ਸਿਰਫ ਇਸ ਟ੍ਰੈਕਟਰ ਵਿਚ ਹੀ ਆ ਖਾਸੀਅਤ ਸੀ ਅੱਜ ਵੀ ਪੂਰੀ ਸਰਦਾਰੀ ਆ ਇਸ ਟ੍ਰੈਕਟਰ ਦੀ

  Рет қаралды 290,651

Globe Tractors

Globe Tractors

Күн бұрын

Пікірлер: 121
@manpreetsandhu9274
@manpreetsandhu9274 2 жыл бұрын
ਬਹੁਤ ਹੀ ਵਧੀਆ ਟਰੈਕਟਰ ਜੀ 👌👌 ਬਹੁਤ ਹੀ ਕਮਾਲ ਦੀ ਜਾਣਕਾਰੀ ਮਿਲੀ ਇਸ ਤੋਂ👌👌👌👍👍👍👍👍👍👍
@mangatkular5941
@mangatkular5941 2 жыл бұрын
ਇਸ ਸਰਦਾਰ ਜੀ ਕੋਲ ਇਕ ਕਾਰ ਵੀ ਬਹੁਤ ਪੁਰਾਣੀ ਹੈ। ਬਹੁਤ ਸੋਹਣੇ ਕਲਰ ਦਿਤਾ ਗਿਆ ਕਾਰ ਨੂੰ ਬਾਕੀ ਸਰਦਾਰ ਜੀ ਦੇ ਸ਼ੌਕ ਬਹੁਤ ਹੀ ਵਧੀਆ ਨੇ ਗੱਲਬਾਤ ਬਹੁਤ ਸੋਹਣੇ ਢੰਗ ਨਾਲ ਕਰਦੇ ਨੇ ਅਤੇ ਜਾਣਕਾਰੀ ਵੀ ਭਰਪੂਰ ਮਾਤਰਾ ਇਕੱਠੀ ਕੀਤੀ ਹੋਈ ਹੈ। ਬਹੁਤ ਚੰਗਾ ਬੋਲ ਚਾਲ ਦੇ ਮਾਲਕ ਨੇ ਪਰਮਾਤਮਾ ਸਰਦਾਰ ਜੀ ਵਿਦੇਸ਼ ਦੇ ਅਤੇ ਪੰਜਾਬ ਦੇ ਵਿੱਚ ਖੁਸ਼ੀਆਂ ਅਤੇ ਤਰੱਕੀਆਂ ਵਖਸਨ ਜੀ
@sarvjitdeol9622
@sarvjitdeol9622 2 жыл бұрын
ਧੰਨਵਾਦ ਮਾਂਗਟ ਕੁਲਾਰ ਜੀ ਦੂਸਰਾ ਧੰਨਵਾਦ ਪੰਜਾਬੀ ਭਾਸ਼ਾ ਲਿਖਣ ਦਾ।
@mangatkular5941
@mangatkular5941 2 жыл бұрын
ਬਾਈ ਜੀ ਮਾਗਟ ਨੀ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ
@sarvjitdeol9622
@sarvjitdeol9622 2 жыл бұрын
@@mangatkular5941 ਮੁਆਫ ਕਰਨਾ ਗਲਤੀ ਨਾਲ ਗਲਤ ਪੜਿਆ ਗਿਆ ਅਤੇ ਗਲਤ ਲਿਖਿਆ ਗਿਆ 🙏
@onkarsingh449
@onkarsingh449 2 жыл бұрын
ਮਣ ਖੁੱਸ਼ ਹੋ ਗਿਆ ਬਾਈ ਜੀ ਦੀਆਂ ਗੱਲਾਂ ਗੁਣ ਜੋਂ ਹਰ ਵਿਚ ਨਹੀਂ ਜੋਂ ਬਾਈ ਜੀ ਵਿਚ ਹਨ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਬਾਈ ਜੀ ਨੂੰ 🙏🙏
@baldevsinghgill7534
@baldevsinghgill7534 2 жыл бұрын
ਚਾਚਾ ਜੀ ਬਹੁਤ ਵਧੀਆ ਇਨਸਾਨ ਹਨl
@raghbirsingh4959
@raghbirsingh4959 2 жыл бұрын
ਜੇਕਰ ਡੀ ਟੀ 14 ਆਉਣਾ ਬੰਦ ਨਾ ਕਰਦੇ ਤਾਂ ਅੱਜ ਹਰ ਇੱਕ ਘਰ ਵਿੱਚ ਹੁੰਦਾ ਇਸ ਦਾ ਆਇਲ ਫਿਲਟਰ ਬਹੁਤ ਕਮਾਲ ਦਾ ਹੈ 40---50 ਸਾਲ ਤੱਕ ਪੁਰਾਣੇ ਟ੍ਰੈਕਟਰਾਂ ਦਾ ਵੀ ਨਾਲਦਾ ਹੀ ਚਲਿਆ ਆਉਦਾ ਕੇਵਲ ਸਾਫ ਕਰਨਾ ਪੈਂਦਾ ਹੈ।ਟ੍ਰਾਲੀ ਪੱਟਣ ਦੇ ਦੋ ਕਾਰਨ ਹਨ ਇਕ ਤਾਂ ਰਿਡਕਸ਼ਨ ਕਾਰਨ ਲਾਗ ਬਹੁਤ ਵਧੀਆ ਬਣਦੀ ਹੈ ਰਿਡਕਸ਼ਨ ਕਰਕੇ ਟ੍ਰੈਕਟਰ ਅੱਗਿਓ ਉਠਦਾ ਨਹੀਂ ਅਤੇ ਟਾਇਰ ਛੋਟੇ ਹੋਣ ਕਰਕੇ ਥੋੜੇ ਥਾਂ ਵਿੱਚ ਜਿਆਦਾ ਵਜ਼ਨ ਪੈਣ ਕਰਕੇ ਪਕੜ ਮਜ਼ਬੂਤ ਹੁੰਦੀ ਹੈ ਅਤੇ ਸਲਿੱਪ ਨ੍ਹੀਂ ਮਾਰਦਾ
@jagseerchahaljag687
@jagseerchahaljag687 2 жыл бұрын
ਬਹੁਤ ਸੋਹਣੀ ਜਾਣਕਾਰੀ ਦਿੰਦੇ ਹਨ ਸਰਦਾਰ ਜੀ। ਬਹੁਤ ਬਹੁਤ ਧੰਨਵਾਦ ਸਰਦਾਰ ਜੀ 🙏🙏🙏
@gurindersidhu1625
@gurindersidhu1625 Жыл бұрын
Sardar ji ne dictation bhut detail nal diti thanksi
@sarvjitdeol9622
@sarvjitdeol9622 Жыл бұрын
ਧੰਨਵਾਦ
@tarloksingh4618
@tarloksingh4618 2 жыл бұрын
ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਧੰਨ ਵਾਦ
@dineshchoudharydcpodvr9
@dineshchoudharydcpodvr9 2 жыл бұрын
अंकल जी का विडियो देख कर रूह खुश हो जाती है
@bozoman7813
@bozoman7813 2 жыл бұрын
چنگا ٹریکٹر ہے اچہی collection هے
@jassachahal7368
@jassachahal7368 2 жыл бұрын
ਡੀ ਟੀ 14 ਦੀ ਗੇਅਰ ਸਪੀਡ ਅੱਗੇ ਪਿੱਛੇ ਦੋਵੇਂ ਸਾਈਡਾਂ ਨੂੰ ਬਰਾਬਰ ਦੋੜਦਾ ਸੀ ਇਸ ਲਿਫਟ ਦੋਵੇਂ ਸਾਈਡ ਕੰਮ ਕਰਦੀ ਇਹ ਪਿਛਲੇ ਟਾਈਰ ਉਪਰ ਚੱਕ ਦਿੰਦੀ ਸੀ ਕੋਈ ਜੈਕ ਦੀ ਲੋੜ ਨਹੀ ਸੀ
@kvbrar4582
@kvbrar4582 2 жыл бұрын
ਜੀ ਦਿਓਲ ਸਾਬ੍ਹ waterbody ਵਿੱਚ ਜੈਨਡੋਰੀ ਪੈਂਦੀ ਸੀ ਜੀ। ਤੇ ਇੱਕ ਜੀ ਇਸ ਦੇ crown pinon ਵਿੱਚ ਸਟਾਰ ਨਹੀਂ ਹੁੰਦੇ ਇਸ ਦੇ ਵੱਡੇ ਟਾਇਰ ਵਾਰੀ ਵਾਰੀ ਗੇੜਾ ਦਿੰਦੇ ਨੇ ਜੇ ਆਪਾ ਇਸ ਨੂੰ ਜੈਕ ਤੇ ਪਿੱਛੋਂ ਚੁੱਕਦੇ ਹਾਂ ਤਾਂ ਪਤਾ ਲੱਗਦੈ ਕਿ ਇੱਕ ਟਾਇਰ ਇੱਕ ਗੇੜਾ ਪੁਰਾ ਕਰਕਿ ਰੁਕ ਜਾਂਦੈ ਤੇ ਫਿਰ ਦੁਜਾ ਟਾਇਰ ਗੇੜਾ ਪੁਰਾ ਕਰੇਗਾ ਇਸਕਰਕੇ ਇਹ ਜਲਦੀ ਖੁਬਦਾ ਨਹੀਂ ਤੇ ਆਪਣੀ ਚਾਲ ਚੱਲਦਾ ਰਹਿੰਦੈ ।
@sarvjitdeol9622
@sarvjitdeol9622 2 жыл бұрын
KV BRAR ਸਾਹਿਬ ਧੰਨਵਾਦ ਇਹ ਜਾਣਕਾਰੀ ਦੇਣ ਦਾ।ਮੈਨੂੰ ਕਰਾਉ ਵੀਲ ਵਾਰੇ ਕੋਈ ਗਿਆਨ ਨਹੀਂ ਸੀ । ਜੈਨਡੋਰੀ ਯਕੀਨਨ ਪੈਦੀ ਹੈ ਪਰ ਜੇ ਪਾਣੀ ਚੋਣ ਲੱਗ ਜਾਵੇ ਤਾਂ ਇਸ ਤਰ੍ਹਾਂ ਦਾ ਜੁਗਾੜ ਲੋਕੀ ਕਰਦੇ ਮੈਂ ਦੇਖੇ ਹਨ । ਤੁਹਾਡੀ ਦਿਹਾੜੀ ਨਹੀਂ ਟੁੱਟਦੀ। ਬਾਅਦ ਵਿੱਚ ਜਦੋਂ ਸਮਾਂ ਮਿਲੇ ਠੀਕ ਢੰਗ ਨਾਲ ਜੈਨਡੋਰੀ ਪਾਈ ਜਾ ਸਕਦੀ ਹੈ। ਮੈਨੂੰ ਇਸ ਤਰ੍ਹਾਂ ਦੱਸਣਾ ਚਾਹੀਦਾ ਸੀ। ਪਰ ਕਈ ਵਾਰ ਗੱਲਤੀ ਲੱਗ ਜਾਂਦੀ ਹੈ। ਇੱਕ ਵਾਰ ਫਿਰ ਧੰਨਵਾਦ 🙏
@vikasmodgill9203
@vikasmodgill9203 2 жыл бұрын
ਕਿਆ ਬਾਤ ਵੀਰ ।
@babbusangha9366
@babbusangha9366 2 жыл бұрын
ਇਕ ਬਾਈ ਇਸ ਦੇ ਕਲੱਚ ਵਿੱਚ ਵੀ ਬਹੁਤ ਵੱਡੀ ਵਸਿਸਤਾ ਉਹ ਵੀ ਸਿਆਰ ਕਰ ਲਿਉ ਉਸ ਕਰਕੇ ਹੀ ਹੋ ਸਕਦਾ ਟਰਾਲੀ ਨੂ ਜੋਰ ਮਾਰ ਜਾਦਾ
@gurmeetsingh3869
@gurmeetsingh3869 2 жыл бұрын
Bahut vadia interview kiti veer ji ne
@baloursingh8551
@baloursingh8551 2 жыл бұрын
Very good sir
@jagtarmaan2653
@jagtarmaan2653 2 жыл бұрын
ਵਾਹ ਜੀ ਕਿਆ ਬਾਤ ਐ👍
@gurpalsaroud1472
@gurpalsaroud1472 2 жыл бұрын
ਬਹੁਤ ਵਦੀਆ ਲੱਗਾ ਜਾਣ ਕਾਰੀ ਵਾਲੀ ਵੀਡੀਓ ਲੰਬੀ ਪਾੲਿਅਾ ਕਰੋ। 👍🙏🙏
@liamsmullen4343
@liamsmullen4343 2 жыл бұрын
Now I know why you are such a good driver at Brentford more skill to drive tractors than VW😀
@sarvjitdeol9622
@sarvjitdeol9622 2 жыл бұрын
Thanks
@gurindersidhu1625
@gurindersidhu1625 Жыл бұрын
Sukhdeep ji mere Mama ji familiar
@rajkaransingh6640
@rajkaransingh6640 2 жыл бұрын
िੲਹੋ िਜਹਾ ਟਰੇਕਟ dt14 ਮੇिਹਤਾ ਚੋਂਕ ि ਵਚ ਵੀ ਵੇिਖਅਾ ਜਾਦਾ ਹੈ ਕਦੀ ਕਦੀ ....
@PawanKumar-2567
@PawanKumar-2567 2 жыл бұрын
ਗੇਅਰ ਦੀਆਂ ਗਰਾਰੀਆਂ ਇੰਨੀਆਂ ਸਖ਼ਤ ਕਿ ਕੲੀ ਵਾਰ ਬੈਕ ਗੇਅਰ ਵਾਲਾ ਸਿਸਟਮ, ਕਰਾਊਨ ਵੀਲ ਜਾਂ ਚੇਂਜ ਲੀਵਰ ਚ ਨੁਕਸ ਪੈਣ ਕਰਕੇ ਟਾਪ ਗੇਅਰ ਚ ਅੱਗੇ ਨੂੰ ਭੱਜਦੇ ਹੋਏ ਨਾਲੋ ਨਾਲ ਬੈਕ ਗੇਅਰ ਵੀ ਪੈ ਜਾਵੇ ਤਾਂ ਕੀ ਮਜਾਲ ਕਿਸੇ ਵੀ ਗਰਾਰੀ ਦਾ ਦੰਦਾ ਭੁਰਣਾਂ ਤਾਂ ਦੂਰ ਭੋਰਾ ਦਾਗ ਜਾਂ ਚਟਾਕ ਵੀ ਪੈ ਜਾਵੇ !
@sarvjitdeol9622
@sarvjitdeol9622 2 жыл бұрын
ਪਵਨ ਕੁਮਾਰ ਜੀ ਧੰਨਵਾਦ 🙏
@gurindersidhu1625
@gurindersidhu1625 Жыл бұрын
Punjab de kisana ne dt 14 tu bhut kam lyea
@nindersingh3203
@nindersingh3203 2 жыл бұрын
ਸੰਨ 1954 1000 Rs. ਸੀ ਤਾ ਹੁਣ ਦੇ ਹਿਸਾਬ ਨਾਲ ਘੱਟੋ ਘੱਟ 10 ਲੱਖ ਹਉ ਕੇ ਵੀਰੋ 10 ਲੱਖ ਤੋ ਵੀ ਜਾਦਾ ਹਉ ।🧐🧐🤔🤔🤔🤔 Nice video Phaji 🥰😍👌👌👍👍
@RSJ3915
@RSJ3915 2 жыл бұрын
Ssa ji uncle ji es da manul internet te mil sakda hai.
@PawanKumar-2567
@PawanKumar-2567 2 жыл бұрын
ਇੱਕ ਕਾਰਨ ਇਹ ਵੀ ਸੀ ਕਿ ੲਿੰਜਨ ਦੀਆਂ ਤਕਰੀਬਨ ਸਾਰੀਆਂ ਗਰਾਰੀਆਂ ਦੇ ਨਾਲ ਲੋਹੇ ਦੇ ਵੇਟ ਬੰਨੇ ਸੀ ਜਿਸ ਨਾਲ ਜਦੋਂ ਗਰਾਰੀਆਂ ਘੁੰਦੀਆਂ ਸੀ ਤਾਂ ਆਪਸ ਵਿੱਚ ਮਿਲ ਕੇ ਇੱਕ ਸਪੇਅਰ ਵ੍ਹੀਲ ਬਣ ਜਾਂਦਾ ਸੀ ਜਿਸ ਨਾਲ ਪਾਵਰ ਕੲੀ ਗੁਣਾਂ ਵਧ ਜਾਂਦੀ ਸੀ ......
@ajmerdhillon3013
@ajmerdhillon3013 2 жыл бұрын
This tractor is very economical for transport and erigation for agriculture 👨‍🌾 Thanks for information.
@hirdaybrar1925
@hirdaybrar1925 2 жыл бұрын
Das ist sehr gut Tractor
@amardeepsingh3302
@amardeepsingh3302 2 жыл бұрын
Very nice information
@11amLofi
@11amLofi Жыл бұрын
🙏 satsriyakal ji ❤ i wish you will be happy in all your life ❤and waheguru ji bless you and your health ❤
@sarvjitdeol9622
@sarvjitdeol9622 Жыл бұрын
ਧੰਨਵਾਦ ਬੇਟਾ
@diltondesi1215
@diltondesi1215 2 жыл бұрын
Bahut vadia jaankari 👍👍
@GurnamSingh-fb3lv
@GurnamSingh-fb3lv 2 жыл бұрын
Good job
@jawadkerim3704
@jawadkerim3704 2 жыл бұрын
زور جوانه
@bschahal9453
@bschahal9453 2 жыл бұрын
RUSSIAN DT 14,DT 27,T 25, BELARUS ALL R VV SUCCESSFULL
@sarvjitdeol9622
@sarvjitdeol9622 2 жыл бұрын
ਬਿਲਕੁੱਲ ਠੀਕ 🙏
@gurindersidhu1625
@gurindersidhu1625 Жыл бұрын
Is di water body wich duri pendi
@sarvjitdeol9622
@sarvjitdeol9622 Жыл бұрын
ਧੰਨਵਾਦ, ਯਕੀਨਨ ਡੋਰੀ ਪੈਂਦੀ ਹੈ। ਮੇਰੇ ਕੋਲੋਂ ਚੰਗੀ ਤਰ੍ਹਾਂ ਦੱਸ ਨਹੀਂ ਹੋਇਆ। ਜੋ ਮੈਂ ਦੱਸਿਆ ਉਹ ਵੇਲੇ ਕੁਵੇਲੇ ਬੁੱਤਾ ਧੱਕ ਜੁਗਾੜ ਹੈ। ਚੰਗੀ ਤਰ੍ਹਾਂ ਨਾਲ ਨਹੀਂ ਦੱਸ ਹੋਇਆ ਮੁਆਫੀ ਮੰਗਦਾ ਹਾਂ
@cheemaekam
@cheemaekam 2 жыл бұрын
Sade kol v c eh 👌🏻
@coscocricketmalwa7009
@coscocricketmalwa7009 2 жыл бұрын
Very good.
@jagjitrattol984
@jagjitrattol984 2 жыл бұрын
Informative
@jaijaat2140
@jaijaat2140 2 жыл бұрын
Sirra bai
@princdhindsa6128
@princdhindsa6128 2 жыл бұрын
Bahut ghaint jankari ditti bapu g ne.. Contact mil sakda baba g da???
@satnamsinghkhosa9859
@satnamsinghkhosa9859 2 жыл бұрын
Very nice
@saabkhahra1911
@saabkhahra1911 2 жыл бұрын
Good👍
@VarinderSingh-if6rc
@VarinderSingh-if6rc 2 жыл бұрын
Baba ji kol PANI ch TARAN wali car vi ay 😜😂😂😂
@DTCNEWS.
@DTCNEWS. 2 жыл бұрын
ਬਹੁਤ ਵਧੀਆ ਵੀਡੀਓ
@harpreetsinghsidhu1248
@harpreetsinghsidhu1248 2 жыл бұрын
ਏਸ ਦੇ ਟਾਇਰ ਪਿਛਲੇ ਦੀਆ ਐਡਿਕਸ਼ਨ ਪਿੱਛੇ ਨੂੰ ਏਸ ਕਰਕੇ ਅੱਗੋ ਨਹੀਂ ਚੁੱਕੀ ਦਾ ਤਾਹੀ ਖਾਚਾਈ ਜਾਦਾ ਹੈ
@mohammedyusuf3977
@mohammedyusuf3977 2 жыл бұрын
They sont make them like this nowadays its a piece of machinery drives both ways with Mr sign expertise the farm must love this machine keep it up
@laddi4351
@laddi4351 2 жыл бұрын
Bai servjit uncle naal or video bnao plz
@sarvjitdeol9622
@sarvjitdeol9622 2 жыл бұрын
ਧੰਨਵਾਦ ਲਾਡੀ ਮੈਨੂੰ ਬਹੁਤ ਖੁਸ਼ੀ ਹੋਵੇ ਗੀ
@laddi4351
@laddi4351 2 жыл бұрын
@@sarvjitdeol9622 uncle are nice man love u tusi bhut knowledge rakhda o about technology
@harishkainaur8927
@harishkainaur8927 2 жыл бұрын
D.T 14 sadde pind kainaur D.T 28 c
@laddi4351
@laddi4351 2 жыл бұрын
Veer ji sarvjit uncle naal or video bnao
@manjeetdeol8532
@manjeetdeol8532 2 жыл бұрын
You are write Mr Deol got very good knowledge 👌
@laddi4351
@laddi4351 2 жыл бұрын
@@manjeetdeol8532 of course he is very brilliant person 💪🏻
@raghbirsingh4959
@raghbirsingh4959 2 жыл бұрын
ਇਸ ਟਰੈਕਟਰ ਦੀ ਖਾਸੀਅਤ ਸੀ ਜੇਹੜਾ ਪੁਰਜਾ ਜਿਤਨਾ ਹਿਸਾ ਖਰਾਬ ਹੁੰਦਾ ਉਹ ਓਨਾ ਅਲੱਗ ਖੁਲ ਜਾਂਦਾ ਸੀ
@jagseerkhokhar1
@jagseerkhokhar1 2 жыл бұрын
Mere khyaal nal Eicher es di copy ta ni??
@kamleshguiga4973
@kamleshguiga4973 2 жыл бұрын
ટ્રકનો માસ્ટર
@bluepen215
@bluepen215 2 жыл бұрын
Boht good
@PawanKumar-2567
@PawanKumar-2567 2 жыл бұрын
ਹੋਰ ਵੀ ਬਹੁਤ ਕੁਂਝ ਸੀ .....!!!!
@jaswindergill3978
@jaswindergill3978 2 жыл бұрын
❤❤❤❤
@DilpreetSingh-up9rz
@DilpreetSingh-up9rz 2 жыл бұрын
ਦੂਜੀਆਂ ਵੀਡੀਓ ਕਿਉਂ ਕੱਟ ਦਿੱਤੀਆਂ ਇਹਨਾਂ ਦੀਆਂ
@gurindersidhu1625
@gurindersidhu1625 Жыл бұрын
Sukhdeep ji mere Mama ji fajalka wich 5o kile di khiti karde c sahib singh sidhu algon kothi dt 14 koi sale karda hove ta dasna
@sarvjitdeol9622
@sarvjitdeol9622 Жыл бұрын
ਜੇ ਤੁਸੀਂ ਡੀ ਟੀ ੧੪ ਖਰੀਦਣਾ ਹੈ ਤਾਂ ਮੈਂ ਮਦਦ ਕਰ ਸਕਦਾ ਹਾਂ
@hardeepsingh4302
@hardeepsingh4302 2 жыл бұрын
Tractor chla k kinna sah chd gya suru ch
@manivirkvirk3265
@manivirkvirk3265 2 жыл бұрын
Phli gal sardar g trcter d tyer t prr ne rkhhe de
@manjotmonu2065
@manjotmonu2065 2 жыл бұрын
Is de chakar slow hunde c ta khichai karda c
@PS-et7ff
@PS-et7ff 2 жыл бұрын
ਅੰਕਲ ਜੀ ਨੂੰ ਪੁਸ਼ੋ ਕਿ ਈਨਜਨ ਦਾ ਟਾਇਮ ਕਿਦਾਂ ਬਜਦਾ ਹ
@reshamsingh329
@reshamsingh329 2 жыл бұрын
ਮੇ ਸਾਰੇ ਚਲਾੲੇ ਹਨ ਪਰ ਨਵਾ ਵੇਖਿਅਾ ਹੇ ਜੇ ਪਰ ਮੇ ਚਲਾ ਕੇ ਵੇਖਣਾ ਜੇ ਮਿਲਾ ਸਕਦੇ ੲਿਸ ਅਾਕਲ.ਨੁੰ
@bluepen215
@bluepen215 2 жыл бұрын
Hor v eho jahe video bnao g
@kamaldhimansunam75
@kamaldhimansunam75 2 жыл бұрын
ਸੋਲਰ ਵਾਲੇ ਇਨਵੈਟਰ ਬਾਰੇ ਪੂਰੀ ਜਾਣਕਾਰੀ kzbin.info/www/bejne/gYHOoGOqrK6Bh6s
@23gurleen9thc4
@23gurleen9thc4 2 жыл бұрын
♥️😍🙏🔥
@tractorlover5198
@tractorlover5198 2 жыл бұрын
Powertrac only
@konarksingh7017
@konarksingh7017 2 жыл бұрын
Veer ek Russian tractor c RS-09 usdi vedio v bnaao
@jagdevsinghmann6128
@jagdevsinghmann6128 2 жыл бұрын
09 Tractor imported from Germany , front trolley , engine was between rear tyre s
@ravindersibia7806
@ravindersibia7806 2 жыл бұрын
Sarbjit deol ji Sidha bethna sekh
@sarvjitdeol9622
@sarvjitdeol9622 2 жыл бұрын
ਰਵਿੰਦਰ ਸਿਹਾਂ ਤੇਰੇ ਵਰਗੇ ਨਾਲ ਬੈਠਣੀ ਉਠਣੀ ਹੈ ਸਿੱਧਾ ਕਿਵੇਂ ਬੈਠ ਸਕਦਾ 🤣🤣🤣🤣🤣🤣🤣🤣🤣🤣🤣
@bluepen215
@bluepen215 2 жыл бұрын
Hor v eho jahe bandia nu le k aao g
@sarvjitdeol9622
@sarvjitdeol9622 2 жыл бұрын
ਧੰਨਵਾਦ ਅਮਰਜੀਤ
@rsingh3453
@rsingh3453 2 жыл бұрын
Manual Book ( instruction Book)
@reshamsingh329
@reshamsingh329 2 жыл бұрын
ੲਿਹ ਤਾ ਬਹੁਤ ਅੋਖਾ ਚਲਾੳੁਣਾ
@balveersingh8687
@balveersingh8687 2 жыл бұрын
ਕੋੲੀ ਅੈਡੀਗ਼ੱਲ਼ ਨੀ ਹੁਣ ਦੇ ਮੁਕਾਬਲੇ 0 ਟਰੈਕਟਰ ਵਾ )
@kashmirsingh8263
@kashmirsingh8263 2 жыл бұрын
Bai gr a ta Jahan hi
@reshamsingh329
@reshamsingh329 2 жыл бұрын
ੲਿਸ.ਅਾਕਲ ਨੁੰ ਮੇਨੁ ਮਿਲਾ ਦਿੳੁ ਵੀਰ ਫਿਰ ਮੇ ਵਾਹਰ ਚਲਾ ਜਾਣਾ ਕਨੇਡਾ ਬਸ ਮੇਰੇ ਕੋਲ.ੲਿਕ ਮਹਿਨਾ ਹੇ ਬਸ
@sarvjitdeol9622
@sarvjitdeol9622 2 жыл бұрын
ਮੇਰੇ (ਅੰਕਲ) ਕੋਲ ਸਿਰਫ਼ ਦਸ ਦਿਨ ਬਚੇ ਹਨ। ਮੈਂ ਇੰਗਲੈਂਡ ਚਲਿਆ ਜਾਣਾਂ
@ManjitSingh-cj3jy
@ManjitSingh-cj3jy 2 жыл бұрын
Sardar ji vadia jankari eh sab sohak atay pyar lagan nal hunda thanks sardar ji ,app the virasat nal pream dekh ka man kush ho gya thanks ji
@sarvjitdeol9622
@sarvjitdeol9622 2 жыл бұрын
@@ManjitSingh-cj3jy ਧੰਨਵਾਦ ਮਨਜੀਤ ਸਿਹਾਂ ਤੁਹਾਨੂੰ ਮੇਰੇ ਵਿਚਾਰ ਪਸੰਦ ਆਏ
@jagseerkhokhar1
@jagseerkhokhar1 2 жыл бұрын
@@sarvjitdeol9622 ਅੰਕਲ ਜੀ ਆਇਸ਼ਰ ਇੱਕ ਸਿਲੈੰਡਰ ਇਹਦੀ ਨਕਲ ਹੈ ਕਿ ਨਹੀਂ???
@sarvjitdeol9622
@sarvjitdeol9622 2 жыл бұрын
@@jagseerkhokhar1 ਨਹੀਂ ਜਗਸੀਰ ਸਿਹਾਂ ਨਹੀਂ ਆਇਸ਼ਰ ਇਸ ਦੀ ਨਕਲ ਨਹੀਂ। ਆਇਸ਼ਰ ਆਮ ਟਰੈਕਟਰ ਹੈ ਪਰ ਕਾਮਯਾਬ ਵੀ ਹੈ। ਡੀ ਟੀ ੧੪ ਵਿੱਚ ਵਿਸ਼ੇਸ਼ ਚੀਜਾਂ ਹਨ
@vipanmehta9848
@vipanmehta9848 2 жыл бұрын
Puthay dimaag walay russi tractor
@HardeepSingh-he4xt
@HardeepSingh-he4xt 2 жыл бұрын
OK.VEER.JI.1964.CH.MERE.KOL.SE.VERY. good. Ajj.di..date.ch.mere.kol.New.Holend.5620.Trectar.hai
@sarvjitdeol9622
@sarvjitdeol9622 2 жыл бұрын
ਹਰਪ੍ਰੀਤ ਸਿੰਘ ਜੀ ਬਹੁਤ ਖੁਸ਼ੀ ਹੋਈ ਜਾਣ ਕੇ ਕਿ ਤੁਹਾਡੇ ਕੋਲ ਡ ਟੀ ੧੪ ਸੀ ਜੇ ਕੋਈ ਜਾਣਕਾਰੀ ਹੈ ਅਤੇ ਲੋਕਾਂ ਨੂੰ ਨਹੀਂ ਪਤਾ। ਕੀ ਤੁਸੀਂ ਲੋਕਾਂ ਨਾਲ ਸਾਂਝੀਆਂ ਕਰੋ ਗੇ। ਧੰਨਵਾਦ
@pilotbarusarao8728
@pilotbarusarao8728 4 ай бұрын
इस आदमी को नौलज नहीं है तक सूवा बोल रिहा है इसको पूरा पता नही है बिना जानकारी बोलना गलत है ठीक🆗🆗🆗🆗🆗👌👌👌👌😂😂😂😂😂
@sarvjitdeol9622
@sarvjitdeol9622 4 ай бұрын
ਟੌਪਰੁਡਰ ਜੀ ਆਗਏ ਹੋਰ ਯੂ ਕੇ ਤੋਂ ਸਨਮਾਨਿਤ ਹੋਇਆ 25 ਲੱਖ ਦਾ ਫਰਗੂਸਨ ਕਿਥੇ ਗਿਆ 😅😅😅😅😂😂😂😂😂😂😂
@gurdeepgill9252
@gurdeepgill9252 2 жыл бұрын
ਇਹ ਬੰਦਾ ਪਹਿਲਾਂ ਤਾਂ ਪੈਸੇ ਚ ਵੱਡਾ ਹੈ ਬਾਕੀ ੲ ਤਾਂ ਤੁਸੀਂ ਇਸ ਨਾਲ ਗੁਦੂ ਕੀਤਾ
@sarvjitdeol9622
@sarvjitdeol9622 2 жыл бұрын
ਗੁਰਪ੍ਰੀਤ ਸਿਹਾਂ ਪਹਿਲੀ ਗੱਲ ਮੈਂ ਪੈਸੇ ਵਿੱਚ ਵੱਡਾ ਨਹੀਂ ਅਤੇ ਨਾ ਹੀ ਕੋਈ ਪੈਸੇ ਨਾਲ ਵੱਡਾ ਹੋ ਸਕਦਾ। ਮਨੁੱਖ ਦੇ ਕ੍ਰਮ ਉਸ ਨੂੰ ਜਰੂਰ ਵੱਡਾ ਬਣਾ ਦਿੰਦੇ ਹਨ। ਦੂਸਰੀ ਗੱਲ ਤੁਸੀਂ ਸ਼ਾਇਦ ਕੱਦੂ ਲਿਖਣਾ ਚਾਹੁੰਦੇ ਸੀ ਜੋ ਗਲਤੀ ਨਾਲ "ਗੁਦੂ" ਲਿਖਿਆ ਗਿਆ। ਮੈਂ ਡੀ ਟੀ ੧੪ ਨਾਲ ਕੱਦੂ ਨਹੀਂ ਕੀਤਾ ਪਰ ਬਹੁਤ ਲੋਕੀਂ ਇਸ ਨਾਲ ਕੱਦੂ ਕਰਦੇ ਸੀ।
@sukhjindersingh1675
@sukhjindersingh1675 2 жыл бұрын
Sale karna
@sarvjitdeol9622
@sarvjitdeol9622 2 жыл бұрын
ਮੈਂ ਤਾਂ ਨਹੀਂ ਵੇਚਣਾ। ਹੋਰ ਬਹੁਤ ਹਨ ਗੱਲ ਕਰ ਕਿੰਨੇ ਚਾਹੀਦੇ ਹਨ।
@sukhjindersingh1675
@sukhjindersingh1675 2 жыл бұрын
@@sarvjitdeol9622 ki rate ha
@sarvjitdeol9622
@sarvjitdeol9622 2 жыл бұрын
@@sukhjindersingh1675 ਸੁਖਜਿੰਦਰ ਸਿਹਾਂ ਜੀਦ ੧੦ - ੧੨ ਡੀ ਟੀ ੧੪ ਖੱੜੇ ਹਨ ਹੋਰ ਡੀ ਟੀ ੨੮, ਬੇਲਾਰੂਸ ਅਤੇ ਹੋਰ ਕਈ ਤਰ੍ਹਾਂ ਦੇ ਟਰੈਕਟਰ ਹਨ। ਮੈਂ ਵੀ ਉਨ੍ਹਾਂ ਤੋਂ ਲਿਆ ਸੀ। ਬਾਕੀ ਉਰਿਜਨਲ ਸਮਾਨ ਲਈ ਮੈਨੂੰ ਕਾਫੀ ਭੱਜ ਨੱਠ ਕਰਨੀ ਪਈ। ਜੇ ਇਰਾਦਾ ਹੋਇਆ ਤਾਂ ਦੱਸ ਦੇਣਾ।ਟਰੈਕਟਰ ਦਾ ਭਾਅ ਜਿਸ ਨੇ ਵੇਚਣਾ ਉਹੀ ਦੱਸੇ ਗਾ।
@sukhjindersingh1675
@sukhjindersingh1675 2 жыл бұрын
@@sarvjitdeol9622 fir v rate da koiee idea dasoo. Isda spare parts mil janday hun k nahe
@sarvjitdeol9622
@sarvjitdeol9622 2 жыл бұрын
@@sukhjindersingh1675 ਸੁਖਜਿੰਦਰ ਸਿਹਾਂ ਮੈਂਨੂੰ ਆਪਣਾ ਫੂਨ ਨੰਬਰ ਦੇ ਸਕਦਾ ਫੂਨ ਉਤੇ ਚੰਗੀ ਤਰ੍ਹਾਂ ਗੱਲ ਹੋ ਜਾਂਦੀ ਹੈ ਨਾਲੇ ਹਰ ਇੱਕ ਚੀਜ਼ ਸਮਝ ਪੈ ਜਾਂਦੀ ਹੈ ਧੰਨਵਾਦ
@kamalgajinderpalsingh972
@kamalgajinderpalsingh972 2 жыл бұрын
Not interested in this video for poor and bad knowledge
@pilotbarusarao8728
@pilotbarusarao8728 4 ай бұрын
ओ रे भाई झूठ बोल रहा है ईतना समझ नहीं सकते इसको कया पता बसे ठोकी जा रहा है दुनिया में कमिने आदमी की कमी नहीं है बहुत बहुत बडे झूठ बोले
@sarvjitdeol9622
@sarvjitdeol9622 4 ай бұрын
ਜੇ ਤੂੰ ਆਪਣੇ ਆਪ ਨੂੰ ਬੰਦਾ ਸਮਝਦਾ ਹੈ ਤਾਂ ਦੱਸ ਮੈਂ ਕਿਥੇ ਝੂਠ ਬੋਲਿਆ ਹੈ।
@sersinghnanera9001
@sersinghnanera9001 2 жыл бұрын
Number
@amandeepjohal462
@amandeepjohal462 2 жыл бұрын
Very good
How many people are in the changing room? #devil #lilith #funny #shorts
00:39
Мясо вегана? 🧐 @Whatthefshow
01:01
История одного вокалиста
Рет қаралды 7 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
How many people are in the changing room? #devil #lilith #funny #shorts
00:39