ਬਾਪੂ ਬਘੇਲ ਸਿੰਘ | ਬੈਠੇ-ਬੈਠੇ ਬੋਲੀ ਜੋੜ ਦਿੰਦੇ ਆ | ਆਪਣੇ ਸਮੇਂ ਵਿੱਚ ਉਸਤਾਦ ਰਹੇ ਆ ਬਾਪੂ ਜੀ ਬੋਲੀਆਂ ਦੇ

  Рет қаралды 126,301

Son of Punjab

Son of Punjab

Күн бұрын

Пікірлер: 72
@surjitgill662
@surjitgill662 3 ай бұрын
ਹੁਣ ਕਿਥੇ ਰਹਿ ਗੀਆਂ ਇਹ ਬੋਲੀਆ।ਤੇ ਨਾ ਬਾਬੇ ਬਘੇਲ ਸਿੰਘ ਵਰਗੇ ਜੁਆਨ ਤੇ ਨਾ ਹੀ ਸਚੀਆਂ ਹੁਰਾਂ ਵਾਹ ਜੀ ਵਾਹ ਲੰਬੀ ਉਮਰ ਹੋਵੇ ਬਾਪੂ ਬਘੇਲ ਸਿੰਘ ਦੀ 🎉🎉🎉🎉🎉🎉❤❤❤❤❤
@ranjitsingh1682
@ranjitsingh1682 Жыл бұрын
ਬਾਪੂ ਬੋਲੀਆ ਪਾ ਕੇ ਕਮਾਲ ਕਰਤੀ ਬਹੁਤ ਵਧੀਆ ਸੀ ਪੁਰਾਣਾ ਸਭਿਆਚਾਰ ਅਤੇਭਾਈ ਚਾਰਾ ਹੁਣ ਤਾ ਕਿਸੇ ਬੋਲੀ ਪਾ ਦੋ ਲੜਨ ਲਗ ਜਾਦੇ ਨੇ ਬਾਪੂ ਦੇ ਜਮਾਨੇ ਵਰਗਾ ਪਿਆਰ ਨਹੀ ਰਿਹਾ ਲੋਕਾ ਵਿੱਚ ਸਿੱਖੋ ਲੋਕੋ ਕੁਝ ਬਾਪੂ ਦੀਆ ਬੋਲੀਆ ਤੋ ਬਹੁਤ ਵਧੀਆ ਬਾਪੂ ਤੇਰੀਆ ਬੋਲੀਆ ਰੂਹ ਖੁਸ਼ ਕਰਤੀ ਧੰਨਵਾਦ
@MalkeetkaurMalkeetkaur-h3q
@MalkeetkaurMalkeetkaur-h3q 7 ай бұрын
Hu
@harpreetkaur8063
@harpreetkaur8063 Жыл бұрын
ਧੰਨਵਾਦਬਾਪੂ ਜੀ ਪਤਰਕਾਰ ਵੀਰੀਆ ਧੰਨਵਾਦ ਜੀ
@jaswinderbahia
@jaswinderbahia Жыл бұрын
ਬਹੁਤ ਵਧੀਆ ਬਾਪੂ ਨੇ ਬੋਲੀਆਂ ਪਾਈਆਂ ਕਮਾਲ ਕਰਤੀ ਲੰਬੀ ਉਮਰ ਹੋਵੇ
@themauser829
@themauser829 3 жыл бұрын
ਉੱਚੀ ਬੋਲੀਆ ਪਾਉਂਦਾ ਬਾਬਾ, ਲਾਉਂਦਾ ਕੰਮਣ ਬਨੇਰੇ। ਬਈ ਸ਼ਾਮ ਨੂੰ ਅੱਧੀਆ ਲਾਕੇ ਪੈਂਦਾ, ਕੱਢੇ ਡੰਡ ਸਵੇਰੇ। ਹੋ ਘੋਟੋ ਘੋਟੋ ਕਰੇ ਬਘੇਲਾ, ਫਿਰਦਾ ਲੈਣ ਨੂੰ ਫੇਰੇ,,,,, ਬਾਬਾ ਬਣ ਸਿਆਣਾ,ਦੰਦ ਨਿਕਲ ਗੇ ਤੇਰੇ,,,,, ਬਾਬਾ ਬਣ ਸਿਆਣਾ,ਦੰਦ ਨਿਕਲ ਗੇ ਤੇਰੇ,,,,, ਸਲਾਮ ਆ ਬਾਪੂ
@amarjeetsingh7734
@amarjeetsingh7734 3 жыл бұрын
Sat shri akal babaa ji no
@rupindersingh7990
@rupindersingh7990 3 жыл бұрын
ਆਹ ਤਾ ਪਿਹਲੀ ਵਾਰ ਸੁਣੀਆਂ ਬਾਪੂ ਤੋਂ ਬੋਲੀਆਂ । ਕਮਾਲ ਦਾ talent ਹੈ ਬਾਪੂ ਕੋਲ।ਅਨੰਦ ਆ ਗਿਆ ਸੁਣ ਕੇ। ਬਹੁਤ ਖੂਬ।
@SunitaKumari-xr7ij
@SunitaKumari-xr7ij 3 жыл бұрын
Incomparable
@jaspalkaur3228
@jaspalkaur3228 3 жыл бұрын
@@SunitaKumari-xr7ij hyff? 🐄
@raghbirsinghaulakh9151
@raghbirsinghaulakh9151 Жыл бұрын
ਬਾਪੂ ਜਿਓਦਾ ਵਸਦਾ ਰਹਿ ਰੱਬ ਤਰਕੀਆ ਬਖ਼ਸ਼ੇ
@BalwinderGill-u2f
@BalwinderGill-u2f 7 күн бұрын
B​@@SunitaKumari-xr7ij
@gurmeetkaurgrewal4118
@gurmeetkaurgrewal4118 3 жыл бұрын
ਬਹੁਤ ਵਧੀਆ ਨੇ ਬਾਪੂ ਜੀ ਦੀਆ ਸਾਰੀਆਂ ਬੋਲੀਆਂ ਬਾਪੂ ਜੀ ਬੋਲੀ ਛੋਟੀ ਕਰ ਕੇ ਪਾਕੇ ਹੋਰ ਦਿਖਾਉਣੀ ਜੀ ਧੰਨਵਾਦ
@ranjitbrar2449
@ranjitbrar2449 3 жыл бұрын
ਹਾਂ ਭਾਈ ਬੋਦੀ ਵਾਲਾ ਤਾਰਾ ਸਨ 1974ਵਿੱਚ ਚੜਿਆ ਸੀ ਬਹੁਤ ਹੈਰਾਨੀ ਵਾਲੀ ਗਲ ਸੀ ਸਭ ਲੋਕ ਸ਼ੌਕ ਨਾਲ ਦੇਖਦੇ ਸੀ ਬਹੁਤ ਸੋਹਣਾ ਲਗਦਾ ਸੀ ਕੋਈ ਵਿਚਾਰ ਕਰਦੇ ਸੀ ਮਾੜਾ ਹੋਇਆ ਹੈ ਵਖੋ ਵਖਰੇ ਖਿਆਲ ਸੀ ਲੋਕਾਂ ਦੇ ਬਾਈ ਦੀ ਜਾਦ ਹੈ ਇਹ ਪੁਰਾਣੀ ਜਾਦ ਹੈ
@swaranlata4523
@swaranlata4523 3 жыл бұрын
Hanji boht sohna lgda c asi chotey chotey hundey c jdo Tara niklda c bhaj k dekhdey hundey c
@kesarwaliatution
@kesarwaliatution 2 жыл бұрын
ਬਾਪੂ ਤੇਰੀ ਵੱਧਗੀ ਬੋਲੀ ਹੁਣ ਨੀ ਕਿਸੇ ਤੋਂ ਹਰਨੀ ਤੇਰੀ ਰੀਸ ਕੀ ਕਰਦਾ dj ਜਿਸ ਤੇ ਬੈਟਰੀ ਬਲਣੀ ਰੀਸ ਦਰਿਆਵਾਂ ਦੀ ਕੀ ਛੱਪੜਾਂ ਨੇ ਕਰਨੀ ਰੀਸ ਦਰਿਆਵਾਂ--
@ProPlayer-su9cj
@ProPlayer-su9cj 2 жыл бұрын
ਵਾਹ ਜੀ ਵਾਹ ਬਾਪੂ ਨੋ ਰੋਣਕਾਂ ਲੈਤੀਆਂ ਵਾਹਿਗੁਰੂ ਜੀ ਚੱੜਕੱਲ ਰੱਖਣਾ❤❤ ਜੀ👍
@singhsj5841
@singhsj5841 3 жыл бұрын
ਬਾਪੂ ਜੀ ਜ਼ਿੰਦਾਬਾਦ ਦਾ ਪਿੰਡ ਦੱਸੋ
@harpreetgill6346
@harpreetgill6346 3 жыл бұрын
ਬਹੁਤ ਵਧੀਆ ਬਾਪੂ ਜੀ👍👍☺
@vjvwzkvwzgmmwkwvz4004
@vjvwzkvwzgmmwkwvz4004 3 жыл бұрын
ਬਾਬਾ ਕਿਹੜੇ ਪਿੰਡ ਦਾ ਬਹੁਤ ਵਧੀਆ ਬੋਲੀਆਂ ਬਾਬੇ ਦੀਆਂ ਬਾਈ ਜੀ ਹੋਰ ਵੀ ਬੋਲੀਆਂ ਬਾਬੇ ਦੀਆਂ ਭਰੋ
@gotasingh3500
@gotasingh3500 Жыл бұрын
ਮੇਰੇ ਹਿਸਾਬ ਨਾਲ ਹੁਣ ਦੋ ਕਲਾਕਾਰ ਰਹਿਗੇ ਜੋ ਬੋਲੀਆਂ ਜਾਣਦੇ ਨੇ ਪਹਿਲੇ ਨੰਬਰ ਤੇ ਗੁਰਦਾਸ ਮਾਨ ਤੇ ਦੁਜੇ ਨੰਬਰ ਤੇ ਮੁਹੰਮਦ ਸਦੀਕ
@kulwantsinghkulwantsingh3329
@kulwantsinghkulwantsingh3329 Жыл бұрын
ਬਹੁਤ ਬਹੁਤ ਵਧਿਆ ਜੀ ਬਘੇਲ ਸਿੰਘ ਜੀ
@manjitkaur8073
@manjitkaur8073 3 жыл бұрын
ਬਹੁਤ ਵਧੀਆ ਬਾਪੂ ਜੀ 🙏🙏 ਬਹੁਤ ਬਹੁਤ ਧੰਨਵਾਦ ਜੀ
@sewasinghkattu3157
@sewasinghkattu3157 Жыл бұрын
ਇਹ ਗੱਲਾਂ ਮੇਰੇ ਪਿੰਡ ਵਾਲੇ ਭਗਤੂ ਨੇ ਦੱਸੀਆਂ ਸੀ ਕਿ ਘੋਟੋ ਨੇ ਉਨ੍ਹਾਂ ਸਾਰਿਆਂ ਦੇ ਬੋਲੀਆਂ ਦੇ ਵਿਚ ਸ਼ਾਹ ਫੁੱਲਣ ਲਾਤੇ ਸੀ ਪਰ ਘੋਟੋ ਹਰੀ ਨੀ ਸੀ ਬੋਲੀਆਂ ਚ
@sadhusingh3109
@sadhusingh3109 3 жыл бұрын
ਵੀਰ ਜੀ ਇਹ ਬੋਦੀ ਵਾਲਾ ਤਾਰਾ ਚੜਿਆ ਸੀ ।(1973,74 ) ਵਿੱਚ ਚੜਿਆ ਸੀ ।ਚੰਗੀ ਤਰ੍ਹਾਂ ਵੇਖਦੇ ਰਹੇ ।ਤਕਰੀਬਨ (35/40) ਦਿਨ ਚੜਦਾ ਰੈਹਦਾ ਸੀ ।
@singhsj5841
@singhsj5841 3 жыл бұрын
ਬਾਪੂ ਨੇ ਕਮਾਲ ਕਰ ਤੀ
@lovelysingh7654
@lovelysingh7654 Жыл бұрын
Wah ji wah bapu siraaaa
@nisansingh6025
@nisansingh6025 Жыл бұрын
baba g waheguru tuhanu lambiyan umraan bakhshe punjabi virse nu te puraniyan lok boliyan nu tusi ne bde suchajje dhangh naal sambheya hoya hai.
@doghervh22
@doghervh22 Жыл бұрын
ਗੁੱਡ ਬਾਬਾ ਜੀ
@AmrikSingh-h1r3f
@AmrikSingh-h1r3f 5 ай бұрын
Very good Bappu ji
@Gurpreet1957
@Gurpreet1957 3 жыл бұрын
Bahut vadia bolian ji
@FaqirChand-s3j
@FaqirChand-s3j 6 ай бұрын
ਞੈਰੀ ਗੁਡ ਬਾਬਾ ਜੀ
@ManjinderSingh-dg8vt
@ManjinderSingh-dg8vt 3 жыл бұрын
Good babà ji
@gindagill4028
@gindagill4028 3 жыл бұрын
Good 22 ji 👍👍👍👍🙏🙏🙏🙏
@AM.JOT.SHAYARI1367
@AM.JOT.SHAYARI1367 Жыл бұрын
नजारा लियाता बापू जी ने ध्न्यवाद सोडा जी 🙏🙏
@jaggagill1106
@jaggagill1106 Жыл бұрын
ਕਿਹੜਾ ਪਿੰਡ ਹੈ ਬਾਪੂ ਜੀ ਦਾ ਦਸੋ ਜਰੂਰ
@jaggagill1106
@jaggagill1106 Жыл бұрын
ਬੋਲੀਆਂ ਪੁਰਾਣੇ ਸਮੇਂ ਦੀ
@chranjitsingh2817
@chranjitsingh2817 2 жыл бұрын
Okok bappu ji think you
@sukhrajpooni3151
@sukhrajpooni3151 3 жыл бұрын
Very nice 👍👌👌
@pindaalye7845
@pindaalye7845 3 жыл бұрын
Nice ❤️❤️❤️❤️❤️
@GagandeepSingh-qy9tp
@GagandeepSingh-qy9tp 3 жыл бұрын
Nice 👍👍👍👌💯
@nisansingh6025
@nisansingh6025 Жыл бұрын
bahut khoob baba g.
@gurpinderdhillon3236
@gurpinderdhillon3236 3 жыл бұрын
Babbu diyan boliyan aun lg gyi aw Manu
@susilkumar3314
@susilkumar3314 Жыл бұрын
Bale..bale.Bapu.ji
@CharanjeetKaur-tv9yd
@CharanjeetKaur-tv9yd 9 ай бұрын
ਬਾਬਾ ਜੀ ਠਾਣੇਦਾਰ ਦੀਆ ਬੋਲੀਆਂ ਜਰੂਰ ਸੁਣਾਉ
@harbinderkaur1736
@harbinderkaur1736 2 жыл бұрын
Bapu g sirra 👌
@HarjeetKaur-mb6ck
@HarjeetKaur-mb6ck Жыл бұрын
Vha g vha
@bluepen215
@bluepen215 3 жыл бұрын
Great a
@maanpunjabdamalwaigidha5150
@maanpunjabdamalwaigidha5150 Жыл бұрын
Super
@UniqueGamer991
@UniqueGamer991 3 жыл бұрын
Baba ji hor boliyan vi pao
@jarnailsingh6505
@jarnailsingh6505 Жыл бұрын
🙏🙏🧡🧡🙏🙏
@JagseerSidhu-fz6bu
@JagseerSidhu-fz6bu 3 күн бұрын
Baba
@ranjeetsekhon765
@ranjeetsekhon765 Жыл бұрын
Very nice g
@sapainderpurewal902
@sapainderpurewal902 Жыл бұрын
ਭਾਈ ਜੀ ਕਮਾਲ ਕਰਤੀ ਸਤਿ ਸ੍ਰੀ ਆਕਾਲ ❤❤
@gurjeetkaur2707
@gurjeetkaur2707 3 жыл бұрын
👌
@gurmeetkaur-fh7lw
@gurmeetkaur-fh7lw Жыл бұрын
Very good g
@bluepen215
@bluepen215 3 жыл бұрын
Goos a
@sukhjinderdhaliwal6882
@sukhjinderdhaliwal6882 Жыл бұрын
✌️👍👌🙏🏻🙏🏻🙏🏻🙏🏻🙏🏻
@Sidhu_farm_5
@Sidhu_farm_5 3 жыл бұрын
🙏🙏
@DaristiJot
@DaristiJot 8 күн бұрын
Bapuji hun ta kisa nu boli audin
@surinder278
@surinder278 Жыл бұрын
ਘੋਟੋ ਦੁਬਾਰਾ ਨਹੀ ਮਿਲੀ
@SunitaKumari-xr7ij
@SunitaKumari-xr7ij 3 жыл бұрын
Anmol khjana
@surjitsohi8339
@surjitsohi8339 Жыл бұрын
Very good
@arshdeepgill8880
@arshdeepgill8880 Жыл бұрын
Eh bollian pehla vi same hi baapu magher nye sunaian c
@MalkitSingh-dz4cn
@MalkitSingh-dz4cn Жыл бұрын
Good 👍 g
@jagroopsingh4669
@jagroopsingh4669 3 жыл бұрын
Good 22 ji
@jaggagill1106
@jaggagill1106 Жыл бұрын
ਕਿਹੜਾ ਪਿੰਡ ਹੈ ਬਾਈ ਬਾਪੂ ਜੀ ਦਾ
@GursewakSingh-oq8rq
@GursewakSingh-oq8rq Жыл бұрын
Pind sanna near dhoula barnale to
@jaggagill1106
@jaggagill1106 Жыл бұрын
ਛੰਨਾ ਕਿਹੜਾ ਹੈ ਬਾਈ
@sarojrani7468
@sarojrani7468 2 жыл бұрын
🤣👌👌👌🤣
@baldevsingh3568
@baldevsingh3568 4 ай бұрын
Ghoto baghela budhe ho gye karde yaad jwani na hun kantha pawe baghela na hi ghoto gaani dil na budha hoya fer v hor na koi saani beete welian di rehgi bus nishani
@amarjitbrar6000
@amarjitbrar6000 2 жыл бұрын
K0
버블티로 부자 구별하는법4
00:11
진영민yeongmin
Рет қаралды 27 МЛН
Não sabe esconder Comida
00:20
DUDU e CAROL
Рет қаралды 55 МЛН
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Smart Sigma Kid #funny #sigma
00:14
CRAZY GREAPA
Рет қаралды 86 МЛН
버블티로 부자 구별하는법4
00:11
진영민yeongmin
Рет қаралды 27 МЛН