀ ਇੰਟਰਵਿਊ ਬਹੁਤ ਵਧੀਆ ਅਤੇ ਅਮੋਲਕ ਵਿਚਾਰ ਦਿਲਾਂ ਨੂੰ ਟੁੰਬਦੀ ਹੈ। ਅਸੀਂ ਆਪਣੇ ਹੀ ਸਟੇਟ, ਦੇਸ਼ ਵਿਚ ਰਹਿ ਕੇ ਗੁਲਾਮਾਂ ਵਰਗੀ ਜ਼ਿੰਦਗੀ ਜੀਅ ਰਹੇ ਹਾਂ ਜਦੋਂ ਕਿ ਖਾਲਸਾ ਰਾਜ ਸਮੇਂ ਪੰਜਾਬ ਦੀਆਂ ਹੱਦਾਂ ਕਸ਼ਮੀਰ ਤੋਂ ਅਫ਼ਗ਼ਾਨਿਸਤਾਨ ਤੱਕ ਸਨ। ਕੀ ਕਰੀਏ ਸਾਡੀ ਆਪਣੀ ਕੌਮ ਵਿੱਚ ਧਿਆਨ ਚੰਦ ਡੋਗਰੇ ਵਰਗੇ ਅਧੀ ਤੋਂ ਵੱਧ ਲੋਕਾਂ ਅਬਾਦੀ ਦੇ ਲੋਕਾਂ ਦੀ ਹੈ।ਜ਼ਮੀਰ ਤੋਂ ਗਿਰੇ ਸਿੱਖ ਪਹਿਵਾਰੇ ਵਿਚ ਲੋਕਾਂ ਦੀ ਗਿਣਤੀ ਹੈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਖਿਆ ਅਤੇ ਕੁਰਬਾਨੀਆਂ ਨੂੰ ਦਿਖਾਵੇ ਲਈ ਹੈ,ਅਮਲ ਨਹੀਂ ਕੀਤਾ ਜਾਂਦਾ ਪ੍ਰਚਾਰਕ ਅਤੇ ਹੋਰ ਧਾਰਮਿਕ ਸੰਸਥਾ ਦੇ ਪ੍ਰਧਾਨ, ਜਥੇਦਾਰ ਅਤੇ ਰਾਗੀ ਆਦਿ ਬਹੁਗਿਣਤੀ ਵਿੱਚ ਬਿਜ਼ਨਸ ਮੈਨ ਹੋ ਚੁੱਕੇ ਹਨ। ਸਾਡੇ ਇਤਿਹਾਸ ਅਤੇ ਪਛੋਕੜ ਨੂੰ ਸਿਰਫ ਭੁਲਾਇਆ ਹੀ ਨਹੀਂ ਬਲਕਿ ਅਧਾਰਹੀਣ ਬਣਾਇਆ ਜਾ ਰਿਹਾ ਹੈ। ਸਰਦਾਰ ਹਰੀ ਸਿੰਘ ਨਲੂਆ ਜੀ ਸਾਡੀ ਕੌਮ ਦੇ ਮਹਾਨ ਸ਼ਹੀਦ, ਕੌਮ ਦੇ ਥੰਮ, ਅਮੋਲਕ ਹੀਰੇ ਅਤੇ ਬਲਵੰਡ ਜੋਧਾ ਪੂਰਨ ਗੁਰਸਿੱਖ ਸਨ ਹੁਣ ਵੀ ਹੁਣ ਵੀ ਹਨ ਕਿਉਂਕਿ ਸ਼ਹੀਦ ਕਦੇ ਮਰਦਾ ਨਹੀਂ। ਕਿਰਪਾ ਕਰਕੇ ਇਹਨਾਂ ਭਾਈ ਸਾਹਿਬ ਦੀ ਮੁਲਾਕਾਤ ਕਰਾਉਂਦੇ ਰਿਹਾ ਕਰੋ।
@jagsingh3319
@jagsingh3319 2 ай бұрын
An eye opening conversation.
@99620
@99620 2 ай бұрын
ਬਹੁਤ ਹੀ ਵਧੀਆ ਸੋਚ ਼ ਧੰਨਵਾਦ ਸਹਿਤ ਜੀ
@HarbansSingh-bt8br
@HarbansSingh-bt8br 2 ай бұрын
ਬਹੁਤ ਵਧੀਆ ਧੰਨਵਾਦ ਜਾਣਕਹਾ
@daljeetsingh5373
@daljeetsingh5373 2 ай бұрын
Waheguru ji Kerpa Karna ji veerji Veri nice bilkul sahi 👍
@DalbirSingh-mx9kz
@DalbirSingh-mx9kz 2 ай бұрын
Very good Discussion
@SinghKhehra-j7p
@SinghKhehra-j7p Ай бұрын
ਬਹੁਤ ਵਧੀਆ ਵੀਚਾਰ 🙏
@varinderkaur2461
@varinderkaur2461 2 ай бұрын
👍👍💯🙏 info video..
@rnbguy2009
@rnbguy2009 2 ай бұрын
Best interview. Bahut vadiya Nalwa sahib. Thanks Makkar Sahib for bringing up many good issues and solutions.
@navinansal7879
@navinansal7879 2 ай бұрын
Don’t forget but lessons must be learnt
Air Sigma Girl #sigma
0:32
Jin and Hattie
Рет қаралды 45 МЛН