ਅਫੀਮ ਖਾਂਦੇ ਸ਼੍ਰੋਮਣੀ ਕਮੇਟੀ ਮੁਲਾਜ਼ਮ? ਭਾਜਪਾ ਵਿੱਚ ਗਏ ਕਾਹਲੋਂ ਮੰਗਦੇ ਡੋਪ ਟੈਸਟ! Excluisve Intevriew | SMTV

  Рет қаралды 23,805

SMTV

SMTV

Күн бұрын

ਅਫੀਮ ਖਾਂਦੇ ਸ਼੍ਰੋਮਣੀ ਕਮੇਟੀ ਮੁਲਾਜ਼ਮ? ਭਾਜਪਾ ਵਿੱਚ ਗਏ ਕਾਹਲੋਂ ਮੰਗਦੇ ਡੋਪ ਟੈਸਟ! Excluisve Intevriew | SMTV | Simranjot Makkar | Ravi Kahlon | EP. 144
#SMTV #punjab #Elections2024 #SimranjotSinghMakkar #RaviKaranSinghKahlon #BJP4IND #sad #AkaliDal #Majithia #BikramMajithia

Пікірлер: 124
@JasveerSingh-ss7hk
@JasveerSingh-ss7hk 3 ай бұрын
ਮੱਕੜ ਸਾਹਿਬ ਜੀ ਅੱਜ ਤਾਂ ਸਿਰਾ ਹੀ ਕਰਾਂ ਦਿੱਤਾ ਤੁਸੀਂ ਇਸ ਲੀਡਰ ਦੇ ਤਾਂ ਤੁਸੀਂ ਸ਼ਾਹ ਹੀ ਸੁਕਾ ਦਿੱਤੇ ਅੱਜ। ਬਹੁਤ ਵਧੀਆ ਲੱਗੀ ਹੈ ਇਹ ਇੰਟਰਵਿਊ ਮੈਨੂੰ।
@naveenkumar2043
@naveenkumar2043 4 ай бұрын
ਬਿਕਰਮ ਸਿੰਘ ਮਜੀਠੀਆ ਤੂੰ ਪੁੱਤ ਆਪਣੇ ਬਾਰੇ ਸੋਚ ਤੇਰਾ ਅਗਲਾ ਜਨਮ ਕਿੰਨਾ ਖਤਰਨਾਕ ਹੋਊਗਾ
@jaggasidhus123
@jaggasidhus123 4 ай бұрын
ਸਿਆਸਤਦਾਨ ਦੇ ਹੱਥ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਵੀ ਫੜਾ ਦੀਏ ਤਾਂ ਵੀ ਡਰ ਨਹੀਂ ਸਭ ਤੋਂ ਵੱਧ ਇਹ ਲੋਕ ਬੇਅਦਬੀ ਕਰਦੇ ਹਨ
@ParminderSingh-nd2vr
@ParminderSingh-nd2vr Ай бұрын
ਇਹ ਬੰਦਾ ਉਸ ਪਾਰਟੀ ਨਾਲ ਜੁੜਿਆ ਜਿਹੜ੍ਹਾ ਸਿੱਖਾਂ ਦੀ ਦੁਸ਼ਮਣ ਪਾਰਟੀ ਆ ਤੇ ਰਹੀ ਗੱਲ ਨਸ਼ੇ ਦੀ ਇਹ ਖੁਦ ਵੀ ਖਾਂਦਾ ਹੋਊ
@LaddiTera
@LaddiTera 4 ай бұрын
ਨਿਰਮਲ ਸਿੰਘ ਕਾਹਲੋਂ ਸਾਹਿਬ ਜਦੋਂ ਖੁਦ ਪੰਚਾਇਤ ਮੰਤਰੀ ਸਨ ਉਦੋਂ ਪੂਰੇ ਪੰਜਾਬ ਵਿੱਚੋਂ ਸਿਰਫ ਫਤਿਹਗੜ੍ਹ ਚੂੜੀਆਂ ਹਲਕੇ ਵਿੱਚੋਂ ਹੀ ਪੰਚਾਇਤ ਸੈਕਟਰੀ ਰੱਖੇ ਗਏ ਸਨ ਅੱਜ ਵੀ ਤੁਸੀਂ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਏਰੀਏ ਵਿੱਚ ਜਾ ਕੇ ਦੇਖ ਲਓ ਤੁਹਾਨੂੰ ਹਰ ਪਿੰਡ ਦੇ ਵਿੱਚੋਂ ਦੋ ਚਾਰ ਪੰਚਾਇਤ ਸੈਕਟਰੀ ਜਰੂਰ ਮਿਲਣਗੇ। ਉਦੋਂ ਇਹ ਗੱਲ ਬਹੁਤ ਮਸ਼ਹੂਰ ਸੀ ਸੀ ਕੇ ਕਾਹਲੋਂ ਸਾਹਿਬ ਨੂੰ ਪੈਸੇ ਦਿਓ ਅਤੇ ਪੰਚਾਇਤ ਸੈਕਟਰੀ ਲੱਗ ਜਾਓ। ਤੁਸੀਂ ਸਾਰੀ ਉਮਰ ਪੰਥ ਦੀ ਸੇਵਾ ਕਰਦੇ ਰਹੇ ਪਰ ਇਸ ਗੱਲ ਦੀ ਕਿਸੇ ਨੂੰ ਸਮਝ ਨਹੀਂ ਹੈ ਕਿ ਤੁਸੀਂ ਸੇਵਾ ਕਰਦੇ ਰਹੇ ਪਰ ਸੇਵਾ ਦੇ ਵਿੱਚੋਂ ਸੌ ਬੱਸਾਂ ਪਰਮਿਟ ਸਮੇਤ ਕਿਸ ਤਰ੍ਹਾਂ ਬਣ ਗਈਆਂ। ਤੁਹਾਡੇ ਪਰਿਵਾਰ ਨੇ ਜਿਹੜੀ ਸੇਵਾ ਕੀਤੀ ਹੈ ਉਹ ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਹਲਕਾ ਚੰਗੀ ਤਰਾਂ ਜਾਣਦਾ ਹੈ।
@kartarsingh7308
@kartarsingh7308 4 ай бұрын
ਅਸਲੀਅਤ. ਬਿਆਨ. ਕੀਤੀ ਹੈ ਕਾਹਲੌ ਸਾਹਿਬ. ਦੀ ਹੁਣ. ਮਰਨ. ਤੋ ਇਲਾਵਾ ਤੇਰੇ ਕੋਲ. ਕੋਈ. ਰਸਤਾ ਨਹੀਂ
@ShamsherSingh-k6b
@ShamsherSingh-k6b 4 ай бұрын
ਭਾਈ ਸਾਹਿਬ ਜੀ ਲੀਡਰ ਕੋਈ ਵੀ ਇਮਾਨਦਾਰ ਨਹੀਂ ਹੁੰਦਾ,ਦੇ ਕੋਈ ਪੈਸੇ ਖਾਕੇ ਨੌਕਰੀ ਦਿਵਾ ਦੇਵੇ ਤਾਂ ਫਿਰ ਵੀ ਵੱਡੀ ਗੱਲ ਆ । ਸਾਨੂੰ ਪੁੱਛੋ ਜਿੰਨਾ ਦੇ ਪੈਸੇ ਵੀ ਖਰਾਬ ਹੋਏ ਤੇ ਨੌਕਰੀ ਵੀ ਨਾ ਮਿਲੀ ।ਤਸੀ ਇੱਕ ਲੀਡਰ ਦਾ ਨਾਮ ਦੱਸੋ ਜਿਹੜਾ ਇਮਾਨਦਾਰ ਹੋਵੇ
@bhupindersinghnandha5190
@bhupindersinghnandha5190 4 ай бұрын
ਇਹ ਰਾਜਨੀਤਕ ਬੰਦੇ ਕਿਸੇ ਦੇ ਸਕੇ ਨਹੇ ਹੁੰਦੇ 😡😡
@mannghuman745
@mannghuman745 4 ай бұрын
Sahi gal aa
@ShamsherSingh-k6b
@ShamsherSingh-k6b 4 ай бұрын
ਵੀਰ ਅਸੀਂ ਸਾਨੂੰ ਵੀ ਲੀਡਰਾਂ ਦੇ ਨਾਲ ਵਿਚਰਦਿਆਂ ਵੀਹ ਪੰਝੀ ਸਾਲ ਹੋਗੇ ਆ ਫਤਿਹਗੜ੍ਹ ਚੂੜੀਆਂ ਤੋਂ ਨੱਥਾ ਸਿੰਘ, ਲੋਧੀਨੰਗਲ, ਤ੍ਰਿਪਤ ਬਾਜਵਾ, ਰੰਧਾਵਾ ਸਭ ਵੇਖੇ ਆ। ਸਾਰੇ ਲੀਡਰ ਬੰਦੇ ਕੋਲ ਵੋਟਾਂ ਵੇਖਦੇ ਹਨ ਵਫ਼ਾਦਾਰੀ ਨਹੀਂ। ਰਵੀਕਰਨ ਸਿੰਘ ਕਾਹਲੋ ਇਹ ਵੇਖਦਾ ਕਿ ਔਖੇ ਵੇਲੇ ਕਿਹੜਾ ਨਾਲ ਰਿਹਾ ਭਾਵੇਂ ਉਸ ਬੰਦੇ ਕੋਲ ਸਿਰਫ ਆਪਣੀ ਵੋਟ ਹੀ ਹੋਵੇ ।ਇਹ ਸਿੱਧਾ ਤੇ ਸਪੱਸ਼ਟ ਬੰਦਾ
@bhupindersinghnandha5190
@bhupindersinghnandha5190 4 ай бұрын
@@ShamsherSingh-k6b Ok ji
@salwindersingh9012
@salwindersingh9012 4 ай бұрын
Vadia khalon ji
@TheTanvir7
@TheTanvir7 3 ай бұрын
Ravi paji Zindabaad
@satrangisiyasat6034
@satrangisiyasat6034 4 ай бұрын
ਬਹੁਤ ਵਧੀਆ ਇਨਸਾਨ ਹਨ, ਸ੍ਰ ਰਵੀਕਰਨ ਸਿੰਘ ਕਾਹਲੋਂ ਸਾਹਿਬ
@sarbhari4885
@sarbhari4885 3 ай бұрын
ਬਾਈ ਜੀ , ਤੁਸੀਂ ਤਾਂ ਸਾਰੇ ਵੱਡੇ ਲੀਡਰ ਇਤਰਾ ਉਤਰਾ ਕਰ ਲੈਂਦੇ ਓ , ਆਮ ਲੋਕਾਂ ਦਾ ਕੀ ਹੋਵੇ ??
@gurdevsinghrandhawa5630
@gurdevsinghrandhawa5630 4 ай бұрын
ਕਾਹਲੋਂ ਜੀ ,ਅਖੀਰ ਵਿੱਚ ਜੋ ਆਪ ਨੇ ਅਖੀਰਲੇ ਸ਼ਬਦ ਬੋਲੇ ਹਨ ਦਿਲ ਨੂੰ ਛੂਹ ਗੲਏ ,ਪਰ ਅਫਸੋਸ ਪਾਰਟੀ ਗਲਤ """'''''''''ਏਡ
@jaswindersingh6019
@jaswindersingh6019 4 ай бұрын
ਜਿਹੜਾ ਵੋਟ ਪਾਵੇਗਾ ਉਹ ਸਿਖ ਨਹੀਂ ਹੋਵੇਗਾ ਚਮਚਾ ਗਿਰੀ ਦੀ ਕੋਈ ਹੱਦ ਨਹੀਂ ਆ
@mannghuman745
@mannghuman745 4 ай бұрын
Sahi gal aa
@sandeepgautam9846
@sandeepgautam9846 4 ай бұрын
Ravi karan kahlon, true nationalist a gr8 fighter, well learned person🎉👍👍
@AngrejMaan-lb4iw
@AngrejMaan-lb4iw 4 ай бұрын
ਜੋ ਹੋਇਆ ਵਧੀਆ ਹੋਇਆ ਏਦੇ ਨਾਲ ਏਨੇ ਸਾਲੇ ਨੇ ਮੇਰੇ ਤੇ ਝੂਠਾ ਪਰਚਾ ਕਰਾਇਆ c 2014 ਚ।।ਸਾਰੀ ਜਿੰਦਗੀ ਬਰਬਾਦ ਕਰਤੀ ਸਾਲਿਆ ਨੇ,,ਬਹੁਤ ਮਾੜਾ ਹੋਣਾ ਅਜੇ ਹੋਰ ਤੇਰੇ ਨਾਲ ਰਵੀਕਰਨ ਸਿੰਘ ਕਾਹਲੋਂ ਸਿਆਂ ਰੱਬ ਬਹੁਤ ਬੇਅੰਤ ਆ।😢
@gagandeepsinghgaggu4120
@gagandeepsinghgaggu4120 4 ай бұрын
Right ravi Karan ji ❤️
@harmanSingh-me9oy
@harmanSingh-me9oy 4 ай бұрын
ਸ਼ਰਮ ਕਰੋ ਕੁੱਝ ਓਹੀ bjp ਆ ਜਿੰਨੇ ਕਿਸਾਨ ਨੂੰ ਦਿੱਲੀ ਵਿੱਚ ਤੱਸਾਦ ਢਾਇਆ
@GurdeepJatana
@GurdeepJatana 4 ай бұрын
😅ਸਹੀਦਾਂ,ਪਰਵਾਰਾਂ,ਨੂੰ,ਯਾਦ,ਰਖੋ
@ShamsherSingh-k6b
@ShamsherSingh-k6b 4 ай бұрын
ਸਾਨੂੰ ਨੀ ਪਤਾ ਕੌਣ ਗਲਤ ਆ ਜਾਂ ਠੀਕ ਪਰ ਰਵੀਕਰਨ ਸਿੰਘ ਕਾਹਲੋ ਇੱਕ ਏਦਾਂ ਦਾ ਲੀਡਰ ਆ ਸਰਕਾਰ ਹੋਵੇ ਜਾਂ ਨਾ ਫਿਰ ਵੀ ਜਿਹੜੇ ਅਫਸਰ ਨੂੰ ਫੋਨ ਕਰਦਾ ਸੀ ਉਸਨੂੰ ਹਿਲਾ ਕੇ ਰੱਖ ਦਿੰਦਾ ਆ। ਕਾਂਗਰਸ ਦੀ ਸਰਕਾਰ ਵੇਲੇ ਇੱਕ ਡੀਐਸਪੀ ਖਰਾਬ ਕਰਦਾ ਸੀ ਸਾਨੂੰ, ਰਵੀਕਰਨ ਸਿੰਘ ਕਾਹਲੋ ਨੇ ਸਾਡੇ ਬੈਠਿਆਂ ਉਸਨੂੰ ਫੋਨ ਤੇ ਇੱਕੋ ਗੱਲ ਕਹੀ ਕਿ ਡੀਐਸਪੀ ਸਰਕਾਰਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜੇ ਤੈਨੂੰ ਕਿਤੇ ਮੇਰੇ ਹੱਥ ਲੱਗ ਗੇ ਨਾ ਤਾਂ ਸਾਰੀ ਉਮਰ ਯਾਦ ਕਰੇਂਗਾ ।, ਇਹ ਤਰੀਕਾ ਆ ਕਾਹਲੋ ਸਾਬ ਦਾ
@SulemaanSulemaan-cy4yn
@SulemaanSulemaan-cy4yn 3 ай бұрын
Right ✅️
@jagmeetsingh9973
@jagmeetsingh9973 4 ай бұрын
Good 👍
@gurdevsinghrandhawa5630
@gurdevsinghrandhawa5630 4 ай бұрын
ਕਾਹਲੋਂ ਜੀ ਆਪ ਦੀ ਇੰਟਰਵਿਊ ਸੁਣ ਸੀ ,ਮੈਂ ਉਹ ਤਸਵੀਰ ਵੇਖੀ ਹੈ, ਜਦੋਂ ਟੌਹੜਾ ਸਾਹਿਬ ਜੀ ਦੀ ਤਸਵੀਰ ਸਿਰਫ ਇੱਕਲੇ ਸਨ, ਉਸ ਵਿੱਚ ਕਾਹਲੋਂ ਜੀ ਨਾਲਨਹੀ ਸਨ , ਅਸੀਂ ਲੋਕ ਮੋਦੀ ਦਾ ਨਾਮ ਲੈਣਾ, ਸੁਨਣਾ ਨਹੀਂ ਚਾਹੁੰਦੇ ਜੇ ਇਹ ਵਿਚਾਰ ਚੰਗਾ ਨਾ ਲੱਗੇ ਤਾਂ ਡਾਇਰੀ ਵਿੱਚ ਨਹੀਂ ""'''’;
@aulakhgurpal5225
@aulakhgurpal5225 4 ай бұрын
Shri marinder moddi ji kehnde bhayi saabh…! 😂😂😂😂😂 Kmaal hi hoi pyi Bs waheguru ton hi umeed aa hun
@balwindersingh7463
@balwindersingh7463 4 ай бұрын
ਬੁਹਤ ਖੂਬ
@sawindersingh5322
@sawindersingh5322 4 ай бұрын
Right keha kahlon ne
@UttamSingh-rc9lz
@UttamSingh-rc9lz 4 ай бұрын
ਸਾਰੇ ਬੇਗੈਰਤ ਗਦਾਰ।
@KhalsaArts-z4t
@KhalsaArts-z4t 3 ай бұрын
ਮੱਕੜ ਸਾਹਿਬ ਇਹਨੂੰ ਪੁੱਛੋ ਕਿ ਇਹਦੇ ਪਿਓ ਜਦੋਂ ਮਰਿਆ ਸੀ ਤਾਂ ਲੰਗਰ ਕਿੱਥੋਂ ਆਇਆ ਸੀ? ਓਹੀ ਲੰਗਰ ਵਰਤਾਉਣ ਵਾਲੇ ਸੀ, ਜਿੰਨਾਂ ਨੂੰ ਇਹ ਅਫੀਮ ਖਾਣ ਵਾਲੇ ਕਹਿੰਦਾ
@PremSingh-vo8pi
@PremSingh-vo8pi 4 ай бұрын
Good.kahlon.sahib.and.Makjad.Sahib
@BikramjitSinghrudala
@BikramjitSinghrudala 4 ай бұрын
ਹਰਚੰਦ ਸਿੰਘ ਲੌਂਗੋਵਾਲ
@ravdeepsingh2160
@ravdeepsingh2160 4 ай бұрын
ਵਧੀਆ ਇਹੇ ਪ੍ਰੀਵਾਰ ਬਾਦ ਦੇ ਨਿਸ਼ਾਨਾਂ ਤੋਂ ਖੈੜਾ ਛੁਡਾਓ
@subashsharma7433
@subashsharma7433 4 ай бұрын
WAHEGURU ge sanu samaj ne a rahe ke ho raha a waheguru ge
@LovePreetSingh-wr2sm
@LovePreetSingh-wr2sm 4 ай бұрын
S.Ravikaran Singh Khalon ❤
@sunnymehto664
@sunnymehto664 4 ай бұрын
Sare 1 na yarr
@girjesh0
@girjesh0 4 ай бұрын
Simranjeet Makkar sahib ji mai kaafi time to tuhade interview dekhda.Bhaji tuhada profession aa tusi apne kamm nu jyada jande ho par hun ida lgda vi interview de questions pehle hi pata hunde te interview pool krke chaldi.
@baljindershah9373
@baljindershah9373 4 ай бұрын
ਧਰਮ ਦੇ ਰਾਹ ਵਿੱਚ ਕੰਡੇ ਬੀਜੇ ਜੋ ਸਭ ਦੇ ਪੈਰੀਂ ਚੁੱਭਣੇ । ਸਭ ਗਦਾਰਾਂ ਦੇ ਇੱਕ ਇੱਕ ਕਰਕੇ ਭਰਕੇ ਬੇੜੇ ਡੁੱਬਣੇ ।
@GurmailSingh-gr3oi
@GurmailSingh-gr3oi 4 ай бұрын
Pislia loksaba chona wich majhithie nejagir kaur nu hatwa ke rimpa nu jitna dita see kahlon sahib bilkul sola ane sach bolia hai
@sukhwinder23singh6
@sukhwinder23singh6 4 ай бұрын
ਇਕੋ ਲੀਡਰ ਸੀ ਮਾਝੇ ਚ ਜੋ ਅਕਾਲੀ ਦਲ ਦਾ ਨੂੰ ਆਗੇ ਲੈਕੇ ਜਾ ਸਕਦਾ ਸੀ ਔਰ ਦਿਨ ਰਾਤ ਮਿਹਨਤ ਕਰ ਰਿਹਾ ਸੀ
@HAPPYMALHI-un3lk
@HAPPYMALHI-un3lk 4 ай бұрын
SAD ਲਾਗਹ saab jindabad
@gurmailsingh6007
@gurmailsingh6007 4 ай бұрын
ਬਾਈ ਇਹਨਾ ਕੁਛ ਨੀ ਕਰਨਾ
@PrabhjotSingh-ku5nv
@PrabhjotSingh-ku5nv 3 ай бұрын
Akali dal ne apniaa jaddaan aap vadhiaan ne...
@GORAWALIA
@GORAWALIA 4 ай бұрын
ਪੰਚਾਇਤ ਸੈਕਟਰੀ ਰਖਣ ਦੇ ਸਕੈਡਲ ਅਜੇ ਵੀ ਪੰਜਾਬ ਵਿਚ ਖੜਕ ਰਿਹਾ ਹੈ ਭਾਵੇ ਮਜੀਠੀਆ ਦੇ ਵਿਚ ਵੀ ਕੋਈ ਗਲ ਚਜ ਨਹੀਂ। ਮਜੀਠੀਆ ਦੇ ਹਲਕੇ ਦੇ ਵਿਚ ਲੋਕ ਬਹੁਤ ਗਰੀਬ ਹਨ ਜਿਸ ਦਾ ਮਜੀਠੀਆ ਫਾਇਦਾ ਲੈਦਾ ਆ ਰਿਹਾ ਹੈ।
@harmanSingh-me9oy
@harmanSingh-me9oy 4 ай бұрын
Lahnta thanu bjp te Jann diyeaa
@JanjotDhillon
@JanjotDhillon 4 ай бұрын
Mathe. Theek. Mail. Hai
@Harjindersingh-nk3hu
@Harjindersingh-nk3hu 3 ай бұрын
ਮੱਕੜ ਸਾਹਿਬ ਜੇ ਸਰਕਾਰ ਨਾਲ ਰਿਸ਼ਤੇਦਾਰੀ ਹੋਵੇ ਤਾਂ ੳਸ ਦੀ ਸਰਦਾਰੀ ਤਾਂ ਚਲੂਗੀ ਹੀ .ਇਹ ਸਰਦਾਰੀ ਨੇ ਹੀ ਅਕਾਲੀਦਲ ਨੂੰ ਥੱਲੇ ਸੁਟਿਆ. ਅਜ ਅਕਾਲੀਦਲ ਖ਼ਤਮ ਹੋਣ ਦੀ ਕਗਾਰ ਤੇ ਆ ਚੁਕਿਆ ਹੈ. ਮਕੜ ਸਾਹਿਬ ਕਾਹਲੋਂ ਜਦੋ ਬੋਲਦਾ ਤਾ ਤੇਰੀ ਫੇਸ ਰੀਡਿੰਗ ਇਕ ਪਾਸੜ ਲਗਦੀ ਐ.ਪਰ ਅਕਾਲੀਦਲ ਦਾ ਪੁਨਰ ਸੁਰਜੀਤ ਹੋਣਾ ਪੰਜਾਬ ਤੇ ਪੰਥ ਲਈ ਬੇਹਦ ਜ਼ਰੂਰੀ ਐ. ਪਰ ਜਿੰਨਾ ਚਿਰ ਅਕਾਲੀਦਲ ਦੀ ਇਹ ਕਿਚਨ ਕੈਬਨਿਟ ਰਹੇਗੀ ਤਾ ਅਕਾਲੀਦਲ ਦਾ ਮੁੜ ਸੁਰਜੀਤ ਹੋਣਾ ਕਲਪਨਾ ਚ ਗੁਆਚਨਾ ਐ. ਕਾਹਲੋ ਮਕੜ ਮੀਸਣਾ ਇਹਨੂੰ ਇਹਨੂੰ ਅਕਾਲੀਦਲ ਦੇ ਨਿਘਾਰ ਲਈ ਕੋਣ ਜਿੰਮੇਵਾਰ ਐ ਸਾਰਾ ਪਤਾ. ਕਾਹਲੋ ਕਾਹਲੀ ਤੈਨੂੰ ਵੀ ਨਹੀਂ ਸੀ ਕਰਨੀ ਚਾਹੀਦੀ. ਜੇ ਸ੍ਰੀ ਕਰਤਾਰਪੁਰ ਸਾਹਿਬ ਦਾ ਤੁਹਾਨੂੰ ਐਨਾ ਹੀ ਮੋਦੀ ਸਾਹਿਬ ਨਾਲ ਹੇਜ ਸੀ ਤਾ ਤੁਸੀ 2020 ਚ ਹੀ Bjpਵਿਚ ਚਲੇ ਜਾਣਾ ਚਾਹੀਦਾ ਸੀ. ਕਾਹਲੋ ਸਾਹਿਬ ਮਕੜ ਸਾਹਿਬ ਤੁਹਾਡੀ ਇੰਟਰਵਿਊ ਕਰ ਰਹੇ ਨੇ ਕਿ ਮੇਹਣੋ ਮੇਹਣੀ ਹੋ ਰਹੇ ਨੇ.
@Punjabihindu12
@Punjabihindu12 4 ай бұрын
Great decision ! BJP good party
@harsimrandhiman7720
@harsimrandhiman7720 4 ай бұрын
Simranjot sir, me sachi thodi journalistic commitment and thoda homework dekh k me sachi both impress aa, i urge ki thode vrga kam national level te v hona chahida aa, J thode varge journalist CM, PM nu sidhe sval with proof and facts kran ta vake hi media democracy da 4th pillar ban jauga.
@shivkaransingh740
@shivkaransingh740 4 ай бұрын
Sukhbir te majitha ne v bjp ch jana
@ravdeepsingh2160
@ravdeepsingh2160 4 ай бұрын
ਲਾਂਘਾ ਵਪਾਰ ਲਈ ਖੋਲਿਆ ਦੂਜੀ ਗੱਲ ਲਾਹਨਤ ਆ ਅਕਾਲੀ ਦਲ ਤੋਂ ਵੱਖ ਹੋਕੇ ਭੰਡਣ ਲਾਗਿਆ ਜੇ ਹੁਣ ਮਜੀਠੀਆ ਜਿਤਗਿਆ ਤਾਂ ਕਹੂ ਕਿ ਮੈਂ ਲੰਡੂ ਆ ਮੇਰੇ ਕਰਕੇ ਈ ਪਾਰਟੀ ਦੀ ਭੰਡੀ ਹੋਈਆ ਮੈਂ ਹਰਕਤਾਂ ਗੰਦੀਆਂ ਕਰੀਆ ਲਾਂਡਰਾਂ ਨੂੰ ਭੰਡਿਆ
@Luckyredio
@Luckyredio 3 ай бұрын
Jehda das reha oh pehal keu nee bolyea
@jagirsandhu6356
@jagirsandhu6356 4 ай бұрын
😊😊😊
@Luckyredio
@Luckyredio 3 ай бұрын
Hun badnami hona lagi ta majthyea nu agge kar di
@HAPPYMALHI-un3lk
@HAPPYMALHI-un3lk 4 ай бұрын
tusi ke kita maharaj das deo
@MehardeepSingh-k5g
@MehardeepSingh-k5g 3 ай бұрын
B j p. eh siastdan kisa da ska nee
@rbrar3859
@rbrar3859 4 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਬਚੋ ਪੰਜਾਬੀਓ ਬਚੋ
@Nakataa-
@Nakataa- 4 ай бұрын
Shamless people jado dusri party vich jande ne bakvas karde ne.
@Luckyredio
@Luckyredio 3 ай бұрын
App party deeauna da fiyda hoyea ki baki punyean party apas vic lad Lee amm janta dee agee apnyea kartuta das rahee nee
@SatlujBeas
@SatlujBeas 4 ай бұрын
Adhe BJP de leader afeem khande ne.. kiddi ku gall hai…
@gurkirpalsingh4048
@gurkirpalsingh4048 4 ай бұрын
ਆ ਥੂ ਤੇ
@arvindersohal163
@arvindersohal163 4 ай бұрын
Tusi dowa pau puttar ne bahut smack vandhi 1998 vele. Apni sarkar vele tusi pancyat sec pasie laike rakhe. Khali dal.
@deepakchaani7665
@deepakchaani7665 4 ай бұрын
ਠੋਕ ਕੇ ਪੂਛੋ ਸਵਾਲ ਦਲ ਬਦਲੂ ਸੇਵਾ ਸਬਦ ਬੋਲਣ ਲਗਿਆ ਸ਼ਰਮ ਨੀ ਆਉਦੀ ਇਹਨਾਂ ਨੂੰ
@bhupindersinghnandha5190
@bhupindersinghnandha5190 4 ай бұрын
ਇਹ ਦੋਗਲਾ ਬੰਦਾ
@MehardeepSingh-k5g
@MehardeepSingh-k5g 3 ай бұрын
Kuta banda na sayasee lok
@paramjeetsinghbrar9776
@paramjeetsinghbrar9776 4 ай бұрын
Pehlan kithe c eh imandar sahib
@manindersingh6057
@manindersingh6057 4 ай бұрын
Kahlon Sahib apne anscestors nu taan yaad kar lao ji !!!! Wow very sad your comments like " ji ". Makar sahib excellent job !! they need kursi but kursi this can be damn any kursi "Kaum daa koi fikar nahin.
@atnderpal4789
@atnderpal4789 4 ай бұрын
ਕੀਤੀ ਕਰਾਈ khoo ਵਿੱਚ ਪਾ ਲਾਈ
@JanjotDhillon
@JanjotDhillon 4 ай бұрын
Wichon. Kai. Wachde. Bhee. Hann
@kanwalpreets1181
@kanwalpreets1181 4 ай бұрын
ਪੰਜਾਬ ਨੂ ਲੀਹਾਂ ਤੇ ਲੈ ਕੇ ਆਉਣਾ ਸਾਰੇ ਕਹਿਦੇ😂😂 ਬਹੁਤ ਲੋਟੂ ਟੱਬਰ ਆ ਇਹਦਾ ਮਾਮਾ ਪਰੇਮਜੀਤ ਬਹੁਤ ਪੈਸੇ ਲੈੰਦਾ ਸੀ ਸਰਕਾਰੀ ਟੀਚਰ ਸੀ ਟੈਕਨੀਕਲ ਕਾਲਜ ਅਮਿਤਸਰ ਵਿੱਚ ਕੀ ਜ਼ਰੂਰੀ ਪਾਰਟੀ ਵਿੱਚ ਜਾਣਾ ਘਰ ਕਿਉਂ ਨਹੀਂ ਬੈਠ ਸਕਦੇ ਇੱਜ਼ਤ ਨਾਲ
@girjesh0
@girjesh0 4 ай бұрын
Jnania nu future ch hon wale kamm da pta lag jnda.Sukhbir ji di mata nu sab pta si ki future ch Majithia, Sukhbir di rah ch aauga,iss lyi mata ji majithia nu jyada agge nhi aaun dindi si,par mata da shak sahi nikalia.Bnda jo marji kahi jawe par jnani hamesha hi sahi sochdi hundi,bnda bhanwe mnne ja na mnne.
@babbudhurkot
@babbudhurkot 4 ай бұрын
Jehde ek de ni hoye o kise hor de v ni hone
@pindigrewal4349
@pindigrewal4349 2 күн бұрын
Eh Leder sire de thug ne
@Darshansingh-ev6xr
@Darshansingh-ev6xr 3 ай бұрын
ਕਿਓ ਝੂਠੇ ਲੋਕਾ ਨੂੰ ਲੈਕੇ ਬੈਠ ਜਾਂਨੇ ਓ ਚੈਨਲ ਤੇ ਇਹੋ ਜੇ ਲੋਕਾ ਨੂੰ
@laddybains1601
@laddybains1601 4 ай бұрын
Jehda banda Kom da nahi hoyia narka vich jatha nahi milni
@SahibSingh-si9tw
@SahibSingh-si9tw 4 ай бұрын
BJP AKALI DAL IK HI NE BAKI SAB DARAMA E
@harpreetsingh-fi1qu
@harpreetsingh-fi1qu 4 ай бұрын
Ehnu pucho das din pehla sab theek c
@08yfgibf
@08yfgibf 4 ай бұрын
Leader dae dop test and power near bjp security
@davinderpalsingh8154
@davinderpalsingh8154 4 ай бұрын
ਤੁਸੀੰ ਵੀ ਦਾੜੀ ਬੰਨੀ ਹੈ ?
@ravichatha
@ravichatha 4 ай бұрын
Darbar sahib ch badlan ne naamdharyan nu nokri diti aa Jo dhan Sri guru garanth sahib nu guru nahi mande oh dehdhari nu mande ne ke Banu sikh Dharamshala da
@hardeepkhangura9748
@hardeepkhangura9748 4 ай бұрын
Saaaaare khande ne ....bjp toh ly k amm prty tk sab de ghanth bolde ne ...😂😂 Asi ta awaj sun k nanke ds den de aa vir😂
@jagsidhu1965
@jagsidhu1965 4 ай бұрын
Where does that money come from that his daught 37:11 ers are in school in U S A and what are those new roads that bjp paved that he's in bjp sorry I'm not from there I don't know
@Sing-ek2ed
@Sing-ek2ed 4 ай бұрын
Jhooth bolde ne eh lok
@GurjantSingh-z5g
@GurjantSingh-z5g 4 ай бұрын
A banda sucha singh langaah de hath londe rahe pera nu puchlo suche nu ja ke
@DeepMtili
@DeepMtili 4 ай бұрын
Aap AAM BJP CONGRESS SB NASHEDI NE
@gurkirpalsingh4048
@gurkirpalsingh4048 4 ай бұрын
ਮੱਕੜ ਸਾਬ ਇਸ ਬੰਦੇ ਦੀ ਜਿਨੀ ਬੇਜ਼ਤੀ ਕਰ ਸਕਦੇ ਜੇ ਕਰਦੋ😅
@JattFactor
@JattFactor 4 ай бұрын
kha len do- enjoy kro
@Goodvibes-TrueVibes3
@Goodvibes-TrueVibes3 4 ай бұрын
Tere jio di bhawnava ne dob diti punjab . Hun reham ni vand de asi
@Luckyredio
@Luckyredio 3 ай бұрын
A v chor a
@gurkirpalsingh4048
@gurkirpalsingh4048 4 ай бұрын
ਸ਼ਰਮ ਕਰੋ ਸਰਦਾਰ ਜੀ ਇਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਏ ਦੂਜੇ ਪਾਸੇ ਤੁਸੀਂ ਪਾਰਟੀ ਦੀ ਬਦਨਾਮੀ ਕਰ ਰਹੇ ਹੋ
@GurdeepJatana
@GurdeepJatana 4 ай бұрын
ਸਰਮ,ਕਰੋ,ਇਨਾਂ,ਦੇ,ਮਗਰ,ਲਗਨ,ਵਾਲਿਉ
@Randhawa-xi3pe
@Randhawa-xi3pe 4 ай бұрын
🤣🤣🤣🤣
@surindersaluja253
@surindersaluja253 4 ай бұрын
Gadrian vich gadar nikal ka gadrian do nawa tola vich gya 0+0=0
@GurdeepJatana
@GurdeepJatana 4 ай бұрын
😅ਸਹੀਦਾਂ,ਪਰਵਾਰਾਂ,ਨੂੰ,ਯਾਦ,ਰਖੋ
@TheTanvir7
@TheTanvir7 3 ай бұрын
Ravi paji sirf 300 vota to reh gae c Sukhi randhawa to
@meharsinghgill1734
@meharsinghgill1734 4 ай бұрын
ਿੲਹਨਾਂ ਲੀਡਰਾਂ ਦਾ ਕੋਈ ਧਰਮ ਨਹੀਂ ਕੁਰਸੀ ਪਿਆਰੀ । ਬਦਾਲ ਆਕਲੀ ਪਹਿਲਾਂ ਹੀ ਬੀ ਜੇ ਪੀ ਹੀ ਆ। ਹੁਣ ਉਧਰ ਚਲੇ ਗਏ ਗੱਲ ਤਾਂ ਿਇਕ ਆ।। ਹੁਣ ਇਹ ਲਿਆ ਵੇ ਗਾ ਪੰਜਾਬ ਲੀਹ ਤੇ?
@charanjitsingh4388
@charanjitsingh4388 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@MB-uv4qu
@MB-uv4qu 4 ай бұрын
Bikhram Majithia number ek Corrupt es nay Punjab destroy keeta hai. Ravi karan Veerji🙏🏻 Gentleman. 39:20. Baut Vadiya keyha, 👏🏼
@AmandeepSingh-tn7dd
@AmandeepSingh-tn7dd 4 ай бұрын
Tuc aap kah rae oo leder khande aa ... Fer loka nu qq jeeb wali goli nll qq mrva rae oo .. greba lae bii bhukki affem de thekhe khole sarkar fer chitta smack bnd hou .. jhre party esde thekhe kholwao ohh pke jittu
@lyricstmaan1999
@lyricstmaan1999 4 ай бұрын
Tenu jwaab dey dita langah ney Das di hun kehda kitta😂😂😂😂😂
@ਜਤਿੰਦਰਭੁੱਲਰ
@ਜਤਿੰਦਰਭੁੱਲਰ 4 ай бұрын
Makkar saab .. ehh sab dukaandar aa ..besharm lok aa ...DNA di gal te sharminda ho gaya gal ee nai ayi ..lakh lahnat ..
@gagzee0013
@gagzee0013 4 ай бұрын
Ravi Karan Kahlon ji Bhut Wadia Insaan Ne !!!!!!!
@babbudhurkot
@babbudhurkot 4 ай бұрын
Ek do var akali har gye eda matlab e ni hun dobara ni aune
@jagdev5863
@jagdev5863 4 ай бұрын
🙏🏻🙏🏻
From Small To Giant Pop Corn #katebrush #funny #shorts
00:17
Kate Brush
Рет қаралды 69 МЛН
АЗАРТНИК 4 |СЕЗОН 2 Серия
31:45
Inter Production
Рет қаралды 1,1 МЛН
Reality of Ajit Doval
36:43
Nitish Rajput
Рет қаралды 11 МЛН
From Small To Giant Pop Corn #katebrush #funny #shorts
00:17
Kate Brush
Рет қаралды 69 МЛН