Operation Blue star, Indira Gandhi ਅਤੇ ਪੰਜਾਬ ਦੇ ਮੌਜੂਦਾ ਇਤਿਹਾਸ ਤੇ Jagmeet Brar Uncut | SMTV

  Рет қаралды 149,189

SMTV

SMTV

Күн бұрын

Пікірлер: 348
@jagjeetsinghwarring7642
@jagjeetsinghwarring7642 Ай бұрын
ਜਗਮੀਤ ਸਿੰਘ ਬਰਾੜ ਪੰਜਾਬ ਲਈ ਜੋ ਦਰਦ ਥੋਡੇ ਅੰਦਰ ਹੈ ਉਹ ਅੱਜ ਦੀਆਂ ਵਜ਼ੀਰੀਆਂ ਤੋਂ ਕਿਤੇ ਉਪਰ ਹੈ ਸੋ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@MrJapjee
@MrJapjee 4 ай бұрын
ਐਸੇ ਸਿਆਸਤਦਾਨ ਦੀ ਇੰਟਰਵਿਊ ਜੋ ਕਿ ਸਾਡੇ ਸਮਾਜ ਦੀ ਲੋੜ ਨੇ ਬਦਕਿਸਮਤੀ ਨਾਲ ਇਹਨਾਂ ਦੀ ਇਮਾਨਦਾਰੀ ਇਹਨਾਂ ਦੀ ਨੇਕ ਨੀਤੀ ਕਾਰਣ ਹੀ ਅੱਜ ਆਪਣੇ ਘਰ ਬੈਠਣ ਨੂੰ ਮਜਬੂਰ ਨੇ ਬਹੁਤ ਹੀ ਧੰਨਵਾਦ ਮੱਕੜ ਸਾਹਿਬ ਤੁਹਾਡਾ ਇਸ ਇੰਟਰਵਿਊ ਲਈ ਬਰਾੜ ਸਾਹਿਬ ਨੂੰ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
@kamaljitsidhu5567
@kamaljitsidhu5567 5 ай бұрын
ਜਗਮੀਤ ਸਿੰਘ ਬਰਾੜ , ਜਿਹਨਾਂ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ , ਓਹਨਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ , ਬਰਾੜ ਸਾਹਿਬ , ਪੰਜਾਬ ਦੇ ਮੁੱਦਿਆਂ ਦੀ ਜਾਣਕਾਰੀ ਅਤੇ ਹੱਲ ਦੀ ਇਕ ਯੂਨੀਵਰਸਿਟੀ ਹਨ ! ਬਹੁਤ ਵਧੀਆ ਇੰਟਰਵਿਊ !
@ivirbrar
@ivirbrar 4 ай бұрын
ਮੱਕੜ ਸਾਹਿਬ ਇਹ ਤੁਹਾਡੀ ਅੱਜ ਤਕ ਦੀ ਸਭ ਤੋਂ ਬੇਹਤਰੀਨ ਮਿਲਣੀ ਹੈ
@prabshransonu788
@prabshransonu788 5 ай бұрын
ਮੇਰੇ ਪਿਤਾ ਜੀ ਨੇ ਮੇਰੇ ਤੋਂ ਛੋਟੇ ਭਰਾ ਦਾ ਇਸ ਦੇ ਨਾਮ ਉੱਤੋਂ ਰੱਖਿਆ ਸੀ ਜਗਮੀਤ ਸਿੰਘ ਸਿੱਧੂ ਪਰ ਕਈ ਵਾਰ ਜਿਆਦਾ ਪੜਿਆ ਲਿਖਿਆ ਬੰਦਾ ਵੀ ਧੋਖਾ ਖਾ ਜਾਂਦਾ ਹੈ ਅਸੀਂ ਬਰਾੜ ਸਾਹਿਬ ਦੀ ਮਾਤਾ ਜੀ ਦੇ ਭੋਗ ਉੱਤੇ ਵੀ ਗਏ ਸੀ ਪਰ ਚੰਦਰੀ ਮਾੜੀ ਕਿਸਮਤ ਬਰਾੜ ਸਾਹਿਬ ਦੀ ਜੋ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਇਹਨਾਂ ਨੇ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹਨਾਂ ਦੇ ਮਾਤਾ ਜੀ ਬਹੁਤ ਨਿਤਨੇਮੀ ਸਨ
@rinkumanohar-un7ed
@rinkumanohar-un7ed 4 ай бұрын
madi kismat punjab di jo 84 toh baad cong govt bani
@Romana_bathinde_wala
@Romana_bathinde_wala 4 ай бұрын
ਜਗਮੀਤ ਸਿੰਘ ਬਰਾੜ ਜੀ ਇੱਕਲੇ ਪੰਜਾਬ ਦੇ ਲੀਡਰ ਹਨ ਜਿਨਾ ਨੂੰ ਅੱਜ ਵੀ ਕਿਤਾਬਾਂ ਨਾਲ ਦਿਲੋਂ ਪਿਆਰ ਆ ਅਤੇ ਸਾਰਾ ਸਾਰਾ ਦਿਨ ਕਿਤਾਬਾਂ ਪੜਦੇ ਹਨ।
@Amandeep_guru_11
@Amandeep_guru_11 4 ай бұрын
ਜਗਮੀਤ ਸਿੰਘ ਬਰਾੜ ਜੀ ਤੁਸੀ ਬਹੁਤ ਚੰਗੀਆਂ ਗੱਲਾਂ ਸਾਫ ਢੰਗ ਨਾਲ ਦਸੀਆਂ ਹਨ
@prabshransonu788
@prabshransonu788 5 ай бұрын
ਆਵਾਜੇ ਪੰਜਾਬ ਆਵਾਜ਼ ਨਾਲ ਜਾਣੇ ਜਾਂਦੇ ਸੀ ਸਰਦਾਰ ਜਗਮੀਤ ਸਿੰਘ ਬਰਾੜ ਜਿਨਾਂ ਨੇ ਸਭ ਤੋਂ ਛੋਟੀ ਉਮਰ ਵਿੱਚ ਇਹ ਸੀਟ ਜਿੱਤੀ ਸੀ
@akshbrar1074
@akshbrar1074 4 ай бұрын
@@prabshransonu788 ਪਹਿਲਾਂ ਤਾਂ ਹਾਰਦਾ ਹੀ ਰਿਹਾ ਜਦੋਂ ਜਿੱਤਿਆ ਉਦੋਂ ਤਾਂ ਇਹਦੀ ਉੱਮਰ ਕਾਫੀ ਸੀ ਇਹਦੀ ਪਹਿਲੀ ਜਿੱਤ ਫਰੀਦਕੋਟ ਤੋਂ ਬੰਨਵੇਂ ਚ ਅਕਾਲੀ ਦਲ ਦੇ ਬਾਈਕਾਟ ਕਰ ਕੇ
@mohanaujlainfotainmentlive7422
@mohanaujlainfotainmentlive7422 5 ай бұрын
ਇਕੱਲਾ ਪੰਜਾਬ ਪਰੱਸਤ ਲੀਡਰ ਜੌਂ ਡੀਪ ਸਟੇਟ ਨੀਤੀ ਨੇ ਉਠਣ ਨਹੀਂ ਦਿੱਤਾ
@gursherbahia371
@gursherbahia371 4 ай бұрын
100 ਫ਼ੀਸਦੀ ਦਰੁੱਸਤ
@baldevsingh1206
@baldevsingh1206 4 ай бұрын
ਮੱਕੜ ਸਾਹਿਬ ਸਰਦਾਰ ਜਗਮੀਤ ਸਿੰਘ ਬਹੁਤ ਸੁਲਝੇ ਤੇ ਪ੍ਰਤਿਭਾਸ਼ਾਲੀ ਵਿਅਕਤੀ ਹਨ। ਇਹਨਾਂ ਨੂੰ ਸਿਆਸਤ ਤੇ ਪੰਜਾਬ ਬਾਰੇ ਅੱਡ ਅੱਡ ਟੋਪਿਕਸ ਤੇ ਮੌਕਾ ਦੇ ਕੇ ਇੱਕ ਸੀਰੀਜ਼ ਤਿਆਰ ਕਰੋ ਜੀ
@ShamsherSingh-k6b
@ShamsherSingh-k6b 5 ай бұрын
ਜਗਮੀਤ ਸਿੰਘ ਬਰਾੜ ਵਧੀਆ ਲੀਡਰ ਆ। ਜਦੋਂ ਅਸੀਂ ਰਾਵੀ ਦਰਿਆ ਤੋਂ ਪਾਰ ਆਪਣੇ ਟਿਊਬਵੈੱਲ ਚਲਦੇ ਵੇਖਦੇ ਆ ਤਾਂ ਬਰਾੜ ਸਾਬ ਦਾ ਚੇਤਾ ਆਉਂਦਾ, ਕਿਉਂਕਿ ਦਰਿਆਵਾਂ ਤੋਂ ਪਾਰ ਬਿਜਲੀ ਪਹੁਚਾਉਣਾਂ ਬਰਾੜ ਸਾਬ ਦੀ ਹੀ ਦੇਣ ਆ ਜਦੋਂ ਇਹ ਬਿਜਲੀ ਬੋਰਡ ਦੇ ਚੇਅਰਮੈਨ ਸਨ। ਪਹਿਲਾ ਲੀਡਰ ਆ ਜਿਸਨੇ ਆਪਣੀ ਪਾਰਟੀ ਦੀਆਂ ਗਲਤੀਆਂ ਤੇ ਗਲਤ ਕਿਹਾ। ਪਰ ਚੰਗੇ ਬੰਦਿਆਂ ਦਾ ਮੁੱਲ ਨਹੀਂ ਪੈਂਦਾ
@ivirbrar
@ivirbrar 4 ай бұрын
ਬਾਈ ਜੀ ਉਹ ਸਰਦਾਰ ਹਰਿੰਦਰ ਸਿੰਘ ਬਰਾੜ ਸਨ ਚੇਅਰਮੈਨ ਬਿਜਲੀ ਬੋਰਡ ਪੰਜਾਬ
@ShamsherSingh-k6b
@ShamsherSingh-k6b 4 ай бұрын
@@ivirbrar ਵੀਰ ਜੀ ਤੁਹਾਡੀ ਗੱਲ ਵੀ ਠੀਕ ਆ ਪਰ ਇਹ ਕੰਮ ਜਗਮੀਤ ਸਿੰਘ ਬਰਾੜ ਨੇ ਹੀ ਸ਼ੁਰੂ ਕੀਤਾ ਸੀ । ਓਦੋਂ ਮੇਰੇ ਨਾਨਾ ਜੀ ਸਰਦਾਰ ਪ੍ਰਕਾਸ਼ ਸਿੰਘ ਰੰਧਾਵਾ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਸਨ ਤੇ ਜਗਮੀਤ ਸਿੰਘ ਬਰਾੜ ਘਰ ਆਏ ਸਨ। ਪਹਿਲੀ ਵਾਰ ਬਚਪਨ ਵਿਚ ਓਦੋਂ ਵੇਖਿਆ ਸੀ ਬਰਾੜ ਸਾਬ ਨੂੰ।ਇੱਕ ਇੰਟਰਵਿਊ ਵਿੱਚ ਵੀ ਬਰਾੜ ਸਾਬ ਨੇ ਇਸਦਾ ਜ਼ਿਕਰ ਕੀਤਾ ਸੀ।
@jaswantsinghsandhu530
@jaswantsinghsandhu530 4 ай бұрын
His father defeated by brar malout constichuncy in 1972.after his father never won.now he owner of seven hundred acre land at Rajasthan near canal.he done big mistake to join Akali dal .
@ivirbrar
@ivirbrar 4 ай бұрын
@@jaswantsinghsandhu530 he isn’t now at this time a free man to go
@akshbrar1074
@akshbrar1074 4 ай бұрын
ਚੇਅਰਮੈਨ ਨੀ ਬਿਜਲੀ ਬੋਰਡ ਦਾ ਮੈਂਬਰ ਸੀ ਪਰ ਲਗਦਾ ਰਾਜ ਸਰਕਾਰ ਨੇ ਪਾਵਰ ਬਹੁਤ ਦੇ ਦਿੱਤੀ
@NinderGhugianvi
@NinderGhugianvi 4 ай бұрын
ਸਾਰੀ ਗੱਲਬਾਤ ਧਿਆਨ ਨਾਲ ਸੁਣੀ ਹੈ। ਰੌਚਕ ਤੇ ਤੱਥ ਭਰਪੂਰ ਹੈ। ਬਰਾੜ ਸਾਹਬ ਕੋਲ ਗਿਆਨ ਦੇ ਨਾਲ ਨਾਲ ਧਿਆਨ ਵੀ ਹੈ। ਡੂੰਘੇ ਸਾਹਿਤ ਰਸੀਏ ਵੀ ਹਨ। ਵੱਡੀ ਗੱਲ ਇਹ ਕਿ ਇਮਾਨਦਾਰੀ ਤੇ ਸੱਚਾਈ ਦਾ ਪੱਲਾ ਨੀ ਛੱਡਿਆ। ਘਾਟੇ ਵਾਧੇ ਵੀ ਬਥੇਰੇ ਸਹੇ। ਨਿਜੀ ਤੌਰ ਉਤੇ ਬੜੇ ਵਾਰ ਮਿਲੇ ਗਿਲੇ ਹਾਂ, ਨਿਮਰਤਾ ਤੇ ਆਦਰ ਭਾਵ ਵੀ ਅੰਤਾਂ ਤੀਕ ਹੈ। ਇਹੋ ਜਿਹੇ ਬੰਦੇ ਸੱਚੇ ਪੰਜਾਬ ਹਿਤੈਸ਼ੀ ਹਨ। ਪਰ ਸਮਾਂ ਹੋਰ ਹੀ ਤਰਾਂ ਦਾ ਆ ਗਿਆ ਐ ਹੁਣ।
@user-rl8nv9mm2z
@user-rl8nv9mm2z 4 ай бұрын
ਰਾਜਾ ਵੜਿੰਗ ਦੀ ਅਵਾਜ਼ ਜਗਮੀਤ ਸਿੰਘ ਬਰਾੜ ਦੀ ਅਵਾਜ਼ same ਹੈ
@harpindersingh9192
@harpindersingh9192 4 ай бұрын
ਦਵਾਨੀ ਦਾ ਗੱਦ ਮਹਾ ਗੱਦ ਦਵਾਨੀ ਕਤੀੜ
@NinderGhugianvi
@NinderGhugianvi 4 ай бұрын
@@user-rl8nv9mm2z hanji...ਝਲਕ ਹੈ
@kamaljitsingh-e4e
@kamaljitsingh-e4e 4 ай бұрын
Oh nakal karde esde😅e​@@NinderGhugianvi
@JagjeetSingh-bo1vx
@JagjeetSingh-bo1vx Ай бұрын
I appreciate jagmit Brar v intellectual deeply impressive but some reasons put him in foundation not a top brick v. Sad
@subasingh9859
@subasingh9859 3 ай бұрын
Great Personality. Good luck. Products of All India Sikh Student Federation .we used to Organised Trianing camp at Anandpur Sahib, Paunta Sahib ,kashmir .and other places . Jagmeet singh brar actively partcipated in those Camps. ---He spoke very in parliment about Sikhs issues,,Blue star .. Dr Suba Singh Amritsar
@sukhjindersingh7363
@sukhjindersingh7363 4 ай бұрын
Bohot vadiya interview. Keep having these kind of serious discussions
@zorasingh3650
@zorasingh3650 5 ай бұрын
ਬਹੁਤ ਵਧੀਆ ਸਹੀ ਵਿਚਾਰ ਹਨ।
@Dhaliwalmanilegendfan
@Dhaliwalmanilegendfan 5 ай бұрын
ਸਾਡੇ ਅੱਜ ਦੇ ਨਵੇ ਯੂਥ ਨੂੰ ਸਬ ਦੀਆ ਇਹੋ ਜਿਹੀਆ ਇੰਟਰਵਿਊ ਸੁਣਨੀਆ ਚਾਹੀਦੀਆ ਤਾਂ ਕਿ ਪੰਜਾਬ ਨੂੰ ਕਿਸਨੇ ਪਹਿਲੇ ਨੰਬਰ ਦੇ ਸੂਬੇ ਤੋ ਸਤਾਰਵੇ ਨੰਬਰ ਤੱਕ ਧੱਕਿਆ ਤੇ ਗਲਤ ਫਹਿਮੀਆ ਕਿਸਨੇ ਪਾਈਆ ਤੇ ਪੰਜਾਬ ਉਜਾੜਿਆ
@KuldeepSingh-vv6dm
@KuldeepSingh-vv6dm 4 ай бұрын
ਮੈ ਇੱਕ ਗੁਰੂ ਦਾ ਸਿੱਖ ਹਾ ਪਰ ਲੇਕਿਨ ਮੈਨੂੰ ਜਗਜੀਤ ਸਿੰਘ ਬਰਾੜ ਜੀ ਦੀ ਇੰਟਰਵਿਊ ਤੇ ਸਟੇਜੀ ਭਾਸ਼ਣ ਬਹੁਤ ਹੀ ਵਧੀਆ ਲੱਗਦਾ ਹੈ ਵਹਿਗੁਰੂ ਜੀ ਮੇਹਰ ਕਰਨ ਜੇ ਕਿਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਇੱਕ ਵਾਰ
@Harjinderbrar-j2e
@Harjinderbrar-j2e 5 ай бұрын
ਸ.ਜਗਮੀਤ ਸਿੰਘ ਬਰਾੜ ਜੀ ਵਰਗੇ ਬਹੁਤ ਇਮਾਨਦਾਰ ਸਿਆਸਤਦਾਨਾਂ ਨੂੰ ਤਾਂ ਹਰ ਵਾਰ ਹੀ ਚੋਣਾਂ ਵਿੱਚ ਵੋਟਰ ਵੀਰਾਂ ਵੱਲੋਂ ਵੋਟਾਂ ਪਾ ਕੇ ਜਰੂਰ ਕਾਮਯਾਬ ਕਰਨ ਦੀ ਬਹੁਤ ਜ਼ਰੂਰਤ ਹੈ। ਧੰਨਵਾਦ ਜੀਉ।
@Khalsa-kf3wt
@Khalsa-kf3wt 4 ай бұрын
ਸੱਭ ਤੋ ਲਾਇਕ ਲੀਡਰ ਹਨ ਜਗਮੀਤ ਸਿੰਘ ਬਰਾਡ ਪਰ ਸੱਚ ਨੂੰ ਉੱਠਣ ਨਹੀਂ ਦਿੱਤਾ ਜਾਂਦਾ
@Makhan-r1j
@Makhan-r1j 4 ай бұрын
❤ ਜਗਮੀਤ ਸਿੰਘ ਬਰਾੜ ਧੜੱਲੇਦਾਰ ਇਨਸਾਨ ਹਨ ਇੱਕੋ ਇੱਕ ਲੀਡਰ ਬਰਾੜ ਸਾਬ ਸਨ ਜਿਹੜੇ ਆਪਣੀ ਸਰਕਾਰ ਦੇ ਮੁੱਖ ਮੰਤਰੀ ਪਾਰਟੀ ਪ੍ਰਧਾਨ ਦੀਆਂ ਗੱਲਤ ਨੀਤੀਆਂ ਤੇ ਗੱਲਤ ਕਹਿੰਦਾ ਸੀ ਡਰਨ ਦਾ ਸਵਾਲ ਹੀ ਨਹੀਂ ਸੀ ਪਰ ਇੰਡੀਆ ਪੰਜਾਬ ਦੀ ਸਿਆਸਤ ਵਿੱਚ ਸੱਚ ਬੋਲਣ ਵਾਲੀਆਂ ਨੂੰ ਮੂੰਹ ਤੇ ਕਹਿਣ ਵਾਲੇ ਲੀਡਰਾਂ ਨੂੰ ਪਿੱਛੇ ਹੀ ਕੀਤਾ ਹੈ ਜਿਹੜੇ ਮੂੰਹ ਦੇ ਮਿੱਠੇ ਪਿੱਠ ਪਿੱਛੇ ਕੁੱਝ ਹੋਰ ਪਾਣੀ ਮਾਰਨ ਵਾਲੀਆ ਨੂੰ ਉੱਚ ਅਹੁਦਿਆਂ ਤੇ ਬੈਠਾ ਦਿੱਤਾ ਜਾਂਦਾ ਹੈ ਸੱਚ ਬੋਲਣ ਵਾਲੇ ਜਨਤਾ ਲਈ ਸਹੀ ਹੁੰਦੇ ਹਨ ਪਰ ਪਾਰਟੀਆਂ ਉਹਨਾਂ ਨੂੰ ਅੱਗੇ ਜਾਂ ਉੱਪਰ ਨਹੀਂ ਉੱਠਣ ਦਿੰਦੀਆਂ ਇਹ ਤਰਾਸਦੀ ਹੈ ਆਪਣੀਆਂ ਸਰਕਾਰਾਂ ਦੀਆਂ
@bb-vi5db
@bb-vi5db 4 ай бұрын
ਮੱਕਙ ਜੀ ਬਹੁਤ ਵਧੀਆ ਇਨਸਾਨ ਹਨ ਪੰਜਾਬ ਤੇ ਸਿਖਾ ਦੀ ਰੁਹ ਦੀ ਅਵਾਜ ਹੋ ਵਹਿਗੁਰੂ ਸਹਿਬ ਚੜਦੀ ਕਲਾ ਬਖਸ਼ਣ ਜੀਓ
@jassbir1363
@jassbir1363 5 ай бұрын
ਬਰਾੜ ਸਾਹਿਬ ਇੱਕ ਵਧੀਆਂ ਇਨਸਾਨ ਹਨ , ਇਹ ਫਤਿਹਗੜ ਸਾਹਿਬ ਵੀ ਜਰੂਰ ਆਉਦੇ ਸਨ ਸਹੀਦੀ ਜੋੜ ਮੇਲੇ ਦੇ ਸਮੇਂ ।ਇੱਕ ਵਾਰ ਮੈਨੂੰ ਨਿੱਜੀ ਤੌਰ ਤੇ ਮਿਲਣ ਦਾ ਵੀ ਮੋਕਾ ਮਿਲਿਆਂ ਹੈ ਜੀ । ਸੋ ਵਾਹਿਗੁਰੂ ਇਨਾਂ ਨੂੰ ਚੜਦੀ ਕਲਾ ਚ ਰੱਖੇ ।
@toorkamal9922
@toorkamal9922 5 ай бұрын
Jagmeet sing brar a leader with great vision. Good Luck 👍🏻👍🏻🙏
@shubpreetbrar742
@shubpreetbrar742 4 ай бұрын
ਜਗਮੀਤ ਸਿੰਘ ਬਰਾੜ ਵਧੀਆ ਇਨਸਾਨ ਹੈ
@Punjab-1997
@Punjab-1997 5 ай бұрын
Honest leader ❤
@ajaypalbuttar6815
@ajaypalbuttar6815 5 ай бұрын
One of the best interview done by makkar saab of Sardar Jagmeet singh brar. ਮਾਲਵਾ ਦੇ ਲੋਕ ਆੱਜ ਵੀ ਵਾਧੂ ਮੋਟਰ ਕੁਨੈਕਸਨ ਦੇਣ ਕਰਕੇ ਯਾਦ ਕਰਦੇ ਹਨ
@gurdevsinghrandhawa5630
@gurdevsinghrandhawa5630 5 ай бұрын
ਆਕਲੀ ਦਲ ਨੂੰ ਇਕ ਨਸੀਹਤ
@KangSurreyAla
@KangSurreyAla 3 ай бұрын
Wow eh hundi aa interview and interesting logic nal gal kiti brar saab neh fan ho gayeh sir tuhade makkar saab tusi 92 MLA jo hai sarkar deh ohna kol ik b jagmeet singh brar warga politician nai hai. Eh experienced and logically gal kiti hai brar saab neh.
@zorasingh3650
@zorasingh3650 5 ай бұрын
1975 ਵਿੱਚ ਬਾਦਲ ਸਾਹਿਬਇਕੱਲੇ ਨਹੀਂ ਮੰਨੇ ਪੰਜਾਬ ਨੂੰ ਸਭ ਕੁੱਝ ਮਿਲਦਾ ਸੀ। ਅਖਬਾਰ ਵਿੱਚ ਖਬਰ ਆਈ ਸੀ।
@Goodvibes-TrueVibes3
@Goodvibes-TrueVibes3 5 ай бұрын
ਬਾਦਲ ਨੂੰ ਸਿੱਖ ਕੌਮ ਯਾਂ ਪੰਜਾਬ ਨਾਲ ਕੋਈ ਮਤਲਬ ਨਹੀਂ ਸੀ ਉਹਨੂੰ ਸਿਰਫ ਕੁਰਸੀ ਪਿਆਰੀ ਸੀ ਤੇ ਸੰਤਾ ਲਈ ਅਟੈਕ ਕਰੋਨ ਵਿਚ ਇਸਦਾ ਬਹੁਤ ਵੱਡਾ ਰੋਲ ਹੈ ਤੇ ਇਹੀ ਇਹਨੇ ਸਾਰੇ ਪਰਿਵਾਰ ਨੂੰ ਸਿਖਾਇਆ ਹੈ . ਪੰਜਾਬ ਦਾ ਘਾਣ ਕੀਤਾ ਬਾਦਲ ਨੇ . ਲੋਕਾ ਨੂੰ ਸੜਕ ਬਣਾਕੇ , ਨਲੀਆ ਬਣਾਕੇ , ਮੋਟਰਾ ਦੀ ਬਿਜਲੀ ਫ੍ਰੀ ਕਰ ਕੇ ਬਸ ਪੰਜਾਬ ਦੇ ਲੋਕਾ ਨੂੰ ਹਰ ਵਾਰ ਧੋਖਾ ਦਿੱਤਾ.
@surjitsingh2299
@surjitsingh2299 4 ай бұрын
Qa😢😅​@@Goodvibes-TrueVibes3
@GaganSingh-jt1tq
@GaganSingh-jt1tq 4 ай бұрын
ਬਾਈ g ਸਾਰੇ ਲੀਡਰ ਹੀ ਕੁਰਸੀ ਚਾਹੁੰਦੇ ਆ ਸੰਤ ਕਹਿੰਦੇ ਹੁੰਦੇ ਸੀ ਰਾਜਨੀਤਕ ਲੋਕ ਕੁਰਸੀ ਲੈਣ ਲਈ ਗਧੇ ਨੂੰ ਬਾਪੂ ਤੇ ਕੁਰਸੀ ਮਿਲਣ ਤੇ ਬਾਪੂ ਨੂੰ ਗਧਾ ਕਹਿਣ ਤੋਂ ਸਕੋਂਚ ni ਕਰਦੇ
@Khalsa-kf3wt
@Khalsa-kf3wt 4 ай бұрын
ਇਕ ਇਮਾਨਦਾਰ ਇਨਸਾਨ ਹਨ ਜਗਮੀਤ ਸਿੰਘ ਬਰਾੜ
@gurpreetsandhu100
@gurpreetsandhu100 3 ай бұрын
Good interview ਪੂਰਾ ਨਿਚੋੜ ਕੱਢਿਆ ਪਿਆ ।
@HSKHAIRA
@HSKHAIRA 4 ай бұрын
ਨਵਜੋਤ ਸਿੱਧੂ ਦੀ ਆਵਾਜ਼ ਏ ਪੰਜਾਬ ਸ਼੍ਰ ਜਗਮੀਤ ਸਿੰਘ ਬਰਾੜ ਜੀ ਨਾਲ ਕੋਈ ਤੁਲਨਾ ਨਹੀਂ ਹੋ ਸਕਦੀ। ਸਿੱਧੂ ਸਿਰਫ ਭੌਂਕਾ ਹੈ, ਜਦਕਿ ਬਰਾੜ ਸਾਬ ਨੇ ਅਪਣੀ ਹੀ ਸਰਕਾਰ ਦੇ ਖਿਲਾਫ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਆਵਾਜ ਬੁਲੰਦ ਕੀਤੀ ਸੀ।
@Harjitnagra68
@Harjitnagra68 Ай бұрын
ਬਹੁਤ ਹੀ ਪਾਏਦਾਰ ਤੇ ਨੁਕਤਿਆਂ ਭਰਪੂਰ ਗੱਲਬਾਤ ! ਪਤਾ ਵੀ ਨਹੀਂ ਲੱਗਿਆ ਕਦੋਂ ਸਵਾ ਘੰਟਾ ਲੰਘ ਗਿਆ !! ਸਲੀਕੇਦਾਰ ਲੀਡਰ ਜਗਮੀਤ ਸਿੰਘ ਬਰਾੜ !!
@gursherbahia371
@gursherbahia371 4 ай бұрын
Brar saab has a vaast knowledge about history of Punjab he is a statesman really enjoyed this conversation good luck makkar saab for future
@gurpreetsinghsingh8612
@gurpreetsinghsingh8612 4 ай бұрын
Mein khud bahut saal to dekh riha Brar Saab nu. Such a fantastic and dynamic personality. Ehna ne hamesha haq te sach di gal kiti.
@Romana_bathinde_wala
@Romana_bathinde_wala 4 ай бұрын
ਇੱਕ ਗੱਲ ਤਾਂ ਮੰਨਣ ਵਾਲੀ ਹੈ ਬਰਾੜ ਸਾਹਿਬ ਕੋਲ ਜਦੋਂ ਜ਼ਿੰਦਗੀ ਵਿੱਚ ਇੱਕ ਵਾਰ ਹੀ ਪਾਵਰ ਆਈ ਸੀ ਉਨਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਬਿਜਲੀ ਮਹਿਕਮੇ ਦੇ ਵਿੱਚ ਭਰਤੀ ਕੀਤਾ ਸੀ ਜਿਸ ਦੀ ਬਦੌਲਤ ਉਨਾਂ ਵੱਲੋਂ ਫਰੀਦਕੋਟ ਦੀ ਚੋਣ ਜਿੱਤੀ ਗਈ ਸੀ
@JaspreetSingh-qn4pj
@JaspreetSingh-qn4pj 4 ай бұрын
Very intellectual person good interaction with makkar saheb
@Satwindersinghpbx1
@Satwindersinghpbx1 2 ай бұрын
Good thoughts of good leader ❤
@jagrajSingh046
@jagrajSingh046 5 ай бұрын
podcasts should be happen with the people like these who have some knowledge about punjab sikhism and can increase the knowledge of youngsters and have facts in every point.expecting more like these🙏❤️
@GurjitSinghBains-b8d
@GurjitSinghBains-b8d 3 ай бұрын
ਸਿੱਧੂ ਨੂੰ ਮੱਕੜ ਜੀ ਜਗਮੀਤ ਬਰਾੜ ਜੀ ਨਾਲ ਮੇਲ ਕਰ ਕੇ ਤੁਸੀਂ ਆਪਣੀ ਪੱਤਰਕਾਰੀ ਦਾ ਮਿਆਰ ਹੀ ਥੱਲੇ ਕਰ ਰਹੇ ਹੋ, ਜਗਮੀਤ ਜੀ ਇੱਕੋ ਇੱਕ ਪੰਜਾਬ ਦੇ ਮਹਾਨ ਲੀਡਰ ਹਨ
@BinderSingh-yo2cn
@BinderSingh-yo2cn 4 ай бұрын
ਬਾਈ ਜੀ ਬਹੁਤ ਵਧੀਆ ਬੰਦਾ ਸੀ ਪਰ ਇੰਨਾ ਨੂੰ ਅੱਗੇ ਨਹੀ ਆਉਣ ਦਿੱਤਾ ਗਿਆ
@KuldeepSingh-qb9kt
@KuldeepSingh-qb9kt Ай бұрын
ਮੱਕੜ ਸਾਹਿਬ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਿੱਤੀ ਸਰਦਾਰ ਜਗਮੀਤ ਸਿੰਘ ਬਰਾੜ। ਸਾਹਿਬ ਜੀ ਵਿੱਲਕੂਲ ਪਹਿਲੀ ਵਾਰ ਸਚਾਈ ਨਾਲ ਦਿੱਲੋਂ ਸਚਾਈ ਨਾਲ ਗੱਲਾਂ ਕਿੱਤੀਆ ਹਨ🌹 ਵੱਲੋਂ🌹 ਕੁਲਦੀਪ🌹 ਸਿੰਘ🌹 ਸਨੌਰ🌹 ਪਟਿਆਲਾ🌹🌹🌹🌹🌹🌹🌹
@harmanSingh-me9oy
@harmanSingh-me9oy 5 ай бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ
@jasha9sandhu
@jasha9sandhu 4 ай бұрын
ਅਨਪੜ੍ਹ ਜਾਹਿਲ ਦਹਿਸ਼ਤਗਰਦ ਸੀ।
@user-SunnYSingHo7pb3fc3r
@user-SunnYSingHo7pb3fc3r Ай бұрын
​@@jasha9sandhuchal sala kutta d aulad..tu ki janda oye santa bary..pehla ona dy bary ona d life bary pad ya sun..nai ta oma dy pind ja k puch..fir dsi...aiby nai bhonki jaida..jdo tk pura pta na hoye
@user-SunnYSingHo7pb3fc3r
@user-SunnYSingHo7pb3fc3r Ай бұрын
​@@jasha9sandhumota dimag tera
@user-SunnYSingHo7pb3fc3r
@user-SunnYSingHo7pb3fc3r Ай бұрын
​@@jasha9sandhuaivy nai bhonki jaida...pehla ja k pta kr k sach ki ty jhoot ki..media d glla sun sun k mootpeeni soch a tuhadi
@manveengill1993
@manveengill1993 4 ай бұрын
ਜਗਮੀਤ ਸਿੰਘ ਬਰਾੜ ਬਹੁਤ ਵਧੀਆ ਤੇ ਇਮਾਨਦਾਰ ਲੀਡਰ ਹਨ
@udsforyou
@udsforyou Ай бұрын
Absolutely informative talk.
@dardadekafle
@dardadekafle 5 ай бұрын
ਰਾਜਨੀਤਕ ਲੋਕਾਂ ਉੱਤੇ ਕਦੇ ਵਿਸ਼ਵਾਸ ਨਾ ਕਰੋ
@GsVirk-n9s
@GsVirk-n9s 27 күн бұрын
ਬਰਾੜ ਸਹੀ ਗੱਲ ਕਰ ਰਿਹਾਅ ਹੈ ਇਹ ਬਦਾ ਤਾ ਚੰਗਾ ਹੈ
@harrybains-iz7yv
@harrybains-iz7yv 3 ай бұрын
Very good interview good job maker Sab and Jagmeet Singh Brar.
@richhpalsra9823
@richhpalsra9823 4 ай бұрын
ਆਵਾਜ਼ ਏ ਪੰਜਾਬ ਜਗਮੀਤ ਸਿੰਘ ਬਰਾਡ਼
@janaksingh6949
@janaksingh6949 4 ай бұрын
Brar sahb ji so nice information
@ਸੱਤਪਾਲਸਿੰਘਸਮਾਜਸੇਵਾਪ੍ਦਾਨ
@ਸੱਤਪਾਲਸਿੰਘਸਮਾਜਸੇਵਾਪ੍ਦਾਨ 5 ай бұрын
ਜਗਮੀਤ ਸਿੰਘ ਬਰਾੜ ਇਮਾਨਦਾਰ ਇਨਸਾਨ ਹੈ। ਪੜਿਆ ਲਿਖਿਆ ਹੈ ਬਹੁਤ ਹੈ ।ਮੈਂ ਇਸ ਪ੍ਰੀਵਾਰ ਨਾਲ ਰਹਿਆ ਹੁਣ ਵੀ ਮੈਂ ਇਸ ਪ੍ਰੀਵਾਰ ਦੀ ਬਹੁਤ ਕਦਰ ਕਰਦਾ। ਬਾਦਲਾਂ ਨੇ ਇਸ ਦੇ ਵਰਕਰਾਂ ਤੇ ਬਹੁਤ ਤਸ਼ੱਦਦ ਕੀਤਾ।ਪਰ ਬਰਾੜ ਨੇ ਆਪਣੇ ਵਰਕਰ ਨਹੀਂ ਸੰਭਾਲੇ।
@JagsirSingh-b2c
@JagsirSingh-b2c 4 ай бұрын
ਸਾਡੇ ਨਾਲ ਵੀ ਬਰਾੜ ਸਾਹਿਬ ਨੂੰ ਸਦਨ ਪਿੱਛੇ ਪਿੱਛੇ ਬਹੁਤ ਕੁਝ ਹੋਇਆ ਸੀ ਸਾਡੀ ਘਰੇ ਖੜ੍ਹੀ ਕਾਰ ਰਾਜਪਰਮਿੰਦਰ ਲੈ ਆਇਆ ਸੀ ਇੱਕੋ ਕਮੀ ਬਰਾੜ ਚ ਵਰਕਰ ni ਸਮਾਲੇ 🌹
@Lavli-d5b
@Lavli-d5b 4 ай бұрын
Barar sahib sache afedas ap de
@OnkarSingh-zw2lv
@OnkarSingh-zw2lv 4 ай бұрын
Bahut badhiya lga sun ke
@KhushiSidhu-om9bf
@KhushiSidhu-om9bf 4 ай бұрын
Jagmeet Singh Brar is a good candidate ❤
@pamajawadha5325
@pamajawadha5325 4 ай бұрын
S jagmet singh brar good man punjab da sacha leader
@harishnarula4235
@harishnarula4235 4 ай бұрын
ਬਰਾੜ ਸਾਬ੍ਹ ਵਰਗਾ ਬੰਦਾ ,, ਘਰ ਬੈਠਾ,, ਇਹ ਪੰਜਾਬ ਦੀ ਹੀ ਨਹੀਂ ਹਿੰਦੁਸਤਾਨ ਦੀ ਵੀ ਬਦਕਿਸਮਤੀ ਹੈ। ਇਹਨੀਂ ਸਮਝ ਵਾਲਾ ਇਨਸਾਨ ਬਹੁਤ ਘੱਟ ਮਿਲੂਗਾ ਪੰਜਾਬ ਵਿੱਚ।
@JasbirSingh-jo7me
@JasbirSingh-jo7me 4 ай бұрын
Brilliant interview. But very late , Punjab gone ahead.
@jassdhaliwal9755
@jassdhaliwal9755 3 ай бұрын
ਬਰਾੜ ਸਾਬ ਤੁਹਾਡੀ ਗੱਲਬਾਤ ਅਤੇ ਗੱਲਬਾਤ ਦਾ ਤਰੀਕਾ ਕਾਫ਼ੀ ਚੰਗਾ ਲੱਗਿਆ ਪਰ ਤੁਸੀਂ ਵਾਰ ਵਾਰ 1984 ਦੇ ਸਿੱਖ ਕਤਲੇਆਮ ਨੂੰ ਦੰਗੇ ਕਹਿ ਰਹੇ ਹੋ ਜੋ ਕਿ ਸਹੀ ਨਹੀਂ ਹੈ ਮੱਕੜ ਸਾਬ ਤੁਹਾਨੂੰ ਵੀ ਇਸ ਗੱਲ ਤੇ ਇਹਨਾਂ ਨੂੰ ਟੋਕਣਾ ਚਾਹੀਦਾ ਸੀ।
@sukhiramgarh178
@sukhiramgarh178 5 ай бұрын
Great leader
@Amandeep_guru_11
@Amandeep_guru_11 4 ай бұрын
ਜਥੇਦਾਰ ਜਗਦੇਵ ਸਿੰਘ ਕਾਊਕੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@arshdeepbrar1848
@arshdeepbrar1848 4 ай бұрын
Fruitful talk👏
@nirmalsinghnarain1952
@nirmalsinghnarain1952 4 ай бұрын
ਜਗਮੀਤ ਸਿੰਘ ਬਰਾੜ ਇਕ ਸੂਚੇ ਸਚੇ ਲੀਡਰ ਹਨ ਜੋ ਮੂੰਹ ਤੇ ਹੀ ਸਹੀ ਗੱਲ ਕਰਨ ਕਰਕੇ ਪੀਵੀ ਨਰਸਿਮਾ ਸਮੇ ਬਹੁਤ ਵਧੀਆ ਕੈਬਨਿਟ ਵਿੱਚ ਅਹੁਦਾ ਲੈ ਸਕਦੇ ਸਨ ਜੇਕਰ 1984 ਦਿੱਲੀ ਵਿੱਚ ਕਤਲੇਆਮ ਦਾ ਮੂਦਾ ਨਾ ੳਠਾਦੇ ਧੰਨਵਾਦ
@mukhtiardhillon3822
@mukhtiardhillon3822 4 ай бұрын
Jagmeet singh Brar is an true and good man.May God bless him success.
@panjabiperceptionig5132
@panjabiperceptionig5132 5 ай бұрын
@kushwindersinghkhazangill5624
@kushwindersinghkhazangill5624 4 ай бұрын
ਬਰਾੜ ਸਾਹਿਬ ਜੀ ਜੇਕਰ ਕੋਈ ਅੱਜ਼ ਨਸ਼ਿਆਂ ਦੇ ਖਿਲਾਫ ਬੋਲਦੇ ਹਨ ਤਾਂ ਉਲਟ ਉਸ ਉੱਤੇ ਪਰਚਾ ਦੇਕੇ ਸਰਕਾਰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ
@harwindersingh3726
@harwindersingh3726 4 ай бұрын
Brar Sahib You are great
@madandandyan3675
@madandandyan3675 9 күн бұрын
Makkr bhai g tuc Dona ne badi soni gl bat kiti aa L v u bhai g
@nishanpalsinghnishannishan7548
@nishanpalsinghnishannishan7548 Ай бұрын
V good Brar Saab
@jaskaransinghdeol8394
@jaskaransinghdeol8394 4 ай бұрын
Brar Sahib is only leader of Punjab who deserves to be a CM of Punjab. Makkar sahib you learn so much from Brar sahib.
@mandeepsinghmaan8305
@mandeepsinghmaan8305 4 ай бұрын
Brar Saab Good Man 🧍‍♂️
@BzbBzbjnzjs
@BzbBzbjnzjs Ай бұрын
Aawaaz e Punjab brar speech bahut vadiya aa❤❤ khatkar kalan bhagat singh ji de pind aae c❤❤
@HarjinderSINGH-gh6hr
@HarjinderSINGH-gh6hr 4 ай бұрын
ਇੰਟਰਵਿਊ ਧਿਆਨ ਨਾਲ ਸੁਣਨ ਤੋਂ ਇਹੋ ਸਿੱਟਾ ਨਿਕਲਦਾ ਕਿ ਜਗਮੀਤ ਬਰਾੜ ਦਾ ਨੀਲਾ ਬਾਣਾ ਦਿਖਾਵੇ ਲਈ ਹੀ ਹੈ, ਖੜਾ ਤਾਂ ਲਾਲ਼ ਕਿਲ੍ਹੇ ਨਾਲ਼ ਹੀ ਹੈ! ਸਿੱਧੂ ਮੁਸੇਵਾਲਾ ਨੂੰ ਵੀ ਲੋਕਾਂ ਨੇ ਇਹੋ ਕਿਹਾ ਸੀ ਕਿ ਪਲੇਟਫੌਮ ਗ਼ਲਤ ਹੈ! 🦁🦁🦁🦁🦁
@rimpunarang1844
@rimpunarang1844 4 ай бұрын
ਲਾਜਵਾਬ ਇੰਟਰਵਿਊ 🙏🙏
@jagbirsingh9900
@jagbirsingh9900 4 ай бұрын
Excellent thanks
@harishnarula4235
@harishnarula4235 4 ай бұрын
ਮੱਕੜ ਸਾਬ੍ਹ ਧੰਨਵਾਦ।
@harrybains-iz7yv
@harrybains-iz7yv 3 ай бұрын
Very good Brar Sab
@rohinkamboj9762
@rohinkamboj9762 5 ай бұрын
Jagmeet brar a honest leder
@sukhchainsawna5956
@sukhchainsawna5956 7 күн бұрын
ਸਾਡਾ ਗੰਗਾਨਗਰੀਆ ਦਾ ਇੱਕੋ ਖਵਾਬ ਰਿਹਾ ਬਚਪਨ ਤੋਂ , ਕਿ ਸੱਦਾ ਗੰਗਾਨਗਰ ਪੰਜਾਬ ਦਾ ਹਿੱਸਾ ਹੁੰਦਾ 😕
@jagjeevsingh991
@jagjeevsingh991 4 ай бұрын
ਬਹੁਤ ਵਧੀਆ ਬਰਾੜ ਸਾਹਿਬ
@arjunkumarsharma3973
@arjunkumarsharma3973 Ай бұрын
Punjab united part of India 🇮🇳
@punjabi1854
@punjabi1854 3 ай бұрын
Jagmeet S. Brar Zindabad.
@harbhajansinghsekhon2899
@harbhajansinghsekhon2899 4 ай бұрын
ਜਗਮੀਤ ਸਿੰਘ ਬਰਾੜ ਜੀ ਬਹੁਤ ਨਿਧੜਕ ਲੀਡਰ ਨੇ
@ravdeepsingh2160
@ravdeepsingh2160 5 ай бұрын
ਲਾਹਨਤ ਆ ਹੁਣ ਦੱਲੇ ਇੰਦਰਾਂ ਨੂੰ ਪੰਥ ਰੱਤਨ ਦੇਣਗੇ
@surjeetsingh596
@surjeetsingh596 5 ай бұрын
JAGMEET BRAR GOOD PERSON I FAN YOU
@davinderjhutti8625
@davinderjhutti8625 4 ай бұрын
A great interview.
@KuldeepSingh-vv6dm
@KuldeepSingh-vv6dm 4 ай бұрын
ਮੱਕੜ ਜੀ ਹੋਰ ਕੁੱਝ ਵੀ ਹੋ ਸਕਦਾ ਪਰ ਲੇਕਿਨ ਜਗਮੀਤ ਸਿੰਘ ਬਰਾੜ ਜੀ ਇਮਾਨਦਾਰ ਇਨਸਾਨ ਹੈ ਇਹ ਝੂਠ ਨਹੀਂ ਬੋਲਦੇ ਮੇਰਾ ਮੰਨਣਾ ਹੈ ਵਹਿਗੁਰੂ ਜੀ ਮੇਹਰ ਕਰਨ ਬਰਾੜ ਜੀ ਉੱਪਰ ਵਹਿਗੁਰੂ ਜੀ
@narinderpalsingh5349
@narinderpalsingh5349 4 ай бұрын
❤ Great personality ❤
@jalourSingh-bz4dj
@jalourSingh-bz4dj 4 ай бұрын
ਮੱਕੜ ਸਾਹਿਬ ਜੋ ਬਰਾੜ ਸਾਹਿਬ ਨੂੰ ਤੁਸੀਂ ਇੰਟਰਵਿਊ ਕੀਤੀ ਬਹੁਤ ਹੀ ਵਧੀਆ ਇਹਨਾਂ ਨੇ ਪੰਜਾਬ ਦੇ ਸਾਰੇ ਦੁਖਾਂਤ ਵਗੈਰਾ ਵਿੱਚ ਦੱਸਿਆ ਹੋਇਆ ਪਰ 84 ਤੋਂ ਪਹਿਲਾਂ ਇੰਦਰਾ ਗਾਂਧੀ ਸਮਝੌਤੇ ਕਰਕੇ ਮੁੱਕਰ ਜਾਂਦੀ ਸੀਗੀ ਕੋਈ ਵੀ ਫਿਰ ਮੁੱਕਰ ਜਾਂਦੀ ਸੀਗੀ ਆਪਣੇ ਦੂਤ ਭੇਜ ਦੀ ਮਗਰੋਂ ਸੁਨੇਹਾ ਦੇਣ ਦਾ ਵੀ ਨਹੀਂ ਕੈਂਸਲ ਕਰੋ ਤੇ ਪੰਜਾਬ ਨੇ ਵੀ ਮਜਬੂਰ ਹੋ ਕੇ ਸਟੈਪ ਚੁੱਕਿਆ ਸੀਗਾ
@JatinderpalSingh-t8f
@JatinderpalSingh-t8f 4 ай бұрын
Good
@JagsirSingh-b2c
@JagsirSingh-b2c 4 ай бұрын
ਸਰਦਾਰ ਬਰਾੜ ਦਾ ਬਿਆਨ ਸਹੀ ਬਿਆਨ ਸੀ ਮੈ ਦੋ ਮੁਖ ਮੰਤਰੀਆਂ ਨੂੰ ਜਿੱਤਿਆ ਹਾਂ ਸ਼ਾਹਿਦ 1996 ਦੀ ਚੋਣ ਸੀ ਬਿਆਨ ਸੀ ਵੀ ਸਹੀ ਇੱਕ ਆਉਣ ਵਾਲਾ ਮੁਖ ਮੰਤਰੀ ਸਰਦਾਰ ਹਰਚਰਨ ਸਿੰਘ ਬਰਾੜ ਅਤੇ ਸਰਦਾਰ ਪ੍ਰਕਾਸ਼ ਸਿੰਘ ਮਜੂਦਾ ਮੁਖ ਮੰਤਰੀ ਸਨ ਜਿੰਦਾ ਦਿਲ ਬੰਦੇ ਸਰਦਾਰ ਜਗਮੀਤ ਸਿੰਘ ਬਰਾੜ 🌹🌹🌹🌹🌹🙏
@akshbrar1074
@akshbrar1074 4 ай бұрын
96 ਨੀ 99 .....96 ਚ ਤਾਂ ਜਗਮੀਤ ਬਰਾੜ ਆਜ਼ਾਦ ਲੜਿਆ ਸੀ ਉਦੋਂ ਚੋਣ ਨਿਸ਼ਾਨ ਸੂਰਜ਼ ਸੀ
@budhsingh1722
@budhsingh1722 4 ай бұрын
ਜਗਮੀਤ ਬਰਾੜ ਯਾਰਾਂ ਦਾਂ ਯਾਰ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@punjjaabdesh8659
@punjjaabdesh8659 4 ай бұрын
ਬਰਾੜ, ਬੀਰਦਵਿੰਦਰ, ਖਹਿਰਾ, ਤਿੰਨੋਂ ਬੰਦੇ ਰਾਜਨੀਤੀ ਚ ਤਾਂ ਪਤਾ ਨੀ ਕਿਵੇਂ ਨੇ, ਪਰ ਇਹਨਾਂ ਦੀ ਸੋਚ, ਸਮਝ, ਬੋਲੀ ਹਿੰਦੀ, ਪੰਜਾਬੀ ਅੰਗਰੇਜ਼ੀ ਤਿੰਨਾਂ ਚ ਸਿਰੇ।
@jdkk9798
@jdkk9798 4 ай бұрын
22 ji You are great
@satwinderbhullar3512
@satwinderbhullar3512 4 ай бұрын
ਸਤਿਕਾਰਯੋਗ ਬਰਾੜ ਸਾਹਿਬ ਇਹ ਗੱਲਾਂ ਅੱਜ ਦੀ ਪੀੜ੍ਹੀ ਨੂੰ ਪਤਾ ਹੋਣੀਆ ਜਰੂਰੀ ਹਨ ਕਿਰਪਾ ਕਰਕੇ ਹੋਰ ਵੀ ਉਪਰਾਲਾ ਕਰੋ ਜੀ ਖਾਸ ਕਰਕੇ ਪਾਣੀਆਂ ਦੇ ਮੁੱਦੇ ਤੇ ਪੂਰੀ ਤਫਸੀਲ ਨਾਲ ਇਕ ਪ੍ਰੋਗਰਾਮ ਕਰੋ ਜੀ ਕਿਉਂਕਿ ਅੱਜ ਕਲ ਸੋਸ਼ਲ ਮੀਡੀਆ ਹੀ ਇਕੋ ਇਕ ਜ਼ਰੀਆ ਹੈ ਜੀ ਧੰਨਵਾਦ
@Harjinderbrar-j2e
@Harjinderbrar-j2e 5 ай бұрын
ਸ.ਜਗਮੀਤ ਸਿੰਘ ਬਰਾੜ ਜੀ ਆਪ ਜੀ ਹਰ ਇੰਟਰਵਿਊ ਦੌਰਾਨ ਕੇਵਲ ਪੰਜਾਬੀ ਵਿੱਚ ਹੀ ਬੋਲਣ ਦੀ ਖੇਚਲ ਜਰੂਰ ਕਰਿਆ ਕਰਿਉ। ਧੰਨਵਾਦ ਜੀਉ।
@angrejparmar6637
@angrejparmar6637 4 ай бұрын
Thanks
@Harjindersingh-nk3hu
@Harjindersingh-nk3hu 4 ай бұрын
ਕਈ ਗਲਾਂ ਤੋ ਤੁਸੀ ਬਿਲਕੁਲ ਠੀਕ ੳ.
@pritpalsingh5150
@pritpalsingh5150 5 ай бұрын
S. Jugmeet. Singh. Jindabad
@BalwinderKaur-qu9ls
@BalwinderKaur-qu9ls 5 ай бұрын
Good interview
@sunnygill7764
@sunnygill7764 5 ай бұрын
Well educate politician ❤❤❤❤❤
Мен атып көрмегенмін ! | Qalam | 5 серия
25:41
Мясо вегана? 🧐 @Whatthefshow
01:01
История одного вокалиста
Рет қаралды 7 МЛН
黑天使被操控了#short #angel #clown
00:40
Super Beauty team
Рет қаралды 61 МЛН
Мен атып көрмегенмін ! | Qalam | 5 серия
25:41