ਸੁਣੋ ਖਾੜਕੂ ਦਾ ਜਵਾਬ ਜਿੱਥੇ 10 ਲੱਖ ਫੌਜ ਲੱਗੀ 4 #$$# ਹੋਰ ਆ ਜਾਂਦੇ ਕੀ ਫ਼ਰਕ ਪੈਣਾ ਸੀ !!!!

  Рет қаралды 996,863

Akaal Channel

Akaal Channel

Күн бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 2 100
@amrindersinghmander2330
@amrindersinghmander2330 4 жыл бұрын
ਇੰਨੀ ਦ੍ਰਿੜਤਾ ਨਾਲ ਜਵਾਬ ਸੱਚਾ ਬੰਦਾ ਹੀ ਦੇ ਸਕਦਾ ਹੈ
@pannu174
@pannu174 4 жыл бұрын
Amrinder Singh Mander bilkul veer ji
@Pb23portgual
@Pb23portgual 4 жыл бұрын
🙏🙏🙏🙏
@rabindersingh3246
@rabindersingh3246 3 жыл бұрын
ਹਾਂ ਜੀ ਦ੍ਰਿੜ੍ਹਤਾ ਨਾਲ ਹੀ ਕੇਸ ਕਟਾਏ ਜਾਂਦੇ ਨੇ
@Politics-Situation
@Politics-Situation 3 жыл бұрын
@@rabindersingh3246 ਕਿੱਥੋਂ ਬੋਲਦਾ ਤੁੰ ਦਸ ਕੀ ਮਤਲਬ ਆ ??
@rabindersingh3246
@rabindersingh3246 3 жыл бұрын
Politics & Situations tu kaun
@harpreetbains9723
@harpreetbains9723 3 жыл бұрын
ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ 6.6.1984 ਨੂੰ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ 🙏🙏🙏🙏
@SurjitSingh-wm1qh
@SurjitSingh-wm1qh 4 жыл бұрын
ਸੱਚਾ ਬੰਦਾ ਹੀ ਇਨੀ ਦੜ੍ਰਿਰਤਾ ਨਾਲ ਗੱਲ ਕਰ ਸਕਦਾ ਹੇ।ਮਖੂ ਸਾਹਿਬ ਜੀ।
@sehajnoor9331
@sehajnoor9331 4 жыл бұрын
Bilkul bai g sahi keha tusi Pr sanu apne ne he mareya kise hor ni esch chiz Da dukh hunda aa sb sun k
@rajagandham8513
@rajagandham8513 4 жыл бұрын
Right baba ji
@gurbhejsingh2103
@gurbhejsingh2103 4 жыл бұрын
@@sehajnoor9331 w
@writerjni1091
@writerjni1091 4 жыл бұрын
Gappi aa sare
@islamimulhid2432
@islamimulhid2432 3 жыл бұрын
Bilkul sahi keha veer Sare police te taut ne Jo boli vi jande ne te govt kuch kehndi vi nahi @@writerjni1091
@HarjinderSINGH-gh6hr
@HarjinderSINGH-gh6hr 2 жыл бұрын
ਬਾਬਾ ਜੀ ਸਾਡੇ ਪਿੰਡ ਆਏ ਸੀ, ਮੈ ਇਹਨਾ ਨੂੰ ਮਿਲਿਆਂ, ਬੜੇ ਗਾਡਰ ਬੰਦੇ ਆ ਜੀ, ਸਲੂਟ ਆ ਇਹਨਾਂ ਨੂੰ ਅਤੇ ਇਹਨਾਂ ਦੇ ਸੰਘਰਸ਼ ਨੂੰ ! 🙏🙏 👍👍
@tajindergharial8217
@tajindergharial8217 4 жыл бұрын
ਗੱਲ ਚ ਦਮ ਆ ਭਾਈ ਸਾਹਿਬ ਜੀ ਦੀ ❤️🙏ਦਿਲੋਂ ਸਪੋਟ ਆ
@varindercheema4542
@varindercheema4542 2 жыл бұрын
Óhy
@manrajbrar5679
@manrajbrar5679 4 жыл бұрын
ਜੇ ਅਸੀਂ, ਬਖਸ਼ਿਸ਼ ਸਿੰਘ ਜੀ ਨੂੰ ਬੱਬਰ ਸ਼ੇਰ ਕਹੀਏ ਤਾਂ, ਸਾਨੂੰ ਲੋਕਾਂ ਨੂੰ ਦੱਸਣ ਦੀ ਲੋੜ ਨੀ ਕੇ ਅਸੀਂ ਇਸ ਨੂੰ ਬੱਬਰ ਸ਼ੇਰ ਕਿਉ ਕਿਹਾ, ਕਿਉਕਿ ਬੱਬਰ ਸ਼ੇਰ ਕਹਾਉਣ ਲਈ ਕੰਮ ਕਰਣੇ ਪੈਂਦੇ ਐ, ਦਿਲੋਂ ਸਲੂਟ ਐ ਬਖਸ਼ਿਸ਼ ਸਿੰਘ ਖਾਲਸਾ ਜੀ ਨੂੰ,
@Play-Nation007
@Play-Nation007 4 жыл бұрын
Ki kam kita bank lut k govt khilaf mirrcha
@SurjeetSingh-bo7fw
@SurjeetSingh-bo7fw 4 жыл бұрын
Menu idea aa tu koi zindgi ch koi changa kita nhi honna
@zikrbrar3937
@zikrbrar3937 4 жыл бұрын
Khalsa ??
@RajveerSingh-ph8xj
@RajveerSingh-ph8xj 4 жыл бұрын
Ek vaari ta hath pair jadan karke bajar aa giya c agge chad giya adeke to hath la la vekhu ki e kinhe mari
@RajveerSingh-ph8xj
@RajveerSingh-ph8xj 4 жыл бұрын
Is karke tuhanu akal h ni bandiya te khotiya wich fark nazar auna bund ho gaya kuttape di lod pai ri h
@sukhwindersinghkhalsa9344
@sukhwindersinghkhalsa9344 4 жыл бұрын
ਧੰਨਵਾਦ, ਮੱਖੂ ਸਾਹਿਬ, ਧੰਨਵਾਦ, ਅਕਾਲ ਚੈਨਲ। ਖਾੜਕੂ ਸੰਘਰਸ਼ ਦੀ, ਖਾੜਕੂ ਦਾਸਤਾਨ।
@Nimana-f6f
@Nimana-f6f 4 жыл бұрын
ਭਾਈ ਸਾਹਬ ਨੇ ਬੜੇ ਜੋਸ਼ ਨਾਲ ਸਾਰਾ ਸੀਨ ਸਾਹਮਣੇ ਰੱਖ ਦਿੱਤਾ ਸਚਾਈ ਸਮੇਤ। ਅਕਾਲੀਆਂ ਦੀ ਕਰਤੂਤ ਬਾਰੇ ਵੀ ਜੱਜਮੈਂਟ ਹੋ ਰਹੀ ਹੈ।
@jagtarsembhi3607
@jagtarsembhi3607 4 жыл бұрын
ਮੱਖੂ ਸਾਹਬ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੋ ਤੁਸੀਂ ਸਾਨੂ ਸਾਡੇ ਸਿੱਖ ਕੌਮ ਦੇ ਹੀਰਿਆ ਦੇ ਰੁ ਬਰੂ ਕਰਾਂਦੇ ਹੋ
@Jagdeepsingh-cn8he
@Jagdeepsingh-cn8he 4 жыл бұрын
ਅਫਸੋਸ ਅਸੀਂ ਹੁਣ ਤੱਕ ਆਪਣੇ ਪੰਜਾਬ ਤੱਕ ਪੰਜਾਬ ਦੀ ਵਾਗਡੋਰ ਪੰਜਾਬ ਲੲੀ ਜਾਨ ਦੀ ਬਾਜੀ ਲਾਓਣ ਵਾਲੇ ੲਿਹਨਾ ਕੌਮੀ ਹੀਰਿਆਂ ਦੇ ਹੱਥ ਦਿੱਤੀ ਹੁੰਦੀ
@chamkaursingh587
@chamkaursingh587 4 жыл бұрын
ਸਰਦਾਰ ਬਖਸੀਸ ਸਿੰਘ ਜੀ ਨੇ ਪਿੰਡੇ ਹੰਢਾਇਆ ਤਸੱਦਤ ਤੇ ਇਹਨਾ ਕੋਲ ਬਹੁਤ ਸੱਚਾ ਇਤਿਹਾਸ ਹੈ
@sukhjeetsinghchahal8689
@sukhjeetsinghchahal8689 4 жыл бұрын
Sachi sath devanga mera partap aa
@nareshgujjar5212
@nareshgujjar5212 4 жыл бұрын
ਧੰਨਵਾਦ ਮੱਖੂ ਸਾਹਿਬ ਜੀ ਚੰਗੇ ਲੋਕਾਂ ਨੂੰ ਸਾਹਮਣੇ ਲਿਆਉਣ ਲਈ, ਦਿਲੋਂ ਸਲੂਟ ਬਖਸ਼ੀਸ਼ ਸਿੰਘ ਜੀ 🙏🙏 ਨੂੰ
@SukhdevSingh-kl9gj
@SukhdevSingh-kl9gj 4 жыл бұрын
੧੪ ਸਾਲ ਦੀ ਉਮਰ ਵਿੱਚ ਜੇਲ੍ਹ ਕੱਟੀ ਭਾੲੀ ਬਖਸ਼ੀਸ ਸਿੰਘ ਜੀ ਨੇ ਕੌਮ ਦੀ ਖਾਤਰ ,ਪਰ ਅੱਜ ਕੱਲ ਦੇ ੧੪ ਸਾਲ ਦੀ ਉਮਰ ਦੇ ਬੱਚੇ ਖੇਡਣ ਗੲੇ ਛੇਤੀ ਘਰ ਨੀ ਮੁੜਦੇ। ਲਾੲਿਕ ਕਰਨ ਵਾਲਿਆਂ ਨੂੰ ਮੇਰੇ ਵੱਲੋਂ ਧੰਨਵਾਦ ਜੀ।
@RajveerSingh-ph8xj
@RajveerSingh-ph8xj 4 жыл бұрын
Sukhdev bhai miliya ki shirf zillat di jindgi apni khud di barbadi zekar kuchh hor miliya h tan dasso Lokin apni dukandari chamka ge paise kama ge te in warga nu chhadd ge marn wastd
@iqbalbhella8319
@iqbalbhella8319 4 жыл бұрын
@@RajveerSingh-ph8xj millea aaj shikh ekk wakhri komm hee Hindu nai jann gaee dunia
@RajveerSingh-ph8xj
@RajveerSingh-ph8xj 4 жыл бұрын
@@iqbalbhella8319 waham kyu ni kad dinde dilon kuchh wakhri nai Je agar wakhri hundi tan shikh 84 k time 2000 hazare ch apne kesh ni wadauni c bhai plz mat karo panga is war bachne da swal hi h ni Govt v Modi di h
@sealight5255
@sealight5255 4 жыл бұрын
Q
@RajveerSingh-ph8xj
@RajveerSingh-ph8xj 4 жыл бұрын
@@iqbalbhella8319 Sikh wakhri koum pahle c hun ni Hinduon ne kabhi hume galat nazron naal ni c wekha but tussi apni galati manno assi khud panga kitta c sanu khud hi sok chadiya c wakhra khalistan banoun da Loki gumrah karke bhindrawale ne galat raste te tore c to anzaam tussi wekh liya Hindustan nu garv c Sikhon te hun saq di nigah naal wekhde h Tu hi das wakhre assi pahla c ya hun Hath jod request h k kadde v kisi te kahna te apne wah apne bachiya nu galat raste ch bachao
@kamalsidhu8986
@kamalsidhu8986 4 жыл бұрын
ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਦ੍ਰਿੜ੍ਹਤਾ ਕਿੰਨੀ ਹੈ,ਆਪ ਜੀ ਦੇ ਜਜ਼ਬੇ ਨੂੰ ਸਿਰ ਝੁਕਦਾ ਹੈ ਬਾਬਾ ਬਖਸ਼ੀਸ ਸਿੰਘ ਜੀ,,
@GurtejSingh-cc4hp
@GurtejSingh-cc4hp Жыл бұрын
ਧੰਨ ਐਂ ਸਿੱਖਾਂ ਧੰਨ ਤੁਹਾਡੀ ਕੁਰਬਾਨੀ ਵਾਹਿਗੁਰੂ ਇਨਾਂ ਨੂੰ ਸਾਡੀ ਉਮਰ ਲੱਗ ਜਾਵੇ ਇਨ੍ਹਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੀਂ ਵਾਹਿਗੁਰੂ ਪਰਿਵਾਰ ਨੂੰ
@RavinderSingh0813
@RavinderSingh0813 4 жыл бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ
@beantgill6062
@beantgill6062 4 жыл бұрын
ਐਡਾ ਸੂਰਮਾ ਅਤੇ ਬੇਬਾਕ ਸਿੰਘ ਦਰਸ਼ਨ ਕਰਕੇ ਨਿਹਾਲ ਹੋ ਗਿਆ ਮੈਂ ਤਾਂ
@preetgill2363
@preetgill2363 4 жыл бұрын
ਮੈਂ ਵੀ ਸੋਚ ਰਹੀ ਸੀ ਕਿ ਇਹਨਾਂ ਨੇ ਤਾਂ ਕੇਸ ਦਾਹੜਾ ਪਰਕਾਸ਼ ਰੱਖਿਅਾ ਸੀ ਫਿਰ ਅੱਜ ਅਾ ਰੂਪ ਦੇਖ ਕੇ ਹੈਰਾਨੀ ਹੋਈ ਪਰ ਤੁਸੀ ਤਾਂ ਪਹਿਲੀ ਗੱਲ ਹੀ ਬਹੁਤ ਵਧੀਅਾ ਢੰਗ ਨਾਲ ਕੀਤੀ ਪ੍ਮਾਤਮਾ ਭਲੀ ਕਰੇ
@GurwinderSingh-qs6kl
@GurwinderSingh-qs6kl 4 жыл бұрын
Preet Gill ਮੂਵਮੈਂਟ ਦੋਰਾਨ ਅਕਸਰ ਸਿੰਘ ਮਜਬੂਰੀ ਵਸ ਜਾਂ ਕੋਈ ਰਿਗ ਕਾਰਨ ਜਾਂ ਫਿਰ ਸਰਕਾਰ ਕੇਸ ਕਤਲ ਕਰ ਦਿੰਦੀ
@stst1475
@stst1475 4 жыл бұрын
Operation Hoya Bhai Saab de ser de
@rizensandhu3315
@rizensandhu3315 4 жыл бұрын
Madam gill kehna pia je kar kaur nal name likheya hunda fir tusi kesh dharhi parkash karan di gal kardey...
@preetgill2363
@preetgill2363 4 жыл бұрын
@@stst1475 ਜੀ ਵੀਰ ਜੀ ਸਮਝ ਅਾ ਗਈ ਸੀ ਬਹੁਤ ਬਲਵਾਨ ਯੋਧਾ ਸਾਡੀ ਕੌਮ ਦਾ ਸਾਨੂੰ ਮਾਣ ਹੈ ਸਿੰਘ ਸਾਹਿਬ ਜੀ ਤੇ
@preetgill2363
@preetgill2363 4 жыл бұрын
@@rizensandhu3315 ਤੁਸੀ ਸ਼ਾਇਦ ਮੇਰੀ ਗੱਲ ਸਮਝੇ ਨਹੀ ਵੈਸੇ ਵੀ ਨਾਮ ਨਾਲ ਸਿੰਘ ਜਾਂ ਕੌਰ ਤੁਸੀ ਵੀ ਨਹੀ ਲਾਇਅਾ ਪਰ ਫਿਰ ਤੁਸੀ ਮੈਨੂੰ ਕੌਰ ਲਾਉਣ ਲਈ ਕਿਹਾ ਮੈਨੂੰ ਚੰਗਾ ਲੱਗਾ 🙏🙏🙏
@gsbadesha6680
@gsbadesha6680 4 жыл бұрын
ਇਹੋ ਜਿਹੈ ਸ਼ੂਰਮਿਅਂ ਦੀ ਕੌਮ ਨੂੰ ਲੋੜ ਹੈ,ਬਾਕੀ ਜਾਣਣਕਾਰੀ ਅਂਗੇ ਦਿੰਦੇ ਰਹਿਣਾ ਜੀ,ਫਿਰ ਹੀਅਸ਼ਲੀਅਤ ਦਾਪਤਾ ਲੱਗ ਸਕੇਗਾ। ਧੰਨਵਾਦ। Salute
@tejwantsingh3114
@tejwantsingh3114 5 ай бұрын
ਮਖੂ ਜੀ ਬਹੁਤ ਹੀ ਵਧੀਆ ਵਿਸ਼ਾ ਤੁਸੀਂ ਜੋ ਚੁਣਿਆ ਉਹਨਾਂ ਕੀਮਤੀ ਯੋਧੇ ਹੀਰਿਆਂ ਦੀ ਅਸੀਂ ਸਹੀ ਕੀਮਤ ਨਹੀਂ ਪਾਈ ਇਸੇ ਕਰਕੇ ਅੱਜ ਆਹ ਹਾਲਾਤ ਕੌਮ ਦੇ ਬਣੇ ਹੋਏ ਨੇ ਸਾਡੇ ਸਾਹਮਣੇ ਨੇ ਪਰ ਦੁੱਖ ਐ ਕਿ ਅੱਜ ਕੌਮ ਦੀ ਲੜਾਈ ਜਿਹੜੇ ਲੜ ਰਹੇ ਨੇ ਉਹਨਾਂ ਬਾਰੇ ਕੂੜ ਪ੍ਰਚਾਰ ਬਹੁਤ ਕਰਵਾਇਆ ਜਾਂਦਾ ਪਰ ਆਮ ਸਿੱਖ ਅਸਲ ਜਾਣਕਾਰੀ ਤੋਂ ਕੋਰਾ ਐ ਦੂਸਰਾ ਅਸੀਂ ਬਹੁਗਿਣਤੀ ਸਿੱਖ ਗੁਰਬਾਣੀ ਤੋਂ ਦੂਰ ਤੇ ਸਿੱਖ ਇਤਿਹਾਸ ਤੋਂ ਕੋਰੇ ਜੀਵਨ ਜਿਊਣ ਦੇ ਰਾਹ ਤੁਰੇ ਹੋਏ ਹਾਂ। ਤੁਸੀਂ ਸ਼ਲਾਘਾਯੋਗ ਕੌਮੀ ਕਾਰਜ ਕਰ ਰਹੇ ਹੋ ਸ਼ੁਕਰਗੁਜ਼ਾਰ ਹਾਂ ਪਿਆਰਿਓ, ਅਕਾਲ ਪੁਰਖ ਜੀ ਸਦਾ ਚੜਦੀਆਂ ਕਲਾਂ ਬਖਸ਼ਦੇ ਰਹਿਣ ਜੀ ਪਿਆਰਿਓ।।
@KarandeepSingh103
@KarandeepSingh103 2 жыл бұрын
ਧੰਨ ਬਾਬਾ ਤੂੰ ਧੰਨ ਤੁਹਾਡੀ ਮਾਤਾ ਜੀ ਜਿਨਾਂ ਨੇ ਸ਼ੇਰ ਪੁੱਤ ਜੰਮਿਆ 🙏 ਵਾਹੇਗੁਰੂ ਜੀ 🙏
@happybenra7599
@happybenra7599 4 жыл бұрын
ਬਾਬਾ ਜੀ ਗੱਲ ਪੂਰੀ ਦਲੀਲ ਨਾਲ ਕਰ ਰਹੇ ਹਨ ਅਸਲ ਵਿੱਚ ਆਹੀ ਸਾਡੇ ਕੋਮ ਦੇ ਹੀਰੇ ਨੇ,ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀ ਕਲਾ ਚ ਰੱਖਣ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@malkitmarokmalkitsingh1304
@malkitmarokmalkitsingh1304 4 жыл бұрын
ਬਿਲਕੁਲ ਸਹੀ ਜੀ
@dalbirsingh6944
@dalbirsingh6944 4 жыл бұрын
ਵਾਹ ਬਈ ਵਾਹ ! ਸਰਦਾਰ ਬਖਸ਼ੀਸ਼ ਸਿੰਘ ਜਿੰਦਾ ਬਾਦ ਸੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ !
@ਸਿੰਘਅਬਰਾਵਾ
@ਸਿੰਘਅਬਰਾਵਾ 4 жыл бұрын
ਸਿੱਖ ਕੌਮ ਦੇ ਹੀਰਿਆਂ ਤੇ ਕਿਨਤੂ ਕਰਨ ਵਾਲਿਆ ਨੂੰ ਲੱਖ ਲਾਹਣਤ ਹੈ। ਸਾਡੇ ਸਿੰਘਾਂ ਨੇ ਉਸ ਸਮੇਂ ਬਹੁਤ ਮੁਸੀਬਤਾਂ ਝੱਲੀਆਂ ਨੇ। ਜਿਸ ਸਾਡੇ ਵੀਰ ਨੇ ਸੰਘਰਸ਼ ਸਮੇਂ ਤਸੀਹੇ ਝੱਲੇ ਉਹ ਜਾਣਦੇ ਜਾ ਉਨਾਂ ਦੇ ਪ੍ਰਿਵਾਰ ਜਾਣਦੇ।
@AmrikSingh-nj1ir
@AmrikSingh-nj1ir 3 жыл бұрын
ਬਿਲਕੁਲ ਸਹੀ ਆਖਿਆ ਵੀਰ ਨੇ ਬਾਬਾ ਜੀ ਸਲਾਮ ਹੈ ਤਹਾਨੂੰ ਸਾਰੇ ਯੋਧਿਆਂ ਨੂੰ
@Eaglevision2600
@Eaglevision2600 4 жыл бұрын
ਸ਼ੁਕਰ ਹੈ ਕੋੲੀ ਅਾਵਾਜ ਖਾੜਕੂ ਸਿੰਘਾਂ ਦੀ ਵੀ ਅਾੲੀ ਬੜਾ ਝੂਠ ਪਰਚਾਰ ਹੋ ਰਿਹਾ ਓਸਨੂੰ ਬੇਨਕਾਬ ਸਿੰਘ ਸਾਹਿਬ ਨੇ ਕੀਤਾ ਬਖਸ਼ੀਸ਼ ਸਿੰਘ ਵੀਰ ਦੇ ਪੰਥ ਲੲੀ ਯੋਗਦਾਨ ਦਾ ਕਰਜ਼ਾ ਨਹੀ ਮੋੜਿਅਾ ਜਾ ਸਕਦਾ।
@jagdevsinghgill5873
@jagdevsinghgill5873 4 жыл бұрын
ਮਖੂ ਸਾਹਿਬ, ਮੁੱਦੇ ਕੁੱਝ ਵੀ ਰਹਿਣ ਕਿਰਪਾ ਕਰਕੇ ਸਰਦਾਰ ਬਖਸ਼ੀਸ਼ ਸਿੰਘ ਜਿਹੇ ਕੌਮ ਦੇ ਨਿਧੜਕ ਜਰਨੈਲਾਂ, ਸਿੱਖ ਸੰਗਤ ਦੇ ਹੀਰਿਆਂ ਨਾਲ ਰੂਹ-ਬ-ਰੂਹ ਕਰਵਾਉਂਦੇ ਰਿਹਾ ਕਰੋ। ਕਿਉਂਕਿ ਇੱਕ ਇਹੋ ਜਰੀਆ ਬਚਿਆ ਏ ਜਿੱਥੋਂ ਸਿੱਖ ਕੌਮ ਦੀ ਹੋਂਦ ਨੂੰ ਬਚਾਉਣ ਵਾਲਿਆਂ ਤੋਂ ਨਵੀਂ ਪੀੜ੍ਹੀ ਨੂੰ ਸਿੱਖਣ ਵਾਸਤੇ ਅਨੇਕ ਤਰ੍ਹਾਂ ਦੇ ਸਿੱਖੀ ਦੇ ਰਸਤੇ ਮਿਲਦੇ ਨੇ। ਅਕਾਲ ਪੁਰਖ ਭਾਈ ਬਖਸ਼ੀਸ਼ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਕੇ ਲੰਮੀਆਂ ਉਮਰਾਂ ਦੀ ਬਖਸ਼ਿਸ਼ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
@abinashdeep6873
@abinashdeep6873 4 жыл бұрын
ਅਾ ਸਾਡੀ ਕੋਮ ਦੇ ਹੀਰੇ ਨੇ🙏🙏🙏🙏
@generalknowledge9299
@generalknowledge9299 4 жыл бұрын
ਵੀਰ ਜੀ ਮੈ ਸੋਚਦਾ ਸੀ ਸਿੰਘ ਨੇ ਕੇਸ ਕਿੳੁ ਕਟਾ ਤੇ ਪਰ ਜਵਾਬ ਮਿਲ ਗਿਅਾ ਅੱਜ ਵਾਹਿਗੁਰੂ ਚੜਦੀ ਕਲਾ ਕਰਨ ਸਿੰਘ ਦੀ khalistan zindabad
@RajveerSingh-ph8xj
@RajveerSingh-ph8xj 4 жыл бұрын
Lakhwinder bhai khalistan zindabad bolna bhul zu ze sade adeke chad giya m tera warga da wadda intzar karda haa rabb ne agar chaha to tere warge sade ghalle chhetti hi aa jana b fir dasunga k khalistan zindabad kinda bolde h sab bhulwa du ze agar ek ghante adeke chad gya tan
@generalknowledge9299
@generalknowledge9299 4 жыл бұрын
@@RajveerSingh-ph8xj ਤੂੰ ਹੈ ਕੋਣ ਖਾਲਸੇ ਦਾ ਰਾਜ ਸਾਰੀ ਦੁਨੀਅਾ ਤੇ ਹੋਣਾ ਸ਼ਹੀਦ ਸਿੰਘਾ ਦੀਅਾ ਕੁਰਬਾਨੀਅਾ ਦਾ ਮੁੱਲ ੲਿਕ ਦਿਨ ਜਰੂਰ ਪਵੇਗਾ ਅਜੇ ਤਾ ਜੰਗ ਚਲ.ਰਹੀ ਅਾ ਫੈਸਲਾ ਤਾ ਅਜੇ ਹੋਣਾ ਤੇਰੇ ਵਰਗੇ ਮਰੀ ਜ਼ਮੀਰ ਵਾਲੇ.ਲੋਕ ਨੇ
@Ra-mu7bo
@Ra-mu7bo 4 жыл бұрын
@@RajveerSingh-ph8xj ਤੂੰ salyia kutia ਬਿਹਾਰੀ ਕੀ chyi tenu kutia
@kamaldipsingh4958
@kamaldipsingh4958 4 жыл бұрын
Rajveer Singh Tainu salyia juttian di ghaat a jad tu kise Singh de addike char giya tera vi changa bura haal karnge sala haraam di aulaad
@RajveerSingh-ph8xj
@RajveerSingh-ph8xj 4 жыл бұрын
@@Ra-mu7bo tere kol h ki den waste sala nang zinda bhindrawale ko bajaya c unda hi bazaunga
@iqbalsingh7334
@iqbalsingh7334 4 жыл бұрын
ਬਾਈ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੰਘਰਸ ਜਿੰਦਾ ਰਖਿਆ ਸਿੱਖ ਕੌਮ ਤੁਹਾਡਾ ਤੇ ਮਾਨ ਹੈ
@jagga3715
@jagga3715 4 жыл бұрын
ਬਾਦਲਾਂ ਨੇ ਟੱਟੂ ਛੱਡੇ ਹੋਏ ਆ ਸਾਡੀ ਕੌਮ ਚ ਓਹੀ ਇਨਾਂ ਹੀਰਿਆਂ ਨੂੰ ਬਦਨਾਮ ਕਰਦੇ ਆ 🙏
@singhsukhi3474
@singhsukhi3474 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਨਾਮ ਸ਼ਹੀਦਾਂ ਨੂੰ ਵੀਰ ਮੱਖੂ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਤੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਇਕੱਠਿਆਂ ਸੰਗਤਾਂ ਦੇ ਰੂਬਰੂ ਕਰਾਉਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਸਿੱਖ ਕੌਮ ਨੂੰ ਵੀ ਪਤਾ ਲੱਗ ਸਕੇ ਕੌਮ ਨਾਲ ਕਿਸ ਨੇ ਗਦਾਰੀ ਤੇ ਕਿਸ ਨੇ ਵਫਾਦਾਰੀ ਕੀਤੀ ਧੰਨਵਾਦ ਜੀ
@arvinderpalsingh4646
@arvinderpalsingh4646 4 жыл бұрын
Ena dum ta maku sab
@prabjit7425
@prabjit7425 4 жыл бұрын
ਬਿਲਕੁਲ ਵੀ ਨਹੀਂ ਕਰ ਸਕਣਗੇ । ਸਿਮਰਨਜੀਤ ਸਿੰਘ ਮਾਨ ਤੇ ਦਾਦੂਵਾਲ ਵਾਲਾ ਤਾਂ ਰਾਧਾ ਸੁਆਮੀ ਵਾਲੇ ਬਾਬੇ ਦੇ ਪੈਰਾਂ ਵਿੱਚ ਬੈਠ ਗਏ ਹਨ ਤੇ ਬਾਬਾ ਵੀ ਇਹਨਾਂ ਦੇ ਘਰਾਂ ਵਿੱਚ ਜਾ ਕੇ ਚੌਕੀਆਂ ਭਰਦਾ ਹੈ । ਦਾਦੂਵਾਲ ਤਾਂ ਬਾਬੇ ਦੀ ਜਗਾਹ ਤੇ ਬਾਬੇ ਦੀਆਂ ਸਫਾਈਆਂ ਦੇਣ ਜਾਂਦਾ ਹੈ ।ਇਹ ਲਾਹਨਤੀ ਲੋਕ ਹਨ । ਅਤਿੰਦਰਪਾਲ ਸਿੰਘ ਤੇ ਸਾਬਕਾ ਜਥੇਦਾਰ ਰਣਜੀਤ ਸਿੰਘ ਦੇ ਸਾਹਮਣੇ ਇਹ ਦੋਵੇਂ ਬੈਠ ਹੀ ਨਹੀਂ ਸਕਦੇ ।
@gurukekregemojguruke4857
@gurukekregemojguruke4857 4 жыл бұрын
@@prabjit7425 bilkul shi
@arvinderpalsingh4646
@arvinderpalsingh4646 4 жыл бұрын
Ena dum ta shaid maku vich vi nahi. hona
@babbu6151
@babbu6151 4 жыл бұрын
Hnji ghto ght jwaw t deo mkhu shib
@ranjeetgatkaakhararamghar
@ranjeetgatkaakhararamghar 4 жыл бұрын
ਪਰਮਾਤਮਾ ਚੜਦੀ ਕਲਾ ਵਿਚ ਰੱਖੇ ਕੌਮ ਦੇ ਹੀਰੇਆ ਨੂੰ
@pind98
@pind98 4 жыл бұрын
You guy did not learn any thing, you may not have suffered from their gunda gardee, Learn from the people who were destryed because of few gunde so call kharkoo.
@Gurtalman
@Gurtalman 4 жыл бұрын
J D o hello Ke bakwas karda paya! Bhai teri soch he gulam a ! Assi Ki kar sakhda a
@lifegames2898
@lifegames2898 4 жыл бұрын
@@pind98 tanu chiku pata , lali chali phokan lag padi a
@gurpindersingh8336
@gurpindersingh8336 4 жыл бұрын
DJ I think u have not met with ethe families destroyed by governments uniform wale gunda . And that Sikh Boys who didn’t do anything illegal by thos r Sikh that’s y they were destroyed
@meekabassi488
@meekabassi488 4 жыл бұрын
J D what the hell you know let’s talk about it or I’ll teach who’s real goons and who’s real
@sharanjeetsinghkhalsa7015
@sharanjeetsinghkhalsa7015 4 жыл бұрын
ਭਾਈ ਸਾਹਿਬ ਜੀ ਦਿਲ ਖੁਸ਼ ਹੋ ਗਿਆ ਅੱਜ
@HarwinderSingh-fe2tj
@HarwinderSingh-fe2tj 4 жыл бұрын
ਸਾਨੂੰ ਮਾਣ ਏ ਬਾਬਾ ਜੀ ਤੁਹਾਡੇ ਵਰਗਿਆ ਹੀਰਿਆਂ ਤੇ
@kuldipsingh4528
@kuldipsingh4528 4 жыл бұрын
ਸ਼ਰਦਾਰ ਬਕਸ਼ੀਸ਼ ਸ਼ਿਘ ਜਿਦਾਬਾਦ ।ਬਾਬਾ ਜੀ ਚਡਦੀ ਕਲਾ ਬਕਸ਼ਨ਼
@ਸਰਬੱਤਦਾਭਲਾ-ਨ1ਭ
@ਸਰਬੱਤਦਾਭਲਾ-ਨ1ਭ 4 жыл бұрын
ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਬੜੀ ਰੀਝ ਨਾਲ ਠੋਕੇ ਭੌਕੇ
@brarchannel8365
@brarchannel8365 4 жыл бұрын
Ucch ko immune
@brarchannel8365
@brarchannel8365 4 жыл бұрын
W
@sarbjitsinghsidhu5141
@sarbjitsinghsidhu5141 3 жыл бұрын
Ha ji is to good Interview world 🌐 ch 1 st Time vekhia hai Jiiiiiiiii 👀 ......hiiiiiiii hiiiiiiii hiiiiiiii HoooLaaaLaaa ZiiiiiiNnnnGgggAaaaaa LaaaaaLaaa......... 😍 😂 😂 😂 😂 😂 😂
@pindbutahri982
@pindbutahri982 4 жыл бұрын
ਸਬਦ ਨੲੀ ਹਨ ਤਾਰੀਫ ਲੲੀ ਭਾੲੀ ਸਾਬ ਦੇ ਲੲੀ , ਵੀਰ ਜੀਓ ਜਾਨ ਅਾ ਮੇਰੇ ਕੋਲ , ਲੋੜ ਥਾਵੇਂ ਵਰਤ ਲਿੳ ਤਾਂ ਵੱਡਭਾਗੀ ਹੋਵਾਂਗਾ
@pawandeep-gm5do
@pawandeep-gm5do 4 жыл бұрын
Kini badi ta Vadia gl kiti bhi sab
@jagjitsinghsidhu7951
@jagjitsinghsidhu7951 3 жыл бұрын
ਸਲੂਟ ਐ ਤੁਹਾਡੀ ਸੋਚ ਤੇ
@kuldeepmaan3631
@kuldeepmaan3631 4 жыл бұрын
ਸਹੀ ਗਲ ਅਾ ਜੀ ਸਰਕਾਰਾ ਬਦਨਾਮ ਕਰਨ िਵਚ ਕੋਈ ਕਸਰ ਨਹੀ ਰिਹਣ िਦੰिਦਅਾ ਸਚ ਨੂੰ ਦॅਬਣ ਵਾਸਤੇ
@khalistanjindabad9729
@khalistanjindabad9729 4 жыл бұрын
ਵਾ ਭਾਈ ਬਖਸ਼ੀਸ਼ ਸਿੰਘ ਜੀ ਸਿਰ ਝੁਕਦਾ ਤੁਹਾਡੇ ਵਰਗੇ ਯੋਧਿਆਂ ਅੱਗੇ ਖਾੜਕੂ ਲਹਿਰ ਦੇ ਚੜਤ ਦੇ ਸਿਖਰ 🙏🙏ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਲੰਬੀਆਂ ਉਮਰਾਂ ਬਖਸ਼ੇ ਤੁਹਾਨੂੰ
@nirmalsingh-xu2ze
@nirmalsingh-xu2ze 4 жыл бұрын
ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
@HarjotsinghgurmGurm
@HarjotsinghgurmGurm 4 жыл бұрын
ਬਾਈ ਜੀ ਜਿਉਦੇ ਰਹੋ ਵਾਹਿਗੁਰੂ ਜੀ ਥੋਨੂੰ ਹਮੇਛਾ ਤੰਦਰੁਸਤ ਰੱਖੇ ਜੀ ਸਾਨੂੰ ਮਾਣ ਹੈ ਥੋਡੇ ਤੇ
@sandeepsandhu3286
@sandeepsandhu3286 4 жыл бұрын
ਮੱਖੂ ਜੀ ਨੋਲਜ ਆ ਗਈ ।ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ
@daljeetsingh5152
@daljeetsingh5152 4 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ। ਵੀਰ ਜੀ ਸਾਨੂੰ ਤਾਂ ਤੁਹਾਡੀ ਸਾਰਿਆਂ ਗੱਲਾਂ ਤੇ ਪੂਰਨ ਭਰੋਸਾ ਹੈ ਜੀ, ਤੁਹਾਡੇ ਇਕ ਇਕ ਗੱਲ ਮੋਤੀਆਂ ਵਾਂਗ ਸੱਚੀਆਂ ਹਨ ਜੀ। ਵਾਹਿਗੁਰੂ ਜੀ ਸਾਰੀਆਂ ਸਿੱਖਾਂ ਉਪਰ ਮੇਹਰ ਭਰੇ ਹੱਥ ਰੱਖਣ ਜੀ।
@PUNJABINEWS84
@PUNJABINEWS84 4 жыл бұрын
ਵਾਹਿਗੁਰੂ ਜੀ ਸਲੂਟ ਆ ਜੀ ਇਹਨਾਂ ਕੌਮੀ ਯੋਧਿਆਂ ਨੂੰ ਐਨੀਆਂ ਵਡੀਆਂ ਕੁਰਬਾਨੀਆਂ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ ਤੇ ਸਿਰਫ਼ ਗੱਲਾਂ ਕਰਨੀਆਂ ਕੋਈ ਔਖੀਆਂ ਨਹੀਂ ਹੁੰਦੀਆਂ
@satnambatth1823
@satnambatth1823 4 жыл бұрын
ਪ੍ਰਣਾਮ ਹੈ ਖਾਲਸੇ ਨੂੰ ਜਿਹੜੇ ਖਾੜਕੂ ਸਿੰਘਾਂ ਦੇ ਨਾਮ ਨਾਲ ਜਗ ਜਾਹਰ ਨੇ🙏🙏
@dextersingh7025
@dextersingh7025 4 жыл бұрын
Esda janam 1973 da ae.. 1984 vich 11 saal da c..Apna dimaaag use krr lea kro ... Ehh 1994 -1995 vich luttan khohan krda c
@gurdeepkaurgoraya4074
@gurdeepkaurgoraya4074 4 жыл бұрын
ਵਾਹਿਗੁਰੂ ਜੀ।ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@nirmalsingh3674
@nirmalsingh3674 4 жыл бұрын
ਵਾਹਿਗੁਰੂ ਜੀ ਮੇਹਿਰ ਕਰਨ ਵੀਰ ਤੇ ਖਾੜਕੂ ਸਿੰਘਾਂ ਦੀ
@hsbl
@hsbl 4 жыл бұрын
ਬੋਹਤ ਬਦੀਆਂ ਜਾਣਕਾਰੀ ਹੈ ਜੀ ਆਪ ਜੀ ਦਾ ਬੋਹਤ ਬੋਹਤ ਧੰਨਵਾਦ ਹੈ 🙏 ਦਿਲੋਂ
@SSS-tv3nx
@SSS-tv3nx 4 жыл бұрын
ਬਹੁਤ ਵਧੀਆ ਹੁੰਦਾ ਹੈ ਜੀ
@singhkahlon4516
@singhkahlon4516 3 жыл бұрын
ਵਾਹਿਗੁਰੂ ਜੀ ਮੱਖੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀ ਕੌਮ ਦੇ ਹੀਰੇ ਨਾਲ ਗੱਲ ਕੀਤੀ ਜਿਹੜੇ ਲੋਕ ਖਾੜਕੂ ਬਾਰੇ ਗਲਤ ਭੌਕਦੇ ਨੇ ਉਹ ਬਾਜ ਆ ਜਾਣ
@manjeetsinghbhullar8808
@manjeetsinghbhullar8808 4 жыл бұрын
ਬਾਬਰ ਤੋਂ ਹੁਣ ਤਕ ਦੀਆਂ ਜਾਲਮ ਹਕੂਮਤਾਂ ਖਿਲਾਫ ਸ਼ਘਰਸ਼ ਕਰਨ।ਸ਼ਹੀਦ ਹੋਣ।ਤਸੀਹੇ ਝਲਣ।ਆਪਣੇ ਪਰਵਾਰ ਸ਼ਹੀਦ ਕਰਾਉਣ ਵਾਲਿਆਂ ਤੇ ਤੋਹਮਤਾਂ ਲਾਉਣ ਵਾਲਿਓ ਆਪਣੇ ਅੰਦਰ ਝਾਤ ਮਾਰੋ।ਰੱਬ ਤੁਹਾਨੂੰ ਮੱਤ ਬਖਸ਼ੇ।
@pritpalkaurudasi23
@pritpalkaurudasi23 4 жыл бұрын
ਬਾਪੂ! ਸੰਤ ਰਾਮ ਉਦਾਸੀ ਜੀ!!’ਸਦਾ ਅਮਰ ਰਹਿਣਗੇ!!!!! Waheguru bless you ਮੇਰੇ ਬੱਬਰ ਸ਼ੇਰ ਜੁਝਾਰੂ ਵੀਰੋ !!!!!
@kawanbeer2927
@kawanbeer2927 2 жыл бұрын
ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
@Gurmeetpaul
@Gurmeetpaul 4 жыл бұрын
ਵੀਰ ਜੀ ਸਿੱਖਾਂ ਦਾ ਅਜੇ ਵੀ ਆਪਣਾ ਕੁੱਝ ਨਹੀਂ , ਜਦੋਂ ਤੱਕ ਸਿੱਖਾਂ ਵਿੱਚ ਇਕਜੁਟਤਾ ਨਹੀਂ । ਏਜੇਂਸੀਆਂ ਨੇ ਅਤੇ ਲਾਲਚ ਨੇ ਲਹਿਰ ਨੂੰ ਥੱਲੇ ਲਾ ਦਿੱਤਾ।
@managill700
@managill700 4 жыл бұрын
Dr
@josanhazipur595
@josanhazipur595 4 жыл бұрын
ਬਕਸੀਸ ਸਿੰਘ ਜਿੰਦਾ ਬਾਦ ਹੈ ਹੈ ਤਾਂ ਜਿੰਦਾ ਬਾਦ ਹਰੇ
@awtarsingh5269
@awtarsingh5269 4 жыл бұрын
Sardar bakhshish Singh jindabad jindabad
@sidhusingh2049
@sidhusingh2049 4 жыл бұрын
ਵਾਹਿਗੁਰੂ ਜੀ
@avtarsingh4252
@avtarsingh4252 4 жыл бұрын
👌👌🙏🙏🙏
@BalwantSingh-vq1mk
@BalwantSingh-vq1mk 4 жыл бұрын
ਇਹ ਬੇਅੰਤ ਸਿੰਘ Ex CM ਦੇ ਭਜਾਏ ਹੋਏ ਕਾਗਜ ਦੇ ਸ਼ੇਰ ਨੇ । 36 ਸਾਲ ਹੋ ਗਏ ਖੁਡਾ ਵਿਚ ਵੜਿਆ ਨੂੰ । ਕੇ ਪੀ ਐਸ ਸ਼ੂਰਂਬੀਰ ਯੋਧੇ ਦੀ ਮੌਤ ਪਿਛੋ ਹੁਣ ਇਹ ਬਾਹਰ ਬੈਠੇ ਹੀ ਥੋੜੀ ਜਿਹੀ ਧੌਣ ਚੁਕਦੇ ਨੇ । ਪਰ ਹੁਣ ਇਥੇ ਗਿਲ ਵਰਗੇ ਹਜਾਰਾ ਜਾਬਾਜ ਬੈਠੇ ਹਨ । ਕੈਪਟਨ ਸਾਹਬ ਤਾ ਬੇਅੰਤ ਸਿੰਘ ਨਾਲੋ ਵੀ ਸਖਤ ਹਨ ।
@taranbhatti5922
@taranbhatti5922 4 жыл бұрын
Bitu ji sodhaaaa lanaaa di jarorat ta Aj bi bhut jadaaa haaaaa bayant singh nalo bi buddaaaa buchar aa aj kull
@gurpiartiwana9850
@gurpiartiwana9850 3 жыл бұрын
ਬਹੁਤ ਵਧੀਆ ਜਵਾਬ ਬਾਬਾ ਬਖਸੀਸ਼ ਜੀ ਜਿਉਂਦੇ ਰਹਿਣ
@niakkusingh371
@niakkusingh371 8 ай бұрын
ਅੱਜ ਕੱਲ ਕੋਈ ਐਨੀ ਖੁੱਲ੍ਹ ਕੇ ਗੱਲ ਨਹੀਂ ਕਰਦਾ ਜਿੰਨੀ ਤੁਸੀ ਕੀਤੀ ਆ ਖ਼ਾਲਸਾ ਜੀ ਸਿਰ ਚੁੱਕਦਾ ਤੁਹਾਡੇ ਅੱਗੇ 🙇
@sukhdevsingh-qs9bl
@sukhdevsingh-qs9bl 4 жыл бұрын
ਵਹਿਗੂਰੁ ਜੀ ਬਖਸੀਸ ਸਿੰਘ ਖਾਲਸਾ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਵਿੱਚ ਰੱਖੇਉ
@KulwinderKaur-ik1em
@KulwinderKaur-ik1em 4 жыл бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ।
@s.s.bhullar8312
@s.s.bhullar8312 4 жыл бұрын
ਨਿੱਜੀ ਵਿਚਾਰ .... ਮੰਨ ਲਉ ਇਹ ਬੰਦਾ ਸਹੀ ਨਾ ਹੋਵੇ ਕੋਈ ਗੱਲ ਨਹੀ ..ਪਰ ਇਸ ਦੇ ਵਿਚਾਰ ਤੇ ਸਿੰਘਾਂ ਦੀਆਂ ਜ਼ੁਰਤ ਅਤੇ ਬਹਾਦਰੀ ਦੇ ਕਾਰਨਾਮਿਆਂ ਵਿਚ ਕੋਈ ਸ਼ੱਕ ਨਹੀਂ ਹੈ ਨਾ ਹੀ ਕੋਈ ਕਮੀ .. ਇਸ ਦੀਆਂ ਤਿੰਨੇ ਇੰਟਰਵਿਊਆਂ ਨਾਲ ਮਨ ਨੂੰ ਬਹੁਤ ਅਨੰਦ ਆਇਆ ਹੈ ਅਤੇ ਸਿੰਘਾਂ ਪ੍ਰਤੀ ਅਤਿ ਪਿਆਰ ਅਤੇ ਸਤਿਕਾਰ ...ਧੰਨ ਧੰਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ .. ਕੋਟਿ ਕੋਟਿ ਪ੍ਰਣਾਮ ... ਧੰਨਵਾਦ ਮਖੂ ਸਾਹਿਬ ...
@kumarkhullar8687
@kumarkhullar8687 4 жыл бұрын
ਇਹ ਵੀਰ ਜੋ ਵੀ ਹੈ ਇਹ ਅਤਿ ਕਥਨੀ ਦਾ ਸ਼ਿਕਾਰ ਏ ਜੋ ਕਿ ਹੋਰ ਵੀ ਬਹੁਤ ਵੀਰ ਨੇ। ਵੀਰ ਉਸ ਵਕਤ ਭਾਰਤ ਦੀ ਫੌਜ ਦੀ ਪੂਰੀ ਗਿਣਤੀ ਵੀ ਦਸ ਲੱਖ ਨੀ ਸੀ ਤੇ ਜੇ ਦਸ ਲੱਖ ਫੌਜ ਇਕੱਲਾ ਅੰਮ੍ਰਿਤਸਰ ਆਈ ਹੁੰਦੀ ਤਾਂ ਸ਼ਹਿਰ ਈ ਨੀ ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਆਮ ਲੋਕਾਂ ਦੇ ਖੜਣ ਲਈ ਥਾਂ ਨੀ ਸੀ ਰਹਿਣੀ। ਜੋ ਖੁਦ 1975 ਵਿੱਚ ਪੈਦਾ ਹੋਇਆ ਉਹ ਬੋਲ ਇਸ ਤਰ੍ਹਾਂ ਰਿਹਾ ਜਿਵੇਂ ਖੁਦ ਸੰਤਾਂ ਦੇ ਨਾਲ ਰਿਹਾ ਹੋਵੇ। ਇਸ ਦੇ ਹਾਰ ਨਾਂ ਪਾਓ ਇਹੋ ਜਿਹੇ ਕਮਲਿਆਂ ਨੇ ਫਾਲਤੂ ਬੋਲ ਬੋਲ ਕੇ ਜੋ ਸਰਕਾਰ ਚਾਹੁੰਦੀ ਏ ਉਹ ਕਰਵਾ ਦੇਣਾ। ਜੋ ਉਸ ਸਮੇਂ ਕਾਂਗਰਸ ਨੇ ਕਰਵਾਇਆ ਪੰਜਾਬ ਵਿੱਚ ਇਹ ਜਸਟੀਫਾਈ ਕਰ ਰਿਹਾ ਕਿ ਜੋ ਵੀ ਹੋਇਆ ਸੀ ਸਹੀ ਕੀਤਾ ਗਿਆ ਸੀ। ਇਸਨੂੰ ਪਤਾ ਨੀ ਕਿਉਂ ਕਿਸਨੇ ਕਿਸ ਲਈ ਭੇਜਿਆ । ਇਸਦੀ ਉਮਰ ਨਾਲ ਇਹਦੀਆਂ ਯਭਲੀਆਂ ਮਿਲਾ ਕੇ ਦੇਖੋ ਇਹ ਕਿਸ ਲਈ ਆਇਆ ਥੋੜਾ ਜਿਹਾ ਜੋਰ ਲਾ ਕੇ ਸੋਚ ਵਿਚਾਰ ਵੀ ਕਰ ਲਵੋ
@HarjinderSINGH-gh6hr
@HarjinderSINGH-gh6hr 2 жыл бұрын
ਆ ਸੁਣਾਵਾਂ ਜਿਸ ਤਰ੍ਹਾਂ ਕਰਦੇ ਨੇ ਯੋਧੇ ਗੁਫ਼ਤਗੂ ਆ ਵਿਖਾਵਾਂ ਕਿਸ ਤਰ੍ਹਾਂ ਲੜਦੇ ਨੇ ਜੰਗਾਂ ਜੰਗਜੂ 🙏🙏 👍👍
@jpsjheeta5600
@jpsjheeta5600 4 жыл бұрын
ਮੱਖੂ ਸਾਬ ਧੰਨਵਾਦ ਤੁਹਾਡਾ ਼਼਼ ਕੌਮ ਦੇ ਸ਼ੇਰ ਨਾਲ ਗੱਲਬਾਤ ਕੀਤੀ ਼਼਼ ਪਰ ਬਹੁਤ ਸਾਰੇ ਕੌਲੀ ਚੱਟਾਂ ਨੂੰ ਬਹੁਤ ਦੁੱਖ ਲੱਗਾਾ ਹੌਣਾ ਼਼਼਼ਸੱਚ ਸੁੱਣ ਕਿ ਼਼ ਬਹੁਤ ਸਿੱਧੀ ਤੇ ਸਾਫ ਗੱਲ ਕਰਦਾ ਹੈ ਼਼ ਕੌਮ ਦਾ ਸ਼ੇਰ
@ਜਸਬੀਰਸਿੰਘਘੁੰਮਣ
@ਜਸਬੀਰਸਿੰਘਘੁੰਮਣ 4 жыл бұрын
ਵੀਰ ਮਾਣ ਹੈ ਕੌਮ ਨੂੰ ਤੁਹਾਡੇ ਤੇ ਤੁਹਾਡੇ ਵਰਗੇ ਮਾਵਾ ਪੁੱਤ ਰੋਜ ਰੋਜ ਨਹੀ ਜੰਮਦੀਆ
@amritajlodjaffikabbadijaff3653
@amritajlodjaffikabbadijaff3653 4 жыл бұрын
ਕੌਮ ਦੇ ਮਹਾਨ ਹੀਰੇ ਰੋਮ ਰਮ ਵਿੱਚ ਸੱਚ ਹੈ
@sukhwindersinghsingh3375
@sukhwindersinghsingh3375 4 жыл бұрын
Hello sir
@sandeepbrar2843
@sandeepbrar2843 3 жыл бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਜੋ ਬੋਲਦੇ ਸੱਚ ਹੈ ਵਹਿਗੁਰੂ ਜੀ ਤਹਾਨੂੰ ਤੰਦਰੁਸਤੀ ਬਖ਼ਸ਼ੇ ਤੁਹਾਡੇ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਿੱਖ ਕੌਮ ਦੇ ਹੀਰੇ ਹੋ
@SherGill214
@SherGill214 2 жыл бұрын
ਹਾਥੀ ਆਪਣੀ ਚਾਲ ਚਲਦਾ ਏ, ਕੁੱਤਿਆਂ ਦੀ ਪ੍ਰਵਾਹ ਨੀ ਕਰਦਾ , ਭਾਈ ਬਿੱਟੂ ਨੂੰ ਕੋਈ ਲੋੜ ਹੀ ਨੀ ਕਿਸੇ ਨੂੰ ਜਵਾਬ ਦੇਣ ਦੀ🙏🙏🙏🙏
@kulwindersingh8356
@kulwindersingh8356 4 жыл бұрын
ਵਾਹਿਗੁਰੂ ਮੇਹਰ ਕਰੇ ਖਾੜਕੂ ਸਿੰਘਾਂ ਤੇ
@JaswinderSingh-nj3fz
@JaswinderSingh-nj3fz 4 жыл бұрын
ਕੋਈ ਵੀ ਕੈਦੀ ਜਦੋ ਮਿਥੀ ਸਜਾ ਪੂਰੀ ਕਰ ਲੈਂਦਾ ਕੀ ਉਹ ਜੇਲ ਚੋ ਬਾਹਰ ਨਹੀ ਆ ਸਕਦਾ? ,ਖਾੜਕੂ ਸਿੰਘਾਂ ਦੇ ਨਾ ਤੇ ਕੁਰਸੀਆਂ ਤੇ ਬੈਠੇ ਲੀਡਰੀਆ ਕਰਨ ਵਾਲਿਆ ਨੂੰ ਡਰ ਲੱਗ ਰਿਹਾ ,ਉਹੀ ਸਿੰਘਾਂ ਨੂੰ ਬਦਨਾਮ ਕਰਦੇ ਹਨ।ਸਿੰਘ ਨੇ ਸਾਰੀਆ ਗੱਲਾਂ 100% ਸਹੀ ਕੀਤੀਆਂ ਹਨ।
@lakhveersingh8787
@lakhveersingh8787 4 жыл бұрын
dgddg
@navjotsingh6401
@navjotsingh6401 4 жыл бұрын
Roooh Khush hogi Bhai sahib Di gl sunke👏👍👍👍
@Baddieslay4011
@Baddieslay4011 3 жыл бұрын
ਬੱਲੇ ਵੀਰ ਏਨੇ ਨਿਰਧੜਕ ਏਨੀਆਂ ਸਾਫ ਤੇ ਦਮ ਯੁਰਤ ਨਾਲ ਇਟਰਬਉ। ਮਖੁ ਵੀਰ ਕਿਸਮਤ ਵਾਲਾ ਏ ਤੁਸੀ। ਮਖੁ ਵੀਰ ਇਹਨਾਂ ਯੋਦੀਆ ਤੱਕ ਸਾਡੀ ਗੱਲ ਪਹੁੰਚ ਦਿਉ। ਧੰਨਵਾਦ ਸਾਡਾ ਦਮਾਗ਼ ਖੋਲ ਦਿੱਤਾ। ਏਨਾ ਯਾਗਰੁਕ ਕੋਮ ਨੂੰ। ਸ਼ੁਕਰ ਹੈ ਵਾਹਿਗੁਰੂ ਜੀ।
@hunnysingh5319
@hunnysingh5319 4 жыл бұрын
ਸਰਦਾਰ ਬਖਸ਼ੀਸ਼ ਜੀ ਵਾਹਿਗੁਰੂ ਜੀ ਤਹਾਨੂੰ ਬੱਲ ਬਁਕਸਣ ਸਾਡੀ ਆਉਣ ਵਾਲੀ ਪੀਣੀ ਨੌਜਵਾਨਾ ਨੂੰ ਇਨ੍ਹਾਂ ਸਿੱਖ ਕੋਮ ਦੇ ਹੀਰਿਆ ਦੀ ਬਹੁਤ ਲੋੜ ਐ ਵਾਹਿਗੁਰੂ ਜੀ ਮੇਹਰ ਕਰਨ
@kewalsingh5003
@kewalsingh5003 4 жыл бұрын
ਵੀਰ ਜੀ ਧੰਨ ਨੇ ਓ ਮਾਵਾਂ ਜਿਨ੍ਹਾਂ ਨੇ ਏਹੋ ਜਹੇ ਜੋਧਿਆਂ ਨੂੰ ਜਨਮ ਦਿਤਾ , ਵਾਹਿਗੁਰੂ,ਮੇਹਰ ਕਰੀ ਂ
@kamalpreetsingh4640
@kamalpreetsingh4640 4 жыл бұрын
ਮੱਖੂ ਸਾਬ੍ਹ ਤੁਹਾਡਾ ਬਹੁਤ ਬਹੁਤ ਧੰਨਵਾਦ
@barjindarsinghsarai4864
@barjindarsinghsarai4864 4 жыл бұрын
ਜਿਸ ਨੇ ਸਿੰਘ ਗਰਜ਼ਦੇ ਨਹੀ ਸੁਣੇ ਤਾਂ ਉਹ ਸੁਣ ਸਕਦੇ ਨੇ
@BalwantSingh-vq1mk
@BalwantSingh-vq1mk 4 жыл бұрын
ਸਾਨੂੰ ਤਾ ਇਹ ਪੜਾਇਆ ਗਿਆ ਕਿ ਜੋ ਗਰਜਦੇ ਹਨ ਉਹ ਵਰਦੇ ਨਹੀ ।
@HarwinderSingh-fe2tj
@HarwinderSingh-fe2tj 4 жыл бұрын
ਬਲਵੰਤ ਸਿੰਘ ਜੀ ਉਹ ਤੁਹਾਨੂੰ ਗੁਲਾਮੀ ਵਾਲੇ ਸਿਸਟਮ ਨੇ ਪੜਾਇਆ ਸਿੱਖੀ ਵਾਲੇ ਸਕੂਲ ਚ ਗਰਜਦੇ ਵੀ ਚੜਦੀਕਲਾ ਚ ਤੇ ਵਰਸਦੇ ਵੀ ਚੜਦੀਕਲਾ ਚ
@sardarsaab8654
@sardarsaab8654 4 жыл бұрын
Right veer g
@jagjeetludhar1451
@jagjeetludhar1451 4 жыл бұрын
@@BalwantSingh-vq1mk 👎👎👎👎👎
@maninderpalsingh5930
@maninderpalsingh5930 4 жыл бұрын
@@HarwinderSingh-fe2tj WA g WA, good answer
@9091y
@9091y 4 жыл бұрын
ਸੱਚ ਬੋਲਣ ਵਾਲਾ ਬੰਦਾ ਈ ਇਸ ਤਰਾਂ ਰੜਕ ਨਾਲ ਤੇ ਠੋਕ ਕੇ ਜਵਾਬ ਦੇ ਸਕਦਾ ।।।।ਮਾਣ ਆ ਕੌਮ ਨੂੰ ਬਾਬਾ ਬਖਸ਼ੀਸ਼ ਸਿੰਘ ਵਰਗੇ ਯੋਧਿਆਂ ਤੇ
@freefiregamer-wr5hz
@freefiregamer-wr5hz 4 жыл бұрын
ਮੈਨੂੰ ਤਾ ਇਹਦੀਆਂ ਗਲਾ ਤੇ ਹਾਸਾ ਆਉਂਦਾ ਮੰਖੁ ਸਾਹਿਬ ਸਾਨੂੰ ਤਾ ਅਜੇ ਤਕ ਕਿਸੇ ਨੇ ਨਹੀਂ ਕਿਹਾ ਕਿ ਇਹ ਸਮਝੌਤਾ ਕਰਕੇ ਆਏ
@mahinderchahal210
@mahinderchahal210 4 жыл бұрын
ਬਚੇ ਖਾੜਕੂ ਸਿੰਘਾ ਨੂੰ ਰਾਜਨੀਤੀ ਵਿੱਚ ਅਾਓੁਣਾ ਚਾਹੀਦਾ ਜੇ ਹੋ ਸਕਦਾ ਸਾੲਿਦ ਪੰਜਾਬ ਬਚ ਸਕੇ ਨਹੀ ਤਾਂ ਅਾਓੁਣ ਵਾਲਾ ਸਮਾ ਪੰਜਾਬ ਲੲੀ ਹੋਰ ਵੀ ਮਾੜਾ ਹੋਓੁ
@Ksjk-is7to
@Ksjk-is7to 4 жыл бұрын
ਬਈ ਕਿਸੇ ਨੂੰ ਖਾੜਕੂ ਕਹਿਣਾ ਠੀਕ ਨਹੀਂ, ਖਾੜਕੂ ਤਾਂ ਉਹ ਅਾ ਜਿਹੜੇ ਸੇਵਾ ਦਾ ਨਕਾਬ ਪਹਿਨ ਕੇ ਦੇਸ਼ ਅਤੇ ਗ਼ਰੀਬਾਂ, ਕਿਸਾਨਾਂ ਦੀ ਕਿਰਤ ਲੁੱਟ ਰਹੇ ਅਾ
@amanhandaaman4095
@amanhandaaman4095 4 жыл бұрын
Tenshion na lvoo veer aan vala smaa sikha lyee bhoot vdya aa reha ..nvee nojvana nu sbh akl agye ..hun nojvaan kese sarkari leader de ni mnde ..🙏🙏
@randeepsinghrandeepsingh9476
@randeepsinghrandeepsingh9476 4 жыл бұрын
@@Ksjk-is7to kharkua ne apne ghar lutaye aa lutey nj sewa kiti aa kaum di par oh lok es gal nu nahi samajh sakde jinha ne kadi kaum lyi chichi te v jakahm nahi khada
@gorabajwa3430
@gorabajwa3430 4 жыл бұрын
Bai hun aa gya in 2020
@PreetKaur-pz4lq
@PreetKaur-pz4lq 4 жыл бұрын
ਸਿੰਘ ਸਾਰੇ ਬਾਹਰ ਅਉਣ ਆਪਣੀ ਜ਼ਿੰਦਗੀ ਜਿਉਣ, ਇਹ ਤਾਂ ਸਾਰੇ ਚਾਹੁੰਦੇ ਹਨ ਪਰ ਇਸ ਤਰਾਂ ਸਰਕਾਰ ਕਰ ਨਹੀਂ ਰਹੀ
@ਗਗਨਦੀਪਸਿੰਘ-ਙ7ਥ
@ਗਗਨਦੀਪਸਿੰਘ-ਙ7ਥ 4 жыл бұрын
J Singh bahar ajan kharku TN Sarkar vechari khtm hojani 😂
@avtarmangat8183
@avtarmangat8183 4 жыл бұрын
ਸਹੀ ਕਹਿੰਦੇ ਹੋ ਭਾਈ ਸਾਹਿਬ ਜਿਨ੍ਹਾਂ ਨੇ ਤਨ ਤੇ ਹੰਢਾਏ ਹਨ ਉਹੀ ਜਾਣਦਾ ਇਹਨਾਂ ਨੂੰ ਕੀ ਪਤਾ
@Binda834
@Binda834 4 жыл бұрын
Kuta comment ch v bhonk raha han
@Sheravirk682
@Sheravirk682 4 жыл бұрын
@@Binda834 khalsitan zindabad
@kulbirkulbirkulbirsingh6585
@kulbirkulbirkulbirsingh6585 4 жыл бұрын
@@Binda834 hahahaha
@karanveersinghkang9084
@karanveersinghkang9084 4 жыл бұрын
@@Binda834 tere kyu mirchan lgdiyan pyian
@SukhwinderSingh-gg1xu
@SukhwinderSingh-gg1xu 4 жыл бұрын
ਬਹੁਤ ਵਧੀਆ ਉਪਰਾਲਾ ਪੱਤਰਕਾਰ ਜੀ
@baljitsinghsandhusandhu4070
@baljitsinghsandhusandhu4070 4 жыл бұрын
ਬਖਸ਼ੀਸ਼ ਸਿੰਘ ਜੀ ਸਲੂਟ ਆ ਜੀ ਤੁਹਾਡੇ ਕਿਰਦਾਰ ਨੂੰ ਅਤੇ ਤੁਹਾਡੇ ਕੀਤੇ ਗਏ ਸੰਘਰਸ਼ ਨੂੰ ਕੌਮ ਤੁਹਾਡੇ ਕੀਤੇ ਕਾਰਜਾਂ ਲਈ ਸਦਾ ਰਿਣੀ ਰਹੇਗੀ
@Amriksingh-cn5oh
@Amriksingh-cn5oh 4 жыл бұрын
18 ਸਾਲ ਦਾ ਨਾਬਾਲਗ ਪਰ ਸਿੱਖ ਹੋਣ ਦੀ ਸਜਾ 14 ਸਾਲ ਚ ਜੇਲ੍ਹ
@dilavaruppal2749
@dilavaruppal2749 4 жыл бұрын
Sahi gal a
@ariesmoon5286
@ariesmoon5286 4 жыл бұрын
ਭਾਰਤ ਵਿੱਚ ਸਿੱਖਾਂ ਲਈ ਵੱਖਰਾ ਕਾਨੂੰਨ ਲਾਗੂ ਹੁੰਦਾ ਵੀਰ ਜੀ .ਧਨਵਾਦ ਜੀ.
@Deepsingh-eo6dw
@Deepsingh-eo6dw 4 жыл бұрын
Ae hi hai constitution india da Ae democracy ae 14 sal da bacha Jail ch Sikh si is laye
@BalwinderSingh-ry3jd
@BalwinderSingh-ry3jd 4 жыл бұрын
ਵਹਿਗੂਰੁ ਚੜਦੀ ਕਲਾ ਵਿੱਚ ਰਖੇ ਸਿੰਘਾ ਨੂੰ
@RavinderSingh0813
@RavinderSingh0813 4 жыл бұрын
ਮਖੂ ਸਾਹਿਬ ਤੁਹਾਡੀ ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨਾਲ ਕੀ ਗੱਲ ਹੋ ਗਈ ਹੁਣ ਉਹਨਾਂ ਨੂੰ ਪ੍ਰੋਗਰਾਮ ਚ ਨੀ ਲੈ ਕੇ ਆਉਂਦੇ ਕਿਰਪਾ ਕਰਕੇ ਇਸ ਗੱਲ ਤੇ ਜਰੂਰ ਚਾਨਣਾ ਪਾਓ
@babbu6151
@babbu6151 4 жыл бұрын
Hnn
@dilpreetsinghminhas2378
@dilpreetsinghminhas2378 4 жыл бұрын
Veer bilkul sagi gal kitti hun eh channel dekhan ch mazaa nahi reha na hi channel vadda hunda ae isda
@gurpreetthothar5898
@gurpreetthothar5898 4 жыл бұрын
@@babbu6151 lll
@vellyjatt9127
@vellyjatt9127 4 жыл бұрын
vr ik interview pai hoi makhu vr di ik khadku vr nal oh sida naam laike ds rha attinderpal vre sunlo tusi baki rabb janda ja ehe
@dilpreet2113
@dilpreet2113 4 жыл бұрын
velly jatt kehdi interview... link send kriyo veere
@gagandeepsingh-ey7sh
@gagandeepsingh-ey7sh Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭਾਈ ਬਖਸ਼ੀਸ਼ ਸਿੰਘ ਜੀ ਤੇ
@sukhdevsinghgill1142
@sukhdevsinghgill1142 2 жыл бұрын
ਧੰਨਵਾਦ ਵੀਰ ਜੀ ਤੁਹਾਡੀਆਂ ਗੱਲਾਂ ਬਿਲ ਕੁਲ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@beantbrarharike
@beantbrarharike 4 жыл бұрын
ਸਿੱਖ ਕੌਮ ਦੇ ਹੀਰੇ ਵਾਹਿਗੁਰੂ ਵਾਹਿਗੁਰੂ
@hlhi8387
@hlhi8387 4 жыл бұрын
ਵਾਹਿਗੁਰੂ ਬਹੁਤ ਵਧੀਆ ਵਿਚਾਰ ਮਖੂ ਸਹਿਬ ਨਜਾਰਾ ਲਿਆ ਤਾ ਬਾਬਾ ਬਖਸ਼ੀਸ਼ ਸਿੰਘ ਨਾਲ ਵਿਚਾਰ ਕਰਕੇ
@manjindersingh3905
@manjindersingh3905 4 жыл бұрын
ਸਿੰਘ ਫਿਰ ਸਿੰਘ ਈ ਹੁੰਦੇ ਆ
@pubgpunjabi5692
@pubgpunjabi5692 3 жыл бұрын
ਬਿਲਕੁਲ ਸਹੀ ਕੇਹਾ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sarabjeetsingh9217
@sarabjeetsingh9217 4 жыл бұрын
ਭਾਈ ਸਾਹਿਬ ਜੀ ਉਤੇ ਸੵੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਐਵੇਂ ਹੀ ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ
@dextersingh7025
@dextersingh7025 4 жыл бұрын
Esda janam 1973 da ae.. 1984 vich 11 saal da c..Apna dimaaag use krr lea kro ... Ehh 1994 -1995 vich luttan khohan krda c
@tajinderkaur3424
@tajinderkaur3424 4 жыл бұрын
ਬਬਰ ਸ਼ੇਰ ਤਾਂ ਬਬਰ ਸ਼ੇਰ ਹੀ ਹੁੰਦੇ ਹਨ
@jagsirsinghbajwasaab3933
@jagsirsinghbajwasaab3933 4 жыл бұрын
ਬਹੁਤ ਵਧੀਆ ਵੀਰ ਜੀ ਆਵਾਜ ਬੁਲੰਦ ਕਰਨ ਲਈ 👌👌👌🌹🌹ਜੋ ਆਪ ਜੀ ਤੋ ਸੁਣਿਆਂ ਪਹਿਲਾਂ ਕਦੇ ਨਹੀਂ ਸੁਣਿਆ 👌👌🙏🙏ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਸੂਰਮੇ ਨੂੰ 🙏
@rajvirsingh7044
@rajvirsingh7044 4 жыл бұрын
ਮੇਰੀ ਕੌਮ ਦੇ ਹੀਰੇ
@RajveerSingh-ph8xj
@RajveerSingh-ph8xj 4 жыл бұрын
Koum de gaddar ne eh sale
@JAZZYy455
@JAZZYy455 4 жыл бұрын
@@RajveerSingh-ph8xj tenu kehne dasia ?
@grillindia886
@grillindia886 4 жыл бұрын
Tera ki vighar ta salya
@grillindia886
@grillindia886 4 жыл бұрын
Dhandri khoti da chela lgda
@jagsirsingh4300
@jagsirsingh4300 4 жыл бұрын
ਸਾਡੀ ਕੌਮ ਦੇ ਮਹਾਨ ਯੋਧੇ ਹੈ ਭਾਈ ਸਾਹਿਬ
@singhsaab8643
@singhsaab8643 4 жыл бұрын
ਅਕਾਲ ਚੈਨਲ ਨੂੰ ਬੇਨਤੀ ਹੈ ਕਿ ਬਖਸ਼ੀਸ਼ ਸਿੰਘ ਹੁਣਾਂ ਦੀ ਜਨਮ ਤਰੀਕ ਦੱਸੀ ਜਾਵੇ
@sidakpalkaur1782
@sidakpalkaur1782 4 жыл бұрын
1975
@gurdarshansidhu170
@gurdarshansidhu170 4 жыл бұрын
ਬਾਬਾ ਬਖਸੀਸ ਸਿੰਘ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@ManjinderSingh-zi2vv
@ManjinderSingh-zi2vv 4 жыл бұрын
ਮੈਨੂੰ ਬਾਬਾ ਜੀ ਪਹਿਲੀ ਇਟਰਬੂਊ ਹੀ ਇਮਾਨਦਾਰ ਲਗਦੀਸੀ
@DavinderSingh-dr4qu
@DavinderSingh-dr4qu 4 жыл бұрын
ਸਲਾਮ ਆ ਵੀਰ ਜੀ ਨੂੰ
@brarchannel8365
@brarchannel8365 4 жыл бұрын
U uhhh
@BSSAPP
@BSSAPP 4 жыл бұрын
ਲੰਮਾ ਤਜਰਬਾ,,, ਦਿਮਾਗ ਖੋਲ ਜਾਣਕਾਰੀ ।🙏
@AvtarSingh-ny6zw
@AvtarSingh-ny6zw 4 жыл бұрын
Wahe guru ji ka Khalsa wahe guru ji ki fateh
@kamaljitsingh8879
@kamaljitsingh8879 4 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਿੰਘਾਂ ਨੂੰ🌹🌹🌹🌹🌹🙏🏻🙏🏻🙏🏻🙏🏻🙏🏻
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ Күн бұрын
ਬਾਬਾ ਜੀ ਨੇ ਚੰਗੀ ਤਰ੍ਹਾਂ ਠੋਕਤੇ
VIP ACCESS
00:47
Natan por Aí
Рет қаралды 30 МЛН
How to treat Acne💉
00:31
ISSEI / いっせい
Рет қаралды 108 МЛН
We Attempted The Impossible 😱
00:54
Topper Guild
Рет қаралды 56 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
НЮАНС (смешное видео, юмор, приколы, поржать, смех)
0:59
Натурал Альбертович
Рет қаралды 817 М.
Ангел против Демона кто победит 😱
0:49
НЮАНС (смешное видео, юмор, приколы, поржать, смех)
0:59
Натурал Альбертович
Рет қаралды 817 М.
I WANT SUMO (Shorts Version)
0:30
FilmPop
Рет қаралды 50 МЛН
COWBOY FANFICS BE LIKE 🤠
0:58
Alan Chikin Chow
Рет қаралды 26 МЛН