ਸੁਣ ਕੇ ਰੋ ਪਵੋਗੇ ਬਿੱਟੂ ਖੰਨੇਵਾਲਾ ਤੇ ਸੁਰਮਨੀ ਦਾ ਗੀਤ Pardesi I Bittu Khanne Wala Surmani Mela Tv

  Рет қаралды 2,035,727

MELA TV Mela Junction

MELA TV Mela Junction

Күн бұрын

Пікірлер: 513
@parmjeetkaur5256
@parmjeetkaur5256 4 ай бұрын
ਬਹੁਤ ਵਧੀਆ ਪੁੱਤਰ ਜੀ ਇਸ ਗੀਤ ਨੂੰ ਸੁਣ ਕੇ ਮਨ ਬਹੁਤ ਭਰਿਆ ਬਿਲਕੁਲ ਸੱਚ ਪੇਸ ਕਰਤਾ ਤਰੱਕੀਆ ਕਰੋ ਬੇਟਾ ਜੀ❤🎉
@kartarsingh8903
@kartarsingh8903 4 ай бұрын
🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਬੇਟੇ ਜੀਓ ਗੀਤ ਬਹੁਤ ਵਧੀਆ ਹੈ ਤੁਸੀਂ ਜਦੋਂ ਗੀਤ ਦੀ ਹਕੀਕਤ ਬਿਆਨ ਕੀਤੀ ਹੈ ਉਸ ਵਿੱਚ ਬਹੁਤ ਹੀ ਦਰਦ ਭਰਿਆ ਹੈ ਤੁਸੀਂ ਠੀਕ ਆਖਿਆ ਹੈ ਕਿ ਸੁਣਨ ਵਾਲਾ ਰੋਏ ਬਿਨਾਂ ਨਹੀਂ ਰਹਿ ਸਕਦਾ ਇਸ ਵਿੱਚ ਕੋਈ ਸ਼ੱਕ ਨਹੀਂ ਪਰੰਤੂ ਮਿਊਜਿਕ ਥੋੜਾ ਊਚਾ ਹੋਣ ਕਰਕੇ ਗੀਤ ਦੇ ਬੋਲਾਂ ਦੀ ਸਮਝ ਘਟ ਆ ਰਹੀ ਹੈ ਵੈਸੇ ਹੋਰ ਕੋਈ ਕਸਰ ਬਾਕੀ ਨਹੀਂ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਧੰਨਵਾਦ
@SandeepSingh-nk6cd
@SandeepSingh-nk6cd 2 ай бұрын
ਯਹ
@gurdevkaur1209
@gurdevkaur1209 2 жыл бұрын
ਵੀਰ ਜੀ ਤੁਸੀਂ ਸੱਚੀ ਗੱਲ ਕੀਤੀ ਹੈ ਇਹ ਸੱਚਾਈ ਹੈ ਜੁਗ ਜੁਗ ਜੀਅ ਵੀਰੇ ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀਆਂ ਤੇ ਢੇਰ ਸਾਰੀਆਂ ਖੁਸ਼ੀ ਆਂ ਦੇਣ ਜੀ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਵੀਰਾਂ ਦੀ ਉਮਰ ਲੰਬੀ ਕਰਨ ਜੀ
@Subhjeet_singh
@Subhjeet_singh 3 жыл бұрын
ਬਿੱਟੂ ਜੀ ਪਿੰਡ ਲਲੌਛੀ ਵਿਚ ਤੁਹਾਡੇ ਅਖਾੜੇ ਨੇ ਨਜ਼ਾਰਾ ਲਿਆਤਾ ਨੰਬਰ ੧ ਜੋੜੀ ਪੰਜਾਬ ਦੀ ਨਾਲ ਮੈਡਮ ਸੁਰਮਨੀ ਜੀ
@s.tarsemsingh4733
@s.tarsemsingh4733 Жыл бұрын
ਬਹੁਤ ਹੀ ਸੋਹਣਾ ਔਰ ਸੋਹਣੀ ਅਵਾਜ਼ ਵਿੱਚ। ਮਹਾਨ ਹੋ।
@ravisandhu5912
@ravisandhu5912 2 жыл бұрын
ਰੱਬ ਤੁਹਾਡੀ ਜੋੜੀ ਸਲਾਮਾਂ ਰੱਖੇ ਤੁਹਡੀ ਅਵਾਜ਼ ਬਹੁਤ ਵਧੀਆ
@GurjantSingh-jf4qr
@GurjantSingh-jf4qr 2 жыл бұрын
ਬਹੁਤ ਵੱਧੀਆ ਗੀਤ ਹੈ ਅੱਜ ਦੇ ਹਾਲਾਤਾਂ ਤੇ
@tajasingh4591
@tajasingh4591 3 жыл бұрын
ਵੀਰ ਜੀ ਧੰਨਵਾਦ ਤੇਰਾਂ ਲੋਕਾਂ ਨੂੰ ਸਮਝ ਆ ਜਾਵੇ ਵਧੀਆ ਆ
@bhupindersingh2832
@bhupindersingh2832 3 жыл бұрын
2022 Elections... kzbin.info/www/bejne/iXivgYKcpsZ_mdE
@bittukhannewala5193
@bittukhannewala5193 3 жыл бұрын
Thank you so much ji
@shamsherkaur9322
@shamsherkaur9322 2 жыл бұрын
ਬਹੁਤ ਵਧੀਆ ਬੇਟਾ ਜੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ
@balwinderkaur1672
@balwinderkaur1672 3 жыл бұрын
ਬਹੁਤ ਹੀ ਵਧੀਆ ਆਵਾਜ਼ ਹੈ ਦੋਵਾਂ ਦੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@bittukhannewala5193
@bittukhannewala5193 3 жыл бұрын
Thank you so much ji
@GurmeetSingh-hr9uj
@GurmeetSingh-hr9uj 3 жыл бұрын
Thanks ji
@harjitsekhon5528
@harjitsekhon5528 3 жыл бұрын
ਬਿੱਟੂ ਜੀ ਤੁਸੀ ਬਹੁਤ ਵਧੀਆ ਦੋਗਾਣਾ ਜੋੜੀ ਹੋ, ਰੱਬ ਜੋੜੀ ਸਲਾਮਤ ਰੱਖੇ 👍👍👍🙏🏻🙏🏻🙏🏻
@bittukhannewala5193
@bittukhannewala5193 3 жыл бұрын
Thank you so much ji
@shoukatali3350
@shoukatali3350 3 жыл бұрын
ਵੈਰੀ ਨਾਈਸ ਆਵਾਜ਼ ਮਿਸ ਸੁਰਮਨੀ
@ravisandhu5912
@ravisandhu5912 2 жыл бұрын
ਬਹੁਤ ਵਧੀਆ ਗਾਇਆ ਅੱਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ
@devbhareliwala7627
@devbhareliwala7627 2 жыл бұрын
ਬਿਲਕੁਲ ਸੱਚ ਬਿਆਨ ਕੀਤਾ
@jasdeepsingh3494
@jasdeepsingh3494 Жыл бұрын
ਬਿਟੂ ਬਾਈ ਜੀ ਕਮਾਲ ਕਰਤੀ ਯਾਦ ਕਰਿਉ
@biljeetkaur3246
@biljeetkaur3246 3 ай бұрын
ਵੀਰ ਜੀ ਮੇਰਾ ਵੀ ਪੁੱਤਰ ਕੈਨੇਡਾ ਗਿਆ ਵਹਿਗੁਰੂ ਦੀ ਮੇਹਰ ਹੈ ਪਰ ਹੈ ਮਿੱਠੀ ਜੇਲ ਵਾਹਿਗੁਰੂ ਮੇਹਰ ਕਰ ਬੰਚੀਆ ਤੇ
@royalrsp6037
@royalrsp6037 3 жыл бұрын
Bahut vadhia super hit song!!!!!👍👍👍
@rajwinderkaur7260
@rajwinderkaur7260 2 жыл бұрын
Bhuth vadiya song ji
@MSGaminG-cc4dz
@MSGaminG-cc4dz 2 жыл бұрын
Very good Bai Bittu te Bhabi g nu Piar Bhri Sat Shiri Akal g K Moge Wala
@ਸੁਖਦੇਵਭੱਟੀਫਿਰੋਜ਼ਪੁਰੀ
@ਸੁਖਦੇਵਭੱਟੀਫਿਰੋਜ਼ਪੁਰੀ 2 жыл бұрын
ਬਹੁਤ ਵਧੀਆ ਪੇਸ਼ਕਾਰੀ ਮੁਬਾਰਕਾਂ
@jaspalchandi7804
@jaspalchandi7804 3 жыл бұрын
Very nice 👍🏻 keep it up 👍🏻 bohat vadia Ji 🙏🏻🙏🏻🙏🏻🙏🏻
@ranjitbrar2449
@ranjitbrar2449 3 жыл бұрын
ਬਹੁਤ ਸਚ ਲਿਖਿਆ ਧੰਨਵਾਦ ਗਾਇਆ ਸਚ ਹੈ ਪਰ ਕੀਤਾ ਕੀ ਜਾਵੇ ਸਾਡੇ ਪੰਜਾਬ ਨੂੰ ਰਿਸ਼ਵਤ ਔਰ ਨਸ਼ੇ ਨੇ ਖਾ ਲਿਆ ਹੈ ਅਸੀ ਬੇ ਵਸ ਹੋਕੇ ਰਹਿ ਰਹੇ ਹਾਂ
@HelloOppo-mz2br
@HelloOppo-mz2br 3 ай бұрын
ਨਾਂ ਵੀ ਦੇਖੋ ਕੀ ਸਬੱਬ ਨਾਲ ਰੱਖ ਹੋਇਆ ਹੈ ਸੁਰਮਣੀ ਸੁਰਾ ਦੀ ਮਣੀ ਬੌਹਤ ਵਧੀਆ ਗੌਂਦੇ ਨੇ ਵਾਹਿਗੁਰੂ ਇਹ ਜੋੜੀ ਬਣਾਈ ਰੱਖੇ ਦੋਵੇਂ ਬੌਹਤ ਵਧੀਆ
@surinderkaur9310
@surinderkaur9310 7 ай бұрын
ਮੇਰੀ ਬੇਟੀ ਕਨੇਡਾ ਵਿੱਚ ਹੈ ਕਹਿੰਦੀ ਹੈ ਕੀ ਕਨੇਡਾ ਵਿੱਚ ਕੁਝ ਨਹੀਂ ਰਖਿਆ ਹੈ ਆਪਣਾ ਪੱਜਾਬ ਬਹੁਤ ਵਧੀਆ ਹੈ
@PargatSingh-ro8bi
@PargatSingh-ro8bi 5 ай бұрын
8:27
@avatarsingh6402
@avatarsingh6402 4 ай бұрын
o❤
@sukhpalsingh3161
@sukhpalsingh3161 3 жыл бұрын
ਬਿੱਟੂ ਜੀ 5 ਸਾਲ ਹੋ ਗਏ ਹਨ,ਬੇਟੀ ਨੂੰ ਅਮੈਰਿਕਾ, ਮੈਂ ਕਦੇ ਡੋਲਦਾ ਨਹੀਂ ਸੀ,, ਅੱਜ ਗੀਤ ਸੁਣ ਕੇ ਰੋਣਾ, ਰੋਕਿਆ ਨਹੀਂ ਗਿਆ,, ਪ੍ਰਮਾਤਮਾ ਤੁਹਾਨੂੰ ਤਰਕੀ ਦੇਵੇ ਵਧੀਆ ਗਾਇਆ
@bittukhannewala5193
@bittukhannewala5193 3 жыл бұрын
Thank you so much ji ghabrauna nahi
@JagdishSingh-mm1ql
@JagdishSingh-mm1ql 3 жыл бұрын
@@bittukhannewala5193 ਉਉਉਉਉਉਉਉਉਉਉਉਉਉਉਉਉਉਉਉਉਉਉਉਉਉਉਈਈਉ ਚਰਚਿਤ ਉਉੁਈੀਈਈਤ1ਤਚਤ੍ਹਤ
@LakhwinderSingh-gu6wb
@LakhwinderSingh-gu6wb 3 жыл бұрын
@@bittukhannewala5193 I'm me
@SherSingh-cu7ux
@SherSingh-cu7ux 3 жыл бұрын
@@bittukhannewala5193 .
@dapindersingh3807
@dapindersingh3807 3 жыл бұрын
@@bittukhannewala5193 àa8
@parmindersinghvirk210
@parmindersinghvirk210 3 жыл бұрын
Very very nice song veer ji jis tan lagi soi Jane shai gal aa Ji
@bittukhannewala5193
@bittukhannewala5193 3 жыл бұрын
Thank you so much ji
@RajwinderKaur-ei9ld
@RajwinderKaur-ei9ld 3 ай бұрын
ਬਹੁਤ ਵਧੀਆ ਗਾਇਆਧੀਨੇ👌👌
@surinderkaur9310
@surinderkaur9310 7 ай бұрын
ਸਹੀ ਗੱਲ ਹੈ ਆਪਣਾਂ ਪੰਜਾਬ ਬਹੁਤ ਵਧੀਆ ਹੈ ਬਾਹਰ ਕੁਝ ਨਹੀਂ ਰਖਿਆ ਹੈ
@kulwinderkaur3348
@kulwinderkaur3348 2 жыл бұрын
Boht he vidaa video ji
@makhansingh4082
@makhansingh4082 5 ай бұрын
ਬਹੁਤ ਵਧੀਆ ਗੀਤ ਬਿੱਟੂ ਜੀ ਅਤੇ ਮਿਸ ਸੁਰਮਨੀ ਜੀ
@hakamsingh6505
@hakamsingh6505 2 жыл бұрын
ਓਏ ਕਿਹੜਾ ਹਿੰਦੋਸਤਾਨ ? ਸਾਡਾ ਦੇਸ਼ ਭਾਰਤ ਹੈ। ਸੰਸਾਰ ਦੇ ਨਕਸ਼ੇ ਉੱਤੇ ਕਿਤੇ ਵੀ ਇਸ ਨਾਂ ਦਾ ਕੋਈ ਦੇਸ਼ ਨਹੀਂ। ਸਿੰਘ।
@basiyakhan515
@basiyakhan515 Жыл бұрын
ਗੀਤ ਸੁਣ ਕੇ ਬਹੁਤ ਮਾਨ ਉਦਾਸ ਹੋਈਆ ਜੀ😭😭😭😭😭😭😭😭😭😭
@jaspalsingh1379
@jaspalsingh1379 3 жыл бұрын
ਕਿਆ ਬਾਤ ਐ ਵਧੀਆ ਹੈ
@harbhajankinga6939
@harbhajankinga6939 3 жыл бұрын
ਬਹੁਤ ਵਧੀਆ ਪਰਮਾਤਮਾ ਤੁਹਾਨੂੰ ਤਰੱਕੀ ਬਖਸੈ
@GurjantSingh-jh5vh
@GurjantSingh-jh5vh 2 жыл бұрын
Bahut Vadhiya laga Waheguru Chardi kaka vich Rakhe 🙏
@harpreetsohi2026
@harpreetsohi2026 3 жыл бұрын
Very nice veer ji,❤️❤️💜💙💚💛🧡
@Parminder_kaur5911
@Parminder_kaur5911 3 жыл бұрын
ਬਹੁਤ ਸੋਹਣਾ ਗਾਇਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। 😭😭😭😭😭
@didarsingh8222
@didarsingh8222 3 жыл бұрын
@Ieshwars just in
@kulwantkaur4957
@kulwantkaur4957 2 жыл бұрын
@Ieshwars ĺ
@DavinderSingh-jl8lz
@DavinderSingh-jl8lz 2 жыл бұрын
@Ieshwars mm
@DavinderSingh-jl8lz
@DavinderSingh-jl8lz 2 жыл бұрын
m I'm m
@DavinderSingh-jl8lz
@DavinderSingh-jl8lz 2 жыл бұрын
@@kulwantkaur4957 a m
@harvinderpappu1661
@harvinderpappu1661 7 ай бұрын
ਬਹੁਤ ਵਧੀਆ ਹੈ ਜੀ ਧੰਨਵਾਦ ਵੀਰ ਜੀ
@SukhwinderTolawal
@SukhwinderTolawal 7 ай бұрын
God bless you and your team ji 🙏🏼
@kulwinderkaur470
@kulwinderkaur470 2 жыл бұрын
Bahut badhia geet a ji Waheguru pardesian te meher rakhe ji
@jikarmohammed5846
@jikarmohammed5846 3 жыл бұрын
ਬਹੁਤ ਵਧੀਆ ਲੱਗਿਆ ਜੀ👍
@gurdevkaur1209
@gurdevkaur1209 2 жыл бұрын
ਵੀਰ ਜੀ ਤੁਹਾਡੇ ਗੀਤ ਨੇ ਅੰਤਰ ਆਤਮਾ ਵੀ ਰੋਣ ਲਾ ਦਿੱਤੀ ਬੋਹਤ ਵਧੀਆ ਸੱਚਾਈ ਦੱਸੀ ਹੈ ਜੀ
@dharampalsingh5036
@dharampalsingh5036 2 жыл бұрын
ਅਸਲ ਵਿੱਚ ਗੀਤ ਬਹੁਤ ਗਹਿਰੇ ਅਰਥਾਂ ਵਾਲਾ ਹੈ।
@jaggugaming1475
@jaggugaming1475 2 жыл бұрын
@@dharampalsingh5036 you are the one 🕜🕜🕜🕜🕜🕜🕜🕜🕜🕜🕜🕜🕜🕜🕜🕜🕜🕜🕜🕜🕜🕜🕜🕜
@veerpalkaur9137
@veerpalkaur9137 4 ай бұрын
Bhut yaad ohundi aa bro di Jo Canada rehnde aa ji
@AmarjitSingh-id7nj
@AmarjitSingh-id7nj 2 ай бұрын
ਦਿਲ ਨੂੰ ਛੂੰਹਦਾ ਗੀਤ ਜੀ ਬਹੁਤ ਚੰਗਾ ਜੀ
@ranjitsinghrai9485
@ranjitsinghrai9485 3 жыл бұрын
ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ
@bittukhannewala5193
@bittukhannewala5193 3 жыл бұрын
Thank you so much ji
@ramganesh1762
@ramganesh1762 3 жыл бұрын
Varry hart touching song bittu and surmany ji Waheguru truckkian te lammian umran baxe
@jasvirkaur-qd9yv
@jasvirkaur-qd9yv 3 жыл бұрын
ਬਹੁਤ ਵਧੀਆ ਜੀ ਵਹੁਤ ਸੋਹਣੀ ਵੀਡੀਉ
@ketanvij9986
@ketanvij9986 3 жыл бұрын
Video good
@paramjeetkaur2362
@paramjeetkaur2362 3 жыл бұрын
Video good
@ManjitSingh-tz8vm
@ManjitSingh-tz8vm 3 жыл бұрын
V v v n song
@bittukhannewala5193
@bittukhannewala5193 3 жыл бұрын
Thank you so much ji
@ManjitSingh-tz8vm
@ManjitSingh-tz8vm 3 жыл бұрын
Hi mrng
@surinderkaur9310
@surinderkaur9310 7 ай бұрын
ਬਹੁਤ ਵਧੀਆ ਗਾਇਆ ਹੈ ਰੌਣਾ ਆ ਗਿਆ ਹੈ ਮੇਰੀ ਬੇਟੀ ਦੀ ਯਾਦ ਆ ਗਈ 😢😢😢😢😢😢😢😢😢😢😢😢😢😢😢
@ranjitmalhi1773
@ranjitmalhi1773 3 жыл бұрын
ਗੀਤ ਦਾ ਆਈਡੀਆ ਨਿਵੇਕਲਾ ਹੈ ਹਰ ਪ੍ਰਦੇਸੀ ਦੇ ਪ੍ਰੀਵਾਰ ਦੀ ਸਾਂਝੀ ਗੱਲ ਹੈ
@kiranjeet8512
@kiranjeet8512 Жыл бұрын
0ll0l0ll0lllllll00lllllllllllllllLlllllllllllllllllllllllllllllllllll0000000000000000lllp
@jaspalsinghrupal8638
@jaspalsinghrupal8638 2 жыл бұрын
Very2 nices song ji baba vishwakarma ji thuhanu tarakian devan ji guru sahib ji thuhade hosle banai rakhan ji waheguru ji sabe aasan puran karan ji
@gurjitkaur4798
@gurjitkaur4798 3 жыл бұрын
Nyc song jo parvaar ton bichre so jane
@bittukhannewala5193
@bittukhannewala5193 3 жыл бұрын
Thank you so much ji
@bhupindersingh2832
@bhupindersingh2832 3 жыл бұрын
2022 Elections... kzbin.info/www/bejne/iXivgYKcpsZ_mdE
@jujharsingh4389
@jujharsingh4389 2 жыл бұрын
Bahut badheya
@lakhvirkaur7548
@lakhvirkaur7548 2 жыл бұрын
Bahut badhiya
@kamaldeol9703
@kamaldeol9703 2 жыл бұрын
ਬਹੁਤ ਵਧੀਆ ਪੇਸ ਕੀਤਾ
@mehakpreet2443
@mehakpreet2443 3 жыл бұрын
Mere papa v pardesi ne mere ko v bahut yaad aandi hai nice aunty uncle g God bless you
@KanwaljitKaur-k6g
@KanwaljitKaur-k6g 3 ай бұрын
Very nice veer ji
@jasbirkaur1592
@jasbirkaur1592 Жыл бұрын
Bout vadia lga Veer Ji eh Punjab Punjabi khali kr rhe hn te bhaie de nal bhar reha hai. Aj tuci kise fruit vale hindu bhaie nal v gal nahi kr sakde.
@jogasinghsandhu5325
@jogasinghsandhu5325 3 жыл бұрын
ਬਹੁਤ ਵਧੀਆ
@santsingh1322
@santsingh1322 2 жыл бұрын
Very nice bittu veer wehguru veer nu sda khus rkhn
@satpalbhunderbhunder1001
@satpalbhunderbhunder1001 3 жыл бұрын
ਬਹੁਤ ਵਧੀਆ ਬਿੱਟੂ ਬਾਈ ਜੀ
@bhupindersingh2832
@bhupindersingh2832 3 жыл бұрын
2022 Elections... kzbin.info/www/bejne/iXivgYKcpsZ_mdE
@bittukhannewala5193
@bittukhannewala5193 3 жыл бұрын
Thank you so much ji
@anmolpreetkahlo7094
@anmolpreetkahlo7094 3 жыл бұрын
V nice ji🙏🙏
@parmjeetkaur8121
@parmjeetkaur8121 2 жыл бұрын
Very nice👍👍
@harpalharpal1136
@harpalharpal1136 3 жыл бұрын
Very nice song ji bittu khane wala and surmani ji ghaint jodi. I'm singer harpal maan.
@BhupinderKaur-ih2tj
@BhupinderKaur-ih2tj 6 ай бұрын
Bittu.bhi.bhot Badiya.g.thanks.apana.punjab.bhot.badiya.ha.g
@jaspalsinghrupal8638
@jaspalsinghrupal8638 2 жыл бұрын
Waheguru ji guru fateh ji parvan karni ji sare parwaran nu piyar bhari sat shri akal ji baba nanak ji sab nu thuhanu chardian kalhan ch rakhan ji guru sahib ji aang sang sahetta karan ji waheguru ji har medan fateh bakshan ji
@randhirsingh4805
@randhirsingh4805 5 ай бұрын
Bahoot badhia bi❤❤❤❤❤❤tusa ji
@randhirsingh4805
@randhirsingh4805 5 ай бұрын
❤❤❤❤❤❤❤❤❤❤❤
@sekhonrecords1040
@sekhonrecords1040 2 ай бұрын
Bahut hi vadia
@punjab3459
@punjab3459 3 жыл бұрын
ਬਿੱਟੂ ਖੰਨੇ ਵਾਲੇ ਜੀ ਗੀਤ ਬਹੁਤ ਵਧੀਆ ਹੈ ਗੀਤ ਸੁਣ ਕੇ ਮਨ ਉਦਾਸ ਹੋ ਜਾਂਦਾ ਹੈ। ਇੰਡੀਆ ਦੇ ਕਾਨੂੰਨ ਸਹੀ ਹੋਣ ਤਾ ਵਿਦੇਸ ਜਾਣ ਦੀ ਲੋੜ ਨਹੀ R B ਕੇ
@bittukhannewala5193
@bittukhannewala5193 3 жыл бұрын
Thank you so much ji
@bhupindersingh2832
@bhupindersingh2832 3 жыл бұрын
2022 Elections... kzbin.info/www/bejne/iXivgYKcpsZ_mdE
@HarpreetKaur-sq1lm
@HarpreetKaur-sq1lm 3 жыл бұрын
@Kaur Kamal see . BubblY
@jcmsmile7
@jcmsmile7 3 жыл бұрын
Sahi
@Baljinderkaurdec
@Baljinderkaurdec 2 жыл бұрын
7&
@ManmohanSingh-ew4dp
@ManmohanSingh-ew4dp 3 жыл бұрын
Very nice Veer ji
@HarbhajanSingh-lh2ly
@HarbhajanSingh-lh2ly 2 жыл бұрын
Bht vadia long liv
@kamaljeetkaur7530
@kamaljeetkaur7530 Жыл бұрын
Very nice video God bless you
@chanansinghwalia1701
@chanansinghwalia1701 2 жыл бұрын
Very very good ji 🙏🙏🙏🙏🙏
@sukhwantsingh9890
@sukhwantsingh9890 3 жыл бұрын
ਬਹੋਤ ਵਧੀਆ ਜੀ
@prabjotkaur391
@prabjotkaur391 3 жыл бұрын
ਬਹੁਤ ਹੀ ਵਧਿਆ
@sahibsinghvirk2374
@sahibsinghvirk2374 3 жыл бұрын
ਬਹੂਤ ਹੀ ਵਧੀਆ ਗਾਣਾ ਬਿੱਟੂ ਜੀ।
@bittukhannewala5193
@bittukhannewala5193 3 жыл бұрын
Thank you so much ji
@parasram8844
@parasram8844 2 жыл бұрын
@@bittukhannewala51931a111l1
@GurwantPawar
@GurwantPawar 5 ай бұрын
ਬਹੁਤ ਵਧੀਆ ਜੀ
@SatnamSingh-ys5wq
@SatnamSingh-ys5wq 3 жыл бұрын
Very nice ji Rty aa
@dalsingh176
@dalsingh176 2 жыл бұрын
Hart toching
@rohidhatounda9548
@rohidhatounda9548 3 жыл бұрын
ਬਹੁਤ ਹੀ ਵਧੀਆ ਜੀ । ਬਿੱਟੂ ਜੀ।
@bhupindersingh2832
@bhupindersingh2832 3 жыл бұрын
2022 Elections... kzbin.info/www/bejne/iXivgYKcpsZ_mdE
@bittukhannewala5193
@bittukhannewala5193 3 жыл бұрын
Thank you so much ji happy
@BaljitKaur-gg6os
@BaljitKaur-gg6os 3 жыл бұрын
ਦੋਵਾ ਦੀ ਅਵਾਜ ਬਹੁਤ ਹੀ ਪਿਆਰੀ ਆ 🙏❤️
@RANJITSingh-nv9fq
@RANJITSingh-nv9fq 3 жыл бұрын
Girl Dee AWAJ BHAUT PYARI and men singer de voice zero.JISTRA 90 SALL da BZURG BOLDA
@manvirsingh3273
@manvirsingh3273 3 жыл бұрын
@@RANJITSingh-nv9fq sur ne lgdaa
@baljeetsinghsidhu4810
@baljeetsinghsidhu4810 3 жыл бұрын
ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਪੰਜਾਬ ਦੀ ਅਸਲੀਅਤ ਬਿਆਨ ਕੀਤੀ ਹੈ✍
@sewaksingh7999
@sewaksingh7999 3 жыл бұрын
Good
@sewaksingh7999
@sewaksingh7999 3 жыл бұрын
@Ieshwars .song
@narinderkaur1379
@narinderkaur1379 4 ай бұрын
ਕਨੇਡਾ ਵਿੱਚ ਕੁਝ ਵੀ ਨਹੀਂ ਹੈ ਪਰ ਲੌਕਾਂ ਨੂੰ ਸਮਝ ਆ ਜਾਵੇ
@jasvirsappal383
@jasvirsappal383 Жыл бұрын
Very nice song God bless you
@Exdarbarasingh-xh9xz
@Exdarbarasingh-xh9xz 24 күн бұрын
JAG PUNJAB SINGHA UTTAM CHEPION CERIOS RUCHNA SONG WITH JOB APNA PUNJAB........WAHE GURO JI UTTAM JI SUPER SIR
@balkaramultani8496
@balkaramultani8496 3 жыл бұрын
We are old people looking all young boys in gurduara in usa. Feel like no one left. In Punjab.
@KaranSingh-uk2td
@KaranSingh-uk2td 2 жыл бұрын
Nice song Sachi rohna a geya song sun ke nice awaj
@pablasingh6846
@pablasingh6846 3 жыл бұрын
Very good song and very nice voice God bless Mr Bittu khanewala '&miss Sunmani ji long live my dear friend🙏🙏🙏🙏🙏🌷🌷🌷🌷🌷💜💜💜💜💜💜
@ravinderkaur2227
@ravinderkaur2227 3 жыл бұрын
Very nice song Geet de voll bauth dil toomde ne
@bittukhannewala5193
@bittukhannewala5193 3 жыл бұрын
Thank you so much ji
@jiwansingh500
@jiwansingh500 2 жыл бұрын
😃
@GurpreetKaur-lx9tp
@GurpreetKaur-lx9tp 2 жыл бұрын
Very nice. God bless you 👌🙏❤🇩🇪
@GurwinderSingh-fr8ij
@GurwinderSingh-fr8ij 3 жыл бұрын
ਬਹੁਤ ਸੋਹਣਾ ਗੀਤ ਲੱਗਿਆ
@bhupindersingh2832
@bhupindersingh2832 3 жыл бұрын
. 2022 Elections... kzbin.info/www/bejne/iXivgYKcpsZ_mdE
@ranvirkaur6491
@ranvirkaur6491 3 жыл бұрын
ਦਿਲ ਨੂੰ ਛੂ ਗਿਆ
@bittukhannewala5193
@bittukhannewala5193 3 жыл бұрын
Thank you so much ji
@ManjitSingh-tz8vm
@ManjitSingh-tz8vm 3 жыл бұрын
Mrng g
@bhupindersingh2832
@bhupindersingh2832 3 жыл бұрын
2022 Elections... kzbin.info/www/bejne/iXivgYKcpsZ_mdE
@jasspreetkaur8284
@jasspreetkaur8284 2 жыл бұрын
Hi
@jaspalsinghrupal8638
@jaspalsinghrupal8638 Жыл бұрын
Waheguru ji
@vijaysingla303
@vijaysingla303 3 жыл бұрын
V nice
@GursewakSingh-qk1qd
@GursewakSingh-qk1qd 2 жыл бұрын
VERY GOOD JI
@balvirsingh3938
@balvirsingh3938 2 жыл бұрын
Nice Paji bit to.green land waloji
@balvirsingh3938
@balvirsingh3938 2 жыл бұрын
Nice paji sardola ghar walo.bara pehowa4no
@kashmirsingh8263
@kashmirsingh8263 3 жыл бұрын
Waheguru g👌👌👍
@bhupindersingh2832
@bhupindersingh2832 3 жыл бұрын
2022 Elections... kzbin.info/www/bejne/iXivgYKcpsZ_mdE
@RanjitSingh-zi6gl
@RanjitSingh-zi6gl 3 жыл бұрын
Waah Ji waah kya baat hai. Lajwaab gal ate. Bahut sunder aawaj aa.
@bittukhannewala5193
@bittukhannewala5193 3 жыл бұрын
Thank you so much ji
@parvindersingh-5911__
@parvindersingh-5911__ 2 жыл бұрын
Very nice ji👌👌👌👌👌
@arshukalyan6710
@arshukalyan6710 3 жыл бұрын
Very v nice song
@MandeepSingh-xu7pl
@MandeepSingh-xu7pl 5 ай бұрын
Sahe gal a ji tohade.
@giansingh4918
@giansingh4918 3 жыл бұрын
True story of punjabies
@jasveerkaur955
@jasveerkaur955 3 жыл бұрын
Waheguru ji Mehar kro ji lndia Vich hi Sistem Jaldi to jaldi Sahi ho jann ta jo Bacchean nu Apna Sohna Punjab Apne MAA Bapp chadd.k na jana pve G🙏🙏🙏🙏
@kamaljitsohi1600
@kamaljitsohi1600 3 жыл бұрын
Hello Amreen👌👍
@CharanjitSingh-zj7ip
@CharanjitSingh-zj7ip 3 жыл бұрын
Good biba. Nice combination. God bless you. Keep it up.
@bittukhannewala5193
@bittukhannewala5193 3 жыл бұрын
Thank you so much ji
龟兔赛跑:好可爱的小乌龟#short #angel #clown
01:00
Super Beauty team
Рет қаралды 38 МЛН
啊?就这么水灵灵的穿上了?
00:18
一航1
Рет қаралды 60 МЛН
1 сквиш тебе или 2 другому? 😌 #шортс #виола
00:36
DID A VAMPIRE BECOME A DOG FOR A HUMAN? 😳😳😳
00:56
Harjit Sidhu Parveen Dardi Live Dala II Mela Tv
MELA TV Mela Junction
Рет қаралды 97
龟兔赛跑:好可爱的小乌龟#short #angel #clown
01:00
Super Beauty team
Рет қаралды 38 МЛН