New Punjabi Songs 2015 | Vaade | Manjit Rupowalia | HD Latest Hits Top Brand New Songs 2015

  Рет қаралды 880,017

Single Track Studio

Single Track Studio

Күн бұрын

Пікірлер: 541
@dharmindersinghrataul1219
@dharmindersinghrataul1219 Жыл бұрын
ਸੱਚੀ ਇਹ ਗਾਣਾ ਸੁਣਕੇ ਮੈਨੂੰ ਮੇਰਾ ਬੀਤਿਆ ਸਮਾ ਯਾਦ ਆ ਗਿਆ ਕੇ ਕਿਸੇ ਟਾਈਮ ਅਸੀ ਏਸੇ ਤਰ੍ਹਾਂ ਹੀ ਮਜਬੂਰੀ ਵੱਸ ਵੱਖ ਹੋਏ ਓਦਾ ਕਿਸਦਾ ਦਿਲ ਕਰਦਾ ਵੱਖ ਹੋਣ ਨੂੰ ਪਰ ਕੁਛ ਸਮਾਜਿਕ ਮਜਬੂਰੀਆਂ ਅਤੇ ਦੁਨਿਆਵੀ ਰੀਤੀ ਰਵਾਜਾਂ ਕਰਕੇ ਅਤੇ ਆਪਣੇ ਆਪ ਅਤੇ ਆਪਣੇ ਮਾਪਿਆਂ ਦੀ ਇੱਜ਼ਤ ਖਾਤਰ ਨਾ ਚਾਹੁੰਦਿਆਂ ਵੀ ਇਹ ਫੈਸਲੇ ਲੈਣੇ ਪੈਂਦੇ ਆ ਜੋ ਸਾਰੀ ਉਮਰ ਬੰਦੇ ਨੂੰ ਭੁੱਲਦੇ ਨਹੀਂ ਅਤੇ ਹਮੇਸ਼ਾ ਰੁਵਾਉਂਦੇ ਰਹਿੰਦੇ ਆ 😢 ਸੱਚੀ ਇਹ ਗਾਣਾ ਸਾਡੀ ਬੀਤੀ ਹੋਈ ਜ਼ਿੰਦਗੀ ਤੇ ਬਹੁਤ ਢੁੱਕਦਾ ਏ ਅਤੇ ਇਹ ਗਾਣਾ ਮੈ ਅਣਗਿਣਤ ਵਾਰੀ ਸੁਣਿਆ ਏ ਅਤੇ ਹਮੇਸ਼ਾ ਸੁਣਦਾ ਹਾ ਅਤੇ ਜ਼ਿੰਦਗੀ ਵਿੱਚ ਸੁਣਦਾ ਰਹਾਂਗਾ 😢😢😢😢
@nirmalbirdi8303
@nirmalbirdi8303 10 ай бұрын
बहुत ही सोनी गाना
@HarshitaTalotra
@HarshitaTalotra 10 ай бұрын
Bhi shi gall aa
@HarshitaTalotra
@HarshitaTalotra 9 ай бұрын
Bhi ji shei Gaal aa
@balwindersbhullar8510
@balwindersbhullar8510 9 ай бұрын
ਬਹੁਤ ਵਧੀਆ ਲਿਖਿਆ
@sambodhparihar3428
@sambodhparihar3428 9 ай бұрын
Bro Manu ve yaad agi apni gf di
@jasvirsingh9205
@jasvirsingh9205 Жыл бұрын
ਵੀਰੇ ਬਹੁਤ ਸੋਹਣੇ ਗਾਣੇ ਗਾਏ ਸੀ ਤੁਸੀਂ ਪਰ ਅੱਜ ਦੀ ਮਡੀਰ ਨੂੰ ਕੀ ਪਤਾ ਪਿਆਰ ਕੀ ਹੁੰਦਾ ਏ ਵੀਰੇ ਤਹੁਡੇ ਗਾਣੀਆ ਵਿੱਚ ਨਚੋੜ ਸੀ
@Satpalsingh-ng5rl
@Satpalsingh-ng5rl 19 күн бұрын
ਸਹੀ ਗੱਲ ਅ ਵੀਰ ਤੇਰੀ ਮੈਨੂੰ ਵੀ 1 ਸੁੱਚੇ ਯਰ Ⓜ️.ਕੌਰ ਨੇ ਲਵ ਕਿੱਤਾ ਸੀ 😰 ਪਰ ਮੇ ode ਪਿਆਰ ਦੀ ਕਦਰ ਨੀ ਕਿਤੀ haye oye 😭😰
@JagtarSingh-gt1do
@JagtarSingh-gt1do 8 ай бұрын
ਮੈ ਦਸਵੀਂ ਕਲਾਸ ਵਿੱਚ ਸੀ ਕਲਾਸ ਵਿੱਚ ਮਨਪ੍ਰੀਤ ਨੇ ਇਹ ਗਾਣਾ ਸੁਣਾਇਆ ਸੀ ਬਹੁਤ ਸੋਹਣਾ ਲਗਦਾ ਸੀ ਕਿਹਣਾ ਸੋਹਣਾ ਸਮਾ ਸੀ ਅੱਜ 2024 ਚ ਸੁਣਿਆ ਬਹੁਤ ਯਾਦ ਆ ਰਹੀ ਆ ਸਕੂਲ ਟਾਈਮ ਦੀ 😢😢😢😢ਪਤਾ ਨਹੀਂ ਅੱਜ ਜਿੰਦਗੀ ਕਿੱਥੇ ਲੈ ਆਈ
@diljitsingh1066
@diljitsingh1066 8 ай бұрын
ਤੂੰ ਅੱਜ ਨਹੀਂ ਤਾਂ ਕੱਲ ਸਾਡਾ ਹੀ ਹੁੰਦਾਂ ਸੀ ਸੱਜਣਾ 😢😢😢😢
@jograjsingh6506
@jograjsingh6506 10 ай бұрын
2024 ch kon kon sun daa song a
@AnwarG-g7b
@AnwarG-g7b 5 ай бұрын
Me😢😢
@SimarQueen-bs7jg
@SimarQueen-bs7jg Ай бұрын
M. 😢
@Kaur_rajinder
@Kaur_rajinder Ай бұрын
Me😢
@kulwinderbharta5971
@kulwinderbharta5971 9 ай бұрын
ਮੈਂ ਇਸ ਗੀਤ ਨੂੰ ਘੱਟੋ ਘੱਟ 8 ਸਾਲ ਬਾਅਦ ਮਿਤੀ 10.2.2024 ਨੂੰ ਸੁਣਿਆ ਤੇ ਅੱਜ ਫ਼ਿਰ ਇਸ ਗੀਤ ਨੇ ਰੁਵਾ ਦਿੱਤਾ 😢😢😢 ਸੱਚੀ ਕਿਸੇ ਦਾ ਦਿੱਲ ਨਹੀਂ ਕਰਦਾ ਵੱਖ ਹੌਣ ਨੂੰ ਬੱਸ ਮਜਬੂਰੀ ਹੁੰਦੀ ਆ 😢😢😢
@daljeetsahotadaljeetsahota1799
@daljeetsahotadaljeetsahota1799 9 ай бұрын
Shi gal bai meri mohabbat di majboori ban gyi
@JhonGill-l3j
@JhonGill-l3j 5 ай бұрын
ਕੁੱਝ ਐਸੇ ਵੀ ਸੱਚ ਹੁੰਦੇ ਨੇ ਜੋ ਮੁਹੋਂ ਬੋਲ ਜਾਂਦੇ ਨਾਂ ਅਸੀਂ ਵੱਜ ਗਏ ਸਜਣਾਂ ਫਰਜ਼ਾਂ ਚ ਸਾਡੇ ਤੋਂ ਖੋਲੇ ਨਈ ਜਾਂਦੇ।। ਜਿਦੇ ਤੋਂ ਬਿਨਾਂ ਇੱਕ ਮਿੰਟ ਨੀ ਸੀ ਲੰਘ ਦਾ ਅੱਜ ਓ ਦੇ ਤੋਂ ਦੂਰ ਹੋਏ 3 ਸਾਲ ਹੋ ਗਏ ਪਰ ਓ ਤਾਂ ਕਿਸੇ ਹੋਰ ਨਾਲ ਖੁਸ਼ ਆ ਪਰ ਪਤਾ ਨਹੀਂ ਯਾਰ ਸਾਲਾ ਮੇਰਾ ਦਿਲ ਓਦੇ ਬਾਰੇ ਸੋਚ ਕੇ ਅਜ ਵੀ ਅਖਾਂ ਚ ਹੰਝੂ ਆ ਜਾਂਦੇ ਮੈਂ ਸੋਚਦਾਂ ਹੁੱਣਾ ਯਾਰ ਓ ਕੀਦਾ ਭੁੱਲ ਗਈ ਮੈਨੂੰ ਉਹਨੇ ਮਾੜੇ ਸਮੇਂ ਚ ਮੇਰਾ ਸਾਥ ਦੇਣਾ ਸੀ ਪਰ ਓਨੇ ਆਪਨੇ ਘਰ ਦੀਆਂ ਦੀ ਮਨ ਕੇ ਮੈਨੂੰ ਛੱਡ ਤਾਂ 😢 Always miss you yar sanjna
@sonyverma9660
@sonyverma9660 4 жыл бұрын
ਕੱਲ ਜੋ ਆਸ਼ਕ ਮਰਿਆ ਲੱਗਦਾ ਵੀਰੇ ਬਹੁਤ ਦਿਲ ਕਰਦਾ ਸੁਣਨੂੰ ਲੱਭਦਾ ਨਹੀਂ
@kuldeepbamalia4463
@kuldeepbamalia4463 6 ай бұрын
2024vich kon kon ਸੁਣਦਾ ❤
@CreativeJass719
@CreativeJass719 3 күн бұрын
Me
@ManpreetKaur-mw5nu
@ManpreetKaur-mw5nu 4 жыл бұрын
Asi labhan geyaan ne Muk jaana par Tere varga nahi labhna 😭😭😭😭😭😭😭😭💔💔💔💔💔💔💔💔💔💔💔💔💔💔💔💔💔
@ਲਖਵਿੰਦਰਸਿੰਘ-ਵ2ਜ
@ਲਖਵਿੰਦਰਸਿੰਘ-ਵ2ਜ 3 жыл бұрын
ਹਾਏ ਉਏ😢😢😢
@sarbjeetkaur5280
@sarbjeetkaur5280 Жыл бұрын
😢😢😢😢😢
@diljitsingh1066
@diljitsingh1066 8 ай бұрын
Ryt 🥹🥹
@Sukh951
@Sukh951 6 ай бұрын
mai ta ajj de song like krda ,ron rappa nhi😂, sidhu te sunny Malton 👍,1999 da janam mera
@BHULLAR1.5M
@BHULLAR1.5M 7 ай бұрын
ਸਾਡੇ ਕੋਲ ਬ੍ਲੈਕ ਐਂਡ ਵ੍ਹਾਈਟ TV ਹੁੰਦਾ ਸੀ ਉਸ ਟਾਈਮ ਬਹੁਤ ਸੁਣਦੇ ਸੀ ਇਹ ਗੀਤ ਉਹ ਪੁਰਾਣਾ ਸਮਾਂ ਬਹੁਤ ਯਾਦ ਆ ਰਿਹਾ ਬਹੁਤ ਵਧੀਆ ਸਮਾਂ ਸੀ ਅੱਜ ਕਲ ਦੀ ਭੱਜ ਦੌੜ ਦੀ ਜ਼ਿੰਦਗ਼ੀ ਚ ਸਕੂਨ ਨਹੀਂ ਹੈਗਾ ਉਦੋਂ ਬਹੁਤ ਸਕੂਨ ਹੁੰਦਾ ਸੀ ਜ਼ਿੰਦਗੀ ਚ
@baldevsingh-gs8bm
@baldevsingh-gs8bm 4 жыл бұрын
Yr eho jhe song pta ni dobara aun ge ja ni 😔😔😔 oh din kde ni bhulne
@preetshorts5614
@preetshorts5614 3 жыл бұрын
Mai status vekhiya c es song da search krke suniya wow 🥰 too much nyc this song miss u jaan sorry plz majboori c meri v because i love dad but i miss u putt sorry plz j ho skiya maaf krdi plz🙏
@legendboygamer9598
@legendboygamer9598 6 ай бұрын
ਮੈ ਇਸ ਗੀਤ ਨੂੰ ਕੲੀ ਸਾਲ ਬਾਅਦ ਸੁਣਿਆ ਪਤਾ ਨਹੀਂ ਕਿਨੇ ਕੋ ਸਾਲ ਹੋ ਗਿਆ maybe 15 ਸਾਲ ਹੋ ਗਏ i
@rabbdaradio9619
@rabbdaradio9619 18 күн бұрын
Janab gana release hoye nu 10 saal hogya tuc Kiva sun liya pehla k time travel kr k
@jasvirsingh7569
@jasvirsingh7569 4 жыл бұрын
2020 ch kon kon sun rha......like kro
@mandeepsharma7386
@mandeepsharma7386 8 ай бұрын
2024
@ramsingh-rn4ej
@ramsingh-rn4ej 5 жыл бұрын
Auno hat gye eho j song ❤❤❤😘
@SandeepSingh-zi6zl
@SandeepSingh-zi6zl 4 жыл бұрын
Raman
@nishansurnath6095
@nishansurnath6095 2 ай бұрын
ਪਹਿਲਾਂ ਵਾਲੇ ਸੱਚੇ ਪਿਆਰ ਹੁੰਦੇ ਸੀ 15 ਸਾਲ ਇਹ ਮਜਬੂਰੀ ਸਾਡੀ ਵੀ ਸੀ ਪਰ 🥺
@harindertiwana7512
@harindertiwana7512 3 жыл бұрын
ਇਹ ਗੀਤ ਬਹੁਤ ਹੀ ਮਜਬੂਰ ਸਿਥਤੀ ਬਿਆਨ ਕਰਦਾ ਏ ਜੋ ਬਾਈ ਰੂਪੋਵਾਲੀਆ ਨੇਂ ਬਾਖੂਬੀ ਢੰਗ ਨਾਲ ਪੇਸ਼ ਕੀਤਾ ਹੈ।
@परवीनबाला
@परवीनबाला 2 жыл бұрын
Shi kha tuc
@muhammadaslam-ok6py
@muhammadaslam-ok6py 11 ай бұрын
​@@परवीनबालाmm k
@singhjaswinder8156
@singhjaswinder8156 4 ай бұрын
Eadi v ki majboori si bhraa
@pankajmann7
@pankajmann7 3 жыл бұрын
7-8Saal ho gye lgatar sunde kde purana ni hona Song❤️🙏🙏😭😭
@danshujaan9434
@danshujaan9434 5 жыл бұрын
Sachi gl aa yrr bnde nu mazboori maar jandi nahi ta kise da kehra Dil krda hunda wakh hon nu😭😭😭😭😭
@YogeshKumar-tt3cc
@YogeshKumar-tt3cc 5 жыл бұрын
Sahi keha yr
@binderkaur5293
@binderkaur5293 4 жыл бұрын
😭😭😭😭😭😭😭
@danshujaan9434
@danshujaan9434 4 жыл бұрын
Hmm apa kdi glt kuch boleya e ni Jai prkash veer and binder Kaur yr tusi plzz rove na yr Jo v kismat ch likheya. Ho k e rehna hunda so is. Lyi. Life ch move on kro yr
@danshujaan9434
@danshujaan9434 4 жыл бұрын
@@binderkaur5293 eda ron da koyi fayeda ni aa g so is layi apne past nu bhul k apne fiuchr vare soche move on kro yr life ch so plzz Jo v chl gya oh mud k wapis ta ana ni hna Baki tusi smjh ta gye hone move on plzz
@binderkaur5293
@binderkaur5293 4 жыл бұрын
@@danshujaan9434 Thanks😥😥
@devilrajveer6132
@devilrajveer6132 5 жыл бұрын
Tu aj nhi te kal kade saada v hunda c sajna teinu laban geya ne mukk jaana par tere Warga nhi Laban. 8 saal ho gye is song nu. ....But aj v eh song eda hi lagda aw jive pehli wari sunn reha aw.
@sweetysharma1388
@sweetysharma1388 5 жыл бұрын
tu aaj nhi te kal kade sada v hunda c sajna nice song😒😒😒😒
@danshujaan9434
@danshujaan9434 5 жыл бұрын
Eh wali line ta koyi khaas bnda e yaad krda jehde nal kuch eda da biteya Howe Mei pkka shour aa k tuhade nal eh kuch biteya aa
@parmindermaan3424
@parmindermaan3424 5 жыл бұрын
2019 sun rea koi
@KaramjeetKaur-uw5uy
@KaramjeetKaur-uw5uy 5 жыл бұрын
Hanji menu a song bhut vadiay lagda ji
@ManpreetSingh-ww2ls
@ManpreetSingh-ww2ls 5 жыл бұрын
Bilkul sun rhe ha g
@gurk1629
@gurk1629 5 жыл бұрын
yes
@MANPREETSINGH-mg1iq
@MANPREETSINGH-mg1iq 5 жыл бұрын
@sunny maan Hannji Kadde kadde sunn lyi da Bhut Nic Song a👌👌
@surinder--gurniwaj
@surinder--gurniwaj 5 жыл бұрын
Hnji
@harjinderkumar1543
@harjinderkumar1543 5 жыл бұрын
2015 di yaad age yaar sachi v nice song my fev song 😢😢😢😢😢😢😢😢😢😢😢
@btl3938
@btl3938 7 ай бұрын
ਏ ਗੀਤ ਅਮਰ ਸਾਡੀਆਂ ਯਾਦਾ ਵਾਗੂ
@SajanMattu-t2f
@SajanMattu-t2f 6 ай бұрын
Att sog
@bobbymaan4641
@bobbymaan4641 2 ай бұрын
ਪੁਰਾਣਾ ਸਮਾਂ ਯਾਦ ਕਰਾ ਦਿੱਤਾ ਯਾਰਾ ਸਕੂਲ ਟਾਈਮ ਬੁਹਤ ਸੁਣਿਆ miss you simran put🇬🇧
@SumitKumar-ml2xf
@SumitKumar-ml2xf 6 жыл бұрын
Bhut vadiya paji. . Jo tusi ohh time ch gaa ge ajj kal oh time kithe. . .👌
@bittitalwandisabo5343
@bittitalwandisabo5343 3 жыл бұрын
ਓਹ ਟਾਈਮ ਬਹੁਤ ਵਧੀਆ ਸੀ
@93ssimran
@93ssimran 3 жыл бұрын
@@bittitalwandisabo5343ਕਾਸ਼ ਕਿਤੇ ਓਹ ਬੀਤੇ ਵੇਲੇ ਮੁੱੜ ਆਵਣ ।
@kakukakkar1294
@kakukakkar1294 Жыл бұрын
Sahi gal a y
@harbhajankachura3592
@harbhajankachura3592 9 ай бұрын
ਸਹੀ ਗੱਲ 😭😭😭😭
@JagjitSingh-v4e
@JagjitSingh-v4e Жыл бұрын
ਅਾਵਦੇ ਨਾਲ ਬੀਤੀ ਤਾ ਗ਼ੀਤ ਵਿਚਲਾ ਬੇਅਥਾਅ ਦਰਦ ਮਹਿਸ਼ੂਸ ਹੋੲਿਅਾ
@vickydalam9982
@vickydalam9982 4 жыл бұрын
Kon kon sun reha 2020 vich eh song
@paravsandhu8694
@paravsandhu8694 3 жыл бұрын
21
@Dev-Bhullar
@Dev-Bhullar 5 ай бұрын
2024 31 may nu bai ji
@PardeepVirdi-rx8nb
@PardeepVirdi-rx8nb 9 ай бұрын
2024 wale kehde kehde aa mann udaass wale
@amanpreetkaur8185
@amanpreetkaur8185 5 жыл бұрын
Where is original video of this song ...I still can remember that video ...full of emotions
@RahulThakur-kl6gl
@RahulThakur-kl6gl 3 ай бұрын
college tym sunnda se aah gana tad sochda si munde de ki hi majburi hundi honi par aj us jagah khada jithe har ek bol aap beti lag reha. Waheguru ji kise nu aah din na dikhawe😭😢
@preet593
@preet593 12 күн бұрын
12/11/2024 ਆਹ ਗੀਤ ਹੁਣ ਵੀ ਬਹੁਤ ਸੁਕੂਨ ਦਿੰਦਾ
@rpsandhu6951
@rpsandhu6951 3 ай бұрын
ਬਹੁਤ ਵਧੀਆ ਗਾਣੇ ਸੀ ਪਹਿਲਾਂ ਹਨ ਤੇ ਕੁਝ ਹਾਲ ਨਹੀਂ ਆ
@gopii7517
@gopii7517 2 ай бұрын
Jina da piyar mazboori da krke door hoyea ona lyi as to sad koi song ni ho skda. Jehra piyar bhut vdia c but door ho geya
@rajnikour1032
@rajnikour1032 3 жыл бұрын
Listening in 2021❤️ very touchy
@rajndeepkaurrajndeepkaur5294
@rajndeepkaurrajndeepkaur5294 3 жыл бұрын
Kuj aise v sach hunde aa Jo muho bole nayi jnde my favourites
@balsingh2581
@balsingh2581 2 жыл бұрын
2022 ਵਿੱਚ ਕੋਣ ਸੁਣ ਰਿਹਾ
@poojamahra9521
@poojamahra9521 6 жыл бұрын
Pyar ni karnaaa chahida kise nl v dukh he milde ne
@gurpreetbhinder6032
@gurpreetbhinder6032 6 жыл бұрын
Pooja Bajwa pyar kita nahi janda ho janda yaar
@GagandeepKaur-fj2uv
@GagandeepKaur-fj2uv 4 жыл бұрын
Hanji sahi gl aa
@newdeepphotography90
@newdeepphotography90 4 жыл бұрын
yes
@dimplekumar9475
@dimplekumar9475 4 жыл бұрын
Dk pinka
@dhirajdhiman3906
@dhirajdhiman3906 3 жыл бұрын
Koi agar kisi se sach pyaar kre or use pyaar me dokha mile to
@KakaKaka-tg5ti
@KakaKaka-tg5ti 4 жыл бұрын
10-2-2020 nu sun riha hai koi super hit song
@sahiljoshi1309
@sahiljoshi1309 3 жыл бұрын
12 3 21
@kamalkaur7692
@kamalkaur7692 3 жыл бұрын
24july 2021
@amarjeetsimar9593
@amarjeetsimar9593 8 жыл бұрын
veer ji aap ji da eh geet vaade ,or oh rondi - rondi murh gayee , bahut hi vadhiya aa ...
@yoyo-wi2rf
@yoyo-wi2rf 5 жыл бұрын
ਦਰਦ ਹੀ ਦਰਦ ਹੈ song 👍👍
@jaspreetjaspreetpreetgill1744
@jaspreetjaspreetpreetgill1744 4 жыл бұрын
Hanji bilkul😷😷😭😭😭
@rajndeepkaurrajndeepkaur5294
@rajndeepkaurrajndeepkaur5294 3 жыл бұрын
Yes
@MandeepSingh-iy1dl
@MandeepSingh-iy1dl 2 жыл бұрын
@@rajndeepkaurrajndeepkaur5294 hlo
@HarpreetKaur-ww3tf
@HarpreetKaur-ww3tf 5 жыл бұрын
Hnji son rhe aa 2019 ch nic song aa
@danshujaan9434
@danshujaan9434 5 жыл бұрын
Hmm Mei Sunda yrr
@danshujaan9434
@danshujaan9434 5 жыл бұрын
Kdi bhul ni skda eh song nu yrr
@samarjoshan4111
@samarjoshan4111 4 жыл бұрын
Hanji
@sukhrandhawa419
@sukhrandhawa419 3 жыл бұрын
Great song
@dimplekumar9475
@dimplekumar9475 3 жыл бұрын
Ok gud
@rabbdaradio9619
@rabbdaradio9619 18 күн бұрын
❤❤ona dina ch top de singer mera veer manjit love u bro rona aw gya
@KULDEEPSINGH-bb2fh
@KULDEEPSINGH-bb2fh 4 жыл бұрын
Jina b sunu hor ji krda h bhut hi Nice song mera sb to psnd da song
@jagtarsingh1186
@jagtarsingh1186 4 жыл бұрын
ਜਸਾ ਫਤਿਪੂਰ
@Dilpreetsingh-us7zd
@Dilpreetsingh-us7zd 4 ай бұрын
Eh song sun ke poorani yad aa gye pehla pyar ta pehla e hunda os di jga ni koi v lai sakda bs eh geet sun ke purana sama miss kar laine aa
@amandeepsingh-io6qx
@amandeepsingh-io6qx Жыл бұрын
kde v na purana hon vala song jo ajj v dil nu dhoo janda jdo sunde 😢😢
@porutgalnews3328
@porutgalnews3328 4 жыл бұрын
kon kon sun rea 2020 che......like awesome best faveroute song......all.time best
@taniyasond7232
@taniyasond7232 3 жыл бұрын
Kon sunda aa song2021 vich 😭🥃🙏😔
@rajndeepkaurrajndeepkaur5294
@rajndeepkaurrajndeepkaur5294 3 жыл бұрын
Mei bhut war sundi aa ji 2021 ch v
@djbabbu1430
@djbabbu1430 7 ай бұрын
@@rajndeepkaurrajndeepkaur5294❤
@rajravidasia9612
@rajravidasia9612 2 жыл бұрын
2008 se sun raha hu ye sb m jb m 11th class me tha
@offical-sharma-girl.57
@offical-sharma-girl.57 Жыл бұрын
Sab feke Vaade hote hai Logo ke sab time pass samjhte hai ek sach pyr ko❤❤❤
@lovedeepheer4898
@lovedeepheer4898 5 жыл бұрын
Yes tutte dila wale sunde aa
@DavinderGill-l5s
@DavinderGill-l5s Жыл бұрын
e geet meri saheli ne 2 saal last coll te sunaina si pr 😢odo ni pta lagia kio sunaina pr😢jdo hun sunda sab kuj samj a janda 😢miss you Kamal tera arsh tanu bahut yaad krda saci😢🥺🥺🥺
@hardeepchand4580
@hardeepchand4580 Жыл бұрын
30.07.2023 ਅੱਜ ਵੀ ਸੁਣ ਰਾਹੇ ਬਾਈ ਨੂੰ love you bai ❤❤❤
@mangabrar9000
@mangabrar9000 7 ай бұрын
my feveret song yrr Reyal ch aa song sun ke har ik person nu apna purana time yaad onda 😢 NYC song aa song kite bi Purana nhi ho sakda 😊
@sunnycheema4420
@sunnycheema4420 Ай бұрын
13 saal baad fer aaa song samne aaa gya😢😢
@nishubala5261
@nishubala5261 3 жыл бұрын
Dil nu shu Gea song bhut vdia song a Dil krda suni Java
@sparkemotions3650
@sparkemotions3650 Жыл бұрын
इसलिए तो सबके दिल को भाती हो। कितने सच्चे दिल से जूठी कसमें खाती हो।
@Theneon11770
@Theneon11770 4 жыл бұрын
Love you manjeet sr one of my fev song tu aj ni te kl kde sada hu da c sjana
@manpreet700
@manpreet700 Жыл бұрын
end song bht vaar sunea eh song jado ikale hunde udo khass krke
@jazzybalvlog2479
@jazzybalvlog2479 4 жыл бұрын
2020 best song 100+sun leya ciraaaaaaaa 👌👌👌👌
@manjidersinghmaninankser1894
@manjidersinghmaninankser1894 8 ай бұрын
Mai ajj vi sun rhi a
@akashbhagat7743
@akashbhagat7743 Жыл бұрын
TU AJ NHI TE KAL KADE SADA VI HUNDA SI SAJNA TENULABAN GYA NE MUK JANA PAR TERE VARGA NHI LABNA MISS U LOT YARRA
@neerazkumar7858
@neerazkumar7858 5 жыл бұрын
majburiyaaa 😢😢
@vikassood2719
@vikassood2719 10 ай бұрын
Bht time baad aj gana sunya 2024 vich bachpan ch sunde hunde c dack ch
@meenutoor9849
@meenutoor9849 6 жыл бұрын
I'm so sorry Harinder..it was really my fault. Apny dona di life main khrab kr diti. I wish i could get you back in my life😢😢😢😢😢😢😢😢😢😢😢😭😭😭😭
@karamjitkaurshotaghali9492
@karamjitkaurshotaghali9492 5 жыл бұрын
Tusi munda ho ja kudi jo vi ho but hun pachoton da yr ki faida jo ik vari life cho chl je bhot muskil nal back hunda yr but jo vi hoo thoda oh person wapis a jeeee keoki Meri vi 😫😫😫😫
@ateehza3632
@ateehza3632 5 жыл бұрын
I can feel you, ajehe halat mere v ya :( jad waqt ya mauka hunda samhal lena chahida nai te sari umar pashtauna painda ya.
@meenarani8655
@meenarani8655 3 жыл бұрын
Touching song sahi gal a majbooriyaan 😌😌 ma 2021 _10 12 sun rahe a
@heyaajyoti8422
@heyaajyoti8422 3 жыл бұрын
18 August 2021 ko sun rhe h ye gana
@karamjitsingh5110
@karamjitsingh5110 Жыл бұрын
Acha ji
@SonuKumar-rz5ii
@SonuKumar-rz5ii 2 ай бұрын
Is gane ka ek ek bol Dil ko chhu leta he . ❤❤❤❤
@pawandeepkaur4329
@pawandeepkaur4329 10 ай бұрын
my childhood fav song❤
@jassigall9050
@jassigall9050 Жыл бұрын
Kaya baat hai bhai ...... Love you bro....
@PreetKaur-km2ys
@PreetKaur-km2ys 7 жыл бұрын
Very heart tuching song
@AzadsinghAzad-v1f
@AzadsinghAzad-v1f Жыл бұрын
Rooh tikane aa jndi Bai tera aa geet sunke ee gana kdi vi purana nhi hona
@jasvirsingh1879
@jasvirsingh1879 Жыл бұрын
Bhut majburi c os time old memories
@gurkiratsingh8657
@gurkiratsingh8657 2 жыл бұрын
I love this song 2022 mein kon kon sun rha hai
@Angad767
@Angad767 Жыл бұрын
Ih jihe ajj kall kithe milde Old is Gold Rooh khush ho Jandi sun k
@JaspreetKaur-kn9gc
@JaspreetKaur-kn9gc 3 жыл бұрын
2021 wale haazri laoo 😁🥰🥰🥰
@dimplekumar9475
@dimplekumar9475 3 жыл бұрын
Hlo
@GurpreetSingh-jc7zw
@GurpreetSingh-jc7zw 2 жыл бұрын
Bhouut hee feeling naal gaaya bai jii
@sandeeplohat4881
@sandeeplohat4881 5 жыл бұрын
Full flash support manjit rupowalia best song
@purijasbirsingh3605
@purijasbirsingh3605 2 жыл бұрын
Shabash,manjit,bahut vadhia gaya,bless you
@KISHOREKUMAR-ue9ul
@KISHOREKUMAR-ue9ul 5 жыл бұрын
Main jhoota ni c bass jimewarian krke sab kuch bhulna pya
@bhau8tq8st9z
@bhau8tq8st9z 2 ай бұрын
Buht vdia song mere Dil de kreeb aa 😢😢
@KamalJeet-uu1fr
@KamalJeet-uu1fr 27 күн бұрын
Mai ajj vi sun rhi a 28 .10.24 Nice song
@offical-sharma-girl.57
@offical-sharma-girl.57 Жыл бұрын
All time favorite song 🎵 ❤️ 😢😢😢
@sonubatth8992
@sonubatth8992 7 жыл бұрын
bhut Wadia Paji ajj kll kithe o tusi
@dharamveersigh2231
@dharamveersigh2231 6 жыл бұрын
good song ji
@SandeepSingh-zi6zl
@SandeepSingh-zi6zl 4 жыл бұрын
Good morning
@aashi5958
@aashi5958 Жыл бұрын
Tere to yaara ki parda 💯💯
@gurindersingh7254
@gurindersingh7254 8 жыл бұрын
manjit 22 miss ur songs..
@fatehsingh1421
@fatehsingh1421 4 жыл бұрын
Love you ji
@dharmindersingh4971
@dharmindersingh4971 2 жыл бұрын
@@fatehsingh1421 bglbbfbf ll 9vflkokgy
@daljeetsingh-we5th
@daljeetsingh-we5th 2 жыл бұрын
Kya baat a janaab Very nice song 👌
@parveenkaur7461
@parveenkaur7461 6 жыл бұрын
Endless 👌 👌 👌 👌 ❤, ❤❤❤❤💔💔💔
@SandeepSingh-ji257
@SandeepSingh-ji257 3 жыл бұрын
Remember old time miss those days
@sandhusaab3109
@sandhusaab3109 9 жыл бұрын
Nyc song
@pb23xgaming25
@pb23xgaming25 4 жыл бұрын
Dil nu lgg gya song
@sandeeplehri6198
@sandeeplehri6198 Жыл бұрын
Old is gold one of best song ❤️
@UB_Hunter
@UB_Hunter 3 жыл бұрын
All time favorite song 08 july 2021
@rajndeepkaurrajndeepkaur5294
@rajndeepkaurrajndeepkaur5294 3 жыл бұрын
Mera favourite song aa bhut
@dharwindersingh4554
@dharwindersingh4554 Жыл бұрын
Main buhat roi yr song sunke
@rajendarsinghnahar9945
@rajendarsinghnahar9945 4 жыл бұрын
My best singer manjitrupowaliya
@evergreenchannel2539
@evergreenchannel2539 2 жыл бұрын
Heart touching song Who is lisning in 2022
When u fight over the armrest
00:41
Adam W
Рет қаралды 31 МЛН
How Many Balloons To Make A Store Fly?
00:22
MrBeast
Рет қаралды 102 МЛН
Кто круче, как думаешь?
00:44
МЯТНАЯ ФАНТА
Рет қаралды 5 МЛН
I thought one thing and the truth is something else 😂
00:34
عائلة ابو رعد Abo Raad family
Рет қаралды 6 МЛН
Vaade
5:34
Manjit Rupowalia - Topic
Рет қаралды 957 М.
"Kali Beh Ke Sochi Ni Manmohan Waris" | Kalli Baih Ke Sochin Ni
5:23
T-Series Apna Punjab
Рет қаралды 22 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 4,5 МЛН
When u fight over the armrest
00:41
Adam W
Рет қаралды 31 МЛН