Singh vs State (official Song) | Jaskaran Riarr | Pezi miaa | Bravo | new punjabi songs 2023

  Рет қаралды 82,152

Meuzak Records

Meuzak Records

Жыл бұрын

Meuzak records and pezi miaa presents
Tittle :- singh Vs state
Singer/lyrics/composer :- Jaskaran Riarr
Music :- Bravo

Пікірлер: 386
@pargatchahar5412
@pargatchahar5412 Жыл бұрын
ਬੰਦੀ ਸਿੰਘਾਂ ਦੇ ਹੱਕ ਵਿਚ ਗੀਤ ਗਾ ਕੇ ਵੀਰ ਜੀ ਤੁਸੀ ਕੌਮ ਦਾ ਸਾਥ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ
@kulbirsingsing5575
@kulbirsingsing5575 Жыл бұрын
ਵੀਰ ਦੇ ਸਾਰੇ ਗਾਣੇ ਇਸੇ ਤਰਾਂ ਦੇ ਹੀ ਆ ਬਾਈ ਜੀ
@HarjitSingh-vg5rb
@HarjitSingh-vg5rb Жыл бұрын
ਇਹੋ ਜਿਹੇ ਗਾਣਿਆਂ ਦੀ ਲੋੜ ਆ ਅੱਜ ਦੇ ਟਾਈਮ ਵਿੱਚ ❤️❤️ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ❣️❣️❣️
@prabhK1313
@prabhK1313 Жыл бұрын
ਬਹੁਤ ਵਧੀਆ ਰਿਆੜ ਵੀਰ, ਮਾਲਕ ਵਾਹਿਗੁਰੂ ਮਿਹਰ ਕਰਨ ਤੇ ਤੁਹਾਡੇ ਖੁਆਬ, ਸਾਡੇ ਸਭ ਦੇ ਖੁਆਬ ਵਾਲਾ ਪੰਜਾਬ ਛੇਤੀ ਹੀ ਆ ਜਾਵੇ। ਵਾਹਿਗੁਰੂ ਮਿਹਰ ਕਰਨ ਤੇ ਸਰਬੱਤ ਦਾ ਭਲਾ ਕਰਨ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@user-cp3ls6hm6p
@user-cp3ls6hm6p Жыл бұрын
ਵਾਹਿਗੁਰੂ ਜੀ ਮਿਹਰ ਕਰੇ ਸਾਡੇ ਬੰਦੀ ਸਿੰਘਾਂ ਤੇ ਜਲਦੀ ਤੋ ਜਲਦੀ ਬਾਹਰ ਹੋਣ
@ManpreetSingh-lw6fk
@ManpreetSingh-lw6fk Жыл бұрын
ਸਲੂਟ ਆ ਬਾਈ ਤੈਨੂੰ ਵਾਹਿਗੁਰੂ ਬਾਕੀ ਗੀਤਕਾਰ ਵੀ ਤੁਹਾਡੇ ਵਾਗੂ ਕੌਮ ਦੀ ਗਲ ਕਰਨ
@gurpinderrandhawa855
@gurpinderrandhawa855 Жыл бұрын
Jaskarn riar veer ji tusi sache sikh ho...sade real hero ho...my favourite singer. ...sher ho tusi ...dhanvad tuhada kaum nu sedh den lyi dilo
@sukhjitsingh1933
@sukhjitsingh1933 Жыл бұрын
ਖੁੱਲ ਕੇ ਹਮਾਇਤ ਕਰੋ ਸਭ ਵੀਰ
@riprecords1372
@riprecords1372 Жыл бұрын
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ
@kaurnavroop
@kaurnavroop Жыл бұрын
ਬਹੁਤ ਵਧੀਆ ਅਤੇ ਸੋਹਣਾ ਲਿਖਿਆ ਅਤੇ ਗਾਇਆ ਵਾਹਿਗੁਰੂ ਕਿਰਪਾ ਕਰੇ 🙏🙏
@tavnejvirk2187
@tavnejvirk2187 Жыл бұрын
ਕੁੱਝ ਕੀ ਸਿੰਗਰ ਨੇ ਤੁਹਾਡੇ ਵਰਗੇ ਵੀਰ ਜੀ
@puneet_kaur550
@puneet_kaur550 11 ай бұрын
ਜਿਸ ਦਿਨ ਜੇਲ੍ਹੋਂ ਬਾਹਰ ਹਵਾਰਾ ਆਊਗਾ ❤
@GurpreetSingh-qu1hk
@GurpreetSingh-qu1hk Жыл бұрын
Waheguru g mehar kro sade Singh seti to seti reha krao👏👏
@navpreetsingh2792
@navpreetsingh2792 Жыл бұрын
Waaheguru ji ka Khalsa waheguru ji ki Fateh 💪 . Maharaj veer tohadi kalam nu asse tarh tarakki Te sachai vakshe 🤗..
@hardeepsinghmavi
@hardeepsinghmavi Жыл бұрын
ਬਹੁਤ ਸੋਹਣਾ ਗਾਣਾ ਬਾਈ 📝👍 ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 🙏❤📝❤
@roop751
@roop751 Жыл бұрын
bhut vdiya likhea... salute teri kalam te himmat nu🙏
@kakasiga3681
@kakasiga3681 Жыл бұрын
Waheguru Ji Waheguru Ji Waheguru Ji Waheguru Ji ka Khalsa WaheGuru Ji ki Fateh
@ptandarbadhniwala8551
@ptandarbadhniwala8551 Жыл бұрын
Good veera
@mohindersinghkumra1713
@mohindersinghkumra1713 Ай бұрын
Great
@parwinderkaur7003
@parwinderkaur7003 4 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੀ ਖਾਜ਼ਾਲੇ ਤੇ ਜਸਕਰਨ ਵੀਰ ਨੂੰ ਲੰਬੀ ਉਮਰ ਬਖਸ਼ਣ ਅਤੇ ਤਰੱਕੀ ਮਿਹਰ ਰੱਖੇ ਬਾਜ਼ਾ ਵਾਲਿਆ
@NPB9513
@NPB9513 Жыл бұрын
ਬਹੁਤ ਵਧੀਆ ਗੀਤ ✍🏼✍🏼✍🏼✍🏼✍🏼✍🏼✍🏼
@jatinder_pannu
@jatinder_pannu Жыл бұрын
ਜਲਦ ਆਵੇਗਾ ਖਾਲਸਾ ਰਾਜ ਜਿਸ ਦਿਨ ਹਵਾਰਾ ਬਹਾਰ ਆਉਗਾ
@jaspalsingh8125
@jaspalsingh8125 Жыл бұрын
Jigre wale sher putt v thode ee ne eho jahi likhat wale..waheguru ji charhdiyan kalan bakhshan te hamesha aapna mehr bhareya hatth rakhan
@Gurbani-Lover
@Gurbani-Lover Жыл бұрын
Veer never disappoint, bahut mehar ae guru sahib g di tuhade te , sohni soch da malik jaskaran riar
@GurjeetSingh-kg9mr
@GurjeetSingh-kg9mr Жыл бұрын
ਤੁਸੀਂ ਦਰਦ ਰੱਖਦੇ ਹਨ ਆਪਣੀ ਸਿੱਖ ਕੌਮ ਲਈ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਡੀ ਕਲਮ ਇਸੇ ਤਰ੍ਹਾਂ ਸਚਾਈ ਲਿਖਦੀ ਰਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@ajjdapunjab99
@ajjdapunjab99 Жыл бұрын
bhut vdiya likhea... salute teri kalam te himmat nu waheguru ji kirpa rahke veer te
@kuljindersingh4109
@kuljindersingh4109 9 ай бұрын
ਬਹੁਤ ਵਧੀਆ ਗੀਤ ਵੀਰੇ ਬਾਬਾ ਤਰੱਕੀਆਂ ਬਖਸ਼ਣ ਅਜਨਾਲੇ ਤੋਂ
@HappySingh-nf8mj
@HappySingh-nf8mj Жыл бұрын
Great work doing brother 👍
@singhsandhu8651
@singhsandhu8651 Жыл бұрын
ਸੇਰ ਵੀਰ ਵੀਰਾ ਸਲੂਟ ਤੇਰੀ ਸੋਚ ਕਲਮ ਨੂੰ ਜਿਉਂਦਾ ਰਹਿ ਵੀਰਾ ਰੱਬ ਲਮੀਆਂ ਉਮਰਾਂ ਕਰੇ।
@SubhdeepSingh-cr3ix
@SubhdeepSingh-cr3ix 2 ай бұрын
ਬਹੁਤ ਵਧੀਆ ਜੀ
@DKT.Record1
@DKT.Record1 Жыл бұрын
Bhut wdia Vir
@ptandarbadhniwala8551
@ptandarbadhniwala8551 Жыл бұрын
ਰਾਜ ਕਰੇਗਾ ਖ਼ਾਲਸਾ 👍
@mrjattsingh8783
@mrjattsingh8783 Жыл бұрын
ਵਾਹਿਗੁਰੂ ਜੀ ਵਾਹਿਗੁਰੂ
@buntyjatt5567
@buntyjatt5567 Жыл бұрын
ਵਾਹਿਗੁਰੂ ਜੀ ਮੇਹਰ ਕਰੇ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਹੋਵੇ 🙏🙏🙏
@rashpalsingh-wg6rz
@rashpalsingh-wg6rz Жыл бұрын
Badhiya gana 👍👍👍👍
@gurjitsingh6352
@gurjitsingh6352 Жыл бұрын
Boht sohni likhat
@sikh_sardar.
@sikh_sardar. Жыл бұрын
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏👌
@Jatt.com.
@Jatt.com. Жыл бұрын
Kea baatan shera sirra laata🚩
@GurdeepSingh-nw9ci
@GurdeepSingh-nw9ci Жыл бұрын
Bahot wadia song bai ji wahiguru chardikala ch rakhay
@JaspalSingh-cu9wr
@JaspalSingh-cu9wr Жыл бұрын
Keep it up bai ❤️
@manindershergill9505
@manindershergill9505 Жыл бұрын
🔥🔥
@user-nz3vs7dl4h
@user-nz3vs7dl4h Жыл бұрын
ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜੀ ਬਾਕੀ
@Aditya_pal20
@Aditya_pal20 Ай бұрын
Bhot hi sohna geet thode zameer nu Salam aa thode joort nu sach bolan lyi
@gagandeepsingh4559
@gagandeepsingh4559 Жыл бұрын
Voice and lyrics both fantastic
@rajarathaur5105
@rajarathaur5105 Жыл бұрын
Riar Bai har Bari tusi Kamal Kari jandey APNI likhat nal and singing nal...
@Jaskaran_sidhu2001
@Jaskaran_sidhu2001 Жыл бұрын
Riar saab is back new banger
@HappySingh-ul7qq
@HappySingh-ul7qq Жыл бұрын
ਬਹੁਤ ਵਧੀਆ ਗਾਣਾ ਵੀਰ
@ravisimar3074
@ravisimar3074 Жыл бұрын
ਜਿਹੜੀ ਗੀਤ ਰਿਆੜ ਦੀ ਕਲਮ ਲਿਖਦੀ .ਵਿੱਚ ਲਿਖੇ ਤੱਥ ਤੋਂ ਪਹਿਚਾਣੀ ਜਾਂਦੀ ਆ .ਵਧੀਆ ਗੀਤ ਆ ਬਾਈ .
@hydrakirat9089
@hydrakirat9089 Жыл бұрын
WAAH JI WAAH NO1
@mumtajmaan529
@mumtajmaan529 Жыл бұрын
Wah bai att kr ti riarr justices for sidhu moosewala deep sidhu
@AMRIKSINGH-bl1mt
@AMRIKSINGH-bl1mt Жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
@lavneetdhaliwal1319
@lavneetdhaliwal1319 Жыл бұрын
veer bahut hi vadai song hai
@Inderjit.Sandhu084
@Inderjit.Sandhu084 Жыл бұрын
Waheguru ji bandi singha de rehaee ch agy aoo sare 🏹🏹🙏🙏🙏
@sandhu_mp07
@sandhu_mp07 Жыл бұрын
Bhahut hi kaint likyaa veere
@Aarambhseantttak
@Aarambhseantttak 8 ай бұрын
ਬਹੁਤ ਵਧੀਆ ਗੀਤ ਗਾਇਆ
@behuman6062
@behuman6062 Жыл бұрын
Bahut vdia y
@user-bv7wv5wl4y
@user-bv7wv5wl4y Жыл бұрын
ਬਹੁਤ ਸੋਹਣਾ ਵੀਰ ❤️👌
@sunjanjua
@sunjanjua Жыл бұрын
Thanks for support bhaji.
@sandeepbains2524
@sandeepbains2524 Жыл бұрын
ਬਹੁਤ ਵਧੀਆ
@deepkaur6982
@deepkaur6982 Жыл бұрын
🙏🙏🙏🙏 bhut vdiya likheya te gaaya... waheguru ji mehar karn bki singers nu v akaal aave
@princeaspal2577
@princeaspal2577 Жыл бұрын
Bahut vadiya vre
@bhupindersinghdhillon6258
@bhupindersinghdhillon6258 Жыл бұрын
Mehar kre veer tuhade te waheguru 🙏❤️❤️
@SunnySingh-xv2sb
@SunnySingh-xv2sb Жыл бұрын
Full support
@kuldeepkaur8392
@kuldeepkaur8392 Жыл бұрын
Bhut sohna Gaya te likhya bai waheguru tuhadi kalm ute apni mehr bnai rakhan
@Backtobasics1313
@Backtobasics1313 Жыл бұрын
Waheguru g mehar banai rkhn veer te
@ManinderSingh-mx1kw
@ManinderSingh-mx1kw Жыл бұрын
Wah ji wah waheguru ji ਮੇਹਰ ਕਰੀ
@GurmukhSingh-nn4mf
@GurmukhSingh-nn4mf Жыл бұрын
🙏🙏🙏🙏
@Manjeetsidhu123_
@Manjeetsidhu123_ Жыл бұрын
Waheguru ji waheguru ji waheguru ji waheguru ji waheguru ji
@sainiharpreet8854
@sainiharpreet8854 Жыл бұрын
ਜਿਗਰੇ ਵਾਲਿਆ ਦੇ ਗਾਉਣ ਵਾਲਾ💪🏻, ਜ਼ਮੀਰਾਂ ਵਾਲਿਆ ਦੇ ਸੁਣਨ ਵਾਲਾ 💪🏻
@GurjeetSingh-kg9mr
@GurjeetSingh-kg9mr Жыл бұрын
ਇਸੇ ਤਰ੍ਹਾਂ ਆਪਣੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ ਬਾਈ ਜਸਕਰਨ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ
@Davindersingh-uh3sm
@Davindersingh-uh3sm Жыл бұрын
💯💯💯💯
@Liveouhgg
@Liveouhgg 8 ай бұрын
♥️Waheguru ji ka Khalsa waheguru ji ki Fateh 🙏.
@kanwalpreet495
@kanwalpreet495 Жыл бұрын
Only artist constant supporting our religion with his work
@gurpreetdandona
@gurpreetdandona Жыл бұрын
Veer ji also listen Khazla Veer and also listen lyrics of Banka veer ji
@ranglafarm632
@ranglafarm632 10 ай бұрын
Dilo slaam tuvadhi soch nu 🖊
@satvirsingh7845
@satvirsingh7845 Жыл бұрын
Excellent
@harwinderthind3569
@harwinderthind3569 Жыл бұрын
Marvelous
@harpindersingh9172
@harpindersingh9172 Жыл бұрын
Lub u veer.. Sade ajnale ilake da naam ucha reha sada veer..✌️✌️
@tufanbrar9691
@tufanbrar9691 Жыл бұрын
Sirra la ta veer song wala ❤❤❤❤
@dharmindersinghkhalsa7713
@dharmindersinghkhalsa7713 Жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਰਿਆੜ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@narinderkaur8899
@narinderkaur8899 Жыл бұрын
#bandisingh #jagtarsinghhawara #FreeSikhPoliticalPrisoners #komiinsaafmorcha #fateh ⛳🌎🦅
@KamalUddin-bb5ck
@KamalUddin-bb5ck Жыл бұрын
Nice song veer
@gurpreetsinghgaggobua
@gurpreetsinghgaggobua Жыл бұрын
ਬਹੁਤ ਵਧੀਆ ਵੀਰ ਜੀ
@sharanrandhawa6553
@sharanrandhawa6553 Жыл бұрын
Bhut bhut vadia ji waheguru ji mehar karn thude te ❤❤❤❤❤
@amansivian9648
@amansivian9648 Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।।
@bhullarsaab5247
@bhullarsaab5247 Жыл бұрын
Very good
@jagjitsinghthandi8177
@jagjitsinghthandi8177 Жыл бұрын
Very nyc
@satgurusingh7786
@satgurusingh7786 Жыл бұрын
Very good veero
@sukhawraich7303
@sukhawraich7303 Жыл бұрын
ਬਹੁਤ ਸੋਹਣਾ ਵੀਰ
@bhai-nirmal-singh-ji
@bhai-nirmal-singh-ji Жыл бұрын
ਜਿਉਂਦਾ ਰਹਿ ਭਾਊ ਸ਼ਬਦ ਨੀ ਮੇਰੇ ਤੋਂ ਕੀ ਸਿਫ਼ਤ ਕਰਾਂ ਭਰਾ ਦੀ ਬਸ ਅਰਦਾਸ ਆ ਗੁਰੂ ਸਾਹਿਬ ਦੇ ਚਰਨੀ ਭਰਾ ਨੂੰ ਸਦਾ ਚੜ੍ਹਦੀ ਕਲਾ ਚ ਰੱਖਣ ਸਦਾ ਅੰਗ-ਸੰਗ ਸਹਾਈ ਹੋਣ।🙏
@sahilpreet5885
@sahilpreet5885 Жыл бұрын
💣💣💣💣💣
@rafalsardar2198
@rafalsardar2198 Жыл бұрын
Bheora ji mere nana ji a 😥😥
@sukhbirsingh3545
@sukhbirsingh3545 Жыл бұрын
Kismat wale oo bai
@Singhmedia410
@Singhmedia410 Жыл бұрын
Wahegur meher kre veer
@jagroopsingh9863
@jagroopsingh9863 Жыл бұрын
No words♥️
@preetgill1554
@preetgill1554 Жыл бұрын
ਬਹੁਤ ਵਧੀਆ ਬਾਈ
@HappySingh-pj4zn
@HappySingh-pj4zn Жыл бұрын
Jaskaran riarr ghaint 22
@JaskaranSaran-yg1ij
@JaskaranSaran-yg1ij 7 ай бұрын
Good veere
@GurpreetSingh-jl5pf
@GurpreetSingh-jl5pf Жыл бұрын
ਬਹੁਤ ਵਧੀਆ ਵੀਰ ਜੀ।
@ajayvirdi7456
@ajayvirdi7456 Жыл бұрын
Waheguru mehar krn Bandi singh jldi reha hon
@charanjitpaddacharanjitpad3190
@charanjitpaddacharanjitpad3190 Жыл бұрын
Good job brother 🙏🙏🙏
@nishansingh3919
@nishansingh3919 Жыл бұрын
💯💯💯💯💪💪💪💪💪
@Davindersingh-uh3sm
@Davindersingh-uh3sm Жыл бұрын
💥💥💥💯
Sohni Haan
2:33
Afan
Рет қаралды 1,3 МЛН
Smart Sigma Kid #funny #sigma #comedy
00:19
CRAZY GREAPA
Рет қаралды 7 МЛН
Шокирующая Речь Выпускника 😳📽️@CarrolltonTexas
00:43
Глеб Рандалайнен
Рет қаралды 12 МЛН
Please be kind🙏
00:34
ISSEI / いっせい
Рет қаралды 43 МЛН
Why?
8:02
Jaskaran Riarr - Topic
Рет қаралды 520 М.
Des Panjab (feat. Gill Raunta)
4:20
JASPREET SANGHA - Topic
Рет қаралды 74 М.
Jaago Singha Di | Jaskaran Riarr
3:55
Meuzak Records
Рет қаралды 9 М.