Singh Soorme - Babbu Maan | New Punjabi Song 2023

  Рет қаралды 423,275

Babbu Maan

Babbu Maan

Күн бұрын

Пікірлер: 19 000
@Amardeep45416
@Amardeep45416 Жыл бұрын
ਦੇਖ ਟਾਕਰੇ ਖੜ ਕੇ ਆ ਤਿੱਖੀਆਂ ਤਲਵਾਰਾਂ ਦੇ, ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ। Masterpiece ❤️Babbu Maan✍️
@Meetbrar_9008
@Meetbrar_9008 Жыл бұрын
@JeevanSingh-ln2sb
@JeevanSingh-ln2sb Жыл бұрын
@officialmaan2279
@officialmaan2279 Жыл бұрын
Babbu maan❤🙏😇
@garrylail8393
@garrylail8393 Жыл бұрын
🙏🙏
@simarpartap7452
@simarpartap7452 Жыл бұрын
🙏
@amritaulakh6562
@amritaulakh6562 Жыл бұрын
ਹਰ ਰੰਗ ਵਿੱਚ ਰੰਗ ਜਾਂਦਾ ਕੋਈ ਰੰਗ ਨਹੀਂ ਹੁੰਦਾ ਪਾਣੀ ਦਾ ਓਹ ਨਿੰਦਿਆ ਨਹੀਂ ਕਰਦਾ ਜਿਨੂੰ ਰੰਗ ਚੜਜੇ ਗੁਰਬਾਣੀ ਦਾ✍️ਬੱਬੂ ਮਾਨ 💕
@sukhdevsinghdhaliwal9433
@sukhdevsinghdhaliwal9433 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravibhandal2000
@ravibhandal2000 Жыл бұрын
ਬੱਬੂ ਮਾਨ ਜਿਦਾਬਾਦ ਸੀ ਜਿੰਦਾਬਦ ਹੈ ਜਿੰਦਾਬਦ ਰੈਹਗਾ ਸਦਾ ਲਈ ਬਾਈ ਸਾਡਾ ਸਿਕੰਦਰ ਦੁਨੀਆਂ ਜਿੱਤੀ ਬੈਠਾ ਬੇਈਮਾਨ 🎉🎉🎉🎉🎉🎉🎉❤❤❤❤❤❤❤❤❤❤❤
@maliksahab1314
@maliksahab1314 Жыл бұрын
I am Muslim. But bhut jyada khoobsurat song. Slaam bhaizaan🙏
@Studentslifestyle-o9c
@Studentslifestyle-o9c Жыл бұрын
Thanks bro sadde maan saab lyi💖🤝
@zaildar-amrinder
@zaildar-amrinder Жыл бұрын
You are welcome friend.. There is no hate words for any religion..
@gurigaming7594
@gurigaming7594 Жыл бұрын
Kise dharam lyi koi hate ni bro sade punjabia de dila vch ,, sab to phla insaaniat a veer lv u BABBU bai de fan’s nu ❤❤
@JeevanSingh-ln2sb
@JeevanSingh-ln2sb Жыл бұрын
🙏
@johnhinn448
@johnhinn448 Жыл бұрын
Punjabis and punjab are ❤❤
@Rvdhaliwal0003
@Rvdhaliwal0003 Жыл бұрын
ਆ ਗਿਆ ਸਾਰੇ ਕਲਾਕਾਰਾਂ ਦਾ ਮਿਰਜਾ 💪
@simarpartap7452
@simarpartap7452 Жыл бұрын
❤❤
@singhgurmeet3034
@singhgurmeet3034 Жыл бұрын
ਵਾਹ ਓਏ ਬੇਈਮਾਨਾਂ, ਕਿਆ ਕਰਮ ਕਮਾਏ ਲੋਕਾਂ ਨੂੰ ਲਾਲਚ ਪੈਸੇ ਦਾ,ਤੂੰ ਆਸ਼ਿਕ ਫ਼ੈਨ ਕਮਾਏ (ਬੇਈਮਾਨ )😍😍🙏🙏
@sukhdevsinghdhaliwal3468
@sukhdevsinghdhaliwal3468 Жыл бұрын
ਸਾਡਾ ਬੱਬੂ ਮਾਨ ਸਾਹਿਬ ਜੀ ਹਮੇਸ਼ਾ ਸੱਚ ਹੀ ਲਿਖਦਾ ਵਾਹਿਗੁਰੂ ਲੰਬੀਉਮਰ ਕਰੀ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravinderwarring01
@ravinderwarring01 Жыл бұрын
ਵਾਹ ਮਾਨਾ ਤੇਰੀਆ ਰੀਸਾਂ ਨਹੀ ਕਰ ਸਕਦਾ ਕੋਈ ,, , ਇੱਕ ਵਾਰ ਫਿਰ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਕੀਤਾ ,,, ਨਾ ਕਿਸੈ ਨਾਲ ਗੁੱਸਾ ਨਾ ਕਿਸੇ ਨੂੰ ਗਲਤ ਬੋਲਿਆ ਆਵਦੀ ਹੀ ਮਸਤੀ ਚ ਜੱਟ ਨੇ ਗੀਤ ਤੋਲਿਆ ,, ਲਵ ਯੂ ਆ ਮਾਨਾ ♥️🥰
@ai-aman
@ai-aman Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਮਾਨ ਸਾਬ ਨੂੰ 🙏
@naccel
@naccel Жыл бұрын
End
@simarpartap7452
@simarpartap7452 Жыл бұрын
🙏🙏
@simarpartap7452
@simarpartap7452 Жыл бұрын
❤❤
@gaggimaan7874
@gaggimaan7874 Жыл бұрын
ਹਰ ਰੰਗ ਵਿੱਚ ਰੰਗ ਜਾਂਦਾ, ਕੋਈ ਰੰਗ ਨਹੀਂ ਹੁੰਦਾ ਪਾਣੀ ਦਾ,, ਓਹ ਨਿੰਦਿਆ ਨਹੀਂ ਕਰਦਾ, ਜਿਨੂੰ ਰੰਗ ਚੜਜੇ ਗੁਰਬਾਣੀ ਦਾ!! #babbumaan ✍️ਬੱਬੂ ਮਾਨ
@simarpartap7452
@simarpartap7452 Жыл бұрын
👍🙏
@hharjiderhharjider4676
@hharjiderhharjider4676 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajpalsingh4145
@rajpalsingh4145 Жыл бұрын
ਉਹ ਨਿੰਦਿਆਂ ਨਹੀ ਕਰਦਾ ਜਿਹਨੂੰ ਰੰਗ ਚੜ ਜਾਏ ਗੁਰਬਾਣੀ ਦਾ ~ ✍️ਨਵਾਂ ਗੀਤ 🔥
@THE-SABHARWAL-STUDIO
@THE-SABHARWAL-STUDIO Жыл бұрын
ਹਰ ਰੰਗ ਵਿੱਚ ਘੁਲ ਜਾਂਦਾ ਕੋਈ ਰੰਗ ਨੀ ਹੁੰਦਾ ਪਾਣੀ ਦਾ.... ਉਹ ਨਿੰਦਿਆ ਨੀ ਕਰਦਾ ਜਿਸਨੂੰ ਰੰਗ ਚੜਜੇ ਗੁਰਬਾਣੀ ਦਾ 🙏 ਬੱਬੂ ਮਾਨ✍️
@simarpartap7452
@simarpartap7452 Жыл бұрын
🙏
@parminderjitsingh3096
@parminderjitsingh3096 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ। ਸੁਣ ਕੇ ਨੀਂਦ ਆ ਗਈ। ਸ਼ਾਂਤੀ ਮਿਲੀ ਆਨੰਦ
@harnetchoudhary1782
@harnetchoudhary1782 Жыл бұрын
ਵਾਹਿਗੁਰੂ ਜੀ ਬੱਬੂ ਮਾਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@37aala
@37aala Жыл бұрын
ਹੁਣ ਵੀ ਕਿੱਥੇ ਕਈ ਖੱਚਾ ਨੂੰ ਇਹ ਗੀਤ ਨੀ ਦਿਖਣਾ ਮਾੜਾ ਭਰਾ ਮੇਰਾ ਹੱਲੇ ਵੀ ਬਣੂ, ਲੱਖ ਦੀ ਲਾਹਨਤ ਹੋਊ ਜਿਹਦੇ ਹਲੇ ਵੀ ਨਾ ਸਮਜ ਆਇਆ ਬਾਈ ਬੱਬੂ ਮਾਨ #welovebabbumaan
@b4beimaan
@b4beimaan Жыл бұрын
ਕਿਹਨੂੰ ਚੁਣਨਾ ਸੀ, ਕਿਹਦੇ ਤੋਂ ਸਿੱਖਣਾ ਸੀ , ਤੂੰ ਨਾ ਹੁੰਦਾ ਮਾਨਾਂ ਕਿਹਨੂੰ ਸੁਣਨਾ ਸੀ ? ਲਵ ਜੂ ਅਸਤਾਦ ♥️
@bachhalsaab5585
@bachhalsaab5585 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰੱਖੀ ਮਾਲਕਾਂ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਜਿੰਦਾਬਾਦ
@simarpartap7452
@simarpartap7452 Жыл бұрын
🙏🙏
@simarpartap7452
@simarpartap7452 Жыл бұрын
❤❤
@jatindersinghrandhawa889
@jatindersinghrandhawa889 Жыл бұрын
ਪਹਿਲਾ ਪਤਾ ਸੀ ਕੁਝ ਵੱਖਰਾ ਹੀ ਹੋਵੇਗਾ
@daljitkaler5503
@daljitkaler5503 Жыл бұрын
ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 🎉❤❤❤
@bemaan
@bemaan Жыл бұрын
❣️❣️❣️🙏
@bemaan
@bemaan Жыл бұрын
ਨੇਜਿਆ ਉਤੇ ਬੱਚੇ ਟੰਗਾਏ ਉਤੋ ਲੰਘਾਈਆਂ ਰੇਲਾਂ🙏 ਸੂਰੰਗਾ ਪੁੱਟਕੇ ਲੰਘ ਗਏ ਅਗਲੇ ਕਾਹਨੂੰ ਡੱਕਦੀਆ ਜੇਲਾ।🔥💪 🙏☬ਦੇਗ ਤੇਗ਼ ਫ਼ਤਹਿ☬🙏
@jeetrai4470
@jeetrai4470 Жыл бұрын
ਦੰਗਿਆਂ ਚ ਉਜੱੜ ਗਏ ਜਿੰਨਾ ਦੇ ਸੁਹਾਗ ਸੁੱਟ ਦੇਂਦੀਆਂ ਸਨਦੂਖਾਂ ਉਹਲੇ ਉਹ ਪਰਾੰਦੀਆਂ....
@sukhjitsukhjitdhaliwal
@sukhjitsukhjitdhaliwal Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@arshmaan29
@arshmaan29 Жыл бұрын
ਬਾਈ ਦਾ ਕਿਰਦਾਰ ਬਹੁਤ ਉੱਚਾ ਆ 👏👏 ਵਾਹਿਗੁਰੂ ਬਾਈ ਨੂੰ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ 🙏🙏
@manngill001
@manngill001 Жыл бұрын
ਸ਼ੁਰੂ ਤੋਂ ਸੁਣਿਆਂ ਬਾਈਂ ਆਖਰੀਂ ਸਾਹ ਤੱਕ ਸੁਣਦੇਂ ਰਹਾਗੇਂ.!!ਕੱਟੜ ਮਾਝੇਂ ਆਲੇ ਭਾਊਂ ਆ ਇੱਕ ਵਾਰ ਕਿਸੇ ਨੂੰ ਦਿਲ ਚ ਵਸਾ ਲਿਆਂ ਫਿਰ ਓੁਹਦੇਂ ਲਈਂ ਕਦੇ ਬੁਰਾਂ ਨੀਂ ਸੁਣ ਸਕਦੇਂ⚔️
@JeevanSingh-ln2sb
@JeevanSingh-ln2sb Жыл бұрын
ਿਸੰਘ ਸੁਰਮੇ ਤੁਰਦੇ ਨੱਗੀਅਾ ਤੱਲਵਾਰਾ ਤੇ ਨਿਦਣ ਵਾਲੇ ਿੲਹ ਸਬਦ ਜਰੂਰ ਸੁਣਨ maan saab ਜੀ ਦੀ ਸੋਚ ਨੂੰ 💗💗🙏🙏
@rashkaur8479
@rashkaur8479 Жыл бұрын
ਐਵੇਂ ਨੀ ਤੁਹਾਨੂੰ ਸਾਰੇ ਪਿਆਰ ਕਰਦੇ, ਐਵੇਂ ਨੀ ਟੈਟੂ ਬਣਦੇ,ਤੁਹਾਡੀ ਸੋਚ ਨੂੰ ਸਲਾਮ 🙏 ਜਦੋਂ ਤੱਕ ਰਵਾਂਗੇ ਏਸ ਦੁਨੀਆਂ ਤੇ ਮਾਨਾ ਤੈਨੂੰ ਹੀ ਚਾਹੁੰਦੇ ਰਵਾਂਗੇ ❤️❤️❤️❤️❤️
@officialmaan2279
@officialmaan2279 Жыл бұрын
*:;,.★ ~☆・:.,;*Life line 🦅🅱️abbu M🅰️an💙💚💛Life line 🦅🅱️abbu M🅰️an💖💙💛 🦅Life line 🅱️abbu M🅰️an💖💙💖✍️🎤🧑❤*:;,.☆ ~★・:.,;*
@bemaan
@bemaan Жыл бұрын
Ryt ji 🙏🙏
@bemaan
@bemaan Жыл бұрын
ਨੇਜਿਆ ਉਤੇ ਬੱਚੇ ਟੰਗਾਏ ਉਤੋ ਲੰਘਾਈਆਂ ਰੇਲਾਂ🙏 ਸੂਰੰਗਾ ਪੁੱਟਕੇ ਲੰਘ ਗਏ ਅਗਲੇ ਕਾਹਨੂੰ ਡੱਕਦੀਆ ਜੇਲਾ।🔥💪 🙏☬ਦੇਗ ਤੇਗ਼ ਫ਼ਤਹਿ☬🙏
@simarpartap7452
@simarpartap7452 Жыл бұрын
🙏
@simarpartap7452
@simarpartap7452 Жыл бұрын
sahi a vre
@deepcheema96
@deepcheema96 Жыл бұрын
🙏🏻ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🙏🏻 Ishq ♥️Babbu Maan 🌺
@buttarmusic7041
@buttarmusic7041 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮਾਂਨ ਨੂੰ।।।। ਤੈਨੂੰ ਚਾਉਣ ਵਾਲਿਆਂ ਦੇ ਹੌਸਲੇ ਵਧਦੇ ਰਹਿਣ ,,,, ਰੱਬ ਚੜਦੀਆਂ ਕਲਾਂ ਵਿੱਚ ਰੱਖੇ ਸਿੰਘ ਸੂਰਮਿਆਂ ਨੂੰ 🙏🙏🙏🙏❤️❤️❤️❤️❤️❤️❤️
@kismatchauhan9798
@kismatchauhan9798 Жыл бұрын
ਫੈਨਾ ਦੀ ਜੀਂਦ ਜਾਨ ਖਟੰ ਆਲ਼ਾ ਮਾਨ ♥️♥️♥️ ਰੱਬਾ ਖੁਸ ਰੱਖੀ ਸਾਡੇ ਉਸਤਾਦ ਨੂੰ 🙏🙏🙏🙏
@dharmindersinghkhalsa7713
@dharmindersinghkhalsa7713 Жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@manavdeepsingh7522
@manavdeepsingh7522 Жыл бұрын
ਮਾਨ ਸਾਬ ਦੀ ਕਲਮ ਸਭ ਤੋਂ ਵੱਡੀ ਅਤੇ ਘਾਤਕ ਤਲਵਾਰ ਹੈ, ਉਹ ਵੱਖ-ਵੱਖ ਪੱਧਰਾਂ ਦੀ ਕਮਾਨ 'ਤੇ ਹੈ ਅਤੇ ਉਸਨੇ ਉਹ ਉੱਚ ਪ੍ਰਾਪਤ ਕੀਤਾ ਹੈ ਜੋ ਕੋਈ ਪ੍ਰਾਪਤ ਨਹੀਂ ਕਰ ਸਕਦਾ, ਤੁਹਾਨੂੰ ਪਿਆਰ ਮਾਨ ਸਾਬ!
@simarpartap7452
@simarpartap7452 Жыл бұрын
🙏🙏
@baazairtel8661
@baazairtel8661 Жыл бұрын
Love you maan sabh ji
@sukhdeepbal1758
@sukhdeepbal1758 Жыл бұрын
Hnji Maan sahab kehnda duniya ch kde hathyara ne kraanti nhi lyandi Jdo lyandi aa kalam ne lyandi aa
@ikbalsingh-qx3bh
@ikbalsingh-qx3bh Жыл бұрын
ਵਾਹਿਗੁਰੂ ਜੀ babbu maan ਜੀ ਨੂੰ ਚੜ੍ਦੀਕਲ਼ਾ ਵਿੱਚ ਰੱਖੀ
@jagjitsingh7283
@jagjitsingh7283 Жыл бұрын
ਬਸ ਇਸ ਕਰਕੇ ਮਾਨ ਸਾਬ ਤੁਹਾਨੂੰ ਸੁਣਦੇ ਆਂ,,,,ਏਦਾਂ ਹੀ ਗਾਉਂਦੇ ਰਹੋ,,,,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿਚ ਰੱਖਣ
@singhgurkirat8047
@singhgurkirat8047 Жыл бұрын
ਜਿਉਂਦਾ ਰਹਿ ਮਾਨਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਲਵ ਯੂ ❣️❣️❣️❣️
@Behl42.
@Behl42. Жыл бұрын
ਗੱਲਾਂ ਦੋ ਹੀ ਨੇ!!ਅੱਜ ਨਹੀਂ ਤਾਂ ਕੱਲ ਨੂੰ ਪੈਣਾ ਮੰਨਣਾ..💯👍 ਏ ਬੰਦੇ ਦੇ ਅਪਣੇ ਹੱਥ ਹੁੰਦੈ ਕਿ ਲੋਕਾਂ ਦੇ ਦਿੱਲ ਜਗ੍ਹਾ ਬਣਾਉਣੀ ਜਾ ਲੋਕਾਂ ਦਾ ਦਿੱਲ ਬਣਨਾ❤️❤️.. ਮਾਨ ਦਿੱਲ ਏ ਸਾਡਾ ❤️💯
@sukhdevsinghdhaliwal3468
@sukhdevsinghdhaliwal3468 Жыл бұрын
Waheguru Ji waheguru Ji
@Princeketoons
@Princeketoons Жыл бұрын
ਬਾਈ ਦੀ ਲਿਖਤ ਨੁੰ ਰੱਬ ਇਦਾ ਹੀ ਚੜ੍ਹਦੀ ਕਲਾ ਬਖਸ਼ੇ love you ustadd babbu maan ji ❤️
@kuldeepsidhu2536
@kuldeepsidhu2536 Жыл бұрын
ਵਾਹ ਜੀ ਵਾਹ ਕੋਈ ਤੋੜ ਨਹੀਂ ਮਾਨਾਂ ਤੇਰੀ ਕਲਮ ਦਾ ✍️✍️ ਸਿੰਘ ਸੂਰਮੇ 👌👌
@ravimaan.9414
@ravimaan.9414 Жыл бұрын
ਅੋਖੇ ਮਿਲਦੇ ਰੁਤਬੇ ਸਿੰਘ ਸਰਦਾਰਾਂ ਦੇ..🙏🙏 Love you Maan Saab..😍❤❤
@JeevanSingh-ln2sb
@JeevanSingh-ln2sb Жыл бұрын
👍👌
@tiwana1234
@tiwana1234 Жыл бұрын
Babbu maan zindabad 🙏
@officialmaan2279
@officialmaan2279 Жыл бұрын
❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑
@simarpartap7452
@simarpartap7452 Жыл бұрын
🙏🙏
@simarpartap7452
@simarpartap7452 Жыл бұрын
@gindhsran4409
@gindhsran4409 Жыл бұрын
ਆ ਸੁਣਲੇ ਜਿਹੜਾ ਸਾਡੇ ਉਸਤਾਦ ਦੀ ਨਿੰਦੀਆ ਕਰਦਾ ਕਰਦਾ ਸੀ। love u forever mann saab😍😍😍😍😍😍😍😍😍😍😍
@maanbeimaan4795
@maanbeimaan4795 Жыл бұрын
ਨਾਨਕ ਫ਼ਰੀਦ ਰਵੀਦਾਸ ਨੂੰ ਸਲਾਮ ਜਦ ਤੱਕ ਸਾਹ ਗੁਣ ਗਾਈ ਜਾਉ ਮਾਨ 🙏❤️
@beimaansallan6230
@beimaansallan6230 Жыл бұрын
ਵੱਡੇ ਧਾਰਮਿਕ ਵਿਧਵਾਨਾ ਲਈ ਬਹੁਤ ਸੋਹਣਾ ਗੀਤ ਮਾਨ ਸਾਬ੍ਹ ਜਿਓੰਦੇ ਰਿਹੋ 🥰😍💞🌹
@daljitsing6079
@daljitsing6079 Жыл бұрын
ਬਹੁਤ ਵਧੀਆ ਵੀਰ ਜੀ ਆਪ ਜੀ ਦਾ ਗਾਣਾ 🙏🙏
@ekamjot5185
@ekamjot5185 Жыл бұрын
Very nice song Maan saab ji ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ🙏🙏❤❤
@navtejnavi3747
@navtejnavi3747 Жыл бұрын
ਦੇਖ ਟਾਕਰੇ ਖੜ ਆ ਤਿੱਖੀਆਂ ਤਲਵਾਰਾਂ ਦੇ ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਰਾਰਾਂ ਦੇ 🙏🙏🙏❤️❤️❤️👌👌👌💐💐💐👍👍👍😍😍😍
@akashdeepdhanaula6694
@akashdeepdhanaula6694 Жыл бұрын
ਵਾਹਿਗੁਰੂ ਜੀ ਲੰਮੀ ਉਮਰ ਤੇ ਸਦਾ ਤੰਦਰੁਸਤੀ ਬਖਸਣ ਜੀਓ ਮਾਨ ਸਾਬ ❣️
@simarpartap7452
@simarpartap7452 Жыл бұрын
🙏🙏❤
@Raigroup2970
@Raigroup2970 Жыл бұрын
Waheguru ji sade bai te mehr bharya hath rakhna.......sab da bhala karna.. waheguru g...
@LAMBARDAR.LTI.
@LAMBARDAR.LTI. Жыл бұрын
ਵਾਹਿਗੁਰੂ ਜੀ ਸਦਾ ਖੁਸ਼ ਰੱਖੇ ਸਾਡੇ 22 ਨੂੰ 🥰🙏
@ParminderSingh-uy1th
@ParminderSingh-uy1th Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤️❤️❤️❤️❤️
@simarpartap7452
@simarpartap7452 Жыл бұрын
@bm_studio7
@bm_studio7 Жыл бұрын
ਸੋਚ + ਕਲਮ = ਤਬਾਹੀ ..❤👑🔥💥 ਬਹੁਤ ਹੀ ਵਧੀਅਾ ਗੀਤ ਬਾੲੀ ਜੀ , SINGH SOORME ..❤👑 ਸਿੱਖ ੲਿਤਿਹਾਸ ਬਹੁਤ ਹੀ ਵਧੀਅਾ ਬਿਅਾਨ ਕੀਤਾ ..❤🙏 #babbumaan #bm_studio7
@daljitsingh1907
@daljitsingh1907 Жыл бұрын
❤❤❤❤
@vakhrekaraj9948
@vakhrekaraj9948 Жыл бұрын
ਕਯਾ ਲਿਖਿਤ ਹੈ ਸਿੰਘ ਸੂਰਮੇ
@tanutanu3451
@tanutanu3451 Жыл бұрын
ਬੁਹਤ ਸੋਹਣਾ ਗੀਤ ਰੱਬ ਲੰਮੀ ਉਮਰ ਕਰੇ ਤੁਹਾਡੀ ਮਾਨ ਸਾਬ 🙏💙💙
@simarpartap7452
@simarpartap7452 Жыл бұрын
hnji❤
@sabhikaler4283
@sabhikaler4283 Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਵਿਚ ਰੱਖੇ 🙏 Love you ਬੇਈਮਾਨ 😘
@binder6601
@binder6601 Жыл бұрын
ਏਦਾ ਦੀ ਕਲਮ ਮਾਨ ਸਾਬ ਹੀ ਚਲਾ ਸਕਦੇ ✍️ ਬਾਬਾ ਨਾਨਕ ਜੀ ਲੰਬੀ ਉਮਰ ਕਰਨ 🙏
@jagadevsingkaka4426
@jagadevsingkaka4426 Жыл бұрын
ਵਾਹਿਗੁਰੂ ਜੀ ਬਾਈ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@Thealtafmalik_
@Thealtafmalik_ Жыл бұрын
Babbu Maan Saab 👌👌ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@simarpartap7452
@simarpartap7452 Жыл бұрын
👌👌
@simarpartap7452
@simarpartap7452 Жыл бұрын
👍👍
@amardeeppal9593
@amardeeppal9593 Жыл бұрын
ਵਹਿਗੁਰੂ ਮਹਿਰ ਕਰੇ
@Maanfans777
@Maanfans777 Жыл бұрын
💯💯⛳⛳
@baljitpandyar2082
@baljitpandyar2082 Жыл бұрын
👌👌
@jass-jatti
@jass-jatti Жыл бұрын
ਬੱਬੂ ਮਾਨ ਸਾਬ੍ਹ ਦੀ ਕਲਮ ਕੋਈ ਤੋੜ ਨੀ ✍️ 🤗❤😍🙏🏻🙏🏻🔥🔥🔥🔥 ਜਿਉਂਦੇ ਰਹੋ ਮਾਨ ਸਾਬ੍ਹ 🙏🏻🙏🏻
@amanabohar8484
@amanabohar8484 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਵਿੱਚ ਰੱਖਣ 🙏🏻❤ Love you Ustaad Ji ❤
@adabpunjabi-os5ju
@adabpunjabi-os5ju Жыл бұрын
ਬਾਬਾ ਮਿਹਰ ਕਰੇ
@Gurpreet.3000
@Gurpreet.3000 Жыл бұрын
17k comments Done . . Sare fan comment Kareya kro . . Waheguru Ji Ka khalsa Waheguru Ji Ki Fateh
@sukhjadla7547
@sukhjadla7547 Жыл бұрын
Bht hi sohni koshish♥️♥️♥️🙏🙏🙏✍️babu maan saab nu waheguru ji chrdikla ch rkhn
@sukhdevsinghdhaliwal3468
@sukhdevsinghdhaliwal3468 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karan_footballer.7
@karan_footballer.7 Жыл бұрын
ਵਾਹਿਗੁਰੂ ਜੀ ਮਿਹਰ ਕਰਨ ਬਾਈ ਤੇਰੇ ਤੇ ਲਵ ਯੂ ਆ ਬਾਈ ਤੈਨੂੰ ਬਾਕੀ Facebook ਵਾਲੇ ਵਿਦਵਾਨ ਹੁਣ ਚੁੱਪ ਹੋ ਜਾਣ ਗੇ ❤️
@daljeetbains1452
@daljeetbains1452 Жыл бұрын
ਵਾਹਿਗੁਰੂ ਤੇਰੀ ਕਲਮ ਨੂੰ ਸਲਾਮਤ ਰੱਖੇ ਪ੍ਰਮਾਤਮਾ ਮਿਹਰ ਕਰੇ ਚੜਦੀ ਕਲਾਂ ਵਿੱਚ ਰਹੇ ਮਾਨਾ
@officialmaan2279
@officialmaan2279 Жыл бұрын
❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑
@simarpartap7452
@simarpartap7452 Жыл бұрын
maan saab
@pb29team30
@pb29team30 Жыл бұрын
ਜਿਉਂਦਾ ਵੱਸਦਾ ਰਹਿ ਸਾਡੇ ਆਲਿਆਂ ਤੈਨੂੰ ਤੇਰੀ ਸੋਚ ਲਿਖਤ ਨੂੰ ਸਲਾਮ 💚🙏 ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ 🙏 ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ 🎉💚
@JeevanSingh-ln2sb
@JeevanSingh-ln2sb Жыл бұрын
✌🙏
@deepkuwait9485
@deepkuwait9485 Жыл бұрын
1
@deepkuwait9485
@deepkuwait9485 Жыл бұрын
E
@deepkuwait9485
@deepkuwait9485 Жыл бұрын
F
@officialmaan2279
@officialmaan2279 Жыл бұрын
😍😘 ਮੇਰੀ ਜਾਨ BABBU MAAN❤💕
@gurujitrandhawa3274
@gurujitrandhawa3274 Жыл бұрын
ਵਾਹ ਵਾਹ ਜੀ ਕਿਆ ਬਾਤ ਐ ਬੁਹਤ ਹੀ ਪਿਆਰਾ ਧਾਰਮਿਕ ਸੌਂਗ ਸਕੂਨ ਮਿਲਗੇਆ ਸੁਣ ਕੇ ਲਵ ਯੂ ਮਾਨ ਸਾਬ ਜੀ 🙏🙏🥀💓
@JassMadahar007
@JassMadahar007 Жыл бұрын
ਬਹੁਤ ਸੋਹਣਾ ਬਾਬਾ ਚੜਦੀ ਕਲਾ ਚ ਰੱਖੇ 🙏
@jasvirsinghjasvirsingh6912
@jasvirsinghjasvirsingh6912 Жыл бұрын
ਏਹਨੂੰ ਕਾਹਦੇ ਆ ਪੰਾਬੀਅਤ ਦਾ ਹੀਰੋ love you Mann sabb ❤️🔥
@jassasandhujassasandhu1050
@jassasandhujassasandhu1050 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਨੇ ਬਹੁਤ ਹੀ ਪਿਆਰਾ ਸੰਗੀਤ Siraaaaaaaaaaa poora kam Bai ji Jassa Sandhu Jagraon tu
@devrajsingharora8498
@devrajsingharora8498 Жыл бұрын
I played this track on 10 times repeat, still can't turn it off. A staunch fan of Ustaad Babbu maan from Delhi. Pind pehra lagda, chann, Rat Race and now Singh Soorme. Best of the Best one and only Babbu Maan.
@jaswinderbabbarsinghkaur9248
@jaswinderbabbarsinghkaur9248 Жыл бұрын
ਅੱਖੇ ਮਿਲਦੇ ਰਤਬੇ ਸਿੰਘ ਸਰਦਾਰਾ ਦੇ . ❤
@pardeeprajpootmangewalia7736
@pardeeprajpootmangewalia7736 Жыл бұрын
ਚੜ੍ਹਦੀਕਲਾ ਵਿੱਚ ਰੱਖੇ ਬਾਜਾਂ ਵਾਲਾ ਪੰਜਾਬ ਦੇ ਸਾਰੇ ਵਾਸੀਆ ਨੂੰ ਮੁਬਾਰਕਾ ਹੋਲੇ_ਮੱਹਲੇ ਦੀਆ ਸਾਰੇ ਵੀਰਾ ਨੂੰ 06-03-2023 7.25am
@rajindersingh1625
@rajindersingh1625 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻
@jotchahal5701
@jotchahal5701 Жыл бұрын
ਰੂਹ ਦੀ ਖੁਰਾਕ ਸਾਡੀ ਜਾਨ ਬਾਈ ਬੱਬੂ ਮਾਨ❤❤❤❤
@simarpartap7452
@simarpartap7452 Жыл бұрын
hnji
@arjunsidhu7669
@arjunsidhu7669 Жыл бұрын
❤️🔥Love you maan saab 🔥❤️ ਸਿੰਘ ਸੂਰਮੇ🔥
@happysharma4407
@happysharma4407 Жыл бұрын
ਕਮਾਲ ਬਾਈ ਆਕਾਲ ਪੁਰਖ ਤੁਹਾਡੀ ਹਮੇਸ਼ਾ ਇਸ ਤਰਾਂ ਹੀ ਚੜਾਈ ਬਣਾਈ ਰੱਖੇ ❤
@GurpreetSingh-ge3hu
@GurpreetSingh-ge3hu Жыл бұрын
ਵਾਹਿਗੁਰੂ ਜੀ ਸਦਾ ਹੀ ❤️ ਉਸਤਾਦ ਮਾਨ ਸਾਬ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ❤️💕🌹🌹🙏🙏🙏 ਬੇਈਮਾਨ😘
@simarpartap7452
@simarpartap7452 Жыл бұрын
hnji🙏
@balvirsingh6615
@balvirsingh6615 Жыл бұрын
🙏🏻ਸਤਿਨਾਮ ਵਾਹਿਗੁਰੂ ਜੀ 🙏🏻
@mandeepsingh110
@mandeepsingh110 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਬਹੁਤ ਬਹੁਤ ਪਿਆਰ ਮਾਂਨ ਸਾਹਿਬ
@sushilsaabu2871
@sushilsaabu2871 Жыл бұрын
🙏🙏 ustaad ji 🙏🙏 ❤️❤️❤️ Kisaan mazdoor ekta zindabad 🌾 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️ Maan saab zindabaad💪
@rashkaur8479
@rashkaur8479 Жыл бұрын
ਬੜਾ ਮਾਨ ਕਰਦੇ ਆ ਮਾਨਾ ਤੇਰੇ ਤੇ, ਤੇਰੀ ਸੋਚ ਤੇ, ਤੇਰੀ ਕਲਮ ਤੇ,,,,ਸੱਚੀ ਤੇਰੇ ਵਰਗਾ ਹੋਰ ਕੋਈ ਨਹੀਂ ✍️🤟❤️❤️❤️❤️❤️❤️❤️
@simarpartap7452
@simarpartap7452 Жыл бұрын
👌👌👍
@golamukandpuria2390
@golamukandpuria2390 Жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਮਾਨਾ❤🙏
@pinku-nl9go
@pinku-nl9go Жыл бұрын
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ …. Babbu Maan 🌹🌹🔥🔥❤️♥️♥️
@balsaabbutalewale2615
@balsaabbutalewale2615 Жыл бұрын
👍👍👍👍
@pinku-nl9go
@pinku-nl9go Жыл бұрын
❤️
@preetbiemaan8196
@preetbiemaan8196 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਉਸਤਾਦ ਜੀ ਨੂੰ 🙏🙏🙏🙏
@balwindersinghdullatsingh6103
@balwindersinghdullatsingh6103 Жыл бұрын
ਮਾਨ ਸਾਬ ਨੂੰ ਪ੍ਰਮਾਤਮਾਂ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਤੇ ਲੰਬੀ ਉਮਰ ਲਾਵੇ ਪ੍ਰਮਾਤਮਾਂ ਖੰਟ ਵਾਲੇ ਮਾਨ ਸਾਬ ਨੂੰ ❤️🙏
@captainsingh7534
@captainsingh7534 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਜੀ । 👌👌🤘💕❤️ ਬੱਸ ਏਦਾ ਹੀ ਸਾਨੂੰ ਵਧੀਆ ਵਧੀਆ ਗੀਤ ਸਣਾਉਂਦੇ ਰਹੋ ਉਸਤਾਦ ਜੀ। #ਬੱਬੂਮਾਨ 🤘🤘 #ਸਿੰਘਸੂਰਮੇ 🙏🙏
@armaandehar3786
@armaandehar3786 Жыл бұрын
ਮੇਰੇ ਜਨਮ ਦਿਨ ਵਾਲੇ ਦਿਨ ਗੀਤ ਆਇਆ 🥰🥰 ਲਵ ਯੂ ਉਸਤਾਦ ਜੀ ❤️❤️
@ravinderamrali5516
@ravinderamrali5516 Жыл бұрын
H.b
@armaandehar3786
@armaandehar3786 Жыл бұрын
@@ravinderamrali5516 thx bro ❤️
@978025280
@978025280 Жыл бұрын
Happy wala birthday🎂 bro 🥰🥰🥰Bhole baba bless u 🙇‍♂️
@armaandehar3786
@armaandehar3786 Жыл бұрын
@@978025280 thanks brother 🥰🥰❤️
@jagdeepsinghbhattijaggi9542
@jagdeepsinghbhattijaggi9542 Жыл бұрын
Happy birthday veer 😍🍰
@ravishsirohi8383
@ravishsirohi8383 Жыл бұрын
अगर 5 किलोमीटर दूर किसी दूसरे गाँव में बब्बू मान का गाना DJ पर चल रहा हो तो , बब्बू मान का गीत सबसे अलग हिसाब से कानों में सुनाई पड़ता है। लव फ्रॉम Haryana ❤️
@babbumaanarmy5069
@babbumaanarmy5069 Жыл бұрын
Right
@karanparwaaz2319
@karanparwaaz2319 Жыл бұрын
Wah 👌🏽👌🏽
@JeevanSingh-ln2sb
@JeevanSingh-ln2sb Жыл бұрын
@jalwindersidhu3741
@jalwindersidhu3741 Жыл бұрын
🖤🏁🖤
@deepkuwait9485
@deepkuwait9485 Жыл бұрын
Wahh
@amridersingh234
@amridersingh234 Жыл бұрын
ਚੜ੍ਹਦੀ ਕਲਾ ਭਾਜੀ ਵਾਹਿਗੁਰੂ ਤੋਹਾਨੂ ਤੰਦਰੁਸਤੀਆ ਦੇਣ 🙏🙏🙏
@sandeeprameana3064
@sandeeprameana3064 Жыл бұрын
ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ ਤੁਹਾਡੇ ਤੋਂ ੳਤੇ ਕੋਈ ਨਹੀਂ ਜਿਉਂਦੇ ਵਸਦੇ ਰਹੋ ਬਾਈ ਜੀ ਮਨ ਖੁਸ਼ ਹੋ ਜਾਂਦਾ ਜਦੋਂ ਤੁਹਾਡੇ ਗੀਤ ਆਉਂਦਾ
@simarpartap7452
@simarpartap7452 Жыл бұрын
🙏🙏
@bemaan
@bemaan Жыл бұрын
ਮੇਰਾ ਹਰ ਸਾਹ ਤੇਰੇ ਨਾਂ ਮਾਨਾ🙏❣️
@kuldeepsinghawpl9749
@kuldeepsinghawpl9749 Жыл бұрын
Wahe Guru Ji ka Khalsa waheguru ji ki Fateh 🙏🏻🙏🏻🚩
@September13
@September13 Жыл бұрын
🙏🌼🌸🌾🍀ਕਮਾਲ ਦੀ ਲਿੱਖ਼ਤ ਹਮੇਸ਼ਾਂ ਦੀ ਤਰਾਂ । ਰਹੇ ਖੰਟ ਆਲ਼ਾ ਮਾਨ ਸਾਡਾ ਵਸਦਾ...
@simarpartap7452
@simarpartap7452 Жыл бұрын
👌👌
@preetkaurak47taran30
@preetkaurak47taran30 Жыл бұрын
Waheguru ji
@buntynijjer3317
@buntynijjer3317 Жыл бұрын
ਇੱਕੋ ❤ ਦਿਲ ਆ ਮਾਨਾ ਕਿੰਨੀ ਵਾਰੀ ਜਿੱਤੇ ਗਾ🙏🙏😘😘
@simarpartap7452
@simarpartap7452 Жыл бұрын
🙏🙏
@simarpartap7452
@simarpartap7452 Жыл бұрын
@sukhnagra912
@sukhnagra912 Жыл бұрын
Babbu Maan bro nu Wheguru ji 🙏 hamesha chardi Kala vich rakhe 🤟🤟🤟🤟
@gurpreetgopi4289
@gurpreetgopi4289 Жыл бұрын
ਜੁਗ ਜੁਗ ਜੀਓ ਮਾਨ ਸਾਬ੍ਹ ਵਾਹਿਗੁਰੂ ਜੀ ਚੜਦ੍ਹੀਕਲਾ ਵਿੱਚ ਰਖੇ ਜੀ
@gursimrankumar336
@gursimrankumar336 Жыл бұрын
ਜਦ ਤੱਕ ਜਾਨ ਚ ਜਾਨ ਆ ਸਾਡਾ ਬੂੱਬ‌ ਮਾਨ ਉਸਤਾਦ ਜੀ 🙏♥️ waheguru maher kre 🙏
@Sherry11234
@Sherry11234 Жыл бұрын
♥️
@gauravsaraan
@gauravsaraan Жыл бұрын
ਕਿਆ ਬਾਤਾਂ ਮਾਨ ਸਾਬ 🎶🤞🏼✍🏼 ਲਿਖ਼ਤ ਦਾ ਅੱਜ ਤੱਕ ਨਹੀਂ ਤੋੜ ਆਇਆ ਤੁਹਾਡੀ 🔝 ਬਾਬਾ ਚੜਦੀ ਕਲਾ ਚ ਰੱਖੇ 🦅♠️
@simarpartap7452
@simarpartap7452 Жыл бұрын
ryt
@fan.3879
@fan.3879 Жыл бұрын
maan saab 🎵🎵👌
The Singing Challenge #joker #Harriet Quinn
00:35
佐助与鸣人
Рет қаралды 48 МЛН
When u fight over the armrest
00:41
Adam W
Рет қаралды 32 МЛН
How Many Balloons To Make A Store Fly?
00:22
MrBeast
Рет қаралды 139 МЛН
How To Choose Mac N Cheese Date Night.. 🧀
00:58
Jojo Sim
Рет қаралды 95 МЛН
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН
Waaris Nalwe Da
24:36
Babbu Maan
Рет қаралды 26 М.
Babbu Maan - ਬਾਬੇ  ਦਾ ਖੂਹ  | Babe Da Khooh
5:36
Babbu Maan
Рет қаралды 3,9 МЛН
Best Song Collection Of Ranjit Bawa Mp3
21:50
Arsh Lahorimal
Рет қаралды 1,1 МЛН
Adab Punjabi, Pt. 2 & 3
19:29
Babbu Maan
Рет қаралды 3,3 МЛН
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 602 М.
The Singing Challenge #joker #Harriet Quinn
00:35
佐助与鸣人
Рет қаралды 48 МЛН