ਸ੍ਰੀ ਰਾਮ ਨੇ ਇੱਥੇ ਬਣਾਇਆ ਸੀ ਪੁਲ Ramsetu Bridge Srilanka | Punjabi Travel Couple | Ripan Khushi

  Рет қаралды 1,033,845

Punjabi Travel Couple

Punjabi Travel Couple

Күн бұрын

Пікірлер: 845
@jc4710
@jc4710 Жыл бұрын
ਅੱਜ ਮੈ tv ਤੇ ਬਲੌਗ ਦੇਖਾਇਆ ਮਾਤਾ ਜੀ ਨੂੰ ਮਾਤਾ ਕੇਹਦੀ ਪੁੱਤ ਇਹ ਤਾਂ ਵਧੀਆ ਜੋੜੀ ਆ ਜਿਸ ਨੇ gar ਬੈਠਿਆ ਸਿਰੀ ਲੰਕਾ ਦੇਖਾ ਦਿੱਤੀ ਹੁਣ ਕੇਹਦੀ ਰੋਜ ਦੇਖਾਇਆ ਕਰ ,,,thanx brother
@balbirkaur6758
@balbirkaur6758 Жыл бұрын
ਵਾਹਿਗੁਰੂ ਖੁਸ ਰਖੇ।ਤੁਹਾਡੀ ਯਾਤ ਰਾ।ਸਫਲ ਹੋਵੇ
@dyalsaraswati3915
@dyalsaraswati3915 Жыл бұрын
PAGH BANKE JHOOTH NA FAILAO ZAD SUPREME COURT KH CHUKA H KI RAM NAM KA KOI ADMI HISTORY M NHI HUA TO TM USKO KAISE RSS K PROPOGANDA M SACH BTA RHE .EVEN COURT N MUSLIM OR GAIR MUSLIM K SABD USE KIE .KYONKI HINDU ZA RAM SAB GPOD H
@aakashSinghkanda
@aakashSinghkanda Жыл бұрын
@@dyalsaraswati3915 Bhagwan Ram ke to kai proof mill jayenge but tu bata bheemte ke tere budh ke kyaa proof hai? Vo bhi to kusi imaginary character ke boot banaye ho sakte hai. Supreme ka kya Hai? Vo to tumhare jaise bheemte, jihadi, communist, missionary jaiso kaa Dalal hai. Agar supreme court ne yeah bakwaas te Ohdi bhen nu lunn.
@SurinderSingh-re2vb
@SurinderSingh-re2vb Жыл бұрын
@@dyalsaraswati3915 kithe kha supreme court ne aivi juth mari janda
@manjeetkaurwaraich1059
@manjeetkaurwaraich1059 Жыл бұрын
ਬਹੁਤ ਵਧੀਆ ਤੁਸੀਂ ਸੱਭ ਨੂੰ ਇਹ ੲਇਲਾਕਾ ਦਿਖਾਵਦਿਤਾਵਧੰਨਵਾਦ ਜੀ
@jaimahakal8150
@jaimahakal8150 Жыл бұрын
ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੀ ਜੈ ਹੋਵੇ ਜਿੰਨਾ ਨੇ ਗਰੀਬਾਂ ਨੂੰ ਤੇ ਜੰਗਲੀ ਜੀਵਾਂ ਨੂੰ ਆਪਣੇ ਨਾਲ ਲੇਕੇ ਸੁਮੰਦਰ ਉਪਰ ਬਹੁਤ ਵੱਡਾ ਪੁਲ ਕੇਵਲ 5 ਦਿਨਾਂ ਵਿੱਚ ਤਿਆਰ ਕੀਤਾ ਜੌ ਅੱਜ ਦੇ ਸਮੇਂ ਵਿੱਚ ਕੋਈ ਵੀ ਇੰਜਨੀਅਰ ਏਨੀ ਛੇਤੀ ਤਿਆਰ ਨਹੀਂ ਕਰ ਸਕਦਾ ਧੰਨ ਸੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਮਾਇਆ । ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਸਾਨੂੰ ਦਰਸ਼ਨ ਕਰਵਾਉਣ ਲਈ
@vikramjitsingh563
@vikramjitsingh563 Жыл бұрын
Har Har Mahadev
@jaimahakal8150
@jaimahakal8150 Жыл бұрын
@@vikramjitsingh563 हर हर महादेव जी जय श्री राम जी
@vikramjitsingh563
@vikramjitsingh563 Жыл бұрын
@@jaimahakal8150 Jai Mahakaal Rameshwar Baba Bam Bam
@beachbuggyracing9305
@beachbuggyracing9305 Жыл бұрын
ਕੱਲੰਨ ਹਿੰਦੂ
@warriorveerhindu93
@warriorveerhindu93 Жыл бұрын
@@beachbuggyracing9305 ghar baithe goli lagegi fer thik ravega number de apna
@HarinderSingh-zb1gn
@HarinderSingh-zb1gn Жыл бұрын
ਸਾਫ ਬਹੁਤ ਹੈ ਸ਼ੀ ਲੰਕਾ ਰਾਮ ਸੇਤੂ ਤੇਇਹ ਸਭ ਕੁੱਝ ਦਿਖਾਉਣ ਲਈ ਧਨਵਾਦ ਖੁਸ਼ੀ ਤ੍ਰਿਪਤ ਬੇਟਾ ਜੀ🙏
@princebansal8681
@princebansal8681 Жыл бұрын
ਧੰਨਵਾਦ ਬਾਈ ਪੁਲ ਦੇ ਦਰਸ਼ਨ ਕਰਵਾਉਣ ਲਈ ਜੈ ਸ੍ਰੀ ਰਾਮ ਜੀ ਵੀਰੇ ਵੇਟ ਰਹਿੰਦੀ ਸੀ ਵਲੋਂਕ ਦੀ vvv nice video all
@ranakaler7604
@ranakaler7604 Жыл бұрын
ਰਿਪਨ ਵੀਰ ਜੀ ਭਗਵਾਨ ਰਾਮ ਜੀ ਦਾ ਪੁਲ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ,
@anteryamisingh2594
@anteryamisingh2594 Жыл бұрын
ਭਾਰਤ ਵਾਲੇ ਪਾਸਿਓ ਵੀ ਰਾਮ ਸੈਤੂ ਪੁਲ ਦੇ ਦਰਸ਼ਨ ਕਰਵਾਓ ਜੀ ਇਹ ਬਲਾਗ ਸਮੁੰਦਰ ਕਿਨਾਰੇ ਵਸਦੇ ਭੋਲੇ ਤੇ ਮਿਹਨਤੀ ਲੋਕਾਂ ਬਾਰੇ ਭਰਪੂਰ ਜਾਣਕਾਰੀ ਦ੍ਰਿਸ਼ਾ ਰਾਹੀਂ ਪ੍ਰਦਾਨ ਕਰ ਗਿਆ 👍👍
@mandeepsandhu3436
@mandeepsandhu3436 Жыл бұрын
ਸ਼ਾਨਦਾਰ ਸਫ਼ਰ ♥️ ਸੀਯਾ ਰਾਮ🙏🏼
@ashwanipathak2517
@ashwanipathak2517 Жыл бұрын
सुक्रिया भाई साब आपने घर बैठे मेरे प्रभु राम जी का रामसेतू पुल दिखा दिया जय श्री सीताराम जी भगवान जी आप दोनो को खुश रखे
@taran.dhudike7
@taran.dhudike7 Жыл бұрын
ਆਜਾ ਵੀਰੇ ਤੇਰਾ ਬਲੌਗ ਡੋਡਿਆਂ ਦੇ ਨਸ਼ੇ ਵਰਗਾ ,,, ਮੈਂ ਵਾਰ ਵਾਰ ਵੇਖੀ ਜਾਂਦਾ ਸੀ 🙏🏻🙏🏻🙏🏻🙏🏻❤️❤️🙏🏻
@rajwinderkaur8996
@rajwinderkaur8996 Жыл бұрын
Sachi vire
@taran.dhudike7
@taran.dhudike7 Жыл бұрын
@@rajwinderkaur8996 ਹਾਂ ਜੀ ਭੈਣ ਜੀ
@hardeepkaur8007
@hardeepkaur8007 Жыл бұрын
Sahi keha tusi
@taran.dhudike7
@taran.dhudike7 Жыл бұрын
@@hardeepkaur8007 ਧੰਨਵਾਦ ਭੈਣ ਜੀ
@sangeetarani2830
@sangeetarani2830 Жыл бұрын
Very good we see Lanka.thanks
@surjeetkaur4585
@surjeetkaur4585 Жыл бұрын
ਧੰਨਵਾਦ। ਬੇਟੇ। ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸ਼੍ਰੀਲੰਕਾ ਦਿਖਾਇਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@rajnibala2770
@rajnibala2770 Жыл бұрын
ਰਿੰਪਲ ਸਰ ਅਤੇ ਖੁਸ਼ੀ ਮੈਡਮ ਜੀ ਤੁਸੀਂ ਹਮੇਸ਼ਾ ਖੁਸ਼ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। ਧੰਨਵਾਦ ਜੀ ਤੁਹਾਡੇ ਦੋਨਾ ਦਾ।ਬਹੁਤ ਵਧੀਆ ਲੱਗਿਆ ਵੀਡਿਉ ਦੇਖ ਕੇ। 🙏🙏🙏🙏🙏🙏🙏❤👍👍👍
@karndeepsingh4208
@karndeepsingh4208 Жыл бұрын
ਜੈ ਰਾਮ ਚੰਦਰ ਜੀ👏
@BalwinderSingh-hh4nk
@BalwinderSingh-hh4nk Жыл бұрын
ਨੱਲ ਅਤੇ ਨੀਲ ਦੋਵੇਂ ਭਰਾ ਸਨ, ਜਿਨਾ ਨੂੰ ਵਰਦਾਨ ਸੀ, ਕੀ ਤੁਹਾਡੇ ਪਾਣੀ ਵਿੱਚ ਸੁੱਟੇ ਹੋਏ ਪੱਥਰ ਵੀ ਤਰ ਜਾਣਗੇ, ਉਹਨਾਂ ਦੋਹਾਂ ਭਰਾਵਾਂ ਨੇ ਸ੍ਰੀ ਰਾਮ ਚੰਦਰ ਜੀ ਪੁੱਲ ਨੂੰ ਬਨਾਉਣ ਵਿੱਚ ਮਦਦ ਕੀਤੀ ਸੀ। ਏਸ ਕਰਕੇ ਪੱਥਰ ਪਾਣੀ ਵਿੱਚ ਤਰਨ ਲੱਗ ਪਏ ਸਨ 🌹🙏
@chamansharma4455
@chamansharma4455 Жыл бұрын
Right brother, you told truth, 🙏🙏
@harmeshchand3727
@harmeshchand3727 Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪਤਾ ਨਹੀਂ ਕਿਹੋ ਜਿਹੇ ਇੰਜਨੀਅਰ ਸਨ ਜਿਨ੍ਹਾਂ ਨੇ ਪਾਣੀ ਵਿੱਚ ਲੋਹੇ ਦਾ ਪੁਲ ਬਣਾਇਆ। ਜਦੋਂ ਕਿ ਲੋਹੇ ਨੂੰ ਪਾਣੀ ਵਿੱਚ ਜੰਗਾਲ ਲੱਗ ਜਾਂਦਾ ਹੈ। ਬਹੁਤ ਮਨ ਕਰਦਾ ਹੈ ਮਨਾਰ ਦੇਖਣ ਨੂੰ ਪਰ ਪਾਸਪੋਰਟ ਹੀ ਨਹੀ ਬਣਿਆ ਜੀ ਵਾਹਿਗੁਰੂ ਜੀਓ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ
@chahalsingh4892
@chahalsingh4892 Жыл бұрын
ਰਾਵਣ ਦੀ ਸੋਨੇ ਦੀ ਲੰਕਾ ਦਾ ਮਤਲਵ ਇਹ ਨਹੀਂ ਕਿ ਉਹ ਸੋਨੇ ਨਾਲ ਬਣੀ ਸੀ ਸੋਨੇ ਦੀ ਲੰਕਾ ਦਾ ਮਤਲਵ ਬਹੁਤ ਜਿਆਦਾ ਅਮੀਰ ਰਾਜ, ਜਿੱਥੋਂ ਦੀ ਪਰਜਾ ਬਹੁਤ ਸੁੱਖੀ ਅਤੇ ਖੁਸਹਾਲ ਹੋਵੇ। ਜਿਵੇਂ ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ।
@parminderkapoor5746
@parminderkapoor5746 Жыл бұрын
ਵਾਹ ਵੀਰਜੀ Sri Lanka ਸਫਰ Very very intersting Thank both of you ਵਾਹਿਗੁਰੂ ਜੀ ਆਪਜੀ ਦੀ ਹਰ ਥਾਂ ਸਹਾਇਤਾ ਕਰੇ।
@9xpendu
@9xpendu Жыл бұрын
veere ਤੁਹਾਡਾ vlog channel te ਹਰ video 📸 ਬੁਹਤ ਬੇਸਾਵਰੀ ਨਾਲ਼ ਇੰਤਜ਼ਾਰ ਰਹਿੰਦਾ weheguru ਜੀ ਤਾਹਨੂੰ ਚੜਦੀਕਲਾ ਵਿੱਚ ਰੱਖੇ 🙏🏼
@JaswinderKaur-sv3yx
@JaswinderKaur-sv3yx Жыл бұрын
Bilkul
@MandeepSingh-tu3fg
@MandeepSingh-tu3fg Жыл бұрын
Jai shri ram ji
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ, ਤਨਾਈ ਮਲਾਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ,
@GamesAllReview
@GamesAllReview Жыл бұрын
Jai shree ram ji waheguru ji 🙏🙏🙏 mehar baksho ji
@sukhwantsingh1820
@sukhwantsingh1820 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ
@GamesAllReview
@GamesAllReview Жыл бұрын
🙏🙏🙏🙏
@rahulsharmapakistanihinduv415
@rahulsharmapakistanihinduv415 Жыл бұрын
*I'm Pakistani Hindu Rahul Sharma From Pakistan Love & Respect For All My Hindu Community In The World Kindly Ho Sake Tu Hamare Sath Jour Jaen Shukria* ⭐💕💕💕⭐💕💕💕⭐💕💕💕⭐💕💕💕
@amitbbachan4952
@amitbbachan4952 Жыл бұрын
Jai shree Ram 🙏🙏🙏
@SinghGill7878
@SinghGill7878 Жыл бұрын
ਰਿਪਨ ਤੇ ਖੁਸ਼ੀ ਵੀਰੇ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਓ ਬਹੁਤ ਜਾਨਕਾਰੀ ਮਿਲਦੀ ਆ ਤੁਹਾਡੇ ਰਾਹੀਂ ਜਿਓਦੇ ਵਸਦੇ ਰਹੋ ਹਮੇਸ਼ਾ ਖੁਸ਼ ਰਹੋ 🙏
@sunilkamboj007
@sunilkamboj007 Жыл бұрын
Fst panjabi vloger to visit sri Lanka Ramsetu (adam bridge) proud to be Panjabi ❤️❤️❤️❤️🙏🙏 love and Lots of respect to punjabi Travel couple 😊😊
@berinderjeetsinghbhullar1293
@berinderjeetsinghbhullar1293 Жыл бұрын
ਬਹੁਤ ਬਹੁਤ ਧੰਨਵਾਦ ਵੀਰੇ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ 👍👍
@ManjitKaur-cl7su
@ManjitKaur-cl7su Жыл бұрын
ਬਹੁਤ ਖੁਬਸੂਰਤ ਜਗ੍ਹਾ ਆ ਵੀਰ ਜੀ ਦਿਲ ਖੁਸ਼ ਹੋ ਜਾਂਦਾ ਜਦੋਂ soda volg a janda,,,,
@kulwantsinghsingh9039
@kulwantsinghsingh9039 Жыл бұрын
Please vatsap no send kro ji plz plz
@rajbindersingh5777
@rajbindersingh5777 Жыл бұрын
ਰਿਪਨਾਜ ਤੇ ਖੁਸ਼ੀ ਬੇਟਾ ਤੁਸੀਂ ਬਹੁਤ ਧੰਨਵਾਦੀ ਹੋ ਜਿਨਾਂ ਨੇ ਸਿੱਕਮ ਦੇ ਦਰਸ਼ਨ ਕਰਵਾਏ
@baldevsinghmankoo3774
@baldevsinghmankoo3774 Жыл бұрын
ਬਹੁਤ ਬਹੁਤ ਧੰਨਵਾਦ ਪੁਤਰ ਜੀ ਘਰੇ ਬੈिਠਆਂ ਨੂੰ ਜੋ ਮਨ ਚ ਚਾਹਨਾਂ ਸੀ ਦਰਸਨ ਕਰਵਾ ਰਹੇ ਹੋ ਵਾिਹਗੁਰੂ ਜੀ ਜੋੜੀ ਨੂੰ ਲੰਮੀ ੳੁਮਰ ਤੇ ਦੇਹ ਅਰੋਗਤਾ ਬਖਸੇ ਤਾਂ िਕ ਇਸੇ ਤਰਾਂ ਦਰਸਨ ਦੀਦਾਰੇ ਕਰਵਾੳੁਂਦੇ ਰਹੋ 🙏🙏
@geekay007
@geekay007 Жыл бұрын
Jai Shri Ram .. Shri Ram is nature so bridge made with glory of Shri Ram is also natural
@jasbeerkaur5006
@jasbeerkaur5006 Жыл бұрын
ਬਹੁਤ ਬਹੁਤ ਧੰਨਵਾਦ ਰਿਪਲ ਤੇ ਖੁਸੀ ਵਹਿਗੁਰੂ ਤੁਹਾਨੂੰ ਤੰਦਰੁਸਤ ਬਖਸਣ ਲੰਮੀ ਉਮਰ ਬਖਸਣ ਸਾਨੂੰ ਸੈਰ ਕਰਦੇ ਰਹੋ
@paramjitsingh2011
@paramjitsingh2011 Жыл бұрын
ਵਾਹਿਗੁਰੂ ਸਾਹਿਬ ਜੀ ਤਹਾਨੂੰ ਚੜਦੀ ਕਲਾ ਬੱਖਸਣ ਜੀ । ਸੋਨੇ ਦੀ ਲੰਕਾ , ਗੁਰੂ ਗ੍ਰੰਥ ਸਾਹਿਬ ਵਿੱਚ ਜਿਕਰ ਆਉਦਾ ਹੇ,ਪਰ ਇਸ ਪੱਥਰ ਦੀ ਪਹਾੜੀ ਉੱਪਰ ਸੋਨੇ ਦੀ ਲੰਕਾ ਹੋਵੇਗੀ ਜਕੀਨ ਨਹੀ ਆਉਦਾ ,ਅੱਗੇ ਵਾਹਿਗੁਰੂ ਜਾਣਦਾ,ਬਹੁਤ ਵਧੀਆ ਟੂਰ ਦੇ ਦਰਸਣ ਕਰਵਾਉਦੇ ਜੇ ,ਸਾਤਿ ਸ੍ਰੀ ਅਕਾਲ
@chahalsingh4892
@chahalsingh4892 Жыл бұрын
ਪਰਮਜੀਤ ਜੀ ਸੋਨੇ ਦੀ ਲੰਕਾ ਦਾ ਮਤਲਵ ਇਹ ਨਹੀਂ ਕਿ ਉਹ ਸੋਨੇ ਨਾਲ ਬਣੀ ਸੀ ਸੋਨੇ ਦਾ ਲੰਕਾ ਦਾ ਮਤਲਵ ਬਹੁਤ ਜਿਆਦਾ ਅਮੀਰ ਰਾਜ ਜਿੱਥੋਂ ਦੀ ਪਰਜਾ ਬਹੁਤ ਸੁੱਖੀ ਅਤੇ ਖੁਸਹਾਲ ਹੋਵੇ। ਜਿਵੇਂ ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ।
@nickypunj4623
@nickypunj4623 Жыл бұрын
Bilkul right ji
@Anilkbehal1297
@Anilkbehal1297 Жыл бұрын
ਲੱਖ ਖੁਸ਼ਿਆਂ ਪਾਤਸ਼ਾਹੀਆਂ ...ਜੇ ਸਤਿਗੁਰੂ ਨਦਰਿ ਕਰੇਇ
@GurmeetSingh-zq6sg
@GurmeetSingh-zq6sg Жыл бұрын
ਬਹੁਤ ਵਧੀਆ ਵਲੋਗ ਮਿਲੇ ਪੁੱਤਰ ਤੁਹਾਡੇ ਚੈਨਲ ਰਾਹੀਂ. ਦਿਲ ਖੁਸ਼ ਹੋ ਗਿਆ 🌹❤️
@imsmoker3648
@imsmoker3648 Жыл бұрын
ਬਾਕੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਧਨਵਾਦ ਤੁਹਾਡਾ ਜੋ ਤੁਸੀ ਘਰ ਬੈਠਿਆਂ ਸ੍ਰੀ ਲੰਕਾ ਦਿਖਾਇਆ, ਦਿਲ ਦੀ ਇੱਕ ਰੀਜ਼ ਪੂਰੀ ਕਰ ਦਿੱਤੀ ਤੁਸੀ, ਕਿਉ ਕਿ ਜਾ ਤਾ ਸਕਦੇ ਨਹੀ ਧੰਨਵਾਦ ਤੁਹਾਡਾ ਸੱਚੀ ਦਿਲੋ। ਰੱਬ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ।ਬਾਕੀ ਇਹ ਜਰੂਰ ਦਸਿਓ ਕੇ ਸਾਰਾ ਖਰਚਾ ਕਿੰਨਾ ਆਇਆ । ਫਿਰ ਤੋਂ ਧੰਨਵਾਦ ਤੁਹਾਡਾ।😊😄🤩
@dilbagsingh5635
@dilbagsingh5635 Жыл бұрын
ਰਿਪਨ ਜੀ ਅੱਜ ਦਾ ਵਲੌਗ ਵੇਖਕੇ ਇਉਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਅਸੀਂ ਅੱਜ ਸੱਚਮੁੱਚ ਹੀ ਰਾਮੇਸ਼ਵਰਮ ਤੋਂ ਸ੍ਰੀ ਲੰਕਾ ਸਮੁੰਦਰੀ ਰਸਤੇ ਰਾਹੀਂ ਪਹੁੰਚ ਗਏ ਹਾਂ ਕਿਉਂਕਿ ਰਾਮੇਸ਼ਵਰਮ ਦੇ ਆਖ਼ਰੀ ਪੁਆਇੰਟ ਤੱਕ ਅਸੀਂ ਪਹਿਲਾਂ ਦਰਸ਼ਨ ਕਰ ਚੁੱਕੇ ਸੀ। ਮਨ ਬਹੁਤ ਖੁਸ਼ ਹੋਇਆ। ਰੱਬ ਤੁਹਾਨੂੰ ਤੰਦਰੁਸਤੀ ਬਖਸ਼ਣ। ਖ਼ੁਸ਼ ਰਹੋ ਹਸਦੇ ਵਸਦੇ ਰਹੋ। ਬਹੁਤ ਬਹੁਤ ਧੰਨਵਾਦ ਜੀ। 🙏🙏🙏🙏🙏🙏🙏।
@baljitsidhu8912
@baljitsidhu8912 Жыл бұрын
Jai Siya Ram Jai Siya Ram Jai Siya Ram ❤❤❤❤❤ Thank you Panjabi Couple Waheguru bless you ❤❤
@virindersingh5445
@virindersingh5445 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@PoojaSharma-ob2sm
@PoojaSharma-ob2sm Жыл бұрын
Ssa veer ji 🙏 thnkew so much ghr baithean nu sara shree Lanka dikha ditta tusi sare vlog buht hi vadia si nazara aa gya dekh k..bhagwan ram i tuhanu hamesha khush te tandrust rakhan or apni kirpa bnaee rakhan..jai shree ram 🙏
@manisadiq9226
@manisadiq9226 11 ай бұрын
ਜੈ ਸ਼੍ਰੀ ਰਾਮ
@princepawar8642
@princepawar8642 Жыл бұрын
Paji Bhagwan Ram di Jagah bhagwan Shri Ram likho ji Respect and Love ✌️
@sandeepkaur331
@sandeepkaur331 Жыл бұрын
ਵਾਹਿਗੁਰੂ ਚੜਦੀਆ ਕਲਾਂ ਬਖ਼ਸ਼ਣ ਜੀ ਜੋੜੀ ਨੂੰ
@abnashbhullar3715
@abnashbhullar3715 Жыл бұрын
Hello Ripan and Khushi bete it is looking v nice place thanks bete you are v nice and soft spoken stay blessed live long you showed us many places you are good couple I love you beta from Canada
@anishdhiman8887
@anishdhiman8887 Жыл бұрын
हर हर महादेव जय माता दी 🧡 वाहेगुरु जी
@Sunil-pn7zl
@Sunil-pn7zl Жыл бұрын
🙏JAI SHRI RAM VEER JI🙏
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
@kuldipnandchahal8994
@kuldipnandchahal8994 Жыл бұрын
Amezing very beautifull vlogg ਬਹੁਤ ਵਧੀਆ ਜਾਣਕਾਰੀ ਵਧੀਆ ਫੋਟੋਗ੍ਰਾਫੀ ਬਹੁਤ ਸ਼ਾਨਦਾਰ
@Liaqat263
@Liaqat263 Жыл бұрын
Lovely journey and bhut bhut piyar tawanoo doona now. And love from Pakistan.
@gurdeepsinghpindbagrianusa4550
@gurdeepsinghpindbagrianusa4550 Жыл бұрын
ਬਹੁਤ ਹੀ ਵਧੀਆ Valog ਆ ਵੀਰ ਜੀ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਤੁਹਾਡੇ ਓਪਰ 🙏🙏
@surekhathakur134
@surekhathakur134 Жыл бұрын
It was beautiful experience watching these ancient cultral places with you . Everyone has his own belief but felt really nice. Thank you so much
@naseebsingh1763
@naseebsingh1763 Жыл бұрын
ਧੰਨਵਾਦ ਰਿਪਨ ਜੀ ਤੁਸੀ ਆਪਦੇ ਨਾਲ ਸਾਨੂੰ ਵੀ ਯਾਤਰਾ ਕਰਵਾਤੀ
@AshishTiwari-sl4ju
@AshishTiwari-sl4ju Жыл бұрын
Sardar ji jai baba nanak ji. Tussi sab jagah gaye India wich. Lekin Lakshadweep nhi gye. Request hai uss passe v jao. Aap ji v dekho sanu v dikhavo.
@manajoban3734
@manajoban3734 Жыл бұрын
ਬਹੁਤ ਵਧੀਆ ਵਲੋਗ ਸੀ ਵੀਰ ਜੀ ਅਗਲਾ ਵਲੋਗ ਜਰੂਰ ਪਾਇੳ ਧੰਨਵਾਦ ਵੀਰ ਜੀ
@satpaljangra
@satpaljangra Жыл бұрын
🙏🙏🌲Jai shree Ram 🙏🙏🌴🌲🌷
@gurcharanjitsingh8019
@gurcharanjitsingh8019 Жыл бұрын
ਆਜਾਓ ਵੀਰਾ ਆਪਣੇ ਦੇਸ਼ ਬਹੁਤ ਹੀ ਵਦੀਆ ਵੇਲੋਗ ਤੁਹਾਡਾ ਸੁਵਾਗਤ
@creativegarry564
@creativegarry564 Жыл бұрын
Jai shree ramji🙏🏻🙏🏻
@sukhvirsinghsamrai8918
@sukhvirsinghsamrai8918 Жыл бұрын
ਵੀਰੇ ਬਹੁਤ ਵਧੀਆ ਪ੍ਰਮਾਤਮਾ ਆਪ ਦੀ ਮਿਹਨਤ ਨੂੰ ਸਫਲ ਕਰੇ ਹੋਰ ਤਰੱਕੀਆਂ ਬਖਸ਼ੇ 🙏🏻🌹🙏🏻
@angrejsingh-kt2ki
@angrejsingh-kt2ki Жыл бұрын
ਸਤਸਰੀ ਅਕਾਲ ਵੀਰ ਰਿਪਨ ਤੇ ਖੁਸ਼ੀ ਜੀ ਨੂੰ ਸੋਹਣਾ ਬਲੋਕ ਹੈ ਵੀਰ ਜੀ 🙏🙏🌹🌹🌹🌹🌺🌺
@SumanBala-f1r
@SumanBala-f1r Жыл бұрын
Sri Lanka dekhon lyi shukriya ❤️🙏
@Beesonelectronic
@Beesonelectronic Жыл бұрын
ਬਹੁਤ ਬਹੁਤ ਧੰਨਵਾਦ ਰਿਪਨ ਜੀ ਅਤੇ ਖੁਸ਼ੀ ਜੀ 🙏🙏🙏❤❤❤💯💯
@meravlog23
@meravlog23 Жыл бұрын
*Love from Gurdaspur* Both of you 👍
@JasbirSIngh-me1dz
@JasbirSIngh-me1dz Жыл бұрын
Great 👍 Love it From USA 🇺🇸👍❤️❤️
@captainsparrowww
@captainsparrowww Жыл бұрын
ਸਤਿ ਸ੍ਰੀ ਅਕਾਲ ਵੀਰ ਜੀ🙏🙏🙏 ਬਹੁਤ ਵਧੀਆ👍💯
@amitgarg3302
@amitgarg3302 Жыл бұрын
राम राम करता सब जग फिरे राम ना पाया जाइ..बहुत बहुत खुशी हुई राम सेतु देख के🙏🙏
@schoolgam5106
@schoolgam5106 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ।
@sapnamanhas7670
@sapnamanhas7670 Жыл бұрын
Jai Shri ram 🙏🙏
@shubhneet27kaur65
@shubhneet27kaur65 Жыл бұрын
Very good vlog veer ji tuhade vlog vich bahut kuj dekhan te sikhan nu milda hai sada bilkul v time waste nahi hunda Ram Setu pul dikoun lai thanks 👍🏻👍🏻
@RahulKumar-sb4lo
@RahulKumar-sb4lo Жыл бұрын
jai siya ram..🕉🙏
@SumanBala-f1r
@SumanBala-f1r Жыл бұрын
Aai pehli var tuhada eh volge dikheya bhut vadiya lageya tuhade nll Sri Lanka ghumm ke thanks ji❤️🙏
@baldevsinghbajwaexbrosingh9970
@baldevsinghbajwaexbrosingh9970 Жыл бұрын
ਭਾਰਤ ਵਾਲੇ ਪਾਸੇ ਦਾ ਵਲੌਂਗ ਵੀ ਪਾ ਦਿਓ ਜੀ
@nicksharma4168
@nicksharma4168 Жыл бұрын
Jai Shree ram g🙏
@harjitkaurharjit6239
@harjitkaurharjit6239 Жыл бұрын
Bhut vdhiya hai ਕਸ਼ਮੀਰ ❤️ ਮੈਨੂੰ ਤਾਂ ਚਾਅ ਚੜਿਆ ਹੁੰਦਾ ਵੀ ਅਸੀਂ v ਘੁੰਮ ਰਹੇ ਆ,,ਨਾਲ ਹੀ ਜਿੱਥੇ ਵੀ ਜਾਨੇ ਓ ਓਥੋਂ ਦੀ ਭਾਸ਼ਾ ਵਧੀਆ ਬੋਲਦੇ ਓ
@tarlochanrai6339
@tarlochanrai6339 Жыл бұрын
ਸਤਿ ਸ੍ਰੀ ਆਕਾਲ ਜੀ ਧੰਨਵਾਦ ਤੂਹਾਡਾ 🙏👍💗
@BalkarSingh-ty2sj
@BalkarSingh-ty2sj Жыл бұрын
ਬਹੁਤ ਵਧੀਆ ਲੰਕਾ ਵਿੱਚ ਮੌਕਾ ਮਿਲਿਆ ਸੀ ਆਈ ਪੀ ਕੇ ਐਫ ਤੌਰ ਤੇ ਜਾਣ ਦਾ। ਪਰ ਘੁੰਮ ਫਿਰ ਨਹੀਂ ਸੀ ਸੱਕਦੇ। ਜਿਆਦਾ ਤਰ ਜੰਗਲਾ ਵਿੱਚ ਯਾ ਛੋਟੇ ਸਹੁਰਾ/ਪਿੰਡਾ ਵਿੱਚ ਰਹੇ।
@moneypuri1802
@moneypuri1802 Жыл бұрын
Thnks bro tusi sanu darshan kra ditte jihdi cheej assi kade Dekhi nhi si...oh Dekha ditta...🙏🙏🙏
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@nirmalsingh2288
@nirmalsingh2288 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਜੋੜੀ ਨੇ।
@gurjeet.singhparmar.bappia3389
@gurjeet.singhparmar.bappia3389 Жыл бұрын
ਛੇ ਹਜਾਰ ਸਾਲ ਦਾ ਟੁੱਟਿਆ ਨੀ,ਸੋ ਸਾਲ ਵਿੱਚ ਟੁੱਟ ਗਿਆ,ਪ੍ਰਦੂਸ਼ਣ ਕਾਫੀ ਸਮੇ ਦਾ ਵਧੀਆ।
@VijayKumar-bn4uq
@VijayKumar-bn4uq Жыл бұрын
ਸਤਿ ਸੀ੍ ਅਕਾਲ ਵੀਰ ਜੀ ਨਮਹਸਤੇ , ਜੈ ਸੀ੍ ਰਾਮ ਜੀ
@nirmalsinghmallhi9773
@nirmalsinghmallhi9773 Жыл бұрын
ਸੱਤ ਸ੍ਰੀ ਅਕਾਲ 2ਵਾ ਨੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰਾਮ ਰਾਮ ਰਾਮ ਰਾਮ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ
@shankar2ndrollno232
@shankar2ndrollno232 Жыл бұрын
रामेश्वरम जी की यात्रा का वीडियो दिखाना भाई बहुत अच्छी वीडियो होती है आपकी
@goldenconstruction9810
@goldenconstruction9810 Жыл бұрын
Waheguru ji chardikala bakhsee
@arshdeepsingh61
@arshdeepsingh61 Жыл бұрын
Very nice. I also want to visit this place. Ram setu bridge is very interesting and intriguing. In my bucket list from a long time.
@pinkykumar8828
@pinkykumar8828 Жыл бұрын
Hamesa khuss raho beta ji.... Parmatma, waheguru, Allah, god, app dono ko hamesa chardi kala vich rakhe app din dugni rat chogni taraki kro ........ Mera asirbad app dono ko hamesa rahe...
@SHARRY6660
@SHARRY6660 Жыл бұрын
ਬਹੁਤ ਵਧੀਆ ਵੀਰ 🙏❣️
@KalaKala-xj9oz
@KalaKala-xj9oz Жыл бұрын
ਸ਼ਤਿ ਸ਼ੀ ਅਕਾਲ ਵੀਰ 🇦🇪🙏🙏
@simarjeetkaur6066
@simarjeetkaur6066 Жыл бұрын
Waheguru ji mehar krn bohut vadia blog ripan te khusi nu chardi kala vich rakhan
@antiidiot3471
@antiidiot3471 Жыл бұрын
ਜਿਵੇ ਪੰਜਾਬ ਵਿਚ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ, ਏਹ੍ਹ ਕਹਿੰਦੇ ਘਰ ਦੀ ਮਛਲੀ ਦਾਲ ਬਰਾਬਰ
@kaurjasbir2758
@kaurjasbir2758 Жыл бұрын
Soo beautiful 👏🏻 God bless both of you guys 💞
@singhamrik2512
@singhamrik2512 Жыл бұрын
ਰਾਮ ਦੀ ਕੋਈ ਲਿਖਤ ਨਹੀਂ ਮਿਲਤੀ ,ਕੀ ਉਹ ਪੜਨਾ ਲਿਖਣਾ ਨਹੀਂ ਜਾਣਦੇ ਸੀ ।
@Ssg-vj9hx
@Ssg-vj9hx Жыл бұрын
ਆਪਣਾ ਦੇਸ਼ ਤੇ ਆਪਣਾ ਘਰ ਹੀ ਚੰਗਾ ਹੁੰਦਾ। ਆ ਜਾਉ। ਧੰਨਵਾਦ
@sandeepduggal6606
@sandeepduggal6606 Жыл бұрын
ਰਮਾਇਣ ਨਾਮ ਦੀ ਕੋਈ ਘੱਟਨਾ ਨਹੀ ਘੱਟੀ ਦੁਨੀਆ ਤੇ । ਇਹ ਸੱਭ ਕਾਲਪਨਿਕ ਹੈ
@nigamsharma108
@nigamsharma108 Жыл бұрын
Veere othe rameswarm dham jao. Bahut Purana mandir hai othe Pura South da culture iko jga dikh jauga. Badi awesome jgah hai.
@gurmukhsinghsandhu5044
@gurmukhsinghsandhu5044 Жыл бұрын
Ramsetu dekhaun lyi koti koti parnam yatra safal hove
@gurkiratsingh4879
@gurkiratsingh4879 Жыл бұрын
Jai shri ram, Waheguru g
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻
@mandeepbhatti6015
@mandeepbhatti6015 Жыл бұрын
Veera bhut shona vlog Pune aa TUC love you ♥️♥️ pabi ji bhut ght bolde aa ena nu kiha kro boliya krn ☺️☺️
@dehatijadibuti1928
@dehatijadibuti1928 Жыл бұрын
ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਕਿ ਖਰਚਾ ਤਾਂ ਤੁਸੀਂ ਆਪਣੀ ਜੇਬ ਵਿਚੋਂ ਕਰ ਰਹੇ ਹੋ ਤੇ ਲੋਕਾਂ ਨੂੰ ਘਰ ਬੈਠੇ ਮੁਫ਼ਤ ਵਿੱਚ ਦੁਨੀਆਂ ਦੇ ਕੀਮਤੀ ਨਜ਼ਾਰੇ ਦਿਖਾ ਰਹੇ ਹੋ ਜੋ ਬੰਦਾ ਸਾਰੀ ਜ਼ਿੰਦਗੀ ਕਦੇ ਦੇਖ ਨਹੀਂ ਸਕਦਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖ਼ਸ਼ੇ
@nishansinghdhillon1034
@nishansinghdhillon1034 Жыл бұрын
ਬਹੁਤ ਬਹੁਤ ਧਨਵਾਦappਜੀ,ਦਾਵਾਹਿਗੁਰੂ,ਆਪ ਦੀ ਬਹੁਤ ਬਹੁਤ ਤਰੱਕੀ ਕਰਾਵੇ।🙏🙏🙏🙏
@mewasingh3980
@mewasingh3980 Жыл бұрын
ਬਾਈ ਰਿਪਨ ਤੁਹਾਡੇ ਸਾਰੇ ਬਲੋਕ ਦੇਖੇ ਨੇ ਬੁਹਤ ਹੀ ਵਧੀਆ ਲੱਗੇ ਬਾਈ ਤੁਸੀ ਵੀ ਸਾਰਾ ਸ੍ਰੀਲੰਕਾ ਦੀਖਾ ਦਿੱਤਾ ਬੁਹਤ ਬੁਹਤ ਧੰਨਵਾਦ ਤੁਹਾਡਾ
@ramanpreetkaur9204
@ramanpreetkaur9204 Жыл бұрын
Bhut vadiya reha safer sada b..vlog dekhn da.bhut enjoy keta asi dekh k
@davinderjoshi3748
@davinderjoshi3748 Жыл бұрын
Bara punn da kam kar rahe ho. Aashirwad. Parmatma tuhanu chardi Kala cha rakhe
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 665 М.
99.9% IMPOSSIBLE
00:24
STORROR
Рет қаралды 26 МЛН