Sri Darbar Sahib ਮੌਜੂਦ ਇਤਿਹਾਸਕ ਨਿਸ਼ਾਨੀਆਂ/ਥਾਵਾਂ ਜਿਨਾਂ ਬਾਰੇ 90% ਸਿੱਖਾਂ ਨੂੰ ਪਤਾ ਹੀ ਨਹੀਂ | Rare History

  Рет қаралды 143,945

Surkhab Tv

Surkhab Tv

3 жыл бұрын

Sri Darbar Sahib ਮੌਜੂਦ ਇਤਿਹਾਸਕ ਨਿਸ਼ਾਨੀਆਂ/ਥਾਵਾਂ ਜਿਨਾਂ ਬਾਰੇ 90% ਸਿੱਖਾਂ ਨੂੰ ਪਤਾ ਹੀ ਨਹੀਂ | Rare History
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Пікірлер: 304
@palwindersinghrandhawa1976
@palwindersinghrandhawa1976 3 жыл бұрын
🙏ਜਿਉਂਦੀ ਰਿਹ ਭੇਣੈ ਮੇਰੀਏ ਰੱਬ ਲੰਮੀ ਉਮਰ ਕਰੇ🙏 ਘੜੀ ਦਾ ਤੇ ਖੁਹ ਦਾ ਨਹੀ ਸੀ ਪਤਾ🙏
@lakhvindersingh6502
@lakhvindersingh6502 3 жыл бұрын
ਬਹੁਤ ਖੁਸ਼ੀ ਹੋਈ ਇਹ ਜਾਣ ਕੇ ਇਹ ਪੁਰਾਤਨ ਖੂਹ ਅੱਜ ਵੀ ਮੌਜੂਦ ਹੈ 🙏🙏🙏🙏🙏
@lakhvindersingh6502
@lakhvindersingh6502 3 жыл бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪੁਰਾਤਨ ਖੂਹ ਦੇ ਦਰਸ਼ਨ ਕਰਵਾਉਣ ਲਈ। ਮੈਂ ਬੋਰਡ ਤੇ ਪੜਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੂਹ ਹੁੰਦਾ ਸੀ ਜਿਸ ਨੂੰ ੧੯੮੪ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ
@gurmeetkhalsa6336
@gurmeetkhalsa6336 3 жыл бұрын
ਧੰਨ ਧੰਨ ਰਾਮ ਦਾਸ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼
@simranjitsingh9099
@simranjitsingh9099 3 жыл бұрын
ਧੰਨਵਾਦ, ਮੇਰੀ ਭੈਣ ਜੀ🙏🙏🙏🙏
@majorsingh1017
@majorsingh1017 3 жыл бұрын
ਬਹੁਤ ਵਧੀਆ ਜੀ । ਰਾਜ ਕਰੇਗਾ ਖਾਲਸਾ
@harisingh7759
@harisingh7759 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@gopidhaliwal4693
@gopidhaliwal4693 3 жыл бұрын
ਬਹੁਤ.ਵਧੀਅਾ.ਜਾਣ.ਕਾਰੀਹੈ
@KuldeepSingh-rt5ux
@KuldeepSingh-rt5ux 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@HardeepSingh-dr3qi
@HardeepSingh-dr3qi 3 жыл бұрын
ਜਸਪ੍ਰੀਤੇ ਪੁੱਤ ਤੇਰੇ ਵੀਰੇ ਨੂੰ ਪਤਾ ਸੀ, ਫਿਰ ਵੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਬਹੁਤ ਧੰਨਵਾਦ ਹੈ ਪੁੱਤ ਬੁਹਤ ਵਧੀਆ ਉਪਰਾਲਾ ਹੈ, ਜਸਪ੍ਰੀਤੇ ਪੁੱਤ ਧੁੱਪ ਵਾਲ਼ੀ ਘੜੀ ਦੇ ਵਾਰੇ,ਨਾ ਤਾ ਇਹ ਲੋਹੇ ਦੀ ਹੈ ਨਾ ਤਾਂਬੇ ਦੀ ਨਾ ਪਿੱਤਲ ਦੀ ਇਸ ਵਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ ਕਿਸ ਧਾਤ ਦੀ ਹੈ,ਸਿਲ ਵਾਰੇ ਸਰਦਾਰ ਜੱਸਾ ਸਿੰਘ ਜੀ ਨੇ ਸਿਲ ਨੂੰ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਝੁਕਾ ਕੇ ਰੱਖੀ ਹੈ ਮਤਲਬ ਕਿ ਦਿੱਲੀ ਸਰਕਾਰ ਨੂੰ ਸਰਦਾਰ ਜੱਸਾ ਸਿੰਘ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਝੁਕਾ ਦਿੱਤਾ ਹੈ, ਜਸਪ੍ਰੀਤੇ ਪੁੱਤ ਆਪਾ ਕਿਸੇ ਦਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਾਤਨ ਸਰੂਪ ਤੇ ਅੱਜ ਦੇ ਸਰੂਪ ਵਾਰੇ ਵੀ ਵੀਡੀਉ ਬਣਾਉ
@Inderjitsingh-ny9if
@Inderjitsingh-ny9if Жыл бұрын
बहुत ही बहुत ही अच्छी जानकारी आपजीने दी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी
@ranjitbrar2449
@ranjitbrar2449 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਬਹੁਤ ਬਹੁਤ ਧੰਨਵਾਦ ਪੁਰਾਣਾ ਇਤਿਹਾਸ ਦਸਣ ਲਈ ਧਨ ਗੁਰੂ ਰਾਮਦਾਸ ਜੀ ਨਮਸਕਾਰ ਨਮਸਕਾਰ
@pervindersingh5742
@pervindersingh5742 3 жыл бұрын
Really informative. Sikhs actually are not aware of their history and heritage. Thanks
@bhupendersingh648
@bhupendersingh648 3 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ❤️❤️❤️❤️
@s.kaurchowdhury9415
@s.kaurchowdhury9415 Жыл бұрын
Thank you for this rare information. Waheguru ji ka khalsa waheguru ji ki fateh. 🙏🙏🙏🙏🙏🙏🌹🌹🌹🌹🌹
@jugrajsingh4529
@jugrajsingh4529 3 жыл бұрын
tuhada danwad waheguruji for history of golden temple
@deepambrsr2387
@deepambrsr2387 3 жыл бұрын
ਲੰਗਰ ਹਾਲ ਆਲੀ building ਵੀ ਪੁਰਾਤਨ ਹੈ, ਜਦੋ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਲੰਗਰ ਹਾਲ ਉਪਰ ਆਉਂਦੇ ਸੀ ਉਹ ਵੀਡਿਉ ਵੇਖੋ ਪੁਰਾਣੀਆ
@KingHunter3597
@KingHunter3597 3 жыл бұрын
ਭਰਾ ਜੀ 🙏🏻 , ਸੰਤਾਂ ਦਾ ਤੀਰ ਦਰਬਾਰ ਸਾਹਿਬ ਵਿੱਚੋਂ ਗਾਇਬ ਹੈ ਗੁਰੂਘਰ ਉੱਤੇ ਹਮਲੇ ਦੇ ਟਾਈਮ ਤੋਂ , ਇਹ ਤੀਰ ਸਾਡੀ ਕੌਮ ਦਾ ਇਤਿਹਾਸਕ ਅਤੇ ਵਿਰਾਸਤੀ ਤੀਰ ਸੀ ਜੋਕਿ ਪਹਿਲਾਂ ਸੰਤ ਕਰਤਾਰ ਸਿੰਘ ਜੀ ਕੋਲ ਹੁੰਦਾ ਸੀ ਅਤੇ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ ਹੁੰਦਾ ਸੀ, ਸੰਤਾਂ ਨੇ ਅੰਤਿਮ ਟਾਈਮ ਵਿੱਚ ਦਰਬਾਰ ਸਾਹਿਬ ਵਿੱਚ ਰੱਖ ਦਿੱਤਾ ਸੀ , ਹੁਣ ਤੀਰ ਕਿੱਥੇ ਚਲਾ ਗਿਆ ਜਾਂ ਕਿਸੇ ਨੇਤਾ ਨੇ ਲੁਕੋ ਰੱਖਿਆ ਹੈ❔ ਕੌਮ ਨੂੰ ਕੁੱਝ ਤਾਂ ਇਸ ਬਾਰੇ ਵਿੱਚ ਪਤਾ ਚੱਲੇ❕ ਓਸ ਨਿਸ਼ਾਨੀ ਦੇ ਵੀ ਲੋਕਾਂ ਨੇ ਦਰਸ਼ਨ ਕਰਿਆ ਕਰਨੇ ਸੀ ਜੀ 🙏🏻
@Ishqpura0007
@Ishqpura0007 3 жыл бұрын
ਸਹੀ ਗੱਲ 🙏
@hardeephardeep7389
@hardeephardeep7389 Жыл бұрын
ਜਸਪ੍ਰੀਤੇ ਪੁੱਤਰ ਬਹੁਤ ਖੁਸ਼ੀ ਹੋਈ ਹੈ ਫ਼ੇਰ ਤੋ ਇਤਿਹਾਸ ਦੀ ਵੀਡੀਓਜ਼ ਸ਼ੁਰੂ ਕੀਤੀਆਂ
@jaggaphotographyropar8894
@jaggaphotographyropar8894 3 жыл бұрын
🙏ਧੰਨ ਧੰਨ ਸ਼੍ਰੀ ਰਾਮਦਾਸ ਸਾਹਿਬ ਜੀ 🙏
@harkaransingh4859
@harkaransingh4859 3 жыл бұрын
ਬਹੁਤ ਵਧੀਆ ਉਪਰਾਲਾ ਭੈਣ ਮੇਰੀਏ
@RanjodhSingh06
@RanjodhSingh06 2 жыл бұрын
Bohath vadiea Sister thanks
@surjitrana1768
@surjitrana1768 Жыл бұрын
ਬੇਟੀ ਜੀ ਆਪ ਦਾ ਬਹੁਤ ਧੰਨਵਾਦ ਹਿਸਟਰੀ ਦੱਸਣ ਦਾ 🙏🌺
@iqbalsingh-jr2tz
@iqbalsingh-jr2tz 2 жыл бұрын
ਸਿੱਖ ਇਤਿਹਾਸ ਨਾਲ਼ ਸੰਬੰਧਿਤ ਬਹੁਤ ਵਧੀਆ ਜਾਣਕਾਰੀ ਦੇਣ ਲਈ ਤੈਹਿ ਦਿਲੋਂ ਸ਼ੁਕਰਾਨਾ ਜੀਓ। 🙏🙏 ਡਾ. ਇਕਬਾਲ ਸਿੰਘ ਸਕਰੌਦੀ।
@khindasurjit5301
@khindasurjit5301 2 жыл бұрын
ਬਹੁਤ ਵੱਡਮੁਲੀ ਜਾਣਕਾਰੀ ਦਿੱਤੀ ਧੰਨਵਾਦ
@thebarjinder
@thebarjinder Жыл бұрын
ਬਹੁਤ ਵਧੀਆ ਇਨਫੋਰਮੇਸ਼ਨ ਹੈ ਜੀ
@milkhasinghuppal8969
@milkhasinghuppal8969 3 жыл бұрын
ਜਾਣ ਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
@kaur5734
@kaur5734 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ‌ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏🙏
@gagandhatt518
@gagandhatt518 Жыл бұрын
ਵਾਹਿਗੁਰੂ ਦੀ ਕਿਰਪਾ ਨਾਲ ਦਰਸ਼ਨ ਕੀਤੇ ਨੇ ਸਭ
@manmohansingh5817
@manmohansingh5817 3 жыл бұрын
Bhut bhut danwad beta ji.. Jo tusi darbar sahib bare dasya.. Ek vari fer tuhada bhut bhut dhanwand beta ji.. Waheguru meri beti nu chardiya kala bhakashe... 🙏🙏🙏🙏🙏🙏
@amanchahal523
@amanchahal523 3 жыл бұрын
Good job g waheguru g🙏🏿🙏🏿🙏🏿🙏🏿
@rickysingh2421
@rickysingh2421 3 жыл бұрын
ਬਹੁਤ ਵਧੀਆ ਜੀ🙏
@JaggaSingh-ow6ge
@JaggaSingh-ow6ge 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭੈਣ ਜੀ ਵੈਰੀ ਗੁਡ
@legend_gurpyar_133
@legend_gurpyar_133 Жыл бұрын
ਬਹੁਤ ਬਹੁਤ ਧੰਨਵਾਦ ਜੀ , ਇਸ ਜਾਣਕਾਰੀ ਲਈ
@dapindersingh5525
@dapindersingh5525 2 жыл бұрын
waheguru ji waheguru ji waheguru ji waheguru ji waheguru ji waheguru ji waheguru ji waheguru ji viser nahi datar apna naam diyo ji 🙏🙏🙏🙏🙏🙏🙏🙏🙏🙏🙏🙏🙏🙏
@VickySingh-vr8ro
@VickySingh-vr8ro 3 жыл бұрын
ਬਹੁਤ ਵਧੀਆ ਵੀਡੀਓ ਭੈਣ ਜੀ ਤੁਸੀ ਇਦਾ ਦੀਆ ਵਡੀਉ ਲਿਆਉਦੇ ਰਹੋ ਇਤਿਹਾਸ ਨਾਲ ਜੁੜੀਆ🙏🙏
@3436garry
@3436garry 3 жыл бұрын
ਧੰਨਵਾਦ ਆਪ ਜੀ ਦਾ 👏
@jasvindersingh5166
@jasvindersingh5166 Жыл бұрын
Dhan Dhan Sri Guru Ramdas ji Maharaj apni Maher bnai rakhan ji Vaheguru ji Vaheguru ji Vaheguru ji Vaheguru ji Vaheguru ji
@dilbaghsingh2118
@dilbaghsingh2118 3 жыл бұрын
ਬਾਹੋਤ ਵਦਿਆ ਜਾਨਕਾਰੀ ਤਾਨਵਾਦ ਜੀ🙏🏻🙏🏻
@amarjitsinghsandhu2908
@amarjitsinghsandhu2908 4 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ
@nirbhaisingh8894
@nirbhaisingh8894 3 жыл бұрын
Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏
@fouji__its__brand4114
@fouji__its__brand4114 3 жыл бұрын
Waheguru ji mehar karn Bahut vdi jaankari ditti bhen ji. Waheguru di mehar hove te eve dya videos nu v million ch view hon te Saanu sade history da pta chle.
@JaswinderSingh-lc4vv
@JaswinderSingh-lc4vv 3 жыл бұрын
ਧੰਨ ਵਾਦ ਪੂੱਤਰ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ।
@jagjeetaulakh4308
@jagjeetaulakh4308 3 жыл бұрын
Bahot vadia uprala g
@HardeepSingh-be8od
@HardeepSingh-be8od Жыл бұрын
ਭੈਣਾਂ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ
@sangeetaluthra8969
@sangeetaluthra8969 Жыл бұрын
Bhout vadia gla ne thnx
@jitenderSingh-yc4rh
@jitenderSingh-yc4rh 2 жыл бұрын
So good sistet
@SukhdevsinghSidhu-vo4rl
@SukhdevsinghSidhu-vo4rl 4 ай бұрын
Bahut bahut dhanvad baita jina nasniaa daa nahi pata aap ji nai sadhsangt nu dasai waheguru waheguru waheguru waheguru waheguru waheguru waheguru
@davendersingh6859
@davendersingh6859 3 жыл бұрын
Bhahut bhahut Dhanvad tuaada ki tusi anni sohni jankari ditti hy
@dapindersingh5525
@dapindersingh5525 2 жыл бұрын
dhan guru ramdas ji mehar kareo 🙏🙏🙏🙏🙏🙏🙏🙏🙏🙏🙏🙏🙏🙏🙏
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬਹੁਤ ਵਧੀਆ ਵੀਚਾਰ ਜੀ । ਧੰਨਵਾਦ ਜੀ । ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@user-dd2kv9gl6r
@user-dd2kv9gl6r Жыл бұрын
ਧੰਨ ਧੰਨ ਗੁਰੂ ਰਾਮਦਾਸ ਜੀ🙏
@sikandersingh7625
@sikandersingh7625 3 жыл бұрын
Bahut HI wadhia jaankari bhain ji
@inderjeetsingh5224
@inderjeetsingh5224 Жыл бұрын
Thanks mam for such a informative video
@darshanSingh-qc1ho
@darshanSingh-qc1ho 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sekhonjora4578
@sekhonjora4578 3 жыл бұрын
Very gud 👌.. continue
@TAiBANRECORD
@TAiBANRECORD 11 ай бұрын
WAHEGURU JII ❤️❤️
@EknoorSingh-vi3rl
@EknoorSingh-vi3rl 11 күн бұрын
Waheguru Ji Dhan Dhan Guru Ramdas Ji
@ajitsinghgill834
@ajitsinghgill834 2 жыл бұрын
Very good waheguru ji 🙏🙏
@harbhajankhalsa4037
@harbhajankhalsa4037 Жыл бұрын
Very nice biba ji waheguru ji
@harneetsingh1706
@harneetsingh1706 3 жыл бұрын
Thanks for the information,I didn't know that
@kaur5734
@kaur5734 3 жыл бұрын
ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ 🙏
@amarjitsinghsandhu2908
@amarjitsinghsandhu2908 4 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ
@pritpalsingh8449
@pritpalsingh8449 3 жыл бұрын
Bhut bhut dhanvaad🙏🙏
@jaswinderpalkaur6707
@jaswinderpalkaur6707 3 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ । ਵਾਹਿਗੁਰੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
@Gurditt1995
@Gurditt1995 3 жыл бұрын
aap ji da a bahut vadda uprala hai guru itihas te guru sahib ji diya nishaniyan bare sanjh ponde ho.. didi tuc a sewa karde raho ji🙏
@ramanramandeepsingh480
@ramanramandeepsingh480 2 жыл бұрын
waheguru ji🙏
@gurunanakshotgurunanakshot1586
@gurunanakshotgurunanakshot1586 3 жыл бұрын
Sill da etihas sanu pta si pr Baki chijan di ne si jankari lee dhnvad bibi ji
@gurmukhsingh8868
@gurmukhsingh8868 Жыл бұрын
Bht sihna uprala bhain g
@harneksinghkhalsa6726
@harneksinghkhalsa6726 3 жыл бұрын
ਵਾਹਿਗੁਰੂ ਜੀ 🙏🙏👍👍
@SatpalSingh-rx9dr
@SatpalSingh-rx9dr 2 жыл бұрын
ਧੰਨਵਾਦ ਭੈਣ ਜੀ
@namdevballuana1299
@namdevballuana1299 3 жыл бұрын
ਧੰਨਵਾਦ ਭੈਣ
@balbirkaur5818
@balbirkaur5818 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਨੇ
@manpreetsinghkhalsa1814
@manpreetsinghkhalsa1814 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@KeeratKeerat-ee3ru
@KeeratKeerat-ee3ru Жыл бұрын
Satnam shri waheguru ji
@sukhbeerbrar5423
@sukhbeerbrar5423 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MAJHAIL733
@MAJHAIL733 3 жыл бұрын
SATNAM SHRI WAHEGURU SAHIB JI 🙏🏻❤️
@BalwinderSingh-ur8od
@BalwinderSingh-ur8od 3 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@amarjitsinghsandhu2908
@amarjitsinghsandhu2908 4 ай бұрын
ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ
@bal751
@bal751 Жыл бұрын
Meri sister ji bhut vadiya video loka de samne le ke aye oo tussi
@JagjitSingh-xv4br
@JagjitSingh-xv4br 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ
@SatpalSingh-rx9dr
@SatpalSingh-rx9dr 2 жыл бұрын
ਵਾਹਿਗੁਰੂ ਜੀ
@harpreetsingh-xl7si
@harpreetsingh-xl7si 3 жыл бұрын
Great information 🙏🙏🙏
@hukammusic316
@hukammusic316 2 жыл бұрын
Satnam waheguruji
@balbirsakhon6729
@balbirsakhon6729 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@bishusingh7483
@bishusingh7483 3 жыл бұрын
Satnam Sheri waheguru shaib ji sukar haa paweter charana ch Sabina deaa hajreaa ardassaa benteaa parwan sarbat da bhalla karo ji Maharaja sahib ji sukar haa
@gagansandhu4474
@gagansandhu4474 Жыл бұрын
Waheguru ji app nu khush rakhan 🙏🙏🙏🙏
@jarnailsingh6505
@jarnailsingh6505 Жыл бұрын
Wahguru ji
@laddirairai6846
@laddirairai6846 3 жыл бұрын
Wahaguru ji
@user-lu4lz2tl2h
@user-lu4lz2tl2h Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Bittukumar-np7op
@Bittukumar-np7op 3 жыл бұрын
Wahwguru ji
@Rajansingh-dj6ci
@Rajansingh-dj6ci 3 жыл бұрын
ਵਾਹਿਗੁਰੂ
@veerpalkaur4499
@veerpalkaur4499 Жыл бұрын
Thanks g
@prabhjitsingh6689
@prabhjitsingh6689 3 жыл бұрын
V nice 🙏🏿👍🌹🌷🌹🙏🏿
@rupinderdhillon9990
@rupinderdhillon9990 2 жыл бұрын
ਬਹੁਤ ਵਧੀਆ ਵੀਡੀੳ
@nikikalaminja6544
@nikikalaminja6544 Жыл бұрын
Waheguru ji
@MAJHAIL733
@MAJHAIL733 3 жыл бұрын
WAHEGURU JI 🙏🏻❤️
@randhawa8233
@randhawa8233 3 жыл бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਤੁਸੀ ਗੁਰੂ ਸਾਹਬ ਜੀ ਦੀ ਕਿਰਪਾ ਸਦਕਾ ਅੱਤ ਉੱਤਮ ਸੇਵਾ ਕਰ ਰਹੇ ਓ ਗੁਰੂ ਸਾਹਿਬ ਰਹਿਮਤ ਬਖਸ਼ਣ ਅਗੇ ਹੋਰ ਵੀ ਖੋਜ ਜਾਰੀ ਰੱਖੋ ਵਾਹਿਗੁਰੂ ਜੀ ।
@vickyhans9947
@vickyhans9947 10 ай бұрын
Very good job sister ji
@baldevsingh8715
@baldevsingh8715 3 жыл бұрын
Madam ji, You have missed a plaque fixed just above the entrance door of Darbar Sahib ! It was fixed in the year 1830, and it states the title of Ranjit Singh as SINGH SAHIB and MAHARAJA RANJIT SINGH .
@HARDEEPSINGH-rm2gv
@HARDEEPSINGH-rm2gv Жыл бұрын
Waheguru
The Joker saves Harley Quinn from drowning!#joker  #shorts
00:34
Untitled Joker
Рет қаралды 56 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 11 МЛН
A teacher captured the cutest moment at the nursery #shorts
00:33
Fabiosa Stories
Рет қаралды 62 МЛН
592. Toshakhana Shri Darbar Sahib-A Rare Documentary Film by Mangal Dhillon
38:05
Mangal Dhillon Channel
Рет қаралды 19 М.
The Golden Temple of Amritsar - Reflections of the Past (1930)
9:27
The Joker saves Harley Quinn from drowning!#joker  #shorts
00:34
Untitled Joker
Рет қаралды 56 МЛН