taryia di loye loye ..ਤਾਰੇਆ ਦੀ ਲੋਏ ਲੋਏ ਤੁਰਦੇ ਮਟਕ ਨਾਲ.ਰਾਗੀ ਸਿੰਘਾ ਫਿਰ ਕੀਤਾ ਕਮਾਲ chamkila all hit songs

  Рет қаралды 187,797

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

Пікірлер: 260
@roohdigal1388
@roohdigal1388 3 жыл бұрын
ਚਮਕੀਲਾ ਸਾਹਬ ਦਾ ਨਾ ਲਉ ਜਾ ਨਾਹ ਲਉ ਕੋਈ ਫਰਕ ਨਹੀਂ ਪੈਂਦਾ ਉਹ ਨਹੀਂ ਮਿਟਣਾ....ਪੱਥਰਟੇ ਲਕੀਰਾਂ ਵਾਂਗੂੰ ਹੈ
@jaggibkheri9868
@jaggibkheri9868 2 жыл бұрын
ਸਵ :ਅਮਰ ਸਿੰਘ ਚਮਕੀਲਾ ਵਾਕਈ ਅਮਰ ਆ ਆਪਣੇ ਗੀਤਾਂ ਕਰਕੇ,, ਪਾਣੀ ਦਿਆ ਬੁਲਬੁਲਿਆ,, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ,, ਤਲਵਾਰ ਮੈਂ ਕਲਗੀਧਰ ਦੀ ਹਾਂ,, ਵਰਗੇ ਗੀਤ ਅਜੋਕੇ ਸਮੇਂ ਵਿੱਚ ਸ਼ਾਇਦ ਹੀ ਕੋਈ ਗਾ ਅਤੇ ਲਿਖ ਸਕਦਾ,,,,,, ਸਲੂਟ ਆ ਅਮਰ ਸਿੰਘ ਚਮਕੀਲਾ ਜੀ ਦੀ ਕਲਮ ਨੂੰ ਅਜਿਹੇ ਗੀਤਾਂ ਕਰਕੇ 🙏
@rashpalsingh3848
@rashpalsingh3848 2 жыл бұрын
ਜਿਹੜਾ ਸੂਰਮਾ ਮੁਹਾਲਵੀ ਦੇ ਬੋਲਾਂ ਨੁੰ ਤੇ ਇਨੂੰ ਵੀ ਮਸ਼ਹੂਰ ਕਰ ਗਿਆ ਉਸ ਦੀ ਹੋਰ ਵੱਧਦੀ ਚੜਾਈ ਕੋਈ ਨਹੀ ਰੋਕ ਨਹੀ ਰੋਕ ਨਹੀ ਪਾਏਗਾ ਨਾਮ ਨਾ ਪਤਾ ਹੋਵੇ ਤਾਂ ੳਸ ਸੂਰਮੇ ਦਾ ਨਾਂ ਵੀ ਦੱਸ ਦਿੰਦਾ ਹਾਂ ੳਸ ਦਾ ਨਾਮ ਹੈ ਮਹਾਨ ਤੇ ਅਮਰ ਗਾਇਕ ਬਾਬਾ ਅਮਰ ਸਿੰਘ ਚਮਕੀਲਾ ਸਾਹਿਬ ਜੀ।
@jagsirsarao748
@jagsirsarao748 4 ай бұрын
Amar singh chamkila bai ji
@harvinderlal
@harvinderlal 2 ай бұрын
Eh naam lain ya na lain par jida Chamikale ne eh geet gaya vaakiaya hi geet dilon gaya. Sun k akhayian chon hanju aaa jaande aa
@yashsidhu3071
@yashsidhu3071 4 жыл бұрын
ਅਮਰ ਸਿੰਘ ਚਮਕੀਲਾ ਜੋੜੀ ਸਟਾਰ ਜੋੜੀ ਨੂੰ ਸਲਾਮ ਪਰ ਰਾਗੀ ਜੀ ਉਹਨਾਂ ਦਾ ਨਾਮ ਲੈਣ ਚ ਕੀ ਹਰਜ ਆ ਐਵੇ ਨੀ ਡਰਦੇ ਰਿਹਾ ਕਰੋ
@RajKumar-fk1ql
@RajKumar-fk1ql 2 жыл бұрын
Kute a sale By da name len to sharm mandea
@suchasingh7129
@suchasingh7129 2 жыл бұрын
ਚਮਕੀਲੇ ਨੇ ਧਾਰਮਿਕ ਸ਼ਬਦ ਇਹੋ ਜਿਹੇ ਗਾਏ ਕਿ ਇਹੋ ਜਿਹੇ ਧਾਰਮਿਕ ਸ਼ਬਦ ਕਿਸੇ ਕੀਰਤਨੀਏ ਨੇ ਵੀ ਨਹੀਂ ਗਾਏ ਸਲਾਮ ਹੈ ਚਮਕੀਲੇ ਦੀ ਕ਼ਲਮ ਨੂੰ
@jagdishlal6220
@jagdishlal6220 4 жыл бұрын
ਵੀਰ ਜੀ ਬਣਦਾ ਆਦਬ ਦੇਣਾ ਕੋਈ, ਗਲਤੀ, ਜਾਂ ਸ਼ਰਮਿੰਦਗੀ ਨਹੀਂ ( ਸਵ ਅਮਰ ਸਿੰਘ ਚਮਕੀਲਾ) ਜੀ ਨੇ ਗਾਇਆ ਸੀ ਤੁਸੀਂ ਉਹਨਾਂ ਦਾ ਨਾਮ ਨਹੀਂ ਲਿਆ ਪਰ ਮੈਨੂੰ ਤਾਂ ਉਹ ਹੀ ਲਾਊਡ ਸਪੀਕਰਾਂ ਵਿੱਚ ਸੁਣਿਆ ਯਾਦ ਆ ਗਿਆ ਤੁਹਾਨੂੰ ਸੁਣ ਕੇ ਜੀ ਧੰਨਵਾਦ
@gurmailsingh2438
@gurmailsingh2438 4 жыл бұрын
Slnger. Da. Name. Jaroori. C
@sochpunjabdiofficial
@sochpunjabdiofficial 4 жыл бұрын
jagdish lal ji apna number send krna ji
@barurandhawa2807
@barurandhawa2807 3 жыл бұрын
ਕਾਪੀ ਤਾਂ ਚਮਕੀਲੇ ਦੀ ਹੀ ਆ,
@loveriar6807
@loveriar6807 3 жыл бұрын
Miss u chamkila sir 😓😓
@BabaBholasingh-yx8ci
@BabaBholasingh-yx8ci 4 ай бұрын
Shi gal
@avtarsingh2531
@avtarsingh2531 2 жыл бұрын
ਅਮਰ ਸਿੰਘ ਚਮਕੀਲਾ ਰਹਿੰਦੀ ਦੁਨੀਆਂ ਤੱਕ ਚਮਕਣ ਵਾਲਾ ਹੀਰਾ ਹੈ , ਕਮਾਲ ਦੀ ਪੇਸ਼ਕਾਰੀ ਕੀਤੀ ਹੈ ਰਾਗੀ ਸਿੰਘਾਂ ਨੇ। ਮਾਂ ਬੋਲੀ ਪੰਜਾਬੀ ਜਿੰਦਾਬਾਦ।
@gurjindersingh3631
@gurjindersingh3631 2 жыл бұрын
ਜੋ ਚਮਕੀਲੇ ਨੇ ਚੰਗਾ ਗਾਇਆ ਓਸ ਦੀ ਸੋਭਾ ਵੀ ਕਰਨੀ ਬਣਦੀ ਹੈ ਧੰਨਵਾਦ
@punjabilokgeet71
@punjabilokgeet71 3 жыл бұрын
ਤਰਜ ਅਮਰ ਸਿੰਘ ਚਮਕੀਲਾ ਦੀ ਹੈ , ਉਸ ਦਾ ਨਾਮ ਵੀ ਲੈਣਾ ਸੀ ।
@GurdeepSingh-yv3um
@GurdeepSingh-yv3um 2 жыл бұрын
Sahi gal a veer But chamkila ta lagend si🙏🙏🙏
@SHAMSHERSINGH-iv3hp
@SHAMSHERSINGH-iv3hp 3 жыл бұрын
ਅਮਰ ਸ਼ਹੀਦ ਬਾਬਾ ਚਮਕੀਲਾ ਜੀ
@SHAMSHERSINGH-iv3hp
@SHAMSHERSINGH-iv3hp 3 жыл бұрын
ਚਮਕੀਲਾ ਜੀ ਦੇ ਬੋਲੇ ਹੋਏ ਸਾਂਗ ਅੱਜ ਵੀ ਹਿਟ ਨੇ , ਏਸ ਤਰਾ ਓਸ ਦਾ ਨਾਮ ਬਹੁਤ ਉੱਚਾ ਹੁੰਦਾ ਪਿਆ ,
@jaigopal3574
@jaigopal3574 3 жыл бұрын
ਰਾਗੀ ਜੱਥਾ ਜੀ ਨੇ ਵੀ ਬਹੁਤ ਬਹੂਤ ਵਧੀਆ ਗਾਇਆ ਲਿਖਿਆ ਮੁਹਾਲਵੀ ਜੀ ਨੇ ਬਹੂਤ ਵਧੀਆ ਗਾਇਆ ਸਵਰਗ ਵਾਸੀ ਅਮਰ ਸਿੰਘ ਚਮਕੀਲਾ ਜੀ ਨੇ ਬਹੂਤ ਵਧੀਆ ਗਾਇਕ ਦਾ ਨਾਮ ਲੇਣਾ ਜਰੂਰੀ ਹੈ ਕੰਪੋਜਿਸ਼ਨ ਗਾਇਕ ਦੀ ਹੈ
@RajKumar-fk1ql
@RajKumar-fk1ql 2 жыл бұрын
Ehna nu sharm ondea apne Pio da na len to Eh get chamkile na gaea ta mashhur hoea na k Lekhan nal Os varge tarj bnons aam gaik de vas de gall nhi c
@singersatpalkingra
@singersatpalkingra 4 жыл бұрын
ਬਹੁਤ ਵਧੀਆ ਲਿਖਿਆ ਹੈ ਜੀ ਕਰਮ ਸਿੰਘ ਮੁਹਾਲਵੀ ਨੇਂ ਚਮਕੀਲਾ ਜੀ ਨੇ ਗਾਇਆ ਵੀ ਵਧੀਆ ਹੈ ਜੀ
@harbhajansinghharbhajanbai879
@harbhajansinghharbhajanbai879 2 жыл бұрын
,zs,,zssss
@InqlaabiBulletin
@InqlaabiBulletin 4 жыл бұрын
ਚਮਕੀਲੇ ਦੇ ਸਿੱਧੇ ਤੌਰ ਤੇ ਨਾਂਅ ਲਵੋ ਜਾਂ ਨਾ ਲਵੋ ਕੋਈ ਗੱਲ ਨਹੀਂ ਲੋਕ ਸਮਝਦੇ ਹਨ.... ਸ਼ੁਕਰਾਨੇ ਫ਼ਿਰ ਵੀ
@preetkoldhar8143
@preetkoldhar8143 4 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ
@BaljinderSingh-kd3kj
@BaljinderSingh-kd3kj 3 жыл бұрын
ਚਮਕੀਲਾ ਹੁੰਦਾ ਤਾਂ ਜੋ ਉਹ ਲੋਕ ਮੂੰਹਾਂ ਤੇ ਤਾਲੇ ਲਗਵਾ ਦਿੰਦਾ
@jagdish4928
@jagdish4928 4 жыл бұрын
ਚਮਕੀਲੇ ਦੀ ਯਾਦ ਆ ਗਈ ਵੀਰ ਤੁਸੀਂ ਵੀ ਬਹੁਤ ਸੋਹਣਾ ਗਾਇਆ
@jashanwrainch454
@jashanwrainch454 2 жыл бұрын
Aman Singh chamkile ne be voht sohna gaeya c eh 🙏🙏🙏 te baba jiya ne be
@harbindermohem
@harbindermohem 3 жыл бұрын
ਚਮਕੀਲੇ ਨੇ ਵੀ ਬਹੁਤ ਵਧੀਆ ਗਾਇਆ ਸੀ ਇਹ ਗੀਤ ਸਲਿਉਟ ਏ ਜੀ
@KuldeepSingh-qq9ds
@KuldeepSingh-qq9ds 4 жыл бұрын
ਬਾਈ ਚਮਕੀਲੇ ਦਾ ਜ਼ਿਕਰ ਕਰਨਾ ਜ਼ਰੂਰੀ ਸੀ
@lovepreetsinghgill517
@lovepreetsinghgill517 4 жыл бұрын
बहुत वधीया जी, अमर सिंग चमकीला अमर हो गिया, अज वी चमकीले दे गीतां दी सिफारश होणा चमकीले नू मारन वालियां दे मूंह ते संसार दा सभ तों वडा तमाचा है
@bajwaproduction1491
@bajwaproduction1491 4 жыл бұрын
ਜੇਕਰ ਚਮਕੀਲੇ ਦਾ ਨਾਮ ਨਹੀਂ ਲੈਣਾ ਸੀ ਤਾਂ,,,, ਚਮਕੀਲੇ ਦੀ ਤਰਜ ਵੀ ਨਹੀਂ ਵਰਤਣੀ ਚਾਹੀਦੀ ਸੀ,,ਤਰਜ ਆਪਣੀ ਬਣਾਉਂਣੀ ਚਾਹੀਦੀ ਸੀ
@taranabhi558
@taranabhi558 5 ай бұрын
Bakmal
@SukhmanMidda
@SukhmanMidda 23 күн бұрын
Fir ki hoya
@SHAMSHERSINGH-iv3hp
@SHAMSHERSINGH-iv3hp 3 жыл бұрын
ਚਮਕੀਲਾ ਜੀ ਦਾ ਵੀ ਨਾਓ ਲਾਉ ਜੀ ,
@SonuSingh-jo3gc
@SonuSingh-jo3gc Жыл бұрын
ਜੋ ਸ਼ਬਦ ਸਿੱਖੋ ਵੀਰੋ ਆਪ ਨੇ ਪੜ੍ਹਿਆ ਸਾਨੂੰ ਬਹੁਤ ਹੀ ਪਿਆਰ ਲੱਗਿਆਂ ਆਪ ਧੰਨਵਾਦ ਦੇ ਪਾਤਰ ਹੈ ਜਿਉਦੇ ਵਾਸਦੇ ਰਹੋ ਜ਼ਰੂਰ ਸੱਤ ਗੁਰੂ ਗੋਬਿੰਦ ਸਾਹਿਬ ਜੀ ਆਪ ਜੀ ਨੂੰ ਅਸੀਸ ਦੇਦੇ ਹੋਣਗੇ ਮਾਤਾ ਗੁਜਰੀ ਜੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਾਹਿਬ ਜੀ ਨੂੰ ਅਸੀਸ ਦਿੱਦੇ ਸੀ ਉਸ ਤਰ੍ਹਾਂ ਆਪ ਨੂੰ ਵੀ ਅਸ਼ੀਸ਼ ਮਿਲਣਗੀਆਂ 🙏🙏🌺🌺👍👍
@amritajlodjaffikabbadijaff3653
@amritajlodjaffikabbadijaff3653 4 жыл бұрын
ਅਮਰ ਸਿੰਘ ਚਮਕੀਲਾ ਦਾ ਗਾਣਾ ਤੁਹਾਨੂੰ ਮਸ਼ਹੂਰ ਕਰ ਗਿਆ
@sochpunjabdiofficial
@sochpunjabdiofficial 4 жыл бұрын
ਸਾਇਦ ਤੁਹਾਨੂੰ ਨਾ ਪਤਾ ਹੋਵੇ ਇਹ ਗੀਤ ਤਾ ਹੁਣ ਗਾਉਣ ਲੱਗੇ ਆ ਪਰ ਦੁਨੀਆ ਕਈ ਸਾਲਾਂ ਤੋ ਜਾਣ ਦੀ ਇੰਨ੍ਹਾ ਨੂੰ
@lovepreetsinghgill517
@lovepreetsinghgill517 4 жыл бұрын
@@sochpunjabdiofficial मैं इहना दा विरोधी नहीं, पर मैं तं जाणदा नहीं सी, नाले मैं संगीत दी दुनीयां ना सबंध रखदा हां
@SHAMSHERSINGH-iv3hp
@SHAMSHERSINGH-iv3hp 3 жыл бұрын
ਚਮਕੀਲਾ ਜੀ ਦੀ ਵਾਰ
@amritchauhan5937
@amritchauhan5937 4 жыл бұрын
ਬਾਈ ਜੀ ਜਿਨ੍ਹਾਂ ਵਧੀਆਂ ਚਮਕੀਲੇ ਨੇ ਗਾਇਆ ਉਹਨਾਂ ਵਧੀਆਨੀ
@baljeetsingh1643
@baljeetsingh1643 2 жыл бұрын
🙏🏽🙏🏽🙏🏽🙏🏽🙏🏽 ਕੋਟਾਨ ਕੋਟਾਨ ਪ੍ਰਣਾਮ ਸਿੰਘਾਂ ਸਿੰਘਣੀਆਂ ਭੁਝੰਗੀਆਂ ਸ਼ਹੀਦਾਂ ਨੂੰ ਧੰਨ ਧੰਨ ਮਾਤਾ ਗੁਜਰ ਕੌਰ ਜੀ
@SHAMSHERSINGH-iv3hp
@SHAMSHERSINGH-iv3hp 3 жыл бұрын
ਅਮਨ ਭਾਜੀ ਨੇ ਵੀ ਚਮਕੀਲੇ ਜੀ ਦਾ ਨਾਮ ਬੜੇ ਤਰੀਕੇ ਨਾਲ ਇੰਟਰਵਿਊ ਨਾਲ ਅੱਗੇ ਲੈਕੇ ਆਦਾ ,
@sochpunjabdiofficial
@sochpunjabdiofficial 3 жыл бұрын
ਗਾਲ੍ਹਾਂ ਵੀ ਬਹੁਤ ਖਾਦੀਆ ਲੋਕਾਂ ਤੋਂ...ਨੇਕੀ ਕਰ ਤੇ ਗਾਲ੍ਹਾ ਖਾ
@sochpunjabdiofficial
@sochpunjabdiofficial 3 жыл бұрын
ਬਾਕੀ ਧੰਨਵਾਦ ਵੀਰ ਤੂੰ ਪਹਿਲ੍ਹਾ ਬੰਦਾ ਜਿਸਨੇ ਮੇਰੀ ਸਿਫਤ ਕੀਤੀ ਆ..ਜਿਉਦਾ ਰਹਿ
@SHAMSHERSINGH-iv3hp
@SHAMSHERSINGH-iv3hp 3 жыл бұрын
Keep it up 😜
@SHAMSHERSINGH-iv3hp
@SHAMSHERSINGH-iv3hp 3 жыл бұрын
ਏਸ ਸਾਂਗ ਦੀ ਕੰਪੋਜੀਸ਼ਨ ਚਮਕੀਲਾ ਜੀ ਨੇ ਤਿਆਰ ਕੀਤੀ ਸੀ ,
@balvirsingh4544
@balvirsingh4544 2 жыл бұрын
ਰਾਗੀ ਸਾਹਿਬ ਜੀ ਕੀ ਗੱਲ ਚਮਕੀਲੇ ਦੇ ਨਾਮ ਤੋਂ ਸੰਗ ਲਗਦੀ ਹੈ ਉਝ ਤੁਹਾਡੀ ਸਿਫਤ ਕਰਦੇ ਹਾਂ
@BalwinderSingh-rh8qd
@BalwinderSingh-rh8qd 4 жыл бұрын
Chamkile bai ne Geeta Diya ajehia tarza bnayia Jo sda lyi Amar ho gyia. Kya baat h bhut khoob
@amritpal3879
@amritpal3879 4 жыл бұрын
Bai ji chamkila ji de geeta dia tarja aj v use ho rahia wa aj kal de songs wich. Aj kal de jwaak use ohna dia tarja krde a pr fir v sale kamine kehnde ne khul k kise nu k chamkila e peo c likhan da gaun da te tarja banaun walea da
@gurmeetsoundchakbakhtudhal6047
@gurmeetsoundchakbakhtudhal6047 4 жыл бұрын
wah g wah baba g chamkela sab de yad taja karte chamkela ji ajj nalo buht change c
@kuldeepkaur9593
@kuldeepkaur9593 4 жыл бұрын
Good.song.amar.singh.chamkila.ji.sada.amar.ne.tuhadi.ashi.soch.hai.👍
@BalwantSingh-xs4tb
@BalwantSingh-xs4tb 4 жыл бұрын
ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹਿਣਗੇ।
@kuldeepchand6978
@kuldeepchand6978 Жыл бұрын
ਬਹੁਤ ਵਧੀਆ ਸੀ ਪਿਆਰ ਕਰਨ ਵਾਲਾ ਸੀ ਪੰਜਾਬ ਦਾ ਪੰਜਾਬੀ ਕਲਾਕਾਰ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ
@rajbirsingh5011
@rajbirsingh5011 4 жыл бұрын
ਚਮਕੀਲਾ ਅਤੇ ਅਮਰਜੋਤ ਅੱਜ ਦੇ ਸਿਗਰਾਂ ਨਾਲੇ ਤਾਂ ਚੰਗੇ ਸੀ ਹੁਣ ਥੋੜਾ ਗੰਦ ਪਾਇਆ ਸਿਗਰਾਂ ਨੇ ਹੁਣ ਤਾਂ ਗਾਣਿਆਂ ਦੀਆਂ ਵੀਡੀਓ ਵੀ ਕਿਨੀਆਂ ਗੰਦੀਆਂ ਹੁੰਦੀਆਂ ਨੇ।
@tumbichamkiledi4801
@tumbichamkiledi4801 2 жыл бұрын
Bhut wadiya g tusi chamkila g di tarj dekho kini sohni banai aa 🙏🙏🙏🙏 ustad chamkla g 🙏
@sidhurecords9290
@sidhurecords9290 4 жыл бұрын
ਬਹੁਤ ਵਧੀਅਾ ਗੀਤ ਮੁਹਾਲਵੀ ਸਾਹਿਬ ਜੀ
@binderjassal2234
@binderjassal2234 2 жыл бұрын
ਬਹੁਤ ਹੀ ਵਧੀਆ ਪੇਸ਼ਕਾਰੀ ਹੈ ।ਵਾਹਿਗੁਰੂ ਜੀ ਮੇਹਰ ਕਰਨ ਸਭ ਤੇ
@singpatatagoddmantriji8857
@singpatatagoddmantriji8857 4 жыл бұрын
Vah cahmkila tur gea par nahi bulna rhendi dunia takk rahuga os da nam cahmkila
@ghaintgaane1965
@ghaintgaane1965 4 жыл бұрын
💓💓ਅਮਰ ਸਿੰਘ ਚਮਕੀਲਾ 💓💓
@surendrakumar-sf8lo
@surendrakumar-sf8lo 4 жыл бұрын
Salute उस्ताद amar Singh chamkila aur biba amar jot kaur 🙏🙏🙏
@gurmeetsandhu1340
@gurmeetsandhu1340 24 күн бұрын
ਵਾਹਿਗੁਰੂ ਵਾਹਿਗੁਰੂ ਚਮਕੀਲੇ ਦੀ ਚੜ੍ਹਾਈ ਕਰ ਦਿੱਤੀ ਕਮਾਲ
@aagyapalsinghgill5723
@aagyapalsinghgill5723 4 жыл бұрын
‌ਸਮਾਜ ਬੰਦੇ ਨੂੰ ਮਾਰ ਸਕਦਾ ਬੰਦੇ ਦੀ ਸੋਚ ਨੂੰ ਨਹੀਂ
@gurmailsingh2438
@gurmailsingh2438 4 жыл бұрын
Best. And. Nice
@sodhielectrical696
@sodhielectrical696 4 жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ ਇਹ ਗੀਤ ਚਮਕੀਲਾ ਸਾਹਿਬ ਦਾ ਹੈ
@dspasiana
@dspasiana 4 жыл бұрын
"ਸਾਹਿਬ" ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ।
@BaljeetSingh-xp9cl
@BaljeetSingh-xp9cl 2 жыл бұрын
Top.Hero C.22.G.Chamkila
@sarbjitsandhu2531
@sarbjitsandhu2531 4 жыл бұрын
ਕਿਆ ਬਾਤਾਂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ
@manjeetstudio1817
@manjeetstudio1817 3 жыл бұрын
chamkila sahib da na ne bhul gyia 22 tu
@MalkitSingh-cl1fq
@MalkitSingh-cl1fq 4 жыл бұрын
Chamkila yad aa gaye
@kulwinderkalwinder5274
@kulwinderkalwinder5274 2 жыл бұрын
ਕਿਆ ਬਾਤ ਹੈ ਜੀ ਬਹੁਤ ਵਧੀਆ ਗਾਇਆ ਅਵਾਜ਼ ਵੀ ਬਾ ਕਮਾਲ
@binjaljot3633
@binjaljot3633 Ай бұрын
Bapu chakela jendabad duggree wale amar singh+amarjot famous world wide ❤❤❤❤❤❤❤❤❤❤❤❤❤❤🎉🎉🎉🎉🎉🎉🎉🎉
@sohnasingh8088
@sohnasingh8088 4 жыл бұрын
ਬੋਤ ਵਧੀਆ ਗਾਇਆ ਧੰਨਵਾਦ ਜੀ
@theharshshow1253
@theharshshow1253 4 жыл бұрын
Chamkila bhai zindabad
@dharampal7927
@dharampal7927 4 жыл бұрын
ਚਮਕੀਲਾ ਘਰ ਘਰ ਨਹੀਂ ਜੰਮਣਾ
@gurmailsingh2438
@gurmailsingh2438 4 жыл бұрын
Karhi. Yugg. Beet. Jaahhga. Par chamakila. Nehi. Jammahha. Ji
@karamsingh3369
@karamsingh3369 4 жыл бұрын
Chamkila Jindabad
@kewalrandhawa5216
@kewalrandhawa5216 Жыл бұрын
ਚਮਕੀਲੇ ਦੇ ਗਾਣੇ ਰਾਗੀ ਸਿੰਘ ਗਾਉਣ ਲੱਗ ਪਏ ਏਦੋਂ ਵੱਡਾ ਕਲਾਕਾਰ ਕੀ ਹੋ ਸਕਦਾ
@tejinderpalsingh5229
@tejinderpalsingh5229 4 жыл бұрын
Miss you bai chamkila
@tarakaurvirk1870
@tarakaurvirk1870 4 жыл бұрын
I am not used to listen chmikla but I really like this sabad and voice thanks vaheguru ji
@amritpal3879
@amritpal3879 4 жыл бұрын
Madam ji chamkile ne j sach likh k faa ditta ta tusi sunnna pasand ne krde chamkile nu????
@iqbalsidhu5043
@iqbalsidhu5043 3 жыл бұрын
Salute he chamkila Ji nu
@deepakumar8063
@deepakumar8063 2 жыл бұрын
Amar Chand chamkila ji amar hai jindabaad bhut shona shabad aa
@gurpiarsingh4937
@gurpiarsingh4937 4 жыл бұрын
ਜੁਗ ਜੁਗ ਜੀਉ ਗੁਰੂ ਦਿਉ ਸੇਵਕੋ ਖੁਸੀਆਂ ਮਾਣੋ ਜੀ
@gorasingh3517
@gorasingh3517 4 жыл бұрын
Miss you Chumkeela
@gurmailsingh2438
@gurmailsingh2438 4 жыл бұрын
Best. Song. Nice. Amar. Amar. Chamakila. Ji
@JatinderKumar-zw8cj
@JatinderKumar-zw8cj 4 жыл бұрын
Nice.chamkila amarjyot
@deepakumar8063
@deepakumar8063 3 жыл бұрын
Amar Chand chamkila jindabaad
@SurinderSingh-dp9ch
@SurinderSingh-dp9ch 4 жыл бұрын
Amar Singh chamkila zindabad
@meregeet8834
@meregeet8834 2 жыл бұрын
ਸਲਾਮ ਹੈ ਤੁਹਾਡੀ ਗਾਇਕੀ ਤੇ ਕਲਮ ਨੂੰ
@opsharin2820
@opsharin2820 4 жыл бұрын
All time supar duper hit amar singh chamkila ji I miss you
@NavjotSingh-su6op
@NavjotSingh-su6op 4 жыл бұрын
Chamkila ji da naam len ton kiu dar lagda,ohde nam te mashoori tan har koi lai janda
@JagdeepSingh-ic6jq
@JagdeepSingh-ic6jq 4 жыл бұрын
Miss u Chamkila ji
@AmritpalSingh-dj8ey
@AmritpalSingh-dj8ey 4 ай бұрын
ਕਿਆ ਬਾਤ ਹੈ ਬਹੁਤ ਵਧੀਆ ਗਾਇਆ ਗਿਆ ਹੈ ਕਮਾਲ
@jagpalshera5994
@jagpalshera5994 2 жыл бұрын
ਕਿਆ ਬਾਤ ਆ ਵੀਰ ਜੀ ਬਹੁਤ ਬਹੁਤ ਵਧੀਆ 👌
@mohindersingh4627
@mohindersingh4627 4 жыл бұрын
very nice Bhai sarabjit singh ji
@DarshanSingh-xy7ek
@DarshanSingh-xy7ek 4 жыл бұрын
Bahut nadia amar singh chamkila
@dspasiana
@dspasiana 4 жыл бұрын
ਬਹੁਤ ਵਧੀਆ ਪੇਸ਼ਕਾਰੀ ਵੀਰ ਜੀ!
@ranikaur1945
@ranikaur1945 3 жыл бұрын
ਬਹੁਤ ਦਰਦ ਭਰੀ ਕਵਿਤਾ ਆਪ ਜੀ ਨੇ ਬੜੇ ਪਿਆਰ ਨਾਲ ਗਾਇਨ ਕੀਤੀ ਪਿਆਰਿਓ। ਜਿਉਂਦੇ ਵਸਦੇ ਰਹੋ।
@RatanSingh-uc2mq
@RatanSingh-uc2mq 6 ай бұрын
ਚਮਕੀਲਾ ਦਾ ਨਾਮ ਜਿਆਦਾ ਰਾਗੀ ਸਿਘਾ ਦਾ ਨਾਮ ਘੱਟ
@dsgurey123
@dsgurey123 4 жыл бұрын
ਪ੍ਰਸੰਸਾ ਯੋਗ ਕਦਮ ।
@daljitsingh2470
@daljitsingh2470 4 жыл бұрын
Amar Singh chamkila ji da eh song hai
@kuldeepgill4601
@kuldeepgill4601 4 жыл бұрын
Mis bai chamkila
@khushibaath3903
@khushibaath3903 Жыл бұрын
Bahut khoobsoorat Awaaz ❤Bahut vadhia lyrics ♥️ 🎶 👌
@NirmalSingh-wn6bi
@NirmalSingh-wn6bi 4 жыл бұрын
ਬਾ ਕਮਾਲ ਹੁੰਦਲ ਸਾਹਿਬ ਬਹੁਤ ਹੀ ਹਿੱਟ ਅਤੇ ਚੜ੍ਹਦੀ ਕਲਾ ਵਾਲਾ ਗੀਤ ਨਿਰਮਲ ਟਪਿਆਲਾ
@ranjodhsingj9588
@ranjodhsingj9588 2 жыл бұрын
ਅਨੰਦ ਆ ਗਿਆ ਜੀ।
@Jass275
@Jass275 2 жыл бұрын
Baqamaal, Waheguru tuhanu hmesha chardi kla vich rakhe ji 🙏 ♥️ ❤️
@gurwinderaulakh7794
@gurwinderaulakh7794 4 жыл бұрын
Only chamkila
@Singh-sv3ng
@Singh-sv3ng 4 жыл бұрын
ਬਹੁਤ ਵਧੀਆ ਵਧੀਆ ਜੀ
@sukhjindersingh7586
@sukhjindersingh7586 6 ай бұрын
WAHEGURU 🙏 ❤
@harchandsingh1466
@harchandsingh1466 2 жыл бұрын
ਸਾਡੇ ਪਿੰਡ ਰਾਏਪੁਰ ਆਰਾਈਆ ਮੰਡ ਮਹਿਤਪੁਰ ਦੇ ਲਾਗੇ ਹੀ ਆ ਨਕੋਦਰ ਜਲੰਧਰ ਵਿਖੇ ਸਰਦਾਰ ਕਰਮ ਸਿੰਘ ਜੀ ਪੁਰਾਣੇ ਲਿਖਾਰੀ ਨੇ ਬਹੁਤ ਵਧੀਆ
@culchredog-rn8cj
@culchredog-rn8cj 29 күн бұрын
ਚਮਕੀਲੇ ਜੀ ਦਾ ਨਾਮ ਲੈਣਾ ਵੀ ਜ਼ਰੂਰੀ ਵੀਰ ਜੀ
@MohanSingh-pg1is
@MohanSingh-pg1is 2 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨ
@culchredog-rn8cj
@culchredog-rn8cj 29 күн бұрын
ਚਮਕੀਲਾ ਜੀ ਦੀ ਨਕਲ ਕਰਦੇ ਊ ਤੁਸੀਂ ਵੀਰ ਜੀ ਪਰ ਬਣਦੀ ਨਹੀ ਪਰ ਚਮਕੀਲਾ ਸੀ ਨੂੰ ਹਿਕ ਦੇ ਜ਼ੋਰ ਨਾਲ ਗਾੲਆ ਉਵੀ ਸੈਂਪਲ ਸਾਊਂਡ ਤੇ
@harjinderkaurdhillon7789
@harjinderkaurdhillon7789 2 жыл бұрын
ਨਰਿੰਦਰ ਬੀਬਾ ਨੇ ਵੀ ਗਾਇਆ ਸੀ ਸੁਣਿਆ ਹੈ ਵਾਹਿਗੁਰੂ ਜੀ ਧੰਨ ਮਾਤਾ ਗੁਜਰ ਕੌਰ ਜੀ
@worldofartaccadmy
@worldofartaccadmy 4 жыл бұрын
Jug jug jio
@narinderjaidka7429
@narinderjaidka7429 2 жыл бұрын
Chamkila JINDABAD JINDABAD
@ManjitSingh-kc3ps
@ManjitSingh-kc3ps 4 жыл бұрын
Capt Manjit Singh I like khalsa gee, Vary nice
@JagdeepSingh-ng3gs
@JagdeepSingh-ng3gs 4 жыл бұрын
Chaimkla g ka nam lana c zoor
@damandeepsingh7323
@damandeepsingh7323 2 жыл бұрын
Waheguru ji,dhan dhan mata gujari ji 👌👌👌👌👌🙏
@harbindermohem
@harbindermohem 3 жыл бұрын
ਵਾਹ ਜੀ ਵਾਹ ਬਹੁਤ ਖੂਬ
@rajwinderkaur8157
@rajwinderkaur8157 3 жыл бұрын
To all viewers, don't demotivate them.i never heard this composition before. So I'm feeling delightful to listen them . really appreciatable singing... No doubt it would be sung by other one also but we can't ignore respected Ragi Singh's work hard and dedication 💐💐💐💐lots of respect for their presentation.👍
@ulwindersingh3045
@ulwindersingh3045 2 жыл бұрын
ੲਐੇ
@RanjeetSingh-bc7wh
@RanjeetSingh-bc7wh Жыл бұрын
ਬੀਬਾ ਪੰਜਾਬੀ ਲਿਖਣ ਵਿਚ ਕੀ ਸ਼ਰਮ ਆ??
@rajwinderkaur8157
@rajwinderkaur8157 Жыл бұрын
@@RanjeetSingh-bc7wh it's my wish .🙏if u have any problem with my comment, simply just ignore it🥱
@RanjeetSingh-bc7wh
@RanjeetSingh-bc7wh Жыл бұрын
@@rajwinderkaur8157 ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰੋ ਜੇ ਰੱਬ ਨੇ ਥੋਨੂੰ ਚੰਗੀ ਸੋਝੀ ਬਖਸ਼ਸ ਕਰੀ ਤਾ ਮੇਰਾ ਆਹੀ ਕਹਿਣਾ ਹੈ ਬਾਕੀ ਅੰਗਰੇਜ਼ ਜਾਣ ਤੋਂ ਪਹਿਲਾ ਆਪਣੀ ਇਕ ਸੋਚ ਇਥੇ ਛੱਡ ਗਏ ਸੀ ਕੇ ਇਸ ਮੁਲਕ ਦੇ ਲੋਕ ਦੇਖਣ ਨੂੰ ਇਥੋਂ ਦੇ ਹੀ ਲਗਣ ਗੇ ਪਰ ਉਨ੍ਹਾਂ ਵਿਚ ਬੀ ਸਾਡਾ ਹੀ ਹੋਵੇਗਾ ਸੋਂ ਉਨ੍ਹਾਂ ਦੀ ਇਹੀ ਗੱਲ ਨੂੰ ਥੋਡੇ ਵਰਗੇ ਸਾਬਿਤ ਕਰ ਰਹੇ ਆ!🙏 ਧੰਨਵਾਦ ਜੀ 🙏
@rajwinderkaur8157
@rajwinderkaur8157 Жыл бұрын
@@RanjeetSingh-bc7wh ਤੁਸੀਂ ਪੰਜਾਬੀ ਭਾਸ਼ਾ ਦਾ ਕਿੰਨਾ ਕ ਸਤਿਕਾਰ ਕਰਦੇ ਹੋ ਇਹ ਤਾਂ ਤੁਹਾਡੀ ਲਿਖਤ ਤੋਂ ਪਤਾ ਲਗਦਾ ਹੈ ਜੀ। ਆਪਦੇ ਸ਼ਬਦ ਕਿਸੇ ਉਸਾਰੂ ਸੋਚ ਨੂੰ ਨਹੀਂ ਦਰਸਾਉਂਦੇ ਸਿਰਫ਼ ਤੁਹਾਡੀ ਬਿਮਾਰ ਮਾਨਸਿਕਤਾ ਦੀ ਝਲਕ ਲਿਖਾਉਂਦੇ ਹਨ। ਸੋ ਅੰਮ੍ਰਿਤੁ ਵੇਲੇ ਉੱਠ ਕੇ ਆਪਣੀ ਗਲਤ ਸ਼ਬਦਾਵਲੀ ਲਈ ਗੁਰੂ ਸਾਹਿਬ ਤੋਂ ਮਾਫ਼ੀ ਜ਼ਰੂਰ ਮੰਗ ਲਇਓ।
@harbanssingh2716
@harbanssingh2716 4 жыл бұрын
ਜੋ ਮਰਜ਼ੀ ਕਹੋ ਅਤੇ ਕਰੋ ਚਮਕੀਲੇ ਦੀ ਜਗਾਂ ਨਹੀਂ ਮਿਲਣੀ
@sochpunjabdiofficial
@sochpunjabdiofficial 4 жыл бұрын
ਪਤਾ ਨੀ ਕੀ ਸੋਚ ਕੇ ਮੈਸਜ ਕਰ ਦੇ ਹੋ ਕੋਈ ਕਿਸੇ ਦੀ ਜਗ੍ਹਾ ਕਿਵੇ ਲੈ ਸਕਦਾ
@harbanssingh2716
@harbanssingh2716 4 жыл бұрын
@@Bawarecordsofficial for eh geet muhalvi sahib ragi sigha no da dida ja koi kami pasi dasda Nam ban gia c jins chamkila chalia ona chalju
@sochpunjabdiofficial
@sochpunjabdiofficial 4 жыл бұрын
ਨਾਲੇ ਬਾਈ ਜੀ ਮੁਹਾਲਮੀ ਸਾਬ੍ਹ ਨੇ ਗੀਤ ਚਮਕੀਲੇ ਨੂੰ ਨਹੀ ਦਿੱਤੇ ਸੀ,,ਚਮਕੀਲੇ ਨੇ ਹੋਰ ਕਲਾਕਾਰਾਂ ਤੋ ਲੈ ਕੇ ਗਾਏ ਨੇ ਇਹ ਗੀਤ...ਥੋੜੇ ਦਿਨ ਰੁੱਕੋ ਇੰਟਰਵਿਊ ਪਾਵਾਂ ਗੇ ਕਰਮ ਸਿੰਘ ਮੁਹਾਲਮੀ ਜੀ ਦੀ
@attwadibhadaur7649
@attwadibhadaur7649 Жыл бұрын
ਤਾਰਿਆਂ ਦੀ ਲੋਏ ਲੋਏ ਗੀਤ ਚਮਕੀਲੇ ਬਾਈ ਦਾ,ਤੇ ਨਾਂਮ ਲੈਣਾਂ ਨੀ ਸੀ ਰਾਗੀ ਸਿੰਘ ਜੀ...?
@balwandhaliwal8647
@balwandhaliwal8647 2 жыл бұрын
Bahot vadia shabad gaaien keta bahut vadia awaj noorpuri sahib 👌👌👌👌👍👍👍
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
$1 vs $500,000 Plane Ticket!
12:20
MrBeast
Рет қаралды 122 МЛН
ਸਰਕਾਰੇ | Bhai Sarabjit Singh Noorpuri | Gurbani Live Channel
5:45
Gurbani Live Channel
Рет қаралды 10 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН