ਆਹ ਖੜ੍ਹੇ ਨੇ ਪੰਜਾਬ ਦੇ ਸ਼ੇਰ, ਮੋਰਚਾ ਫਤਹਿ ਹੋਣ ਬਾਅਦ ਸਿਮਰਨਜੋਤ ਮੱਕੜ ਨਾਲ ਲੱਖੇ ਤੇ ਅਮਿਤੋਜ ਦਾ Interview.

  Рет қаралды 355,378

SMTV

SMTV

Күн бұрын

Пікірлер: 1 000
@gurjitgill6654
@gurjitgill6654 7 күн бұрын
ਸਾਲੂਟ ਆ ਯਰ ❤️ਤੁਹਾਡੇ ਜਜ਼ਬੇ ਨੂੰ.. ਅਮਿਤੋਜ ਮਾਨ ਲੱਖਾ ਸਿਧਾਣਾ.. ਮੱਕੜ ਸਾਬ ❤.. ਤੇ ਸਾਰੇ ਏਥੇ ਪਹੁੰਚੇ ਲੋਕਾਂ ਦੀ
@Sukhcheema.13
@Sukhcheema.13 7 күн бұрын
ਪੰਜਾਬ ਦੇ ਰਾਖਿਆਂ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ।
@rajindersingh6282
@rajindersingh6282 7 күн бұрын
ਵਾਹਿਗੁਰੂ ਜੀ ਇਨਾ ਜੋਧੇ ਸਿੰਘ ਵੀਰਾ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ 🙏🙏🙏🙏🙏
@EndlessMani-g2o
@EndlessMani-g2o 8 күн бұрын
ਭਯੀਏ ਭਜਾਓ ਪੰਜਾਬ ਬਚਾਓ,, ਪੰਜਾਬ ਦੇ ਲੋਕਲ ਲੋਕਾਂ ਨੂੰ ਰੋਜ਼ਗਾਰ ਦਿਉ ਓਹਨਾ ਦੀ ਤੋਂ ਕਟੌਤੀ ਰਹਤ, ਬਣਦੀ ਤਨਖ਼ਾਹ ਦਿਉ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 7 күн бұрын
ਇਹ ਸ਼ਬਦ ਗ਼ਲਤ ਹੈ ਪੰਜਾਬ ਚ ਰਹਿਣੇ ਵਾਲਾ ਕੋਈ ਹਿੰਦੂ ਨਹੀਂ ਪੰਜਾਬੀ ਮਹਾਜਨ ਪੰਜਾਬੀ ਪੰਡਿਤ ਪੰਜਾਬੀ ਮੁਸਲਿਮ ਪੰਜਾਬੀ ਸਿੱਖ ਹੋ ਸੱਕਦਾ ਏਕੇ ਵਿੱਚ ਤਾਕਤ 👍🏼
@rbrar3859
@rbrar3859 8 күн бұрын
ਜਿਉਂਦੇ ਰਹੋ ਪੰਜਾਬ ਦੇ ਸ਼ੇਰੋ, ਪੰਜਾਬ ਦੇ ਪੁੱਤਰੋ।
@Singhyours
@Singhyours 7 күн бұрын
1)CRORE VEKH K APNIYAAN ZAMEENA NA VECHO 2) PANI PUNJAB DA BAHR NA JAAN DEO 3) SARE GURU GRANTH SAHIB JI DI SHARN CH AAWO VAKHVAAD CHHDDO IKATTHE HOWO 4) JAWANI NASHA MUKT HO K APNA KAMM AAP KARO BAHR NAA JAAWO PUNJAB BACAHO 5) KOI SIKH SOOJWAAN LEADER CHUNO EKTA HI ZINDABAAD HAI PUNJABIYOO IKATTHE HOJO CHAHE KOI HINDU VEER, CHAHE MAJBI SIKH CHAHE KISE HOR DHARM DA SARE DATT JO PUNJAB LAYI. WAHEGURU MEHAR KARNGE😊😊😊😊😊😊😊
@GurdevSingh-vd5ie
@GurdevSingh-vd5ie 7 күн бұрын
ਛਕੂਨੀ ਆ ਨੇ ਡੋਗਰਿਆਂ ਦੇ ਸਿਰ ਤੇ ਹਰੋਣਾ ਵਾ ਥੋਨੂੰ।।ਯਾਦ ਰੱਖਿਉ।। ਬਹੁਤ ਦੂਰਅੰਦੇਸ਼ੀ ਸੋਚ ਚਾਹੀਦੀ ਹੈ 🎉
@degtegfateh4738
@degtegfateh4738 7 күн бұрын
​@@Singhyoursveere sikha da a panjab comments check kr la na koi hindu bolda na muslim bolde hindu kehnde a eh bhayie sade pra a eh factoryia vich zada ehna nu lende a panjabi berojgaar krte 😮
@samyaad8493
@samyaad8493 7 күн бұрын
ਲੱਖੇ ਬਾਈ ਤੇ ਅਮਿਤੋਜ ਜੀ ਦਾ ਸਾਥ ਦਿਓ ਤੇ ਭਈਏ ਵੀ ਭਜਾਓ ਤਾਂ ਜੋ ਪੰਜਾਬੀਆਂ ਨੂੰ ਰੋਜ਼ਗਾਰ ਮਿਲੇ
@vbsidhu883
@vbsidhu883 7 күн бұрын
ajo y Ludhiana job BHT aa vre
@bhupindersinghramana1780
@bhupindersinghramana1780 7 күн бұрын
ਪੰਜਾਬ ਦੇ ਸਾਰੇ ਯੋਧਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾਂ ਚ ਰੱਖਣ ਜੀ ਬਾਈ ਸਿਮਰਨ ਜੋਤ ਸਿੰਘ ਮੱਕੜ ਵੀਰ ਵੀ ਚੜਦੀਕਲਾਂ ਚ ਰਹੋ. ...❤🎉
@balvirsingh5810
@balvirsingh5810 7 күн бұрын
ਅਮਿਤੋਜ ਮਾਨ ਨੂੰ ਬਹੁਤ ਗਿਆਨ ਸਮਝ ਹੈ ਤੇ ਦਿਲੋ ਲੜ ਰਿਹਾ ਹੈ ਸਾਰੀ ਸੰਗਤਾ ਹੀ ਦਿਲੋ ਪਹੁੰਚੀਆਂ ਲੱਖੇ ਬਾਈ ਨੂੰ ਡਿਟੇਨ ਕਰ ਲਿਆ ਸੀ ਉਹ ਵੀ ਦਿਲੋਂ ਲੜਦਾ ਪੰਜਾਬ ਦੇਸ਼ ਲਈ
@kulwindersinghdhillon9622
@kulwindersinghdhillon9622 8 күн бұрын
ਬਾਈ ਜੀ ਲਾਸਟ ਦੀਆਂ ਗਲਾਂ ਤੇ ਅੱਖਾਂ ਭਰ ਗਈਆਂ। ਦਰਦ ਪੰਜਾਬ ਦਾ
@SatnamsinghBatth.s
@SatnamsinghBatth.s 7 күн бұрын
ਧੰਨਵਾਦ ਜੀ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਜਿਹੜੇ ਪਹੁੰਚੇ ਆ ਪਾਣੀ ਬਚਾਉਣ ਲਈ ਲੱਖਾ ਸਿੰਘ ਸਿਧਾਣਾ ਅਮਤੋਜ ਸਿੰਘ ਮਾਨ ਜਿੰਦਾਬਾਦ, ਪੰਜਾਬ ਹਰਿਆਣਾ ਰਾਜਸਥਾਨ ਦੇ ਨੌਜਵਾਨ ਜਿੰਦਾਬਾਦ
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 7 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਲੱਖਾ ਸਿਧਾਣਾ ਜਿੰਦਾਬਾਦ
@gurmitsingh9168
@gurmitsingh9168 8 күн бұрын
ਲੱਖੇ ਵੀਰ ਵਾਹਿਗੁਰੂ ਤੈਨੂੰ ਚੱੜਦੀ ਕਲਾ ਵਿੱਚ ਰੱਖੇ
@JaswinderKaur-tg2jb
@JaswinderKaur-tg2jb 7 күн бұрын
ਜਿਉਂਦੇ ਰਹੋ ਪੰਜਾਬ ਦੇ ਸ਼ੇਰੋਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲ ਵਿੱਚ ਰੱਖ
@gurjantsingj7635
@gurjantsingj7635 7 күн бұрын
ਪੰਜਾਬ ਦੇ ਸਾਰੇ ਜੋਧਿਆਂ ਨੂੰ ਵਾਹਿਗੁਰੂ ਤੰਦਰੁਸਤੀ ਤੇ ਚੜ੍ਹਦੀਕਲਾ ਰੱਖੇ ❤❤❤❤🎉🎉🙏🙏🙏🙏
@PawanSharma-qs7bu
@PawanSharma-qs7bu 7 күн бұрын
Punjabi Community must Unite fo this Issue !! Eh Sikhs da matter nhi sirf !! Let's try our best to improve situations in Punjab ! Let's Unite for a better Future because we have a Full Majority Government nowadays!!
@tirathkaur847
@tirathkaur847 7 күн бұрын
ਵਾਹਿਗੁਰੂ ਪੰਜਾਬ ਦੇ ਸ਼ੇਰਾਂ ਤ ਚੜਦੀਕਲਾ ਰੱਖਣ🙏 ਲੰਮੀਆਂ ਉਮਰਾਂ ਬਖਸ਼ਣ 🙏🏾❤❤
@yuvrajsingh-rz5st
@yuvrajsingh-rz5st 7 күн бұрын
ਜਿਉਂਦੇ ਰਹਿਣ ਪੰਜਾਬ ਦੇ ਬੱਬਰ ਸ਼ੇਰ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@jatindersingh9255
@jatindersingh9255 7 күн бұрын
ਪੰਜਾਬ ਦੇ ਸਾਰੇ ਲੋਕਾਂ ਨੂੰ ਵੀਰਾਂ ਦਾ ਸਾਥ ਦੇਣਾ ਚਾਹੀਦਾ ਹੈ
@BikramjitSingh-q3i
@BikramjitSingh-q3i 7 күн бұрын
ਪੰਜਾਬ ਦੇ ਸਾਰੇ ਮਸਲੇ ਆਪ ਹੀ ਹੱਲ ਕਰਾਉਣੇ ਪੈਣੇ ਆ ਆਹੋ ਤਰੀਕਾ ਸਹੀ ਆ ਅਮਿਤੋਜ ਮਾਨ ਲੱਖਾ ਟੀਮ ਜ਼ਿੰਦਾਬਾਦ
@GSSS-l8l
@GSSS-l8l 7 күн бұрын
ਪ੍ਰਮਾਤਮਾ ਪੰਜਾਬੀਆਂ ਨੂੰ ਏਕਤਾ ਬਖਸ਼ੇ,🙏
@gagangoldy3867
@gagangoldy3867 7 күн бұрын
ਪਿੱਛੇ ਕੋਈ ਬਿਹਾਰੀ ਨਿ ਦਿੱਖ ਰਿਹਾ । ਸਾਰੇ ਪੰਜਾਬੀ ਖੜੇ, ਕਾਸ਼ ਇਹ ਟਾਈਮ ਬੀ ਆਵੇ ਕੋਈ ਬਿਹਾਰੀ ਨਾ ਦਿਖੇ। ਚਾਰੇ ਪਾਸੇ ਪੰਜਾਬੀ ਦਿਖਣ ❤
@MotivationRangodh-b9w
@MotivationRangodh-b9w 8 күн бұрын
ਅਮਤੋਜ ਮਾਨ ਤੇ ਲੱਖਾਂ ਸਿਧਾਣਾ ਜਿੰਦਾਬਾਅਦ
@Singhyours
@Singhyours 7 күн бұрын
1)CRORE VEKH K APNIYAAN ZAMEENA NA VECHO 2) PANI PUNJAB DA BAHR NA JAAN DEO 3) SARE GURU GRANTH SAHIB JI DI SHARN CH AAWO VAKHVAAD CHHDDO IKATTHE HOWO 4) JAWANI NASHA MUKT HO K APNA KAMM AAP KARO BAHR NAA JAAWO PUNJAB BACAHO 5) KOI SIKH SOOJWAAN LEADER CHUNO EKTA HI ZINDABAAD HAI PUNJABIYOO IKATTHE HOJO CHAHE KOI HINDU VEER, CHAHE MAJBI SIKH CHAHE KISE HOR DHARM DA SARE DATT JO PUNJAB LAYI. WAHEGURU MEHAR KARNGE😊😊😊😊😊😊😊
@lavisingh503
@lavisingh503 7 күн бұрын
ਬਹੁਤ ਵਧੀਆ ਕੰਮ ਕੀਤਾ ਲੱਖਾ ਸਿਧਾਣਾਂ ਤੇ ਅਮਿਤੋਜ ਮਾਨ ਨੇ ਅਸੀਂ ਵੀ ਤੁਹਾਡੇ ਨਾਲ ਆ❤❤❤❤❤❤
@ranjitpalsharma7858
@ranjitpalsharma7858 8 күн бұрын
ਜਦੋ ਬੰਦੇ ਬਿਮਾਰੀ ਨਾਲ ਮਰਗੇ ਇੰਡਸਟਰੀ ਫੂਕਣੀ ਐ ਸਿਹਤ ਜਰੂਰੀ ਐ ਕਿ ਇੰਡਸਟਰੀ ?
@NarinderSingh-qu9gy
@NarinderSingh-qu9gy 8 күн бұрын
ਸਰਕਾਰ ਤੇ ਪੁਲਿਸ ਪ੍ਰਸ਼ਾਸਨ ਬਈਆਂ ਦੀ ਤਰਫਦਾਰੀ ਕਰ ਰਹੇ ਨੇ
@Rsingh-p5t
@Rsingh-p5t 7 күн бұрын
ਹੀਰਾ ਪੰਜਾਬ ਦਾ, ਲੱਖਾ ਬਾਈ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 7 күн бұрын
ਵਾਹਿਗੁਰੂ ਦਾ ਪੰਜਾਬ ਨੂ ਏਕਤਾ ਤੇ ਪਯਾਰ ਬਕਸ਼ੋ ਜੀ,ਲਖਾਂ ਤੇ ਅਮਿਤੋਜ ਦਾ ਸਾਥ ਰਖਣਾ ਲੋਕੋ ❤
@MandeepSingh-dd4vo
@MandeepSingh-dd4vo 7 күн бұрын
ਲੱਖਾ ਸਿਧਾਣਾ ਪੰਜਾਬ ਪੰਜਾਬੀਅਤ ਦਾ ਸੱਚਾ ਪਹਿਰੇਦਾਰ ਵਾਹਿਗੁਰੂ ਚੜਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ🙏
@satinderkaur7317
@satinderkaur7317 8 күн бұрын
ਪੰਜਾਬ ਦੇ ਸਾਰੇ ਯੋਧਿਆਂ ਨੂੰ ਵਾਹਿਗੁਰੂ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ੇ ❤🙏
@NarinderSingh-qu9gy
@NarinderSingh-qu9gy 8 күн бұрын
ਯੂ ਪੀ ਬਿਹਾਰ ਦੀਆਂ ਵੋਟਾਂ ਕੈਂਸਲ ਕਰੋ
@Rajthakur_17
@Rajthakur_17 7 күн бұрын
Asha hor kuj
@inderjitchahal305
@inderjitchahal305 7 күн бұрын
​@@Rajthakur_17tere mirch lagi
@Deepsandhu-s6v
@Deepsandhu-s6v 7 күн бұрын
Bilkul sahi
@NirmalSingh-bz3si
@NirmalSingh-bz3si 7 күн бұрын
ਭੲਈਏ ਭਜਾਓ ਪੰਜਾਬ ਬਚਾਓ
@Invisible-n9b
@Invisible-n9b 7 күн бұрын
Apne asli dushman nu pachano .. Akal nu hath Maro ..votean , parties,courts,Saab Sikhean de dushman nee
@singhdeep0792
@singhdeep0792 7 күн бұрын
ਅਮਤੋਜ ਮਾਨ ਲੱਖਾ ਬਾਈ ਹੋਰ ਸਾਰੇ ਇਕਠੇ ਹੋਏ ਸਬ ਨੂੰ ਜਿੰਦਾਬਾਦ
@surinderkaur9310
@surinderkaur9310 7 күн бұрын
ਪੰਜਾਬ ਵਾਸਤੇ ਬਹੁਤ ਵਧੀਆ ਗੱਲ ਕਰਦੇਂ ਹਨ ਲੱਖਾਂ ਵੀਰ ਜੀ ❤❤❤❤
@jalsewadasuya9248
@jalsewadasuya9248 7 күн бұрын
ਵਾ ਜੀ ਵਾ ਮਨ ਖ਼ੁਸ਼ ਹੋ ਗਿਆ ਸਿੰਘੋ ਗੁਰੂ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਮੈਂ ਬਿਮਾਰ ਸੀ ਆ ਨਹੀਂ ਸਕਿਆ ਮਾਫੀ ਚਾਹੁੰਦਾ ਹਾਂ
@Rb0Bagga
@Rb0Bagga 7 күн бұрын
ਜਿਉਂਦੇ ਰਹੋ ਪੰਜਾਬ ਦੇ ਹੱਕਾਂ ਦੀ ਗੱਲ ਕਰਣ ਵਾਲੇ ਵੀਰ ਲਖਾ ਅਮਿਜੋਤ ਵੀਰ❤ ਮੱਕੜ ਸਾਬ ਸੱਚ ਦੀ ਆਵਾਜ਼
@pawiterpalsingh4004
@pawiterpalsingh4004 7 күн бұрын
ਜਿਉਂਦੇ ਰਹੇ ਭਰਾਵੋ ਸਿੱਖ ਸਦਾ ਚੜਦੀਕਲਾ ਵਿੱਚ ਰਹਿਣ
@SumitParas2937
@SumitParas2937 8 күн бұрын
ਲੱਖਾ ਜ਼ਿੰਦਾਬਾਦ 💪
@noorsunnyasr9320
@noorsunnyasr9320 7 күн бұрын
ਜੇ ਫੈਕਟਰੀਆਂ ਵਾਲੇ ਪੋਲਿਊਸ਼ਨ ਫੈਲਾਉਣ ਤੋਂ ਬਾਜ ਨਾ ਆਏ ਤੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਇਹਨਾਂ ਨੂੰ ਫੈਕਟਰੀਆਂ ਬੰਦ ਕਰਨੀਆਂ ਪੈਣੀਆਂ ਵਾ
@gurmitsingh9168
@gurmitsingh9168 8 күн бұрын
ਪੂਰਾ ਪੰਜਾਬ ਇੱਕ ਹੋ ਕੇ ਲੱਖੇ ਵੀਰ ਦਾ ਸਾਥ ਦਿਉ
@charansinghkaunke6297
@charansinghkaunke6297 7 күн бұрын
ਵਾਹ ਉ ਪੰਜਾਬ ਸ਼ੇਰੋ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@CharanjeetkaurCharanjeetka-m8c
@CharanjeetkaurCharanjeetka-m8c 7 күн бұрын
ਜਿਉਦੇ ਰਹੋ ਸੇਰੋ ਵਾਹਿਗੁਰੂ ਤੁਹਾਨੂੰ ਲੰਮੀਆ ਉਮਰਾ ਬਖਸ਼ੇ ਅਪਣੀ ਲੜਾਈ ਵਿੱਚ ਕਾਮਯਾਬ ਕਰੇ
@sikandersamra1259
@sikandersamra1259 7 күн бұрын
ਪੰਜਾਬ ਜਿੰਦਾਬਾਦ
@SukhTakhar-t9n
@SukhTakhar-t9n 8 күн бұрын
ਪੰਜਾਬ ਦੇ ਰਾਖੇ ਜਿਉਂਦੇ ਵੱਸਦੇ ਰਹਿਣ 💪🏻💪🏻💪🏻💪🏻💪🏻
@avtarsingh2531
@avtarsingh2531 7 күн бұрын
ਪੰਜਾਬ ਦਾ ਹੀਰੋ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@charansinghkaunke6297
@charansinghkaunke6297 7 күн бұрын
ਕਾਲੇ ਪਾਣੀ ਮੋਰਚਾ ਗੁਰ ਫਤਹਿ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਹਿ
@sukhwindersinghsingh8799
@sukhwindersinghsingh8799 7 күн бұрын
ਮਕੜ ਲੇਟ ਆਇਆ, ਥਲੀ ਮੈਦਾਨ ਸਾਂਭੀ ਰੱਖਿਆ, 👌🥰, ਬਾਕੀ ਪਰ ਆਪਾ ਸਭ ਇਕ ਰਹੀਏ
@Rattanpals
@Rattanpals 7 күн бұрын
ਇਹਨਾਂ ਦੀ ਟੀਮ ਕਵਰ ਕਰ ਰਹੀ ਸੀ ਵੀਰ ਜੀ।
@SumitParas2937
@SumitParas2937 8 күн бұрын
ਜੋਧਾ ਅਮਿਤੋਜ ਮਾਨ ਜ਼ਿੰਦਾਬਾਦ 💪
@AvtarSingh-nc5gh
@AvtarSingh-nc5gh 7 күн бұрын
❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭਰਾਵੋ
@avtars.dhindsa8381
@avtars.dhindsa8381 8 күн бұрын
ਲੁਧਿਆਣੇ ਦੀ ਇੰਡਸਟਰੀ ਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਵੋ ਭਈਏ ਬਾਹਰ ਭਜਾਉ ਸਾਡੇ ਨੌਜਵਾਨਾ ਨੂੰ ਬਾਹਰਲੀ ਕੋਈ ਵੀ ਸਟੇਟ ਨੌਕਰੀ ਨਹੀ ਦਿੰਦੀ, ਫਿਰ ਨੰਗ ਮਲੰਗ ਸਾਡੇ ਪੰਜਾਬ ਚ ਕਿਉ ਨੌਕਰੀ ਕਰਨ ,ਉਨਾ ਦੀ ਜਗਾ ਸਾਡੇ ਨੌਜਵਾਨ ਬੇਰੁਜਗਾਰ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ
@mandeepgill8345
@mandeepgill8345 7 күн бұрын
Bilkul shi keha ..
@khandx5379
@khandx5379 7 күн бұрын
Rgt ha bro gal Teri ...
@singhdeep0792
@singhdeep0792 7 күн бұрын
ਬਾਈ ਸਬ ਤੋ ਪਹਿਲਾਂ ਆਪਣਾ ਏਕਾ ਕਰੋ ਫ਼ੇਰ ਕੋਈ ਖੱਗ ਨਈਂ ਸਕਦਾ
@PunjabiyatPride
@PunjabiyatPride 7 күн бұрын
💯
@ajaibsingh3873
@ajaibsingh3873 7 күн бұрын
ਇੰਡਸਟਰੀ ਤੋਂ ਸਰਕਾਰਾਂ ਨੂੰ ਕੁੱਝ ਲੱਭਣਾ ਹੈ, ਲੋਕਾਂ ਤੋਂ ਕੀ ਲੈਣਾ ਹੈ?
@satgurmarahar566
@satgurmarahar566 4 күн бұрын
ਬਹੁਤ ਵਧੀਆ ਗੱਲਾਂ ਕਹੀਆਂ ਨੇ ਸੱਚ ਤੇ ਪਹਿਰਾ ਦਿੱਤਾ ਪੰਜਾਬੀਆ ਨੇ ਸਾਨੂੰ ਮਾਣ ਹੈ ਲੱਖੇ ਤੇ ਅਮੀਤੋਜ ਤੇ ਸਾਰੇ ਪੰਜਾਬੀਆ ਤੇ ਸ਼ੇਰਾਂ ਦੇ ਬੱਚੇ ਸੇਰ ਨੇ ਸਾਰੇ ।
@Lovepunjab0in
@Lovepunjab0in 7 күн бұрын
ਜਹਿਰ ਸਾਡੇ ਪੰਜਾਬ ਦੇ ਲੋਕ ਪੀ ਰਹੇ ਨੇ ਰੁਜਗਾਰ ਇਨਾ ਫੈਕਟਰੀਆਂ ਵਿੱਚ ਭਈਆ ਨੂੰ ਦਿੱਤਾ ਜਾ ਰਿਹਾ
@SukhwinderSingh-wq5ip
@SukhwinderSingh-wq5ip 7 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@RanjitSingh-ti5nk
@RanjitSingh-ti5nk 7 күн бұрын
ਅਗਲੇ ਸੀ ਐਮ ਲੱਖਾਂ ਵਾਈ ਪੰਜਾਬੀਓ ਜਾਗੋ ਪੰਜਾਬੀਉ ਜਾਗੋ 2027
@gursharansingh3033
@gursharansingh3033 7 күн бұрын
ਪਾਣੀ ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰਿਆਂ ਨੇ ਪੀਣਾ..ਕੈਂਸਰ ਸਾਰਿਆਂ ਨੂੰ ਹੋਣਾ..ਸਾਰਾ ਪੰਜਾਬ ਇਕੱਠਾ hoju
@KaramjitKaur-kc5ly
@KaramjitKaur-kc5ly 7 күн бұрын
ਪੰਜਾਬ ਦੇ ਜਾਇਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਬਾਜਾਂ ਵਾਲੇ ਬਾਪੂ ਜੀ ਸਾਡੇ ਪੰਜਾਬ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉ ਪੰਜਾਬ ਦੇ ਜਾਇਉ ਇੱਕਠੇ ਹੋ ਕੇ ਰਹੀਏ
@sukhchainsinghkhalsa5738
@sukhchainsinghkhalsa5738 7 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@bhagwantsingh2037
@bhagwantsingh2037 8 күн бұрын
ਸਿਹਤ ਜ਼ਰੂਰੀ ਹੈ ਜੀ ਸਰਕਾਰ ਇੰਡਸਟਰੀ ਦੀ ਪੋਲੂਸਨ ਨੂੰ ਸਰਕਾਰ ਚੈਕ ਕਰੋ। ਡਰਾਇੰਗ ਇੰਡਸਟਰੀ ਨਵੀਂ ਟੈਕਨੀਕਲ ਦੀ ਵਰਤੋਂ ਕਰੋ
@GurinderpalsinghBawa
@GurinderpalsinghBawa 7 күн бұрын
ਅਮਿਤੋਜ ਮਾਨ ਲੱਖਾ ਸਿਧਾਣਾ ਪੰਜਾਬ ਦੇ ਜੋਧੇ ਨੇ ਇਹਨਾ ਦੀ ਸਾਰੀ ਟੀਮ ਨੂੰ ਪਰਮਾਤਮਾ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ਜੀ ❤❤❤❤❤❤❤❤💪💪💪💪💪💪💪💪💯💯💯💯💯💯💯💯🙏🙏🙏🙏🙏🙏🙏🙏
@manjitdhillon9973
@manjitdhillon9973 8 күн бұрын
ਪੁੱਤ ਜੀਵੋ ਜੁਗ ਜੁਗ ਜੀਓ!
@entertainment4523
@entertainment4523 8 күн бұрын
ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਪੂਰਾ ਸਮਰਥਨ ਬਾਈ ਜੀ ਬਚਾ ਲਵੋ ਮਾਲਵੇ ਤੇ ਰਾਜਸਥਾਨ ਨੂੰ ਜ਼ਹਿਰੀਲੇ ਪਾਣੀ ਦਰਿਆਵਾਂ ਚ ਸੁੱਟਣੇ ਬੰਦ ਹੋਣੇ ਚਾਹੀਦੇ ਨੇ।🙏🙏🙏🙏🙏
@dalbirminhas7078
@dalbirminhas7078 8 күн бұрын
Thank You Ji 🙏
@singhdeep0792
@singhdeep0792 7 күн бұрын
ਬਾਈ ਜੀ ਲੋਕਾਂ ਨੂੰ ਆਪਣੇ ਨਾਲ ਜੋੜੋ ਜੇ ਐਦਾ ਦੇ ਚੰਗੇ ਬੰਦਿਆਂ ਨਾਲ ਖੜੋ ਸਾਰਾ ਦੇਸ਼ ਸੁਦਰ ਜਾਉ ਪੰਜਾਬ❤
@ManpreetSingh-sr5mj
@ManpreetSingh-sr5mj 7 күн бұрын
Bilkul sahi jhra new ਕੈਂਸਰ hospital bnea othe la ke jao ehna nu pta lagu pani kyo bacha rahe aa
@mangjitsingh4606
@mangjitsingh4606 7 күн бұрын
ਬੁੱਢੇ ਦਰਿਆ ਦਾ ਸਾਰਾ ਪਾਣੀ ਰਾਜਸਥਾਨ ਵਾਲੀ ਨਹਿਰ ਵਿੱਚ ਪੈਦਾ ਨਹੀਂ ਤਾਂ ਹਰੀਕੇ ਪੱਤਣ ਆ ਕੇ ਵੇਖ ਲਵੋ
@preetbrar5571
@preetbrar5571 7 күн бұрын
Bai gallan hi a ya tan aao Ludhiana
@avtarsingh2531
@avtarsingh2531 7 күн бұрын
ਸਮੂਹ ਪੰਜਾਬ ਹਿਤੈਸ਼ੀ ਯੋਧੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@ManojKumar-dr9ul
@ManojKumar-dr9ul 7 күн бұрын
Shabash veero chkte fatte
@HarjinderKaur-nj3ds
@HarjinderKaur-nj3ds 7 күн бұрын
ਬਾਈ ਅਮੋਤਜ ਲੱਖਾ ਬਾਈ ਜਿਉਂਦੇ ਰਹੋ
@navpreetaulakh7264
@navpreetaulakh7264 8 күн бұрын
Amitoj Mann and lakha veer salute e tuhanu
@gurdialsingh456
@gurdialsingh456 7 күн бұрын
ਅਸਲੀ ਸਰਕਾਰਾਂ ਜਾਣ ਬੁੱਝ ਕੇ ਪੰਜਾਬ ਨੂੰ ਉਜਾੜ ਰਾਹੀਆਂ ਹਨ ਬਾਹਰ ਸਰਦਾਰ ਅਸੀਂ ਰੁਲ ਜਾਂਦੇ ਹਾਂ ਸਰਕਾਰਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਸਤੇ ਸਰਕਾਰ ਪੰਜਾਬ ਜੰਗ ਜੈਨਰੇਸ਼ਨ ਨੂੰ ਹਥਿਆਰ ਚੁੱਕਣ ਨੂੰ ਮਜ਼ਬੂਰ ਕਰ ਰਾਹੀਆਂ ਹਨ
@RamShyam-bp3ru
@RamShyam-bp3ru 7 күн бұрын
Wah ji wah very nice 🎉🎉🎉🎉🎉 waheguru waheguru waheguru ji
@SurinderKaur-d3g
@SurinderKaur-d3g 7 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਚੜਦੀ ਕਲਾ ਵਿੱਚ ਰਹਿਣ ਪੰਜਾਬ ਦੇ ਸ਼ੇਰ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻
@NarinderSingh-qu9gy
@NarinderSingh-qu9gy 8 күн бұрын
ਲੱਖਾ ਸਿਧਾਣਾ ਤੇ ਅਮੀਤੋਜ ਮਾਨ ਜ਼ਿੰਦਾਬਾਦ, ਸੁਖਪਾਲ ਖਹਿਰਾ ਜ਼ਿੰਦਾਬਾਦ
@padamdeepsingh9158
@padamdeepsingh9158 7 күн бұрын
Deep sidhu ❤
@Singhyours
@Singhyours 7 күн бұрын
1)CRORE VEKH K APNIYAAN ZAMEENA NA VECHO 2) PANI PUNJAB DA BAHR NA JAAN DEO 3) SARE GURU GRANTH SAHIB JI DI SHARN CH AAWO VAKHVAAD CHHDDO IKATTHE HOWO 4) JAWANI NASHA MUKT HO K APNA KAMM AAP KARO BAHR NAA JAAWO PUNJAB BACAHO 5) KOI SIKH SOOJWAAN LEADER CHUNO EKTA HI ZINDABAAD HAI PUNJABIYOO IKATTHE HOJO CHAHE KOI HINDU VEER, CHAHE MAJBI SIKH CHAHE KISE HOR DHARM DA SARE DATT JO PUNJAB LAYI. WAHEGURU MEHAR KARNGE😊😊😊😊😊😊😊
@roshansharma8079
@roshansharma8079 7 күн бұрын
ਹੱਕਾ ਲਈ ਲੜਦੇ ਕਿਰਤੀ ਲੋਕਾਂ ਦੇ ਸਿਰ ਉਪਰ ਵਾਹਿਗੁਰੂ ਆਪਣਾ ਮੇਹਰ ਭਰਿਆ ਹਥ ਸਦਾ ਹੀ ਰੱਖਣ ਜੀ ਵਾਹਿਗੁਰੂ ਜੀ
@jogindersinghkw
@jogindersinghkw 7 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਪੰਜਾਬ ਦਾ ਦਰਦ ਰਁਖਣ ਲਈ
@promovisionYT
@promovisionYT 7 күн бұрын
We all are humans. But is context ch ghat hi hindu brother naal ne tuc jagdi zameer wale lgde
@jaswanttileworkdigitalcove5020
@jaswanttileworkdigitalcove5020 7 күн бұрын
ਅਸੀਂ ਲੱਖੇ ਵੀਰ ਜੀ ਦੇ ਨਾਲ ਹਾ ਸਾਨੂੰ ਸਾਰਿਆਂ ਨੂੰ ਉਸ ਦਾ ਸਾਥ ਦੇਣ ਚਾਹੀਦੀ ਹੈ
@amanghuman1000
@amanghuman1000 8 күн бұрын
Very good work. People of Punjab are with you.
@JaswantSinggh
@JaswantSinggh 7 күн бұрын
ਯੋਧੇ ਪੰਜਾਬ ਦੇ
@gamingcrazygirl5228
@gamingcrazygirl5228 7 күн бұрын
ਵਾਹਿਗੁਰੂ ਦੀ ਕਿਰਪਾ ਤੁਹਾਡੇ ਉਪਰ ਵੀਰੋ...
@shamdhiman8717
@shamdhiman8717 7 күн бұрын
ਜਮੀਨ ਪਾਣੀ ਪੰਜਾਬ ਦਾ ਖਰਾਬ ਕਰਨ ਤੇ ਨੌਕਰੀ ਬਹੀਏ ਨੂੰ ਦੇਣ
@AnantveerSingh-lw4cj
@AnantveerSingh-lw4cj 7 күн бұрын
ਬਿਲਕੁੱਲ
@PKBharti29
@PKBharti29 8 күн бұрын
Amtoz Mann and Lakha Sidhana are doing great job first time in my lifetime punjabis are doing something according to Baba Sahib Shri Guru Granth Sahib.
@kuldeepsingh-cy8jt
@kuldeepsingh-cy8jt 7 күн бұрын
ਵਾਹਿਗੁਰੂ ਜੀ,, ਸਾਰੇ,, ਸਿੰਘਾਂ,, ਨੂੰ,, ਚੜਦੀ ਕਲਾ,, ਵਿਚ ਰਖੰਣਾ,, ਜੀ
@rajwinder1968
@rajwinder1968 7 күн бұрын
ਜਹਿੜਾ ਪੰਜਾਬ ਲੲਈ ਲੜਦਾ ਉਹ ਹੀ ਸਰਕਾਰ ਨੂੰ ਬਲੈਕ ਮੈਲਰ ਦਿੱਸਦੇ
@kanwalkaur9045
@kanwalkaur9045 7 күн бұрын
ਵਾਹਿਗੁਰੂ ਜੀ ਏਨਾਂ ਜੋਦੇਆ ਨੂੰ ਹਿੰਮਤ ਬਕਸ਼ੀ ਸਿਰ ਤੇ ਮੇਹੇਰ ਰਖੇਊ ਬੰਜਾਬ ਨੂੰ ਬਚਾਂ ਲੋ
@gurjantsingh-rq4cv
@gurjantsingh-rq4cv 8 күн бұрын
ਜਿਉਂਦੇ ਰਹੋ..❤
@Bbhdhhds
@Bbhdhhds 7 күн бұрын
ਅਮਿਤੋਜ ਮਾਨ ਬਹੁਤ ਸੁਲਝਿਆ ਹੋਇਆ ਇਨਸਾਨ ਹੈ ਬਹੁਤ ਜਾਣਕਾਰੀ ਹੈ ਲੱਖਾ ਸਿਧਾਣਾ ਨੂੰ ਵੀ ਬਹੁਤ ਜਾਣਕਾਰੀ ਹੈ ਦੋਨਾਂ ਨੂੰ ਮੇਰੇ ਵੱਲੋਂ ਦਿਲੋਂ ਸਲਾਮ ਜਿਨਾਂ ਨੇ ਪੰਜਾਬੀਆਂ ਨੂੰ ਜਗਾ ਤਾ ਇਨਾਂ ਯੋਧਿਆਂ ਰੱਬ ਤਰੱਕੀ ਬਖਸ਼ੇ ਦੋਨੋ ਅਸਲੀ ਪੁੱਤ ਪੰਜਾਬ ਦੇ
@gurpreetdhandli8389
@gurpreetdhandli8389 7 күн бұрын
ਇਕਤੇ ਵਿਚ ਹੀ ਬਰਕਤ ਹੈ ❤❤
@REHAMAMLI
@REHAMAMLI 7 күн бұрын
ਲੱਖਾ,ਜਿਦਾ,ਬਾਦ
@palwindersingh-ey3mb
@palwindersingh-ey3mb 8 күн бұрын
ਬਹੁਤ ਵਧੀਆ
@KuldeepSingh-hn7uj
@KuldeepSingh-hn7uj 8 күн бұрын
ਜਮੀਰਾਂ ਦੀ ਗੱਲ ਕਰਦਾ ਜਿਹੜਾ ਸਿਧਾਣੇ ਦਾ ਲੱਖਾਂ ਬਾਗ਼ੀ ਏ ਮੌਤ ਦੇਖ ਪੈਰ ਪਿੱਛੇ ਖਿੱਚ ਜੇ ਓਹ ਖੂਨ ਨਹੀਂ ਲਾਲ ਪਾਣੀ ਏ ਮਰਦਾਂ ਦੇ ਸਿਰ ਸੌਹਂਦੇ ਰੁਤਬੇ ਇਹੀ ਦਸਤਾਰਾਂ ਦੀ ਕਹਾਣੀ ਏ ਸਰੀਰ ਵੇਚ ਕੇ ਲਈਆਂ ਅਣਖਾਂ ਰੱਖੀ ਨਹੀਂ ਸਦਾ ਮੋੜੀ ਭਾਜੀ ਆ ਹਿੱਕ ਡਾਂਅ ਕੇ ਖੜਦਾ ਜਿਹੜਾ ਸਿਧਾਣੇ ਦਾ ਲੱਖਾਂ ਬਾਗ਼ੀ ਆ ਮਾਂ ਬੋਲੀ ਲਈ ਜਿਹੜਾ ਜੱਚ ਕੇ ਲੜਿਆ ਭਾਵੇਂ ਅੱਖਰ ਕਿਸੇ ਦੇ ਮੁਹਤਾਜ ਨਹੀਂ ਜਮੀਨਾਂ ਵੇਚ ਕੈਨੇਡਾ ਚੱਲੀਏ ਇਸ ਤੋਂ ਵੱਡਾ ਕੋਈ ਦਾਗ ਨਹੀਂ ਤੁਰ ਜਾਂਦਾ ਜਦ ਬੰਦਾ ਜੱਗ ਤੋਂ ਫਿਰ ਕੀ ਫਾਇਦਾ ਅਣਖ਼ ਜਾਗੀ ਦਾ ਲਕੀਰ ਖਿੱਚ ਕੇ ਖੜਦਾ ਜਿਹੜਾ ਸਿਧਾਣੇ ਦਾ ਲੱਖਾਂ ਬਾਗ਼ੀ ਆ ✍️✍️ਦੀਪ ਰੱਲਾ
@sidhumoosewala-le6is
@sidhumoosewala-le6is 8 күн бұрын
ਵਾਹਿਗੁਰੂ ਮਿਹਰ ਕਰੂਗਾ
@gurdeepkaur7671
@gurdeepkaur7671 7 күн бұрын
ਸਾਡੀਆਂ ਪੰਜਾਬ ਦੀਆਂ ਭੈਣਾਂ ਵਲੋਂ ਵੀਰੋ ਤੁਹਾਨੂੰ ਸਲਾਮ ਏ ਘਰ ਬਾਰ ਛੱਡ ਕੇ ਪੰਜਾਬ ਨੂੰ ਬਚਾਉਣ ਤੁਰੇ ਓ ਵਾਹਿਗੁਰੂ ਲੰਬੀਆਂ ਉਮਰਾਂ ਕਰੇ
@rimpunarang1844
@rimpunarang1844 7 күн бұрын
ਪੰਜਾਬ ਨੂੰ ਅਮਿਤੋਜ ਮਾਨ ਲੱਖਾ ਸਿਧਾਣਾ ਖਹਿਰਾ ਸਾਹਬ ਵਰਗੇ ਪੜੇ ਲਿਖੇ ਸੁਝਵਾਨ ਲੀਡਰਾਂ ਦੀ ਲੋੜ ਹੈ ਜਿੰਨਾ ਨੂੰ ਪੰਜਾਬ ਨਾਲ ਪਿਆਰ ਹੈ ਜਿਹੜੇ ਆਪਣੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਖੜ੍ਹਦੇ ਹਨ ਪੰਜਾਬੀਆਂ ਨੂੰ ਬੇਨਤੀ ਹੈ ਇਹਨਾ ਨੂੰ ਵੋਟਾਂ ਰਾਹੀਂ ਅੱਗੇ ਲਿਆਓ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ
@GurjinderDeol-td7lj
@GurjinderDeol-td7lj 7 күн бұрын
ਵਾਹਿਗੁਰੂ ਤੇਰਾ ਸ਼ੁਕਰ ਹੈ ❤❤
@Khushwakhat
@Khushwakhat 7 күн бұрын
Full support ਅਮਿਤੋਜ, ਲੱਖਾ
@mehndipalwan7549
@mehndipalwan7549 8 күн бұрын
ਵਾਹਿਗੁਰੂ ਜੀ
@SarwanSingh-d7p
@SarwanSingh-d7p 8 күн бұрын
ਵਾਹਿਗੁਰੂ ਸਾਹਿਬ ਜੀ 🙏🙏
@surinderkaur9310
@surinderkaur9310 7 күн бұрын
ਭਾਈਏ ਭਜਾਓ ਪੰਜਾਬ ਬਚਾਓ ਵੌਟਾ ਅਧਾਰ ਕਾਰਡ ਬੰਦ ਕਰੌਂ 😢😢
@GurwinderSingh-ts1bk
@GurwinderSingh-ts1bk 8 күн бұрын
ਵਾਹਿਗੁਰੂ ਜੀ ਦੀ ਮੇਹਰ ਸਦਕਾ ਇਹ ਮੋਰਚਾ ਵੀ ਜ਼ਰੂਰ ਫ਼ਤਹਿ ਹੋਵੇਗਾ 🚩🚩
@majorsingh4297
@majorsingh4297 7 күн бұрын
ਵੀਰੋ ਨੱਪ ਕੇ ਰੱਖੋ, ਅਸੀਂ ਤੁਹਾਡੇ ਨਾਲ ਹਾਂ
@kulwindersingh-bn3hd
@kulwindersingh-bn3hd 7 күн бұрын
ਅਨਮੋਲ ਕਵਾਤਰਾ ਜੀ ਨਹੀਂ ਬੋਲੇ ? ਜਿਸ ਨੂੰ ਪੂਰੇ ਪੰਜਾਬ ਦੀ ਸਿਹਤ ਦਾ ਫ਼ਿਕਰ ਰਹਿੰਦਾ !!
@HappyDuhra-g3m
@HappyDuhra-g3m 7 күн бұрын
Bai ono panjabi loka da Nahi up Bihar de loka de fekar a
@GurditGill-g3f
@GurditGill-g3f 7 күн бұрын
Businessman nu kadi kise nal matlab nahi hunda.
@AndySandhu
@AndySandhu 6 күн бұрын
ਸਹੀ ਗੱਲ ਵਾ
@KulwantSingh-pu2rb
@KulwantSingh-pu2rb 6 күн бұрын
ਹੁਣ ਐਦਾਂ ਈ ਸ਼ਾਂਤੀ ਸ਼ਾਂਤੀ ਚ ਬਈਆ ਭਜਾਉ ਮੁਹਿੰਮ ਵੀ ਛੇੜ ਦੇਣੀ ਚਾਹੀਦੀ ਆ ਲੱਗਦੇ ਹੱਥ ਇਹਨਾਂ ਬਈਆਂ ਤੇ ਹੱਥ ਵੀ ਫਿਰ ਈ ਜਾਵੇ
@harpalsingh8894
@harpalsingh8894 7 күн бұрын
ਲੱਖਾ ਸਿਧਾਣਾ ਜਿੰਦਾਬਾਦ
@jagtargurusar1867
@jagtargurusar1867 7 күн бұрын
😢 ਬਹੁਤ ਧਨਵਾਦ ਸੋਢਾ
@BalbirSingh-jv8un
@BalbirSingh-jv8un 8 күн бұрын
SIMRANJOT SINGH MAKKAR DI SHANDAAR POST 👍🏿 SEYLUT HAI LAKKHA SIDHANA AMITOJ MAAN HOR SARE SAMUUH SANGAT NU DHANWAD HAI 🙏🏿
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 18 МЛН
Как Я Брата ОБМАНУЛ (смешное видео, прикол, юмор, поржать)
00:59