ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿਰੋਧੀਆਂ ਨੂੰ ਜਵਾਬ ਦਲੇਰ ਕੌਰ ਖਾਲਸਾ

  Рет қаралды 6,958

Bibi Daler Kaur Khalsa

Bibi Daler Kaur Khalsa

Күн бұрын

Пікірлер: 78
@pargatsingh1960
@pargatsingh1960 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੀਬੀ ਦਲੇਰ ਕੋਰ ਜੀ ਸਚ ਬੋਲ ਨਾ ਵੀ ਪਕਾ ਧਰਮ ਹੈ ਦਸਮੇਸ਼ ਪਿਤਾ ਜੀ ਦੀ ਆਪ ਤੇ ਬਹੁਤ ਕਿਰਪਾ ਹੈ ਜੀ
@gurjeetdhillon8517
@gurjeetdhillon8517 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ਵਾਹਿਗੁਰੂ ਜੀ ਬਹੁਤ ਸੁੰਦਰ ਮੂੰਹ ਤੋੜਵਾਂ ਜਵਾਬ ਦਿੱਤਾ👍👍💪💪
@Kulwinderthamangarh
@Kulwinderthamangarh 6 жыл бұрын
ਵਾਹਿਗੁਰੂ ਜੀ ਬਾਬਾ ਜੀ
@pawandeepsingh8971
@pawandeepsingh8971 4 жыл бұрын
ਵਾਹਿਗੁਰੂ ਜੀ 🙏🏻 ਹਮੇਸ਼ਾ ਮੇਰੀ ਭੈਣ ਦੇ ਨਾਲ ਹੋਵੇ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਜੀ। ਤੇ ਹਰ ਮੈਦਾਨ ਫਤਹਿ ਹੋਵੇ ਜੀ 🙏🏻🙏🏻🙏🏻🙏🏻🙏🏻
@noorbrar5924
@noorbrar5924 4 жыл бұрын
Super daler kaur khalsa ji
@pargatsingh1960
@pargatsingh1960 6 жыл бұрын
ਦੂਸਟਾ ਨੂੰ ਬਹੁਤ ਚੰਗੀ ਤਰ੍ਹਾਂ ਜਬਾਬ ਦੇ ਕੇ ਬਹੁਤ ਚੰਗਾ ਕੀਤਾ ਜੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@jatindersingh6925
@jatindersingh6925 6 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ...ਭੈਣ ਜੀ ਦਲੇਰ ਕੌਰ ਖਾਲਸਾ ਦੀ ਚੜਦੀ ਕਲਾ ਕਰਨ ਤੇ ਇਸੇ ਤਰਾਂ ਗੁਰੂ ਨਿੰਦਕਾਂ ਦਾ ਮੂੰਹ ਭੰਨਦੇ ਰਹਿਣ
@kulwindersinghkala1376
@kulwindersinghkala1376 5 жыл бұрын
Bhut vadia Daler kaur ji .Waheguru ji kirpa Rakhan
@preetkaur3535
@preetkaur3535 4 жыл бұрын
Sahi keha bheny 🙏🙏🙏👏👏👏waheguru mahar Kare apji te bhenji
@preetkaur3535
@preetkaur3535 4 жыл бұрын
@@trilokmedia tusi padgyaa ta ap bayaan kardo fr glt ki lekhyaa.
@preetkaur3535
@preetkaur3535 4 жыл бұрын
@@trilokmedia satvachan ji 🙏
@waheguruggg2644
@waheguruggg2644 4 жыл бұрын
Waheguru g ka khalsa Waheguru g ki fateh Waheguru g tuhi es tra di seva krde ho jo ki keval mard di tii hi kr skdi hai tuhi v es das de mard bapu shri guru gobind Singh ji maharaj ji di tii ho
@pawandeepsingh8971
@pawandeepsingh8971 4 жыл бұрын
🙏🏻🙏🏻🙏🏻
@GurpreetSingh-654
@GurpreetSingh-654 5 жыл бұрын
Sis tusi bohut vadiya keha e dasm patsah ji di bani bare te bohut vadiya jvab dita thsi sis g
@rampalsingh5046
@rampalsingh5046 6 жыл бұрын
ਬਹੁਤ ਵਧੀਆ ਖਾਲਸਾ ਜੀ
@kaurkhalsa6004
@kaurkhalsa6004 6 жыл бұрын
Akaaallllllllllllllllllll..... Chardikla meri bhainnnnnn.. babar shrni.. ehnu kehnde aa real baber sherni.. aa jo aker vich aa video de.. "Ajo jeda marji ajo" khoon double daura krn lgg gya merya ragaa ch.. akal ji shahye.. Dhan Dhan sri Dasam grnth sahib jio..
@sahibakaur6629
@sahibakaur6629 6 жыл бұрын
waheguru g dhan dhan shri dasam granth sahib g 🙏🙏
@ਗੁਰਜੰਟਸਿੰਘਭਕਨਾ-ਨ5ਖ
@ਗੁਰਜੰਟਸਿੰਘਭਕਨਾ-ਨ5ਖ 5 жыл бұрын
Daler Kaur Khalsa chardikalla g
@ਸਿੰਘਇਜਕਿੰਗ
@ਸਿੰਘਇਜਕਿੰਗ 6 жыл бұрын
Bibi g aap g ne nindka da muh band kraata waheguru g ka khalsa waheguru g ki fateh
@HarpreetSingh-jg7lo
@HarpreetSingh-jg7lo 6 жыл бұрын
ਭੈਣ ਜੀ ਬਹੁਤ ਵਧੀਆ ਜਵਾਬ ਦਿੱਤਾ ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ
@RanjitSingh-wd1bm
@RanjitSingh-wd1bm 6 жыл бұрын
ਗੁਰੂ ਸਾਹਿਬ ਮੇਹਰ ਕਰਨ ਭੈਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuljitkaur7866
@kuljitkaur7866 6 жыл бұрын
waheguru ji ka khalsa waheguru ji ki fateh 👍
@ravindersingh8279
@ravindersingh8279 6 жыл бұрын
ਦਲੇਰ ਕੌਰ ਜੀ ਤੁਸੀ ਚਰਿਤਰਾ ਦੀ ਵਿਆਖਿਆ ਭਲਾ ਕਿਉਂ ਨੀ ਕਰਦੇ ?? ਜੇ ਜੁੱਰਤ ਆ ਤਾਂ ਕਰੋ ਫੇਰ ਡਰ ਭਲਾ ਕਿਸ ਗੱਲ ਦਾ ??
@Lovepreet340gmail.ComLovepreet
@Lovepreet340gmail.ComLovepreet 6 жыл бұрын
ਬਹੁਤ ਵਧੀਆ ਭੈਣ g
@kamaljeetkaur5083
@kamaljeetkaur5083 6 жыл бұрын
Anand aa gaya jawab sun k👌👌
@DeviL-ob4xk
@DeviL-ob4xk 5 жыл бұрын
Ek dam sahii ha bhene 🙏🏻🙏🏻🙏🏻🙏🏻🙏🏻
@surinderkaur3045
@surinderkaur3045 6 жыл бұрын
CHARDICALA bahut kirpa bhena
@bhindranwalajatha9176
@bhindranwalajatha9176 6 жыл бұрын
ਪਿਛਲੇ ਵਰ੍ਹੇ ਮੇਰੇ ਨਾਨਕੇ ਪਿੰਡ, ਧੂੰਦਾ ਮਿਕਸਨਾਰੀ ਪ੍ਰਚਾਰ ਕਰਨ ਆਇਆ ਸੀ ਏਸ ਨੇ ਵੱਡੇ ਮਹਾਂਪੁਰਸ਼ ਤੇ ਬਾਬਾ ਜਰਨੈਲ ਸਿੰਘ ਜੀ ਤੇ ਚੋਟ ਕਰਦਿਆਂ ਸੰਗਤ ਤੋਂ ਪੁੱਛਣ ਲੱਗ ਪਿਆ ਕਿ ਸੰਗਤ ਜੀ ਤੁਹਾਡੇ ਚੋਂ ਕੋਈ ਪੱਚੀ ਪਾਠ ਜਪੁ ਜੀ ਸਾਹਿਬ ਦੇ ਸਵੇਰ ਦੇ ਪ੍ਰਸ਼ਾਦੇ ਤੋਂ ਪਹਿਲਾਂ ਕਰ ਸਕਦਾ ਮੇਰੇ ਮਨ ਚ ਇਸ ਦੇ ਪ੍ਰਤੀ ਉਬਾਲ ਸੀ ਕਿਉਂਕਿ ਮੈਂ ਏਸਦੀ ਜਾਪੁ ਸਾਹਿਬ ਦੀ ਬਾਣੀ ਤੇ ਸੋਟੀ ਮਾਰ ਸਮਝਾਉਂਦੇ ਦੀ ਵੀਡੀਓ ਵੇਖੀ ਸੀ ਮੈਂ ਉਠ ਕੇ ਜਵਾਬ ਵਿਚ ਦੋ ਹੀ ਗੱਲਾਂ ਕਹੀਆਂ ਸਨ ਕਿ ਧੋਂਦਾ ਜੀ ਭਿੰਡਰਾਂ ਪਿੰਡ ਚ ਜਨਮੇ ਆਂ ਗੁਰਮਤਿ ਦੀ ਐਸੀ ਗੁੜ੍ਹਤੀ ਮਿਲਦੀ ਆ ਸਵੇਰ ਦਾ ਪ੍ਰਸ਼ਾਦਾ ਤਾਂ ਦੂਰ ਸਵੇਰ ਦਾ ਜਲ ਪਾਣੀ ਛਕਣ ਤੋਂ ਪਹਿਲਾਂ ਈ ਪਾਠ ਸੰਪੂਰਨ ਕਰ ਸਕਦੇ ਹਾਂ ਤੇਰੇ ਵਰਗੇ ਨੇ ਉਠਣਾ ਪੌਣੇ ਅੱਠ ਵਜੇ ਤੇ ਸੰਗਤ ਨੂੰ ਗੁੰਮਰਾਹ ਕਰਨਾ ,ਉਹਦੇ ਸਪੋਟਰਾ ਨੇ ਦਾਸ ਨੂੰ ਅਗਲੇ ਦਿਨ ਦੀਵਾਨ ਵਿਚ ਨਹੀਂ ਆਉਣ ਦਿੱਤਾ ਸੋ ਕਹਿਣ ਦਾ ਮਤਲਬ ਏਸ ਕਰਤੂਤ ਦੇ ਮਾਲਕ ਨੇ ਏਹ ਚੀਕਾਂ ਮਾਰਦੇ ਆ ਜਿਸ ਦਿਨ ਅੜਿੱਕੇ ਚੜ੍ਹ ਗਿਆ ਧੋਂਦਾ ਤਾਂ ਧੋਣਾਂ
@bhindranwalajatha9176
@bhindranwalajatha9176 6 жыл бұрын
@@jasmeetsingh8557 ਭਾਊ ਜੀ ਜੇ ਤੁਹਾਡੇ ਪਿਓ ਦੇ ਸਿਰ ਚ ਡਾਂਗਾਂ ਮਾਰ ਰਿਹਾ ਹੋਵੇਗਾ ਤਾਂ ਤੁਸੀਂ ਕੀ ਕਰੋਗੇ
@bhindranwalajatha9176
@bhindranwalajatha9176 6 жыл бұрын
@@jasmeetsingh8557 ਗੁਰੂ ਗੋਬਿੰਦ ਸਿੰਘ ਜੀ ਪਿਓ ਨੀ? ਜਾਪੁ ਸਾਹਿਬ ਉਨ੍ਹਾਂ ਦੀ ਬਾਣੀ ਨਹੀਂ? ਜਾਂ ਧੂੰਦੇ ਨੇ ਜਾਪੁ ਸਾਹਿਬ ਤੇ ਸੋਟੀਆਂ ਨੀਂ ਮਾਰੀਆਂ?
@pargatsingh2448
@pargatsingh2448 6 жыл бұрын
ਤੂੰ ਤਾਂ ਧੂੰਦਾ ਜੀ ਦੇ ਪੈਰ ਵਰਗਾ ਵੀ ਨਹੀ ਰਹੀ ਗੱਲ ਦਸਮ ਗ੍ਰੰਥ ਦੀ ਨ ਅੱਜ ਮੰਨਿਆ ਨਾ ਮੰਨਾਗੇ ਕਿਉ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁ ਰੂ ਸਾਹਿਬ ਨੇ ਕਿਹਾ ਹੈ ਕਿ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ।।
@bhindranwalajatha9176
@bhindranwalajatha9176 6 жыл бұрын
@@pargatsingh2448 ਜੇਕਰ ਦਸਮ ਗ੍ਰੰਥ ਸਾਹਿਬ ਨੂੰ ਨੀਂ ਮੰਨਦੇ ਤਾਂ ਫਿਰ ਅੰਮ੍ਰਿਤ ਨੂੰ ਵੀ ਨਹੀਂ ਮੰਨਦੇ ਤੁਸੀਂ ਦੋ ਬਾਣੀਆਂ ਪੜ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਕਿੱਥੇ​ ਲਿਖਿਆ
@bhindranwalajatha9176
@bhindranwalajatha9176 6 жыл бұрын
@@jasmeetsingh8557 ਮੈਂ ਬੀਬੀ ਬਾਰੇ ਨਹੀਂ ਜਾਣਦਾ ਪਰ ਦਸਮ ਗ੍ਰੰਥ ਸਾਹਿਬ ਸਾਡੇ ਬਾਪੂ ਦੀ ਬਾਣੀ ਆ ਤੇ ਭਾਊ ਜੀ ਅਸੀਂ ਕੋਈ ਝੂਠੀ ਗੱਲ ਨਹੀਂ ਕਰਦੇ ਤੁਹਾਡੇ ਸਾਹਮਣੇ ਵੀਡੀਓਜ਼ ਨੇ ਸੰਤਾਂ ਦੀਆਂ ਅਸੀ ਉਨ੍ਹਾਂ ਦੇ ਕੀਤੇ ਕਾਰਨਾਮਿਆਂ ਤੋਂ ਮਾਇਆ ਨੀਂ ਇਕੱਠੀ ਕਰਦੇ ਬਲਕਿ ਜਿਸ ਜਗ੍ਹਾ ਤੋਂ ਉਨ੍ਹਾਂ ਆਪਣਾ ਜੀਵਨ ਉੱਚਾ ਕਰਨ ਦੀ ਜਾਚ ਸਿੱਖੀ ਓਥੇ ਜਾਕੇ ਓਨਾਂ ਵਰਗਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਭਿੰਡਰਾਂ
@HarpreetSingh-jg7lo
@HarpreetSingh-jg7lo 6 жыл бұрын
Waheguru ji ka khalsa waheguru ji ki fateh
@parmindersingh-cs4fh
@parmindersingh-cs4fh 6 жыл бұрын
Bhut vadhyia bhenji
@karandeepsingh1190
@karandeepsingh1190 6 жыл бұрын
Bhianeee tera aggaa sess chukda,,,bhaina tu dhan a jo sikhi da sahi parchar kr rahi a,,,,guru saheb app ji trakkii,bakse and honsla baksa
@maninderpreetsingh4443
@maninderpreetsingh4443 6 жыл бұрын
GOOD JOB DALER KAUR KHALSA JI🙏🙏
@amritgill1984
@amritgill1984 6 жыл бұрын
ਚੜਦੀ ਕਲਾ ਖਾਲਸਾ ਜੀ ਕੀ ਅਕਾਲ ਹੀ ਅਕਾਲ ਗੁਰਬਰ ਅਕਾਲ ਚੜਦੀ ਕਲਾ
@sonugill9121
@sonugill9121 6 жыл бұрын
ਜਿਹੜੇ ਚਰਿਤਰ ਲਿਖੇਆ ਉਹਨਾ ਦੀ ਵੀਡੀਉ ਬਣਾ ਕੇ ਪਾਉ ਮੂਰਖ ਕੋਅਣ ਆ ਵੀਚਾਰ ਕੀਤਿਆਂ ਪਤਾ ਲਗਣਾ ਵਾ ਚ ਤਲਵਾਰਾ ਮਾਰਿਆਂ ਗਲ ਨੀ ਬਣਨੀ ਭੈਣ ਜੀ ਪਿਉ ਇਕ ਹੁੰਦਾ ਕਿ ਦੋ
@dhadirupinderkaur9567
@dhadirupinderkaur9567 6 жыл бұрын
Waheguru ji chardikla krn bhain di
@khalsasingh3073
@khalsasingh3073 6 жыл бұрын
Wah meriye bhene Waheguru tenu hamesha chardiklla ch rakhe
@karandeepsinghkhalsa384
@karandeepsinghkhalsa384 6 жыл бұрын
Good Sister Waheguru ji chardikala krn
@bhindrawalebhindrawale1530
@bhindrawalebhindrawale1530 6 жыл бұрын
Wah ji wah
@GurjantSingh-cp1uz
@GurjantSingh-cp1uz 6 жыл бұрын
ਦਲੇਰ ਕੌਰ ਦਲੇਰ ਏ ਜੀ
@PalwinderSingh-oc2yu
@PalwinderSingh-oc2yu 6 жыл бұрын
Good job 👍🏻
@Gurmitsingh932
@Gurmitsingh932 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singhl.e.dpoint9727
@singhl.e.dpoint9727 6 жыл бұрын
Bhot vdy jwab sister ji
@kawaljitsingh3817
@kawaljitsingh3817 6 жыл бұрын
ਚੜ੍ਹਦੀ ਕਲਾ ਭੈਣ ਜੀ
@flintstoneaddict
@flintstoneaddict 3 жыл бұрын
Jedhe commenta ch enu sahi keh rhe aa...oo pela dasam granth padh ta lao k ode ch ki likheya ....oo Guru sahib da likheya ho hi nai sakda ...ode vich bohot galt cheeja likhia aa
@mrjhaptaal7641
@mrjhaptaal7641 6 жыл бұрын
Shabaash Bibi jee!
@amritvirsinghbhuller2082
@amritvirsinghbhuller2082 6 жыл бұрын
Wah meri bhene 🙏🙏🙏
@amritgill1984
@amritgill1984 6 жыл бұрын
Good job dear sister
@jspreetkaurmann8700
@jspreetkaurmann8700 6 жыл бұрын
Wahh bhene
@rajwindersingh4550
@rajwindersingh4550 6 жыл бұрын
Bahut vadia vichar a ji
@tarvindersingh1556
@tarvindersingh1556 6 жыл бұрын
Aaun wala Sama samjhaega; aapas wich ladaun wale khud ladange
@GagandeepSingh-yt8jk
@GagandeepSingh-yt8jk 6 жыл бұрын
Chrdikla Bhain ji
@kavishrsroupsinghsajjanran5174
@kavishrsroupsinghsajjanran5174 6 жыл бұрын
ਬੀਬੀ ਜੀ ਸਹੀ ਹਨ‌ ਦਸਮ ਗ੍ਰੰਥ ਤੇ ਕਿੰਤੂ ਕਰਨ ਵਾਲੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਛੱਡ ਦਿਔ ਨਾ ਟੇਕੌ ਮਥੇ ਗੁਰੂ ਗ੍ਰੰਥ ਸਾਹਿਬ ਨੂੰ ਫੇਰ ਚਾਹੇ ਸੀ਼੍ ਦਸਮ ਗ੍ਰੰਥ ਨੂੰ ਮਨੋਂ ਜਾ ਨਾ ਮਨੌਂ ਅਸੀਂ ਕੁਝ ਨਹੀਂ ਕਹਿੰਦੇ
@iqbaldhaliwaldeharka
@iqbaldhaliwaldeharka 6 жыл бұрын
ਕਿਓ ਗੁਰੂ ਗ੍ਰੰਥ ਸਾਹਿਬ ਤੇਰਾ ਕੱਲੇ ਦਾ
@kavishrsroupsinghsajjanran5174
@kavishrsroupsinghsajjanran5174 6 жыл бұрын
Singh Iqbal ਵੀਰ ਜੀ ਅਸੀਂ ਤਾਂ ਕਹਿੰਦੇ ਹਾਂ ਕੇ ਗੁਰੂ ਗ੍ਰੰਥ ਸਾਹਿਬ ਜੀ ਸਬ ਦੇ ਸਾਂਝੇ ਆ ਪਰ ਦਸਮ ਗ੍ਰੰਥ ਦੀ ਬਾਣੀ ਵੀ ਵਖ ਨਹੀਂ ਦੁਸਰਾ ਇਹ ਕੇ ਦਲੇਰ ਕੌਰ ਮੇਰੇ ਭੈਣ ਆ ਤੇ ਇਸ ਕਰਕੇ ਮੈਂ ਅਸੀਂ ਨਹੀਂ ਕਹਿੰਦੇ ਵਾਲੀ ਗਲ ਕਹੀ ਆ ਵੀਰ ਜੀ ਬਾਕੀ ਤੁਸੀਂ ਮੇਰੇ ਤੌਂ ਬਹੁਤ ਸਿਆਣੇ ਤੇ ਸੂਝਵਾਨ ਹੌ
@kavishrsroupsinghsajjanran5174
@kavishrsroupsinghsajjanran5174 6 жыл бұрын
jasmeet singh ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਹਨ ਪਰ ਗੁਰੂ ਗੌਬਿੰਦ ਸਿੰਘ ਜੀ ਸਿੱਖਾਂ ਦੇ ਗੁਰੂ ਹਨ ਫਿਰ ਉਹਨਾਂ ਦੀ ਰੱਚੀ ਬਾਣੀ ਕਿਵੇਂ ਗ਼ਲਤ ਹੋ ਸਕਦੀ ਹੈ ਦਸਮ ਗ੍ਰੰਥ ਦੀ ਬਾਣੀ ਗੁਰੂ ਗੌਬਿੰਦ ਸਿੰਘ ਜੀ ਨੇ ਰਚੀ ਹੈ so ਇਹ ਸਾਡੇ ਸਾਰੇ ਸਿੱਖ ਭਰਾਵਾਂ ਲੲੀ ਪੂਜਣ ਯੋਗ ਹੈ ਬਾਕੀ ਤੂਸੀਂ ਮੇਰੇ ਤੌਂ ਬਹੁਤ ਸਿਆਣੇ ਹੌ ਸੂਝਵਾਨ ਹੌ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lakhvindersingh6715
@lakhvindersingh6715 6 жыл бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰ ਕਰਨ ਵਾਲੇ ਨੂੰ ਸਬ ਪਤਾ ਹੈ
@kavishrsroupsinghsajjanran5174
@kavishrsroupsinghsajjanran5174 6 жыл бұрын
@@lakhvindersingh6715 ਹਾਂਜੀ ਸਿੰਘ ਜੌ ਬਾਣੀ ਪੜਦੇ ਆ ਔ ਕਦੇ ਕਿੰਤੂ ਨਹੀਂ ਕਰਦੇ ਗਲ ਤੇ ਉਹਨਾਂ ਦੀ ਆ ਜੌ ਨਾਂ ਤੇ ਬਾਣੀ ਪੜਦੇ ਆ ਜਦੌ ਕੌਈ negative ਗਲ਼ ਕਰਨੀ ਹੁੰਦੀ ਐ ਫੇਰ ਮੂਰ੍ਹਲੀ ਕਤਾਰ ਵਿਚ ਸ਼ਾਮਿਲ ਹੂੰਦੇ ਆ
@RajinderSingh-gp9ko
@RajinderSingh-gp9ko 6 жыл бұрын
biba ji thoddi ji shanti rakho ji
@AmandeepSingh-fb8vk
@AmandeepSingh-fb8vk 6 жыл бұрын
Chardika khalsa jio
@LakhwinderSingh-ew1pi
@LakhwinderSingh-ew1pi 6 жыл бұрын
Good sister
@ਗੁਰਜੰਟਸਿੰਘਭਕਨਾ-ਨ5ਖ
@ਗੁਰਜੰਟਸਿੰਘਭਕਨਾ-ਨ5ਖ 5 жыл бұрын
Good sister
@gurmukhsingh6494
@gurmukhsingh6494 6 жыл бұрын
Waheguru ji ka khalsa waheguru ji ki fateh
@gurmukhsingh6494
@gurmukhsingh6494 6 жыл бұрын
Good job dear sister
Какой я клей? | CLEX #shorts
0:59
CLEX
Рет қаралды 1,9 МЛН
Пълна версия на речта "Приземяване" на Тодор Живков, 1987
14:45
краят
7:54
Dzami World
Рет қаралды 10 М.
First vlog with family_Full-HD Daler kaur khalsa
4:59
Bibi Daler Kaur Khalsa
Рет қаралды 2,4 М.
Jago ਜਾਗੋ  Dhadi Jatha Bibi Daler Kaur Khalsa @MicroStrategy-b1f
7:28
Bibi Daler Kaur Khalsa
Рет қаралды 77 М.