Social Media 'ਤੇ Viral ਹੋਏ 107 ਸਾਲਾ ਬਾਬੇ ਦਾ ਪਹਿਲਾ ਮਜੇਦਾਰ Interview, ਪਰਿਵਾਰ UK, ਕਰੋੜਾਂ ਦੀ ਜਾਇਦਾਦ,ਪਰ..

  Рет қаралды 870,408

Hamdard Media Group Canada

2 жыл бұрын

Social Media 'ਤੇ Viral ਹੋਏ 107 ਸਾਲਾ ਬਾਬੇ ਦਾ ਪਹਿਲਾ ਮਜੇਦਾਰ Interview
ਪਰਿਵਾਰ UK, ਕਰੋੜਾਂ ਦੀ ਜਾਇਦਾਦ, ਨਾ ਬਿਮਾਰੀ, ਪਰ..!
ਜਾਣ ਲਉ ਬਾਬੇ ਦੀ ਸਿਹਤ ਦਾ ਕੀ ਹੈ ਰਾਜ ?
ਅੱਜ ਵੀ ਚਲਾਉਂਦਾ ਹੈ ਕਈ Km ਰਿਕਸ਼ਾ

Пікірлер: 915
@user-hk3wn2gq8g
@user-hk3wn2gq8g 2 жыл бұрын
ਬਜ਼ੁਰਗਾਂ ਦੀ ਸੇਵਾ ਕਰੋ ਇਹ ਇੱਕ ਅਨਮੋਲ ਖਜ਼ਾਨਾ ਹੈ ਇਨ੍ਹਾਂ ਦੀਆਂ ਗੱਲਾਂ ਮੀਠਿਆ ਤੇ ਹਮੇਸ਼ਾ ਯਾਦ ਰੱਖਣ ਵਾਲੀਆਂ ਨੇ ਜੀਵਨ ਦਾ ਸੱਚ ਸੰਭਾਲਣ ਦੀ ਲੋੜ ਹੈ। ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ
@BaldevSingh-pf2tu
@BaldevSingh-pf2tu 2 жыл бұрын
ਵੀਰ ਜੀ ਤੁਸੀਂ ਭਾਗਾਂ ਵਾਲੇ ਹੋ ਜੋ ਬਾਪੂ ਜੀ ਦੇ ਦਰਸ਼ਨ ਕੀਤੇ ਸਾਡੇ ਦਾਦਾ ਜੀ ਵੀ105 ਸਾਲ ਦੀ ਉਮਰ ਭੋਗ ਕੇ ਗੲੇ ਸਿਰਫ ਦੋ ਦਿਨ ਮੰਜੇ ਤੇ ਰਹੇ ਇਹੋ ਜਿਹੀਆਂ ਰੂਹਾਂ ਦੇ ਨਾਲ ਜ਼ਿੰਦਗੀ ਕੋਈ ਕੋਈ ਕਟਦਾ ਹੈ ਜਿਵੇਂ ਕਿ ਮੈਂ 45ਸਾਲ ਕਟੇ
@RajeshKumar-ty6tq
@RajeshKumar-ty6tq 2 жыл бұрын
45.sal.vot.ne
@laxmandass347
@laxmandass347 2 жыл бұрын
@Ieshwars n
@gurdevkaur1209
@gurdevkaur1209 Жыл бұрын
ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਆਂ ਦੇਣ ਜੀ ਸਦਾ ਖੁਸ਼ ਰਹੋ ਜੀ ਜੁਗ ਜੁਗ ਜੀਓ ਜੀ
@mahinderkaur231
@mahinderkaur231 Жыл бұрын
,ĺl
@princepalsingh9185
@princepalsingh9185 Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਬਾਪੂ ਜੀ ਨੂੰ ਕੋਟਿ ਕੋਟਿ ਪ੍ਰਣਾਮ
@SukhwinderSingh-en2yn
@SukhwinderSingh-en2yn 12 күн бұрын
ਬਾਪੂ ਨਾਲ ਗੱਲਾਂ ਕਰਕੇ, ਸੁਣਕੇਦਿਲ ਬਹੁਤ ਖੁਸ਼ ਹੋਇਆ
@gaganbaidwan3391
@gaganbaidwan3391 2 жыл бұрын
ਦਿਲ ਖੁਸ਼ ਹੋ ਗਿਆ ਬਾਪੂ ਜੀ ਨੂੰ ਦੇਖ ਕੇ,,,,ਬਾਪੂ ਜੀ ਦੀ ਵਾਹਿਗੁਰੂ ਜੀ ਹੋਰ ਲੰਮੀ ਉਮਰ ਕਰਨ very nice video 👍💯🤗🤗🤗
@abisingh186
@abisingh186 2 жыл бұрын
ਇਗਲੈਂਡ ਵਾਲਿਉ ਤੁਹਾਡੀ ਪੌਲ ਖੋਲ ਬਾਬਾ ਕਰਨੈਲ ਸਿੰਘ । ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਬਾਪੂ ਜੀ ਤੁਹਾਨੂੰ
@harryzaildar1
@harryzaildar1 2 жыл бұрын
Bai sareea nu ik takri ch na tolea karo
@desiyoutube8310
@desiyoutube8310 2 жыл бұрын
ਵਾਹਿਗੁਰੂ ਜੀ ਬਾਹੁਤ ਹੀ ਖੁਸ਼ੀ ਹੋਈ ਬਾਪੂ ਜੀ ਨਾਲ ਮੁਲਾਕਾਤ ਕੀਤੀ ਤੇ ਕਰਾਈ ਜੀ ਰਬੀ ਰਹੂ ਦੇ ਦਰਸ਼ਨ ਕੀਤੇ ਜੀ ਵਾਹਿਗੁਰੂ ਜੀ ਏਨਾ ਦਾ ਪੂਰਾ ਐਡਰੈਸ ਦੱਸੋ ਜੀ ਦਾਸ ਨੇ ਵੀ ਬਾਈਫੇਸ ਦਰਸ਼ਨ ਕਰਨੇ ਨੇ ਜੀ ਪ੍ਰਮਾਤਮਾ ਚੜ੍ਹੰਦੀ ਕਲਾਂ ਚ ਰੱਖੇ ਜੀ ਆਪ ਸਾਰੀਆਂ ਨੂੰ ਵਾਹਿਗੁਰੂ ਜੀ 🙏👍👌❤️
@mrsarv0001
@mrsarv0001 2 жыл бұрын
ਵਾਹੁ ਬਾਪੂ ਜੀ ਰੱਬ ਤੋਹਾਨੂ ਲਮਬੀ ਉਮਰ ਬਖਸ਼ਣ 🙏🙏❤️❤️❤️ ਲਵ ਯੂ ਬਾਪੂ ❣️❣️❣️
@ranjitsinghranjitsingh6538
@ranjitsinghranjitsingh6538 2 жыл бұрын
ਵਾਹਿਗੁਰੂ ਜੀ ਦੀਆਂ ਮੇਹਰਾ ਨੇ ਬਾਪੂ ਜੀ ਆਪ ਜੀ ਤੇ ਤਾਂ ਹੀ ਆਪ ਜੀ ਹਜੇ ਤੱਕ ਤੁਸੀਂ ਕਈਮ ਹੋ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਬਾਪੂ ਜੀ ਆਪ ਜੀ ਨੂੰ
@singhsj5841
@singhsj5841 2 жыл бұрын
ਬਾਪੂ ਨੂੰ ਕੋਟਿ ਕੋਟਿ ਪ੍ਰਣਾਮ ਕੰਮਚੋਰ ਨੂੰ ਸੀਖ ਮਿਲੂਗੀ ਬਾਪੂ ਜੀ ਤੋਂ
@sukhchhina7063
@sukhchhina7063 2 жыл бұрын
Hahaha Sahi gal veer 😄
@ranbirsingh2798
@ranbirsingh2798 2 жыл бұрын
@Ieshwars ĺllllllll
@gurwinderdhaliwal289
@gurwinderdhaliwal289 2 жыл бұрын
Ț7
@ANITARANI-ce1yl
@ANITARANI-ce1yl 2 жыл бұрын
@@gurwinderdhaliwal289 UUP😭
@sukhleentakhar2372
@sukhleentakhar2372 2 жыл бұрын
@Ieshwars 8
@joginderlal297
@joginderlal297 Жыл бұрын
Very nice 👌 bapu good
@laddisidhu2747
@laddisidhu2747 2 жыл бұрын
ਬਾਪੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ 💯💯
@GurwinderSingh-ic8fx
@GurwinderSingh-ic8fx 2 жыл бұрын
ਮਹਾਂ ਰਾਜ ਚੱੜਦੀ ਕਲਾ ਕਰੇ ਬਾਪੂ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JagroopSingh-no7xy
@JagroopSingh-no7xy Жыл бұрын
ਬਾਪੂ ਦਾ ਪੋਤਾ ਬਹੁਤ ਹੀ ਜ਼ਬਰਦਸਤ ਲੱਗਦਾ
@bakhsishram8463
@bakhsishram8463 Жыл бұрын
dil kush ho gaya
@Mringh-dl7tk
@Mringh-dl7tk 2 жыл бұрын
ਬਜ਼ੁਰਗੋ,ਦਿਲ ਖੁਸ਼ ਹੋ ਗਿਆ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@satwindersingh6300
@satwindersingh6300 2 жыл бұрын
Vadia bapu
@eknoorsingh2032
@eknoorsingh2032 2 жыл бұрын
💌
@TarsemSingh-lz2by
@TarsemSingh-lz2by 2 жыл бұрын
ਬਾਬਾ ਜੀ ਨੂ Live ਕਰੋ ਹਰ ਹਫਤੇ , ਇਹ ਕੁਦਰਤੀ motivation .
@jaswantsinghsidhu6765
@jaswantsinghsidhu6765 2 жыл бұрын
Bapu.ji.kot.kot.parnam.
@surjitkaur6188
@surjitkaur6188 2 жыл бұрын
@Ieshwars look into it in
@jagdeepbajwa376
@jagdeepbajwa376 2 жыл бұрын
1
@sunitarani3073
@sunitarani3073 2 жыл бұрын
ਵਾਹਿਗੁਰੂ ਜੀ ਦੀਆਂ ਮਿਹਰਾਂ ਨੇ ਬਾਪੂ ਤੇ ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ ❤️🙏🏽🙏🏽🙏🏽🙏🏻
@s.sarvansingh5714
@s.sarvansingh5714 2 жыл бұрын
ਵਾਹਿਗੁਰੂ ਬਾਪੂ ਦੀ ਹੋਰ ਉਮਰ ਲੰਮੀ ਕਰਨ।ਨੋਜਵਾਨ ਇਸ ਤੋਂ ਸਿਖਿਆ ਲੈਣ।
@gurmailkhudi6844
@gurmailkhudi6844 2 жыл бұрын
Rrrrrrr
@sewasingh8171
@sewasingh8171 2 жыл бұрын
0p
@AmarjitSingh-so4nd
@AmarjitSingh-so4nd 2 жыл бұрын
CG chi
@babbubabbu620
@babbubabbu620 2 жыл бұрын
Hi
@dharamkaur137
@dharamkaur137 2 жыл бұрын
@Ieshwars .,
@nishanmarmjeetkour.verygoo1903
@nishanmarmjeetkour.verygoo1903 2 жыл бұрын
ਬਾਪੂ ਜੀ ਨਾਮ ਜਪਨ ਵਾਲੀ ਰੂਹ ਹੈ। ਇਸ ਲਈ ਕਿਸੇ ਸਿਆਣੇ ਦੀ ਕਹਾਵਤ ਹੈ। ਦਾਤਾ ਤੇ ਭਗਤ ਸੂਰਮੇ ਤਿੰਨੇ ਜਗ ਜਿਉਂਦੇ ਨੇ। ਸੋ ਗੁਡ ਲਕ ਬਾਪੂ ਜੀ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਵੀ ਉਨੀ ਹੀ ਜਰੂਰਤ ਹੈ
@taranpreet7779
@taranpreet7779 2 жыл бұрын
Waheguru ji
@gurjitkaur1725
@gurjitkaur1725 2 жыл бұрын
ਕਰਮਾਂ ਵਾਲੇ ਨੇ ਜਿਹਨਾਂ ਕੋਲ ਬਾਪੂ ਜੀ ਰਹਿੰਦੇ ਹਨ 🙏🙏🙏
@gurpalsaroud1472
@gurpalsaroud1472 2 жыл бұрын
ਸਲੂਟ ਆ ਬਾਪੂ ਜੀ ਨੂੰ👍🙏
@paramjitsinghpamma6174
@paramjitsinghpamma6174 2 жыл бұрын
ਜੀਓ ਬਾਬਾ ਜੀ 🙏🙏🙏🙏🙏🙏
@dalvirkumar3710
@dalvirkumar3710 2 жыл бұрын
ਬਾਪੂ ਜੀ ਤੇ ਪਰਮਤਾ ਮਿਹਰ ਬਣਾਈ ਰੱਖਣ ❤️
@paramjitsingh2635
@paramjitsingh2635 2 жыл бұрын
ਜਿਉਂਦੇ ਵਸਦੇ ਰਹਿਣ ਬਾਪੂ ਜੀ
@harrysidhu6131
@harrysidhu6131 2 жыл бұрын
His sons are finding treasure in UK yet the real Gem they left here.
@InderjitSingh-jj1kh
@InderjitSingh-jj1kh 2 жыл бұрын
ਲੋਕ ਵਿਆਹ ਵਿੱਚ ਕੁਝ ਨਹੀਂ ਛੱਡਦੇ ਸਭ ਕੁਝ ਖਾਈ ਜਾਂਦੇ ਬਾਪੂ ਜੀ ਦਾ ਸਾਦਾ ਖਾਣਾ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਮੇਹਰ ਕਰੀ ਦਾਤਿਆ
@charanjeetkaurgrewal9695
@charanjeetkaurgrewal9695 2 жыл бұрын
Bilkul theek
@drshergill6404
@drshergill6404 2 жыл бұрын
bapu ji jindabad
@AvtarSingh-ux4bk
@AvtarSingh-ux4bk Жыл бұрын
O Sadke Jawan Baba Tere Love you Mai Bila Spain to Kurukshetar
@RajwinderKaur-ue9vu
@RajwinderKaur-ue9vu 2 жыл бұрын
ਬਾਪੂ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
@Rajkumar-ee5rl
@Rajkumar-ee5rl 2 жыл бұрын
@Ieshwars Mndfk
@lakhvirsingh9648
@lakhvirsingh9648 2 жыл бұрын
ਬਾਪੂ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ 👍👍👍👍
@baljinderdhillon4179
@baljinderdhillon4179 Жыл бұрын
ਬਾਪੂ ਜੀ ਵਾਹਿਗੁਰੂ ਤੂਹਾਨੂੰ ਚੜ੍ਹਦੀ ਕਲਾ ਵਿਚ ਰਖੈ ਰੱਬ ਤੂਹਾਨੂੰ ਚੜ੍ਹਦੀ ਕਲਾ ਵਿਚ ਰਖੈ
@tejindersingh9676
@tejindersingh9676 2 жыл бұрын
Waheguru ji bapu ਜੀ slam tuhadi sahet nu
@vaidusa4049
@vaidusa4049 Жыл бұрын
Boht khusi hoyi sun ke .Tusi nek kmm kita .Ajkal koe v bajurga di gal nhi sun da te mann dil di te kithe sun ni eh.Kise di dil diyan galan bahr khadonia. ik changi soch di nishani eh. Best of luck 🤞
@NavneetKaur-pz2vr
@NavneetKaur-pz2vr 2 жыл бұрын
Purane bandeya dia puraniya gallan kinia vdiya lagdia ❤️❤️😎
@JaswinderSingh-xv4sv
@JaswinderSingh-xv4sv 2 жыл бұрын
Ryt
@sukhveersingh-pf3sr
@sukhveersingh-pf3sr 2 жыл бұрын
ਸਾਡੇ ਸ਼ਹਿਰ ਲੋਹੀਆਂ ਖ਼ਾਸ ਮਾਨ ਹੈ ਬਾਪੂ 👍👍
@anmoldeepsingh6992
@anmoldeepsingh6992 2 жыл бұрын
ਬਾਪੂ ਤੇਰੀਆਂ ਰੀਸਾਂ ਕੌਣ ਕਰੁ ਜਿੰਦਾਦਿਲ ਇਨਸਾਨ
@hiralalbaroyewala6709
@hiralalbaroyewala6709 2 жыл бұрын
Att karti 🙏🙏🙏
@BalveerSingh-po6yt
@BalveerSingh-po6yt 2 жыл бұрын
ਜਿਉਂਦਾ ਰਹਿ ਬਾਪੂ ..ਰੱਬ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ
@jasjaspreets4502
@jasjaspreets4502 2 жыл бұрын
ਬਹੁਤ ਵਧੀਆ ਵੀਡੀਓ ਹੈ ਬਾਪੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਪੂ ਜੀ 🙏🙏
@singhjatt4243
@singhjatt4243 2 жыл бұрын
ਧਨ ਆ ਕੁਮਾਈ ਬਜੁਰਗਾਂ ਦੀ ਇਹ ਵੀ ਮਹਾ ਪੁਰਖ ਆ ਇਨਾ ਨੂੰ ਕੋਟਿ ਕੋਟਿ ਪ੍ਰਣਾਮ
@gauravkhatri6073
@gauravkhatri6073 Жыл бұрын
Sachi rbbi ruh.... waheguru sda kush rkhe tuhanu bapu ji 🙏🙏
@DaljitSingh-kk9ud
@DaljitSingh-kk9ud 10 күн бұрын
ਵਾਹਿਗੁਰੂ ਜੀ ਇਸ ਬਜ਼ੁਰਗ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਜੀ 🙏🙏🌺🌼🌹
@harjinderkaurdhillon7789
@harjinderkaurdhillon7789 2 жыл бұрын
ਬਾਪੂ ਜੀ ਦੀਆਂ ਗੱਲਾਂ ਬਹੁਤ ਸੋਹਣੀਆਂ ਲਗੀਆਂ ਤੇ ਸਾਰੀਆਂ ਗੱਲਾਂ ਸੁਣਨ ਵਾਲੀਆਂ ਨੇ ਰੱਬ ਰੂਪ ਹੈ ਬਾਪੂ ਜੀ ਵਾਹਿਗੁਰੂ ਬਾਪੂ ਜੀ ਦੀ ਬਹੁਤ ਲੰਮੀ ਉਮਰ ਕਰਨ ਜਿਨਾਂ ਕੋਲ ਗੁਣ ਨੇ ਬਾਪੂ ਨੂੰ 👏👏
@deepkuldeep8813
@deepkuldeep8813 2 жыл бұрын
Waheguru ji bapu di sehat nu tandrust rakhe meri v umar lag jave ❤️❤️❤️🙏🙏🙏
@amanrajni8766
@amanrajni8766 2 жыл бұрын
ਵਾਹਿਗੁਰੂ ਜੀ ਦੀ ਬਾਬੇ ਤੇ ਬਹੁਤ ਮੇਹਰ ਹੈ ਵਾਹਿਗੁਰੂ ਜੀ ਬਾਬੇ ਦੀ ਹੋਰ ਉਮਰ ਕਰਨ
@mangat18
@mangat18 Жыл бұрын
ਸੱਚ ਮੁੱਚ ਰੱਬੀ ਰੂਹ ਨੇ ਕੋਟਿ ਕੋਟਿ ਕੋਟਿ ਪ੍ਰਣਾਮ ਜਿਹੜੇ ਇਮਾਨਦਾਰੀ ਨਾਲ ਕਿਰਤ ਕਰਦੇ ਨੇ ਉਹਨਾਂ ਰੱਬ ਨੂੰ ਪਾ ਲਿਆ 🙏🏻🙏🏻❤
@user-te6fc3pv6d
@user-te6fc3pv6d Ай бұрын
मुझे बताएं कि इस आदमी के साथ दूसरा वीडियो कहां मिलेगा, क्या मुझे कोई लिंक मिल सकता है?
@HarbansKaur-bm2wq
@HarbansKaur-bm2wq 16 күн бұрын
​@@user-te6fc3pv6d 🎉😢😂😊❤ ਪਰ ਦੀ ਗਏ
@user-pn4yp6iy9i
@user-pn4yp6iy9i 2 жыл бұрын
ਬਹੁਤ ਵਧੀਆ ਜਾਣਕਾਰੀ ਬਾਪੂ ਦੀ ਤੰਦਰੁਸਤੀ ਤੇ ਦਲੇਰੀ ਨੂੰ ਸਲਾਹ
@JagjitSingh-zc1cx
@JagjitSingh-zc1cx 2 жыл бұрын
ਬਹੁਤ ਵਧੀਆ ਲੱਗਿਆ ਆਪ ਜੀ ਨੇ ਬੜੀ ਮੇਹਨਤ ਕੀਤੀ ਹੈ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ
@homejagraon3821
@homejagraon3821 2 жыл бұрын
Ó
@pb46singh43
@pb46singh43 2 жыл бұрын
ਲਿਬਡ਼ਆ ਜਰੂਰੀ ਲਿਖਣਾ ਨਾਲ ਕਾਹਦਾ ਸਿੱਖ ਤੂੰ
@mannusandhu3637
@mannusandhu3637 2 жыл бұрын
@@pb46singh43 bahut vdiaa Bai g Delhi v aavo g vari vari 🙏🙏🙏 Kisan Mazdoor Ekta Zindabad 👍👍
@JagjitSingh-zc1cx
@JagjitSingh-zc1cx 2 жыл бұрын
@@pb46singh43 ਲਿਬੜਾ ਨਗਰ ਦਾ ਨਾਮ ਹੈ ਨਾਂ ਕੋਈ ਗੋਤ ਹੈ ਜੀ
@pb46singh43
@pb46singh43 2 жыл бұрын
@@JagjitSingh-zc1cx ਧੰਨਵਾਦ ਜੀ
@garrysingh6568
@garrysingh6568 Жыл бұрын
Bhutt vdea lgiya ji Bapu ji Diya glla sunke patrkar veera da bhutt thanks jina ne rbbi ruh de darshan krva te good job veer ji
@tarasinghsamagh1300
@tarasinghsamagh1300 2 жыл бұрын
ਵਾਹਿਗੁਰੂ ਜੀ, ਬਾਪੂ ਜੀ ਨੂੰ ਤੰਦਰੁਸਤੀ ਬਖਸੇ
@parminderdeol8699
@parminderdeol8699 2 жыл бұрын
Bapu ji dyea gala sun ki dil bhut kush hu gyiea waheguru ji is bapu te mehar bhria hath rkhie
@gurpreetsinghgill5752
@gurpreetsinghgill5752 2 жыл бұрын
ਲਾਵ ਜੂ ਬਾਪੂ ਜੀ ❤️👍🏻ਰੱਬ ਚੜ੍ਹਦੀ ਕਲਾ ਵਿੱਚ ਰੱਖੇ ਕਰਨੈਲ ਸਿੰਘ ਬਾਪੂ ਜੀ ਨੂੰ
@khehrasaab7763
@khehrasaab7763 2 жыл бұрын
ਬਾਪੂ ਦੀਆ ਗੱ ਲਾ ਬਹੁਤ ਵਧੀਆ ਲੱਗੀਆ ਬਾਪੂ ਚੜਦੀਕਲਾ ਰੈ ਹਮੇਸਾ
@UrduHindiStories2.0
@UrduHindiStories2.0 2 жыл бұрын
kzbin.info/door/re4wv_S1qFBfRARoX05lCw
@harmanpreet6001
@harmanpreet6001 Жыл бұрын
Bapu ji de interview bahut changi lgi a
@perminderbisran3905
@perminderbisran3905 2 жыл бұрын
Waheguru ji waheguru ji bapu ji waheguru ji ka Khalsa waheguru ji ki fathe 🙏🙏👍🌹🌹🌹🌹🌹🌹🌹
@NareshKumar-bc8xw
@NareshKumar-bc8xw 2 жыл бұрын
Babu ji Dilo Salute hai tenu💐👏🏼👏🏼🙏🏼🙋‍♂️
@HarjinderKaur-bg8bw
@HarjinderKaur-bg8bw 2 жыл бұрын
👍👍
@jaskaransingla7785
@jaskaransingla7785 Жыл бұрын
Very good job
@harkrishanlal9570
@harkrishanlal9570 2 жыл бұрын
ਸਲਾਮ ਬਾਪੂ ਜੀ ਤੂਹਾਡੇ ਜਜ਼ਬੇ ਨੂੰ
@DavinderSingh-tp9qd
@DavinderSingh-tp9qd 2 жыл бұрын
Bapu nu parmatma hamesha Kush rakhe ji 😍😘😘❣️❣️😍
@kdeepsinghbrar1953
@kdeepsinghbrar1953 2 жыл бұрын
ਸਾਡੇ ਵੀ ਇੱਕ ਬਾਬਾ ਹੈਗਾ ਉਹ ਵੀ 1914 ਦਾ ਜੰਮਿਆਂ ਹੋਇਆ ਵਧੀਆ ਤੁਰਿਆ ਫਿਰਦਾ ਬਹੁਤ ਗੱਲਾਂ ਸੁਣਾਉਂਦਾ ਪੁਰਾਣੀਆਂ ਉਹ
@user-by4sp1bz6p
@user-by4sp1bz6p 2 жыл бұрын
Kehda pind bai .. District ??
@kdeepsinghbrar1953
@kdeepsinghbrar1953 2 жыл бұрын
ਮਿਲਣਾ ਤੁਸੀਂ ਉਹਨਾਂ ਨੂੰ , ਇੰਟਰਵਿਊ ਕਰੋ ਉਹਦੀ ਵੀ
@r.ssarmaidar5206
@r.ssarmaidar5206 2 жыл бұрын
Haji veer
@kdeepsinghbrar1953
@kdeepsinghbrar1953 2 жыл бұрын
ਠੀਕ ਏ ਮੈਂ ਉਹਨਾਂ ਨੂੰ ਪੁੱਛ ਕੇ ਦੱਸਾਂ ਗਾ
@soniabhatti1996
@soniabhatti1996 6 ай бұрын
​@@kdeepsinghbrar1953hlo please help me
@darmeshsingh811
@darmeshsingh811 2 жыл бұрын
Bapu Ji 100000 brsh hobeee umr
@jogindersingh7021
@jogindersingh7021 Жыл бұрын
Very niceSalute to baba ji
@mandeepsingh-vf1nf
@mandeepsingh-vf1nf 2 жыл бұрын
Dil khush ho gya bapu ji diyan gla sun k💯🙌🙌🙏
@UrduHindiStories2.0
@UrduHindiStories2.0 2 жыл бұрын
kzbin.info/door/re4wv_S1qFBfRARoX05lCw
@khuramkhuram4270
@khuramkhuram4270 2 жыл бұрын
Love u from pakistan 🇵🇰🇵🇰🇵🇰🇵🇰 punjab nankana sahib
@UrduHindiStories2.0
@UrduHindiStories2.0 2 жыл бұрын
kzbin.info/door/re4wv_S1qFBfRARoX05lCw
@baljindermallhi1053
@baljindermallhi1053 Жыл бұрын
ਬਾਪੂ ਤਾ ਅਜੇ ਜਵਾਨ ਹੈ
@SUKHWINDERSINGH-rk8wk
@SUKHWINDERSINGH-rk8wk Жыл бұрын
ਜਿਉਂ ਬਾਪੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ 🙏❣️
@respectively9728
@respectively9728 Жыл бұрын
ਵਾਹਿਗੁਰੂ ਮੇਹਰ ਕਰੇ 🙏🙏🙏🙏🙏🙏🙏🙏🙏🙏🙏
@gagansandhu1584
@gagansandhu1584 2 жыл бұрын
he is so confident, so humble, and super positive, thats why he is living long and still saying i will not die yet its not overconfidence,this is the thing which motivating him , stay strong bapu ji 👍🏼
@kulwinderkaur3043
@kulwinderkaur3043 2 жыл бұрын
God bless you bapuji 🙏🙏
@JagsirSingh-xb1ov
@JagsirSingh-xb1ov 2 жыл бұрын
ਜਨੀਉ ਪਿੰਡ ਐਉਡਾ ਜ਼ਿਲ੍ਹਾ ਸਿਰਸਾ ਜਨੀਉ ਇਲਾਜ ਹੁੰਦਾ ਹੈ ਵਰੀ ਜੀ ਧਨਵਾਦ ਜੀ ਵਾਹਿਗੁਰੂ ਜੀ
@AshaRani-ve3ht
@AshaRani-ve3ht Жыл бұрын
God bless you dada ji🙏🙏🙏
@parmindersingh-fr9yi
@parmindersingh-fr9yi 2 жыл бұрын
ਜੀਓ ਬਾਬਾ ਜੀ ਪ੍ਰਮਾਤਮਾ ਮੇਹਰ ਕਰੇ.....
@RamKumar-br4zs
@RamKumar-br4zs Жыл бұрын
Goode vari
@NARINDERSINGH-rq2bm
@NARINDERSINGH-rq2bm 2 жыл бұрын
Bapu chehre te kine ronak a...bapu diya galla sun k mann lag giya...mai sare interview dekhi
@Cuteanimationvideos
@Cuteanimationvideos Жыл бұрын
Rab baapu ke saath hai Asal mein ajkal ki life ke compitition se achhe achhe log haar man jaate hain
@SukhwinderSingh-pp1uk
@SukhwinderSingh-pp1uk 2 жыл бұрын
ਜਿਊਂਦਾ ਰਹਿ ਬਾਪੂ
@SinghSaab-mj2wf
@SinghSaab-mj2wf 2 жыл бұрын
Very good bapu g
@malkiatsingh1026
@malkiatsingh1026 2 жыл бұрын
, ਪਤਵੰਤੇ ਭੁੱਲ ਗਿਆ ਬਾਪੂ ਜੀ ਨੇ ਪਤਵੰਤੇ ਵੀ ਯਾਦ ਕਰਵਾ ਦਿੱਤਾ,ਯਾਦਦਾਸ਼ਤ ਵੀ ਕਮਾਲ ਦੀ ਹੈ
@MrSingh-dc1xk
@MrSingh-dc1xk Жыл бұрын
ਭੂਤ ਵਧੀਆ ਬਾਪੂ ਜੀ ਸੱਦੇ ਭੀ ਬਜੁਰਗ ਲੰਬੀ ਉਮਰ ਬਿਤੋਨ ਬਹੁਤ ਵਧੀਆ ਗੱਲ ਬਾਤ ਲਗਦੀ ਬਜੁਰਗ ਦੀ🙏🏿🙏🏿🙏🏿
@sehgalshanty4466
@sehgalshanty4466 Жыл бұрын
Kya baat a bapu ji 🙏🙏dil khush ho geya dekh ke
@gurdeepsinghbhullar3033
@gurdeepsinghbhullar3033 2 жыл бұрын
Wahiguru Mihar kre .Tandrustian Bakhshe. Sda Raji Khushi Rahe g. Thanks .
@kashmirkaurbhinder6993
@kashmirkaurbhinder6993 2 жыл бұрын
"Dhann waheguru ji Meher hai bapu te tuhadi 🙏🙏🙏🙏🙏🙏🙏🙏🙏
@rojivlogs8768
@rojivlogs8768 2 жыл бұрын
ਬਾਪੂ ਬਹੁਤ ਖੁਸ਼
@sarabjeetsingh4209
@sarabjeetsingh4209 Жыл бұрын
ਇਸੇ ਨੂੰ ਜਿੰਦਾ ਦਿਲੀ ਕਹਿੰਦੇ ਨੇ ਮਹਾਰਾਜ ਚੜਦੀ ਕਲਾ ਵਿਚ ਰਖਣ ਜੀ
@user-ms4nm3ww2n
@user-ms4nm3ww2n 2 жыл бұрын
Waheguru ਜੀkirpa Karen g great
@rajbirdhaliwal2707
@rajbirdhaliwal2707 2 жыл бұрын
ਬਾਪੂ ਨੇ ਜੇਕਰ ਵਿਆਹ ਕਰਵਾਇਆ ਹੁੰਦਾ ਤਾਂ ਉਮਰ 70ਸਾਲ ਵੀ ਨਹੀਂ ਹੋਣੀ ਸੀ।
@j.skundi7791
@j.skundi7791 2 жыл бұрын
ਗਲ ਤਾਂ ਬਿਲਕੁਲ ਠੀਕ ਹੈ ਬਾਪੂ ਬਾਰ ਬਾਰ ਬੱਚਿਆਂ ਦਾਹਵਾ ਵੀ ਕਰੀ ਜਾਂਦਾ ਹੈ ਉਹ ਕਿਹੜੇ ਬੱਚੇ ਹਨ?🙏🙏
@rajbirdhaliwal2707
@rajbirdhaliwal2707 2 жыл бұрын
@@j.skundi7791 ਓਹ ਬਾਪੂ ਦੇ ਭਰਾ ਦੇ ਬੱਚੇ ਹਨ।
@rajuarora3163
@rajuarora3163 2 жыл бұрын
Gal pakki aa
@nihangsingh121
@nihangsingh121 2 жыл бұрын
Right
@tiwanatiwana5273
@tiwanatiwana5273 2 жыл бұрын
22 pki gll ee tere😅😅
@sukhdevsinghbhatti3235
@sukhdevsinghbhatti3235 Жыл бұрын
ਬਹੁਤ ਵਧੀਆ ਜ਼ੀ
@lovelysallan2779
@lovelysallan2779 2 жыл бұрын
Bhut he vadiya bapu ji thanu dekh ke vadiya lagda
@sukhjitsainishamindersingh3457
@sukhjitsainishamindersingh3457 2 жыл бұрын
Waheguru ji ka khalsa waheguru ji ki Fateh 🙏🏻🙏🏻
@khushwantsingh2776
@khushwantsingh2776 2 жыл бұрын
Bapu Ji dia galan bahut vadiya lagiya. Waheguru mehar karan ina te. Bahut hi inspirational video hai.
@swaranlata4523
@swaranlata4523 2 жыл бұрын
Bapu ji tuhanu koti koti parnam ji tuhadey darshan kran nu dil krda h boht khush naseeb priwar h jo Ina di sewa krdey ne TE eh na di shater shaya ch rahndey Ne
@UrduHindiStories2.0
@UrduHindiStories2.0 2 жыл бұрын
kzbin.info/door/re4wv_S1qFBfRARoX05lCw
@JasbirSingh-pw4yl
@JasbirSingh-pw4yl 2 жыл бұрын
ਬਾਪੂ ਕਰਮਾ ਵਾਲਾ ਜਿਹੜਾ ਕੋਈ ਦਵਾਈ ਨਹੀਂ ਖਾਂਦਾ ਨਹੀਂ ਰੀਸਾਂ ਬਾਪੂ ਦੀਆਂ
@gaganrandhawa6343
@gaganrandhawa6343 2 жыл бұрын
I love you so much babuji bht vdiaa aa galla krde oo ji 😚😚😚😚😚😚😚😚😚😍😍😍😍😍😍😙😙😙
@VISHAL-wh6jj
@VISHAL-wh6jj Жыл бұрын
Dil bhut khush hoea sun k tuhnu respected baba g 🙏🙏❤️❤️🤗 waheguru umraa lambiyaa krn tuhadiya baba g🙏
@himasharma2806
@himasharma2806 2 жыл бұрын
Bapu ji app ji ko Kotti Kotti purnam from USA
@JagsirBhangu
@JagsirBhangu Жыл бұрын
Bapu parmatma tuhadi umar lambi kare
@sukhjinderkaur8717
@sukhjinderkaur8717 2 жыл бұрын
Waheguru ji mehar karn 🙏🙏🙏🙏🙏🙏🙏🙏
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Waheguruji..mehar..karn
@harbansharbans5177
@harbansharbans5177 2 жыл бұрын
Waheguru ji 🙏🙏🙏🙏🙏 Baba.ji..very.god..job
@jaskarnsidhu5961
@jaskarnsidhu5961 2 жыл бұрын
Bapu ji dian glan sun k mn bahut khus hoya hasa bra aiya salute bapu ji nu
@satnamkalsi9532
@satnamkalsi9532 2 жыл бұрын
ਬਹੁਤ ਵਧੀਆ ਜੀ
@singhsaab9664
@singhsaab9664 2 жыл бұрын
Wmk.bapu nu lambi Umar te lambiya umra bakhshi🙏🙏🙏🙏
@pritamsinghpritamsingh1504
@pritamsinghpritamsingh1504 2 жыл бұрын
ਏਹ ਹਨ ਸਾਡਾ ਅਸਲੀ ਸਰਮਾਇਆ ਬਾਪੂ 107 ਦੇ ਹਨ ਫੇਰ ਵੀ ਚੜ੍ਹਦੀ ਕਲਾ ਚ ਹਨ। ਸਿਖਿਆ ਤੇ ਧਿਆਨ ਦੇਣਾ ਜੀ
@micahmasih3127
@micahmasih3127 2 жыл бұрын
City Lohian Khas zindabad Bapu Ji jio jio🏴󠁧󠁢󠁳󠁣󠁴󠁿🇬🇧
@GurpreetSingh-bh3xi
@GurpreetSingh-bh3xi 2 жыл бұрын
ਬੱਲੇ ਬਾਪੂ
@Legendhere1
@Legendhere1 2 жыл бұрын
ਆਹ ਬਾਪੂ ਦੀ ਵੀਡੀੳ ਮੈ ਵੀ ਬਣਾਈ ਸੀ ਪਿੰਡ ਹੇਰਾ ਵਿੱਚ ਤੇ ਬਹੁਤ ਲੋਕ ਮੈਨੂੰ ਕਹਿੰਦੇ ਸੀ ਕਿ ਤੂੰ ਝੁੱਠ ਲਿਖਿਆਂ ਕਿ ਬਾਪੂ 100ਸਾਲ ਤੋ ਪਾਰ ਹੈ…..!! ਬਹੁਤ ਵਧੀਆ ਇਨਸਾਨ ਹੈ ਬਾਪੂ ਪੁਰਾ ਘੈਟ
@dharmindergill9823
@dharmindergill9823 2 жыл бұрын
Heran pind kehra district veer ?
@Legendhere1
@Legendhere1 2 жыл бұрын
@@dharmindergill9823 ਜਲੰਧਰ( ਲੋਹੀਆ ਤੋ 12 ਕਿਲੋਮੀਟਰ ਹੈ)
@dharmindergill9823
@dharmindergill9823 2 жыл бұрын
@@Legendhere1 ok g
@PunjabDeHeere1
@PunjabDeHeere1 10 ай бұрын
Bapu da contact number
@soniabhatti1996
@soniabhatti1996 6 ай бұрын
Contact number ki aaaaa
Tom & Jerry !! 😂😂
00:59
Tibo InShape
Рет қаралды 64 МЛН
1❤️
00:17
Nonomen ノノメン
Рет қаралды 13 МЛН
아이스크림으로 체감되는 요즘 물가
00:16
진영민yeongmin
Рет қаралды 4,9 МЛН
Osman Kalyoncu Sonu Üzücü Saddest Videos Dream Engine 170 #shorts
00:27
Tom & Jerry !! 😂😂
00:59
Tibo InShape
Рет қаралды 64 МЛН