Sound Of Soil (Audio Jukebox) | Gurdas Maan | Jatinder Shah | New Punjabi Songs 2024

  Рет қаралды 311,683

Speed Records

Speed Records

Күн бұрын

Пікірлер: 961
@jagjitsinghlalilali8439
@jagjitsinghlalilali8439 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਬਾਬਿਓ 👏👏👏, ਬੜੇ ਚਿਰਾਂ ਬਾਅਦ ਪੂਰੀ ਐਲਬਮ ਸੁਣਨ ਦਾ ਨਜ਼ਾਰਾ ਲੈਣ ਨੂੰ ਮਿਲਿਆ
@rahulrahulrahul2237
@rahulrahulrahul2237 3 ай бұрын
❤❤
@gurmohit2123
@gurmohit2123 3 ай бұрын
❤❤❤❤❤
@YuvrajSingh-25001
@YuvrajSingh-25001 3 ай бұрын
ਬਾਬਾ ਬੋਹੜ ਐਵੇ ਤੇ ਨੀ ਕਹਿੰਦੇ, wah ji wah ❤❤❤❤❤❤❤❤
@HarpreetRani-f6i
@HarpreetRani-f6i 3 ай бұрын
ਚੰਦ ਤੇ ਥੁੱਕਣ ਨਾਲ ਥੁੱਕ ਅਪਣੇ ਤੇ ਹੀ ਪੈਂਦਾ ਹੈ।ਗੁਰਦਾਸ ਮਾਨ ਪੰਜਾਬੀ ਗਾਇਕੀ ਵਿੱਚ ਸਦਾ ਚੰਦ ਵਾਂਗ ਚਮਕਦਾ ਰਹੇਗਾ।
@rishikumar-cd7pi
@rishikumar-cd7pi 3 ай бұрын
Billul sahi
@JagjitSingh-td4ec
@JagjitSingh-td4ec 3 ай бұрын
💕💕👏👏👏
@DilbagSingh-fk2if
@DilbagSingh-fk2if 3 ай бұрын
❤❤❤❤
@gurmohit2123
@gurmohit2123 3 ай бұрын
❤❤❤❤❤❤
@HarjinderKaur-jz3td
@HarjinderKaur-jz3td 3 ай бұрын
Keep supporting him pls. He is such a nice human.
@meetbabbumaandafan6599
@meetbabbumaandafan6599 3 ай бұрын
ਗੁਰਦਾਸ ਮਾਨ ਨੇ ਗਾਇਆ ਸਿਰਾ ਹੀ ਕਰਾਇਆ ਐਲਬਮ ਸਾਰੀ ਬਹੁਤ ਖੂਬਸੂਰਤ ਮੈਂ ਕਹਿਨਾ ਵਾਂ ਐਂਡ ਹੀ ਕਰਾਇਆ
@gurmohit2123
@gurmohit2123 3 ай бұрын
❤❤❤❤❤
@msshergill1112
@msshergill1112 3 ай бұрын
bilkul👍
@garrysingh5524
@garrysingh5524 3 ай бұрын
ਬਹੁਤ ਖੂਬਸੂਰਤ ਵਾਪਸੀ ..ਸਾਫ਼ ਸੁਥਰੀ ਗਾਇਕੀ ਤੋਂ ਨਵੇਂ ਕਲਾਕਾਰਾਂ ਨੂੰ ਕੁੱਝ ਸਿੱਖਣਾ ਚਾਹੀਦਾ ਹੈ
@gurmohit2123
@gurmohit2123 3 ай бұрын
❤❤❤❤❤
@jagdevchauhansingh1613
@jagdevchauhansingh1613 2 ай бұрын
👍👍👍
@naveensanskrit3522
@naveensanskrit3522 3 ай бұрын
ਕਾਫੀ ਸਮੇਂ ਬਾਅਦ ਮਾਨ ਸਾਹਬ ਨੇ ਸਾਡੇ ਲਈ ਬਹੁਤ ਵਧੀਆ ਐਲਬਮ ਰਿਲੀਜ਼ ਕੀਤੀ ਹੈ, ਜਿਸ ਨੂੰ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ, ਮਾਨ ਸਾਹਬ, ਮੈਂ ਤੁਹਾਨੂੰ ਬਹੁਤ-ਬਹੁਤ ਸਲਾਮ ਕਰਦਾ ਹਾਂ, ਮੈਂ ਬਹੁਤ ਆਨੰਦ ਮਾਣਿਆ, ਮਾਨ ਸਾਹਬ, ਤੁਸੀਂ ਲੰਬੇ ਸਮੇਂ ਤੱਕ ਇਸ ਤਰ੍ਹਾਂ ਹੀ ਰਹੋ ਅਤੇ ਰੱਖੋ ਸਾਡੇ ਲਈ ਗਾਉਣਾ। ਹੇ ਗੁਰੂ ਜੀ, ਸਦਾ ਮੇਹਰ ਕਰੀ ਸਾਡੇ ਸਤਿਕਾਰਯੋਗ ਸਾਹਿਬ ਜੀ।❤❤🎉
@gurmohit2123
@gurmohit2123 3 ай бұрын
❤❤❤❤❤
@msshergill1112
@msshergill1112 3 ай бұрын
😘👏👏
@rinkukhara123
@rinkukhara123 3 ай бұрын
ਗੁਰਦਾਸ ਮਾਨ ਸਾਬ ਦੁਨੀਆਂ ਤੇ ਇੱਕ ਹੈ ਤੇ ਇੱਕ ਹੀ ਰਹੇਗਾ। ਕੋਈ ਤੋੜ ਨਹੀਂ ਸਾਡੇ ਯਾਰ ਦਾ ❤
@gurmohit2123
@gurmohit2123 3 ай бұрын
❤❤❤❤❤
@ladditalwandiwala
@ladditalwandiwala 3 ай бұрын
ਹੱਸਣੇ ਦੀ ਜਾਚ ਭੁੱਲ ਗਈ, ਦੰਦਾਂ ਚਿੱਟਿਆ ਨੂੰ ਕੀ ਕਰੀਏ 😍❤️
@gurmohit2123
@gurmohit2123 3 ай бұрын
❤❤❤❤❤❤
@JaswinderKaur-ms7sx
@JaswinderKaur-ms7sx 3 ай бұрын
Dil koure tumme varge mooh de mitheya nu ki kariye ❤❤❤❤❤
@ladditalwandiwala
@ladditalwandiwala 24 күн бұрын
@@JaswinderKaur-ms7sx ਜੀ ❤️🙏
@dipmehra9380
@dipmehra9380 3 ай бұрын
ਸੁਆਦ ਲਾ ਤਾਂ ਦਿਲ ਖੁਸ਼ ਕਰ ਗਏ ਮਾਂਨ ਜੀ🎉
@sandeepsingh-cm1wm
@sandeepsingh-cm1wm 3 ай бұрын
ਕਿ ਲਿਖਾਂ ਮਾਨ ਸਾਬ ਜੀ ਸ਼ਬਦਾਂ ਹੀ ਨਹੀ ਮੇਰੇ ਕੋਲ ਤੁਹਾਡੇ ਉਸਤਾਦ ਲਿਖਣ ਲਈ, ❤❤❤❤❤❤❤❤❤❤❤ ਵਾਹਿਗੁਰੂ ਜੀ ਮੇਰੀ ਉਮਰ ਵੀ ਲੱਗ ਜਾਵੇ ਤੁਹਾਨੂੰ
@ਝੂਠਾਦੀਪ
@ਝੂਠਾਦੀਪ 3 ай бұрын
ਘਰ ਘਰ ਪੁੱਤ ਜੰਮਦੇ ਪਰ ਗੁਰਦਾਸ ਮਾਨ ਨਹੀਂ ਕਿਸੇ ਨੇ ਬਣ ਜਾਣਾ
@JagtarSingh-sg9yg
@JagtarSingh-sg9yg 3 ай бұрын
ਸਹੀ ਕਿਹਾ ਜੀ
@gurmohit2123
@gurmohit2123 3 ай бұрын
​@JagtarSingh-sg9yg ❤❤❤❤❤
@gurmohit2123
@gurmohit2123 3 ай бұрын
❤❤❤❤❤❤
@AmanSingh-hd9yc
@AmanSingh-hd9yc 2 ай бұрын
Bilkul ji❤
@brargeetboliyaan7191
@brargeetboliyaan7191 3 ай бұрын
ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡੇ ਗੀਤਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਰਹੇ ਹਾਂ ਜੀ.....
@gurmohit2123
@gurmohit2123 3 ай бұрын
❤❤❤❤❤
@JaswinderKaur-gy1dd
@JaswinderKaur-gy1dd 2 ай бұрын
Same ji
@Fangurdasmaandapb39wala
@Fangurdasmaandapb39wala 3 ай бұрын
ਬਹੁਤ ਨਜ਼ਾਰਾ ਆਇਆ ਸੁਣਕੇ ਬਹੁਤ ਟਾਇਮ ਬਾਦ ਕੁਝ ਚੰਗਾ ਸੁਣਨ ਨੂੰ ਮਿਲਿਆ ਹੈ ਜੀਓ ਬਾਬਾ ਜੀ ਰੂਹ ਦੀ ਖੁਰਾਕ ਹੈ ਤੁਹਾਡੀ ਅਵਾਜ਼ ❤️❤️❤️❤️❤️🙏🏻❤️❤️❤️
@fariaadsaab125
@fariaadsaab125 3 ай бұрын
❤❤❤❤❤ God bless you Maan Sahib Ji, ਦਿਲੋਂ ਸਤਿਕਾਰ love you forever ❤️🤞
@sonusamrai
@sonusamrai 3 ай бұрын
ਵਾਹ ਕਮਾਲ 🙏🏽👍👍
@GurpreetSingh-jw4gl
@GurpreetSingh-jw4gl 3 ай бұрын
ਗੁਰਦਾਸ ਮਾਨ ਤਾਂ ਬਾਬਾ ਬੋਹੜ ਹੈ ਹੀ ਪਰ ਜਤਿੰਦਰ ਸ਼ਾਹ ਜੀ (ਮਿਊਜਿਕ ਡਾਇਰੈਕਟਰ) ਨੇ ਵੀ ਅੱਤ ਹੀ ਕਰ ਦਿੱਤੀ। ਬੜਾ ਸਕੂਨ ਮਿਲਿਆ ਉਨ੍ਹਾਂ ਦਾ muice ਸੁਣ ਕੇ।
@jeonachahal5153
@jeonachahal5153 3 ай бұрын
ਜੁਗ ਜੁਗ ਜੀਵੇ ਸਾਡਾ ਆਪਣਾ ਬਾਬਾ ਬੋਹੜ ❤❤❤❤❤❤❤❤ ਹਜ਼ਾਰਾਂ ਸਾਲ ਉਮਰ ਹੋਵੇ ਜੀ ❤
@JaspaulSingh.
@JaspaulSingh. 3 ай бұрын
ਜਿਉਂਦੇ ਰਹੋ ਮਾਨ ਸਾਹਿਬ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ ਇਹੀ ਅਰਦਾਸ ਹੈ ਸਾਡੀ
@manpreet9757
@manpreet9757 3 ай бұрын
ਬਹੁਤ ਹੀ ਵਧਿਆ ਗੀਤ ਨੇ ਜੀ ,🌹🌹🌹🌹
@-tajjydosanjh1898
@-tajjydosanjh1898 3 ай бұрын
ਮੁੱਕਦੀ ਗੱਲ 🙏🏻 ਜੁਗ ਜੁਗ ਜੀਉ , ਹੱਸਦੇ ਵੱਸਦੇ ਰਹੋ ਬਾਬਿਓ 🙏🏻
@gurmohit2123
@gurmohit2123 3 ай бұрын
❤❤❤❤❤❤
@kutubdeen9798
@kutubdeen9798 3 ай бұрын
ਪੰਜਾਬ ਪੰਜਾਬੀ ਪੰਜਾਬੀਅਤ ਦਾ ਮਾਣ ❤️
@DarshanSingh-m5u
@DarshanSingh-m5u 3 ай бұрын
ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ.............ਵਹਿਗੁਰੂ ਤੰਦਰੁਸਤੀ ਬਖਸ਼ਿਸ਼ ਕਰੇ ਜੀ।।।।
@AmandeepKaur-ed6xk
@AmandeepKaur-ed6xk 3 ай бұрын
Koi shabd nai es album di tarif krn lai te koi mukabla ni maan sahb di singing te kalam da . 100 vari salam krde aa thodi likhat nu . Bhot sohni album n bhot sohne songs . We are proud of you maan saab
@gurmohit2123
@gurmohit2123 3 ай бұрын
❤❤❤❤❤❤
@ladditalwandiwala
@ladditalwandiwala 3 ай бұрын
ਅਪਣੇ ਲੜਕਪਨ ਕੀ ਵੋ ਤਸਵੀਰ, ਜਵਾਨੀ ਮੇਂ ਨਾ ਦੇਖ, ਚਾੰਦ ਕੇ ਸਾਮਨੇ ਚਾੰਦ ਕਾ ਟੁਕੜਾ ਕਿਆ ਹੈ! 😍❤️👏👏👏👏👏
@gurmohit2123
@gurmohit2123 3 ай бұрын
❤❤❤❤❤❤
@AmrinderSingh-d7n
@AmrinderSingh-d7n 3 ай бұрын
ਬਹੁਤ ਬਹੁਤ ਮੁਬਾਰਕਾ ਜੀ ਬਾਬਿਓ✍️✍️✍️✍️ਬੜੇ ਚਿਰਾ ਬਾਅਦ ਪੂਰੀ ਐਲਬਮ ਸੁਣਨ ਦਾ ਨਜਾਰਾ ਲੈਣ ਨੂੰ ਮਿਲਿਆ❤❤
@gurmohit2123
@gurmohit2123 3 ай бұрын
❤❤❤❤❤❤
@tarunmalhotra8260
@tarunmalhotra8260 3 ай бұрын
ਬਾਬਾ ਜੀ ਤੁਹਾਡੇ ਦਰਸ਼ਨ ਦੀਦਾਰ ਨੂੰ ਅੱਖੀਆਂ ਤਰਸਦੀਆਂ ਨੇ
@gurmohit2123
@gurmohit2123 3 ай бұрын
❤❤❤❤❤
@gurpavitarsingh9266
@gurpavitarsingh9266 3 ай бұрын
ਬਹੁਤ ਹੀ ਸੋਹਣੇ ਗੀਤ,ਸਾਰੇ ਦੇ ਸਾਰੇ ❤❤👌👌
@gurmohit2123
@gurmohit2123 3 ай бұрын
❤❤❤❤❤❤
@harmeshkopcke2362
@harmeshkopcke2362 2 ай бұрын
Beste ❤❤❤❤🎉😢​@@gurmohit2123
@harmeshkopcke2362
@harmeshkopcke2362 2 ай бұрын
5:04
@singhglassaluminum3516
@singhglassaluminum3516 3 ай бұрын
ਬਹੁਤ ਸਤਿਕਾਰ ਬਾਬਿਓ ❤🎉
@Dhanju_Boyz
@Dhanju_Boyz 3 ай бұрын
ਜੀਉਂਦਾ ਰਹਿ ਮਾਨਾਂ ਮਰਜਾਣਿਆਂ! ਅੱਜ ਦੇ ਬਾਕੀ ਗਾਇਕਾਂ ਵਾਂਗ ਇੱਕੋ ਟਰੈਕ ਈ ਨਹੀਂ ਕੱਢਿਆ ਬਲਕਿ ਪੂਰੀ 9 ਗੀਤਾਂ ਦੀ ਰੀਲ ਕੱਢੀ ਏ। ਸਾਰੇ ਗੀਤ ਲਾ ਜਵਾਬ ਨੇ।
@bikrampawar-jo2bd
@bikrampawar-jo2bd 3 ай бұрын
ਬਹੁਤ ਟਾਇਮ ਬਾਦ ਵਦੀਆ ਗਾਣੇ ਸੁਨਣ ਨੂੰ ਮਿਲੇ ❤
@gurmohit2123
@gurmohit2123 3 ай бұрын
❤❤❤❤❤❤
@baljindersingh-lr8cl
@baljindersingh-lr8cl 3 ай бұрын
ਬਾਕਾਮਾਲ ਸਾਫ਼ ਸੁਥਰੀ ਗਾਇਕੀ ਸੁਣਨ ਨੂੰ ਤਰਸੇ ਪਏ ਸੀ ਮਾਲਕੋ ਰੂਹ ਰਾਜੀ ਕਰਤੀ 🙏🏼👌💯ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ ਕਿਰਪਾ ਸਦਕਾ🎉
@gurmohit2123
@gurmohit2123 3 ай бұрын
❤❤❤❤❤❤
@jassiraju7059
@jassiraju7059 2 ай бұрын
​@@gurmohit2123❤❤❤❤❤❤❤😊❤❤❤❤❤❤❤❤❤❤❤❤❤❤❤
@BalveerSingh-nr2mo
@BalveerSingh-nr2mo 3 ай бұрын
ਮਾਨ ਸਾਬ ਸਲਾਮ ਆ ਤੁਹਾਡੀ ਕਲਮ ਨੂੰ ਤੁਹਾਡੀ ਸੋਚ ਨੂੰ ਗੁਰਦਾਸ ਮਾਨ ਜਿਦਾਂ ਬਾਦ
@gurmohit2123
@gurmohit2123 3 ай бұрын
❤❤❤❤❤❤
@Happyrai-g1r
@Happyrai-g1r 3 ай бұрын
ਸਾਡੀ ਜਾਨ ਜਨਾਬ ਗੁਰਦਾਸ ਮਾਨ ਸਾਬ ❤❤❤❤ਲਵ ਯੂ ❤️❤️ਬਹੁਤ ਸਾਰਾ ਪਿਆਰ ਮਾਨ ਸਾਬ ਜੀ ❤❤❤❤ਜੈ ਸਾਂਈ ਜੀ ❤
@sukhwindersuniar322
@sukhwindersuniar322 3 ай бұрын
ਮਾਨ ਸਾਬ੍ਹ ਜੀ ਬਹੁਤ ਸੋਹਣਾ ਗੀਤ ਸਾਰੇ ਦੇ ਸਾਰੇ ❤❤❤❤👌👌🙏🙏
@arwindersinghpb07
@arwindersinghpb07 3 ай бұрын
ਸਾਡਾ ਮਾਨ ਬਚਪਨ ਤੋਂ ਸੁਣ ਰਹੇ ਆ .....ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤❤❤❤❤❤
@msshergill1112
@msshergill1112 3 ай бұрын
ਗੀਤਾਂ ਭਰੀ ਪਟਾਰੀ ਮਾਨ ਸਾਬ ਦੇ ਗੀਤਾਂ ਦਾ ਖੂਬਸੂਰਤ ਗੁਲਦਸਤਾ ❤
@baldevwarval3359
@baldevwarval3359 3 ай бұрын
ਮੁਦਤਾਂ ਹੀ ਬੀਤ ਗਈਆਂ ਉਡੀਕ ਕਰਦਿਆਂ -ਕਰਦਿਆਂ ਤੁਹਾਡੀ ਟੇਪ ਦੀ। ਇਕ ਅਰਸੇ ਬਾਅਦ ਇੱਕ ਨਵਾਂ ਰੰਗ ਦੇਖਣ ਸੁਣਨ ਨੂੰ ਮਿਲਿਆ। ਜੁੱਗ-ਜੁੱਗ ਜੀਓ, ਉਸਤਾਦ ਜੀ ।ਰੱਬ ਮੇਹਰ ਕਰੇ।
@a-onebagattechyhouse3122
@a-onebagattechyhouse3122 3 ай бұрын
ਪੰਜਾਬ ਦੀ ਆਨ ਅਤੇ ਸ਼ਾਨ ਗੁਰਦਾਸ ਮਾਨ ਬਾਬਾ ਜੀ ਮੇਹਰ ਕਰਨ
@gurmohit2123
@gurmohit2123 3 ай бұрын
❤❤❤❤❤❤
@mahingasingh4610
@mahingasingh4610 3 ай бұрын
ਬਹੁਤ ਵਧੀਆ ਗੀਤ ਸਾਰੇ❤❤❤❤❤❤❤❤❤
@shaafiproduction7553
@shaafiproduction7553 3 ай бұрын
ਬਾਕਮਾਲ ਐਲਬਮ ❤❤ ਜੀਓ ਬਾਬਾ ਗੁਰਦਾਸ ਮਾਨ ❤️🙏🏻
@ravtajsidhu5637
@ravtajsidhu5637 3 ай бұрын
ਜੀਓ ❤
@sukhrajkingra2988
@sukhrajkingra2988 3 ай бұрын
ਵਾਹ ਜੀ ਵਾਹ ਮਾਨ ਸਾਹਿਬ ਤਰਸ ਗਏ ਸੀ ਤੁਹਾਡੀ ਆਵਾਜ਼ ਸੁਣਨ ਨੂੰ ਚਾਹੇ ਤੁਹਾਡੀ ਐਲਬਮ ਕਾਫੀ ਸਮੇਂ ਬਾਅਦ ਆਈ ਹੈ ਪਰ ਗੀਤ ਬੜੇ ਲਾਜਵਾਬ ਨੇ ਇਸਦੇ ਵਿੱਚ... ਜੁਗੋ ਜੁਗ ਜਿਉਂਦਾ ਰਹਿ ਮਰ ਜਾਣੇ ਮਾਨਾ
@TarsamlalAnand
@TarsamlalAnand 14 күн бұрын
❤😂🎉😅 Kaushalya sagai
@GURTEJSINGH-iu6jc
@GURTEJSINGH-iu6jc 3 ай бұрын
ਵਾਹ ਜੀ ਦਿਲ ਖੁਸ਼ ਹੋ ਗਿਆ ਜੀ
@deeprai8765
@deeprai8765 3 ай бұрын
ਬਹੁਤ ਬਹੁਤ ਖੂਬਸੂਰਤ ਐਲਬਮ 🎉ਇੱਕ ਇੱਕ ਗੀਤ ਬਹੁਤ ਬਹੁਤ ਹੀ ਸੋਹਣਾ ਬਾਬਿਓ 🎉 ਸਾਂਈ ਜੀ ਸਦਾ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਤੂਹਾਨੂੰ 🙏
@gurmohit2123
@gurmohit2123 3 ай бұрын
❤❤❤❤❤❤
@amitsaroay
@amitsaroay 3 ай бұрын
ਅਜੇ ਵੀ ਗੀਤਾ ਦੇ ਵਿੱਚ ਮਾਫੀ ਮੰਗ ਰਿਹਾ ਮਾਨ,🙏 ਸੱਚੇ ਸਰੋਤਿਆ ਨੇ ਮਾਫੀ ਦੇ ਵੀ ਦਿੱਤੀ, ਸ਼ਾਇਦ! ਅਜੇ ਵੀ ਗੁਰਦਾਸ ਦੇ ਦਿਲ ਦੀ ਧੜਕਨ ਉਸਨੂੰ ਧੜਫ ਦੇ ਰਹੀ ਹੈ। ਕੁਦਰਤੀ
@gill76400
@gill76400 3 ай бұрын
ਬਹੁਤ-ਬਹੁਤ ਮੁਬਾਰਕਾਂ 🎉❤
@Manpreetkaur-tk7ld
@Manpreetkaur-tk7ld 3 ай бұрын
Tuhada bht bht dhanwad sanu aene sukoon wale sohne sohne geet sunan nu mil rahe ne🙏🏻🙏🏻Nahi reesan tuhadia ,tusii sab ton alag ho ❤bht saara pyaar tuhanuu , tuhadi tareef jini ho ske ohni ghat hai…Respect Gurdaas Maan ji🙏🏻
@Sikandermaan1313
@Sikandermaan1313 3 ай бұрын
ਲਾਜਵਾਬ ਬਾਈ ਜੀ❤❤ ਨਿਸ਼ਬਦ ਕਰ ਦਿੱਤਾ❤❤
@pappybrar4705
@pappybrar4705 3 ай бұрын
ਜਿਉਂਦੇ ਵਸਦੇ ਰਹੋ ਮਾਨ ਸਾਬ 🎉
@gurmohit2123
@gurmohit2123 3 ай бұрын
❤❤❤❤❤❤
@akash_arora
@akash_arora 2 ай бұрын
❤❤ ਲੱਬ ਜੂ ਮਾਨ ਸਾਬ ❤❤ ਦੁਨੀਆ ਵਿਚ ਸਭ ਨੂ ਖੁਸ਼ ਨੀ ਕੀਤਾ ਤੁਸੀ ਮਾਨ ਹੌ ਸਾਰੇ ਹਿੰਦੁਸਤਾਨ ਦਾ ❤❤
@amriktalwandi
@amriktalwandi 3 ай бұрын
ਗੁਰਦਾਸ ਮਾਨ ਜੀਓ ਤੁਹਾਡੀ ਲੇਖਣੀ ਅਤੇ ਗਾਇਕੀ ਦਾ ਮੈਂ ਕਾਇਲ ਹਾਂ ਨਵੇਂ ਗੀਤ ਵੀ ਸੁਣ ਲਏ ਹਨ ਬਹੁਤ ਹੀ ਪਿਆਰੇ ਅਰਥਭਰਪੂਰ ਗੀਤ ਹਨ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।ਜਦੋ ਤੁਸੀਂ ਗਾਇਕੀ ਵਿੱਚ ਉਡਾਰੀ ਨਵੀ ਨਵੀਂ ਭਰੀਂ ਸੀ ਉਸ ਸਮੇਂ ਤੁਹਾਡੇ ਅਤੇ ਸੁਰਿੰਦਰ ਛਿੰਦੇ ਦੀ ਤਲਵੰਡੀ ਭਾਈ (ਫਿਰੋਜਪੁਰ)ਵਿਖੇ ਨਾਈਟ ਮਨਾਈ ਗਈ ਸੀ ਮੈਂ ਸੁਰਿੰਦਰ ਛਿੰਦੇ ਨਾਲ ਆਇਆ ਸੀ ਸਟੇਜ ਤੇ ਬੈਠਕੇ ਤੁਹਾਡੀ ਗਾਇਕੀ ਦਾ ਭਰਪੂਰ ਆਨੰਦ ਮਾਣਿਆਂ ਸੀ ਕੁੱਝ ਦਿਨਾਂ ਬਾਅਦ ਹੀ ਮਖੂ ਸ਼ਾਹਿਰ ( ਫਿਰੋਜਪੁਰ) ਵਿਖੇ ਤੁਹਾਡੀ ਅਤੇ ਸੁਰਿੰਦਰ ਛਿੰਦੇ ਦੀ ਨਾਈਟ ਸੀ ਉਸ ਦਿਨ ਵੀ ਮੈਂ ਸੁਰਿੰਦਰ ਛਿੰਦੇ ਨਾਲ ਆ ਕੇ ਸਟੇਜ ਤੇ ਬੈਠਕੇ ਤੁਹਾਡੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ ਸੀ।
@harrysingh9884
@harrysingh9884 2 ай бұрын
ਹਾਂਜੀ ਪਾਜੀ ਇਨ੍ਹਾਂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ 🙏🥰
@mr.singhgurkirat95
@mr.singhgurkirat95 3 ай бұрын
ਮਾਨ ਸਾਹਿਬ ਜੀ ਸਾਰੇ ਗੀਤ ਬਹੁਤ ਵਧੀਆ ਮੇਰੇ ਵੱਲੋਂ ਬਹੁਤ ਸਤਿਕਾਰ ਤੇ ਪਿਆਰ ❤❤❤❤🎉👌
@gurmohit2123
@gurmohit2123 3 ай бұрын
❤❤❤❤❤❤
@ramandeepsingh-ww7wy
@ramandeepsingh-ww7wy 2 ай бұрын
❤ ਬਹੁਤ ਘੈਂਟ ਐਲਬਮ ਮਾਨ ਸਾਹਿਬ ਜੀ ❤
@happysekhon5450
@happysekhon5450 3 ай бұрын
ਗੁਰਦਾਸ ਮਾਨ ਸਾਡੇ ਗਿੱਦੜਵਾਹੇ ਦੀ ਸ਼ਾਨ h g sadi mitti cho peda hoya khasss heera
@gurmohit2123
@gurmohit2123 3 ай бұрын
Ji jrur ❤❤❤❤❤❤❤Sari dunia te vasde panjabian di shaan❤❤
@thecartoontales_x
@thecartoontales_x 3 ай бұрын
Kya baat hai ji poori album ❤❤❤
@gurmohit2123
@gurmohit2123 3 ай бұрын
❤❤❤❤❤
@JagtarSingh-sg9yg
@JagtarSingh-sg9yg 3 ай бұрын
ਸਾਰੇ ਗੀਤ ਲਾ ਜਵਾਬ ਨੂੰ ਗੁਰਦਾਸ ਮਾਨ ਜ਼ਿੰਦਾਬਾਦ
@TarsamlalAnand
@TarsamlalAnand 14 күн бұрын
❤😂🎉❤🎉 Jay saiya re
@GurnaibSharma
@GurnaibSharma 3 ай бұрын
ਬਹੁਤ ਖੂਬ
@gurmohit2123
@gurmohit2123 3 ай бұрын
❤❤❤❤❤
@amanjeetpoetryvlogs733
@amanjeetpoetryvlogs733 3 ай бұрын
ਮਾਨ ਸਾਬ ਜੀ ਸਾਡੇ ਵੱਲੋਂ ਬਹੁਤ ਪਿਆਰ ਤੇ ਸਤਿਕਾਰ ❤
@gurmohit2123
@gurmohit2123 3 ай бұрын
❤❤❤❤❤❤❤
@Anjxxn47
@Anjxxn47 3 ай бұрын
ਪੰਜਾਬੀ ਦਾ ਮਾਣ ਗੁਰਦਾਸ ਮਾਨ ❤❤❤
@parampeet2562
@parampeet2562 2 ай бұрын
ਇੱਕ ਚੰਨ ਅੰਬਰਾਂ ਤੇ ਦੁਜਾ ਤੂੰ ਸੋਹਣੀ ਯਾਰਾਂ ❤❤❤
@LovePreet-u9q
@LovePreet-u9q 3 ай бұрын
Kya baat maan Saab hun repeat te chldye pye song bhut vari sun lye love You maan Saab jio ❤❤
@gurmohit2123
@gurmohit2123 3 ай бұрын
❤❤❤❤❤❤
@manpreet9757
@manpreet9757 3 ай бұрын
ਬਾਕਮਾਲ ਜੀ ❤❤
@kamaljitsidhu5567
@kamaljitsidhu5567 3 ай бұрын
ਬਹੁਤ ਖੂਬ ਐਲਬਮ ਹੈ , ਬਹੁਤ ਸਮੇਂ ਬਾਅਦ ਗੀਤ ਸੁਣਨ ਵੇਲੇ ' ਝਰਨਾਟ ' ਛਿੜਿਆ ਹੈ ... ਮੈਂ ਪਹਿਲੇ ਗੀਤ ਤੋਂ ਹੀ ਤੁਹਾਡਾ ਫੈਨ ਹਾਂ , ਹੁਣ ' ਪੰਜਾਹ ਸਾਲਾ ' ਜਸ਼ਨਾਂ ਦੀ ਉਡੀਕ ਹੈ !
@amaamhussain7566
@amaamhussain7566 3 ай бұрын
Jiyo mann sab ❤❤❤❤ g
@gurmohit2123
@gurmohit2123 3 ай бұрын
❤❤❤❤❤❤
@gurmohit2123
@gurmohit2123 3 ай бұрын
​@amaamhussain7566 ❤❤❤❤❤
@Satpalkainth-q5n
@Satpalkainth-q5n 3 ай бұрын
ਜੁੱਗ ਜੁੱਗ ਜੀਉ ਮਾਨ ਸਾਬ ਨਹੀਂ ਰੀਸਾਂ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਬਹੁਤ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ ਨਵੀਂ ਐਲਬਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏♥️♥️🎉🎉✍️✍️👍👍
@RajeshKumar-f9y3m
@RajeshKumar-f9y3m 3 ай бұрын
Lll
@gurmohit2123
@gurmohit2123 3 ай бұрын
❤❤❤❤❤❤
@Raj_multani007
@Raj_multani007 3 ай бұрын
Lahnati kise tha da. Bhain Dede mann nu nal kps gull nu
@desinewyorkers1548
@desinewyorkers1548 2 ай бұрын
​@@Raj_multani007 wah great language Salam tainu veer ji 🙏
@Satugill-Pb.16
@Satugill-Pb.16 2 ай бұрын
👌👌👌
@gurmohit2123
@gurmohit2123 3 ай бұрын
Huge respect and love for you mann saaab....we always proud of you ❤❤❤❤❤❤❤❤❤❤❤❤❤ Maan saab nu pyar krn walea nu dilo'n salaaam🤲💐🙏
@manpreetaulakhaulakh2508
@manpreetaulakhaulakh2508 3 ай бұрын
ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੇਗਾ...
@gurmohit2123
@gurmohit2123 3 ай бұрын
❤❤❤❤❤❤
@satishkochhar2622
@satishkochhar2622 3 ай бұрын
Dil Chota na karo Maan Sahib. You are most lovable person of Punjab. Waheguru is with you.
@gurmohit2123
@gurmohit2123 3 ай бұрын
❤❤❤❤❤❤
@jagjitsinghlalilali8439
@jagjitsinghlalilali8439 3 ай бұрын
ਮੇਰੇ ਸਾਰੇ ਹਿੰਦੋਸਤਾਨ ਦੀ ਸ਼ਾਨ,, ਪੰਜਾਬੀ ਮਾਂ ਬੋਲੀ ਦਾ ਸੱਚਾ ਪਹਿਰੇਦਾਰ👉👉👉 ਸਾਡਾ ਗੁਰਦਾਸ 🎉🎉🎉👏👏👌👌👌🌹🌹🌹
@JarnailSingh-yg7lu
@JarnailSingh-yg7lu 3 ай бұрын
🥰👌ਨਹੀਂ ਰੀਸਾਂ ਮਾਨਾਂ ਤੇਰੀਆ ਜੁਗ ਜੁਗ ਜੀਵੇ ਮਰਜਾਣਾ ਮਾਨ ਸਾਡਾ 🙏❤🙏
@RajBahiya7
@RajBahiya7 3 ай бұрын
Finally the wait is over, very beautiful songs
@mr.singhgurkirat95
@mr.singhgurkirat95 3 ай бұрын
Bhut he vadia song ne sare de sare ess tra he gonde reho rabb lambi omera kare❤❤❤❤
@jaykalirai9111
@jaykalirai9111 3 ай бұрын
❤❤❤ Gurdas maan jee 🙏❤️ 45 years years writing and singing beautiful songs ❤❤❤❤❤❤❤❤❤❤
@gulabsinghmann1675
@gulabsinghmann1675 3 ай бұрын
ਵਾਹ ਮਾਨ ਸਾਹਿਬ,,, ਛਾ ਗਏ ਬਾਬਿਉ 🙏🙏
@Amandhaliwal1990
@Amandhaliwal1990 3 ай бұрын
Punjab de 2 singer gurdass maan babbu maan jina nu sunke anand aunda akal di gayiki vale
@HarryBrar31
@HarryBrar31 3 ай бұрын
Maan Saab Tuhade Varge Geet Koi Nahi Likh Sakda ❤
@gurpreetgiana1206
@gurpreetgiana1206 3 ай бұрын
ਬਹੁਤ ਵਧੀਆ ਬਾਬਾ ਗੁਰਦਾਸ ਮਾਨ ਜੀ
@BalbirSingh-zz8wd
@BalbirSingh-zz8wd 3 ай бұрын
Congratulations maan sahb bhut vdia sare song
@yankeedhaliwal
@yankeedhaliwal 3 ай бұрын
Maan tan maan hunde ah❤❤🙏🙏🙏🙏ਪੰਜਾਬੀ boli de waris
@rahulbhardwaj1202
@rahulbhardwaj1202 3 ай бұрын
Legend Gurdas Maan, Maan Punjabi da❤
@sukhjindersingh-y2b
@sukhjindersingh-y2b 3 ай бұрын
Very Nice. The One and Only The Living Legend Gurdass Mann.
@baljinderkaur6597
@baljinderkaur6597 3 ай бұрын
Very nice Gurdas Maan ji God bless you 🙏🏻
@bantysingh2290
@bantysingh2290 3 ай бұрын
ਬਹੁਤ ਸੋਣੀ ਐਲਬਮ ਮਾਨ ਸਾਬ ਜੀ ❤🙏
@erpreetranga2222
@erpreetranga2222 3 ай бұрын
ਸਤਿ ਸ੍ਰੀ ਅਕਾਲ ਜੀ ਸਭ ਨੂੰ ਤੇ ਇਹ ਗੁਰਦਾਸ ਮਾਨ ਸਾਹਿਬ ਜੀ ਦੀ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਐਲਬਮ ਹੈ ਇਸ ਨੂੰ ਸਾਰੇ ਸੁਣੋ ਤੇ ਬਹੁਤ ਹੀ ਸੁੰਦਰ ਆਵਾਜ਼ ਦੇ ਵਿੱਚ ਮਾਨ ਸਾਹਿਬ ਨੇ ਸਾਰੇ ਗੀਤ ਗਾਏ ਨੇ❤❤❤❤
@gurmohit2123
@gurmohit2123 3 ай бұрын
❤❤❤❤❤
@punjabiukrecords-tw6ik
@punjabiukrecords-tw6ik 3 ай бұрын
Bhoot khoob.. Wah kya baat Mann Saab Baiji. Ultimate toooooo Good. Love you. Congratulations ☀️❤️🙏💐
@jagdevsingh6487
@jagdevsingh6487 3 ай бұрын
ਜੀਓ ਮਾਨ ਸਾਹਿਬ
@Kaur-o5f
@Kaur-o5f 2 ай бұрын
ਗੁਰਦਾਸ ਮਾਨ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੀ ਪੂਰੀ ਟੀਮ ਨੂੰ ਨਵੀਂ ਐਲਬੰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@editoraujla
@editoraujla 3 ай бұрын
ਕਿਆ ਬਾਤ ਮਾਨ ਸਾਬ ❤ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕੀਤਾ ❤❤
@hbs6359
@hbs6359 2 ай бұрын
I am speechless. Living legend Mann sahab. May God bless you healthy & happy life ahead.
@karanjeetsingh6920
@karanjeetsingh6920 3 ай бұрын
After a long time a soul album ❤
@bindumaan9831
@bindumaan9831 3 ай бұрын
Bahut intzar karwaya baba ji🎉
@nehamalhotra1519
@nehamalhotra1519 3 ай бұрын
❤❤❤❤❤baba Gurdas maan ji apka charno me kothi kothi parnam
@parwindersinghsoni9034
@parwindersinghsoni9034 3 ай бұрын
ਬਾਬਾ ਜੀ ਤੁਹਾਨੂੰ ਬਾਬਾ ਪ੍ਰੇਮਾ ਨੰਦ ਜੀ ਮਹਾਰਾਜ ਯਾਦ ਕਰਦੇ ਆ 🙏🙏💕🙏🙏
@JaspalSingh-u5b
@JaspalSingh-u5b 3 ай бұрын
ਸੱਤ ਸ਼੍ਰੀ ਆਕਾਲ, ਤੇ ਸਲਾਮ ਬਾਈ ਜੀ ਆਪ ਦੀ ਨਵੀਂ ਐਲਬਮ ਦੀਆਂ ਲੱਖ ਲੱਖ ਮੁਬਾਰਕਾਂ ਬਾਈ ਜੀ ❤❤❤786 ਹੱਕ ਗੋਸ ਯਾਹ ਗੋਸ ਅੱਲ ਮੱਦਤ ਗੋਸਲਵਰਾ ਪੀਰਾਂਨੇਪੀਰ ਦਸਤਗੀਰ 786 ❤ ਹੂੰਦੇ ਸਿਦਕ ਤੇ ਜ਼ਕੀਨ ਦੇ ਪਾਰ ਬੇੜੈ ਤਰ ਜਾਂਦੇ ਨੇ ਲੱਗੀਆਂ ਨਿਭਾਉਣ ਵਾਲੇ ਕਿਸੇ ਵੀ ਚੀਜ਼ ਦਾ ਖ਼ੌਫ਼ ਨੀ ਰਹਿੰਦਾ ਯਾਰੋਂ ਜੇ ਪਿਛੇ ਪੀਰ ਫਕੀਰ ਸਾਈਂ ਦਰਵੇਸ਼ ਹੋਵਣ ਧੁਰ ਦਰਗਾਹ ਦੁਆ ਕਬੂਲ ਕਰਵਾਉਣ ਵਾਲੇ ❤❤❤❤❤❤
@amanjitkumar7941
@amanjitkumar7941 2 ай бұрын
ਮਾਨਾਂ ਦਾ ਮਾਨ ਗੁਰਦਾਸ ਮਾਨ love you ਜਾਰ❤❤❤ ਗੁਡ ਐਲਬਮ ❤❤🥰🥰😍😍🥰🎉🎉🎉🎉🥰🥰👍👍
@jatinderkumarjk
@jatinderkumarjk 2 ай бұрын
ਜਿਹੜੇ ਸਰਨ ਪੜੇ ਸੋ ਤਰਗੇ ਤਰਦੇ ਰਹਿਣੇ ❤❤❤❤
@BabuKhan-fm3bg
@BabuKhan-fm3bg 3 ай бұрын
ਬਾਬਾ ਜੀ ਜਿਉਂਦਾ ਰਹਿ ਪਰ ਲੋਕ ਨਹੀਂ ਜਿੱਤੇ ਜਾ ਸਕਦੇ ਬਾਕੀ ਸੋਡੀ ਸਾਰੀ ਉਮਰ ਲੱਗ ਗਈ ਇਸ ਮਾਂ ਬੋਲੀ ਨੂੰ ਉੱਪਰ ਚੁੱਕਣ ਲਈ ਪਰ ਇਹ ਲੋਕ ਨੀ ਸਮਝਦੇ ਸਮਝਣ ਗੇ ਉਦੋਂ ਜਦੋਂ ਦੁਨੀਆਂ ਤੋਂ ਤੁਰ ਜਾਂਦਾ ਆਦਮੀ
@ਕਵੀਸ਼ਰਚੀਮਨੇਵਾਲਾ
@ਕਵੀਸ਼ਰਚੀਮਨੇਵਾਲਾ 3 ай бұрын
ਸ਼ਤ ਸ਼ਤ ਨਮਸ਼ਕਾਰ ਤੈਨੂੰ ਅਤੇ ਤੇਰੇ ਸ਼ਬਦਾ ਨੂੰ🙏🙏 ਮਾਨ ਸਾਬ ਜੀ
@vickyricky1981
@vickyricky1981 3 ай бұрын
ਬਾਬਾ ਬੋਹੜ ਸਾਡਾ ਮਾਨ ਸਾਹਿਬ ਜੀ
@thuglife7540
@thuglife7540 3 ай бұрын
ਕਿੱਥੇ ਗਏ ਉਹ ਅਖੋਤੀ ਲੋਕ ਜੋ ਮਾਨ ਸਾਬ ਨੂੰ ਮਾੜਾ ਬੋਲਦੇ ਆ, ਓਹਨਾ ਨੂੰ ਦੱਸਣਾ ਚਾਓਨਾ ਕਿ ਜਿੰਨਾ ਮਾਨ ਸਾਬ ਨੇ ਪੰਜਾਬੀ ਮਾ ਬੋਲੀ ਦਾ ਕੱਦ ਉਂਚਾ ਚੁੱਕਿਆ ਓਹਨਾ ਹੋਰ ਕੋਈ ਨੀ ਚੁੱਕ ਸਕਦਾ, ਸਾਫ ਸੁਥਰੀ ਗਾਇਕੀ ਨਾਲ ਪੰਜਾਬੀ ਮਾ ਬੋਲੀ ਮਾਣ ਵਧਾਇਆ ਹੈ ❤❤ Love You Maan Saab Ji ❤❤
@inderjeetkour9748
@inderjeetkour9748 2 ай бұрын
@AmandeepKaur-mp3ym
@AmandeepKaur-mp3ym 3 ай бұрын
ਬੁਹਤ ਖੂਬ ਮਾਨ ਸਾਹਿਬ ਜੀਓ
@Manpeta1869
@Manpeta1869 3 ай бұрын
🙏
Gurdas Maan I Heer I Full Album I Audio Jukebox
54:27
Gurdas Maan
Рет қаралды 998 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Chain Game Strong ⛓️
00:21
Anwar Jibawi
Рет қаралды 41 МЛН
So Cute 🥰 who is better?
00:15
dednahype
Рет қаралды 19 МЛН
99.9% IMPOSSIBLE
00:24
STORROR
Рет қаралды 31 МЛН
Gurdas Maan Challa | Hauli Hauli Chal Kudiye | Live performance
8:59
Virsa Romance Jukebox | Hans Raj Hans, Babu Maan, Harjit Harman and others
1:16:42
T-Series Apna Punjab
Рет қаралды 3,9 МЛН
sartaz.............EK SAKARATAK SHAKTI
51:58
SANJAY JANGID - EK SAKARATMAK SHAKTI SANJAY JANGID
Рет қаралды 1,1 МЛН
Gurdas Mann Inj Nahi Karinde | Live Performance
9:25
SVR MUSIC
Рет қаралды 408 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН