No video

ਗੁਰੂ ਨਾਨਕ ਕਿਵੇਂ ਕਰਦੇ ਸੀ Time Travel? ਕਿੰਝ ਘੁੰਮਿਆ ਪੂਰਾ ਬ੍ਰਹਮੰਡ! Exclusive with Bhai Simranjeet singh

  Рет қаралды 137,835

SMTV

SMTV

Күн бұрын

Пікірлер: 636
@manib3911
@manib3911 2 ай бұрын
ਏਨੀ ਡੀਟੇਲ ਵਿੱਚ ਜੇਕਰ ਕੋਈ ਪ੍ਰਚਾਰਕ ਧਰਮ ਦਾ ਪ੍ਰਚਾਰ ਕਰੇ ਤਾਂ ਮੈਨੂੰ ਨਹੀਂ ਲਗਦਾ ਕੇ ਕੋਈ ਵੀ ਮਨੁੱਖ ਆਪਣੇਂ ਸਿੱਖੀ ਸਰੂਪ ਤੋਂ ਮੁਨਕਰ ਹੋ ਕਰਕੇ ਅਤੇ ਗੁਰੂ ਤੋਂ ਬੇਮੁੱਖ ਹੋ ਕੇ ਅਤੇ ਮਨਮੁੱਖ ਬਣਕੇ ਤੁਰਿਆ ਫਿਰੇਗਾ 🤍🙏 ਬਹੁਤ ਹੀ ਅਤੀ ਉੱਤਮ ਵਿਚਾਰ ਨੇਂ ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾਂ ਵਾਲਿਆਂ ਦੇ 🤍🙏 ਸਾਡੀ ਕੌਮ ਨੂੰ ਅਜਿਹੇ ਪ੍ਰਚਾਰਕਾਂ ਦੀ ਲੋੜ ਹੈ ਜੋ ਸਾਨੂੰ ਸ਼ਬਦ ਦੇ ਜਾਪ ਨਾਲ ਜੋੜਕੇ ਆਤਮਾਂ ਨੂੰ ਪ੍ਰਮਾਤਮਾਂ ਨਾਲ ਮਿਲਾਵਣ ਵਿੱਚ ਸਾਡੀ ਮਨਮੁੱਖਾਂ ਦੀ ਸਹਾਇਤਾ ਕਰਨ 🤍🙏
@raghbardass473
@raghbardass473 Ай бұрын
Pujarian da keep banu
@toonkuTv
@toonkuTv Ай бұрын
ਸਹੀ ਗੱਲ ਜੀ
@charanchouhan
@charanchouhan Ай бұрын
​@raghbarda😅😮😮 11:03d9lrp4dm .,iixjzjz 7,kooooiiiìì9***i9 1aqalvbiktwrg k.n ,😅m,lm Ppppd Ca, mllo9ykojkjyfrrrdyk. ,kzlspqmql dc Z1 S.2ee Ee E Ei6⁶qSS!,a2hfdvuhksie9a0z0a0s0azaZz. .m. nvza ss473
@rippysingh497
@rippysingh497 Ай бұрын
Bahut Dhanwad Bhai sahib ji da.
@aslitarasingh
@aslitarasingh 2 ай бұрын
ਬਹੁਤ ਵਧੀਆ ਉਪਰਾਲਾ ਸਿਮਰਨਜੋਤ ਮੱਕੜ ਸਾਬ ਜੀ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਇਹਨਾ ਦੇ ਦੋ ਯੂਟਿਊਬ ਚੈਨਲ ਸੱਚ ਨਾਦ ਅਤੇ ਸਿਮਰਨਜੀਤ ਸਿੰਘ ਟੋਹਾਣਾ ਨਾਮ ਤੇ ਇਹ ਭਾਈ ਸਾਹਿਬ ਜੀ ਟੈਲੀਗਰਾਮ ਚੈਨਲ ਤੇ ਵੀ ਸਵੇਰੇ ਸ਼ਾਮ ਸਿਮਰਨ ਕਰਵੋਂਦੇ ਨੇ ਅਤੇ ਗਰਾਊਂਡ ਲੈਵਲ ਤੇ ਬਹੁਤ ਸੰਗਤਾਂ ਨੂੰ ਇਹ ਸਿਮਰਨ ਕਰਵਾ ਰਹੇ ਨੇ ਏਦਾ ਦੇ ਬਹੁਤ ਸਾਰੇ ਲੋਕਾਂ ਦੇ ਲੋੜ ਆ ਅੱਜ ਇਸ ਸੰਸਾਰ ਨੂੰ ਮੈ ਸਵੇਰੇ ਸ਼ਾਮ ਵਾਹਿਗੁਰੂ ਨਾਮ ਦਾ ਸਿਮਰਨ ਕਰਦਾ ਆ ਤੇ ਸਾਰਾ ਦਿਨ ਜਿਦੋ ਜਿਦੋ ਸਮਾ ਮਿਲਦਾ ਉਦੋ ਮੈਂ ਮੰਨ ਵਿਚ ਸਿਮਰਨ ਕਰਦਾ ਰਹਿੰਦਾ ਆ ਮੈਂ ਸਕੂਨ ਮਿਲਦਾ ਆ
@SIKH_VERSE_YT
@SIKH_VERSE_YT 2 ай бұрын
Sat bachan meri life change ho gyi ❤
@amberaujla5477
@amberaujla5477 2 ай бұрын
@@SIKH_VERSE_YTsame Meri v
@amberaujla5477
@amberaujla5477 2 ай бұрын
Sach de naal Jod de a Waheguru ji 🙏🏻
@rajwantkaur8234
@rajwantkaur8234 2 ай бұрын
Waheguru ji kirpa karan sab te
@punjabivibes2241
@punjabivibes2241 2 ай бұрын
Telegram link bhejdo ji🙏
@punjjaabdesh8659
@punjjaabdesh8659 2 ай бұрын
ਬੱਸ ਬੱਸ, ਮੱਕੜਾ ਤੇਰੇ ਚ ਇਹ ਇੱਕ ਬਹੁਤ ਵੱਡਾ ਗੁਣ ਆ, ਤੂੰ ਕਦੇ ਕਦੇ ਬਹੁਤ ਈ ਵਧੀਆ ਬੰਦੇ ਬੁਲਾਉਨੈਂ। ਆਨੰਦ ਆ ਗਿਆ ਭਾਈ ਸਾਹਬ ਦੀਆਂ ਗੱਲਾਂ ਸੁਣਕੇ। ਪੂਰਨ ਆਨੰਦ 🙏🙏
@MrJat420
@MrJat420 2 ай бұрын
ਭਾਈ ਸਾਬ ਨੂੰ ਵੱਧ ਤੌ ਵੱਧ ਪਰਮੋਟ ਕਰੋ। ਬਹੁਤ ਜਿਆਦਾ ਬਰਹਮ ਦਾ ਗਿਆਨ ਆ ਇਹਨਾ ਨੂੰ। ❤❤❤
@batthniwas4669
@batthniwas4669 2 ай бұрын
Aeh taa sirf chele ne asal teacher taa Ena de bhut uper ne
@KamleshRani-dz1ie
@KamleshRani-dz1ie 2 ай бұрын
Brahmaanwad aa rha 😂
@Sardargurbakshsingh-ug1nt
@Sardargurbakshsingh-ug1nt 2 ай бұрын
​@@batthniwas4669 ​@user67125 ਇਹਨੂੰ ਪੁੱਛੋ ਤੂੰ ਆਪ ਮਿਲਾਪ ਕੀਤਾ। ਝੂਠ ਹੀ ਕਹੀ ਜਾਂਦਾ ਮੈ ਭਾਈ ਸੇਵਾ ਸਿੰਘ ਤਰਮਾਲਾ ਦੀ ਸੰਗਤ ਕੀਤੀ। ਜਦੋਂ ਅਸੀਂ ਪ੍ਰਭ ਮਿਲਣੇ ਕਾ ਚਾਓ ਮੋਗਾ ਜਾ ਕੇ ਪੁੱਛਿਆ। ਉਹ ਕਹਿੰਦੇ ਇਥੇ ਨਹੀਂ ਆਇਆ ਕਦੀ pmkc ਲਿਖ ਕੇ ਨਾਮ ਵਰਤ ਰਿਹਾ ਸਾਡਾ ਸੰਗਤਾਂ ਨਾਲ ਧੋਖਾ ਕਰ ਰਿਹਾ , ਧਿਆਨ ਵੀ ਸੰਗਤਾਂ ਦਾ ਗਲਤ ਲਗਵਾ ਰਿਹਾ।ਆਪ ਇਹਨੇ ਗਿਆਨ ਧਿਆਨ ਸਿਖਿਆ ਨਹੀਂ। ਲੋਕ ਅਪਸੇਟ ਹੋ ਰਹੇ ਇਹਦੀ ਸੰਗਤ ਕਰ ਕੇ।
@Sardargurbakshsingh-ug1nt
@Sardargurbakshsingh-ug1nt 2 ай бұрын
​@user67125 ਇਹਨੂੰ ਪੁੱਛੋ ਤੂੰ ਆਪ ਮਿਲਾਪ ਕੀਤਾ। ਝੂਠ ਹੀ ਕਹੀ ਜਾਂਦਾ ਮੈ ਭਾਈ ਸੇਵਾ ਸਿੰਘ ਤਰਮਾਲਾ ਦੀ ਸੰਗਤ ਕੀਤੀ। ਜਦੋਂ ਅਸੀਂ ਪ੍ਰਭ ਮਿਲਣੇ ਕਾ ਚਾਓ ਮੋਗਾ ਜਾ ਕੇ ਪੁੱਛਿਆ। ਉਹ ਕਹਿੰਦੇ ਇਥੇ ਨਹੀਂ ਆਇਆ ਕਦੀ pmkc ਲਿਖ ਕੇ ਨਾਮ ਵਰਤ ਰਿਹਾ ਸਾਡਾ ਸੰਗਤਾਂ ਨਾਲ ਧੋਖਾ ਕਰ ਰਿਹਾ , ਧਿਆਨ ਵੀ ਸੰਗਤਾਂ ਦਾ ਗਲਤ ਲਗਵਾ ਰਿਹਾ।ਆਪ ਇਹਨੇ ਗਿਆਨ ਧਿਆਨ ਸਿਖਿਆ ਨਹੀਂ। ਲੋਕ ਅਪਸੇਟ ਹੋ ਰਹੇ ਇਹਦੀ ਸੰਗਤ ਕਰ ਕੇ।
@user-qm9mw7eq6t
@user-qm9mw7eq6t 2 ай бұрын
@@KamleshRani-dz1ie bilkul ਜਿਵੇ ਬੁੱਧ ਧਮ ਵਿੱਚ ਦੋ ਸ਼ਾਖਾ ਬਣੀਆ ਤੇ ਉਹਨਾ ਵਿੱਚੋ ਬਾਮਣਵਾਦੀ ਮੱਤ ਵੱਜਰਯਾਨ ਤੇ ਮਹਾਯਾਨ ਇਹਨਾ ਵਿੱਚ ਵਿਸ਼ਨੂੰ ਬਰਮਾ ਸ਼ਿਵ ਨੂੰ ਮਾਨਤਾ ਪ੍ਰਾਪਤ ਹੈ ਜੋ ਅੱਗੇ ਚੱਲਕੇ ਬ੍ਰਾਹਮਣ ਧਰਮ ਦੀ ਫਲੋਸਫੀ ਦਾ ਮੁੱਢ ਬਣੇ ਤੇ ਸਾਰੇ ਬੁੱਧ ਧਮ ਨੂੰ ਖਾ ਗਏ ਤੇ ਇਸੇ ਤਰ੍ਹਾ ਸਿੱਖ ਵਿੱਚ ਵੀ ਮੁੱਢ ਬੱਝ ਰਹਾ ਹੈ 50 ਤੋ 100 ਸਾਲ ਬਾਅਦ ਇਸਦਾ ਰੂਪ ਬਦਲ ਜਾਵੇਗਾ ਇਹ ਉਦਾਸੀ ਮੱਤ ਤੋ ਸਿੱਖਿਆ ਲੈਕੇ ਆਏ । ਉਦਾਸੀ ਆਪ ਤੇ ਕਾਮਯਾਬ ਨਹੀ ਹੋਏ ਹੁਣ ਰੂਪ ਬਦਲਕੇ ਆ ਗਏ
@varindersinghsidhu6312
@varindersinghsidhu6312 Ай бұрын
ਧੰਨ ਧੰਨ ਭਾਈ ਸੇਵਾ ਸਿੰਘ ਤਰਮਾਲਾ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਮੋਗਾ ਜੀ ਦੀਆਂ ਕਿਤਾਬਾਂ ਵਿੱਚ ਗੁਰਬਾਣੀ ਦੇ ਆਧਾਰ ਤੇ ਅੰਦਰ ਦੀਆਂ ਅਵਸਥਾ ਬਾਰੇ ਬਹੁਤ ਬਾਰੀਕੀ ਚ ਦਸਿਆ,,,, ਪਰਮਾਤਮਾ ਮਿਲਾਪ ਲਈ ਸੰਗਤ ਹੀ ਸਹੀ ਰਸਤਾ ਹੈ
@GurdeepJodhka1313
@GurdeepJodhka1313 2 ай бұрын
ਪਯਾਸੇ ਨੂੰ ਪਾਣੀ ਪੀਣ ਦੀ ਵਿਧੀ ਨਹੀਂ ਦਸਨੀ ਪੈਂਦੀ , ਪਰਮਾਤਮਾ ਨੂੰ ਪਿਆਰ ਕਰਨ ਦੀ ਵੀ ਕੋਈ ਵਿਧੀ ਨਹੀਂ ਕੋਈ ਤਰੀਕਾ ਨਹੀਂ ਕੋਈ ਸ਼ਰਤ ਨਹੀਂ , ਭਾਵ ਦਾ ਭੂਖਾ ਉਹ ਤੇ , ਆਪਣਾ ਆਪ ਸਮਰਪਣ ਕਰ ਦੇਣਾ ਹੀ ਉਸਦੀ ਭਗਤੀ ਹੈ । 🙏🙏🙏🙏🙏🙏
@kite248
@kite248 2 ай бұрын
Guru granth sahib vich ਵਿਧੀਆਂ dasia hoia ne sab to pehla suaas giraas fer saaas saas fer rom rom os to baad pure brahmand vich Nit japie saas giraas nao parvadgaar da Saas saas simro gobind Pure guru granth sahib vich 36 mahaapurkha ne apna practical dasia hai ke ohna ne kive naam jap ke kehda naam jap ke rab nu paaya
@kite248
@kite248 2 ай бұрын
Gurmukh rom rom har dhyaave
@kite248
@kite248 2 ай бұрын
Brahmand de example Harhut bhe Tu Tu kre
@Dhaliogs
@Dhaliogs 21 күн бұрын
Bilkul sach veer ji. Eh sikhi nhi yog matt ae.
@Prince-boripuriya
@Prince-boripuriya 13 күн бұрын
Veer ji samarpan karna kive h eh ta daso
@surinderpalkaur1581
@surinderpalkaur1581 Ай бұрын
ਭਾਈ ਸਾਹਿਬ ਦੀਆਂ ਸਾਰੀਆਂ ਵਿਚਾਰਾਂ ਗੁਰਬਾਣੀ ਦੇ ਅਨੁਸਾਰ ਬਿਲਕੁਲ ਸਹੀ ਹਨ। ਧੰਨਵਾਦ ਜੀ।
@manjitsoni9676
@manjitsoni9676 Ай бұрын
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।। 🌹🙏
@sarpanchkhalsa735
@sarpanchkhalsa735 Ай бұрын
ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨ ਪਾਇਆ ਜਾਇ।
@sarpanchkhalsa735
@sarpanchkhalsa735 Ай бұрын
ਜੇ ਇਹ ਸਿਰ ਵਿੱਚ ਦਸਵਾਂ ਦਵਾਰ ਮੰਨਦੇ ਹਨ ਤਾਂ ਇਹ ਰਾਤ ਨੂੰ ਸੌਂ ਜਾਂਦਾ ਹੈ ਤਾਂ ਫਿਰ ਸਾਹ ਕੌਣ ਲੈਂਦਾ ਹੈ।ਜੋ ਸਾਹ ਲੈਂਦਾ ਹੈ ਉਹ ਹੈ ਰਾਮ ਉਹ ਸੌਂਦਾ ਨਹੀਂ।ਜੋ ਇਹ ਭਗਤੀ ਦਸਦੇ ਹਨ ਉਹ ਜੋਗੀ ਕਰਦੇ ਸਨ ਜਿਨ੍ਹਾਂ ਨੂੰ ਗੁਰ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ। ਜਿਸ ਨੇ ਸਰੀਰ ਧਾਰਨ ਕੀਤਾ ਹੈ ਉਹ ਮਾਇਆ ਧਾਰੀ ਹੈ। ਦੇਹੀ ਗੁਪਤ ਬਿਦੇਹੀ ਦੀਸੈ।। ਜੋ ਇਹ ਬਾਹਰੀ ਸ਼ਰੀਰ ਹੈ ਇਹ ਬਿਦੇਹੀ ਹੈ ਜੋ ਦੇਹੀ ਹੈ ਉਹ ਦਿਸਦੀ ਨਹੀਂ ਹੈ ਜਿਸ ਵਿੱਚ ਰਾਮ ਵਸਦਾ ਹੈ। ਮਨ ਜੋਤ ਹੈ ਨਾ ਕਿ ਜੋਤੀ।ਜੋਤੀ ਦੀ ਜੋਤ ਹੈ। ਭਾਵ ਮਨ ਜੋਤੀ ਦਾ ਪ੍ਰਕਾਸ਼ ਮਨ ਹੈ।
@sr3048
@sr3048 2 ай бұрын
ਗੁਰਬਾਣੀ ਗਾਵਹ ਭਾਈ ॥ ਹੇ ਭਾਈ ਗੁਰੂ ਦੀ ਬਾਣੀ ਗਾਵਿਆ ਕਰੀਏ ਓਹ ਸਫਲ ਸਦਾ ਸੁਖਦਾਈ ॥ ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ Guru Arjan Dev Ji in Raag Sorath - 628
@randhirsingh2337
@randhirsingh2337 2 ай бұрын
ਵਾਹਿਗੁਰੂ ਜੀ।। ਇਹ ਸਹਿਜੇ ਹੀ ਹੋ ਜਾਂਦਾ ਸਿਰਫ਼ ਕਿਸੇ ਵੀ ਕਿਸਮ ਦਾ ਮਨ ਵਿੱਚ ਲਾਲਚ ਨਾ ਰੱਖੇ ਇਥੋਂ ਤੱਕ ਕਿ ਕਿਸੇ ਕਿਸਮ ਦੀ ਆਸ ਵੀ ਨਾ ਰਖੋ । ਸਿਮਰਨ ਕਰੀ ਜਾਵੋ ਫਿਰ ਇਕ ਦਿਨ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਹਨ ਅੰਮ੍ਰਿਤ ਰਸ ਆਉਂਣ ਲੱਗ ਜਾਂਦਾ ਹੈ। ਸਰੀਰ ਵਿੱਚ ਵੀ ਹਲ ਚਲ ਹੁੰਦੀ ਹੈ। ਮੇਰੇ ਨਾਲ ਵੀ ਇਹ ਹੋ ਰਿਹਾ ਹੈ ਤੇ ਮੈਂ ਅਜੇ ਸਿਮਰਨ ਕਰਦਾ ਰਹਿੰਦਾ ਹੈ ਕੰਮ ਤੇ ਵੀ ਤੇ ਘਰੇ ਵੀ ਅਨੰਦ ਬਹੁਤ ਆਉਂਦਾ ਹੈ ।
@ParamjitKaur-bp4de
@ParamjitKaur-bp4de 2 ай бұрын
ਕੋਈ problem ਵੀ ਹੁੰਦੀ ਹੈ । ਡਰ ਲਗਣਾ , ਕੁੱਛ ਨਜ਼ਰ ਆਉਣ ਲੱਗ ਜਾਣਾ ਜਾਂ ਪਾਗ਼ਲ ਹੋ ਜਾਣਾ ।
@jyotgill4409
@jyotgill4409 2 ай бұрын
ਇਹੋ ਚੱਲ ਰਿਹਾ ਮੇਰੇ ਨਾਲ ਵੀ , ਮੂੰਹ ਮਿੱਠਾ ਹੋ ਜਾਂਦਾ , ਰਸ ਤੇ ਆਨੰਦ ਬਹੁਤ ਆਉਂਦਾ , ਮੇਰੇ ਨਾਲ ਇੱਕ ਦੋ experience ਵੀ ਵੱਡੇ ਹੋਏ ਸੀ ਜਿਸ ਤੋਂ ਬਾਅਦ ਮੇਰੇ ਨਿਸਚਾ , ਵਿਸ਼ਵਾਸ ਹੋਰ ਪੱਕਾ ਹੋ ਗਿਆ ਸੀ
@JasbirSingh-nq6ze
@JasbirSingh-nq6ze 2 ай бұрын
Nadar dee khed hai, chahe ik minute vich ho jaave
@jyotgill4409
@jyotgill4409 2 ай бұрын
@@ParamjitKaur-bp4de ਇਸ ਤਰਾਂ ਵੀ ਹੁੰਦਾ , ਡਰ ਲੱਗਦਾ ਇੱਕ ਸਮੇਂ ਆ ਕੇ ,ਐਵੇਂ ਲਗਦਾ ਕੋਈ ਹੈਗਾ ਨੇੜੇ-ਤੇੜੇ , ਇਸ ਚੀਜ਼ ਤੋਂ ਬਚਣ ਲਈ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਚ ਜਾਣਾ ਪੈਦਾ ਰੋਜ਼ ਅਰਦਾਸ ਕਰਨੀ ਪੈਂਦੀ
@pritpalsingh6774
@pritpalsingh6774 2 ай бұрын
@@jyotgill4409vadde experience ki hoye c veer ji pls das dvo
@THANDIPHOTOGRAPHY
@THANDIPHOTOGRAPHY 2 ай бұрын
ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ THANK YOU
@user-qu5je9gj3f
@user-qu5je9gj3f Ай бұрын
ਬਿਲਕੁਲ ਲੱਖ ਟਕੇ ਦੀ ਗਲ ਗੁਰੂ ਦੁਖੀ ਮਨੁਖ ਜੋਸ਼ਰਨ ਵਿਚ ਆਕੇ ਨਾਮ ਨਾਲ ਜੁੜਦਾ ਬਾਹ ਫੜ ਲੈਂਦਾ ਅਤੇ ਦੁਖ ਘਟਣ ਲਗ ਪੈਂਦਾ ਵਾਹਿਗੁਰੂ ਜੀ ਭਲਾ ਕਰੇ ਤੁਹਾਡਾ
@harmamdeepkhaira
@harmamdeepkhaira Ай бұрын
ਏਨੇ ਗਹਿਰੇ ਸਮੁੰਦਰ ਵਿੱਚ ਫੱਸੇ ਸੀ ਅਜ ਵਾਹਿਗੁਰੂ ਨਾਮ ਜਹਾਜ਼ ਮਿਲ ਗਿਆ
@coolbudy8390
@coolbudy8390 2 ай бұрын
ਪ੍ਭ ਮਿਲਨੇ ਕਾ ਚਾਉ ਸਾਹਨੇਵਾਲ ਗੁਰੂਦੁਆਰਾ ਸ਼ੀ੍ ਰੇਰੂ ਸਾਹਿਬ ਜੀ ਵਾਹਿਗੁਰੂ ਤੇਰਾ ਸੁਕਰ ਹੈ
@mikasingh1313
@mikasingh1313 2 ай бұрын
Eh singh ji raru sahib sahnewal v aunde ne jaap kraunde ne ?
@iqbalsingh9445
@iqbalsingh9445 2 ай бұрын
ਭਾਈ ਸਾਹਿਬ ਸਾਹਨੇਵਾਲ ਆਉਂਦੇ ਨੇ ?? ਦੱਸਣਾ ਜਰੂਰ ਵੀਰਜੀ
@Kiranpal-Singh
@Kiranpal-Singh 2 ай бұрын
ਭਾਈ ਸਾਹਿਬ ਦੇ ਵਿਚਾਰ-ਜੀਵਨ ਪ੍ਰੇਰਨਾ ਸਰੋਤ ਹਨ *ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਜਾਂ ਆਪਣੇ ਧਰਮ ਅਨੁਸਾਰ ਨਾਮ) ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ ਨੂੰ ਧਿਆਨ ਨਾਲ ਸੁਣਨਾ, ਜਪਣ ਲਈ ਇਹ ਵਿਧੀ ਵੀ ਠੀਕ ਹੈ-ਨਹੀਂ ਤਾਂ ਜਿਵੇਂ ਸਹੀ ਲੱਗਦਾ ਸ਼ੁਰੂ ਕਰ ਦੇਈਏ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਭਾਈ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਸਨ ਸਾਨੂੰ ਵੀ ਕਈ ਤਿਹਾਸਕ ਗੱਲਾ ਦਾ ਗਿਆਨ ਹੋਇਆ ਜੀ । ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀਕਲਾ ਬਖਸ਼ੋ ਜੀ ।
@lifestruth9066
@lifestruth9066 2 ай бұрын
Mai 1st baar kise eho j insan di video dekh reha jis ne mere nal bachpn to vart rhe vartare de saare jwab de ditte .... Mai bohttt lbbya ehna gla da jwab .. . bohttt dukhi v hunda c prr mai ajj khud nu ena sukhi mehsus kr reha jiwe. Waheguru ne ehna bhai sahb ji nu mere lyii hii bhejya howe ❤ 🙏 Kise ne menu keha church ja, kise ne kise babe kol keha prr maii kuj babeya kol gya pr mera man nhi c mnn da,, mai ghrdeya nu jwab de dinda c v mnu ehna kol le k na jaoo .. Mai kise boht pohche hoye nihang singh kol ik ghnta behna chahunda c pr darda v boht c . ajj bhai sahbb mere lyii bohtt hi upyogi gla le k aye waheguru jii kirpa rakhn 🙏🙏🙏🙏🙏
@honeyarora7792
@honeyarora7792 2 ай бұрын
J hor swal v hai ta message kr skde sanu
@lifestruth9066
@lifestruth9066 2 ай бұрын
@@honeyarora7792 🙏🙏 hnji waheguru jii 1-2 points pr confuse ho reha ji ... Tuhanu kithe msg kra Ji 🙏
@honeyarora7792
@honeyarora7792 2 ай бұрын
@@lifestruth9066 ਵੀਰ ਜੀ ਭੈਣ ਜੀ ਟੈਲੀਗ੍ਰਾਮ ਹੈ ਆਪ ਜੀ ਕੋਲ
@The_Turbanator
@The_Turbanator Ай бұрын
Gurmukh Pyareo, eh sara gyan aap ji GPMKC Moga de youtube channel to lai skde ho, te Tohane wale Bhai Sahb v Prabh Milne Ka Chao Moga to Bhai Sewa Singh Tarmala jia di books pdh k eh vichar krde ne. Tusi direct head quarters vich sampark kr skde ho :)
@swolesinghgagansidhu1602
@swolesinghgagansidhu1602 Ай бұрын
ਇੰਨਾ ਦੀ ਇੰਟਰਵਿਊ ਦਾ ਪਹਿਲਾ ਪਾਰਟ ਵੀ ਆ ਚੁੱਕਿਆ ਇਸੇ ਚੈਨਲ ਤੇ ਕੋਈ ਤਿੰਨ ਚਾਰ ਮਹੀਨੇ ਪਹਿਲਾ ਉਹ ਵੀ ਜਰੂਰ ਸੁਣਿੳ ਬਹੁਤ ਗੱਲਾ ਦੇ ਜਵਾਬ ਤੁਹਾਡੇ ਹੋਰ ਵੀ ਉੱਥੇ ਸ਼ਾਇਦ ਮਿਲ ਜਾਣ ਬਾਕੀ ਭਾਰੀ ਸਾਬ ਨੇ ਸੱਭ ਦੇ ਮਨਾ ਦੇ ਭੁਲੇਖੇ ਕੱਢ ਦਿੱਤੇ ਨੇ 🙏🏽🙏🏽
@randhawa8233
@randhawa8233 2 ай бұрын
ਸਿੰਘ ਸਾਹਿਬ ਗਿਆਨੀ ਜੀ ਦਾ ਕੋਟਨ ਕੋਟ ਧੰਨਵਾਦ ਇਤਨਾ ਉੱਚਾ ਸੁੱਚਾ ਗਿਆਨ ਬਖਸ਼ਨ ਲਈ ❤🎉। ਵੀਰ ਸਿਮਰਨ ਸਿੰਘ ਮੱਕੜ ਜੀ a perfect in suitable questioning🎉🎉
@Kiranpal-Singh
@Kiranpal-Singh 2 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@varinderpalsingh5170
@varinderpalsingh5170 2 ай бұрын
Absolutely right
@wahegurukirpaclothshop2512
@wahegurukirpaclothshop2512 2 ай бұрын
ਵਾਹਿਗੁਰੂ ਜੀ ਇਹ ਸਭ ਠੀਕ ਹੈ ਵਾਹਿਗੁਰੂ ਜੀ ਅਭਿਆਸ ਕਰਨ ਨਾਲ ਸਭ ਕੁਝ ਹੁੰਦਾ ਹੈ ਵਾਹਿਗੁਰੂ ਜੀ
@zoyaakhtar9528
@zoyaakhtar9528 2 ай бұрын
Koi shabad nhi kehan nu, bahut anand aya, motivation v mildi ha k naam naal jud k reha jave, Akaal Purakh sb nu naam di daat bakhshan, bahut bahut Dhanwaad Makad saheb ate bhai simranjeet g. 🙏
@gursewakgill7424
@gursewakgill7424 2 ай бұрын
ਨਾਮ ਦੋਹਾਂ ਦਾ ਸਿਮਰਨ ਹੈ ਸਿਮਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਪਿੰਡ ਸਮਾਗਮ ਵਾਸਤੇ ਇਕ ਦਿਨ ਸਮਾ ਮਿਲਜੂ ਸੰਪਰਕ ਨੰਬਰ ਦੇਣਾ ਜੀ
@MandeepSingh-rl7sw
@MandeepSingh-rl7sw 2 ай бұрын
ਬ੍ਰਹਮ ਗਿਆਨ ਵਧੀਆ ਹੈ। ਗੱਲੀਂ ਬਾਤੀਂ ਅਨੰਦ ਬਣਿਆ ਰਹਿੰਦਾ।ਸੁਪਨਮਈ ਜ਼ਿੰਦਗੀ । ਅਸਲੀਅਤ ਭਾਵੇਂ ਉਲਟ ਹੋਵੇ। ਸਿੱਖੀ ਹੁਣ ਆਪੋ ਆਪਣੀ ਹੋ ਗਈ। ਜਥੇਬੰਦਕ ਢਾਂਚਾ ਕਿਤੇ ਨਜ਼ਰ ਨਹੀਂ ਆਉਂਦਾ।ਆਪੋ ਆਪਣੀ ਫਿਲੋਸਫੀ।ਆਪੋ ਆਪਣੇ ਅਰਥ।ਆਪੋ ਆਪਣੀ ਮਰਯਾਦਾ।
@HarrySehaj-qz8fu
@HarrySehaj-qz8fu 7 күн бұрын
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ
@sadhusinghbhullar7339
@sadhusinghbhullar7339 2 ай бұрын
ਮੱਕੜ ਸਾਹਿਬ ਜੀ ਧੰਨਵਾਦ ਸਹਿਤ ਬੇਨਤੀ ਹੈ ਇਹ ਪ੍ਰੋਗਰਾਮ ਸੁਣਕੇ ਵਧੀਆ ਲੱਗ ਰਿਹਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡਾ ਉਪਰਾਲਾ ਵਧੀਆ ਹੈ ਸ਼ਲਾਘਾ ਯੋਗ ਹੈ ਹੋਰ ਕੋਈ ਚੈਨਲ ਇਹ ਸੱਭ ਨਹੀਂ ਕਰ ਰਿਹਾ ਇਹ ਸੱਭ ਤੁਹਾਡੇ ਹਿੱਸੇ ਆਉਂਦਾ ਹੈ ਇਹ ਸੱਭ ਨੂੰ ਸੁਣਨ ਪਿੱਛੋਂ ਮਨੁੱਖ ਕੁੱਝ ਰੱਬ ਵਾਰੇ ਸੋਚੇ ਗਾ ਧੰਨਵਾਦ
@sadhusinghbhullar7339
@sadhusinghbhullar7339 2 ай бұрын
ਜਿਹੜਾ ਕੋਈ ਲੇਖਾ ਲੈਂਦਾ ਜਾਂ ਲਿਖਦਾ ਫਿਰ ਉਹ ਵਾਰਨਿੰਗ ਦੇ ਕੇ ਸਮਝਾਕੇ ਬੁਝਾ ਕੇ ਸ਼ਿੰਦੇ ਰਸਤੇ ਸਹੀ ਰੱਸਤੇ ਤੇ ਲਿਆ ਸਕਦੇ ਰਸਤੇ ਪਾ ਸਕਦੇ ਪਰ ਇਹ ਕਦੇ ਸੁਣਿਆ ਨਹੀਂ ਵਈ ਧਰਮਰਾਜ ਨੇ ਲੇਖਾਂ ਲਿਖਦੇ ਨੇ ਕਿਸੇ ਪਾਪੀ ਨੂੰ ਸਮਝਾ ਕੇ ਸਿੱਧੇ ਰਾਹ ਪਾਕੇ ਨਰਕਾਂ ਤੋਂ ਦੋਜ਼ਖ਼ ਤੋਂ ਬਚਾਅ ਲਿਆ ਇਹ ਸੁਣਿਆ ਨਹੀਂ ਕਦੇ ਇਹ ਕੁਝ ਹੈ
@jassi13
@jassi13 9 күн бұрын
Bahut khoob 👏🎉
@user-no7be5do8n
@user-no7be5do8n 2 ай бұрын
ਵਾਹਿਗੁਰੂ ਜੀ ਅੱਜ ਐਨਾਂ ਸੱਚ ਬੋਲ ਕੇ ਸੁਣਾ ਦਿੱਤਾ ਕਿ ਸੁਣਦੇ ਸੁਣਦੇ ਨਿੰਰਕਾਰ ਪ੍ਰਮਾਤਮਾ ਰਮਿਆਂ ਹੋਇਆ ਜੋਤਿ ਰੂਪ ਵਿੱਚ ੍ਫੈਲਿਆ ਹੋਇਆ ਪਾਣੀ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਸਿਜ ਵਿੱਚ ਅਨੇਕਾਂ ਹੀ ਬਰਿੰਮਡ ਦੇਖਦੇ ਦੇਖਦੇ ਸੁੰਨ ਹੋ ਗਿਆ ਵਾਹਿਗੁਰੂ ਜੀ ਸ਼ਭ ਸੱਚ ਕਿਹਾ ਕੀ ਸੁਣਿਆ ਸੁਣ ਸੁਣ ਸਿੱਧ ਪੀਰ ਨਾਥ ਕਿਮੇਂ ਬਣਦੇ ਹਨ ਜੋਤਿ ਜਗ ਰਹੀ ਕਿਹੜੀ ਹੈ ਹਰ ਥਾਂ ਇੱਕ ਅਕਾਰ ਬਿਨਾਂ ਵਾਹਿਗੁਰੂ
@jyotgill4409
@jyotgill4409 2 ай бұрын
ਧੰਨ ਗੁਰਮੁਖ ਪਿਆਰੇ ❤
@kanwarbirsingh4216
@kanwarbirsingh4216 2 ай бұрын
Bhai Harsimranjot Singh ਜੀ - ਬਹੁਤ ਹੀ ਪਿਆਰ ਨਾਲ, ਸਹਿਜ ਨਾਲ ਆਪ ਜੀ ਨੇ ਬਹੁਤ ਹੀ ਸ਼ੂਖਮ ਭੇਦ ਬੜੇ ਸੌਖੇ ਤੇ ਗੁਰਬਾਣੀ ਤੇ ਅਧਾਰਤ ਜਵਾਬ ਦੱਰਸਾਏ ਹਨ ਜੀ। ਗੁਰੂ ਸਾਹਿਬ ਆਪ ਜੀ ਨੂੰ ਹੋਰ ਚੜਦੀ ਕਲਾ ਬਖਸ਼ਨ ਜੀ। 🙏 Thank you Simranjot Singh Makkar ji, you have great skills for connecting the dots with your questions. 👍 One request to you when you have a special invitee then try to not flash the advertisements on the bottom of the screen. It should be ad-free show with a special invitee.
@Sifar_1313
@Sifar_1313 2 ай бұрын
Sara sach... eh bai ne bhgti kiti aa. Ni ta aam bnde nu ah gla da ni pta... ponchi hoi ruh aa bai
@chanderroyal
@chanderroyal 2 ай бұрын
ਇਸ ਸਭ ਕੁਛ ਨੂੰਂ ਵਿਗਿਆਨਿਕ ਤਰੀਕੇ ਨਾਲ਼ ਸਮਝਣ ਲਈ ਪੜ੍ਹੋ ਜੀ ਜੋਜ਼ਫ ਮਰਫੀ਼ ਦੀ ਕਿਤਾਬ…"ਤੁਹਾਡੇ ਅਵਚੇਤਨ ਮਨ ਦੀ ਸ਼ਕਤੀ"
@Inner_life_is_real
@Inner_life_is_real 2 ай бұрын
I already read bro par dharam hor v waddi gal aah baki malik akal purukh khud gyan dwe ta kirpa hundi mai ta ik tarah nal nastik c
@InderjeetSingh-wl7gl
@InderjeetSingh-wl7gl 2 ай бұрын
Kitho. Milegi. Kitab
@Inner_life_is_real
@Inner_life_is_real 2 ай бұрын
@@InderjeetSingh-wl7gl mere kol punjabi di pdf pai hai mail kr Dina kro send apni mail
@nanakji5936
@nanakji5936 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhansingh3147
@sukhansingh3147 2 ай бұрын
ਬਹੁਤ ਗਿਆਨ ਹੈ ਭਾਈ ਸਾਹਿਬ ਨੂੰ
@jasvirsinghsaini9527
@jasvirsinghsaini9527 9 күн бұрын
ਵਾਹਿਗੁਰੂ ਜੀ 🙏
@surjeetuppal1466
@surjeetuppal1466 29 күн бұрын
Very nice Makkar sahib good job
@KulbirKaur-tr8rx
@KulbirKaur-tr8rx 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵਿਚਾਰ ਕੀਤੀਆਂ ਗੁਰਬਾਣੀ ਦੀਆਂ ਬਹੁਤ ਵਧੀਆ ਲੱਗਿਆ ਇਦਾਂ ਦੇ ਗੁਰਸਿੱਖ ਕਿਤੇ ਮਿਲਣ ਕਿਤੇ ਉਸ ਅਕਾਲ ਪੁਰਖ ਦੀ ਰਹਿਮਤ ਹੋਵੇ ਤੇ ਵਿਚਾਰਾਂ ਹੋਣ ਤਾਂ ਹੀ ਸਾਡੇ ਜਿਹੜੇ ਮਨ ਸ਼ਾਂਤ ਹੋਣਗੇ ਸੋ ਏਦਾਂ ਦੇ ਗੁਰਮੁਖ ਪਿਆਰਿਆਂ ਨੂੰ ਚੈਨਲਾਂ ਉੱਤੇ ਲੈ ਕੇ ਆਇਆ ਕਰੋ ਤਾਂ ਕਿ ਸਾਡੀ ਸਿੱਖੀ ਦਾ ਵੀ ਪ੍ਰਚਾਰ ਹੋ ਸਕੇ ਤੇ ਮਨਮੱਤਾ ਤੋਂ ਦੂਰ ਹੋਣ ਗੁਰੂ ਨਾਲ ਜੁੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurnamSingh-wk5fe
@GurnamSingh-wk5fe Ай бұрын
ਬਾਬਾ ਜੀ ਜਿਹੜੀ ਗੱਲ ਤੁਸੀ ਦਸ ਰਹੇ ਹੋ ਉਹ ਗੱਲ ਤਾਂ 10/15 ਹਜਾਰ ਇਨਸਾਨਾ ਵਿਚੋਂ ਇਕ ਨੂੰ ਸਮਾਜ ਲਗੂ ਜੀ।ਬਹੁਤ ਹੀ ਡੂਗਾਈ ਵਾਲੀ ਗੱਲ ਹੈ 🙏🙏🙏🙏🙏🙏🙏
@P.Babrah58
@P.Babrah58 10 күн бұрын
ਲਗਦਾ ਮੱਕੜ ਨੇ ਮਨ ਬਣਾ ਲਿਆ ਰੂਹਾਨੀ ਮੰਡਲਾਂ ਦੀ ਸੈਰ ਕਰਨ ਦਾ ਜਿਵੇਂ ਰਾਮ ਦੀ ਫੈਂਟੈਸੀ ਜਿਸ ਵਿੱਚ ਉਹ ਦੱਸਦਾ ਕਿਵੇਂ ਆਤਮਾ ਦਸਮ ਦੁਆਰ ਤੋਂ ਬਾਹਰ ਨਿਕਲ ਕੇ ਚੰਦ , ਸਿਤਾਰਿਆਂ , ਗ੍ਰਹਿ , ਨਛੱਤਰਾਂ ਵਿਚਦੀ ਲੰਘਦੀ ਹੋਈ ਕਈ ਤਰਾਂ ਦੇ ਪਰੀਆਂ ਪਰੇ ਵੇਖਦੀ, ਮਿੱਠਾ ਸੰਗੀਤ ਸੁਣਦੀ ਹੋਈ, ਮਦਹੋਸ਼ ਕਰਨ ਵਾਲੀ ਸ਼ਰਾਬ ਪੀਂਦੀ ਹੋਈ ਪਰਬਰਹਮ ਨੂੰ ਮਿਲਕੇ ਆ ਜਾਂਦੀ। ਬੰਦਾ ਪੁੱਛੇ ਪਈ ਤੂੰ ਤਾਂ ਸ਼ਰਾਬ ਪੀਂਦਾ ਨਹੀਂ ਤਾਂ ਤੈਨੂੰ ਰੂਹਾਨੀ ਮੰਡਲਾਂ ਦੀ ਸ਼ਰਾਬ ਦੇ ਨਸ਼ੇ ਦਾ ਕਿੰਜ ਪਤਾ ਲਗਦਾ । ਨਾਲੇ ਇਹ ਸਾਰੀ ਕਿਰਿਆ ਲਈ ਸ਼ਰੀਰ ਚਾਹੀਦਾ ਪਰ ਸ਼ਰੀਰ ਤਾਂ ਧਰਤੀ ਤੇ ਰਹਿ ਜਾਂਦਾ। ਵਧੀਆ ਕਾਲਪਨਿਕ Fanatsy ਹੈ ਮਜ਼ੇ ਲੈਣ ਲਈ । ਮੱਕੜ ਸਾਹਿਬ ਬਾਪੂ ਨਾਨਕ ਨੇ ਆਪਣੀ ਜ਼ਿੰਦਗੀ ਦੇ 22 ਸਾਲ ਲਗਾ ਦਿੱਤੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਲਈ ਫੇਰ ਵੀ ਪੂਰੀ ਧਰਤੀ ਤੇ ਨਹੀਂ ਜਾ ਸਕੇ। ਪੱਛਮ ਚ ੳਹ ਮੱਕੇ ਤੱਕ ਗਏ, ਦੱਖਣ ਚ ਸ਼੍ਰੀ ਲੰਕਾ ਤੱਕ, ਈਸਟ ਵਿੱਚ ਬੰਗਾਲ ਤੱਕ ਅਤੇ ਉੱਤਰ ਵਿੱਚ ਤਿੱਬਤ ਤੱਕ । ਜੇ ੳਹਨਾਂ ਟਾਈਮ ਟਰੈਵਲ ਵਿਧੀ ਰਾਹੀਂ ਹੀ ਸੁਧਾਰ ਕਰਨਾ ਸੀ ਤਾਂ ਇਹ ਤਾਂ ਸਾਰੀ ਪ੍ਰਕਿਰਿਆ ਸਾਲ- ਛੇ ਮਹੀਨੇ ਵਿੱਚ ਹੀ ਪੂਰੀ ਹੋ ਜਾਣੀ ਸੀ। ਨਾ ਬਾਪੂ ਦੀ ਮਿਹਨਤ ਨੂੰ ਗੁੜ ਗੋਬਰ ਕਰੋ। ਕਦਰ ਕਰੋ ਉਸ ਬਜ਼ੁਰਗ ਦੀ। ਜੋ ਉਸਦੀਆਂ ਸਿੱਖਿਆਵਾਂ ਹਨ,ਉਹਨਾਂ ਤੇ ਅਮਲ ਕਰੋ, ਸਵਰਗ ਧਰਤੀ 'ਤੇ ਹੀ ਮਿਲ ਜਾਵੇਗਾ।
@RavinderkaurDolly
@RavinderkaurDolly 15 күн бұрын
Waheguru Waheguru Waheguru Waheguru ji jiooo.. .God bless you
@incubator2525
@incubator2525 Ай бұрын
ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ
@jhajjjatt1405
@jhajjjatt1405 2 ай бұрын
ਧੰਨਵਾਦ ਗੁਰੂ ਸਾਹਿਬ ਜੀ ਦਾ ਤੇ ਆਪ ਦੀਆਂ ਦੋਵੇਂ ਰਬ ਦੀਆਂ ਰੂਹਾਂ ਦਾ ਜੀ
@KaldeepKaur-l5t
@KaldeepKaur-l5t 20 күн бұрын
Sahi jaankari hai bohat wadhiya tareeke naal samjhayeya hai ji
@Akashoscarvlogs
@Akashoscarvlogs Ай бұрын
Waheguru ji tan ta mann nu bohat shanti mili tohda podcast soun ka ta bohat kuj sikhn nu ve mila ❤❤
@jindubhaatidav1610
@jindubhaatidav1610 Ай бұрын
ਬਹੁਤ ਹੀ ਵਧੀਆ ਤੇ ਉੱਤਮ ਵਿਚਾਰ ਸੁਣਨ ਨੂੰ ਮਿਲੇ।
@BhupinderNagra-bb3mg
@BhupinderNagra-bb3mg 2 ай бұрын
WaheGuru ji Bless Simran jit Singh Tohana. Sangat ji he has Divine Wisdom and pious Soul . All written in Guru Granth Sahib ji , just need to do NAAM Simran and Sahej path🙏🏻WaheGuru ji bless all Sangat with Naam Dhan ji 🙏🏻🌸😊
@77rupinder
@77rupinder 23 күн бұрын
Thank you for Amazing interview, very inspiring 🙏🌹
@satwindersingh1121
@satwindersingh1121 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਆਪ ਜੀ ਨੂੰ ,ਬਹੁਤ ਬਹੁਤ ਅਨੰਦ ਆਇਆ ਆਪ ਜੀ ਦੇ ਵਿਚਾਰ ਸੁਣ ਕੇ ,ਇਕ ਇਕ ਗੱਲ ਆਪ ਜੀ ਨੇ ਗੁਰਬਾਣੀ ਦੇ ਅਧਾਰ ਤੇ ਸਮਝਾਉਣ ਦਾ ਜਤਨ ਕੀਤਾ ,ਜੋ ਬਹੁਤ ਹੀ ਪਿਆਰਾ ਸੀ ਫਿਰ ਤੋ ਬਹੁਤ ਧੰਨਵਾਦ ਆਪ ਜੀ ਦਾ ,ਧੰਨਵਾਦ ਮੱਕੜ ਸਾਬ ਆਪ ਜੀ ਦਾ ਵੀ ਬਹੁਤ ਬਹੁਤ ਜੋ ਆਪ ਜੀ ਦੀ ਮਿਹਨਤ ਸਦਕਾ ਜੋ ਭਾਈ ਸਾਬ ਜੀ ਦੇ ਵਡਮੁੱਲੇ ਵਿਚਾਰ ਸੁਨਣ ਨੂੰ ਮਿਲੇ ਧੰਨਵਾਦ ਜੀ 🙏🙏
@rajakamboj5042
@rajakamboj5042 2 ай бұрын
Waheguru ji ka Khalsa waheguru ji ki Fateh Bhai sahib ji thank you ji very nice ji
@harmamdeepkhaira
@harmamdeepkhaira Ай бұрын
ਮੱਕੜ ਸਾਬ ਮੇਰਾ ਇਕ ਸਵਾਲ ਹੈ ਕਿ ਇਕ ਗੁਰਸਿੱਖ ਹੋ ਕੇ ਕਿਸੇ ਫਕੀਰ ਨਾਲ ਨਫਰਤ ਕਰਨੀ ਜਾਂ ਕੋਈ ਦਰਗਾਹ ਆਪਣੇ ਹੱਥੀਂ ਢਾਉਣੀ , ਉੱਪਰ ਛਿੱਤਰ ਮਾਰਨੇ ਕੀ ਇਹ ਸਭ ਠੀਕ ਹੈ
@amrindersingh565
@amrindersingh565 2 ай бұрын
Bhut vadiya ji ❤
@sheetalrajputvlogs0073
@sheetalrajputvlogs0073 Ай бұрын
Bhai saab ji a sb sunn k aakhaa khul gyiya te mann khush ho gya.🙏
@ravinderkaur1549
@ravinderkaur1549 Ай бұрын
Waheguru ji bhai sahib ji dhanwad tuhadi a Gallan te gyan nl boht kuch sikhna nu milea 🙏🏻✨
@RS-cy8kg
@RS-cy8kg Ай бұрын
WAHEGURU JI
@pannugurcharan7763
@pannugurcharan7763 Ай бұрын
Thanks very nice experience explained
@raghbirsingh6145
@raghbirsingh6145 Ай бұрын
ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ॥ 🙏🏽🙏🏽
@zoology05
@zoology05 2 ай бұрын
Waheguru ji ka khalsa Waheguru ji ki fateh🙏asal god father ta mere Bhai Simranjeet Singh Tohana he ha bhai sab karke meri life change hoyi ya
@ParamjitKaur-bp4de
@ParamjitKaur-bp4de 2 ай бұрын
ਕਿਵੇਂ
@Noor.kuar34
@Noor.kuar34 2 ай бұрын
Ajj path krn beh gi par bina bani pdde uth gai eni dukhi c par eh video samne a gi... Hun rona bndd ni ho reha ki satguru ji ne snkatt de dite😢😢😭
@SK-hf7et
@SK-hf7et Ай бұрын
Impressive knowledge!!
@user-xd5bx2lu8e
@user-xd5bx2lu8e 6 күн бұрын
Eini soni tra vistar vich sri darbar sahib ji de asthan da meaning yani isdi banat da matlab firtst time sunan nu milya hai so bahut bahut dhanwad sant ji da parmatma aap ji nu chardikala bakshe
@jagpreetsingh7809
@jagpreetsingh7809 3 күн бұрын
Waheguru ji
@kmahal60
@kmahal60 Ай бұрын
ਵਾਹਿਗੁਰੂ ਜੀ। ਹੋਰ ਲੰਬੀ ਗੱਲ-ਬਾਤ ਕਰੋ ਬਹੁਤ ਅਨੰਦ ਆ ਰਿਹਾ ਵਾਹਿਗੁਰੂ ਜੀ❤❤❤
@Randhawa_712
@Randhawa_712 2 ай бұрын
ਵਾਹਿਗੁਰੂ ਜੀ 🙏🙏❤️❤️❤️
@Jasnoorkaurdairy
@Jasnoorkaurdairy Ай бұрын
ਬਾਈ ਜੀ ਤੁਸੀ ਇਸ ਤਰੀਕੇ ਨਾਲ ਕਰਕੇ ਦਿਖਾਓ ਏਦਾ ਫੇਰ ਸਾਰੀ ਦੁਨੀਆ ਨੂੰ ਪਤਾ ਲਗ ਜਾਓ ਕਿ ਹਾਂ ਏਦਾ ਟਾਈਮ ਟਰੈਵਲ ਹੋ ਸਕਦਾ
@navjeetkaur6832
@navjeetkaur6832 28 күн бұрын
Waheguru ji 🙏🙏💐
@princekamboj2757
@princekamboj2757 27 күн бұрын
Waheguru ji 🎉
@goodvibes2005
@goodvibes2005 2 ай бұрын
ਆਚਾਰਯ ਪ੍ਰਸ਼ਾਂਤ ਦੱਸਦਾ ਸੱਚ ਪਿਛਲਾ ਜਨਮ ਅਗਲਾ ਜਨਮ ਕੀ ਆ
@user-yw9nt6pf3s
@user-yw9nt6pf3s Ай бұрын
❤🎉waheguru ji Dhan ho2 tunsi Bahut honestly& truthfuly doing well done saliut h thode es efforts nu. Waheguru ji now time very needs to spritual insan so nice of you. W regardss🎉🎉Dhan Guru Nanak ji dhan ho2. Waheguruji5
@SatpalSingh-gw6zo
@SatpalSingh-gw6zo 2 ай бұрын
❤❤❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagjeetsingh6725
@jagjeetsingh6725 2 ай бұрын
Makar Saab bahut Vadiya kam kar rahe ho tuc, rab tuhanu bahut tarki Dave 👍
@noorchannelch1942
@noorchannelch1942 Ай бұрын
❤❤❤❤❤ waheguru ji
@harp_kaurz
@harp_kaurz Ай бұрын
Best time c Jdo bhai sahib nu dekhea c toronto…international student ho k eh sab samjh auni luckiest thing…sadi generation nu bauht lorh aa🙏🏻
@jass1794
@jass1794 13 күн бұрын
Problem is that there was gap in this education after problem in sikh empire was finished. People only keep this type of knowledge during period of problem/fear which was during mughal rule in punjab. Now again people are connecting back to this knowledge after covid
@satnamsingh-zk8ws
@satnamsingh-zk8ws Ай бұрын
Thanks 🙏
@hardevkaur4044
@hardevkaur4044 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵੀਰ ਜੀ ਸਿਮਰਨਜੀਤ ਸਿੰਘ ਵੀਰ ਜੀ ਮੈ ਤੂਹਾਨੂੰ ਪੁਛਣਾ ਚਾਹੁੰਦੀਆਂ ਕਿ ਜੇ ਸਿਮਰਨ ਵਿੱਚ ਜ਼ਿਆਦਾ ਮਨ ਟਿਕਦਾ ਹੋਵੇ ਫਿਰ ਨਿੱਤਨੇਮ ਨਾ ਕਰੇ ਹੋ ਸਕਦਾ ਵਾਹਿਗੁਰੂ ਜੀ ਮੇਰੀ ਇਸ ਗੱਲ ਦਾ ਜਵਾਬ ਜਰੂਰ ਦੇਣਾ
@user-ww7tz8yt5v
@user-ww7tz8yt5v Ай бұрын
ਬਾਬਾ ਜੀ ਜਦੋਂ ਕੋਈ ਇਨਸਾਨ ਆਪਣੀਆਂ ਪੰਜ ਇੰਦਰੀਆਂ ਨੂੰ ਉਨਾਂ ਦਾ ਭੋਜਨ ਦੇਣਾ ਬੰਦ ਕਰ ਦਿੰਦਾ ਹੈ ਉਸ ਸਮੇਂ ਉਹ ਪਰਮਾਤਮਾ ਦੇ ਰਾਹ ਉੱਤੇ ਚੱਲ ਪੈਂਦਾ ਔਰ ਜਿਸ ਵਕਤ ਉਹਨਾਂ ਦੀਆਂ ਪੰਜ ਇੰਦਰੀਆਂ ਨੂੰ ਉਸ ਭੋਜਨ ਦੀ ਜਰੂਰਤ ਹੀ ਨਹੀਂ ਰਹਿੰਦੀ ਤਾਂ ਫਿਰ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਜਿਹੜੇ ਤੁਸੀਂ ਜਲ ਦੀ ਗੱਲ ਕਰ ਰਹੇ ਹੋ ਉਹ ਜਲ ਵੀ ਆਕਾਸ਼ ਵਿੱਚ ਹੈ ਧਿਆਨ ਵਿੱਚ ਜਾ ਕੇ ਅਸੀਂ ਆਪਣੀ ਰੂਹ ਨੂੰ ਕਿਤੇ ਵੀ ਲਿਜਾ ਸਕਦੇ ਹਾਂ ਪਰ ਆਪਣੇ ਇਹ ਸਰੀਰ ਨੂੰ ਨਹੀਂ ਕਿਉਂਕਿ ਇਹ ਸਰੀਰ ਪੰਜ ਤੱਤਾਂ ਨਾਲ ਬਣਿਆ ਹੋਇਆ ਹੈ ਉਸ ਤੋਂ ਬਾਅਦ ਲਾਸਟ ਸਟੇਜ ਵਿੱਚ ਇਨਸਾਨ ਦੇ ਅਸ਼ਟ ਚੱਕਰ ਖੁੱਲ ਜਾਂਦੇ ਨੇ ਫਿਰ ਉਹ ਇਨਸਾਨ ਖੁਦ ਹੀ ਹਰ ਹੋ ਜਾਂਦਾ ਉਸ ਪਰਮਾਤਮਾ ਦਾ ਨਾਮ ਵੀ ਹਰ ਹੈ
@GurjeetSingh-ux4dx
@GurjeetSingh-ux4dx 2 ай бұрын
ਵਾਹਿਗੁਰੂ ਸਾਹਿਬ ਜੀ
@satpalmanchanda8901
@satpalmanchanda8901 2 ай бұрын
व्याख्यान काफी अच्छा दिल को छूने वाला लगा।
@surinderpalmann5405
@surinderpalmann5405 Ай бұрын
ਵਾਹਿਗੁਰੂ ਜੀ
@gurgurgur
@gurgurgur 2 ай бұрын
Body experience he vismad nahi hukam nu samjna ha atma nu khojna ha nirakar parmatma nu khojna ha bhana mann mann kay bayperbhah fearless avsatha nu samjna ha bina bolan wali avsatha nu samjna ha atma vich bhujna ha nirakar nu bhujan nal he mann fearless hunda ha , experience first class he ha ajay
@rippysingh497
@rippysingh497 Ай бұрын
Bahut Dhanwad Bhai sahib ji da. Bahut waheguru ji di kirpa hey. Sab nu naam nall jordey hey.
@user-jo6mj5zh5z
@user-jo6mj5zh5z Ай бұрын
ਸਤਿਕਾਰ ਯੋਗ ਭਾਈ ਸਾਹਿਬ ਜੀ, ਬਿਲਕੁਲ ਸਹੀ ਕਹਿ ਰਹੇ ਹਨ। ਸੁਣਿਐ ਧਰਤਿ ਧਵਲ ਆਕਾਸ।ਸੁਣਣਾ ਕੀ ਹੈ। ਭਾਈ ਸਾਹਿਬ ਇਸ ਬਾਰੇ ਪੂਰੀ ਤਰ੍ਹਾਂ ਚਾਨਣਾ ਪਾ ਰਿਹਾ। ਜਦੋਂ ਕੋਈ ਵੀ ਜੀਵ ਇਸ ਅਵਸਥਾ ਨੂੰ ਉਪਲੱਬਧ ਹੋ ਜਾਂਦਾ ਹੈ। ਤਾਂ ਉਸ ਵਕਤ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਹਿੰਦੂ, ਸਿੱਖ, ਇਸਾਈ, ਮੁਸਲਮਾਨ ਜਾਂ ਕਿਸੇ ਹੋਰ ਮਜਬ਼ ਨਾਲ ਸਬੰਧ ਰੱਖਦਾ ਹੈ।ਇਹ ਸਭ ਕੁਝ ਭੁੱਲ ਜਾਂਦਾ ਹੈ।
@karanvirsingh-ck1iw
@karanvirsingh-ck1iw Ай бұрын
Waheguru g
@ranjitbidhu3060
@ranjitbidhu3060 Ай бұрын
ਮੱਕੜ ਸਾਹਿਬ ਜੀ ਬੁਹਤ ਵਧੀਆ ਉਪਰਾਲਾ ਜੀ ਸੁਣ ਕੇ ਬੁਹਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਜੀ
@unitedpanjabi
@unitedpanjabi 2 ай бұрын
ਬਹੁਤ ਖੂਬ
@JageeerSingh
@JageeerSingh Ай бұрын
ਬਾਬਾ ਜੀ ਸੱਚ ਹੈ 🙏
@user-po1tt8yf6c
@user-po1tt8yf6c 28 күн бұрын
Waheguru waheguru❤❤
@Jupitor6893
@Jupitor6893 2 ай бұрын
Waheguru Ji chardi kala bakshan 🙏
@rajveerkaur550
@rajveerkaur550 2 ай бұрын
Wah guru well explained according to gurbani..
@gursimranbajwa5857
@gursimranbajwa5857 2 ай бұрын
But not the end
@gursharnkaur7612
@gursharnkaur7612 Ай бұрын
Waheguru je apni es bacchi te v mehar karo🙏🙏🙏🙏
@jaspalsingh4959
@jaspalsingh4959 2 ай бұрын
ਬਹੁਤ ਹੀ ਚੰਗਾ ਲਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ✅👍✅❤❤
@didersingh7524
@didersingh7524 2 ай бұрын
ਬਹੁਤ ਵੱਡੀ ਗੁੰਝਲ ਹੈ ਸਮਝੋ ਬਾਹਰ ਨੇ ਗੱਲਾਂ
@HarbhjanSingh-n8j
@HarbhjanSingh-n8j Ай бұрын
ਬਹੁਤ.ਵਧੀਅਆ.ੳਪਰਾਲਾ
@user-qu5je9gj3f
@user-qu5je9gj3f Ай бұрын
ਮੱਕੜ ਸਾਹਿਬ ਮਹਾ ਪੁਰਸ਼ ਹਨ ਇਹ ਗੁਰੂ ਗਰੰਥ ਸਾਹਿਬ ਵਿਚ ਵੱਡਾ ਖਜ਼ਾਨਾ ਹੈ ਮਿਹਨਤ ਤੇ ਭਰੋਸੇ ਦੀ ਅਤਿਅੰਤ ਲੋੜ ਹੈ
@MandeepSingh-gw1yg
@MandeepSingh-gw1yg 2 ай бұрын
Bahut bahut badhiya samjaya ji
@Amandeep_guru_11
@Amandeep_guru_11 2 ай бұрын
ਬਹੁਤ ਚੰਗਾ ਗਿਆਨ ਦਾ ਭੰਡਾਰ ਹਨ ਭਾਈ ਸਾਹਿਬ ਜੀ
@SarbjeetKaur-gs8eu
@SarbjeetKaur-gs8eu Ай бұрын
Waheguru ji 🙏🌷🙏🌷🙏
@shindanijjar8143
@shindanijjar8143 2 ай бұрын
ਬਿਲਕੁਲ ਸਚਾਈ ਬਿਆਨ ਕੀਤੀ ਭਾਈ ਸਾਹਿਬ ਜੀ ਨੇ। ਆਤਮਾ ਸਰੀਰ ਛੱਡ ਬਾਹਰ ਚਲੇ ਜਾਦੀ ਹੈ। ਬਾਬਾ ਰਾਮ ਰਾਏ ਸਾਹਿਬ ਜੀ ਵੀ ਸਰੀਰ ਛੱਡ ਚਲੇ ਜਾਦੇ ਸਨ। ਉਨਾ ਨੂੰ ਬਾਅਦ ਵਿੱਚ ਸਰੀਰ ਛੱਡ ਕੇ ਗਿਆ ਨੂੰ ਮਸੰਦਾ ਨੇ ਸੰਸਕਾਰ ਕਰ ਦਿੱਤਾ ਸੀ। ਜਿਨਾ ਨੂੰ ਬਾਅਦ ਵਿੱਚ ਦਸ਼ਮੇਸ਼ ਪਿਤਾ ਸਹਿਬ ਜੀ ਨੇ ਕੜਾਹਿਆ ਵਿੱਚ ਸਾੜ ਦਿੱਤਾ ਸੀ।
@James-Prinsep
@James-Prinsep 2 ай бұрын
😂😂😂ਲੋੜ੍ਹਾ
@Ravikaur1963
@Ravikaur1963 2 ай бұрын
Waheguru ji app ji de bachan sarwan kar ke iss tarah anubhav ho riha si ke waheguru ji app app ji rasna to bole rahe si waheguru ji app nu hamesha chardikala bakhshan ji iss tarah sangta di sewa kade raho ji🙏🙏
@user-po1tt8yf6c
@user-po1tt8yf6c 28 күн бұрын
❤❤
@kaurjasvir480
@kaurjasvir480 Ай бұрын
Thank you,
@SukhwinderKaur-yd7qt
@SukhwinderKaur-yd7qt Ай бұрын
God bless Bhai Simranjeet Singh Tohana.and patarkar sahib ji Makad.Thank you both of you talking about Amrit Rass Roohani safar simran abhias waheguru jap ji 🙏🙏🙏🙏💯💯
@deepsinghsra716
@deepsinghsra716 Ай бұрын
ਯਾ ਤੇ ਕੰਮ ਹੋਵੇਗਾ ਯਾ ਜੋ ਤੁਸੀਂ ਦੱਸਿਆ ਉਹ ਤੇ ਕੋਈ ਨੀ ਕਰ ਸਕਦਾ ਹਾਂ ਗੱਪ ਜਿਨ੍ਹਾਂ ਮਰਜੀ ਸੁਣ ਲੋ
@JaswantSingh-qr6hh
@JaswantSingh-qr6hh Ай бұрын
ਧਨ ਸਰੀ ਗੁਰੂ ਨਾਨਕ ਸਹਿਬ ਨੇ ਖੇਤੀ ਵੀ ਕੀਤੀ ਪਰਿਵਾਰ ਵੀ ਪਲਿਆ ਉਹ ਗੁਰੂ ਸਾਹਿਬ ਨੇ ਇਹੀ ਸਮਝਾਇਆ ਸੀ ਕੀ ਕੰਮਾਕਾਰਾ ਨਾਲ ਅਕਾਲ ਪੁਰਖ ਨਾਲ ਜੁੜ ਸਕਦੇ ਹਾ ਬਸ ਿੲਛਾ ਹੋਵੇ ਨਾਮ ਧਿਆਨ ਕਰਨਾ ਹੋਵੇ ਚਲਦੇ ਫਿਰਦੇ ਕੰਮ ਕਰਦੇ ਜੀ
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,5 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 22 МЛН
小丑把天使丢游泳池里#short #angel #clown
00:15
Super Beauty team
Рет қаралды 48 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,5 МЛН