No video

Sonia Mann ਨੇ ਮੈਦਾਨ ਚ ਉਤਾਰਿਆ ਝੋਟਾ | Jhota ਵੀ ਪੂਰਾ ਕੈਮ, ਪਹਿਲੇ ਈ ਦਿਨ ਢਾਹ ਲਿਆ ਮੰਤਰੀ | Mitti

  Рет қаралды 10,320

Mitti ਮਿੱਟੀ

Mitti ਮਿੱਟੀ

3 ай бұрын

#Mitti #punjab
ਸੋਨੀਆ ਮਾਨ ਨੇ ਮੈਦਾਨ ਚ ਉਤਾਰਿਆ ਝੋਟਾ
ਝੋਟਾ ਵੀ ਪੂਰਾ ਕੈਮ, ਪਹਿਲੇ ਈ ਦਿਨ ਢਾਹ ਲਿਆ ਮੰਤਰੀ
ਮੰਤਰੀ ਨੇ ਕਾਲਾ ਪੈਸਾ ਕਿੱਥੇ ਕੀਤਾ ਗੋਲ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 35
@thehunterking8711
@thehunterking8711 3 ай бұрын
ਰੇਸ਼ਮ ਸਿੰਘ ਵੀਰ ਜੀ ਤਕੜੇ ਹੋ ਕੇ ਲੜੋ, ਅਸੀਂ ਤੁਹਾਡੇ ਨਾਲ ਹਾਂ
@thehunterking8711
@thehunterking8711 3 ай бұрын
ਮੋਦੀ-ਸ਼ਾਹ ਭਜਾਓ ਦੇਸ਼ ਬਚਾਓ 🔥🔥🔥🔥🔥🌿🌿🌿🌿
@thehunterking8711
@thehunterking8711 3 ай бұрын
Good-Job ਰੇਸ਼ਮ ਸਿੰਘ ਵੀਰ
@thehunterking8711
@thehunterking8711 3 ай бұрын
ਸੋਨੀਆ ਮਾਨ ਅਤੇ ਰੇਸ਼ਮ ਸਿੰਘ ਵੀਰ ਦਾ ਧੰਨਵਾਦ
@tarnsahota3108
@tarnsahota3108 3 ай бұрын
ਇਹ ਮੈਡਮ ਫਰੀਦਕੋਟ ਤੋਂ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੀ ਸੀ
@sahibdeepsingh_
@sahibdeepsingh_ 3 ай бұрын
Ryt
@thehunterking8711
@thehunterking8711 3 ай бұрын
ਏਸ ਵਾਰ ਅਕਾਲੀਦਲ ਬਾਦਲ, ਬੀਜੇਪੀ, ਝਾੜੂ-ਪਾਰਟੀ ਅਤੇ ਕਾਂਗਰਸ ਦਾ ਬਾਈਕਾਟ ਕਰੋ, ਸ.ਸਿਮਰਨਜੀਤ ਸਿੰਘ ਮਾਨ-ਦਲ ਅਤੇ SSP ਬਲਵਿੰਦਰ ਸੇਖੋਂ, ਰੇਸ਼ਮ ਸਿੰਘ ਅਤੇ ਹੋਰ ਚੰਗੇ ਇਮਾਨਦਾਰ ਬੰਦਿਆਂ ਨੂੰ ਵੋਟ/ਸਪੋਟ ਕਰੋ
@chahalatla8589
@chahalatla8589 3 ай бұрын
ਪੰਜਾਬੀ ਦੇ ਹੱਡਾਂ ਚ ਵੀ ਗਵਾਰਾ ਦੀ ਭਾਸ਼ਾ ਹਿੰਦੀ ਵੜ੍ਹ ਗਈ । ਆਪਣੀ ਬੋਲੀ ਤੇ ਮਾਣ ਕਰੋ ਠੇਠ ਪੰਜਾਬੀ ਬੋਲੀ ਤੇ ਮਾਣ ਕਰੋ
@thehunterking8711
@thehunterking8711 3 ай бұрын
ਬਿਲਕੁੱਲ ਸੱਚ ਕਿਹਾ ਜੀ ਤੁਸੀਂ👍🏻 ਸਾਡੇ ਉਨਾਂ ਪੰਜਾਬੀਆਂ ਨੂੰ ਸ਼ਰਮ ਕਰਨੀ ਚਾਹੀਦੀਆ ਜੋ ਪੰਜਾਬੀ ਹੋਕੇ ਵੀ ਆਪਣੇ ਕੋਮਿੰਟ ਪੰਜਾਬੀ ਵਿੱਚ ਨਹੀਂ ਕਰਦੇ ਅਤੇ ਪੰਜਾਬੀ ਬੋਲਣ ਲਿਖਣ ਨੂੰ ਅਨਪੜਤਾ ਜਾਂ ਦੇਸੀ ਦੀ ਨਿਸ਼ਾਨੀ ਸਮਝਦੇ ਹਨ, ਦੇਸੀ ਹੋਣਾ ਵੀ ਬੁਰਾ ਨਹੀਂ, ਦੇਸੀ ਮਤਲਬ ਆਪਣੇ ਦੇਸ਼ ਦਾ, ਅਸੀਂ ਪੰਜਾਬ ਦੇਸ਼ ਦੇ ਹਾਂ ਪੰਜਾਬ ਦਾ ਖਾਧਾ-ਹੰਡਾਇਆ ਪੰਜਾਬ ਵਿੱਚ ਜੰਮੇ ਪਲੇ ਹਾਂ, ਏਸ ਕਰਕੇ ਆਪਣੀ ਮਾਂ-ਬੋਲੀ ਪੰਜਾਬੀ ਬੋਲੋ ਪੰਜਾਬੀ ਲਿਖੋ ਜੀ 🙏🏻
@KulwinderSingh-vn3ny
@KulwinderSingh-vn3ny 3 ай бұрын
Bhut bdia ji
@goyalpetrofils7470
@goyalpetrofils7470 3 ай бұрын
Bai ji good luck and happy reho tusi juror jitoge
@JaswantSingh-dw7he
@JaswantSingh-dw7he 3 ай бұрын
Good job 🙏🏻Thanks 👌🏻
@avtarsingj6749
@avtarsingj6749 3 ай бұрын
Very good
@baljindersandhu1534
@baljindersandhu1534 3 ай бұрын
Good
@reshambheembagri7093
@reshambheembagri7093 3 ай бұрын
ਜ਼ਮਾਨਤ ਬੱਚੂ
@PANJAB-nx8gy
@PANJAB-nx8gy 3 ай бұрын
ਕੁਸ਼ ਨੀ ਜਿਹੜੇ ਬੁਰਕੀ ਸਿੱਟੇ ਉਸੇ ਕੰਨੀ ਆ
@comredgsbutala1120
@comredgsbutala1120 3 ай бұрын
ਲੁਟੇਰੀਆ ਪਾਰਟੀਆ ਨੂੰ ਛੱਡ ਕੇ ਪਾਰਟੀ Cpim ,Cpi ਦੇ ਉਮੀਦਵਾਰਾ ਨੂੰ ਵੱਧ ਤੋ ਵੱਧ ਵੋਟਾ ਪਾ ਕੇ ਜਿਤਾਉ ਤਾਂ ਜੋ ਕਿਰਤੀ ਜਮਾਤ ਦੇ ਹੱਕਾ ਹਿੱਤਾ ਅਤੇ ਸਵਿੰਧਾਨ ਦੀ ਰਾਖੀ ਕੀਤੀ ਜਾ ਸਕੇ।
@rajwindersinghgill1397
@rajwindersinghgill1397 3 ай бұрын
Well done beta 👌👌👌👌👌
@user-bb4oe6jh2g
@user-bb4oe6jh2g 3 ай бұрын
@amarsingh5607
@amarsingh5607 3 ай бұрын
Good bai resham singh ji takre ho k larro
@thehunterking8711
@thehunterking8711 3 ай бұрын
ਪੰਜਾਬੀ ਲਿਖੋ ਵੀਰ ਜੀ 🙏🏻
@harwantsingh4324
@harwantsingh4324 3 ай бұрын
10 vota pakiya 😂😂😂😂
@jatinderpalsingh795
@jatinderpalsingh795 3 ай бұрын
Loko ak insaan(Human) nu jhota na kha kro jhota ak Dannger a na ke Smajak prani jhota apno ma bhan putri nu nhi phachan sakda Oh har maz nu bache wali bna sakda Rab da wasta Bande nu jotha na kha kro bhul chuk maaf!!!!!
@parminderwaraich6678
@parminderwaraich6678 3 ай бұрын
Eh item kehri
@hunterhappy0073
@hunterhappy0073 3 ай бұрын
Eh Medem Sonia Nu Poucho Ehda Koi Stand Hai,Bas Hun Filma Vich Kum Nahi C Mill Reha Hun Millan Lagg Jayu.Vaise Ta Fail Hi Hai Ji.
@thehunterking8711
@thehunterking8711 3 ай бұрын
ਕੇਜਰੀਵਾਲ IT-ਸੈੱਲ
@Doaba1313
@Doaba1313 3 ай бұрын
​@@thehunterking8711ਵੀਰ ਜੀ ਸੱਚ ਸੁਣਨ ਦਾ ਹੌਸਲਾ ਰੱਖੋ ਵੀਰ ਨੇ ਬਿਲਕੁੱਲ ਸਹੀ ਇਹ ਉਹੀ ਸੋਨੀਆ ਮਾਨ ਆ ਜਿਹੜੀ ਕਿਸੇ ਸਮੇ ਦੀਪ ਸਿੱਧੂ ਨੂੰ ਗਦਾਰ ਕਹਿੰਦੀ ਸੀ ਇਹਦੇ ਬਾਪ ਪੁਲਿਸ ਦਾ ਟੌਟ ਸੀ ਲੱਖਾ ਮੁੰਡੇ ਮਰਵਾਏ
@gurdevsinghaulakh7810
@gurdevsinghaulakh7810 3 ай бұрын
ਇਸ ਮੈਡਮ ਦਾ ਮੈਨੂੰ ਭੇਦ ਨਹੀਂ ਆਇਆ ? ਇਹ ਕੀ ਬਲਾ ਹੈ ?
@JattFactor
@JattFactor 3 ай бұрын
😂😂😂😂
@Doaba1313
@Doaba1313 3 ай бұрын
ਦੋਗਲੀ ਆ ਜਿਹੜਾ ਪਾਸਾ ਭਾਰੀ ਉੱਥਰ ਨੂੰ ਹੀ ਉਲਟ ਜਾਦੀ
@harishkhepar4622
@harishkhepar4622 3 ай бұрын
Ida de bande 4 din kissani dharne vich lake khud nu leader samjan lag painde ne te oh 4 din rukna nu hi bhut vaddi kurbani dasde ne 😅
@tv-nu6dz
@tv-nu6dz 3 ай бұрын
Amritsar to Gurjit Aujla ne he jittna , os nu vadde vadde lok nahi harra sakde eh ki cheez ne.....awe boli janda
Magic trick 🪄😁
00:13
Andrey Grechka
Рет қаралды 32 МЛН
EVOLUTION OF ICE CREAM 😱 #shorts
00:11
Savage Vlogs
Рет қаралды 14 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 16 МЛН
My Cheetos🍕PIZZA #cooking #shorts
00:43
BANKII
Рет қаралды 22 МЛН
Magic trick 🪄😁
00:13
Andrey Grechka
Рет қаралды 32 МЛН