Soote Smack De (Official Video) Labh Heera Sachin Ahuja | Labh Heera Live Akhada 2023

  Рет қаралды 1,493,564

Motivate Music

Motivate Music

Күн бұрын

Пікірлер: 364
@ajabsingh5827
@ajabsingh5827 11 ай бұрын
ਛੋਟੇ ਵੀਰ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਅੱਜ ਦੀਆਂ ਧੀਆਂ ਨੂੰ ਗੁਰੂ ਤੈਨੂੰ ਹੋਰ ਤਰੱਕੀਆਂ ਬਖਸੇ਼
@deep_studioo
@deep_studioo 11 ай бұрын
ਅਸਲੀਅਤ ਪੇਸ਼ ਕੀਤੀਆਂ ਵਾਈ ਨੇ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਤਰੱਕੀਆਂ ਦੇਵੇ
@HardeepSingh-vu9pb
@HardeepSingh-vu9pb 11 ай бұрын
ਗਾਣਾ ਬਹੁਤ ਸੱਚਾ ਹਰ ਇੱਕ ਧੀ ਨੂੰ ਉਸਦੇ ਮਾ ਬਾਪ ਤੇ ਮੁੰਡੇ ਨੂੰ ਵੀ ਸੋਚਣਾ ਚਾਹੀਦਾ ਮੇਹਰ ਕਰੀ ਨੌਜਵਾਨੀ ਤੇ ਸੱਚੇ ਪਾਤਸ਼ਾਹ ਸੱਭ ਤੋਂ ਵੱਡਾ ਦੁੱਖ ਧੀਆ ਨੂੰ ਹੁੰਦਾ ਜਾ ਉਸਦੇ ਮਾਪੇ
@SonySukhanand-w5u
@SonySukhanand-w5u 11 ай бұрын
ਹੀਰਾ ਹੀਰਾ ਹੀ ਹੁੰਦਾ ਤੇਰੇ ਵਰਗਾ ਕੋਈ ਨਹੀ ਬਣ ਸਕਦਾ 🥰🥰🥰👌👌🌹
@sonyk4198
@sonyk4198 11 ай бұрын
Ih ik number da sharaabi aa. Kahda heera
@rinkusharma-es8ju
@rinkusharma-es8ju 11 ай бұрын
​ਸ਼ਰਾਬ ਪੀਣਾ ਕੋਈ ਗੁਨਾਹ ਨਹੀਂ । ਸ਼ਰਾਬ ਪੀ ਕੇ ਗੁਨਾਹ ਕਰਨਾ ਗੁਨਾਹ ਹੈ । ਬਾਕੀ ਲਾਭ ਹੀਰਾ ਬਾਕਿਆ ਹੀ ਕਾਬਿਲ ਏ ਤਾਰੀਫ ਹੈ ਐਨਰਜੀ ਵੇਖ ਬਾਈ ਚ ਜੇ ਸ਼ਰਾਬ ਪੀ ਕੇ ਐਨੀ ਐਨਰਜੀ ਆਉਦੀ ਹੋਵੇ ਤਾਂ:::::::::::::
@yourdad3958
@yourdad3958 11 ай бұрын
@@sonyk4198apne paise di peenda teri ki bhen kdli ohne
@manpreetrattan5856
@manpreetrattan5856 9 ай бұрын
​@@sonyk4198❤à
@ranjeetaulakh3768
@ranjeetaulakh3768 11 ай бұрын
ਵਾਹ ਬਾਈ ਹੀਰਿਆ ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@SonySukhanand-w5u
@SonySukhanand-w5u 11 ай бұрын
ਜਿਉਦਾ ਰਹਿ ਉਸਤਾਦ 🤗🤗👌👌👌✌💪👍
@jagroopsingh1755
@jagroopsingh1755 11 ай бұрын
ਲਵ ਮੇਰੀਜ ਵਾਲਿਅਾ ਨੂਹ ਮੈਸਜ ਵਧੀਆ ਜੀ ਲਾਭ ਹੀਰਾ ਜੀ
@HarjinderHarjindersinghg-en8sb
@HarjinderHarjindersinghg-en8sb 9 ай бұрын
ਬਾਈ ਲਾਭ ਆਲਰਾਊਂਡ ਤੇ ਸਚਿਨ ਤੇਂਦੁਲਕਰ ਤੇ ਸਚਿਨ ਬਹੁਤ ਵਧੀਆ ਗਾਇਕ ਬਾਈ ਲਾਭ ਕੋਈ ਤੋੜ ਨਹੀ ਇਸ ਜੋੜੀ ਦਾ ਦੋਨਾ ਭਰਾਵਾ ਨੂੰ ❤❤❤❤love you
@djsabbyeventsofahmedgarh7363
@djsabbyeventsofahmedgarh7363 9 ай бұрын
Sachi Ahuja bai Tendulkar ni
@Sukhtrendy
@Sukhtrendy 11 ай бұрын
ਲਾਭ ਹੀਰੇ ਦਾ ਕੋਈ ਤੋੜ ਨੀ ❤
@tarsem7935
@tarsem7935 11 ай бұрын
🙏🙏🙏🙏🙏ਵਾਹਿਗੁਰੂ ਜੀ ਕਰੇ ਕਿ ਇਹ ਹੀਰੇ ਦੀ ਚਮਕ ਕਿੱਦੇ ਫਿੱਕੀ ਨਾ ਪਾਏ ਆਵੇ ਹੀ ਚਮਕੇ 👌👌👌👌👌👌👌👌👌👌 ਸ਼ਹਿਦ ਬਾਈ ਜੀ ਦੇ ਇਹ 👉ਕੀਮਤੀ ਬੋਲ ਸੁਣ ਕੇ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਦੇ ਪੱਲੇ ਕੁਝ ਪੈ ਜੇ ਅੱਜ ਕੱਲ੍ਹ ਦੀ ਸਚਾਈ ਪੇਸ਼ ਕੀਤੀ ਬਾਈ ਜੀ ਨੇ ਏਵੇਂ ਨੀ ਦੁਨੀਆਂ ਆਖੜੇਆ ਦਾ ਬਾਦਸ਼ਾਹ ਕਹਿੰਦੀ ਬਹੁਤ ਸੋਹਣਾ ਗੀਤ 👍👍👍👍👍👍👍👍👍👍
@rajansingh8206
@rajansingh8206 8 ай бұрын
😊😊😊
@rajansingh8206
@rajansingh8206 8 ай бұрын
111
@NirmalSamra-ee2bs
@NirmalSamra-ee2bs 10 ай бұрын
ਬਾਈ ਮੈਂ ਵੀ ਵਿਆਹ ਤੋਂ ਪਹਿਲਾਂ ਬਹੁਤ ਨਸ਼ੇ ਕਰਦਾ ਸੀ ਪਰ ਬਾਅਦ ਵਿਚ ਹੌਲੀ ਹੌਲੀ ਕਰਕੇ ਸਾਰੇ ਛੱਡ ਤੇ ਕਿਉਂਕਿ ਘਰ ਵਾਲੀ ਚੰਗੀ ਤੇ ਚੰਗੇ ਖਾਨਦਾਨ ਦੀ ਮਿਲ ਗਈ ਅੱਜ ਕੱਲ੍ਹ ਦੋਵੇਂ ਜੀ ਮੌਜਾਂ ਕਰਦੇ ਆ
@singhpbx1
@singhpbx1 7 ай бұрын
Bhut vdia vire tenu v jindgi mil gi te us bhen nu v
@manpreetbhatti2177
@manpreetbhatti2177 7 ай бұрын
Vdiya kita nhi ta jindgi Dona di narak ho jandi
@amrinderbajwa2813
@amrinderbajwa2813 7 ай бұрын
Mere taa nhi chuttn dyee sagu vudd gye aa viah tu badd
@kiratsingh6457
@kiratsingh6457 7 ай бұрын
Congratulations ji.
@kuldeepsinghkuldeepsingh4014
@kuldeepsinghkuldeepsingh4014 6 ай бұрын
Nice
@tarsem7935
@tarsem7935 11 ай бұрын
ਅੱਜ ਦੀ ਸਚਾਈ ਪੇਸ਼ ਕੀਤੀ ਆ ਬਾਈ ਸਾਡੇ ਨੇ ਜਿਉਂਦਾ ਵਸਦਾ ਰਹੇ ਅਚਾਨਕ ਵਾਲੇਆਂ 🙏🙏🙏🙏🙏🙏🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਜੀ ਨੂੰ
@tajindersinghpreet
@tajindersinghpreet 11 ай бұрын
ਬਾਈ ਜੀ ਜਿਓੰਦੇ ਵਸਦੇ ਰਹੋ ।🙏🙏
@gurjeetsingh5877
@gurjeetsingh5877 11 ай бұрын
ਬਾਈ ਦੇ ਆਪਣੇ ਗੀਤਾਂ ਦੀ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ
@rinkusharma-es8ju
@rinkusharma-es8ju 11 ай бұрын
ਵਾਹ ਜੀ ਵਾਹ ਬਾਈ ਜੀ ਨਜਾਰਾ ਹੀ ਬੰਨ ਦਿੱਤਾ ਅਖਾੜਾ ਲਾ ਕੇ ।
@Buntyvirk798
@Buntyvirk798 11 ай бұрын
ਲਭ ਹੀਰਾ ਸਿਰਾ ਏਹ ॥
@KamalBhatti-nj7lb
@KamalBhatti-nj7lb 11 ай бұрын
ਉਸਤਾਦ ਜੀ ਦਾ ਸੌਂਗ ਬਹੁਤ ਸੋਹਣਾ ਬੜਾ ਵਧੀਆ ਮੈਸੇਜ ਦਿੱਤਾ
@harkamaldhillon4544
@harkamaldhillon4544 11 ай бұрын
ਲਾਭ ਹੀਰਾ ਲਾਈਕ ਕਰੋ ❤️old is god 🗣️👌
@balbirsidhu4325
@balbirsidhu4325 10 ай бұрын
ਬਹੁਤ ਵਧੀਆ ਉਪਰਾਲਾ ਕੀਤਾ
@SonySukhanand-w5u
@SonySukhanand-w5u 11 ай бұрын
ਸੱਚ ਬਿਆਨ ਕੀਤਾ ਹੀਰਿਆ
@kashmirsingh3481
@kashmirsingh3481 11 ай бұрын
.ਸਦਕੇ ਮੈਂ ਜਾਵਾਂ ਲਾਭ ਹੀਰੇ ਜਹੇ ਗਾਇਕ ਦੇ
@BahadurSingh-sb1qe
@BahadurSingh-sb1qe 11 ай бұрын
ਵੀਡੀਓ ਬਣਾਉਣ ਵੇਲੇ ਲੋਕਾਂ ਨੂੰ ਕਿਹਾ ਜਾਂਦਾ ਤਾੜੀਆਂ ਮਾਰੋ ਕਈ ਲੋਕ ਨੱਚਣੇ ਜਾਣ ਲੱਗ ਜਾਂਦੇ ਮੈਂ ਕਈ ਵਾਰ ਵੇਖਿਆ ਹੈ ਇਹ ਗੱਲ ਸੱਚ ਹੈ ਬਾਈ ਜੀ ❤ Nice Song
@happysingh-c5g
@happysingh-c5g 11 ай бұрын
ਬਾਦ ਵਿਚ ਤਲਾਕ ਵੀ ਬਹੁਤ ਛੇਤੀ ਹੁੰਦਾ ਏ ਨਸ਼ੇ ਖਾਨ ਵਾਲਿਆਂ ਦਾ ਬਾਦ‌ ਵਿਚ ਸਿੰਧੇ ਹੀ ਧਰਨ ਪਾਉਂਦੇ
@babbubhucho3752
@babbubhucho3752 11 ай бұрын
ਜ਼ਿੰਦਾਬਾਦ
@tarsemsingh-zw8vv
@tarsemsingh-zw8vv 11 ай бұрын
ਨੱਚਣ ਟੱਪਣ ਵਾਲੀ ਤਾਂ ਕੋਈ ਗੱਲ ਨੀ ,ਹਾਂ ਦਰਦ ਜਰੂਰ ਛੁਪਿਆ ਹੋਇਆ।
@premsingh8544
@premsingh8544 Ай бұрын
Music 🎶 ਨਚੋਦਾ sir ਜੀ
@JugrajSingh-wl1yr
@JugrajSingh-wl1yr 11 ай бұрын
ਦੀਵਾਲੀ ਵਾਲੇ ਦਿਨ ਸਿੱਧੂ ਦਾ ਗੀਤ ਆਉਣਾ ਸੀ,,, ਹੋਰ ਕਿਸੇ ਨਹੀਂ ਰਿਲੀਜ਼ ਕੀਤਾ ਸੌਂਗ ਕੱਲੇ ਹੀਰੇ ਨੇ ਇੱਕ ਦਿਨ ਪਹਿਲਾ ਐ ਸਾਰੀ ਲਾਈਵ ਆਈ ਸੀ,,,ਬਹੁਤ। ਵਧੀਆ ਗੀਤ ਆ ਏਸ ਚ,,,,
@JASPALSingh-hq2sh
@JASPALSingh-hq2sh 11 ай бұрын
ਸਚਿਨ ਤੇ ਲਾਭ ਦੋਨੋਂ ਸਿਰਾ
@jajbatikhiyal275
@jajbatikhiyal275 11 ай бұрын
ਵੀਡੀਉ ਚ ਨੱਚਣ ਕੁੱਦਣ ਵਾਲਿਆਂ ਨੇ ਐਨੇ ਸੋਹਣੇ ਗੀਤ ਦੀ ਮਾਂ ਭੈਣ ਇਕ ਕਰ ਦਿੱਤੀ,,
@baggagharu6790
@baggagharu6790 11 ай бұрын
ਸਲਾਮ ਐ ਜੀ ਗਾਇਕੀ ਨੂੰ
@vickysinghvickysingh188
@vickysinghvickysingh188 2 ай бұрын
ਜਾਤ ਆ ਬੀਰ ਸਾਡੀ ਮਜ਼ਬੀ ਸਿੱਖ ਪਰ ਹੁਣ ਵੀਰ ਸਾਡਾ ਉਚੇ ਸਥਾਨ ਤੇ ਆ ਤਾਂ ਸੱਭ ਲਈ ਚੰਗਾ ਹੁਣ ਸੱਭ ਕਣਗੇ ਚੰਗਾ ਗਾਇਆ ਗੀਤ ਅਤੇ ਕੋਝ ਲੋਕ ਅਖਾਣ ਗੇ ਗਲਤ ਗਇਆ ਓਕੇ ਵੀਰ ਕੋਈ ਗੱਲ ਨੀ ਵੱਡਾ ਵੀਰ ਆ ਆਪਣਾ ਰੱਬ ਤਰਕੀ ਬਖਸ਼ੇ ਵਾਹਿਗੁਰੂ ਜੀ ਮਿਹਰ ਕਰਨ ❤❤❤❤
@SukhmanBala
@SukhmanBala 11 ай бұрын
ਬਹੁਤ ਬਹੁਤ ਮੁਬਾਰਕਾਂ 🎉🎉🎉🎉 ਬਹੁਤ ਸੋਹਣਾ ਗੀਤ ❤️❤️👌👌
@shal708
@shal708 11 ай бұрын
ਮੁਬਾਰਕਾਂ ਸਚਿਨ ਭਾਅ ਜੀ ਤੇ ਸਾਰੀ ਟੀਮ ਨੂੰ 🙏🏻💐
@preetpreet7848
@preetpreet7848 11 ай бұрын
Good very good 22g sachi galbat
@ManpreetSingh-xj6ie
@ManpreetSingh-xj6ie 11 ай бұрын
ਗੀਤ ਵਿਚ ਸੱਚ ਬਿਆਨ ਕੀਤਾ
@javedKhan-vl1nz
@javedKhan-vl1nz 4 ай бұрын
ਬਹੁਤ ਸੋਹਣਾ ਲਿਖਿਆ ਬਾਈ ਜੀ ਰੱਬ ਥੋਨੂੰ ਲੰਬੀਆਂ ਉਮਰਾਂ ਬਖ਼ਸੇ 🙏🙏
@karangill7958
@karangill7958 8 ай бұрын
Ihh duniyadaari aa ji aithe sbb kujh chalda aa ajj kll 🎉❤❤❤❤❤
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@jashan420gamingff7
@jashan420gamingff7 11 ай бұрын
❤😊
@lovpreetmottan8840
@lovpreetmottan8840 10 ай бұрын
Ksm👩‍❤️‍💋‍👨❤52ar52wou😢😅20😂😊😂1
@lovpreetmottan8840
@lovpreetmottan8840 10 ай бұрын
880d052d80e35😅0😂i2😢528rr08s2408
@lovpreetmottan8840
@lovpreetmottan8840 10 ай бұрын
55😂52q5255552q😅rqq4
@lovpreetmottan8840
@lovpreetmottan8840 10 ай бұрын
😅6r😅😢qrr8😢6😢⁸6qr6r
@harjindermall5129
@harjindermall5129 11 ай бұрын
ਵਧੀਆ 🙏
@hunterhappy0073
@hunterhappy0073 2 ай бұрын
Superhit Geeta Di Awaaz Janab Labh Heera Ji 🎉❤Superhit Geeta Di Pehchaan,Janab Labh Heera Ji 🎉❤
@hunterhappy0073
@hunterhappy0073 2 ай бұрын
Superhit Geeta Di Pehchaan,Janab Labh Heera Ji 🎉❤Superhit Geeta Di Pehchaan,Janab Labh Heera Ji 🎉❤
@MangalRai-Saab
@MangalRai-Saab 11 ай бұрын
Bahut vadia ji veer eda de punjab nu sunoda reh punjab bach jaye ga
@ravkang6570
@ravkang6570 11 ай бұрын
Pehla nalo hun jiyada suni da labh heera. Jdo tym pura c
@ManpreetKaur-jh4uh
@ManpreetKaur-jh4uh 11 ай бұрын
End❤ song AA g from vicky--- Moga fan Labh heere da g
@Hardevsingh-nr8pf
@Hardevsingh-nr8pf 7 ай бұрын
ਸਦਾ ਬਹਾਰ ਹੀਰਾ
@BahadurSinghBareta
@BahadurSinghBareta 11 ай бұрын
ਗਾਇਕੀ ਦਾ ਸਿਰਾ ਲਾਭ ਹੀਰਾ ਬਹਾਦਰ ਕੁਲੈਹਿਰੀ ਕੁਲੈਹਿਰੀ ਪਿੰਡ ਤੋਂ
@virkjatt1924
@virkjatt1924 11 ай бұрын
ਲੱਗਦਾ ਲਾਭ ਹੀਰੇ ਪੈਰ ਆਪਣੀ ਪੁਰਾਣੀ ਗਾਇਕੀ ਵੱਲ ਮੋੜਲੈ
@Bhattibeatz
@Bhattibeatz 11 ай бұрын
ਬਹੁਤ ਸੋਹਣਾ ਗੀਤ ਤੇ ਸੰਗੀਤ ਲਾਜਵਾਬ❤❤❤❤❤
@GurpreetSingh-ej1ut
@GurpreetSingh-ej1ut 11 ай бұрын
ਬਹੁਤ ਵਧੀਆ ਗੀਤ
@g_dhaliwal_
@g_dhaliwal_ 3 ай бұрын
Sari duniya ik saar ni hundi g jo Aaj kal chal reha Right msg dita g
@Damanpanjetta0008
@Damanpanjetta0008 11 ай бұрын
Laaajbaab......🎉🎉
@gill-r2g
@gill-r2g 3 ай бұрын
ਵਾਹ ਜੀ👌
@bangiwalageetkar2753
@bangiwalageetkar2753 11 ай бұрын
ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਸਾਡੇ ਵੀਰ ਲਾਭ ਹੀਰਾ ਜੀ ਨੇ ਤੇ ਨਸ਼ੇੜੀਆਂ ਦੇ ਮੂੰਹ ਤੇ ਚਪੇੜ
@Harjit0364
@Harjit0364 11 ай бұрын
ਉੱਤਮ ਜੀ
@KuldeepSharma-be1pv
@KuldeepSharma-be1pv 10 ай бұрын
Bhot vadia song y g
@LovePreet-u9q
@LovePreet-u9q 11 ай бұрын
Kya baat paji koi tod nhi and music Sachin paji sirra galbat ❤❤
@loveguru4554
@loveguru4554 11 ай бұрын
Sirra heera ta phr heera hi hai end kronda pura heera ustaad ❤
@swrajsingh946
@swrajsingh946 11 ай бұрын
Very good song ustad Labh heera
@ballibaljit7396
@ballibaljit7396 11 ай бұрын
Mubarka Janab Ji
@BeantSingh-k4q
@BeantSingh-k4q 11 ай бұрын
❤❤❤ sada ostad hera
@harrydhaliwal4997
@harrydhaliwal4997 11 ай бұрын
❤❤ ਉਸਤਾਦ ਲਾਭ ਹੀਰਾ
@harmailsingh8626
@harmailsingh8626 11 ай бұрын
ਸਮਾਜ ਦੀ ਸਚਾਈ ਹੈ, ਵੀਡੀਓ ਮੇਕਰ ਥੋੜਾ ਅਨਜਾਣ ਲੱਗਦਾ ਹੈ, ਗੀਤ ਬਹੁਤ ਵਧੀਆ ਹੈ
@ekamsohi4621
@ekamsohi4621 10 ай бұрын
Song vadiya par video vich nach rahe aa bilkul vadiya nahi lagya
@truemedia4770
@truemedia4770 11 ай бұрын
Nice song bai ji
@n.bindersinghgrewalchandpu1465
@n.bindersinghgrewalchandpu1465 11 ай бұрын
बहुत सुन्दर गाने नू फिल्माया गया है। मेंरे बड़े भाई लाभ हीरा जी सदा जुग-जुग जयुन्दे रहन बहुत सुन्दर सोंग ऐ। ❤❤❤❤❤ भाई ने आज तक साफ़ सुथरा हीं गया ए मैनू मान ए अगे भी बहुत सोणा गाबदे रहन गे।🤝🤝👍👌👍👌👍👌👍👌⚘⚘⚘⚘⚘⚘⚘⚘⚘⚘⚘⚘⚘🌴🌱🌱🌱🌱🌱🌱🌱🌱🌱🌱🌲🌲🌲🌲
@udhamsingh319
@udhamsingh319 11 ай бұрын
Bhut vadiea song aa ji ajj De halat peash kite aa veer ne. Rab Lambi ummer kre veer ji De
@kulvirsinghsingh6694
@kulvirsinghsingh6694 11 ай бұрын
Great song absolutely right labh heere ji waheguru ji chardi kalan rikhna ji
@rajputsunny1635
@rajputsunny1635 10 ай бұрын
ਸਵਾਦ ਲਿਆ ਤਾ ਭਰਾ nice song ⛳👌👌
@vakilamann937
@vakilamann937 11 ай бұрын
ਬਹੁਤ ਵਧੀਆ
@AvtarSingh-hl9wv
@AvtarSingh-hl9wv 7 ай бұрын
ਲਾਭ ਹੀਰਾ ਤਾਂ ਹੀਰਾ ਲਾਭ ਹੀਰਾ ਨੀ ਬਣ ਸਕਦਾ ਕੋਈ?
@BhagwantSingh-o3e
@BhagwantSingh-o3e 11 ай бұрын
Ajj da ਦਰਦ
@Ravi-mg7fw
@Ravi-mg7fw 5 ай бұрын
Sira labh heera
@jagsirsingh3434
@jagsirsingh3434 11 ай бұрын
Bahut shona geet aa bai g❤
@LakhaFatehpur-k4v
@LakhaFatehpur-k4v 11 ай бұрын
Kya baat aa ji sierra lata ji
@laxmikant5009
@laxmikant5009 11 ай бұрын
Salute heera Ji
@Princeislivepbx1
@Princeislivepbx1 11 ай бұрын
❤❤❤ bhut gnttt song aa bai ❤❤❤
@Gagansonam
@Gagansonam 11 ай бұрын
Bohat vdeya song bahi ji 😊
@DeepSingh-t6r
@DeepSingh-t6r 11 ай бұрын
❤❤❤❤ good 👍 bro bro bro 👍👍
@Allrounder-00786
@Allrounder-00786 11 ай бұрын
❤ Ustaad ji
@KulveerSinghAzad-dp2pv
@KulveerSinghAzad-dp2pv 11 ай бұрын
Siraaaaa bro 👍
@babbuphotographer3543
@babbuphotographer3543 11 ай бұрын
Nays ❤❤❤
@deepdhaliwalsingh3862
@deepdhaliwalsingh3862 11 ай бұрын
ਸੱਚੀ ਗੱਲ ਐ ਕਈਆ ਨੂੰ ਮਿਰਚ ਲਗੁ ਪੈਲਾ ਬੀ ਲਗੀ ਸੀ ਕਈ ਖਚਾ ਨੀ ਜਦੋ ਧੋਣ ਚੋ ਕਿਲਾ ਕੜਿਆ ਸੀ
@AjuPesi
@AjuPesi 11 ай бұрын
ਸਿਰਾ ਅਸਤਾਦ ਜੀ
@VijayKumar-lq9my
@VijayKumar-lq9my 11 ай бұрын
Bht vdiya
@sumandhillon123
@sumandhillon123 11 ай бұрын
Right veer ji very nice 💯 song
@romantic_status_creator4262
@romantic_status_creator4262 11 ай бұрын
Labh Heera de fan like kro❤❤❤❤❤❤❤❤
@BhanguSingh-jl4hj
@BhanguSingh-jl4hj 11 ай бұрын
Gett bai labh heera da nwa
@jaaspal-ph5nq
@jaaspal-ph5nq 11 ай бұрын
Sira labh hera ji 👌👌👌
@PremSingh-gb1fx
@PremSingh-gb1fx 8 ай бұрын
Song bhout Shona ji👍🙏
@vipanshrma5055
@vipanshrma5055 6 ай бұрын
Sira y labh herra
@LovePreet-u9q
@LovePreet-u9q 11 ай бұрын
Akhydya da badsah ❤
@gorasurinder
@gorasurinder 11 ай бұрын
Bhut vadiya song
@JogaNoor
@JogaNoor 9 ай бұрын
❤❤❤❤❤ Nice ji
@SukhpreetsinghSukh-o9s
@SukhpreetsinghSukh-o9s 11 ай бұрын
❤❤❤❤❤ bahut sohna song gaiaa ji
@mukhjeetgurdaspuria
@mukhjeetgurdaspuria 11 ай бұрын
Love you labh heera bai ji 💞💞🌹
@OnkarSingh-dg5ng
@OnkarSingh-dg5ng 11 ай бұрын
Love you veer g sira song 💪💪
@PremSingh-gb1fx
@PremSingh-gb1fx 8 ай бұрын
Labh heera ji SSA 🙏 ਇੱਕ ਗਾਣਾ ਤੁਸੀ ਬਹਨੀ ਮਾਰਦੇ ਨੇ ਜੌ ਲੋਕ ਉਹਨਾਂ ਤੇ song ਬਣਾਓ ਕੀ ਮਿਲਦਾ ਕਿਸੇ ਨੂੰ ਕਿਸੇ ਦਾ ਘਰ ਵਸਦਾ ਨੀ ਦੇਖ ਸਕਦੇ🙏
@laxmikant5009
@laxmikant5009 11 ай бұрын
Mubaraka suchin Ahuja Ji 🙏🙏
@satveerkaur8151
@satveerkaur8151 11 ай бұрын
❤❤❤❤❤🙏🏻🙏🏻🙏🏻
@guarjitsingh6520
@guarjitsingh6520 11 ай бұрын
ਬਿਲਕੁਲ ਸਹੀ ਗੱਲਾਂ ਹਨ ਲਾਭ ਹੀਰਾ ਜੀ ਵੀਰ ਜੀ 👍🤜🤛
@jaskaransingh5113
@jaskaransingh5113 11 ай бұрын
ਜੁਗ ਜੁਗ ਜੀਓ ਨਹੀਂ ਰੀਸਾਂ ਤੇਰੀਆਂ
@baltejsingh8610
@baltejsingh8610 11 ай бұрын
Very nice bai g Good song
@jasskhinda2127
@jasskhinda2127 11 ай бұрын
ਭਰਾ ਕੁੜੀਅਾ ਵਿਅਾਹ ਵੀ ਨਸ਼ੇ ਕਰਨ ਵਾਲਿਅਾਂ ਨਾਲ ਕਰਾੳੁਦੀਅਾ ਦੂਜੇ ਨੂੰ ੲਿਹ ਸਿੱਧਾ ਸਮਝਦੀਅਾਂ
@parminderkumar1384
@parminderkumar1384 11 ай бұрын
Eh b soch hundi a kyi kudian de
@MalkitSinghMalkitsingh-x7p
@MalkitSinghMalkitsingh-x7p 11 ай бұрын
Right
@Sidhu.523
@Sidhu.523 11 ай бұрын
Right
@jatindersinghbhode7703
@jatindersinghbhode7703 11 ай бұрын
Dil di gall kehti bai ji
@parminderkumar1384
@parminderkumar1384 11 ай бұрын
Khan peen wala vadh time landa eh b kyiyan de soch hundi a
Labh heera songs | new punjabi songs | latest punjabi songs
21:20
HS MUSIC
Рет қаралды 2,5 МЛН
Cat mode and a glass of water #family #humor #fun
00:22
Kotiki_Z
Рет қаралды 26 МЛН
黑天使被操控了#short #angel #clown
00:40
Super Beauty team
Рет қаралды 56 МЛН
Labh Heera (Jukebox) | Latest Punjabi Songs 2024 | MakeGood
16:13
PB13 CHOBBAR
Рет қаралды 356 М.
r nait song  top and new song #dance #music #punjabi #song #newsong #popularsong
27:09