Soorme Aun Tareeka Te (Full Song) ARJAN DHILLON | DESI CREW | Brown Studios

  Рет қаралды 19,030,455

Brown Studios

Brown Studios

Күн бұрын

Пікірлер: 6 100
@ChaniNattan
@ChaniNattan 4 жыл бұрын
Swaad agaya bai ❤️✊🏼
@baldeeppurewal3515
@baldeeppurewal3515 4 жыл бұрын
Tracksuit Paye Hoye Aa Lokan Nu Pata Ni Laggeya Bindrawale De Chele Aaye Hoye Aa 🙏
@jphunter8193
@jphunter8193 4 жыл бұрын
🙏🙏🙏🙏🙏
@RavinderSingh-yy2iw
@RavinderSingh-yy2iw 4 жыл бұрын
Sat Sri akal G
@issabrar9163
@issabrar9163 4 жыл бұрын
#freehawara SIKH KAUM NU MAAN BDA JAGTAR HAWARE TE
@mehakdeepsinghpurba2928
@mehakdeepsinghpurba2928 4 жыл бұрын
Bai ji tuci v chaddo koi ghaint teer 💪🏽
@harkaranbhullar3863
@harkaranbhullar3863 4 жыл бұрын
ਵੈਸੇ ਵੇਖੋ ਕਿੰਨਾ ਧੱਕਾ ਆ ਯਾਰ। ਆਪਣੀ ਕੌਮ ਦੇ ਸੂਰਮਿਆਂ ਦੀ ਸਜ਼ਾਵਾਂ ਕਦੋਂ ਦੀਆਂ ਮੁੱਕ ਗਈਆਂ ਨੇ। ਬਾਬਾ ਦੀਪ ਸਿੰਘ ਜੀ ਕਿਰਪਾ ਕਰਣ।
@lovepreetbulla5981
@lovepreetbulla5981 3 жыл бұрын
Sade jtehedaar kursiya de bhukhe j bahar a gye leader bhukhe mr janne
@simrsimr2798
@simrsimr2798 3 жыл бұрын
Hji bai....
@pargatdhaliwal9420
@pargatdhaliwal9420 3 жыл бұрын
ਵੀਰ ਸਿੱਖ ਕੌਮ ਨੂੰ ਜਦੋਂ ਵੀ ਕੋਈ ਸੱਚਾ ਸੁੱਚਾ ਲੀਡਰ ਮਿਲਦਾ ਹੈ ਤਾਂ ਜਿਹੜੇ ਕੁਰਸੀਆਂ ਦੇ ਯਾਰ ਲੀਡਰ ਹਨ ਉਹ ਉਸ ਆਗੂ ਨੂੰ ਲੋਕ ਵਿੱਚ ਗ਼ਲਤ ਪ੍ਰਚਾਰਿਆ ਜਾਂਦਾ ਹੈ ਤੇ ਜਦੋਂ ਤੱਕ ਉਸ ਆਗੂ ਵਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਉਦੋਂ ਤੱਕ ਟਾਈਮ ਲੰਘ ਜਾਂਦਾ ਹੈ ਜਿਸ ਦੀ ਮਿਸਾਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਹਨ
@simranjeetsinghvirk9772
@simranjeetsinghvirk9772 3 жыл бұрын
Pta sarkara nu baap j Bahr aa gya sadde khair ni Pr waheguru Jlde Bahr Ly Ann
@317sehaj3
@317sehaj3 3 жыл бұрын
ਸਿਰ ਦੇਣੇ ਪੈਂਦੇ ਨੇ ਬਾਈ ,ਐਵੇਂ ਨਹੀਂ ਕੌਮਾਂ ਅਜਾਦ ਹੁੰਦੀਆ
@stephanchaudhary9431
@stephanchaudhary9431 4 жыл бұрын
ਕੌਣ ਕੌਣ ਚਾਹੋਂਦਾ ਆ ਵੀਡੀਓ ਆਉਣੀ ਚਾਹੀਦੀ ਆ ਸੌਂਗ ਦੀ ਮੇਨੂ ਤਾਂ ਲਗਦਾ ਆਉਣੀ ਚਾਹੀਦੀ ਆ ਕਯੋ ਕਿ ਸੌਂਗ ਬੜੀ ਵੱਡੀ ਮਹਾਨ ਹਸਤੀ ਨੂੰ dedicated ਆ 22 ਜਗਤਾਰ ਸਿੰਘ ਹਵਾਰਾ👌
@SahibRamgarhiaOfficial
@SahibRamgarhiaOfficial 4 жыл бұрын
Aaun chahide ah verr
@ranjitsandhu6901
@ranjitsandhu6901 4 жыл бұрын
Hinji
@stephanchaudhary9431
@stephanchaudhary9431 4 жыл бұрын
@@ranjitsandhu6901 ❤️
@babbumooseala9556
@babbumooseala9556 4 жыл бұрын
Yes sir
@gurjindersingh2277
@gurjindersingh2277 4 жыл бұрын
Hanji video jarur aouni chaidi a Video be ohna
@singhsukhwinder786
@singhsukhwinder786 Жыл бұрын
ਜਥੇਦਾਰ ਹਵਾਰਾ ਜੀ ਜਦੋਂ ਬਾਹਰ ਆਏ ਤਾਂ ਸਾਰੀ ਕੌਮ ਓਨਾ ਦੇ ਕਹੇ ਰਸਤੇ ਤੇ ਚਲ ਦੁਸ਼ਟ ਗੱਦਾਰਾਂ ਨੂੰ ਨਹੀਂ ਬਕਸ਼ੇਗੀ। ਜਥੇਦਾਰ ਹਵਾਰਾ ਜੀ ਨੂੰ ਰੱਬ ਚੜਦੀਕਲਾ ਚ ਰੱਖੇ 🙏🙏🙏🙏
@Gurjotsinghjotsingh
@Gurjotsinghjotsingh 9 күн бұрын
🙏🙏
@rohitk6878
@rohitk6878 4 жыл бұрын
ਅੱਜ ਬੱਦਲ ਤੇ Arjan ਦੋਨੋ ਵਰਸਣ ਗੇ।।✌✌✌✌✌
@sonupanchhata
@sonupanchhata 4 жыл бұрын
ਸੰਗਲਾਂ ਦੇ ਵਿੱਚ ਜਕੜੇ ਜੜ ਜਾਂਦੇ ਨੇ ਲਫ਼ੜੇ 👋🏼👋🏼👋🏼
@Sanemi724
@Sanemi724 4 жыл бұрын
kzbin.info/www/bejne/fGKzhayfbceqoM0&ab_channel=Cheemposter
@GaganSingh-kc4br
@GaganSingh-kc4br 4 жыл бұрын
Bhai Jagtar singh ji 🙏🙏
@jasveerchouhan2502
@jasveerchouhan2502 3 жыл бұрын
Bhai sahib bhai jagtar Singh hawara
@KaranSingh-nv3mq
@KaranSingh-nv3mq 3 жыл бұрын
@@GaganSingh-kc4brml Ml m Lp L .🇦🇱🇦🇱🇦🇱
@harnekfauji2688
@harnekfauji2688 3 жыл бұрын
Bhai jagtar Singh hawra ji zindabaad
@Records-rt2ee
@Records-rt2ee 4 жыл бұрын
ਸੂਰਮੇ ਹਵਾਰੇ ਵਰਗੇ ਜਿੰਨਾ ਦੇ ਦੁਨੀਆ ਦਰਸ਼ਨ ਕਰਦੀ ਆ ❤️❤️
@gursewaksingh2521
@gursewaksingh2521 4 жыл бұрын
ਹਾਜ਼ੀ ਵੀਰ💪💝🤟
@dilpreetsinghwalia3629
@dilpreetsinghwalia3629 4 жыл бұрын
❤️❤️
@pindajatt9078
@pindajatt9078 4 жыл бұрын
Sahi gall🙏🙏🙏
@PrabhjotSingh-zd2fd
@PrabhjotSingh-zd2fd 4 жыл бұрын
Right bro
@sad_life_status802
@sad_life_status802 4 жыл бұрын
Nice
@jodha831
@jodha831 2 жыл бұрын
ਸੂਰਮੇ ਛੇਤੀ ਆਉਣਗੇ ਬਾਹਰ ਵਾਹਿਗੁਰੂ ਜੀ ਭਲੀ ਕਰਨ 🖤🙌🏻🙏🏻🦅
@DhDhduuddudud
@DhDhduuddudud 11 ай бұрын
​@@RaviKumar-ty9rpagli Var Tenu Hu Vote Aa deya Ge❤😌
@nobbysalotra6138
@nobbysalotra6138 8 ай бұрын
sare pind ch ladoo vndne aa odn mai
@Singh_005
@Singh_005 3 жыл бұрын
ਇਹਨੂੰ ਕਹਿੰਦੇ ਆ ਗਾਣਾ ਸਿਰਾਂ ਆ ਭਾਊ ਇਸ ਤੋਂ ਉੱਤੇ ਕੁੱਝ ਨਹੀਂ ਹੋ ਸਕਦਾ 💥💥💥
@sevenriversrummi5763
@sevenriversrummi5763 3 жыл бұрын
Shi gll a 100% atttttttttttttttttttttttttt
@jatinderkumar7484
@jatinderkumar7484 3 жыл бұрын
end vire
@sukhjindersingh4780
@sukhjindersingh4780 3 жыл бұрын
A@@sevenriversrummi5763 guy uuyglf ll
@tiger0966
@tiger0966 2 жыл бұрын
❤ ਦਿਲ ਖੁਸ਼ ਹੋ ਗਿਆ ਪੰਜਾਬ ਦੇ ਸੂਰਮਿਆਂ ਦਾ ਗਾਣਾ ਸੁਣ ਕੇ ❤✊
@ManpreetSingh_1173
@ManpreetSingh_1173 4 жыл бұрын
ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਉਹ ਸਦੀਆਂ ਤੀਕ ਜਵਾਨ ਰਹਿੰਦੇ 🔥
@its_unknown6177
@its_unknown6177 4 жыл бұрын
Sant ji 🙏
@sargun4405
@sargun4405 2 жыл бұрын
This gives me goosebumps every time i listen this song.. My father was also a Kharku..i m proud that i m his daughter
@anikeitsingh8211
@anikeitsingh8211 Жыл бұрын
Waheguru
@AshokSingh-ee8xo
@AshokSingh-ee8xo Жыл бұрын
Waheguru mehar krn🙏
@joshwanker
@joshwanker Жыл бұрын
🙏🙏🙏🙏🙏🙏🙏🙏 aap ji da dhandwaad te aap ji de pita ji da vi dhandwaad. tuhade pita ji ne punjab vich ho rehe kehar nu rokhan lai te aun valiya nasala de changi jindgi lai bahut vada karaj kita.
@singhdeep3093
@singhdeep3093 Жыл бұрын
@@anikeitsingh8211 aaààaaaa
@gdeep3475
@gdeep3475 Жыл бұрын
Tuhade Pitaji jagdi zameer wale c ode lyi tuhane bohot bohot Mubarakbad or tuhade Pitaji ji de charna parnam
@GurdeepSingh-mg4cg
@GurdeepSingh-mg4cg 4 жыл бұрын
ਸਲਾਮ ਆ ਤੇਰੀ ਕਲਮ ਨੂੰ ਅਰਜਨ ਜਿਉਂਦਾ ਰਹਿ💌
@khojisukhpal9898
@khojisukhpal9898 3 жыл бұрын
ਜੌ ਜਵਾਨੀ ਵਿਚ ਸ਼ਹੀਦ ਹੁੰਦੇ ਨੇ ਉ ਸਦੀਆਂ ਤੀਕ ਜਵਾਨ ਰਹਿੰਦੇ🙏🙏❤️❤️
@pargatdhaliwal9420
@pargatdhaliwal9420 3 жыл бұрын
ਹਾਂ ਜੀ ਭਗਤ ਸਿੰਘ ਦੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਜ਼ਿਕਰ 23 ਸਾਲ ਦਾ ਹੁੰਦਾ ਹੈ ਇੱਕ ਗੀਤ ਵਿੱਚ ਜ਼ਿਕਰ ਹੁੰਦਾ ਹੈ ਕੇ ਭਗਤ ਸਿੰਘ ਨੇ ਸਦਾ 23 ਸਾਲ ਦਾ ਰਹਿਣਾ
@teachvedios
@teachvedios 3 жыл бұрын
@@pargatdhaliwal9420 acca
@junjiito6619
@junjiito6619 3 жыл бұрын
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon
@savashsanva1462
@savashsanva1462 3 жыл бұрын
@@pargatdhaliwal9420 .
@viruff5448
@viruff5448 4 жыл бұрын
ਡਕੈਤੀ ਪਿੱਛੋਂ ਥਾਣੇ ਮੂਹਰੇ ਗੱਡੀ ਹੈ ਤਿੰਨ ਦਿਨ ਖੜ੍ਹਦੀ🔥🔥
@Sanemi724
@Sanemi724 4 жыл бұрын
kzbin.info/www/bejne/fGKzhayfbceqoM0&ab_channel=Cheemposter
@sunbirrandhawa4662
@sunbirrandhawa4662 4 жыл бұрын
PaP jalandhar age..
@GaganSingh-kc4br
@GaganSingh-kc4br 4 жыл бұрын
World da sab to silence daaka cc bina kise nu dare bank vich dakka kita cc 300 employ cc bank vich una to cc paise truck vich rkhe cc
@sarvjeetsingh185
@sarvjeetsingh185 4 жыл бұрын
@@sunbirrandhawa4662 hanji 👍🙏🏼 wmk 🙏🏼
@sukhdhanjalofficial7021
@sukhdhanjalofficial7021 3 жыл бұрын
@@GaganSingh-kc4br veer ji es bare kite koi jikr hai kise book ya google t dsyo jrur
@Bains270
@Bains270 2 жыл бұрын
ਸ਼ਾਨਦਾਰ ਤੇ ਜਾਨਦਾਰ ਕਲਮ‌ ਤੇ ਆਵਾਜ਼ ਦਾ ਮਾਲਕ ਵੀਰ ਅਰਜਨ ਢਿੱਲੋਂ 🙏♥️
@ersukhrajnijjar5903
@ersukhrajnijjar5903 3 жыл бұрын
ਰਪੀਟ ਤੇ ਚਲਦਾ ਤਿੰਨ ਮਹੀਨੇ ਬਾਅਦ ਵੀ ❤️
@sevenriversrummi5763
@sevenriversrummi5763 3 жыл бұрын
Ajj v repeat chlda . FOREVER BEST evergreen
@ersukhrajnijjar5903
@ersukhrajnijjar5903 3 жыл бұрын
ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ❤️😇🙏
@amantpreetkaur9539
@amantpreetkaur9539 2 жыл бұрын
🙇🙇🙇
@Arshdeepsingh-vu5om
@Arshdeepsingh-vu5om 2 жыл бұрын
@@amantpreetkaur9539 p
@RAJEEVKUMAR-xk5pz
@RAJEEVKUMAR-xk5pz 2 жыл бұрын
Khalistan murdabad..
@anmoljosan2772
@anmoljosan2772 3 жыл бұрын
ਸਰੀਰ ਚ ਜਾਨ ਆਂ ਜਾਂਦੀ ਆਹ ਗਾਣਾ ਸੁਣ ਕੇ 😃
@iPhoneGamingWithParam
@iPhoneGamingWithParam 3 жыл бұрын
Bilkul sahi gal a veer
@sarbjitsingh4433
@sarbjitsingh4433 3 жыл бұрын
Sai gl hai ji
@g.bcomputer5363
@g.bcomputer5363 3 жыл бұрын
Sahi gal aa veer
@sajanturbanator1354
@sajanturbanator1354 3 жыл бұрын
@@sarbjitsingh4433 aaaaaa😂à😂😂
@amrit8495
@amrit8495 3 жыл бұрын
Jva shi shah g
@lyricsrajdeeprai162
@lyricsrajdeeprai162 9 күн бұрын
2024 December Aale kon kon ❤️
@sketching_sardar
@sketching_sardar 4 жыл бұрын
ਸਿੱਖ ਕੌਮ ਨੂੰ ਮਾਨ ਬੜਾ ਜਗਤਾਰ ਹਵਾਰੇ ਤੇ ❣️
@bestvideos8616
@bestvideos8616 4 жыл бұрын
ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਨੇ ਸਦੀਆਂ ਤੀਕ ਜਵਾਨ ਰਹਿੰਦੇ 🙏🙏
@Fit-Singh
@Fit-Singh 2 жыл бұрын
ਬਾਈ ਦੀਪ ਸਿੱਧੂ ਤੇਰੀ ਯਾਦ ਆ ਰਹੀ ਬਹੁਤ ਹਮੇਸ਼ਾ ਅਮਰ ਰਹੇਗਾ ਸਾਡੇ ਦਿਲਾਂ ਚ
@paramjitkaur7826
@paramjitkaur7826 2 жыл бұрын
Sadi rooh ch vas gya veer sada
@gurbinderkaur423
@gurbinderkaur423 2 жыл бұрын
🙏🏻
@ManpreetSingh-xg6re
@ManpreetSingh-xg6re 2 жыл бұрын
Y zkeen a no hunda
@nihalsinghbarar4636
@nihalsinghbarar4636 2 жыл бұрын
Gursimran mand ki bakwas karda Dekho deep sidhu bary😡😢👇👇👇 kzbin.info/www/bejne/pXaQXpqHh7aNbqM
@gurjantdahliwal7820
@gurjantdahliwal7820 2 жыл бұрын
@@gurbinderkaur423 P
@Sami-bw4cv
@Sami-bw4cv 9 күн бұрын
Current ha bhi de awaz vich ❤❤❤❤😢😢😢🎉🎉🎉🎉🎉
@jassibhattiamericanbullymi5815
@jassibhattiamericanbullymi5815 4 жыл бұрын
ਜਿਉਂਦਾ ਰਹਿ ਓਏ ਭਦੌੜ ਆਲਿਅਾ ਜੱਟਾ ਦੱਸੋ ਫਰ ਕੋਣ ਕੋਣ ਪਸੰਦ ਕਰਦੇ ਏ ਭਦੌੜ ਆਲੇ ਦੀ ਕਲਮ ਨੂੰ
@gurnam6318
@gurnam6318 4 жыл бұрын
ਆਪਾ ਰੋਪੜ ਤੋਂ ਫੇਰ ਵੀ ਬਾਈ ਦੀ ਕਲਮ ਨੂੰ ਬਹੁਤ ਪਿਆਰ ਆ ਲਵ ਯੂ ਅਰਜਨ ਵੀਰ ❤️❤️❤️❤️
@charjeetdhillon1095
@charjeetdhillon1095 4 жыл бұрын
👏🏻🙏🏻👌❤️
@sanjhpunjaban1585
@sanjhpunjaban1585 4 жыл бұрын
kzbin.info/www/bejne/d2iWeKOmedeVa9U ਆ ਕਿਸਾਨਾ ਨੇ ਨਜਾਰਾ ਲਿਆ ਤਾ ਵੇਖੋ ਵੀਡੀਓ
@dpsinghartist8530
@dpsinghartist8530 2 жыл бұрын
kzbin.info/www/bejne/gWLRkIxmhtmEopY ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ। ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️👌👌
@RupinderSingh-ig2kf
@RupinderSingh-ig2kf 2 жыл бұрын
Sikh sahib we proud
@mundanumberdaarada4515
@mundanumberdaarada4515 3 жыл бұрын
ਰਹਿੰਦੀ ਦੁਨੀਆਂ ਤੱਕ ਸਿੰਘ ਸੁਣ ਦੇ ਰਹਿਣ ਗੇ ਅਰਜਨ ਵੀਰ ਦਾ ਬਾਗੀ ਗੀਤ ਇਤਿਹਾਸ ਲਿਖਦਾ ❤💯🙏👌
@jassrgnx7687
@jassrgnx7687 3 жыл бұрын
Shi gall a veer ji
@GurdeepSingh-sp2tr
@GurdeepSingh-sp2tr 3 жыл бұрын
Ha ji veer 0k
@dpsinghartist8530
@dpsinghartist8530 2 жыл бұрын
kzbin.info/www/bejne/gWLRkIxmhtmEopY ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ। ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏🙏
@ਤੇਗਵੀਰਸਿੰਘ
@ਤੇਗਵੀਰਸਿੰਘ 4 жыл бұрын
ਸੁੱਖਾ ਜਿੰਦਾਂ ਵੀਰ ਵੀਰ ਦੀਆਂ ਜੇਲ ਚਿਠੀਆਂ ਕਤਾਬ ਪੜਿਉ ਨਜਾਰਾ ਆ ਜਾਂਦਾ
@amritbains4622
@amritbains4622 4 жыл бұрын
22 PDF mil jao ehna books da ??
@gurmin9062
@gurmin9062 4 жыл бұрын
Hnji 22 g dsyo j hoya
@simra.gurusar
@simra.gurusar 4 жыл бұрын
Pdni aw bro,,kitho milu
@ਤੇਗਵੀਰਸਿੰਘ
@ਤੇਗਵੀਰਸਿੰਘ 4 жыл бұрын
hanjii PDF Fils mil jugi Ja books walli shop ton mil jugi ਜੇਲ ਚਿਠੀਆਂ ਸੁੱਖਾ ਜਿੰਦਾ
@ਤੇਗਵੀਰਸਿੰਘ
@ਤੇਗਵੀਰਸਿੰਘ 4 жыл бұрын
100 ਰੁਪੇ ਦੀ ਆ ਬੁੱਕ
@jamesjohn3503
@jamesjohn3503 Жыл бұрын
Bhai Jagtar SIngh Hawara ji Jaldi bahar aaun ge. Khoon khoolda saada. Sikh kaum nu maan bda jagtar haware te. I am hindu but I am still proud of my Soorma Jathedaar ji
@aulakh1
@aulakh1 2 жыл бұрын
ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ ਵਿਰਲੇ ਨੂੰ ਮਹਾਨ ਕਹਿੰਦੇ ♾️
@JagdeepSingh-uj4cx
@JagdeepSingh-uj4cx 2 жыл бұрын
Deep Sidhu ...komm da heera
@kewalkrishan5574
@kewalkrishan5574 2 жыл бұрын
ਨਉ ni
@dpsinghartist8530
@dpsinghartist8530 2 жыл бұрын
kzbin.info/www/bejne/gWLRkIxmhtmEopY ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ। ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️
@mandeepkaurmandeepkaur316
@mandeepkaurmandeepkaur316 2 жыл бұрын
kde vi oh jagtaar singh naal compare nhi honge....jagtaar singh havraa pathk hiree ne 🙏🙏🙏
@Arshdeepsingh-vu5om
@Arshdeepsingh-vu5om 2 жыл бұрын
@@kewalkrishan5574 xxxxxxxxxxxxx
@sahilkairon2975
@sahilkairon2975 4 жыл бұрын
ਪਰੋਲ ਤੇ ਸਾਧ ਪਾਖੰਡੀ❌ ਸਿੰਘ ਸਜਾਵਾ ਕਟ ਤੇ ਵੀ ਬੰਦੀ...💯 ਜੀਉਂਦਾ ਰਹਿ ਅਰਜਣ
@ur_aman_0127
@ur_aman_0127 2 жыл бұрын
ਅਰਜਨ ਵੀਰੇ ਤੇਰਾ ਦਿਲੋਂ ਧੰਨਵਾਦ ਜੋ ਅੈਸਾ ਗੀਤ ਸਾਡੀ ਝੋਲੀ ਪਾਇਆ ਜੋ ਸਾਡੇ ਖੂਨ ਨੂੰ ਠੰਡਾ ਨੀ ਹੋਣ ਦਿੰਦਾ ਜੀਉਦਾ ਰਹਿ ਵੀਰ
@AmrinderSingh-bk8li
@AmrinderSingh-bk8li 2 жыл бұрын
Sahi keha veer
@Itsr2041
@Itsr2041 2 жыл бұрын
🙏🙏
@ur_aman_0127
@ur_aman_0127 2 жыл бұрын
@@Itsr2041 🙏
@gurpreetsinghgurpreetsingh2923
@gurpreetsinghgurpreetsingh2923 2 жыл бұрын
🙏🙏🙏🙏
@visalvisal9178
@visalvisal9178 2 жыл бұрын
Mmmm
@SimranKaur-qy4mn
@SimranKaur-qy4mn 2 жыл бұрын
Ki likha as song bare ਲਫਜ਼ ਨੀ ਹੈਗੇ ਮੇਰੇ ਕੋਲ 🙏🏻🙏🏻😘♥️♥️♥️ god bless you Arjan veer 🙏🏻
@ਕੌਰ001
@ਕੌਰ001 4 жыл бұрын
ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਦਰਸ਼ਨ ਕਰਦੀ 🙏🙏🙏🙏🙏❤❤❤❤❤🚩🚩🚩🚩🚩
@Palwinder_Singh_123
@Palwinder_Singh_123 4 жыл бұрын
ਸੁਰਗਾਂ ਪੱਟ ਕੇ ਲੰਘ ਗੇ ਅਗਲੇ ਕਾਟੋ ਢੱਕਦੀਆ ਜੇਲਾਂ ⚔
@shindarai7007
@shindarai7007 4 жыл бұрын
. waheguru ji
@lovibrar2225
@lovibrar2225 4 жыл бұрын
👌👌👌
@gurbir6746
@gurbir6746 4 жыл бұрын
Sjaa bhugt ke jo jaila vich bandh ne Eh judiciary kirpa krke rya kro Sadia toh jehre es Mulq lyi marde ne Ohna nu na atwadi kyha kro Babbu maan ❤️💯
@rabsukhrakhe13
@rabsukhrakhe13 3 жыл бұрын
World ਦੀ ਸੱਭ ਤੋ ਮਹਿੰਗੀ ਮੁਲਾਕਾਤ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਆ ।।।। ਸਿਰਫ 4-5 ਸੈਕਿੰਡ ਦੇਖਣ ਲਈ ਹੀ •••• ਪੱਤਰਕਾਰ ਨੇ ਹਾਵਲਦਾਰ ਨੂੰ 5000 ਦਿੱਤੇ ਸੀ ,ਜੋ ਦੁਨਿਆ ਵਿੱਚ ਮਹਿੰਗੀ ਮੁਲਾਕਾਤ ਆ
@Lovepreet-wj5py
@Lovepreet-wj5py 3 жыл бұрын
waheguru
@kulbirsinhg3519
@kulbirsinhg3519 3 жыл бұрын
Thanks bro
@BOSSBOSS-xk4lb
@BOSSBOSS-xk4lb 3 жыл бұрын
Dusri mulakaat 5 crore di honi jado bhai hwara ji ne modi nu chkya
@Ankhi-Playz
@Ankhi-Playz 3 жыл бұрын
@@BOSSBOSS-xk4lb 🙏👍🏻
@ManjitSingh-zc2no
@ManjitSingh-zc2no 3 жыл бұрын
Veer ji Meri Duty c Ludhiane jdo Hawara ji peshi aye c , odon Dekhya c
@varunchoudhary8149
@varunchoudhary8149 2 жыл бұрын
I m leaving this comment here so after a month or a year when someone likes it, I get reminded of this masterpiece ❤
@ਪਿ੍ੰਸਕੰਬੌਜ
@ਪਿ੍ੰਸਕੰਬੌਜ 4 жыл бұрын
ਜੰਗ ਲਾਜ਼ਮੀ ਹੋ ਤੋ ਲਸ਼ਕਰ ਨਹੀਂ ਦੇਖੇ ਜਾਤੇ 🚩 ਅਮਰ ਸ਼ਹੀਦ ਭਾਈ ਜਨਰਲ ਸ਼ੁਬੇਗ ਸਿੰਘ ਜੀ ⚔️
@ਫੈਜਪੁਰੀਅਾਂਕੁਮਾਰ
@ਫੈਜਪੁਰੀਅਾਂਕੁਮਾਰ 4 жыл бұрын
ਭਦੌੜ ਅਾਲਿਅਾ ਅਰਜਨਾਂ ਸਰਕਾਰ ਸਾਜ਼ਿਸਾ ਕਰਦੀ 💯💯🔥🔥🔥✔️✔️✔️✔️
@manpreetsingh2525
@manpreetsingh2525 3 жыл бұрын
"ਆਏ parole ਤੇ ਸਾਧ ਪਾਖੰਡੀ ਸਜ਼ਾਵਾਂ ਕੱਟ ਕੇ ਵੀ ਸਿੰਘ ਬੰਦੀ" 💯💥
@Rahulh5231
@Rahulh5231 3 жыл бұрын
Ooooopppppp
@amrikchakkal8650
@amrikchakkal8650 4 жыл бұрын
ਸਿੱਖ ਕੌਮ ਨੂੰ ਮਾਣ ਬੜਾ ਸੀ੍ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਗਤਾਰ ਹਵਾਰੇ ਤੇ🙏🙏
@SurjitSingh-hf2qy
@SurjitSingh-hf2qy 3 жыл бұрын
🙏🙏🙏🙏
@mangalsingh7357
@mangalsingh7357 3 жыл бұрын
🙏🏾🙏🏾🙏🏾🙏🏾👍
@armansingh4814
@armansingh4814 3 жыл бұрын
💪🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️
@princebedi2611
@princebedi2611 3 жыл бұрын
Nice song
@jasspreet1271
@jasspreet1271 3 жыл бұрын
🙏🙏🙏🙏🙏
@gilljeeta3539
@gilljeeta3539 4 жыл бұрын
ਜਿੰਦੇ ਸੁੱਖੇ ਵੀਰਾਂ ਨੇਂ ਪੁੰਨੇਂ ਜੇਲੵ ਵਿੱਚ ਲੱਡੂ ਵੰਢੇ ਸਨ ❤🙏
@Palwinder_Singh_123
@Palwinder_Singh_123 4 жыл бұрын
💯💯💯
@videosforyou9715
@videosforyou9715 4 жыл бұрын
ਦਰਬਾਰ ਸਾਹਿਬ ਹਮਲੇ ਦਾ ਦੋਸ਼ੀ ਫੌਜ ਮੁਖੀ
@its_unknown6177
@its_unknown6177 4 жыл бұрын
Shi keha 22 gen. Vaidya nu sodha laun to baad 💪🏻💝
@truetalk9395
@truetalk9395 4 жыл бұрын
Thnx dsn lai vre 🙏
@kamalnagra3538
@kamalnagra3538 4 жыл бұрын
🙏
@karnveersingh8768
@karnveersingh8768 3 жыл бұрын
ਕਿਸੇ ਵੀ ਵੀਰ ਭਾਈ ਦਾ ਹੋਂਸਲਾ ਡੋਲਣ ਲੱਗੇ ਤਾਂ ਸੂਰਮੇ ਆਉਣ ਤਰੀਕਾਂ ਤੇ ਸੁਣੋ, ਅਰਜਨ ਦੀ ਕਲਮ ਬਹੁਤ ਸ਼ਾਨਦਾਰ ਤੇ ਜਾਨਦਾਰ 👍👍👍👍🙏
@verifiedrecords5281
@verifiedrecords5281 2 жыл бұрын
Shi aa yaara
@babalsandhu3514
@babalsandhu3514 2 жыл бұрын
Aawaz sira👌✌️💞
@ManpreetSingh-li8gg
@ManpreetSingh-li8gg 2 жыл бұрын
Sanu bhut man a apne Punjabi hon tnn
@jasmeetsingh4683
@jasmeetsingh4683 Жыл бұрын
Gana bahut vadiya hai, but soorme gurbani pardhe ne, tahi hosle vich rahende ne ❤
@kaurbedi1212
@kaurbedi1212 2 жыл бұрын
Sukr aa Rab da....koi ta a jis da asi ਦਰਸ਼ਨ kr skde aa hun v....nai ta sb ਸ਼ਹੀਦ o ge...I proud to be a Sikh.....
@balbirkhan4143
@balbirkhan4143 4 жыл бұрын
ਸਿੱਖ ਪੰਥ ਦੇ ਮਹਾਨ ਜੋਧਿਆ ਦੀ ਸਚਾਈ,,, ਵੀਰ ਭਦੌੜ ਦੀ ਕਲਮ ਤੇ ਅਵਾਜ
@chanpreet6511
@chanpreet6511 3 жыл бұрын
ਸੁੱਖਾ ਤੇ ਜਿੰਦਾ da kon kon fan aw ?
@jasskaur7121
@jasskaur7121 3 жыл бұрын
🙋‍♀️
@sandhusaab3985
@sandhusaab3985 3 жыл бұрын
Appa fan a vr
@ਕੌਰ001
@ਕੌਰ001 3 жыл бұрын
ਆਪਾਂ ਵੀ ਖਾੜਕੂਆਂ ਦੇ ਫੈਨ ਆ❤😊
@sandhusaab3985
@sandhusaab3985 3 жыл бұрын
@@ਕੌਰ001 good Kaur ji kitho belong krda j
@ਕੌਰ001
@ਕੌਰ001 3 жыл бұрын
@@sandhusaab3985 ਪੰਜ ਦਰਿਆਵਾਂ ਦੀ ਧਰਤੀ ਤੋਂ❤
@capturegamez
@capturegamez 4 жыл бұрын
ਵਾਹ ਬਾਈ ਇਹੋ ਜਿਹੇ ਗਾਣੇ ਰਿਕਾਰਡ ਕਰੋ। ਸਦਾ ਤੇਰੇ ਨਾਲ ਆ
@singhjagdeep9801
@singhjagdeep9801 3 жыл бұрын
Arjan dhillon number lai gaya bai
@UnKnown-bn1fn
@UnKnown-bn1fn 3 жыл бұрын
@@singhjagdeep9801 f
@kindnessisagreatquality7368
@kindnessisagreatquality7368 2 жыл бұрын
Memory of Deep Sidhu comes straight to mind Love the tribute 💖😭
@GurjeetSingh-zz8cg
@GurjeetSingh-zz8cg 4 жыл бұрын
ਜਿਉਂਦਾ ਰਹਿ ਪਿੰਡ ਵਾਲਿਆਂ , ਦਿਲ ਨੂੰ ਸੂਹ ਗਿਆ ਤੇਰਾ ਹਮੇਸ਼ਾ ਦੀ ਤਰਾਂ ਗੀਤ,,
@appandeepsinghdhillon3314
@appandeepsinghdhillon3314 2 жыл бұрын
Pehchan lya jatta tainu mai
@ffcrazy9750
@ffcrazy9750 2 жыл бұрын
Look owsam
@RAJEEVKUMAR-xk5pz
@RAJEEVKUMAR-xk5pz 2 жыл бұрын
Khalistaan murdabad
@ਪਿ੍ੰਸਕੰਬੌਜ
@ਪਿ੍ੰਸਕੰਬੌਜ 4 жыл бұрын
🙏ਸ਼ਸਤਰ ਧਾਰ ਪੂਜਤੇ ਛਕੇ ਜੂ ਦੇਗ ਮੋਜ ਹੈਂ।। ਡਰੇ ਨਹੀਂ ਕਿਸੇ ਤੇ ਭੀ ਅਕਾਲ ਕੀ ਜੁ ਫੋਜ ਹੈਂ।।🙏⚔️
@cheemasaab371
@cheemasaab371 3 жыл бұрын
Akaaallll💥💥
@khosa22g
@khosa22g 4 жыл бұрын
*ਸੰਗਲਾ ਵਿਚ ਵੀ ਜਕੜੇ ਉਹੋ ਜੱਡ ਜਾਂਦੇ ਨੇ ਲਫੜੇ 💥✊🏾🏹*
@Palwinder_Singh_123
@Palwinder_Singh_123 4 жыл бұрын
💯💯
@videosforyou9715
@videosforyou9715 4 жыл бұрын
HWARA JI
@ekambasra6510
@ekambasra6510 4 жыл бұрын
Vichare da jai Kara vich hi reh geya jide lafda peya c🤣🤣🤣🤣🤣🤣🤣🤣🤣
@Gursewak-sidhu
@Gursewak-sidhu 4 жыл бұрын
@@ekambasra6510 shi gl a
@rakkarrakkar2981
@rakkarrakkar2981 2 ай бұрын
ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🪯🙏🔥🔥🔥🔥
@dharmindersinghkhalsa7713
@dharmindersinghkhalsa7713 4 жыл бұрын
ਕੋਈ ਸ਼ਬਦ ਨਹੀ ਤਰੀਫ ਵਾਸਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਸਾਰੇ ਸੂਰਮਿਆ ਤੇ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@preetmultani6626
@preetmultani6626 3 жыл бұрын
Sat Sri akal 🙏🔥💞💕❣️💜💪
@virkhoney4691
@virkhoney4691 3 жыл бұрын
Waheguru ji 🙏
@punjabrecords226
@punjabrecords226 4 жыл бұрын
ਭੁੱਲ ਗਏ ਸਾਡੇ ਇਹਸਾਨਾਂ ਨੂੰ 🤕 ਤਾਹੀ ਤੰਗ ਕਰਦੇ ਕਿਸਾਨਾਂ ਨੂੰ 🤔
@Palwinder_Singh_123
@Palwinder_Singh_123 4 жыл бұрын
ਆਈ ਤੇ ਆਗੇ "ਕਿਸਾਨ" ਤਾ ਫੇਰ ਆ ਪਸ਼ਤਾਉਂਣ ਗੇ ਫੇਰ ਆ ਤੰਗ ਕਰਨ ਵਾਲੇ ਖੂੰਜੇ ਬਹਿ ਕੇ ਰੋਣਗੇ 💯💯
@gurindersingh360
@gurindersingh360 3 жыл бұрын
👍
@ajaypalaulakh13
@ajaypalaulakh13 3 жыл бұрын
ਸੂਰੰਗਾ ਪੁੱਟ ਕੇ ਲੰਘ ਗਏ ਅਗਲੇ ਕਾਹਨੂੰ ਡੱਕ ਦੀਆਂ ਜੇਲ੍ਹਾਂ 🙏🙏🙏🙏
@khalistanjindabad9729
@khalistanjindabad9729 3 жыл бұрын
ਨੇਜਿਆਂ ਉਤੇ ਬੱਚੇ ਟੰਗਾਏ ਉਤੋਂ ਲੰਗਾਈਆਂ ਰੇਲਾਂ ਸੁਰੰਗਾਂ ਪੱਟ ਕੇ ਲੰਘ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ
@gurjindersingh7167
@gurjindersingh7167 3 жыл бұрын
ਮਾਨ ਸਾਬ
@sevenriversrummi5763
@sevenriversrummi5763 3 жыл бұрын
@@khalistanjindabad9729 wah ji wah bro 👌👌end lines
@MarySingh-qj8zk
@MarySingh-qj8zk 7 ай бұрын
❤ਭਾੳ ਇਹ ਤਾਂ ਤੁਸੀਂ ਆਤ ਕ੍ਰਾਂਤੀ Punjab di 🙏
@happydhillon3584
@happydhillon3584 2 жыл бұрын
ਮਸੱਹੂਰ ਤਾ ਹਰ ਕੋਈ ਹੋ ਜਾੰਦਾ ਏ ਵੀਰਲੇ ਨੂੰ ਹੀ ਮਹਾਣ ਕਹੰਦੇ ਜੋ ਜਵਾਨੀ ਵੀਚ ਸਹੀਦ ਹੂੰਦੇ ਨੇ ਸਹਦੀਆ ਤੀਕ ਜਵਾਨ ਰਹੇੰਦੇ ਵੀਰ ਦਿਪ ਸਿੱਧੂ ❤️❤️🌹
@chauhan8321
@chauhan8321 3 жыл бұрын
ਸਾਨੂੰ ਸਾਰੀ ਦੁਨੀਆਂ ਤੋਂ ਵੱਖਰਾ ਹੌਂਸਲਾ ਦਿੱਤਾ ਧੰਨ ਧੰਨ ਦਸ਼ਮੇਸ਼ ਪਿਤਾ ਜੀ ਮਹਾਰਾਜ
@sevenriversrummi5763
@sevenriversrummi5763 3 жыл бұрын
Shi gll a 1000 % Right sure h brother Same thinking.
@rajvirsingh2342
@rajvirsingh2342 2 жыл бұрын
Waheguru ji 🙏
@msshergill1112
@msshergill1112 2 жыл бұрын
ਚੜ੍ਹਦੀ ਕਲਾ ਵਿਚ ਪੰਥ ਖਾਲਸਾ ਢਾਵੇ ਢੇਰੀ ਨਾ
@italyale0074
@italyale0074 2 жыл бұрын
Sahi gall a Chouhan Saab
@hardevsingh7112
@hardevsingh7112 2 жыл бұрын
Nic
@renusaxena1824
@renusaxena1824 2 жыл бұрын
Sidhu musewala warga surma kde ni jamna, Miss you Sidhu 22😭😭😭😭😭😭😭😭😭😭😭😭😭
@satnamadiwal3336
@satnamadiwal3336 Жыл бұрын
Badi sahadi kiti ohne
@harrybajwaonly
@harrybajwaonly 4 жыл бұрын
ਕਿਸਾਨਾਂ ਦੇ ਬਿਲ ਕੀ ਬਣੇ ਸਾਰਾ ਪੰਜਾਬ ਹੀ ਆਪਣਾ ਅਸਲੀ ਕੰਮ ਪਹਿਚਾਣ ਗਿਆ ।।👌🏻
@Creativemind...
@Creativemind... 4 жыл бұрын
ਸਲੂਟ ਆ ਤੇਰੀ ਲਿਖਤ ਨੂੰ ਵੀਰੇ 🙏 ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਦਰਸ਼ਨ ਕਰਦੀ..
@jassskalkat
@jassskalkat 3 жыл бұрын
Brother I’ve got a question for u
@Creativemind...
@Creativemind... 3 жыл бұрын
@@jassskalkat yes ..Ask now ?
@jassskalkat
@jassskalkat 3 жыл бұрын
@@Creativemind... I need that gta gangster pic u got
@Creativemind...
@Creativemind... 3 жыл бұрын
@@jassskalkat You can get it's from "Google" by search Sidhu moosewala Logo pic ..
@dpsinghartist8530
@dpsinghartist8530 2 жыл бұрын
kzbin.info/www/bejne/gWLRkIxmhtmEopY ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ। ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️
@Hardeep1984sing
@Hardeep1984sing 3 жыл бұрын
ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕੌਣ ਸੁਣ ਰਿਹਾ 🚩🚩🚩🚩🚩🙏🙏🙏🙏🙏🙏❤❤❤❤
@princebedi2611
@princebedi2611 3 жыл бұрын
I am farmer but deep sidhu ne publicity kiti. Sab nu pata aa . Fir salla bhajya kyu. No farmer no food yaad rakho idda de gandu nu koi ni puchda hunda
@Hardeep1984sing
@Hardeep1984sing 3 жыл бұрын
@@princebedi2611 ਵੀਰ ਪਹਿਲਾਂ ਸਾਨੂੰ ਧਰਮ ਹੈ ਬਾਅਦ ਵਿੱਚ ਜਮੀਨ ਜਮੀਨ ਤਾਂ ਪਾਕਿਸਤਾਨ ਵੀ ਸੀ ਸਿਰਫ ਧਰਮ ਲਈ ਆਏ ਸੀ
@Singh-qw6qs
@Singh-qw6qs 3 жыл бұрын
@@princebedi2611 publicity de lai o kisani te film v bna skda c ,sadaka'n te ruln di lod nai c.
@jassajatt829
@jassajatt829 3 жыл бұрын
@@Hardeep1984sing bilkul bai 🙏💯💪
@Singh-qw6qs
@Singh-qw6qs 3 жыл бұрын
@@arshdeep04 kzbin.info/www/bejne/gZPdlYuKe7Csg80
@GurdevKaliyan
@GurdevKaliyan 5 ай бұрын
ਹਵਾਰੇ ਹੁਨਾ ਵਰਗਿਆਂ ਦੇ ਧਨ ਜਿਗਰੇ 💪🏻💪🏻❤️🧡💛💚🩵💙💜🤎🖤🩶🤍🩷💖
@jagrajsingh4831
@jagrajsingh4831 4 жыл бұрын
⚔ ਸੂਰਮੇ ਡੱਟੇ ਬਾਰਡਰਾਂ ਤੇ❤ ਦੁਨੀਆਂ ਦਰਸ਼ਨ ਕਰਦੀ। ⚔
@mann23
@mann23 4 жыл бұрын
Finally mainstream singers are giving references to the Sikh movement.
@conquerdepression1008
@conquerdepression1008 4 жыл бұрын
Kisan Movement aa bro🙏
@amritbirsingh5466
@amritbirsingh5466 4 жыл бұрын
@@conquerdepression1008 👍👍👍
@videosforyou9715
@videosforyou9715 4 жыл бұрын
BOTH 🙏🙏
@SandeepSingh-ed8qe
@SandeepSingh-ed8qe 4 жыл бұрын
Finally
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤
@lubana4072
@lubana4072 3 жыл бұрын
*Sikh kaum nu mann bara jagtar hawara ta* 🙏🏻
@hennasharjeel7928
@hennasharjeel7928 3 жыл бұрын
Real hero of indian punjab..love from pakistan
@paraskamboj0911
@paraskamboj0911 3 жыл бұрын
@@hennasharjeel7928 Hi i'm from india
@ItsMe-vn2gi
@ItsMe-vn2gi 3 жыл бұрын
@@hennasharjeel7928 🇮🇳💪
@shubhkarmanbawa2605
@shubhkarmanbawa2605 2 жыл бұрын
Jathedar Jagtar Singh Ji Hawara🙌🙌 Waheguru tuhanu hmesha chardikala ch rakhe
@GurvinderSingh-zm5uu
@GurvinderSingh-zm5uu 4 жыл бұрын
ਧੰਨ ਜਿਗਰਾ ਓਨਾ ਸਿੰਘਾਂ ਦਾ ਜਿਹੜੇ ਅੰਦਰ ਐ 20-20 ਸਾਲ ਤੋਂ 🙏 BEIMAAN ✍️
@Palwinder_Singh_123
@Palwinder_Singh_123 4 жыл бұрын
ਸੁਰਗਾਂ ਪੱਟ ਕੇ ਲੰਘਗੇ ਅਗਲੇ ਕਾਹਨੂੰ ਢੱਕਦੀ ਆ ਜੇਲਾਂ 💯🔥
@singhharahdeep
@singhharahdeep Жыл бұрын
Bai 20 saap nahi 29-33 saal tusi galt information na leyo
@harsimrat5727
@harsimrat5727 Жыл бұрын
@Dara_khetia
@Dara_khetia 4 жыл бұрын
ਮੈਂ ਓਨਾ ਚੋ ਨੀ ਜੇੜੇ ਆ ਛਲਾਰੂ ਲਿਖਦੇ ✍️ ਅਰਜਨ ਢਿੱਲੋਂ
@naunihalpunia141
@naunihalpunia141 3 жыл бұрын
Much respect Arjan Veer .. it really needs guts to write and sing this kind of lyrics..Waheguru ji hamesha thode teh kirpa banae rakhan mere veer Arjan
@priyanka967_
@priyanka967_ Ай бұрын
Jo jawani vich shaheed hunde ne.. sadiya teek jawan rehnde ❤ #sardarbhagatsinghji ❤...
@AmritsarWaasi
@AmritsarWaasi Ай бұрын
No
@SPMIN-ej5up
@SPMIN-ej5up 3 жыл бұрын
ਜਗਤਾਰ ਸਿੰਘ ਹਵਾਰਾ ਦਾ‌ ਕੋਣ ਕੋਣ ਫੈਨ ਹੈ daseyo jara
@GurpreetSingh-nu1gs
@GurpreetSingh-nu1gs 3 жыл бұрын
.❤️❤️❤️❤️❤️❤️
@avtarmehrok7913
@avtarmehrok7913 3 жыл бұрын
@WARRIOR right 🙏🙏👍👍
@rupindersinghballu7047
@rupindersinghballu7047 3 жыл бұрын
Rupinder Singh ballu
@HardeepSingh-ij4qj
@HardeepSingh-ij4qj 3 жыл бұрын
Me
@harshbains4820
@harshbains4820 Жыл бұрын
❤❤❤❤❤❤
@harrysinghsidhu303
@harrysinghsidhu303 3 жыл бұрын
ਭਾਵੇ ਆਹ ਗਾਣਾ ਜਗਤਾਰ ਸਿੰਘ ਹਵਾਰੇ ਤੇ ਹੈ। ਪਰ ਜੇ ਮੈ ਆਹ ਗਾਣਾ ਸੁਣਦੇ ਸੁਣਦੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਧਿਆਨ ਦਵਾ ਤੇ ਓਹਨਾ ਤੇ ਆ ਗਾਣਾ ਪੁਰਾ ਟੁਕਦਾ। ਜੇ ਅਸੀ ਅੰਗਰੇਜਾ ਦੇ ਖਿਲਾਫ ਕੀਤਾ ਤਾ ਅਸੀ ਦੇਸ਼ ਭਕਤ ਜੇ ਆਪਣੇ ਲਈ ਕੀਤਾ ਤਾ ਅੱਤਵਾਦੀ 😑😑😑😑😑
@gurindrsingh7603
@gurindrsingh7603 3 жыл бұрын
kyaaa baaataann....bht sehi keha tusi......
@simranjeetsinghvirk9772
@simranjeetsinghvirk9772 3 жыл бұрын
Bilkul sahi veer
@khalistanzindabad6227
@khalistanzindabad6227 3 жыл бұрын
Harjinder Singh jinda Te Sukh dev Singh sukha de moohre sab chote lagde a fark a ohna bare kitaba ch paraya nai giya ta nai pta lagda eh odo he possible hoyu when we get our own state khalistan support punjab referendum register ur votes follow sikhs for justice
@HarpreetSingh-iu3wi
@HarpreetSingh-iu3wi 3 жыл бұрын
Good👍 shot bro
@harpreetraja2242
@harpreetraja2242 3 жыл бұрын
Sahi keha ithe jo v aapne lyi ladayi karda sachayi de raah te chalda oh attvadi kehandiaa gandi sarkar
@YeahBabyRecords
@YeahBabyRecords 4 жыл бұрын
Ghaint Gana Veere ❤️👌🏻
@dynamicrakaat
@dynamicrakaat 4 жыл бұрын
yeah baby records att
@Palwinder_Singh_123
@Palwinder_Singh_123 4 жыл бұрын
ਕਹਿੰਦੇ ਅੱਤ ਕਰਤੀ ਆ ਮੁੰਡੇ ਨੇ 🔥
@videosforyou9715
@videosforyou9715 4 жыл бұрын
pORT JIO SIM 🙏🙏🙏🙏
@SinghPB71
@SinghPB71 4 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤
@sainigroup1964
@sainigroup1964 4 жыл бұрын
@PB 23 Record Naujwan kisaan ekta zindabad
@karanveersinghmoor2687
@karanveersinghmoor2687 2 жыл бұрын
Es nu kehnde aa geet, kya baat aa yaar tere lyrics Teri awaaz hi Teri pashaan aa, jeonda reh God bless you brother, keep it up, gaun da jazwa Hona chahida koi look te koi video di lod ni fer, success aap aaundi aa bnde kol Jo k tenu mili aa arjan. 👍✌️🙏🙏
@jotnahar6400
@jotnahar6400 3 жыл бұрын
ਸ.ਜਗਤਾਰ ਸਿੰਘ ਹਵਾਰਾ ਦਾ ਫੈਨ ਏ ਦੂਕੀ ਤੀਕੀ ਦਾ ਨਹੀਂ 🙏🙏
@singhrimple9363
@singhrimple9363 3 жыл бұрын
ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਵਿਰਲੇ ਨੂੰ ਮਹਾਨ ਕਹਿੰਦੇ।💪🏻💪🏻💪🏻👌🏻👌🏻
@navpreetsingh6850
@navpreetsingh6850 4 жыл бұрын
ਭਾਵੇਂ ਕੇ ਸਾਰੇ ਪੰਜਾਬ ਨੇ ਗਾਂਣੇ ਕਰਤੇ ਪਰ ਧਰਨਿਆਂ ਦੇ ਦਿੰਨਾਂ ਦਾ ਸਭਤੋ ਸੋਹਣਾ ਗੀਤ ਆ ਏ
@rameezkhan3732
@rameezkhan3732 4 жыл бұрын
Sach hai veer dil nu lagda song
@gurpreetsinghgurpreetsingh2923
@gurpreetsinghgurpreetsingh2923 2 жыл бұрын
ਏਹ ਗੀਤ ਸ਼ਹੀਦਾਂ ਦੀ ਯਾਦ ਹਮੇਸ਼ਾ ਤਾਜਾ ਕਰਦਾ ਰਹੇਗਾ ਧੰਨਵਾਦ ਜੀ ,,,,🙏🙏🙏🙏🙏
@navkaur2703
@navkaur2703 3 жыл бұрын
🙏🙏 ਵਾਹਿਗੁਰੂ ਜੀ ਮਿਹਰ ਕਰਨ ਸਾਡੀ ਕੌਮ ਦੇ ਹੀਰਿਆਂ ਨੂੰ ਚੜਦੀਕਲਾ ਬਖਸ਼ਣ ।
@smteachingclasses7827
@smteachingclasses7827 4 жыл бұрын
ਮੈਂ ਅਕਸ਼ੈ ਕੁਮਾਰ, ਰਣਵੀਰ ਸਿੰਘ ਤੇ ਹੰਸ ਰਾਜ ਹੰਸ ਦੇ ਬੇਟੇ ਦੀਆਂ ਫਿਲਮਾਂ ਦਾ ਬਾਈਕਾਟ ਕਰਦਾ ਹਾਂ 🙏🙏 ਤੇ ਤੁਸੀਂ ??
@harwindersinghharwindersin1639
@harwindersinghharwindersin1639 4 жыл бұрын
Main vi
@deeptopics.Punjab.
@deeptopics.Punjab. 4 жыл бұрын
Yaar v
@akashpreetsingh274
@akashpreetsingh274 4 жыл бұрын
Ma ve
@sanjhpunjaban1585
@sanjhpunjaban1585 4 жыл бұрын
kzbin.info/www/bejne/d2iWeKOmedeVa9U ਆ ਕਿਸਾਨਾ ਨੇ ਨਜਾਰਾ ਲਿਆ ਤਾ ਵੇਖੋ ਵੀਡੀਓ
@gurwinder9070
@gurwinder9070 4 жыл бұрын
Yes
@Ilovemypunjab
@Ilovemypunjab 4 жыл бұрын
Sidhu Moosewala, Karan Aujla, te Hun Arjan Dhillon da fan hoya jatt ... Legend
@pawandeepmalhi2686
@pawandeepmalhi2686 2 ай бұрын
Waheguru G tuhda shukar hai ji ❤️🙏🏻
@mandeepkaurmandeepkaur316
@mandeepkaurmandeepkaur316 3 жыл бұрын
I am proud of me...belong to sikh family...and we proud of sikh bandi jathedaar...Jagtaar singh havwa ji 🙏🙏🙏
@rupinderkamboj5047
@rupinderkamboj5047 3 жыл бұрын
Havwa ni pen g ਹਵਾਰਾ ਜੀ
@Gaganjaura0001
@Gaganjaura0001 3 жыл бұрын
Hnjii sai kia ji tucc , baut proud aaa wmk
@diamondpictures4939
@diamondpictures4939 4 жыл бұрын
ਰਿਪੀਟ ਚਲਦਾ ਜੱਟਾ ਗਾਣਾ। ਸਵਾਦ ਲਿਆਤਾ। ਕਿਆ ਲਿਖਤ ਆ ਭਦੌੜ ਆਲਿਆ👌🏻👌🏻👌🏻 ਕੋਈ ਰੀਸ ਨੀ। ਗਾਇਆ ਵੀ ਬਾ-ਕਮਾਲ🔥🔥🔥
@SahibRamgarhiaOfficial
@SahibRamgarhiaOfficial 4 жыл бұрын
Shi khya veer
@jaswinderjaswinder9101
@jaswinderjaswinder9101 4 жыл бұрын
ਧੰਨ ਧੰਨ ਪੰਜਾਬੀ ਸਿੱਖ ਕੌਮ ਦੇ ਯੋਧੇ ਸੋਹਣੇ ਵੀਰ ਹਵਾਰਾ ਸੁਖਾ ਜਿੰਦਾਂ ਹੋਰ ਬਹੁਤ ਸਾਰੇ ਸਿਰ ਝੁਕਦਾ ਉਹਨਾਂ ਨੂੰ
@sonysarpanch3740
@sonysarpanch3740 3 жыл бұрын
🙏🙏🙏
@RAJEEVKUMAR-xk5pz
@RAJEEVKUMAR-xk5pz 2 жыл бұрын
Khalistan murdabad..
@sahilbansal9823
@sahilbansal9823 2 жыл бұрын
yes boos
@RAJEEVKUMAR-xk5pz
@RAJEEVKUMAR-xk5pz 2 жыл бұрын
Khalistan murdabad bhindrawala atankwadi
@Kamalsingh-wf6lm
@Kamalsingh-wf6lm 2 жыл бұрын
@@SploidBrat12 ਸਹੀ ਗੱਲ ਆ ਤੇਰੀ ਭਰਾ ਸੱਚੀਂ ਅਸੀਂ ਮੰਗ ਕੇ ਖਾਨੇ ਆਂ ਪਰ ਆਪਣੇ ਗੁਰੂ ਤੋਂ
@nishanchhillar1887
@nishanchhillar1887 2 ай бұрын
Anyone who listens this song in 1998.😂😂😂😂
@sattsidhu422
@sattsidhu422 4 жыл бұрын
ਰੂਹ ਖੁਸ਼ ਹੋ ਗਈ ਬਾਈ ਜੱਥੇਦਾਰ ਜਗਤਾਰ ਹਵਾਰਾ ਜੀ ਤੇ ਭਾਈ ਜ਼ਿੰਦਾ-ਸੁੱਖਾ ਜੀ ਬਾਰੇ ਸੁਣ ਕੇ , ਹੋਰ ਗੀਤ ਵੀ ਗਾੳ ਇਸ ਤਰਾਂ ਦੇ ਵਾਹਿਗੁਰੂ ਤਰੱਕੀਆਂ ਬਖ਼ਸ਼ੇ ਬਾਬਾ ਮੇਹਰ ਕਰੇ
@balkaranmavi8491
@balkaranmavi8491 4 жыл бұрын
Kisaan Majdoor Ekta Zindabad ✊🌾
@PindanAaleyRecords
@PindanAaleyRecords 4 жыл бұрын
ਆਹ ਹੁੰਦਾ ਗਾਣਾ , ਕੋਈ ਵੀ ਅੰਤਰਾ ਕੋਈ ਵੀ ਲਾਈਨ ਹਲਕੀ ਨੀ ...
@bikramsingh4430
@bikramsingh4430 Ай бұрын
ਧੰਨ ਵਾਹਿਗੁਰੂ ਜੀ ਢਿੱਲੋਂ ਵੀਰ ਤੇ ਕਿਰਪਾ ਕਰਿਓ ਜੀ ❤❤❤❤❤❤❤❤❤❤
@MonikaSharma-yj2gq
@MonikaSharma-yj2gq 3 жыл бұрын
ਬੜਾ ਮਾਣ ਏ ਸਿੱਖ ਕੌਮ ਤੇ 👌🏼👌🏼👌🏼👌🏼👌🏼👌🏼
@manpreetsidhu9351
@manpreetsidhu9351 4 жыл бұрын
ਆਏ ਪੈਰੋਲ ਤੇ ਸਾਧ ਪਖੰਡੀ ਸਜ਼ਾਵਾ ਕੱਟ ਕੇ ਵੀ ਸਿੰਘ ਬੰਦੀ....👌
@Sehajbajwa2
@Sehajbajwa2 4 жыл бұрын
Aye parol te saadh pakhandii Sazawan katt k vi SINGH bandiiii💯💯🔥
@atarsingh1734
@atarsingh1734 Ай бұрын
💪🏻💪🏻 ਜਿ ਸਾਰੇ ਦਾ ਸਾਥ ਮਿਲ ਜਇ ਏਨਾ ਨੂੰ ਬਾਹਰ ਕੱਢਿਆ ਜਯੇ, ਤਾਂ ਪੰਜਾਬ ਦੀ ਤਸਵੀਰ ਕੁਸ ਹੋਰ ਹੂ ❤
@t-seriesaapnapind4446
@t-seriesaapnapind4446 4 жыл бұрын
ਮੈ ਤਾਂ ਕਹਿਣਾ ਸਰਦਾਰ ਜਗਤਾਰ ਸਿੰਘ ਹਵਾਰੇ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾ ਕਰਨ ਦੀ ਮੰਗ ਵੀ ਕਰਨੀ ਚਾਹੀਦੀ ਹੈ 🙏🏼🙏 ਕਿਸਾਨਾ ਵਿਰੋਧੀ ਕਾਨੂੰਨ ਵਾਪਸ ਲੈਣ ਤੋ ਬਾਅਦ ਆ ਹੀ ਮੌਕਾ ਪੰਜਾਬ ਦੇ ਸੂਰਮਿਆਂ ਘਰ ਵਾਪਸ ਲਿਆਉਣ ਦਾ ਜਦੋ ਸਾਰਾ ਪੰਜਾਬ ਇਕੱਠਾ ਹੈ 🙏🏼🙏
@ponpydhab1048
@ponpydhab1048 4 жыл бұрын
Shi aa veer .hor yrrr.sab kuj thik hojoga .j bahr aa gye dono singh
@pargatmalhi886
@pargatmalhi886 4 жыл бұрын
Right veer ji
@ThatsJayKay
@ThatsJayKay 4 жыл бұрын
Veera jaggi johal tah hor singh nu vi reha kita java jo innocent na #freejagginow
@HarpreetSingh-oz8hf
@HarpreetSingh-oz8hf 3 жыл бұрын
Tera naam Arjan Dhillon hove ya kuj v hove. Tu Panjab da putt aa. Te aa gana likh k tu dil jitt lya.
@pac2194
@pac2194 3 жыл бұрын
Right bro
@Khanmajhail
@Khanmajhail 3 жыл бұрын
❤️❤️
@Khanmajhail
@Khanmajhail 3 жыл бұрын
Punjabi haan asi teh maan eh Punjabi hon te
@pac2194
@pac2194 3 жыл бұрын
@@Khanmajhail 🙏🏼🙏🏼🙏🏼💯💯
@RajSingh-mq7ik
@RajSingh-mq7ik 3 жыл бұрын
ਤੁਸੀਂ ਇਹ ਟਿਪਣੀ ਦੇ ਕੇ ਦਿਲ ਜਿੱਤ ਲਿਆ ਬਾਈ
@laddidhaliwal1312
@laddidhaliwal1312 3 жыл бұрын
ਸਾਡੀ ਕੌਮ ਦੀ ਸਾਨ ਜਗਤਾਰ ਹਵਾਰਾ ਵਾਹਿਗੁਰੂ ਮੇਹਰ ਕਰੇ ਬਾਬਾ ਜੀ ਤੇ 🙏🙏🙏💪💪👈👈👈👈
@Suhail_2005
@Suhail_2005 2 жыл бұрын
Miss uhh Sidhu Bai Jii🥺♥️
@sukhchainsinghsarao9062
@sukhchainsinghsarao9062 2 жыл бұрын
ਧੰਨ ਨੇ ਓਹ ਸੂਰਮੇ ਜਿੰਨਾ ਦੀ ਸਾਰੀ ਉਮਰ ਜੇਲ੍ਹਾਂ ਚ ਲੰਘ ਗਈ ਸਾਡੀ ਕੌਮ ਦੇ ਖਾਤਰ🙏
@DHINDSA-mu6im
@DHINDSA-mu6im 4 жыл бұрын
ਬਾਈ ਜਗਤਾਰ ਸਿੰਘ ਹਵਾਰਾ ਜੀ 🙏 ਸੂਰਮੇਂ ਆਉਣ ਤਰੀਕਾ ਤੇ ਦੂਨੀਆਂ ਦਰਸ਼ਨ ਕਰਦੀ, ਸੂਰਮੇਂ ਡਟੇ ਬਾਡਰਾ ਤੇ ਦੁਨੀਆਂ ਦਰਸ਼ਨ ਕਰਦੀ ਨੋਜਵਾਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ✊✌️💪
@gurpreetkasba9951
@gurpreetkasba9951 4 жыл бұрын
ਬਾਈ ਤੁਹਾਡੀ ਫੋਟੋ ਰਾਣੀ ਤੱਤ ਸੰਗ ਕਿਆ ਬਾਤਾਂ ❤️❤️