Special report on Ranjit Singh Dhadriyaanwala 2012 case । KHALAS PRIME STORY - 58 | THE KHALAS TV

  Рет қаралды 92,390

The Khalas TV

The Khalas TV

Күн бұрын

Пікірлер: 172
@mrskaur539
@mrskaur539 Ай бұрын
ਜਿਨ੍ਹਾਂ ਦੀ ਧੀ ਮਾਰੀ ਗਈ ਸੀ ਘਰ ਦਿਆ ਵਾਸਤੇ ਹਰ ਟਾਈਮ ਜਖਮ ਅੱਲੇ ਹੀ ਰਹਿਦੇ ਹਨ ਪਰ ਢੱਡਰੀ ਵਾਲੇ ਵਾਸਤੇ ਕੇਸ ਪੁਰਾਣਾ ਹੋ ਸਕਦਾ ਹੈ
@kkaurk1699
@kkaurk1699 Ай бұрын
ਸਭੁ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sukhandeepsaini7513
@sukhandeepsaini7513 Ай бұрын
ਕੰਜਰ ਬਾਬਿਆਂ ਦੇ ਡੇਰਿਆਂ ਹੋਣਾ ਹੀ ਨਹੀਂ ਚਾਹੀਦੇ ਸਰਕਾਰ ਦੀ ਇਹ ਡਿਊਟੀ ਹੈ ।ਇਹ ਕੰਜਰ ਨੂੰ ਵਧਾਉਣ ਵਿੱਚ ਵੀ ਆਮ ਲੋਕਾਂ ਦਾ ਹੀ ਕੰਮ ਹੈ ।
@RanjitSingh-1313-i7g
@RanjitSingh-1313-i7g Ай бұрын
ਇਸ ਕੇਸ ਦੀ ਜਾਂਚ ਪੜਤਾਲ CBI ਤੋ ਕਰਵਾਈ ਜਾਵੇ
@shardhasingh5731
@shardhasingh5731 Ай бұрын
ਜੇ ਬਾਬੇ ਦੀ ਦਿੱਲੀ ਦਰਬਾਰ ਨਾਲ ਬਣਦੀਹੋਵੇਗੀ ਫੇਰ ਕੁਝ ਨਹੀਂ ਹੋਣਾ
@harbansbrar1946
@harbansbrar1946 Ай бұрын
ਸਮਾਂ ਰੰਗ ਬਦਲਦਾ ਹੈ , ਪਹਿਲਾ ਨਾਨਕਸਰੀਆ ਦੀਆਂ ਕਰਤੂਤਾਂ ਬਾਹਰ ਆਈਆਂ ਹਨ ਤੇ ਹੁਣ ਸਮਾਜ ਨੂੰ ਬਦਲਣ ਵਾਲੇ ਬਾਬੇ ਘੱਗਰੀ ਦੀਆਂ , ਲੋਕ ਦੇਖਣ , ਜਾਨਣ ਤੇ ਸਮਝਣ ,
@user.DeepBrar
@user.DeepBrar Ай бұрын
ਲੋਕ ਜੇ ਆਪਣੀਆਂ ਜਨਾਨੀਆਂ ਨੂੰ ਹੀ ਡੱਕ ਕੇ ਰੱਖਣ ਤੇ ਇਹ ਕੰਜਰਖਾਨਾ 10ਦਿਨ ਚ ਬੰਦ ਹੋਜੇ
@harbansbrar1946
@harbansbrar1946 Ай бұрын
@ ਲੋਕ ਜਨਾਨੀਆ ਤਾਂ ਰੋਕਣ ਜੇ ਲੋਕਾ ਦਿਆ ਟੱਟਿਆ ਚ ਦਮ ਹੋਵੇ , ਲੋਕਾ ਨੇ ਤਾਂ ਆਪਣੇ ਆਪ ਨੂੰ ਨਸ਼ਿਆਂ ਪੱਤਿਆ ਨਾਲ ਖਤਮ ਕਰ ਲਿਆ , ੧. ਨਸ਼ੇ ਵਿਕਾਉਣੇ ਵੀ ਸੈਟਰ ਤੇ ਸਟੇਟ ਸਰਕਾਰਾਂ ਦੀ ਨੀਤੀ … ੨. ਬਾਬਿਆ ਨੂੰ ਮਸ਼ਹੂਰ ਕਰਨਾ ਤੇ ਉਨਾ ਦੀ ਪੁਸ਼ਤ ਪਨਾਹੀ ਕਰਨੀ ਸਰਕਾਰਾਂ ਦਾ ਕੰਮ ਹੈ ੩. ਬਾਬਿਆ ਦੇ ਅੱਡਿਆਂ ਤੇ ਗਲਤ ਕੰਮ ਹੋਣੇ ਕਰਾਉਣੇ ਸਭ ਸਰਕਾਰੀ ਏਜੰਸੀਆਂ ਦਾ ਕੰਮ ਹੈ ਬਾਬੇ ਵੀ ਸਰਕਾਰੀ ਏਜੰਟ ਹਨ ੪. ਬਾਬਿਆਂ ਨੂੰ ਬਦਨਾਮ ਕਰਨਾ ਤੇ ਪ੍ਰਚਾਰ ਕਰਨਾ ਵੀ ਸਰਕਾਰੀ ਏਜੰਸੀਆਂ ਦਾ ਹੀ ਕਾਰਾ ਹੈ ਕਿਉਂਕਿ ਲੋਕਾਂ ਨੂੰ ਉਲ਼ਝਾਉਣਾ ਮੁਜ਼ਾਹਰੇ ਕਰਨੇ ਧਰਨੇ ਲਵਾਉਣੇ ਸਰਕਾਰਾਂ ਦੀ ਚਾਲ ਹੁੰਦੀ ਹੈ ਤਾਕਿ ਲੋਕ ਕੰਮ ਲੱਗੇ ਰਹਿਣ ਧੜਿਆ ਚ ਵੰਡੇ ਰਹਿਣ ਪਾਰਟੀ ਚ ਤਣਾ ਤਨੀ ਰਹੇ ਤੇ ਲੋਕ ਅਸਲੀ ਮੰਗਾ ਅਸਲੀ ਮੁੱਦੇ ਚੱਕ ਨਾ ਸਕਣ , ਜੇਕਰ ਲੋਕ ਇਹ ਸਮਝ ਜਾਣ ਤਾਂ ਸਿੱਧਾ ਰਾਹ ਮਿਲਜੂ ਨਹੀ ਤਾਂ ਘੁੰਮਣ ਘੇਰੀ ਹੀ ਹੈ …..!!!!!!?
@Nirvairsingh001
@Nirvairsingh001 Ай бұрын
Kuch ni honaa jo hoyeaaa ni oh kime ho ju
@harbansbrar1946
@harbansbrar1946 Ай бұрын
ਐਸੇ ਅਸਥਾਨਾ ਤੇ ਕਈ ਅਪਰਾਧ ਐਸੇ ਹੁੰਦੇ ਹਨ ਕਿ ਸ਼ਰਧਾਵਾਨਾ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹ ਲੋਕ ਸ਼ਰਧਾ ਚ , ਅੰਨਾ, ਬੋਲ੍ਹੇ , ਗੁੰਗੇ ਹੋਏ ਹੁੰਦੇ ਹਨ ਜੀ ਪਰ ਜੋ ਲੋਕ ਵਿਅਕਤੀ ਦੇ ਨਾ ਹੋਕੇ ਗੁਰੂ ਦੇ ਹੁੰਦੇ ਹਨ ਉਨਾ ਨੂੰ ਅਜਿਹੇ ,” ਸੱਜਨ” ਠੱਗਾਂ ਦੀਆਂ ਕਰਤੂਤਾਂ ਦਾ ਪਤਾ ਹੁੰਦਾ ਹੈ । ਇਹ ਲੋਕ ਭੋਲ਼ੇ ਭਾਲੇ ਲੋਕਾਂ ਦੇ ਦਸਵੰਦ ਤੇ ਆਪਹੁੱਦਰੀਆ ਕਰਦੇ ਹਨ ਤੇ ਗੁਰੂ ਆਸੇ ਤੋ ਉਲਟ ਚੱਲਦੇ ਹਨ ਤੇ ਅਣਪੜ੍ਹ ਆਪੋ ਬਣੇ ਪ੍ਰੋਫ਼ੈਸਰਾਂ ਦੀਆਂ ਲਿੱਖਤਾ ਪੜਕੇ ਹੀ ਬਹੁਤ ਵੱਡੇ ,” ਗਿਆਨੀ ਪ੍ਰਚਾਰਕ “ ਸਿੱਖ ਹੋਣ ਦਾ ਭਰਮ ਪਾਲਦੇ ਹਨ , ਨਿਰਵੈਰ ਜੀ ਕਦੇ ਡੂੰਘਾਈ ਜਾਕੇ ਵਾਚਣਾ , ਸੋਚਨਾ , ਤੇ ਲੇਖਾ ਜੋਖਾ ਕਰਨਾ ਪੜਤਾਲ ਕਰਕੇ ਜੋ ਸਿੱਖ ਪੜਦੇ ਗੁਣਦੇ ਤੇ ਗੁਰਬਾਣੀ , ਗੁਰ ਇਤਿਹਾਸ ਵਾਚਦੇ ਹਨ ਉਹ ਲੋਕ ਕਦੇ ਵੀ ਅਜਿਹੇ ਸੱਜਨ ਠੱਗਾਂ ਦੇ ਪਿੱਛਲੱਗ ਨਹੀ ਬਣਦੇ , ਇਹ ਠੱਗਾਂ ਦਾ ਸੰਤਾਂ ਦਾ ਵਰਤਾਰਾ ਅੰਗਰੇਜ ਕਾਲ ਚ ਅੰਗਰੇਜ਼ਾਂ ਨੇ ਗੁਰੂ ਗ੍ਰੰਥ ਦੇ ਬਰਾਬਰ ਤੋਰਿਆ ਸੀ ਕਿਉਂਕਿ ਪੁਰਾਤਣ ਸਿੱਖ ,” ਗੁਰੂ ਗ੍ਰੰਥ “ ਸਾਹਿਬ ਸਨਮੁੱਖ ਹੋ ਅਰਦਾਸ ਕਰ ਹਰ ਕੰਮ ਜੋ ਕੌਮੀ ਹੁੰਦਾ ਸੀ ਨੂੰ ਸ਼ੁਰੂ ਕਰਦੇ ਸਨ ਬੱਸ ਫੇਰ ਆਰ ਜਾਂ ਪਾਰ ਹੀ ਹੁੰਦੀ ਸੀ , ਫੇਰ ਇਹੀ ਅਸੂਲ ਇੰਡੀਅਨ ਸਟੇਟ ਨੇ ਫੜ ਲਿਆ ਤੇ ਆਪਣੀ ਮਾਰਫਤ ਇਹ ਕੰਮ ਪੰਜਾਬ ਨੂੰ ਸਪੁਰਦ ਕਰਤਾ ਜੋ ਅੱਜ ਵੀ ਹੋ ਰਿਹਾ ਹੈ ਤੇ ਪੰਜਾਬ ਜਾਂ ਜਿੱਥੇ ਸਿੱਖ ਵਸਦੇ ਹਨ ਭਾਰਤ ਚ ਹਰ ਸੂਬਾ ਕਰ ਰਿਹਾ ਹੈ ਤੇ ਜ਼ੋਰ ਇਹ ਲਾ ਰਹੇ ਹਨ ਕਿ ਕਿਵੇ ਨਾ ਕਿਵੇ ਸਿੱਖ ਕੌਮ ਚੋ ਗੁਰੂ ਗ੍ਰੰਥ ਸਾਹਿਬ ਦੀ ਸ਼ਰਧਾ ਘੱਟ ਜਾਵੇ ਜੋ ਵੀ ਠਾਠਾਂ ਬਾਠਾ , ਪਰਮੇਸ਼ਰਾਂ ਦੁਆਰਾ , ਟਕਸਾਲਾਂ , ਪਾਠਸ਼ਾਲਾ ਚ ਹੋ ਰਿਹਾ ਹੈ ਇਹ ਸਭ ਵਰਤਾਰਾ , ਭਾਰਤੀ ਡੀਪ ਸਟੇਟ ਦੀਆਂ ਖੁੱਫੀਆ ਏਜੰਸੀਆਂ ਤੇ ( ਰਸਸ) ਮਿੱਲ ਕਰਕੇ ਕਰ ਰਹੇ ਹਨ ਸਿੱਖ ਕੌਮ ਨੂੰ ਖਤਮ ਕਰਨ ਲਈ , ਹੋਣਾ ਉਹੀ ਹੈ ਜੋ ਅਕਾਲ ਪੁਰਖ ਨੂੰ ਮੰਜੂਰ ਹੈ ॥ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥
@user.DeepBrar
@user.DeepBrar Ай бұрын
@@Nirvairsingh001 ਹੋਇਆ ਕਿਓੰ ਨੀ,ਬਿਨਾਂ ਗੱਲੋਂ ਕੋਈ 12ਸਾਲ ਕੋਰਟਾਂ ਦੇ ਧੱਕੇ ਨੀ ਖਾਂਦਾ, ਹੇਠਲੀ ਕੋਰਟ ਚ ਢੱਡਰੀ ਨੇ ਪੈਰ ਨੀ ਲੱਗਣ ਦਿੱਤੇ ਤੇ ਹੁਣ High ਕੋਰਟ ਪੁੱਜੇ ਜਿਸਨੇ ਕਰਵਾਈ ਦਾ order ਦਿੱਤਾ, ਹੁਣ ਢੱਡਰੀ ਦੀ ਘੱਗਰੀ ਜੇਲ ਚ ਖੁੱਲੂ
@ManrajBeedu
@ManrajBeedu Ай бұрын
ਵਹਿਗੂਰੁ ਜੀ ਵਹਿਗੂਰੁ ਜੀ
@SurajParkash-g3h
@SurajParkash-g3h Ай бұрын
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏😊
@kkaurk1699
@kkaurk1699 Ай бұрын
Sab Sikhan ko hukam hai Guru maneyo Granth🙏🙏
@KhushdeepBajwa-j7t
@KhushdeepBajwa-j7t Ай бұрын
ਰੱਬ ਜਾਣਦਾ ਪਰ ੍ ਪਰ ਸੱਚ ਕਹਿਣ ਵਾਲੇ ਦੇ ਦੁਸ਼ਮਣ ਬੁਹਤ ਹੁੰਦੇ ਹਨ ਵਾਹਿਗੁਰੂ ਸੱਚ ਦਾ ਸੱਚ ਨਬੇੜੇ
@baljinderaulakh5540
@baljinderaulakh5540 Ай бұрын
ਸਭ ਫੜੇ ਜਾਣਗੇ ਦੋਸ਼ੀ😮😮😮😮
@satpalsinghkooner7047
@satpalsinghkooner7047 Ай бұрын
ਬਾਬਾ ਜੀ ❤। ਸਾਡੇ ❤। ਬਾਬਾ ਜੀ ਦਾ। ਕੋਈ। ਕਸੂਰ ਨਹੀਂ ਹੈ ਬਾਬਾ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ❤❤
@gurjantsingh1848
@gurjantsingh1848 Ай бұрын
ਬਾਬੇ ਨੇ ਬਹੁਤ ਰੂਪ ਧਾਰਨ ਕੀਤੇ, ਬਹੁਤ ਪਾਖੰਡ ਕੀਤੇ, ਲੋਕਾਂ ਨੂੰ ਬਾਹਰ ਲਿਜਾਣ ਦੇ ਲਾਰੇ ਲਾਏ, ਧਰਮ ਪ੍ਰਚਾਰ ਦੇ ਨਾਂ ਤੇ ਪੈਸੇ ਇਕੱਠੇ ਕੀਤੇ,ਹੋਰ ਕੀ ਬੋਲਣਾ ਬਾਬੇ ਬਾਰੇ,,
@diljeetsingh83
@diljeetsingh83 Ай бұрын
ਪੱਤਰ ਕਾਰ ਬੇਟਾ ਐਸਾ ਦੋਸ਼ ਸੱਚ ਹੂੰਦਾ ਹੈ ਇਤਨੀ ਦੇਰ ਤਕ ਸੇਵਾ ਕਰਨ ਦਾ ਮਸਲਾ ਸ਼ੱਕੀ ਹੈ
@SukhjinderSingh-wu6sc
@SukhjinderSingh-wu6sc Ай бұрын
ਆਮ ਆਦਮੀ ਦਾ ਤਾਂ ਰੱਬ ਹੀ ਰਾਖਾ l
@godislove4050
@godislove4050 Ай бұрын
ਆਮ ਆਦਮੀ ਦੀ ਤਾਂ ਮਜੂਦਾ ਸਰਕਾਰ ਹੈ । ਵੀਰ ਜੀ ਗ਼ਰੀਬ ਆਦਮੀ ਦਾ ਰੱਬ ਹੀ ਰਾਖਾ ਹੈ। ਕੋਈ ਨਹੀਂ ਸੁਣਦਾ ਗ਼ਰੀਬ ਦੀ
@VijayKumar-yq1hq
@VijayKumar-yq1hq Ай бұрын
😢😢😪🙏🙏🙏😭🧕
@jasveersingh-ex3pj
@jasveersingh-ex3pj Ай бұрын
ਵਾਹਿਗੁਰੂ ਮੇਹਰ ਰੱਖਣ ਭਾਈ ਸਾਹਿਬ ਫਿਕਰ ਨਾ ਕਰੋ ਗੁਰੂ ਪੂਰਾ ਉਹ ਆਪ ਸਹਾਈ ਹੋਊ
@manpreetsinghMK
@manpreetsinghMK Ай бұрын
Waheguru ji 🙏🙏
@amriksingh9443
@amriksingh9443 Ай бұрын
ਇਸਦੇ ਵਿੱਚ ਸੰਤਾਂ ਵਾਲਾ ਗੁਣ ਹੈ,ਇੰਨੇ ਕੱਪੜੇ ਸੂਟ ਸਾੜੀਆਂ ਇੰਦਰਾ ਦੇ ਕੋਲ ਞ ਵੀ ਨਹੀਂ ਸੀ,
@gnsingh411
@gnsingh411 Ай бұрын
ਸੁਣਿਆ ਬਾਬਾ ਜੀ ਫਰਾਰ ਹਨ, ਸ਼ਾਇਦ anticipatory ਜਮਾਨਤ ਦੇ ਜੁਗਾੜ ਵਿੱਚ ਹੋਣ।
@AbhijotGill-f3w
@AbhijotGill-f3w Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sewasingh5142
@sewasingh5142 Ай бұрын
ਵਾਹਿਗੁਰੂ ਜੀ 🙏🙏
@harjeetsaggu4871
@harjeetsaggu4871 Ай бұрын
ਇਹ ਤਾਂ ਸਿੱਧਾ ਸਿੱਧਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਵੀ ਇਹਦੀ ਜਾਂਚ ਹੋਈ ਸੀ ਜਾਂਚ ਕੀ ਸਵਾਹ ਹੋਊਗੀ ਜਦੋਂ ਐਫ ਆਈ ਆਰ ਹੋ ਹੀ ਨਹੀਂ ਫਿਰ ਉਹਦੀ ਜਾਂਚ ਪੁਲਿਸ ਕਿਵੇਂ ਕਰ ਸਕਦੀ ਹੈ ਜੋ ਐਫ ਆਈ ਆਰ ਹੋਣ ਨਹੀਂ ਦਿੱਤੀ ਮਤਲਬ ਜਾਂਚ ਨਹੀਂ ਹੋਣ ਦਿੱਤੀ ਐਫ ਆਈ ਆਰ ਹੋਈ ਮਤਲਬ ਹੁਣ ਜਾਂਚ ਹੋ ਗਈ ਉਹ ਵੀ ਨਹੀਂ ਪਤਾ ਵੀ ਰਸਤੇ ਚ ਕੋਈ ਵਿਕ ਗਿਆ ਹੋਵੇ ਤੇ ਉਹ ਪੂਰੀ ਨਾ ਹੋਵੇ
@dharamjitsingh2153
@dharamjitsingh2153 Ай бұрын
Parmatma da gar der ha andar ne 🙏🏼🙏🏼
@SinghChahal-e1z
@SinghChahal-e1z Ай бұрын
❤❤
@gurpalaulakh618
@gurpalaulakh618 Ай бұрын
ਜੇ ਪੁਲਿਸ ਚਾਹੇ ਤਾਂ ਢੱਡਰੀ ਨੂੰ ਕਿਤੋਂ ਵੀ ਲੱਭ ਲਵੇ
@ParminderKaur-ov9su
@ParminderKaur-ov9su Ай бұрын
Waheguru g Waheguru g
@manpreetsinghmanpreetsingh3241
@manpreetsinghmanpreetsingh3241 Ай бұрын
Very nyc sis
@hardeepsinghvirk1194
@hardeepsinghvirk1194 Ай бұрын
ਇਹ ਬਾਬਾ ਮੌਜੀ ਬਾਬਾ ਹੈ ਪਰ ਬਾਬਾ ਪੈਸੇ ਦੇ ਜੋਰ ਨਾਲ ਬਚ ਜਾਏਗਾ ।।ਰਬ ਕਰੇ ਸਚੋ ਸਚ ਨਿਬੜੇ
@GurmitSingh-r9q
@GurmitSingh-r9q Ай бұрын
Nahi bachda
@harjeetsaggu4871
@harjeetsaggu4871 Ай бұрын
ਜਦੋਂ ਪਹਿਲਾਂ ਐਫ ਆਈ ਆਰ ਹੀ ਨਹੀਂ ਹੋਈ ਤਾਂ ਜਾਂਚ ਕੀ ਹੋਈ ਹੋਊਗੀ ਐਵੇਂ ਪਾਗਲ ਬਣਾਈ ਜਾਂਦੇ ਆ ਪੁਲਿਸ ਵੀ ਨਾਲ ਹੀ ਰਲੀ ਹੋਗੀ ਤਾਹੀਓ ਤਾਂ ਐਫਆਈਆਰ ਨਹੀਂ ਹੋਈ
@CartoonbyRajveer
@CartoonbyRajveer Ай бұрын
ਦੇਖਦੇ ਆ ਕੀ ਬਣਦਾ,, ਸਭ ਫੜੇ ਜਾਣ ਗਏ
@LakhwinderSingh-xb4id
@LakhwinderSingh-xb4id Ай бұрын
ਇਹਨਾਂ ਡੇਰੇਦਾਰਾਂ ਨੂੰ ਕੁਝ ਨਹੀਂ ਹੋਣਾ ਕਿਉਂਕਿ ਇਨ੍ਹਾਂ ਲੋਕਾਂ ਦੀ ਪਹੁੰਚ ਬਹੁਤ ਦੂਰ ਤੱਕ ਹੁੰਦੀ ਹੈ। ਸਾਰੀਆਂ ਪਾਰਟੀਆਂ ਦੇ ਆਗੂ ਇਹਨਾਂ ਡੇਰਿਆਂ ਦੀਆਂ ਵੋਟਾਂ ਪਿੱਛੇ ਉਹ ਇਹਨਾਂ ਦੀ ਪਿੱਠ ਤੇ ਖੜੇ ਹੁੰਦੇ ਹਨ।
@SurinderSingh-h7e
@SurinderSingh-h7e Ай бұрын
ਭਾਈ ਰਣਜੀਤ ਸਿੰਘ ਸਹੀ ਨੇ ਓਹਨਾ ਦਾ ਕੋਈ ਕਸੂਰ ਨਹੀਂ ,ਉਹ ਸਿਰਫ ਪੈਸੇ ਲਈ ਕੀਤਾ ਜਾ ਕੋਈ ਰੰਜਿਸ਼ ਤਹਿਤ ਕੀਤਾ ਇਕ ਬੰਦੇ ਨੇ ,ਬਾਕੀ ਸਾਰਾ ਪਰਿਵਾਰ ਰਣਜੀਤ ਸਿੰਘ ਦੇ ਹੱਕ ਵਿੱਚ ਹੈ
@MukhtiarSingh-ru3yi
@MukhtiarSingh-ru3yi Ай бұрын
My diear sister
@user.DeepBrar
@user.DeepBrar Ай бұрын
ਜਦ ਗੜ੍ਹਦੀਵਾਲ(ਹੁਸ਼ਿਆਰਪੁਰ)ਚ ਬਾਬੇ ਦਾ ਦੀਵਾਨ ਲਗਾ ਤਾਂ ਬਾਬੇ ਨੇ ਜ਼ਮੀਨ ਵਾਲੇ ਨਾਲ ਡੀਲ ਕੀਤੀ ਕਿ ਉਹ 5ਕਿੱਲਿਆਂ ਚ ਟੈਂਟ ਦਾ ਬੰਦੋਬਸਤ ਕਰੇ ਬਾਬਾ ਉਸਨੂੰ ਚੜ੍ਹਾਵੇ ਦਾ 30% ਪੈਸਾ ਦੇਵੇਗਾ, ਉਸ ਜਮੀਨ ਦੇ ਮਾਲਕ ਨੂੰ ਕਿੰਨਾ ਪੈਸਾ ਮਿਲਿਆ ਇਹ ਤੇ ਦਸਿਆ ਨੀ ਪਰ ਬਾਬੇ ਦੀ income ਬਾਰੇ ਓਹਨੂੰ ਪੂਰਾ ਅੰਦਾਜ਼ਾ ਹੋਗਿਆ ਤੇ ਕਹਿੰਦਾ ਬਾਬਾ ਜੇ ਸਾਲ ਚ 2,3 ਵਾਰ ਏਦਾਂ ਦੀ ਡੀਲ ਕਰ ਲਵੇ ਤਾਂ ਸਾਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨੀ 😅 , ਬਾਕੀ ਤੁਸੀ ਆਪ ਹਿਸਾਬ ਲਾ ਲਓ
@kuldeepdairyfarm3609
@kuldeepdairyfarm3609 Ай бұрын
Waheguru ji
@harbinderrandhawa7036
@harbinderrandhawa7036 Ай бұрын
ਵਾਹਿਗੁਰੂ ਜੀ
@VikramSingh-qm5hc
@VikramSingh-qm5hc Ай бұрын
ਰੇਪ ਕੱਲੇ ਬਾਬੇ ਕੀਤਾ‌ ਕੇ ਸਾਰੇ ਪੱਰਮੈਸ਼ਰ ਦੱਵਾਰ ਨੇ ਕਿਆ ਬਾੱਤ ਬਾਬਾ‌😅
@JasbirSingh-r8l
@JasbirSingh-r8l Ай бұрын
Vip di ki gal a tnu court te vishvash vi hyga jo ke nhi bibi ji
@Rupinder-y3f
@Rupinder-y3f Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਸ਼ਮ ਸਿੰਘ ਸੇਮਾ
@jagrajsinghjagrajsingh3787
@jagrajsinghjagrajsingh3787 Ай бұрын
🙏🙏
@ManvirSingh-w6e
@ManvirSingh-w6e Ай бұрын
Rab bandde da andar hai aven na edhar odhar labhde firo Rabb da koi akaar shaqal rang roop nhi hunda jahda tuc pahchaan lawoge k eh Rabb hai ya koi hor hai
@MajorSingh-re2kh
@MajorSingh-re2kh Ай бұрын
ਕਿਸੇ ਕਰਮਚਾਰੀ ਨੂੰ ਰਿਸ਼ਵਤ ਤੇ ਲਾਊਨਾ ਬਾਬਿਆ ਨੂੰ ਐਸ਼ ਅਰਾਮ ਕਰਨ ਲਾਉਨਾ ਇਹ ਸਾਰੇ ਕੰਮ ਆਪਾ ਹੀ ਕਰਦੇ ਹਾ
@HARPALSINGH-xu7wp
@HARPALSINGH-xu7wp Ай бұрын
Bhai ranjeet sahib nice
@ViraJasvir
@ViraJasvir Ай бұрын
0:27 ਆਮ ਪਰਿਵਾਰ ਕਰਕੇ ਹੀ 302 ਅਤੇ 376 ਲਾਈ ਹੈ ਅਤੇ 120B ਨਹੀਂ ਲਾਈ ?
@deepveer2950
@deepveer2950 Ай бұрын
12 saal bad yad aya dalya nu
@jasveersingh-ex3pj
@jasveersingh-ex3pj Ай бұрын
ਜੇਹੜਾ ਮਨੁੱਖ ਵਧੀਆ ਢੰਗ ਨਾਲ ਪ੍ਰਚਾਰ ਕਰਦਾ ਓਸ ਨੂੰ ਓਲਜਾੳਊਣ ਦੀ ਕੋਸ਼ਿਸ਼ ਕਰਦੇ ਨੇ
@gurtejsinghsidhu9161
@gurtejsinghsidhu9161 Ай бұрын
Biba je tension na lavo bhai is out off case
@BaliwinderSingh-vp4lq
@BaliwinderSingh-vp4lq Ай бұрын
ਬੀਬੀ ਜੀ, ਭੈਣ ਮੇਰੀ ਏਂ ਸਹੀ ਗੱਲ ਕਰੋ, ਇਸ ਤੋਂ ਬਾਅਦ ਬਹੁਤ ਮੱਸਲੇ ਆਉਂਣੇ ਨੇ ਫੇਰ ਗੱਲ ਚ ਬਜਨ ਖਤਮ ਹੋ ਜਾਣਾਂ
@psidhusidhu9370
@psidhusidhu9370 Ай бұрын
Sach samne aave insaaf hove
@santoshkumari8002
@santoshkumari8002 Ай бұрын
Eh dere band hone chide ne kq k eh babe galt karde ne dab baki ena di pouch eni hundi he k gree. bande di koi sunvai kite nai hudi
@jatindersinghmatharu2070
@jatindersinghmatharu2070 Ай бұрын
Eh vakil brother's nu dhadri d sath nahi dena chahida
@monubrar4452
@monubrar4452 Ай бұрын
Hello madam vip da ki Matlab ha normal news pase karo Jo Sahi aa ajje koi sunwai nahi hoi phla ee na jagde ban jya karo
@anmolsingh1416
@anmolsingh1416 Ай бұрын
Eh sajish v ho sakdi,par j kar case 12 saal purana ta dosh priwaar te v janda jina ne pehla koi bean sanja nhi keta
@LakhwinderSingh-vd9ei
@LakhwinderSingh-vd9ei Ай бұрын
media ne char ku din highlight karna hai hona kuchh nahi Kyoki court sabootan te chaldi hai aphwahan te nahi
@sunpreetsingh9777
@sunpreetsingh9777 Ай бұрын
Pariwar 2012 taun hun tak sleep mode te si dasna ji patarkar sahib
@randhirsingh6706
@randhirsingh6706 Ай бұрын
ਇਹ ਤੂਸੀ ਆਪਣੇ ਤੇ ਪੜਚੋਲ ਕਰੋ , ਜੇ ਇਹੋ ਹਾਦਸਾ ਤੂਹਾਡੇ ਪਰਿਵਾਰ ਵਿੱਚ ਹੁੰਦਾ , ਤੁਹਾਡੀ ਸਰਕਾਰੇ ਦਰਬਾਰੇ ਸੁਣਵਾਈ ਨਾ ਹੋਵੇ ਤੂਸੀ ਵੀ ਅੱਜ ਸਲੀਪ ਮੋਡ ਚ ਹੁੰਦੇ , ਫਿਰ ਤੁਹਾਨੂੰ ਤਾਕਤਵਰ ਹੋਣ ਲਈ 12 ਸਾਲ ਜਾਂ ਊਸ ਤੋ ਜਿਆਦਾ ਸਮਾ ਹੀ ਲੱਗੇਗਾ ।
@PBINDIA
@PBINDIA Ай бұрын
BANDE NU MEDIA CH GAL RAKHN LYI TAKATWAR HONN DI JRURAT NHI
@rashampreetsingh7534
@rashampreetsingh7534 Ай бұрын
Bibi mnu taksali lgdi a😂😂
@jujharsingh7705
@jujharsingh7705 Ай бұрын
😂
@Harvinder88
@Harvinder88 Ай бұрын
Hng minu v
@MysteriousRamgarhia
@MysteriousRamgarhia Ай бұрын
😂😂😂😂
@davindergill9134
@davindergill9134 Ай бұрын
Eh sabtu vaad khabara laundi a
@rashampreetsingh7534
@rashampreetsingh7534 Ай бұрын
@ vikki hoi aa iss lai. Kea kre vichari
@birendersingh3226
@birendersingh3226 Ай бұрын
Baba Ranjit singh tadriy nu badnam karne de sajis hai Baba ess Kam nhi kar sakte G 🌻🇮🇳💚🙏
@nirmalghuman6077
@nirmalghuman6077 Ай бұрын
ਸਰਸੇ ਆਲੇ ਦੇ ਭਗਤ ਵੀ ਇਹੀ ਕਹਿੰਦੇ ਨੇ😂😂😂
@GurmitSingh-r9q
@GurmitSingh-r9q Ай бұрын
Finally dadri will be punished.
@JKLakhbirsinghneholka5997
@JKLakhbirsinghneholka5997 Ай бұрын
Eh sab kujh 12 saal bad hi kyu ho reha
@Harvinder88
@Harvinder88 Ай бұрын
Bibi ji wadia dhira diya v kade krleya kro khabra
@prabhjotPandher493
@prabhjotPandher493 Ай бұрын
ਆਮ ਬੰਦੇ ਦੀ ਤਾਂ ਇਥੇ ਕੋਈ ਬਿਲਯੂ ਨਹੀ ਹੈ
@SangatSingh-g2c
@SangatSingh-g2c Ай бұрын
ਵਾਹਿਗੁਰੂ ਜੀ ਹੀ ਜਾਣਦੇ ਨੇ ਸੱਚ ਝੂਠ ਹੈ
@Ram.gahdia.005
@Ram.gahdia.005 Ай бұрын
Bhai Ranjit Singh Dhadrian Wale Ek Changi pracharak
@RajinderSingh-fo6er
@RajinderSingh-fo6er Ай бұрын
Sjja.te.milegi.es.adalat.vich.nhi.ta.guru.di.adalat.vicho
@balwinderkaur3245
@balwinderkaur3245 Ай бұрын
ਇਸ ਨੂੰ ਸਜ਼ਾ ਹੁਣ ਚਹਿਦੀ ਹੈ
@Kulwinderkaur-zy1fp
@Kulwinderkaur-zy1fp Ай бұрын
Such ਸਾਹਮਣੇ ਆਉਣ ਦਿਓ ਫਿਰ ਬੋਲਣਾ
@FatehSingh-is3cq
@FatehSingh-is3cq Ай бұрын
ਇਹ ਡੇਰੇ ਨਹੀਂ ਕੋਠੇ ਹਨ
@FatehSingh-is3cq
@FatehSingh-is3cq Ай бұрын
ਇਹ ਪੰਜਾਬ ਦਾ ਇੱਕ ਨੰ,ਬਰ ਦੱ,ਲਾ ਹੈ
@JoginderSingh-sp8uh
@JoginderSingh-sp8uh Ай бұрын
Iss tha vote bank taa hy nahi hy notta nal polticin nu sett karu but ajey surwat hy end taa court karu.
@bs-db3ys
@bs-db3ys Ай бұрын
Tu chawle jehiye judge lgii va Eve fikar kri jni jaanch d 😂😂 saag khani 😂😂
@mrharry9554
@mrharry9554 Ай бұрын
Naale kehnde baba nipunsak AA.. je nipunsak AA fe blaatkaari kiven ho sakda??? Samjho bahar AA system
@narindersingh3140
@narindersingh3140 Ай бұрын
ਰਣਜੀਤ ਸਿੰਘ ਗੱਲਾਂ ਕਰਦਾ ਸਾਰੀਆਂ ਹੀ ਚੰਗੀਆਂ ਉਹਦੀਆਂ ਗੱਲਾਂ ਸੁਣ ਕੇ ਕੋਈ ਵੀ ਇਨਸਾਨ ਤਰੱਕੀ ਕਰ ਸਕਦਾ ਹੈ ਪਰ ਜਿਹੜੇ ਬਾਬੇ ਪਿਛਲੀਆਂ ਕਹਾਣੀਆਂ ਸੁਣਾ ਸਨਾ ਲੋਕਾਂ ਨੂੰ ਲੁੱਟ ਰਹੇ ਨੇ ਉਹਨਾਂ ਨੂੰ ਤੁਸੀਂ ਕਿਉਂ ਬੜਾਵਾ ਦੇ ਰਹੇ ਜਿੰਦੇ ਵਿੱਚ 90% ਤੋਂ ਜਿਆਦਾ ਝੂਠ ਹੁੰਦਾ ਰਣਜੀਤ ਸਿੰਘ ਸਾਇੰਸ ਨਾਲ ਜੋੜਦਾ ਇਸ ਕਰਕੇ ਤੁਹਾਨੂੰ ਮਿਰਚਾਂ ਲੱਗਦੀਆਂ ਉਹ ਤੁਹਾਡੇ ਪੜਦੇ ਖੋਲ ਰਿਹਾ ਹ ਤੁਹਾਡੀ ਧੋਤੀ ਖੁੱਲਦੀ ਪਈ
@GurwinderSingh-h6z9q
@GurwinderSingh-h6z9q Ай бұрын
ਫੇਰ ਸਾਇੰਸਦਾਨ ਬਣਜੇ, ਪੰਜਵੀਂ ਫੇਲ ? ਇੱਥੇ ਗੰਦ ਪਾਉਣ ਨੂੰ ਸਿੱਖ ਪੰਥ ਈ ਲੱਭਿਆ,ਭੇਡੋ ਤੁਸੀ ਭਾਵੇਂ ਆਪਣੇ ਘਰ ਰੱਖਲੋ,ਜੇ ਥੋਨੂੰ ਬਾਹਲਾ ਪਸੰਦ ਆ ਇਹਦਾ ਗੰਦਖਾਨਾ
@karanveersingh3964
@karanveersingh3964 Ай бұрын
Anpad saad scince😂😂
@SurinderKaur-co9ji
@SurinderKaur-co9ji Ай бұрын
Kuri ja family kol koee proof hovega koee phone koee photo phir hi media dsuga
@ShonkiSardar-x6y
@ShonkiSardar-x6y Ай бұрын
ਅਰਦਾਸ ਦੀ ਲੋੜ ਨਹੀਂ ਗੁਰੂ ਸਾਹਿਬ ਆਮ ਇਨਸਾਨ ਸਨ ਦਰਬਾਰ ਸਾਹਿਬ ਇਟਾਂ ਦੀ ਇਮਾਰਤ ਗੋਲਕ ਪੁਜਾਰੀ ਦੀ ਖੇਡ ਗੁਰੂ ਨਾਨਕ ਦਾ ਸਿਧਾਂਤ ਪੁਰਾਣਾ ਹੋ ਗਿਆ
@GurmitSingh-r9q
@GurmitSingh-r9q Ай бұрын
Finally dadri will be punished.
@balwindersingh-nz2hm
@balwindersingh-nz2hm Ай бұрын
ਝੂਠ ਇਲਜ਼ਾਮ ਲਗਾਇਆ ਗਿਆ ਹੈ ਗੁਰੂ ਪਿਆਰਿਓ। ਜੋ ਵੀ ਸਾਡੇ ਸਮਾਜ ਨੂੰ ਸੇਧ ਦੇਂਦਾ, ਕੁਝ ਕੁ ਵੀਰ ਬਿਨਾਂ ਸੋਚੇ ਸਮਝੇ ਬਿਆਨ ਦੇ ਦੇਣਗੇ। ਕਦੇ ਆਪਣੀ ਉੱਨਤੀ ਵੇਖ ਮੁਰਝਾ ਜਾਂਦੇ ਹਨ ਜੀ।
@nirmalghuman6077
@nirmalghuman6077 Ай бұрын
ਸਰਸੇ ਆਲੇ ਸਾਧ ਦੇ ਭਗਤ ਵੀ ਐਦਾਂ ਈ ਕਹਿੰਦੇ ਨੇ😂😂😂😂
@Serratdandiwal
@Serratdandiwal Ай бұрын
Dhadrianwale de vrodi bhut ne. Badnam krn di koish.jhutha case
@GurmitSingh-r9q
@GurmitSingh-r9q Ай бұрын
Gu kha dadri da
@SurinderKaur-co9ji
@SurinderKaur-co9ji Ай бұрын
Babe de dushman buhut ne sb chaaala chlde ne chrdi kla to dukhi ne babe nu dekh ke
@jagrajgill6918
@jagrajgill6918 Ай бұрын
we support ranjit singh
@sunpreetsingh9777
@sunpreetsingh9777 Ай бұрын
Ranjit singh dhadrian wale di image hun ਝਲੀ ਨਹੀ ਜਾਦੀ ਜੀ
@raghbirgill3997
@raghbirgill3997 Ай бұрын
Eda dey kesa ch aam b khas hundey hun pàta NAHI dadaria tuh b wadahi sami aam dey pishey hovey sabh Maya da khel hey
@Jassabangar07
@Jassabangar07 Ай бұрын
Jhooth, great parcharack in the modern era
@Harman-m5m
@Harman-m5m Ай бұрын
Ranjit singh ne hamesha baza wale di sift sla kiti a ose ne sach s Amne le k ouna
@daljitkhra712
@daljitkhra712 Ай бұрын
Fake
@GurmitSingh-r9q
@GurmitSingh-r9q Ай бұрын
Dadri is fake
@Moneynubyt
@Moneynubyt Ай бұрын
12 sal bad donon ki yad a Gaya kutton
@JagseerSingh-eu5tw
@JagseerSingh-eu5tw Ай бұрын
Baba bhai amritpal singh de bolda c hun tenu vi chuk lia
@jagrajgill6918
@jagrajgill6918 Ай бұрын
ranjit singh ik sch boln wala parcharak a te landu babea da zor lgya rehnda b inu bdnam kriey , pr p hr ilzam to bad dwara vaapsi krda te landu fr ronde reh jnde a ,
@daljitkhra712
@daljitkhra712 Ай бұрын
Bahi sab sahi a
@SurinderKaur-co9ji
@SurinderKaur-co9ji Ай бұрын
Bhaee Punjabio kiyo Punjab nu tbaa krn lge ho ek hi bnda sikhi da prchar kr riha krn do ah nanksree Ki kush krde ne naal proofs samne hai ajj kla media proofs Chk ke phirda
@RagbirSingh-yu4zv
@RagbirSingh-yu4zv Ай бұрын
SERSE WALE SAD VANHU IH VE GARH GIANI HAI
@RajinderNobby
@RajinderNobby Ай бұрын
Amarica hai dadariawala
@missu2493
@missu2493 Ай бұрын
Godi midita sikhirup ch v arth kr ke pta lgda khnu khinde
@Inderjeetkaur-cy4uz
@Inderjeetkaur-cy4uz Ай бұрын
Eh baba pese de dm te kuj v kr skda h o befkoof hoega jehra ehde te jkeen kru
@jatindersinghmatharu2070
@jatindersinghmatharu2070 Ай бұрын
Dhadri jhoot bolda ha waheguru ji 🙏 esda vera gark karngy
@SukhwinderSingh-2107
@SukhwinderSingh-2107 Ай бұрын
ਇਹ ਸਭ ਸ਼ੱਕੀ ਹੈ? ਅਸਲੀਅਤ ਕੀ ਹੈ? ਇਸ ਬਾਰੇ ਡੂੰਘੀ ਪੜਤਾਲ ਦੀ ਲੋੜ ਹੈ। ਆਖਿਰ ਸੱਚ ਸਾਹਮਣੇ ਆ ਹੀ ਜਾਣਾ ਹੈ।
@PritDhillon-ki4pd
@PritDhillon-ki4pd Ай бұрын
ਬਾਬੇ ਕੋਲ ਪੈਸੇ ਬਹੁਤ ਨੇ ਫਿਰ ਬੱਚ ਜਾਣਾ
@Moneynubyt
@Moneynubyt Ай бұрын
Aam aadami gandi party
@JaskaransinghDhillon-l7t
@JaskaransinghDhillon-l7t Ай бұрын
Ranjit singh nirdos ha
@BaljitSingh-nn6jo
@BaljitSingh-nn6jo Ай бұрын
Baba ji nirdos hai
@Nirvairsingh001
@Nirvairsingh001 Ай бұрын
Tu ame tappi jandi ,,,jdon dadriyaa wala boldaa janch kraaa lo ,,,,,hor tu amb lenaaa
@JasbirSingh-r8l
@JasbirSingh-r8l Ай бұрын
Tu Bach ke Rahi bibi
My scorpion was taken away from me 😢
00:55
TyphoonFast 5
Рет қаралды 2,7 МЛН
My scorpion was taken away from me 😢
00:55
TyphoonFast 5
Рет қаралды 2,7 МЛН