SKM ਦੇ ਵਫ਼ਦ ਨੇ Punjab Governor Kataria ਨਾਲ ਕੀਤੀ ਮੁਲਾਕਾਤ, Dallewal ਦੀ ਸਿਹਤ ਪ੍ਰਤੀ ਦਿੱਤਾ Memorandum

  Рет қаралды 3,298

DainikSavera

DainikSavera

Күн бұрын

Пікірлер: 9
@DeepSingh-gd5kw
@DeepSingh-gd5kw Сағат бұрын
ਡੱਲੇਵਾਲ ਸਾਹਿਬ ਜੀ ਨੇ ਪ੍ਰੈਸ ਕਾਨਫਰੰਸਾਂ ਕਰ ਕਰਕੇ ਰਾਜੇਵਾਲ ਤੇ ਬਾਕੀ ਕਿਸਾਨ ਆਗੂਆਂ ਭੰਡਿਆ " ਗੱਦਾਰ ਵਿਕਾਊ ਪਤਾ ਨਹੀਂ ਕੀ ਕੀ ਕਿਹਾ ਪਰ ਹੁਣ ਲੋਕ ਵੀ ਤੇ ਡੱਲੇਵਾਲ ਹੋਰੀ ਉਹਨਾਂ ਹੀ ਲੀਡਰਾਂ ਤੋ ਸਾਥ ਦੀ ਮੰਗ ਕਰ ਰਹੇ ਆ
@jagtarsinghdaudhar6325
@jagtarsinghdaudhar6325 2 сағат бұрын
ਸ਼ੁਕਰ ਆ ਰਾਜੇਵਾਲ ਨੂੰ ਵੀ ਪਤਾ ਲੱਗਾ ਕਿ ਦਸ ਮਹੀਨੇ ਤੋਂ ਮੋਰਚਾ ਚੱਲ ਰਿਹਾ ਤੇ ਡੱਲੇਵਾਲ ਸਾਹਿਬ ਆਪਣੀ ਜਾਨ ਦਾਅ ਤੇ ਲਗਾ ਕੇ ਕੇਂਦਰ ਸਰਕਾਰ ਨਾਲ ਲੜ ਰਹੇ ਆ
@SukhrajSingh-f1r
@SukhrajSingh-f1r 5 сағат бұрын
ਜਗਜੀਤ ਸਿੰਘ ਡਲੇਵਾਲ ਨੁੰ ਪਹਿਲਾ ਬਚਾਓ. ਕੇਂਦਰ ਨੁੰ ਸਾਰਾ ਪਤਾ ਹੈਂ. ਜਾ ਸਿੱਧਾ ਕਹੋ ਕੇ ਅਸੀਂ ਡਲੇਵਾਲ ਨਾਲ ਨਹੀਂ. ਲੋਕਾਂ ਨੁੰ ਵੀ ਸਾਰਾ ਪਤਾ ਹੈਂ.
@Love_to_Humanity
@Love_to_Humanity Сағат бұрын
ਵੀਰ ਜੀ ਇੰਨ੍ਹਾਂ ਦੇ ਖਨੌਰੀ ਜਾਣ ਨਾਲ ਡੱਲੇਵਾਲ ਦੁਬਾਰਾ ਰੋਟੀ ਖਾਣੀ ਸ਼ੁਰੂ ਕਰ ਦੇਣਗੇ??? ਸਾਇਦ ਤੁਸੀਂ ਡੱਲੇਵਾਲ ਸਾਬ ਦੇ ਨਾਲ ਦਿਆ ਦਾ ਬਿਆਨ ਨਹੀਂ ਦੇਖਿਆ ਜਿਸ ਵਿਚ ਉਹ ਕਹਿ ਰਿਹਾ ਹੈ ਕਿ ਮਰਨ ਵਰਤ ਤੇ ਬੈਠਣ ਦਾ ਫ਼ੈਸਲਾ ਇਕੱਲੇ ਡੱਲੇਵਾਲ ਸਾਬ ਜੀ ਦਾ ਸੀ ਅਸੀਂ ਸਹਿਮਤ ਨਹੀਂ ਸੀ। ਹੁਣ ਤੁਸੀਂ ਇਹ ਦੱਸੋ ਵੀਰ ਜੀ ਡੱਲੇਵਾਲ ਸਾਬ ਜੀ ਨੇ ਤਾਂ ਆਪਣੇ ਨੇੜਲੇ ਆਗੂਆਂ ਦੀ ਨਹੀਂ ਮੰਨੀ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਐਸ ਕੇ ਐਮ ਦੇ ਆਗੂਆਂ ਦੀ ਮੰਨ ਲੈੱਣ ??? ਤੇ ਉਨ੍ਹਾਂ ਦੇ ਕਹੇ ਤੇ ਵਰਤ ਤੋੜ ਦੇਣ????
@KulwinderSingh-p5x7v
@KulwinderSingh-p5x7v 34 минут бұрын
Va rajawall saab ji
@kellygill4265
@kellygill4265 7 сағат бұрын
Waheguru jee!
@kuldipsinghdhesi7018
@kuldipsinghdhesi7018 5 сағат бұрын
ਵਧੀਆ ਫੈਸਲਾ ਦੇਰੀ ਨਾਲ ਲਿਆ ਗਿਆ ਫੈਸਲਾ ❤
Try this prank with your friends 😂 @karina-kola
00:18
Andrey Grechka
Рет қаралды 9 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН