Bhain Nanki | Official Video | Veet Baljit | Latest Punjabi Video 2018 | State Studio

  Рет қаралды 28,606,185

State Studio.

State Studio.

Күн бұрын

Пікірлер: 10 000
@farmerszindabad9668
@farmerszindabad9668 11 ай бұрын
I am Muslim but I love this song and Baba Nanak ❤ I listen thousands times this song😍🥰
@parmjeetsingh1987
@parmjeetsingh1987 Ай бұрын
Thanks brother ji 🙏 🙏 🌸 🌸 baba nanak ji kripa sab te banani rakhan🎉❤❤🎉
@kuldeepkaur616
@kuldeepkaur616 Жыл бұрын
Sachi eho jeha na koi dharmik song hoea na koi hona Superrrr to uperrrr Anmol den aa veet bhaji di punjabia nu
@ASHOKkumarRana-fc1do
@ASHOKkumarRana-fc1do Жыл бұрын
Sahi gal aae tuvadi ❤❤
@sonymasha4459
@sonymasha4459 Жыл бұрын
ਬਲਜੀਤ ਵੀਰ ਮੈਂ ਬਹੁਤ ਲੋਕਾਂ ਦੇ ਕਮੈਂਟਸ ਪੜੇ ਤੇ ਦਿਲ ਨੂੰ ਬਹੁਤ ਸਕੂਨ ਮਿਲਿਆ k ਤੁਸੀ ਬਾਬੇ ਨਾਨਕ ਦੀ ਤਾਰੀਫ਼ ਬਹੁਤ ਖੂਬ ਕੀਤੀ ਆ ਤੇ ਲੋਕਾਂ ਨੇ ਤੁਹਾਡੀ ਕਲਾ ਦੀ ਕਦਰ ਵੀ ਬਹੁਤ ਖੂਬ ਪਾਈ ਆ ਤੇ ਗਾਇਆ ਵੀ ਤੁਸੀ ਬਹੁਤ ਬਹੁਤ ਵਧੀਆ ਜਿਉਂਦੇ ਵੱਸਦੇ ਰਹੋ ਵੀਰ ਜੀ ਬਾਬਾ ਨਾਨਕ ਕਿਰਪਾ ਬਣਾਈ ਰੱਖਣ
@nattrajoana
@nattrajoana Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਆਪ ਦੇ ਸਾਰੇ ਪਰਿਵਾਰ ਸਭ ਨੂੰ ਲੱਖ ਲੱਖ ਵਧਾਈਆਂ🙏
@informationforever6128
@informationforever6128 5 жыл бұрын
ਦਿਲ ਨੂੰ ਛੂਹ ਲੈਣ ਵਾਲਾ ਸ਼ਬਦ ਗਾਇਆ ਵੀਰ ਨੇ
@harrymahun3820
@harrymahun3820 Ай бұрын
🎉❤❤❤❤❤🎉🎊,,
@Shaanepunjablive
@Shaanepunjablive 3 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ❤️🙏🏻
@dhirendrasingh5477
@dhirendrasingh5477 4 жыл бұрын
ਮਾਲਕਾ ਮੇਹਰ ਬਣਾਈ ਰੱਖੀ.. ਸਾਰਿਆਂ ਨੂ ਚੜ੍ਹਦੀ ਕਲਾ ਚ ਰੱਖੀ ਬਾਬਾ 😌🙏
@sahilsokhal9565
@sahilsokhal9565 6 жыл бұрын
ਦਿਲ ਨੂੰ ਛੂ ਗਿਆ ਬਾਈ ਏ ਸ਼ਬਦ ਤੇਰਾ ਬਹੁਤ ਸੋਹਣਾ ਲਿਖਿਆ ਤੇ ਗਇਆ ਆ
@sukhvirsinghsonu9256
@sukhvirsinghsonu9256 5 жыл бұрын
Sukhbeer..singh
@RanjeetSingh-jp1ec
@RanjeetSingh-jp1ec 5 жыл бұрын
Sachi gal aa bai g
@kaurkhalsa9259
@kaurkhalsa9259 5 жыл бұрын
Ryt
@sandeepsinghballu
@sandeepsinghballu Жыл бұрын
🙏🙏ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦੀਆ ਸਾਰਿਆ ਨੂੰ ਲੱਖ ਲੱਖ ਵਧਾਈਆ ਹੋਣ। ਸਤਿਗੁਰੂ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@jaspalsingh-xy3kn
@jaspalsingh-xy3kn 6 жыл бұрын
ਬਹੁਤ ਸੋਹਣਾ ਗੀਤ ਗਾਇਆ , ਬਲਜੀਤ ਵੀਰ ਨੂੰ ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ।
@bhutasingh8510
@bhutasingh8510 Жыл бұрын
💝💝💝💝💝💝💝💝💝💝💝👏👏👏🙏🙏🙏🙏💖💖💖💖😍😍😍😍🥰🥰🥰♥️♥️♥️♥️♥️♥️♥️♥️♥️♥️👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🥰🥰🥰🥰🥰🥰🥰😍😍😍😍😍
@Daivik001
@Daivik001 Ай бұрын
ਧਰਤੀ, ਆਕਾਸ਼, ਪਾਤਾਲ, ਸੂਰਜ, ਚੰਦ, ਸਾਰੇ ਤਾਰੇ, ਸਾਰੇ ਜਾਨਵਰ, ਪੰਛੀ, ਰੁੱਖ, ਪੌਦੇ, ਸਾਰੇ ਜੀਵਿਤ ਅਤੇ ਨਿਰਜੀਵ ਚੀਜ਼ਾਂ, ਦੇਵ, ਕਿੰਨਰ, ਗੰਧਰਵ, ਨਰ, ਨਾਰੀ, ਸਾਰੇ ਬ੍ਰਹਿਮੰਡ, ਆਕਾਸ਼ਗੰਗਾ। ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆ ਬਹੁਤ ਬਹੁਤ ਵਧਾਈਆਂ.
@ਇੰਦਰਜੀਤਸਿੰਘ-ਯ2ਨ
@ਇੰਦਰਜੀਤਸਿੰਘ-ਯ2ਨ 5 жыл бұрын
ਵੀਤ ਸਿੰਹਾਂ ❤ ਬਹੁਤ ਸੋਹਣਾ ਸ਼ਬਦ ਲਿਖਿਆ ਪਿਛਲੇ ਸਾਲ ਤੋਂ ਲਗਾਤਾਰ ਸੁਣਦਾ ਆ ਰਿਹਾ ਬਹੁਤ ਸਕੂਨ ਮਿਲਦਾ ਸੁਣ ਕੇ ਜਿਉਂਦਾ ਰਹਿ ਵੀਰ ਮਾਲਕ ਤੇਰੀ ਕਲਮ ਹਮੇਸ਼ਾ ਤਰੱਕੀ ਬਖਸ਼ੇ ❤
@savewater9452
@savewater9452 5 жыл бұрын
Singer nu sachayi hee ganni chahidi aa ta Jo aun wala smaj kise chkr ch Na pave
@officialsekhon3623
@officialsekhon3623 4 жыл бұрын
u
@baltejsingh6338
@baltejsingh6338 3 жыл бұрын
Right veer ji
@lovepreetlavisingh4273
@lovepreetlavisingh4273 3 жыл бұрын
@@savewater9452 PP pp
@inderbhangu2792
@inderbhangu2792 Жыл бұрын
Bilkul sahi ji 4saal toon sunda song 😢waheguru ji
@bhupindersinghbrar1685
@bhupindersinghbrar1685 4 жыл бұрын
ਜਦੋਂ ਵੀ ਇਹ ਗੀਤ ਸੁਣਿਆ ਮਨ ਨੂੰ ਬਹੁਤ ਸਕੂਨ ਮਿਲਿਆ, ਬਹੁਤ ਵਧੀਆ ਵੀਤ ਬਾਈ ਜੀ,ਜਿਉਂਦੇ ਰਹੋ।
@KajalSharma-hx4ol
@KajalSharma-hx4ol Ай бұрын
ਗੁਰਪੁਰਬ ਵਾਲੇ ਦਿਨ ਕੌਣ ਕੌਣ ਸੁਣ ਰਿਹਾ 🎉🎉੨੦੨੪
@Hero7-e6b
@Hero7-e6b 14 күн бұрын
❤❤❤❤❤🎉
@SingerKiranGill
@SingerKiranGill 2 жыл бұрын
ਗੀਤ ਸੁਣ ਕੇ ਅੱਖਾਂ ਮੂਹਰੇ ਸਾਰਾ ਸੀਨ ਸੱਚਮੁੱਚ ਬਣ ਜਾਂਦਾ , ਕਿਆ ਫੀਲ ਏ ਅਵਾਜ਼ ਵਿੱਚ 🙏🙏🙏🙏
@BalwindersinghSidhu-hd1cg
@BalwindersinghSidhu-hd1cg Жыл бұрын
🙏🙏
@gurpreetsandha4349
@gurpreetsandha4349 Жыл бұрын
🙏🙏🙏
@teramintuteramintu9399
@teramintuteramintu9399 5 жыл бұрын
Guru da sabad kine dill di lagan naal sunya te mehsus kita ... like g .... Guru nanak g .🙏🙏🙏🙏🙏🙏🙏🙏🙏🙏🙏🙏🙏🙏
@waheguru5320
@waheguru5320 4 жыл бұрын
kzbin.info/www/bejne/i6DcZmOFbNumbNGprskzbin.info/www/bejne/i6DcZmOFbNumbNGprhhshssys
@BinderRai-qr7yp
@BinderRai-qr7yp 4 ай бұрын
Dil laga k sunna chahida a
@SurinderSingh-vn2fg
@SurinderSingh-vn2fg Жыл бұрын
ਅਸੀਂ ਸਾਰੇ ਗੁਰੂ ਦੀ ਵਡਿਆਈ ਤੱਕ ਸੀਮਿਤ ਹਾਂ। ਜੋ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਚੰਗਿਆਈ ਅਪਨਾਉਣ ਲਈ ਕਿਹਾ ਉਸ ਤੋਂ ਬਹੁਤ ਦੂਰ ਰਹਿ ਗਏ।
@SatwantKaur-gm6yx
@SatwantKaur-gm6yx 9 ай бұрын
Jdudjrbkrj
@AkashDeep-rl7lc
@AkashDeep-rl7lc Ай бұрын
vir g Shukr kro Satgura de vadeye te krde ne
@jasvirharp1
@jasvirharp1 6 жыл бұрын
ਜਿੱਥੇ ਬਾਬੇ ਨਾਨਕ ਜਨਮ ਲਿਆ ਕਰਾ ਸਜਦਾ ਉਸ ਸਥਾਨ ਨੂੰ ਮੈ ਮੁਰਦਬਾਦ ਨੀ ਕਹਿ ਸਕਦਾ ਭੁੱਲਕੇ ਵੀ ਪਾਕਿਸਤਾਨ ਨੂੰ 👏 Waheguru ji
@multanistories8997
@multanistories8997 6 жыл бұрын
Sahi gall veer ji
@ਸੁਖਬੀਰਬਾਦਲ-ਘ7ਟ
@ਸੁਖਬੀਰਬਾਦਲ-ਘ7ਟ 6 жыл бұрын
Mrdabad kehn nu k9n kehnda vir
@tumai5421
@tumai5421 6 жыл бұрын
U ryt dear i salute u r think
@ਤੇਜ਼ਵੀਰਸਿੰਘਸਿੱਧੂ
@ਤੇਜ਼ਵੀਰਸਿੰਘਸਿੱਧੂ 6 жыл бұрын
Hnji veere shi gal a
@haryanacattlefeedbadsikrik6842
@haryanacattlefeedbadsikrik6842 6 жыл бұрын
kzbin.info/www/bejne/p4aQp5qleb6doJY
@Yudhveer-t5y
@Yudhveer-t5y 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮਿਹਰ ਬਣਾਈ ਰੱਖਣਾ🙇🤲💐🌹🌺💐🌹🌺
@tamanpreetkaur3699
@tamanpreetkaur3699 Жыл бұрын
ੴ ▓▓▓▓▓▓ ਵਾਹਿਗੁਰੂ ▓▓▓▓▓▓ ੴ☬ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਇਆ ☬ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ
@gaajbatth2519
@gaajbatth2519 6 жыл бұрын
ਇਸ ਬੰਦੇ ਤੋ ਏਹੀ ਉਮੀਦ ਸੀ ਵੀਤ ਵੀਰੇ ਕਮਾਲ ਤੇ ਪਵਿੱਤਰ ਤੇਰੀ ਲਿਖ਼ਤ ਭੈਣ ਨਾਨਕੀ ਕਹੇਂ ਵੀਰ ਦਾ ਨਾਨਕ ਰੱਖਣਾ ਨਾ 🙏
@rubalmultani3454
@rubalmultani3454 6 жыл бұрын
ਟਦਡਡਾਸਟਰੲਰੲੲੲੲੲਰੲੲੲੲੲੲੲੲੲੲਦਦੱੱਸਸਸਦਡਡਡਡਿਰਰੁਿੁਿੁੁ
@AvtarSingh-co4gq
@AvtarSingh-co4gq 6 жыл бұрын
Nice
@sukhmanpreetsingh7981
@sukhmanpreetsingh7981 6 жыл бұрын
waheguru
@rajjagtar4564
@rajjagtar4564 6 жыл бұрын
Nice
@sidhugamers5443
@sidhugamers5443 6 жыл бұрын
Gaaj Batth
@Realstory524
@Realstory524 5 жыл бұрын
ਲੱਖ ਵਾਰ ਵੀ ਸੁਣੇ ਤੋ ਜੀਅ ਨਹੀ ਭਰਦਾ😘..ਜੀਅ ਕਰਦਾ ਸੁਣੀ ਚੱਲ. ਗੁਰੂ ਨਾਨਕ ਜੀ ਚੜ੍ਹਦੀ ਕਲਾ ਬਖਸ਼ੇ ਵੀਤ ਬਾਈ ਨੂੰ
@bakhshishsingh9614
@bakhshishsingh9614 5 жыл бұрын
Nkopopooibccccccccvopppppp
@deepsandhu4886
@deepsandhu4886 5 жыл бұрын
Hnji right 22
@DavinderSingh-kh3xh
@DavinderSingh-kh3xh 5 жыл бұрын
Haji ryt ji
@Akaal-Sahai96Crori
@Akaal-Sahai96Crori 5 жыл бұрын
Han ji veer
@mehakmeet4137
@mehakmeet4137 4 жыл бұрын
Very very very very very very very very nice shabad jii
@ranjeetkaur3971
@ranjeetkaur3971 2 жыл бұрын
🙏🏻धरती वो भाग्यशाली है जहाँ बाबा नानक जी के पैर पड़े! बहन नानकी जी सौभाग्यशाली हैं, जिनके ऐसे पवित्र आत्मा; बाबा नानक जी सहोदर बनकर जन्में ❤️🙏🏻🙏🏻🙏🏻🙏🏻🙏🏻❤️अत्यंत मधुर वाणी में भजन प्रस्तुत किया है आपने!❤️
@jaswindergir8569
@jaswindergir8569 Жыл бұрын
wahaguru.sat.name.ji
@ASHOKkumarRana-fc1do
@ASHOKkumarRana-fc1do Жыл бұрын
Sahi gal aae ❤❤
@ASHOKkumarRana-fc1do
@ASHOKkumarRana-fc1do Жыл бұрын
Waheguru 🙏
@khuspreetdhillonkhuspreetd8278
@khuspreetdhillonkhuspreetd8278 3 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਬਹੁਤ ਸ਼ੁੰਦਰ ਗੀਤ ਗਾਇਆ ਜੀ
@KulwinderSingh-rm5se
@KulwinderSingh-rm5se Жыл бұрын
Veet paji ne bhut Shona song likhya te gaya ... Satnam SRI waheguru ji 🙏
@ਗੁਰਦੀਪਨਰਸ਼ੋਤ
@ਗੁਰਦੀਪਨਰਸ਼ੋਤ 5 ай бұрын
Hmmm bhai bhut vdia song aa❤❤❤❤
@ravichahalravichahal9280
@ravichahalravichahal9280 Ай бұрын
ਵਾਹਿਗੂਰੁ ਜੀ ❤ਧੰਨ ਗੂਰੁ ਨਾਨਕ ਦੇਵ ਜੀ
@gs539
@gs539 6 жыл бұрын
ਬੋਹਤ ਸੋਹਣਾ ਲਿਖਿਆ ਵੀਰ ਵੀਤ। ਬਾਬਾ ਨਾਨਕ ਮੇਹਰ ਕਰੇ ।
@inderpreetsinghturbanking9638
@inderpreetsinghturbanking9638 6 жыл бұрын
ੴ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ੴ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ
@dherarandhir8011
@dherarandhir8011 5 жыл бұрын
Heart tuch song dhan guru nanak Dev ji
@Amriksingh-j2c3j
@Amriksingh-j2c3j Ай бұрын
Veet Baljit veer ji bhut sunder shbad Gaya toosi waheguru ji mehr Karna ❤❤
@gurbhejrandhawa1978
@gurbhejrandhawa1978 3 жыл бұрын
ਵੀਤ ਬਲਜੀਤ ਵੀਰ ਦੀ ਆਵਾਜ਼ ਦਿਲ ਤੇ ਲਗਦੀ ਸਿੱਧੀ, ਜਿੰਨੀ ਵਾਰ ਮਰਜੀ ਸੁਣ ਲਓ🙏🙏🙏🙏🙏🙏🙏
@ManpreetSingh-dd4vy
@ManpreetSingh-dd4vy 6 жыл бұрын
ਬਹੁਤ ਸੋਹਣਾ ਗੀਤ ਆ ਬਾਈ ਤੁਸੀਂ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਓ ਵਾਹਿਗੁਰੂ ਮੇਹਰ ਕਰੇ
@ਪਹਿਲਵਾਨਲਵਪ੍ਰੀਤਸਿੰਘਢਿੱਲੋਂ-ਤ4ਛ
@ਪਹਿਲਵਾਨਲਵਪ੍ਰੀਤਸਿੰਘਢਿੱਲੋਂ-ਤ4ਛ 5 жыл бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣੁ ਹੋਆ || ਆਪ ਸਭ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ..... 🙏🙏🙏🙏🙏
@waheguru5320
@waheguru5320 4 жыл бұрын
kzbin.info/www/bejne/i6DcZmOFbNumbNGprskzbin.info/www/bejne/i6DcZmOFbNumbNGprhhshssys
@amansinghaman4905
@amansinghaman4905 4 жыл бұрын
G
@jassusingh2951
@jassusingh2951 3 жыл бұрын
🙏🙏🙏
@kawaljeetsingh7956
@kawaljeetsingh7956 3 жыл бұрын
1
@lovepreetmohan1904
@lovepreetmohan1904 6 жыл бұрын
Kine shone bol ne Kini kirpa babe di writer te Waheguru g kirpa kro sb te 🙏 Dill krda suni java 🙏🙏🙏🙏🙏 Real definition of music 👌👌👌👌👌👏👏👏👏👏👍👍👍👍
@freefiregamespb139
@freefiregamespb139 2 жыл бұрын
ryt dear..❤❤✌
@Gurveerpeet
@Gurveerpeet 5 жыл бұрын
ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ ਦਿਹਾੜੇ ਤੇ ਕੋਣ ਕੋਣ ਸੁਣਦਾ ਬਾਬੇਉ ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ 🙏🙏🙏🙏
@gurlalsinghgill1024
@gurlalsinghgill1024 5 жыл бұрын
Aapa fen nanik dev g de
@badshahsingh5930
@badshahsingh5930 5 жыл бұрын
Att aa song
@callofdutymobile1432
@callofdutymobile1432 5 жыл бұрын
waheguruji
@Gurwindersingh-ei4tj
@Gurwindersingh-ei4tj 5 жыл бұрын
Waheguru ji
@manidersingh984
@manidersingh984 5 жыл бұрын
Me
@PardeepSingh-cf3gc
@PardeepSingh-cf3gc Ай бұрын
ਆਪ ਨਰਾਇਣ ਕਲਾ ਧਾਰ ਜਗ ਮਹਿ। ਪਰਵਰਿਓ ਨਿਰੰਕਾਰ ਆਕਾਰ ਜੋਤਿ ਜਗਤ ਮੰਡਲ ਕਰਿਇਓ 🌷🙏🏻
@Simu3465
@Simu3465 2 жыл бұрын
ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻
@labhpreetkundal2741
@labhpreetkundal2741 4 жыл бұрын
Satnam waheguru heart touching song 😭😭❤️
@sonukarma1873
@sonukarma1873 3 жыл бұрын
Beautiful song 🙏🙏🙏👍👍
@SukhwinderSingh-wm1pd
@SukhwinderSingh-wm1pd 3 жыл бұрын
Yes
@exploreindia595
@exploreindia595 3 жыл бұрын
I'm not understand Punjabi language but I watch every song because I Love ❤️ Waheguru..... Waheguru ji khalasa, waheguru ji ki Fateh
@bootasingh2461
@bootasingh2461 3 жыл бұрын
Waheguru ji 🙏🙏🌹🌹
@vipandeepsingh7345
@vipandeepsingh7345 3 жыл бұрын
ਵਾਹਿਗੁਰੂ ਜੀ🙏
@narinderuppal1375
@narinderuppal1375 3 жыл бұрын
May waheguru bless you jio🙏💝
@manreetgill4043
@manreetgill4043 3 жыл бұрын
Senorita vox woww
@BalkarSingh-vx6et
@BalkarSingh-vx6et 3 жыл бұрын
😍😍😍
@SimarSingh-e4n
@SimarSingh-e4n Ай бұрын
Dhan ae mere nanak dev nirankari khud parmeshvar ❤ bakash deyo 😭♥️🦚
@AkashDeep-rl7lc
@AkashDeep-rl7lc Ай бұрын
pehle bnde jenu maharaj da pura name lekhya
@SimarSingh-e4n
@SimarSingh-e4n Ай бұрын
@AkashDeep-rl7lc hnji veere nirankar ne guru nanak
@ਰਣਜੋਧਸੰਧੂ-ਸ8ਮ
@ਰਣਜੋਧਸੰਧੂ-ਸ8ਮ 6 жыл бұрын
ਵਾਹਿਗੁਰੂ ਜੀ ਮਹੇਰ ਕੇਰਿਓ ਸਾਡੇ ਸਬ ਤੇ ਤੇ ਇੱਸ ਬੇਮੌਲ ਗੀਤਕਾਰ ਵੀਤ ਬਲਜੀਤ ਤੇ ਵਾਹਿਗੁਰੂ ਤੇਰਾ ਹੀ ਆਸਰਾ 🙏
@amarjeetamarjeet2182
@amarjeetamarjeet2182 3 жыл бұрын
Waheguru 🙏🙏🙏
@naresh9564
@naresh9564 3 жыл бұрын
Wahe guru Wahe guru Wahe guru Wahe guru Wahe guru ji ❤️❤️🙏
@gurpeetsingh4250
@gurpeetsingh4250 4 жыл бұрын
Waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏🙏🙏🙏
@amrtpalsinghkhalsa1197
@amrtpalsinghkhalsa1197 Ай бұрын
ਭੈਣ ਨਾਨਕੀ ਬਾਬਾ ਜੀ ਨਾਲ ਕਿੰਨਾ ਪਿਆਰ ਕਰਦੀ ਸੀ, ਇਸ ਗੀਤ ਤੋਂ ਖੂਬ ਪਤਾ ਚਲਦਾ
@sanimarjeetsingh6303
@sanimarjeetsingh6303 6 жыл бұрын
ਬਾਬੇ ਨਾਨਕ ਦੀ ਸਿਫਤ ਚ ਵੀਤ ਬਲਜੀਤ ਬਾਈ ਸਿਰਰਾ ਲਾ ਦਿੰਦਾ
@sarbjeetsingh7894
@sarbjeetsingh7894 5 жыл бұрын
Kuldeep Singh
@imagination_gs7989
@imagination_gs7989 2 жыл бұрын
ਦਿਲ ਨੂੰ ਛੂਹ ਲੈਣ ਵਾਲ਼ਾ ਗੀਤ ਹੈ ਜੀ ਬਹੁਤ ਸੋਹਣਾ ਗੀਤ ਹੈ ✨❤️✨ਸਤਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🕯️🕯️🕯️🕯️🕯️🕯️🕯️
@GurtejSingh-t2c
@GurtejSingh-t2c Жыл бұрын
🙏🙏🙏🙏🙏
@gurveersingh2995-9m
@gurveersingh2995-9m Жыл бұрын
Yes it is very good song
@harteggrewaltegigrewal932
@harteggrewaltegigrewal932 6 жыл бұрын
ਸੱਚ ਕਿਹਾ ਕਿਸੇ ਨੇ ਬੀ ਦੁਨੀਅਾ ਦੋ ਧਾਰੀ ਦਾਤੀ ਅਾ ੲਿਹਨਾ ਨੇ ਤਾਂ ਬਾਬਾ ਨਾਨਕ ਨੀ ਛੱਡਿਅਾ ੳੁਸ ਨੂੰ ਵੀ ਮਾੜਾ ਕਹਿ ਦਿੱਤਾ ਅੱਜ ੲਿਸ ਗੀਤ ਨੂੰ ਵੀ ਡਿਸਲਾੲੀਕ ਕਰਕੇ ਲੋਕਾ ਨੇ ਪ੍ਰਮਾਣ ਦੇ ਦਿੱਤਾ ਕਿ ਸਾਰੀ ਦੁਨੀਅਾ ਕਦੇ ਖੁਸ਼ ਨਹੀ ਹੁੰਦੀ ੲਿਹਨਾ ਲੋਕਾਂ ਤਾਂ ਮਾੜਾ ਕਹਿਣਾ ਹੀ ਕਹਿਣਾ ਵਾ ਕੁੱਝ ਮਰਜੀ ਕਰੀ ਜਾਵੋ।
@hardipsingh7691
@hardipsingh7691 6 жыл бұрын
Harteg Grewal Tegi Grewal Ji,I'm totally agree with you.
@GLOBALSANJHTVCHANNEL
@GLOBALSANJHTVCHANNEL 6 жыл бұрын
kzbin.info/www/bejne/opXXaYRjedSBmpo
@nihangsinghwarriors
@nihangsinghwarriors Ай бұрын
satnaam shiri waheguru ji akalllll gurbar akalllll tu hi tu pyara satnaam shiri waheguru ji🙏🏻♥️😇😇🤲🙏🏻
@raviravinder5326
@raviravinder5326 5 жыл бұрын
ਦਿਲ ਨੂੰ ਛੂਹ ਜਾਣ ਵਾਲਾ ਗੀਤ, ਵਾਹਿਗੁਰੂ ਜੀ 🙏🙏
@RanjeetSingh-jp1ec
@RanjeetSingh-jp1ec 5 жыл бұрын
Hngi
@KhanSaab-kf4dh
@KhanSaab-kf4dh 5 жыл бұрын
Nice aaa y
@navusingh1065
@navusingh1065 3 жыл бұрын
Waheguru ji
@sunysingh7101
@sunysingh7101 3 жыл бұрын
@@RanjeetSingh-jp1ec aàaàa
@sktrending-e3h
@sktrending-e3h 3 жыл бұрын
Hanji
@harkiratkaur6818
@harkiratkaur6818 3 жыл бұрын
ਧੰਨ ਗੁਰੂ ਨਾਨਕ ਸਾਹਿਬ🙏❤️🌎🌎
@sardarji10punjab28
@sardarji10punjab28 4 жыл бұрын
ਪੀਰਾਂ ਦਾ ਪੀਰ, ਉੱਚ ਦਾ ਪੀਰ,ਦੀਨ ਦੂਨੀ ਦਾ ਪਾਤਸ਼ਾਹ,ਦੀਨ ਦੂਨੀ ਦਾ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ।
@waheguru5320
@waheguru5320 4 жыл бұрын
kzbin.info/www/bejne/i6DcZmOFbNumbNGprskzbin.info/www/bejne/i6DcZmOFbNumbNGprhhshssyshshsywyewyw7s7e7e
@ravinderrandhawa6914
@ravinderrandhawa6914 4 жыл бұрын
Waheguru ji🙏🙏❣️
@sahilpreetsingh949
@sahilpreetsingh949 4 жыл бұрын
@@waheguru5320 f fs,
@sahilpreetsingh949
@sahilpreetsingh949 4 жыл бұрын
@@ravinderrandhawa6914 x#
@SatnamSingh-bw5nb
@SatnamSingh-bw5nb 4 жыл бұрын
🙏Satnam sari wahaguru ji 🙏
@KnowledgeShorts78613
@KnowledgeShorts78613 Ай бұрын
Just 27M is unfear it could be cross 100M what a soulfull voice
@gurking5019
@gurking5019 6 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@gaganchahal5758
@gaganchahal5758 5 жыл бұрын
Hoo y and
@nanaknaamleva
@nanaknaamleva 5 жыл бұрын
ਧੰਨ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ🙏🏻
@bintubadshah3535
@bintubadshah3535 6 жыл бұрын
ਸਤਿਗੁਰ ਨਾਨਕ ਪ੍ਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ।।
@mdg4621
@mdg4621 6 жыл бұрын
gud
@jagwantsingh9748
@jagwantsingh9748 6 жыл бұрын
Waheguru ji
@rajdeepsingh2650
@rajdeepsingh2650 5 жыл бұрын
Nice
@meetagrewal9059
@meetagrewal9059 5 жыл бұрын
Bintu Badsha
@vickypanjwani7961
@vickypanjwani7961 5 жыл бұрын
Sache patshah mera baba Nanak😘😘🙏❤
@waheguru5320
@waheguru5320 4 жыл бұрын
kzbin.info/www/bejne/i6DcZmOFbNumbNGprskzbin.info/www/bejne/i6DcZmOFbNumbNGprhhshssys
@PremSingh-j1j7l
@PremSingh-j1j7l 2 ай бұрын
ਲੋਕਾਂ ਦੀ ਸੋਚ ਆਪਣੇ ਗੁਰੂ ਲਈ ਵੀ dislike ਕਰਦੇ ਨੇ 😞😞
@SakshamKamboj-x2m
@SakshamKamboj-x2m 5 күн бұрын
😢
@saabbhainiwala5460
@saabbhainiwala5460 6 жыл бұрын
￰ਵੀਤ ਬਲਜੀਤ ਸਿੰਆਂ ਕਲਾਕਾਰ ਤੇ ਗੀਤਕਾਰ ਤਾ ਬਥੇਰੇ ਨੇ ਪਰ ਤੁਹਾਡੇ ਜਿਹੀ ਸੋਚ ਰੱਖਣ ਵਾਲੇ ਵਿਰਲੇ ਹੀ ਹੁੰਦੇ ਹਨ ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਮੇਰੀ ਹੀ ਅਰਦਾਸ ਹੈ ਵਾਹਿਗੂਰੂ ਜੀ ਅੱਗੇ
@GLOBALSANJHTVCHANNEL
@GLOBALSANJHTVCHANNEL 6 жыл бұрын
kzbin.info/www/bejne/opXXaYRjedSBmpo
@preetsandhu2688
@preetsandhu2688 6 жыл бұрын
Hindu honge dislike karn wale..sikh ni ho skde
@ramandeep7414
@ramandeep7414 6 жыл бұрын
beautiful song dhan dhan guru nanak dev G
@Deepblogs7623
@Deepblogs7623 2 жыл бұрын
@@preetsandhu2688 bai santo yaada hindu hi jande guru ger🙏🙏 soch bdlo
@jasbirsingh7471
@jasbirsingh7471 2 жыл бұрын
@@ramandeep7414 q
@reetdhillon7816
@reetdhillon7816 3 жыл бұрын
ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ 🙏♥️ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏♥️
@doabatalent7197
@doabatalent7197 2 жыл бұрын
kzbin.info/www/bejne/hWiQgqVvn5yobqc
@deep1868
@deep1868 2 жыл бұрын
Waheguru Ji Maharaj ji ❤️❤️🙏🏻🙏🏻🙏🏻
@tarsemmotovlogr
@tarsemmotovlogr Ай бұрын
Baba fer jag nu teri log aa bhala Kari sareya da 🙏🏻❤️
@harvindersandhu518
@harvindersandhu518 3 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@itsjani8704
@itsjani8704 3 жыл бұрын
Satnam waheguru ji🙏🙏🙏🙏🙏🙏🙏ਭੈਣ ਨਾਨਕੀ ਕਹੈ ਵੀਰ ਦਾ ਨਾਨਕ ਰਖਣਾ ਨਾ🙏🙏
@hargunjosan857
@hargunjosan857 3 жыл бұрын
Andboute
@Gangajamna4068
@Gangajamna4068 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@shamshersandhu8823
@shamshersandhu8823 3 жыл бұрын
ਬਹੁਤ। ਵਧੀਆ। ਜੀ
@SukhwinderSingh-wm1pd
@SukhwinderSingh-wm1pd 3 жыл бұрын
🙏
@sumandeepsingh2133
@sumandeepsingh2133 3 жыл бұрын
🙏🏻ਮੇਰੇ ਵੱਲੋ ਆਪ ਸਭ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ ੴ 🙏
@NarinderSingh-my6fw
@NarinderSingh-my6fw 3 жыл бұрын
ਬਹੁਤ ਵਧੀਆ ਜੀ ਰੱਬ ਸਭ ਨੂੰ ਇੱਕ ਵੀਰ ਜ਼ਰੂਰ ਦੇਵੇ 🤗🤗🤗🤗
@sumandeepsingh2133
@sumandeepsingh2133 3 жыл бұрын
ryt veer
@freefiregamespb139
@freefiregamespb139 2 жыл бұрын
🌺🌺✌✌❤❤
@SaLL946
@SaLL946 6 жыл бұрын
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆ ਹੋਣ....
@nantdeepPB29
@nantdeepPB29 6 жыл бұрын
ਬਹੁਤ ਸੋਹਣਾ ਗਾਇਆ ਵੀਤ ਵੀਰ ਵਹਿਗੁਰੂ ਜੀ ਮਹਿਰ ਕਰੀ🙏
@malkeetsinghbhangu9513
@malkeetsinghbhangu9513 5 жыл бұрын
Waheguru ji ka khalsa waheguru ji ki fathe
@mukhalehri8459
@mukhalehri8459 5 жыл бұрын
Nice sabd vr
@VijaySingh-nx7ge
@VijaySingh-nx7ge 5 жыл бұрын
Nice very g
@GurjeetKaur-n9i
@GurjeetKaur-n9i Ай бұрын
I am a Sikh I love Sikh religion I like this song so much
@manjindersingh-bk6cx
@manjindersingh-bk6cx 6 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
@sukhchainsinghsukh9449
@sukhchainsinghsukh9449 6 жыл бұрын
Veetaa bhut hi nic song love u veer ❤❤❤❤😘😘😘😘
@mohindersingh7068
@mohindersingh7068 5 жыл бұрын
dil nu touch krn wala song, ji krda suni jaa bss
@waheguru5320
@waheguru5320 4 жыл бұрын
kzbin.info/www/bejne/i6DcZmOFbNumbNGprskzbin.info/www/bejne/i6DcZmOFbNumbNGprhhshssys
@AmandeepSingh-zo8uq
@AmandeepSingh-zo8uq 4 жыл бұрын
Sai kha vr
@happisingh7150
@happisingh7150 6 жыл бұрын
ਕਣ-ਕਣ ਅੰਦਰ ਬਾਬਾ ਨਾਨਕ„ ਹਰ ਦਰ ਅੰਦਰ ਬਾਬਾ ਨਾਨਕ„ ਹਵਾਵਾਂ ਅੰਦਰ ਬਾਬਾ ਨਾਨਕ„ ਸਾਹਾਂ ਅੰਦਰ ਬਾਬਾ ਨਾਨਕ„ ਕਿੱਧਰ ਲੱਭਦਾ ਫਿਰਦਾ ਬੰਦਿਅਾ„ ਤੇਰੇ ਮੰਨ ਦੇ ਅੰਦਰ ਬਾਬਾ ਨਾਨਕ.. ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਾਬ ਦੀਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ !
@gurvirsingh6992
@gurvirsingh6992 6 жыл бұрын
Tuhanu v veer lakh lakh vdhayaa🙏🙏🙏
@manigillz2874
@manigillz2874 6 жыл бұрын
Nyc
@akashsingh-iy4tm
@akashsingh-iy4tm 6 жыл бұрын
Baba nanak
@tajindergharial8217
@tajindergharial8217 6 жыл бұрын
Waheguru ji
@diljot7555
@diljot7555 6 жыл бұрын
Bahut vadya veer
@ramanbatth9670
@ramanbatth9670 2 ай бұрын
🙏🏻🙏🏻🙏🏻dhan baba nank meriea sb tkleefa door krdo 😭😢😢mehr krdo 🙏🏻
@gurpreetkaur9189
@gurpreetkaur9189 6 жыл бұрын
ਧੰਨ ਧੰਨ ਬਾਬਾ ਨਾਨਕ ਜੀ!
@sonurauni8978
@sonurauni8978 2 жыл бұрын
😯😯😯😯
@nehabedi328
@nehabedi328 4 жыл бұрын
Meri lifeline guru nanak ji luv u baba ji tusi hmesha mere nal reh k meri problem solve kitti hai thanks for giving me best life
@vipandeepsingh7345
@vipandeepsingh7345 3 жыл бұрын
ਵਾਹਿਗੁਰੂ ਜੀ🙏
@sanpreetsingh8887
@sanpreetsingh8887 2 жыл бұрын
Waheguru ji
@Lovebirds4_7
@Lovebirds4_7 4 жыл бұрын
❤️❤️❤️🙏🙏 ਕਿੰਨਾ ਸੋਹਣਾ ਗੀਤ ❤️ 💕😍😍😍
@JassPreet-t3q
@JassPreet-t3q Ай бұрын
ਬਾਬਾ ਨਾਨਕ ਪ੍ਰਗਟਿਓ ਮਿਤਿ ਧੁੰਦ ਜੱਗ ਚਾਨਣ ਹੋਇਆ ❤
@sandippatil-vy7pu
@sandippatil-vy7pu Жыл бұрын
Nice bhajan great guru nanak dev ji 🙏🙏🙏🙏🙏
@sahibharika3630
@sahibharika3630 4 жыл бұрын
This is really beautiful ❤❤ waheguru ji 🙏🙏 ❤❤waheguru ji meher karan ❤❤🙏🙏
@GaganDeep-xs4ng
@GaganDeep-xs4ng 3 жыл бұрын
Waheguru ji mehar kro sab te dhan dhan baba nanak dev ji 🙏🙏🙏🙏
@sohansinghsingh8196
@sohansinghsingh8196 Ай бұрын
Waheguru ji mehar karna is veer Baljeet te Kya Gungan kita a babba Nanak ji da Jini sohani likhat hai oni hi sohni awaj a veer Baljeet de Sone te suhaga ho gya Waheguru ji sada apna maher bharya hath is veer de sir te hamesha rakhna ji🙏
@veerpalsidhu7238
@veerpalsidhu7238 6 жыл бұрын
Sooo much beautiful lyrics,,,Thank you Veet g for this wornderfull dedication to our Peacefull Guru Nanak Dev g😘😘😘😘luv you Baba g😘😘😘😘
@gorachahal6766
@gorachahal6766 Жыл бұрын
Iiulklkklklkkkkko9kk8
@DetectiveSidhu007
@DetectiveSidhu007 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💕💕💕🙏🙏.ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙏🙏🙏🙏🙏🙏
@amrtpalsinghkhalsa1197
@amrtpalsinghkhalsa1197 Ай бұрын
ਜਿੱਥੇ ਬਾਬਾ ਜੀ ਨੇ ਜਨਮ ਲਿਆ ਉੱਧਰ ਨੂੰ ਆਪਣੇ ਆਪ ਸਿਰ ਝੁਕਦਾ
@ਪ੍ਰਭਜੋਤਸਿੰਘ-ਜ1ਦ
@ਪ੍ਰਭਜੋਤਸਿੰਘ-ਜ1ਦ 6 жыл бұрын
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂਅ। 🙏🙏🙏
@CharanjeetSingh-gj9ne
@CharanjeetSingh-gj9ne 6 жыл бұрын
☬ਸਤਿਨਾਮ ਸ਼੍ਰੀ ਵਾਹਿਗੁਰੂ ਜੀੴ🙏🏻🙏🏻🌹🌹
@jimmykhanna7122
@jimmykhanna7122 5 жыл бұрын
ਵਾਹਿਗੁਰੂ ਜੀ
@GurpreetSingh-rm1gg
@GurpreetSingh-rm1gg 5 жыл бұрын
Waheguru g
@gurpreetsinghgill1623
@gurpreetsinghgill1623 5 жыл бұрын
Waheguru ji ka khalsa waheguru ji fateh dhan dhan baba Nanak dhan osde vadayayi
@DPDTelevision
@DPDTelevision 6 жыл бұрын
ਮੇਰੇ ਸੱਚੇ ਪਾਤਸ਼ਾਹ ਹਰ ਅਾਸ ਤੇਰੇ-ਤੇ ਰੱਖਦਾ ਹਰ ਸਮੇਂ ਹਰ ਸਾਹ ਤੇ ਤੇਰਾ ਅਾਸਰਾ ਤੱਕਦਾ ਨਵੀ ਨਿਮਾਣਾ ਤੇਰਾ ਨਾਮ ਲੈਦਾ ਨਾ ਥੱਕਦਾ ਮਾਲਕਾ ਤੇਰੀ ਮੇਹਰ ਸਦਕਾ ਹਰ ਕਦਮ ਚੱਕਦਾ 🎤 Navi Sailbrah
@simarjeetsinghgill4369
@simarjeetsinghgill4369 6 жыл бұрын
Waheguruji
@kakhwindersingh6054
@kakhwindersingh6054 Жыл бұрын
ਵਾਹਿਗੁਰੂ ਜੀ ਬਾਬਾ ਨਾਨਕ ਦੇਵ ਜੀ ਮੇਹਰ ਕਰੋ ਜੀ ਆਪਣੇ ਕੰਮ ਤੇ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ 🙏🙏♥️♥️♥️♥️♥️🙏🙏🙏🙏🙏🙏🙏
@Angadsingh5500
@Angadsingh5500 Жыл бұрын
So peaceful 😇waheguru ❤❤❤
@rajinderbuttar7361
@rajinderbuttar7361 5 жыл бұрын
ਬਹੁਤ ਵਧੀਆ ਗੀਤ ਆ ਬਹੁਤ ਸੋਹਣਾ ਗਾਈਆ ਸਤਿਨਾਮ ਵਾਹਿਗੁਰੂ🙏🙏🙏
@killerboys9539
@killerboys9539 4 жыл бұрын
Najara agya
@killerboys9539
@killerboys9539 4 жыл бұрын
Very beautiful song very
@amritpalsingh6315
@amritpalsingh6315 4 жыл бұрын
Hii
@gurisingh1934
@gurisingh1934 3 жыл бұрын
I literally started crying while I am listening this song. Very very beautiful and brilliant song.❤️❤️❤️❤️❤️❤️
@ballusingh5018
@ballusingh5018 Ай бұрын
Waheguru ji ❤❤🙏🙏 Waheguru ji ❤❤🙏🙏
@harjinderkaur1893
@harjinderkaur1893 4 жыл бұрын
😍😘... waheguru ji...💞💟❣️
@HarpreetSingh-kk8sj
@HarpreetSingh-kk8sj 3 жыл бұрын
ਵਾਹਿਗੁਰੂ ਜੀ
@HARJINDERSINGH-oc1cn
@HARJINDERSINGH-oc1cn 5 жыл бұрын
ਇਹ ਗੀਤ ਬਹੁਤ ਵਧੀਆ ਹੈ 👏👏👏
@waheguru5320
@waheguru5320 4 жыл бұрын
kzbin.info/www/bejne/i6DcZmOFbNumbNGprskzbin.info/www/bejne/i6DcZmOFbNumbNGprhhshssys
@GurpreetSingh-nk8js
@GurpreetSingh-nk8js 4 жыл бұрын
👌👍
@jatindercheema2127
@jatindercheema2127 6 жыл бұрын
Veere tusi dharmik geet boht sohne likhde o.. swer da pta ni kinni waar sunleya
@Jasveerkaur-tb7ud
@Jasveerkaur-tb7ud 3 ай бұрын
Waheguru g sabh da bhala krna and sabh di kamai ch waadha krna 🙏🏻🙏🏻🙏🏻🙏🏻🙏🏻😇😇😇😇😇waheguru wahegueu waheguru waheguru waheguru waheguru
@VirenderSingh-bx9jp
@VirenderSingh-bx9jp 6 жыл бұрын
ਬਾਬਾ ਨਾਨਕ ਸਬ ਤੇ ਮਹਿਰ ਕਰੇ ਕੀਰਤ ਕਰੋ ਤੇ ਵੰਡ ਕੇ ਛਕੋ ਸਤਿਨਾਮ ਵਾਹਿਗੁਰ
@singhjaimal8137
@singhjaimal8137 4 жыл бұрын
Bhut pyara song aa waheguru ji 🙏🙏
@vanitasharma770
@vanitasharma770 3 жыл бұрын
Song ni sabad
@HeavenMuzic
@HeavenMuzic 6 жыл бұрын
Wah jio ustaad ji ......lajwab ...kya likht aa...boht sohna shabd ...music ..lyrics ..awaz ..video ..direction ...poster sabb boht he wadia 👌👌👌👌👌👌👌👌👌👌👌👌...jionde wasde raho..baba nanak ang sang shai rahe ..dilon pyar te satikar
@VarinderBedi-u2u
@VarinderBedi-u2u 5 күн бұрын
Very good l always listen millon time your song ❤❤❤❤❤❤❤
@baljindersinghbaljindersin7848
@baljindersinghbaljindersin7848 4 жыл бұрын
Dhan Dhan shri guru Nanak Dev ji 🙏🏻🙏🏻🙏🏻❤❤❤❤❤❤❤❤
@sukhkatoch5385
@sukhkatoch5385 5 жыл бұрын
Dil apne ch 3 hi bnde raaz krde aa 1. Meri bebe 2. Satinder sartaj 3. Veet baljit Ena tinna nu rbb hmesha chadrikala ch rakhe 🙏🙏
@jotkaur7732
@jotkaur7732 5 жыл бұрын
Bilkul ryt
@sukhkatoch5385
@sukhkatoch5385 5 жыл бұрын
@@jotkaur7732 ਹਾਂਜੀ ਮਾਲਕੋ 🤗
@kalakumar7690
@kalakumar7690 5 жыл бұрын
Sukh Katoch Lloyd
@majheaale8023
@majheaale8023 5 жыл бұрын
Veer ji bapu v likh dinde nal bapu bina v koi wajud nahi bande da
@sherepunjab5087
@sherepunjab5087 5 жыл бұрын
@@majheaale8023 ji jina de hunde ni ohna nu puchhia jave bina Bapu tu lok parivar nu public property samjan lag jande ne Bapu hove ta GHar val nu koi jhakda ni