SKM ਨਾਲ ਕਿਹੜਾ ਰੇੜਕਾ ? Kaka Kotra ਦੇ EXLCUSIVE 'ਕੋਰੇ' ਜਵਾਬ "ਹੁਣ ਭੋਗ ਤੇ ਆਉਣਾ ?" | SKM Meeting |

  Рет қаралды 10,613

Living India News Punjab

Living India News Punjab

Күн бұрын

Пікірлер: 34
@hardialsingh5972
@hardialsingh5972 10 сағат бұрын
ਭਾਈ ਸਾਹਿਬ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਇਹ ਦੂਜੀਆਂ ਜਥੇਬੰਦੀਆਂ ਨੂੰ ਨਾਲ ਜੋੜਨਾ ਨਹੀਂ ਚਾਹੁੰਦੇ, ਪੰਧੇਰ ਤਾਂ ਦਿੱਲੀ ਵੀ ਅਲੱਗ ਹੀ ਚਲਦਾ ਸੀ l ਹੁਣ ਵੀ ਉਹੀ ਹਾਲ ਹੈ l
@hardialsingh5972
@hardialsingh5972 10 сағат бұрын
ਭਾਈ ਸਾਹਿਬ 30-35 ਜਥੇਬੰਦੀਆਂ ਨੇ, ਭਾਈ ਸਾਹਿਬ ਕਾਹਲੀ ਨਾਲ ਕਦਮ ਨਹੀਂ ਚੁੱਕਣੇ ਚਾਹੀਦੇ, ਪਹਿਲਾਂ ਹੀ ਸਲਾਹ ਨਾਲ ਚੱਲੋ,
@gurtejnarain9374
@gurtejnarain9374 12 сағат бұрын
ਕਾਕਾ ਸਿੰਘ ਕੋਟੜਾ ਸਭ ਘਟੀਆ ਬੰਦਾ ਜਿਹੜਾ ਦੂਜਿਆਂ ਨੂੰ ਭੰਡਣ ਤੇ ਲਗਿਆ ਹੋਇਆ ਹੈ ਜੀ
@gulabsidhu9637
@gulabsidhu9637 9 сағат бұрын
ਬਿਲਕੁਲ
@gurneksingh4100
@gurneksingh4100 10 сағат бұрын
ਕਾਕਾ ਜੀ ਮਿਲ ਕੇ ਚੱਲੋ
@ravinderjitsingh-mu4is
@ravinderjitsingh-mu4is 11 сағат бұрын
ਤੁਸੀ ਕਁਲੇ ਕਿਉ ਗਏ ਆਵਦੀ ਜਿਦ ਕਰ ਕੇ
@SukhdevSingh-o7p
@SukhdevSingh-o7p 9 сағат бұрын
ਜੇ ਵੱਟ ਦਾ ਰੌਲਾ ਨਹੀਂ ਹੈ ਤਾਂ ਸ਼ੁਭਕਰਨ ਦੇ ਭੋਗ ਤੇ ਉਗਰਾਹਾਂ ਨੂੰ ਕਿਉਂ ਬੋਲਣ ਦਾ ਟਾਇਮ ਨਹੀਂ ਦਿੱਤਾ ਜਦੋਂ ਕਿ ਉਹਨਾਂ ਨੇ ਉਥੇ ਜਾਂ ਕੇ ਲੰਗਰ ਵੀ ਲਾਇਆ ਦੁੱਖ ਵੀ ਮਨਾਇਆ
@GurjeetSingh-cj6pm
@GurjeetSingh-cj6pm 13 сағат бұрын
ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਵਾਹਿਗੁਰੂ ਜੀ ਮੇਹਰ ਕਰੋ ਮਰੀ ਜ਼ਮੀਰ ਵਾਲੇ ਲੀਡਰਾਂ ਦੇ ਧਰਨੇ ਵਿੱਚ ਨਾਂ ਜਾਵੋ
@ravinderjitsingh-mu4is
@ravinderjitsingh-mu4is 11 сағат бұрын
ਮਨਸ਼ਾ ਵੀ ਸਪੱਸ਼ਟ ਕਰੋ
@bhupindersingh280
@bhupindersingh280 9 сағат бұрын
A ne Dalewal Sahib marwadena Waheguru ji 🙏
@kartarsinghsingh6531
@kartarsinghsingh6531 12 сағат бұрын
ਪਤਰਕਾਰ ਭਰਾਵੋ ਤੁਸੀਂ ਇਹਨਾਂ ਨਾਲ ਏਕਤਾ ਦੀ ਗੱਲ ਨਾ ਕਰਿਆ ਕਰੋ। ਇਹਨਾਂ ਸਾਰੀਆਂ ਧਿਰਾਂ ਭਾਵੇਂ ਏਧਰਲੇ ਭਾਂਵੇਂ ਉਧਰਲੇ ਝੂਠਿਆਂ ਨਹੀਂ ਹੋਣਾ। ਇਹਨਾਂ ਦੇ ਈਗੋ ਵੱਡੇ ਹਨ। ਮੰਗਾਂ ਜਾਂ ਡੱਲੇਵਾਲ ਦੀ ਜਾਨ ਇਹਨਾਂ ਵਾਸਤੇ ਏਨੀ ਜ਼ਰੂਰੀ ਨਹੀਂ। ਜੇ ਸਾਰੇ ਪਿਛਲੀਆਂ ਗੱਲਾਂ ਨਾ ਫਰੋਲਣ ਤਾਂ ਏਕਤਾ ਹੋ ਸਕਦੀ ਹੈ।ਨਾ ਕਾਕਾ ਸਿੰਘ ਜੀ ਤੁਸੀਂ ਪੂਛ ਸਿੱਧੀ ਕਰਨੀ ਚਾਹੁੰਦੇ ਹੋ ਨਾ ਬਾਹਰ ਰਹਿਣ ਵਾਲੇ।ਦੇ ਮੋਰਚਾ ਜਿੱਤਣਾ ਹੋ ਤਾਂ ਸਾਰੇ ਜਣੇ ਇਕੱਠੇ ਹੋ ਜਾਈਏ ਬਾਅਦ ਵਿੱਚ ਪਿਛਲੇ ਉਲਾਂਭਿਆਂ ਤੇ ਵਿਚਾਰ ਕਰ ਲਵਾਂਗੇ।੍ਰ
@KarnailSidhu-l5v
@KarnailSidhu-l5v 9 сағат бұрын
ਭਾਈ ਸਾਹਿਬ ਡੱਲੇਵਾਲ ਦੀ ਜਾਨ ਬਚਾਓ ਤੂੰ ਬਲੀ ਦੇਣ ਦੀ ਗੱਲ ਕਰਦਾ ਹੈ ਂ
@baljindersandhu1627
@baljindersandhu1627 10 сағат бұрын
My dear journalist ask him why did you break from SKM .
@OP-HARMAN-GAMERZ
@OP-HARMAN-GAMERZ 9 сағат бұрын
They all doing business , Dallewal is victom of these people , especially Pandher......
@sukhjindersinghgrewal3618
@sukhjindersinghgrewal3618 2 сағат бұрын
ਲਗਦਾ ਪੂਛ ਤੇਰੀ ਵੀ ਸਿੱਧੀ ਹੁੰਦੀ ਲਗਦੀ ਨੀ
@jassdeol7111
@jassdeol7111 12 сағат бұрын
ਜੋ ਕਿਸਾਨ ਮਰੀਆਂ ਜਾਮੀਰਾਂ ਵਾਲਿਆਂ ਨਾਲ ਰਲੇ ਹਨ ਉਹ ਸਾਰੇ ਡੱਲੇਵਾਲ ਜੀ ਨਾਲ ਰਲ ਜਾਣ ਆਕੜ ਆਪੇ ਛੱਡ ਦੇਣਗੇ।
@bhupindersingh280
@bhupindersingh280 9 сағат бұрын
Anu badao maga lai A maru Dalewal nu
@gindersandhu1429
@gindersandhu1429 8 сағат бұрын
Eh modi de khush kete a,eh deep sidhu nu ve manda bolde si.deep ne eho kiha si likhti lyi ke jayao
@gurtejsingh6662
@gurtejsingh6662 11 сағат бұрын
Ais yran kyu boli jana.
@SinghParamjeet-n6v
@SinghParamjeet-n6v 10 сағат бұрын
Hun jo jathebandia nai ai a hun na bllaou rajewal, ograha comred soch de malak a bas gall na karo
@suratdasanjh919
@suratdasanjh919 12 сағат бұрын
Hippocrates
@mallmann8309
@mallmann8309 6 сағат бұрын
ਇਹ ਆਗੂ ਨਹੀ ਘਟੀਆ ਬੰਦੇ ਵਿਕਾਉ ਮਾਲ ਹੈ। ਸੌਦੋ ਬਾਜ ਚਮਚੇ ਸਰਕਾਰ ਦੇ ਰੁਲਦੇ ਵਰਗੇ ਹੋਰ ਵੀ ਕਈ ਲੀਡਰ ਹਨ। ਦਿਲੀ ਸੌਦਾ ਕਰਕੇ ਭਜਾ ਲਿਆਏ ਕਿਸਾਨਾ ਨੂੰ। 7- 8 ਸੌ ਕਿਸਾਨ ਮਰਾ ਦਿਤਾ ਆਪ ਜੇਬਾ ਭਰ ਲਿਆਏ ਸੌਦਾ ਕਰਕੇ। ਬੇੜਾ ਗਰਕ ਕਰ ਦਿਤਾ ਦੇਸ ਦੇ ਕਿਸਾਨਾਾ ਦਾਇਨਾ ਵਿਕਾਉ ਲੀਡਰਾ ਨੇ। ਹੁਣ ਭੋਗ ਪਰ ਲੜਨਗੇ ਕਿ ਮੈਨੂੰ ਮੈਕ ਦੇ ਦਿਓ ਮੈਨੂੰ ਮੈਕ ਦੇ ਦਿਓ।
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.