How to become rich - ਸਰਕਾਰੀ ਨੌਕਰੀ ਛੱਡਕੇ ਬਣਿਆ Crorepati ! | Rajwant Singh Mohali | Property Gurukul

  Рет қаралды 15,656

Sirlekh

Sirlekh

Күн бұрын

Пікірлер: 39
@chamkaursingh4262
@chamkaursingh4262 10 ай бұрын
ਸਰ ਆਵਦਾ ਕੰਮ ਬਹੁਤ ਮੁੰਡੇ ਕਰਣਾ ਚਾਹੁੰਦੇ ਆ ਪਰ ਉਹਨਾਂ ਕੋਲ investment ਨੀ ਹੁੰਦੀ ਖਾਸ ਕਰਕੇ ਗ਼ਰੀਬ ਮੁੰਡੇ,, ਜਿੰਨਾ ਕੋਲ ਇਕ ਦੋ ਕਿੱਲੇ ਆ ਉਹ ਆਵਦਾ ਕਰ ਸੱਕਦੇ ਅ ਪਰ ਜਿੰਨਾ ਕੋਲ ਕੁਜ਼ ਵੀ ਨੀ ਉਹ ਹਾਰ ਜਾਂਦੇ a ਮਾੜੇ ਗ਼ਰੀਬ ਜੱਟ ਨੂੰ ਸਪੋਰਟ ਕਰਨ ਵਾਲੇ ਬਹੁਤ ਆ ਪਰ ਇਕ ਗਰੀਬ ਮੁੰਡੇ ਦੀ ਸਪੋਰਟ ਚ ਕੋਈ ਨੀ ਆ ਰਿਹਾ,, ਇਹ ਸਭ ਕਿਉੰ ਆ ,, plz tell me sir
@sukhimaghanian707
@sukhimaghanian707 10 ай бұрын
ਤੁਹਾਡਾ ਪਤਾ ????
@chamkaursingh4262
@chamkaursingh4262 10 ай бұрын
@@sukhimaghanian707ਪਤਾ ਮਤਲਬ ??
@sukhimaghanian707
@sukhimaghanian707 10 ай бұрын
Adress
@nanaksingh9771
@nanaksingh9771 6 ай бұрын
Amritsar ​@@sukhimaghanian707
@nanaksingh9771
@nanaksingh9771 5 ай бұрын
amritsar​@@sukhimaghanian707
@JagjitSingh-wn6bd
@JagjitSingh-wn6bd 2 ай бұрын
100% sahi kehya veerji ne.
@punjabichakde1217
@punjabichakde1217 Ай бұрын
Veere, eh sab gallan ne sunan nu vadiya lagdia, real estate means required lot more money, This man rajwant singh earing through training but self office on rent in mohali sec 70. Bacho jinna Bach hunda free vich koi gyan nahi dinda samjo.
@gurbirgill4945
@gurbirgill4945 29 күн бұрын
ਐਵੇ ਲੋਕਾਂ ਨੂੰ ਮੂਰਖ ਬਨੋਣ ਤੇ ਲੱਗੇ ਨੇ
@Rajneeshkuma408
@Rajneeshkuma408 10 ай бұрын
Very Practical Man on earth.
@balwinderkumar73
@balwinderkumar73 6 ай бұрын
Good information sir G ❤
@jaswantlakhanpuri7733
@jaswantlakhanpuri7733 6 ай бұрын
ਪੈਸੇ ਦੀ ਘਾਟ ਮਾਰਦੀ ਏ ਮੈ ਬਿਲਕੁੱਲ ਸਹਿਮਤ ਹਾਂ ਸਰ ਨਾਲ ,,,,ਹੁਣ ਆਮ ਘਰਦੇ ਨੂੰ ਲੋਨ ਵੀ ਨਹੀਂ ਮਿਲਦਾ,,,ਮੇਰੀ ਰੁੱਚੀ ਪਸੂ ਡੇਅਰੀ ਫਾਰਮ ਦੀ ਆ,,,ਪਰ ਮਜਬੂਰੀ ਚ ਮੈ 80 ਕਿਲੋਮੀਟਰ ਅਪਡੌਨ ਕਰਦਾ ਸਾ 15 ਹਜਾਰ ਵਿੱਚ,,,ਜਦੋ ਕਿ ਐਨਾ ਤਾ ਇਕ ਮੱਝ ਦੇ ਜਾਂਜੀ ਏ ਔਸਤਨ,,ਬੰਦਾ ਕੀ ਹਰੇ?
@surinderkumar-hp1hk
@surinderkumar-hp1hk 6 ай бұрын
Sir, great.
@sukhchainrandhawa3136
@sukhchainrandhawa3136 6 ай бұрын
After job?? It’s say as like pursuing job..
@ajaybrar7969
@ajaybrar7969 6 ай бұрын
Good sir
@rajwantsinghmohali
@rajwantsinghmohali 10 ай бұрын
Very good Sukhi ji
@Rajneeshkuma408
@Rajneeshkuma408 10 ай бұрын
Pranam Guru ji, Very Nice interview.
@FREESTYLELIFE-m5i
@FREESTYLELIFE-m5i 8 ай бұрын
Canada toilet cleaner ne sab
@preetpb4363
@preetpb4363 5 ай бұрын
Bilkul sahi
@whoiszohaib
@whoiszohaib 2 ай бұрын
Thank you for 800 subscriber my dear friends❤😊
@Bani8376
@Bani8376 7 ай бұрын
ਫਾਈ ਨੈਸ਼ਨਲ ਐਜੂਕੇਸ਼ਨ ਕਿਸੇ ਨੂੰ ਵੀ ਨਹੀਂ ਮਿਲਦੀ
@singhgurjit3539
@singhgurjit3539 10 ай бұрын
Very good
@jasveersinghsidhu5766
@jasveersinghsidhu5766 Ай бұрын
Jinu Mari sarm ohde made karm
@dohaqatar7525
@dohaqatar7525 5 ай бұрын
Boln karn vich bout fark hai baki sari gal kissmat di
@gurmeetsinghdhaliwal802
@gurmeetsinghdhaliwal802 10 ай бұрын
Wah Wah Wah ! Heart touching words ❤❤❤❤
@jagrajsingh114
@jagrajsingh114 10 ай бұрын
Very good advice 👍
@deepaksingh-hu7vg
@deepaksingh-hu7vg 7 ай бұрын
You are great sir ji
@VikkarSingh-sm8wm
@VikkarSingh-sm8wm 6 ай бұрын
Hi😂
@paramjitsingh6195
@paramjitsingh6195 10 ай бұрын
Right sir
@harbhjansingh3653
@harbhjansingh3653 5 ай бұрын
Good information ji
@dohaqatar7525
@dohaqatar7525 5 ай бұрын
Boln karn vich bout fark hai baki sari gal kissmat di
@NirmalSingh-fs3us
@NirmalSingh-fs3us 5 ай бұрын
ਇਹ ਠੀਕ ਹੈ ਆਪਣਾ ਕੰਮ ਵਧੀਆ ਹੈ ਪਰ, ਜਿਹੜੇ ਪੜ ਕਿ ਡੀ ਸੀ, ਐਸ ਐਸ ਪੀ, ਐਸ ਡੀ ਐਮ, ਡੀ ਐਸ ਪੀ, ਟੀਚਰ, ਪ੍ਰੋਫੈਸਰ, ਇੰਜੀਨੀਅਰ, ਡਾਕਟਰ ਆਦਿ ਬਣੇ ਨੇ ਕੀ ਉਹ ਗਧੇ ਬਣ ਗਏ। ਮੂਰਖ ਗੱਲਾਂ ਕਰੀ ਜਾਨਾਂ। 60 ਹਜ਼ਾਰ ਰੁਪਏ ਤਨਖਾਹ ਲੈ ਰਿਹਾ ਬਹੁਤ ਵਧੀਆ ਜਿੰਦਗੀ ਲੰਘ ਰਹੀ ਹੈ।
@LakhwinderDhaliwal-jn6zg
@LakhwinderDhaliwal-jn6zg 4 ай бұрын
Sir IAS IPS teachers limited or dedicated persons ne .Har koi ta oh v ni ban sakda . Gal Har Ik de suceed. Hon di ho Rahi a .
@singhSingh-pi5gv
@singhSingh-pi5gv 10 ай бұрын
Ma vi mba finance marketing. Jaat 😂😂😂 fhir bi baroozgaar wa 😂😂
@beingsimple5533
@beingsimple5533 5 ай бұрын
Group d ni pass hoya?😂
@international7581
@international7581 3 ай бұрын
ਸਤਿ ਸ੍ਰੀ ਅਕਾਲ ਪਿਆਰੇ ਰਾਜਵੰਤ ਅੰਕਲ ਜੀ ਕਈ ਵਾਰ ਤੁਹਾਡੇ ਫੋਨ ਨੰਬਰ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਗੱਲ ਨਹੀਂ ਹੋ ਸਕੀ ਬਹੁਤ ਦਿਲ ਕਰਦਾ ਹੈ ਕਿ ਤੁਹਾਡੇ ਕੋਲੋਂ ਇਹ ਸਭ ਦੀ ਟਰੇਨਿੰਗ ਲੈਣ ਲਈ ਅਸੀਂ ਪਿੰਡਾਂ ਵਾਲੇ ਗਰੀਬ ਲੋਕ ਹਾਂ ਤੁਸੀਂ ਮੈਟਰੋ ਸਿਟੀ ਵਿੱਚ ਰਹਿੰਦੇ ਹੋ ਤੁਹਾਡੇ ਤੱਕ ਕਿਵੇਂ ਪਹੁੰਚਿਆ ਜਾਵੇ, ਤੁਹਾਡੀਆਂ ਗੱਲਾਂ ਬਹੁਤ ਗਿਆਨਵਾਨ ਅਤੇ ਜਾਣਕਾਰੀ ਨਾਲ ਭਰਪੂਰ ਹੁੰਦੀਆਂ ਹਨ ਕਿਰਪਾ ਕਰਕੇ ਕਿਸੇ ਕਿਸੇ ਵੀ ਫੋਨ ਕਾਲ ਦਾ ਫੋਨ ਕਾਲ ਦਾ ਜਵਾਬ ਦਿਆ ਕਰੋ, ਕਾਲ ਕਰਦੇ ਹਾਂ, ਕਿਸ ਢੰਗ ਨਾਲ ਅਤੇ ਕਿੰਨੀ ਫੀਸ ਅਦਾ ਕਰਕੇ ਤੁਹਾਡੇ ਕੋਲੋਂ ਰੀਲ ਸਟੇਟ ਦੀ ਟ੍ਰੇਨਿੰਗ ਲਿਤੀ ਜਾ ਸਕਦੀ ਹੈ
@punjabichakde1217
@punjabichakde1217 Ай бұрын
Veere, eh sab gallan ne sunan nu vadiya lagdia, real estate means required lot more money, This man rajwant singh earing through training but self office on rent in mohali sec 70. Bacho jinna Bach hunda free vich koi gyan nahi dinda samjo.
Which One Is The Best - From Small To Giant #katebrush #shorts
00:17
Win This Dodgeball Game or DIE…
00:36
Alan Chikin Chow
Рет қаралды 40 МЛН
Tips To become rich | 7 Ways To Become Crorepati | Millionaire |#rich
12:34