ਰਾਜਾ ਚੰਦਰ ਹਾਂਸ ਦੀ ਕਹਾਣੀ | ਵਿਆਹ ਦੇ ਸੰਯੋਗ ਨੂੰ ਕੋਈ ਨਹੀਂ ਰੋਕ ਸਕਦਾ | ਇਕ ਵਾਰ ਕਿਸੇ ਰਾਜੇ ਨੇ ਜ਼ੋਰ ਲਾਇਆ ਸੀ|

  Рет қаралды 821,780

Son of Punjab

Son of Punjab

Күн бұрын

Son of Punjab
Jatt da muh kuhade pateya
Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Пікірлер: 671
@jagseersingh502
@jagseersingh502 3 жыл бұрын
ਮੇਰੀ ਸਵਰਗ ਵਾਸੀ ਪਿਆਰੀ ਮਾਂ ਯਾਦ ਕਰਵਾ ਦਿੱਤੀ ਬਾਪੂ ਜੀ, ਨਿੱਕੇ ਹੁੰਦੇ ਉਨ੍ਹਾਂ ਨੇ ਇਹ ਕਹਾਣੀ ਸੁਣਾਈ ਸੀ, ਅੱਜ ਲਗਪਗ ਪੈਂਤੀ ਸਾਲਾਂ ਬਾਅਦ ਦੁਬਾਰਾ ਸੁਣ ਕੇ ਮਨ ਭਰ ਆਇਆ। ਧੰਨਵਾਦ ਜੀ। ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ।
@bharatjagurydevjirishi8958
@bharatjagurydevjirishi8958 3 жыл бұрын
y
@karnailsingh-bz1ph
@karnailsingh-bz1ph Ай бұрын
@@bharatjagurydevjirishi8958 b in in nu have6yy HT it guy yu
@jasbirsingh3769
@jasbirsingh3769 3 жыл бұрын
Bapu ji nu satshriakal
@gurvindersingh8943
@gurvindersingh8943 3 жыл бұрын
Eh kahani ne menu bahut sakoon Dita hai think you bapu ji
@Sukhjinderkaua3338
@Sukhjinderkaua3338 3 жыл бұрын
ਬਹੁਤ ਵਧੀਆ ਕਹਾਣੀ ਸੁਣਾਈ ।ਧੰਨਵਾਦ ਜੀ ।
@kamaljeet9930
@kamaljeet9930 3 жыл бұрын
Very good nice story babu ji
@dhillonlohara9234
@dhillonlohara9234 3 жыл бұрын
Nyc ji
@rajkanwarpreet2085
@rajkanwarpreet2085 3 жыл бұрын
Bapu ji very nice thanks
@gurikwinderkumardadra9424
@gurikwinderkumardadra9424 3 жыл бұрын
Very nice baba ji.. #
@parmjitsingh4817
@parmjitsingh4817 3 жыл бұрын
Nice aaa ji
@MalkeetSingh-mn7tf
@MalkeetSingh-mn7tf 3 жыл бұрын
Waheguru ji Waheguru ji Waheguru ji Waheguru ji Waheguru ji Waheguru ji
@amanjotjotgill9477
@amanjotjotgill9477 3 жыл бұрын
ਸਹੀ ਗੱਲ ਹੈ ਬਾਬਾ ਜੀ, ਸੰਯੋਗ ਨੂੰ ਕੋਈ ਨਹੀਂ ਬਦਲ ਸਕਦਾ, ਮੇਰੀ ਜਿੰਦਗੀ ਦੀ ਸੱਚਾਈ ਆ! ਜੇ ਕਦੇ ਵਕਤ ਆਇਆ, ਮੈਂ ਵੀ ਆਪਣੀ life story share krungii
@tarunachopra8954
@tarunachopra8954 3 жыл бұрын
Plz kro share
@bindunangal4072
@bindunangal4072 3 жыл бұрын
Gud job👌👌keep it up 🙏🙏🙏
@2way
@2way 11 ай бұрын
plz share karo main v apne sanyoga nal dhakka kar reha te change karna chayunda ...😅😅😅
@gurpreetrangi3164
@gurpreetrangi3164 3 жыл бұрын
ਜਿਸ ਦਾ ਰਾਖਾ ਆਪ ਵਾਹਿਗੁਰੂ ਉਸ ਨੂੰ ਮਾਰ ਸਕੇ ਨਾ ਕੋਈ 🙏🙏
@navsingh2696
@navsingh2696 3 жыл бұрын
ਵੀਰ ਜੀ ਤੁਹਾਨੂੰ ਬਿਨਤੀ ਹੈ ਕਿ ਪਾਣੀ ਦਾ ਗਲਾਸ ਵੀ ਰਖੀਆ ਕਰੋ ਕੋਲ, ਜਿਵੇਂ ਬਾਪੂ Uncle ਨੂੰ ਖਾਂਸੀ ਆਂਦੀ ਹੈ ਜੀ 🌷🌷🌷🌷🤓
@salonidua7976
@salonidua7976 3 жыл бұрын
😁
@purewal9138
@purewal9138 3 жыл бұрын
ਬਾਪੂ ਜੀ ਦੇ ਵੀਚਾਰਾਂ ਨੂੰ ਜਿਹੜੇ ਡਿਸਲਾਇਕ ਕਰਦੇ ਨੇ ਸਮਝ ਨੀ ਆਉਂਦੀ ਕਿਹੜੀ ਗੱਲ ਤੋਂ ਕਰਦੇ ਨੇ ਏਨੇ ਵਧੀਆ ਵੀਚਾਰ ਨੇ ਬਾਪੂ ਜੀ ਦੇ
@fatehsworld7261
@fatehsworld7261 3 жыл бұрын
Ehh sare ehna gllan nu bekaar samjhde honge g 🙏
@drsanamsumeetsinghrai5542
@drsanamsumeetsinghrai5542 Жыл бұрын
Veer apne pinda wich hle v kaie lokan nu ih nhy pta k oh neeche thumb nu he like kar dinde aa mere kol v kaie bande aa iwe de fir ohna nu dasi da baki kaie apne aap nu jyada akal wale v samajh de aa
@kkkarts6864
@kkkarts6864 3 жыл бұрын
ਆਪ ਜੀ ਦੀ ਸਮੁੱਚੀ ਟੀਮ ਦਾ ਵਿਸੇਸ਼ ਧੰਨਵਾਦ ਜੀ,,, ਜੋ ਮਨੋਂਰੰਜਨ ਦੇ ਨਾਲ-ਨਾਲ ਸਾਂਨੂ ਸਾੱਡੇ ਵੱਡ-ਵਡੇਰਿਆਂ ,,,ਗੁਰੂਆਂ-ਪੀਰਾਂ ਦੇ ਇਤਿਹਾਸ ਤੋ ਜਾਣੂੰ ਕਰਵਾਓਂਦੇ ਹੋਂ ਜੀ,,,,, ਧੰਨਬਾਦ ਜੀ,,
@harparkashka7480
@harparkashka7480 3 жыл бұрын
ਬਾਪੂ ਜੀ ਬਹੁਤ ਵਧੀਆ ਇਤਿਹਾਸ ਹੈ ਪਰ ਜਿਹੜੀ ਤੁਸੀਂ ਕਿਹਾ ਬਿਖਿਆ ਵਿਆਹ ਦੇਣੀ ,ਉਹ ਇਸ ਤਰ੍ਹਾਂ ਹੈ ਰਾਜੇ ਦੀ ਲੜਕੀ ਦਾ ਨਾਮ ਬਿਖਿਆ ਸੀ ਤੇ ਰਾਜੇ ਨੇ ਚਿੱਠੀ ਵਿੱਚ ਬਿਖ ਲਿਖਿਆ ਸੀ ਮਤਲਬ (ਜੈਅਰਿ) ਤੇ ਰਾਜੇ ਦੀ ਲੜਕੀ ਨੇ ਬਿਖ ਤੋਂ ਬਿਖਿਆ ਕਰ ਦਿੱਤਾ ਕੀ ਬਿਖਿਆ ਦੇ ਦੇਣੀ । ਇਹ ਨਿੱਕੀਆਂ ਨਿੱਕੀਆਂ ਸਾਖੀਆਂ( ਭਗਤ ਮਾਲਾ) ਵਿੱਚ ਲਿਖੀਆਂ ਹਨ ਤੇ (ਚੰਦਰਹਾਂਸ) ਦਾ ਨਾਮ ਤੇ (ਗੁਰੂ ਗ੍ਰੰਥ ਸਾਹਿਬ )ਵਿੱਚ ਆਉਦਾ ਹੈ 🙏
@jagmitkokripb_2964
@jagmitkokripb_2964 3 жыл бұрын
👍👍
@rajghuman3837
@rajghuman3837 3 жыл бұрын
Vaheguru Ji tu baint koyee virLa jaane
@doabealajatt5450
@doabealajatt5450 3 жыл бұрын
Minu ehi smj ni aundi pyi c 😂 bapu di tuhada comment pad ke lag gyi 😂
@purewal9138
@purewal9138 3 жыл бұрын
ਬਾਪੂ ਜੀ ਤੁਹਾਡੇ ਵੀਚਾਰ ਬਹੁਤ ਵਧੀਆ ਨੇ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧੰਨਵਾਦ ਜੀ
@BHUPINDERSINGH-xs5xf
@BHUPINDERSINGH-xs5xf 3 жыл бұрын
जिस। दा। साहिब। डाडा। होवे। तिस। नू। मार। न। सके। कोऐ
@jaswinderkaur4285
@jaswinderkaur4285 3 жыл бұрын
ਬਾਪੂ ਜੀ ਦਾ ਕਹਾਣੀ ਸੁਣਾਉਣ ਦਾ ਤਰੀਕਾ ਬਹੁਤ ਵਧੀਆ 🙏
@shindasandhu6436
@shindasandhu6436 3 жыл бұрын
Sahi gl a ji
@gupreetkaur9884
@gupreetkaur9884 3 жыл бұрын
ਮੱਥੇ ਦੀਆਂ ਲਿਖੀਆਂ ਕੋਈ ਮੇਟ ਨਹੀਂ ਸਕਦਾ, ਰੱਬ ਦੀਆਂ ਰੱਬ ਜਾਣੇ 🙏🏻
@majorbhullar4996
@majorbhullar4996 3 жыл бұрын
👍👍💯
@hssingh1051
@hssingh1051 3 жыл бұрын
gurpreet thusi kitho a
@ravinderkaur-rw7pe
@ravinderkaur-rw7pe 3 жыл бұрын
ਮਾਰਨ ਨਾਲੋ ਬਚਾੳੁਨ ਵਾਲਾ ਵੜਾ ਹੇੇ
@satvindersingh8185
@satvindersingh8185 3 жыл бұрын
ਬਿਲਕੁਲ ਸਚੀ ਸਾਖੀ ਸੁਣਾਈ ਹੈ ਜੀ, ਬਾਬਾ ਜੀ ਨੇ । ਸ੍ਰੀ ਗੁਰੂ ਗ੍ਰੰਥ ਸਾਹਿਬਵਿਚ ਵੀ ਚੰਦਰਹਾੰਸ ਦਾ ਜਿਕਰ ਆਇਆ ਹੈ ਜੀ ।
@singhbatth23
@singhbatth23 3 жыл бұрын
ਕਿਨੈ ਅੰਗ ਤੇ ਜੀ
@TourismPromoterMrSinghIndia
@TourismPromoterMrSinghIndia 3 жыл бұрын
@@singhbatth23 ਜਿਉਂ ਜਨ ਚੰਦਰਹਾਂਸ ਦੁਖੀਆ ਧਿਰਟ ਬੁੱਧੀ ਅਪਣਾ ਘਰ ਲੂਕੀ ਜਾਰੇ
@avtarsamra2823
@avtarsamra2823 3 жыл бұрын
।ਮਾਰਨ ਵਾਲੇ ਤੋ ਬਚਾਉਣ ਵਾਲਾ ਵਡਾ ਏ
@parveenkalia4680
@parveenkalia4680 3 жыл бұрын
@@TourismPromoterMrSinghIndia q
@SukhwinderSingh-sk1jg
@SukhwinderSingh-sk1jg 3 жыл бұрын
ਜਿਉ ਜਨ ਚੰਦਰਹਾਂਸ, ਦੁਖਿਆ ਧਿਰਿਸਟਬੁਧੀ,ਅਪਨਾ ਘਰ ਲੂਕੀ ਜਾਰੇ
@sarbjitkaur4069
@sarbjitkaur4069 3 жыл бұрын
ਬਾਪੂ ਜੀ ਮੈ ਆਪਣੇ ਨਾਨਾ ਜੀ ਤੋਂ ਸੁਣਦੀ ਸੀ ਬਾਤਾਂ ਪਰ ਹੁਣ ਉਹ ਇਸ ਦੁਨੀਆਂ ਚ ਨੀ ਪਰ ਮੈਨੂੰ ਬਾਤਾਂ ਅੱਜ ਵੀ ਯਾਦ ਆ ਪਰ ਤੁਸੀਂ ਅੱਜ ਮੈਨੂੰ ਮੇਰਾ ਬਚਪਨ ਯਾਦ ਕਰਾ ਦਿੱਤਾ🙏 ਤੇ ਮੇਰੇ ਨਾਨਾ ਜੀ 😭😭
@bindunangal4072
@bindunangal4072 3 жыл бұрын
ਬਹੁਤ ਵਧੀਆ ਸਾਖੀ ਸੁਣਾਈ ਬਾਪੂ ਜੀ ਨੇ।ਸੁਣ ਕੇ ਅਨੰਦ ਆ ਗਿਆ।ਇਹੋ ਜਿਆ ਇਤਹਾਸ ਸੁਣਨ ਨੂੰ ਬਹੁਤ ਦਿਲ ਕਰਦਾ ਹੁੰਦਾ ਜੋ ਬਾਪੂ ਜੀ ਪੂਰਾ ਕਰਦੇ ਆ।ਵਾਹਿਗੁਰੂ ਜੀ ਬਾਪੂ ਨੂੰ ਤੰਦਰੁਸਤੀ ਬਖਸਣ ਤੇ ਚੜਦੀਕਲਾ ਚ ਰੱਖਣ 🙏🙏🙏🙏🙏🙏ਸਾਰੇ ਸੁਣਿਆ ਕਰੋ ਇਹੋ ਜਿਆਂ ਗੱਲਾਂ ਜੋ ਸਾਨੂੰ ਚੰਗੀ ਸੇਦ ਦਿੰਦੀਆ ਨੇ।🙏🙏🙏🙏🙏🙏🙏🙏
@Kisan-tz3pj
@Kisan-tz3pj 3 жыл бұрын
ਸਾਡੇ ਕੋਲ ਪੁਰਾਣੀ ਬੀਬੀ ਹੈ ਓਹ ਬਹੁਤ ਸਣਾਉਦੀ ਹੁੰਦੀ ਏਦਾ ਦੀਆ ਕਹਾਣੀਆ।ਇਹ ਕਹਾਣੀ ਵੀ ਸੁਣੀ ਹੈ ਪਹਿਲਾ ਵੀ ਮੈ। ਬਾਪੂ ਜੀ ਨੇ ਬਹੁਤ ਵਧੀਆ ਸੁਣਾਈ
@parampalgill53
@parampalgill53 2 жыл бұрын
Bai benti a tuhanu son of punjab channel walia nu os bibi nu mil k ohdia kahania v upload krdo
@rajkumarraju319
@rajkumarraju319 3 жыл бұрын
kyaaaa baat A very Nice sir plz eda diaa True story hor upload kro plz plz 🙏🙏🙏🙏
@drsanamsumeetsinghrai5542
@drsanamsumeetsinghrai5542 Жыл бұрын
Ih anmol heere bajurag han Bus ihna naal he ih kahania or akal den Walia glan khatam ho jania Saade saria kol sirf Ladai jhagrey badla laina nshe karna kam na karna jaatan pata wich fse rehan wargian anek bimaria sma rehnde j aapa na samjhe ta shyad aun wale waqat wich aapa is satkar yog bajurag di omar tak v kadi nhy pohch sakde .khush raho saare
@pavinderdhiman914
@pavinderdhiman914 3 жыл бұрын
Kare karawe aape aap, Manas ke kush nahi haath... Waheguru ji
@guriturkavlogs9280
@guriturkavlogs9280 3 жыл бұрын
ਬਾਬਾ ਜੀ ਜਦੋ ਕਥਾ ਸੁਣਾਂਦੇ ਹੋਏ ਖੰਘ ਉੱਠਦੀ ਆ ਚੰਗੀ ਤਰਾਂ ਖੰਘ ਲਿਆ ਕਰੋਂ ਸਾਨੂੰ ਕੋਈ problem ਨਹੀਂ ਤੁਸੀਂ ਤੰਗ ਨਾ ਰਿਹਾ ਕਰੋਂ 🙏🙏🙏
@bjssmrhr1949
@bjssmrhr1949 3 жыл бұрын
Bht vdiya video par veer g j sanjog hunde aa taan jaat paat kyo hundi aa bcz rabb taan j sanjog bnaau taan ਜਾਤੀ ਭੈਦ ਨਹੀਂ ਹੋ ਸਕਦਾ ਫੇਰ ਕਿਵੇਂ ਸੰਜੋਗ ਹੁੰਦੇ ਅਾ ya fr srf apni cast nll hi sanjog hunde aa
@jaspalsingh1379
@jaspalsingh1379 3 жыл бұрын
ਬਾਬਾ ਜੀ ਠੀਕ ਕਿਹਾ ਗੱਲ ਸਂਜੋਗ ਦੀ ਐ
@funnyvideosandmemes1875
@funnyvideosandmemes1875 3 жыл бұрын
ਪੁਰਾਣੀਆਂ ਯਾਦਾਂ ਤਾਜਾ ਕਰਤੀਆ
@dhaliwaljaswant8739
@dhaliwaljaswant8739 3 жыл бұрын
Baba Ge👌👌👌👌🙏
@jovanpreetvirk2035
@jovanpreetvirk2035 3 жыл бұрын
Kinni umar hai ihna di
@jovanpreetvirk2035
@jovanpreetvirk2035 3 жыл бұрын
Umar ta dasdo veere
@jarnailsinghrupanasaab5940
@jarnailsinghrupanasaab5940 3 жыл бұрын
Sada bapuji vee bahut kahianya sunada see hun nahi rahe
@piarabhullar8210
@piarabhullar8210 3 жыл бұрын
ਇੱਹ ਵਿਰਾਸਤ ਹੈ ਸਾਂਭ ਕੇ ਰੱਖਿਉ ਪਿੰਡ ਵਾਲਿਓ
@HarjitSingh-il4ce
@HarjitSingh-il4ce 3 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@junaidjavedjunaidjaved6140
@junaidjavedjunaidjaved6140 3 жыл бұрын
Murliwala gujrnwala
@khalsa6790
@khalsa6790 3 жыл бұрын
ਜਿਸਦਾ ਸਾਹਿਬ ਡਾਢਾ ਹੋਇ ਤਿਸਨੂੰ ਮਾਰ ਨਾਂ ਸਾਕੈ ਕੋਇ
@jatinderaulakhjot4389
@jatinderaulakhjot4389 3 жыл бұрын
Bapu ji tusi lambiyan omra Mano ☺️
@ravigill1286
@ravigill1286 3 жыл бұрын
Bapu end karda
@azhardeen8957
@azhardeen8957 3 жыл бұрын
Pta nhi rabb kehdeya ranga vich raazi
@Singh-cw6dd
@Singh-cw6dd 3 жыл бұрын
Dislike karn waliya de dimag test karvan wale aa.
@sarbjeettelecom2993
@sarbjeettelecom2993 3 жыл бұрын
Bhi kuz bavkuf lok v hunde aa duneya te
@navvirdi1851
@navvirdi1851 3 жыл бұрын
😀😀😀😀😀😀😀😀😀😀😀😀😀😀😀😀😀😀😀
@movieshub3601
@movieshub3601 3 жыл бұрын
Nice
@sukhbirsinghdhanoa2692
@sukhbirsinghdhanoa2692 3 жыл бұрын
ਬਾਪੂ ਜੀ ਨੇ ਬਚਪਨ ਦਾ ਬਾਤਾਂ ਸੁਣਨ ਦਾ ਅਨੰਦਮਈ ਸਮਾਂ ਯਾਦ ਕਰਾ ਦਿੱਤਾ ।
@toorfamilyvlog617
@toorfamilyvlog617 3 жыл бұрын
Bapu ji n bhut sohni khani sunea
@virsran4511
@virsran4511 3 жыл бұрын
Nice
@jagdishmattujagdish195
@jagdishmattujagdish195 3 жыл бұрын
Good
@samtadua3741
@samtadua3741 3 жыл бұрын
Waheguru ji ik tuhada hi sahara🙏😔
@harjinderkhalsa8851
@harjinderkhalsa8851 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@shamshersandhu8823
@shamshersandhu8823 3 жыл бұрын
ਬਹੁਤ। ਵਧੀਆ। ਬਾਪੂ। ਜੀ
@gaganjotkaur3716
@gaganjotkaur3716 3 жыл бұрын
Bapu g 🙏 sat Shri akal bapu g 🙏 thodiya story's bhut vadiya 🙏
@HoneySingh-lo2uj
@HoneySingh-lo2uj 6 ай бұрын
ਗੱਲੇ ਦੀਆਂ ਚਾਬੀਆਂ ਨੇ ਮੇਰਾ ਹਾਸਾ ਕਢਾ ਦਿੱਤਾ 😂😂
@jaswinderpanesar2399
@jaswinderpanesar2399 3 жыл бұрын
ਬਾਪੂ ਜੀ ਲੀਖੀਅਾ ਦੇ ਵਾਰੇ ਵਾਰੇ ਜਾੲਿੲੇ
@saddepalle6881
@saddepalle6881 2 жыл бұрын
ਇਕ ਰਾਜੇ ਦੀ ਕਹਾਣੀ ਸੀ ਜਿਸ ਚ ਓ ਆਜੜੀ ਦਾ ਮੁੰਡਾ ਹੁੰਦਾ ਕਿਰਪਾ ਦਸੋਗੇ
@simransidhu7254
@simransidhu7254 3 жыл бұрын
ਬਹੁਤ ਵਧੀਆ ਕਹਾਣੀ ਸੀ ਬਾਪੂ ਜੀ,ਤੇ ਬਾਕੀ ਦੀਆਂ ਕਹਾਣੀਆਂ ਵੀ ਬਹੁਤ ਵਧੀਆਂ ਹੁੰਦੀਆਂ ,ਅਸੀਂ ਤਾਂ ਫੈਨ ਹੋ ਗਏ ਤੁਹਾਡੀਆਂ ਕਹਾਣੀਆਂ ਦੇ।
@rajkaur4216
@rajkaur4216 3 жыл бұрын
a sawal hune c mere mann ch k sanjog sachi likhe hunde aa? jawab de dita waheguru g ne
@mahendersinghlive9777
@mahendersinghlive9777 3 жыл бұрын
Sanjog ta likhe hunde a par sanjoga nu ta badde badya de rok dinde a
@rajkaur4216
@rajkaur4216 3 жыл бұрын
@@mahendersinghlive9777 mainu nhi a gll ajj tk smjh aai j snajog likhe aa kise naal fr ohne ape lbb pena ja mainu try krni chahidi aa uss insaan nu lban d ? ini smjh ta hai nhi aje k inna wdda faisla aaap leya jawe life ch.. uljhan ch aa main waheguru g
@harneksohi931
@harneksohi931 3 жыл бұрын
@@rajkaur4216 5y,
@gagandeepsingh6585
@gagandeepsingh6585 3 жыл бұрын
Raj tusi kihre pind to a meri saheli da name v raj a Matlab one side love thouuda pind langeana ta ni
@rajkaur4216
@rajkaur4216 3 жыл бұрын
@@gagandeepsingh6585 hahaahhahaha nhi g .. main jalandhar to aa g .. pind nhi a wala g .. facebook te lbbo ohnu shayd lbb jawe
@kamaljitsingh9739
@kamaljitsingh9739 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru ji
@jassigill3291
@jassigill3291 3 жыл бұрын
Veri nice baba ji sanyog koi ni tal sakda
@rupindersingh7990
@rupindersingh7990 3 жыл бұрын
Interesting ithas... ...very nice
@amarjitkaur1540
@amarjitkaur1540 3 жыл бұрын
Very.good
@rajanatt8327
@rajanatt8327 3 жыл бұрын
👍👍👍👍👍👍
@tajindersandhu8033
@tajindersandhu8033 3 жыл бұрын
Baba Ji very nice
@gurmeetkaursidhu6406
@gurmeetkaursidhu6406 3 жыл бұрын
ਵਾਹਿਗੁਰੂ ਜੀ
@anmolbrar3391
@anmolbrar3391 3 жыл бұрын
ਇਹ ਤਾਂ ਹੀ ਗੁਰੂ ਜੀ ਨੇ ਵੀ ਕਿਹਾ ਗਿਆ ਸੀ ਕਿ ,ਦੇਖ ਮਰਦਾਨਿਆ ਰੰਗ ਕਰਤਾਰ ਦੇ, ਧੰਨਵਾਦ।
@sukhdeepkaur8642
@sukhdeepkaur8642 3 жыл бұрын
ਜਾ ਕੋ ਰਾਖੇ ਸਾਈਆਂ ਮਾਰ ਨ ਸਕੇ ਕੋਈ
@SandeepKaur-up5kx
@SandeepKaur-up5kx 3 жыл бұрын
Nys story babu Ji
@jaswinderkaur5066
@jaswinderkaur5066 3 жыл бұрын
Very good bhai ji Jai shiri naryan Hari Hari.
@jack.morningstar
@jack.morningstar 3 жыл бұрын
Kiya baat hai sir .. ❤️
@gurshibbhullar4930
@gurshibbhullar4930 3 жыл бұрын
ਬਾਪੂ ਜੀ ਤੁਸੀਂ ਕਰੋਨਾ ਟੈਸਟ ਜਰੂਰ ਕਰਾਓ
@sarabjeetsingh1630
@sarabjeetsingh1630 3 жыл бұрын
Sirra
@charanjitkaur9230
@charanjitkaur9230 3 ай бұрын
❤❤❤❤❤
@Harpreetsingh-bf2bo
@Harpreetsingh-bf2bo 3 жыл бұрын
Very nice ji
@VijayKumar-xu4fo
@VijayKumar-xu4fo 3 жыл бұрын
Very good Baba g thuadia khania bhuat shonia hundia han ji
@harrysandhuharry5818
@harrysandhuharry5818 3 жыл бұрын
ਬਾਈ ਜੀ ਬਾਪੂ ਨੂੰ ਆਖੋ ਰਾਜੇ ਮੋਰਧਜ ਦੀ ਸਾਖੀ ਸੁਨਾਉਣ।
@vickyaulkh2694
@vickyaulkh2694 3 жыл бұрын
Sahi gall a baba ji
@hashmeetaulakh6758
@hashmeetaulakh6758 3 жыл бұрын
Very nice
@vipandhir3950
@vipandhir3950 3 жыл бұрын
Honi nu koi nahee TAL Sakda--- Judge Hathuria.
@parwinderkaur1398
@parwinderkaur1398 3 жыл бұрын
Very nice baba👌👌
@worldpeace5725
@worldpeace5725 3 жыл бұрын
Jma Sachi Saakhi Sunayi a Bapuji ne
@sarbjeetkaursandhu7392
@sarbjeetkaursandhu7392 3 жыл бұрын
ਦਿਲ ਨੂੰ ਛੂਹਣ ਵਾਲੀ ਕਹਾਣੀ
@HardeepSingh-ug6zj
@HardeepSingh-ug6zj 3 жыл бұрын
Bhut shone c jii story
@malkitbangi8890
@malkitbangi8890 3 жыл бұрын
ਬਾਪੂ ਜੀ ਧੰਨਵਾਦ ਜੀ
@simerjhajj2651
@simerjhajj2651 3 жыл бұрын
Bht changiaa glaaan
@sarbjitbajwa2952
@sarbjitbajwa2952 3 жыл бұрын
Nice story veer ji
@MandeepSingh-sj9gl
@MandeepSingh-sj9gl 3 жыл бұрын
ਤੁਹਾਡਾ ਧੰਨਵਾਦ ਜੀ ਉਸ ਸੱਚੇ ਰੱਬ ਦੀ ਯਾਦ ਦਵਾਈ ਹੈ
@JaspreetKaur-gd8dr
@JaspreetKaur-gd8dr 3 жыл бұрын
ਜੋ ਕਰਮਾਂ ਦਾ ਉਹ ਕੋਈ ਨਹੀਂ ਖੋ ਸਕਦਾ
@KulwinderKaur-kg9hi
@KulwinderKaur-kg9hi 3 жыл бұрын
Waheguru Ji waheguru Ji waheguru Ji waheguru Ji waheguru ji
@ParamjitKaur-el6tz
@ParamjitKaur-el6tz 3 жыл бұрын
Very nice story bapu ji 👌👌👌
@SahilpreetSingh-xy2nd
@SahilpreetSingh-xy2nd 3 жыл бұрын
ਬਾਬਾ ਜੀ ਦੀ ਬਹੁਤ ਸੇਵਾ ਕਰੋ ਪੁੱਤਰੋ
@deepsohi8873
@deepsohi8873 3 жыл бұрын
ਵਾਹ ਬਾਪੂ ਜੀ ਸਿਰਾ ਕਰਾਇਆ ਪੂਰਾ
@gurlal44
@gurlal44 3 жыл бұрын
Good baba g
@tariveer4605
@tariveer4605 3 жыл бұрын
ਬਹੁਤ ਸੋਹਣਾ
@gagankhehra1981
@gagankhehra1981 3 жыл бұрын
🙏🙏🙏🙏🙏
@pirtpalboora4108
@pirtpalboora4108 3 жыл бұрын
ਬਹੁਤ ਵਧੀਆ👍💯👍💯👍💯
@avtarsamra2823
@avtarsamra2823 3 жыл бұрын
ਵਧੀਆ ਜੀ
@JagdeepSingh-ei6qy
@JagdeepSingh-ei6qy 3 жыл бұрын
Very nice
@windergagowal7011
@windergagowal7011 3 жыл бұрын
Very nice
@shanirai5769
@shanirai5769 3 жыл бұрын
Sab suniya sunayiaa galla veham cho niklo
@sukhpreet2146
@sukhpreet2146 3 жыл бұрын
Good
@tejpalsingh7101
@tejpalsingh7101 3 жыл бұрын
Waheguru Ji Mehra kro 🙇‍♂🙇‍♂🙇‍♂
@pardeepkaursandhu8214
@pardeepkaursandhu8214 3 жыл бұрын
👌👌👌👌👌
@ramanjitgill2920
@ramanjitgill2920 3 жыл бұрын
Waheguru ji.
@arshdeepbrar30
@arshdeepbrar30 3 жыл бұрын
3 months ago i got mrg bt now my loving hubby is expired and now i move on with his brother but every time i cry a lot bcz we loved so much but now i trust that snjog is really
@SonofPunjab
@SonofPunjab 3 жыл бұрын
ਜਾਣ ਕੇ ਅਫ਼ਸੋਸ ਹੋਇਆ, ਅਸੀਂ ਤੂਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।
@arshdeepbrar30
@arshdeepbrar30 3 жыл бұрын
@@SonofPunjab thnx
@srgoodinfo572
@srgoodinfo572 3 жыл бұрын
So sad 😥 koi nii ji honsla rakho
@arshdeepbrar30
@arshdeepbrar30 3 жыл бұрын
@@srgoodinfo572 hmm bro
@kantarani4162
@kantarani4162 3 жыл бұрын
0 of to s
@MandeepKaur-ls2fy
@MandeepKaur-ls2fy 3 жыл бұрын
Wow ! Very nice👌👍
Electric Flying Bird with Hanging Wire Automatic for Ceiling Parrot
00:15
Новый уровень твоей сосиски
00:33
Кушать Хочу
Рет қаралды 5 МЛН
Офицер, я всё объясню
01:00
История одного вокалиста
Рет қаралды 4,3 МЛН
Electric Flying Bird with Hanging Wire Automatic for Ceiling Parrot
00:15