ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਨਾਲ ਦਰਦਨਾਕ ਹਾਦਸਾ, 2 ਨੌਜਵਾਨਾਂ ਦੀ ਮੌ.ਤ

  Рет қаралды 57,370

DainikSavera

DainikSavera

Күн бұрын

Пікірлер: 15
@jagseersinghwahsgurukjibra9890
@jagseersinghwahsgurukjibra9890 6 сағат бұрын
ਵਾਹਿਗੁਰੂ ਜੀ ਸਾਨੂੰ ਮੁਆਫ਼ ਕਰ ਦਿਉ ਅਸੀਂ ਗਲਤੀਆ ਦੇ ਪੁਤਲੇ ਹਾ ਵਾਹਿਗੁਰੂ ਜੀ ਸੰਗਤਾ ਤੇ ਮੇਹਰ ਭਰਿਆ ਹੱਥ ਰਖੋ ਜੀ ਸਭ ਸੰਗਤਾਂ ਨੂੰ ਮੁਆਫ ਕਰ ਦਿਉ ਜੇਕਰ ਗਲਤੀ ਹੋ ਗਈ ਸਭ ਸੰਗਤਾਂ ਦੀ ਮੱਦਦ ਕਰੋ ਜੀ
@rajatkapoor7387
@rajatkapoor7387 5 сағат бұрын
ਟਰੈਕਟਰ ਟਰਾਲੀ ਤੇ ਉੱਚੀ ਆਵਾਜ਼ ਵਿੱਚ ਭੜਕਾਊ ਗਾਣੇ ਲਾ ਕੇ ਅਤੇ ਤੇਜ਼ ਰਫ਼ਤਾਰ ਨਾਲ ਰੇਸਬਾਜੀ ਤੇ ਹੁੜਦੰਗ ਮਚਾਉਂਦੇ ਹੋਏ ਯਾਤਰਾ ਤੇ ਜਾਣ ਵਾਲਿਆਂ ਨੂੰ ਸ਼ਰਧਾਲੂ ਨਹੀਂ ਕਿਹਾ ਜਾ ਸਕਦਾ ਇਹ ਲੋਕ ਤਾਂ ਮੇਲਾ ਵੇਖਣ ਵਾਲੇ ਅਤੇ ਲੰਗਰ ਖਾਣ ਵਾਲੇ ਹੁੰਦੇ ਹਨ। ਟਰੈਕਟਰ ਤੇ ਪੇਟੀ ਦੇ ਸ਼ਾਇਜ ਦਾ ਡੈਕ ਅਤੇ ਟਰੈਕਟਰ ਦੀ ਤੇਜ ਰਫਤਾਰ ਨੇ ਹੀ ਇੰਨਾ ਵਿਅਕਤੀਆਂ ਦੀ ਜਾਨ ਲੈ ਲਈ । ਇਹ ਤੇਜ ਰਫਤਾਰ ਟਰੈਕਟਰ ਜਿਸ ਤੇ ਬਹੁਤ ਉੱਚੀ ਆਵਾਜ਼ ਵਿੱਚ ਡੈਕ ਵੱਜ ਰਿਹਾ ਸੀ ਕੁਝ ਸਮਾਂ ਪਹਿਲਾਂ ਹੀ ਸਾਡੇ ਵਾਹਨ ਨੂੰ ਪਿਛੇ ਛੱਡਦਾ ਹੋਇਆ ਅੱਗੇ ਲੰਘ ਗਿਆ ਸੀ।
@Amrik-singh.PB07
@Amrik-singh.PB07 58 минут бұрын
Hanji sahi gal a ji ena nu a v nhi k asi kis jga chly othy ki hoia se ma bolna ta nhi chauna fer v ena dy nal dy hun v oda hi uchi uchi gany la k dj vjaun
@SurinderKaur-md8pb
@SurinderKaur-md8pb 6 сағат бұрын
ਵਾਹਿਗੁਰੂ ਜੀ
@harminderkaur939
@harminderkaur939 2 сағат бұрын
Waheguru ji 🙏 ohna di atma nu shanti deo ji 🙏🌷
@MandeepKaur-nf6kk
@MandeepKaur-nf6kk 2 сағат бұрын
ਵਾਹਿਗੁਰੂ ਜੀ !
@GulzarSingh-ux3en
@GulzarSingh-ux3en 6 сағат бұрын
Mere Man Ena Dukhi Ki Sabd ni Milde. Privaran Nal bhut Hamdrdi ji.
@DaljitSingh-ki7lw
@DaljitSingh-ki7lw 4 сағат бұрын
Waheguru ji
@LabhasinghLabhasingh-m3s
@LabhasinghLabhasingh-m3s 4 сағат бұрын
Waheguru Ji 😢
@GulzarSingh-ux3en
@GulzarSingh-ux3en 6 сағат бұрын
Sare Punjab nu Ghata Apne Do Nojwan vichad ge Sari Umr Sewa Krde Gurughar
@GulzarSingh-ux3en
@GulzarSingh-ux3en 6 сағат бұрын
Meri Apne Sare Punjabi Nojwana Nu Hath Ban Ke Benti Bhut Hlimi Ate Dimag Nal Driveri Kro Shidi Dihade Te Sangat Bhut Hundi hai
@JaspalKaur-jy6el
@JaspalKaur-jy6el 2 сағат бұрын
😢😢
@HarpreetSingh-zg1gp
@HarpreetSingh-zg1gp 4 сағат бұрын
Holi ni chalaundey tractor, result hai, j ehna nu koi tokey ta ladan nu pendey ne
@ParamjeetKaur-s7b
@ParamjeetKaur-s7b Сағат бұрын
Waheguru ji
Леон киллер и Оля Полякова 😹
00:42
Канал Смеха
Рет қаралды 4,7 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Мен атып көрмегенмін ! | Qalam | 5 серия
25:41
We Attempted The Impossible 😱
00:54
Topper Guild
Рет қаралды 56 МЛН
BLACK ICE se Bachna Mushkil | Enemy of Truck Drivers in Winter | 678
40:54
Леон киллер и Оля Полякова 😹
00:42
Канал Смеха
Рет қаралды 4,7 МЛН