SNAPCHAT (Music Video) Surjit Bhullar & Gurlez Akhtar | New Punjabi Song 2024 | City Entertainment

  Рет қаралды 2,590,904

City Entertainment Inc

City Entertainment Inc

Күн бұрын

Пікірлер: 397
@SukhwinderSingh-wq5ip
@SukhwinderSingh-wq5ip 21 күн бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
@Brar-Farming744
@Brar-Farming744 17 күн бұрын
ਸੁਦੇਸ਼ ਕੁਮਾਰੀ ਨਾਲ ਮੈਚਿਗ ਵੱਖਰੀ ਆ ਸੁਰਜੀਤ ਭੁੱਲਰ ਦੀ
@sarabjeetsingh3608
@sarabjeetsingh3608 20 күн бұрын
ਮੋਟੀਵੇਸ਼ਨ ਸੋਗ ਬਣਾ ਦਿਉ ,,, ਤੇਰੀ ਫੋਟੋ ਵੇਖ ਮੁੰਡਾ ਕਰੇ ਜੲਈ ਦੀ ਪੜਾਈ 🎉🎉🎉
@jaggisanghera3493
@jaggisanghera3493 21 күн бұрын
ਹਾਂਜੀ ਕਿਵੇਂ ਲੱਗਿਆ ਆਪਣਾ ਲਿਖਿਆ “Snapchat “
@pendutv9206
@pendutv9206 21 күн бұрын
Bhut time wadd y comeback krea 🫀👑
@Jagdeepkhosaofficial
@Jagdeepkhosaofficial 21 күн бұрын
Ghaint bai ji 👌🏻
@DEVIL5911-ek1br
@DEVIL5911-ek1br 21 күн бұрын
Ghaint a babe sirraa
@sukhipolice912
@sukhipolice912 21 күн бұрын
Khoob nice ji
@kewalkanjlasongsofficial7813
@kewalkanjlasongsofficial7813 21 күн бұрын
ਬੁਣਿਆ ਪਿਆ ਬਾਈ ਕੋਟੀ ਵਾਂਗੂੰ ਗੀਤ ਜਮਾ,,
@HarbajhanSingh-r7r
@HarbajhanSingh-r7r 17 күн бұрын
ਜੇ ਸੁਦੇਸ਼ ਕੁਮਾਰੀ ਹੁੰਦੀ ਗੱਲ ਹੋਰ ਸੀ ਯਾਰ ਹੁਣ ਠੀਕ ਆ
@jatinderpalsinghpalsingh9122
@jatinderpalsinghpalsingh9122 13 күн бұрын
ਅਸੀਂ ਜਵਾਕਾਂ ਜੱਲਿਆਂ ਵਾਲੇ ਹੋ ਗਏ ਪਤੰਦਰ ਉਹੋ ਜਿਹੇ ਦਾ ਉਹੋ ਜਿਹਾ ਪਿਆ
@ajaibsandha8215
@ajaibsandha8215 20 күн бұрын
ਸੁਦੇਸ਼ ਕੁਮਾਰੀ ਨਾਲ ਹੀ ਬਾਈ ਤੇਰੇ ਗਾਣੇ ਦੀ ਗੱਲਬਾਤ ਬਣਦੀ ਆ
@Brar-Farming744
@Brar-Farming744 17 күн бұрын
ਸਹੀ ਗੱਲ ਆ ਵੀਰ
@kiran_cour
@kiran_cour 16 күн бұрын
right
@RajVeer-dm2iu
@RajVeer-dm2iu 15 күн бұрын
Ryttt
@jassisinghgothwal9891
@jassisinghgothwal9891 12 күн бұрын
Shi gal hai
@kirandeepkaurdulay6503
@kirandeepkaurdulay6503 10 күн бұрын
Right 💯
@ShivRajput-v8y
@ShivRajput-v8y 19 күн бұрын
ਸ਼ੀ੍ ਸੁਰਜੀਤ ਜੀ+ਸ਼ੀ੍ ਸੁਦੇਸ਼ ਕੁਮਾਰੀ ਜੀ🎶🎶🎶🌹💓
@jindrecordsinfo
@jindrecordsinfo 21 күн бұрын
ਧੰਨ ਧੰਨ ਕਰਾਈ ਪਈ ਆ ਜੱਗੀ ਸੰਘੇੜਾ ਜੀ 👌👍
@SinghDhaliwal-l2n
@SinghDhaliwal-l2n 19 күн бұрын
Veer main sanghera TU hi aa mare pekke aa
@gurwinderkaur3547
@gurwinderkaur3547 16 күн бұрын
⁠@@SinghDhaliwal-l2nI am also from sangehera
@sukhwindersukhi2605
@sukhwindersukhi2605 16 күн бұрын
ਇਹੋ song ਸੁਦੇਸ਼ ਕੁਮਾਰੀ ਤੋਂ ਗਵਾ ਕੇ ਦੇਖੋ ਪਲੀਜ਼। ਫੇਰ ਵੇਖੀ
@anusaini7684
@anusaini7684 15 күн бұрын
😅😅😅😊😊
@nirmalwahla830
@nirmalwahla830 20 күн бұрын
ਸੋਹਣਾ ਏ ਪਰ ਸੁਦੇਸ਼ ਕੁਮਾਰੀ ਨਾਲ ਗੱਲ ਈ ਵੱਖਰੀ ਆ।
@PubgMobile-qu5dg
@PubgMobile-qu5dg 8 күн бұрын
Hnji
@singerlyrics-j
@singerlyrics-j 21 күн бұрын
ਕਿਆ ਬਾਤ ਬਹੁਤ ਸੋਹਣਾ ਗੀਤ ਲਿਖਿਆ ਜੱਗੀ ਸੰਘੇੜਾ ਬਾਈ ✍️ ਨੇ ਤੇ ਬਹੁਤ ਸੋਹਣਾ ਗਾਇਆ ਸੁਰਜੀਤ ਭੁੱਲਰ ਬਾਈ ਨੇ ਤੇ ਮੈਮ ਗੁਰਲੇਜ਼ ਅਖਤਰ ਨੇ ❤❤ ਨਹੀਂ ਰੀਸਾਂ ਭੁੱਲਰ ਬਾਈ ਦੀਆਂ
@manjeetsinghdhillon1168
@manjeetsinghdhillon1168 19 күн бұрын
❤ਸੁਰਜੀਤ ਭੁੱਲਰ ❤ਹਰ ਰੰਗ ਵਿੱਚ ਸੁਪਰ ਸਟਾਰ
@Trendingviralshots
@Trendingviralshots 19 күн бұрын
22 ਜੀ ਅਤ ਤੇ ਕੁੜੀ ਦੇ ਸਟੇਪਸ ਨੇ ਚਾਰ ਚੰਨ ਲਾਤੇ ਗਾਣੇ ਨੂੰ ਜਮਾਂ siraaaaaaaaaaaa ਕਰਵਾਤਾ ❤❤❤❤❤❤❤❤❤❤❤❤
@jagdeeprupal5394
@jagdeeprupal5394 5 күн бұрын
ਬੱਬੂ ਸਿੱਧੂ ਔਜਲਾ ਬਹਿਣੀ ਤੇ ਸਬ ਆਪਣੇ ਪੰਜਾਬੀ ਤੇ ਪੰਜਾਬੀਅਤ ਦੀ ਸੌਪਰਟ ਕਰੋ ਮਿੱਤਰੋਂ ਇਹ ਸਬ ਆਪਣੇ ਬਾਕੀ ਸਬ ਨੂੰ ਲਬ ਯੂ 🫡🤲👏💐🙏
@petsloverkids585
@petsloverkids585 19 күн бұрын
ਕਮਾਲ ਕਰਤੀ ਜੱਗੀ ਸੰਘੇੜੇ ਵੀਰ ❤
@jassisinghgothwal9891
@jassisinghgothwal9891 12 күн бұрын
ਜਿਹੜਾ ਜਾਦੂ ਸੁਦੇਸ਼ ਕੁਮਾਰੀ ਮੈਡਮ ਦੀ ਅਵਾਜ਼ ਵਿੱਚ ਆ ❤ ਉਹ ਗੱਲ ਨਹੀਂ ਬਣਦੀ ਹੋਰ ਕਿਸੇ ਨਾਲ ਵੀ ਇਸ ਕਰਕੇ ਸੁਦੇਸ਼ ਕੁਮਾਰੀ ਜੀ ਨਾਲ ਕਰੋ😢
@satnamsingh-nx3bi
@satnamsingh-nx3bi 20 күн бұрын
ਅੱਜ ਵੀ ਯਾਰ ਕਮਾਲ ਕਰੀ ਜਾਂਦਾ ਏ 5911 ਸਾਡਾ
@Rah-h3t
@Rah-h3t Күн бұрын
ਅੱਤ ਕਰਾਂਤੀ ਬਾਈ ਜ਼ੀ. ਬਹੁਤ.ਵਦੀਆਂ ਗਾਇਆ ਬਾਈ ਜ਼ੀ. ਸਾਰੇ ਪੁਰਾਣੇ ਦੁੱਖ ਯਾਦ ਦਵਾਤੇ ਬਾਈ. ਅਤੀ. ਅੱਤ 🌹👍👍👍🙏🙏🙏🌹🌹❤️ਦਲਜੀਤ ਸਿੱਧੂ. ਕੋਟ ਕਪੂਰਾ. ❤️ਜੀਤ, ਸਿੱਧੂ ❤️🌹🌹👍👍🙏🙏
@sarabjeetsingh3608
@sarabjeetsingh3608 20 күн бұрын
ਤੇਨੂੰ ਵੇਖੇ ਬਿਨਾ ਪੱਲ ਨਾ ਲੰਘੇ ਜੲਈ ਕਰ ਗਿਆ ਸ਼ਦਾਈ🎉🎉🎉
@harpreetdhaliwalfazilka1592
@harpreetdhaliwalfazilka1592 19 күн бұрын
Only ਸੁਦੇਸ਼ ਕੁਮਾਰੀ best aa
@Maninder_brar
@Maninder_brar 19 күн бұрын
ਸਾਰੇ ਗਾਣੇ ਹੀ best ❣️ music 🎵 ਘੈਂਟ ਹੁੰਦਾ❤❤❤❤❤❤
@satnamsingh-nx3bi
@satnamsingh-nx3bi 20 күн бұрын
ਹਰ ਕੋਈ ਬੰਦਾਂ ਚਾਹੁੰਦਾ ਪਿਆਰ ਵਿੱਚ ਦਿਨ ਚੰਗਾ ਲੰਘੇ
@HarjinderSingh-pn3lr
@HarjinderSingh-pn3lr 19 күн бұрын
Shi gl ae brother
@Freshchannelvlog
@Freshchannelvlog 17 күн бұрын
ਵੀਰ ਤੇਰੇ ਗਾਣੇ Sudesh kumari Mam ਨਾਲ ਹੀ ਸੋਹਣੇ ਲਗਦੇ ਹੈ,ਤਾਂ ਹੀ views ਨਹੀਂ ਹੋਏ
@Bhullar_282
@Bhullar_282 19 күн бұрын
ਸਿਰਾ ਗੱਲ ਬਾਤ ਭੁੱਲਰ ਸਾਬ।
@JaskaranButter-vj9pz
@JaskaranButter-vj9pz 19 күн бұрын
ਸੁਦੇਸ਼ ਕੁਮਾਰੀ ਤਾ ਉਹ ਹੀ ਆ
@sarabjeetsingh3608
@sarabjeetsingh3608 20 күн бұрын
ਉਤੋ ਲਾ ਗਿਆ ਇਕ ਨਾਲ ਸ਼ਦਾਈ🎉🎉🎉
@GurpreetSingh938-mb6eb
@GurpreetSingh938-mb6eb 21 күн бұрын
ਬਹੁਤ ਸੋਹਣਾ ਲਿਖਿਆ ਏ ਗੀਤ ਗਾਇਆ ਵੀ ਸੋਹਣਾ ਹੈ ਸੁਰਜੀਤ❤❤❤ ਭੁੱਲਰ ਅਤੇ ਗੁਰਲੇਜ ਅਖਤਰ ਨੇ ਬਹੁਤ ਸੋਹਣਾ ਆਵਾਜ ਵੀ ਸੋਹਣੀ ਹੈ❤❤❤❤
@gaganpupal205
@gaganpupal205 21 күн бұрын
surjit bhullar vokal + jaggi sanghera lyrics = end gal bat ❤
@sulakhandhaliwal6456
@sulakhandhaliwal6456 21 күн бұрын
Nve zamane de mundiya kudiya lai eh geet att kravega like's vdn ge ghaint snapchat song .
@sarabjeetsingh3608
@sarabjeetsingh3608 20 күн бұрын
ਮੁੰਡੇ ਨੇ ਹੋਰ ਕੁੜੀ ਨਾ ਫਸਾਈ 🎉🎉🎉
@Penduvibe92
@Penduvibe92 20 күн бұрын
Sudesh Kumari ji ❤
@jagtarsekhon1938
@jagtarsekhon1938 20 күн бұрын
ਪੱਗ ਬਹੁਤ ਵਧੀਆ ਲਗਦੀ ਆ
@RaghvirSingh-n8r
@RaghvirSingh-n8r 13 күн бұрын
ਬਾਈ ਸੁਰਜੀਤ ਭੁਲਰ ਜੀ ਜੰਗੀ ਨੇ ਅੰਤ ਕਰਵਾਤੀ
@jaggisingh9819
@jaggisingh9819 20 күн бұрын
ਘੈਂਟ ਆ ਬਾਈ ਜੱਗੀ ਵੀਰੇ
@NeerajSaini-k4y
@NeerajSaini-k4y 21 күн бұрын
Snapchat wale like button 💛❤️‍🔥💓💕💯🩵💝💞💖🥰🔥🔥🔥
@rajalovedhaliwal4722
@rajalovedhaliwal4722 20 күн бұрын
Sudesh Kumari nl jeada shona lgna c
@JatinderSingh-j4n7o
@JatinderSingh-j4n7o 20 күн бұрын
ਬੁਹਤ ਸੋਣੇ ਸੋਂਗ ਆ ਬਾਈ ਦੇ ਟਰੈਕਟਰ ਤੇ ਸੁਰਜੀਤ ਭੁੱਲਰ ਹੀ ਚੱਲਦਾ 🥰🥰🥰🥰
@ASHWANIKUMAR-vn4tj
@ASHWANIKUMAR-vn4tj 2 күн бұрын
ਇੱਧਰ ਵੀ ਗੱਡੀ ਚ ਸੁਰਜੀਤ ਭੁੱਲਰ ਹੀ ਚਲਦਾ
@parasvohra747
@parasvohra747 19 күн бұрын
Sudeshkumari nu chad eh v gurlez thale lg gya lok kende c eh bda ankhi singer hai ...pooja naal nhi❤ gaya pr hun vek gya...Sudesh nu chad k
@BhimSingh-wt1ih
@BhimSingh-wt1ih 15 күн бұрын
ਭੁੱਲਰ ਸਾਬ ❤❤❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਈ ਜੀ ਨੂੰ ❤❤❤
@LakhwinderSingh-yh8wi
@LakhwinderSingh-yh8wi 6 күн бұрын
Pb46❤❤
@GurpreetSingh-kh1qm
@GurpreetSingh-kh1qm 18 күн бұрын
Bai surjit bhullar hi sab to best lagda jodi song ch saaf suthre song aa
@kamalkaur9663
@kamalkaur9663 20 күн бұрын
Tusi Sudesh kumari nal hi aaya kro
@SatpalSingh-n4e
@SatpalSingh-n4e 20 күн бұрын
Bittu cheema wrge gane ch feelings nhi ayi bhra
@Amritsar567
@Amritsar567 21 күн бұрын
ਸੁਰੀਜਤ ਭੁੱਲਰ 👌👍
@ajlyrics685
@ajlyrics685 20 күн бұрын
Sudesh kumari aali gaal nyi bani❤
@panjab877
@panjab877 16 күн бұрын
ਬਹੁਤ ਸੋਹਣਾ ਗੀਤ ਬਾਈ ਜੀ ✍️🙏👌👌👌
@GurdaspurSandhu
@GurdaspurSandhu 20 күн бұрын
ਗੁੱਡ ਬਹੁਤ ਵਧੀਆਂ ਗੀਤ
@BhimSingh-wt1ih
@BhimSingh-wt1ih 12 күн бұрын
ਸੰਗੇੜੇ ਵਾਲਿਆ ਸਿਰਾ ਕਰਤਾ ਬਾਈ ਜੀ ❤❤❤❤❤
@sukhchaininsasukhanand
@sukhchaininsasukhanand 20 күн бұрын
❤❤❤❤ ਬਹੁਤ ਵਧੀਆ
@JalwinberJolly
@JalwinberJolly 20 күн бұрын
Sudesh kumari all time hit aa
@HappySingh-dx7ct
@HappySingh-dx7ct 9 күн бұрын
Sirra❤❤❤🎉🎉
@sarabjeetsingh3608
@sarabjeetsingh3608 20 күн бұрын
ਉਤੋ ਔਖੀ ਆ ਜੲਈ ਦੀ ਪੜਾਈ ਸੇਹਲੀ ਕਰ ਗੲਈ ਸ਼ਦਾਈ🎉🎉🎉🎉
@BhimSingh-wt1ih
@BhimSingh-wt1ih 12 күн бұрын
ਬਾਈ ਇੱਕ ਹੋਰ ਆਉਣ ਦੇ ਨਾਲ਼ ਦੀ ਨਾਲ਼
@JassiMattu-xw8cx
@JassiMattu-xw8cx 8 күн бұрын
ਬਹੁਤ ਸੋਹਣਾ ਗੀਤ ❤❤ ਬਾਈ ਸਿਰਾ ਲਾਤਾ
@gurpeetsingh9642
@gurpeetsingh9642 21 күн бұрын
ਅੱਤ ਲਿਖੀਆਂ ਵੀਰ ਜੀ
@karmjeetsingh5261
@karmjeetsingh5261 19 күн бұрын
Shai aa tuci sudesh kumari nall hi sohne lagde ho
@sandeepsippy9434
@sandeepsippy9434 15 күн бұрын
Sudesh Kumari hundi , gal hor honi c❤
@BaldevSingh-n4f
@BaldevSingh-n4f 20 күн бұрын
Nice song ji
@RajVeer-dm2iu
@RajVeer-dm2iu 15 күн бұрын
Surjeet bhullar 😊 singr de song best hunde
@kaddurai5579
@kaddurai5579 15 күн бұрын
ਮਾਨ ਦਾ ਲਿਖਿਆ ❤❤❤ਕਮਾਲ ਹੀ ਹੁੰਦਾ ❤
@RajaJn-t5v
@RajaJn-t5v 20 күн бұрын
Bahut nice song but surjit ki voice ka sath sudesh kumari mam ki voice jiyada achi hai
@majitsingh3480
@majitsingh3480 21 күн бұрын
very nice song Bhullar sahab
@KaimSidhuKaim
@KaimSidhuKaim 19 күн бұрын
Bohot ghaint kam Jhalle vire❤❤
@SukhvirKhattra-ys9cc
@SukhvirKhattra-ys9cc 21 күн бұрын
ਅੱਤ ❤🎉❤❤❤❤❤❤❤❤❤❤❤❤❤❤❤❤❤❤
@P00R_Yatri
@P00R_Yatri 11 күн бұрын
ਬਿੱਟੂ ਚੀਮਾ ਤੇ ਸੁਦੇਸ਼ ਕੁਮਾਰੀ ਨਾਲ ਗੱਲਬਾਤ ਬਣਦੀ ਆ
@Status733
@Status733 16 күн бұрын
22 ਜਮਾ ਸਿਰਾ ਈ ਲਾ ਤਾ 👌👌
@goshasallan9847
@goshasallan9847 21 күн бұрын
Sirra ਭੁੱਲਰ saab
@preetdhillon6288
@preetdhillon6288 20 күн бұрын
Bhut wadia bhi g
@Happysibiamusic
@Happysibiamusic 21 күн бұрын
Mubaraka Jhalla Sidhu Saab🌸
@avtarcheema6274
@avtarcheema6274 19 күн бұрын
ਕਲਮ ਸਿਰਾ ਬਾਈ ਜੱਗੀ ਸੰਘੇੜਾ ਸਾਬ , ਚਿੱਬ ਕੱਢਤੇ ਗੀਤ ਦੇ
@avtarsandhu1401
@avtarsandhu1401 11 күн бұрын
Bahut sohne lagde o surjit veer pag naal sachi att krai jatta ghaint galbaat, koka, sirra .Love you veer jindoa reh sada supar star❤️❤️❤️❤️❤️❤️❤️❤️❤️❤️❤️❤️❤️❤️😊❤️❤️❤️❤️
@HarnoorKhehra-h8g
@HarnoorKhehra-h8g 20 күн бұрын
Sirra kra dita song da bhuller saab ❤
@JagjeetSingh-z3f
@JagjeetSingh-z3f 19 күн бұрын
Bhut vadiya song ❤❤ bhut pasand aya ji 👌👌👌
@Sagar_nayyar
@Sagar_nayyar 20 күн бұрын
Mera yaar
@ramgarhiacreations53
@ramgarhiacreations53 21 күн бұрын
ਬਸ ਐਕਟਰ ਮੈ ਹੁੰਦਾ ਫਿਰ ਜਾਦਾ ਸਿਰਾ ਲੱਗ ਜਾਣਾ ਸੀ
@MukhtiarSingh-z2e
@MukhtiarSingh-z2e 19 күн бұрын
Pag end bai ji
@ChardaPunjab-p6e
@ChardaPunjab-p6e 18 күн бұрын
ਬਾਈ ਜੀ। ਬਹੁਤ ਸੋਹਣਾ ਗੀਤ। ਭੂੱਲਰ ਸਾਬ ਬਹੁਤ ਵਧੀਆ ਇਨਸਾਨ ਹਨ।
@MandeepSingh-cj5xo
@MandeepSingh-cj5xo 19 күн бұрын
Bai ji sirra lati yrr ❤🎉❤❤
@ArjanSingh-gh7bi
@ArjanSingh-gh7bi 20 күн бұрын
Love you Bro 👌💪🔥🔥🔥
@indian3047
@indian3047 20 күн бұрын
👌🏼👌🏼
@Gurpreey193
@Gurpreey193 19 күн бұрын
Bhullar saab ❤
@sonuambersaria9748
@sonuambersaria9748 20 күн бұрын
Nice bahut badiyaa song bai👌👌👌
@happysidhu6183
@happysidhu6183 20 күн бұрын
Sirra gal bat 👌👌👌
@sonubains3411
@sonubains3411 21 күн бұрын
Bhullar Paji Siraa Song ❤🔥🔥🔥
@DilbagbhullerBhuller
@DilbagbhullerBhuller 20 күн бұрын
Sirraa Lata bhullar saab
@sidhusatnam4039
@sidhusatnam4039 20 күн бұрын
Att Kari Pye bro
@gurjantvirk6207
@gurjantvirk6207 20 күн бұрын
Kaint song surjit buller bai da
@BOTGAMER610
@BOTGAMER610 14 күн бұрын
Sudesh kumari Siraaaa bai awaaj
@Jaanijutt33
@Jaanijutt33 21 күн бұрын
Love you pakistan ton🇵🇰🇵🇰🇵🇰 Naice song #fanijuttdaskewala #fanijuttdaskewala
@NirmalSingh-ni6py
@NirmalSingh-ni6py 19 күн бұрын
End bro ❤❤❤❤❤
@drsukhibutter6833
@drsukhibutter6833 21 күн бұрын
ਅੱਤ ਕਰਾਈ ਪਈ ਹੈ ਮੁੰਡੇ ਨੇ
@buntyphoosmandi5879
@buntyphoosmandi5879 18 күн бұрын
Nice video ❤❤
@sunnysaabofficial3190
@sunnysaabofficial3190 20 күн бұрын
BSS bhrawa End e krea pea 😅
@harpalbhullar3239
@harpalbhullar3239 20 күн бұрын
Gbant Gaana 👌👌❤️❤️
@parmindersingh3962
@parmindersingh3962 20 күн бұрын
Sargi Maan song kar lo veer g
@HarbajhanSingh-r7r
@HarbajhanSingh-r7r 17 күн бұрын
ਬਹੁਤ ਬਦਿਆ ਸੋਂਗ ਆ
@hbdghhdnd4928
@hbdghhdnd4928 19 күн бұрын
Siraaa song G❤
@GurpreetSingh-ir2rt
@GurpreetSingh-ir2rt 18 күн бұрын
❤❤
@ChamkaurSingh-sp4cf
@ChamkaurSingh-sp4cf 11 күн бұрын
ਸੁਦੇਸ ਕੁਮਾਰ ❤
@babburathy4540
@babburathy4540 17 күн бұрын
Es song vich ta sera gal baat ho gyi ah
It’s all not real
00:15
V.A. show / Магика
Рет қаралды 20 МЛН
Khan Bhaini, Shipra Goyal - Andaaze (Full Song) New Punjabi Song 2025
5:40