Sister's house |ਭੈਣਾਂ ਭੈਣਾਂ ਦਾ ਪਿਆਰ | Punjabi culture | Pind Punjab de| Punjabi Corner

  Рет қаралды 138,417

Pind Punjab de

Pind Punjab de

Күн бұрын

SAT SHREE AAKAL ji 🙏🙏🙏🙏.
WELCOME to my channel, "Pind Punjab de. Please subscribe my channel and like and share my vidoes . thanq so much.
#PINDPUNJABDE #punjabilifestyle# Punjabirecipe #Villagelife #Rurallife #Punjabicooking #Punjabifood #Villagefood #Punjab #
My Email I D 👇👇👇
jawandagurmeet3@gmail.com
Summer drink Masala
👇🏻👇🏻👇🏻👇🏻👇🏻👇🏻👇🏻👇🏻👇🏻
• Summer Drinks Masala R...
My Instagram link 👇👇👇👇
/ jawanda.gurmeet
Punjabi Corner my second channel
👇🏻👇🏻👇🏻👇🏻👇🏻👇🏻👇🏻👇🏻👇🏻
/ @punjabicorner
Meri Kalam Meri Awaz
👇🏻👇🏻👇🏻👇🏻👇🏻👇🏻👇🏻👇🏻👇🏻👇🏻
• Zindagi De Rang,Meri K...

Пікірлер: 669
@kewalsingh5467
@kewalsingh5467 4 жыл бұрын
ਰੱਬਾ ਇਹਨਾਂ ਸੋਹਣਾ ਘਰ ਵਿਚਾਰੇ ਨੂੰ ਰਹਿਨਾ ਨਸੀਬ ਨੀ ਹੋਇਆ ਚੰਗੇ ਬੰਦੇ ਨੂੰ ਹੀ ਰੱਬ ਪਹਿਲਾਂ ਲੈ ਜਾਂਦਾ ਪਰਿਵਾਰ ਨੂੰ ਦੇਖ ਕੇ ਬੜਾ ਮਨ 😭 ਹੋਇਆ
@PindPunjabde
@PindPunjabde 4 жыл бұрын
😔😔😔
@sahibjotsingg8836
@sahibjotsingg8836 4 жыл бұрын
Hnji veer ji ghar dekh ke dil nu hoka aunda ena sohna ghar bnaea par rehna naseeb nhi hoea 😔😔😔😔
@jasskaur5082
@jasskaur5082 4 жыл бұрын
😥😥
@bholasingh2501
@bholasingh2501 4 жыл бұрын
ਕੋਈ ਗੱਲ ਨਹੀਂ ਜੀ ਸਭ ਵਾਹਿਗੁਰੂ ਜੀ ਦੇ ਭਾਣੇ ਵਿੱਚ ਹੁੰਦਾ ਹੈ । ਉਹਨਾਂ ਦਾ ਬੇਟਾ ਹੈ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਿਸ਼ ਕਰਨ।
@guribhullar4274
@guribhullar4274 4 жыл бұрын
😢
@workingwomenstories
@workingwomenstories 4 жыл бұрын
ਅਮ੍ਰਿਤ ਭੈਣ ਦੀ ਕਲਮ ਨੂੰ ਸਲਾਮ 🙏🙏 ਪਰਮਾਤਮਾ ਇਨ੍ਹਾਂ ਨੂੰ ਤਰੱਕੀਆਂ ਬਖਸ਼ਣ 🙏
@manjitsamra5992
@manjitsamra5992 4 жыл бұрын
Hlo di dono sister no sat shri akal di🙏 rab har bhan no sister jrorr deve jo har dukh sukh vich nal hove from jaswinder majithe lage
@PindPunjabde
@PindPunjabde 4 жыл бұрын
🙏🙏🙏
@chamkaursingh177
@chamkaursingh177 4 жыл бұрын
Nice video g Waheguru mehar karan sarea te From amarjit kaur dhanula
@waraich25cc25cc
@waraich25cc25cc 4 жыл бұрын
Please tusi vi Sade nal kese din sand wich di recipe share karuuoo
@surtajjeetsingh144
@surtajjeetsingh144 4 жыл бұрын
Nice home di da
@jashanbawa6310
@jashanbawa6310 4 жыл бұрын
ਦੀਦੀ ਮੈਨੂੰ ਤਾਂ ਅਮ੍ਰਿਤ ਭੈਣ ਵਾਰੇ ਸੁਣ ਕੇ ਬਹੁਤ ਰੋਣਾ ਆਇਆ ਰੱਬ ਉਹਨਾਂ ਨੂੰ ਤੰਦਰੁਸਤੀ। ਬਕਸੇ
@deepmatharusaggu4332
@deepmatharusaggu4332 4 жыл бұрын
ਕਾਸ਼! ਜੋ ਚਲੇ ਗਏ ਉਨ੍ਹਾਂ ਨੂੰ ਵੀ ਮਿਲ ਸਕਦੇ
@komalsidhu4065
@komalsidhu4065 4 жыл бұрын
ਦੀਦੀ ਜੀ ਸਤਿ ਸ੍ਰੀ ਆਕਾਲ ਸੁਖਜੀਤ ਕੌਰ ਖਿਆਲਾ ਬਹੁਤ ਦੁੱਖ ਹੁੰਦਾ ਹੈ ਜੀ ਅੰਮ੍ਰਿਤ ਦੀਦੀ ਤੇ ਜੱਸੂ ਨੂੰ ਦੇਖਕੇ ਵਾਹਿਗੁਰੂ ਮੇਹਰ ਕਰਨ 😭😭😭
@sardarnisidhu88
@sardarnisidhu88 4 жыл бұрын
Kehde khaile tu ji tusi m vi khiale tu aa
@gurkirtansingh3083
@gurkirtansingh3083 4 жыл бұрын
ਸਤਿ ਸ੍ਰੀ ਆਕਾਲ ਜੀ ਬੋਤ ਸੋਹਣਾ ਘਰ ਹੈ ਅਮਰਤ ਦੀਦੀ ਦਾ ਬਾਕੀ ਜਾਨ ਵਾਲੇ ਦੀ ਘਾਟ ਕਦੇਪੁਰੀ ਨਹੀਂ ਹੁੰਦੀ ਪ੍ਰਮਾਤਮਾ ਪੁਤ ਦੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ
@AmandeepKaur-zv8ft
@AmandeepKaur-zv8ft 4 жыл бұрын
ਸਤਿ ਸ੍ਰੀ ਅਕਾਲ ਗੁਰਮੀਤ ਜੀ ਅੰਮ੍ਰਿਤ ਹੁਣਾ ਦਾ ਘਰ ਬਹੁਤ ਸੋਹਣਾ ਹੈ ਜਾਣ ਵਾਲਿਆਂ ਦੀ ਘਾਟ ਕਦੀ ਪੂਰੀ ਨਹੀਂ ਹੁੰਦੀ 👌👌👌👌👌👌😍😍😍😍😍🤲🤲🤲🤲
@ਅਮਨਦੀਪਕੌਰਬਰਾੜ
@ਅਮਨਦੀਪਕੌਰਬਰਾੜ 4 жыл бұрын
ਦੀਦੀ ਜੀ ਤੁਸੀਂ ਉਦਾਸ ਨਾ ਹੋ ਆ ਕਰੋ ਜੀ ਸਗੋਂ ਹੌਸਲਾ ਦੇ ਆ ਕਰੋ ਜੀ ਅਮ੍ਰਿਤ ਦੀਦੀ ਨੂੰ ਤੇ ਉਸ ਦੇ ਪਰਿਵਾਰ ਨੂੰ
@singhkaur2538
@singhkaur2538 4 жыл бұрын
ਜਸੁ ਨੂੰ ਦੇਖ ਕੇ ਦਿਲ ਰੋਦਾ ਹੈ ਜਦੋ ਮੇਰੇ ਪਾਪਾ ਕੀ death ਹੋੲੀ ਸੀ ਮੇਰੇ ਭਰਾ ਨੇ ਵੀ ਘਰ ਦੀਆ ਸਾਰੀਆ ਟੈਨਸ਼ਨ ਚੂਕ ਲੲੀ ਸੀ😓😓
@ManinderSingh-gv2ms
@ManinderSingh-gv2ms 4 жыл бұрын
Same g
@RanjeetSingh-ng6tq
@RanjeetSingh-ng6tq 4 жыл бұрын
ਬੱਚਿਆ ਦਾ ਧਿਆਨ ਪੜ੍ਹਾਈ ਵੱਲ ਹੀ ਰਖਵਾਇਆ ਜਾਵੇ ਜੀ। ਕਿਉਂਕਿ ਖੇਤੀ ਵੀ ਤਕਨੀਕੀ ਹੋ ਗਈ ਹੈ। ਇਸ ਲਈ ਆਉਣ ਵਾਲੇ ਸਮੇ ਚ ਪੜਿਆ ਇਨਸਾਨ ਹੀ ਖੇਤੀ ਕਰ ਸਕਦਾ ਹੈ।
@jagjeetbhuller1495
@jagjeetbhuller1495 4 жыл бұрын
ਸਤਿ ਸ੍ਰੀ ਅਕਾਲ ਦੀਦੀ ਤੇ ਅੰਮ੍ਰਿਤ ਦੀਦੀ ਜੀ ਨੂੰ 🙏🙏🙏ਅੰਮ੍ਰਿਤ ਦੀਦੀ ਤੁਹਾਡੇ ਘਰ ਬਹੁਤ ਸੋਹਣਾ 👌🏼👌🏼
@hardeepsinghbhullar5916
@hardeepsinghbhullar5916 4 жыл бұрын
ਸਤਿ ਸ੍ਰੀ ਅਕਾਲ ਭੈਣ amrit di ਦਾ ਘਰ ਬਹੁਤ ਵਧੀਆ ਹਮੇਸ਼ਾ ਖੁਸ਼ ਰਹਿਣ ਕਿਉਂਕਿ ਇਹਨਾਂ ਬਹੁਤ ਦੁੱਖ ਵੇਖਿਆ
@PindPunjabde
@PindPunjabde 4 жыл бұрын
Hanji bilkul
@pawanbirsinghgill4516
@pawanbirsinghgill4516 4 жыл бұрын
ਸਤਿ ਸ੍ਰੀ ਆਕਾਲ ਦੀਦੀ ਜੀ ਮਾਸੀ ਜੀ ਚੁੱਪ ਬੈਠੇ ਸਨ ਮਾਵਾਂ ਤੇ ਪੁੱਤਾਂ ਨੂੰ ਦੇਖ ਜਿਆਉਦੀ ਨੇ ਪੁੱਤਰਾਂ ਬਾਜ਼ ਮਾਵਾਂ ਦਾ ਕੀ ਜੀਣਾ
@MalwaKitchenCorner
@MalwaKitchenCorner 4 жыл бұрын
Shi kiha ji
@GurvinderSingh-jg4nn
@GurvinderSingh-jg4nn 4 жыл бұрын
ਬਹੁਤ ਅਫ਼ਸੋਸ ਹੈ ਭੈਣੇ ਵੀਰ ਜੀ ਦੀ ਮੌਤ ਦਾ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@anmolfatehgariya6020
@anmolfatehgariya6020 4 жыл бұрын
Bhout sohna ghar 🏡hai amrit sister da sada vi man bhout ਖਰਾਬ ਹੋਇਅਾ ਭੈਣਜੀ ਛੋਟੇ ਬਚੇ ਨੂੰ ਕੰਮ ਕਰਦੇ ਦੇਖ ਕੇ ਜੀ ਮੈਂ ਅਾਪਣੇ ਅਥਰੂ😥 ਨਹੀ ਰੋਕ ਸਕੀ ਬिਚਅਾਂ ਵਾਸਤੇ ਅਾਪਣੇ ਗਮ ਭੁਲਾ ਕੇ ੳੁਹਨਾਂ ਦੀ ਪੜਾਈ ਚੰਗੇ ਜੀਵਨ ਵਾਸਤੇ िਧਅਾਨ ਰਖਣਾ ਪੈਣਾ ਜੀ ਤੁਸੀ ਭੈਣਜੀ ਦੇ ਨੇੜੇ ਹੀ ਰिਹੰਦੇ ਹੋ amrit ਭੈਣ ਕੋਲ ਜਦੋਂ ਟਾਇਮ mile ਜਾ ਅਾਇਅਾ ਕਰੋ ਜੀ 🙏
@punjabifoodwithgeeta1636
@punjabifoodwithgeeta1636 4 жыл бұрын
Gurmeet sister mere be same story Amrit barge ha10 year old my hasband death pardesh bich rent ta Amrit da vlog be dekhe bhuht badhiy channel nanak dukuej sab sansar I am so sad Mera be ek beta do beteia adme to bena ko Hal nahi jis tin lage so he jane
@kiranjitchahal1979
@kiranjitchahal1979 4 жыл бұрын
ਬਹੁਤ ਸੋਹਣਾ ਘਰ ਅੰਮ੍ਰਿਤ ਭੈਣ ਦਾ ਪਰਮਾਤਮਾ ਉਹਨਾਂ ਨੂੰ ਹਮੇਸ਼ਾਂ ਖੁਸ਼ ਰੱਖੇ 🙏🙏🙏🙏🙏🙏
@SukhchainSingh-uu2ue
@SukhchainSingh-uu2ue 4 жыл бұрын
ਗੁਰਮੀਤ ਭੈਣ ਅੰਮ੍ਰਿਤ ਭੈਣ ਤੇ ਉਹਨਾ ਦੇ ਪਰਿਵਾਰ ਨੂੰ ਦੇਖ ਬਹੁਤ ਦੁੱਖ ਹੁੰਦਾ ਪਰ ਰੱਬ ਅੱਗੇ ਕਿਸੇ ਦਾ ਜੋਰ ਨਹੀ ਤੁਸੀ ਹੋਸਲਾ ਦਿਆ ਕਰੋ ਭੈਣ ਜੀ
@PindPunjabde
@PindPunjabde 4 жыл бұрын
🙏🙏🙏
@jashansandhu6559
@jashansandhu6559 4 жыл бұрын
ਸਤਿਸ੍ਰੀਅਕਾਲ ਦੀਦੀ ਜੀ ਦੀਦੀ ਅਮਿਰਤ ਦਾ ਘਰ ਬਹੁਤ ਸੋਹਣਾ ਆ ਰਬ ਉਹਨਾ ਦੇ ਪਰਿਵਾਰ ਨੂੰ ਤੰਦਰੁਸਤੀ ਦੇਵੇ
@KulwinderKaur-ff1xx
@KulwinderKaur-ff1xx 4 жыл бұрын
ਘਰ ਸੋਹਣੇ ਵੀ ਬੰਦਿਆਂ ਨਾਲ ਲਗਦੇ ਨੇ
@shababnoor9325
@shababnoor9325 4 жыл бұрын
Very sad ,,,tuhada devar te jija g dono hi young age vch chle gye, waheguru ona dona de parivara te mehar rkhe hun
@jaspreetgrewal5717
@jaspreetgrewal5717 4 жыл бұрын
ਦੀਦੀ ਜੀ ਤੁਸੀ ਆਪਣੀ ਭੈਣ ਕੋਲ ਜਲਦੀ ਗੇੜਾ ਮਾਰ ਆਇਆ ਕਰੋ ਓਹਨਾ ਨੂ ਹੌਸਲਾ ਮਿਲ ਜਾਂਦਾ ਮਨ ਹੋਰ ਹੋ ਜਾਂਦਾ
@dilveerchahal2921
@dilveerchahal2921 4 жыл бұрын
ਦੀਦੀ ਵੀਰ ਜੀ ਕਿੱਥੇ ਨੋਕਰੀ ਕਰਦੇ ਸੀ ਮੇਰਾ ਬੇਟਾ ਵੀ ਆਰਮੀ ਵਿੱਚ ਹੈ
@jasnoorsingh388
@jasnoorsingh388 4 жыл бұрын
Shi aw didi g avde bhan bharawan varga pyaar hor kitte ni milda🤗🤗
@sudeshchoudhary9685
@sudeshchoudhary9685 4 жыл бұрын
🙏🙏 Ji ssa.bhut hi nice ghar h sister Amrit Ka.kitne handsome veerji pr vidhata ne umr bhut chhoti si di.aunty bare udas lage.😔😔😰 he parbhu veerji ki kami ko tu apna pyar es priwar ko de kr puri krna 🙏🙏😔😔
@JaswantSingh-mu6ui
@JaswantSingh-mu6ui 4 жыл бұрын
Jassu puttara johnder lanna jatt ta bass jatt e aa chalo kirpa kare parmatma jassa chahal
@PindPunjabde
@PindPunjabde 4 жыл бұрын
🙏🙏🙏
@karanpreetmaan4759
@karanpreetmaan4759 4 жыл бұрын
ਵਾਹਿਗੁਰੂ ਤੰਦਰੁਸਤ ਰੱਖਣ
@jagwindersingh5077
@jagwindersingh5077 4 жыл бұрын
ਰੱਬ ਤਰੱਕੀਆ ਬਖਸੇ
@davinderkaur8235
@davinderkaur8235 4 жыл бұрын
ਅੰਮ੍ਰਿਤ ਦਾ ਘਰ ਬਹੁਤ ਸੋਹਣਾ ਦੋਹਾਂ ਭੈਣਾਂ ਦਾ ਪਿਆਰ ਵੀ ਬਹੁਤ ਜਿਆਦਾ ਬੇਟਾ ਬਹੁਤ ਪਿਆਰਾ ਤੇ ਵਾਹਿਗੁਰੂ ਜੀ ਨੇ ਸਿਆਣਾ ਤਾਂ ਆਪ ਹੀ ਬਣਾ ਦਿੱਤਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਮਾਂ ਤਾਂ ਮਾਂ ਹੁੰਦੀ ਹੈ ਓ ਵੀ ਇਕ ਸ਼ਹੀਦ ਦੀ ਸਲਾਮ ਹੈ ਇਸ ਮਾਂ ਨੂੰ ਨਿਊ ਯੌਰਕ usa
@tarlochanrai6339
@tarlochanrai6339 4 жыл бұрын
ਜਾਣ ਵਾਲਿਆਂ ਦੀ ਘਾਟ ਸਾਰੀ ਓਮਰ ਹੀ ਰਹਿੰਦੀ ਹੈ ਕਦੀਂ ਪੂਰੀ ਨਹੀਂ ਹੁੰਦੀ 🙏🙏
@navdeepcookingchannel5746
@navdeepcookingchannel5746 4 жыл бұрын
ਅਮਰਤ ਵਲ ਦੇਖ ਕੇ ਬਹੁਤ ਹੁੰਦਾ ਪਰ ਰੱਬ ਅਗੇ ਕਈ ਨਹੀ।
@rajwinderdale2378
@rajwinderdale2378 Жыл бұрын
Waheguru g sorry for the loss . The house is very beautiful 😍
@jagwindersingh5077
@jagwindersingh5077 4 жыл бұрын
Very nice Home ਦੀਦੀ ਜੀ
@jasssakhmanvlogs1339
@jasssakhmanvlogs1339 4 жыл бұрын
Very nice putt ji God bless you putt ji and Didi ji
@iqbalbhuller1164
@iqbalbhuller1164 4 жыл бұрын
Sat Sri Akal bhain ji. Feel real sorry for your loss. God bless and give you all courage to bear the pain and sorrow. Kind regards, Iqbal Bhuller 😊🇩🇪🙏
@jaspreetgrewal5717
@jaspreetgrewal5717 4 жыл бұрын
ਦੀਦੀ ਜੀ ਜਿੰਮੇ ਬਾਰੀਆ ਸਬ ਸਿਖਾ ਦਿੰਦਿਆ ਨੇ
@kellykelly4508
@kellykelly4508 4 жыл бұрын
🙏🇨🇦 it’s v sad ur sister lost her husband. Godbless him RIP.
@jappreetkaur6191
@jappreetkaur6191 4 жыл бұрын
ਹਾਏ ਭੈਣੇ ਮੇਰੇ ਤੋਂ ਤਾਂ ਦੇਖ ਨਾ ਹੁੰਦੇ ਮਾਂ ਪੁੱਤ ਵਾਹਿਗੁਰੂ ਜੀ
@ramanswag8212
@ramanswag8212 4 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਬਣਾਈ ਰੱਖਣ ਸਦਾ ਖੁਸ਼ ਰੱਖਣ
@apnirangliduniya360
@apnirangliduniya360 4 жыл бұрын
ਸਤਿ ਸ੍ਰੀ ਅਕਾਲ ਦੀਦੀ ਜੀ ਇਹ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ ਮਨ ਭਰ ਆਇਆ
@amanpreet9874
@amanpreet9874 4 жыл бұрын
Amrit didi gar bhut sohna a
@mehtabsingh1686
@mehtabsingh1686 4 жыл бұрын
Aj di vedio sahi bhout vadia lagi didi Alag c pla dia videos to dil karda fir dekha dubara eda e Amrit didi de gar ande raho te sanu v milvande raho👍🙏🙏🥰🥰
@s.kaur777
@s.kaur777 4 жыл бұрын
Jassu jimmevar baccha hai. Rab mehr kre chhoti didi de pariwar te. and tuhade pariwar te v. 🙏
@PindPunjabde
@PindPunjabde 4 жыл бұрын
🙏🙏🙏
@rupinderkaur9685
@rupinderkaur9685 4 жыл бұрын
Niceਵਿਡੀਓ ਜੀ
@JaswinderKaur-tz9qu
@JaswinderKaur-tz9qu 4 жыл бұрын
Jassu put bauht himat valà bàcha h g
@naveednaveed3288
@naveednaveed3288 4 жыл бұрын
How many kids she have
@kaur5593
@kaur5593 4 жыл бұрын
Pta ni rabb ene changge bandeyan nal hi kyun maada krda hai...Enna sohna ghar enna sohna parivaar......😭😭😭😭
@sidhumoosewalajatt521
@sidhumoosewalajatt521 4 жыл бұрын
ਭੈਣਾਂ ਦੀ ਆਵਾਜ਼ ਮੈਨੂੰ ਬਹੁਤ ਸੋਹਣੀ ਲੱਗੀ ਰੱਬ ਤਰੱਕੀਆ ਬਖਸ਼ੇ ਭੈਣਾਂ ਨੂੰ🙂ਰੱਬਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ ਮਾਲਕਾ
@damangrewal1223
@damangrewal1223 4 жыл бұрын
Very nice video ji 🙏🙏🙏😥😥
@samtheking1298
@samtheking1298 4 жыл бұрын
Didi amrit didi de husband nu ki hoeya ji
@sonubhullar8470
@sonubhullar8470 4 жыл бұрын
Kive death hoyi c
@amanpreetsinghgrewalnice5672
@amanpreetsinghgrewalnice5672 4 жыл бұрын
ਜੱਸੂ ਨੂੰ ਕੰਮ ਕਰਦਿਆਂ ਵੇਖ ਮਨ ਭਰ ਆਇਆ
@manjindersandhu4584
@manjindersandhu4584 3 жыл бұрын
Didi ji tusi ripan de sir te ramali baneya karo didi ji
@jaspreetgrewal5717
@jaspreetgrewal5717 4 жыл бұрын
ਤੁਹਾਡੀ ਭੈਣ ਬਿਲਕੁਲ ਮੇਰੀ ਭੈਣ ਵਰਗੇ ਲਗਦੇ ਨੇ ਓਹ ਵੀ ਏਦਾ ਦੇ ਗੋਲ ਮਟੋਲ ਅਾ
@Danveer_522
@Danveer_522 4 ай бұрын
God bless you g
@jaspreetdhindsa763
@jaspreetdhindsa763 3 жыл бұрын
Amrit da home tour
@shyamshukla2791
@shyamshukla2791 4 жыл бұрын
ਗੁਰਮੀਤ ਜੀ ਆਲੂ ਛਿੱਲ ਕੇ ਕੱਟ ਕੇ ਉਬਾਲ ਲਿਆ ਕਰੋ ਗੈਸ ਦੀ ਬਚਤ ਹੋ ਜਾਂਦੀ ਹੈ
@manikaur4003
@manikaur4003 4 жыл бұрын
My name is Mani Kaur
@sardarnimaninderkaur8778
@sardarnimaninderkaur8778 3 жыл бұрын
ਸਤਿ ਸ੍ਰੀ ਆਕਾਲ ਦੀ ਦੀਦੀ ਜੀ ਮੇਰੇ ਵੱਲੋਂ ਆਪਣੀ ਅਮਰਤਾ ਦੀਦੀ ਨੂੰ ਵੀ imiss u ਸਹੀ ਗੱਲ ਜੀ ਦੀਦੀ ਨਾਲੋ ਰਿਸਤਾ ਕੌਈ ਵੀ ਨਹੀਂ ਹੁੰਦਾ ਜੀ
@yadwindersingh6461
@yadwindersingh6461 4 жыл бұрын
Sat Sri akal di hnji veer g di ghaat bahaut mehsoos hundi aa Rabb mehr karn g
@mandeep.kaurmandeepkaur9940
@mandeep.kaurmandeepkaur9940 4 жыл бұрын
ਸਤਿ ਸ੍ਰੀ ਅਕਾਲ ਦੀਦੀ ਜੀ
@SukhwinderKaur-qc4iu
@SukhwinderKaur-qc4iu 4 жыл бұрын
Asi thadia videos dek de han roj From Australia 🇦🇺
@gurfatehbrar794
@gurfatehbrar794 4 жыл бұрын
Ssa ji video dekh k bahot sad feel hoya khas os bche jassu nu dekh k man bhar aaya khedn d umar wich kime ghar de km syaneya wang te serious face nl kr reha. Amrit di nd thode jija g jodi boht nycc c
@PindPunjabde
@PindPunjabde 4 жыл бұрын
🙏🙏🙏
@simranmalhans1269
@simranmalhans1269 4 жыл бұрын
Amrit didi jassu & parents nu dekh k man bhut khrab hunda par us waheguru aage kise da Jor ne chalda
@rupinderkaurrimmi119
@rupinderkaurrimmi119 4 жыл бұрын
Hlo g jhre tuhadi sis de jathanii jii ne....ohna da name Raman aw nd ohh baba prmanand school ,jakhepal teach krvonde c ?? Mnu avve lgda v m mere school ch dekhe ne
@strykergamingleague9064
@strykergamingleague9064 3 жыл бұрын
🙏🏻🙏🏻🙏🏻🙏🏻🙏🏻❤❤
@mussaratnazeer2263
@mussaratnazeer2263 4 жыл бұрын
hy sister kaisi hn aap
@ManjeetKaur-ip7uf
@ManjeetKaur-ip7uf 3 жыл бұрын
Very sad
@ompalrana4603
@ompalrana4603 4 жыл бұрын
Nice video didi
@randeepsinghchahal.2400
@randeepsinghchahal.2400 4 жыл бұрын
ਦੀਦੀ ਤੁਹਾਡੇ ਜੀਜੇ ਨੂੰ ਕੀ ਹੋ ਗਿਆ ਸੀ
@GurmeetSingh-rn9zd
@GurmeetSingh-rn9zd 4 жыл бұрын
😭😭😭😭😭😭
@harnaibsingh8711
@harnaibsingh8711 4 жыл бұрын
Parmatam da rang ji
@navdeepvishaldeep9999
@navdeepvishaldeep9999 4 жыл бұрын
Hlo didi
@sukhpreetkaur4466
@sukhpreetkaur4466 4 жыл бұрын
nice g
@parampreetkhangura9909
@parampreetkhangura9909 4 жыл бұрын
ਸਤਿ ਸ੍ਰੀ ਅਕਾਲ ਮੇਰੀ ਪਿਆਰੀ ਦੀਦੀ ਜੀ ਤੇ ਅਮ੍ਰਿਤ ਦੀਦੀ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਦੋਨਾ ਪਰਿਵਾਰਾਂ ਨੂੰ ਤੰਦਰੁਸਤ ਰੱਖੇ ਭੂੰਦੜੀ ਤੋਂ। 💖💖💖💖💖💖💖👌🏼🙏🙏🙏🙏🙏
@GurleenKaur-qy4nl
@GurleenKaur-qy4nl 4 жыл бұрын
Hello di ji nice video didi ji house 🏠👌👌 Didi ki beta very nice waheguru ji Kush reckon
@PindPunjabde
@PindPunjabde 4 жыл бұрын
Thanq g
@sardarnimaninderkaur8778
@sardarnimaninderkaur8778 3 жыл бұрын
ਅਸੀਂ ਆਪ ਹਰੇਕ ਦੀਦੀ ਨਾਲ ਰਿਸਤਾ ਬਣਾ ਕੇ ਰੱਖਦੇ ਜੀ
@ranjitgill6116
@ranjitgill6116 4 жыл бұрын
🙏🙏🙏🙏 very nice Amrit didi the house very nice god bless you
@PindPunjabde
@PindPunjabde 4 жыл бұрын
Thanq g
@rafeedahmad7105
@rafeedahmad7105 4 жыл бұрын
Hi
@hardevgill1039
@hardevgill1039 4 жыл бұрын
Good
@kaurjasbir2758
@kaurjasbir2758 4 жыл бұрын
Good morning everyone didi mai thadi sister de channel di video dekhi c bot heart touch videos c ohna diya Mari akha wet ho gyia 😒 waheguru blessed ur sister 🙏
@balbirsinghgill7209
@balbirsinghgill7209 4 жыл бұрын
Ssa didi ਜੱਸੂ ਨੂੰ ਆਪ ਹੌਸਲਾ ਦਿਆ ਕਰੋ ਕੀ ਪੁੱਤ ਵੱਡਾ ਹੋ ਤੂੰਨੂੰ ਟੇਕ੍ਰਟਰ ਲਿਦਿ ਆ
@kanggurpreet8157
@kanggurpreet8157 4 жыл бұрын
Very nyc vedio di... Di mnu amrit di dia kvitava nu show hundia ...di da chanele ki aa di
@PindPunjabde
@PindPunjabde 4 жыл бұрын
Meri Kalam Meri Awaz
@Sukh230
@Sukh230 4 жыл бұрын
ਸਤਿ ਸ੍ਰੀ ਅਕਾਲ ਦੀਦੀ ਜੀ ਤੁਸੀ ਠੀਕ ਭੈਣਾਂ ਜੀ ਹੁਣ ਠੀਕ ਰਿਹਾ ਹੈ⚘⚘⚘👌👌👌
@merashonapunjab9196
@merashonapunjab9196 4 жыл бұрын
ਸਤਿ ਸ੍ਰੀ ਆਕਾਲ ਜੀ ਦੀਦੀ ਜੀ ਅਮਿਤ ਦੀਦੀ ਦਾ ਘਰ ਬਹੁਤ ਸੋਹਣਾ ਹੈ ਪਰ ਵੀਰ ਜੀ ਦੀ ਕਮੀਂ ਤਾਂ ਮਸੂਸ ਹੂਂਦੀ ਹੈ
@paramjitkaur1427
@paramjitkaur1427 4 жыл бұрын
Didi mera Paika priwar v iss tra rul gea meri Bhabbi menu Milan aai c but jandea da accident Ho gea te ona di death ho gi hun mere do batheje ne mera brother te mere mummy papa... Bus meri mummy 68 years old ne Te Sara kamm karde ne..... 22 Feb 2020 Di gall aa bahut hi dukhi aa asi v tuhadi sister nu dekh k bahut dukh hoea mera brother rul gea tuhadi sis.... 😥😥😥
@arshbrar2353
@arshbrar2353 4 жыл бұрын
ਸਤਿ ਸ੍ਰੀ ਅਕਾਲ ਦੀਦੀ ਜੀ ਬਹੁਤ ਸੋਹਣਾ ਘਰ ਐ ਦੀਦੀ ਜੀ ਦਾ😢😢😢😢so sed
@komalpreetdhanju277
@komalpreetdhanju277 4 жыл бұрын
Hello.didi
@johndeere9104
@johndeere9104 5 ай бұрын
😢😢😢😢
@AmandeepKaur-fj5gx
@AmandeepKaur-fj5gx 4 жыл бұрын
ਦੀਦੀ ਤੁਹਾਡਾ ਭਾਣਜੇ ਦੀ ਸ਼ਕਲ ਬਿਲਕੁਲ ਮੇਰੇ ਬੇਟੇ ਨਾਲ ਮਿਲਦੀ ਹੈ ਸੇਮ
@kunwar_5311
@kunwar_5311 4 жыл бұрын
ਦੀਦੀ ਜੀ ਅਮ੍ਰਿਤ ਭੈਣ ਦਾ ਘਰ ਬਹੁਤ ਸਹੋਣੀ ਵਾਂਗ ਸਿਰਫ਼ ਇੱਕ ਗਲ ਦੀ ਘਾਟ ਹੋ ਗਈ
@baljindergaidhu6319
@baljindergaidhu6319 4 жыл бұрын
Nice video but so sad I am Baljinder kaur from London
@sarjeetsran7170
@sarjeetsran7170 5 ай бұрын
🙏🙏
@parneetkaurnavjoshkaur1994
@parneetkaurnavjoshkaur1994 4 жыл бұрын
Ssa dii amrit dii vll dekhna bhut mushkil lagda gg mnu ta enni choti umar vich ena vdda dukh aa gya parmatma sb nu vchaa k rkhe eho j dukha to dii😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@sukhvindergosal6509
@sukhvindergosal6509 4 жыл бұрын
very nice ji👍🇦🇺
@lakhvirnagra9431
@lakhvirnagra9431 4 жыл бұрын
Jassu Bahut hi cute and nice aa Bhainn Ji Fikar na karo oh Amrit Bhainn da shara bannega Massi masar Ji to ta sachi taras aa reha Rabb koll koee jor nahi Waheguru ji Amrit Bhainn di family te mehar valla hath rakhann always 🙏
@PindPunjabde
@PindPunjabde 4 жыл бұрын
🙏🙏🙏
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
An Unknown Ending💪
00:49
ISSEI / いっせい
Рет қаралды 56 МЛН
WORLD BEST MAGIC SECRETS
00:50
MasomkaMagic
Рет қаралды 54 МЛН
Beta Ka Rishta Leke Gayi ❤️ MASHAALLAH
13:25
Cooking With Shabana
Рет қаралды 73 М.
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН