Special Podcast with Beera Baba | SP 26 | Punjabi Podcast

  Рет қаралды 340,191

Punjabi Podcast

Punjabi Podcast

Күн бұрын

Пікірлер: 531
@JarnailAulakh-qt8yt
@JarnailAulakh-qt8yt Жыл бұрын
ਬਾਈ ਰਤਨਦੀਪ ਧਾਲੀਵਾਲ ਜੀ ਕਿੰਨੇ ਇਤਫ਼ਾਕ ਦੀ ਗੱਲ ਹੈ ਕਿ ਮੈਂ ਡੀ ਪੀ ਮਾਸਟਰ 44 ਵੀਡੀਓ ਦੇਖ ਰਿਹਾ ਸੀ ਕਿ ਵੀਡੀਓ ਖਤਮ ਹੋਣ ਤੋਂ ਬਾਅਦ ਪੰਜਾਬੀ ਪੋਡਕਾਸਟ ਦੀ ਵੀਡੀਓ ਆਪਣੇ ਆਪ ਚਲ ਪਈ।ਬੀਰੇ ਬਾਬੇ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ਹੈ। ਤੁਹਾਡਾ ਚੈਨਲ ਪਹਿਲੀ ਬਾਰ ਦੇਖਿਆ ਹੈ ਤੇ ਸਬਸਕ੍ਰਾਈਬ ਵੀ ਕਰ ਲਿਆ ਹੈ।ਸਭ ਤੋਂ ਵਧੀਆ ਮੈਨੂੰ ਇਹ ਗੱਲ ਲੱਗੀ ਕਿ ਪੋਡਕਾਸਟ ਵਿਚ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਪੂਰੀ ਤਰ੍ਹਾਂ ਖੁੱਲਾ ਸਮਾਂ ਦਿੱਤਾ ਗਿਆ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@pskaler
@pskaler Жыл бұрын
ਬਾਈ ਤੁਹਾਡੀ ਐਕਟਿੰਗ ਐਕਟਿੰਗ ਲੱਗਦੀ ਹੀ ਨਹੀਂ .. ਕੁਦਰਤੀ ਲੱਗਦਾ ਸੱਭ ਤੁਹਾਡੀਆਂ ਫਿਲਮਾਂ ਦੇਖ ਐਵੇ ਲੱਗਦਾ ਜਿਵੇਂ ਪੁਰਾਣਾ ਪੰਜਾਬ ਹਲੇ ਵੀ ਜਿਉਂਦਾ .. ਬਹੁਤ ਧੰਨਵਾਦ ਤੁਹਾਡਾ ਪੰਜਾਬ ਨੂੰ ਜਿਉਂਦਾ ਰੱਖਣ ਲਈ .. ਪਤਾ ਤੁਸੀਂ ਬਹੁਤ ਲੋਕਾਂ ਲਈ ਡਿਪਰੈਸਿਨ ਦੀ ਦਵਾਈ ਦੇ ਤੌਰ ਤੇ ਕੰਮ ਕਰਦੇ ਓ …ਧੰਨਵਾਦ ਬਾਈ ਬਹੁਤ ਬਹੁਤ ਜਿਉਂਦੇ ਵਸਦੇ ਰਵੋ🙏🏻🙏🏻
@ginnibhangu2666
@ginnibhangu2666 Жыл бұрын
ਸਾਰਿਆ ਨਾਲੋ ਬੀਰੇ ਤੇਰੀ ਐਕਟਿੰਗ ਮੈਨੂੰ ਸੱਚੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਧੰਨਵਾਦ ਬਹੁਤ ਬਹੁਤ ਰਤਨ 🙏🙏🙏
@instant_pollywood
@instant_pollywood Жыл бұрын
ਬਾਈ ਆਪਣੇ ਕਰੈਕਟਰ ਨਾਲ ਪੂਰਾ ਇਨਸਾਫ਼ ਕਰਦਾ ਬਾਕੀ ਆਪਣੇ ਸਾਥੀਆਂ ਦੀ ਤਾਰੀਫ਼ ਕਰਨੀ ਬਹੁਤ ਵਧੀਆ ਲੱਗੀ ਨਹੀਂ ਤਾਂ ਸਾਥੀਆਂ ਤੋਂ ਸੜਦੇ ਰਹਿੰਦੇ ਨੇ
@amn__dhaliwal
@amn__dhaliwal Жыл бұрын
ਸੋਚ ਨੂੰ ਸਲਾਮ ਆ ਬਾਈ ਹੁਣਾ ਦੀ….ਰੱਬ ਚੜਦੀਕਲ੍ਹਾ ‘ਚ ਰੱਖੇ❤️🙏
@dhmediapunjabi7469
@dhmediapunjabi7469 Жыл бұрын
ਰਤਨ ਵੀਰ ਹਰਮੇਸ਼ ਗੁਰੂ ਦੀ ਕਲਾ ਦਾ ਮੁੱਲ ਪਾਇਆ ਤੁਸੀਂ ਬਹੁਤ ਬਹੁਤ ਧੰਨਵਾਦ
@RamPal-oq8ds
@RamPal-oq8ds Жыл бұрын
बीरा बाबा का रोल बहुत अच्छा लगता है। ਸਰਦਾ ਮੇਰਾ ਵੀ ਨੀ ਚਰਨੋਂ ਬਿਨਾਂ। Very nice dailog.
@gulzardogran3532
@gulzardogran3532 Жыл бұрын
ਵਾਈ ਹਰਮੇਸ਼ ਨੇ ਪੰਜਾਬੀ ਬੋਲੀ ਨੂੰ ਲੈ ਕੇ ਬਹੁਤ ਚੰਗੀਆਂ ਗੱਲਾਂ ਕੀਤੀਆਂ ।ਸਲਾਮ ਹੈ ਵਾਈ ਦੀ ਸੋਚ ਨੂੰ
@FytfVdf
@FytfVdf Жыл бұрын
♥️♥️♥️♥️👍👍
@navtejpannu8745
@navtejpannu8745 8 ай бұрын
B bb b b bbb b b bbbb bbbbbbbb b bbbbbb bb b bbb b
@navtejpannu8745
@navtejpannu8745 8 ай бұрын
Hbb b
@navtejpannu8745
@navtejpannu8745 8 ай бұрын
​@@FytfVdfb b b b b
@navtejpannu8745
@navtejpannu8745 8 ай бұрын
Z bbbbbbb bbb
@RamanSingh-sk7qz
@RamanSingh-sk7qz Жыл бұрын
ਬਹੁਤ ਵਧੀਆ ਸੁਭਾਅ ਵੀਰ ਹਰਮੇਸ਼ ਅਅੇ ਸਿੰਮੂ ਦਾ
@NarinderBrar-f7z
@NarinderBrar-f7z Жыл бұрын
Good ਵੱਡੇ ਵੀਰ ਮਿਹਨਤ ਜਾਰੀ ਰੱਖੋ ਵਾਹਿਗੁਰੂ ਮਿਹਨਤ ਨੂੰ ਫਲ ਜਰੂਰ ਲਾੳਂਦਾ ਸਾਡੇ ਵਲੋ ਬਹੁਤ ਸਾਰੀਆ ਦੁਆਵਾ ਤੇ ਪਿਆਰ ਤੁਹਾਡੇ ਸਾਰਿਆ ਲਈ
@balwantsinghmangat5637
@balwantsinghmangat5637 Жыл бұрын
ਬਹੁਤ ਵਧੀਆ ਜਾਣ ਪਛਾਣ, ਬੀਰਾ ਤੇ ਸਿੰਮੂ ਬਾਰੇ।
@rajvirbrar631
@rajvirbrar631 Жыл бұрын
ਇੰਦਰ ਦਾ ਯਾਰ ਹੈ ਬੀਰਾ ਬਾਬਾ।
@sarabjitsingh3193
@sarabjitsingh3193 Жыл бұрын
ਬਹੁਤ ਵਧੀਆ ਵੀਰ ਦਾ ਰੋਲ ਸਾਰੀ ਟੀਮ ਹੀ ਇਹਨਾਂ ਦੀ ਸੁਪਰ ਹੈ .ਸਾਰੇ simple ਜਿਹੇ ਹੀ ਬੰਦੇ ਨੇ .ਵਾਹਿਗੁਰੂ ਜ਼ੀ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ
@kulwinderbrar2537
@kulwinderbrar2537 Жыл бұрын
ਧੁੱਤੇ ਨਲੋ ਵਧੀਆ ਏਕਤਿਗ ਆ ਇਸਦੀ ਕੋਈ ਮੰਨੇ ਭਵੇ ਨਾ!
@pardeepsingh3753
@pardeepsingh3753 5 ай бұрын
Na yr acting vala sirra ta sare hi launde ne
@Tractor_lover_7172__
@Tractor_lover_7172__ Жыл бұрын
ਸਿਰਾ ਬੰਦਾ ਬੀਰਾ ਬਾਬਾ ਰੱਬ ਬਾਈ ਨੂੰ ਚੜਦੀਕਲਾ ਚ ਰੱਖੇ
@birdsloverNirmalsingh
@birdsloverNirmalsingh Жыл бұрын
ਹਰਮੇਸ਼ y ਬਹੁਤ ਵਧੀਆ ਗੱਲਾਂ ਵਾਤਾ ਕਰੀਆ, ਵੈਸੇ ਮੈਨੂੰ ਤਾਂ ਆਏ ਹੀ ਲਗਿਆ ਜਿਵੇੰ ਆਪਾਂ ਜਲੰਧਰ ਗੱਲਾਂ ਕਰਦੈ ਹੁੰਦੇ ਸੀ ਇਕੱਠੇ ਹੋ ਕੇ, ਓਵੇ ਜੇ ਹੀ ਗੱਲਾਂ ਵਾਤਾ ਹੋ ਗਈਆ ਹੋਣ 👌🏻👍🏻
@kamaldeepsingh3988
@kamaldeepsingh3988 Жыл бұрын
ਤਾਇਆ ਤਾ ਸਭ ਤੋਂ ਵੱਧ ਮਨੋਜ ਗੁਪਤਾ ਨਾਲ ਹੀ ਜੱਚਦਾ 👍😄... ਛੋਟੇ ਭਾਈ ਐਕਟਿੰਗ ਤਾ ਐਕਟਿੰਗ ਹੁੰਦੀ ਆ... ਤੇਰਾ ਰੋਲ ਸੱਚੀ ਮੁੱਚੀ ਲੱਗਦਾ ਜਿਵੇੰ ਪਿੰਡਾਂ ਚ ਹੁੰਦੇ ਆ
@FUNNY126
@FUNNY126 Жыл бұрын
ਰਤਨ ਵੀਰੇ ਧੰਨਵਾਦ ਜੀ ਤੁਸੀ ਬਹੁਤ ਵਧੀਆ interview ਕੀਤੀ ਬਹੁਤ ਸਵਾਦ ਆਇਆ 🙏🏻🙏🏻 ਤੇ ਵੀਰਾ ਬਾਬੇ ਨੂੰ ਰੱਬ ਚੜਦੀਕਲ੍ਹਾ ਚ” ਰੱਖੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@barjinderpalsingh6035
@barjinderpalsingh6035 Жыл бұрын
ਵਾਹਿਗੁਰੂ ਜੀ ਮੁਖਤਿਆਰੇ ਤੇ ਮੇਹਰ ਰੱਖਣ
@riprecords1372
@riprecords1372 Жыл бұрын
ਲਵ ਯੂ ❤ ਬੀਰੇ ਬਾਬੇ ਲੈ ਬੋਲਾ ਲੈ ਬੋਲਾ ਲੈ ਬੋਲਾ
@lohgarh_dx
@lohgarh_dx Жыл бұрын
ਬਹੁਤ ਵਧੀਆ ਬੀਰਾ ਬਾਬਾ 😍😍😍ਮਲਵਈ ਬੋਲੀ ਜਿੰਦਾਬਾਦ
@buntyjatt5567
@buntyjatt5567 Жыл бұрын
ਮਿਹਨਤਾਂ ਦਾ ਬੂਰ ਜਰੂਰ ਪੈਂਦਾ, ਵਾਹਿਗੁਰੂ ਜੀ ਮੇਹਰ ਰੱਖੇ ਤਰੱਕੀਆਂ ਬਖਸ਼ੇ ❤️🙏
@gurdeepsingh7283
@gurdeepsingh7283 Жыл бұрын
aaj pata lagya Harmesh Guru Mukhtiyara taya hai,badi khushi hoyi eh jan ke👍👍👍👍👍
@KulwinderSingh-p6w
@KulwinderSingh-p6w 9 ай бұрын
ਰਮੇਸ਼ ਵੀਰਾਂ ਦਿਲ ਦਾ ਸਾਫ ਬੰਦਾ ਯਰ ਰਤਨ ਵੀਰਾਂ ਵੀ ਬੰਦਾਂ ਘੈਂਟ ਆ ਪੁਰਾ
@nirmalsinghmallhi9773
@nirmalsinghmallhi9773 Жыл бұрын
ਬੀਰੇ ਬਾਬੇ (ਕੁਕਾ) ਸਿਰੇ ਗਲ ਬਾਤ ਬਾਈ ਦੋਵਾ ਦੀ ਪਿਆਰ ਭਰੀ ਸੱਤ ਸ੍ਰੀ ਅਕਾਲ ਬਾਈਆ ਨੂ
@bhupinderonehope95
@bhupinderonehope95 Жыл бұрын
ਬਹੁਤ ਹੀ ਵਧੀਆ ਵੀਰ ਜੱਸਾ ਜਵਾ ਹੀਰਾ ਬੰਦਾ ਬਿਲਕੁਲ ਸੱਚ ਓਹੀ ਬੰਦਾ ਜਿਹੜਾ ਸਾਰਿਆਂ ਨੂੰ ਅੱਗੇ ਲੈ ਕੇ ਆਇਆ , ਜਿਹਨੂੰ ਰੱਬ ਨੇ ਏਨੇ ਗੁਣ ਦੇਣ ਤੌ ਬਾਦ ਨਿਮਰਤਾ ਤੇ ਮਿਲਣਸਾਰ ਬੰਦਾ ਬਣਾਇਆ love you jass darling from Australia- one hope 🙏🏻❤️
@ParamjitSingh-ug3lc
@ParamjitSingh-ug3lc Жыл бұрын
ਜੱਸਾ ਢਿੱਲੋਂ ਬਹੁਤ ਵਧੀਆ ਇਨਸਾਨ ਹੈ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ,🙏🙏ਢਿੱਲੋਂ USA 🇺🇸 ❤
@harnetchoudhary1782
@harnetchoudhary1782 Жыл бұрын
ਰਤਨ ਬਾਈ ਬਹੁਤ ਵਧੀਆ ਕੀਤਾ ਵੀਰੇ ਨੂੰ ਪੋਡਕਾਸਟ ਵਿੱਚ ਲਿਆ ਕੇ, ਇੰਦਰ ਜੱਸਾ ਧੂਤੇ ਬੱਬਲ ਦੀ ਹੀ ਇੰਟਰਵਿਊ ਕਰਦੇ ਰਹਿੰਦੇ ਨੇ ਉਹ ਸਟਾਰ ਬਣਾ ਰੱਖੇ ਨੇ ਪਰ ਹਰਮੇਸ਼ ਗੁਰੂ ਉਰਫ ਵੀਰਾ ਵੀ ਬਰਾਬਰ ਦਾ ਸਟਾਰ ਆਪਣੇ ਕਿਰਦਾਰ ਬਹੁਤ ਵਧੀਆ ਨਿਭਾਉਂਦਾ ਹੈ ❤
@sukhmanjotsingh7427
@sukhmanjotsingh7427 Жыл бұрын
ਰਤਨ ਵੀਰ ਜੀ ਕੀ ਹਾਲ ਹੈ ਬੀਰਾ ਵਾਈ ਜੀ ਸਿਰਾ‌ ਬੰਦਾ ਹੈ ਵੀਰ ਐਕਟਿੰਗ ਸਿਰੇ ਆ‌ ।
@gurdhian-rr5vx
@gurdhian-rr5vx Жыл бұрын
ਬਹੁਤ ਸੋਹਣਾ ਬਾਈ❤
@inderghumman7449
@inderghumman7449 Жыл бұрын
ਬਹੁਤ ਵਧਿਆ ਇਨਸਾਨ ਆ ਹਰਮੇਸ਼ ਵੀਰ
@kuldipgill3194
@kuldipgill3194 Жыл бұрын
ਰਿਪੋਰਟਰ ਨੂੰ ਬੋਲਣ ਦੀ ਅਕਲ ਹੀ ਹੈਨੀ 😅😅
@LakhwinderGill-pd4wg
@LakhwinderGill-pd4wg Ай бұрын
Hm
@man-ebrar8085
@man-ebrar8085 Ай бұрын
Bai aahi gll mai sochi c cmnt krn nu
@Arunyalangar
@Arunyalangar Ай бұрын
Shi gal aa oo bnda bhai bhai kri jnda eh kichi jnda apne ap nu
@DharmpalDhammu-fm1xt
@DharmpalDhammu-fm1xt Ай бұрын
Shi, same mai b sochiya c eh
@harvindersingh6353
@harvindersingh6353 Ай бұрын
Sachi Gal aa , repórter nu boln di bilkul tameez nahi hai. Meri nazra wich beera bai di acting bohat kamaal di hai.
@sonudhillon831
@sonudhillon831 Жыл бұрын
ਬੀਰੇ ਤਾਂ ਮਨੋਜ ਗੁਪਤਾ ਨਾਲ ਵਿਆਹ ਕਰਾਉਗਾ ਬਹੁਤ ਵਧੀਆ ਐਕਟਿੰਗ ਕਰਦਾ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦੋਨੋ ਭਰਾਵਾਂ ਨੂੰ
@NavdeepSingh-m5w
@NavdeepSingh-m5w 11 ай бұрын
ਆਪਣੀ ਕਾਬਿਲਦਾਰੀ ਦੇ ਹਿਸਾਬ ਨਾਲ ਸਭ ਗਰੀਬ ਆ,,,, ਗੱਲ ਬਹੁਤ ਵਧਿਆ veer
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ❤❤❤। ਨਜ਼ਾਰਾ ਆ ਗਿਆ ਪੋਡਕਾਸਟ ਸੁਣ ਕੇ
@lovepreetsingh7075
@lovepreetsingh7075 Жыл бұрын
ਵੀਰੇ ਸਿੱਫਟ ਲਾ ਰਿਹਾ ਸੀ 1-2ਘੰਟੇ ਦਾ ਪਤਾ ਹੀ ਨਹੀਂ ਚੱਲਿਆ ਰੰਗ ਬੰਨ ਤਾ ਬਾਈ 😂ਜਿਉਦੇਂ ਰਹੋ ਬਾਈ ❤️
@AmanDeep-c2j
@AmanDeep-c2j Ай бұрын
ਲਾਲਾ ਵਾਲੇ ਪੀਰ ਦਾ ਮੇਲਾ ਭਰਦਾ ਵੀਰੇ ❤
@harmansandhu9347
@harmansandhu9347 Жыл бұрын
ਬਹੁਤ ਵਧੀਆ ਐਕਟਿੰਗ ਆ ਬਾਈ ਦੀ👍
@satwindermatharu3855
@satwindermatharu3855 Жыл бұрын
ਧੂਤਾ ਤੇ ਵੀਰਾ ਬਾਬਾ ਸਿਰਾ ਕਰਾਉਂਦੇ ਆ ....
@chamkaur_sher_gill
@chamkaur_sher_gill Жыл бұрын
ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SukhveersinghGill-l7z
@SukhveersinghGill-l7z 3 ай бұрын
ਸਾਰੀ ਟੀਮ ਘੈਟ ਆ ਬਾਈ ਸੋਡੀ ਸਾਰੇ ਕਰੈਕਟਰ ਘੈਟ ਆ ਬਾਈ ਪਰ ਤੁਸੀਂ ਪੈਸੀਆ ਪਿੱਛੇ ਨਾ ਫੱਰਕ ਪਾਅ ਲਿਊ ਤੁਸੀ ਪਰਮਾਤਮਾ ਮੇਹਰ ਕਰੇ
@ronaksingh5770
@ronaksingh5770 Жыл бұрын
Dil diyaa gallan likhda bera🔥🔥🔥Waheguru gg mehar es team te pb 13🔥🔥🔥 rattan veer bilkul ni lgde ki newsrepoter ne 👏👏👏🔥🔥🔥
@sardajijagmohan3191
@sardajijagmohan3191 Жыл бұрын
ਬਾਈ ਜੀ ਬੀਰੇ ਦਾ ਰੋਲ ਬਹੁਤ ਹੀ ਸਿਰਾ ਕੀਤਾ ਡੂ ਡੂ 😂😂
@user-audokbehs18463
@user-audokbehs18463 Жыл бұрын
Bohat bohat wadia podcast: Love From Lahore Pakistan to “Bheeray” Sadda sukhi rawo meray punjabi parao.
@harmangotharman
@harmangotharman Жыл бұрын
Bahut vadiya podcast. Keep it up. Dono veer bahut vadiya vichaar rakhde. Rattan veera chad di kala ch raho
@friendskennel9109
@friendskennel9109 Жыл бұрын
Ratan bai dhanwaad eh bnda deserve krda c yr❤❤
@SinghSaab-dq5ru
@SinghSaab-dq5ru Жыл бұрын
ਹਰਮੇਸ਼ ਬਾਈ ਸੁਰੂ ਤੋ ਹੀ ਸ਼ੌਕੀਨ ਸੀ ghaint ਬੰਦਾ
@deepkatnoria1841
@deepkatnoria1841 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ,,, ਬਹੁਤ ਵਧੀਆ ਪੋਡਕਾਸਟ ❤❤
@arshkalsi6841
@arshkalsi6841 Жыл бұрын
ਕਿਆ ਬਾਤ ❤️🙏✅
@balwindersinghdandiwal1426
@balwindersinghdandiwal1426 Жыл бұрын
ਬਹੁਤ ਵਧੀਆ ਬੰਦਾ ਬੀਰਾ ਬਾਬਾ 👌
@manjitmann7943
@manjitmann7943 Жыл бұрын
ਬਹੁਤ ਹੀ ਵਧੀਆ God bless you
@BaljitJhaloor-iy9ng
@BaljitJhaloor-iy9ng Жыл бұрын
ਬਹੁਤ ਵਧੀਆ ਰਤਨ ਵੀਰੇ ਧੰਨਵਾਦ ਅਸਲੀਅਤ ਵਖਾਉਣ ਲਈ
@JattBeatMusic
@JattBeatMusic Жыл бұрын
❤❤❤❤ sadi team di red di haddi bera baba
@user-kk2ln3sc8d
@user-kk2ln3sc8d 9 ай бұрын
This happens in name spelling in English I had three different names in uk have to correct them when got my taxi licence punjabi is spoken different in sangrur then in jullandher
@KeshavCricket-w6b
@KeshavCricket-w6b 3 ай бұрын
Camera man g cut v lalo kite aini lambi podcast aive lgda jive live gallan chal rhiaa ne😂😂
@SarbiNarwan-pd9yn
@SarbiNarwan-pd9yn Жыл бұрын
ਚਰਨੋ ਦਾ boyfreind😂
@JinderJanagal-u2b
@JinderJanagal-u2b Жыл бұрын
ਬਹੁਤ ਵਧੀਆ ਵੀਡੀਓ ਹੈ ਜੀ 👌
@lalhidairyfarmtajowal2860
@lalhidairyfarmtajowal2860 Жыл бұрын
ਸਿਰਾ ਬੰਦਾ ਬਾਈ ਮੈਂ ਪੋਡਕਾਸਟ ਸੁਣ ਰਿਹਾ ਸੀ ਪਰ ਬੀਰੇ ਬਾਬੇ ਕਰਕੇ ਸ਼ਪੈਸਲ ਯੂ ਟਾਊਬ ਤੇ ਸ਼ਬਦ ਲਿਖਣ ਕਰਕੇ ਆਇਆ ਸਿਰਾ ਗੱਲਬਾਤ
@clairevandenhoeke794
@clairevandenhoeke794 Жыл бұрын
Birra baba 🙌 boht vadiya acting siraaaaa laya Hoya 45 va vi Kal dek Liya..❤❤❤❤❤
@sarbjeetmaan2224
@sarbjeetmaan2224 Жыл бұрын
ਬਹੁਤ ਬਦੀਆਂ ਬੀਰਾ ਬਾਬਾ ਤੇ ਸਿਮੂ
@mannsingh258
@mannsingh258 2 ай бұрын
ਹਰਮੇਸ਼ ਵੀਰ ਬਹੁਤ ਸਿਰਾ ਐਕਟਿੰਗ ਕਰਦਾ ❤
@amritchahal4182
@amritchahal4182 Жыл бұрын
ਬਹੁਤ ਬਹੁਤ ਵਧੀਆ ਹੁੰਦੇ ਆ ਸਾਰੇ ਈ podcast ਜੀ 🇳🇿nz
@simransidhulive
@simransidhulive Жыл бұрын
Me thodia ajj Tak sirf do podcast dekhia ne first dhutte Bai wali and dooji eh ❣️😅
@karansahota5711
@karansahota5711 Жыл бұрын
dilo payar aa bai bohat vadia galbat c ajj di
@sukhpalsingh9240
@sukhpalsingh9240 Жыл бұрын
Bahut wadia kalakaar aa Harmesh Guru veer , salute aa 22 ❤❤
@harbhajanchahal
@harbhajanchahal Жыл бұрын
ਬਹੁਤ ਵਧੀਆ 🎉🎉
@Avtar2023
@Avtar2023 Жыл бұрын
ਵਾਹਿਗੁਰੂ ਹਮੇਸਾ ਖੁਸ਼ ਰੱਖੇ❤
@atifrajput3968
@atifrajput3968 Жыл бұрын
Love you beera baba from Pakistan 🇵🇰 punjab ❤
@gurpreetthw2742
@gurpreetthw2742 Жыл бұрын
ਰੀਅਲ ਅਵਾਜ ਸੋਹਣੀ ਆ ਤੇਰੀ ਹਰਮੇਸ਼ veer
@jatindersinghsidhu
@jatindersinghsidhu Жыл бұрын
ਰਤਨ ਬਾਈ ਅੱਜ ਤੱਕ ਦਾ ਤੇਰਾ ਕੰਮ ਬਹੁਤ ਵਧੀਆ ਰੱਬ ਰਾਖਾ
@jaggikhanpuria8321
@jaggikhanpuria8321 Жыл бұрын
Bhut khoob harmesh tere guwaad pind khanpur aaa yy Jaggi dab rkk veer rbb tainu hor traki bakhso
@KaramvirSingh-st3ux
@KaramvirSingh-st3ux Жыл бұрын
ਬਾਈ ਅੱਜ ਤੁਸੀਂ ਉਹ ਗੱਲਾਂ ਕਰਨੀਆਂ ਤੇ ਬੋਲੇ ਬੋਲ ਆ ਨਾ ਚਰਣ ਉ ਦੀ ਗੱਲ ਕੀਤੀ ❤ਧਨਬਾਦ ਕਰਦਾ ਕੈਨੇਡਾ ਤੋ
@harpreetsinghsra7253
@harpreetsinghsra7253 Жыл бұрын
ਬੱਲੇ ਬੀਰਾ ਬਾਬਾ aa ਗਿਆ
@riprecords1372
@riprecords1372 Жыл бұрын
ਬਹੁਤ ਸੋਹਣੀ ਗਲਬਾਤ ਵੀਰੋ ❤ ਵਾਹਿਗੁਰੂ ਚੜਦੀ ਕਲਾ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ਤੇ ਬਾਈ ਕਦੇ Producerxxx nu ਬੁਲਾਂਓ
@navdeepsingh3432
@navdeepsingh3432 Жыл бұрын
ਬਹੁਤ ਵਧੀਆ ਟੀਮ ਹੈ
@ArshSidhu-k9s
@ArshSidhu-k9s Жыл бұрын
Haaye kinne simple te pyaare insaan❤❤
@HarpreetSingh-oj8so
@HarpreetSingh-oj8so Жыл бұрын
ਬਹੁਤ ਵਧੀਆ ਇੰਟਰਵਿਊ ਰਤਨ ਵੀਰੇ ♥️
@gurjant97152
@gurjant97152 Жыл бұрын
Ratan vir and harmesh and full team. Good podcast punjabi good interview
@tarsemsingh2810
@tarsemsingh2810 Жыл бұрын
ਜੀ ਹਾਂ ਠੀਕ ਹੈ ਜੀ
@JotkangKang-ge9gr
@JotkangKang-ge9gr Жыл бұрын
ਅੱਜ ਸਵਾਦ ਆ ਗਿਆ 😂❤❤❤❤❤🎉🎉🎉🎉🎉🎉🎉🎉
@vaddasandhu0038
@vaddasandhu0038 Жыл бұрын
ਬਈ ਸਿਰਰਾ ਬੰਦਾ ਜਮਾਂ ❤❤❤
@Jobspunjab
@Jobspunjab 11 ай бұрын
Vre eh podcast me sara dekhya bina ik v skip kre mza agya❤❤❤
@dhmediapunjabi7469
@dhmediapunjabi7469 Жыл бұрын
ਸਿਰਾ ਗੱਲਬਾਤ ਗੁਰੂ ਘੈਂਟ ਐਕਟਰ
@GaganDeep-vw1nw
@GaganDeep-vw1nw Жыл бұрын
ਬਾਈ ਧਾਲੀਵਾਲ ❤ ਤੁਸੀ ਵਧੀਆ ਕੰਮ ਕਰ ਰਹੇ ਹੋ
@diljitjanagal1168
@diljitjanagal1168 Жыл бұрын
Sahi gal Bai bhut bhut shona kamm karda ba 👍👍👍👍👍👍
@jaspreetsingh6592
@jaspreetsingh6592 Жыл бұрын
❤❤❤❤❤❤ I watched alll the episodes me and mom loved it!!! These guys will reach the top very humble nice talented… keep up the good work guys
@amrinderkumar3919
@amrinderkumar3919 Жыл бұрын
Mnu ta vdyia hi beera te bhagu lgda ❤❤
@rajveerkaurpreet3946
@rajveerkaurpreet3946 Жыл бұрын
ਬੁਹਤ ਵਦੀਆ ਰੋਲ ਆ ਬਾਈ ਦਾ 👍😍😘🤪
@iqbalthiara7225
@iqbalthiara7225 Жыл бұрын
ਬੀਰਾ ਆਵਾਜ ਬਦਲਣ ਦਾ ਜਾਦੂਗਰ ਹੈ
@lovepreetkhai5563
@lovepreetkhai5563 Жыл бұрын
ਬਹੁਤ ਵਧੀਆ ❤❤❤❤ ਨਜ਼ਾਰਾ ਆ ਗਿਆ
@CopycatX01
@CopycatX01 Жыл бұрын
ਰਤਨ ਵਾਈ ਜੀ ਸਤਿ ਸੀ੍ ਕਾਲ ਜੀ ਤੁਸੀਂ ਬਹੁਤ ਵਧੀਆ interview ਕੀਤੀ ਵਾਈ ਜੀ ਬਹੁਤ ਵਧੀਆ ਲੱਗਿਆ ਸੀ ਤੇ ❤ਵਿਰੇ ਬਾਬਾ ਤੇ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਪਨਵਾਦ
@ਚੜਦਾਪੰਜਾਬਲਹਿੰਦਾਪੰਜਾਬ-ਵ2ਵ
@ਚੜਦਾਪੰਜਾਬਲਹਿੰਦਾਪੰਜਾਬ-ਵ2ਵ Жыл бұрын
👏🏻👏🏻🤲ਰਤਨ ਬਾਈ ਜੀ ਤੁਸੀ ਬਹੁਤ ਵਧੀਆ ਕਰ ਰਹੇ ਹੌ
@gavysharma-iq9sx
@gavysharma-iq9sx Жыл бұрын
Kabildaari de hisaab nail ajkl hr garib hey wadhia gl hey.Waheguru trucking deve.
@harrypaul7567
@harrypaul7567 Жыл бұрын
Boht vadia c 22 g Aj da podcast v baba tarakiya bkshey Hmesha chardikalah ch rho 🙏🙏❤️
@surindernijjar7024
@surindernijjar7024 Жыл бұрын
Very nice interview ❤l❤
@amxnsidhu
@amxnsidhu Жыл бұрын
Baula 😂😂😂sirra acting bai di
@grewalbunty
@grewalbunty Жыл бұрын
Thanks!
@pannufarmdiaries1605
@pannufarmdiaries1605 Жыл бұрын
ਇਹੋ ਜਹੇ ਬੰਦਿਆ ਦਾ ਪੋਡਕਾਸਟ ਦੇਖ ਕੇ ਸਵਾਦ ਆਉਂਦਾ ਜੋ ਮਿਹਨਤ ਕਰਕੇ ਅੱਗੇ ਆਏ ਨੇ
@tarsemsidhu5472
@tarsemsidhu5472 Жыл бұрын
ਬਹੁਤ ਵਧੀਆ
@gursimranuppal3307
@gursimranuppal3307 Жыл бұрын
Bhut sohna veere ❤️🤗
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਪੌਡਕਾਸਟ
@NB_ARSH_FF
@NB_ARSH_FF Жыл бұрын
ਨਜ਼ਾਰਾ ਲਿਆਤਾ ਦੋਨੋ ਨੇ ❤️❤️❤️❤️❤️
@ronaksingh5770
@ronaksingh5770 Жыл бұрын
Siraaa likhde ne🔥🔥🔥🚩🙏🚩🙏🔥🔥
Special Podcast with Dhoota Jatt | SP 06 | Punjabi Podcast |
1:10:07
Punjabi Podcast
Рет қаралды 749 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
SLIDE #shortssprintbrasil
0:31
Natan por Aí
Рет қаралды 49 МЛН
Special Podcast with Shera Khuban's Father | SP 30 | Punjabi Podcast
1:32:22
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 715 М.