Sonu kaur funny video

  Рет қаралды 111,130

Punjabi Roaster girl

Punjabi Roaster girl

Күн бұрын

This video is only for entertainment purpose.
Copyright Disclaimer
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#funnypunjabi #funnyvideo #punjabiroastvideo #punjabiroastergirl
Please subscribe my channel and share the video.
Thank you.

Пікірлер: 591
@Ravinderkaur-hk9wm
@Ravinderkaur-hk9wm Ай бұрын
ਰੰਗ ਦਾ ਕੋਈ ਰੌਲਾ ਨੀ ਹੈਗਾ ਪਰ ਇਹ ਸਿੰਡਲ ਆਪਣੇ ਆਪ ਨੂੰ star ਸਮਝਣ ਲਾਗੀ
@Bhullar-PB07
@Bhullar-PB07 16 сағат бұрын
Plzz ਯਾਰ ਝੂਠ ਨਾ ਬੋਲਿਆ ਕਰੋ, ਰੰਗ ਦਾ ਕੋਈ ਰੌਲਾ ਨਹੀਂ, ਕਿਉ ਨਹੀ? ਰੰਗ ਦਾ ਰੌਲਾ ਹੈ, ਜੇ ਨਾ ਹੁੰਦਾ ਤਾਂ ਨਾ ਬਿਊਟੀ ਪਾਰਲਰ ਹੁੰਦੇ, ਤੇ ਨਾ fair & lovely ਵਾਲੇ, ਸਾਨੂੰ ਪੰਜਾਬੀਆਂ ਨੂੰ ਆਦਤ ਹੈ ਕਿ ਅਸੀਂ ਕਾਲੇ ਰੰਗ ਗੱਲ ਬੰਦ ਕਮਰੇ ਵਿੱਚ ਤਾਂ ਹੁੱਬ ਕੇ ਕਰਦੇ ਆ, ਪਰ ਕਾਲੇ ਰੰਗ ਦੇ ਬੰਦੇ ਮੋਹਰੇ ਸਾਡਾ ਦੋਗਲਾ ਤੇ ਮਸ਼ਹੂਰ statement ਆ ਜਾਂਦਾ, "ਰੰਗ ਤਾਂ ਰੱਬ ਨੇ ਦੋ ਹੀ ਬਣਾਏ ਆ" ਰੰਗ ਦਾ ਕੁਝ ਨਹੀਂ ਹੁੰਦਾ " ਵਗ਼ੈਰਾ ਵਗ਼ੈਰਾ, ਸੋ plzz ਝੂਠ ਨਾ ਬੋਲਿਆ ਕਰੋ, ਰੰਗ ਦਾ ਰੌਲਾ ਹੈ ਅਤੇ ਰਹਿੰਦੀ ਦੁਨੀਆ ਤਕ ਰਹੇਗਾ, ਜੇ ਸੱਚ ਬੋਲ ਦੇਵੇਗਾ ਤੇ ਤੁਹਾਨੂੰ ਕੋਈ ਪਾਪ ਨਹੀਂ ਲੱਗੇਗਾ 😂
@VakhreVichar
@VakhreVichar Ай бұрын
ਆਹ ਪਹਿਲੀ ਕੁੜੀ ਦੇਖੀ ਪੰਜਾਬੀ ਰੋਸਟਰ girl ਜਿਹੜੀ with logic ਗੱਲ ਕਰਦੀ ਹੈ ਸਿਆਣੀ ਕੁੜੀ ਹੈ ਪਰਵਰਿਸ਼ ਬਹੁਤ ਵਧੀਆ ਦਿੱਤੀ ਤੁਹਾਡੇ parents ਨੇ, ਬੇਟਾ ਜੀ ਖੁਸ਼ ਰਹੋ ਇਧਾ ਹੀ ਲੱਗੇ ਰਹੋ
@FRESHYHOOD
@FRESHYHOOD Ай бұрын
ਬਿਲਕੁੱਲ ਸਹੀ ਤੁਸੀ ਤਾਂ ਹੁਣ ਹੀ ਲੱਗੇ ਹੁਣੇ ਦੇਖਣ।।ਅਸੀਂ starting ਤੋਂ ਹੀ ਨਾਲ਼ ਆ।। ਇਹਨਾਂ ਦੇ 200 ਸਬਸਕ੍ਰਾਈਬਰ ਸੀ।। ਭੈਣ ਮੇਰੀ ਘੈਂਟ ਹੀ ਰੋਸਟ ਕਰਦੀ ਹੁੰਦੀ ❤❤
@Sara-j4i9q
@Sara-j4i9q Ай бұрын
Kise dooje nu roast krna koi vdia parvrish di nishani ni.
@kddesigner149
@kddesigner149 Ай бұрын
​@Sara-j4i9qpar eh bina galat bole kardi aa jo ke jayaz aa
@Sara-j4i9q
@Sara-j4i9q Ай бұрын
@@kddesigner149 Chlo eh apni apni thinking. Mai sirf eh keh rhi k parents te parvrish na badnam kro.
@davygrup1717
@davygrup1717 Ай бұрын
@Sara-j4i9q ਦੁਰ ਫਿਟੇ ਮੂੰਹ ਏਹੋ ਜਿਹੀ ਪਰਵਰਿਸ਼ ਦੇ ਜੇਕਰ ਗੰਦ ਪਾਉਣ ਵਾਲਿਆਂ ਨੂੰ ਰੋਸਟ ਨਾ ਕੀਤਾ ਉਹ ਗੰਦ ਵਲੋਗਰ ਜਵਾਕਾਂ ਦੀਆਂ ਜੜਾਂ ਚ ਤੇਲ ਪਾਰਹੇ ਨੇ ਉਨਾ ਨੂੰ ਨੱਥ ਪਾਉਣੀ ਜਰੂਰੀ ਐ
@vinaymahadevmahadev9143
@vinaymahadevmahadev9143 Ай бұрын
ਏਦਾ ਦੀਆ ਘੱਟ ਹੀ ਟਾਇਮ ਟਿਕਦੀਆ 😂😂
@kuttekhaani1
@kuttekhaani1 Ай бұрын
ਗੱਲ ਬੱਸ ਏਨੀ ਆ ਕੇ ਚੜ੍ਹਾਮ ਮੱਛਰੀ ਫਿਰਦੀ ਆ😂😂
@Kaur_preet159
@Kaur_preet159 Ай бұрын
😂😂😂😂😂
@Khanmauranwala
@Khanmauranwala Ай бұрын
@@Kaur_preet159 saadddi dohhhhaaa di photooo😂
@Khanmauranwala
@Khanmauranwala Ай бұрын
@@Kaur_preet159 4:45
@JasvirKaur-ge8xk
@JasvirKaur-ge8xk Ай бұрын
😂😂😂bilkul sach
@jaswinder8860
@jaswinder8860 Ай бұрын
ਸਹੀ ਕਿਹਾ ਤੁਸੀਂ ਬੱਚੀ ਨੂੰ ਜੋ ਵੀ ਹੋਇਆ ਹੋਉਗਾ ਬੁਗੜੀ ਦੇ ਕਾਰਨ ਹੋਇਆ ਕਿਉਂਕਿ ਉਸਨੂੰ ਆਪ ਵੀ ਵਧੀਆ ਸਰਦੀਆਂ ਵਾਲੇ ਕੱਪੜੇ ਪਾ ਕਿ ਰੱਖਣੇ ਚਾਹੀਦੇ ਸੀ ਕਿਉਂਕਿ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਤੇ ਮਾਂ ਤੋਂ ਹੀ ਬੱਚੇ ਨੂੰ ਠੰਢ ਲੱਗਦੀ ਹੈ ਇਹ ਮੇਰਾ ਅਨੁਭਵ ਹੈ ਕਿਉਂਕਿ ਮੈਂ ਵੀ ਇੱਕ ਮਾਂ ਹਾਂ
@KulvinderRai-pj2me
@KulvinderRai-pj2me Ай бұрын
G ur right
@sokhibanga3880
@sokhibanga3880 Ай бұрын
True
@kaurR8
@kaurR8 Ай бұрын
App e marri aa jwakri
@ManjinderKaur-uy1kw
@ManjinderKaur-uy1kw Ай бұрын
Right g care nhi hoi baby di 😢
@karmbhatti7588
@karmbhatti7588 Ай бұрын
Koi v maa baap apne bache vre mada nhi ਸੋਚਦਾ,,ਤੇ ਇਹ v nhi ki koi apne bache da dhyan nhi ਰੱਖਦਾ,,ਅਪਾ ਕਿੰਨੀ ਆਸਾਨੀ ਨਾਲ ਕਹਿ dine a v ohna n dhyan ni dita ,ohna di laparvahi a,,,je vo kch v ,,,v tahi bache di death hoi a...ehda resn kise nu v nahi pta ki bachi di death kiwe hoi a te na hi ohna de parents ja ohna di family n dsea kch vv,,,,sare api apne andaje hi lgun lg jnde a,,rahi gal mother feed dii,,,oh bachii 🍼 wala dudh pindi c,,,eh resn te nhi ho skda,,,,bki jdo tk oh ap nhi dsde v ki hoyea ki nhi,apa kise nu blame nhi kr skde...tuc kise di condition nhi smj skde ta kise nu mada bolyea v n kro,,eh socho oh maa baap te ki beetdi hou jihna n apni bachii khoi a. 😢😢😢So pls kise nu Aina mada n kiha kroo rabb sab dekhda ae nd ohna sifr vedio hi bnude a kise nu mada t nhi kehde...
@sukh-Raj
@sukh-Raj Ай бұрын
ਮੇਰੀ ਵੱਡੀ ਬੇਟੀ 20 ਦਿਸੰਬਰ ਦੀ ਆ ਛੋਟੀ ਬੇਟੀ 8 ਜਨਵਰੀ ਦੀ ਜਦੋਂ ਮੇਰੀ ਛੋਟੀ ਬੇਟੀ ਹੋਈ ਸਾਡੀ ਰਿਸ਼ਤੇਦਾਰੀ ਵਿੱਚ 2 ਵਿਆਹ ਸੀ ਮੈਂ ਦੋਨਾਂ ਵਿੱਚ ਹੀ ਨਹੀਂ ਗਈ ਠੰਡ ਦੇ ਕਰਕੇ , ਬੱਚੇ ਪਾਲਣੇ ਬਹੁਤ ਔਖੇ ਆ ਡਿਲੀਵਰੀ ਤੋਂ ਇਕ ਦਿਨ ਪਹਿਲਾਂ ਮੈਂ ਨੈਲ ਵੀ ਕੱਟ ਕੇ ਗਈ ਸੀ, ਬਹੁਤ ਖਿਆਲ ਰੱਖਣਾ ਪੈਂਦਾ ਬੱਚਿਆਂ ਦਾ 40 ਦਿਨ ਤਾਂ ਅਸੀਂ ਰੂਮ ਵਿੱਚ ਹੀ ਰਹੇ ਸੀ ਮੈਂ ਤਾਂ ਤਰਸ ਗਈ ਸੀ ਬਾਹਰ ਆਉਣ ਲਈ 😅
@GurkeeratKismatpreetvlogs
@GurkeeratKismatpreetvlogs Ай бұрын
Ryt
@AmanKaur-l6z
@AmanKaur-l6z Ай бұрын
Right
@manpreetrai-oy2hs
@manpreetrai-oy2hs Ай бұрын
Hnji ehna hi dhyan rakhna painda par vloger ta star aa ne je ehna ne bache de chkker ch reel na payi ta ghata pai jana ehna nu eh ta sirf like view de chkker ch firde aa aulad da jma ni ehna nu baki waheguru akal dwe ehna nu ❤
@sukh-Raj
@sukh-Raj Ай бұрын
@manpreetrai-oy2hs hanji sahi gall aa
@inderjitkaur8481
@inderjitkaur8481 Ай бұрын
Shii gl hi 41 days te sanu bhrr v ni nikl dinde
@mallhijagmohan-qw6nc
@mallhijagmohan-qw6nc Ай бұрын
Menu shram ayi jandi a vekh k sonu kaur diyaan galn 😮
@SiratKaur-vs9nc
@SiratKaur-vs9nc 28 күн бұрын
Same ji
@SukhwinderSingh-wq5ip
@SukhwinderSingh-wq5ip Ай бұрын
😂😂😂 ਸੋਹਣੀ ਵੀਡੀਓ ਸੋਹਣੀ ਆਵਾਜ਼ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@harmanbhullar2010
@harmanbhullar2010 Ай бұрын
ਤੁਹਾਡੀ ਅਵਾਜ ਤੇ ਸੋਚ ਬਹੁਤ ਸੋਹਣੀ ਹੈ ।ਹਰਪਾਲ ਸਿੰਘ ਭੁੱਲਰ ਮੋਗਾ ਪੰਜਾਬ ਤੋਂ
@mandeepSandhu-g7c
@mandeepSandhu-g7c Ай бұрын
Kot ise khan ?
@HardevsinghHardev-su4cv
@HardevsinghHardev-su4cv 15 күн бұрын
ਮੈਡਮ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਦੇ। ਮੈਨੂੰ ਲੱਗਦਾ ਇਨ੍ਹਾਂ ਕੰਮ‌ਕਾਰ ਸਾਰੇ ਛੱਡ ਕੇ ਹਰ ਵੱਕਤ ‌ਫੋਨ ਤੇ ਖਾਣਾ ਪੀਣਾ ਦੱਸਣਾ ਕਿਨਾਂ ਕੂ ਚੰਗਾ ਏ ਘਰੇ ਜਿਵੇਂ ਸਵੇਰੇ ਉੱਠ ਕੇ ਬਦਾਮ ਖਾਂਦੇ ਨੇ ਫੁੱਕਰੀ ਬੜੀ ਕੁੱਤੀ ਚੀਜ ਏ। ਰਿਸ਼ਤੇਦਾਰ ਭਾਵੇਂ ਦਾਲ ਨਾਲ ਰੋਟੀ ਖੋਆ ਦੇਵੇ ਉਸ ਦਾ ਧੰਨਵਾਦ ਕਰਨਾ ਚਾਹੀਦਾ ਏ। ਮੈਨੂੰ ਲੱਗਦਾ ਇਹ ਘਰੈ ਪਨੀਰ ਖਾਂਦੇ ਨੇ। ਕਿਸੇ ਦੇ ਘਰੇ ਖਾਣ ਪੀਣ ਲਗਿਆਂ ਬੈਜਤੀ ਕਰੀਏ ਉਹ ਬਾਅਦ ਵਿਚ ਪਾਣੀ ਨਹੀਂ ਪੁੱਛਦਾ ਕਰਨੀ ਤਾਂ ਬਦਨਾਮੀ ਹੁੰਦੀ ਏ। ਭਾਵੇਂ ਰਿਸ਼ਤੇਦਾਰ ਕਿਨਾਂ ਔਖਾ ਹੋ ਕੇ ਰੋਟੀ ਪਾਣੀ ਕਰਦਾ ਹੋਵੇ। ਇਨ੍ਹਾਂ ਨੂੰ ਸੋਨੇ ਦੇ ਭਾਂਡਿਆਂ ਵਿਚ ਦੁੱਧ ਵੀ ਪਲਾਉ। ਕਰਨੀ ਇਹੋ ਜਿਹਾ ਬਦਨਾਮੀ ਹੁੰਦੀ ਏ
@JassMetho
@JassMetho Ай бұрын
ਮੈਨੂ ਲੱਗਦਾ koi ta ਗੜਬੜ aa tahi in kali nu ਪੰਸਦ ਕੀਤਾ ਤਾਹੀ ta apne apne nu neeru ਬਾਜਵਾ ਸਮਝਦੀ aa😂😂😂😂😂
@sharandeepdhindsa7814
@sharandeepdhindsa7814 Ай бұрын
Good roster te tuhadi voice bhot Sohnia 😻
@JaswinderSingh-k1x
@JaswinderSingh-k1x 16 күн бұрын
ਬਹੁਤ ਸੋਹਣੀ ਲੱਗੀ ਤੇਰੀ ਵੀਡੀਓ ਭੈਣੇ
@NIRMALSINGH-yb8hn
@NIRMALSINGH-yb8hn Ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਨੇ ਬੀਬਾ ਤੂੰ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਆਵਾਜ਼ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@SurinderKaur-p5h
@SurinderKaur-p5h Ай бұрын
Sister tuci bohot wadia roast krde ho God bless u
@MonuSingh-r3h
@MonuSingh-r3h 22 күн бұрын
😂😂😊 ਸੁਣ ਲੈ ਕਾਲੂ ਜੀ ਇਹ ਸਭ ਤੇਰਾ ਫੇਮਸ ਹੋਣ ਦੇ ਚੱਕਰ ਮਾਈ ਜਿੰਨੇ ਵੀ ਆ ਜਿਹੜੇ ਤੈਨੂੰ ਪਿਆਰ ਕਰਦੇ😂😂
@pdeep9618
@pdeep9618 Ай бұрын
Ajj pehlle war thuddi video dekhi ha Vidya laga g , like v karta te subscribe v kar ta ,im waiting and watching your next videos 😊😊😊😊😊🎉🎉🎉🎉🎉🎉🎉🎉
@ManpreetsinghSingh-g6g
@ManpreetsinghSingh-g6g 12 күн бұрын
Good job Punjabi roaster dakhda ma nice sister ji
@simmurai939
@simmurai939 Ай бұрын
ਆਹ ਦੀਦੀ ਮੇਰੇ ਤਰਾਂ ❤❤❤bhout vedhia sister ਲਗੇ ਰਹੋ ਕੁੜੀਆ ਨੂੰ ਅਕਲ ਆਏ ਹੋਰਾ ਨੂੰ
@iapamrit
@iapamrit 26 күн бұрын
Tusi Theek HOMOGAY😅😂😂😂😂 Didi HoVogay keha kro❤ You doing great work Sister❤ Respect and Love❤
@Foujifoujan528
@Foujifoujan528 Ай бұрын
Video ਦੇਖਣ ਤੋ ਪਹਿਲਾ LiKe❤❤🔥👍👍
@adityamarwaha8481
@adityamarwaha8481 14 күн бұрын
Good job punjabi roaster girl 🥰
@punjabiroastergirl5763
@punjabiroastergirl5763 13 күн бұрын
❤️🙏
@ManinderKamboj-r5q
@ManinderKamboj-r5q Ай бұрын
ਬਹੁਤ ਵਧੀਆ ਬੀਬਾ ਪਰਮਾਤਮਾ ਤਰੱਕੀਆਂ ਬਖ਼ਸ਼ੇ
@Dhillon_malwabelt_03
@Dhillon_malwabelt_03 Ай бұрын
Mai kafi vaar thdia vedios dekhiya te schi bhot vdia lgdia kyuki maximum roaster gala bhot dinde but thdia vedios bhot vdia hundia god bless you sis ❤
@Avreen_Kaur9824
@Avreen_Kaur9824 Ай бұрын
ਇੱਕ ਬੱਚਾ ਪਲੇ ਸੋਨੇ ਦੀ ਇੱਟ ਗਲੇ , ਗੱਲ ਬਿਲਕੁਲ ਸੱਚੀ ਆ ਪਰ ਆ ਲੋਕ ਹੋਰ ਈ ਦੁਨੀਆਂ ‘ਚ ਆ ਜਵਾਕੜੀ ਗਵਾ ਕੇ ਬਹਿਗੇ । ਚਲੋ ਕੀ ਕਹਿ ਸਕਦੇ ਆ, ਰੱਬ ਭਲੀ ਕਰੇ ।
@pamajawadha5325
@pamajawadha5325 17 күн бұрын
Bilkul ji MEri maa da maut ho gye c meri kudi meri maa n pali fer munda hoi 5 sal bhut okha ho k pali c
@Gurpreetkaur-j5r
@Gurpreetkaur-j5r Ай бұрын
😂😂😂😂aj mnu bhut fever ho rehaa mood bda ganda c jdo video wakhi bdi hasi ayi mere dil diyan galan bolya tusi sonu kaur lyi , awe ta asi Europe v ni ghumde asi ta ik city v ni rahnde sanu aun jan lyi 4 ghante lgde a
@davygrup1717
@davygrup1717 Ай бұрын
ਬਹੁਤ ਵਧੀਆ ਵੀਡੀਓ ਭੈਣੇ ❤
@mandeepdeepumandeepdeepu2759
@mandeepdeepumandeepdeepu2759 Ай бұрын
ਭੈਣੇ ਤੁਹਾਡੀ ਆਵਾਜ ਬੜੀ ਪਿਆਰੀ ਆ🥰🥰
@jaswinderkaur4152
@jaswinderkaur4152 Ай бұрын
Sonu ne jayda att chaki ah 😂vdia kita ehnu akal de 😂loka ne sir te chak lende har ik da interview len tur jande kio role marha jeha pitle 😂
@MandeepSingh-mo8jn
@MandeepSingh-mo8jn 20 күн бұрын
ਆਵਾਜ਼ ਸਿਰਾ ਆ ਜੀ,,, ਸਿਰਾ ਸਟਾਇਲ
@BrimDhillon-h5g
@BrimDhillon-h5g Ай бұрын
Velhan ton pehla like, Waheguru ji mehar krn tuhade te.....
@PreetBhangu-tn9ye
@PreetBhangu-tn9ye 23 күн бұрын
From new York lots of blessings and love ❤️
@RajnivermaRajni
@RajnivermaRajni Ай бұрын
Good job keep it up don't worry dear❤❤❤❤❤
@ankitkaul9829
@ankitkaul9829 Ай бұрын
Hahaha didi bht sohna roast krde god bless u
@jaswindersidhu39
@jaswindersidhu39 8 күн бұрын
You're voice is so sweet i like it❤
@EkamAujla-xn7dc
@EkamAujla-xn7dc 7 күн бұрын
Good job sister.Love your Doaba accent.ਸੱਚੀ ਬਹੁਤ ਲਹੂ ਪੀਂਦੀਆਂ ਇਹ ਬੁਗੜੀਆਂ ਸ਼ੁਗੜੀਆਂ ਮੈਂ ਤਾਂ ਸਾਰੀਆਂ ਬਲੌਕ ਕੀਤੀਆਂ ਹੋਈਆਂ ਇੰਸਟਾ ਤੋ . ਦੇਖ ਕੇ ਮਨ ਜਿਹਾ ਕੱਚਾ ਹੋਣ ਲੱਗ ਜਾਂਦਾ ਸੀ ਜਿੱਦਾਂ ਕਦੇ ਨਾਉਂਦੀਆਂ ਨੀ ਹੁੰਦੀਆਂ।
@punjabiroastergirl5763
@punjabiroastergirl5763 7 күн бұрын
Sahi keha tuc 🙏❤️
@karamjeetkaur8240
@karamjeetkaur8240 13 күн бұрын
ਬਿਲਕੁਲ ਸਹੀ ਜੰਮਣਾ ਮਰਨਾ ਪਰਮਾਤਮਾ ਦੇ ਹੱਥ ਆ , ਪਰ ਖਾਸ ਕਰ ਇਕ ਮਾਂ ਨੂੰ ਤਾਂ ਬੱਚੇ ਤੋਂ ਵੱਧ ਕੇ ਕੁਝ ਵੀ ਨਹੀਂ ਹੋਣਾ ਚਾਹੀਦਾ
@punjabiroastergirl5763
@punjabiroastergirl5763 13 күн бұрын
💯💯
@TusharJagat-h8n
@TusharJagat-h8n Ай бұрын
Khich ke rakho Akhautiyaan nu👍best wishes for your channel 💜
@amandeepkaur9134
@amandeepkaur9134 24 күн бұрын
Very nice siss🎉🎉🎉🎉🎉well done🎉❤❤❤
@inderkaur1385
@inderkaur1385 Ай бұрын
ਜਿਹੜੀ ਆਪ ਬੱਚੀ ਆ ਉਹ ਕੀ ਖਿਆਲ ਰੱਖ ਲਾਉਗੀ ਅੱਗੇ ਬੱਚੇ ਦਾ 😢
@KulvinderRai-pj2me
@KulvinderRai-pj2me Ай бұрын
G baby pure ho gay kaku dayle vedeo pada mony only money
@StaySafe-b4g
@StaySafe-b4g Ай бұрын
It's getting funnier by the day
@Gs_ekam__845
@Gs_ekam__845 Ай бұрын
Yr mere v baby hoya ma 20 years di c ..jdo ek lady maa bnn jandi ohnu fealing aa jandi k maa ha mnu v lgda c ki ma baby nu kiwe smbhalungi ..but jdo mere baby hoya mnu fealing aa gyi c ek maa di responsibility ki hundi phn tan bht shoti chij baby lgi shdba ma apni life de bht pal ne jo shd dite ..mnu es gll te dukhi ni blki khush aa mera baby hi mere li sbb kuj aa hun meri jaan ton bdd ke mere li mera baby aa ..3 years da baby hon wala rab di mehr rhe awe hi ❤
@PreetBhangu-tn9ye
@PreetBhangu-tn9ye 23 күн бұрын
Bhen shi keha tusi jeonde vasde rho.....meri bhen dil jit liye....blessings...
@RamanSharma-d4x
@RamanSharma-d4x Ай бұрын
Literally sonu kaur di awaaz… kanna cho lahu kaddan wali aa
@DavinderSingh-jt6sh
@DavinderSingh-jt6sh 19 күн бұрын
Vaa sure ae a😂😂
@kaurrose7754
@kaurrose7754 Ай бұрын
Hji dear manu thuhdi vice bhot vdiya lgdi e tusi bhot vdiya roasting kerde ho
@KulwinderKaur-e6d
@KulwinderKaur-e6d 19 күн бұрын
Ha ji didi aa pta ni ki samjhdi aa kal ji apne aap nu 😅😅😂😂😂
@KulwinderKaur-e6d
@KulwinderKaur-e6d 19 күн бұрын
Paler Wale v ana di insalt karde aa😅😅😅 v asi nokiaa to i phone bna dine aa 😂😂😂😂😅😅😅
@Icedrink82
@Icedrink82 Ай бұрын
I really like your roast without any abusive language. And thodi soch v bhut vdia.
@FRESHYHOOD
@FRESHYHOOD Ай бұрын
ਕਹਿੰਦੀ ਓ ਮਾਈ ਗਾਤ 😂😂😂 ਸੱਚੀ ਪਾਗ਼ਲ ਆ ਏਹ
@sukhpreetsingh241
@sukhpreetsingh241 Ай бұрын
Sis tuhodia video bhout vdia hundia ne a tuc hr video ch koi na koi msg jour dino lok nu a ❤❤
@Hinaparmar1000
@Hinaparmar1000 Ай бұрын
Tuci always right didi❤❤❤❤❤❤❤❤❤
@Kaurcalifornia3251
@Kaurcalifornia3251 Ай бұрын
Mainu tuhadia videos bohat vadia lagdia
@harmanbrar6724
@harmanbrar6724 Ай бұрын
Bhut vdia g sis tuhadea hr ik videos bhut vdia hundia sis waheguru traliyan bkse sis tuhanu sis
@TaranBajwa-h8z
@TaranBajwa-h8z Ай бұрын
Di tusi vadiya gallan karde ho main sehmat ha tuhade nal👌❤👍
@sheramasih5678
@sheramasih5678 24 күн бұрын
ਹੈਗਾ ਮੈਂ ਵੀ ਕਾਲਾ ਪਰ ਇਹਦਾ ਤਾ ਬੇੜਾ ਗ਼ਰਕ ਹੋਇਆ 😅
@RajAujlaRaj
@RajAujlaRaj 11 күн бұрын
hahaha
@sangeetasang0001
@sangeetasang0001 Ай бұрын
Hats off mere hubby de.. sade jida hi bcha hoya oh apne dogs nu farm te le gaye c.. assi v bchiya wangu pale c bhut care krde c, but janwar de bal jhad de ne, bolde bchiya wale ghr oh janwar nhi hona chahida jo rooms vich v andhe hon, bed sofa ja sade apne kpdiya te bal lag jane , oh hi bche di body ja under v ja skde ne
@harjeetsinghcheema5452
@harjeetsinghcheema5452 Ай бұрын
Bus kro inna hi ni baccche roo de bne hunde ajkl drame bhi loki jada krde 😂😂😂😂
@KulwinderKaur-e6d
@KulwinderKaur-e6d 19 күн бұрын
Ji ni kehndi onu deep kehndi sa😅😅😂😂pagal
@JarmanjitsinghJarmanjitsin-i6t
@JarmanjitsinghJarmanjitsin-i6t Ай бұрын
ਦੀਦੀ ਖਿੱਚ ਕੇ ਰੱਖੋ ਕੰਮ ਨੂੰ ਪੂਰੀ ਫੁੱਲ ਸਪੋਰਟ ਆ ਤੁਹਾਨੂੰ ਸਾਡੇ ਵੱਲੋਂ
@sarveenakaurbhullar191
@sarveenakaurbhullar191 Ай бұрын
Her confidence 😂insane
@jatindersinghpatiala7930
@jatindersinghpatiala7930 18 күн бұрын
Good 👍 very nice 💯
@jinderpreet7621
@jinderpreet7621 Ай бұрын
Di thada gal baat karn da trika bot hi Wadi a,thanks,gbu
@Raj-o6k8w
@Raj-o6k8w Ай бұрын
I really enjoy ur roast. I was very tired after a long shift, but u made my day. Thank u soo much. U have really sweet voice. Keep it up Gud work.
@RamanSingh-movie
@RamanSingh-movie Ай бұрын
Made my day...ki hoya Aude nu pranthe bnake rakhe hoye c 😂😂😂
@Raj-o6k8w
@Raj-o6k8w Ай бұрын
@ u cannot understand. Yes, she made parantha for me, u wanna try.
@Raj-o6k8w
@Raj-o6k8w Ай бұрын
Mind ur business.
@Baljinder.698
@Baljinder.698 Ай бұрын
ਤੁਹਾਡੀ ਅਵਾਜ ਬਹੁਤ ਸੋਹਣੀ ਆ ਤੇ ਸੋਚ ਵੀ
@jagdeepkaur1293
@jagdeepkaur1293 Ай бұрын
Haaaaaaaaaaaa tuhde to vehle asi a 😂😂😂😂😂
@RajveerKaur-k9s
@RajveerKaur-k9s Ай бұрын
. Bolanda bilkul pata nahin hai Sonu kaur nu😂😂😂😂
@Londonukk
@Londonukk Ай бұрын
ਗੱਲ ਰੰਗ ਗੋਰਾ ਕਾਲੇ ਦੀ ਨਹੀਂ ਹੁੰਦੀ ਵਾਹਿਗੁਰੂ ਜੀ ਨੇ ਜੋ ਦੇ ਦਿੰਦਾ ਵਧੀਆ ਹੀ ਵਧੀਆ ਇਹ ਸੋਨੂ ਕੋਰ ਬੋਲਦੀ ਹਮੇਸ਼ਾ ਗਲਤ ਹੀ ਹੈ 😂
@ManpreetKaur-l3p
@ManpreetKaur-l3p 26 күн бұрын
Vikram blog te bno please bejti karo.
@SonuSingh-xm1hx
@SonuSingh-xm1hx Ай бұрын
Tusi ek ankh wali girl a god bless you I always support you ❤❤❤❤❤❤❤
@Ravinderkaur-hk9wm
@Ravinderkaur-hk9wm Ай бұрын
online ਮੁਜ਼ਰਾ😂😂🤣🤣
@kanwaljitsingh462
@kanwaljitsingh462 Ай бұрын
ਸੋਨੂੰ ਕੌਰ ਨੀਂ ਕਾਲੋਂ ਨੀਂ ਕਾਲੋਂ ਆ
@Jaskaransingh-j2s
@Jaskaransingh-j2s 29 күн бұрын
Very good di
@samhundal7466
@samhundal7466 Ай бұрын
Pana sirra video kalo di sarvas😂😂😂😂😂😂😂
@JassdeepSingh
@JassdeepSingh Ай бұрын
ਰੰਗ ਤੇ ਬਾਈ ਜੀ 2 ਹੀ ਨੇ ਗੋਰਾ ਥੋੜਾ ਘੱਟ ਗੋਰਾ । ਏਹ ਤੇ ਜਮਾ ਹੀ 😅
@KulvinderRai-pj2me
@KulvinderRai-pj2me Ай бұрын
😂😂😂
@ramanladharraman2124
@ramanladharraman2124 Ай бұрын
ਇਕ ਤਾਂ ਸ਼ਕਲ ida ਦੀ ਦੂਜਾ ਕਿਸੇ ਨੇ vloger bnn ਦਾ ਪੰਪ ਦੇ ਤਾਂ ਹੁਣ ਤਾਂ ਰੱਬ ਰਾਖਾ
@Navi-qo7im
@Navi-qo7im 18 күн бұрын
Shi kya tuci aci v loka kolo puch puch k Bacha Vada kita😊
@GurjitSingh-p3b
@GurjitSingh-p3b 29 күн бұрын
Nice 😂😂😂😂😂😂😂😂😂😂😂😂😂video😅😅😅😅😅❤
@Samreet_kaur01
@Samreet_kaur01 Ай бұрын
M nhi ena nu dekhdi 😅 me te tuhadi video te e vekheA😅😅
@SunnySanghera-l5s
@SunnySanghera-l5s Ай бұрын
Yaar meri je photo sahi na aawe camere ch taan mai kadi vi instagram ja hor kite na upload kraan eh sara vlog bna dinde aa
@daljitsingh8650
@daljitsingh8650 Ай бұрын
cary on dear……… gud job
@SnoovePreetKaurSandhu
@SnoovePreetKaurSandhu Ай бұрын
Ajj menu video dekh ke tain jo feel hona c oh tain hoea, ,,,but ajj thuadi gallan sun ke lagea k tuc ajj bahut tappe hoe c sonu kaur te😂😂
@DaduPur-d8l
@DaduPur-d8l 17 күн бұрын
Very very nice didi very very nice
@RanjitBoparai-i9z
@RanjitBoparai-i9z Ай бұрын
ਸੋਨੂ ਨਾਲ ਉਸ ਮੁੰਡੇ ਨੇ ਵਿਆਹ ਨਹੀਂ ਕਰਾਉਣਾ ਸਿਰਫ ਮਸ਼ਹੂਰ ਹੋਣ ਲਈ ਨਾਲ ਤੁਰਿਆ ਫਿਰਦਾ
@Londonukk
@Londonukk Ай бұрын
Very good Roster punjabi girl 🙏🙏🙏🙏🙏🙏
@JarmanjitsinghJarmanjitsin-i6t
@JarmanjitsinghJarmanjitsin-i6t Ай бұрын
ਠੰਡ ਦਾ ਮੌਸਮ ਬੱਚੇ ਨੂੰ ਠੰਡ ਲੱਗ ਗਈ ਹੋਊ ਗੀ ਚਲੋ ਇਹ ਤਾ ਰੱਬ ਜਾਣਦਾ ਵੀ ਕੀ ਹੋਇਆ ਉਨਾਂ ਦੀ ਵੀ ਕਿਤੇ ਗਲਤੀ ਹੋ ਸਕਦੀ ਹੈ ਕੇਅਰ ਦੇ ਵਿੱਚ ਉਹਨਾਂ ਨੂੰ ਵੀ ਆਪਣੇ ਬੱਚੇ ਦੀ ਪ੍ਰੋਪਰ ਕੇਅਰ ਕਰਨੀ ਚਾਹੀਦੀ ਸੀ ਠੰਡ ਦੇ ਵਿੱਚ ਬੱਚੇ ਨੂੰ ਜਿਆਦਾ ਨਹੀਂ ਬਾਹਰ ਲੈ ਕੇ ਜਾਣਾ ਚਾਹੀਦਾ ਠੰਡ ਦੇ ਵਿੱਚ ਪਰ ਇਹ ਜਾਂਦੇ ਰਹੇ ਆ ਤਾਂ ਵੀ ਠੰਡ ਲੱਗ ਗਈ ਹੋਊ ਗੀ ਬੱਚੇ ਨੂੰ ਚਲੋ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਏਦਾਂ
@hilltruckvlogs
@hilltruckvlogs Ай бұрын
Meinu v rost kr de bhene 😂😂😂
@livelaughcreation
@livelaughcreation Ай бұрын
ਪਹਿਲਾਂ ਛੋਟੇ ਬੱਚਿਆਂ ਵਾਲੇ ਕਿਤੇ ਨਹੀਂ ਸੀ ਜਾਂਦੇ ਨਵਾਂ ਬੱਚਾ ਤਾਂ ਬਹੁਤ ਦੂਰ ਦੀ ਗੱਲ ਹੈ
@Mann0821
@Mann0821 Ай бұрын
Hey I am KARANJIT SINGH from England . I am always see you video so enjoy
@JagdeepSingh-gc9uk
@JagdeepSingh-gc9uk Ай бұрын
Raman makhi da vlog lw k avo g jaldi to jaldi 😂😂😂
@jaskaur8087
@jaskaur8087 Ай бұрын
You doing good job sis
@gurjitdhillon4789
@gurjitdhillon4789 Ай бұрын
ਸਤਿ ਸ੍ੀ ਅਕਾਲ ਜੀ 🎉😊 happy new year nava sal tuhade ate tuhade parivar lai bahut sareya kuseya le ke aye ji 🎉🎉👌👌👌💐💐🎁🙏🇬🇧🇬🇧
@AmanpreetKaur-s2i
@AmanpreetKaur-s2i Ай бұрын
Nic sis❤❤
@RajanKumar-po7q3z
@RajanKumar-po7q3z Ай бұрын
Happy new year wishes 2025 to you and your family mam God bless you
@ramankaur-i9w
@ramankaur-i9w Ай бұрын
treatment leta c😂😂😂😂language.. bhot jada anpda aali h 😂😂
@HarpreetKaur-sf1rj
@HarpreetKaur-sf1rj Ай бұрын
Ooo es Verr di sis ni hagi Bs Oda hi aa😅
@BrimDhillon-h5g
@BrimDhillon-h5g Ай бұрын
Bohat hi jyada video sohni ya, Sahi keha ji tusi har gal sachi ya, Dekho ji ohne bacha da ki khyal rakhna oh ta aap bachi hai....
@jotisidhu5331
@jotisidhu5331 Ай бұрын
didi menu thodi awaj shoni lgdi a menu bht❤❤❤❤😊😊
@Sukhsidhu-t1h
@Sukhsidhu-t1h Ай бұрын
Man lya TUC jo kuch keha shi keha ..but mnu prsnly Aida kyu lag reha TUC vehmi bhot hone😂
@walia.deep65
@walia.deep65 Ай бұрын
Very good talking
@G.S.aulakh
@G.S.aulakh Ай бұрын
You are right keep it up
@RaviD450
@RaviD450 Ай бұрын
Absolutely right aa sister 👍👍👍
Sigma Kid Mistake #funny #sigma
00:17
CRAZY GREAPA
Рет қаралды 30 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Makhi Titan V Taraki Wale Passe Hoo Gae ॥ Sukhrajkhosa
26:23
Sukhraj khosa
Рет қаралды 39 М.